ਵਿਆਹ ’ਚ ਵੇਟਰ ਦਾ ਕਤਲ, ਛਾਤੀ ’ਚ ਮਾਰੀਆਂ ਸਿੱਧੀਆਂ ਗੋਲੀਆਂ, ਮੱਚ ਗਿਆ ਚੀਕ ਚਿਹਾੜਾ, ਹੋ ਗਈ ਵੱਡੀ ਵਾਰਦਾਤ!

  Рет қаралды 85,829

Jagbani

Jagbani

Күн бұрын

Пікірлер: 112
@AmarKumar-hr2cz
@AmarKumar-hr2cz 2 күн бұрын
ਜਿਨਾਂ ਨੇ ਵੇਟਰ ਦਾ ਕਤਲ ਕੀਤਾ ਉਹਨਾਂ ਨੂੰ ਵੀ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ।❤
@g_roun.d
@g_roun.d 2 күн бұрын
ਬਹੁਤ ਮਾੜਾ ਹੋਇਆ ਜੋ ਵੀ ਹੋਇਆ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਨੇ ਵਿਚਾਰੇ
@rupinderpalsingh8171
@rupinderpalsingh8171 Күн бұрын
ਬੇੜਾ ਗ਼ਰਕ ਹੋਇਆ ਏਨਾ ਵੇਪੈਨ ਸਿੰਗਰਾ ਦਾ ਜਿਨਾ ਸਿਰਫ ਹਥਿਆਰਾਂ ਵਾਲੇ ਗਾਣੇ ਗਾਏ ਅੱਜ ਓਹਨਾਂ ਦਾ ਨਤੀਜਾ ਤੁਹਾਡੇ ਸਾਮ੍ਹਣੇ ਨੌਜਵਾਨਾਂ ਚ ਗਲਤ ਸੋਚ ਭਰਦੇ ਇਹ ਵੇਪੇਣ ਵਾਲੇ ਗਾਣੇ ਫੁਕਰੀ ਚ ਆ ਜਾਂਦੇ ਨੌਜਵਾਨ
@rbrar3859
@rbrar3859 2 күн бұрын
ਬਹੁਤ ਮਾੜਾ ਕੀਤਾ ਹੈ, ਇਸ ਤਰਾਂ ਦਾ ਕੰਮ ਕਤੀੜ ਬੰਦੇ ਕਰਦੇ ਹਨ।
@raazsiidhu3587
@raazsiidhu3587 3 күн бұрын
ਜਿਸ ਨੇ ਅਸਲੇ ਦਾ ਲਾਈਸੈਂਸ ਬਣਾਉਣ ਲਈ ਸਿਫਾਰਿਸ਼ ਕੀਤੀ ਉਸਨੂੰ ਵੀ ਧਿਆਨ ਚ ਰੱਖੋ, ਮੈਰਿਜ ਪੈਲੇਸ ਦਾ ਮੈਨੇਜਰ ਨੂੰ ਵੀ ਅਰੇਸ੍ਟ ਕਰੋ।
@preetsandy4495
@preetsandy4495 Күн бұрын
ਵੈਰੀ ਸੈਡ ਪਾਲਿਸ ਚ ਵਿਆ ਕਰਨੇ ਬੰਦ ਕਰੋ ਜੀ ਖਰਚਾ ਘੱਟ ਕਰੋ ਸ਼ੋਚਾ ਨੂੰ ਬਦਲੋ ਘਰ ਚ ਸ਼ਾਦੀ ਕਰੋ ਪਲਾਇਸ ਵਾਲੀ ਸਦੀ ਜਾਈਦਾ ਨੀ ਨਿਬੜੇ ਗੀ ਜਲਦੀ ਤਲਾਕ ਹੋ ਜਾਂਦਾ ਹੈ ਘਰ ਚ ਸ਼ਾਦੀ ਕੀਤੀ ਹੋਵਾ ਤੇ ਚੰਗੀ ਹਾ ਪੁਰਾਣਾ ਟਾਈਮ ਚੰਗਾ ਲੱਗਦਾ ਆ ਸੀ ਤਲਾਕ ਨੀ ਸੀ ਹੁੰਦਾ ਪਰ ਹੁਣ ਦੂਜਾ ਵਿਆਹ ਕਰਵਾ ਲਿਆ ਹੈ ਤਲਾਕ ਲੈਣ ਵਾਲੇ ਲੋਕ ਬਾਈ ਇੱਜਤ ਹੁੰਦਾ ਹੈ
@Kulwinder-n5r
@Kulwinder-n5r 2 күн бұрын
Greeb di koi jindgi nahi
@preetsandy4495
@preetsandy4495 Күн бұрын
ਵੈਰੀ ਸੈਡ ਪਾਲਿਸ ਚ ਵਿਆ ਕਰਨੇ ਬੰਦ ਕਰੋ ਜੀ ਖਰਚਾ ਘੱਟ ਕਰੋ ਸ਼ੋਚਾ ਨੂੰ ਬਦਲੋ ਘਰ ਚ ਸ਼ਾਦੀ ਕਰੋ ਪਲਾਇਸ ਵਾਲੀ ਸਦੀ ਜਾਈਦਾ ਨੀ ਨਿਬੜੇ ਗੀ ਜਲਦੀ ਤਲਾਕ ਹੋ ਜਾਂਦਾ ਹੈ ਘਰ ਚ ਸ਼ਾਦੀ ਕੀਤੀ ਹੋਵਾ ਤੇ ਚੰਗੀ ਹਾ ਪੁਰਾਣਾ ਟਾਈਮ ਚੰਗਾ ਲੱਗਦਾ ਆ ਸੀ ਤਲਾਕ ਨੀ ਸੀ ਹੁੰਦਾ ਪਰ ਹੁਣ ਦੂਜਾ ਵਿਆਹ ਕਰਵਾ ਲਿਆ ਹੈ ਤਲਾਕ ਲੈਣ ਵਾਲੇ ਲੋਕ ਬਾਈ ਇੱਜਤ ਹੁੰਦਾ ਹੈ ਪੈਲੇਸ ਬੰਦ ਕਰੋ
@JasbirSingh-mc6wq
@JasbirSingh-mc6wq 6 күн бұрын
Parivar nu muavja vi milna chaida jinda da putt Marya😢
@gurpinderkaur531
@gurpinderkaur531 2 күн бұрын
Waheguru ji 😢😢
@Surjeet-z5q
@Surjeet-z5q 2 күн бұрын
ਇਹ ਲੰਗੜੇ ਕਿਉ ਹੋ ਗਏ, ਮਾਰਿਆ ਵੇਟਰ ਤੇ ਲੰਗੜਾ ਕੇ ਇਹ ਤੁਰਨ ਲੱਗ ਪਏ????
@sukhwindersinghsukha7501
@sukhwindersinghsukha7501 Күн бұрын
Punjab police jindabad 👍👍❤️❤️
@LakhwinderSingh-by6xl
@LakhwinderSingh-by6xl 6 күн бұрын
Bahut dukh de gal h
@James-Prinsep
@James-Prinsep Күн бұрын
ਇਹਨੂੰ 30 ਸਾਲ ਜੇਲ੍ਹ ਚ ਰੱਖੋ ਤੇ 45 ਲੱਖ ਰੁਪਏ ਵੇਟਰ ਨੂੰ ਇਹਦੀ ਜਾਇਦਾਦ ਵੇਚ ਕੇ ਤੁਰੰਤ ਦੇਵੋ
@Major-b5f1z
@Major-b5f1z Күн бұрын
Ji ha😢
@rajatkapoor7387
@rajatkapoor7387 12 сағат бұрын
ਵੇਟਰ ਦਿਹਾੜੀ ਵੀ ਲੈਂਦੇ , ਖ਼ੂਬ ਖਾਂਦੇ ਪੀਂਦੇ ਵੀ ਹਨ ਨੇ ਤੇ ਉਪਰੋਂ ਸਰਵਿਸ ਦੇ ਵੀ ਪੈਸੇ ਮੰਗਦੇ ਨੇ, ਲਾਲਚ ਹੀ ਇਸ ਵੇਟਰ ਨੂੰ ਲੈ ਬੈਠਾ।
@RAMANDEEPSINGH-sk8ni
@RAMANDEEPSINGH-sk8ni 6 күн бұрын
Hun milu jail ch vip treatment
@sukhisukhi7570
@sukhisukhi7570 6 күн бұрын
Write
@sukhwinderkaur8919
@sukhwinderkaur8919 2 күн бұрын
Waheguru ji
@AmritpalSingh-kg1qx
@AmritpalSingh-kg1qx 6 күн бұрын
Doshia nu saza milley ghatto ghatt 14 saal..jaan di keemat koi nahi... Pr ho v ki sakda hun.. Te greeb de pariwar nu 50 lakh di help honi chahidi aw
@Akash-p4d3k
@Akash-p4d3k 6 күн бұрын
Hyee raba 😮😮 jina da putt c.. una ki sochna
@AmritpalSingh-sm1tc
@AmritpalSingh-sm1tc 22 сағат бұрын
Satnam Shri Waheguru ji mehar karna ji sariyan te ji 🙏
@Ekam_vlogspb18
@Ekam_vlogspb18 5 күн бұрын
So sad
@MALVA-BLOCK-89
@MALVA-BLOCK-89 6 күн бұрын
Lakh di lahant eho jya te
@mohinderpurewal9701
@mohinderpurewal9701 3 күн бұрын
So. Sad
@ParmSidhu-nq4iv
@ParmSidhu-nq4iv Күн бұрын
ਗੋਲਡੀ ਮਾਲਕ ਵੀਰ ਸੱਚ ਕਿਵੇਂ ਲਿਖਦਾ ਇਹ ਵੱਡੇ ਘੜੰਮ ਚੌਧਰੀ ਹ ਨਾ
@lachhmandass9840
@lachhmandass9840 Күн бұрын
Jai shree Ram ram ge
@JordanSingh-h4l
@JordanSingh-h4l Күн бұрын
🙏
@djsouravkararibeats9042
@djsouravkararibeats9042 6 күн бұрын
Loka nu akal ni hegi sir
@KulwantSingh-ru2mi
@KulwantSingh-ru2mi 2 күн бұрын
Good police officers. Great job.
@JanjotDhillon
@JanjotDhillon 2 күн бұрын
Indian. Kanoon. Wich. Punshment. Nahi. Hai. Two. Monthly. Me. Bail. Ho. Jayegi. Kanoon. Wicket. Chuka
@RandeepMani-b1u
@RandeepMani-b1u 3 күн бұрын
Gal kuch nahi hai eh jatt Pune da killa fasya Hoya na je service di gall c ta catter nu khende garib nu kyon Marta jalmo rabb haga ki Galla he baniya
@NishaNisha-d8w
@NishaNisha-d8w Күн бұрын
Naa kreo kro idha plz bechara 500 rs k liye kaam gya thaa plz kyu kardey ho idha bai 🙏🙏🙏🙏
@jimmy21365
@jimmy21365 Күн бұрын
Paise ne dimag khrab kita loka da
@NarinderSharma-o9q
@NarinderSharma-o9q 6 күн бұрын
Anna ney passa nhi kameyha bap dey rupess tey harmi a Kam kardey ney
@KumarNarinder-r3p
@KumarNarinder-r3p 4 күн бұрын
Veri good Punjabi Ho
@KuldeepSingh-ko2mi
@KuldeepSingh-ko2mi 2 күн бұрын
😢😢😢 so sad fansi do hath jod ka ta par fad ka bhanti ha
@KulwinderSingh-hw6tx
@KulwinderSingh-hw6tx 7 минут бұрын
ਬੇੜਾ ਗਰਕ ਹੋ ਜੇ ਨਾ ਸਿੰਗਰਾਂ ਦਾ ਗਾਉਣ ਵਾਲਿਆਂ ਦਾ ਜਿਹੜੇ ਹਥਿਆਰਾਂ ਤੇ ਗੀਤ ਗਾਉਂਦੇ ਨੇ ਤੇ ਮਡੀਰ ਨਾਲ ਲੈ ਲੈ ਕੇ ਨੱਚਦੀ ਹੈ
@nitishthakur3867
@nitishthakur3867 Күн бұрын
Ehna nu sare umer jail c hi rakho bahar ehna da koie kam nahii gareba te joor dekhandy a
@amanrangi4198
@amanrangi4198 6 күн бұрын
Galt gl aa yr
@ShamsherSingh-go7db
@ShamsherSingh-go7db 2 күн бұрын
Aam Aadmi party........ nikami sarkar
@inderjitsingh5400
@inderjitsingh5400 Күн бұрын
Yaar es which kise v party ki kasoor
@NathaDhilon
@NathaDhilon 16 сағат бұрын
ਇਹਦੇ ਸਰਕਾਰ ਚ ਕੀ ਕਸੁਰ ਆ ਲੋਕਾਂ ਨੂੰ ਵੁ ਸੋਚਣਾ ਚਾਹੀਦੈ ਵੈਸੇ ਤੂੰ ਕਿਸ ਸੰਬੰਧਿਤ ਆ ਸਾਰਿਆਂ ਦੇ ਕਚੇ ਚਿਠੇ ਆ ਸਾਡੇ ਕੋਲ
@satishkumar-rj6rl
@satishkumar-rj6rl 6 күн бұрын
Bahut galat ae
@JanjotDhillon
@JanjotDhillon 2 күн бұрын
Mout. Dee. Sajjad. Mile. Sarkaro. Karo. Kerne. Maff
@buntygill6818
@buntygill6818 3 күн бұрын
Bahut Mada hoya
@GurmeetSingh-ru7vq
@GurmeetSingh-ru7vq 4 күн бұрын
Very bad news
@mandeepkaur7070
@mandeepkaur7070 6 күн бұрын
Hun turda kime aa face kyu cover kita aa eda
@daljindersinghsandhu6284
@daljindersinghsandhu6284 2 сағат бұрын
Shai gil aa ji
@RajinderNobby
@RajinderNobby 5 күн бұрын
Very bad👎
@surjitsingh895
@surjitsingh895 2 күн бұрын
Palace vich pistol kive enter kive hoya palace de manager nu te malik nu turant arrest keeta jave
@HarpreetSingh-ft4ro
@HarpreetSingh-ft4ro Күн бұрын
Veer manlo tuc palace vich pistol lai k a gye tahanu palace walya ne keha k pistol enter ni hon daina tuc keha k meinu khatra hai tuc meri maut di jimevari lavonge othe daso palace wale ki karan
@surjeetrandhawa5251
@surjeetrandhawa5251 Күн бұрын
No one idiot
@Bangashiv
@Bangashiv 2 күн бұрын
So sad News 😭😭
@AmritpalSingh-sm1tc
@AmritpalSingh-sm1tc 22 сағат бұрын
Waheguru ji 🙏
@AkashKumar-pn3yl
@AkashKumar-pn3yl 5 күн бұрын
Hun milu jail ch vip treatment
Мясо вегана? 🧐 @Whatthefshow
01:01
История одного вокалиста
Рет қаралды 7 МЛН
Леон киллер и Оля Полякова 😹
00:42
Канал Смеха
Рет қаралды 4,7 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН