Prime Report 1109 || Punjabis Extorting Each Other in Canada

  Рет қаралды 141,416

Prime Asia TV

Prime Asia TV

Күн бұрын

Пікірлер: 221
@simransandhu302
@simransandhu302 12 күн бұрын
ਕ੍ਰਾਈਮ ਉਦੋਂ ਜ਼ਿਆਦਾ ਹੁੰਦਾ.. ਜਦੋਂ ਕ੍ਰਾਈਮ ਕਰਨ ਵਾਲੇ ਨੂੰ ਕਾਨੂੰਨ ਦੀਆਂ ਕਮਜ਼ੋਰੀਆਂ ਪਤਾ ਲਗਦਾ.
@jagtarsamra7203
@jagtarsamra7203 Ай бұрын
ਬਹੁਤ ਵੱਧੀਆ ਦਲੇਰੀ ਦਾ ਕੰਮ ਕਰਿਆ ਸੱਲੂਟ ਹੈ ਦਲੇਰੀ ਨੂੰ ਆਉ ਸਾਰੇ ਸਾਥ ਦੇਈਏ ਭਰਾਵਾਂ ਦਾ
@AmAdmi-g6v
@AmAdmi-g6v 28 күн бұрын
ਫਿੱਟੇ ਮੁਹ ਇਸ ਪੱਤਰਕਾਰ ਦਾ ਵਿੱਚੇ ਏਦੀ ਮਾਂ ਜੰਮਣ ਵਲਿਆ ਦਾ,, ਕਿਹੜੇ ਸਾਲ਼ਾ ਇਨੂ ਪੱਤਰਕਾਰ ਕਿਹਨਦੇ 😄😄
@RajuSharma-yn8qq
@RajuSharma-yn8qq Ай бұрын
ਸੱਭ ਤੋਂ ਵੱਡੀ ਗੱਲ ਇਹ ਹੈ ਕਿ ਅਪਣੇ ਪੰਜਾਬੀ ਭਰਾਵਾਂ ਨੇ ਉਸ ਵੀਰ ਦਾ ਸਾਥ ਨਹੀਂ ਛੱਡਿਆ ਇਹਨਾਂ ਮੁਲਕਾਂ ਵਿੱਚ ਜਿਉਂਣਾ ਮਰਨਾ ਵੀ ਸ਼ਨੀਵਾਰ ਜਾ ਐਤਵਾਰ ਸਲੂਟ ਬਾਕੀ ਸ਼ੇਰਾਂ ਨੂੰ ਜਿਹਨਾਂ ਨੇ ਅਪਣੇ ਘਰ ਅਪਣੇ ਕੰਮ ਛੱਡ ਕੇ ਜਿਸ ਵੀਰੇ ਨੂੰ ਕਾਲ ਆਈ ਉਸ ਦਾ ਸਾਥ ਦਿੱਤਾ ਉਸ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਸਲੂਟ ਸ਼ੇਰਾਂ ਨੂੰ ਬਾਕਿਆ ਤੁਸੀਂ ਸਾਬਤ ਕਰ ਦਿੱਤਾ ਯਾਰੀ ਕਿਸ ਤਰ੍ਹਾਂ ਨਿਭਾਈ ਦੀ ਹੈ ਇਕ ਮਿਸਾਲ ਪੈਦਾ ਕੀਤੀ ਜਿਉਂਦੇ ਰਹੋ ।।।।
@JagdishRam-v3e
@JagdishRam-v3e Ай бұрын
⁰⁰⁰⁰ī
@SherSingh-ec7jr
@SherSingh-ec7jr Ай бұрын
ਬਹੁਤ ਵੱਧੀਆ ਕੰਮ ਕੀਤਾ ਬਾਠ ਸਹਿਬ ਸਦਕੇ ਜਾਈਏ ਇਨ੍ਹਾ ਜੁਆਨਾ ਦੇ ਜਿਨ੍ਹਾ ਇਨੀ ਦਲੇਰੀ ਦਖਾਈ ਪ੍ਰਮਾਤਮਾਂ ਇਨ੍ਹਾਂ ਜੁਆਨਾ ਨੂੰ ਤੰਦਰੁਸਤੀ ਬਖਸੇ🙏👍
@gurdeepsidhu4216
@gurdeepsidhu4216 Ай бұрын
ਇਨ੍ਹਾਂ ਨੇ ਆਪਣੀ ਜਾਨ ਹੀਲ ਕੇ ਅਤੇ ਆਪਣੀ ਇਨਟੈਲੀਜੈਂਸੀ ਨਾਲ ਮੁਜਰਿਮ ਨੂੰ ਲੱਭਿਆ ਨੌਜਵਾਨਾਂ ਨੂੰ ਸਲੂਟ ਸਾਰੀ ਕਮਿਉੂਨਿਟੀ ਨੂੰ ਏਕਾ ਕਰਨਾ ਚਾਹੀਦਾ। ਧੰਨਵਾਦ।
@rbrar3859
@rbrar3859 Ай бұрын
ਇਹਨਾਂ ਚੌਰਾਂ ਨੇ ਪਹਿਲਾਂ ਪੰਜਾਬ ਵਿੱਚ ਸਿੱਖ ਬਦਨਾਮ ਕੀਤੇ ਸਨ, ਹੁਣ ਉਹੀ ਚੌਰ ਕਨੈਡਾ ਵਿੱਚ ਵੀ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ।
@AmarjogJohal
@AmarjogJohal Ай бұрын
ਹਿੰਦੇ “ਕੈਲਗਿਰੀ ਵਿੱਚ ਫਿਰੌਤੀਆਂ ਮੰਗਣ ਵਾਲਾ” : “ਜਿਹੜਾ ਹੁਣ ਗ੍ਰਿਫਤਾਰ ਹੋਇਆ” : “ਉਹ ਪੰਜ ਪਿਆਰਿਆਂ ਵਿੱਚ ਵੀ ਲਗਦਾ ਹੁੰਦਾ ਸੀ” !
@JaswinderKaur-gp1on
@JaswinderKaur-gp1on 25 күн бұрын
Waheguru
@udayveersingh8238
@udayveersingh8238 22 күн бұрын
Bai Indian agents Sikhi Roop ch hee ne...sabb Set kar du Govt daro na hun..agge aaaoo Govt tuhaade lai khari hai..eh India nahi...Himmat karo...
@preetleel8321
@preetleel8321 Ай бұрын
ਰੱਬ ਦਾ ਡਰ ਖੱਤਮ ਹੋ ਗਿਆ
@AmrikSingh-fi1mn
@AmrikSingh-fi1mn Ай бұрын
ਬਾਈ ਜੀ ਉਹਨਾਂ ਦੇ ਹੱਲ ਕਰਨ ਵਾਲੀ ਗੱਲ ਹੈ ਜਿਹਨਾਂ ਨੇ ਕਿਹਾ ਹੈ ਕਿ ਅਸੀਂ ਚੁਰਾਸੀਆਂ ਦੇਖੀਆਂ ਹੋਈਆਂ ਨੇ ਉਹਨਾਂ ਨੂੰ ਹੀ ਤੁਸੀਂ ਦੱਸੋ ।
@fhhvdhuhhvhdvuhvdvh
@fhhvdhuhhvhdvuhvdvh Ай бұрын
ਫ਼ਿਰੌਤੀਆਂ ਵਾਲੇ ਵਿ 84 ਵਾਲਿਆ ਦੇ ਹੀ ਬੀਜ਼ ਨੇ ਇਹੇ ਕਮ ਕਰਨ ਵਾਲੇ ਸਭ ਤੋਹ ਜਿਆਦਾ ਖਾਲਿਸਤਾਨੀ ਕਤੀਡਾ ਹੀ ਨੇ ਤੁਹਾਨੂੰ ਲਗੂ ਪਤਾ ਕੁਜ ਸਾਲਾ ਵਿਚ ਕਿ ਕੋਬਰਾ ਸਪ ਮਿਤ ਨਹੀਂ ਬਣਦੇ ਇਹੇ ਖਾਲਿਸਤਾਨੀ ਤੁਹਾਡੀ ਹੀਂ ਢੂਈ ਮਾਰੁਗੇ
@punjabi3937
@punjabi3937 Ай бұрын
ਵਾਈ ਜੀ ਜਦੋਂ ਦਾ ਨਿਜਰ ਦਾ ਕਤਲ ਹੋਇਆ ਸੀ ਤਾਂ ਉਹਦੋਂ ਤੋਂ ਇਹ ਗਲਾਂ ਹੋਈਆ ਨੇ ਜੋ ਬੰਦੇ ਫੜਿਆ ਗਿਆ ਡਿਪੋਟ ਕਰਾਉ ਇਹ ਸਿਖਾਂ ਨੂੰ ਬਦਨਾਮ ਕਰਨ ਲਈ ਕੀਤਾ ਜਾਂਦਾ
@patandar.
@patandar. Ай бұрын
sikha koal koi educated vanda hai enha koal sirf paisa hai
@canada7230
@canada7230 Ай бұрын
ਇਹ ਲੋਕਾ ਦੇ ਨੱਥ ਪਾਉਣੀ ਚਹੀਦੀ ਹੈ
@shinderpalsingh3645
@shinderpalsingh3645 Ай бұрын
ਇੱਥੇ ਤਾਂ ਵੀਰ ਪੰਜਾਬ ਵਾਂਗ ਹਥਿਆਰ ਵੀ ਨਹੀਂ ਰੱਖ ਸਕਦੇ ਤੇ ਦਰਵਾਜ਼ਾ ਵੀ ਮਜ਼ਬੂਤ ਨਹੀਂ ਹੁੰਦਾ , ਤੁਸੀਂ ਬਹੁਤ ਦਲੇਰੀ ਵਿਖਾਈ ਜੀ
@AshokKumar-il1xq
@AshokKumar-il1xq Ай бұрын
Harnek singh new Zealand bala sahi hi kehda h
@DaljeetSingh-pf6pn
@DaljeetSingh-pf6pn Ай бұрын
ਕੈਨੇਡਾ ਦੀ ਪੁਲਸ ਸਬ ਤੋ ਜਿਆਦਾ ਬੇਕਾਰ ਆ
@tejpalpannu2293
@tejpalpannu2293 12 күн бұрын
Waheguru ji 🙏🙏🙏🇮🇳🇨🇦🇮🇳🙏🙏🙏
@bhupindercheema399
@bhupindercheema399 Ай бұрын
ਚੋਰ ਮੋਰੀਆਂ ਨੇ ਇੰਮੀਗਰੇਸਨ ਦੀਆਂ ਟਰਾਂਸਪੋਰਟ ਕੰਪਨੀਆਂ ਦੀਆਂ ਇਹ ਗੱਲ ਧਿਆਨ ਮੰਗਦੀ ਹੈ🙏🙏
@shinderpalsingh3645
@shinderpalsingh3645 Ай бұрын
ਨੀਲੀ ਸਰਟ ਵਾਲੇ ਬੇਟੇ ਨੈ ਬਹੁਤ ਵਧੀਆ ਗੱਲ ਕੀਤੀ ਬਾਠ ਜੀ ਅਸੀਂ ਵੀ ਬੇਟੇ ਨਾਲ ਰਹਿੰਦੇ ਹਾਂ ਜੀ
@GurlalSingh-yc3vj
@GurlalSingh-yc3vj Ай бұрын
It’s sad to hear about these things happening in Canada, and it's a shame that some Bollywood and Punjabi movies make gangsters look good. This bad thinking is spreading, and we need to change it in India to protect our young people. The system is not giving even basic things like birth certificates, and this is pushing young people toward crime. The Punjab government should be ashamed that their youth are becoming gangsters instead of doing something good. We need to make changes to help them choose better paths. Shame on SGPC also that their soldiers are becoming gangsters😢 More Shame on Punjab Government😢😢😢😢😢 Kindly don't make your youth gangster, provide them better future. Thank You 🙏
@MastanSinghDulai
@MastanSinghDulai Ай бұрын
ਫਿਰੌਤੀਆਂ ਮੰਗਣ ਵਾਲਿਆਂ ਦੀ ਪਿੱਠ ਤੇ ਕੌਣ ਹੈ? ਕੇਨੇਡਾ ਸਰਕਾਰ ਨੂੰ ਜੜ੍ਹਾਂ ਤੱਕ ਪਹੁੰਚ ਕੇ ਇਹਨਾਂ ਜਾਲਮਾਂ ਦਾ ਖਾਤਮਾ ਕਰਨਾ ਚਾਹੀਦਾ ਹੈ।
@Evishu1
@Evishu1 26 күн бұрын
Religious garb is used in almost every religion but in our society, it has become a menace. Terror and violence is their wwapon and just like these brothers, unity is the best way to defeat these goons. Welldone boys, u all r lucky to have this unconditional support of each other. This unity is very uncommon in our society but still u guys r blessed for having each others trust
@gurditsingh1792
@gurditsingh1792 20 күн бұрын
ਉਹ ਭਰਾਵੋ ਨਾਮ ਗ੍ਰਾਮ ਵੀ ਦੱਸੋ ਕਿ ਹਰ ਅਮ੍ਰਿੰਤਧਾਰੀ ਨੂੰ ਗੁੰਡਾ ਕਹਿਣਾ ਹੈ 🤔
@nachhtarbhullar4243
@nachhtarbhullar4243 23 күн бұрын
Veri good
@jeeta6466
@jeeta6466 Ай бұрын
Good job well done so much respect 🙏🙏God bless you all
@malkiatrai5383
@malkiatrai5383 Күн бұрын
Good effort brothers
@harpsandhu37
@harpsandhu37 Ай бұрын
ਮੈਨੂੰ ਲਗਦਾ ਇਹ ਗੈਂਗਸਟਰ ਬਿਸ਼ਨੋਈ ਬਣਨ ਨੂੰ ਫਿਰਦਾ | ਤਾ ਹੀ ਸ਼ਰੇਆਮ ਸਾਹਮਣੇ ਹੋਇਆ ||
@shinderpalsingh3645
@shinderpalsingh3645 Ай бұрын
ਬਾਠ ਜੀ ਮੈ ਸੁਹਾਣਾ ਕੈਲਗਿਰੀ ਚ ਰਹਿੰਦਾ ਹਾਂ , ਤੁਸੀਂ ਇਕ ਦਿਨ ਕਵਰ ਕੀਤਾ ਸੀ , ਹੁਣ ਜਦੋਂ ਫਿਰ ਆਏ ਤਾਂ ਤੁਹਾਨੂੰ ਮਿਲੂਗਾ ਜੀ
@Gurpreetsingh-Sra
@Gurpreetsingh-Sra Ай бұрын
ਹੱਦ ਹੋਗੀ ਯਰ, ਪੁਲਿਸ ਕੀ ਕਰੀਂ ਜਾਂਦੀ ਆ ਹਲੇ ਤੱਕ 🤦🏻‍♂️
@harmanjitsingh8335
@harmanjitsingh8335 Ай бұрын
Odo te eh v LMIA 40,000 dollar diya vech da c
@jasjit67
@jasjit67 Ай бұрын
Great initiative, DATT KEY VEER JI. UNITY RAKHO.
@kabalsran1882
@kabalsran1882 Ай бұрын
Very clever Very honest
@rbrar3859
@rbrar3859 Ай бұрын
ਇਹਨਾਂ ਮਾੜੇ ਲੋਕਾਂ ਨੇ ਕਨੈਡਾ ਨੂੰ ਵੀ ਬਦਨਾਮ ਕਰ ਦਿੱਤਾ ਹੈ,
@harjitmehlanchowk4820
@harjitmehlanchowk4820 Ай бұрын
ਮਾਹੌਲ ਖਰਾਬ e ਹੈ Canada ਦਾ 😝
@rajinderpal9428
@rajinderpal9428 Ай бұрын
Good 👍
@preetsroay54
@preetsroay54 Ай бұрын
ਦੁੱਧ ਧੋਤੇ ਤੇ ਤੁਸੀ ਵੀ ਨਹੀਂ ਲਗਦੇ 🤔🤔, ਲੋਕਾ ਦੀ ਮਹਿਨਤ ਦੀ ਕਮਾਈ ਲੁਟ ਲੁਟ ਕੇ LMiA ਵੇਚਦੇ ਫਿਰਦੇ ਹੋਣੇ, ਜੇਹੜੀ 2k- 3k ਡਾਲਰ ਦੀ ਮਿਲਦੀ ਉੱਪਰੋਂ ਬੰਦੇ ਦੀ ਓਹ ਕੁੱਤਾ-ਵਹੀ ਕਰਦੇ ਤੇ ਮਜ਼ਦੂਰੀ ਵੀ ਨਹੀਂ ਦਿੰਦੇ, ਹੋਨੈ, ਰਲੀ ਮਿਲੀ ਭੁਗਤ, ਐਵੇ ਨਹੀਂ ਇਹ ਲੋਕ ਹਰ ਕਿਸ ਨਾਲ ਪਿਚੀ ਪਾਇ ਆਂਦੇ.. ਰਬ ਦੇਖਦਾ .. ਨਰਕ ਤੇ ਸਵਰਗ ਦੋਨੋ ਐਥੀ ਹੀ ਆ ਬੀ ਐਸ ਟਾਈਮ ਥੋਡਾ ਅਗਿਆ ਪਿਚੇ ਹੋ ਸਕਦਾ, ਨਿੱਕਲਦਾ ਏਥੀ ਹੀ ਏ...
@IqbalSingh-lr5rq
@IqbalSingh-lr5rq Ай бұрын
ryt bai
@RamSingh-zd6jl
@RamSingh-zd6jl Ай бұрын
ਸਾਰੇ ਇਕੱਠੇ ਹੋਵੋ ਬਹੁਤ ਵਧੀਆ
@MyChannel-ez6hl
@MyChannel-ez6hl Ай бұрын
Wmk ji 🙏🏻
@raman4754
@raman4754 Ай бұрын
Eh veer cs immigration ala ta ni ramna?
@dhadikamalsinghbaddowal5167
@dhadikamalsinghbaddowal5167 Ай бұрын
ਪਾਪਾਂ ਬਾਝਹੁ ਹੋਵੈ ਨਾਹੀਂ ਮੁਇਆਂ ਸਾਥ ਨ ਜਾਈ
@preetdhillon510510
@preetdhillon510510 Ай бұрын
Thank you guys for taking this step. Most reports would scared. Much respect Bath Saab 🙏
@amanbrar273
@amanbrar273 Ай бұрын
ਬਾਠ ਵੀਰ ਗੁਸਾ ਆ ਰਿਹਾ ਕਨੈਡਾ ਦੇ ਹਾਲਾਤ ਕਰਨ ਦਾ ਕੌਣ ਜਿੰਮੇਵਾਰ
@Thetiger47
@Thetiger47 Ай бұрын
@@amanbrar273 Parents children law enforcement Damn agents in India fake marriages drugs & ppl behaviour .
@TravelTaleFun
@TravelTaleFun Ай бұрын
ਡਿਪੋਰਟੇਸ਼ਨ ਦੇ ਨਾਮ ਤੇ ਫਿਰੌਤੀਆ 😅😅😅 ਕੌਣ ਲੈਂਦਾ
@AmarjogJohal
@AmarjogJohal Ай бұрын
ਇਹ ਲੁਟੇਰੇ “ਖਾਲਿਸ” ਸਿੱਖੀ ਬਾਣੇ ਵਿੱਚ ਹਨ ਅਤੇ ਇਨ੍ਹਾਂ ਦਾ ਹੈਡਕੁਆਟਰ ਵੀ ਗੁਰਦਵਾਰਾ ਸਾਹਿਬ ਹੀ ਹੈ । ਇਹ ਲੁਟੇਰਿਆਂ ਨੂੰ ਗਰੂ ਘਰਾਂ ਦੀ ਪੁਸ਼ਤਪਨਾਹੀ ਹੈ, ਕੈਲਗਰੀ ਗੁਰਦੁਆਰਾ ਵਿੱਚ ਜਿਥੇ ਇਹ ਸੱਭ ਕੁੱਝ ਵਾਪਰਿਆ ਕਮੇਟੀ ਨੇ ਇਸਦੀ ਨਿਖੇਧੀ ਨਹੀਂ ਕੀਤੀ, ਸ਼ਹਿਰ ਵਿੱਚ ਇਹ ਵੀ ਚਰਚਾ ਹੈਂ
@BaldevSingh-sc2yz
@BaldevSingh-sc2yz Ай бұрын
You are great putter jee
@mstd2154
@mstd2154 Ай бұрын
Salaam a bai hunna di himmat noo te yari noo.
@gautamsarin2697
@gautamsarin2697 Ай бұрын
Bravo, Three brothers 🎉
@SahibAvtar
@SahibAvtar 26 күн бұрын
Wheguru je Wheguru
@rdhillon-iv2ki
@rdhillon-iv2ki Ай бұрын
ਲੱਗਭੱਗ ਸਾਰੇ ਗੋਲ ਪੱਗੜ ਗੁੰਡਾ ਬਿਰਤੀ ਦੇ ਹਨ ਏਥੇ..ਏਹ ਗੱਲ ਸਾਰੇ ਜਾਣਦੇ ਵੀ ਹਨ ਪਰ ਲੋਕ ਬੋਲਦੇ ਨਹੀੰ ਕਿਉਂਕਿ ਫੇਰ ਬਾਣੇ ਦੀ ਆੜ ਲੈ ਲੈਂਦੇ ਨੇ ਗੁੰਡੇ
@harmandeepsingh9978
@harmandeepsingh9978 Ай бұрын
Sahi gal a bai. Guru de dite saroop nu v nahi shdya ghtyia loka ne
@zikrbrar3937
@zikrbrar3937 28 күн бұрын
Saade lok hi jimmewaar aa aina nu hawa den ch .. har waari ae punjab te sikhi da nuksaan hi krde aa .. punjab sara sangharsh kri janda c .. aina ne beadbi kehke banda wadd k tang ta .. te aap amit shah naal break fast kr reha c .. fer amritpal mehro aa gya .. Hun 1 nwa aa gya .. kulhad pizza nu fadd k baitha .. lok haje saath dayi jnde aa.. jado aap te aayi , odo adhikara da pta lagda loka nu .. hora naal dhkka hunda , enjoy krde aa ..
@harrysaini4234
@harrysaini4234 26 күн бұрын
​@@zikrbrar3937veera 100℅ shai keha tusi ..
@ranisaini4486
@ranisaini4486 6 күн бұрын
Saare nahi Veerji… mera beta v dumala bannhda hai, bahut masoom hai, Engineer hai Canadian Air Force vich… Baani parhda te Baani da hukam mannda… sanu v kise di ninda ni karn denda… asee usde saahmne kise nu v maada ni bol sakde, Modi nu v nahi… bilkul kattar ni haiga kehnda asee taan Bhagat Namdev nu v pyaar karde te Baba Fareed nu v… par tuhadi gall sahi aa, bahut lokaan ne Baana dhaar leya par Baani nu nahi dhaareya… Waheguru sabh nu sumatt bakhshe 🙏🙏
@NEETA...GREWAL
@NEETA...GREWAL Ай бұрын
Good Work Mere Veero Rabb Thonu Lambi Deve 🙏🙏🫡♥️
@surjeetrandhawa5251
@surjeetrandhawa5251 21 күн бұрын
Police done right
@gulabh
@gulabh 20 күн бұрын
Good stick together
@BainsVideos
@BainsVideos Ай бұрын
Rabh rakha sabh da.. well done…it should stop
@warringtribes6689
@warringtribes6689 24 күн бұрын
Gangsterism is the culture of Panjab, pehla Jagga Jatt hun Canadian Jatt😂
@shamindersaggu6273
@shamindersaggu6273 Ай бұрын
Bhot lahuu pita ehna ne v 3500 toh 40000 hjar di vechde lmia
@greend52
@greend52 Ай бұрын
😅
@GurmelSingh-i4r
@GurmelSingh-i4r 18 күн бұрын
❤❤
@NirmalSingh-ow3nw
@NirmalSingh-ow3nw Ай бұрын
Good job bro
@harpalsidhu9487
@harpalsidhu9487 Ай бұрын
Sat sri Akal ji 🙏
@inderjitboparai4246
@inderjitboparai4246 Ай бұрын
Good job 👍
@gurditsingh1792
@gurditsingh1792 20 күн бұрын
ਹੁਣ ਫ਼ਿਲਮ ਬਣੂੰ ਉੱਡਦਾ ਕਨੇਡਾ
@rajsingh494
@rajsingh494 Ай бұрын
Let's make this a Election Mudda, Get promise from PC candidates that they will put a motion for hardest rules for such kind of acts.
@DeepSingh-id1yw
@DeepSingh-id1yw 25 күн бұрын
Sir your honest news 🗞️...📰..✍🏻 Repoter 👍🏻
@Advsidhusangrur
@Advsidhusangrur Ай бұрын
ਬਾਈ ਕੋਈ ਹੱਲ ਨਹੀਂ ਇਸ ਚੀਜ ਦਾ ਦੇਸ਼ ਬਦਲ ਲਓ ਲੁਕ ਛਿਪਕੇ ਕਮਾਉ ਸ਼ੋ ਆਫ ਨਾ ਕਰੋ better ਆ ਹੋਰ ਕੋਈ ਕੁਛ ਕਰ ਹੀ ਨੀ ਸਕਦਾ ਇਹੀ ਤਾਂ law ਨੇ ਕੈਨੇਡਾ us ਦੇ ਬੁਰੇ ਹਾਲ ਨੇ ਭਰਾ
@wellnessbites2024
@wellnessbites2024 Ай бұрын
Wah kadon tak dharr ke raho ge . Punjab ton darr ke Canada vich hor kide country Jan ge .
@surindersidhu2928
@surindersidhu2928 Ай бұрын
Laws in Canada are very lenient. In US ,they don’t take that much time. These kind of people are active in Gurudwara politics. Make sure no other Gurdwara committee member is his associate.
@navijohal19
@navijohal19 Ай бұрын
Bai di interview vekh ke main v totla bolan lag gaya
@ajaibsinghpanesarCanada
@ajaibsinghpanesarCanada Ай бұрын
S S A 🙏🙏 Baath Sahib ji
@Article.295.ਆਲਾ
@Article.295.ਆਲਾ Ай бұрын
MIC ਹਥ ਥਕ ਗਅਆ
@aazabgaazab
@aazabgaazab Ай бұрын
ਤਾਲੀਤਤਾਨਿਆਂ ਤੋ ਇਹੀਓ ਉਮੀਦ ਕੀਤੀ ਜਾ ਸਕਦੀ ਹੈ ਜੀ
@jagseersingh1898
@jagseersingh1898 Ай бұрын
Tuhade tar tan ni gae ..khalistani
@gurpreetwalia2187
@gurpreetwalia2187 Ай бұрын
Very nyc yr
@ssingh3870
@ssingh3870 Ай бұрын
We are jaraim pesha leader was right.
@DaljeetSingh-pf6pn
@DaljeetSingh-pf6pn Ай бұрын
ਬਹੂਤ ਵਧੀਆ ਬੰਦੇ ਨੇ ਦਿਲੇਰੀ ਦਿਖਾਈ
@gurdeepsingh2837
@gurdeepsingh2837 Ай бұрын
Shocking! I thought Punjab had more crime.
@Badassandre
@Badassandre Ай бұрын
Congratulations you have been proved a idiot 😂
@karamjitmander6654
@karamjitmander6654 Ай бұрын
i support to raise voice agaist crime.
@jaswantsingh-gy4xo
@jaswantsingh-gy4xo 5 күн бұрын
CANADA PB HO GAYA
@jaswantsingh-gy4xo
@jaswantsingh-gy4xo 5 күн бұрын
MAXIMUM SHARE KARO ,
@rajsingh494
@rajsingh494 Ай бұрын
Most shameful is that he is in 'Sikh' attire. Fitte mooh. 'Soor' in Sher's skin.
@MB-uv4qu
@MB-uv4qu Ай бұрын
🙏🙏Sab apa ena Veeria da saath zaroor dayna.
@inderpalkaur3545
@inderpalkaur3545 Ай бұрын
Please share this bro to all
@gurbgill9763
@gurbgill9763 Ай бұрын
Do not hire punjabi realtor please
@gurpreetwalia2187
@gurpreetwalia2187 Ай бұрын
Donot worry if u need i will be always
@JaswinderKaur-gp1on
@JaswinderKaur-gp1on 25 күн бұрын
Wsheguru
@JaswinderSingh-bh5hy
@JaswinderSingh-bh5hy Ай бұрын
Ki milea Punjab shad k ? Shanti ta Canada vich v ni mile
@jaishriram6329
@jaishriram6329 28 күн бұрын
isda antina gallt hai
@Worldwidevirk
@Worldwidevirk Ай бұрын
Eh fake LMIA vechde ne Eh fake payrolls vekhde ne Fake job listing and many more 2 number da paisa bnaya ehne consultant ne
@paramlammay2286
@paramlammay2286 Ай бұрын
Report to CRA
@Worldwidevirk
@Worldwidevirk Ай бұрын
@@paramlammay2286 nihang is CRA
@BainsVideos
@BainsVideos Ай бұрын
Jo gur sikh ban k kar rhe , ki oh theek hai ?
@Worldwidevirk
@Worldwidevirk Ай бұрын
@@BainsVideos likho chora nu mor pai rahe ne
@NavSidhu-h4d
@NavSidhu-h4d Ай бұрын
@@Worldwidevirktere kol koi proof haiga?
@jasbirtoor7025
@jasbirtoor7025 Ай бұрын
Lok keh dinde eh Canada hai eh England hai low bahot vadya hai na hospitality hai na police gal sun di hai sirf gapan hai
@billysingh8031
@billysingh8031 Ай бұрын
Very sad 😭😭😭😭
@sukhdevsingh699
@sukhdevsingh699 Ай бұрын
Good yar enaa choraa naal dhatt k mooqaablaa kro ji
@HarishSharma-dt5dt
@HarishSharma-dt5dt Ай бұрын
Bhrawa vicho kahto toki jana harek gal ch ohnu ik vaar story tan suaad naal poori suna len de ,jdo poori hogi fer tu puch layi,Nahi fer story sanuan wala gallan bhul janda menu lagda aje v kayi gaalan vicho nahi sunayian gayian hon
@Iamyuvrajsingh29
@Iamyuvrajsingh29 Ай бұрын
Firing cannot be justified its wrong in any way . I watched this full video . Why they target this particular guy in calgary . There is something fishy . Let's here other 's guy side .
@kewaljauda
@kewaljauda Ай бұрын
Very good thanks Ina sariaan nu widh family wapish bhejna chahi da nehi bhejna hei agar aaj je methhde ho te aap ki tu upar wale ne bacha kita dhunwaad ousda agar e aethhe reh jande ne kalh e nehi wapish bejde te pehle gunagar tusin bananae nange khulke karou jindhgi waheguru ke haathh me hondie bouhet achha kia te oudsa shukeria dhun e waheguru dhun ousde karam de
@wellnessbites2024
@wellnessbites2024 Ай бұрын
Amrit dhariyan Ton bacho eh sab ton bhuke
@SODHI88
@SODHI88 Ай бұрын
Moneh he amritdhari banh de, teh hoi gandh paundeh😂
@surinderkumar7063
@surinderkumar7063 Ай бұрын
Ee bande jehar aa,sada da jehar, har ek lai jehar, jehar, jehar, jehar, jehar, poison, poison, jehar, poison.
@ਪਿੰਡਦੀਆਂਗੱਲਾ4448
@ਪਿੰਡਦੀਆਂਗੱਲਾ4448 Ай бұрын
Oy bholyo haite pani de pese dei jande ethe jehra kudrati pani barvad ho riha oh bchalo ❤❤❤
@rajdewinderbrar3386
@rajdewinderbrar3386 18 күн бұрын
God bless you 😅
@sumitsingh4005
@sumitsingh4005 Ай бұрын
Ehnaa ne Be bahut Lahooo Pitaa Students da 30.40 hajar di LMIA dehke low pay te Kuttia wanghar Kam karwaiya. Kinniaa de he Paise Marreee So Jo eh Sabh Jaldi Jaldi Ameer Banne aa sabnee Lokan Naal Thagiaaa Mariaa. Kanooon etho da Madda Hun Amm Banda Kithun Court chaljo ehna Kheelaaaff eh taan Agiooo Dhamkiii dendee ja Chaljaa Court Assi Wakeeel ahhi Kama lai rakhee aa
@wariskaler9651
@wariskaler9651 Ай бұрын
Tenu ditti bai dhamki ehna ne hega saboot
@sumitsingh4005
@sumitsingh4005 Ай бұрын
@@wariskaler9651 menu Kio Dhamkii Dehnii see apna te ek number da kam aa.. mai taan ehnaa di Gal kitty jo Video wich Roo roo dekhaa rahhe aa
@AmandeepKaur-o9x
@AmandeepKaur-o9x Ай бұрын
Punjabi e punjabian nu marde ne Purane navia nu kharab kerde ne Eh kam band hone chaide ne Nahi ta Canada v Punjab bana ta
@Thetiger47
@Thetiger47 Ай бұрын
Really do you guys think asking extortion is big thing. How about marrying cousin sister or brothers for fake marriage to get PR that’s bigger than extortion.
@ramandeepsandhu8467
@ramandeepsandhu8467 Ай бұрын
Yess you are totally right
@Thetiger47
@Thetiger47 Ай бұрын
Wow one person agree with me thx
@Jass_7994
@Jass_7994 Ай бұрын
Sub titles te thik kardo Oh v totle hi dikhai jaa rhe 😂😂😂
@jagroopsingh2599
@jagroopsingh2599 Ай бұрын
Bhaji automatically aunde ne subtitles in all languages
@amandaghamia7510
@amandaghamia7510 26 күн бұрын
Bai daddi tali c ja peeli.
@jasbirtoor7025
@jasbirtoor7025 Ай бұрын
Canada wala darda hi Totla totla ho gya
@avtarsinghgill7217
@avtarsinghgill7217 Ай бұрын
Mostly greedy person not aware for his profession and religion. There's only work to collect money by any hook and crock. Be aware such people. They are black spots on committee.
@jagseersingh1898
@jagseersingh1898 Ай бұрын
LMIA da sari gadbad aa..duji party da v pakh sunna chahida tan jo pta lge...
@NavneetSharma-f9j
@NavneetSharma-f9j Ай бұрын
He is a criminal asking for extortion money.Usdiyan recorded videos ne asking for extortion money.Moreover,he asked money from many other businesses in Calgary.Oh ki pakh sakda.
@SewakS108
@SewakS108 Ай бұрын
LIMA is bad but not as bad as extortion so Jagseer please don’t talk nonsense.
@jarnailsingh9949
@jarnailsingh9949 Ай бұрын
Eleventh like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@gurdeepsingh2837
@gurdeepsingh2837 Ай бұрын
🏆
@jagjitsinghdhaliwal-b3o
@jagjitsinghdhaliwal-b3o Ай бұрын
Baath bir 🙏 akal, i’m live in London Ontario I wanna talk to you, how can. Love u bir
World’s strongest WOMAN vs regular GIRLS
00:56
A4
Рет қаралды 37 МЛН
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 3,7 МЛН
World’s strongest WOMAN vs regular GIRLS
00:56
A4
Рет қаралды 37 МЛН