ਜੰਗਨਾਮਾ - ਸ਼ਾਹ ਮੁਹੰਮਦ || Jangnama Singhan Te Firangian - Shah Mohammad

  Рет қаралды 25,624

PRINCESTAN

PRINCESTAN

Күн бұрын

Пікірлер: 78
@karanreond8053
@karanreond8053 18 күн бұрын
ਸ਼ਾਹ ਮੁਹੰਮਦ ਦੀ ਲਿਖਤ ਨੂੰ ਸਲਾਮ❤
@KuldeepSingh-o9v
@KuldeepSingh-o9v 10 ай бұрын
ਵੀਰ ਜੀ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਸਿੱਖ ਕੌਮ ਦੀ ਹਿਸਟਰੀ ਦੀ ਗੱਲ ਕਰ ਰਹੇ ਹੋ
@cheemafazilka7973
@cheemafazilka7973 Жыл бұрын
ਸੱਚ ਤਾਂ ਸੱਚ ਹੀ ਹੁੰਦੈ... ਕਿੰਨਾ ਜਿਆਦਾ ਵਧੀਆ, ਚੰਗਾ ਤੇ ਕਾਬਿਲ ਰਾਜਾ ਹੋਊ ਸਾਡਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸਨੇ ਦੁਸ਼ਮਣਾਂ ਨੂੰ ਵੀ ਤਰੀਫ ਕਰਨ ਲਈ ਮਜਬੂਰ ਕਰ ਦਿੱਤਾ ਉਹ ਵੀ ਇਸ ਜਹਾਨ ਨੂੰ ਸਦਾ ਲਈ ਅਲਵਿਦਾ ਕਹਿਣ ਤੋ ਬਾਅਦ। ਜਿੰਨ੍ਹਾਂ ਮੇਰੇ ਵਰਗਿਆਂ ਨੂੰ ਕਿਤਾਬਾਂ, ਸਾਹਿਤ, ਇਤਿਹਾਸ ਪੜ੍ਹਣ ਦਾ ਸ਼ੌਂਕ ਹੈ ਉਹ ਜਾਣਦੇ ਨੇ ਕਿ ਸ਼ਾਹ ਮੁਹੰਮਦ ਕੱਟੜ ਧਾਰਮਿਕ ਬੰਦਾ ਸੀ ਤੇ ਸਿੱਖਾਂ ਨੂੰ ਸਿੱਖੜੇ ਕਹਿੰਦਾ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਤਖਤ ਤੇ ਨਹੀਂ ਤੋਂ ਬਾਅਦ ਸ਼ਾਹ ਮੁਹੰਮਦ ਨੇ ਆਪਣੀ ਇੱਕ ਰਚਨਾ ਵਿੱਚ ਕਿਹਾ ਸੀ ਕਿ ਕੁਛ ਮੁਗਲਾਂ ਦੀ ਗਲਤੀ ਕਾਰਣ ਅੱਜ ਆਹ ਸਿੱਖੜੇ ਸਾਡੇ ਤੇ ਰਾਜ ਕਰਨ ਲੱਗ ਗਏ (ਏਦਾਂ ਹੀ ਕੁਛ ਕਿਹਾ ਸੀ ਜੋ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਕਿਉਂਕਿ ਬੜੇ ਸਾਲ ਪਹਿਲਾਂ ਪੜ੍ਹਿਆ ਸੀ) ਪਰ ਓਹੀ ਸ਼ਾਹ ਮੁਹੰਮਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਦੀਆਂ ਸਿਫ਼ਤਾਂ ਕਰਨ ਲਈ ਮਜਬੂਰ ਹੋ ਗਿਆ। ਇਹ ਕਵੀ ਅੱਲ੍ਹਾ ਯਾਰ ਖਾਂ ਜੋਗੀ ਵਾਂਗ ਸਿੱਖੀ ਪ੍ਰਤੀ ਸੁਹਿਰਦ ਨਹੀਂ ਸੀ ਫਿਰ ਵੀ ਸੱਚ ਤਾਂ ਆਖਿਰ ਸੱਚ ਹੀ ਹੁੰਦੈ। ਅੱਲ੍ਹਾ ਯਾਰ ਖਾਂ ਜੋਗੀ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਮੁਰੀਦ ਸੀ। ਕੁਛ ਗਲਤ ਕਿਹਾ ਹੋਵੇ, ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੋਵੇ ਜਾਂ ਵਾਧਾ ਘਾਟਾ ਬੋਲਣ ਲਈ ਮਾਫ਼ੀ ਮੰਗਦਾ ਹਾਂ 🙏
@Ankhi-yodhe
@Ankhi-yodhe 5 ай бұрын
ਜਦੋਂ ਪਿਆ ਹਰਾਸ ਤੇ ਕਰਨ ਗੱਲਾਂ, ਮੁੰਡੇ ਘੋੜ-ਚੜ੍ਹੇ, ਨਵੇਂ ਛੋਕਰੇ ਜੀ । ਅੱਧੀ ਰਾਤ ਨੂੰ ਉੱਠ ਕੇ ਖਿਸਕ ਤੁਰੀਏ, ਕਿੱਥੋਂ ਪਏ ਗੋਰੇ ਸਾਨੂੰ ਓਪਰੇ ਜੀ । ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ, ਅਸੀਂ ਜਿਨ੍ਹਾਂ ਦੇ ਪੁਤਰ ਤੇ ਪੋਤਰੇ ਜੀ । ਸ਼ਾਹ ਮੁਹੰਮਦਾ ਖੂਹਾਂ ਤੇ ਮਿਲਖ ਵਾਲੇ, ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ
@cheemafazilka7973
@cheemafazilka7973 Жыл бұрын
ਯੋਗਰਾਜ ਸਿੰਘ ਜੀ ਦੀ ਆਵਾਜ਼ ਵਾਲਾ "ਜੰਗਨਾਮਾ" ਲੱਭ ਰਿਹਾ ਸੀ ਜੋ 23 ਜੂਨ ਨੂੰ ਰਿਲੀਜ਼ ਹੋਇਆ ਪਰ ਤੁਹਾਡੀ ਇਹ ਖੂਬਸੂਰਤ ਵੀਡੀਓ ਮਿਲ ਗਈ🙏
@princestan143
@princestan143 Жыл бұрын
🙏🙏😊😊
@gurnamdhandhi4741
@gurnamdhandhi4741 2 жыл бұрын
ਬਹੁਤ ਬਧੀਆ ਲਿਖਿਆ ਕਵੀ ਨੇ
@darshansinghdarshandudhal7509
@darshansinghdarshandudhal7509 Жыл бұрын
ਬਹੁਤ ਹੀ ਵਧੀਆ
@mpgrewal00
@mpgrewal00 2 жыл бұрын
Jangnama is top work. Great description and recitation.
@princestan143
@princestan143 2 жыл бұрын
Thanks Brother , ਧਨਵਾਦ 🙏 ਬਾਬੂ ਰਜਬ ਅਲੀ ਖਾਂਨ ਸਾਬ ਦੀਆਂ ਵੀਡੀਉਜ ਵੀ ਕਰੋ ਚੈਕ ਚੈਨਲ ਤੇ ਨੇ ਅਤੇ ਦੱਸਿਉ ਫਿਰ
@galigalimusics
@galigalimusics 11 ай бұрын
Bahut hi vadia veere❤
@HardeepSingh-qn6jm
@HardeepSingh-qn6jm 27 күн бұрын
Baki voiceover vdia 🙌🙌
@rajinderrajinder244
@rajinderrajinder244 5 ай бұрын
ਬਹੁਤ ਵਧੀਆ
@amarjitkaur3911
@amarjitkaur3911 7 ай бұрын
Waheguru ji bless you. 🙏🏼
@princestan143
@princestan143 6 ай бұрын
🙏🙏
@SonuSingh-df4dh
@SonuSingh-df4dh 2 жыл бұрын
Think you
@princestan143
@princestan143 2 жыл бұрын
🙏🙏
@ajaydeepsingh8387
@ajaydeepsingh8387 Жыл бұрын
Boht khooob Bai, waheguru tuhanu hor tarakkia bakshe
@devsharma6590
@devsharma6590 9 ай бұрын
Very nice effort and thank you for recording it for comming generation
@princestan143
@princestan143 6 ай бұрын
Best comment es saal da. Thanks ji mera v ehhi vision c 🙏🙏
@manpreetSingh-ms1ve
@manpreetSingh-ms1ve Жыл бұрын
Waheguru
@vikramsandhu3855
@vikramsandhu3855 2 жыл бұрын
You have done an amazing job, brother. Thank you
@princestan143
@princestan143 2 жыл бұрын
🙏🙏
@harpreetSingh-oh2ev
@harpreetSingh-oh2ev 2 жыл бұрын
Waheguru ji 🙏
@sukdevsinghsingh3398
@sukdevsinghsingh3398 2 жыл бұрын
mulla sikha di maharani nu badnam karan deya va te tusi waheguru likhi javo.......aukha tuhada v
@JaswinderSingh-bh5hy
@JaswinderSingh-bh5hy 10 ай бұрын
​@@sukdevsinghsingh3398it is true
@ajeetsinghfilms4089
@ajeetsinghfilms4089 2 жыл бұрын
ਵੀਰੇ ਥੋਡਾ ਬੋਲਣ ਦਾ ਤਰੀਕਾ ਬਹੁਤ ਸੋਹਣੀ ਆਂ
@princestan143
@princestan143 2 жыл бұрын
Thanks Brother 😊 🙏
@aaororanwali7121
@aaororanwali7121 2 жыл бұрын
Good
@princestan143
@princestan143 2 жыл бұрын
🙏🙏
@gurmindersingh520
@gurmindersingh520 2 жыл бұрын
V gud infrmation sir mera janm v pind wadala Viram da hai Shah Mohmd modle school jo sade pind de gurdware ch hunda c asi sare bhain bharawan ne 5th otho hi paas kiti hai sade pind de high school ch Shah Mohamd yadgiri haal v banea hoea hai
@princestan143
@princestan143 2 жыл бұрын
👍👍🙏🙏
@JagmeetSinghToor-q1y
@JagmeetSinghToor-q1y Жыл бұрын
ਹਾਏ ਬੁਰਛਾਗਰਦੀ !!
@shanusohal4756
@shanusohal4756 5 ай бұрын
Bohat vadia par eh kitab pado ithis fer pata lagda aa name ike sarkar vajjo fer appa nu sikh raaj de takat da pata lagda aa te kes kes ne dhokha ketta c waheguru es raj nu dubara bakshe bole so nihal sat shri akal
@KulwantKaur-t9j
@KulwantKaur-t9j 7 ай бұрын
❤😊🎉
@ravian77
@ravian77 2 жыл бұрын
Waah kia moti proy ne likhan wale ne te kia rvani nal aap ji ne padya
@princestan143
@princestan143 2 жыл бұрын
Thanks 😊 🙏
@KabaddiPunjabLive
@KabaddiPunjabLive Жыл бұрын
@iorignals
@iorignals 10 ай бұрын
Jind Kaur was responsible for all this destruction.
@JaswinderSingh-bh5hy
@JaswinderSingh-bh5hy 10 ай бұрын
She betrayed Khalsa Panth and later cried for her son😢
@SandeepSinghKhalsa-t3y
@SandeepSinghKhalsa-t3y 9 ай бұрын
Hari singh naluwa ji ❤ warga jarnel baaz nhi ta raaj kive rehnda
@ranjitsidhu4644
@ranjitsidhu4644 4 ай бұрын
Bai Nunahil da uper saja dagia se
@GuriSingh-hj9kd
@GuriSingh-hj9kd Жыл бұрын
Haasa kahda .edi viakhya rawan ne krni aan ke.
@komaldeepkaur3429
@komaldeepkaur3429 Жыл бұрын
Where can i get its pdf?
@punjabtv2097
@punjabtv2097 2 жыл бұрын
Jang nama pdh da trika sikh bhra merya gussa jrur lgu tnu pr lgda snu vi aw jdo tu sde dukh te hsda ,ki kha tnu pdhea tu vi hoega Asi vi masters kri hoyi aw oh vi professional Universities ton pr mnu mnjoor nhi es serious topic te hasna koi chngi gl nhi
@princestan143
@princestan143 2 жыл бұрын
Brother apna apna nazariya hai, main kadde soch v nahi sakda os dukhaant te hassan lai, haseya othe gya jithe koi mazahiya situation c oh v jang de maidaan cho bhaj ke aye loka’n de baare, Par vaise v sikhi chardi kla da parteek hai, ethe death to baad v anand pareya janda, es to kitte jyada haasa mazaak te sikh mislaa’n de jarnail jang de maidaan vich karde c Baaki fer v veere tuhanu lageya ta’n mere valo maazrat hai, mere modhe te sant jarnail singh ji khalsa bhindrawale te sher-e-punjab maharaja ranjit singh da tatoo baneya hoeya, ohna te hassan di himaakat te main kade bhul ke v nahi kar sakda. Baaki koi chakkar ni, es gal to tuhada v pyaar ptta lagda ohna mahaan yodheyaa’n de naal, khus raho 🙏👍 ||
@ParminderSingh-pn2ov
@ParminderSingh-pn2ov Жыл бұрын
ਤੂੰ ਵੀ ਉਹਨਾ ਡੋਗਰਿਆ ਦੀ ਨਸਲ ਚੋ ਲਗਦਾ ਤਾਹੀ ਤੈਨੂੰ ਹਾਸਾ ਆ ਰਿਹਾ ਸਾਡੀ ਬਰਬਾਦੀ ਤੇ । ਲਾਹਣਨਤ ਤੇਰੇ ਜੰਮਣ ਤੇ।
@princestan143
@princestan143 Жыл бұрын
🤠🤠🙏🙏
@Trueuser100
@Trueuser100 Жыл бұрын
@parminder Teri taan nasal v haini benasla
@GuriSingh-hj9kd
@GuriSingh-hj9kd Жыл бұрын
​@@Trueuser100tere id vekh ki haasa aunda true user😂😁😁😁😁😁😁
@ParminderSingh-pn2ov
@ParminderSingh-pn2ov Жыл бұрын
@@Trueuser100teri nasal ta teri id tu pta lag rhi a dogre😂
@ParminderSingh-pn2ov
@ParminderSingh-pn2ov Жыл бұрын
@@Trueuser100Hun nakli id ale nasal dasn ge 🐷 di aulad
@punjabtv2097
@punjabtv2097 2 жыл бұрын
Jang sikh angreja di jd hoyi bhara chkya asi nuksan Miya Ruksat kr gya Singh atariwala Shahid hogya Singh hanuman Miya Aese roh bhre virtak utte Hasdi khdi gallon e juban Miya
@deepjosan7947
@deepjosan7947 2 жыл бұрын
👌👌👌👌👌
@princestan143
@princestan143 2 жыл бұрын
🙏🙏
@baldevsingh4451
@baldevsingh4451 2 жыл бұрын
ਜਲਿਆ।ਵਾਲਾਂ ।ਬਾਗ।ਅਮ੍ਰਿਤ ।ਸਰ।ਜਲੇ।ਬਾਹਮਣ।ਦਾ।ਸੀ।
@princestan143
@princestan143 2 жыл бұрын
👍🙏
@BaljeetKaur-g7s
@BaljeetKaur-g7s Жыл бұрын
Bhut vadiya but shah Mohamad ne anreja nu tisri jat keha c .. shah Mohabbat vich Punjab de ..kde na tisri jat ayi
@prabhjeetsingh5519
@prabhjeetsingh5519 2 жыл бұрын
Gaddari hoi bass 😫😫😫😫😔😒
@ranjodhsingh7174
@ranjodhsingh7174 Жыл бұрын
ਜਿੰਦ ਕੌਰਾ ਤਾਂ ਬਹੁਤ ਲੜੀ ਪਰ ਡੋਗਰਿਆ ਝੂਠੀਆਂ ਚਿੱਠੀਆਂ ਲਿਖ ਜਿੰਦ ਕੌਰਾ ਨੂੰ ਹੀ ਗ਼ੱਦਾਰ ਆਖ ਦਿੱਤਾ !
@Trueuser100
@Trueuser100 Жыл бұрын
Lagda changi trah sunea ni, Rani Jindan he sarri jadd c raaj khatam di te khalsa fauja nu shaheed kran di, apne bhra Jawahar Singh di maut da badla lena chahundi c khalsa raaj kolo ese karke usne jang krai, Naale dogre taan khalsa raaj bachande shaheed ho gye sirf Gulab Singh bacheya c jo rani jindan nu angreja nal jang na karan ni salah dinda reha, par jindan de sir te taan apne bhra di maut da badla te Punjab tabah karn da bhoot sawar c Thode varge ajjkl ussi nu Pooji jande te osdia kartootaan da ilzam dogrea rajputan te launde kyoki oh bchare non-sikh te non-jat c beshrami di v hadd hundi
@ranjodhsingh7174
@ranjodhsingh7174 Жыл бұрын
ਉਹ ਭਾਈ ਕੋਈ ਜਰਨਲ ਹੀ ਹੈ ਨਹੀ ਸੀ ਕਮਾਂਡ ਕਰਨ ਵਾਲਾ ,ਸ਼ਾਮ ਸਿੰਘ ਅਟਾਰੀ ਸ਼ਹੀਦ ਹੋ ਗਏ ਸਨ ਤੇਜਾ ਸਿੰਘ ਵੀਹ ਹਜ਼ਾਰ ਫ਼ੌਜ ਲੈਕੇ ਗਦਾਰ ਹੋ ਗਿਆ ਸੀ ਜੇ ਰਣਜੀਤ ਸਿੰਘ ਜੀ ਜਿਉਂਦੇ ਹੁੰਦੇ ਲੰਡਨ ਤੱਕ ਛੱਡ ਕੇ ਆਉਂਦੇ ਸਿੰਘ ,ਬਰੂਦ ਦੀ ਥਾਂ ਸਰੋਂ ਭੇਜਦੇ ਰਹੇ ਡੋਗਰੇ ,ਤੋਪਾਂ ਕਦੋਂ ਚੱਲਣੀਆਂ ਸਨ !
@Trueuser100
@Trueuser100 Жыл бұрын
Teja Singh te rani jindan ne kita sbb kuch 3 Dogre taan shaheed ho gye c 1844 Tak Jang hoyi 1845-46 ch shuru hoyi Raja Gulab Singh ekala bacheya c oh jindan nu changi tran jaan da c taahi usne jindan da sath na dita te na ldai vich hissa leya 👍
@Trueuser100
@Trueuser100 Жыл бұрын
Teja Singh te lal Singh jindan de khaas c dono sabb kuch ena krke he hoya end wich, dogra propaganda taan hindu sikh ch paad paan lyi chalaya ja reha pechle 20 k salaan toon
@kamalghotra07
@kamalghotra07 Жыл бұрын
Bgm too much
@nsdhillon9937
@nsdhillon9937 2 жыл бұрын
O veera shand inhjh nai parhide ehna nu rvani nal padna sikho
@princestan143
@princestan143 2 жыл бұрын
Theek ji 🙏 Koi link deo example de taur te ja aap parh ke bhejo
@HardeepSingh-qn6jm
@HardeepSingh-qn6jm 27 күн бұрын
Oh salea fudua hasan ali gal ki a eh dasde ohvi apnea te .
@kesarsingh-tj2ju
@kesarsingh-tj2ju 2 ай бұрын
Oe tu knjria tra hsai jana shayde tu pnjabi nhi aa
@sukdevsinghsingh3398
@sukdevsinghsingh3398 2 жыл бұрын
Likhan wala v mulla te parran wala v mulla hi lagda.jehra sikha di maharani jind kaur nu badnam karan lage hoe aa.
@princestan143
@princestan143 2 жыл бұрын
ਸੁਖਦੇਵ ਜੀ ਪਹਿਲੀ ਨਜਰੇ ਤੁਹਾਨੂੰ ਸ਼ਾਇਦ ਇਹ ਲਗ ਰਿਹਾ ਕਿ ਮਹਾਰਾਣੀਂ ਜਿੰਦ ਕੌਰ ਨੇਂ ਅੰਗਰੇਜਾਂ ਨੂੰ ਚਿੱਠੀ ਲਿੱਖ ਕੇ ਗੱਦਾਰੀ ਕੀਤੀ ਸੀ, ਨਹੀਂ ਏਦਾਂ ਨਹੀਂ ਸੀ, ਜਦੋਂ ਤੁਸੀਂ ਤਫਸੀਲ ਵਿੱਚ ਸਿੱਖ ਰਾਜ ਬਾਰੇ ਜਾਣੋਗੇ ਖਾਸ ਕਰ ਸ਼ੇਰ-ਏ-ਪੰਜਾਬ ਦੀ ਮੌਤ ਤੋਂ ਬਾਅਦ ਦੇ ਵਰਤਾਰੇ ਬਾਰੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਬੁਰਛੇ ਪ੍ਰਧਾਂਨ ਬਣ ਗਏ ਸਨ, ਕਿਵੇਂ ਜਿਸ ਜਿਸ ਨੇਂ ਵੱਧ ਸਿੱਕੇ ਦੇਣ ਦਾ ਲਾਲਚ ਦੇਕੇ ਮਹਾਂਰਾਜਾ ਬਣਨ ਦੀ ਮੰਗ ਰੱਖੀ, ਉਸ ਉਸ ਨੂੰ ਤਖਤ ਤੇ ਬਿਠਾ ਦਿੱਤਾ ਗਿਆ ਅਤੇ ਮੌਜੂਦਾ ਨੂੰ ਮੌਤ ਦੇ ਘਾਟ ਉਤਾਰਦੇ ਗਏ, ਏਥੋਂ ਤੱਕ ਕਿ ਮਹਾਂਰਾਣੀਂ ਜਿੰਦ ਕੌਰ ਦੇ ਸਕੇ ਭਰਾ ਨੂੰ ਉਸ ਦੀਆਂ ਅੱਖਾਂ ਦੇ ਸਾਹਮਣੇਂ ਮਾਰ ਦਿੱਤਾ ਗਿਆ, ਇਸ ਕਰਕੇ ਹੀ ਮਹਾਰਾਜਾ ਖੜਕ ਸਿੰਘ ਨੂੰ ਭੱਜ ਕੇ ਲੁਕਣਾਂ ਪਿਆ, ਹੋਰ ਵੀ ਬਹੁਤ ਕੁਛ, ਇਸ ਲਈ ਮਹਾਰਾਣੀ ਜਿੰਦ ਕੌਰ ਦਾ ਇਹ ਪੱਖ ਏਹੋ ਜਿਹੇ ਲਾ-ਤਾਦਾਦ ਐਕਸ਼ਨਾਂ ਦਾ ਰੀਐਕਸ਼ਨ ਸੀ, ਅਸੀਂ ਜਲਦੀ ਹੀ ਇਸ ਤੇ ਡਾਕੂਮੈਂਟਰੀ ਬਣਾਵਾਂਗੇ ਅਤੇ ਆਸਾਨ ਜਿਹੇ ਲਹਿਜੇ ਨਾਲ ਉਸਨੂੰ ਪੇਸ਼ ਕਰਾਂਗੇ ਤਾਂ ਜੋ ਕਿਸੇ ਨੂੰ ਵੀ ਸਮਝਣ ਵਿੱਚ ਦਿੱਕਤ ਵਗੈਰਾ ਦਰਪੇਸ਼ ਨਾਂ ਆਵੇ, ਬੱਸ ਤੁਸੀ ਬਣੇਂ ਰਹਿਣਾਂ ਸਾਡੇ ਨਾਲ, ਇਸ ਚੈਨਲ ਨੂੰ ਸਬਸਕ੍ਰਾਇਬ ਅਤੇ ਬੈਲ ਬਟਨ ਕਲਿੱਕ ਕਰ ਲਵੋ, ਤਾਂ ਜਦੋ ਕੋਈ ਵੀਡੀਉ ਪੋਸਟ ਹੋਵੇ ਤਾਂ ਤੁਹਾਨੂੰ ਉਸਦਾ ਨੋਟੀਫਿਕੇਸ਼ਨ ਆ ਜਾਵੇ ॥ ਧਨਵਾਦ - ਪ੍ਰਿੰਸ ਚੌਗਾਵਾਂ
@lakhe7
@lakhe7 2 жыл бұрын
ਸਾਡਾ ਸੂਣਕੇ ਰੋਣਾ ਨਿਕਲੀ ਜਾਂਦਾ ਤੂਸੀਂ ਹਸ ਹਸ ਕੇ ਪਡੀ ਜਾਂਦੇ ਹੋ
@KulwantKaur-t9j
@KulwantKaur-t9j 7 ай бұрын
❤😊🎉
Who Were the 10 Sikh Supermen?
10:27
Yarnhub
Рет қаралды 822 М.
We Attempted The Impossible 😱
00:54
Topper Guild
Рет қаралды 56 МЛН
Support each other🤝
00:31
ISSEI / いっせい
Рет қаралды 81 МЛН
Une nouvelle voiture pour Noël 🥹
00:28
Nicocapone
Рет қаралды 9 МЛН
Alexander Gardner: The American who fought for the Sikh Empire
13:37
Redcoat History
Рет қаралды 320 М.
The Battle of Mudki 1845 -  First Anglo Sikh War
18:16
The History Chap
Рет қаралды 220 М.
We Attempted The Impossible 😱
00:54
Topper Guild
Рет қаралды 56 МЛН