ਜੇ ਪ੍ਰਕਾਸ਼ ਸਿੰਘ ਬਾਦਲ ਹੁੰਦੇ ਤਾਂ ਆਹ ਹਾਲ ਨਾ ਹੁੰਦਾ, ਸੁਣੋਂ ਹਰਜੀਤ ਗਰੇਵਾਲ ਦੀਆਂ ਤੱਤੀਆਂ-ਤੱਤੀਆਂ ਗੱਲਾਂ!

  Рет қаралды 42,185

Jagbani

Jagbani

Күн бұрын

Пікірлер: 127
@jasvirbrar167
@jasvirbrar167 3 ай бұрын
ਸਾਰੇ ਮਸਲਿਆਂ ਦਾ ਹੱਲ ਹਨ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਪੈ ਰਹੀਆਂ ਹਨ ਸਾਡਾ ਪੋਪ ਕੰਜਰਾ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਅਮਰੀਕਾ ਤੇ ਕੇਨੈਡਾ ਡੱਟ ਕੇ ਖੜ ਗਏ ਤੇਰੀ ਮਾਤਾ ਰੌਅ ਦੇ ਏਜੰਟ ਚੁੱਕ ਕਿ ਲਿਆਉਣੇ ਹਨ ਅਮਰੀਕਾ ਨੇ ਅਜੀਤ ਡੋਆਲ ਸੰਮਿਤ ਗੋਇਲ ਬਿੱਕਰਮ ਯਾਦਵ ਦੇ ਨਾਮ ਨਿਖਿਲ ਗੁਪਤਾ ਲਈ ਜਾਦਾਂ ਗਰੇਵਾਲ ਕੰਜਰ ਜੀ 13 ਸਤੰਬਰ ਤੋਂ ਵੇਖੀ ਕੀ ਹੁੰਦਾ ਤੁਹਾਡੀ ਮਾਤਾ ਨਾਲ ਹੱਲ ਹੈ ਖਾਲਿਸਤਾਨ ਤੂੰ ਜਮਨਾ ਪਾਰ ਦੀ ਤਿਆਰੀ ਕਰ ਪੁੱਤਰਾ ਕੌਡੀ ਕਰ ਲਈ ਤੇਰੀ ਭਾਰਤਮਾਤਾ
@jeediladeeb2057
@jeediladeeb2057 3 ай бұрын
@jasvirbrar167 ਤੂੰ ਭੈਣ ਦੇ ਘੂਸੇ ਨੂੰ ਖੜਾ ਕਰਕੇ ਜੋਰ ਲਾ ਲਾ ਨਾਲੇ ਆਪਣੀ ਮਾਂ ਤੇ ਯਾਰ ਪਨੂੰ ਖੁਸਰੀ ਨੂੰ ਵੀ ਨਾਲ ਰਲਾ ਕੇ ਹੋਰ ਵੀ ਟੱਟੇ ਪੋਸ਼ ਲੈਕੇ ਆ ਜਾਵੀਂ ਭੈਣ ਚੋਦ ਕੇ ਕੋਠੇ ਚਾੜ ਕੇ ਭੇਜਣਗੇ ਭਾਰਤ ਵਾਲੇ ਤੁਸੀਂ ਗਿੱਜੇ ਸੀ ਅੱਗੇ ਪੁਚ ਪੂਚ ਦੇ ਹੁਣ ਥੋਡੀ ਭੈਣ ਸਵਾਰ ਕੇ ਚੋਦਨੀ ਸ਼ੁਰੂ ਕੀਤੀ ਭਾਰਤ ਨੇ , ਹੁਣ ਪੁੱਤ ਸਬਰ ਕਰੋ ਤੇ ਏਵੇਂ ਬਸ ਕਮੇਂਟ ਕਰਨ ਜੋਗੇ ਹੀ ਰਹਿ ਜਾਣਾ ਤੁਸੀ ਗੰਦੇ ਬੀਜੋ ਬਸ ਨਕਲੀ ਆਈਡੀਆ ਤੋਂ 😂😂😂😂😂😂 ਲੂੰਲ੍ਹ ਪੱਟ ਲਿਓ ਹੁਣ ਜਿਹੜਾ ਪੱਟਣਾ । 😂😂😂😂
@mgsf23624
@mgsf23624 3 ай бұрын
ਗਰੇਵਾਲ ਸਾਹਬ, ਤੁਹਾਡੇ ਮਾਤਾ ਜੀ ਨੇ ਠੀਕ ਹੀ ਆਖਿਆ ਸੀ ਹੁਣ ਪਤਾ ਲਗਦਾ ਕਿ ਵਾਕਿਆ ਹੀ 'ਤੁਸੀਂ ਆਪਣੀ ਮਾਂ ਦੇ ਪੁੱਤ ਨਹੀਂ'।
@Idyllic_World
@Idyllic_World 3 ай бұрын
ਜਨਾਬ ਤੁਹਾਡੇ ਮਾਤਾ ਜੀ ਬਿਲਕੁਲ ਸੱਚ ਕਹਿੰਦੇ ਸਨ "ਤੂੰ ਪੰਥ ਦੇ ਖਿਲਾਫ ਜਾਨੈ , ਤੂੰ ਮੇਰਾ ਪੁਤ ਹੀ ਨਹੀਂ " ਤੁਸੀਂ ਤਾਂ ਹੁਣ ਮਨੂੰ ਸਿਮਿਰਤੀ ਦੇਉਪਾਸ਼ਕ ਬਣ ਗਏ ਹੋ ।
@hemrajhemrajgoyal
@hemrajhemrajgoyal 3 ай бұрын
❤1w was❤222222aza222A22222❤22
@BalwinderSingh-kd4qz
@BalwinderSingh-kd4qz 3 ай бұрын
ਅਕਾਲੀ ਦਲ।ਮਤਲਬ ਅਕਾਲ ਪੁਰਖ ਦੀ ਫੌਜ। ਸਰਬੱਤ ਦਾ ਭਲਾ ਚਾਹੁਣ ਵਾਲਿਆਂ ਦਾ ਸਮੂੰਹ। ਆਪਸੀ ਮਤਭੇਦਾਂ ਨੂੰ ਮਿਲ ਬੈਠ ਕੇ ਸੁਲਝਾਉਣ ਦਾ ਸਹਿਣਸ਼ੀਲਤਾ ਦਾ ਮਿਸਾਲ। ਅਹੁਦਿਆਂ ਦੀ ਦੌੜ ਛੱਡਕੇ ਸੇਵਾ ਨੂੰ ਸਮਰਪਿਤ।ਪਰ ਅੱਜ ਕੱਲ੍ਹ ਇਸਦੇ ਉਲਟ। ਬਾਦਲ ਸਾਹਿਬ ਅਕਾਲੀ ਦਲ ਨੂੰ ਇੱਕ ਪ੍ਰਾਈਵੇਟ ਕੰਪਨੀ ਦੀ ਤਰ੍ਹਾਂ ਚਲਾ ਰਹੇ ਹਨ ਵਿਰੋਧ ਦੀ ਸੁਰ ਬਰਦਾਸ਼ਤ ਨਹੀਂ।ਜਿਸ ਤਰ੍ਹਾਂ ਨਿਤੀਸ਼ ਕੁਮਾਰ ਮਾਇਆ ਵਤੀ ਲਾਲੂ ਯਾਦਵ ਅਖਿਲੇਸ਼ ਯਾਦਵ ਚੌਟਾਲਾ ਪਰਵਾਰ ਮਮਤਾ ਬੈਨਰਜੀ ਤੇ ਹੋਰ ਕ‌ਈ ਸਥਾਨਕ ਨੇਤਾ ਪਾਰਟੀ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਹਨ ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਵੀ ਅਕਾਲੀ ਦਲ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਸਨ ਅਤੇ ਸੁਖਬੀਰ ਸਿੰਘ ਬਾਦਲ ਵੀ ਓਸੇ ਤਰਜ ਤੇ ਕੰਮ ਕਰ ਰਹੇ ਹਨ ਇਹ ਇੱਕ ਕਿਸਮ ਦੀ ਨਵੀਂ ਰਜਵਾੜਾਸ਼ਾਹੀ ਹੈ
@Sardars001
@Sardars001 3 ай бұрын
ਇਹਨੂੰ ਅਕਾਲੀ ਦਲ ਦਾ ਕੁਝ ਜ਼ਿਆਦਾ ਹੀ ਫਿਕਰ ਹੋਇਆ ਪਿਆ ਏ । ਅਕਾਲੀ ਦਲ ਤਾਂ ਬਾਦਲਾਂ ਦੀ ਆਪਣੀ ਘਰੇਲੂ ਪਾਰਟੀ ਬਣਕੇ ਰਹਿਗੀ ਐ ।
@kikarsinghbrar6414
@kikarsinghbrar6414 3 ай бұрын
ਵਾਹਿਗੁਰੂ ਜੀਉ ਪ੍ਰਮਾਤਮਾ ਦਾ ਸ਼ੁਕਰ ਹੈ, ਇੱਕ ਪੰਥ ਦੋਖੀ ਦਾ ਅੰਤ ਹੋ ਗਿਆ ਹੈ, ਅਤੇ ਦੂਜਿਆਂ ਦੀ ਇਕ ਇਕ ਕਰਕੇ ਹੁਣ ਵਾਰੀ ਆਈ ਹੈ। ਜਿਤਨਾ ਨੁਕਸਾਨ ਪ੍ਰਕਾਸ਼ ਰਾਮ ਬਾਦਲ ਨੇ ਕੀਤਾ ਹੈ, ਉਤਨਾ ਨੁਕਸਾਨ ਤਾਂ ਔਰੰਗਜ਼ੇਬ ਨਹੀਂ ਕਰ ਸਕਿਆ ਹੈ।
@gurmeetsingh-x5w7j
@gurmeetsingh-x5w7j 3 ай бұрын
Right sir
@VikramSingh-qm5hc
@VikramSingh-qm5hc 3 ай бұрын
ਬਿਲਕੁੱਲ ਠੀਕ ਕੇਹੈ ਰੱਹੈ ਗੱਰੇਵਾੱਲ ਸਾਬ ।ਏਹੈਨਾਂ ਦਾ ਪਛੋਕੜ ਜਾੰਣਦੇ ਨੇ ।👍
@rbrar3859
@rbrar3859 3 ай бұрын
ਬਾਦਲ ਪਰਵਾਰ ਲੋਕਾਂ ਦੇ ਦਿਲੋ ਲੱਥ ਚੁੱਕਾ ਹੈ, ਇਹ ਇਕ ਪਰਵਾਰ ਦੀ ਪਾਰਟੀ ਹੈ। ਅੱਜ ਗਰੇਵਾਲ ਨੇ ਸੱਚੀਆਂ ਗੱਲਾਂ ਕੀਤੀਆਂ ਹਨ।
@reerpazi9935
@reerpazi9935 3 ай бұрын
ਗਰੇਵਾਲ ਨੇ ਪਹਿਲੀ ਵਾਰ ਚਜ ਦੀ ਗੱਲ ਕੀਤੀ
@Khalsa-kf3wt
@Khalsa-kf3wt 3 ай бұрын
ਜੇ ਵੱਡਾ ਬਾਦਲ ਹੁੰਦਾ ਤਾਂ ਉਸ ਦੇ ਇਹਨਾਂ ਨਾਲੋ ਵੱਧ ਛਿੱਤਰ ਪੈਣੇ ਸੀ ਉਸ ਘੁਗੂ ਬੰਦੇ ਨੇ ਪੰਥ ਦਾ ਬਹੁਤ ਨੁਕਸਾਨ ਕੀਤਾ
@RanjitSingh-nl9bf
@RanjitSingh-nl9bf 3 ай бұрын
ਇਹ 15-20 ਬੰਦੇ ਤਾਂ ਨਹੀਂ ਜੀ ਅਕਾਲੀ ਦਲ ਸਿੱਖ ਕੌਮ ਚ ਹੋਰ ਵੀ ਬਹੁਤ ਲੋਕ ਨੇ ਅਕਾਲੀ ਦਲ ਕਿਵੇਂ ਮਰ ਜੂ ਅਕਾਲੀ ਦਲ ਤਾਂ ਅੰਮ੍ਰਿਤ ਪਾਲ ਸਰਬਜੀਤ ਸਿੰਘ ਖਾਲਸਾ ਬਥੇਰੇ ਲੋਕ ਨੇ
@balwindersinghbrar5963
@balwindersinghbrar5963 3 ай бұрын
ਜੇਕਰ ਤੁਹਾਡੇ ਵੱਸ ਹੁੰਦਾ ਤਾਂ ਬਾਦਲ ਨੂੰ ਮਰਨ ਹੀ ਨਾ ਦਿੰਦੇ!
@virsasingh6859
@virsasingh6859 3 ай бұрын
ਮਾਤਾ ਤੁਹਾਡੀ ਸਹੀ ਕਹਿੰਦੀ ਸੀ
@KewalSingh-rw8tm
@KewalSingh-rw8tm 3 ай бұрын
ਇਹ ਕਦੇ ਬੰਦੀ ਸਿੰਘਾਂ ਦੇ ਖਿਲਾਫ ਬੋਲਦਾ ਕਦੇ ਅਮਿਰਤਪਾਲ ਦੇ ਖਿਲਾਫ ਕਦੇ ਇਸ ਨਾਲ ਵੀ ਕੰਗਾਂ ਵਾਲੀ ਹੋਉ ਤੇ ਫਿਰ ਇਹ ਰੋਉ
@shabegsingh7387
@shabegsingh7387 3 ай бұрын
Pehli var right speech
@harpalkaur9336
@harpalkaur9336 3 ай бұрын
ਪਰਮਾਤਮਾ ਦਾ ਸੁਕਰ ਹੈ ਕਿ ਅੱਜ ਗਰੇਵਾਲ ਦੇ ਮੁਹੋ ਪੰਜਾਬ ਦੀ ਗੱਲ ਕੀਤੀ ਸਹੀ ਤਰੀਕੇ ਨਾਲ ਆਪਣੇ ਪੰਜਾਬ ਲੲੀ ਸਹੀ ਬੋਲਿਆ ਕਰ ਭਾਈ
@Idyllic_World
@Idyllic_World 3 ай бұрын
ਗਰੇਵਾਲ ਸਾਹਿਬ ਜੀ ਤੁਸੀਂ ਕਿਹ ਰਹੇ ਹੋ ਕਿ ਭਾਜਪਾ ਦੀ ਸਰਕਾਰ ਪੰਜਾਬ ਵਿਚ ਆਵੇਗੀ ਤਾਂ ਬੇਅਦਬੀ ਕਰਨ ਵਾਲਿਆਂਨੂੰ ਸਜਾ ਦੁਆਵਾਂਗੇ । ਸਿਰੀਮਾਨ ਜੀ ਤੁਹਾਡੀ ਪਾਰਟੀ ਤਾਂ 15 ਸਾਲ ਅਕਾਲੀ ਦੱਲ ਨਾਲ ਰੱਲ ਕੇ ਸਰਕਾਰ ਚਲਾ ਰਹੀ ਸੀ । ਤੁਹਾਡੀ ਬਰਾਬਰ ਜਿੰਮੇਦਾਰੀ ਹੈ ਤੁਹਾਡੀ ਸਰਕਾਰ ਸਮੇ ਹੀ ਬੇਅਦਬੀਆਂ ਹੋਈਆਂ ਹਨ । ਨਸਿਆਂ ਦੀ ਸ਼ੁਰੂਆਤ ਵੀ ਤੁਸੀਂ ਅਕਾਲੀ ਦੱਲ ਨੂੰ ਜਿੰਮੇਦਾਰ ਦਸ ਰਹੇ ਹੋ ਤੁਹਾਡੀ ਸਾਂਝੀ ਸਰਕਾਰ ਸਮੇ ਹੀ ਨੱਸੇ ਆਏ ਹਨ । ਪੱਜਾਬ ਦੇ ਮਾੜੇ ਹਲਾਤਾਂ ਦੀ ਜਿਮੇਦਾਰ ਤੁਹਾਡੀ ਪਾਰਟੀ ਵੀ ਹੈ । ਸਚਾਈ ਮੰਨਣੀ ਚਾਹੀਦੀ ਹੈ ਜਨਾਬ ।
@mukhtiarsinghsandhu7348
@mukhtiarsinghsandhu7348 3 ай бұрын
Dhitha nu koi saram nahi hundi.
@balwinderkaur1483
@balwinderkaur1483 3 ай бұрын
Parkash Singh badal Ney bahut wdia Kam kitey greeba da mseeha San greeba Dey mouth vich roti pai
@kuldeepsinghdhiman2759
@kuldeepsinghdhiman2759 3 ай бұрын
ਸਿਖਾਂ ਦੀ ਹਮੇਸ਼ਾ ਤੋਂ ਦੁਸ਼ਮਣ ਰਹੀ ਭਾਜਪਾ ਜਿਸਦਾ ਪਹਿਲਾਂ ਨਾਮ ਜਨਸੰਘ ਪਾਰਟੀ ਹੁੰਦਾ ਸੀ ਇਸਦੇ ਲੀਡਰਾਂ ਦਾ ਅਪਰੇਸ਼ਨ ਬਲਿਊ ਸਟਾਰ ਕਰਵਾਉਣ ਪਿੱਛੇ ਪੂਰਾ ਪੂਰਾ ਹੱਥ ਸੀ ਜਿਸਨੂੰ ਇਹਨਾਂ ਦੇ ਵੱਡੇ ਆਗੂ ਅਡਵਾਨੀ ਨੇ ਆਪਣੀ ਲਿਖੀ ਹੋਈ ਕਿਤਾਬ ਵਿਚ ਵੀ ਮੰਨਿਆ ਹੈ। ਅਕਾਲਤਖਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੋਣ ਉਤੇ ਇਹਨਾਂ ਦੇ ਲੀਡਰ ਹਰ ਸਾਲ ਅੰਮ੍ਰਿਤਸਰ ਵਿਚ ਲੱਡੂ ਵੰਡ ਕੇ ਖੁਸ਼ੀਆਂ ਮਨਾਉਂਦੇ ਆ ਰਹੇ ਹਨ।
@KanwaljitSingh-n5e
@KanwaljitSingh-n5e 3 ай бұрын
ਪ੍ਰਕਾਸ਼ ਬਾਦਲ ਪੰਜਾਬ ਦਾ ਭੱਠਾ ਗੁਲ ਕਰਨ ਵਾਲਾ ਮੁੱਖ ਮੰਤਰੀ ਸਾਬਤ ਹੋਇਆ ਉਹ ਵੀ ਭਾਜਪਾ ਦਾ ਓਟ ਆਸਰਾ ਲੈਕੇ ਹਰਜੀਤ ਗਰੇਵਾਲ ਸਾਹਿਬ ਐਵੇਂ ਝੂਠੇ ਸੋਹਿਲੇ ਨਾ ਗਾਉ ਪ੍ਰਕਾਸ਼ ਬਾਦਲ ਦੇ
@mukhtiarsinghsandhu7348
@mukhtiarsinghsandhu7348 3 ай бұрын
True.
@bahadursingh9718
@bahadursingh9718 3 ай бұрын
ਪੱਤਰਕਾਰ ਵੀਰੇ ਹਰਜੀਤ ਸਿੰਘ ਬਾਈਂ ਨੇ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ
@NishansinghMalhi-y2p
@NishansinghMalhi-y2p 3 ай бұрын
( ਗੁਰੂ ਮਹਾਰਾਜ ਦਾ ਘਰ ਹੈ ਅੰਮ੍ਰਿਤਸਰ ਸਾਹਿਬ )ਭਰਾਵਾਂ ਚੰਡੀਗੜ੍ਹ ਕਹਿੰਦੇ ਹਨ ਜੇ ਢਹਜੂ ਪਿੰਡਾਂ ਵਰਗਾ ਰਹਿਜੂ
@khosatv7350
@khosatv7350 3 ай бұрын
ਤੇਰੇ ਵਰਗਾ ਘਟੀਆ ਬੰਦਾ ਨਹੀ ਹੋ ਸਕਦਾ ਜਿਸਨੇ ਆਪਣੀ ਮਾਂ ਦਾ ਕਹਿਣਾ ਨਹੀ ਮੰਨਿਆ
@punjjaabdesh8659
@punjjaabdesh8659 3 ай бұрын
😂😂
@NarinderSingh-qg4iz
@NarinderSingh-qg4iz 3 ай бұрын
Good ji
@malkitkaur41
@malkitkaur41 3 ай бұрын
ਅੰਬਰਸਰ ਨਹੀ ਚਢੀ ਗੜ ਢੈਹਜੂ िਪਢਾਂ ਵਰਗਾ ਤਾਂ ਰੈਹਜੂ ਐ िਕਹਦੇ ਹੁੰਦੇ ਅਾ
@KarajSingh-br2fv
@KarajSingh-br2fv 3 ай бұрын
ਬਾਦਲ ਵਡੇ ਦੇ ਹੁਦੇ ਇਹ ਕਮ ਹੋ ਗੇ ਸੀ ਸਿਖ ਕੋਮ ਦੇ ਦੁਸਮਨ ਬਾਦਲ ਪਰਵਾਰ ਆਰ ਐਸ ਦੇ ਬਦੇ ਨੇ
@pammasingh5431
@pammasingh5431 3 ай бұрын
Ryt g grewal saab
@jaswindersinghbrar83885
@jaswindersinghbrar83885 3 ай бұрын
ਚੰਡੀਗੜ੍ਹ ਢੈਜੂ ਪਿੰਡਾਂ ਵਰਗਾ ਤਾਂ ਰਹਿ ਜੂ
@bsr840
@bsr840 3 ай бұрын
ਰਾਜਨੀਤਕ ਗੱਠਜੋੜ ਹੋਣਾ ਹੋਰ ਗੱਲ ਹੈ ਅਤੇ ਹੱਥ ਠੋਕੇ ਹੋਣਾ ਹੋਰ ਗੱਲ ਹੈ।
@IqbalSandhu-pb5cv
@IqbalSandhu-pb5cv 3 ай бұрын
ਗਰੇਵਾਲ ਰਹਿ ਗਿਆ ਪੰਜਾਬੀਆਂ ਤੋਂ ਗਾਲਾਂ ਲੈਂਦਾ ਮਨਿਸਟਰੀ ਬਿੱਟੂ ਲੈ ਗਿਆ
@shivanisharma5562
@shivanisharma5562 3 ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@KewalSingh-rw8tm
@KewalSingh-rw8tm 3 ай бұрын
ਬਾਈ ਮੇਰੀ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਤੁਸੀਂ ਹਰ ਦੂਸਰੇ ਦਿਨ ਇਸ ਗਰੇਵਾਲ ਦੀਆਂ ਜੱਬਲੀਆਂ ਨਾਂ ਸੁਣਿਆਂ ਕਰੋ ਬਾਈ ਇਹ ਕੀ ਚੀਜ਼ ਹੈ ? ਇਹ ਸਿਰਫ ਬੀਜੇਪੀ ਨੇਂ ਜੱਬਲੀਆਂ ਮਾਰਨ ਲੲਈ ਰੱਖਿਆ।
@gurmeetsingh-x5w7j
@gurmeetsingh-x5w7j 3 ай бұрын
Wahaguru ji good
@gurmeetsingh-x5w7j
@gurmeetsingh-x5w7j 3 ай бұрын
Good good
@satwindersingh4727
@satwindersingh4727 3 ай бұрын
ਹਰਜੀਤ ਸਿੰਘ ਗਰੇਵਾਲ ਨੂੰ ਸਲਾਹਕਾਰ ਬਣਾਉਣ ੳਹੈ ਬੀ ਜੇਪੀ ਕੁਝ. ਨਹੀ ਦਿੱਤਾ
@Gurpreetsingh-yr9vv
@Gurpreetsingh-yr9vv 3 ай бұрын
👍
@sikanderpangli4535
@sikanderpangli4535 3 ай бұрын
ਜੇ ਪ੍ਰਕਾਸ ਸਿੰਘ ਬਾਦਲ ਹੁੰਦੇ ਤਾਂ ਇਸੇ ਤਰਾਂ ਇਹਨੂੰ ਪੁੱਛ ਪੱਤਰਕਾਰਾ ਜੇ ਵਾਜਪਾਈ ਸਾਬ ਹੁੰਦੇ ਤਾਂ ਆਹ ਹਾਲ ਨਾ ਹੁੰਦਾ ਘੱਟ ਗਿਣਤੀਆਂ ਦਾ ਦੇਸ਼ ਦਾ ਹਰ-ਇੱਕ ਅਦਾਰਾ ਵੇਚਤਾ
@gurcharnsingh9291
@gurcharnsingh9291 3 ай бұрын
ਗਰੇਵਾਲ ਨਾ ਘਰ ਦਾ ਨਾ ਘਾਟ ਦਾ ਭਾਜਪਾ ਦਾ ਚਮਚਾ ਪਰ ਇਸ ਨੂੰ ਕੁਝ ਸੀ
@jitsingh8827
@jitsingh8827 3 ай бұрын
ਇਹ ਤਾਂ RSS ਵਾਲਾ ਹੋਰ ਕੀ ਬੋਲੂ ਵਿਚਾਰਾ
@hakamsingh6505
@hakamsingh6505 3 ай бұрын
ਮੇਰੀ ਤੁੱਛ ਬੁੱਧੀ ਅਨੁਸਾਰ ਪੰਜਾਬ ਤਾਂ ਕੀ ਸੰਸਾਰ ਵਿੱਚ ਵੀ ਕੋਈ ਗਰੇਵਾਲ ਧਨੌਲਾ ਜਿੰਨਾ ਸਿਆਣਾ ਬੰਦਾ ਨਹੀਂ ਹੋਣਾ। ਸਿੰਘ
@ravinderravi8257
@ravinderravi8257 3 ай бұрын
ਯੇ ਕਯਾ ਹਾਲ ਬਣਾਤਾ ਮੋਦੀ ਨੇ ਕੁਝ ਲੇਤੇ ਕਿਉ ਨਹੀ 😂,ਇਹੋ ਹਾਲ ਬਿੱਟੂ ਦਾ ਹੋਣਾ ਹੈ ਸਭ ਦਾ ਉਹ ਇਹੀ ਕਰਨਗੇ
@Sohansingh-qg7ow
@Sohansingh-qg7ow 3 ай бұрын
ਬਾਦਲ ਭੀ ਤਾਂ ਇਹੀ ਕਰਦਾ ਰਿਹਾ ਜੀਹਨੇ ਪਾਰਟੀ ਤੇ ਸ਼ਿਰੋਮਣੀ ਕਮੇਟੀ ਤੇ ਪਿਤਾ ਪੁਰਖੀ ਕਬਜਾ ਕਰੀ ਬੈਠਾ ਸੀਗਾ ।
@punjjaabdesh8659
@punjjaabdesh8659 3 ай бұрын
...........ਬੰਦੇ ਅੰਬਰਸਰ ਵਾਸਤੇ ਇਹੋ ਜਿਹੀ ਕੋਈ ਕਹਾਵਤ ਨਹੀਂ, ਚੰਡੀਗੜ੍ਹ ਵਾਸਤੇ ਆ। ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ।
@gurvinderusingthe2097
@gurvinderusingthe2097 3 ай бұрын
Wah Garewal Sahib, BillKull Sach Bole Rahey Ho. Waheguru Tuhanu Sach Bolan Di Sumatt Bakhshey.
@sukhbirsingh7003
@sukhbirsingh7003 3 ай бұрын
Ajj ene koi chaj di gal kiti ah
@SurjitSingh-vf6kb
@SurjitSingh-vf6kb 3 ай бұрын
ਤੇਰੇ ਮੂੰਹ ਵਿੱਚ ਘਿਓ ਸ਼ੱਕਰ ਪਾਵਾਂ ਗਰੇਵਾਲ ਸਾਬ੍ਹ ਅੱਜ ਕੰਮ ਦੀ ਗੱਲ ਕੀਤੀ ਹੈ ਜੀ
@KuldeepSidhu-gk7ve
@KuldeepSidhu-gk7ve 3 ай бұрын
ਸ਼ੱਕਰ ਨਹੀਂ ਸੱਕਰ
@punjjaabdesh8659
@punjjaabdesh8659 3 ай бұрын
ਇਹਦਾ ਮਤਲਬ ਮਾਤਾ ਜੀ ਨਾਲ ਵੀ ਗੱਦਾਰੀ ਕੀਤੀ।
@KewalSingh-rw8tm
@KewalSingh-rw8tm 3 ай бұрын
ਇਸ ਦੀ ਸਾਰੀ ਜ਼ਿੰਦਗੀ ਦਲੀਆਂ ਝਾੜਦੇ ਲੰਘ ਜਾਣੀ।
@gurmeetsingh-x5w7j
@gurmeetsingh-x5w7j 3 ай бұрын
Good morning sir
@gurjeetsingh3860
@gurjeetsingh3860 3 ай бұрын
First time Grewal de vichar vdia lagge
@gurcharansinghkanwar6805
@gurcharansinghkanwar6805 3 ай бұрын
Eh bjp,congress.te aap wale andro ander bahut khush ne.har national party dilli di dalli hai,kyoke isdi waag door dilli de hathh hundi ai.punjab nu strong khetri party di zrurat hai te oh party akali dal hi hai, jisdi ke overhauling ho rahi ai.waheguru ji mehar karnge te akali dal nwe roop vich ubhar ke samne awege. Baki es premi ne guru Sahib di beadbi da insaaf ki diwauna hai,kyoke Ram Rahim te honey preet the sheh te sara kuj hoya c,ohna nu akal purkh sza de riha hai.
@Sandhu_vlogs365
@Sandhu_vlogs365 3 ай бұрын
ਬਿੱਟੂ ਨੂੰ ਮੰਤਰੀ ਬਣਾ ਦਿੱਤਾ ਤਾਹੀ ਹੁਣ ਅਕਾਲੀ ਦਲ ਦੀ ਸਿਫਤਾ ਕਰ ਰਿਹਾ ,ਲੱਗਦਾ ਜਾਣ ਨੂੰ ਫਿਰਦਾ ਅਕਾਲੀ ਦਲ ਚ ,ਪਹਿਲਾ ਸਬ ਨੂੰ ਗਾਲਾ ਤੇ ਮੋਦੀ ਨੇ ਇਸਦੀ ਜਗਾਹ ਕੱਲ ਨਾਲ ਰਲੇ ਬਿਟੂ ਨੂੰ ਹਾਰ ਤੋ ਬਾਅਦ ਵੀ ਮੰਤਰੀ ਤੇ ਅੱਜ ਸਬ ਨੂੰ ਸਾਬ ਸਾਬ ਕਹਿ ਰਿਹਾ 😂
@dravtarmahal8279
@dravtarmahal8279 3 ай бұрын
Grewal ajj jma akali leedr lgdeon 100 percent theek bolio n
@mooseking1408
@mooseking1408 3 ай бұрын
ਫੂਦੁ ਦੀ ਕਹਾਵਤ ਸੂਣ ਲੳ ਗਿਰੇਵਾਲ ਦੀ
@jagtarsinghheran7778
@jagtarsinghheran7778 3 ай бұрын
Such da pata as Nu dillon khushi hoi par Aap hi Siana ban zae
@HarjinderSingh-x3m
@HarjinderSingh-x3m 3 ай бұрын
ਸੁਖਬੀਰ ਸਿੰਘ ਬਾਦਲ ਦਾ ਸਟੈਡ ਪੰਜਾਬ ਪੰਥ ਲਈ ਸਟੈਡ ਸ਼ਲਾਘਾਯੋਗ ਵਾਕੀ ਦੋ ਫਾੜ ਕਿਸ ਗੱਲੋ ਅਕਾਲੀਦਲ 99%ਇੱਕ ਪਾਸੇ ਦੋ ਚਾਰ ਬੰਦੇ ਬੀ ਜੇ ਪੀ ਆਰ ਐਸ ਐਸ ਦੇ ਹਨ
@BhawansinghAulakh
@BhawansinghAulakh 3 ай бұрын
ਫਿਰ ਮਗਾਲਂਉ ਧਰਮ ਰਾਜ ਤੋ ਬੁਢਾ ਬਾਦਲ
@Rameshkumar-bw3vu
@Rameshkumar-bw3vu 3 ай бұрын
Now he want to join the akali party
@bsr840
@bsr840 3 ай бұрын
ਸੁਖਬੀਰ ਦਾ ਬੰਟੀ ਦੇ ਘਰ ਬਾਰ ਬਾਰ ਜਾਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
@punjjaabdesh8659
@punjjaabdesh8659 3 ай бұрын
ਹਾਂ। ਪਤਾ ਨੀ ਕੀ ਲੈਣ ਜਾਂਦਾ।
@Navdeepsingh-tj8ml
@Navdeepsingh-tj8ml 3 ай бұрын
Jagbani wale unrelated bnde nal hi interview kr lainde hai …….meinu lgda main bnde jagbani nu time hi ni dinde 😂
@jeediladeeb2057
@jeediladeeb2057 3 ай бұрын
ਗਰੇਵਾਲ ਸਾਹਿਬ ਬਹੁਤ ਸੁਲਜੇ ਹੋਏ ਤੇ ਠੰਡੇ ਬੰਦੇ ਹਨ । ਏਨੀ ਨਿਮਰਤਾ ਸੱਚ ਬਹੁਤ ਔਖੀ ਹੁੰਦੀ ਬੰਦੇ ਵਿੱਚ ਏਨੇ ਵਿਰੋਧ ਦੇ ਬਾਵਜੂਦ ਵੀ ਮਾਲਕ ਆਪ ਜੀ ਦੀ ਚੜਦੀ ਕਲਾ ਰੱਖੇ ।
@bhupindersing6347
@bhupindersing6347 3 ай бұрын
Harjit grewal has talked sense perhaps for the first time. He was totally negative during kisaan agitation. Kissans re pride of Punjab not leaders of parties.
@waryamsingh4509
@waryamsingh4509 3 ай бұрын
😂😂😅😅
@AVTARBASRA-pp6um
@AVTARBASRA-pp6um 3 ай бұрын
Panjab vich Bjp 27 vich kdi v nhi .supne laina us trah free aa par nhi nhi 😂
@AmanpreetSingh-xx2dz
@AmanpreetSingh-xx2dz 3 ай бұрын
Bjp jindabad asi nal aa tuhade
@HardeepSingh-py6ve
@HardeepSingh-py6ve 3 ай бұрын
Ehna di mata sadi dadi g di frnd hundi c ...Harbant karu dhanaula
@balbirsinghjmajra2523
@balbirsinghjmajra2523 3 ай бұрын
Harjit Grewal ne Sonna kiha jhute sohle nhi gae
@GurjantSingh-oq7pv
@GurjantSingh-oq7pv 3 ай бұрын
Hun badal parwar nu Akali dal dee leadership chhad deni chahiye
@chaudharytoka5533
@chaudharytoka5533 3 ай бұрын
Eh pisla history ha ke jehri party BJP naal alliance kita ,ohhee party dubi ha. Akalis nu haale v Nehi akal onyi .
@RajdeepCheema-x2t
@RajdeepCheema-x2t 3 ай бұрын
Akali Dal B Apni Hod Kharab Kar Chuka
@GurjantSingh-oq7pv
@GurjantSingh-oq7pv 3 ай бұрын
Akali dal dee leadership nu change karan dee lood aa ji
@JasvirSingh-nf7ge
@JasvirSingh-nf7ge 3 ай бұрын
Km v Punjab ch Parkash Singh Badal hi krva gia
@heloo3456
@heloo3456 3 ай бұрын
Wadde Badal di izzat vi kadon tak kardi BJP?? Ehna ne pair di jutti bana rakhiya si BJP nu.Akali Dal..Khatam
@PargatSingh-kv4kp
@PargatSingh-kv4kp 3 ай бұрын
Prem Singh Chandumajra Should be President of SAD.
@dravtarmahal8279
@dravtarmahal8279 3 ай бұрын
Grewal sire lati baee Grewal da rom rom bol riha hai akali dal bare
@surinderpalsingh4600
@surinderpalsingh4600 3 ай бұрын
ਉਹ ਭਾਈ ਤੁਹਾਨੂੰ ih ਗਰੇਵਾਲ kithon lab ਜਾਂਦਾ, ਇਹ ਬੰਦਾ ਨਾ ਤਿੰਨਾਂ ਚ ਨਾ ਤੇਰਾਂ ਚ. ਇਹ kehda ਸੀ ਅਸੀਂ ਪੰਜਾਬ ਦੀਆਂ 13 ਲੋਕ sabha ਸੀਟਾਂ jitange, ਹੁਣ ਇਸਨੂੰ ਕਰੋ sawal ਫੁਕਰੇ ਨੂ??????
@DalbarasinghDalbarasingh-s5z
@DalbarasinghDalbarasingh-s5z 3 ай бұрын
Kioke Parkash badal baghi nu khatam hi kra dinda si
@hardialdhamoon8081
@hardialdhamoon8081 3 ай бұрын
Agg bani : Harjit Grewal, a big gadaar bahurupiya sikh for BJP, who has done nothing during his life except chimcha of BJP. and never supported for panjab unsettled issues since 1947.
@santlashmanmuni6045
@santlashmanmuni6045 3 ай бұрын
ਧੜੇਬੰਦੀ ਸਾਰੀਆਂ ਹੀ ਪਾਰਟੀਆਂ ਚ, ਹੁੰਦੀ ਹੈ ਹੁਣੇ ਤੋਂ ਬਾਗੀ ਦਲ ਕਹਿਣਾ ਠੀਕ ਨਹੀਂ ਅਕਾਲੀ ਦਲ ਨੂੰ ਆਸ ਹੈ ਕਿ ਤਾਣੀ ਸੁਲਝ ਜਾਵੇਗੀ
@harpeetsing
@harpeetsing 3 ай бұрын
੍ਬਾਦਲ ਦੇ ਲਨ ਵਰਗਾ ਨਹੀਂ ਕੋਈ
@GurmitSingh-fn7pp
@GurmitSingh-fn7pp 3 ай бұрын
Tanu.BJP.pahhla.pM.Bna.dita.ta nu.sari.umar.Akal. nahi auni.Sikh.kom.nu.marn.wasta.BJPbathiha
@GurjantSingh-oq7pv
@GurjantSingh-oq7pv 3 ай бұрын
Ehh koi badala dee party nahi aa
@bawasharma833
@bawasharma833 3 ай бұрын
Ik gal tu c galat krti Ke ambersar teh ju te pinda joga na rehju Ik sikh ho k darbar saab nu ttahan di gal kar rahey ho
@AmanpreetSingh-xx2dz
@AmanpreetSingh-xx2dz 3 ай бұрын
Asi ta bjp de nal aa h7n toh
@satwantkaur7296
@satwantkaur7296 3 ай бұрын
Grewal bjp di gal kre akali dal vich dakhal den da ki matlab. Tu kaun mai khah mkhah.
@balwinderkaur1483
@balwinderkaur1483 3 ай бұрын
Badal sahab ji dey raj wich sb ney maoja mania mniter bn key bibi jgeer kaur chandu majra badal ji di mehrbani kerky sb hoi aj tusi panthk wrodi bn gai
@deep_2113
@deep_2113 3 ай бұрын
Chuthe na bol Punjab Day pandeyji 🤣🤣🤣🤣
@deep_2113
@deep_2113 3 ай бұрын
Garewal nay aapney ma nu chuth boleya BJP Desh het vich hai BJP wapari logo key Sarkar hai ma nu ve dhokha Wah kya baat hai BJP Da ve nahi rahey gha ma Dey baddua lagu 😂😂😂😂😂😂
@BalvirSingh-zq4ix
@BalvirSingh-zq4ix 3 ай бұрын
Ma da ne banea horr kise da ki banna
@GurmitSingh-fn7pp
@GurmitSingh-fn7pp 3 ай бұрын
Tu.20.bunda.ekutha.nahi.kar.sakda.sukhbir.Badal.10000000.sikh.ekthat.kAR.sakdaBJP.1we.nahi.aae
@masterjogindersingh9356
@masterjogindersingh9356 3 ай бұрын
Garewal ji akhar budhe badal hura ta marna he se Eh kehri att kathni ho gae hai😊😊
@MehardeepSingh-k5g
@MehardeepSingh-k5g 3 ай бұрын
Nakhid banda
@RajinderKumar-yy8wg
@RajinderKumar-yy8wg 3 ай бұрын
TA JA KE LANGAB KHULES HAI
@KawaljitSingh-ts5qm
@KawaljitSingh-ts5qm 3 ай бұрын
Bekar harjit Garhwal
@AVTARBASRA-pp6um
@AVTARBASRA-pp6um 3 ай бұрын
Bjp da dlal pagg ban k
@g.s.randhawa9446
@g.s.randhawa9446 3 ай бұрын
Kana bhedu jeeta greaal kateed
@HardeepSingh-py6ve
@HardeepSingh-py6ve 3 ай бұрын
Congress ch v bthera klesh pyea c ..
@gora.chattha
@gora.chattha 3 ай бұрын
Dalla
怎么能插队呢!#火影忍者 #佐助 #家庭
00:12
火影忍者一家
Рет қаралды 24 МЛН
How I Turned a Lolipop Into A New One 🤯🍭
00:19
Wian
Рет қаралды 11 МЛН
Osman Kalyoncu Sonu Üzücü Saddest Videos Dream Engine 262 #shorts
00:20