ਡਰਾਇਵਰ ਦੇ ਕਹਿਣ 'ਤੇ ਕੰਡਕਟਰ ਨੇ ਮਾ/ਰ 'ਤਾ ਧੱਕਾ! ਬੱਸ ਥੱਲੇ ਆ ਗਿਆ ਜਵਾਕ, ਦਾਦੀ-ਪੋਤੇ ਦਾ ਨਹੀਂ ਵੇਖ ਹੁੰਦਾ ਹਾਲ

  Рет қаралды 25,478

Jagbani

Jagbani

Күн бұрын

ਡਰਾਇਵਰ ਦੇ ਕਹਿਣ 'ਤੇ ਕੰਡਕਟਰ ਨੇ ਮਾ/ਰ 'ਤਾ ਧੱਕਾ! ਬੱਸ ਥੱਲੇ ਆ ਗਿਆ ਜਵਾਕ, ਦਾਦੀ-ਪੋਤੇ ਦਾ ਨਹੀਂ ਵੇਖ ਹੁੰਦਾ ਹਾਲ
#video #punbus #PRTC #bus #accident #updatenews #punjab #jagbani
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 39
@RaviDugg-et2ot
@RaviDugg-et2ot 7 күн бұрын
ਵਾਹਿਗੁਰੂ ਜੀ ਮੇਹਰ ਕਰਨ
@rajatkapoor7387
@rajatkapoor7387 8 күн бұрын
ਪਿੰਡ ਪੰਜ ਗਰਾਈਂ ਕਲਾਂ ਜ਼ਿਲ੍ਹਾ ਫ਼ਰੀਦਕੋਟ ਦਾ ਬਾਰਾਂ ਸਾਲ ਦਾ ਬਹੁਤ ਹੀ ਸੁੰਦਰ ਅਤੇ ਹੋਣਹਾਰ ਬੱਚਾ ਹੈ। ਬੱਚੇ ਨਾਲ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਸਾਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਹੈ। ਸਾਰੇ ਪਿੰਡ ਵਾਸੀ ਪਰਮਾਤਮਾ ਅੱਗੇ ਬੱਚੇ ਦੀ ਤੰਦਰੁਸਤੀ ਲਈ ਪ੍ਰਾਥਨਾ ਕਰਦੇ ਹੋਏ ਮੰਗ ਕਰਦੇ ਹਨ ਕਿ ਘਟਨਾ ਲਈ ਦੋਸ਼ੀ ਵਿਅਕਤੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
@harbanslal2098
@harbanslal2098 7 күн бұрын
ਬਹੁਤ ਮਾੜਾ ਕੀਤਾ ਕੰਡਕਟਰ ਨੇ। ਪ੍ਰਮਾਤਮਾ ਮੇਹਰ ਕਰੇ।
@WmkWaheguru
@WmkWaheguru 7 күн бұрын
Gall bhut madi h srkar to mang kro mufti wala km band karky thoda keraya thody bil la ditty jan ta jo mulajma dy kaljy v kuj thand pay jawy
@amnindersingh7091
@amnindersingh7091 8 күн бұрын
ਕਿੰਨੀ ਗ਼ਲਤ ਗੱਲ ਹੈ ਯਾਰ ਦੱਸੋ. ਬੱਚੇ ਦੀ ਜਿੰਦਗੀ ਦਾ ਕੀ ਬਣੂ?
@Rajwinder_999
@Rajwinder_999 6 күн бұрын
ਸੁਕਰ ਆ ਬੱਚਾ ਬਚ ਗਿਆ। ਬਚਿਆਂ ਦਾ ਬਹੁਤ ਦੁੱਖ ਆਉਦਾ। ਜਰ ਧਿਆਨ ਰੱਖਿਆ ਕਰੋ ਬੱਚਿਆ ਦਾ
@SukhDhillon-ch3gk
@SukhDhillon-ch3gk 5 күн бұрын
ਵਾਹਿਗੁਰੂ ਜੀ ਮਿਹਰ ਕਰੋ ਬੱਚੇ ਤੇ
@HarjeetSingh-w7c
@HarjeetSingh-w7c 7 күн бұрын
Waheguru ji mehar kro
@NavjotKaur-cg7go
@NavjotKaur-cg7go 7 күн бұрын
ਹੁਣ ਤਾਂ ਬੱਸ ਚ ਜਾਨ ਦਾ ਜਮਾਨਾ ਵੀ ਨਹੀਂ ਰਿਹਾ
@JaspalsinghJaspal-f6f
@JaspalsinghJaspal-f6f 7 күн бұрын
ਬਸ ਕੰਡਟਕਰ ਵੀਂ ਜਨਾਣੀ ਨਲ ਬਹੁਤ ਬਤਮੀਜੀ ਕੱਡਦੇ ਨੇ ਕਲੰ ਸਂਗਰੂਰ ਵੀਂ ਬਡੀ ਨੁ ਭੂਤ ਗਲਟ ਬੋ😅
@SukhevSingh-kl8wn
@SukhevSingh-kl8wn 7 күн бұрын
ਫਾਂਸੀ ਦਿਉ ਡਰਾਈਵਰ ਕੰਡਕਟਰ ਦੋਵਾਂ ਨੂ
@GurnoorDandiwal-l8n
@GurnoorDandiwal-l8n 5 күн бұрын
Waheguru ji waheguru ji waheguru ji mehar karna ji
@SarabjitKaur-kt1gn
@SarabjitKaur-kt1gn 7 күн бұрын
Waheguru ji waheguru ji
@BaljinderKaur-lj2pb
@BaljinderKaur-lj2pb 8 күн бұрын
Hae mera sohna Lal jaldi thik ho jae
@PritamSingh-i9y
@PritamSingh-i9y 7 күн бұрын
Waheguru ji meher kari
@rajindersinghsingh4287
@rajindersinghsingh4287 7 күн бұрын
Waheguru ji
@swarnjeetkaur6466
@swarnjeetkaur6466 6 күн бұрын
Waheguru ji bache te maher kro
@swarnsingh7599
@swarnsingh7599 8 күн бұрын
Waheguru ji ki mehar kari
@NavjotKaur-cg7go
@NavjotKaur-cg7go 7 күн бұрын
Dso ਬੱਸ ਡਰਾਈਵਰ ਨੂੰ ki ਸਜ਼ਾ ਹੋਣੀ ਚਾਹੀਦੀ
@Rohankumarart
@Rohankumarart 7 күн бұрын
परमात्मा जी बच्चे पर किरपा बनाकर रखना जय सिया राम जय हनुमान जी 🙏🏻🙏🏻
@BaljinderKaur-l5p
@BaljinderKaur-l5p 7 күн бұрын
Roadways dia buses de halat bhut bure aa jive ihna ne apne pocket vicho paise dene hon
@AshokKumar-rb6er
@AshokKumar-rb6er 7 күн бұрын
WAHEGURU JI MEHAR KARNA JI
@kuldipkaurkalsi923
@kuldipkaurkalsi923 7 күн бұрын
ਬੱਚੇ ਦੀ ਮਦਦ ਲਈ ਅੱਗੇ ਆਉ ਕੀਨਾ ਖਤਰਨਾਖ ਸੀ ਕਨਡੇਟਰ
@VishalinderArora-r9x
@VishalinderArora-r9x 7 күн бұрын
Parcha deo haraamjadia te
@malkitkaur527
@malkitkaur527 8 күн бұрын
Kon bna denda ena jalma nu ,,,,jey job ne karni nahi andi ,,,,ghar bah joo,,,,,,,kutch din pehley,,,,,,, haryana de news live see ,jwan bachy nu be ,,essi trah ,dhka dita,,,gaya. Uh tey ,becra maa baa da puter dhka dey ,ussi time death ho gai,,,,,,kutch din pehle de news hey,,,,,,,eh ke hey ,,,,,jail ch karo jalma nu😢😢😢😢
@VishalinderArora-r9x
@VishalinderArora-r9x 7 күн бұрын
Mama jera Dhaka Maria odi gal kar
@Saroj-do4jb
@Saroj-do4jb 7 күн бұрын
Vry sad news bacche da ki ksoor c
@BootaBootasingh-n7h
@BootaBootasingh-n7h 7 күн бұрын
Basa walia de jutti ferni chayedi a salia de
@yudhvirsachbolda211
@yudhvirsachbolda211 7 күн бұрын
ਹਰਾਮਜ਼ਾਦਾ ਦੱਲਾ ਸਰਕਾਰੀ ਕੰਡਕਟਰ
@LakhSohi
@LakhSohi 7 күн бұрын
Bahut mara Hoya karvaee होनी cheehdi होनी
@KulwinderSingh-kj1hj
@KulwinderSingh-kj1hj 6 күн бұрын
Waheguru ji waheguru ji
Chain Game Strong ⛓️
00:21
Anwar Jibawi
Рет қаралды 41 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
1% vs 100% #beatbox #tiktok
01:10
BeatboxJCOP
Рет қаралды 67 МЛН
So Cute 🥰 who is better?
00:15
dednahype
Рет қаралды 19 МЛН
ਆ ਮੁੜ ਚੱਲੀਏ ।। PART 28 ।। PUNJABI SERIES ।।
40:31
Chain Game Strong ⛓️
00:21
Anwar Jibawi
Рет қаралды 41 МЛН