ਇਹ ਮੇਰਾ ਘਰ ਤੇ ਪਰਿਵਾਰ | ਉਹ ਜਗ੍ਹਾ ਜਿਥੇ ਦਿਲ ਵੱਸਦਾ

  Рет қаралды 150,911

Ohi Saabi

Ohi Saabi

Күн бұрын

Пікірлер: 623
@OhiSaabi
@OhiSaabi 3 жыл бұрын
Ssa ji Sab nu 🙏🏽 Bahut Veer milan nu keh rahe ne, apa kise din koi place decide krage te othe milage sab. Ghar v ji aaya nu but ho skda ke tusi ghar aawo te main na howa kyuke main thohre din aa eithe te bahut jagah jana aa so kaafi din baahr hi howaga. Instagram te follow kr leo, othe share kraga jagah te fer milage. Shukriya ❤️
@pb19wale24
@pb19wale24 3 жыл бұрын
❤❤
@kapurthaliaking1695
@kapurthaliaking1695 3 жыл бұрын
❤❤
@ChHR04Happy
@ChHR04Happy 3 жыл бұрын
Aaahi comment krn lgya c bai mai mkya ghre kdo milo ge tuc dss hi dita so aapa wait kr rhe waa sheti bnai veere schedule okkk Bai Kaintt video kaintt bnde saare Love uu veere Rabb hor trkiyan bkshe C raaaww bnda bai apni Saabi Sandhu
@dausingh432
@dausingh432 3 жыл бұрын
Paji m sachi thanu milna aa pls paji
@dausingh432
@dausingh432 3 жыл бұрын
Adderess dso aa jnde paji mera pind jandiala guru aaa distt amritsar tu
@bainsnavi7719
@bainsnavi7719 3 жыл бұрын
ਜੇਹੜੇ ਚਲੇ ਜਾਂਦੇ ਨੇ ਓਹਨਾ ਦੀ ਮਾੜੀ ਜਿਹੀ ਯਾਦ ਵੀ ਅੱਖਾਂ ਭਰ ਦਿੰਦੀਆਂ।❤️
@gurcharan79
@gurcharan79 3 жыл бұрын
ਪਰਦੇਸੀਆ ਦਾ ਦਿਲ ਤੇ ਸੱਭ ਕੁਝ ਪੰਜਾਬ ਚ ਆਪਣੇ ਘਰ ਚ ਹੀ ਹੈ
@harpindersingh4186
@harpindersingh4186 3 жыл бұрын
ਬੁਹਤ ਵਧੀਆ ਘਰ ਹੈ ਅਤੇ ਗੱਲ਼ ਬਾਤ ਦੇ ਵਿੱਚ ਦੰਮ ਵਲੀਆਂ ਕੀਤੀਆਂ ਬਾਈ ਜੀ ਨੇ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ ਸਤਿ ਸ੍ਰੀ ਆਕਾਲ ਜੀ
@rajwinderhundal8271
@rajwinderhundal8271 3 жыл бұрын
ਬਹੁਤ ਹੀ ਪਿਆਰਾ ਘਰ ,ਸਾਡੇ ਦਿੱਲਾਂ ਵਿੱਚੋਂ ਸਾਡੇ ਘਰ ਕਦੀ ਵੀ ਨਹੀਂ ਦੂਰ ਹੁੰਦੇ 👌👌
@gurjeetvirdi5752
@gurjeetvirdi5752 3 жыл бұрын
ਭਰਾ ਮੈਂ ਬਹਾਰੋਂ ਤੇ ਨਹੀਂ ਆਇਆ ਪਰ ਤੇਰੀਆਂ ਪਰਿਵਾਰਿਕ ਗੱਲਾਂ ਸੁਣ ਕੇ ਮੰਨ ਜਰੂਰ ਭਰ ਜਾਂਦਾ ❣️❣️❣️❣️
@PBX_01
@PBX_01 3 жыл бұрын
ਇਹ ਘਰ ਨਹੀਂ ,ਇਸਨੂੰ ਜੰਨਤ ਕਹਿੰਦੇ ❤️
@bacthergill7889
@bacthergill7889 2 жыл бұрын
Ryt
@harshminderkaur8470
@harshminderkaur8470 10 ай бұрын
ਬਹੁਤ ਵਧੀਆ ਵੇਖ ਕੇ ਦਿਲ ਖੁਸ਼ ਹੋਇਆ ਦੁੱਖ ਤਾਂ ਜ਼ਰੂਰ ਹੁੰਦਾ ਹੈ ਘਰ ਦੇ ਮੈਂਬਰ ਦੇਜਾਣ ਦਾ ਪਰ ਇਸ ਉਮਰ ਚ ਸ਼ਾਂਤਮਈ ਦੁਨੀਆ ਤੋਂ ਕੂਚ ਕਰਨਾ ਵੀ ਕਿਸੇ ਭਾਗਾਂ ਵਾਲੇ ਦੇ ਹਿੱਸੇ ਆਇਆ ਕਰਦਾ ਹੈ bubby sidhu Canada 🇨🇦
@sarajmanes4505
@sarajmanes4505 3 жыл бұрын
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਾਤਾ ਜੀ ਬਾਕੀ ਸਾਰਿਆ ਨੂੰ ਜੀ ਬਹੁਤ ਵਧੀਆ ਪਰਿਵਾਰ ਹੈ ਸਬ ਇਸੇ ਦਾ ਹੁੰਦਾ ਹੈ ਸਿਧਾ ਸਾਧਾ ਵਾਹਿਗੁਰੂ ਜੀ ਚੜਦੀ ਕੱਲਾ ਵਿੱਚ ਰੱਖਣ ਸਦਾ ਖੁਸ਼ ਰਹੋ ਰੱਬ ਰਾਖਾ ਧੰਨਵਾਦ ਵੀਰ ਜੀ
@sonyraaj1576
@sonyraaj1576 3 жыл бұрын
7 ਗੁਰੂ ਘਰ ਆਪਣੇ ਲੋਕਾਂ ਦਾ ਬਾਈ ਜੀ ਰੱਬ ਰਾਖਾ । ਬਾਕੀ ਮਾਲਕ ਚੜਦੀ ਕਲਾ ਚੇ ਰੱਖੇ
@karamjitsingh5882
@karamjitsingh5882 3 жыл бұрын
Haha best joke "ਏਥੇ ਪਰਨਾਲਾ ਲਭੋ ਤੇ ਓਹਦੇ ਥੱਲੇ ਸਿਰ ਦਓ" 😄😄😄 ਘਰ ਦੀ ਬਹੁਤ ਯਾਦ ਆ ਰਹੀ ਭਾਜੀ next year jana apa v
@prabhjotsinghlally.456
@prabhjotsinghlally.456 3 жыл бұрын
Good
@___I.P.C___
@___I.P.C___ 3 жыл бұрын
ਬਾ - ਕਮਾਲ ਵੀਡੀਉ ਉਸਤਾਦ ਜੀ । ( ਜੇ ਹੌਰ ਕੌਈ ਵੱਡੇ ਕੱਦ ਵਾਲਾ ਵਲੌਗਰ ਹੁੰਦਾ ਉਹਨੇ ਟਾਵਰ ਤੌਂ ਸ਼ੁਰੂ ਹੌ ਕੇ ਸਬਜ਼ੀਆਂ ਤੱਕ ਹੀ ਸੱਤ-ਅੱਠ ਵਲੌਗ ਬਣਾ ਦੇਣੇ ਸੀ ਘਰ ਤੌਂ ਬਾਹਰ ਬਾਹਰ ਹੀ )
@jimysngh7560
@jimysngh7560 2 жыл бұрын
ਸਾਡੇ ਪਿੰਡਾਂ ਵਰਗੀ ਮੌਜ ਨਾ ਕੋਈ, nice 👍 ਵੀਡੀਓ ਵੀਰ g
@rosinderkaur38
@rosinderkaur38 3 жыл бұрын
It is nice to see your home in your native village. Your mother, brother and his kids are adorable. Agyapal resembles your son in some ways.We could see your bhabhiji from your behind (if that was your bhabhi standing in the door alongside your mom). Your home is spread over a vast area. Your hard work over the last many years can be seen. It is very very appreciated and commendable that you are supporting your family back home so well. May God bless you and your loving family with the best of health and lots of happiness, peace, abundance of wealth 🙏🙏
@AvtarSingh-ne3zx
@AvtarSingh-ne3zx 3 жыл бұрын
Brother ਬਹੁਤ ਵਧੀਆ ਵੀਡੀਓ ਹੈ। ਤੁਹਾਡੀ ਫੈਮਿਲੀ ਬਾਰੇ ਜਾਣ ਕੇ ਵਧੀਆ ਲੱਗਾ।
@ramansingh342
@ramansingh342 Жыл бұрын
ਅੱਜ ਫ੍ਰੀ ਸੀ ਜਮਾ ਤੇ ਸਵੇਰੇ ਵੀ ਕੋਈ ਕੰਮ ਨੀ ਸੀ ਫੇਰ ਤੁਹਾਡੇ ਚੈਨਲ ਤੇ ਆਇਆ ਕਾਫੀ ਸਰਫ ਤੋ ਬਾਅਦ ਇਹ ਵੀਡੀਓ ਦੇਖਣ ਦਾ ਮਨ ਕੀਤਾ ਬਹੁਤ ਵਧੀਆ ਫੈਮਲੀ ਆ ਬਾਈ ਤੁਹਾਡੀ ਬਹੁਤ ਵਧੀਆ ਪਿੰਡ ਦੀ ਦਿੱਖ
@sarbRamgharia1985
@sarbRamgharia1985 5 ай бұрын
Bahut vadia paji,navdip te Sandeep kolo bahut suneya tuhade bare
@purewalsingh3361
@purewalsingh3361 3 жыл бұрын
Baut vdiya lga paji Tuhada ghar te family dekh k “WAHEGURU mehrran rkhe ghar priwar te”
@deep_vashishta
@deep_vashishta 2 жыл бұрын
Thanks for showing Punjab village life, you speak very honestly and don’t hide anything
@inder5650
@inder5650 2 жыл бұрын
Sat sri akal saabi sir g, bhut sohni video lagi, pind, fmly, home, bhtije, chota veer sb vekh lya, waheguru khush rkhn aap sb nu g.
@gurrrick
@gurrrick 7 ай бұрын
Twada sohna ghar boht sohna... Waheguruji Bless You 🙏
@HarpreetSingh-ft4rq
@HarpreetSingh-ft4rq 2 ай бұрын
ਬਹੁਤ ਸੋਹਣਾ ਘਰ ❤❤❤❤❤
@guriqbalsharma9286
@guriqbalsharma9286 6 ай бұрын
Bhut sohna veera ghar priwar waheguru tandrustian bakshn🙏😇
@geetabhalla5768
@geetabhalla5768 3 жыл бұрын
ਬਹੁਤ ਹੀ ਸੋਹਣੀ ਵੀਡਿਓ 🙏
@hardeepgill992
@hardeepgill992 3 жыл бұрын
ਇਹ ਹੈ( jatt ) ਦਾ ਘਰ ਸਾਨੂੰ ਮਾਣ ਹੈ ਸਾਡੇ ਭਰਾ ਤੇ ( saabi ) ਭਾਜੀ ਚਾਚਾ ਜੀ ਦੀ (pick) ਵੀ ਦਿਖਾਉ
@navisingh7507
@navisingh7507 Жыл бұрын
Bahut Sweet Family Aa Ji Waheguru Chardi Kla Bakshe Aap Ji Nu Te Aap Ji Pariwaar Nu , Bahut Sweet Bache Ne Ji 🙏❤🌺🌺🌺🌺🌺
@angrejsingh3806
@angrejsingh3806 3 жыл бұрын
Bahut vdia vir g tuhanu saria nu sat shri akal waheguru Mehr kare
@khvesingh9763
@khvesingh9763 3 жыл бұрын
ਬਹੁਤ ਸੋਹਣਾ ਘਰ ਜੀ 👍
@thesatnambajwa
@thesatnambajwa 3 жыл бұрын
Tuhade mata ji mere dadi ji varge lgde ne satsiri akal mata ji nu 🙏
@JagtarSingh-fh1xz
@JagtarSingh-fh1xz 3 жыл бұрын
ਬਾਈ ਤੁਸੀਂ ਵੀ ਘੈਂਟ ਓਹ ਜੀ ❤️ ਆਪਣੇਂ ਆਪ ਨੂੰ ਕਈ ਗੱਲਾਂ ਪੁੱਛਦੇ ਰਹਿੰਦੇ ਹੋ । ਕੀ ਅਸੀਂ ਕਿ ਕਰਨ ਲਈ ਆਏ ਹਾਂ। ਜਜ਼ਬਾਤਾਂ ਨੂੰ ਆਪਣੇ ਇਰਦ ਗਿਰਦ ਰਖਦੇ ਹੋ।🙏
@abhishekbhardwaj4392
@abhishekbhardwaj4392 3 жыл бұрын
Paji banda jithe marji chal janda rabb maa baap de ghar vasda
@baaghiii2503
@baaghiii2503 3 жыл бұрын
Love you veer ji ❤️ from Punjab Pakistan
@psladdy2339
@psladdy2339 3 жыл бұрын
ਸਤ ਸ਼੍ਰੀ ਅਕਾਲ ਸਾਬਿ ਵੀਰੇ
@navisingh7507
@navisingh7507 Жыл бұрын
Sat Shri Akal Bai Ji 🙏 Waheguru Chardi Kla Bakshe Thuhanu 🙏❤🌺🌺🌺🌺🌺🌺
@Grewalmada
@Grewalmada 3 жыл бұрын
ਸ਼ਾਮ ਨੂੰ ਵੇਖ ਰਹੇ ਆ ਵੀਡੀਓ ਬਾਈ ਜੀ, ਨਾਲ ਪੈੱਗ ਲਾ ਰਹੇ ਆ, ਸਵਾਦ ਆ ਗਿਆ ਬਾਈ ਜੀ।
@RamChand-nv7ly
@RamChand-nv7ly 9 ай бұрын
Ushtad ji sachi tusi bahut ukha time dekh ya so very beautiful garh 🥳🌟🥳🌟🥳🥳🥳🥳🥳🥳🥳🥳🥳🥳🥳🥳🥳🥳🥳🥳🥳🥳🌟🌟🌟🌟🌟🌟🌟🌟🌟🌟🌟🌟🌟
@Bai_ji_California_to
@Bai_ji_California_to 3 жыл бұрын
Bhot wdia laggya paaji video dekh ke.. Baba chardikla che rakhe. 💯
@lovepreetgurjar8620
@lovepreetgurjar8620 3 жыл бұрын
Bahut badiya house and village love you sar
@theseekers9846
@theseekers9846 3 жыл бұрын
ਬਹੁਤ ਸੌਹਣੀ ਵੀਡੀਓ ਆ ਬਾਈ । ਘਰ ਵੀ ਬਹੁਤ ਖੂਬਸੂਰਤ ਆ । 👍
@varindersingh6192
@varindersingh6192 3 жыл бұрын
Kdo jana bai🙏 menu v ds di🙏
@theseekers9846
@theseekers9846 3 жыл бұрын
@@varindersingh6192 ਕੌਣ ਬਾਈ ਜੀ ਤੁਸੀਂ । ਮੈਂ ਪਹਿਚਾਣਿਆ ਨਹੀਂ ।
@aliabdullah5231
@aliabdullah5231 3 жыл бұрын
@@theseekers9846 paji help me
@theseekers9846
@theseekers9846 3 жыл бұрын
@@aliabdullah5231 ਕਿਹੜੀ ਹੈਲਪ ਭਾਈ
@aliabdullah5231
@aliabdullah5231 3 жыл бұрын
@@theseekers9846 kro ge paka
@simbasingh9576
@simbasingh9576 3 жыл бұрын
Baiji very nice pind and house, God bless you
@sukhchainsinghsukh9480
@sukhchainsinghsukh9480 3 жыл бұрын
ਦੇਸੀ ਜੱਟ ਬੰਦਾ ਸਾਡਾ ਭਰਾ ਕੋਈ ਫੁਰਕਪਣਾ ਨੀ ਹੈਗਾ ਜਬਲੀ ਤੇ ਮੰਗਤੇ ਵਾਂਗ
@CJ21605
@CJ21605 3 жыл бұрын
Naam tu Sikh gurdwara rakheya te gallan tu dujeya naal pange lain wali kar reha 😂😂 Wah tere gaini.
@vickysandhu92
@vickysandhu92 3 жыл бұрын
@@CJ21605 tu chela lgda mangte te jabali da
@CJ21605
@CJ21605 3 жыл бұрын
@@vickysandhu92 main kise da ni chela. Har vele pange wali gal ni kari di hundi. Akal nu hath mareya karo. Tahanu aapda kam sahi lagda kari chalo. Una nu aapda karan deyo. Aimy kisi de kam ch latt ada ada ke apna time na waste kari jao. Baki manna te mann nai tan kari ja apna time waste. 😂😂
@vickysandhu92
@vickysandhu92 3 жыл бұрын
@@CJ21605 fir ihne jo mes kita tu vich kyu syana bnn lg gya...agla jo mrji mes kre ..
@CJ21605
@CJ21605 3 жыл бұрын
@@vickysandhu92 Gadhe nu loon dawo kehnda mere kann phatde 😂😂.
@sukhdeepsinghvirdi.2654
@sukhdeepsinghvirdi.2654 2 жыл бұрын
thanks you bro. .. 👀👀🆚🙋🙋 nice vis video 📷📸 Jim mm .. 👍👍
@jassone7618
@jassone7618 3 жыл бұрын
Sad to hear about baapu ji I met him in your home. God bless you bro Live long
@parminderchopra542
@parminderchopra542 3 жыл бұрын
Sat shri akaal paaji ....tanu te tohadi family nu...
@amarjitkauraujla7247
@amarjitkauraujla7247 3 жыл бұрын
A very nice vlog, please keep showing more of your pind/Punjab, thank you
@ਅਮਨਦੀਪਸਿੰਘ-ਭ1ਚ
@ਅਮਨਦੀਪਸਿੰਘ-ਭ1ਚ 3 жыл бұрын
ਬਹੁਤ ਵਧੀਆ ❤️❤️❤️
@JagdeepSingh-fn7ek
@JagdeepSingh-fn7ek 3 жыл бұрын
ਸਤਿ ਸ੍ਰੀ ਅਕਾਲ ਬਾਈ ਜੀ 🙏 ਬਹੁਤ ਖੁਸ਼ੀ ਹੋਈ ਬਾਈ ਜੀ ਤੁਹਾਨੂੰ ਆਪਣੇ ਘਰੇ ਵੇਖ ਕੇ 😊😊🥰🤗
@gurvirsinghkhanghura3819
@gurvirsinghkhanghura3819 3 жыл бұрын
Saabi veer teri soch boht vadhia laggi yrr.god bless uu
@rachelbanger211
@rachelbanger211 3 жыл бұрын
Pind di yaad diva diti bhai nice videyo chardi kalah ch raho sari family sare bro tuc sat sri akal
@shoaibmajeed252
@shoaibmajeed252 Жыл бұрын
Saabi pai Thwadi Videos Dekh k Dil khush ho janda... main Pakistan Dy Shahr Faisalabad Tu aa. pori Family naal Beh K Thwady Vlog Dekhdaa...... Khush Rahoo...
@bajwaasad6813
@bajwaasad6813 9 ай бұрын
Dil Khush ho gya pind wakh k
@shamasrajput7665
@shamasrajput7665 2 жыл бұрын
Love and respect from Italy ❤️🇵🇰🇮🇹
@surinderrandhawa6870
@surinderrandhawa6870 3 жыл бұрын
Bahut wadhia beta, apna ghar apna hi hunda ai, jithei sara privaar rehnda hovei uhi tha changi lagdi ai, theek hai kamai karan lai bahut kuch karna painda ai
@gauravarora8553
@gauravarora8553 3 жыл бұрын
Tuhadi video di addiction ho gyi, 15 dina toh saariya videos dekh li boht aukha hi kuch changa dekhan nu milda youtube te
@pankajmodgil5025
@pankajmodgil5025 3 жыл бұрын
Bhaji mere valon mata ji 🙏 nu sat shree akal te god bless ur nephew
@pardeeprathee
@pardeeprathee 3 жыл бұрын
स्पेन + कनाडा नाम रख दो इस माहौले का। 😜😜 भाई जी दिल बड़ा खुश हुआ आपकी जन्मभूमि को देखकर। अब इतना धन कमा लिया, सारी दुनिया घूम ली कुछ इस जन्मभूमि के लिए भी करो। 🙏🏻🙏🏻🙏🏻
@HarpreetSingh-sn1cm
@HarpreetSingh-sn1cm 3 жыл бұрын
ਬਹੁਤ ਵਧਿਆ ਵੀਡਿਓ ਵੀਰ
@DeepSingh-ll4bm
@DeepSingh-ll4bm 3 жыл бұрын
very nice video..all family members r down to earth .god bless u all
@Batthaustralia62
@Batthaustralia62 3 жыл бұрын
Pajji bhut vadiya lagga video dekh ke .God bless you 🙌
@RajinderSingh-lb9wy
@RajinderSingh-lb9wy 3 жыл бұрын
Nice video ji sat shree Akaal ji Rajinder Singh Sandhu Haryana Yamuna Nagar 🙏
@gurbindersinghbunty9368
@gurbindersinghbunty9368 3 жыл бұрын
Veer ji dil to respect karda thody bohat vadia Veer ji
@gurjotsingh799
@gurjotsingh799 3 жыл бұрын
ਵੀਰ ਜੀ। ਬਹੁਤ। ਵਿਧਿਆ ਵੀਡੀਓ। ਵੀਰ ਜੀ ਪਿੰਡ। ਦਾ ਕੀ ਨਾਮ। ਏ। ਪਰਨਾਲਾ ਲੱਭੋ। ਤੇ ਸਿਰ ਦੇਵੋ। ਥੱਲੇ😃😃😃ਮੋਗੇ ਤੋ
@garrychauhan
@garrychauhan 3 жыл бұрын
ਸਤਿ ਸ੍ਰੀ ਆਕਾਲ ਭਾਜੀ ਸੱਚੀਂ ਬਹੁਤ ਜਾਦਾ ਖੁਸ਼ੀ ਹੋਈ ਕੇ ਤੁਸੀਂ ਪੰਜਾਬ ਆਏ ਹੋਏ ਓ,,,,ਭਾਜੀ ਪਟਿਆਲੇ ਜਰੂਰ ਮਿਲਕੇ ਜਾਇਓ,,,,ਸਾਡੇ ਘਰ ਜਰੂਰ ਆਇਓ ਆਪਣੀ ਸਾਰੀ ਫੈਮਿਲੀ ਨੂੰ ਨਾਲ ਲੈਕੇ,,,ਮੈਂ ਤੁਹਾਨੂੰ ਆਪਣੀ ਫੈਮਿਲੀ ਨਾਲ ਮਿਲਾਉਣਾ ਹੈ। ਭਾਜੀ plz ਇਹਨੂੰ ਆਪਣੇ ਛੋਟੇ ਵੀਰ ਦੀ ਬੇਨਤੀ ਸਮਜਿਓ।
@jasbirkhakh1617
@jasbirkhakh1617 3 жыл бұрын
ਵਿਦੇਸ਼ ਜਾ ਕੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਤੁਸੀਂ ਕੰਮ ਕਰਕੇ ਕੀਤਾ ਅੱਜ ਕੱਲ੍ਹ ਦੇ ਨਵੇਂ ਜੁਆਕਾਂ ਨੂੰ ਸਮਝਣ ਦੀ ਲੋੜ ਹੈ
@pb19wale24
@pb19wale24 3 жыл бұрын
Ohi saabi ssa veer ji saabi veer bahut vadeya banda laga hai be hai veer ❤❤⚘⚘🎈🎈🙏🙏
@stargoldhindisongs972
@stargoldhindisongs972 3 жыл бұрын
Wah ji wah sabhi bhaji bahut vadiya
@mamtarani3998
@mamtarani3998 3 жыл бұрын
Bhut vdia video c veer g.waheguru tonu hmesha khush rakhn..
@jagtarmaan
@jagtarmaan 2 жыл бұрын
Bai ji tuhade warge bloggers bahut thode ne ,true and transparent
@inderpalsingh4396
@inderpalsingh4396 3 жыл бұрын
One of the best video nice one 👍🏴󠁧󠁢󠁥󠁮󠁧󠁿
@ਸੰਧੂਸਾਬ-ਛ2ਙ
@ਸੰਧੂਸਾਬ-ਛ2ਙ 3 жыл бұрын
ਬਹੁਤ ਵਧੀਆ
@gurlalsinghvirkvirk877
@gurlalsinghvirkvirk877 3 жыл бұрын
Bauth shoni famly rabb CHARDAI KALA WICH REKHA sab nu 🙏 ❤️ 🌾 love ur vloge pajii
@vipanchouhan9478
@vipanchouhan9478 3 жыл бұрын
ਬਾਈ ਜੀ ਬੁਹਤ ਸੋਹਣੀ ਵਿਡੀਉ
@vickss8630
@vickss8630 3 жыл бұрын
Nice family. God bless you.
@gurnoorsinghsidhu1460
@gurnoorsinghsidhu1460 3 жыл бұрын
ਵੀਰ ਤੇਰਾ ਕੋਈ ਗੁਆਂਡੀ ਤਾ ਇਸ ਪਿੰਡ ਵਿੱਚ ਲੱਗਦਾ ਨੀ ,ਸਾਰੇ ਹੀ ਦੂਸਰੇ ਦੇਸਾ ਵਿੱਚ ਦੱਸੇ ਨੇ ,ਸੋਚਣ ਦੀ ਗੱਲ ਇਹ ਆ ਕੇ ਇਸ ਪੰਜਾਬ ਵਿੱਚ ਕੌਣ ਰਹਿ ਜੁ । ਬਸ ਇੱਕ ਪੈਸੇ ਦੀ ਘਾਟ ਨੂੰ ਪੁਰਾ ਕਰਨ ਜਾਦੇ ਨੇ ਪਰ ਇਹ ਘਾਟ ਕਦੇ ਵੀ ਕੋਈ ਪੂਰੀ ਨਹੀ ਕਰ ਸਕਿਆ ।
@anshdeepkaur1307
@anshdeepkaur1307 3 жыл бұрын
Hanji bhot shna gar ver ji
@gurditsingh933
@gurditsingh933 Жыл бұрын
Bhut sohna veer
@harvindersinghharvindersin3115
@harvindersinghharvindersin3115 3 жыл бұрын
Ssa phaji 🙏 sariya nu Ji ap Ji da privar bhot vadia ji 👌👌... Waheguru JI kirpaa Rakahan tuhade te ap Ji de parivar te Ji...... love you brother 🥰🥰
@jaspreetkumar5400
@jaspreetkumar5400 3 жыл бұрын
Jeonda reh veere mai teri total vidio dekhi a.me mehsoos kr sakda v tusi andro ki mehsoos krde o.tusi kis di kami mehsoos krde o .me v ghar lai bahut mehnat kiti a.pr .God bless uou
@sun-ekalsi3889
@sun-ekalsi3889 Жыл бұрын
Bhut vadia lagga paji 🙏tuhada pind te ghar bhar..
@gurpreetsng05
@gurpreetsng05 3 жыл бұрын
Bohot pyari video
@Destineshon
@Destineshon 8 ай бұрын
ਵੀਰ vedio dekh ke Mann khush boht hoea ke tusi bahr ja ke be apne ghr naal Jude hoe ho.ek pase punjab da eh be tasveer aa ke pra he pra da hakk maar reha .main Dubai gea c 5 saal badh ghr aea jado ghr waps aea ta vdea pra ne appna sabh kuj set karke menu ghro hi bahr kadd dita .😢par rab di kirpa naal ajj Mera ghr be bann gea te main be Spain oun de tyari kar reha veer je kismat ne milea ta tuhanu jarur milge .waheguru chardikala ch rakhe veer.eda hi vedio bnode reha Karo boht kuj sikhan nu milda tuhde kolo.🎉😊
@pooniarajsthan8916
@pooniarajsthan8916 3 жыл бұрын
Bhut wdiya video bni h bhai ji
@Avreen_Kaur9824
@Avreen_Kaur9824 3 жыл бұрын
Shotta vira bilkul Kamal Heer warga 😊
@RakeshSingh-jg1mw
@RakeshSingh-jg1mw 3 жыл бұрын
Sat Sri akal paji Ricky Talwandi
@tanveershehzad8025
@tanveershehzad8025 3 жыл бұрын
Bai g asi lahore to aan boht changa laga tohda ghar...
@sukhrajsandhu2407
@sukhrajsandhu2407 3 жыл бұрын
Sukhman tuhade pateje bhut vdia boliya Agyapal v sirra
@delarsingh5106
@delarsingh5106 3 жыл бұрын
ਬਾਈ ਜੀ ਸੁਲਤਾਨਪੁਰ ਲੋਧੀ ਰੱਖ ਲਓ ਪਰੋਗਰਾਮਸਸਸਸ
@sameersharma1122
@sameersharma1122 3 жыл бұрын
Stay blessed live long. Bhagwan ji ida hi mehar bhariya hath rakhan sab family members te
@goldyseehravlogs
@goldyseehravlogs 3 жыл бұрын
Inna cheeja di kimmat ni la skda koi, bhut sohni video paji💯
@navisingh7507
@navisingh7507 Жыл бұрын
Sat Shri Akal Mata Ji Nu 🙏🌺
@vickysandhu92
@vickysandhu92 3 жыл бұрын
Paji thda bro kamal heer hei lgda😄😄😄
@baljindersingh1898
@baljindersingh1898 3 жыл бұрын
Very nice video vir God bless you forever and your family 🙏🙏🙏❤️❤️
@lakhwinderkaur5721
@lakhwinderkaur5721 3 жыл бұрын
Ssa aunti c ,Sabi thank you tera brother pind dekhaun da 🙏
@Deep_Deep_07
@Deep_Deep_07 3 жыл бұрын
Bai bohut vadiya family 🙏..baba chardikala ch rakhan 🙏...❤️
@mmannasekhon
@mmannasekhon 3 жыл бұрын
Nyc bai sabi
@RamChand-nv7ly
@RamChand-nv7ly 9 ай бұрын
Sashrikar ushtad ji 😘🌟😘🥳😘🌟😘🌟😘🌟🌟🌟😘🌟😘🥳🌟🌟🌟🌟🌟🥳
@reyone257
@reyone257 3 жыл бұрын
mei. apne dil di bhadas aj ethy kadi hai bahut tym badh wadhia lagga. .
@KuldeepSingh-de7cl
@KuldeepSingh-de7cl 3 жыл бұрын
Hanji saabi paji ki hal a bout vidia ghar parwar paji waheguru tuadi asa tra chardikala rakha
@aapkachannel2218
@aapkachannel2218 3 жыл бұрын
Paaji bahuthi sohni video aa g
@harryz1797
@harryz1797 3 жыл бұрын
Good video,and your bro. Looks like Kamal Heer...
Behind the scenes  @AmritPalSinghGhudda @devkuraiwala7573
27:28
Last stop Before Spain | Next USA 🇺🇸
16:45
Ohi Saabi
Рет қаралды 212 М.
We Attempted The Impossible 😱
00:54
Topper Guild
Рет қаралды 56 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Что-что Мурсдей говорит? 💭 #симбочка #симба #мурсдей
00:19
Germany & France ਚ Police ਬਹੁਤ Check ਕਰਦੀ
18:41