5 ਹਜਾਰ ਕਰੋੜ ਦਾਨ ਕਰਨ ਵਾਲੇ UK ਦੇ ਸਿੱਖ ਕਾਰੋਬਾਰੀ ਪੀਟਰ ਵਿਰਦੀ ਨਾਲ ਗੱਲਬਾਤ

  Рет қаралды 222,542

Jagbani

Jagbani

Күн бұрын

Пікірлер: 434
@surjitgill6411
@surjitgill6411 2 жыл бұрын
ਦੇਖੋ ਵੀਰੋ ਇਗਲੈਂਡ ਦੇ ਜੰਮਪਲ ਵੀਰ ਵਿਚ ਸਿੱਖੀ ਲੲੀ ਕਿੰਨੀਂ ਸੁਪਿਰਟ ਹੈ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵਿਰਦੀ ਬਾਈ ਨੂੰ
@HarminderSingh-zi5vg
@HarminderSingh-zi5vg 3 жыл бұрын
ਬਹੁਤ ਵਧੀਆ ਗੱਲ ਕੀਤੀ ਹੈ ਵਿਰਦੀ ਸਹਿਬ ਵਹਿਗੁਰੂ ਚੜਦੀਕਲਾ ਕਰੇ ਜੀ ਸਿੱਖ ਕੌਮ ਜ਼ਿੰਦਾਬਾਦ
@navrajkhangurahappybirthda8468
@navrajkhangurahappybirthda8468 3 жыл бұрын
ਬੜਾ ਮਾਣ ਬਖਸ਼ਿਆ ਗੁਰੂ ਮਹਾਰਾਜ ਜੀ ਨੇ ਪੀਟਰ ਵਿਰਦੀ ਜੀ ਜਿਨ੍ਹਾਂ ਵਿਦੇਸ਼ ਵਿਚ ਖੂਬ ਤਰੱਕੀ ਕੀਤੀ ਤੇ ਸਾਡੇ ਜ਼ਿਲਾ ਕਪੂਰਥਲਾ ਦਾ ਮਾਣ ਵਧਾਇਆ, ਸਲੂਟ ਹੈ ਪੀਟਰ ਵਿਰਦੀ ਜੀ ਨੂੰ ਅਤੇ ਸਰਦਾਰ ਹਰਭਜਨ ਸਿੰਘ ਵਿਰਦੀ ਜੀ ਨੂੰ
@amarjeetsingh1158
@amarjeetsingh1158 2 жыл бұрын
Guru waheguru ji Virdi Sahib ji nu chardi kla bakhshe.
@SukhwinderSingh-re2tc
@SukhwinderSingh-re2tc 2 жыл бұрын
0p00000000ppp00pp0000000p0000⁰p000p000⁰0pp
@harvinderpal771
@harvinderpal771 2 жыл бұрын
@@amarjeetsingh1158 k
@sohansingh721
@sohansingh721 2 жыл бұрын
ਪੀਟਰ ਭਾਈ ਸਾਹਿਬ ਜੀ ਕੀ ਤੁਸੀਂ ਇਹ ਮਹਿਸੂਸ ਕਰੋਗੇ ਕਿ ਐਜੂਕੇਸ਼ਨ ਦਾ ਮਿਆਰ ਵਧਾਉਣ ਲਈ ਪੰਜਾਬ ਵਿਚ ਹੰਭਲਾ ਮਾਰਿਆ ਜਾਵੇ।ਸਕੂਲ ਪ੍ਰਾਈਵੇਟ ਹੋਣ ਕਰਕੇ ਪੰਜਾਬੀ ਨੂੰ ਬਹੁਤ ਵੱਡੀ ਢਾਹ ਲਗ ਰਹੀ ਹੈ।ਪੰਜਾਬੀ ਵੀ ਪ੍ਰਫੁਲਤ ਹੋਵੇ ਅਤੇ ਭੌਤਿਕ ਵਿਗਿਆਨ ਵੀ ਗਲੋਬਲ ਲੈਵਲ ਦਾ ਸਰੂਪ ਧਾਰਣ ਕਰੇ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@jaggiesidhu6027
@jaggiesidhu6027 2 жыл бұрын
ਸਿਰ ਝੁਕਦਾ ਹੈ ਇਸ ਫ਼ਰਿਸ਼ਤਿਆਂ ਵਰਗੇ ਇਨਸਾਨ ਤੇ।ਇਸ ਧਰਤੀ ਦੀ ਖੁਸ਼ਨਸੀਬੀ ਹੋਵੇਗੀ ਜੇ ਇਹਦੀ ਕੁੱਖੋਂ ਐਦਾਂ ਦੇ ਹੋਰ ਲਾਲ ਜਨਮ ਲੈਣ। ਉਮਰ ਦਰਾਜ਼ ਹੋਵੇ ਨਿਮਰਤਾ ਨਾਲ ਲਬਰੇਜ਼ ਫ਼ਰਿਸ਼ਤੇ ਦੀ।
@khetidarsan1335
@khetidarsan1335 2 жыл бұрын
ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਥਿਰਦੀ ਭਾਜੀ ਗੂਰੁ ਨਾਨਕ ਸਾਹਿਬ ਜੀ ਤੂਹਾਨੂੰ ਲਮ੍ਬੀ ੳਮਰ ਬਕਸ਼ੇ
@balvirslnghsahokesingh7446
@balvirslnghsahokesingh7446 2 жыл бұрын
ਵਾਹ ਜੀ ਵਾਹ, ਪੀਟਰ ਵੀਰ ਜੀ, ਪੰਜਾਬ ਦੀ ਮਦਦ ਜ਼ਰੂਰ ਕਰੋ ਜੀ ਕਿਉਂਕਿ ਕਈ ਪਿੰਡਾਂ ਵਿੱਚ ਲੋਕਾਂ ਦਾ ਜੀਣਾ ਔਖਾ ਏ.ਭਰਾ ਬਣਕੇ ਜ਼ਰੂਰ ਕੋਈ ਨਾਂ ਕੋਈ ਪੈਕੇਜ ਦਿੱਤਾ ਜਾਵੇ ਜੀ. ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣਜੀ.
@sidhubalvir7146
@sidhubalvir7146 2 жыл бұрын
Ako
@punjabimunde6590
@punjabimunde6590 3 жыл бұрын
ਇਹ ਬਾਦਲਾ ਦਾ ਪੱਤਰਕਾਰ ਵਿਰਦੀ ਸਾਹਿਬ ਨੂੰ ਬਾਦਲਾ ਦੇ ਹੱਥ ਈ ਨਾ ਚੜਾ ਦੇਵੇ ਵਿਰਦੀ ਸਾਹਿਬ ਨੂੰ ਪੰਜਾਬ ਚ ਇੰਟਰਵੁੳ ਤੋ ਗੁਰੇਜ ਕਰਨਾ ਚਾਹੀਦਾ ਹੈ ਸੇਵਾ ਬਹੁਤ ਵੱਡੀ ਹੈ ਕਰਦੇ ਰਹੋ ਵਿਰਦੀ ਸਾਹਿਬ 👍👍👍👍
@vneetsingh7702
@vneetsingh7702 2 жыл бұрын
Ih congrss da chmmcha Virdi jo
@HarbansSingh-lw8vs
@HarbansSingh-lw8vs 2 жыл бұрын
ਸਿੱਖੀ ਸਰੂਪ ਕਾਇਮ ਰੱਖਣਾਂ ਪੀਟਰ ਵਿਰਦੀ ਪਰਿਵਾਰ ਤੋ ਸਿੱਖਣ ਨੋਜਵਾਨ ਅੱਜ ਦੇ ਨੌਜਵਾਨ ਯੂਰਪ ਵਿੱਚ ਜਾ ਕੇ ਪਹਿਲਾਂ ਸਿੱਖੀ ਸਰੂਪ ਨੂੰ ਵਸਾਰਦੇ ਹਨ। ਕੋਟੀ ਕੋਟ ਪ੍ਰਣਾਮ ਜੀ 🙏🙏🙏🙏🙏
@gurkaramsekhon2241
@gurkaramsekhon2241 2 жыл бұрын
ਸਰਦਾਰ ਵਿਰਦੀ ਜੀ ਨੂੰ ਵਧਾਈ ਹੋਵੇ ਅਤੇ ਉਨ੍ਹਾਂ ਨੇ ਜੋ ਸੱਚ ਤੇ ਪਹਿਰਾ ਦਿੱਤਾ ਹੈ ਉਹ ਕੋਈ ਵਿਰਲਾ ਹੀ ਕਰ ਸਕਦਾ ਹੈ ਅਕਾਲ ਪੁਰਖੁ ਉਹਨਾਂ ਤੇ ਮੇਹਰ ਕਰਨ
@AmrikSingh-ec8ge
@AmrikSingh-ec8ge 2 жыл бұрын
ਵਾਹਿਗੁਰੂ ਜੀ ਵਿਰਦੀ ਜੀ ਨੂੰ ਚੜਦੀ ਕਲ੍ਹਾ ਵਿੱਚ ਰੱਖੇ🙏
@JaswinderSingh-sg3vs
@JaswinderSingh-sg3vs 2 жыл бұрын
ਵਿਰਦੀ ਸਾਹਬ ਵਰਗੇ ਮਿਹਨਤਕਸ਼ ਵੀਰਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਤੇ ਦੂਸਰੇ ਪਾਸੇ ਸਾਡੇ ਸਿੱਖਾਂ ਦੇ ਧਾਰਮਿਕ ਤੇ ਰਾਜਨੀਤਕ ਲੀਡਰ ਜਿਨ੍ਹਾਂ ਨੇ ਵਿਰਦੀ ਸਾਹਬ ਵਰਗੇ ਅਤੇ ਹੋਰ ਅਨੇਕਾਂ ਗੁਰਸਿੱਖਾਂ ਵੱਲੋਂ ਦਿੱਤੇ ਦਸਵੰਧ ਨੂੰ ਜ਼ਰੂਰਤਮੰਦ ਪਰਿਵਾਰਾਂ ਨੂੰ ਦੇਣ ਦੀ ਬਜਾਏ ਆਪਣੇ ਘਰ ਭਰੇ
@msgill4307
@msgill4307 2 жыл бұрын
ਪੰਜਾਬ ਵਿਚੋਂ ਵੀ ਹੋਰ ਲੈ ਜਾਓ ਜੋ ਤੁਹਾਡੇ ਤਰ੍ਹਾਂ ਕਾਮਯਾਬ ਹੋ ਜਾਣ ਪੀਟਰ ਸਾਬ।
@kamalJeet-wp5re
@kamalJeet-wp5re 2 жыл бұрын
ਵਿਰਦੀ ਜੀ ਬਹੁਤ ਧੰਨਵਾਦ ਜੀ ਬੇਨਤੀ ਹੈ ਕਿ ਸਾਡੇ ਪੰਜਾਬ ਵਿੱਚ ਨਸ਼ੇ ਤੋਂ ਬਚਾਵੋ ਨਸ਼ਾ ਖਤਮ ਕਰਦੋ
@JaswantSingh-te9xt
@JaswantSingh-te9xt 2 жыл бұрын
ਵਾਹਿਗੁਰੂ ਮਿਹਰ ਕਰੇ ਖਾਲਸਾ ਪੰਥ ਨੂੰ ਏਕਤਾ ਅਤੇ ਇਤਫ਼ਾਕ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ
@tubeyou100ful
@tubeyou100ful 2 жыл бұрын
ਵਾਹ ਜੀ ਵਿਰਦੀ ਸਾਬ, ਬੋਹਤ ਵਦੀਆ, ਗੁਰੂ ਨਾਨਕ ਦੀ ਕਿਰਪਾ ਹੈ ਵਾਕਿਆ ਹੀ ਤੁਹਾਡੇ ਤੇ।🙏
@singhsudansudan4460
@singhsudansudan4460 2 жыл бұрын
ਤੁਹਾਡੇ ਤੇ ਹਰ ਗੁਰਸਿੱਖ ਨੂੰ ਮਾਣ ਹੈ ਜੀ ਗੁਰੂ ਰਾਮਦਾਸ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ
@Sukhjohal8126
@Sukhjohal8126 2 жыл бұрын
ਭਰਾਵੋ ਦਾਨ ਕਰਨਾ ਬਹੁਤ ਵਧੀਆ ਗੱਲ ਹੈ ਪਰ ਜੋ ਪਰਿਵਾਰ ਬਹੁਤ ਮਾੜੀ ਹਾਲਤ ਵਿੱਚ ਹਨ ਉਹਨਾਂ ਦੀ ਕਰੋ ਜਿਵੇਂ ਕੁਝ ਪੰਜਾਬ ਵਿੱਚ ਹਨ ਤੇ ਕੁੱਝ ਪੰਜਾਬ ਤੋਂ ਬਾਹਰ ।
@bhupindersingh-mk4ym
@bhupindersingh-mk4ym 2 жыл бұрын
ਬੜੇ ਮਾਣ ਨਾਲ ਇਹ ਵੀਡੀਓ ਵੇਖ ਰਹੇ ਹਾਂ ਜੀ ਵਿਰਦੀ ਵੀਰ ਜੀ,,,ਵਾਹਿਗੁਰੂ ਜੀ ਹਮੇਸ਼ਾਂ ਹਮੇਸ਼ਾਂ ਲਈ ਆਪਣੀ ਕਿਰਪਾ ਰਹਿਮਤ ਬਖਸ਼ਿਸ਼ ਬਣਾਈ ਰੱਖਣ ਜੀ।
@gurpreetsandhu8983
@gurpreetsandhu8983 2 жыл бұрын
ਪੰਜਾਬ ਦਾ ਮਾਣ ਸਰਦਾਰ ਪੀਟਰ ਵਿਰਦੀ ਜੀ
@gurjitsyan843
@gurjitsyan843 2 жыл бұрын
ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ 🌾🌾🌾🌾🌾🌾
@surindersandhu796
@surindersandhu796 2 жыл бұрын
ਬਹੁਤ ਚੰਗੀ ਤੇ ਚੜਦੀ ਕਲਾ ਦੀ ਸੋਚ ਹੈ।ਕਾਮਯਾਬੀ ਮੱਗਰ ਦੌੜਦੀ ਹੈ ਮਿਹਨਤੀ ਬੰਦੇ ਦੇ ਹਰ ਕਦਮ ਤੇ ਸਤਿਗੁਰ ਨਾਲ ਖੜਦਾ ਹੈ।
@ManjitSingh-wt5xl
@ManjitSingh-wt5xl 2 жыл бұрын
ਬਹੁਤ ਚੰਗਾ ਲੱਗਾ ਜੀ ਵਿਰਦੀ ਸਾਹਿਬ ਗਰੀਬ ਸਿੱਖਾਂ ਦੀ ਮੱਦਦ ਕਰਿਆ ਕਰੋ
@ranagnz7442
@ranagnz7442 2 жыл бұрын
ਸਲੂਟ ਹੈ ਵੀਰ ਜੀ ਦੀ ਸੋਚ ਨੂੰ👍
@sarapannu2792
@sarapannu2792 2 жыл бұрын
ਪਰਮਾਤਮਾ ਚੜਦੀ ਕਲਾ ਚ ਰੱਖੇ ਵਿਰਦੀ ਪਰਿਵਾਰ ਨੂੰ ਜੀ
@Apna134
@Apna134 2 жыл бұрын
☬ ਧੰਨ ਧੰਨ ਗੂਰ ਰਾਮਦਾਸ ਜੀ ☬ ਧੰਨ ਧੰਨ ਬਾਬ ਦੀਪ ਸਿੰਘ ਜੀ ☬
@gurdevjandu86
@gurdevjandu86 2 жыл бұрын
ਸਾਨੂੰ ਮਾਣ ਹੈ ਸਾਡੇ ਰਾਮਗੜ੍ਹੀਆ ਭਾਈਚਾਰੇ ਤੇ ਪਰਮਾਤਮਾ ਸਾਰੇ ਵਿਰਦੀ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਦਾਸ ਗੁਰਦੇਵ ਸਿੰਘ ਜੰਡੂ ਮੋਗਾ ਨਿਹਾਲ ਸਿੰਘ ਵਾਲਾ
@aadpunjabi3473
@aadpunjabi3473 2 жыл бұрын
Virdi sur name ravidassiya vich vi aunda hai
@saabprabhjot9422
@saabprabhjot9422 2 жыл бұрын
He is ramgarhia not ravidassi
@aadpunjabi3473
@aadpunjabi3473 2 жыл бұрын
@@saabprabhjot9422 Virdi sur name ravidassiya vich vi bohat waddi ginti vich aunda hai , es to pta lagda eh castes system kam te adhar te baneya si
@saabprabhjot9422
@saabprabhjot9422 2 жыл бұрын
@@aadpunjabi3473 ya i knw.. But he is not
@TarsemSingh-ql4ip
@TarsemSingh-ql4ip 2 жыл бұрын
ਬਾਈ ਜੀ ਸਾਨੂੰ ਰੁਜਗਾਰ ਦੇਦੋ ਵਿਹਲੇ ਤੁਰੇ ਫਿਰਦੇ ਆ ਆਪ ਜੀ ਦਾ ਧੰਨਵਾਦੀ ਹੋਵਾਗੇ ਜੁ
@manjotsinghbaidwan896
@manjotsinghbaidwan896 2 жыл бұрын
Boht hain.
@harbanskaur8146
@harbanskaur8146 2 жыл бұрын
ਵਾਹਿਗੁਰੂ ਜੀ ਮੇਹਰ ਕਰਨਾ ਤੇ ਚੜ੍ਹਦੀ ਕਲਾ ਬਖਸ਼ਣਾ ਜੀ
@rdhirjagdev4296
@rdhirjagdev4296 2 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ 🙏
@SukhwinderSingh-ui7of
@SukhwinderSingh-ui7of 2 жыл бұрын
ਸਤਿ ਸ੍ਰੀ ਆਕਾਲ ਜੀ ਵਿਰਦੀ ਸਾਹਿਬ ਜੀ ਵਾਹਿਗੁਰੂ ਜੀ ਨੇ ਤਹਾਨੂੰ ਬਹੁਤ ਤਰੱਕੀ ਬਖਸ਼ਿਸ਼ ਕੀਤੀ ਸਿੱਖਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@sukhpreetsingh3416
@sukhpreetsingh3416 2 жыл бұрын
ਵਾਹਿਗੁਰੂ ਜੀ ਸਦਾ ਚੜਦੀ ਕਲਾ ਰੱਖੇ ਜੀ ਬਾਬੇ ਨਾਨਕ ਦੀ ਗੱਲ ਤਾਂ ਬਹੁਤ ਹੀ ਘੱਟ ਇਨਸਾਨਾ ਨੇ ਮੰਨੀ ਹੈ ਜੀ
@darshansinghsondhi5508
@darshansinghsondhi5508 2 жыл бұрын
Singh Sahib Virdi Sahib , down to Earth hain. Isilayi , Sachche Patshah Sri Guru Nanak Dev ji di Mehar bani hoi hai
@gurpreetdhindsa3629
@gurpreetdhindsa3629 3 жыл бұрын
ਕਿਸਮਤ ਦੇ ਰੰਗ ਨੀ, ਮਿਹਨਤ ਦੇ ਰੰਗ ਨੇ
@hardialsingh5882
@hardialsingh5882 2 жыл бұрын
ਪੀਟਰ ਵਿਰਦੀ ਜੀ ਵਹਿਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਚ੍ਰੜਦੀਆ ਕਲਾਂ ਬਖਸ਼ੇ
@ambersaria1000
@ambersaria1000 3 жыл бұрын
Dhan Dhan Kara tee Ustad Peter Virdi Saab .....
@dkmetcalf14598
@dkmetcalf14598 2 жыл бұрын
Great personality.Virdy ji you are the messenger of God.God bless you.Salute your parent's specially your Mother jis di kukhoon tusi janam lia hei.
@rajpalchanni2031
@rajpalchanni2031 2 жыл бұрын
Peter Virdi Sahib great personality. Waheguru hameshan apni kirpa Karan ji.
@panjab5493
@panjab5493 3 жыл бұрын
Being a punjabi we proud on you
@rashidmasih1051
@rashidmasih1051 2 жыл бұрын
Salute to Peter virdi g really Singh is king
@VPJSAPS
@VPJSAPS 2 жыл бұрын
ਬਹੁਤ ਨਿਮਾਣਾ ਬਣ ਕੇ ਰਹਿੰਦਾ ਹੈ ਭਾਈ ਸਾਹਬ ਪੀਟਰ ਬਿਰਦੀ ਜੀ
@GSSS-l8l
@GSSS-l8l 2 жыл бұрын
ਭਾਈ ਸਾਹਬ ਪੱੜਾਈ ਲਿਖਾਈ ਬਾਰੇ ਕੁਝ ਕਰੋ , ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਵਿੱਚ ਬਹੁਤ ਲੂਟ ਮਚੀ ਹੋਈ ਹੈ, ਸੱਭ ਤੋ ਵੱਡਾ ਦਾਨ ਹੈ ਜੀ ਇਨਸਾਨ ਬਨਾਓ ਜੀ
@funnycartoonworld5215
@funnycartoonworld5215 2 жыл бұрын
ਨਿਮਾਣਿਆ ਨੂੰ ਮਾਣ ਮਿਲਦਾ
@mannkaur5621
@mannkaur5621 2 жыл бұрын
Sahib htt vdyaiya jis bhave tis de. 🙏 Oh kise nu v Raja bna skda .raje nu bhikhari .oss di mrzi 🙏🙏
@noordeep5904
@noordeep5904 2 жыл бұрын
DOWN 2 EARTH person Mr SINGH WAHEGURU G Always BLESS u N your FAMILY
@rabinderjitksandhu5671
@rabinderjitksandhu5671 2 жыл бұрын
Proud of you Veer ji God bless you and your family Me and my husband and two sons immigrated to California twenty years back God help us but it was hard but I being RN I gave education to my sons now one is doctor and other one is Microsoft certified systems engineer Punjabi’s are hard working
@harminderkalia6847
@harminderkalia6847 2 жыл бұрын
ਵਹਿਗੁਰੂ ਮੇਹਰ ਕਰੇ।
@manjindersingh5425
@manjindersingh5425 2 жыл бұрын
ਵਿਰਦੀ ਭਾਜੀ ਸਤਿ ਸ੍ਰੀ ਅਕਾਲ ਜੀ
@Singh-hl9zq
@Singh-hl9zq 2 жыл бұрын
ਵਾਹਿਗੁਰੂ ਜੀ ਏਸੇ ਤਰ੍ਹਾਂ ਤੁਹਾਡਾ ਵਿਸ਼ਵਾਸ ਬਣਾਈ ਰੱਖਣ ਬਹੁਤ ਬਹੁਤ ਧੰਨਵਾਦ ਜੀ 🙏
@jaswantsingh9903
@jaswantsingh9903 2 жыл бұрын
Wahh very good Peater Sahib ji Baba Nanak dev ji tuhade sare priwar te hor MEHAR karan Ji
@abhinashsinghsandhu8216
@abhinashsinghsandhu8216 2 жыл бұрын
Very respect for you Sir 🙏
@lovepreetkaursandhu4376
@lovepreetkaursandhu4376 2 жыл бұрын
Salute aa bhaji tuhadi mehnat aur sikhi zazbe lyi..waheguru tuhanu tandrusti aur hor chardi kla rakhe.🙏🙏🙏🙏🙏
@manmohansingh2055
@manmohansingh2055 2 жыл бұрын
sodhi sahib ji tuhafe walon laien interviews bahut wdiia te jankari walian hundian han shukria Manmohan siy Dakalwi
@nirmalkaur7131
@nirmalkaur7131 2 жыл бұрын
Waheguruji May Sachai Patshah always. keep you blessed to fulfill your dreams of helping the needy Punjab Punjabis and India 🇮🇳 Waheguruji Sda aap ji nu Chahadi kla bakshan .
@ranikalra4239
@ranikalra4239 2 жыл бұрын
Boht dil khush hoya Virdi ji nal mulakat sunn k. Rbb chrhdi kla bxe. Hr ik ameer j eda soche, ta dunia vch koi problem hi n rahe.
@avtardhami6257
@avtardhami6257 2 жыл бұрын
Very nice man peter Verdi🙏
@satnamnagi9879
@satnamnagi9879 3 жыл бұрын
ਸਾਨੂੰ ਮਾਣ ਹੈ ਸਾਡੇ ਜਿਲ੍ਹੇ ਦੇ ਹਨ ਪੀਟਰ ਵਿਰਦੀ
@Dhinjanwithwings
@Dhinjanwithwings 2 жыл бұрын
PB09 vaale
@jagasingh8627
@jagasingh8627 2 жыл бұрын
Google tey chekc karo phir maan vali gal tey tanu vee odasi huni ah chor sala
@nexion5144
@nexion5144 2 жыл бұрын
@@jagasingh8627 tainu ki hoyeA merea salea
@jagasingh8627
@jagasingh8627 2 жыл бұрын
@@nexion5144 Tu bhen diti enu lag da jhera tanu gussa laga
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਜੇ ਨਕਸਾ ਪਾਸ ਹੋ ਗਿਆ ਹੈ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ 2
@amrattkakabajwa4407
@amrattkakabajwa4407 2 жыл бұрын
ਬਾਬੇ ਨਾਨਕ ਦੀ ਕਿਰਪਾ ਸਭ ਤੇ ਬਣੀ ਰਹੇ
@jasbirsingh8190
@jasbirsingh8190 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਾਨਯੋਗ ਸਰਦਾਰ ਸਾਹਿਬ ਜੀ ਬਹੁਤ ਹੀ ਅੁਸਖਬਰੀ ਲਂਗੀ ਆਪ ਜੀ ਦੀਆਂ ਗਲਾਂ ਸੁਣਕੇ ਕੀ ਆਪ ਜੀ ਗੁਰੂ ਨਾਨਕ ਦੋਵ ਜੀ ਦੋ ਉਪਦੇਸ਼ ਤੋ ਚਲਕੇ ਗੁਰੂ ਧਾਮਾ ਅਤੇ ਸੰਗਤਾਂ ਦੀ ਸੋਵਾ ਕਰਕੇ, ਦੋਸਾ,ਵਿਦੋਸਾ ਵਿਂਚ ਸਿੱਖਾਂ ਦਾ ਨਾਂਮ ਰੈਸਣ ਕਰ ਰਹੇ ਹਨ
@balbirsakhon6729
@balbirsakhon6729 2 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
@Rakeshsukh1991
@Rakeshsukh1991 2 жыл бұрын
Such a great personality Singh saab from gurdaspur batala
@societenaturelle9005
@societenaturelle9005 2 жыл бұрын
Waheguru ji ehna nu Chaddi Kalla vich rakhan 🙏🙏 Feel a sense of PRIDE tht he is a SIKH ... A True Sikh 🙏👌
@amritpalghuman7393
@amritpalghuman7393 2 жыл бұрын
Peter virdi sir ji salute for you tuhade vargi soch har bahar gaye bande di hove par ajj kal log paise vekh ke badal jande ne waheguru tuhade sare parivaar te mehar karn har bande di tuhade vargi nahi he es punjab vicho ja ke englandi ban jande piche apne veer te hor family nu bhull gande ne oh sab loka te waheguru mehar karn ji
@rakashpalsingh8337
@rakashpalsingh8337 2 жыл бұрын
Really, proud of u Virdi Sahib, May God give you more strength, good health to serve humanity for good cause, u r noble personality indeed, and above all u r down to earth.. God Bless
@ManvirSinghBhinder
@ManvirSinghBhinder 7 ай бұрын
Peter Singh Virdi Is King 👑
@narinderdhanju1482
@narinderdhanju1482 2 жыл бұрын
Every thing virdi beta said is hundred percent right... We have seen this hard time hear.
@satdevsharma7039
@satdevsharma7039 2 жыл бұрын
Great Personality Mr.Peter ji.Sat Shri Akal ji .🙏🙏🌹🇺🇸
@vardaantv542
@vardaantv542 2 жыл бұрын
ZINDABAAD..MY BROTHER PETER VIRDI SACHA SIKH ZINDABAAD..GOD BLESS YOU BROTHER
@gagankatariaakagaganastic1180
@gagankatariaakagaganastic1180 2 жыл бұрын
ਵਾਹਿਗੁਰੂ ਜੀ ਵਿਰਦੀ ਜੀ ਨੂੰ ਚੜਦੀ ਕਲ੍ਹਾ ਵਿੱਚ ਰੱਖੇ
@avjitsingh6855
@avjitsingh6855 2 жыл бұрын
Great personality,,🙏🙏🙏🙏🙏
@malkiatsingh2392
@malkiatsingh2392 2 жыл бұрын
Dhann Guru daa khalsaa
@hardevsingh-si7kj
@hardevsingh-si7kj 2 жыл бұрын
Virdi saab great man he is belong to our old village kollianwal
@satnamsembhi4533
@satnamsembhi4533 2 жыл бұрын
Virde Sahab parmatma hamesha charhdi kala ch rakhe mnukhta di sewa bahut nak sewa h Ji 🙏 🙏 🙏
@balwindersinghsultanpurlod6218
@balwindersinghsultanpurlod6218 2 жыл бұрын
Guru Nanak Pita ji mehar banaee rakhn apne Guru pyare sade vir virdi ji te ji ..Maan ne Babe Nanak ji de sade sultanpur lodhi Kapoorthala de...ji..
@kulwantkaur-zy4eo
@kulwantkaur-zy4eo 2 жыл бұрын
Bhuat vadia vichar Soch rakhde ho🙏🙏🙏🙏🙏💐💐💐💐💐💐
@amarjitsingh3207
@amarjitsingh3207 2 жыл бұрын
Really Really Peter Virdi is veeerry very intelligent young man, Guru Nanak Dev ji maharaj tuhanu chardi kalaa bakhshan
@ajitbajwa5933
@ajitbajwa5933 2 жыл бұрын
Very,very, nice, Peter, virdi, ji, waheguru, ji, da,big, sewadar, ho, ji, sat,Sri, akal, ji
@avinashkaurdhillonsandhu1378
@avinashkaurdhillonsandhu1378 2 жыл бұрын
Very Empowering Interview Thank you🙏🏽
@jatinderdhillon1720
@jatinderdhillon1720 2 жыл бұрын
I am v glad to hear from you the interview. I do pray for your success. With the grace of God u r doing v good. If God give me time I will c u
@evergreenvillagers2498
@evergreenvillagers2498 3 жыл бұрын
Peter virdee good man
@simarchandi6980
@simarchandi6980 2 жыл бұрын
Humble person
@freeeagle6517
@freeeagle6517 3 жыл бұрын
PUNJAB is our motherland ❤️
@gouravyadavthakur6322
@gouravyadavthakur6322 3 жыл бұрын
Parmatma chardikala vich rakhe veer nu
@sawraj.bhuthivadiyashabads8556
@sawraj.bhuthivadiyashabads8556 2 жыл бұрын
Wahe guru ji aap ji nu chardikla CH rakhan
@freeeagle6517
@freeeagle6517 3 жыл бұрын
Peter virde g. Sat sri akal🙏❤️
@jaspalsingh9344
@jaspalsingh9344 2 жыл бұрын
ਵੀਰ ਨੇ ਨਨਕਾਣਾ ਸਾਹਿਬ ਰਾਹ ਖੋਲਣ ਵਾਸਤੇ ਅਰਬਾ ਰੁਪੈ ਦਿਤੇ ਨੇ ਧੰਨਵਾਦ ਜੀ
@inderjeetsingh1728
@inderjeetsingh1728 2 жыл бұрын
Waheguru mehar karan veere, my son Ramandeep Singh 28 yrs BCA and sound knowledge of DJ, he is also interested to self made like you and settled in U K. If you can support and do something for him. With warm Regards
@jagwinderpannu1571
@jagwinderpannu1571 3 жыл бұрын
baba ji di bahut kirpa hai ji
@tijnarbrd
@tijnarbrd 2 жыл бұрын
Bhot wdia Peter bhaji ...🙂
@goonjpunjab667
@goonjpunjab667 2 жыл бұрын
ਵਾਹ ,ਪਂਜਾਬ ਦਾ ਅਸਲੀ ਪੁੱਤਰ, ਬਹੁਤ ਫਬਦਾ ਪੀਟਰ ਸਾਹਿਬ ਜੀ ,ਖੁੱਲਾ ਦਾਹੜਾ ਬਹੁਤ ਵਧੀਆ ਸਿੱਖੀ ਦੀ ਪਹਿਚਾਣ ,ਰੱਬ ਤੇ ਦ੍ਰਿੜ ਵਿਸਵਾਸ,
@varinderkaurverynicebothof1737
@varinderkaurverynicebothof1737 2 жыл бұрын
Koi nahi Peter vir ji warga , Waheguru ji hamesha vir ji nu Kush rakhan 🙏
@gurmitsingh3786
@gurmitsingh3786 2 жыл бұрын
Great virdi saab
@jaswinderkaur7765
@jaswinderkaur7765 2 жыл бұрын
Bhai saab peter Virdi dee Chardi kla rakhe. WAHEGURU Waheguru Deg Teg Fateh panth ki JEET.
@rajveermann6508
@rajveermann6508 2 жыл бұрын
Good job virdi saab
@SukhdevSingh-vv1oz
@SukhdevSingh-vv1oz 2 жыл бұрын
Good Interveoo Thakes
@hardialsinghkang7807
@hardialsinghkang7807 2 жыл бұрын
Jug jug jio birdi ji sanu pta tusi kartar pur sahib v daan kita .waheguru thunu chardikala vich rukhe
@AnilSharma-ec3lo
@AnilSharma-ec3lo 2 жыл бұрын
Proud of Kapurthala
@panjab5493
@panjab5493 3 жыл бұрын
We salute you veer ji. May you live long.
@manjitkour1885
@manjitkour1885 2 жыл бұрын
Same happened with my son ,to much tuff time I know. Thanks Virdi ji you show the those time...........🙏🙏🙏🙏🙏🙏🙏🙏🙏
@satgursohi1630
@satgursohi1630 2 жыл бұрын
waheguru ji waheguru ji waheguru ji waheguru ji waheguru ji
@MANJITSINGH-md1np
@MANJITSINGH-md1np 2 жыл бұрын
Great Virdi Sahib ji.
@harparkashsingh7660
@harparkashsingh7660 2 жыл бұрын
Waheguru Sahib Jio.
@sukhdeep1668
@sukhdeep1668 2 жыл бұрын
great rooh khush ho gyi yaar virdee sir di ya gllan sun ke
VAMPIRE DESTROYED GIRL???? 😱
00:56
INO
Рет қаралды 7 МЛН
What's in the clown's bag? #clown #angel #bunnypolice
00:19
超人夫妇
Рет қаралды 17 МЛН
Will A Basketball Boat Hold My Weight?
00:30
MrBeast
Рет қаралды 87 МЛН
VAMPIRE DESTROYED GIRL???? 😱
00:56
INO
Рет қаралды 7 МЛН