Doordarshan ਦੇ ਸਾਬਕਾ News Anchor Raman Kumar ਅਜੋਕੇ ਸਮੇਂ ਦੀ ਖ਼ਬਰਾਂ ਦੀ ਪੇਸ਼ਕਾਰੀ ਬਾਰੇ ਕੀ ਸੋਚਦੇ ਹਨ

  Рет қаралды 97,485

BBC News Punjabi

BBC News Punjabi

Күн бұрын

‘ਨਮਸਕਾਰ, ਮੈਂ ਰਮਨ ਕੁਮਾਰ…’ ਇਹ ਪੜ੍ਹਦਿਆਂ ਹੀ ਕਈ ਪੰਜਾਬੀਆਂ ਨੂੰ ਇੱਕ ਗੜਕਦੀ ਅਵਾਜ਼ ਚੇਤੇ ਆ ਗਈ ਹੋਵੇਗੀ, ਜੋ ਦੂਰਦਰਸ਼ਨ ’ਤੇ ਪ੍ਰਸਾਰਿਤ ਖ਼ਬਰਾਂ ਦੇ ਜ਼ਰੀਏ ਇੱਕ ਦੌਰ ਵਿੱਚ ਤਕਰੀਬਨ ਪੰਜਾਬ ਦੇ ਹਰ ਘਰ ਵਿੱਚ ਸੁਣੀ ਗਈ ਹੈ। ਨਿਊਜ਼ ਪ੍ਰਜ਼ੈਂਟਰ ਰਹੇ ਰਮਨ ਕੁਮਾਰ ਨੇ ਆਪਣੀ ਅਵਾਜ਼ ਅਤੇ ਅੰਦਾਜ਼ ਜ਼ਰੀਏ ਇਸ ਖੇਤਰ ਵਿੱਚ ਵਿਲੱਖਣ ਪਛਾਣ ਬਣਾਈ। ਬੀਬੀਸੀ ਪੰਜਾਬੀ ਦੇ ਨਾਲ ਰਮਨ ਕੁਮਾਰ ਨੇ ਖ਼ਾਸ ਗੱਲਬਾਤ ਕੀਤੀ।
ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਗੁਲਸ਼ਨ ਕੁਮਾਰ
#doordarshan #news #anchor #ramankumar
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 371
@jasschouhan8226
@jasschouhan8226 6 ай бұрын
ਹੁਣ ਖ਼ਬਰਾਂ ਵਿਸਥਾਰ ਨਾਲ ਇਸ ਬੁਲੰਦ ਅਵਾਜ਼ ਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@shivdevsingh8458
@shivdevsingh8458 6 ай бұрын
ਰਮਨ ਕੁਮਾਰ ਜੀ ਦੇ ਨਾਲ ਨਾਲ ਆਪਣਾ ਪੁਰਾਣਾ ਟੈਲੀਵਿਜ਼ਨ ਵੀ ਯਾਦ ਆ ਗਿਆ। ਉਦੋਂ ਖਬਰਾਂ ਵੀ ਬਹੁਤ ਚਾਅ ਨਾਲ ਦੇਖਦੇ ਸਨ।
@drpal3725
@drpal3725 6 ай бұрын
ਬਚਪਨ ਵਿੱਚ ਜਦੋਂ ਚਲਦੀ ਫਿਲਮ ਵਿੱਚ ਖਬਰਾਂ ਆ ਜਾਣੀਆਂ ਤਾਂ ਅਸੀਂ ਕਹਿਣਾ ਯਾਰ ਆਹ ਬੰਦਾ ਸਾਰੀ ਫ਼ਿਲਮ ਦਾ ਸਵਾਦ ਹੀ ਖਰਾਬ ਕਰ ਦਿੰਦੈ ਪਰ ਅੱਜ ਜਦੋਂ ਮੋਬਾਇਲ ਜਾਂ ਕਦੇ ਟੀ ਵੀ ਸਕਰੀਨ ਤੇ ਦੇਖੀਦਾ ਤਾਂ ਰੂਹ ਖੁਸ਼ ਹੋ ਜਾਂਦੀ ਹੈ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ।
@Khushi_1898
@Khushi_1898 6 ай бұрын
Meri sis bhut choti c mujik te he nachan lag jandi c hon usdi deeth hogi aa4sal hoge jop kardi he fesan dejenar da I miss you 😭😭😭😭😭😭😭😭😭😭😭😭😭
@tsgkarn4284
@tsgkarn4284 6 ай бұрын
ਬਚਪਨ ਯਾਦ ਆ ਗਿਆ ਬਹੁਤ ਚਾਅ ਨਾਲ਼ 7: 30ਵਜੇ ਖਬਰਾਂ ਸੁਣਦੇ ਸਨ ਵਾਹਿਗੁਰੂ ਜੀ ਰਮਨ ਕੁਮਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏🙏🙏🙏 🌹🌹🌹🌹🌹
@Bawarecordsofficial
@Bawarecordsofficial 6 ай бұрын
ਰਮਨ ਕੁਮਾਰ ਜੀ ਨੂੰ ਪਰਮਾਤਮਾ ਹਮੇਸ਼ਾਂ ਚੜ੍ਹਦੀਕਲਾ ਚ ਰੱਖੇ
@balrajdeepsingh615
@balrajdeepsingh615 6 ай бұрын
ਮੈਂ ਬੜਾ ਖੁਸ ਹੋਇਆ ਰਮਨ ਜੀ ਨੂੰ ਵੇਖ ਕਿ ਅਸੀ ਇਹਨਾ ਨੂੰ ਟੀਵੀ ਤੇ ਦੇਖਦੇ ਸੀ
@gurdialsingh6002
@gurdialsingh6002 6 ай бұрын
ਅੱਜ ਕੱਲ੍ਹ ਤਾਂ ਖਬਰਾਂ ਨੂੰ ਯੁੱਧ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਖਬਰਾਂ ਤਾਂ ਰਮਨ ਸਰ ਵੇਲੇ ਹੁੰਦੀਆਂ ਸਨ।
@gursharnsingh1180
@gursharnsingh1180 6 ай бұрын
ਦੂਰਦਰਸ਼ਨ ਜਲੰਧਰ ਤੇ ਆਪਣੇ ਸਮੇਂ ਵਿੱਚ ਸਾਫ਼ ਸੁਥਰੇ ਤਰੀਕੇ ਨਾਲ ਖ਼ਬਰਾਂ ਪੜ੍ਹਦੇ ਹੁੰਦੇ ਸੀ ਬਹੁਤ ਧੰਨਵਾਦ ਜੀ
@virbalsingh726
@virbalsingh726 6 ай бұрын
❤90 ਤੋਂ ਪਹਿਲਾਂ ਜਨਮ ਲੈਣ ਵਾਲੇ ਸੁਨਹਿਰੀ ਬਚਪਨ ਜੀਉਣ ਵਾਲੇ ਰਮਨ ਕੁਮਾਰ ਜੀ ਦੀ ਅਵਾਜ਼ ਦੇ ਦਿਵਾਨੇ ਸਰਕਾਰੀ ਸਕੂਲਾਂ ਵਿੱਚ ਮਾਸਟਰਾਂ ਤੋਂ ਕੁਟ ਖਾਣ ਤੋਂ ਬਾਅਦ ਸਕੂਲ ਵਿਚੋਂ ਅੱਧੀ ਛੁੱਟੀ ਭੱਜਣ ਵਾਲੇ ਬੇਰੀਆਂ ਤੋਂ ਬੇਰਾ ਨਾਲ ਝੋਲ਼ਾ ਅੱਧਾ ਭਰਕੇ ਪੂਰੀ ਛੁੱਟੀ ਦੇ ਸਮੇਂ ਘਰ ਆਕੇ ਬਾਪੂ ਤੋਂ ਕੁਟਾਪਾ ਚੜਾਕੇ ਮੱਝਾਂ ਦਿਆਂ ਪੂਛਾਂ ਫ਼ੜਕੇ ਛੱਪੜਾਂ ਵਿੱਚ ਨਹਾਉਣ ਵਾਲੇ ਕਮੈਂਟਾਂ ਵਿੱਚ ਹਾਜ਼ਰੀ ਲਗਵਾਉ
@Karmjitkaur-gk1xq
@Karmjitkaur-gk1xq 6 ай бұрын
ਬਚਪਨ ਵਿੱਚ ਵੇਖਦੇ ਸ ਰਮਨ ਜੀ ਪਰ ਅੱਜ ਬੁਢਾਪੇ ਵਁਲ ਜਾਣ ਵੇਲੇ ਵੀ ਵੇਖ ਲਏ ਬਹੁਤ ਵਧੀਆ ਲੱਗਾ ਪੰਜਾਬ ਨੂੰ ਅਜਿਅਹੀਆਂ ਸ਼ਖਸ਼ੀਅਤਾਂ ਦੀ ਲੋੜ 👌👌
@khottasikka4700
@khottasikka4700 6 ай бұрын
I’m 79 born I used to listen to him on a black and white television in 1987 to 1992. a nostalgic moment for me.
@Karmjitkaur-gk1xq
@Karmjitkaur-gk1xq 6 ай бұрын
@@khottasikka4700 i borne 19 -8 -1978
@oopsfun1036
@oopsfun1036 6 ай бұрын
Hun no
@oopsfun1036
@oopsfun1036 6 ай бұрын
Chain smoker
@karamjit4193
@karamjit4193 6 ай бұрын
ਰਮਨ ਕੁਮਾਰ ਦੀ ਆਵਾਜ਼ ਸੁਣ ਕੇ ਬਚਪਨ ਯਾਦ ਆ ਗਿਆ। ਪ੍ਰਮਾਤਮਾ ਲੰਬੀ ਉਮਰ ਬਖ਼ਸ਼ੇ
@avtar781
@avtar781 6 ай бұрын
ਜਲੰਧਰ ਦੂਰਦਰਸ਼ਨ ਦੀ, ਪੰਜਾਬੀ ਖਬਰਾਂ ਦੀ ਸ਼ਾਨ.... ਸ੍ਰੀ ਰਮਨ ਕੁਮਾਰ ਜੀ।❤
@ishatroopsinghsandhu6007
@ishatroopsinghsandhu6007 6 ай бұрын
ਮੈਨੂੰ ਤੇ ਏਦਾ ਲਗਦਾ ਜਿਵੇਂ ਰਮਨ sir ਅਜਯ ਖਬਰਾਂ ਦੇ ਰਿਹੈ ਹੋਣ।bht ਮਜਾ ਆਉਂਦਾ ਸੀ ਖਬਰਾਂ ਸੁਣਨ ਦਾ।😊
@tajwrsingh5990
@tajwrsingh5990 6 ай бұрын
ਵਾਹ ਜੀ ਵਾਹ 🤗 ਬਚਪਨ ਤੋਂ ਦੇਖਦੇ ਆ ਰਹੇ ਹਾਂ ਜੀ ਚੜਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਰਮਨ ਅੰਕਲ ਜੀ ਨੂੰ
@Jandu_Ramgarhia
@Jandu_Ramgarhia 6 ай бұрын
ਰਮਨ ਕੁਮਾਰ ਜੀ ਦਾ ਕੋਈ ਮੁਕਾਬਲਾ ਨਹੀਂ ਹੈ, ਬਹੁਤ ਵਧੀਆ ਪੇਸ਼ਕਾਰੀ ਹੁੰਦੀ ਸੀ ਇਨ੍ਹਾਂ ਦੀ।
@tajinderkaur123
@tajinderkaur123 6 ай бұрын
News nalon ancher te awaaj da intjaar humda c sare ancher vdyia ik madam jo flower lgake news bolde c bachpn yad aa gia oh v ki time c aj v raman ji da boln da lehja te awaj.
@PalaDriver-m3m
@PalaDriver-m3m 6 ай бұрын
ਸਰ ਜੀ ਸਾਡੇ ਪਾਪਾ ਜੀ ਤੁਹਾਨੂੰ ਬੋਤ ਦੇਖਦੇ ਸੀ,ਹੁਣ ਉਹ ਇਸ ਦੁਨੀਆ ਵਿਚ ਨਹੀਂ ਹਨ, ਅੱਖਾਂ ਵਿੱਚ ਹੰਜੂ ਆ ਗਏ ਤੁਹਾਨੂੰ ਦੇਖ ਕੇ, ਪਾਪਾ ਜੀ ਯਾਦ ਆ ਗਏ, ❤
@BahadurSinghBareta
@BahadurSinghBareta 6 ай бұрын
ਅਸੀਂ ਵੀ ਇਹਨਾਂ ਦੀ ਅਵਾਜ਼ ਵਿੱਚ ਖਬਰਾਂ ਸੁਣੀਆਂ ਹੋਈਆਂ ਨੇ ਟੈਲੀਵਿਜ਼ਨ ਤੇ
@adarsh234
@adarsh234 6 ай бұрын
ਸਮਾਂ ਸਾਰਾ ਚੰਗਾ ਹੁੰਦਾ ਹੈ, ਪਰ ਲੰਗਿਆ ਸਮਾਂ ਫੇਰ ਵੀ ਭਲਾ ਸੀ । ਦੂਰਦਰਸ਼ਨ ਵਾਲਾ ਸਮਾਂ ਮੁੜ ਕੇ ਨਹੀਂ ਆਉਣਾ
@ManjitSingh-vq4ee
@ManjitSingh-vq4ee 6 ай бұрын
ਰਮਨ ਸਰ ਜਲੰਧਰ ਦੂਰਦਰਸਨ ਤੋ ਢੱਕਣ ਵਾਲੇ TV ਤੇ ਖਬਰਾ ਪੜਨ ਆਉਦੇ ਰਹੇ ਰਮਨ ਸਰ ਦੀ ਦਿਖ ਉਸ ਟਾਇਮ ਵੀ ਇਸੇ ਤਰ੍ਹਾਂ ਸੀ ਅਸੀ ਬੱਚਿਆਂ ਤੋ ਬੁੱਢੇ ਦਿਸਣ ਲੱਗ ਗਏ ਪਰ ਰਮਨ ਸਰ ਅੱਜ ਵੀ ਫਿੱਟ ਨੇ ਬੜੀ ਖੁਸੀ ਹੋਈ ਦੇਖਕੇ 🌾🌾💐💐👍🙏
@tajwrsingh5990
@tajwrsingh5990 6 ай бұрын
❤👍
@Manraj1265
@Manraj1265 6 ай бұрын
ਬਹੁਤ ਵਧੀਆ ਗੱਲਬਾਤ ਰਮਨ ਜੀ, ਤੁਹਾਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ, ਬਚਪਨ ਵਿੱਚ ਤੁਹਾਨੂੰ ਬਹੁਤ ਦੇਖਿਆ/ਸੁਣੀਆ, ਮੈਨੂੰ ਲੱਗਦਾ ਤੁਹਾਡੀ ਅਵਾਜ ਹੀ ਤੁਹਾਨੂੰ ਸਭ ਤੋ ਵਿਲੱਖਣ ਬਣਾ ਦਿੰਦੀ ਹੈ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ। ਧੰਨਵਾਦ।।
@sureshthakur-wi2zs
@sureshthakur-wi2zs 6 ай бұрын
ਰਮਨ ਜੀ ਹੀਰਾ ਪੰਜਾਬ ਦਾ 7:30PM ਹੁਣ ਖਬਰਾ ਞਿਸਥਾਰ ਨਾਲ
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 6 ай бұрын
ਤੁਹਾਨੂੰ ਬਿਲਕੁਲ ਠੀਕ ਦੇਖ ਕੇ ਬਹੁਤ ਖੁਸ਼ੀ ਹੋਈ
@HarpreetSingh-ux1ex
@HarpreetSingh-ux1ex 6 ай бұрын
ਰਮਨ ਸਰ ਜੀ ❤ ਖਿੱਚਵੀਂ ਤੁਹਾਡੀ ਸੁਨਣ ਲਈ ਅਜੀਬ ਕਸ਼ਿਸ਼ ਹੁੰਦੀ ਜ਼ੋ ਅੱਜ ਵੀ ਮਹਿਸੂਸ ਹੁੰਦੀ ਹੈ ਅਸੀਂ ਬਚਪਨ ਵਿੱਚ ਤੁਹਾਡੀਆਂ ਖਬਰਾਂ ਸੁਨਣ ਲਈ ਜਲਦੁ ਸਕੂਲ ਦਾ ਕੰਮ ਦਾ ਕੰਮ ਕਰਨਾ ਜਲਦੀ ਜਲਦੀ ਕਰ ਫਰੀ ਹੋਣਾ ਤੁਹਾਡੀਆਂ ਖਬਰਾਂ ਲੰਘ ਨਾ ਜਾਣ , ਭੈਣ ਨਵਦੀਪ ਕੌਰ ਗਰੇਵਾਲ ਜੀ ਤੁਹਾਡਾ ❤ ਧੰਨਵਾਦ ਜੀ ਅੱਜ ਫਿਰ ਪੁਰਾਣੀਆ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਰਮਨ ਸਰ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜਦੀ ਕਲਾ ਵਿਚ ਰੱਖਣ ਜੀ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@ਪਿੰਡ62
@ਪਿੰਡ62 6 ай бұрын
ਹੁਣ ਖਬਰਾਂ ਦੀ ਤਫ਼ਸੀਲ ਬਹੁਤ ਯਾਦ ਆਉਂਦੇ ਨੇ ਰਮਨ ਕੁਮਾਰ ਜੀ ਟੱਲੀ ਵਰਗੀ ਅਵਾਜ਼ ❤❤
@TheHindri
@TheHindri 6 ай бұрын
ਬਚਪਨ ਵਿੱਚ 7:30 ਦੀਆ ਖ਼ਬਰਾਂ ਵਿੱਚ ਬਹੁਤ ਵੇਖਿਆ ਪੁਰਾਣਿਆ ਯਾਦਾ ਤਾਜ਼ਾ ਹੋ ਗਈਆਂ ਹਨ
@lakhvirsingh5713
@lakhvirsingh5713 6 ай бұрын
Raman kumar ji tv te dekh ke boht khushi hoi hai❤ purane din Yaad aagye ❤
@mandeepsandhu3436
@mandeepsandhu3436 6 ай бұрын
ਸਾਡੇ ਬਚਪਨ ਨੂੰ ਨਿਰਪੱਖ ਤੇ ਸੱਚੀ ਖ਼ਬਰ ਨਾਲ ਸਵਾਰਨ ਲਈ ਤੁਹਾਡਾ ਧੰਨਵਾਦ ਸਰ। ❤
@Randhawa336
@Randhawa336 6 ай бұрын
ਪੰਥ ਕੀ ਜੀਤ। 🙏🙏🙏
@RajeshKumar-no4nd
@RajeshKumar-no4nd 6 ай бұрын
ਰਮਨ sir ਨੇ ਤਾਂ ਪੁਰਾਣੀ ਯਾਦ ਦਿਲਾ ਦਿੱਤੀ ।❤❤🎉🎉
@AmrikSingh-ny3sh
@AmrikSingh-ny3sh 6 ай бұрын
ਪੁਰਾਣੀਆਂ ਯਾਦਾਂ ਤਾਜ਼ਾ ਕਰਾ ਦਿੱਤੀਆਂ ,ਧੰਨਵਾਦ
@gurdeepchahal2378
@gurdeepchahal2378 6 ай бұрын
ਬਹੁਤ ਵਧੀਆ ਅਵਾਜ ਹੈ ਸਰ ਦੀ
@balwantkaur3309
@balwantkaur3309 6 ай бұрын
ਰਮਨ ਕੁਮਾਰ ਜੀ ਸੱਤ ਸ਼੍ਰੀ ਆਕਾਲ ਤੁਹਾਡੀ ਅਵਾਜ਼ ਸੁਣ ਕੇ ਬਚਪਨ ਯਾਦ ਆ ਗਿਆ ਜਦੋਂ ਟੀਵੀ ਮੁਹਰੇ ਬੈਠ ਕੇ ਖਬਰਾਂ ਸੁਣਦੇ ਸੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ਣ
@rajindersingh-uw7bi
@rajindersingh-uw7bi 6 ай бұрын
ਰਮਨ ਜੀ ਖਾੜਕੂ ਜਬਰ ਜੁਲਮ ਨਾਲ ਲੜਦੇ ਸੀ ਤੁਸੀ ਉਹਨਾ ਮਾੜਾ ਨਾ ਕਹੋ ਜੀ ਬਹੁਤ ਧਨਵਾਦ ਜੀ
@Kalirana_00
@Kalirana_00 6 ай бұрын
ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਤੇ ਉਮਰ ਲੰਬੀ ਕਰੇ ।
@lakaurr7791
@lakaurr7791 6 ай бұрын
Great personality . May you live long Ramon Kumar g
@ranjeet-j5l
@ranjeet-j5l 6 ай бұрын
ਵਧੀਆ ਐਂਕਰ ਸਾਡੇ ਵਕਤ ਦਾ
@JagjitSingh-p4z
@JagjitSingh-p4z 6 ай бұрын
Raman ji. God gifting voice. Dedication in his work. Long live.good health.
@sandeepkaurkuthala911
@sandeepkaurkuthala911 6 ай бұрын
ਬਹੁਤ ਸੋਹਣੀ ਆਵਾਜ਼ ❤❤❤
@sarbjitsran5914
@sarbjitsran5914 6 ай бұрын
ਰਮਨ ਜੀ ਨੂ ਫਿਰ ਦੇਖ ਕਿ ਬਹੁਤ ਖੁਸ਼ੀ ਹੋਈ ਜੀ। ਸਾਡੇ ਸਮੇਂ ਦੀਆਂ ਟੀ ਵੀ ਤੇ ਖ਼ਬਰਾਂ ਸੁਨਣ ਵਾਸਤੇ ਸ਼ਾਮ ਨੂ। 🙏🙏
@JASSਕਰਨ
@JASSਕਰਨ 6 ай бұрын
ਅਵਾਜ ਅੱਜ ਵੀ ਓਦਾ ਦੀ ਹੀ ਆ ਦਮਦਾਰ ਅਵਾਜ ਖਬਰਾਂ ਸੁਣਨ ਦਾ ਵੀ ਸਵਾਦ ਆਉਦਾ ਸੀ
@madanlal2746
@madanlal2746 6 ай бұрын
Sir ji Namscar 🙏 ji ❤bahut hi kushi hoi aap ji nu vekh key bahut sala baad aap ji day Darshan Hoyay Ruh kush ho gai aap ji hamesha hi kush Raho ji Namscar aap ji sari family nu ji❤❤❤❤❤
@jagdeepkaur8855
@jagdeepkaur8855 6 ай бұрын
ਰਮਨ ਕੁਮਾਰ ਜੀ ਧੰਨਵਾਦ ਤੁਹਾਡਾ ਜੀ , ਸੁਲਝੇ ਇਨਸਾਨ ਹਨ🎉🎉🎉
@RajwinderKaur-ty7dl
@RajwinderKaur-ty7dl 6 ай бұрын
ਬਹੁਤ ਪਸੰਦ ਕਰਦੇ ਸੀ ਆਪਾਂ ਇਹਨਾਂ ਦੀ ਅਵਾਜ਼ ਨੂੰ ਬਚਪਨ ਵਿੱਚ ❤
@BaljinderSingh-ri9gw
@BaljinderSingh-ri9gw 6 ай бұрын
ਸਾਰੇ ਪੰਜਾਬੀਆਂ ਦੇ ਪਿਆਰੇ
@navdipsingh9188
@navdipsingh9188 6 ай бұрын
Sir... ਬਹੁਤ ਵਧੀਆ ਲੱਗਿਆ ਹੈ ਜੀ ਤੁਹਾਨੂੰ ਦੇਖ ਕੇ ਸੁਣ ਕੇ।। ਬਹੁਤ ਕੁੱਝ ਬਦਲ ਗਿਆ ਜੀ।
@ramandeep3971
@ramandeep3971 6 ай бұрын
Thank u
@harindersingh1622
@harindersingh1622 6 ай бұрын
ਬਹੁਤ ਵਧੀਆ ਜੀ.. ਰਮਨ ਜੀ ਤੋਂ ਇਹਨਾਂ ਦੀਆਂ ਖ਼ਬਰਾਂ ਦਾ ਇਕ ਕਲਿੱਪ ਵੀ ਜਰੂਰ ਪਾਓ ਜਿਸ ਵਖ਼ਤ ਇਹ ਖ਼ਬਰਾਂ ਬੋਲਦੇ ਸੀ.. ਯਾਦਾਂ ਤਾਜ਼ੀਆਂ ਹੋ ਜਾਣਗੀਆਂ.. ਖ਼ਬਰਾਂ ਸ਼ੁਰੂ ਹੋਣ ਵਾਲਾ ਮਿਊਜ਼ਕ ਵੀ ਕਮਾਲ... ਇਹਨਾਂ ਵਾਂਗੂੰ ਹਰ ਸ਼ਨੀਵਾਰ ਸਕੂਲ ਦੀ ਸਟੇਜ਼ ਤੇ ਖ਼ਬਰਾਂ ਦੀ ਨਕਲ ਕਰਨੀ.. ਅੱਜ ਵੀ ਮੈਂ ਇਹਨਾਂ ਵਾਂਗੂੰ ਖ਼ਬਰਾਂ ਪੜਦਾਂ ਔਰ ਮੇਰੇ ਯਾਰ ਦੋਸਤ ਸਕੇ ਸਬੰਧੀ ਬਹੁਤ ਹੱਸਦੇ ਔਰ ਓ ਦਿਨ ਯਾਦ ਆ ਜਾਦੇ ਨੇ... ਧੰਨਵਾਦ ਜੀ..
@CharanjitsinghDr
@CharanjitsinghDr 6 ай бұрын
ਬਹੁਤ ਖਬਰਾਂ ਸੁਣੀਆਂ ਇਨ੍ਹਾਂ ਦੀ ਬਹੁਤ ਪਿਆਰੀ ਅਵਾਜ਼ ਜੀ ਹਮੇਸ਼ਾ ਚੜੵਦੀ ਕਲਾਂ ਵਿੱਚ ਰਹਿਣ
@gurjindersingh2653
@gurjindersingh2653 5 ай бұрын
ਹੁਣ ਖ਼ਬਰਾ ਵਿਸਥਾਰ ਨਾਲ i missu u👌👌🙏
@dharmindersinghrairai7089
@dharmindersinghrairai7089 6 ай бұрын
Sat Sri akal Raman Sir
@ManojBabukevalog
@ManojBabukevalog 6 ай бұрын
Raman sir ਨੂੰ ਦੇਖ ਕੇ ਬਚਪਨ ਦੀਆਂ ਯਾਦਾਂ ਗੱਲਾਂ ਯਾਦ ਹੋ ਗਈ ❤❤❤❤❤❤❤❤❤❤❤❤
@BalwinderBalwinder-qu8fw
@BalwinderBalwinder-qu8fw 6 ай бұрын
ਰਮਨ ਕੁਮਾਰ ਜੀ ਬਹੁਤ ਅੱਛੇ ਇਨਸਾਨ ਹਨ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ
@mandeepkaurshahi470
@mandeepkaurshahi470 6 ай бұрын
ਹਾਂਜੀ ਤੁਹਾਡੀਆਂ ਖਬਰਾਂ ਬਹੁਤ ਵਧੀਆ ਤਰੀਕੇ ਢੰਗ ਨਾਲ ਸੁਣਾਉਂਦੀ ਸੀ ਜਦ ਹੁਣ ਖਬਰਾਂ ਆਉਂਦੀਆਂ ਨੇ ਅਸੀਂ ਹੁਣ ਤੁਹਾਨੂੰ ਹੁਣ ਵੀ ਯਾਦ ਕਰਦੇ ਆ
@independentopinion6162
@independentopinion6162 6 ай бұрын
Thank you very much for bringing this.... Nice to see him.... Still his heavy voice... ❤
@PremKumar-qp9ym
@PremKumar-qp9ym 6 ай бұрын
ਤੁਹਾਡੀ ਅਵਾਜ਼ ਬੁਲੰਦ ਹੈ ਸਾਨੂੰ ਸਾਡਾ ਬਚਪਨ ਯਾਦ ਆ ਗਿਆ ਕਾਸ ਉਹ ਦਿਨ ਉਹ ਰਮਨ ਕੁਮਾਰ ਜੀ ਉਹ ਟੈਲੀਵਿਜ਼ਨ ਦੁਬਾਰਾ ਆ ਜਾਣ ਅਤੇ ਟੈਨ ਸੇਨ ਭਰੀ ਦੁਨੀਆ ਤੋਂ ਮੁਕਤੀ ਮਿਲ਼ੇ
@bstrong..5418
@bstrong..5418 6 ай бұрын
My childhood time anchors.. Raman Kumar
@jaswinderhayer8510
@jaswinderhayer8510 6 ай бұрын
ਅੱਤਵਾਦ ਨਹੀਂ, ਭਾਰਤ ਸਰਕਾਰ ਦਾ ਅੱਤਵਾਦ ਲਿਖੋ
@sandeepmehra7971
@sandeepmehra7971 6 ай бұрын
Khalistani Aatankwaad
@RanjitSingh-wy5ii
@RanjitSingh-wy5ii 6 ай бұрын
ਰਮਨ ਭਾਜੀ ਅਸੀਂ ਆਪ 81.82 ਤੋਂ ਜਾਣ ਦੇ ਹਾਂ ਆਪ ਨੂੰ ਦੇਖ ਕੇ ਚਾਅ ਚੜ ਜਾਂਦਾ ਸੀ ਅਸੀਂ ਅੱਜ ਵੀ ਬਹੁਤ ਪਿਆਰ ਕਰਦੇ ਹਾਂ ਪਰਮਾਤਮਾ ਆਪ ਨੂੰ ਤੰਦਰੁਸਤੀ ਬਖ਼ਸ਼ੇ
@Nimrat86
@Nimrat86 6 ай бұрын
ਹੀਰਾ ਬੰਦਾ ਨੇਕ ਰੂਹ ❤❤
@digdarshansingh7793
@digdarshansingh7793 6 ай бұрын
Unstoppable Raman .. Memory of Past & Present
@khushiboort9335
@khushiboort9335 6 ай бұрын
Sir ਤੁਹਾਡੀ ਆਵਾਜ਼ ਬਹੁਤ ਬੁਲੰਦ ਆ, ਖ਼ਬਰਾਂ ਸੁਣਨ ਵਿਚ ਵੀ ਮਜ਼ਾ ਆਉਂਦਾ ਸੀ ਤੁਹਾਡੇ ਕੋਲੋਂ
@badhanproduction
@badhanproduction 6 ай бұрын
🎉🎉🎉🎉🎉🎉🎉🎉 ਬੁਹਤ ਵਧੀਅਾ ਸਖਸੀਅਤ ਨੇ ਰਮਨ ਭਾਜੀ
@BaljinderSingh-ig1zd
@BaljinderSingh-ig1zd 6 ай бұрын
Sir ji sat Sri akal ji God bless you
@bhartipathak5470
@bhartipathak5470 6 ай бұрын
Nyc to see you raman ji ❤❤❤❤
@babbugurdaspuria1381
@babbugurdaspuria1381 6 ай бұрын
ਪੁਰਾਣੇ ਦਿਨ ਯਾਦ ਆ ਗਏ 😀🙏
@nsdhillon9937
@nsdhillon9937 6 ай бұрын
Janab Raman Kumar sahib tuhanu 🙏 from Talwandi Sabo
@khushiboort9335
@khushiboort9335 6 ай бұрын
ਤੁਹਾਡੀ ਆਵਾਜ਼ ਓਮ ਪੁਰੀ ਸਾਹਿਬ ਦੀ ਤਰ੍ਹਾਂ ਬੁਲੰਦ ਆ ਜੀ❤
@mohinderpalkaur7798
@mohinderpalkaur7798 5 ай бұрын
ਰਮਨ ਕੁਮਾਰ ਜੀ ਬਹੁਤ ਵਧੀਆ ਟੀਵੀ ਤੇ ਖਬਰਾਂ ਦਾ ਬੁਲੇਟਿਨ ਦਿੰਦੇ ਸੀ ਆਪਣਾ ਬਚਪਨ ਯਾਦ ਆ ਗਿਆ ਅਵਾਜ਼ ਈ ਵੱਖਰੀ ਸੀ
@sandeeplakhanpal8345
@sandeeplakhanpal8345 5 ай бұрын
tusi meri dili ichha Puri karti raman kumar nu dekhna chahunda c i❤ my Punjab thank sister
@sureshwarmahey6636
@sureshwarmahey6636 6 ай бұрын
Good to see you after a very long time, i was born in 1980 & grown up hearing your unique voice . Regards to you Sir.
@Braham_singh
@Braham_singh 6 ай бұрын
Live long life ❤sir
@ManmeetSandhu.46
@ManmeetSandhu.46 6 ай бұрын
ਮੇਰੇ ਬਚਪਨ ਦਾ ਪੱਤਰਕਾਰ ਰਮਨ ਕੁਮਾਰ ❤🥰
@ramantiwana2364
@ramantiwana2364 6 ай бұрын
True Gentleman.. stay blessed
@AnnoyedBacon-du9so
@AnnoyedBacon-du9so 6 ай бұрын
Badi khushi hoi raman kumar ji nu vekh k main 35 year pishe chali gai os time news v badi khushi nal sunian jandian sn
@KhabraMusicalTrain
@KhabraMusicalTrain 6 ай бұрын
The best News Anchor Raman Kumar in Punjabi Language, I have witnessed in my life.
@ashamall8046
@ashamall8046 6 ай бұрын
Sahi gal aa bhaut yaad aundi a sir ji
@mandeepkumar9442
@mandeepkumar9442 6 ай бұрын
ਤੂਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ 🙏😊
@adv.pawanbirdibirdi5934
@adv.pawanbirdibirdi5934 6 ай бұрын
Great Personlty🎉 thanks bbc
@GurpreetSingh-n8x5p
@GurpreetSingh-n8x5p 6 ай бұрын
🎉 ਬਚਪਨ ਯਾਦ ਕਰਾਤਾ ਜੀ ❤
@BalwinderSingh-qd3jl
@BalwinderSingh-qd3jl 6 ай бұрын
ਰਮਨ ਕੁਮਾਰ ਜੀ ਤੀਰਥ ਸਿੰਘ ਢਿੱਲੋਂ ਅਤੇ ਸਾਡੇ ਕਾਲਜ ਦੇ ਪ੍ਰੋਫੈਸਰ ਕੰਵਲਜੀਤ ਸਿੰਘ ਬਹੁਤ ਹੀ ਵਧੀਆ ਤਰੀਕੇ ਨਾਲ ਖਬਰਾਂ ਪੜ੍ਹਦੇ ਸਨ ❤❤❤❤❤❤
@ashokgarg7513
@ashokgarg7513 6 ай бұрын
Dr Rajinder Chowdhry ( heart spl ) नु भुला रहे हो 🤔
@varinderkaur7650
@varinderkaur7650 5 ай бұрын
Sir tohnu news dd Punjabi te dekhde c...man khush ho gya
@bittitalwandisabo5343
@bittitalwandisabo5343 6 ай бұрын
ਮੈਡਮ ਜੀ ਇਸ ਇੰਟਰਵਿਊ ਲਈ ਧੰਨਵਾਦ ਜੀ
@randhawa345
@randhawa345 6 ай бұрын
Great 👍
@KalaMirpuria
@KalaMirpuria 6 ай бұрын
Bachpan yaad aa giya Raman ji nu vekh ke bahut pyari awaz aa ehna di
@harmohansingh1385
@harmohansingh1385 6 ай бұрын
❤ ਅਵਾਜ਼ ਸੁਣਨ ਨੂੰ ਕੰਨ ਤਰਸ ਗਏ ਸੀ❤ ਪੰਜਾਬੀ ਬੋਲੀ ਦਾ ਅੰਬਾ ਦਾ ਬੂਟਾ ਰਮਨ
@gurdeepgaddu4465
@gurdeepgaddu4465 6 ай бұрын
Waheguru hamesha khush rakhan God bless you ❤❤
@jassbai
@jassbai 6 ай бұрын
ਜਦ ਖਬਰਾਂ ਆਉਣੀਆਂ ਛੇਤੀ ਛੇਤੀ ਰੋਟੀ ਦਾ ਕੰਮ ਮੁਕਾਉਦੇ ਸੀ ਜਵਾਕ 😂😂😂।
@surinderMasihaujla3513
@surinderMasihaujla3513 6 ай бұрын
Remember my childhood ❤❤❤❤❤❤❤❤ ❤so Sweet 😊😊😊😊😊😊😊😊
@SukhwinderParmar-ot6bh
@SukhwinderParmar-ot6bh 6 ай бұрын
ਜਲੰਦਰ ਦੂਰ ਦਰਸਨ ਦੀ ਸ਼ਾਨ ਰਮਨ ਜੀ👍
@Gtgaming864
@Gtgaming864 6 ай бұрын
ਸੱਚ ਮੁੱਚ ਬਹੁਤ ਖੁਸ਼ੀ ਹੋਈ ਰਮਨ ਕੁਮਾਰ ਜੀ ਨੂੰ BBC news channel ਤੇ ਵੇਖ ਕੇ ਦੁਪਿਹਰ ੫ ਵਜੇ ਦੋ ਮਿੰਟ ਦੀਆਂ ਖਬਰਾਂ ਤੇ ਸ਼ਾਮ ਨੂੰ ੭ :੧੫ ਵਾਲੀਆਂ ਖਬਰਾਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ ਪਰਮਾਤਮਾ ਇਨ੍ਹਾਂ ਨੂੰ ਤੰਦਰੁਸਤੀ ਅਤੇ ਲੰਬੀ ਆਰਜਾ ਬਖਸ਼ੇ 🙏🙏
@jaswinderjaswinderdeol2847
@jaswinderjaswinderdeol2847 6 ай бұрын
ਪੰਜਾਬੀ ਖਬਰਾਂ ਦੇ ਮਾਲਕ ਬਹੁਤ ਵਧੀਆ ਬਲੈਕ ਟੀਵੀ ਨਿਊਜ਼ ਡੇਲੀ ਜਲੰਧਰ thank you ji
@ranbirrandhawa1823
@ranbirrandhawa1823 6 ай бұрын
Bachpan di yaad dwaa ditti 👌👌
@TJsohi07
@TJsohi07 6 ай бұрын
Bhut vadia laga dekh ke Raman kumar ji nu waheguru ji 🙏 mahar rakhe
@VijaySingh-xv5vg
@VijaySingh-xv5vg 6 ай бұрын
ਮਨ ਖ਼ੁਸ਼ ਹੋ ਗਿਆ ਸਰ ਹੁਣਾਂ ਨੂੰ ਦੇਖਕੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ
@bobkooner996
@bobkooner996 6 ай бұрын
Vaheguru ji veer ji, de sir upper mehr bharia hath rakhna
@baljindersinghjohal2647
@baljindersinghjohal2647 6 ай бұрын
ਰਮਨ ਸਾਬ ਨੂੰ ਦਿਲੋਂ ਸਲਾਮ!!
@robyheer9339
@robyheer9339 6 ай бұрын
yarr Bachpan yaad ah gya..raman uncle ji nu🙏🏻🙏🏻🙏🏻
@learningpoint361
@learningpoint361 6 ай бұрын
Raman kumar g dekhde bachpan yaad aagya g ❤❤❤❤bahht chaa hunda c television dekhn da
@YTshort4231
@YTshort4231 6 ай бұрын
Thanku madam
@SudarshanKumar-i7u
@SudarshanKumar-i7u 6 ай бұрын
Sir it's absolutely true & reality. We definitely agree with your thoughts from the core of our heart. We especially salute so much. We always miss you very much. We have no word to praise you. Always May God bless you 👍
@rustamtoorarustam9942
@rustamtoorarustam9942 6 ай бұрын
ਬਚਪਨ ਦੇ ਉਹ ਦਿਨ ਅੱਜ ਵੀ ਯਾਦ ਨੇ ਜਦੋਂ ਸ਼ਾਮ ਦੇ 07:00 ਵੱਜਦੇ ਸਨ ਤਾਂ ਚਾਰੇ ਪਾਸੇ 15 ਮਿੰਟ ਲਈ ਸੁਨਮ - ਸਾਨ ਹੋ ਜਾਂਦੀ ਸੀ ਅਤੇ ਸਿਰਫ ਰਮਨ ਜੀ ਦੀ ਖ਼ਬਰਾਂ ਪੜ੍ਹਦਿਆਂ ਦੀ ਹੀ ਗੜਕਦੀ ਆਵਾਜ਼ ਗੂੰਜਦੀ ਹੁੰਦੀ ਸੀ l ਮਾਲਕ ਪਿਓ ਸਮਾਨ ਅੰਕਲ ਜੀ ਨੂੰ ਚੰਗੀ ਸਿਹਤ ਅਤੇ ਹਮੇਸ਼ਾਂ ਚੜ੍ਹਦੀਕਲਾ 'ਚ ਰੱਖੇ 🙏💐🌹
@KulbirPadda-h9e
@KulbirPadda-h9e 5 ай бұрын
My time the News the badsha wa Raman g Sat shri akal g
“Don’t stop the chances.”
00:44
ISSEI / いっせい
Рет қаралды 62 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
黑天使只对C罗有感觉#short #angel #clown
00:39
Super Beauty team
Рет қаралды 36 МЛН