Gurdas Maan ਨੇ ਕਿਵੇਂ KPS Gill ਨਾਲ ਨਿਭਾਈ ਯਾਰੀ UNO ਸਾਹਮਣੇ ਸਿੱਖਾਂ ਖ਼ਿਲਾਫ਼ ਹੋਇਆ ਪੇਸ਼ :-lakha Sidhana

  Рет қаралды 73,205

Jagmeet Talk (khappian wali )

Jagmeet Talk (khappian wali )

Күн бұрын

Пікірлер: 753
@rbrar3859
@rbrar3859 Ай бұрын
ਲੱਖਾ ਸਿਧਾਣਾ ਨੇ ਸਾਰੀਆਂ ਗੱਲਾਂ ਸੱਚੀਆਂ ਦੱਸੀਆਂ ਹਨ। ਧੰਨਵਾਦ ਲੱਖੇ ਵੀਰ। 🎉
@parkashsingh3909
@parkashsingh3909 Ай бұрын
ਜਦ ਮਾਨ ਨੇ ਗਾਣਾ ਗਾਇਆ ਘਰ ਦੀ ਸ਼ਰਾਬ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨੌਜਵਾਨਾਂ ਨੂੰ ਨਾਹਰਾ ਦਿੱਤਾ “ਆਪਣਾ ਪੰਜਾਬ ਹੋਵੇ, ਹੱਥ ਚ’ ਕਿਤਾਬ ਹੋਵੇ”
@azadpunjabichannel
@azadpunjabichannel Ай бұрын
Moose wale nu kive maaf krta usne mayi bhago bare kujh galat likhta c os nu tusi rabb varga dasde o
@TheKingHunter8711
@TheKingHunter8711 Ай бұрын
ਸਿੱਖ ਗੁਲਾਮ ਹਨ 💥💥💥💥💥 💥💥💥💥💥💥 🔥🔥🔥🔥🔥🔥🔥 🔥🔥🔥🔥🔥🔥🔥🔥
@HarjinderSingh-sd9qi
@HarjinderSingh-sd9qi Ай бұрын
ਵਧੀਆ ਗੱਲ ਏਸ ਕੰਜ਼ਰ ਦੀ ਸੱਚਾਈ ਸਾਮ੍ਹਣੇ ਆ ਗਈ
@jaykalirai9111
@jaykalirai9111 Ай бұрын
What is the Truth. Where is the evidence. Stop spreading hate and lies
@googleuser747
@googleuser747 Ай бұрын
​@@jaykalirai9111Asha Ghar Di Sharab Howay, it is promoting illicit alcohol, not health! Stop lying you government sheep.
@googleuser747
@googleuser747 Ай бұрын
​@@jaykalirai9111 you government sheep.
@googleuser747
@googleuser747 Ай бұрын
​​@@jaykalirai9111 You Stop lying you government sheep.
@googleuser747
@googleuser747 Ай бұрын
​@@jaykalirai9111you sheep.
@TheKingHunter8711
@TheKingHunter8711 Ай бұрын
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ, ISIS ਨਾਲ ਸਬੰਧ ਤਾਂ RAW ਦੇ ਵੀ ਹਨ, ਉਨਾਂ ਨੂੰ ਜੇਲ੍ਹ 'ਚ ਸੁੱਟੋ, ISIS ਅਤੇ RAW ਨੇ ਮਿਲਕੇ ਪਾਕਿਸਤਾਨ ਵਿੱਚ ਪ੍ਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕਰਵਾਇਆ
@bw8dm
@bw8dm Ай бұрын
ਜਿਹੜਾ ਗੁਰੂ ਦਾ ਨਹੀਂ ਹੋ ਸਕਿਆ ਅਤੇ ਸਾਈਂ ਦੀ ਕੰਜ਼ਰੀ ਬਣਿਆ ਫਿਰਦਾ ਉਹ ਸਿੱਖਾਂ ਨੂੰ ਕੀ ਸਮਝਦਾ
@jaykalirai9111
@jaykalirai9111 Ай бұрын
Which singer do you like. Singers belong to everyone
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ Ай бұрын
@@jaykalirai9111 do you mean which ਕੰਜਰ...
@pargatsingh2652
@pargatsingh2652 Ай бұрын
ਲਖਾ ਵੀਰ ਇਹਨਾ ਨਚਾਰਾ ਨੂੰ ਸੀਰੀਅਸ ਨਾ ਲੳ.ਕਿਉ ਕਿ ਅਗਾ ਨੇੜੇ ਰਿਹ ਗਿਆ ਪਿੱਛੇ ਰਹਿ ਗਿਆ ਦੂਰ .ਕੇ ਪੀ ਗਿਲ 92ਤੋ ਬਾਅਦ ਆਇਆ. ਬਾਬਾ ਨਾਨਕ ਜਾਗਦਾ .ਇਹਨਾ ਸਾਰਿਆ ਦਾ ਹਿਸਾਬ-ਕਿਤਾਬ ਬਾਬੇ ਨਾਨਕ ਲੈ ਲੈਣਾ.
@djdesicrewentertainers6813
@djdesicrewentertainers6813 Ай бұрын
ਬਹੁਤ ਦੁੱਖ ਲਗਦਾ ਜਦੋਂ ਸਾਡੇ ਪੰਜਾਬੀ ਲੋਕ ਈ ਬਾਈ ਲੱਖੇ ਸਿਧਾਣੇ ਨੂੰ ਵੋਟਾਂ ਨੀ ਪਾਉਂਦੇ। ਲਾਹਨਤ ਆ ਸਾਡੇ ਲੋਕਾਂ ਤੇ ਪੰਜਾਬੀ ਹੋਣ ਤੇ
@RydhamYT
@RydhamYT Ай бұрын
ਲੱਖੇ ਦੇ ਗੁਰਦਾਸ ਵਾਰੇ ਵਿਚਾਰ ਬਿਲਕੁਲ ਠੀਕ ਹਨ
@baljindersingh2607
@baljindersingh2607 Ай бұрын
ਲੱਖਾ ਜੀ ਬਹੁਤ ਹੀ ਵਧੀਆ ਜਣਕਾਰੀ ਦਿਤੀ ਹੈ ਜੀ 🙏
@JatinderSingh-t6r
@JatinderSingh-t6r Ай бұрын
ਪੈਸਿਆਂ ਕਰਕੇ ਇਹਨਾਂ ਸਿੱਖੀ ਛੱਡੀ ਗੁਰੂ ਨਾਨਕ ਨੂੰ ਛੱਡ ਕੇ ਤੇ ਬੀੜੀਆਂ ਚੀਲੇ ਪੀਂਦੇ ਫਿਰਦੇ ਨੇ
@INDERVARAN-b9c
@INDERVARAN-b9c Ай бұрын
Tnu kisna ditii peen nu beedii
@jaykalirai9111
@jaykalirai9111 Ай бұрын
Stop spreading lies.
@indersidhu7812
@indersidhu7812 Ай бұрын
ਤੁਸੀਂ ਸਿੱਖ ਬਣਕੇ ਕੀ ਕੀਤਾ ਹੈ ਪੈਸੇ ਪਿੱਛੇ ਗੁਰੂ ਘਰਾਂ ਵਿੱਚ ਇਕ ਦੂਜੇ ਦੀਆਂ ਪੱਗਾਂ ਲਾਹ ਰਹੇ ਹੋ
@jaykalirai9111
@jaykalirai9111 Ай бұрын
@@indersidhu7812 gurdas maan started punjabi music. He is in history. Of punjabi music. Every singer follows him.
@swaransingh483
@swaransingh483 Ай бұрын
ਆਪਣੇ ਆਪ ਨੂੰ ਸਹੀ ਸਿੱਧ ਕਰਨ ਲੱਗਾ ਹੋਇਆ ਹੈ ਬਹੁਤ ਅਹੰਕਾਰੀ ਬੰਦਾ ਹੈ ਮਰਦਾਸ ਮਾਨ
@sukhbirsingh-ir4np
@sukhbirsingh-ir4np Ай бұрын
ਲਖੇ ਵੀਰ ਤੁਸੀਂ ਮਹਾਨ ਆਦਮੀ ਹੋ। ਯਾਦ ਰਖੀਂ ਤੈਨੂੰ ਇਤਿਹਾਸ ਸਦਾ ਜਿਉਂਦਾ ਰਖੇਗਾ। ਬਾਦਲ ਵਰਗੇ ਪੰਥ ਗਦਾਰਾਂ ਨੂੰ ਸਦਾ ਲਈ ਯਾਦ ਰਖਿਆ ਜਾਵੇਗਾ। ਤੂੰ ਪੰਜਾਬ ਦੀ ਜਵਾਨੀ ਨੂੰ ਇਹੋ ਜਿਹੇ ਕੁਤਿਆਂ ਦੇ ਪ੍ਰਭਾਵ ਤੋਂ ਬਚਾ ਸਕਦਾ ਹੈ। ਲਗਿਆ ਰਹੇ ਲਕ ਬੰਨ ਕੇ ਗੁਰੂ ਸਾਹਿਬ ਤਹਾਨੂੰ ਬਲ ਬਖਸੇ
@JagtarSingh-qz8de
@JagtarSingh-qz8de Ай бұрын
ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@mooslmoosl8389
@mooslmoosl8389 Ай бұрын
Murdabad
@gurmeetdhaliwal287
@gurmeetdhaliwal287 Ай бұрын
ਬੀਰ ਜੀ ਖਾਲਿਸਥਾਂਣ ❤ ਜਿੰਦਾ ਵਾਦ 🙏🏼🐏💃🏼🕺🏼🐒👈🏼🤸🏼🏌🏼‍♀️🐯 ਵੀਰ ਲੱਖਾਂ, ਭਾਈ ਅਮ੍ਹਰਤਪਾਲ ਸਿੰਘ ਖਾਲਸਾ ਅੱਸਲੀ ਪੰਜਾਬ ਦੇ ਪੁੱਤ ਆਓ ਜ਼ੁਲਮ ਦਾਂ ਨਾਸ਼ ਕਰਿਏ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ
@gurmeetdhaliwal287
@gurmeetdhaliwal287 Ай бұрын
ਜਦੋਂ ਪੱਤਰਕਾਰ ਨੇ ਚਿੱਟੀ ਸਿਉਂਕ ਦਾਂ ਜ਼ਿਕਰ ਕੀਤਾ ਤਾਂ, ❤ਵਾਈ ਲੱਖੇ ਵੀਰ ਨੇ ਪੁਠੇ ਹੱਥ ਦੀ ਥਾਪੀ ਮਾਰੀ, ਆਓ ਜ਼ੁਲਮ ਦਾਂ ਨਾਸ਼ ਕਰਿਏ 🙏🏼 ਰੱਬ ਰਾਖਾ ਸਭਨੀ ਥਾਂਈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ ❤
@ManjitSingh-hq5wn
@ManjitSingh-hq5wn Ай бұрын
@@gurmeetdhaliwal287 ਬਹੁਤ ਵਧੀਆ ਵਿਚਾਰ ਹਨ ਤੁਹਾਡੇ ਪਰ ਵੀਰ ਸਿੱਖ ਕੌਮ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖੋ ਜੀ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@GurmakhSingh-xo1kt
@GurmakhSingh-xo1kt Ай бұрын
Ako hall punjab vicho bh kdo
@GurmakhSingh-xo1kt
@GurmakhSingh-xo1kt Ай бұрын
Borda too hende metro Punjabi lkho
@jkpunjabi578
@jkpunjabi578 Ай бұрын
ਆਪਣੇ ਬੱਚਿਆਂ ਨੂੰ ਪੰਜਾਬੀ ਸਾਹਿਤ ਕੋਣ ਕੋਣ ਪੜਾਉਂਦਾ
@saabsingh47
@saabsingh47 Ай бұрын
ਅਸੀਂ
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ Ай бұрын
@@jkpunjabi578 ਗੁਰਬਾਣੀ ਪੜ ਲੳੁ .. ਸਾਹਿਤ ਅਾਪੇ ਪੜ ਹੋ ਜਾੳੁ
@bsrana6286
@bsrana6286 Ай бұрын
Kpi ni pkhnd ae punjabi da
@Parmjitsinghsidhu-z3t
@Parmjitsinghsidhu-z3t Ай бұрын
ਗੁਰਦਾਸ,ਮੀਆਂ,,,,,,ਨੂੰ ਸਿੱਖ ਕੌਮ ਕਦੇ ਮਾਫ ਨਹੀਂ ਕਰੇਗਾ,,,,,ਕਿਓਕੀ ਬਾਦਲਾਂ ਦੀ ਭੱਠੀ ਦਾ ਬਾਲਣ,,,ਸਿੱਖ ਕੌਮ ਦੀ ਜਵਾਨੀ ਝੋਕਣ ਵਿੱਚ ਪੁਲਸ ਅਫਸਰਾਂ ਦਾ ਰੱਜ ਕੇ ਸਾਥ ਦਿੱਤਾ,,,
@jaykalirai9111
@jaykalirai9111 Ай бұрын
I am a Sikh. I love Gurdas maan. ❤. His the busiest singer at age of 70.
@HarjinderSingh-sd9qi
@HarjinderSingh-sd9qi Ай бұрын
@@jaykalirai9111 ਤੂੰ ਵੀ ਗੁਰਦਾਸ ਮਾਨ ਵਰਗਾ ਹੀ ਨਕਲੀ ਸਿੱਖ ਹੋਵੇਂਗਾ ਪਸੰਦ ਅਸੀਂ ਵੀ ਕਰਦੇ ਸੀ ਪਰ ਕਿਸੇ ਦੀ ਭੇਡ ਨਹੀਂ ਬਣਦੇ
@DavinderKumar-f1o
@DavinderKumar-f1o Ай бұрын
Lakh di lahnat lakhe te ,,😡😡
@jaykalirai9111
@jaykalirai9111 Ай бұрын
@@HarjinderSingh-sd9qi can not understand write in English. Gurdas maan jee is the greatest
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ Ай бұрын
@@jaykalirai9111 haha wada punjabi....padni punjabi aoundi nhii.. Bati maan d bhed(sheep)..hun samj a jau gi...ਲੱਖ ਦੀ ਲਾਹਣਤ ਤੇਰੇ ਪੰਜਾਬੀ ਹੋਣ ਤੇ....
@gurpalaulakh618
@gurpalaulakh618 Ай бұрын
ਪੈਸੇ ਦਾ ਪੁੱਤ ਆ ਕੰਜਰ ਗੁਰਦਾਸੀ ਇਸ ਕੰਜਰ ਦਾ ਨਾਮ ਵੀ ਦੇਖੋ ਕੀ ਹੈ ਗੁਰ ਦਾਸ। ਇਹੋ ਜਿਹਾ ਕੰਜਰ ਗੁਰੂ ਦਾ ਦਾਸ ਹੋ ਨਹੀਂ ਸਕਦਾ
@jaykalirai9111
@jaykalirai9111 Ай бұрын
Which singer do you like. Please tell me. All singers love Gurdas maan ❤
@indersidhu7812
@indersidhu7812 Ай бұрын
ਜੇ ਗੁਰਦਾਸ ਮਾਨ ਵਿੱਚ ਵੀ ਤੁਹਾਨੂੰ ਕੰਜਰ ਦਿਸਦਾ ਹੈ ਤਾਂ ਤੁਸੀਂ ਅਪਣੇ ਮੰਜੇ ਹੇਠਾਂ ਸੋਟੀ ਜ਼ਰੂਰ ਮਾਰ ਲੈਣਾ
@amandeeppandher2502
@amandeeppandher2502 Ай бұрын
@@indersidhu7812 tanu ohde cho kehda Mahan yodha najar aunda tu b das deh hai taa nachar ee eh das kini var book kita eh 10 lakh kai saal pehla lainda reha akhade da ki kita ehne punjab lai kade bolya houga punjab de haq ch ik b lafaz
@atruetopic9917
@atruetopic9917 Ай бұрын
ਤੁਸੀਂ ਉਸ ਅਰਦਾਸ ਮਾਨ ਦਾ ਪੱਖ ਪੂਰ ਰਹੇ ਹੋ ਜਿਹੜਾ ਕਹਿੰਦਾ ਧੋਤੀ ਪੋਥੀ ਰਹਿਣ ਦੋ ਵਾਹਿਗੁਰੂ ਪੋਥੀ ਪਰਮੇਸ਼ਰ ਕਾ ਥਾਨ ਸਿੱਖੀ ਵੀ ਸ਼ਾਨ ਧੋਤੇ ਹਿੰਦੂਆਂ ਦੀ ਸ਼ਾਨ ਉਹ ਜਿਹੜਾ ਧਰਮ ਨਾਲ ਤੋੜ ਰਿਹਾ ਮਹਾਰਾਜ ਪਰਮੇਸ਼ਰ ਨਾਲ ਤੁਰ ਰਹੇ ਕਿੱਡੀ ਵੱਡੀ ਗੱਲ ਹ ਇਹ ਪੋਥੀ ਸਾਹਿਬ ਦੀ ਨਰਾਦਰੀ ਕਰਨੀ ਯਾਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿਰਾਦਰੀ ਕਰਨੀ ਤੁਹਾਡੇ ਬਿਆਨ ਤੋਂ ਸ਼ਰੇਆਮ ਪਤਾ ਲੱਗਦਾ ਕਿ ਤੂੰ ਵੀ ਸਿੱਖ ਨਹੀਂ ਹ ਨਾਮ ਦੇ ਨਾਲ ਤਾਂ ਸਿੱਧੂ ਐ ਜੋੜ ਕੇ ਲਿਖਿਆ ਹੋਇਆ ਮੈਂ ਵੀ ਸਿੱਧੂ ਆ ਤੁਹਾਡੇ ਵਰਗਿਆਂ ਨੇ ਸਾਡੇ ਵਰਗਿਆਂ ਨੂੰ ਵੀ ਬਦਨਾਮ ਕੀਤਾ ਹੋਇਆ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿਰਾਦਰੀ ਕਰਨ ਵਾਲੇ ਬੰਦੇ ਨੂੰ ਆਪਣਾ ਮੁਰਸ਼ਦ ਮੰਨਦਾ ਆਪਣਾ ਸਾਰਾ ਕੁਝ ਮੰਨਦਾ ਤੁਹਾਡੇ ਵਰਗਿਆਂ ਨੇ ਸਿੱਖ ਕੌਮ ਦਾ ਬੇੜਾ ਕਰਕੇ ਕੀਤਾ ​@@indersidhu7812
@SATBIRSINGH-fs9jp
@SATBIRSINGH-fs9jp Ай бұрын
ਬੀੜੀ ਬੱਤੀ ਦਾਸ ਨਚਾਰ ਕੰਜਰ ਨੂੰ ਪੰਜਾਬੀ ਕਦੇ ਮਾਫ ਨਹੀਂ ਕਰਨਗੇ
@jaykalirai9111
@jaykalirai9111 Ай бұрын
Do not use bad language. Your mother or sister could be reading this. Can't you write without swearing. Which singer do you like. Singers are supose to dance. Don't you like dancing
@SATBIRSINGH-fs9jp
@SATBIRSINGH-fs9jp Ай бұрын
@@jaykalirai9111 wow mircha laggia tanu mai ta nachar kanjar haram da kahunga bidi peene nu
@jaykalirai9111
@jaykalirai9111 Ай бұрын
@@SATBIRSINGH-fs9jp your mother and sister could be reading this please don't use bad language. You're parents have not brought you up very well that you can't express your self without swearing. Gurdas maan. Started punjabi music. His all singers. Hero
@rakeshkhanna8674
@rakeshkhanna8674 Ай бұрын
Waheguru ji tahnu akal bakshe
@SATBIRSINGH-fs9jp
@SATBIRSINGH-fs9jp Ай бұрын
@@rakeshkhanna8674 akal da janaza ta tera niklia pia
@Amanbrar5728
@Amanbrar5728 Ай бұрын
ਸਾਨੂੰ ਗੁਰਦਾਸ ਮਾਨ ਕਿੱਥੇ ਚੰਗਾਂ ਲੱਗਣਾ, ਸਾਨੂੰ ਤਾਂ ਓਹ ਗਾੲਿਕ ਚੰਗੇ ਲਗਦੇ ਅਾ ਜਿਹੜੇ ਸਿਰ ਤੇ ਪੱਗ ਬੰਨ ਕੇ ਸਾਡੀਅਾ ਧੀਅਾ ਭੈਣਾਂ ਦੇ ਲੱਕ ਮਿਣਦੇ ਅਾ
@tajbirsingh7440
@tajbirsingh7440 Ай бұрын
Tuhanu pasand aa te suni jayo gurdasa
@mohankalu2276
@mohankalu2276 Ай бұрын
Fer veer ji tusi vatti piche lai lo Maan saab de kehan te😢😢😢
@jazzchouhan2167
@jazzchouhan2167 Ай бұрын
Fer tusi bati lelo piche Gurdas man dinda
@leaderpunjab
@leaderpunjab Ай бұрын
Right gurdas maan bahut ਸ਼ਾਤਿਰ ਬੰਦਾ ਇਸਨੂੰ ਮਾਫ਼ ਨਹੀਂ ਕਰਨਾ ਚਾਹੀਦਾ ਹੈ। ਇਹ ਬਹੁਤ ਹੰਕਾਰੀ ਬੰਦਾ ਹੈ ਗੁਰਦਾਸੀ ਪਾਗ਼ਲ
@jagrajsinghgill1183
@jagrajsinghgill1183 Ай бұрын
ਸਿੱਖੀ ਦਾ ਦੁਸ਼ਮਣ ਗੁਰਦਾਸ ਹੈ
@tajwrsingh5990
@tajwrsingh5990 Ай бұрын
ਡੇਰੇ ਨੂੰ ਪ੍ਰਮੋਟ ਕਰਦਾ ਜਿੱਥੇ ਨਸ਼ੇ ਸਰੇਆਮ ਚੱਲਦੇ
@INDERVARAN-b9c
@INDERVARAN-b9c Ай бұрын
Veer sanu kina time hogyaa jandyaa nu sanu ta nashaa milyaa nhi kdaa dera sa
@jaykalirai9111
@jaykalirai9111 Ай бұрын
You have to be clever to. Write beautiful songs about Sikhi and Punjabi for 45 years. His nearly 70. If he was bad. He would not have the energy to be the busiest live singer
@jaykalirai9111
@jaykalirai9111 Ай бұрын
​@@tajwrsingh5990Stop spreading lies. He never promoted he written songs on Good health. Baki Kam bahut seehat zaroor ya. No one can force anyone to go anywhere
@hardeepsinghsandhu8321
@hardeepsinghsandhu8321 Ай бұрын
ਵੱਡਾ ਕੰਜਰ ਹੈ ਗੁਰਦਾਸ
@jaykalirai9111
@jaykalirai9111 Ай бұрын
Your sister or mother could be reading this. Please do not use bad language. Do you like Punjabi music. Which singer do you like
@hardeepsinghsandhu8321
@hardeepsinghsandhu8321 Ай бұрын
@@jaykalirai9111 where I use bad word bro let me know kanjar means nachaar he is kanjar.. yes I like punjabi songs I am punjabi must I will like punjabi songs singer only one I like legend sidhu moosewala
@gill-punjab
@gill-punjab Ай бұрын
ਗੁਰਦਾਸ ਮਾਨ ਨੇ ਹਿੰਦੀ ਨੂੰ ਮਾਸੀ ਕਿਹਾ ਸੀ
@kalakhehra9272
@kalakhehra9272 Ай бұрын
Jihri mtei maa angreji sikha k jvaka nu baher bheji jaane o..oho ki aa?
@indersidhu7812
@indersidhu7812 Ай бұрын
ਮਾਨ ਨੇ ਠੀਕ ਹੀ ਕਿਹਾ ਸੀ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ । ਹਿੰਦੀ ਪੰਜਾਬ ਦੇ ਸਕੂਲਾਂ ਵਿੱਚ ਦੂਜੇ ਨੰਬਰ ਦੀ ਭਾਸ਼ਾ ਹੈ ਮਾਨ ਇਕ ਸਿੰਗਰ ਹੈ ਰਾਈਟਰ ਹੈ । ਜੇ ਪੰਜਾਬੀ ਮਾਂ ਹੈ ਤਾਂ ਹਿੰਦੀ ਮਾਸੀ ਹੀ ਹੋਈ ਪਰ ਅਨਪੜ੍ਹ ਜੰਤਾਂ ਅੱਗੇ ਬੀਨ ਵਜਾਉਣ ਦੀ ਕੀ ਫ਼ਾਇਦਾ ।
@kabalsinghbhojiankabalsing2470
@kabalsinghbhojiankabalsing2470 Ай бұрын
ਲੱਖੇ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏 ਅੱਜ ਰਾਹੁਲ ਗਾਂਧੀ ਨੂੰ ਮਾੜਾ ਨਹੀਂ ਕਿਹਾ ਉਦਾ ਗੁਨਾਹ ਨਹੀਂ ਵਾ ਇੰਦਰ ਗਾਂਧੀ ਮਾੜੀ ਸੀ ਮਾੜੀ ਸਾਡੇ ਦਿਲਾ ਵਿੱਚ ਉਸ ਕੋਈ ਕਦਰ 💔💔
@KuljinderSingh-g4l
@KuljinderSingh-g4l Ай бұрын
ਕੁਲਦੀਪ ਕੌਰ ਦੀ interview ਸੁਣੋ ਓਸਨੇ ਵੀ ਦੱਸਿਆ ਸਾਰੇ ਸਰਕਾਰੀ fuction ਚ ਗੁਰਦਾਸ ਮਾਨ ਨੂੰ ਬੁੱਕ ਕਰਦੇ ਸੀ ਪੁਲਸ ਦੀ ਹਾਜ਼ਰੀ ਚ ਅਖਾੜੇ ਲੱਗਦੇ ਸੀ ਤੇ ਬੇਅੰਤ ਸਿੰਘ kps gill ਵੀ ਏਸਨੂੰ ਆਪ ਬੁਲਾਉਂਦੇ ਸੀ
@RydhamYT
@RydhamYT Ай бұрын
ਮਹਿਰੋਂ ਬਿਲਕੁਲ ਠੀਕ ਹੈ
@jagirkaur7424
@jagirkaur7424 Ай бұрын
ਸਾਨੂੰ ਖ਼ੁਦ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ ਅਗਰ ਹਿੰਦੂ ਲੋਕ ਆਪਣੇ ਸਦਾ ਪਤਰ ਹਿੰਦੀ ਵਿੱਚ ਸ਼ਪਵਾ ਰਹਿ ਹਨ ਤਾ ਸਾਨੂੰ ਵੀ ਆਪਣੇ ਸਦਾ ਪਤਰ ਵਿਵਾਹਾਂ ਦੇ ਕਾਰਡ ਹਿੰਦੀ ਤੇ ਅੰਗਰੇਜ਼ੀ ਨੂੰ ਭੁੱਲ ਕੇ ਪੰਜਾਬੀ ਵਿੱਚ ਸ਼ਪਵਾਓਨੇ ਚਾਹੀਦੇ ਹਨ ਹੌਲੀ ਹੋਲੀ ਸ਼ੁਰੂਆਤ ਕਰਨੀ ਚਾਹੀਦੀ ਹੈ
@maninderchandi4420
@maninderchandi4420 Ай бұрын
ਬਿਲਕੁਲ, ਮੈ ਭੈਣਜੀ ਅਾਪ ਜੀ ਨਾਲ ਸਹਿਮਤ ਹਾਂ❤❤❤❤😄😃😃😀😀😀
@hardeoldeol1275
@hardeoldeol1275 Ай бұрын
ABSOLUTELY RIGHT 👍🏻
@DharampalSingh-uk2ue
@DharampalSingh-uk2ue Ай бұрын
ਇਹਨਾਂ ਗੱਲਾਂ ਦਾ ਤਾਂ ਪਤਾ ਹੀ ਨਹੀਂ ਸੀ ਜੋਂ ਹੁਣ ਸਾਹਮਣੇ ਆਈਆਂ ਹਨ।
@jaykalirai9111
@jaykalirai9111 Ай бұрын
All false all lies
@gurmeetdhaliwal287
@gurmeetdhaliwal287 Ай бұрын
🙏🏼 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏼✍🏼🥷🏼 ਪੁੱਤ 🙏🏼 ਗੁਰੁ ਦੇ ਸਿੱਖ ਜੋਦੈ ਚਰਚਾ ਦੀ ਧੂੜ, 🤸🏼🏌🏼‍♀️, , ❤ ਚੇਲੇ ਤੀਰ ਵਾਲੇ ਬਾਬੇ ਦੇ ਫੈਨ ❤️
@supindersingh5425
@supindersingh5425 Ай бұрын
ਏਹੋ ਜਿਹੇ ਕਲਾਕਾਰ ਜੋ ਨਸ਼ੇ ਨੂੰ ਪਰਮੋਟ ਕਰਦੇ ਹਨ ਇਨ੍ਹਾਂ ਦਾ ਕੌਮ ਨੂੰ ਬਾਈਕਾਟ ਕਰ ਦੇਣਾ ਚਾਹੀਦਾ
@baliharsingh5558
@baliharsingh5558 Ай бұрын
100% Right, Thinks
@TheKingHunter8711
@TheKingHunter8711 Ай бұрын
ਜਦੋਂ ਕੁਲਦੀਪ ਮਾਣਕ ਦਾ ਜਲਾਲ ਵਿੱਚ ਲਾਸਟ ਅਖਾੜਾ ਆਇਆ ਤਾਂ ਉੱਥੇ ਲੋਕਾਂ ਦਾ ਐਨਾ ਜਿਆਦਾ ਇੱਕਠ ਸੀ ਕਿ ਕਹਿੰਦੇ ਜਦੋਂ ਗਰਮੀਂ ਕਾਰਨ ਪਾਣੀ ਦੀ ਪਿਆਸ ਬੁਝਾਉਣ ਲਈ ਟਿਊਬਵੈੱਲ ਚਲਾਇਆ ਗਿਆ ਤਾਂ ਲੋਕਾਂ ਨੇ ਪਾਣੀ ਦੀ ਧਾਰ ਅੱਗੇ ਤੁਰਨ ਨਹੀਂ ਦਿੱਤੀ ਸੀ ਐਨਾ ਪਾਣੀ ਪੀਤਾ ਲੋਕਾਂ ਨੇ, ਇਹ ਸੱਚ ਆ ਜੀ
@learntowinmotivationalprogram
@learntowinmotivationalprogram Ай бұрын
ਗੁਰਦਾਸ ਮਾਨ ਨੂੰ ਮੈ ਸਬ ਤੋਂ ਪਹਿਲਾ ੧੯੯੦ ਵਿੱਚ ਮਸਕੱਟ ਓਮਾਨ ਵਿੱਚ ਸੁਣਿਆ ਤੇ ਸ਼ੋਅ ਵੇਖਿਆ ਸੀ ਮੈ ਬਹੁਤ ਪ੍ਰਭਾਵਿਤ ਹੋਇਆ ਅਤੇ ਜਦੋ ਕੈਨੇਡਾ Red FM ਤੇ Thind Sahib ਦੇ ਨਾਲ ਇੰਟਰਵਿਊ ਤੇ ਵਿਵਾਦਾਂ ਨਾਲ ਘਿਰ ਗਿਆ ਅਤੇ ਵਿਰੋਧ ਕਰਨ ਵਾਲਿਆਂ ਨੇ ਐਬਟਸਫੋਰ ਹਾਲ ਵਿਚ ਬੀ ਸੀ ਕੈਨੇਡਾ ਵਿਚ ਜਿਹਨਾ ਲੋਕਾਂ ਨੇ ਵਿਰੋਧ ਕੀਤਾ ਤੇ ਮੁਰਦਾ ਬਾਦ ਕਹਿਣਾ ਚਾਹੇ ਗਲਤ ਵੀ ਸੀ ਪਰ ਬੱਤੀ ਸ਼ਬਦ ਵਰਤ ਕੇ ਗਾਲ ਕੱਢਣਾ ਉਸ ਨਾਲੋ ਵੀ ਜ਼ਿਆਦਾ ਗਲਤ ਤਾਂ ਸੀ ਪਰ ਹੁਣ ਮੁਆਫ਼ੀ ਦੇ ਨਾਲ ਦਿਲੋ ਗਲਤੀ ਨਹੀ ਮੰਗੀ ਕਿਊ ਕਿ ਬੱਤੀ ਦੀਆਂ ਹੋਰ ਉਤਾਰਨਾ ਦੇਦੇ ਹੋਏ ਅਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਬਹੁਤ ਵੱਡੀ ਗਲਤੀ ਕੀਤੀ ਹੈ ! ਦੋਸਤੋ ਸ਼ਬਦਾਂ ਵਿੱਚ ਬਹੁਤ ਜਾਨ ਹੁੰਦੀ ਹੈ ਸ਼ਬਦਾ ਦੇ ਨਾਲ ਹੀ ਜ਼ਿੰਦ ਖੁਸ਼ ਅਤੇ ਸ਼ਬਦਾ ਦੇ ਨਾਲ ਹੀ ਜਿੰਦ ਪਰੇਸ਼ਾਨ ਹੁੰਦੀ ਹੈ
@azadpunjabichannel
@azadpunjabichannel Ай бұрын
Takhtiya te ki likhya hoiya c eh v dasdo janab jo virodh kr rahe c
@SukhwinderSingh-dq2xt
@SukhwinderSingh-dq2xt Ай бұрын
ਲੱਖਾਂ ਸਿਧਾਣਾ ਬਾਈ ਬੜਾ ਹੀ ਘੈਂਟ ਬੰਦਾ।
@sukhbirsingh-ir4np
@sukhbirsingh-ir4np Ай бұрын
ਪੰਜਾਬ ਦੇ ਸਭਿਆਚਾਰ ਵਿਚੋਂ ਹੀਰ ਰਾਂਝੇ ਮਿਰਜ਼ਾ ਸਾਹਿਬਾਂ ਅਮਿਤ ਪ੍ਰੀਤਮ ਵਰਗੀਆਂ ਗੰਦ ਨੂੰ ਖਤਮ ਕੀਤਾ ਜਾਵੇ
@bskhara3331
@bskhara3331 Ай бұрын
ਮਾਫੀ ਮੰਗਣੀ ਤਾ ਹਿੰਦੀ ਬਾਰੇ ਮਾੜਾ ਬੋਲੇਗਾ ਇਹ ਕਹੇਗਾ ਹਿੰਦੀ ਨਾਲ ਸਾਡਾ ਕੋਈ ਮਤਲਬ ਨਹੀ ਕੋਈ ਸਰੋਕਾਰ ਨਹੀ ਪੰਜਾਬ ਵਿੱਚ ਪੰਜਾਬੀ ਸਕੂਲ ਵਿੱਚ ਪਹਿਲ ਅਧਾਰ ਤੇ ਹੋਵੇਗੀ ਤੇ ਹਿੰਦੀ ਖਿਲਾਫ ਬੋਲੇਗਾ ਸਿਰਫ ਸ਼ੋਅ ਲਾਉਣ ਲਈ ਕਰ ਰਿਹਾ ਏ ਮਾਫੀ ਲਈ ਨਹੀ ਧੰਨਵਾਦ
@Pallyx91
@Pallyx91 Ай бұрын
Chal oye fuddi deya... teewiyan sambh lao pehla youtube te judge ban jaane aa.
@princeparminder1698
@princeparminder1698 Ай бұрын
Bahut he sohni gal kiti lakhe veer ne. Tahanu sun k ajj v Punjab de mur surjit hon do aass baki hai.
@gurmeetsingh-zb6vv
@gurmeetsingh-zb6vv Ай бұрын
ਲੱਖੇ ਵੀਰ ਜੀ ਅੱਜ ਸਾਨੁ ਆਪ ਜੀ ਨੇ ਬਹੁਤ ਗਿਆਨ ਦਿੱਤਾ ਵੀਰ ਜੀ ਸੁੱਣੋ ਮੇ ਤਰਨ ਤਾਰਨ ਸਾਹਿਬ ਤੌ ਬੋਲ ਰਿਹਾ ਹਾ ਵੀਰ ਜੀ ਤਰਨ ਤਾਰਨ ਸਾਹਿਬ ਜੀ ਦੀਆ ਮੜੀਆ ਦੀ ਗੱਲ ਕਰਨ ਲੱਗਾ ਆ ਵੀਰ ਜੀ ਪਹਿਲਾ ਮੜੀਆ ਵਿੱਚ ਵਾਹਿਗੁਰੂ ਜੀ ਦੀ ਬਾਨੀ ਪੰਜਾਬੀ ਵਿੱਚ ਲਿੱਖੀ ਸੀ ਹੁੱਣ ਏਨਾ ਹਰਾਮ ਦਿਆ ਦੇ ਮੱਨ ਵਿੱਚ ਪਤਾ ਨਹੀ ਕੀਨਾ ਪਾਪ ਆ ਗਿਆ ਹੇ ਹੁਣ ਏਨਾ ਹਰਾਮ ਦਿਆ ਪਾਪੀਆ ਨੇ ਪੰਜਾਬੀ ਦੇ ਏਨੇ ਖਿਲਾਫ ਹੌ ਗਂਏ ਹਨ ਏਨਾ ਹਰਾਮ ਦਿਆ ਪੰਜਾਬੀ ਦੇ ਦੁਸਮਨਾ ਨੇ ਦੁਬਾਰਾ ਰੰਗ ਕਰਵਾਕੇ ਸੱਭ ਕੁੱਝ ਹਿੱਦੀ ਭਾਸਾ ਵਿੱਚ ਲਿੱਖ ਦਿੱਤਾ ਹੇ ਹਿਦੁਆ ਦੇ ਦੇਵੀ ਦੇਵੇਤੇ ਆ ਬਾਰੇ ਲਿੱਖ ਦਿੱਤਾ ਹੇ ਇਹ ਹਰਾਮ ਦੇ ਖਾਦੇ ਪੰਜਾਬ ਦਾ ਤੇ ਗੁਣ ਗਾਦੇ ਪਾਕਿਸਤਾਨ ਦੇ ਕੀ ਇਹਨਾ ਹਰਾਮ ਦਿਆ ਤੇ ਪੰਜਾਬ ਧਰੌਈ ਦਾ ਪਰਚਾ ਦਰਜ ਨਹੀ ਹੌਨਾ ਚਾਹੀਦਾ
@ManjitSingh-hq5wn
@ManjitSingh-hq5wn Ай бұрын
ਪੰਜਾਬੀ ਮਾਂ ਬੋਲੀ ਦੀ ਸੇਵਾ ਗੰਦੇ ਗੀਤ ਗਾਕੇ ਨੀ ਹੁੰਦੀ ਸਗੋਂ ਆਪਣੀ ਨੇਕ ਹਕ ਦੀ ਕਮਾਈ ਚੋਂ ਪੀੜਤ ਪਰਿਵਾਰਾਂ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਪੜਾਈ ਮਕਾਨ ਤੇ ਖਰਚ ਕਰਕੇ ਹੁੰਦੀ ਹੈ ਹੜ ਭੁਚਾਲ ਐਕਸੀਡੈਂਟ ਹਾਦਸਾ ਕਰੋਨਾ ਬਿਮਾਰੀ ਸਮੇ ਸਭ ਤੋਂ ਪਹਿਲਾਂ ਸਿੱਖ ਕੌਮ ਨੇ ਹੀ ਚਾਹ ਪਾਣੀ ਦੁਧ ਬਰੈਡ ਕੱਪੜੇ ਦਵਾਈਆਂ ਤੰਬੂ ਕਿਸ਼ਤੀਆਂ ਪੁਜਾਉਣ ਦਾ ਇੰਤਜ਼ਾਮ ਪਰਬੰਧ ਕੀਤਾ ਸੀ ਇਸ ਅਹਿਸਾਨ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਕਹਿੰਦੇ ਹਨ ਇਹ ਹੈ ਪੰਜਾਬੀ ਮਾਂ ਬੋਲੀ ਦੀ ਅਸਲ ਸੇਵਾ
@MandeepSingh-sh6uc
@MandeepSingh-sh6uc Ай бұрын
ਗੁਰਦਾਸ ਮਾਨ ਉ ਸਿਉਂਕ ਆ ਜਿਹੜੀ ਪੰਜਾਬ ਨੂੰ ਲਗੀ ਆ
@waqilsingh1152
@waqilsingh1152 Ай бұрын
ਆਪਣਾ ਦੇਸ਼ ਧਰਮ ਨਿਰਪੱਖ ਆ ਮਤਲਬ ਕੋਈ ਵੀ ਕਿਸੇ ਵੀ ਧਰਮ ਨੂੰ ਮੰਨ ਸਕਦਾ
@azadpunjabichannel
@azadpunjabichannel Ай бұрын
Bai tusi bilkul sahi kya ehna pagla nu kon samjhave
@SatnamSingh-gn4ke
@SatnamSingh-gn4ke Ай бұрын
ਸਹੀ ਕਿਹਾ ਲੱਗੇ ਵੀਰ।
@KulwantSingh-sg5ox
@KulwantSingh-sg5ox Ай бұрын
ਬਾਈ ਜੀ ਲੱਖਾ ਜੀ ਫਿਰ ਤਾਂ ਇਸ ਹਿਸਾਬ ਨਾਲ ਮਾਣਕ ਵੀ ਗੱਦਾਰ ਹੋਇਆ ਕਿਉਂਕਿ ਮਾਣਕ ਨੂੰ ਵੀ k,p,s, ਗਿੱਲ ਨੇ ਮਾਣਕ ਦੇ ਪਿੰਡ ਜਲਾਲ ਵਿਖੇ ਨਵੀਂ ਕਾਰ ਦੀ ਚਾਬੀ ਆਪ ਸੌਂਪੀ ਸੀ ਬਾਈ ਜੀ ਉਸ ਸਮੇਂ ਗਿੱਲ ਕੋਲ ਫੁੱਲ ਪਾਵਰ ਸੀ ਗਿੱਲ ਦੀ ਦਹਸ਼ਤ ਸੀ ਕਿਸੇ ਕਲਾਕਾਰ ਦੀ ਹਿੰਮਤ ਨਹੀਂ ਸੀ ਗਿੱਲ ਤੋਂ ਨਾਬਰ ਹੋਣ ਦੀ, ਇਸ ਤਰ੍ਹਾਂ ਕਿਸੇ ਨੂੰ ਗਦਾਰੀ ਦਾ ਸਰਟੀਫਿਕੇਟ ਨਹੀਂ ਦਿੱਤਾ ਜਾ ਸਕਦਾ
@YadwinderSingh-lj2md
@YadwinderSingh-lj2md Ай бұрын
Jasbir jassi
@amandeeppandher2502
@amandeeppandher2502 Ай бұрын
Manak ne kade kps gill to apni movie release nahi karvai na ja k oh canada ch kps gill na de kutte de munde de ghar ja k ni reha manak di eh jutti varga b haini
@sewadar07863
@sewadar07863 Ай бұрын
ਯਾਰ ਬੜੀ ਇੱਜਤ ਕਰਦੇ ਸੀ ਲੱਖੇ ਸਿਧਾਣੇ ਦੀ ਲੇਕਿੰਨ ਅੱਜ ਸਮਝ ਆ ਗਈ ਕੀ ਮੇਰੀ ਸੋਚ ਕਿੰਨੀ ਗ਼ਲਤ ਸੀ ਲੱਖੇ ਵੀਰ ਤੇਰਾ ਹੁਣ ਤੋਂ ਬਾਇਕਾਟ ਹੈ
@amandeeppandher2502
@amandeeppandher2502 Ай бұрын
@@KulwantSingh-sg5ox manak ne apnia filmaa release ni karvaiaa kps gill to gurdas mann ohda khas friend si ohde munde de ghar canada ja k rehnda reha as a singer manak kive keh dinda mai ni gaunda ohne juttiaa khaniaa si kps to
@GurnamSingh-vh8zh
@GurnamSingh-vh8zh Ай бұрын
ਲੱਖਾ ਸਿੰਘ ਨੇ ਬਹੁਤ ਸਮਝਦਾਰੀ ਨਾਲ ਇੰਟਰਵਿਊ ਕੀਤੀ ਹੈ ਪੰਜਾਬ ਦਾ ਬਹੁਤ ਦਰਦ ਹੈ ਇਸ ਬੰਦੇ ਵਿੱਚ,,,, ਗਦਾਰਾਂ ਦੀਆਂ ਲੀਰਾਂ ਖਿਲਾਰ ਦਿੱਤੀਆਂ,, ਬਹੁਤ ਸਮਝਦਾਰੀ ਤੇ ਨਿਧੱੜਕ ਸੋਚ ਨਾਲ ਗਦਾਰਾਂ ਨੂੰ ਨੰਗਿਆਂ ਕੀਤਾ ਬਹੁਤ ਬਹੁਤ ਧੰਨਵਾਦ
@Wrestlar_372
@Wrestlar_372 Ай бұрын
ਯਾਰ ਐਵੇਂ ਠੇਗਣ ਤੇ ਚੜਨ ਆਲਾ ਕੰਮ ਆ ,ਏਹੇ ਤੇ ਲਾਖੇ ਤੇਰਾ ਹੁਣ ਜਮਾ,ਯਾਰ ਐਮੀ ਵਿਰਕ ਨੇ ਕਿਹਾ ਏਹੇ ਜਦੋ ਪੱਤਰਕਾਰ ਐਮੀ ਤੋਂ ਹਿੰਦੀ ਫ਼ਿਲਮਾ ਚ ਜਾਣ ਬਾਬਤ ਸਵਾਲ ਕਰਿਆ ਸੀ,ਐਮੀ ਨੇ ਏਨਾ ਕਿਹਾ ਕੇ ਬਸ ਕਰ ਓਹਵੀ ਆਪਣੇ ਆ ਈਵੇ ਨਾ ਫਰਕ ਪਾਓ,ਹਿੰਦੀ ਪੰਜਾਬੀ ਸਾਊਥ ਸਿਨੇਮੇ ਸਾਰੇ ਚੰਗੇ ਨੇ,ਅੱਜ ਦੋ ਘੜੀ ਕੋਰੀਅਨ ਸਿਨੇਮਾ ਚੰਗਾ,ਬੜੇ ਅੰਗਰੇਜ਼ੀ ਵੀ ਦੇਖਦੇ ਅ।ਗੱਲ ਆਹਾ ਸੀ 🔍
@HDMusic1313
@HDMusic1313 Ай бұрын
ਬਹੁਤ ਚੰਗੇ ਤਰਾਂ ਮੁੱਦੇ ਵਿਚਾਰੇ ਲੱਖੇ ਬਾਈ | ਮੈਂ ਗੁਰਦਾਸ ਮਾਨ ਦੀਆਂ ਗ਼ਲਤੀਆਂ ਨੂੰ ਠੀਕ ਨਹੀਂ ਮੰਨਦਾ ਇੱਕ ਬੋਲੀ ਆਲੀ ਗੱਲ ਤੇ ਤਾਂ ਆਪਾਂ ਜਵਾਂ ਈ ਸਹਿਮਤ ਨਹੀਂ | ਪਰ ਇਸ ਗੱਲ ਤੋਂ ਬਾਅਦ ਜਿਹੜੇ ਬੰਦੇ ਤਖਤੀਆਂ ਫੜ ਕੇ ਉਹਦੇ ਜਾਂ ਪ੍ਰਬੰਧਕਾਂ ਦੇ ਚਲਦੇ ਸ਼ੋਅ ਚ ਕੀ ਲੈਣ ਗਏ ਸੀ, ਉਹ ਸ਼ੋਅ ਖਤਮ ਹੋਣ ਤੋਂ ਬਾਅਦ ਮਿਲਕੇ ਗੱਲ ਕਰ ਲੈਂਦੇ ਤਾਂ ਗੱਲ ਏਥੋਂ ਤੱਕ ਜਾਣੀ ਨਹੀਂ ਸੀ | ਬਾਕੀ KPS GILL ਦੀ ਗੱਲ ਜਿਹੜੀ ਉਹਦੇ ਬਾਰੇ ਉਹ ਕਹਿੰਦਾ ਜਦੋਂ 'ਦੇਸ ਹੋਇਆ ਪਰਦੇਸ' ਫਿਲਮ ਬਣਾਈ ਜੋ ਪੰਜਾਬ ਦੇ 80 ਤੋਂ 90 ਦੇ ਹਾਲਾਤਾਂ ਤੇ ਸੀ, ਉਦੋਂ ਸਾਨੂੰ ਇਹ ਲਗਦਾ ਸੀ ਕਿ ਪੁਲਿਸ ਨੇ ਫਿਲਮ ਲੱਗਣ ਨਹੀਂ ਦੇਣੀ, ਹਾਲਾਂ ਕੇ ਗਿੱਲ ਉਦੋਂ DGP ਨਹੀਂ ਸੀ ਪਰ ਓਹਦੀ ਚਲਦੀ ਸੀ ਪੂਰੀ ਉਦੋਂ ਵੀ, ਤਾਂ ਕਰਕੇ ਓਹਨੂੰ ਸੱਦਿਆ ਸੀ | ਉਹ ਫੋਟੋ ਉਦੋਂ ਦੀ ਆ | ਜਦੋਂ ਗਿੱਲ DGP ਸੀ ਉਦੋਂ ਤਾਂ ਉਹਦੇ ਤੋਂ ਨਾਬਰ ਤਾਂ ਮੇਰੇ ਖਿਆਲ ਨਾਲ਼ ਕੋਈ ਵੀ ਨਹੀਂ ਹੋ ਸਕਦਾ ਸੀ ਚਾਹੇ ਗੁਰਦਾਸ ਮਾਨ, ਮਾਣਕ ਜਾਂ ਕੋਈ ਹੋਰ ਵੀ ਹੁੰਦਾ | ਬਾਕੀ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਨਕੋਦਰ ਦੀ ਸਟੇਜ ਤੇ ਬੋਲਿਆ ਉਹਦੇ ਬਾਰੇ ਓਹਨੂੰ ਸਪੱਸ਼ਟ ਰੂਪ ਚ ਮਾਫੀ ਪੂਰੇ ਵਿਧੀ ਵਿਧਾਨ ਨਾਲ਼ ਮੰਗਣੀ ਚਾਹੀਦੀ ਏ | 'ਆਪਣਾ ਪੰਜਾਬ ਘਰ ਦੀ ਸ਼ਰਾਬ' ਗੀਤ ਤਾਂ ਮੱਖਣ ਬਰਾੜ ਦਾ ਲਿਖਿਆ | ਤੁਸੀਂ ਕਿਉਂ ਲਿਖਿਆ ਪੁੱਛਣ ਬਰਾੜ ਸਾਬ੍ਹ ਕਹਿੰਦੇ ਨੇ ਕਿ ਦੱਸੋ ਸਾਡੇ ਪੰਜਾਬੀਆਂ ਦਾ ਕਿਹੜਾ ਪ੍ਰੋਗਰਾਮ ਆ ਜਿਹੜਾ ਸ਼ਰਾਬ ਤੋਂ ਬਿਨਾ ਭੁਗਤਦਾ |
@Humanbeing899
@Humanbeing899 Ай бұрын
ਲੱਖਾ ਬਾਈ ਬਿਲਕੁਲ ਸਹੀ ਹੈ ,
@pinderpawarlahoria4329
@pinderpawarlahoria4329 Ай бұрын
ਸਹੀ ਕਿਹਾ ਗੁਰਦਾਸ ਮਾਨ ਹਮੇਸ਼ਾ ਸਟੇਟ ਦਾ ਹੱਥ ਠੋਕਾ ਬਣ ਕੇ ਕੰਮ ਕਰਦਾ ਰਿਹਾ, ਮੇਰੇ ਵਰਗਾ ਪਹਿਲਾਂ ਅਣਜਾਣ ਐਵੇਂ ਗੁਰਦਾਸ ਮਾਨ ਦੀਆਂ ਫੋਟੋਆਂ ਡੀਪੀ ਤੇ ਲਗਾਉਂਦਾ ਰਿਹਾ
@Jasbirsingh-tz6tz
@Jasbirsingh-tz6tz Ай бұрын
ਲੱਖਾ ਬਾਈ the great 🙏🙏
@gurjinderkooner3648
@gurjinderkooner3648 Ай бұрын
ਕੁਲਦੀਪ ਮਾਣਕ ਨੇ ਇੱਕ ਮੁਸਲਮਾਨ ਹੋ ਕੇ ਕਿੰਨਾ ਸਿੱਖ ਇਤਿਹਾਸ ਗਾਇਆ ਸੋਚਣ ਵਾਲੀ ਗੱਲ ਹੈ ਪਰ ਗੁਰਦਾਸ ਮਾਨ ਇੱਕ ਸਿੱਖਾਂ ਦੇ ਘਰ ਜੰਮ ਕੇ ਪੰਜਾਬ ਲਈ ਕੀ ਕੀਤਾ
@gurmeetsingh-cc1wb
@gurmeetsingh-cc1wb Ай бұрын
Tu ki kita😂😂😂
@indersidhu7812
@indersidhu7812 Ай бұрын
ਗੁਰਦਾਸ ਮਾਨ ਨੇ ਪੂਰੀ ਦੁਨੀਆਂ ਵਿੱਚ ਪੰਜਾਬੀ ਨੂੰ ਇਕ ਪਹਿਚਾਣ ਦੁਆਈ
@manindersingh5178
@manindersingh5178 23 күн бұрын
​@@indersidhu7812ਪਹਿਲਾ ਹੈਂ ਨੀ ਸੀ ਪੰਜਾਬੀ ਗੁਰਦਾਸ ਨੇ ਲਾਗੂ ਕਾਰਵਾਈ ਆ 😂😂😂😂
@mantejsingh3700
@mantejsingh3700 Ай бұрын
ਉਹ ਤਾਂ ਸਾਡੇ ਗੁਰੂ ਸਹਿਬਾਨਾਂ ਨੂੰ ਛੱਡ ਕੇ ਨਸ਼ੇ ਵਾਲੇ ਡੇਰੇ promote ਕਰਦਾ ਰਿਹਾ ਸਾਰੀ ਉਮਰ
@jaykalirai9111
@jaykalirai9111 Ай бұрын
Stop spreading lies and hate. There is no evidence. Gurdas maan jee writes about Sikhi. Punjabi good health. Hard work. Sarbans Dani kee banu duniya da boot polishiyan. Punjabi zubane
@sukhbirsingh-ir4np
@sukhbirsingh-ir4np Ай бұрын
ਗਲੀਆਂ ਸਚੀਆਂ ਵੀਰ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਰਹੇ ਹਨ ਅਤੇ ਚਗਲ ਬਾਬਿਆਂ ਦੇ ਡੇਰਿਆਂ ਤੇ ਪਕਾ ਵਿਸ਼ਵਾਸ ਬੱਝ ਰਿਹਾਂ ਹੈ
@karamjitkaur9854
@karamjitkaur9854 Ай бұрын
ਪੰਜਾਬ ਦਾ ਮਾਣ ਕਹਿ ਕੇ ਲੋਕਾਂ ਨੇ ਸਿਰ ਤੇ ਚੁਕਿਆ ਸੀ
@r.m.w8110
@r.m.w8110 Ай бұрын
Punjab da maan
@GurdeepSingh-qv3yt
@GurdeepSingh-qv3yt Ай бұрын
Kanjar maan
@msshergill1112
@msshergill1112 Ай бұрын
ਪੰਜਾਬ ਦਾ ਮਾਣ ਹੈ
@dawinderjagraon9591
@dawinderjagraon9591 Ай бұрын
Hun v rahega
@Singh-ti
@Singh-ti Ай бұрын
​@@r.m.w8110ਪੰਜਾਬ ਦਾ ਗ਼ਦਰ ਮਾਨ
@dhiansingh3103
@dhiansingh3103 Ай бұрын
ਗੁਰਦਾਸ ਨੂੰ ਗੁਰਦਾਸ ਦਾ ਹੰਕਾਰ ਲੈ ਬੈਠਿਆ ਹੈ । ਇਹ ਕਲਾਕਾਰ ਮੌਕੇ ਦੀਆਂ ਸਰਕਾਰਾਂ ਅਤੇ ਆਰਐਸਐਸ ਦੇ ਕਹਿਣ ਤੇ ਪੰਜਾਬੀ ਜ਼ੁਬਾਨ ਨੂੰ ਕਰ ਰਿਹਾ ਸੀ ਪੰਜਾਬੀਆਂ ਅਤੇ ਸਿੱਖਾਂ ਤੋਂ ਦੂਰ,
@goodjosh3871
@goodjosh3871 Ай бұрын
ਪਤਾ ਨੀ ਲਗਦਾ ਪੰਜਾਬ ਚ ਹੋਈ ਕਿ ਜਾਂਦਾ ।ਕਦੇ ਲੋਕ ਲੱਖੇ ਨੂੰ ਬੋਲਦੇ ਸੀ ਵੀ ਪਹਿਲਾਂ ਇਹ ਕਿ ਕੰਮ ਕਰਦਾ ਸੀ ਹੁਣ ਲੱਖਾ ਬੋਲੀ ਜਾਂਦਾ ਕੇ ਗੁਰਦਾਸ ਮਾਨ ਪਹਿਲਾ ਕਿ ਸੀ । ਸਾਡੇ ਲੋਕਾਂ ਨੂੰ ਗਲਤ ਤੇ ਸਹੀ ਦੀ ਪਹਿਚਾਨ ਨੀ ਆਉਂਦੀ ਅਜਕਲ ਦੀਪ ਸਿੱਧੂ ਆਇਆ ਕਹਿੰਦੇ ਓਹਨਾ ਨੇ ਭੇਜਿਆ ਓਹਦੀ ਫੋਟੋ ਕਡ ਲੀ ਮੋਦੀ ਨਾਲ ਭਾਈ ਅੰਮ੍ਰਿਤਪਾਲ ਸਿੰਘ ਆਇਆ ਕਹਿੰਦੇ ਇਹ ਤੇ ਬਾਹਰੋਂ ਆਇਆ ਇਹ ਵੀ ਓਹਨਾ ਦਾ ਬੰਦਾ । ਸਿੱਧੂ ਮੂਸੇ ਵਾਲਾ ਏਹ ਕਾਂਗਰਸ ਨਾਲ ਏਹ ਵੀ ਗੱਦਾਰ ਜੇਹੜੇ ਹੁਣ ਭਗਵੰਤ ਮਾਨ ਦੀ ਪਾਰਟੀ ਚ ਜਾਂਦੇ ਨੇ ਓਹ ਸਹੀ ਹੋ ਰੱਖੇ ਕਲਾਕਾਰ ਕੁਝ ਦਿਨ ਪਹਿਲਾਂ ਅਰਦਾਸ ਫਿਲਮ ਆਈ ਸੀ ਓਹ ਸਾਰੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਖਿਲਾਫ ਚ ਵੋਟਾਂ ਚ ਫਿਰਦੇ ਸੀ ਓਥੇ ਲੱਖਾਂ ਕੇਹਂਦਾ ਏਦਾਂ ਦੀ ਫ਼ਿਲਮ ਦੇਖੋ ਓਹ ਵੀ ਤੇ ਸਾਰੇ ਭਗਵੰਤ ਮਾਨ ਦੇ ਯਾਰੀ ਆ। ਕੁਝ ਨੀ ਏਦਾ ਲਗਦਾ ਬਸ ਸਾਰੇ ਲਾ ਲਾ ਲਾ ਲਾ ਕਰਕੇ ਇਕ ਪਿੱਛੇ ਪੈ ਜਾਂਦੇ ਨੇ ।ਜਦੋ ਓਹ ਸਹੀ ਨਿਕਲ ਆਉਂਦਾ ਓਹਦੋਂ ਨੂੰ ਜੇਲ ਚ ਜਾਂ ਦੁਨੀਆ ਤੇ ਨੀ ਹੁੰਦਾ ਫੇਰ ਉਲਟ ਬੜਾ ਪੰਜਾਬ ਲੀ ਕੀਤਾ ਕਾਸ ਕਿਤੇ ਮੁੜ ਅਵੇ । ਏਹਨਾ ਤੇ ਕੰਗਣਾ ਖਿਲਾਫ ਨੀ ਬੋਲਦੇ ਉਹ ਤੀਜੇ ਦਿਨ ਕੋਈ ਪੰਗਾ ਪਾਈ ਰੱਖਦੀ ।ਪੰਜਾਬ ਵਾਲੇ ਪੰਜਾਬ ਵਾਲੇ ਦੇ ਪਿੱਛੇ ਬੜਾ ਜਲਦੀ ਪੈਂਦੇ ਨੇ ਕਿਉਕੀ ਪੰਜਾਬ ਵਾਲੇ ਨਾਲ ਸੈਂਟਰ ਸਰਕਾਰ ਨੀ ਹੁੰਦੀ ਬਿਸ਼ਨੋਈ ਦਾ ਮੁੱਧਾ ਛੋਟਾ ਸੀ ਗੁਰਦਾਸ ਮਾਨ ਤੋ ਕੋਈ ਨੀ ਬੋਲਦਾ ਕਿਉਕੀ ਸਰਕਾਰ ਨਾਲ ਓਹਨਾ ਦੇ ਦੀਪ ਸਿੱਧੂ ਦੇ ਪਿੱਛੇ ਲਏ ਪੰਜਾਬ ਤੋਂ ਬਾਹਰ ਰਹਿਆ ਏਹਨਾ 4ਕਿ ਬੰਦਿਆ ਕਰਕੇ ਫਰ ਸਿੱਧੂ ਮੂਸੇ ਵਾਲੇ ਦੇ ਪਿੱਛੇ ਪੈ ਗਏ ਓਹ ਵੀ ਚਲਾ ਗਿਆ ਫਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਪਿੱਛੇ ਪੈ ਗਏ ਇਹ ਜੀ ਕੁਰਸੀਆਂ ਬਾਹਰ ਕਢਵਾ ਦਿੱਤੀਆਂ ਇਹ ਮੁੰਡੇ ਮਰਵਾਉ ਪਤਾ ਨੀ ਕਿੱਥੋਂ ਆ ਗਿਆ ਗੁਰਦਾਸ ਮਾਨ ਨੂੰ ਛੱਡੋ ਮੁੱਖਮੰਤਰੀ ਦਾ ਵਿਰੌਧ ਕਰੋ ਵੀ ਦੂਜੀ ਵਾਰ nsa ਕਿਉ ਲਾਈ ਬਿਸ਼ਨੋਈ ਦੇ ਇੰਟਰਵਿਊ ਦਾ ਕਿ ਬਣਿਆ ਕਹਿੰਦੇ ਮਾਨ ਝੁਕਦਾ ਨੀ ਚਮਚੇ ਝੁਕ ਜਾਂਦੇ ਨੇ ਜ ਓਹਦੇ ਦਿਲ ਚ ਪਾਪ ਨੀ ਹੋਣਾ ਬੰਦਾ ਤਾਈ ਨੀ ਝੁਕਦਾ ਲਾਲਚੀ ਹੋਵੇ ਤੇ ਡਿੱਗ ਜ਼ ਪੈਰਾਂ ਚ ਵਿਸ਼ਕ ਓਹ ਉਪਰੋਂ ਡਿੱਗਦਾ ਅੰਦਰੋ ਨਾ ਡਿੱਗਦਾ ਫੇਰ ਸਹੀ ਹੋ ਜਾਣਾ ਫੇਰ ਸੀ ਕੇਹੜੇ ਮੁੱਧੇ ਚਕੇ ਨੇ। ਸਰਕਾਰਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਅਪਿਚਵਿਚ ਲੜੀ ਜਾਂਦੇ ਨੇ ਚਲੋ ਵਦੀਆ ਗਲ ਆ ਜਦੋ ਇਹ ਥੋੜ੍ਹਾ ਸਰਕਾਰ ਦੇ ਖਿਲਾਫ ਬੋਲਦੇ ਨੇ ਫੇਰ ਕੰਗਣਾ ਕੁਝ ਬੋਲ ਦਿੰਦੀ ਫੇਰ ਓਹਦੇ ਨਾਲ ਉਲਝੀ ਜਾਂਦੇ ਨੇ ।ਓਹਦੋਂ ਨੂੰ ਕੋਈ ਪੰਜਾਬ ਚ ਫਰ ਗੱਦਾਰ ਦਿਖ ਜਾਂਦਾ ਏਹਨਾ ਕ ਚੱਕਰ
@ramsingh4469
@ramsingh4469 Ай бұрын
Ah jehri post comment upper good Josh wale ne pai aw baht Khloe peshkash vadhia lagya🎉
@ramsingh4469
@ramsingh4469 Ай бұрын
I love guards maan eh lakha kid da k banda aw
@Prav008
@Prav008 Ай бұрын
ਆਪਾ ਹਰ ਇੱਕ ਦੀ ਪਸੰਦ ਨੀ ਬਣ ਸਕਦੇ।ਕੁਝ ਲੋਕਾਂ ਨੂੰ ਆਪਾ ਚੰਗੇ ਲਗਦੇ ਆ ਤੇ ਕੁਸ਼ ਲੋਕ ਆਪਣੇ ਤੋ ਸ਼ੜਦੇ ਨੇ.ਆਪਾ ਹਮੇਸ਼ਾ ਲਈ ਵੀ ਕਿਸੇ ਦੀ ਪਸੰਦ ਨੀ ਬਣ ਸਕਦੇ ਤੇ ਜਰੂਰੀ ਨੀ ਕੇ ਜੋ ਹਮੇਸ਼ਾ ਆਪਾ ਨੂੰ ਨਫਰਤ ਕਰਦਾ ਓਹ ਪਸੰਦ ਨਹੀਂ ਕਰੂਗਾ ਕਦੇ।ਬੱਸ ਇੱਕ ਗਲਤੀ ਦੀ ਦੇਰ ਹੁੰਦੀ ਆ ਕਦੋ ਆਪਾ ਨੂੰ ਚਾਹੁਣ ਵਾਲੇ ਨਫਰਤ ਕਰਨ ਲੱਗ ਜਾਣ ਪਤਾ ਵੀ ਨੀ ਲਗਦਾ.ਇਨਸਾਨ ਦੀ ਜ਼ਿੰਦਗੀ ਚ ਬਦਲਾਅ ਹਮੇਸ਼ਾ ਚਲਦਾ ਰਹਿੰਦਾ.ਕਦੇ ਦੋਸਤ ਪਰਾਇਆ ਬਣ ਜਾਂਦਾ ਤੇ ਕਦੇ ਦੁਸ਼ਮਣ ਵੀ ਤੇ ਕਦੇ ਕੋਈ ਅਨਜਾਣ ਵੀ ਜਾਨ ਬਣ ਜਾਂਦਾ. ਕਿਸੇ ਦਾ ਵਿਰੌਧ ਕਰਨ ਦੀ ਵਜਾਏ ਕਿਸੇ ਦੀ ਦਾ ਸਹਾਰਾ ਬਣੋ.
@numberdar_farm_house
@numberdar_farm_house Ай бұрын
ਸਿੱਖਾਂ ਦਾ ਦੁਸ਼ਮਣ ਗੁਰਦਾਸ ਮਾਨ
@fakirsaida786
@fakirsaida786 Ай бұрын
ਕੀ ਇਹਨਾਂ ਲੋਕਾਂ ਨੂੰ ਅੱਜ ਯਾਦ ਆਈ ਐ ਗੁਰਦਾਸ ਮਾਨ ਦੀ ਤੇ ਕੇ ਪੀ ਐਸ ਗਿੱਲ ਦੀ ਯਾਰੀ ਏਸੇ ਗੱਲੋਂ ਇਹ ਲੋਕ ਕਾਮਯਾਬ ਨੀ ਹੁੰਦੇ ਕਿਉਂ ਕੇ ਇਹ ਲੋਕ ਗਈਆਂ ਗੁਆਈਆਂ ਗੱਲਾਂ ਕਰਦੇ ਨੇ ਨਾਂ ਗੱਲ ਦੇ ਸਿਰ ਨਾਂ ਪੈਰ ਗੁਰਦਾਸ ਮਾਨ ਜਿੰਦਾਬਾਦ ਸੀ ਹੈ ਔਰ ਰਹੂਗਾ ਹੋ ਸਕਦੈ ਇਹ ਲੋਕ ਹਿੰਦੀ ਬੋਲਣ ਤੋਂ ਤੰਗ ਨੇ ਇਹਨਾਂ ਦੇ ਆਪਦੇ ਜੁਵਾਕ ਇੰਗਲਿਸ਼ ਸਕੂਲਾਂ ਚ ਪੜਦੇ ਨੇ ਗੱਲਾਂ ਕਰਦੇ ਨੇ ਜਿਵੇਂ ਪ੍ਰਧਾਨ ਮੰਤਰੀ ਹੋਣ ਨਾਂ ਤਿੰਨਾਂ ਚ ਨਾਂ ਤੇਰਾਂ ਚ ਨਾਂ ਹਿੜਕਾਂ ਚ ਨਾਂ ਬੇਰਾਂ ਚ
@SinghNarinder-o8c
@SinghNarinder-o8c Ай бұрын
ਵੀਰ ਜੇ ਗੁਰਦਾਸ ਮਾਨ ਮਾੜਾ ਹੈ ਨਾ ਤਾਂ ਦੁਨੀਆਂ ਦਾ ਕੋਈ ਸਿੰਗਰ ਚੰਗਾ ਨਹੀਂ ਹੋ ਸਕਦਾ
@SurjitSingh-tj8sz
@SurjitSingh-tj8sz Ай бұрын
Sirtaj nu sunn lya kar
@HarminderDhindsa
@HarminderDhindsa Ай бұрын
Ek b geet usda saheeda barey guru dey Singha barey gaya hove dasi. 80tuo 95tak jo b hoya ek b byan hun tak deta hovey. Ulta sarkaaran dey hakk vich dalleyan dey pakh nu theek rakha reha.apni maasi boli vich geet gaa lavey phir aukaat da pta chal ju.phelan gaa v laye result sabh nu pta. Gurdaas maan apna naam badl lavey sikhi nishaan name hta lavey jo marzi karey koi kush ni kehnda.singh naa Hatave. Gurdas singh di jagah ram Kumar singla kush b rakh lavey picchey maan b layi rakhey. Tey gaaney gavey .koi kush ni kehnda jo marzi boli javey.
@Funny_Buddy-o8o
@Funny_Buddy-o8o Ай бұрын
ਤੂੰ ਚੇਲਾ ਤਾਂ ਨੀ ਨਕੋਦਰ ਆਲੇ ਨਸੇੜੀ ਦਾ
@jaykalirai9111
@jaykalirai9111 Ай бұрын
​@@SurjitSingh-tj8szsartaj. Is a fan of Gurdas maan. Watch his interviews
@jaykalirai9111
@jaykalirai9111 Ай бұрын
​@@HarminderDhindsa Darti Punjabi Di. Listen to that. Song. Produced film des hoye pardes. Which is about 1984. Cancelled his show in 84. In Canada to respect. What happened
@HarjinderDhillon-mx1yv
@HarjinderDhillon-mx1yv Ай бұрын
ਜਿਹੜਾ ਗਾਲਾ ਪੜ ਕੇ ਜਾਂ ਸੁਣ ਗਾਲ ਨਾ ਕੱਡੇ ਫਿਰ ਉਹ ਵੀ ਪੰਜਾਬੀ ਨੀ ਗੁਰਦਾਸ ਮਾਣ ਕਿਸ ਗੱਲ ਦੀ ਮੁਆਫ਼ੀ ਮੰਗੇ
@RamSandhu-ru2uw
@RamSandhu-ru2uw Ай бұрын
ਗੁਰਦਾਸ ਮਾਨ ❤
@MohanSingh-li9mc
@MohanSingh-li9mc Ай бұрын
ਕਲਕੱਤੇ ਵਿੱਚ ਇੱਕ ਇਲਾਕਾ ਹੈ ਜਿਸ ਦਾ ਨਾਮ ਹੈ ਭਵਾਨੀਪੁਰ, ਇੱਕ ਵੇਲੇ ਏਥੇ ਬਹੁਤ ਪੰਜਾਬੀ ਸਿਖ ਰਹਿੰਦੇ ਸਨ। ਇਸ ਇਲਾਕੇ ਵਿੱਚ ਇੱਕ ਸਕੂਲ ਹੈ ਜਿਸ ਦਾ ਨਾਮ ਹੈ (ਅਜਮੇਰਾ ਸਕੂਲ) ਹੁਣ ਇਸ ਨੂੰ ਭਵਾਨੀਪੁਰ ਗੁਜਰਾਤੀ ਸਕੂਲ ਆਖਦੇ ਹਨ। ਇਸ ਸਕੂਲ ਵਿੱਚ ਮੇਰੀ ਪੋਤੀ ਪੜਦੀ ਹੈ ਉਸ ਦਾ ਕੜਾ ਲੁਹਾ ਦਿੱਤਾ ਹੈ।
@GurbhejSingh-d3o
@GurbhejSingh-d3o Ай бұрын
ਬਾਈ ਜਿੰਨੇ ਵੀ ਪੰਜਾਬੀ ਭਾਈਚਾਰੇ ਦੇ ਲੋਕ ਤੁਹਾਡੇ ਭਵਾਨੀਪੁਰ ਏਰੀਏ ਵਿੱਚ ਰਹਿੰਦੇ ਹਨ ਜੇਕਰ ਉਹ ਸਾਰੇ ਇਕਜੁੱਟਤਾ ਨਾਲ ਉਸ ਸਕੂਲ ਦੇ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ ਕਰਨਾ ਚਾਹੀਦਾ ਹੈ ਅਤੇ ਸਕੂਲ ਵਾਲਿਆਂ ਨੂੰ ਰੋਸ ਕਰਕੇ ਜਾਣੂ ਕਰਵਾਇਆ ਜਾਣਾ ਚਾਹੀਦਾ ਕਿ ਸਿੱਖ ਧਰਮ ਦੇ ਜਿੰਨੇ ਵੀ ਬੱਚੇ ਬੱਚੀਆਂ ਉਨਾ ਦੇ ਕਰਾਰ ਬਿਲਕੁਲ ਨਹੀਂ ਉਤਾਰ ਸਕਦੇ ਜਿਹੜੇ ਵੀ ਉਸ ਸਕੂਲ ਚ ਜਾ ਭਵਾਨੀਪੁਰ ਇਲਾਕੇ ਦੇ ਹੋਰ ਸਕੂਲਾਂ ਚ ਪੜਦੇ ਸਿੱਖ ਵਿਦਿਆਰਥੀਆਂ ਦੇ ਪਹਿਨੇ ਹੋਏ ਕਰਾਰ ਨੂੰ ਉਤਾਰਨ ਦਾ ਕਿਸੇ ਸਕੂਲ ਜਾ ਉੱਥੇ ਲੱਗੇ ਅਧਿਆਪਕਾ ਕੋਲ ਕੋਈ ਕਾਨੂੰਨੀ ਹੱਕ ਨਹੀਂ ਤਾ ਇਸ ਕਰਕੇ ਪਹਿਲ ਉੱਥੇ ਰਹਿਣ ਵਾਲੇ ਪੰਜਾਬੀਆ ਨੂੰ ਕਰਨੀ ਚਾਹੀਦੀ ਆ ਜੇਕਰ ਫਿਰ ਵੀ ਇਹ ਸਕੂਲਾਂ ਵਾਲੇ ਕਰਾਰ ਨਹੀਂ ਪਾਉਣ ਦੇਣਗੇ ਤਾ ਪੰਜਾਬ ਵਾਲੇ ਸਿੱਖ ਆਗੂਆਂ ਨੂੰ ਅਪੀਲ ਕਰਕੇ ਵੱਡਾ ਇਕੱਠ ਕਰਕੇ ਇਹ ਸਕੂਲਾਂ ਦੀ ਵਿਰੋਧ ਕਰਨਾ ਚਾਹੀਦਾ ਹੈ ਜੀ।
@hardeoldeol1275
@hardeoldeol1275 Ай бұрын
​@@GurbhejSingh-d3oABSOLUTELY RIGHT 👍🏻👍🏻
@gsingh3298
@gsingh3298 Ай бұрын
Apne Bache khud strong banao 🙏 bache nu wada officer bano fir koi ni karda eh gustakhi
@sukhmandeepsingh7678
@sukhmandeepsingh7678 Ай бұрын
ਗੁਰਦਾਸ ਮਾਨ ਨੇ ਪੰਜਾਬ ਦੇ ਨੌਜਵਾਨਾ ਨੂੰ ਗੱਲਤ ਪਾਸੇ ਲਗਾ ਰਹੀਆ ਸੀ ਇਸ ਗੁਰਦਾਸ ਮਾਨ ਨੇ ਕੇ ਪੀ ਐਸ ਨਾਲ ਮਿਲਕੇ ਸਿੱਖ ਕੌਮ ਦੇ ਨੌਜਵਾਨਾ ਨੂੰ ਕੰਨਾ ਵਿੱਚ ਮੁਰਕੀਆ ਪਵਾਉਦਾ ਸੀ ਗੀਤਾ ਰਾਹੀ ਇਹ ਗੁਰਦਾਸ ਮਾਨ ਸਰਕਾਰਾ ਦਾ ਪਲਾਟਡ ਹੈ ਇਹ ਗੁਰਦਾਸ ਮਾਨ ਆਰ ਐਸ ਐਸ ਵਾਲੀਆ ਦਾ ਹੈ ਇਹ ਗੁਰਦਾਸ ਮਾਨ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵੇ ਪੰਜਾਬ ਵਾਸਿਉ ਆਪਣੀ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਸਾਰੇ ਆਪਣਾ ਆਪਣਾ ਜੋਗਦਾਨ ਪਾਵੋ ਅਤੇ ਅਮ੍ਰਿਤਪਾਲ ਸਿੰਘ ਨੂੰ ਨਜਾਇਜ ਡਿਬਰੂਗੜ ਵਿੱਚ ਬੰਦ ਕੀਤਾ ਹੈ ਅਤੇ ਦੂਜਾ ਅਮ੍ਰਿਤਪਾਲ ਸਿੰਘ ਮਿਹਰੋ ਤੇ ਸਰਕਾਰਾ ਉਸ ਉਪਰ ਨਜਾਇਜ ਕਰ ਰਹੇ ਪੰਜਾਬ ਅਤੇ ਕੇਂਦਰ ਸਰਕਾਰਾ ਸਿੱਖਾ ਨਾਲ ਨਫਰਤ ਅਤੇ ਪੰਜਾਬ ਨਾਲ ਧੋਕਾ ਕਰ ਰਹੀਆ ਨੇ ਸਰਕਾਰਾ ਨੇ ਪੰਜਾਬ ਦੇ ਕਿਸਾਨਾ ਨੂੰ ਪੰਜਾਬ ਦੇ ਸਿੱਖਾ ਨੂੰ ਟਰੋਲ ਕਰਕੇ ਬਦਨਾਮਾ ਕਰ ਰਹੇ ਹਨ ਇਸ ਗੁਰਦਾਸ ਮਾਨ ਨੇ ਸਟੇਜ ਤੋ ਗਲਤ ਬਿਆਨ ਕਿਤਾ ਸਿੱਖ ਨੌਜਵਾਨ ਨੂੰ ਆਖਿਆ ਕੀ ਬੰਤੀ ਬਣਾਕੇ ਲੇ ਲਵੋ ਇਸਨੇ ਗਲਤ ਬੋਲੀਆ ਇਹ ਗੁਰਦਾਸ ਮਾਨ ਸਰਕਾਰਾ ਦਾ ਪਲਾਟਡ ਵਿਅਕਤੀ ਹੋ
@jasvirsingh8212
@jasvirsingh8212 Ай бұрын
Great 👍
@RajSingh-nn3zs
@RajSingh-nn3zs Ай бұрын
ਮਸਤੀ ਆਲੇ ਗੀਤ ਤੇ ਇਹਨੂੰ ਮੋਟੇ ਅੱਖਰਾਂ ਚ ਧਮਕੀ ਦਿੱਤੀ ਸੀ ਅਜੀਤ ਅਖ਼ਬਾਰ ਵਿੱਚ, ਕਿ ਤੇਰੀ ਮਸਤੀ ਲਾਹਵਾਂਗੇ ... ਅੱਜ ਤੱਕ ਤਾਂ ਲਾਹੀ ਨੀਂ ਮਸਤੀ ਕਿਸੇ ਨੇ ਇਹਦੀ..... ਕੋਈ ਭਰੋਸੇਯੋਗ ਨੀਂ ਏਥੇ, ਸਾਰਾ ਕਲਚਰ ਹੀ ਕਮੀਨਾ ਏ. ਸੱਭ ਸੁਆਰਥੀ ਨੇ....
@joginderSingh-t2x
@joginderSingh-t2x Ай бұрын
ਇਸ ਨੂੰ ਹੰਕਾਰ ਲੈ ਬੈਠਾ ਅਜੇ ਮਾਨ ਦਾ ਹੰਕਾਰ ਨਹੀਂ ਗਿਆ ਅਜੇ ਵੀ ਆਪਣੀ ਗੱਲ ਨੂੰ ਸਹੀ ਸਿੱਧ ਕਰ ਰਿਹਾ ਲੋਕ ਇਸ ਦੇਖਣਾ ਨਹੀਂ ਚਾਉਂਦੇ ਮਾਫੀ ਤਾਂ ਦੂਰ ਰਹੀ
@sukhmanderbrar3961
@sukhmanderbrar3961 Ай бұрын
Veer true aa
@amriksingh-r1s
@amriksingh-r1s Ай бұрын
ਯਾਰ ਹੁਣ ਤੱਕ ਮੈ ਇੱਕ ਗੱਲ ਨੋਟ ਕੀਤੀ ਹੈ ਕਿ ਗੁਰਦਾਸ ਮਾਨ ਦੀ ਇੰਟਰਵਿਊ ਥੱਲੇ ਕਮੈਂਟਸ ਹੁੰਦੇ ਨੇ ਕਿ ਇਹ ਸਹੀ ਹੈ।ਜੋ ਉਸਦਾ ਵਿਰੋਧ ਕਰ ਰਹੇ ਨੇ ਉਸਦੇ ਥੱਲੇ ਕਮੈਂਟਸ ਹੁੰਦੇ ਨੇ ਕਿ ਇਹ ਗ਼ਲਤ ਹੈ ਮਾਫ਼ੀ ਨਹੀ ਦੇਣੀ।ਦੇਖ ਓਹੀ ਰਹੇ ਨੇ ਜਿੰਨਾ ਨੂੰ ਇਸ ਕੇਸ ਵਿੱਚ ਇੰਟਰਸਟ ਹੈ। ਨੈਗੇਟਿਵ ਇੰਟਰਵਿਊ ਵੀ ਪੋਜ਼ੀਟਿਵ ਵੀ
@harjotmahal4156
@harjotmahal4156 Ай бұрын
True aa
@RAVAN-BREED
@RAVAN-BREED Ай бұрын
ਬਾਬਾ ਬੋਹੜ... ਪੰਜਾਬੀ ਲੲੀ ਕੋਹੜ
@ajaykhosla93
@ajaykhosla93 Ай бұрын
ਸਾਰੇ ਵੇਹਲੜ ਇੱਕ ਗੱਲ ਨੂੰ ਹੀ ਖਿੱਚੀ ਜਾਂਦੇ ਵਾਂ 4 5 ਸਾਲ ਤੋਹ ਤੁਹਾਡਾ ਆਪਣਾ ਕੀ ਯੋਗਦਾਨ ਵਾਂ ਪੰਜਾਬ ਸਿਹਤ ਦੇਣ ਚ ਇਨਾ ਹੀ ਆ ਤੁਹਾਨੂੰ ਹਿੰਦੀ ਬੰਦ ਕਰਦੋ ਬੋਲਣੀ ਟੀਵੀ ਦੱਖਣਾ ਬੰਦ ਕਰਦੋ ਮੂਵੀ ਬੰਦ ਕਰਦੋ
@Punjabkhetimachinaryilluminati
@Punjabkhetimachinaryilluminati Ай бұрын
ਜੋ ਕਹਿ ਰਹੇ ਸੇਵਾ ਕੀਤੀ ਇਹਨੇ ਪੰਜਾਬੀ ਦੀ ਕੀ ਸੇਵਾ ਵਾ ਦੱਸੋਗੇ ਜਿਥੇ ਠੋਕ ਕੇ ਬੋਲਣਾ ਸੀ ਉਥੇ ਤੇ ਹਿੰਦੀ ਯਾਦ ਆ ਗਈ ਇਹਨੂੰ ਇਹ ਕੰਮ ਚੰਗਾ ਪਹਿਲਾ ਅੱਗ ਲਾਉ ਫਿਰ ਕਹੋ ਗਲਤੀ ਨਾਲ ਲੱਗ ਗਈ ਮੁਆਫੀ ਮੰਗਲੋ ਮੁਆਫੀ ਵੀ ਮਤਲਬ ਨੂੰ ਮੰਗ ਰਿਹਾ ਪ੍ਰਮੋਟਰਾ ਦੇ ਕਹਿਣ ਤੇ ਸੋਆਂ ਕਰਕੇ ਤੇ ਨਾਲ ਫੂਕ ਛਕਾ ਦੋ ਪੰਜਾਬੀਆਂ ਦਾ ਦਿਲ ਬੜਾ ਵੱਡਾ ਸੇਵਾ ਕੀਤੀ ਸੀ ਕਵੀਸ਼ਰ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਵਾਲਿਆ ਨੇ ਜਿਨਾਂ ਦੀ ਜੁਬਾਨ ਕੱਟ ਕੇ ਵੱਡ ਕੇ ਦਰਿਆ ਵਿੱਚ ਰੋੜ ਦਿੱਤਾ ਸੀ ਪੁਲਿਸ ਨੇ ਕਿਉਕਿ ਉਹ ਅਸਲੀ ਸੇਵਾ ਕਰ ਰਹੇ ਸਨ ਉਹ ਪੰਜਾਬ ਦੇ ਪੁੱਤਾ ਨੂੰ ਹੱਕਾ ਬਾਰੇ ਹੋਏ ਜੁਲਮ ਦੀ ਦਾਸਤਾਨ ਤੇ ਅਣਖ ਦੀਆ ਵਾਰਾਂ ਸੁਣਾ ਕੇ ਨੌਜਵਾਨੀ ਨੂੰ ਜਗਾ ਰਹੇ ਸਨ ਤੇ ਇਹ ਝੂਠੇ ਪੰਜਾਬੀ ਦੇ ਹਮਦਰਦ ਕੇ ਪੀ ਅੈਸ ਗਿੱਲ ਵਰਗੇ ਬੁਚੜਾ ਦੇ ਯਾਰ ਸੀ ਨਾਲੇ ਜੜਾਂ ਵੱਡ ਰਹੇ ਸੀ ਪੈਸਾ ਕਮਾ ਰਹੇ ਸੀ ਤੇ ਨਾਲ ਸੇਵਾ ਕਹਿੰਦੇ ਸੀ ਇਹ ਉਹਦੇ ਕਹਿਣ ਤੇ ਮਿੱਠ ਜਹਿਰ ਪੰਜਾਬੀਆ ਨੂੰ ਦਿੱਤਾ ਇਹਨੇ ਸੱਭਿਆਚਾਰ ਦੇ ਨਾਮ ਤੇ ਜਦੋ ਪੰਜਾਬ ਦੇ ਸਭਿਆਚਾਰ ਵਿੱਚ ਕਵੀਸ਼ਰਾ ਦੀਆ ਵਾਰਾ ਢਾਡੀ ਕੌਮ ਨਾਲ ਹੋਏ ਜੁਲਮ ਦੀ ਦਾਸਤਾਨ ਸੁਣਾ ਨੌਜਵਾਨਾਂ ਨੂੰ ਸੰਘਰਸ਼ੀ ਬਣਾ ਰਹੇ ਸੀ ਤੇਰੇ ਮਾਣਕ ਸ਼ਿੰਦੇ ਗੁਰਦਾਸ ਮਾਨ ਹੁਣੀ ਕੇਪੀਅੈਸ ਗਿੱਲ ਦੇ ਨਾਲ ਮਿਲ ਨੌਜਵਾਨੀ ਨੂੰ ਐਸ਼ ਪ੍ਰਸਤੀ ਸਰਾਬ ਰੌਮਾਂਸ ਵਿੱਚ ਪਾਉਣ ਲਈ ਪੰਜਾਬੀ ਸੱਭਿਆਚਾਰ ਦਾ ਭੱਠਾ ਬੈਠਾ ਰਹੇ ਸੀ ਜਦੋ ਭਾਰਤੀ ਫੌਜ ਨੂੰ ਲੋਕ ਅਕਾਲ ਤਖਤ ਦਾ ਦੋਸ਼ੀ ਮੰਨਦੇ ਸੀ ਇਸ ਦਾ ਬਾਅਦ ਵਿੱਚ ਗੀਤ ਆੲਿਆ ਸਰਬੰਸ ਦਾਨੀਆ ਉਸ ਵਿੱਚ ਫੌਜ ਸਿੱਖਾ ਵੱਜੋ ਪੇਸ਼ ਕੀਤਾ ਸੀ ਫੌਜ ਨੂੰ ਸਹੀ ਸਾਬਤ ਕਰਿਆ ਸੀ ਕੀ ਇਹ ਅਸਲੀ ਸਿੱਖ ਨੇ ਫੌਜੀ ਖਾੜਕੁ ਨਹੀ ਇਹਦੀ ਫਿਲਮ ਆੲੀ ਦੇਸ ਹੋਇਾ ਪ੍ਰਦੇਸ਼ ਉਸਦਾ ਪ੍ਰਡੁਸਰ ਸੀ ਕੇਪੀ ਅੈਸ ਬੁੱਚੜ ਉਸ ਵਿੱਚ ਇਹ ਦਿਖਾਇਆ ਸੀ ਜੋ ਸੱਘਰਸ਼ ਕਰਨ ਵਾਲੇ ਨੌਜਵਾਨ ਬਾਹਰ ਚਲਗੇ ਉਹ ਵਾਪਸ ਨਾ ਆ ਜਾਣ ਦੁਬਾਰਾ ਸੰਘਰਸ਼ ਕਰਨ ਲਈ ਨਹੀ ਤੇ ਮਾਰੇ ਜਾਣਗੇ ਉਸ ਫਿਲਮ ਦੀ ਇਹੀ ਕਹਾਣੀ ਸੀ ਹੁਣ ਵੀ ਬੀੜੀ ਪੀਣੇ ਬਣਾ ਰਿਹਾ ਕਬਰਾਂ ਡੇਰਿਆ ਦਾ ਧੰਦਾ ਕਰ ਇਹ ਤੇ ਗੁਰੂ ਅਮਰਦਾਸ ਜੀ ਨੂੰ ਵੀ ਉਸ ਬੀੜੀਆ ਪੀਣੇ ਨਾਲ ਤੁਲਣਾ ਕਰਦਾ ਰਿਹਾ ਲਾਹਨਤ ਏ ਜੋ ਖੁੱਦ ਨੂੰ ਸਿੱਖ ਵੀ ਕਹੇ ਤੇ ਇਸ ਕੰਜਰ ਦੀ ਹਾਮੀ ਵੀ ਭਰੇ
@rsandhu7646
@rsandhu7646 Ай бұрын
ਲੱਖੇ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇਕਰ ਲੋਕ ਦਿਲੋਂ ਲੱਖੇ ਨੂੰ ਚਾਹੁੰਦੇ ਤਾਂ ਵੋਟਾਂ ਪਾ ਕੇ ਜਿਤਾ ਦਿੰਦੇ।
@bsr840
@bsr840 Ай бұрын
ਮਾਨ ਸਾਹਿਬ ਇਸ ਮੁਕਾਮ ਤੇ ਪੁੱਜਣ ਲਈ ਜੋ ਮਿਹਨਤ ਅਤੇ ਸੰਘਰਸ਼ ਕੀਤਾ ਸਾਡੇ ਵੱਡੇ ਬਜ਼ੁਰਗਾਂ ਜਾਂ ਸਾਥੋਂ ਵੀ ਨਹੀਂ ਹੋ ਸਕਿਆ।
@Funny_Buddy-o8o
@Funny_Buddy-o8o Ай бұрын
ਟੱਟੂ ਮੁਕਾਮ ਨਸੇ ਨੂੰ ਪਰਮੋਟ ਕਰਦਾ ਰਿਹਾ
@Prav008
@Prav008 Ай бұрын
ਅਸੀਂ ਆਪਣੇ ਸਿਖ ਧਰਮ ਦਾਂ ਪਰਚਾਰ ਹੀ ਨੀ ਕਰਦੇ. ਜੇ ਕੋਈ ਕਰਦਾਂ ਅਸੀਂ ਲੱਤਾ ਖਿੱਚਦੇ. ਦੀਪ ਸਿੱਧੂ ਦਾ ਕਿਸੇ ਵੀ ਜਥੇਬੰਦੀ ਨੇ ਸਾਥ ਨੀ ਦਿੱਤਾ. ਭਾਈ ਅੰਮ੍ਰਿਤਪਾਲ ਸਿੰਘ ਨੇ nsa ਲਗੀ ਕਿੰਨੇ ਕ ਧਰਨੇ ਲਗਾ ਲਏ ਅਸੀਂ ਕੋਣ ਖੜਿਆ ਓਹਦੇ ਹੱਕ ਵਿਚ. ਜਦੋਂ ਗਲ ਆਈ ਸਾਡੀ ਜ਼ਮੀਨ ਤੇ ਉਦੋ ਅਸੀ ਮੂਹ ਚਕ ਕੇ delhi ਚਲੇ ਗਏ ਇਕ ਸਾਲ ਧਰਨਾ ਲਗਾ ਲਿਆ ਕੀਂ ਸਾਨੂ ਆਹ ਦੇਦੋ ਸਾਨੂ ਓਹ ਦੇਦੋ. ਜਦੋਂ ਆਪਣੇ ਤੇ ਆਈ ਅਸੀ ਧਰਨਾ ਲਗਾ ਲਿਆ. ਜਦੋਂ ਧਰਮ ਦੀ ਗਲ ਆਈ ਉਦੋ ਕੌਣ ਅੰਮ੍ਰਿਤਾਪਲ ਨਾਲ ਖੜਿਆ ਕਿੰਨੇ ਕ ਧਰਨੇ ਲਗਾ ਲਏ ਸੀ. ਆਹ ਲੱਖਾ ਅਜ ਗੱਲਾ ਕਰਦਾਂ ਏਹ ਕਿੰਨਾ ਕ ਖੜਾ ਹੋ ਗਿਆ ਦੀਪ ਸਿੱਧੂ ਨਾਲ਼ ਭਾਈ ਅੰਮ੍ਰਿਤਪਾਲ ਨਾਲ਼ ਕਿੰਨਾ ਸਾਥ ਦਿਤਾ ਇਹਨਾ ਨੇ ਕਿੰਨੇ ਕ ਧਰਨੇ ਲਗਾਏ ਏਹਨੇ? ਗੁਰਦਾਸ ਮਾਨ ਹੋਵੇ ਜਾ ਕੋਈ ਵੀ ਹੈ ਤੇ ਸਾਰੇ ਕੰਜਰ ਏਹ ਕੰਜਰਾਂ ਦੇ ਨਾਂਮ ਤੋਂ ਪੈਸਾ ਕਮਾ ਰਿਹਾ. ਜੇ ਐਨਾ ਹੀਂ ਹਮਦਰਦ ਹੁੰਦਾ ਪੰਜਾਬ ਦਾ ਕੌਮ ਦਾ ਤਾਂ ਹਿੱਕ ਤਾਨ ਕੇ ਅੰਮ੍ਰਿਤਪਾਲ ਨਾਲ ਖੜ ਦਾ
@KuldeepSingh-m3u8j
@KuldeepSingh-m3u8j Ай бұрын
ਗੁਰਦਾਸ ਮਾਨ ਤੇ ਉਸਦਾ ਪਰਿਵਾਰ ਪਹਿਲਾਂ ਸਿਰਸੇ ਵਾਲੇ ਸਾਧ ਨੂੰ ਆਵਦਾ ਪਿਉਂ ਮੰਨਦੇ ਰਹੇ ਹਨ। ਸਤਲੁਜ ਚੈਨਲ ਵਾਲੇ ਸੁਰਿੰਦਰ ਸਿੰਘ ਨੇ ਕਿਹਾ ਸੀ ਕਿ ਗੁਰਦਾਸ ਮਾਨ ਬਿਜਨਿਸ ਮੁਆਫੀ ਮੰਗ ਰਿਹਾ ਹੈ।ਤੇ ਸੋਅ ਲਾਉਣ ਤੋ ਬਾਅਦ ਬਦਲ ਜਾਉਗਾ।ਤੇ ਹੋਇਆ ਵੀ ਉਸੇ ਤਰ੍ਹਾਂ ਹੀ ਜਦੋਂ ਗੁਰਦਾਸ ਮਾਨ ਨੇ ਲੋਕਾਂ ਦੀ ਸਿਮਤੀ ਲੈਣ ਲਈ ਮੁਆਫੀ ਵਾਲੀ ਵੀਡੀਓ ਪਾਈ ਸੀ ।ਪਰ ਲੋਕਾਂ ਤੋ ਸਿਮਤੀ ਨਹੀਂ ਮਿਲੀ ਤੇ ਬਾਅਦ ਵਿੱਚ ਪਲਟ ਗਿਆ ਤੇ ਆਪਣੇ ਆਪ ਨੂੰ ਗੁਣੀ ਗਿਆਨੀ ਬਣਕੇ ਬੱਤੀ ਦੇ ਅਰਥ ਹੌਰ ਹੀ ਕੱਡਕੇ ਸੱਚਾ ਸੁੱਚਾ ਬਣਨ ਦੀ ਕੋਸ਼ਿਸ਼ ਕਰ ਰਿਹਾ।ਵੀ ਜਿਵੇਂ ਉਸ ਤੋ ਵੱਡਾ ਵਿਦਵਾਨ ਤੇ ਸਿਆਣਾਂ ਬੰਦਾ ਇਸ ਦੁਨੀਆਂ ਤੇ ਨਹੀਂ।ਇਹ ਬੰਦਾ ਹੰਕਾਰ ਦਾ ਭਰਿਆ ਹੌਇਆ।ਤੇ ਦਿੱਲੀ ਦੀ ਪੁਸ਼ਤਪਨਾਹੀ ਵਿੱਚ ਚੱਲਦਾ ਹੈ।
@Puransinghromana
@Puransinghromana Ай бұрын
Sachi gall aa bai ji di❤
@amanghuman1000
@amanghuman1000 Ай бұрын
Bilkul sahi keha lakha ji
@jaykalirai9111
@jaykalirai9111 Ай бұрын
Lakha. View mang da
@Jogasinghsandhu-i2r
@Jogasinghsandhu-i2r Ай бұрын
Gana na gaya hovepr Sadi maa boli nu picche krke Hindi nu pahla darza denda a eh theek a?
@jaykalirai9111
@jaykalirai9111 Ай бұрын
❤❤ Gurdas maan jee 🙏❤️ ❤️ 45 years writing and singing Punjabi ❤️❤️❤️
@NirmalSingh-os1dp
@NirmalSingh-os1dp Ай бұрын
ਜੀਵਣ।ਜੋਗੀ। ਮਾਂ ਬੋਲੀ।ਦਾ।ਮਰਜਾਨਾ।ਗੁਰਦਾਸ
@BalbirSingh-ws3bo
@BalbirSingh-ws3bo Ай бұрын
Lakha sidhana, you are Prime Heero of my Punjab ❤❤❤❤
@jagdeepsingh5119
@jagdeepsingh5119 Ай бұрын
ਜਦ ਕੋਈ ‌ਧਰਨਾ ਲੱਗਦਾ ਤਾ ਫੇਰ ਇਹੀ ਲੱਖਾਂ ਸਿਧਾਣਾ ਕਹਿੰਦਾ ਹੁੰਦਾ ਕੀ ਹਰਿਆਣਾ ਸਾਡਾ ਛੋਟਾ ਭਰਾ ਹੈ ਤੇ ਫੇਰ ਹਿੰਦੀ ਤੋਂ ਕਿਉਂ ਇਨੀਂ ਨਫ਼ਰਤ ਹੈ
@SinghJasbir-ez4pi
@SinghJasbir-ez4pi Ай бұрын
Nice Sir
@YuvrajSingh-n6t8m
@YuvrajSingh-n6t8m Ай бұрын
Good job bro
@msshergill1112
@msshergill1112 Ай бұрын
ਕਿਸੇ ਨੂੰ ਕੁਝ ਪਤਾ ਨਹੀਂ ਸਾਰਿਆਂ ਨੂੰ ਗੁਰਦਾਸ ਮਾਨ ਦੇ ਨਾਂ ਤੇ ਸਿਰਫ ਵਿਊ ਚਾਹੀਦੇ ਨੇ
@JagbirSingh-bs4il
@JagbirSingh-bs4il Ай бұрын
Kanzra de view nahi lende singh
@jaykalirai9111
@jaykalirai9111 Ай бұрын
This is very true
@jaykalirai9111
@jaykalirai9111 Ай бұрын
​@JagbirSingh-bs4 Simran Karo. Mobile hath. Vich rak de ya 24 7l
@rakeshkhanna8674
@rakeshkhanna8674 Ай бұрын
Jai Sai ji
@harveersinghdhindsa142
@harveersinghdhindsa142 14 күн бұрын
Lann lain lu video bnaau a frr ehna ne???​@@JagbirSingh-bs4il
@chakkdeindia1313
@chakkdeindia1313 Ай бұрын
ਜਦ ਕੋਈ ਇਨਸਾਨ ਇਕ ਖਾਸ ਰੁਤਬੇ ਤੇ ਚਲਾ ਜਾਂਦਾ ਹੈ ਤਾਂ ਉਹ ਇਨਸਾਨ ਹਰ ਧਰਮ ਅਤੇ ਹਰ ਇਨਸਾਨ ਦੀ ਗਲ ਅਤੇ ਕਦਰ ਕਰਦਾ ਹੈ ਮੈਂ ਬਹੁਤ ਨਹੀਂ ਜਾਣਦਾ ਪਰ ਇਹ ਲੋਕ ਪਹਿਲੇ ਚਮਕੀਲੇ ਨੂੰ ਅਤੇ ਸਿੱਧੂ ਮੁਸੇਵਾਲਾ ਤੇ ਦੀਪ ਸਿੱਧੂ ਨੂੰ ਗ਼ਲਤ ਕਹਿੰਦੇ ਰਹੇ ਤੇ ਅੱਜ ਉਹੀ ਗ਼ਲਤ ਸਾਬਿਤ ਹੋ ਰਹੇ ਨੇ ਤੇ ਕਹਿੰਦੇ ਨੇ ਅਸੀ ਗਲਤ ਸੀ ਜਿਉਂਦੇ ਜੀ ਉਮਰ ਦੇ ਆਖਰੀ ਪੜਾਅ ਵਿੱਚ ਇਨਸਾਨ ਤੋ ਕੁਛ ਵੀ ਹੋ ਸਕਦਾ ਹੈ ਪਰ ਯਾਰ ਓਹਦੇ ਪਿਉ ਅਤੇ ਮਾਂ ਨੂੰ ਗਾਲਾ ਕੱਢਣ ਨਾਲ ਕੀ ਸਾਬਤ ਕਰਨਾ ਚਾਅ ਰਹੇ ਹੋ
@GurdeepSingh-qv3yt
@GurdeepSingh-qv3yt Ай бұрын
ਲੱਖਾ ਸਾਨ ਪੰਜਾਬ ਦੀ❤❤
@Wrestlar_372
@Wrestlar_372 Ай бұрын
ਕਿਸੇ ਨੂੰ ਉੱਤੇ ਚੱਕਣਾ ਥੱਲੇ ਲਾਉਣਾ ਲੋਕਾਂ ਦੇ ਹੱਥ ਵਿਚ ਨਹੀਂ,ਲੋਕ ਤੇ ਹਮੇਸ਼ਾ ਥੱਲੇ ਖਿੱਚਣਾ ਚਾਹੰਦੇ ਨੇ ਚੜ੍ਹੇ ਨੂੰ ,ਤੇ je ਏਨਾ ਦੀ ਚੱਲਦੀ ਹੋਵੇ ਫੇਰ ਤਾਂ ਚੜ੍ਹੇ ਹੀ ਨਾ ਕੋਈ।ਏਨਾ ਦੀ ਚੱਲਦੀ ਨੀ ਰੱਬ ਦਾ ਹੁਕਮ ਹੀ ਵਰਤਦਾ:ਹੁਣ ਜੇ ਗੁਰਦਾਸ ਮਾਨ ਸੱਚਾ ਸੀ ਰੱਬ ਨਾਲ ਖੜਦਾ ਉਹਦੇ,ਲੋਕ ਕੀ ਕਰ ਸਕਦੇ ਸੀ,ਪਹਿਲਾ ਨਿ ਕਰ ਸਕੇ ਕਦੇ ।
@DavinderKumar-f1o
@DavinderKumar-f1o Ай бұрын
We always respect Gurdas maan saab 💪💪
@gurwinderbajwa6389
@gurwinderbajwa6389 Ай бұрын
Sahi gal a ji
@khlalsa
@khlalsa Ай бұрын
ਦੁੱਧ ਧੋਤਾ ਕੋਈ ਵੀ ਨਹੀ ਰਬ ਤੋ ਸਵਾਏ ਜਿਥੇ ਬੰਦੇ ਵਿਚ ਗੁਣ ਹੰਦੇ ਉਥੇ ਅਵਗੁਨ ਵੀ ਹੁੰਦੇ ਗੁਰਦਾਸ ਮਾਨ ਜੀ ਪਰਸਿਧ ਗਾਇਕ ਹਨ ਧਨਵਾਦ ਜੀ
@ParamjitSingh13517
@ParamjitSingh13517 Ай бұрын
Very good 👍
@JagtarSingh-sg9yg
@JagtarSingh-sg9yg Ай бұрын
ਗੁਰਦਾਸ ਮਾਨ ਜ਼ਿੰਦਾਬਾਦ
@Anhad1313
@Anhad1313 Ай бұрын
ਗੁਰਦਾਸ ਨੇ ਬਹੁਤ ਸਾਰੀਆਂ ਹਜਾਰਾਂ ਮਾਵਾਂ ਦੇ ਪੁੱਤਾ ਦੇ ਇਨਕਾਉਂਟਰ ਕਰਵਾਇਆ
@Nirbhai-x2o
@Nirbhai-x2o Ай бұрын
ਇੰਡੀਆ ਦੀ ਸਾਨ ਗੁਰਦਾਸ ਮਾਨ ਜਿੰਦਾਬਾਦ
@kulwindermander1721
@kulwindermander1721 Ай бұрын
Bilkul right gal a Gurdas Mann Sikh kom da Virodh hi reha a
@jaykalirai9111
@jaykalirai9111 Ай бұрын
❤❤ Gurdas maan jee 🙏 45 years writing beautiful songs about Punjabi and Sikhi ❤️. I love Gurdas maan jee 🙏
@freefiregaming-jh7uu
@freefiregaming-jh7uu Ай бұрын
ਗੁਰਦਾਸ ਦੀ ਕੌਣ ਰੀਸ ਕਰੂਗਾ ਯਾਰ।ਕਿੱਥੇ ਬਾਬਾ ਗੁਰਦਾਸ ਕਿਤੇ ਵਿਊਆਂ ਦੇ ਭੁੱਖੇ ਲੋਕ।
@parmjitsinghrandhawa3154
@parmjitsinghrandhawa3154 Ай бұрын
Gurdass Mann First Punjabi Singer who didn’t tie Turban while other Punjabi Singer Yamla, Sadqui, Manak always Sing With Turban.
@varindersohivarindersohi4342
@varindersohivarindersohi4342 Ай бұрын
ਲੱਖਾ ਸਿਧਾਣਾ ਵੀਰ ਜਿੰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਚੋਰ ਸਰਕਾਰ ਮੁਰਦਾਬਾਦ ਗੁੰਡਾ ਸਰਕਾਰ ਮੁਰਦਾਬਾਦ ਪੰਜਾਬ ਦੇ ਨੌਜਵਾਨ ਮਰਵਾਉਣ ਵਾਲੀ ਸਰਕਾਰ ਮੁਰਦਾਬਾਦ
@mohansingh-rq2qr
@mohansingh-rq2qr Ай бұрын
ਪਾਪ ਦਾ ਘੜਾ ਇਕ ਦਿਨ ਬਾਹਰ ਆਉਂਦਾ ਹੈ ਮੈਂ ਇਸ ਦਾ ਫੈਨ ਸੀ ਪਰ ਜਦੋਂ ਇਸਨੇ ਪੰਜਾਬੀ ਦੀ ਹਮਾਇਤ ਨਹੀਂ ਕੀਤੀ ਇਸ ਦੀ ਕੋਈ ਇੱਜ਼ਤ ਨਹੀਂ ਰਹੀ
Triple kill😹
00:18
GG Animation
Рет қаралды 18 МЛН
Prime Report 1109 || Punjabis Extorting Each Other in Canada
50:21
Prime Asia TV
Рет қаралды 140 М.