No video

ਜਦੋਂ ਸੁਖਬੀਰ ਬਾਦਲ ਨੇ ਪੁੱਛਿਆ - ਤੁਹਾਨੂੰ ਲੱਗਦਾ ਮੈਂ ਬੇਅਦਬੀ ਕਰਵਾਈ....- ਭਾਈ ਮਨਜੀਤ ਸਿੰਘ । Punjab Tak

  Рет қаралды 2,918

Punjab Tak

Punjab Tak

Күн бұрын

ਜਦੋਂ ਸੁਖਬੀਰ ਬਾਦਲ ਨੇ ਪੁੱਛਿਆ - ਤੁਹਾਨੂੰ ਲੱਗਦਾ ਮੈਂ ਬੇਅਦਬੀ ਕਰਵਾਈ....- ਭਾਈ ਮਨਜੀਤ ਸਿੰਘ । Punjab Tak
#sukhbirbadal #manjeetsingh #akalidal #punjabnews #punjab
ਅਕਾਲ ਤਖ਼ਤ ਸਕੱਤਰੇਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਲਬ ਕੀਤਾ ਹੈ। ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਵਿੱਚ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਅੰਦਰ ਨਿੱਜੀ ਤੌਰ ਉੱਤੇ ਪਹੁੰਚ ਕੇ ਲਿਖ਼ਤੀ ਰੂਪ ਵਿੱਚ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਇਸ ਬਾਰੇ Punjab Tak ਨੇ SGPC ਮੈਂਬਰ ਭਾਈ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ । ਮਨਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਕਹਿਣਾ ਚਾਹੀਦਾ ਹੈ ਕਿ ਸੁਖਬੀਰ ਬਾਦਲ ਦਾ ਪਰਿਵਾਰ ਕਦੇ ਵੀ ਸਿਆਸਤ ਵਿੱਚ ਨਾ ਆਵੇ, ਕਿਉਂਕਿ ਏਹਨਾਂ ਨੇ ਅਗਵਾਈ ਬਹੁਤ ਮਾੜੀ ਕੀਤੀ ।
#PUT008
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak

Пікірлер: 14
@BalkarSingh-dc1oq
@BalkarSingh-dc1oq Ай бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਵੇ
@PrinceKumar-cf7ek
@PrinceKumar-cf7ek Ай бұрын
👍
@SurinderSingh-og4us
@SurinderSingh-og4us Ай бұрын
Waheguru Ji ka Khalsa waheguru Ji ki Fateh ❤❤
@user-im4pj3hr8q
@user-im4pj3hr8q Ай бұрын
All is true
@jsingh936
@jsingh936 Ай бұрын
ਇਹ ਭਾਈ ਅਮਰੀਕ ਸਿੰਘ ਦਾ ਭਰਾ, ਅਫ਼ਸੋਸ ਨਾਲ ਕਹਿਣਾ ਪੈ ਰਿਹਾ ਕਿ ਸਿਰੇ ਦਾ ਬੇਸ਼ਰਮ। ਤੁਸੀਂ ਬਾਦਲਾਂ ਜਿੰਨੇ ਹੀ ਦੋਸ਼ੀ। ਓਹ ਦਿਨ ਭੁੱਲ ਗਿਆਂ ਜਦੋਂ ਸੁਖਬੀਰ ਦੀਆਂ ਜੁੱਤੀਆਂ ਚੱਟ ਕੇ PEDA ਦਾ ਚੇਅਰਮੈਨ ਲੱਗਾ ਸੀ। ਓਦੋਂ ਸਿੱਖਾਂ ਦੇ ਕਾਤਲ ਰਾਜੀਵ ਗਾਂਧੀ ਦੇ ਨਾਮ ਤੇ ਪ੍ਰੋਗਰਾਮ ਦਾ ਮੁੱਖ ਮਹਿਮਾਨ ਬਣ ਕੇ ਗਿਆ ਸੀ। ਸਿੱਖਾਂ ਲਈ ਕਿੰਨੀ ਸ਼ਰਮ ਗੱਲ ਹੋਵੇਗੀ ਕਿ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਦਾ ਭਰਾ ਹੋਏ, ਤੇ ਮੁੱਖ ਮਹਿਮਾਨ ਹੋਵੇ ਰਾਜੀਵ ਗਾਂਧੀ ਦੇ ਨਾਂ ਤੇ ਚੱਲਦੇ ਪ੍ਰੋਗਰਾਮ ਦਾ
@KarmjeetSingh-nb1tu
@KarmjeetSingh-nb1tu Ай бұрын
ਸਬ। ਨੂ ਲੱਗਦਾ ਤੈ ਹੀ ਕੀਤੀ ਤੇ ਕਰਵਾਈ
@tejindersingh4588
@tejindersingh4588 Ай бұрын
ਬਾਦਲ ਟੱਬਰ ਵੱਡੇ ਗੁਨਾਹ ਕੀਤੇ ਸੰਗਤ ਮੁਆਫ ਨਹੀ ਕਰੇਗੀ..ਸਿੱਖੀ ਧਰਮ ਦਾ ਨੁਕਸਾਨ ਸਭ ਤੋਂ ਵੱਧ ਬਾਦਲ ਟੱਬਰ ਨੇ ਕੀਤਾ...ਫੇਲ ਖਤਮ ਸੁੱਖਾ ਖਾਲੀ ਦਲ
@DUSHMAN-bk4in
@DUSHMAN-bk4in Ай бұрын
ਸਰਦਾਰ ਸੁਖਬੀਰ singh badal zindabaad
@gorasekhon1379
@gorasekhon1379 Ай бұрын
ਬਸ ਕੱਲ ਆ ਉਹੀ ਅਕਾਲੀ ਆ ਜਿਨੇ ਜੇਲ ਕੱਟੀ ਆ
@Khushwakhat
@Khushwakhat Ай бұрын
Otherwise good but power time tusi kithe shai
@hsingh9180
@hsingh9180 Ай бұрын
Badi der baad yaad ayea ehnu? Jina badal gadaar a kaum ton ohne hi dagar dalle gadaar ne kaum de
@user-kl9vd7uy4t
@user-kl9vd7uy4t Ай бұрын
Manjit singh nu anni ummar ho jaan te vi bolan tak di akal nahi aayi.aapne aap nu guru da sikh dasda.
@jagwindersingh8633
@jagwindersingh8633 Ай бұрын
Sukhvir badal ne galti kiti howegi par pradhan sukhvir hi thik h baki ta hor v made ne
@JaswinderSingh-rn3sb
@JaswinderSingh-rn3sb Ай бұрын
Bhai manjit singh ji raj de jhoite tusi v laye, undo keo aap ji bole. Hun tusi sukhbir badal dian galtian kadhde je. Tusi v peda de chaiman bane rhe. Tusi v brabar de doshi ho
Running With Bigger And Bigger Feastables
00:17
MrBeast
Рет қаралды 167 МЛН
Zombie Boy Saved My Life 💚
00:29
Alan Chikin Chow
Рет қаралды 28 МЛН
Running With Bigger And Bigger Feastables
00:17
MrBeast
Рет қаралды 167 МЛН