ਲੱਖਾ ਸਿਧਾਣਾ ਦਾ ਧਾਕੜ ਇੰਟਰਵਿਊ! ਜਵਾਂ ਸਿਰੇ ਲਾ ‘ਤੀ ਗੱਲ | Lakha Sadhana |

  Рет қаралды 220,646

SMTV

SMTV

Күн бұрын

Пікірлер
@LaddiSingh-nv5rh
@LaddiSingh-nv5rh 8 ай бұрын
ਲੱਖਾ ਸਿਧਾਣਾ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ! ਲੱਖੇ ਨੂੰ ਇੱਕ ਮੋਕਾ ਜਰੂਰ ਦਿਉ ਬਠਿੰਡੇ ਆਲਿਉ ਇਸ ਵਾਰ ਜਿਤਾਉ
@chahalatla8589
@chahalatla8589 8 ай бұрын
ਬਾਈ ਤੇਰੀ ਸੋਚ ਨੂੰ ਸਲਾਮ ਆ ਮੈਂ ਬਿਲਕੁਲ ਤੇਰੀ ਤਰ੍ਹਾਂ ਸੋਚਦਾ ਵੀ ਜਿਨ੍ਹੀਆਂ ਪੰਜਾਬ ਚ ਫੈਕਟਰੀਆਂ ਨੇ ਇਹਨਾਂ ਨੂੰ ਯੂ ਪੀ ਬਿਹਾਰ ਚ ਭੇਜ ਦੇਣ । ਪੰਜਾਬ ਚ ਖੇਤੀਬਾੜੀ ਨਾਲ ਸਬੰਧਤ ਫੈਕਟਰੀ ਲੱਗੇ
@tajwrsingh5990
@tajwrsingh5990 8 ай бұрын
Right ✅️ 💯
@harjapsandhu8577
@harjapsandhu8577 8 ай бұрын
Ok.baeejivaregood
@chakkdeindia1313
@chakkdeindia1313 8 ай бұрын
ਵੀਰ ਤੇਰੀ ਸੋਚ ਗ਼ਲਤ ਹੈ ਜੇਕਰ ਪੰਜਾਬੀ ਇਹਨਾਂ ਦੇ ਸਮਾਨ ਹੀ ਨਾ ਵਰਤਣ ਦਾ ਸਭ ਆਪਣੇ ਆਪ ਭੱਜ ਜਾਣਗੇ
@KashmirSingh-p8c3g
@KashmirSingh-p8c3g 8 ай бұрын
ਜੇਕਰ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ ਹਰ ਪੰਜਾਬੀ ਨੂੰ ਸਿਰਫ ਤੇ ਸਿਰਫ ਲੱਖਾਂ ਵੀਰ ਜੀ ਨੂੰ ਵੋਟ ਪੌਣੀ ਚਾਹੀਦੀ ਹੈ।
@jashantejsin3206
@jashantejsin3206 8 ай бұрын
ਬਾੲੀ ਬਿਲਕੁੱਲ ਸਹੀ ਗੱਲ ਵੋਟਾ ਪੰਜਾਬ ਦੇ ਲੋਕਾਂ ਤੋ ਨੋਕਰੀਆਂ ਬਹਾਰਲੇ ਨੂੰ
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 8 ай бұрын
ਲੱਖੇ ਨੂੰ ਸਪੋਟ ਕਰੋ ਐਵੇਂ ਸਰਕਾਰਾਂ ਦੇ ਪ੍ਰਾਪੇਗੰਡੇ ਦਾ ਸ਼ਿਕਾਰ ਨਾਂ ਹੋਵੋ ।
@antarpalsingh1403
@antarpalsingh1403 7 ай бұрын
ਸਹੀ ਗੱਲ ਬਾਈ 👍👍👍👍👍👍
@jashantejsin3206
@jashantejsin3206 8 ай бұрын
ਵਸਦਾ ਰਹਿ ਵੀਰਿਆ ਰੱਬ ਤੇਰੀ ਲੰਮੀ ਉਮਰ ਕਰੈ ਧੰਨਵਾਦ
@satwinderpanju9049
@satwinderpanju9049 8 ай бұрын
ਇਸ ਵਾਰ ਲੱਖਾ ਸਧਾਣਾ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਕਿਉਂਕਿ ਲੱਖਾ ਸਧਾਣਾ ਤੋਂ ਬਿਨਾਂ ਕੋਈ ਹੋਰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ ਨਹੀਂ ਦਿਸ ਰਿਹਾ ਹੁਣ ਤਾਂ ਪੰਜਾਬ ਦੇ ਲੋਕਾਂ ਦੀ ਲੱਖੇ ਤੇ ਆਸ ਹੈ ਹੋਰਾਂ ਨੇ ਤਾਂ ਨਹੀਂ ਕੁੱਝ ਕੀਤਾ ਹੋ ਸਕਦਾ ਜਿੱਤਣ ਤੋਂ ਬਾਅਦ ਲੱਖਾ ਪੰਜਾਬ ਲੲੀ ਕੁਝ ਵਧੀਆ ਕੰਮ ਕਰਦੂਗਾ
@jashantejsin3206
@jashantejsin3206 8 ай бұрын
ਬਾੲੀ ਦਲੇਰ ਬਹੁਤ ਐ ਲੋਕਾਂ ਦੇ ਕੰਮ ਸ ਜਰੂਰ ਕਰੂਗਾ ਮੈਨੂੰ ਰੱਬ ਜਿਨਾ ਭਰੋਸਾ
@GursewekSingh-vi7be
@GursewekSingh-vi7be 8 ай бұрын
@dineshathwal3365
@dineshathwal3365 7 ай бұрын
@HSsingh741
@HSsingh741 8 ай бұрын
ਵੀਰ ਲੱਖਾ ਸਿੰਘ ਜੀ ਤੁਸੀਂ ਜੋ ਵੀ ਕਿਹਾ ਬਿਲਕੁਲ ਸਹੀ ਕਿਹਾ। ਬਾਈਆਂ ਨੇ ਪੰਜਾਬ ਵਿੱਚ ਬਹੁਤ ਅੱਤ ਚੁੱਕੀ ਹੋਈ ਹੈ। ਪੰਜਾਬ ਵਿੱਚ ਇਹ ਕਨੂੰਨ ਹੋਣਾ ਚਾਹੀਦਾ ਕਿ ਪੰਜਾਬ ਦੀ ਧਰਤੀ ਤੇ ਸਿਰਫ ਪੰਜਾਬ ਦੇ ਜੱਦੀ ਲੋਕ ਹੀ ਜ਼ਮੀਨ ਪਲਾਟ ਸਰਕਾਰੀ ਨੌਕਰੀਆਂ ਦੇ ਹੱਕਦਾਰ ਹਨ ਗੈਰ ਪੰਜਾਬੀ ਬਿਲਕੁਲ ਨਹੀਂ। ਇਹ ਗੱਲ ਵੱਲ ਹਰੇਕ ਨੂੰ ਧਿਆਨ ਦੇਣ ਚਾਹੀਦਾ ਹੈ। ਪੰਜਾਬ ਦੀ ਧਰਤੀ ਤੇ ਹਰ ਸਕੂਲ ਵਿੱਚ ਪੰਜਾਬੀ ਬੋਲੀ ਹੀ ਬੋਲੀ ਤੇ ਪੜਾਈ ਜਾਵੇ।।
@DHALIWAL-rs
@DHALIWAL-rs 8 ай бұрын
ਲੱਖੇ ਨੂੰ ਵੋਟ ਪਾਾਉਣੀ ਚਾਹੀਦੀ ਆ। ਪੁਰਾਣੇ ਬਾਹਰ ਕਰਨੇ ਚਾਹੀਦੇ ਆ।
@buntyjatt5567
@buntyjatt5567 8 ай бұрын
ਬਠਿੰਡੇ ਆਲੇ ਭਰਾਵੋ ਤੇ ਭੈਣੋ ਅਸੀਂ ਸਾਰੀ ਪਾਰਟੀਆ ਨੂੰ ਬਣਾ ਕੇ ਵੇਖ ਲਿਆ, ਸਾਰੇ ਪੰਜਾਬੀਆਂ ਨੂੰ ਲੁੱਟਣ ਤੇ ਕੁੱਟਣ ਵਾਲੇ ਆਏ ਨੇ, ਇੱਕ ਮੌਕਾ ਲੱਖੇ ਸਿਧਾਣੇ ਨੂੰ ਜਰੂਰ ਦਿਓ, ਨਹੀਂ ਠੀਕ ਰਹੇਗਾ ਅਗਲੀ ਵਾਰ ਬਦਲ ਦਿਓ, ਇੱਕ ਵਾਰ ਲੱਖੇ ਨੂੰ ਜਰੂਰ ਬਣਾਓ❤
@JaspalMaan-vd8kj
@JaspalMaan-vd8kj 8 ай бұрын
🇩🇪🇩🇪Germnay to puri spot lakhe bro nu❤✌
@bikarjitsingh34bikarjitsin10
@bikarjitsingh34bikarjitsin10 8 ай бұрын
ਲੱਖਾ ਸਿੰਘ ਨਾਲ ਬਿਲਕੁਲ ਸਹਿਮਤ ਹਾਂ ਇਹ ਬੰਦਾ ਕੂਝ ਭਲਾ ਕਰ ਸਕਦਾ
@saabji5539
@saabji5539 8 ай бұрын
ਏਵੇਂ ਹੀ ਸਾਰਿਆ ਨੂੰ ਪਹਿਲਾਂ ਭਗਵੰਤ ਮਾਨ ਲੱਗਦਾ ਸੀ
@HarpreetSingh-cc1xn
@HarpreetSingh-cc1xn 8 ай бұрын
@@saabji5539 Moka dita Ena nu v Dena chahida ae
@onkarsahota1677
@onkarsahota1677 8 ай бұрын
​@@saabji5539ਇਸ ਵੇਲੇ ਪੰਜਾਬ ਤੋਂ ਬਾਹਰ ਦੇ ਬੰਦੇ ਦੇ ਹੱਥ ਪੰਜਾਬ ਨਹੀਂ ਦੇਣਾ ਜਿਵੇਂ ਕੇਜਰੀਵਾਲ, 1947 ਨੂੰ ਪੰਜਾਬ ਦਿੱਲੀ ਦੇ ਹਵਾਲੇ ਕਰ ਕੇ ਪਛਤਾ ਰਹੇ ਹਾਂ
@GurjeetSingh-kg9mr
@GurjeetSingh-kg9mr 8 ай бұрын
ਲੱਖੇ ਦੀ ਸੋਚ ਵਾਲੇ ਇਨਸਾਨ ਬਹੁਤ ਘੱਟ ਨੇ ਜੋਂ ਪੰਜਾਬ ਲਈ ਦਰਦ ਰੱਖਦੇ ਹਨ
@JASSISINGH-hg4in
@JASSISINGH-hg4in 8 ай бұрын
ਬਠਿੰਡੇ ਤੋਂ ਲੱਖੇ ਸਧਾਣੇ ਨੂੰ ਜਿਤਾਉਣਾ ਚਾਹੀਦਾ ਹੈ ਜਰੂਰ ਕਿਉਂਕਿ ਇਹੀ ਬੰਦਾ ਹੈ ਜੋ ਮਸਲੇ ਚੱਕ ਸਕਦਾ ਹੈ
@PardeepKumar-kb1tf
@PardeepKumar-kb1tf 8 ай бұрын
deep sidhu nu glt bolya c
@akashdeepsingh7014
@akashdeepsingh7014 8 ай бұрын
ਲਖੇ ਵੀਰ ਨੂੰ ਸਪੋਰਟ ਕਰੋ ਪੰਜਾਬੀਓ ❤
@bgmiban5194
@bgmiban5194 8 ай бұрын
ਬਿਲਕੁਲ 100%ਸਹੀ ਕਿਹਾ ਪੰਜਾਬ ਵਿੱਚ industry ਬੰਦ ਹੋਣੀ ਚਾਹੀਦੀ ਹੈ ਖੇਤੀਯੋਗ ਜਮੀਨ ਤੇ ਕੇਵਲ ਖੇਤੀ ਹੋਣੀ ਚਾਹੀਦੀ।
@avtarsidhu5776
@avtarsidhu5776 8 ай бұрын
ਗੱਲਾਂ ਮਾਰਨੀਆਂ ਸੋਖੀਆਂ ਲੋਕਾਂ ਵਾਸਤੇ ਇਕ ਵਾਰ ਲੜਕੇ ਦੇਖੋ ਲੱਖਾ ਵੀਰ ਕਦੋ ਤੋ ਲੱਗਿਆ ਲੋਕਾ ਵਾਸਤੇ ਇਸ ਵਾਰ ਵੋਟ ਪਾਉ ਲੱਖੇ ਸਧਾਣੇ ਨੂੰ
@kulbirsinghjhand731
@kulbirsinghjhand731 8 ай бұрын
ਬਾਈ ਲੱਖੇ ਸਿਧਾਣੇ ਤੇਰੇ ਨਾਲ ਲੱਖ ਵਿਚਾਰਕ ਮਤਭੇਦ ਹੋਣਗੇ। ਪਰ ਇਸ ਇੰਟਰਵਿਊ ਚ ਬਹੁਤ ਡੂੰਘੀਆਂ ਤੇ ਪ੍ਰਪਕ ਗੱਲਾਂ ਕਰ ਗਿਆਂ। ਵਾਹ ਬਾਈ ਵਾਹ 👌
@kaursingh8369
@kaursingh8369 8 ай бұрын
ਬਠਿੰਡੇ ਵਾਲਿਓ ਮੌੜ ਵਾਲੀ ਗਲਤੀ ਨਾ ਕਰ ਬੈਠੀਏ ਐਤਕੀਂ ਲੱਖੇ ਸਿਧਾਣੇ ਨੂੰ ਜਰੂਰ ਜਿਤਾਵਾਂਗੇ ਪਹਿਲਾਂ ਵੀ ਤਾਂ ਕਿੰਨਿਆਂ ਨੂੰ ਜਿਤਾ ਕੇ ਵੇਖ ਲਿਆ ਇੱਕ ਵਾਰੀ ਲੱਖੇ ਸਿਧਾਣੇ ਨੂੰ ਜਿਤਾ ਕੇ ਵੇਖ ਤਾਂ ਲਈ ਏ ਕੋਈਨਾ ਆਏ ਪੰਜ ਸਾਲ
@GurjeetSingh-kg9mr
@GurjeetSingh-kg9mr 8 ай бұрын
ਪੰਜਾਬੀ ਬੀਉ ਐਤਕੀਂ ਸੋਚ ਵਿਚਾਰ ਕਰ ਕੇ ਵੋਟ ਪਾਇਉ ਪੰਜਾਬ ਨੂੰ ਬਚਾਉਣ ਲਈ ਸਚਾਈ ਦਾ ਸਾਥ ਦਿਉ ਆਪਣੀ ਜ਼ਮੀਰਾ ਨੂੰ ਜਗਾਉ ਪੰਜਾਬ ਬਿਉ
@prabhjitsinghbal
@prabhjitsinghbal 8 ай бұрын
ਪੰਜਾਬੀਓ ਸ਼ਬਦ ਏਦਾਂ ਲਿਖੋ
@AtwalFamily-or3pg
@AtwalFamily-or3pg 8 ай бұрын
ਪੰਜ਼ਾਂਬ ਦਾਂ ਯੋਦਾਂ ਬੱਬ੍ਰਰ ਸ਼ੇਰ ਲ਼ੱਖ਼ਾਂ ਸਿੰਘ ਸਿਧਾਂਣਾਂ ਬਠਿੰਟਾਂ ਦਾਂ MP
@AtwalFamily-or3pg
@AtwalFamily-or3pg 8 ай бұрын
ਸੱਚ ਕਿਹਾਂ ਸੂਝਵਾਂਨਾਂ ਨੇ ਜੇ ਸੋਚ ਤੇ ਹਿੰਮਤ ਨਾਂ ਹੋਵੇ ਸੱਚ ਬੌਲ਼ਣ ਦੀ ਤੇ ਅੱਗੇ ਹੋ ਕੇ ਕੰਮ ਕਰਨ ਦੀ ਤਾਂ ਤੋਮਤਾਂ ਲ਼ਾਂੲੋ। ਯੋਦੇ ਦੀ ਬੁਲ਼ੰਦ ਆਵਾਂਜ਼ ਕੋਈ ਨਹੀ ਦਬਾਂ ਸਕਦਾਂ।
@rattandhaliwal
@rattandhaliwal 8 ай бұрын
ਇੱਕ ਸੌ ਇੱਕ ਪ੍ਰਤੀਸ਼ਤ ਸਹੀ ਹੈ ਸਿਧਾਣੇ ਬਾਈ ਦੀ ਗੱਲ, ਇਹ ਦੋਨੋ ਹੀ ਸਮਾਜ ਦੇ ਵੱਢੇ ਲੁਟੇਰੇ ਹਨ ਹਸਪਤਾਲ ਤੇ ਸਕੂਲ।
@palvindersingh7702
@palvindersingh7702 8 ай бұрын
ਲੱਖੇ ਬਾਈ ਜੀ ਦਿਲੋ ਸਲੁਟ ਤੇਰੀ ਸੋਚ ਨੂੰ ਸਾਰੇ ਪੰਜਾਬੀ ਵੀਰਾ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਲੱਖੇ ਬਾਈ ਦਾ ਸਾਥ ਦਿਉ ਲੱਖੇ ਬਾਈ ਨੂੰ ਜਰੂਰ ਜਿਤਾਉਣ ਜੇ ਪੰਜਾਬ ਨੂੰ ਬਚਾਉਣਾ ਹੈ
@AmrinderSingh-tq5ci
@AmrinderSingh-tq5ci 8 ай бұрын
ਬਠਿੰਡੇ ਵਾਲਿਓ ਇੱਕ ਮੌਕਾ ਲੱਖੇ ਸਿਧਾਣੇ ਨੂੰ ਜਰੂਰ ਦੇਵੋ ਉਹ ਆਪਣੇ ਲਈ ਹਾਂ ਦਾ ਨਾਅਰਾ ਮਾਰ ਰਿਹਾ ਆਪਾਂ ਨੂੰ ਵੀ ਉਸਦਾ ਸਾਥ ਦੇਣਾ ਚਾਹੀਦਾ ਵੀਰੋਤੁਸੀਂ ਪਹਿਲਾਂ ਵੀ ਕਿੰਨੇ ਲੀਡਰ ਦੇਖੇ ਹੋਣਗੇ ਤੁਹਾਡੇ ਨਾਲ ਕੀ ਕੁਝ ਕੀਤਾ ਉਹ ਯਾਦ ਕਰੋ ਤੇ ਇੱਕ ਵਾਰੀ ਦਿਲੋਂ ਸੋਚੋ ਇੱਕ ਮੌਕਾ ਜਰੂਰ ਦੇਵੋ ਲੱਖੇ ਸਿਧਾਣੇ ਨੂੰ ਜਦੋਂ ਪੰਜਾਬ ਦੀਆਂ ਵੋਟਾਂ ਹੋਣਗੀਆਂ ਫਿਰ ਬੇਸ਼ੱਕ ਨਾ ਪਾਇਓ ਜੇ ਨਾ ਤੁਹਾਡੇ ਲਈ ਭੁਗਤਿਆ
@Rebel-or-king
@Rebel-or-king 8 ай бұрын
ਮੱਕੜ ਸਾਬ ਹੱਥ ਹੌਲਾ ਰੱਖਿਆ ਕਰੋ! ਜੇ ਅਸੀਂ ਵੀ ਆਪਣੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਵੀਰਾਂ ਨੂੰ ਸਪੋਰਟ ਕਰਾਗੇ ਫਿਰ ਹੋਰ ਕੋਣ ਕਰੂ
@dharmindersingh1523
@dharmindersingh1523 8 ай бұрын
ਲੱਖੇ ਵੀਰ ਦੀ ਇਕ ਇਕ ਗੱਲ ਸਹੀ ਐਂ । ਮੇਰੀ ਬਠਿੰਡੇ ਦੇ ਵੋਟਰਾਂ ਨੂੰ ਅਪੀਲ ਐਂ ਕੇ ਏਦਾਂ ਦੇ ਇਨਸਾਨ ਨੂੰ ਅੱਗੇ ਕਰੋ ਵੋਟਾਂ ਪਾਕੇ
@jonyoyewow
@jonyoyewow 8 ай бұрын
ਸੋਹਣਾ ਮੇਰਾ ਵੀਰ ਲੱਖਾਂ ਪਾਜੀ ਤੂੰ hi ਜਿਤਨਾ ਏ ਲਾਖੇ ਪਾਜੀ 🌳🌳🌳🙏🙏
@jagdeepkaur1866
@jagdeepkaur1866 8 ай бұрын
ਬਹੁਤ ਵਧੀਆ ਸੋਚ ਆ ਵੀਰ ਜੀ 🙏🙏🙏
@AtwalFamily-or3pg
@AtwalFamily-or3pg 8 ай бұрын
ਜ਼ਿਨੀਆਂ ਵੀ ਸਾਰੀਆਂ ਟੱਠ, ਚੋਰ ਪਾਂਰਟੀਆਂ ਲ਼ੋਕ ਜ਼ਾਂਨ ਗ਼ਏ ਹਣ ਤੇ ਚੋਰਾਂ ਦੇ ਪੋਤੜੇ ਖੂਲ਼ ਗਏ ਹਣ। ਵੀਰ ਹੀਰਾਂ ਯੋਦਾਂ ਪੰਜ਼ਾਂਬ ਦਾ। ਸਲ਼ਾਂਮ ਆਂ ਯੋਦੇ ਦੀ ਸੋਚ ਨੂੰ।
@balwindersingh7463
@balwindersingh7463 8 ай бұрын
ਲੱਖਾ ਸਿਧਾਣਾ ਨੂੰ ਇਸ ਵਾਰੀ ਵੋਟ ਪਾਉਣ ਲਈ ਲੋਕ ਲਹਿਰ ਦੀ ਲੋੜ
@kabalsinghbhojiankabalsing2470
@kabalsinghbhojiankabalsing2470 8 ай бұрын
ਲੱਖੇ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏🙏🚩🚩💯💯
@GurlabhKaur-s8g
@GurlabhKaur-s8g 8 ай бұрын
ਲੱਖੇ ਵੀਰ ਦਾ ਸਾਥ ਦਿਉ ਬਠਿੰਡੇ ਵਾਲੇ ਵੀਰੋ ਇੱਕ ਮੋਕਾ ਜਰੂਰ ਦਿਉ ਬਹੁਤ ਵਧੀਆ ਸੋਚ ਐ ਸਾਡੇ ਰਾਜੇ ਵੀਰ ਦਾ ਵੋਟਾਂ ਪਾਉ ਵੀਰ ਨੂੰ
@gurjantgill1508
@gurjantgill1508 8 ай бұрын
ਲਖਾ ਸਿਧਾਨਾ ਜ਼ਿੰਦਾਬਾਦ ❤️✊
@jashantejsin3206
@jashantejsin3206 8 ай бұрын
ਬਾੲੀ 24ਕੈਰਟ ਦਾ ਸੋਨਾ ਵਾਹਿਗੁਰੂ ਜਰੂਰ ਮਿਹਨਤ ਦਾ ਮੁੱਲ ਪਾਉਗਾ ਧੰਨਵਾਦ ਜੀ
@KuldeepSingh-fo9mc
@KuldeepSingh-fo9mc 8 ай бұрын
90%✓✓✓✓ ਇਸ ਵਾਰ ਬਠਿੰਡੇ ਦੀ ਸੀਟ ਬਾਈ ਲੱਖਾ ਸਿੰਘ ਸਿਧਾਣਾ ਕੋਲ ਆਏਗੀ 🙏🙏
@Allinone-ni1pf
@Allinone-ni1pf 8 ай бұрын
😂😂
@onkarsahota1677
@onkarsahota1677 8 ай бұрын
😮lol​@@Allinone-ni1pf
@GreatthinkingSingh
@GreatthinkingSingh 8 ай бұрын
😂😂😂😂
@Proudmajha01
@Proudmajha01 8 ай бұрын
Hahahahhaa🤣🤣🤣🤣🤣
@khushisekhon7991
@khushisekhon7991 8 ай бұрын
ਬਿਲਕੁਲ ਬਾਈ ਜੀ
@jagraajsingh3597
@jagraajsingh3597 8 ай бұрын
ਜੇ ਕੋਈ ਸੁਧਰ ਗਿਆ ਹੈ ਤਾਂ ਪੱਤਰਕਾਰ ਵੀਰੇ ਪੰਜਾਬ ਦਾ ਭਲਾ ਜੇ ਕੋਈ ਕਰਨਾ ਚਾਹੁੰਦਾ ਤਾਂ ਕਰ ਲੈਣ ਦਿੳੁ ਸਰਕਾਰ ਚਾਹੁੰਦੀ ਪੰਜਾਬ ਵਿੱਚ ਨਸ਼ਾ ਅਤੇ ਬੇਰੁਜ਼ਗਾਰੀ ਖਤਮ ਨਾ ਹੋਵੇ
@satinderkaur7317
@satinderkaur7317 8 ай бұрын
ਲੱਖਾ ਐਨੇ ਚਿਰ ਦਾ ਰੌਲਾ ਪਾਈ ਜਾਂਦਾ ਐ ਇਨੂੰ ਇੱਕ ਮੌਕਾ ਤਾਂ ਮਿਲਣਾ ਚਾਹੀਦਾ. ਜੇ ਪਹਿਲਿਆਂ ਵਾਂਗ ਕਰੂਗਾ ਤਾਂ ਲੱਖੇ ਨੂੰ ਵੀ ਸ਼ੀਸ਼ਾ ਵਿਖਾ ਦਿਓ. ਬਲਵਿੰਦਰ ਸੇਖੋਂ ਵੀ ਚੰਗਾ ਬੰਦਾ ਆ ਉਹਨਾਂ ਨੂੰ ਪਰਖਣਾ ਚਾਹੀਦਾ 🙏
@ManpiSukh
@ManpiSukh 8 ай бұрын
Sai gal a bhene sadde lok hr ik de dwalle ho jnde a k vota ch aunn lai eh kujh krda pr m kehna nme bndea nu auna chahida raajneeti ch tein hee kujh bdluga nhi jehdia parties chl rhia already ohna da sanu sbh pta k sbh ne punjab nu khada a nmea nu moka dena chahida tein jo punjab da kujh bhla ho skke
@hellman1350
@hellman1350 8 ай бұрын
​​@@ManpiSukhyr vekh loka da stand h ni .. hun ehdi 4 glaa sun k ehde piche lg jange.. meri gl da guusa na kre koi.. road map dekhlo iss bhai da industry bahr krdo.. budget pta kithe jau Punjab da j industry bahr krti... Apne bnde khud ni km kr k raji..Mandi ch vekhlo sb up Bihar de aa kyo a.. mhnt krde aa agle... Sara din km krde aa .. apne allya to kra k vekhla.. pta lgju kina k krde a . Factory lgi ... Hun apne alle km kr k hi ni Raji... Ips ias kine k bnde a .. eh koi road map thoda hoya . Industry bahr krdo... Budget v dekhna km v dekhna.. hor v bahut kuch hunda.. Pakistan nl vpaar.. ehde hk ch support ful aa.. Punjab nu bahut faida hou.. but.. j illegal guns weapons ya other items edr ann lg giya frr?? Fr Punjab da ki mahol bnu?.. pakistan ta phla hi terrorist nl bhrya pya...odr de lok bahut change a.. but sarkara te military raaj ne Desh da km khrab krta...
@ManpiSukh
@ManpiSukh 8 ай бұрын
@@hellman1350 bai teinu ki lgda k 2 number da asla hun ni aunda punjab ch ? M eh ni kehnda k up bihaar walea nu bhjao pr yr punjab di jmeen sirf punjabi hee khreed skke ehde nl apne hee loka nu faida a j for ida na hoea tein up bihar walea ne sadia jmeena la la k fr sadde e latta marnia eh yaad rkheo bahd vich ronn da koi faida ni
@ManpiSukh
@ManpiSukh 8 ай бұрын
@@hellman1350 sadde ithe ik bujurg bapu bebe ne ik up wala baiya rkh lea c 8 9 k saal da hona ohnu apne bchea wngu rkhea ohde naam ik kila jmeen v lawai c pr oh baiya jd thoda vdda hoea ohne dohe bujurg maarte te paise chk k ghro bhjj gea aj tk ni pta lga k oh kithe gea punjab vich ida de boht case a jithe baiye apne loka nu maar k bhjj jnde a te saddi police kujh ni krdi Ik eh rule v hona chahida jd v koi baiya punjab kmm krn lai aunda ohdi verification jroori honi chahidi a pishla record dekhna chahida jeehna kol reh reha howe oh apne thanne jaake registration kron k assi eh baiya rkhea hoea hna tein jo oh kl nu kujh kr k bhj na ske ithe sadde lok ehna te trss krde a pr punjab ch v jithe kitte 5 7 baiye kthe honn eh punjabi bnde nu kujh smjhde e ni
@hellman1350
@hellman1350 8 ай бұрын
@@ManpiSukh bro jo gl shi aa shi a.. eh ta law pass hona chahida.. jobs and land te apna hak hona chahida...but bro apne alle km kr k raji ne schi dssi? Khet ch km krn nu bnda ta milda ni.. sare nak vt de a.. Mandi ch labour bahro hi aundi.. apne alle aram prst hogye.. sarkara dednia vhla Khan nu... Koi km kr k Raji ni... Rhi gl factory industry di.. labour bnda..apna km ni krda chj nl.. and j koi v bnde kol degree ya kuch vdia certificate houga ohnu job kyo nhi miligi?.. jdo apne alle krde +2 bahr..
@punjabivlogger6131
@punjabivlogger6131 8 ай бұрын
ਸਾਡੇ ਸਾਰੇ ਪਰਿਵਾਰ ਲਾਣੇ ਦੀਆਂ ਵੋਟਾਂ ਲੱਖਾ ਸਿਧਾਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਾਣ ਗਿਆ ❤❤❤
@bajsinghpannu
@bajsinghpannu 8 ай бұрын
Very good
@JASSISINGH-hg4in
@JASSISINGH-hg4in 8 ай бұрын
ਲੱਖਾ ਸਧਾਣਾ ਬਾਈ ਸੱਚਾ ਬੰਦਾ ਤੇ ਇਹਨੂੰ ਬੋਟ ਪਾ ਕੇ ਜਰੂਰ ਜਿਤਾਓ
@jagdeepchahal7325
@jagdeepchahal7325 8 ай бұрын
ਬਚਨ ਪੁਰੀ ਸਕੂਲ ਪਿੰਡ ਪੱਖੋ ਕਲਾਂ ਹੈ ਵੀਰ ਜੀ ਮਾਨਸਾ ਬਰਨਾਲਾ ਰੋਡ ਤੇ ਸਥਿਤ ਹੈ ਸੱਚ ਹੈ ਪੰਜਾਬੀ ਬੋਲਣ ਤੇ ਰੋਕ ਹੈ
@sahildhiman3938
@sahildhiman3938 8 ай бұрын
ਲੱਖੇ ਬਾਈ ਨੂੰ ਜ਼ਰੂਰ ਜਿਤਾਓ।
@GurlabhKaur-s8g
@GurlabhKaur-s8g 8 ай бұрын
ਲੱਖੇ ਵੀਰ ਤੁਸੀਂ ਸੀ ਐਮ ਬਣੋ ਪੰਜਾਬ ਦੇ ਅਗਲੀਆਂ ਚੋਣਾਂ ਚ ਇਸ ਵਾਰ ਤੁਹਾਡੀ ਬਠਿੰਡੇ ਤੋਂ ਸੀਟ ਪੱਕੀ
@RajivKumar-ty2qk
@RajivKumar-ty2qk 8 ай бұрын
ਜੇਹੜਾ ਚੱਜ ਦਾ ਬੁਲਾਰਾ ਹੁੰਦਾ ਓਨੁ ਲੋਕ ਮੌਕਾ ਨੀ ਦਿੰਦੇ ਲੱਖਾ ਕਿਨੀ ਵਾਰ ਖੜਾ ਵੋਟਾਂ ਚ ਪਰ ਲੋਕਾ ਜਿਤਾਯਾ ਨੀ ਇਹ ਬੋਲਦਾ ਵੀ ਆ ਪੰਜਾਬ ਦੇ ਮੁਦਿਆ ਤੇ ਏਸ ਵਾਰ ਸਾਰੇ ਛੱਡਕੇ ਲੱਖੇ ਨੂ ਮੌਕਾ ਦਵੋ
@sukhidhillon4841
@sukhidhillon4841 8 ай бұрын
ਬਹੁਤ ਵਧੀਆ ਇੰਟਰਵਿਊ ਸੀ ਸਵਾਦ ਆ ਗਿਆ
@onkarsahota1677
@onkarsahota1677 8 ай бұрын
ਪ੍ਰਵਾਸੀ ਕੇਜਰੀਵਾਲ ਨੂੰ ਵੋਟ ਨਹੀਂ ਪਾਉਣੀ
@satinderkaur7317
@satinderkaur7317 8 ай бұрын
ਪੰਜਾਬ ਵਿੱਚ ਪੰਜਾਬੀ ਦੀ ਹੀ ਵੋਟ ਬਣਨੀ ਚਾਹੀਦੀ ਐ
@HakamSingh-kr2md
@HakamSingh-kr2md 8 ай бұрын
😂😂😂
@inderjeetgillinder2090
@inderjeetgillinder2090 8 ай бұрын
Right brother
@onkarsahota1677
@onkarsahota1677 8 ай бұрын
​​​@@HakamSingh-kr2md ਤੂੰ ਮੁਗ਼ਲ ਹਾਕਮ ਜਾਪਦਾ ਤੇਰਾ ਨਾਮ ਬੜਾ ਬਦਮਾਸ਼ਾਂ ਵਰਗਾ ਹੈ ਤੂੰ ਆਪ ਵੀ ਖਤਰਨਾਕ ਬੰਦਾ ਹੈ ਪੰਜਾਬ ਦੇ ਖਿਲਾਫ ਹੈਂ ਤੈਨੂੰ ਪ੍ਰਵਾਸੀ ਭਈਆ ਚੰਗਾ ਲੱਗਦੈ
@narindersingh4750
@narindersingh4750 8 ай бұрын
You are right
@mannmarrivala1700
@mannmarrivala1700 8 ай бұрын
Ryt ji
@SurjitKaur-qz3fl
@SurjitKaur-qz3fl 8 ай бұрын
ਲੱਖਾਂ ਸਿਧਾਣਾ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਵੋਟ ਨਾਲ ਸਪੋਟ ਲੱਖਾਂ ਸਿਧਾਣਾ ਜ਼ਿੰਦਾਬਾਦ
@Student_Yard
@Student_Yard 8 ай бұрын
ਮੱਕੜ ਵੀਰ ਤੁਸੀਂ ਵੀ ਗਲਤ ਗੱਲਾਂ ਨਾ ਕਰੋ ਪੰਜਾਬ ਦੇ ਪੁੱਤ ਹੋਕੇ ਥੋਡੇ ਵੀ ਨਾਮ ਪਿਸੇ ਸਿੰਘ ਲੱਗਦਾ ਥੋਨੂੰ ਵੀ ਪ੍ਰਵਾਸੀਆਂ ਵਿਰੁੱਧ ਬੋਲਣਾ ਚਾਹੀਦਾ ਹੈ ਪ੍ਰਵਾਸੀ ਹੁਣ ਪੰਜਾਬੀਆਂ ਨਾਲ ਧੱਕਾ ਕਰਨ ਲਾਗੇ ਜੇ ਕੋਈ ਕਾਨੂੰਨ ਨਾਂ ਬਣਾਇਆ ਤਾਂ ਇੱਕ ਦਿਨ ਆਪਣੇ ਗੁਰੂ ਘਰਾਂ ਤੇ ਵੀ ਇੰਨਾ ਦਾ ਕਬਜ਼ਾ ਹੋ ਜਾਣਾ ਅੱਧ ਪਚੱਧ ਤਾਂ ਹੋ ਗਿਆ 🙏 ਬੇਨਤੀ ਆ ਇਸ ਗੱਲ ਤੇ ਗੌਰ ਕਰੀਏ ਸਾਰੇ ਪੰਜਾਬੀ ਭਰਾ ਇੱਕ ਹੋਕੇ 🙏
@pyarasinghmarba3690
@pyarasinghmarba3690 8 ай бұрын
ਲੱਖਾਂ ਸਿਧਾਣਾ ਜ਼ਿੰਦਾਬਾਦ ਵੀਰ ਬਠਿੰਡਾ ਤੋ ਜਿਤਾਉਣ ਲੱਖੇ ਵੀਰ ਨੂੰ ਜਿਤਾਉਣ ਨਾਗਪੁਰ ਤੋਂ
@HardevsinghSihra-br2yy
@HardevsinghSihra-br2yy 8 ай бұрын
ਸਾਡਾ ,, ਲੱਖ, ਲੱਖ ਲੱਖ,, ਲੱਖਾ ,, ਲੱਖਾ ਸਿਧਾਣਾ,, ਸ਼ਾਨ ੍ਹ ਪੰਜਾਬ ਦੀ ,, ਪੰਜਾਬ, ਪੰਜਾਬੀ ਪੰਜਾਬੀਅਤ ਦਾ,, ਮੁਦੲਈ ,, ਪੰਜਾਬ ਦੇ ਨੌਜਵਾਨ ਦਿਲਾਂ ਦੀ ਧੜਕਨ,, ਪੰਜਾਬ ,, ਦਾ ਸ਼ੇਰ ਪੁੱਤ,, ਭਾਈ,, ਲੱਖਾ ਸਿੰਘ ਸਿਧਾਣਾ,, ਆਬਾਦ ਰਹੇ ਜੀ। ਸਿਆਸਤ ਵਿੱਚ ,, ਬਹੁਤ ਲੀਡਰ,, ਹਨ ,, ਜੋ ,, ਕਾਤਲ ‌ ਵੀ , ਰੰਗਦਾਰੀ ਵਾਲੇ, ਔਰਤਾਂ ਦੀ , ਇੱਜ਼ਤਾਂ, ਰੋਲਣ ਵਾਲੇ,, ਲੋਕਾਂ ਨੂੰ ,, ਲੁੱਟਣ ਵਾਲੇ, ਕੁੱਟਣ ਵਾਲੇ,, ਤੜੀਪਾਰ,, ਮੌਜੂਦ ਹਨ ਜੀ,, ਦੂਜੇ ਪਾਸੇ, ਲੱਖਾ ਸਿਧਾਣਾ,, ਬਠਿੰਡਾ ਦੇ, ਟਿੱਬਿਆਂ ਵਿਚ,, ਉਗਿਆ,, ਸੂਹਾ ਫੁੱਲ ਗੁਲਾਬ ਦਾ,, ਬਹੁਤ ਵਧੀਆ,, ਪੜ੍ਹਿਆ ਲਿਖਿਆ,, ਨੌਜਵਾਨ,, ਜੋ ਜਾਤਾਂ ਪਾਤਾਂ,,੍ ਤੋਂ ਉੱਪਰ ਉੱਠ ਕੇ,, ਚੱਲਣ ਵਾਲਾ , ਗੳਊ‌ , ਗਰੀਬ , ਧੀਆਂ ਭੈਣਾ ਦਾ,, ਸਭ ਦਾ ਦਰਦ ਸਮਝਣ ਵਾਲਾ ,,‌ਬਜੁਰਗਾਂ ਬੱਚਿਆਂ,, ਸਭ ਦਾ ਪਿਆਰਾ,,, ਬਚਪਨ ਵਿੱਚ ਕੀਤੀ ਗਈ, ਗਲਤੀ ਦਾ, ਅਹਿਸਾਸ ਕਰਦਿਆਂ,, ਮੁੜ ਤੋਂ ਸਬਕ ਲੈਣ,, ਅਤੇ, ਮੁਆਫ ਕਰਨਾ,, ਕਹਿਣ ਵਾਲਾ ਇਨਸਾਨ ਹੈ ਜੀ,, ਬਹੁਤ,, ਸਾਲਾਂ ਤੋਂ,, ਲੱਖਾ , ਮੁੱਖ ਧਾਰਾ ਵਿੱਚ, ਆ ਕੇ,, ਪੰਜਾਬ ਦੇ ਲੋਕਾਂ ਦਾ,,੍ਹਮਦਦਗਾਰ ,, ਬਣਕੇ,, ਗਰੀਬ, ਬਜ਼ੂਰਗਾਂ, ਭੈਣਾਂ, ਭਰਾਵਾਂ ਦੀ,, ਸੇਵਾ ਕਰਨ, ਲੱਗਾ ਹੋਇਆ ਹੈ ਜੀ। ਧੰਨਵਾਦ ਜੀ।
@harmeetsingh4269
@harmeetsingh4269 8 ай бұрын
ਲੱਖੇ ਬਾਈ ਗੁਜਰ ਭਾਈ ਚਾਰਾ ਵੀ ਬੁਹਤ ਜਾਦਾ ਪੰਜਾਬ ਦੇ ਪਿੰਡਾਂ ਵਿੱਚ ਫੈਲ ਚੁੱਕਾ ਏ ਬੁਹਤ ਹੀ ਜਾਦਾ
@SandeepKaur-dd2wj
@SandeepKaur-dd2wj 8 ай бұрын
ਪ੍ਰਮਾਤਮਾ ਪੰਜਾਬ ਨੂੰ ਬਚਾ ਲਵੇ ਕਿਓਕਿ ਸਾਡੇ ਲੋਕ ਹੀ ਪੰਜਾਬ ਨੂੰ ਉਜਾੜਨ ਤੇ ਫਿਰਦੇ ਆ।🙏🙏 ਪਹਲਾ ਵਰਗਾ ਪੰਜਾਬ ਬਣ je
@sulakhansinghmanghal8308
@sulakhansinghmanghal8308 8 ай бұрын
ਲੱਖਾ ਵਧੀਆ ਬੰਦਾ ਆ ਪੰਜਾਬ ਆਲਿਉ ਮੋਕਾ ਸਾਂਭ ਲਿਉ
@rashadbatteyblogs1122
@rashadbatteyblogs1122 8 ай бұрын
ਹਰ ਗੱਲ ਤੱਥ ਨਾਲ ਕਰੀ ਆ ਵੀਰੇ ਮੱਕੜ ਵੀ ਦਿਲ ਤੋਂ ਗਵਾਹੀ ਦਿੰਦਾ ਹੋਣਾਂ ਲੱਖਾ ਲੱਖ ਦੀ ਗੱਲ ਕਰ ਰਿਹਾ
@barindershiv7286
@barindershiv7286 8 ай бұрын
ਸਾਰਿਆ ਨੂੰ ਬੇਨਤੀ ਆ ਪੰਜਾਬ ਦੀ ਧਰਤੀ ਨੂੰ ਬਚਾਉਣ ਲਈ ਲੱਖੇ ਦੀ ਬਹੁਤ ਜਰੂਰਤ ਆ ❤
@gursevaksingh497
@gursevaksingh497 8 ай бұрын
ਪੰਜਾਬ ਲਈ ਸੋਚਣ ਵਾਲਾਂ ਇਕੋ ਇਕ ਵੀਰ ਲੱਖਾਂ ਬਾਈ ਪੰਜਾਬ ਦਾ ਹੀਰਾ ਪੁੱਤ ਜਾਗਦੀ ਆ ਜ਼ਮੀਰਾਂ ਵਾਲਿਓ ਲੱਖੇ ਬਾਈ ਦਾ ਵੱਧ ਤੋਂ ਵੱਧ ਸਾਥ ਦਿਓ ਤਾਂ ਜ਼ੋ ਤੁਹਾਡੇ ਮੁਦਿਆਂ ਦੀ ਗੱਲ ਵਿਧਾਨ ਸਭਾ ਚ ਰੱਖ ਸਕਣ
@harrybrar8510
@harrybrar8510 8 ай бұрын
ਲੱਖਾ ਸਿੰਘ ਸਿਧਾਣਾ ਜਿੱਤੂ 💯
@prabhjot5282
@prabhjot5282 8 ай бұрын
ਬਿਲਕੁਲ ਸਹੀ ਗੱਲ ਕਹਿੰਦਾਂ ਲੱਖਾ ਸਾਡੇ ਲੁਧਿਆਣੇ ਵਧੀਆ ਵੱਡੀਆਂ ਕੰਪਨੀਆਂ ਦੇ ਵਿੱਚ ਉੱਚ ਅਹੁਦੇ ਤੇ ਬੈਠੇ ਨੇ ਬਈਏ ਤੇ ਪੰਜਾਬੀ ਥੱਲੇ ਕੰਮ ਕਰਦੇ ਨੇ
@jashantejsin3206
@jashantejsin3206 8 ай бұрын
ਲੱਖਾ ਬਾੲੀ ਪੰਜਾਬ ਦਾ ਪੁੱਤਰ ਐ
@Sada_panjab_
@Sada_panjab_ 8 ай бұрын
ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
@zoomer.56
@zoomer.56 8 ай бұрын
ਲੱਖਾ ਮਕੜੀ ਤੇ ਸਿਮਰਾ ਮਾਨ ਨਿਹਾਇਤ ਘਟੀਆ ਬੰਦੇ
@gursevaksingh497
@gursevaksingh497 8 ай бұрын
ਵਾਹਿਗੁਰੂ ਸੱਚੇ ਪਾਤਸ਼ਾਹ ਲੱਖੇ ਵੀਰ ਨੂੰ 🤲 ਜਿਤ ਪ੍ਰਾਪਤ ਹੋਵੇ
@GurpreetSingh-uw5dd
@GurpreetSingh-uw5dd 8 ай бұрын
ਮੱਕੜ ਸਾਬ ਅਪਣੇ ਬੱਚਿਆਂ ਦੀ ਜ਼ਰੂਰਤ ਪੂਰੀਆਂ ਕਰਨ ਦੀ ਹਿਮੰਤ ਸਾਰੇ ਮਾਪੇ ਰੱਖਦੇ ਆl ਨਾਲੇ ਇਹ ਪੰਜਾਬ ਦੇ ਮੁੱਦੇ ਨਹੀਂ ਲੱਖਾ ਬਾਈ ਜ਼ਿੰਦਾਬਾਦ ❤
@bikarjitsingh34bikarjitsin10
@bikarjitsingh34bikarjitsin10 8 ай бұрын
ਲਾਲੇ ਦੀ ਤਾਂ ਆਪਣੀ ਜੇਲ੍ਹ ਹੈ ਤੇ ਅੰਮ੍ਰਿਤਪਾਲ ਸਿੰਘ ਨਾਲ ਕਿੰਨਾ ਧੱਕਾ ਹੋਇਆ ਉਹਦੀ ਮਾਂ ਪਰ ਰੋਈ ਨਹੀਂ ਤੀਹ ਸਾਲ ਤੋਂ ਸਿੰਘ ਅੰਦਰ ਬੈਠੇ ਉਹਨਾਂ ਦੇ ਘਰਦੇ ਕਿਵੇਂ ਉਡੀਕਦੇ ਹੋਣਗੇ
@kalasingh7179
@kalasingh7179 8 ай бұрын
ਲੱਖਾਂ ਸਿਧਾਨਾ ਜ਼ਿੰਦਾਬਾਦ ❤
@MajorSingh-r2f
@MajorSingh-r2f 8 ай бұрын
Lakha bai nu vote jarur pavo
@Singh-y8d
@Singh-y8d 8 ай бұрын
ਮਕੜ ਜੀ ਵਧੀਆ ਕਰ ਰਹੇ, ਹੋ।
@JasbirSingh-mw1vr
@JasbirSingh-mw1vr 8 ай бұрын
ਲਖੇ ਦੀਆਂ ਸਾਰੀਆਂ ਗਲਾਂ ਸਚੀਆਂ ਹਨ। ਪੰਜਾਬ ਦੇ ਐਮ ਪੀਜ ਤੋਂ ਬਿਨਾਂ ਦੂਜੀਆਂ ਸਟੇਟਾਂ ਦੇ ਐਮ ਪੀ ਆਪਣੇ ਸੂਬੇ ਦੇ ਹਕ ਵਿੱਚ ਖੜਦੇ ਹਨ।
@Sacchaikiawaaz-lm9fx
@Sacchaikiawaaz-lm9fx 8 ай бұрын
Full support lakha sidhana veer ❤️
@JasbirSingh-fy8vy
@JasbirSingh-fy8vy 8 ай бұрын
ਸਮਝ ਵੀਰ ਜਰੁਰ ਆਉ ਜੇ ਕੋਈ ਸਮਝਾਉ ਗਾ ਤਾ ਸਭ ਕੁਝ ਸਮਝ ਆ ਜਾਂਦਾ ਹੈ ਸਾਰੇ ਪੰਜਾਬੀ ਵੀਰਾ ਨੂੰ ਧਿਆਨ ਦੇਨ ਦੀ ਲੋੜ ਹੈ
@sunnyminhasvlogs
@sunnyminhasvlogs 8 ай бұрын
Lakha Sidhana Bai Zindabad Waheguru Ji Mehr Kareyo Bai Te Bad Ton Bad Vote Payo Punjabiyo Bai Lakhe Nu
@AmrinderSingh-tq5ci
@AmrinderSingh-tq5ci 8 ай бұрын
ਬਠਿੰਡੇ ਵਾਲਿਓ ਜੇ ਲੱਖਾ ਸਿਧਾਣਾ ਮਾੜਾ ਹੁੰਦਾ ਹੁਣ ਨੂੰ ਆਮ ਆਦਮੀ ਪਾਰਟੀ ਵਿੱਚ ਕੋਈ ਵੱਡਾ ਲੀਡਰ ਹੁੰਦਾਆਮ ਆਦਮੀ ਪਾਰਟੀ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਸੀ ਕਿ ਇਸ ਵਾਰ ਸਰਕਾਰ ਬਣਾਵੇਗੀ ਜੇ ਉਹ ਚਾਹੁੰਦਾ ਤਾਂ ਇਸੇ ਸਰਕਾਰ ਵਿੱਚ ਖੜਾ ਹੋ ਜਾਂਦਾ ਆਪਾਂ ਵੋਟਾਂ ਵੀ ਪਾ ਦੇਣੀਆਂ ਸੀ ਪਰ ਉਸਨੇ ਇਦਾਂ ਨਹੀਂ ਕੀਤਾਕਿਉਂਕਿ ਉਸ ਦੀ ਸੋਚ ਪੰਜਾਬ ਪੱਖੀ ਹੈ ਉਸ ਨਾਲ ਬਹੁਤ ਖੁਸ਼ ਹੋ ਚੁੱਕਾ ਉਸ ਨੂੰ ਅੱਕ ਲਾ ਚੁੱਕੀ ਹੈ ਉਸਦਾ ਸਾਥ ਦੇਣਾ ਚਾਹੀਦਾ ਹੈ
@bikarjitsingh34bikarjitsin10
@bikarjitsingh34bikarjitsin10 8 ай бұрын
ਪੈਸੇ ਕਮਾ ਕੇ ਡਾਕਟਰਾਂ ਨੂੰ ਦੇ ਦਿੰਦੇ ਹਾਂ ਇਹ ਪੈਸਾ ਕਮਾਉਣ ਦਾ ਕੀ ਫਾਇਦਾ ਲੱਖੇ ਦੀ ਗੱਲ ਬਿਲਕੁਲ ਸਹੀ ਹੈ
@harmeetsingh4269
@harmeetsingh4269 8 ай бұрын
ਬੁਹਤ ਵਦੀਆਂ ਗੱਲਾਂ ਲੱਖੇ ਬਾਈ ਦੀਆਂ
@GurpreetSingh-zb8fl
@GurpreetSingh-zb8fl 8 ай бұрын
ਲੱਖਾ ਸਿਧਾਣਾ ਜਿੰਦਾਬਾਦ
@gurdevsinghmaan8762
@gurdevsinghmaan8762 8 ай бұрын
ਲੱਖਾਂ ਬਿਲਕੁਲ ਸੱਚਾ ਬੰਦਾ ਪੰਜਾਬ ਦੇ ਲੋਕਾਂ ਨੂੰ ਲੱਖੇ ਬਾਈ ਦਾ ਸਾਥ ਦੇਣਾ ਚਾਹੀਦਾ
@HSchatha
@HSchatha 8 ай бұрын
ਲੱਖੇ ਬਾਈ ਦੀ ਸੋਚ ਬਹੁਤ ਚੰਗੀ ਆ , ਮੰਤਰੀਆਂ ਦੀ ਚਾਪਲੂਸੀ ਛੱਡ ਪੰਜਾਬ ਦੇ ਪੱਖ ਵਿੱਚ ਸੋਚੋ , ਲੱਖੇ ਬਾਈ ਨੂੰ ਵੋਟ ਪਾਓ , ਇੱਕ ਵਾਰ ਮੌਕਾ ਜ਼ਰੂਰ ਦਵੋ ॥
@JaspalSingh-rs9pi
@JaspalSingh-rs9pi 8 ай бұрын
Yg Deep SIdhu bare lekhe de ki bechar c jroor dseo
@sulakhansinghmanghal8308
@sulakhansinghmanghal8308 8 ай бұрын
ਦਿੱਪ ਸਿੱਧੂ ਨਾਲ ਵਿਚਾਰ ਨਹੀਂ ਸੀ ਮਿਲੇ ਉਹਦੂ ਚਲੋ ਬਾਅਦ ਚ ਲੱਖਾ ਸਵੀਕਾਰ ਵੀ ਕਰ ਗਿਆ ਦਿੱਪ ਬਾਈ ਵੀ ਮੁਆਫ ਕਰ ਗਿਆ ਭੁਲਾ ਗਿਆ ਸੀ ਗਿਲਾ ਸਿਕਵਾ
@nishanmaan4910
@nishanmaan4910 8 ай бұрын
ਲੱਖੇ ਬਾਈ ਨੂੰ ਇੱਕ ਵਾਰ ਜਰੂਰ ਬਣਾਉ ਭਰਾਵੋ
@ManiDhaliwal-b4h
@ManiDhaliwal-b4h 8 ай бұрын
ਲੱਖਾ ਸਿਧਾਣਾ,,👌👌👌👌
@tajwrsingh5990
@tajwrsingh5990 8 ай бұрын
ਲਖੇ ਨੂੰ ਇਕ ਮੌਕਾ ਜਰੂਰ ਦਿਓ
@GurdeepSingh-b2c
@GurdeepSingh-b2c 8 ай бұрын
ਲੱਖਾ ਸਿਧਾਣਾ ਬਾਈ ਨੂੰ ਜਿਤਾਓ
@gurpreetbirbal1382
@gurpreetbirbal1382 8 ай бұрын
ਸਾਡਾ ਵੋਟ ਵਾਈ ਲੱਖੇ ਨੂੰ
@LaddiSingh-nv5rh
@LaddiSingh-nv5rh 8 ай бұрын
ਪੰਜਾਬ ਪੰਜਾਬੀਅਤ ਜਿੰਦਾਬਾਦ !, ਲੱਖਾ ਸਿਧਾਣਾ ਜਿੰਦਾਬਾਦ
@Singhcollection715
@Singhcollection715 8 ай бұрын
ਦੇਸ਼ ਪੰਜਾਬ ਦਾ ਯੋਧਾ ਲੱਖਾ ਸਿੰਘ ਸਿਧਾਣਾ
@manjeetjohal-kf2ii
@manjeetjohal-kf2ii 8 ай бұрын
ਆਪਣੇ ਲੋਕਾ ਨੂੰ ਵੀ ਮੋਕਾ ਦਿਓ ਜਦ ਆਪਣੇ ਲੋਕਾਂ ਨਹੀ ਚੁਣੋਗੇ ਤਾਂ ਤੁਹਾਡੇ ਕੰਮ ਕਿੱਦਾ ਹੋਣਗੇ ਫੇਰ ਬਆਦ ਵਿੱਚ ਪਛਤਾਉਣ ਦਾ ਕੀ ਫ਼ਾਇਦਾ ਪੰਜਾਬ ਵਾਰੇ ਆਪ ਵੀ ਸੋਚਣਾ ਚਾਹਿਦਾ ਹੈ
@SukhpalSingh-lg9uq
@SukhpalSingh-lg9uq 8 ай бұрын
Good lakha sidhana veer zindabad
@Kulwantsinghwarval2839
@Kulwantsinghwarval2839 8 ай бұрын
ਲੱਖੇ ਬਾਈ ਜੀ ਤੂੰ ਪੰਜਾਬ ਪੰਜਾਬੀ ਪੰਜਾਬੀਅਤ ਲਈ ਬੋਲਦਾਂ ਵਾਂ ਤਾਂਈ ਤੇਰੀ ਸਪੋਟ ਕਰਦੇ ਆਂ ਬਾਈ
@sharmaanjli
@sharmaanjli 8 ай бұрын
ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🙇‍♀️
@GurpreetSingh-uw5dd
@GurpreetSingh-uw5dd 8 ай бұрын
ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਨੇ.....ਹੁਣ ਵਾਲੇ ਕੰਮ ਦੇਖੋ ਬਾਈ ਦੇ....ਹੁਣ ਤਾਂ ਬਾਈ ਨੂੰ ਕੰਮ ਕਰਨ ਦੋ ਬਾਈ ਜੀ ਲਵ ਯੂ ਲੱਖਾ ਬਾਈ❤
@shersinghchahal7443
@shersinghchahal7443 8 ай бұрын
ਲੱਖਾ ਵੀਰ ਪੰਜਾਬ ਦਾ ਮੂਖਮੰਤਰੀ ਬਣਨ ਦੇ ਕਾਬਿਲ ਹੈ
@jonyoyewow
@jonyoyewow 8 ай бұрын
ਬਠਿੰਡੇ ਬਲੇਯੋ ਜੇ ਏ ਹੀਰੇ ਨੂੰ ਗਵਾਂ ਲਿਆ ਤਾ ਤੁਹਾਡੇ ਕੋਲੋਂ ਉਠਿਆ ਨਹੀਂ ਜਾਣਾ ਵੋਟਾਂ ਪਾ ਕੇ ਲਾਖੇ ਨੂੰ ਜੀਤਾ ਕੇ
@sukhrajsingh2827
@sukhrajsingh2827 8 ай бұрын
ਲੱਖਾਂ ਸਿਧਾਣਾ ਬਾਈ ਜਿੰਦਾਬਾਦ
@kahlon7793
@kahlon7793 8 ай бұрын
ਪੰਬਾਬ ਦਾ ਝੋਟਾ ❤🙏 Respect Lakha vr Saddi jaan Bhai AMRITPAL SINGH
@harjitkaur3588
@harjitkaur3588 8 ай бұрын
ਲੱਖਾ ਸਿਧਾਣਾ ਜਿੰਦਾਵਾਦ ਜਿੰਦਾਵਾਦ
@bhindersingh8122
@bhindersingh8122 8 ай бұрын
ਸਤਿ ਸ੍ਰੀ ਅਕਾਲ ਜੀ ਲੱਖਾ ਸਧਾਣਾ ਜੀ ਤੇ ਬਾਈ ਮੱਕੜ ਜੀ ਚੜ੍ਹਦੀ ਕਲਾ ਰੱਖੇ ਤੁਹਾਨੂੰ ਹਮੇਸ਼ਾ 22 ਮੱਕੜ ਦੀ ਪੱਤਰਕਾਰੀ ਨੂੰ ਸਲੂਟ ਹੈ
@KuldeepSingh-fo9mc
@KuldeepSingh-fo9mc 8 ай бұрын
ਜਿਉਂਦਾ ਰਹਿ ਲੱਖੇ ਬਾਈ, ਪੰਜਾਬ ਦਾ ਬੱਬਰ ਸ਼ੇਰ ਬਾਈ ਲੱਖਾ ਸਿੰਘ ਸਿਧਾਣਾ ਜੀ ❤
@rahulsamotra1523
@rahulsamotra1523 8 ай бұрын
Sira LA gya bhai zindabad reh
@vickysinghvicky2618
@vickysinghvicky2618 8 ай бұрын
ਸਾਨੂੰ ਸਭ ਨੂੰ ਲੱਖੇ ਵੀਰੇ ਦੀ ਸਪੋਟ ਕਰਨੀ ਚਾਹੀਦੀ ਹੈ ਵੀਰੇ ਦੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਬਹੁਤ ਮਿਹਨਤ ਕੀਤੀ ❤
@PardeepPardeep-uj6yb
@PardeepPardeep-uj6yb 8 ай бұрын
Lakha sidhana jindabad full support 💪💪🙏🙏😍😍❤️❤️👌👌🌾🌾🚜🚜🚜🚜
@explorenewthoughts
@explorenewthoughts 8 ай бұрын
Jarnaid aude rahe sadi kaum ch.
@SukhrajKaur-pq5zb
@SukhrajKaur-pq5zb 8 ай бұрын
ਬਹੁਤ ਵਧੀਆ ਸੋਚ ਹੈ ਲੱਖੇ ਸਿਧਾਣੇ ਦੀ ਇੱਕ ਇੱਕ ਗੱਲ ਸੱਚ ਹੈ ਅਸਲ ਮੁੱਦਿਆਂ ਤੇ ਗੱਲ ਕਰ ਰਹੇ ਹਨ ਬਹੁਤ ਵਧੀਆ ਸੋਚ ਹੈ ਲੱਖੇ ਜਿਹੜਾ ਪੰਜਾਬ ਬਾਰੇ ਬੋਲਣ ਦੀ ਹਿੰਮਤ ਰੱਖਦਾ ਪਰਮਾਤਮਾ ਇਸ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏❤❤
@KuldeepSingh-l9h6g
@KuldeepSingh-l9h6g 8 ай бұрын
Lakhe Bai nu Jitao Punjab Bachao Loko
Правильный подход к детям
00:18
Beatrise
Рет қаралды 11 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
How to treat Acne💉
00:31
ISSEI / いっせい
Рет қаралды 108 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Правильный подход к детям
00:18
Beatrise
Рет қаралды 11 МЛН