ਜਲਦੀ ਇਕੱਠਾ ਹੋਣ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਪਏ ਖਿਲਾਰੇ ਨੂੰ ਸਮੇਟਣ ਲਈ ਹੋ ਗਈ ਸੁਲ੍ਹਾ

  Рет қаралды 14,973

ABC Punjab

ABC Punjab

Күн бұрын

Пікірлер
@shivdevsingh4287
@shivdevsingh4287 6 сағат бұрын
ਪ੍ਰੋਫੈਸਰ ਸਾਹਿਬ ਜੀ, ਜਦੋਂ ਅਕਾਲ ਤਖ਼ਤ ਸਾਹਿਬ ਨੇ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿੱਚੋਂ ਕੱਢਣ ਦੇ ਅਦੇਸ਼ ਦੇਤੇ ਅਤੇ ਅਕਾਲੀ ਦਲ ਨੇ ਉਸਤੋਂ ਅਸਤੀਫਾ ਲੈ ਲਿਆ ਤਾਂ ਫੇਰ ਤਾਂ ਵਲਟੋਹੇ ਦਾ ਮਤਲਬ ਹੀ ਨਹੀਂ ਰਹਿ ਜਾਂਦਾ ਕਿ ਉਹ ਪਿਟਦਾ ਫਿਰੇ ਕਿ ਮੇਰੇ ਨਾਲ ਧੱਕਾ ਹੋ ਗਿਆ ਹੈ।
@lashkarsingh5615
@lashkarsingh5615 5 сағат бұрын
ਪ੍ਰੋਫੈਸਰ ਮਨਜੀਤ ਸਿੰਘ ਨੂੰ ਵੀ ਭੇਟਾ ਚੜ ਗਈ ਵੱਡੇ ਘਰੋਂ।
@PartapSingh-qz5xh
@PartapSingh-qz5xh 5 сағат бұрын
ਜਥੇਦਾਰ ਜੀ ਨੇ ਸਹੀ ਕੀਤਾ ਵਿਰਸੇ ਨਾਲ
@BalkarSingh-h3w
@BalkarSingh-h3w 2 сағат бұрын
ਪੋ, ਸਾਹਿਬ ਦੇ ਬਹੁਤ ਵਧੀਆ ਵਿਚਾਰ ਹਨ
@giansingh4519
@giansingh4519 6 сағат бұрын
ਵਲਟੋਹੇ ਨੇ ਖੰਡਾ ਖੜੋਣਗੇ ਦਾ ਪਹਿਲਾਂ ਹੀ ਆਖ ਦਿੱਤਾ ਸੀ ਕਿਉਂ ਕਿ ਊਸ ਵਿੱਚ ਜਹਿਰ ਭਰਿਆ ਹੋਇਆ ਸੀ ਮਨਜੀਤ ਜੀ ਉਸਦੇ ਬਾਰੇ ਕਿਉ ਨਹੀਂ ਬੋਲਦੇ
@RanjitSingh-um6nu
@RanjitSingh-um6nu 3 сағат бұрын
ਜੇ ਵਿਰਸਾ ਵਲਟੋਹਾ ਖੰਡਾ ਖੜਕਾਉਣ ਜੋਗਾ ਹੁੰਦਾ ਤਾਂ 1984 ਦੇ ਵਿੱਚ ਕਾਤੋ ਹੱਥ ਖੜ੍ਹੇ ਕਰਕੇ ਪੁਛ ਦਬਾਕੇ ਭੱਜੀਆ ਜੇ ਗੁਰੂ ਦਾਂ ਸਿੱਖ ਹੁੰਦਾ ਤਾਂ ਅੱਜ ਸ਼ਹੀਦ ਭਾਈ ਵਿਰਸਾ ਸਿੰਘ ਵਲਟੋਹਾ ਹੋਂਦਾ ਨਾਂ ਕੇ ਝੁਠਾ ਮੂੰਹ ਜ਼ੋਰ ਵੱਸਦਾ
@nwajug7822
@nwajug7822 6 сағат бұрын
ਜਥੇਦਾਰ ਜੀ ਸਹੀ ਹੈ ਜੀ
@harmanbhullar2010
@harmanbhullar2010 6 сағат бұрын
ਸੁਖਬੀਰ ਬਾਦਲ ਇਸਾਂ ਨੇ ਅਕਾਲੀਦਲ ਦਾ ਬੇੜਾ ਡੋਬ ਦਿੱਤਾ
@PardumanSingh-k6p
@PardumanSingh-k6p 5 сағат бұрын
ਪ੍ਰੋ ਸਾਹਿਬ ਜੀ ਤੁਹਾਨੂੰ ਕੀ ਪਤਾ ਵਲਟੋਹਾ ਠਾਂਣੇਦਾਰ ਅੱਗੇ ਪੇਸ਼ ਹੋਇਆ ਕਿ ਥਾਣੇਦਾਰ ਬਣਕੇ ਪੇਸ਼ ਹੋਇਆ
@DAWINDERSINGH-c6n
@DAWINDERSINGH-c6n 6 сағат бұрын
ਗਿਆਨੀ ਹਰਪ੍ਰੀਤ ਸਿੰਘ ਪੜਿਆ ਲਿਖਿਆ ਸੂਝਵਾਨ ਸਿੱਖ ਹੈ ਬਾਦਲ ਲਾਣੇ ਨੂੰ ਖੁੱਡੇ ਲੈਣ ਲਾਉਣਾ ਫਕਰੇ ਕੌਮ ਖੋਣਾ ਇਹ ਸੂਰਮਿਆਂ ਦਾ ਕੰਮ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਜਿੰਨੀ ਤਾਰੀਫ ਕੀਤੀ ਜਾਵੇ ਥੋੜੀ ਹੈ ਅੱਜ ਦੇ ਟਾਈਮ ਜਿੱਦਾਂ ਦਾ ਮਾਹੌਲ ਹੈ ਸਾਰੀ ਦੁਨੀਆ ਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਬਾਦਲਾਂ ਦਾ ਹੈ ਉਹਨਾਂ ਦਾ ਹੀ ਬਣਿਆ ਹੋਇਆ ਜਥੇਦਾਰ ਤੇ ਕੰਮ ਸਿੱਖੀ ਲਈ ਕਰ ਜਾਵੇ ਹੋਰ ਸਿੱਖਾਂ ਨੂੰ ਕੀ ਚਾਹੀਦਾ ਹੈ ਬਾਕੀ ਸਰਦਾਰ ਤਾਂ ਮੈਂ ਗਾਣੇ ਜੇ ਲਲਕਾਰੇ ਮਾਰਦੇ ਵੇਖੇ ਨੇ ਬਹੁਤੇ ਤਾਂ ਤਲਵੇ ਚੱਟਣ ਵਾਲੇ ਲੋਕ ਰਹਿ ਗਏ ਮੀਡੀਆ ਦੇ ਬੋਲ ਕੇ ਤੇ ਬਸ ਸ਼ੇਰ ਬਣਦੇ ਨੇ
@GurmeetSingh-e8x3h
@GurmeetSingh-e8x3h 3 сағат бұрын
ਪ੍ਰੋ ਮਨਜੀਤ ਸਿੰਘ ਸਹੀ ਕਹਿ ਰਹੇ ਹਨ
@GurmeetSingh-e8x3h
@GurmeetSingh-e8x3h 3 сағат бұрын
ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦਾ ਭੱਠਾ ਬਿਠਾ ਦਿੱਤਾ, ਇਹ ਜਥੇਦਾਰ ਘੱਟ, ਥਾਣੇਦਾਰ ਜ਼ਿਆਦਾ ਲੱਗ ਰਿਹਾ ਹੈ, ਧਾਰਮਿਕ ਗੁਣ ਹੋਣੇ ਚਾਹੀਦੇ ਹਨ
@CharanjitShergill-p6o
@CharanjitShergill-p6o 5 сағат бұрын
ਮਨਜੀਤ ਸਿੰਘ ਜੀ ਇੱਕ ਪਾਸਾ ਰੱਖ ਨਾ ਤੁਸੀਂ ਇਧਰ ਦੇ ਨਾ ਉਧਰ ਦੇ ਅਣਖ ਤੇ ਜਮੀਰ ਦੀ ਗੱਲ ਕਰੋ
@balbindrasinghbalbindra5692
@balbindrasinghbalbindra5692 6 сағат бұрын
Giyani Harpreet Singh Ji Nu full Sport Khalsa panth Di
@kanwalpreets1181
@kanwalpreets1181 5 сағат бұрын
ਨਕਲੀ ਪ੍ਰੋਫੈਸਰ 😂😂
@JarnailMaan-p8m
@JarnailMaan-p8m 5 сағат бұрын
ਮਨਜੀਤ ਨਾਲ ਮਗ਼ਜ਼ ਮਾਰਨਾ ਦਾ ਮਤਲਬ ਮੂਰਖੇ ਨਾਲ ਨਾ ਲੁਝੀਐ ਵਾਲੀ ਗੱਲ ਢੁਕਵਾਂ ਹੈ
@mehakpreetsingh3138
@mehakpreetsingh3138 5 сағат бұрын
Prof shame on you ,don't defend valtoha.
@mithigill6529
@mithigill6529 5 сағат бұрын
Valtoha d pusht panahi na kro manjit singh ji
@harjindermeetsingh6258
@harjindermeetsingh6258 4 сағат бұрын
ਇਹੋ ਜਿਹਾ ਕਲੰਨ ਬੰਦੇ ਦੀ ਬਜਾਏ ਕੋਈ ਹੋਰ ਸੱਦ ਲਿਆ ਕਰੋ
@SukhjitMann-ob9wc
@SukhjitMann-ob9wc 6 сағат бұрын
ਵਾਹ ਜੀ ਵਾਹ ਪ੍ਰੋਫੈਸਰ ਸਾਹਿਬ ਬਹੁਤ ਚੰਗਾ ਲੱਗਾ ਕਿ ਕੋਈ ਤਾਂ ਹੈ ਜੋ ਸਾਡੇ ਪੰਥਕ ਅਤੇ ਰਾਜਨੀਤਕ ਖੇਤਰਾਂ ਵਿੱਚ ਗੰਭੀਰ ਮਸਲਿਆਂ ਤੇ ਆਪਣੀ ਸੋਚ ਦਾ ਪ੍ਰਗਟਾਵਾ ਕਰਦਿਆਂ ਕਿਸੇ ਨੇ ਤਾਂ ਇੱਕ ਖਾਸ ਐਨਕ ਲਾ ਕੇ ਇਹ ਸਭ ਵਰਤਾਰੇ ਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਹਰ ਪੱਖ ਤੋਂ ਤੁਹਾਡੀ ਗੱਲ ਬਹੁਤ ਸਹੀ ਅਤੇ ਬੈਲੰਸ ਲੱਗੀ.. ਨਾ ਕਿਸੇ ਦਾ ਪੱਖ ਪੂਰਿਆ ਨਾ ਕਿਸੇ ਦਾ ਨਜਾਇਜ ਵਿਰੋਧ ਕੀਤਾ ਬਾਕੀ ਜੋ ਤੁਸੀਂ ਕਿਹਾ ਉਹ ਔਖਾ ਜਰੂਰ ਹੈ ਪਰ ਇਸ ਗੱਲ ਲਈ ਤੁਹਾਡੀ ਸ਼ਾਬਾਸ਼ ਹੈ ਕਿ ਤੁਸੀਂ ਔਖੀ ਗੱਲ ਮੂੰਹ ਚੋਂ ਕੱਢੀ। ਨਹੀਂ ਤਾਂ ਬਹੁਤੇ ਵਿਦਵਾਨ ਤਾਂ ਸਿਰਫ ਇਸੇ ਕਰਕੇ ਹਾਂ ਵਿੱਚ ਹਾਂ ਮਿਲਾਈ ਜਾਂਦੇ ਨੇ ਕਿ ਲੋਕਾਂ ਦੀ ਪੈੜ ਨਾਲੋਂ ਵੱਖਰੀ ਪੈੜ ਪਾਉਣ ਦੀ ਹਿੰਮਤ ਨਹੀਂ ਉਹਨਾਂ ਵਿੱਚ ...
@balbindrasinghbalbindra5692
@balbindrasinghbalbindra5692 6 сағат бұрын
Manjit Singh Hamesha Beadabi karvaon Valya Da Sath denda
@AvtarSingh-z5b
@AvtarSingh-z5b 4 сағат бұрын
ਸਤਿ ਸ੍ਰੀ ਅਕਾਲ ਵੀਰ ਜੀ ਮੈਨੂੰ ਲੱਗਦਾ ਇਹ ਜਥੇਦਾਰ ਨੂੰ ਜਿਹੜਾ ਤੁਹਾਡੇ ਨਾਲ ਗੱਲਾਂ ਕਰਦਾ ਮਨਜੀਤ ਸਿੰਘ ਬੜਾ ਪੱਤਰਕਾਰ ਮੈਨੂੰ ਲੱਗਦਾ ਪੈਟਰੋਲ ਨੇ ਪੰਜ ਚਾਰ ਲੱਖ ਰੁਪਏ ਨੂੰ ਵੀ ਦੇਤਾ ਬਾਦਲਾਂ ਦੀ ਬੋਲੀ ਬੋਲਣ ਲੱਗ ਗਿਆ ਸੀ
@BrotherCollection-w1s
@BrotherCollection-w1s 4 сағат бұрын
ਪ੍ਰੋਫੈਸਰ ਸਾਹਿਬ ਵੀ ਇਕਤਰਫਾ ਗੱਲ ਕਰਗੇ
@sabi-mansa
@sabi-mansa 4 сағат бұрын
ਅੱਜਕਲ ਬੜੇ ਉੱਘੇ ਵਿਦਵਾਨ ਤੇ ਸੀਨੀਅਰ ਪਤਰਕਾਰ ਬਾਦਲ ਤੇ ਭੰਡ ਨੇ ਖਰੀਦ ਲਏ,
@sabi-mansa
@sabi-mansa 4 сағат бұрын
🦜
@hsaulakhs8454
@hsaulakhs8454 6 сағат бұрын
ਪਹਿਲਾਂ ਵਾਲਾ ਅਕਾਲੀ ਦਲ ਹੁਣ ਬਾਦਲ ਕੰਪਣੀ ਬਣ ਚੁਕਾ ਹੂੈ ਹੁਣ ਸ਼ਰੋਮਣੀ ਅਕਾਲੀ ਦਲ ਦੀ ਨਵੀ ਲੀਡਰਸ਼ਿਪ ਹੋਣੀ ਚਾਹੀਦੀ ਹੈ
@balbindrasinghbalbindra5692
@balbindrasinghbalbindra5692 6 сағат бұрын
Sukhbir Insa Ne Akalidal da Bhog Pa ditta hai
@balbindrasinghbalbindra5692
@balbindrasinghbalbindra5692 6 сағат бұрын
Manjit Singh Badla to Motta Paisa laike Badla De pakkh ch Bolda SUKHBIR Insa Da Bhog paigya Beadabi karvaon vale Nu Koi Maafi Nahi
@CharanjitShergill-p6o
@CharanjitShergill-p6o 4 сағат бұрын
ਅਕਾਲੀ ਫੂਲਾਂ ਸਿੰਘ ਦੀ ਵੀ ਗੱਲ ਕਰੋ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਫੂਲਾਂ ਸਿੰਘ ਜੀ ਨੇ ਕੀ ਲਫ਼ਜ਼ ਵਰਤੇ ਸਨ
@sabi-mansa
@sabi-mansa 4 сағат бұрын
ਇਹ ਤਾਂ ਦੀਪ ਸਿੱਧੂ ਤੇ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਵੀ ਗਲਤ ਦਸਦਾ ਸੀ ਹੁਣ ਬਾਦਲ ਜੁੰਡਲੀ ਦੀ ਸਪੋਰਟ ਵਿੱਚ ਲਗਦਾ
@mithigill6529
@mithigill6529 5 сағат бұрын
Challo koi coment nai par manjit es no raigt
@balbindrasinghbalbindra5692
@balbindrasinghbalbindra5692 6 сағат бұрын
Valtoha Nu pahila chek Dena chahida C
@SukhwinderSingh-bo2xo
@SukhwinderSingh-bo2xo 4 сағат бұрын
Jathedar Harpreet Singh ji jindabad 🙏
@jassigill8803
@jassigill8803 5 сағат бұрын
ਕਾਂਗਰਸ ਦੇ ਰਾਜ ਵਿੱਚ ਅਕਾਲੀ ਦਲ ਦੇ ਰਾਜ ਵਿੱਚ ਕਦੇ ਮੀਡੀਆ ਨਹੀਂ ਵਿਕਿਆ ਵੇਖਿਆ ਸੀ ਤਾਂ ਮੀਡੀਆ ਵੀ ਵਿਕਿਆ ਵਾ ਕੁਝ ਕੁ ਮੀਡੀਏ ਆ ਜਿਹੜੇ ਪੱਕੀ ਗੱਲ ਕਰਦੇ ਆ ਲੋਕਾਂ ਮੂਹਰੇ ਰੱਖਦੇ ਆ
@jassigill8803
@jassigill8803 5 сағат бұрын
ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਨਾ ਕਿਸਾਨਾਂ ਨੂੰ ਬਾਰਡਰਾਂ ਤੇ ਬਹਿਣ ਦੀ ਲੋੜ ਨਹੀਂ ਸੀ ਪੈਣੀ ਇਹ ਗੱਲ ਪੱਕੀ ਆ ਕਿਉਂਕਿ ਭਾਜਪਾ ਦਾ ਪੰਜਾਬ ਦੇ ਵਿੱਚ ਅਕਾਲੀ ਦਲ ਤੋਂ ਬਿਨਾਂ ਵਕਾਰ ਹੈ ਨਹੀਂ ਉਹਨਾਂ ਨੂੰ ਗੱਲਾਂ ਮੰਨਣੀਆਂ ਹੀ ਪੈਣੀਆਂ ਸੀ ਜਿਹੜੀ ਆਪਾਂ ਹੁਣ ਸਰਕਾਰ ਬਣਾਈ ਆ ਕੀ ਕੱਢਿਆ ਕੀ ਪਾਇਆ ਫਰਕ ਕੀ ਆਇਆ ਬਦਲਾਅ ਕੀ ਆਇਆ
@bootasidhuboota5664
@bootasidhuboota5664 5 сағат бұрын
ਬਾਦਲਾਂ ਦੀ ਚਮਚਾਗਿਰੀ ਬਹੁਤ ਹੋ ਗਈ ਮਨਜੀਤ ਸਿੰਘ
@Singhsbhagurudwara
@Singhsbhagurudwara 4 сағат бұрын
ਮਨਜੀਤ ਜੀ ਤੂਸੀ ਖਿਆਲ ਦੇ ਬੰਦੇ।ਇਕ ਬੰਦਾ ਅਕਾਲ ਤਖਤ ਦੇ ਜੱਥੇਦਾਰ ਨੁੰ ਜਾ ਅਕਾਲ ਤਖਤ ਨਾਲ ਮੱਥਾ ਲਾਵੇ।ਫੇਰ ਮੱਥਾ ਭੱਣਨਾ ਪੈਣਾ।ਬਿਲਕੁਲ ਵਲਟੋਹਾ ਦੇ ਛਿੱਤਰ ਫੇਰਨਾ ਚਾਹੀਦਾ ਸੀ।ਪੱਤਰਕਾਰ ਵੀਰ ਵੀ ਪੰਥਕ ਆਗੂ ਦੀ ਰੇਅ ਲਿਆ ਕਰੋ ।ਕਾਮਰੇਡ ਲੀਡਰ ਤੋ ਪੰਥਕ ਰੇਅ ਨਾ ਲਿਆ ਕਰੋ।
@balbindrasinghbalbindra5692
@balbindrasinghbalbindra5692 6 сағат бұрын
Ada By Cott Karo Jathedaar Saab Nu Neeva dikha Riha
@sukhpalkaur243
@sukhpalkaur243 5 сағат бұрын
ਇਹ ਬਾਦਲਾਂ ਦਾ ਭਾੜੇ ਦਾ ਟੱਟੂ ਹੈ
@sabi-mansa
@sabi-mansa 4 сағат бұрын
Kavred a
@JaswantSingh-hx4fb
@JaswantSingh-hx4fb 4 сағат бұрын
Speaking wrong.Helping Badal dal
@SukhwinderSingh-bo2xo
@SukhwinderSingh-bo2xo 4 сағат бұрын
Tusi jine marji side le Lo par hun lok samjh gaye 😮😊
@SawarnSingh-i4h
@SawarnSingh-i4h 4 сағат бұрын
Eamanjeet singh badul di spoot karda hae
@tarlochanchohan1660
@tarlochanchohan1660 5 сағат бұрын
Professor Sahib tusi Badla di chamchagiri kar rahe ho
@JagsirSingh-b2c
@JagsirSingh-b2c 5 сағат бұрын
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਬਹੁਤ ਸਹੀ ਹਨ ਜੀ ਪਤਾ ਆਪ ਜੀ ਨੂੰ ਵੀ ਹੈ ਜੀ 🌹🙏🌹
@GurcharanSingh-c2t
@GurcharanSingh-c2t 4 сағат бұрын
ਇਹ ਅਕਾਲੀਆਂ ਦਾ ਵਕੀਲ ਕਦ ਤੋਂ ਬਣ ਗਿਆ ਪਕਾ ਕਾਮਰੇਡ ਹੈ ਇਸ ਨੂੰ ਅਕਾਲ ਤਖ਼ਤ ਦੀ ਮਹਾਨਤਾ ਦਾ ਕੋਈ ਪਤਾ ਨਹੀਂ ਇਹ ਜਥੇਦਾਰ ਨੂੰ ਥਾਣੇਦਾਰ ਹੀ ਦਸ ਰਿਹਾ ਹੈ ਨਕਲੀ ਪ੍ਰੋਫੈਸਰ।
@hardayalSinghSandhu-d5t
@hardayalSinghSandhu-d5t 2 сағат бұрын
Manjeet Singh has become the layer of akali dal.
@hardayalSinghSandhu-d5t
@hardayalSinghSandhu-d5t 2 сағат бұрын
You are speaking the truth of brother
@dsppannu6644
@dsppannu6644 Сағат бұрын
Prof Manjitsingh is very refined personality
@balbindrasinghbalbindra5692
@balbindrasinghbalbindra5692 6 сағат бұрын
Valtoha Jathedara Nu Dhamkiya Dave Jathedar kuch Na Kahan chup karke thodi Baith Jaan ge tu V lagda Badla Da Tukkad Boch hai
@sukhbirsingh7003
@sukhbirsingh7003 4 сағат бұрын
Salute ji
@dhiansingh7696
@dhiansingh7696 2 сағат бұрын
Pro sab very good person all time speak truth
@jassigill8803
@jassigill8803 5 сағат бұрын
ਮੈਂ ਲੋਕਾਂ ਨੂੰ ਇਹ ਪੁੱਛਣਾ ਚਾਹੁੰਦਾ ਲੋਕ ਸੁਖਬੀਰ ਬਾਦਲ ਦੇ ਵਿੱਚ ਕਸੂਰ ਕੱਢਦੇ ਆ ਪਰ ਤੁਸੀਂ ਵਿਕਾਸ ਨਹੀਂ ਵੇਖਦੇ ਪੰਜਾਬ ਚ ਕਿੰਨਾ ਹੋਇਆ ਸੀ ਬਹੁਤ ਵਿਕਾਸ ਹੋਇਆ ਸੀ ਸੜਕਾਂ ਉਦੋਂ ਦੀਆਂ ਬਣੀਆਂ ਪੈਨਸ਼ਨਾਂ ਉਦੋਂ ਦੀਆਂ ਲੱਗੀਆਂ ਕਣਕ ਉਦੋਂ ਦੀ ਲੋਕਾਂ ਨੂੰ ਮਿਲਦੀ ਆ ਸੇਵਾ ਕੇਂਦਰ ਉਦੋਂ ਦੇ ਲੋਕਾਂ ਦੇ ਖੋਲੇ ਰੇਲਵੇ ਤੇ ਸਫਰ ਕਰਾਇਆ ਫਰੀ ਸਕੂਲ ਦੇ ਵਿੱਚ ਸਾਈਕਲ ਵੰਡੀ ਜਾਂਦੀ ਸੀ ਸ਼ਗਨ ਸਕੀਮ 51000 ਸੀ ਆਪਦੀ ਜਿੰਮ ਮੰਡੀਆਂ ਪਿੰਡਾਂ ਚ ਪਲੱਸ ਟੂ ਸਕੂਲ ਕੀਤੇ ਮੇਰੇ ਪਿੰਡ ਚ ਖੁਦ ਕੀਤਾ ਤੋਤਾ ਸਿੰਘ ਨੇ ਇਲਾਜ ਫਰੀ ਵਿਰਾਸਤ ਮਾਰ ਕੇ ਬਣਾਈਆਂ ਸੁਖਬੀਰ ਬਾਦਲ ਕੋਲ ਤਾਂ ਟਾਈਮ ਹੀ ਬਹੁਤ ਘੱਟ ਸੀ ਸਰਕਾਰ ਦੇ ਵਿੱਚ ਜੋ ਫੈਸਲੇ ਲੈਂਦਾ ਸੀ ਵੱਡਾ ਬਦਲ ਲੈਂਦਾ ਸੀ ਲਖਬੀਰ ਤੇ ਐਵੇਂ ਗੁਨਾਹ ਕਰੀ ਜਾਣਾ ਮਾੜੀ ਗੱਲ ਆ ਪਰ ਇੱਕ ਤਜਰਬਾ ਵੇਖਿਓ ਸੁਖਬੀਰ ਬਾਦਲ ਦੀ ਕੋਈ ਪੁਰਾਣੀ ਵੀਡੀਓ ਕੱਢ ਲਿਓ ਜੇ ਤੁਸੀਂ ਆਪਦੇ ਪਿੰਡ ਵਾਸਤੇ ਕਰੋੜ ਦਾ ਚੈੱਕ ਮੰਗਿਆ ਜਾਂ 50 ਲੱਖ ਦਾ ਮੰਗਿਆ ਤੁਹਾਡਾ ਪੱਕਾ ਮਨਜ਼ੂਰ ਹੋਇਆ ਉਹ ਇਹ ਗਰੰਟੀ ਵਾਲੀ ਗੱਲ ਆ ਇਹ ਗੱਲਾਂ ਬਾਈ ਸਾਹਿਬ ਕਰ ਲਿਆ ਕਰੋ ਬੀ ਸ਼੍ਰੋਮਣੀ ਅਕਾਲੀ ਦਲ ਵਾਲੀ ਖੇਤਰੀ ਪਾਰਟੀ ਆ ਉਦੋਂ ਇਨੀ ਮੰਗਿਆਈ ਵੀ ਨਹੀਂ ਸੀ ਲੋਕ ਸੌਖੇ ਸੀ ਚੱਲਦੀਆਂ ਸਰਕਾਰਾਂ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਕਾਂਗਰਸੀ ਬਹੁਤ ਕੁਝ ਹੁੰਦਾ ਪਾਰਟੀ ਜੀ ਬਹੁਤ ਕੁਝ ਹੋਇਆ ਅਕਾਲੀ ਦਲ ਚ ਵੀ ਬਹੁਤ ਕੁਝ ਹੋਇਆ ਪਰ ਉਹਨੂੰ ਮੁੱਦਾ ਨਾ ਬਣਾਇਆ ਕਰੋ ਤੁਸੀਂ ਉਹਨੂੰ ਮੁੱਦਾ ਬਣਾ ਲੈਂਦੇ ਆ ਜਿਹੜੇ ਲੀਡਰ ਆ ਉਹ ਰਾਜਨੀਤੀ ਦਾ ਫਾਇਦਾ ਲੈ ਜਾਂਦੇ ਆ ਮਿਲਦਾ ਕੀ ਹ ਤੁਹਾਨੂੰ
@SinghLaddi-m7w
@SinghLaddi-m7w 5 сағат бұрын
Eh manjeet singh hamesha badal pakhi gal krda es de gal na suneya kro
@harbanssingh6037
@harbanssingh6037 5 сағат бұрын
Majeet singh ji tusi badal dal nu justify kar rehe ho
@laddidalla3135
@laddidalla3135 Сағат бұрын
Pro manjeet singh very good person
@HarjinderSingh-x3m
@HarjinderSingh-x3m 6 сағат бұрын
ਸਾਢੂ ਵਾਲਾ ਮਸਲਾ ਨਿਜੀ ਹੈ ਪਰ ਜੱਥੇਦਾਰ ਸਾਹਿਬ ਨੂੰ ਬੋਲਣੀ ਗਲਤ ਹੈ ਵੱਡੇ ਰੁਤਬੇ ਤੇ ਵੇਖ ਕੇ ਬੋਲਣਾ ਚਾਹੀਦਾ ਇਹ ਆਮ ਵਿਅਕਤੀ ਨਹੀ
@EkampreetMaan-i2u
@EkampreetMaan-i2u 5 сағат бұрын
Je ohi teem fir aa gai tan fir sikh kom da bhala kive hove ga
@PrabhjeetSingh-ng8zw
@PrabhjeetSingh-ng8zw 2 сағат бұрын
Good pro. Sab
@kulwindersingh-ly1sm
@kulwindersingh-ly1sm 6 сағат бұрын
Nice
@balwantsinghmangat5637
@balwantsinghmangat5637 5 сағат бұрын
ਚੌਰਿਆ ਜੋਂ ਵਿਰਸਾ ਭੌਂਕਦਾ ਸੀ,ਓਹ ਨਹੀਂ ਸੁਣਿਆ?
@sukhchainbajws551
@sukhchainbajws551 Сағат бұрын
ਇਹੋ ਖਚ ਆਦਮੀ ਏ ਬੀ ਸੀ ਚੈਨਲ ਨੂੰ ਨਹੀ ਲਿਉਣਾ ਨੀ ਚਾਹੀਦਾ
@RajwinderSandhu-f9w
@RajwinderSandhu-f9w 6 сағат бұрын
Banal bi sappy n karo
@sartajvirk8003
@sartajvirk8003 2 сағат бұрын
Akalidal zindaabaad
@parmjitsinghpami8230
@parmjitsinghpami8230 Сағат бұрын
ਤੂਸੀ ਚੱਗੀ ਤਰਾ ਸੂੱਣੋ ਿੲਹ ਸਾਰਾ ਰੋਲੇ ਦੀ ਜੜ ਹੀ ਵੱਲਟੋਹਾ ਹੈ ,ਵਲਟੋਹਾ ਨੇ ਹੀ ਿੲਹ ਸਾਰਾ ਰੋਲਾ ਪਵਾੲੀਅਾ, ਵਲਟੋਹਾ ਜਥੇਦਾਰ ਸਹਿਬ ਦੇ ਕੁਅਾਟਰ ਜਾ ਕਹਿਦੇ ਜੇਕਰ ਬਾਦਲ ਸਹਿਬ ਦੇ ਹੱਕ ਵਿੱਚ ਫੇਸਲਾ ਨਾ ਕੀਤਾ ਤਾ ਮੈ ਖੂੱਡਾ ਖੜਕਾਵਾਗਾਾ
@Gurbanikirtan1111
@Gurbanikirtan1111 4 сағат бұрын
Mr Manjeet you are just justifying your nature….. you are just showing to yourself Speak about which things Akali leaders did in last 25yrars You are supporting Badal dal…… It means you are not showing your improvement…..your views are just compromising to all circumstances…… as old person always does .. You are misleading to whole community ….in your mind …no need to do improvement
@sukhjinderkaursohal7854
@sukhjinderkaursohal7854 45 минут бұрын
ਇਹ ਸਹੀ ਕਹਿ ਰਹੇ ਸਿੱਖ ਕੌਮ ਇਕੱਠੀ ਹੋਣ ਦੀ ਲੋੜ ਆ ਕਿਸਾਨ ਵੱਖਰੇ ਰੁਲ ਰਹੇ ਸਾਰੇ ਇਕੱਠੇ ਹੋਵੋ ਨਹੀ ਤੇ ਤੁਸੀ ਕਾਰਪੋਰੇਟ gharne ਕੋਲੋ ਤੁਸੀ ਛਿੱਤਰ ਖਾਣੇ
@g.boparai8835
@g.boparai8835 5 сағат бұрын
ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਮਾਨ ਹੇਠ ਹੀ ਬਾਦਲਾਂ ਤੋਂ ਪਹਿਲਾਂ ਪਾਰਟੀ ਦੀ ਸਿਆਸਤ ਚਲਦੀ ਸੀ ਬਾਦਲ ਨੇ ਸੰਘ RSS ਨਾਲ ਮਿਲਕੇ ਪਹਿਲਾਂ ਪਾਰਟੀ ਅਤੇ ਸ਼ੋ:ਕਮੇਟੀ ਤੇ ਕਬਜਾ ਕੀਤਾ ਫਿਰ ਤਖਤ ਦੇ ਜਥੇਦਾਰ ਤੇ ਪ੍ਰਧਾਨ ਵੀ ਜੇਬ ਚੋਂ ਕੱਢੇ ਪਰ ਬਾਦਲ ਦੇ ਮਰਨ ਬਾਦ ਸੁਖਬੀਰ ਤੋਂ ਪਾਰਟੀ ਚ ਰਹਿੰਦੇ ਕੀਤੇ ਗੁਨਾਹ ਪਾਪ ਛੁਪਾ ਨੀ ਹੋਏ ਉਨਾਂ ਦਾ ਭਾਂਡਾ ਭੰਨਿਆ ਗਿਆ
@pardeepdhaliwal614
@pardeepdhaliwal614 6 сағат бұрын
Je jathedaar Saab bina sahi sza dite ehna nu bachaun lagg pye , fer bachav hi sahi gal ho gyi , sikhi sidant te insaaf , guru Saab de be-adabi vale tan Bach gye ! It’s ok , lok fer votan pa den ge ehna nu ? Sangat ne ehna nu sza de diti aa , eh bhave hun godian bhar ho jan , ehna nu sangat ne kde maaf nahi krna !
@adv.madanlal13
@adv.madanlal13 6 сағат бұрын
13:51 Prof.Manjit Singh ji ,now things are clear by recent Akal Takhat Hukum that the present SAD Badal leadership is not fit for leading SAD of Sikh Panth.....the question is of revisiting the panthic face of SAD ,not of unity of the two factions of the same stigmatized leadership... Akal Takhat verdict led by Jathedar Raghubir Singh is required to be enforced letter and spirit as it is nothing but divinely done at the Takhat of Akal.... 16:34
@GurbuxSingh-u1x
@GurbuxSingh-u1x 4 сағат бұрын
Not a good view of Manjit Singh
@MandeepSingh-fc6zb
@MandeepSingh-fc6zb 3 сағат бұрын
This man had wrong understanding, and favoring badal
@rajughumanrajughuman7004
@rajughumanrajughuman7004 6 сағат бұрын
ਬਹੁਤ ਵਧੀਆ ਪ੍ਰੋਫੈਸਰ ਗਁਲ ਕਰਦੇ ਨੇ ਕਈ ਬੁਲਾਰੇ ਧਾਰਮਿਕ ਮਸਲੇ ਤੇ ਅਁਗ ਲਾਈ ਜਾਂਦੇ ਨੇ ਮੇਰੀ ਸਭ ਧਾਰਮਿਕ ਬੰਦਿਆਂ ਨੂੰ ਅਪੀਲ ਹੈ ਕੋਮ ਨੂੰ ਅਁਗ ਦੇ ਵਿੱਚ ਨਾ ਧਁਕੋ
@SukhwinderSingh-lx6cv
@SukhwinderSingh-lx6cv 4 сағат бұрын
Giyani harpreet singh shib ji vich koi hankar nhi sacha insan is tra sab mafi mang k sar lainge
@gurmindersingh4579
@gurmindersingh4579 3 сағат бұрын
choga kum kar he janda
@hardayalSinghSandhu-d5t
@hardayalSinghSandhu-d5t 2 сағат бұрын
Manjeet Singh Ji you are supporting the akali dal Badal. Why you condemning the akaal takht jathedar.
@kulwindersinghgill593
@kulwindersinghgill593 6 сағат бұрын
Sare SAD leaders dobara kadi lead karn layi kaban nahi ha thek Leo public kadi expect nahi kare gi Sara chor samana aa gaya
@sanbahs6546
@sanbahs6546 6 сағат бұрын
Very nice
@jagtarsinghbassi395
@jagtarsinghbassi395 Сағат бұрын
Eh ki bolan lag pia mala mal ho gia
@gurnoorpadda7304
@gurnoorpadda7304 6 сағат бұрын
Shi kiha ji
@dixiedrivingschool2833
@dixiedrivingschool2833 2 сағат бұрын
😂Dog
@malwabelt.838
@malwabelt.838 6 сағат бұрын
Sukhbir Singh Badal is only one leader who is gave a platform for Akali dal.
@GurbuxSingh-u1x
@GurbuxSingh-u1x 4 сағат бұрын
Professor Manjit is talking dual, he is giving political versions to protect Criminal Virsa.
@sukhdarshansingh6027
@sukhdarshansingh6027 4 сағат бұрын
ਜੱਥੇਦਾਰ ਸਾਹਿਬ ਸਹੀ ਹਨ ਜੀ
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Что-что Мурсдей говорит? 💭 #симбочка #симба #мурсдей
00:19
Леон киллер и Оля Полякова 😹
00:42
Канал Смеха
Рет қаралды 4,7 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН