ਮੈਂ ਬਿਸਤਰੇ ਨਹੀਂ ਗਰਮ ਕਰਦੀ,ਹਾਲਾਤਾਂ ਨੇ ਮੈਨੂੰ Dancer ਬਣਾਇਆ, ਮੈਂ ਇੱਜ਼ਤਾਂ ਦੇ ਨਹੀਂ ਕੀਤੇ ਕਦੇ ਸਮਝੌਤੇ

  Рет қаралды 357,638

Jagbani

Jagbani

Күн бұрын

Пікірлер: 422
@AvtarSingh-ox4lg
@AvtarSingh-ox4lg 9 ай бұрын
ਪੰਜਾਬੀ ਦੀ ਕਹਾਵਤ ਹੈ ਤਕੜੇ ਦਾ ਸੱਚੀਂ ਵੀ ਹੀ ਸੌ ਹੁੰਦਾ ਹੈ ਇਹ ਮੁਹਾਵਰਾ ਸਕੂਲ ਵਿੱਚ ਪੜਦੇ ਸੀ ਉਦੋਂ ਸਮਝ ਨਹੀਂ ਆ ਰਹੀ ਸੀ ਲੋਕਾਂ ਵਿੱਚ ਵਿਚਰਦੀਆਂ ਹੁਣ ਸਮਝ ਆਈ ਹੈ
@SatnamSingh-nn1sw
@SatnamSingh-nn1sw 9 ай бұрын
ਇੱਜਤ ਭਾਵ respect ਨੂੰ ਵੀ ਬਰਕਰਾਰ ਰੱਖਣ ਲਈ ਹਿੰਮਤ ਹੌਂਸਲਾ ਦਿਖਾਉਂਣਾ ਪੈਂਦਾ ਹੈ। ਇਸ ਨੇ ਸ਼ੇਰਨੀ ਬਣ ਕੇ ਦਿਖਾ ਦਿੱਤਾ ਕਿ ਹਰ ਇਕ ਨੂੰ ਇੱਜਤ respect ਪਿਆਰੀ ਹੁੰਦੀ ਹੈ।
@TarsemSingh-oo6bv
@TarsemSingh-oo6bv 9 ай бұрын
Simar.ek.daler.grill.very.good.
@TheKingHunter8711
@TheKingHunter8711 9 ай бұрын
😂
@TheKingHunter8711
@TheKingHunter8711 9 ай бұрын
​@@TarsemSingh-oo6bv😂
@nokwalzofficial
@nokwalzofficial 9 ай бұрын
Over smart a eh kudi dance de naam te lacharta karde a
@manigill01
@manigill01 8 ай бұрын
Bsss krr bhraava pehla poori gall ptaa krlo ewe na ehde piche laggi jao ehne jhooth boleyaa sab munda badnaam krtaa gandi nassal ne
@pritamsingh5206
@pritamsingh5206 9 ай бұрын
ਬੜੇ ਮਜਬੂਤ ਵਿਚਾਰ ਹਨ ਸਿਮਰ ਦੇ। ਹਰ ਕੁੜੀ ਪਾਸ ਅਜਿਹਾ ਹੌਂਸਲਾ ਨਹੀਂ ਹੁੰਦਾ। ਮੇਰਾ ਅਜਿਹੇ ਪ੍ਰੋਗਰਾਮਾਂ ਨਾਲ ਕੋਈ ਸਬੰਧ ਨਹੀਂ ਹੈ ਪਰ ਮੈਂ ਇਸ ਵੀਡੀਓ ਵਿੱਚ ਸੁਣਿਆਂ ਹੈ। ਇਸ ਕੁੜੀ ਦੇ ਦ੍ਰਿੜ ਵਿਚਾਰਾਂ ਤੇ ਸ਼ਾਬਾਸ਼ ਦਿੰਦਾ ਹਾਂ।
@grewalalloarkh
@grewalalloarkh 9 ай бұрын
ਸ਼ਰਾਬ ਪੀ ਕੇ ਤਾਂ ਚੂਹਾ ਵੀ ਸ਼ੇਰ ਬਣ ਜਾਦਾ
@rojanabhaktisangeet3479
@rojanabhaktisangeet3479 8 ай бұрын
ਬਿਲਕੁਲ ਜੀ ਉਸਨੇ ਰੇਟ ਵੀ ਦੱਸੇ ਨੇ ਫੇਮਸ ਕਿਸ ਤਰਾਂ ਦੇ ਡਾਨਸ ਕਰਨ ਨਾਲ ਤੇ ਬਾਕੀ ਵੱਧ ਨੋਟ ਕਿਵੇਂ ਤੇ ਵੱਧ ਫੇਮਸ 2000ਤੋ40’50ਹਜਾਰ ਤੱਕ ਤਾਹੀਓ ਲੋਕ ਨਾਈਟ ਲਈ ਪੁਛਦੇ ਨੇ ਜੇ ਕੁੜੀ ਦੇਡਾਨਸ ਵਿੱਚ ਕੁਝ ਏਦਾਂ ਦੇ ਇਸ਼ਾਰੇ ਲੇਕਿਨ ਇਸਨੂੰ ਨਾਈਟ ਬਾਰੇ ਕਿਉਂ ਕੁਝ 😂 ਐਸੀ ਲੜਕੀ ਦੇ ਵੀ ਲੋਕ ਕਦਰਦਾਨ🙏 ਵਰਨਾ ਡਾਂਸ ਕਰ ਰਹੀ ਕੁੜੀ ਨੂੰ ਕੋਈ ਕਹਿ ਨਹੀ ਸਕਦਾ ਨਾਈਟ ਵਾਰੇ
@harrysingh5397
@harrysingh5397 8 ай бұрын
Wirigood..someone❤
@singhsukh9690
@singhsukh9690 9 ай бұрын
ਬਹੁਤ ਵਧੀਆ ਜਵਾਬ,ਕਿ ਮੈਂ ਦੱਸ ਦੱਸ ਕੇ ਥੱਕ ਚੁੱਕੀ ਹਾਂ, ਕਿਉਂ ਹਰ ਇੱਕ ਪੱਤਰਕਾਰ, ਇੰਟਰਵਿਊ ਕਰਨ ਲੱਗ ਜਾਂਦਾ, ਬਾਕੀ ਬੇਟਾ, ਤੁਸੀਂ ਸ਼ਰਾਬ ਪੀਣੀ ਬੰਦ ਕਰ ਦਿਓ,ਇਹ ਠੀਕ ਨਹੀਂ, ਬਾਕੀ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਓ,
@malkiatsinghparhar608
@malkiatsinghparhar608 9 ай бұрын
ਇਹ ਘਟਨਾ ਮਨੁੱਖੀ ਨਾਬਰਾਬਰੀ ਵਿਰੁੱਧ ਡੱਟ ਕੇ ਖਲੋਣ ਕਰਕੇ ਬਹੁਤ ਸਲਾਹਉਣ ਯੋਗ ਹੈ ਲੜਕੀ ਦਾ ਪੱਖ। she is an intelligent person
@yaad1959
@yaad1959 9 ай бұрын
ਇਹ ਕੁੜੀ ਵਿਚਾਰੀ ਬਹੁਤ ਚੰਗੀ ਹੈ,,,,, ਜੇ ਨੱਚਦੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਵਿਕ ਵੀ ਜਾਵੇਗੀ,,,,,,,,,,,,🙏🙏🙏🙏🙏🙏🙏ਜਿਉਂਦੀ ਰਹਿ ਧੀਏ
@HarjinderBhullar6076
@HarjinderBhullar6076 9 ай бұрын
ਸਿਮਰ ਸੰਧੂ ਬੇਟਾ ਤੂੰ ਬੇਟਾ ਸਰਾਬ ਨਾ ਪੀਆ ਕਰ, ਸੰਧੂ ਜੱਟਾਂ ਦੀ ਕੁੜੀ ਨੂੰ ਸ਼ਰਾਬ ਸ਼ੋਭਾ ਨੀ ਦਿੰਦੀ,ਬਾਕੀ ਤੇਰੇ ਨਾਲ ਹੋਇਆ ਧੱਕਾ,ਸਾਰੇ ਆਰਕੈਸਟਰਾਂ ਵਾਲੀਆਂ,, ਵਾਲੇ ਤੇਰੇ ਵਿਰੋਧ ਵਿੱਚ ਖੜੇ ਨੇ
@RanjeetSingh-nu5dz
@RanjeetSingh-nu5dz 9 ай бұрын
ਚਵਲਾ ਦਾ ਰਾਸਤਾ ਇਹ
@sarojrani1137
@sarojrani1137 9 ай бұрын
Jehde khud chawal hunde aa je Teri behan v chawal honi aa tan hi tu kise di dhee nu esa bol reha tu khud chawal aa
@singhsidhu4648
@singhsidhu4648 9 ай бұрын
Dheeya de respect honi chyde hai bhvi kisi cast de hove baba ji....
@RanjeetSingh-nu5dz
@RanjeetSingh-nu5dz 9 ай бұрын
@@sarojrani1137 ਹਾਂ ਚਵਲ ਹੀ ਆ ਸਾਰੇ ਚਵਲਾ ਦੇ ਸਪੋਟਰ ਵੀ ਚਵਲ ਤੇ ਚਵਲ ਕੱਲੇ ਨੱਚਣ ਵਾਲੇ ਨੀ ਝੂਠ ਮਾਰਨ ਵਾਲੇ ਤੇ ਬੇ ਸਬਰੇ ਜਿਨਾ ਨੂ ਰੱਬ ਨੇ ਦੇ ਵੀ ਦਿਤਾ ਤੇ ਸੁਕਰ ਕਰਨ ਦੀ ਬਜਾਏ ਮੰਗਤੇ ਬਣੇ ਪੱਚੀ ਤੀਹ ਲੱਖ ਲਾਕੇ ਜਵਾਕ ਨੂ ਬਾਹਰ ਪੜਨ ਭੇਜਦੇ ਤੇ ਫੇਰ ਕਹਿੰਦੇ ਸਾਡਾ ਜਵਾਕ ਵਾਪੁਸ ਆਉਣਾ ਚਹੁਦਾ ਪਰ ਸਾਡੇ ਕੋਲ ਪੈਸੇ ਹੈਣੀ ਦੋ ਸਾਲਾ ਦੀ ਪੜਾਈ ਲਈ ਪੱਚੀ ਲੱਖ ਲਾਉਣ ਵਾਲੇ ਕਹਿੰਦੇ ਸਾਡੇ ਕੋਲ ਪੈਸੇ ਹੈਣੀ ਤਾਕੇ ਲੋਕ ਕਹਿਣ ਵਾਹ ਬਾਈ ਵਾਹ ਪੰਜਾਬ ਨਾਲ ਮੋਹ ਕਿਨਾ ਜਿਹੜਾ ਕਨੇਡਾ ਤੋ ਵਾਪਿਸ ਆ ਗਿਆ ਵਿਚਾਰੇ ਗਰੀਬਾ ਕੋਲ ਪੈਸੇ ਹੈਣੀ ਸਾਰੇ ਮਦਦ ਕਰੋ ਤੇ ਫੇਰ ਪੰਜਾਹ ਲੱਖ ਮੰਗ ਮੰਗ ਕੱਠਾ ਕਰਕੇ ਫੇਰ ਚੱਪ ਚਪੀਤੇ ਸਾਲ ਛੇ ਮਹੀਨਿਆ ਨੂ ਕਨੇਡਾ ਭੇਜਦਾਗੇ ਤੇ ਫੇਰ ਹੌਲੀ ਕੁ ਦੇਣੇ ਆਪ ਵੀ ਕਨੇਡਾ ਚਲੇ ਜਾਵਾਗੇ ਤੇ ਉਥੇ ਸੈਟਲ ਹੋਜਾਗੇ ਲਾਹਨਤ ਆ ਐਸੋ ਜੀ ਜਿੰਦਗੀ ਤੇ ਏਹੋ ਜੇ ਚਵਲ ਪਏ ਲੋਕ ਜਿੰਨਾ ਕੋਲ ਹੈਣੀ ਉਹਨਾ ਤੋ ਪੁੱਛਕੇ ਵੇਖੋ ਤੀਹ ਰੁਪਈਆ ਨਾਲ ਤਿਨ ਦਿਨ ਕੱਢਦੇ ਅਗਲੇ ਤੇ ਏਥੇ ਤੀਹ ਲੱਖ ਦੋ ਸਾਲਾ ਚ ਖਰਚਣ ਵਾਲੇ ਮੰਗਤੇ ਬਣੇ ਫਿਰਦੇ ਏਨੇ ਚਵਲ ਤਾ ਹੈਣੀ ਅਸੀ ਫਿਟੇ ਮੂੰ ਥੋਡੇ ਜਿਉਣ ਤੇ ਨੱਚਣ ਲੱਗਜੋ ਸਟੇਜਾ ਤੇ ਸਰਕਾਰੀ ਨੌਕਰੀ ਮਿਲਜੂ
@balff3105
@balff3105 9 ай бұрын
​@@singhsidhu46482 kudiya eh jatta dea ..ek Gerwal naam de ohde Bappu ghro kadya see ty onha de mohle ch reh gya ..othe ek....naal viha keta 1 kudi el munda see oh maar gya ...oh jatta ch nhi jmhi pali verr nhi ty farq hunda ..eh kudi we 11 saal de age ton ghro bahr rahi fir koi darr nhi dukar nhi...End Beas kol pind ae onha de kudi ea kaam ch gyi..Ek worning ..fir...beas darya ch......soo eh farq ae
@satinderpalsingh47
@satinderpalsingh47 9 ай бұрын
ਬਹੁਤ ਵਧੀਆ ਮੁੰਡਿਆ ਤੇਰਾ ਇੰਟਰਵਿਊ ਕੁੜੀ ਵੀ ਸੱਚੀ ਵਾਂ ਇੱਜ਼ਤ ਕਰੋ ਤੇ ਕਰਾਓ
@Anonymous-td5nv
@Anonymous-td5nv 9 ай бұрын
ਗਲਾਸ ਮਾਰਨ ਵਾਲੇ ਬੰਦੇ ਦਾ ਸਾਰਾ ਕਸੂਰ ਹੈ ਜਿਸ ਨੇ ਡਾਂਸਰ ਦੇ ਇੰਨੀ ਜ਼ੋਰ ਦੀ ਗਲਾਸ ਮਾਰਿਆ ਹੈ ਕੁੱੜੀ ਦੇ ਗੰਭੀਰ ਸੱਟ ਲਗ ਸਕਦੀ ਸੀ। ਬੰਦਾ ਪੱਕਾ ਡਾਂਸਰ ਦੀ ਫੁੱਦੀ ਮੰਗਦਾ ਹੋਵੇਗਾ। ਡਾਂਸਰ ਬੇਵਕੂਫ ਤਾਂ ਹੈ ਨਹੀਂ ਜਿਹੜੀ ਬਿਨਾਂ ਕਿਸੇ ਕਾਰਨ ਦੇ ਸ਼ਰਾਬੀ ਬੰਦੇ ਦੀ ਭੈਣ ਦੀ ਫੁੱਦੀ ਵਿੱਚ ਲੰਨ ਦੇ ਦਿੰਦੀ l ਸਾਰੀ ਦੁਨੀਆਂ ਵਿੱਚ ਪੁਆੜੇ ਦੀ ਜੜ੍ਹ ਹੀ ਲੰਨ ਫੁੱਦੀ ਹਨ l ਸਰੀਰ ਦੇ ਹੋਰ ਵੀ ਕਿੰਨੇ ਅੰਗ ਹਨ ਬਾਕੀ ਅੰਗਾਂ ਉਪਰ ਇਨਸਾਨ ਗੁੱਸਾ ਕਿਉ ਨਹੀ ਕਰਦਾ I
@ShardpalSingh-r5q
@ShardpalSingh-r5q 9 ай бұрын
​@@Anonymous-td5nvਕਮਾਲ ਦੀ ਵਾਕ ਰਚਨਾ
@bonypalasour761
@bonypalasour761 9 ай бұрын
​@@Anonymous-td5nv😂😂😂😂
@gillsaab556
@gillsaab556 8 ай бұрын
Bhut vdia subah bachi da. Koi val chal nhi. Ek dam saaf dil di koi pta nhi ki bolna ki nhi bolna parmatma saath den iss bachi da jihna nal ohne ene saal kam kita aj ohi ohde khilaaf ne pta nhi kyu. Ki majburi bn gyi ohna di Eni saaf dil bachi jisnu oh ene saal nal reh k nhi samjh ske baki no tension putter parmatma tere naal ne. Jitt hamesha sachayi di hundi Sherni aa te sherni hi bn k rhi ❤love you putt bhut Sara 🥰🥰
@manindersingh6988
@manindersingh6988 9 ай бұрын
ਤੁਹਾਡੀ ਇੱਜਤ ਦੀ ਜਾਣਕਾਰੀ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ.
@jattdhaliwal9379
@jattdhaliwal9379 9 ай бұрын
ਮੇਨ ਮੁੱਦਾ ਲਵ ਮੈਰਿਜ ਹੈ ਸਾਡੇ ਲੋਕਾਂ ਨੂੰ ਲਵ ਮੈਰਿਜ ਦਾ ਮਤਲਵ ਹਿ ਨਹੀਂ ਪਤਾ 16 ,17 ਸਾਲ ਦੇ ਵਿੱਚ ਕਿੰਨੀ ਕੂ ਅਕਲ ਹੁੰਦੀ ਹੈ ?
@Gurshan1313
@Gurshan1313 9 ай бұрын
ਕਲਾਕਾਰਾਂ ਨੂੰ ਇਸ ਕੁੜੀ ਦੀ ਮਦਦ ਕਰਨੀ ਚਾਹੀਦੀ ਹੈ।
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 9 ай бұрын
ਜੇ ਇਸ ਕੁੜੀ ਦੀ ਜਗ੍ਹਾ ਤੇ ਇਸ ਸਵਾਦ ਲਊ ਪੱਤਰਕਾਰ ਦੀ ਭੈਣ ਹੁੰਦੀ ਤਾਂ ਫਿਰ ਵੀ ਇਸ ਤਰ੍ਹਾਂ ਦੇ ਸਵਾਲ ਪੁਛਦਾ
@SatnamSingh-mm4zk
@SatnamSingh-mm4zk 9 ай бұрын
22 ji a sab program arej ci sab kuj pehla hi teeh ci jatta di kudi aee Jatt kuj vi kar sakde ne
@bonypalasour761
@bonypalasour761 9 ай бұрын
ਬਸ ਵਿਊ ਤੇ ਲਾਇਕ ਦਾ ਚੱਕਰ ਆ ਸਾਰਾ, ਆਪਣਾ ਚੈਨਲ ਚਲਾਉਣ ਲਈ ਭਖਦਾ ਮੁੱਦਾ ਕੁੱਤਿਆਂ ਵਾਂਗੂੰ ਸੁੰਘਦੇ ਰਹਿੰਦੇ।
@HarjinderBhullar6076
@HarjinderBhullar6076 8 ай бұрын
ਹੋਰ ਕੁੜੀ ਤਾਂ ਗਾਲ਼ਾਂ ਕੱਢੇ ਨਾਂ ਕੱਢੇ, ਤੂੰ ਸਿਮਰ ਸੰਧੂ ਜ਼ਰੂਰ ਗਾਲ਼ਾਂ ਕੱਢ ਸਕਦੀ ਆ, ਗੱਲਾਂ ਐਵੇਂ ਦੱਸ ਰਹੀ ਆ ਬਹੁਤ ਵੱਡਾ ਚੰਗਾ ਕੰਮ ਕੀਤਾ ਆ, ਗੱਲ੍ਹਾਂ ਆਪਣੀ ਯਾਰੀ ਦੀਆਂ ਦੱਸ ਰਹੀ ਆ ਮੇਰੀ ਹਰਿਆਣਾ ਦੇ ਮੁੰਡੇ ਨਾਲ ਯਾਰੀ ਸੀ, ਇੱਕ ਸਾਲ ਮੈਂ ਆਸ਼ਕੀ ਕੀਤੀ
@punjabiwriter1682
@punjabiwriter1682 9 ай бұрын
ਮੈਂ ਇਸ ਕੁੜੀ ਦੇ ਹੱਕ ਵਿਚ ਹਾ
@sarojrani1137
@sarojrani1137 9 ай бұрын
M vee
@punjabijatti6074
@punjabijatti6074 9 ай бұрын
Mai b ❤
@GurmeetKaur-h3d
@GurmeetKaur-h3d 8 ай бұрын
Eh Dunia dari Kush nahi Simer sab Kush os Waheguru da Simran karna te Malik nal payar nal ek muk hona a
@RanjitSingh-w8s
@RanjitSingh-w8s 9 ай бұрын
So nice daut you are brave girl we all with you kise ton darn di koe lorr nhi jamna duniya te ik bar hi aa nakk nal lakiran kda de 120b de fir bich teregroup te bi darn hovegi
@rajindersingh3392
@rajindersingh3392 9 ай бұрын
I support Simran. She is very honest.
@HarbansSingh-qt4kt
@HarbansSingh-qt4kt 9 ай бұрын
ਇਸ ਆਦਮੀ ਤੋਂ ਪਹਿਲਾਂ ਪੰਜਾਹ ਆਦਮੀ ਤੇਰੇ ਕੋਲੋਂ ਪੁੱਛ ਗਿੱਛ ਕਰ ਚੁੱਕੇ ਫਿਰ ਬਾਰ ਬਾਰ ਸਵਾਲ ਉਹੀ ਆਦਮੀ ਬਦਲ ਜਾਂਦੇ ਇਨ੍ਹਾਂ ਤੇਰੇ ਮੂੰਹੋਂ ਕੁਝ ਇਹੋ ਜਿਹੇ ਲਫਜ ਘੜਾਉਣੇ ਤੂੰ ਫਸ ਜਾਣਾ ਤੂ ਸ਼ਾਨ ਸਮਝ ਰਹੀ ਪੱਤਰਕਾਰ ਆ ਰਹੇ
@tajinderkaur3514
@tajinderkaur3514 9 ай бұрын
ਹਰ ਕਿਸੇ ਵਰਗ ਲਈ ਕਾਨੂੰਨ ਹਨ ਪਰ ਇਹਨਾਂ ਕਲਾਕਾਰਾਂ ਲਈ ਜੇਕਰ ਕਾਨੂੰਨ ਨਹੀ ਤਾਂ ਪੁਲਿਸ ਪਰੋਟੈਕ਼ਸ਼ਨ ਲਾਜ਼ਮੀ ਕਰਨੀ ਚਾਹੀਦੀ ਹੈ ਸਰਕਾਰ ਨੂੰ ਜਿਵੇ ਸਿੰਗਰਾ ਨੂੰ ਮਿਲਦੀ ਹੈ ਤਾਂ ਜੋ ਲੰਡੀ ਪੀਚੀ ਹਿੰਮਤ ਨਾ ਕਰਨ ਸਟੇਜ ਤੇ ਆਓਣ ਦੀ ਛਿੱਤਰੇ ਦੇ ਡਰ ਤੋਂ ਮਾਨ ਸਰਕਾਰ ਇਸ ਸਬੰਧੀ ਨਿਯਮ ਬਣਾਏ ਭੂਸਰੇ ਸਾਨਾ ਤੇ ਕਾਬੂ ਪਾਓਣ ਲਈ ਤੇ ਸਬੰਧਤ ਪਰਿਵਾਰ ਤੇ ਵੀ ਕਾਰਵਾਈ ਕਰਨੀ ਲਾਜ਼ਮੀ ਬਣਾਏ ਤਾਂ ਜੋ ਛੁੱਟੜ ਸੰਡੇ ਵਿਆਹ ਚ ਨਾ ਲਿਆਂਦੇ ਜਾਣ ਘਰ ਹੀ ਖੁਰਲੀ ਚ ਮੂੰਹ ਮਾਰਨ
@rajpallitt8365
@rajpallitt8365 9 ай бұрын
ਇਸ ਚੈਨਲ ਵਾਲਿਆ ਨੂੰ 25 ਤੋਪਾਂ ਦੀ ਸਲਾਮੀ ਦਿੱਤੀ ਜਾਵੇ ਬਹੁਤ ਵਧਿਆ ਇੰਟਰਵਿਊ ਕਰ ਰਹੇ ਨੇ ਭੈਣ ਚੋਦ ਇਹਨੇ ਬਹੁਤ ਵਧਿਆ ਕੰਮ ਕੀਤਾ ਜਿਹੜਾ ਤੁਸੀ ਇਸ ਦੀ ਇੰਟਰਵਿਊ ਕਰਨ ਲੱਗੇ ਹੋ ਜਾ ਇੰਟਰਵਿਊ ਵਿੱਚ ਬਹੁਤ ਸਭਿਆਚਾਰ ਗੱਲ ਕਰ ਰਹੀ ਆ ਇਹਨੂੰ ਦੇਖ ਸਾਡੀ ਪੰਜਾਬ ਦੀਆ ਕੁੜੀਆਂ ਤੇ ਕੀ ਅਸਰ ਪਵੇਗਾ ਸਾਡੇ ਬੱਚਿਆਂ ਤੇ ਕੀ ਅਸਰ ਪਵੇਗਾ ਇਸ ਪੱਤਰਕਾਰ ਸਰਦਾਰ ਨੂੰ ਸਰਮ ਆਉਣੀ ਚਾਹੀਦੀ ਆ ਜਿਸ ਦੀ ਤੂੰ ਇੰਟਰਵਿਊ ਕਰ ਰਿਹਾ ਉਹ ਤੈਨੂੰ ਬਹੁਤ ਚੰਗੀਆਂ ਗੱਲ ਦੱਸ ਰਹੀ ਇਹੀ ਗੱਲਾ ਤੂੰ ਆਪਣੀ ਭੈਣ ਜਾ ਮਾ ਘਰਵਾਲੀ ਨੂੰ ਦੱਸੀ ਕਿਹੀ ਇਹ ਕੁੜੀ ਵਧਿਆ ਗੱਲਾ ਕਰਦੀ ਤੁਸੀ ਇਸ ਕੁੜੀ ਵਰਗੀਆਂ ਬਣੋ ਸਾਲਿਉ ਕਿਸੇ ਚੰਗਾ ਬੰਦੇ ਜਾ ਚੰਗੀ ਕੁੜੀ ਦੀ ਇੰਟਰਵਿਊ ਕਰੋ ਜਿਨਾ ਨੇ ਦੇਸ਼ ਲਈ ਪੰਜਾਬ ਲਈ ਕੁਝ ਕੀਤਾ ਕਿਸੇ ਖਿਡਾਰੀ ਦੀ ਕਰੋ ਜਾ ਕੋਈ ਹੋਰ
@nirmalsingh1740
@nirmalsingh1740 Ай бұрын
❤😂ਸਿਮਰਨ ਸੰਧੂ ❤ਵਿਕਰਜੀਤ ਸਿਘ ਸੰਧੂ ❤ਰਾਜ ਵਹਿਗੂਰ ਤੇਰ ਅਸ
@narinderdhillon4586
@narinderdhillon4586 9 ай бұрын
ਗਲਾਅਸ਼ ਸ਼ਿੲਟਣ ਬਾਲੇ ਫੂਕਰੈ ਹੁਦੇ ਨੇ ਹੁਣ ਕਿੳ ਮੋਕ ਮਾਰਦੇ ਨੇ ਸਿਮਰਨ ਸਿਧੁ ਜੀ ਆਪਣਾ ਹੀ ਗਰੁਫ ਬਣਾਲਞੋ ਬਹੁਤ ਹੀ ਬਦੀੲਆ ਚਲੇਗਾ❤❤❤👍❤️❤️❤️❤️🇨🇦❤️❤❤❤
@nofarmernofood3219
@nofarmernofood3219 9 ай бұрын
ਬਾਈ ਪੰਜਾਬੀ ਸਹੀ ਲਿਖੋ ਜੀ
@harrysingh5397
@harrysingh5397 8 ай бұрын
Saraapanjabn❤❤❤
@KuldeepSingh-ru5sz
@KuldeepSingh-ru5sz 8 ай бұрын
ਕਮ ਕੋਈ ਵੀ ਮਾੜਾ ਨਹੀਂ ਹੈ ਚੜਦੀ ਕਲਾ ਚ ਰਹੇ ਸੀਮਰ
@surindersomi8407
@surindersomi8407 9 ай бұрын
ਪੱਤਰਕਾਰ ਨੂੰ ਸਿਰਫ ਇਸ ਕੁੜੀ ਨੂੰ "jst now what happened"ਵਿਸ਼ੇ ਤੇ ਗਲ ਕਰਨੀ ਚਾਹੀਦੀ ਹੈ ਉਸ ਦੀ personal ਲਾਈਫ ਤੇ ਗਲ ਨਹੀ ਕਰਨੀ ਚਾਹੀਦੀ।
@DarshanRai-c8z
@DarshanRai-c8z 9 ай бұрын
ਕੁੜੀ ਬਿਲਕੁਲ ਸਹੀ ਆ
@sikandersinghsikandersingh9734
@sikandersinghsikandersingh9734 9 ай бұрын
ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਭੈਣ ਜੀ ਸਾਰੇ ਤੁਹਾਡੇ ਨਾਲ ਹਾਂ ਇਹ ਲੋਕ ਹੰਕਾਰੇ ਆ ਪੈਸੇ ਦਾ ਹੰਕਾਰ ਕਰਦੇ ਆ ਤੇ ਪੈਣ ਕਿਉਂਕਿ ਇੱਜ਼ਤ ਆਪਣੀ ਆਪਣੇ ਹੱਥ ਹੁੰਦੀ ਆ ਜੇ ਇਹਨਾਂ ਨੇ ਤੁਹਾਡੀ ਇੱਜ਼ਤ ਨਹੀਂ ਕੀਤੀ ਤੇ ਕੱਲ ਨੂੰ ਇਹਨਾਂ ਦੀਆਂ ਭੈਣਾਂ ਦੀ ਇੱਜਤ ਕਿਵੇਂ ਕਰਨੀ ਇਸ ਕਰਕੇ ਭੈਣ ਅਸੀਂ ਤੇਰੇ ਨਾਲ ਸਾਰੀ ਦੁਨੀਆ ਤੇਰੇ ਨਾਲ ਖੜੀ ਕੇ ਭੈਣਜੀ ਧੰਨਵਾਦ
@Gurshan1313
@Gurshan1313 9 ай бұрын
ਸਿਮਰ ਹੌਂਸਲਾ ਨਾ ਛੱਢੀ ਧੱਕ ਪਾ ਕੇ ਰੱਖੀਁ ਖਿਲਾਰਾ ਕਹਿ ਕੇ ਜਿਆਦਾ ਸਿਆਣੇ ਬਣਦੇ ਆ।
@sargunss1790
@sargunss1790 9 ай бұрын
ਬੇਟਾ ਵਾਹਿਗੁਰੂ ਜੀ ਤੁਹਾਡੀ ਮਦਦ ਕਰਨ
@padamchandsharmasharma7793
@padamchandsharmasharma7793 8 ай бұрын
The best interview. BRAVO ALL GIRLS SHOULD BECOME BOLD IN RESPECT OF THEIR SELF RESPECT.
@JassiKaur-l2q
@JassiKaur-l2q 9 ай бұрын
Way of talking is superior wow simar brave girl 👌
@singh-mq7io
@singh-mq7io 8 ай бұрын
ਜ਼ਰੂਰੀ ਡਾਂਸ ਕਰਨਾ ਹੋਰ ਕਿੰਨੇ ਕੰਮ ਨੇ ਪੰਜਾਬ ਵਿੱਚ ਆਪਣੀ ਇੱਜ਼ਤ ਬਨਾਉਣੀ ਸਿਖੋ ਰੱਬ ਭਲਾਂ ਕਰੇ ਵਾਹਿਗੁਰੂ ਜੀ
@HarjinderBhullar6076
@HarjinderBhullar6076 8 ай бұрын
ਸਿਮਰ ਸੰਧੂ ਕਹਿੰਦੀ ਮੇਰੀ ਭੈਣ ਦਾ ਕੀਰਤਨ ਵਿੱਚ ਧਿਆਨ,ਮੇਰਾ ਪੈਗ ਲਾ ਕੇ ਸਟੇਜ ਤੇ ਨੱਚਣ ਦੇ ਵਿੱਚ ਧਿਆਨ ਸੀ ਸ਼ੁਰੂ ਵਿੱਚ
@hardeepbhullar5289
@hardeepbhullar5289 9 ай бұрын
ਓਨਾ ਨੂੰ ਲੱਗਦਾ ਸਾਡਾ ਕੰਮ ਨਾ ਰੁੱਕ ਜਾਵੇ ਤਾ ਨੀ ਹੱਕ ਵਿੱਚ ਖੜੇ ਇੱਕ ਲੜਕੀ ਦੇ ਹੱਕ ਵਿੱਚ ਖੜਣਾ ਚਾਹੀਦਾ ਸੀ
@KamalSingh-e1u
@KamalSingh-e1u 9 ай бұрын
ਕੁੜੀਏ ਤੈ ਬਹੁਤ ਹਿਮਤ ਵਿਖਾਈਆਂ ਤਕੜੀ ਰਹੀ
@gurpalsingh4543
@gurpalsingh4543 9 ай бұрын
After hearing this podcast I am 😂😂and in the sorrow. May God 🙏 give the justice ⚖️ to true persons. Waheguru ji 🙏❤️✈️✈️
@darshansinghjassar152
@darshansinghjassar152 9 ай бұрын
Very good interview given and taken... Always respect women .
@Dhillon184
@Dhillon184 9 ай бұрын
Simer mam tusi tension na loo ji Eaa banda puri jindgi yad rakhe ga ess bande da eda da jalus kdage yad rakhe ga
@vijayaggarwal5041
@vijayaggarwal5041 9 ай бұрын
Please everybody help her. Punjab government Should help her
@ਚਰਨਜੀਤਸਿੱਧੂ
@ਚਰਨਜੀਤਸਿੱਧੂ 8 ай бұрын
ਹਲਾਤ ਨੇ ਬਹੁਤ ਸੋਹਣੀਆਂ ਬੱਚੀਆਂ ਨੂੰ ਗਲਤ ਰਾਹ ਤੌਰ ਤਾ
@princemajarucon8613
@princemajarucon8613 8 ай бұрын
Eh jasnoor aa y desi swag wali
@HarjinderBhullar6076
@HarjinderBhullar6076 8 ай бұрын
ਬਹੁਤ ਸਾਰੀਆਂ ਆਰਕੈਸਟਰਾਂ ਵਾਲੀਆਂ, ਸਟੇਜ ਤੇ ਜਦੋਂ ਵਿਆਹ ਵਿੱਚ ਆਉਂਦੀਆਂ, ਫੋਨ ਨੰਬਰ ਫੜਾਉਦੀਆ, ਰਾਤਾਂ ਸਰਾਬ ਪੀ ਕੇ ਲਾਉਂਦੀਆਂ,
@Ashwanisharma-ph8dp
@Ashwanisharma-ph8dp 9 ай бұрын
Madam JI tuhadi himmat har kamjor insan vaste helpful hai.
@Kimmygill-e8e
@Kimmygill-e8e 9 ай бұрын
ਬੇਟਾ ਦੁਨੀਆ ਬਹੁਤ ਜਾਲਮ ਹੈ
@rajwinder6734
@rajwinder6734 9 ай бұрын
ਸੱਚ ਜੀ ਬੜੀ ਪਿਆਰੀ ਕੁੜੀ ਸੱਚੀ ਦਿਲ ਦੀ ਅਣਖੀ ਜੱਟੀ।
@gurpreethunjan6886
@gurpreethunjan6886 8 ай бұрын
I deeply respect Thali Sir, who took an interview of a poor and destitute girl, even though she have more compulsion and her parents has been suffering from major disorders but she decided to not choose the cheapest dancing profession
@DrAujla
@DrAujla 8 ай бұрын
Proud of you Simar Beta. I don’t know the details of the dispute. Fight for your dignity! It really hurt when you said poor Jat. The government seriously lacks the skills to bring prosperity to the Punjabi Community. Be strong. 🙏
@narindersatti
@narindersatti 9 ай бұрын
Excellent interview. Good questions. Good answers.
@gursharandhillon2931
@gursharandhillon2931 9 ай бұрын
Social media is totally wrong place for such issues. Even if she is right and able to send other person behind the bars, her carrier will be doomed for ever. There are forums provided by government to fight against injustice.
@TheKingHunter8711
@TheKingHunter8711 9 ай бұрын
ਦਾਰੂ ਹੋਰ ਪੀ ਲਿਆ ਕਰ... ਹੁਣ ਫਿਰਦੀ ਰਹਿ ਸਫਾਈਆਂ ਪੇਸ਼ ਕਰਦੀ, ਤੈਨੂੰ ਪਹਿਲਾਂ ਕਿਹਾ ਸੀ ਕਿ ਮੀਡੀਆ ਨੇ ਤੇਰਾ ਬੇੜਾ ਗਰਕ ਕਰ ਦੇਣਾ ਵਿਆਹ ਵੀ ਨਹੀਂ ਹੋਣਾ ਧੰਦਾ ਵੀ ਜਾਵੇਗਾ ਓਹੀ ਹੋਇਆ ਧੰਦਾ ਤਾਂ ਗਿਆ, ਕਿੰਨਾ ਚੰਗਾ ਹੁੰਦਾ ਤੂੰ ਆਪਣੇ ਮੈਟਰ ਨੂੰ ਪੁਲਿਸ ਕਰਵਾਈ ਤੱਕ ਹੀ ਸੀਮਤ ਰਖਦੀ, ਫੇਰ ਤਾਂ ਤੇਰਾ ਮੀਡੀਆ ਉੱਤੇ ਆਉਣਾ ਮੰਨਿਆਂ ਵੀ ਜਾਂਦਾ ਜੇਕਰ ਪੁਲਿਸ ਤੇਰੀ ਮਦੱਦ ਨਾ ਕਰ ਰਹੀ ਹੁੰਦੀ, ਤੂੰ ਤਾਂ ਬਸ ਫੇਮ ਦੇ ਚੱਕਰ ਵਿੱਚ ਮੀਡੀਆ ਉੱਤੇ ਆਈ ਸੀ ਪਰ ਹੋ ਗਿਆ ਉਲਟਾ
@gurdeepkaur2506
@gurdeepkaur2506 9 ай бұрын
ਸਿਮਰਨ ਨੇਂ ਬਹੁਤ ਵਧੀਆ ਕੀਤਾ
@HarjinderBhullar6076
@HarjinderBhullar6076 8 ай бұрын
ਗੱਲ ਸਾਫ਼ ਆ ਸਿਮਰ ਸੰਧੂ ਪਹਿਲੇ ਦਿਨ ਤੋਂ ਬੈਚਰ ਸੀ ਸਾਰੀਆਂ ਹਰਕਤਾਂ ਕਰਦੀ ਰਹੀ,ਵੱਡੀ ਹੋ ਕੇ ਪੈਗ ਲਾ ਕੇ ਐਕਸ਼ਨ ਕਰਦੀ
@palpatrewala
@palpatrewala 9 ай бұрын
ਆਪਣਾ ਵੱਖਰਾ ਗਰੁਪ ਬਣਾ ਲਵੋ,
@gurvindersinghpakka3109
@gurvindersinghpakka3109 9 ай бұрын
ਹਾਲਾਤ ਵਾਲੀ ਕਿਹੜੀ ਗੱਲ ਹੈ ਇਸ ਵਿੱਚ ਕੋਈ ਹੋਰ ਕੰਮ ਨਹੀਂ ਸੀ ਕਰਨ ਲਈ
@sarbjitsingh5862
@sarbjitsingh5862 9 ай бұрын
God bless you 🙏
@tajinderkaur3514
@tajinderkaur3514 9 ай бұрын
ਸ਼ਾਬਾਸ਼ ਭੈਣੇ
@Vikk09321
@Vikk09321 9 ай бұрын
HUGE RESPECT TO HER....
@balff3105
@balff3105 9 ай бұрын
Me bed ty se ty afeem we khnda se jo naa os time shadi naa hun 2 saal meri whife ..🙏🏼16 hrz kaam keta Kapde selayi da ty kaam we boht aya hun me uth gya ty kaam we chak lya ...soo kehn da matlab kaam karke meri whife ny 3 saal ghar chlya .9000 de afeem ..6500 dw dinde rahe jinha kol shuru ton...koi profit nhi kadde see...40000 to 45000 ...kma jndi se meri whife...thek hunde hee 2 lakh rs minu deta me fir apne Trilor lya 45lkh da 2 lakh downpayment ty 43 loan..aj 3 trilor ny mere kol ..ty me apni faimly ch hee rehna Oh trilor mere dost driver prra chla rahe....soo musebat ch 🙏🏼
@LakhwinderSingh-rd5fy
@LakhwinderSingh-rd5fy 9 ай бұрын
Waheguru kirpa krn
@surinderkataria9315
@surinderkataria9315 9 ай бұрын
bhut vadiya simran keep it up
@Controversial_polly_polly
@Controversial_polly_polly 8 ай бұрын
ਕਿਸੇ ਚੱਜ ਦੇ ਬੰਦੇ ਡਾ ਪੌਡਕਾਸਟ ਕਰਲੋ ਬੇਲਡੋ
@manpreetsinghdhaliwal1755
@manpreetsinghdhaliwal1755 9 ай бұрын
God bless u simran
@TheKingHunter8711
@TheKingHunter8711 9 ай бұрын
ਮੈਂਟਲ...
@SurjeetSingh-rt7ky
@SurjeetSingh-rt7ky 8 ай бұрын
Galt na bolo yr
@AnterGuraya
@AnterGuraya 8 ай бұрын
She is very brave girl
@Controversial_polly_polly
@Controversial_polly_polly 8 ай бұрын
ਹਰੇਕ ਦੀ ਜਿੰਦਗੀ ਵਿਚ ਮੁਸ਼ਕਲਾ ਹੁੰਦੀਆ ਸਿੰਪਥੀਆਂ ਨ ਲੈ ਹੁਣ ਹੋਰ km ਬਹੁਤ ਆ ਦੁਨੀਆ ਤੇ ..
@kamleshsardana3682
@kamleshsardana3682 9 ай бұрын
SIMMAR EXCELLENT INTERVIEW .
@jagrajgill6918
@jagrajgill6918 9 ай бұрын
bhaine tu bht chngi a tu jma shi kita , tera dance sb to best a
@tripplesttar9243
@tripplesttar9243 9 ай бұрын
ਅੱਜਕੱਲ ਦੀਆਂ ਇਹ ਕੁੜੀਆਂ ਵੀ ਭੋਲੀਆਂ ਨਹੀਂ 👽 ਬਹੁਤ ਸਾਰੇ ਮੁੰਡੇ ਵਿਚਾਰੇ ਨਜਾਇਜ ਵੀ ਰਗੜ ਹੋ ਜਾਂਦੇ ਨੇ
@princepb.
@princepb. 9 ай бұрын
Sara rola song krke pea😂😂 song chl reha c pat lenge eh kehdi eve kive pat laoge me v jatta di kudi aw 😂😂daru pee rkhi c ehne gala kdn lgi ohna nu jehde ehde naal c ohna di interview dekho
@gursharanbrar6489
@gursharanbrar6489 7 ай бұрын
I like your ideas that self respect bi Hindi a.And mea bhi ik insane han.I like your open thought.
@MonuMonusingh-t9g
@MonuMonusingh-t9g 9 ай бұрын
Simar Sandhu best grl hai bo badiya simar ji
@Khalsa_fauj
@Khalsa_fauj 9 ай бұрын
Simar meri best hai khush raho sis rona ni bura vakat auda jada rehda lok ta bolde hi rehde dar na nai tusi ohna nu ohna di aukat dikhai hai ❤
@MahinderSingh-nh5ne
@MahinderSingh-nh5ne 9 ай бұрын
Simer right
@kuldeepdhillon2688
@kuldeepdhillon2688 9 ай бұрын
Mah eis kudi de hakk ch a kise da g nhi krda nachn nu majboori hundi a
@navjotnijjar8119
@navjotnijjar8119 9 ай бұрын
What majboori? There's dozens of other respectful jobs out there. Izzat vali kuri di lakh majboori hove oh kadhe vi shrabia moreh nahi nachugi.
@bonypalasour761
@bonypalasour761 9 ай бұрын
ਇਹ ਤਾਂ ਜੋਰ ਸ਼ੋਰ ਨਾਲ ਕਈ ਚੈਨਲਾਂ ਕਹਿ ਚੁੱਕੀ ਆ ਕਿ ਮੈਂ ਸ਼ੌਂਕ ਨਾਲ ਇਹ ਕੰਮ ਕਰਦੀ ਆਂ ,
@thebabarock
@thebabarock 9 ай бұрын
Sabash kudiye ih awaz chuk k tu bhut wadia km kita
@makhanrani4473
@makhanrani4473 9 ай бұрын
ਕੰਮ ਹੋਰ ਵੀ ਬਹੁਤ ਨੇ ਜੇਕਰ ਕਰਨੇ ਹੋਣ ਤਾਂ ਸਿਲਾਈ kdaii ਹੋਗੀ ਜਾਂ ਹੋਰ ਕੁਝ ਇਹੀ ਕਿਉ ਕੰਮ ਕਰਦੀਆਂ ਨੇ ਜੱਟਾਂ ਦਿਆ ਕੁੜੀਆਂ ਵੀ ਮੈਨੂੰ ਤਾਂ ਦੇਖ ਕੇ ਹੈਰਾਨੀ ਆਉਂਦੀ ਹੈ
@GurcharnSingh-r9u
@GurcharnSingh-r9u 9 ай бұрын
Right
@BaljinderSingh-ig1zd
@BaljinderSingh-ig1zd 9 ай бұрын
Sare singeran nu es madem de help karni chahide hai
@punjabvoice3209
@punjabvoice3209 8 ай бұрын
Fudu ਚੇਨਲ ਵਾਲੇ ਇਸਨੂੰ ਮਸ਼ਹੂਰ ਕਰੀ ਜਾਂਦੇ, ਤੇ ਓਵੇਂ ਦੇ supporters ਜੋ ਇਸਨੂੰ ਸ਼ੇਰਨੀ ਕਹੀ ਜਾਂਦੇ, ਇਸਦੇ ਸਾਰੇ staff ਇਸਦੀਆਂ ਕਰਤੂਤਾਂ ਦੱਸਦੇ ਫਿਰਦੇ
@samandeepkaur1377
@samandeepkaur1377 9 ай бұрын
Very nice bhaine 👍🏻👍🏻be strong
@user-kk2ln3sc8d
@user-kk2ln3sc8d 9 ай бұрын
Gurdasm mann is also kangerkhana business
@grewalalloarkh
@grewalalloarkh 9 ай бұрын
ਏਸ ਦੇ ਹੱਕ ਚ ਕੁਮੈਂਟਾ ਰਾਹੀਂ ਖਲੋਣ ਆਲੇ ਆਪਣੀਆਂ ਧੀਆਂ ਤੇ ਭੈਣਾਂ ਨੂੰ ਵੀ ਇਹੋ ਜਿਹੀਆਂ ਬਣੌਨ ਗੇ
@princepb.
@princepb. 9 ай бұрын
shi gal aw bai😂😂 eh v ght ni daru naal dak ke gala kad rhi c ohna nu
@PoojaSharma-p4x3i
@PoojaSharma-p4x3i 8 ай бұрын
Thode dowe gwara lyi mera jwab thodi eni okaat aa esnu govt job dwa do hgi okaat thodiea bhena jo bnngya oh thode wrge fuduua de soch da ntiza houga thodiaa ta sida bhaj jangeya fir pta lgu apni okaaat da
@harbbrarrode
@harbbrarrode 9 ай бұрын
❤❤❤ go women go ❤❤❤❤ We are behind you , ( Sadi ta soch maddi aa )
@kuljitsingh6749
@kuljitsingh6749 5 ай бұрын
Simar Sandhu the best mutiyar 👌👍❤️sara Punjab tere na aa mutiyare 👌👍❤️ most beautiful gorgeous dancer 👌👍❤️ best performer👌👍❤️ Bathere kuttey bhaunkade a parwa nahin Kari di kuttryan di 🙏 Rabb teri raksha kare 👌👍❤️asin tere fan aa 👌👍❤️ Sadi fevret aa 👌👍❤️ Simar tere ton sadade aa tere sathi 👌👍❤️Bach ke reh enhan ton 🙏 Simar Punjab di fevret aa Punjab tere fan aa mutiyare 👌👍❤️ Simar Sandhu sherani zindabad 👌👍❤️
@ranjitnirwal8684
@ranjitnirwal8684 9 ай бұрын
You brave girl
@yashpalsingh7934
@yashpalsingh7934 8 ай бұрын
Ijjat sab ki brabar Hoti hai good simran unko sabak dikha Diya
@user-kk2ln3sc8d
@user-kk2ln3sc8d 9 ай бұрын
She is in kangerkhanA
@kiranjitsidhu7938
@kiranjitsidhu7938 9 ай бұрын
ਲੋਕਾ ਦੀ ਸੋਚ ਮਾੜੀ ਆ ਕਿਸੇ ਦੀ ਮਜਬੂਰੀ ਨਹੀ ਸਮਝਦੇ
@SurjeetSingh-rt7ky
@SurjeetSingh-rt7ky 8 ай бұрын
Je ajj sidhu musse wala hunda ta
@SurjeetSingh-rt7ky
@SurjeetSingh-rt7ky 8 ай бұрын
Simmer tere hak, vich kharda
@ਚਰਨਜੀਤਸਿੱਧੂ
@ਚਰਨਜੀਤਸਿੱਧੂ 8 ай бұрын
ਬਹੁਤ ਹੀ ਵਧੀਆ ਇੰਟਰਵਿਊ
@jaivalmiki4367
@jaivalmiki4367 4 ай бұрын
Very very nice very good job
@KiranSharma-ge1pe
@KiranSharma-ge1pe 9 ай бұрын
Brave girl
@SatPal-uh3cg
@SatPal-uh3cg 9 ай бұрын
शेरनी तो हो वो भी दिल की साफ हंकार होते हुए भी ना के बराबर परेरना सरोतर समाज ओर खास कर बेटी यौन के लिए काम कोई बुरा नहीं दिमाग बुरा नहीं होना चाहिए रास्ते में कियडe makode मिलते रहते हैं कमाल है।बेटी
@jeetbrar7335
@jeetbrar7335 9 ай бұрын
Very good simar 👍🇨🇦
@atindersinghasr7225
@atindersinghasr7225 9 ай бұрын
ਹਾਲਾਤ ਤੇ ਯਾਰ ਦੁਨੀਆ ਤੇ ਹਰ 2 ਜੀ ਕੁੜੀ ਦੇ ਮਾੜੇ ਹੁੰਦੇ ਆ ਫੇਰ ਹਰ ਕੁੜੀ ਨੂੰ ਗੰਦੇ ਧੰਦੇ ਚ ਪੈ ਜਾਣਾ ਚਾਹੀਦਾ
@charanjitsingh3881
@charanjitsingh3881 9 ай бұрын
Great job 👍👍👍👍👍strong girl
@vksawana111
@vksawana111 Ай бұрын
Best girl h bhai,,,, Simran aap bhut achi ho himmat mt harna बहन
@k3lray841
@k3lray841 9 ай бұрын
I'm still failing to understand, how as Punjab, we came to this level, where girls' started dancing on stages, excluding gidda/bhangra, what is the need? Face facts, in no country this kind of profession is regarded respectful. People in general need to change, stop these bookings, sociey itself needs to change.
@Gurjeet-pe4hu
@Gurjeet-pe4hu 8 ай бұрын
V. Good. Mam.
@GurpreetButtar-ok7xm
@GurpreetButtar-ok7xm 9 ай бұрын
Simran good
@DavinderSingh-x2s
@DavinderSingh-x2s 3 ай бұрын
Simer Sandhu Zindabad
@rakeshsehgal2145
@rakeshsehgal2145 9 ай бұрын
Jo bhi hota h achche k liey hota h Ab aap Populer ho gaee ho Iss liey aapko ab kaee Achchi films k offer aane Shuru ho jaaeyenge Sab dheek ho jaeyga
@JassiKaur-l2q
@JassiKaur-l2q 9 ай бұрын
Yeah right next big boss contestants
@kamleshsardana3682
@kamleshsardana3682 9 ай бұрын
BAI INTERVIEW LE DARAUN DE LORR NAHI, JANN HATHELI TE DANCER BANNI AA,IZZAT PYARE AA.
@surindersingh-tj2vb
@surindersingh-tj2vb 9 ай бұрын
Good. ❤❤❤❤
It’s all not real
00:15
V.A. show / Магика
Рет қаралды 20 МЛН
coco在求救? #小丑 #天使 #shorts
00:29
好人小丑
Рет қаралды 120 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Rabb Da Radio 2 Movie - Tarsem Jassar, Simi Chahal
2:09:11
VehliJantaRecords
Рет қаралды 48 МЛН
It’s all not real
00:15
V.A. show / Магика
Рет қаралды 20 МЛН