No video

ਜਲੰਧਰ ‘ਚ ਚੱਲਿਆ ਝਾੜੂ | ਜੀਭ ਆਲੀ ਗੋਲੀ ਪੰਜਾਬ ਖਾਊ ! | EP 141 | Punjabi Podcast

  Рет қаралды 18,233

Punjabi Podcast

Punjabi Podcast

Ай бұрын

#bhagwantmann #amritpalsingh #punjabipodcast
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Пікірлер: 51
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@GurvinderSingh-xl9nt
@GurvinderSingh-xl9nt Ай бұрын
ਗੱਲ ਨਸ਼ੇ ਦੀ ਮਿਕਦਾਰ ਦਾ ਨਹੀਂ ਗੱਲ ਸਿਰਫ ਐਨੀਂ ਆ ਕਿ ਅਮ੍ਰਿਤਪਾਲ ਸਿੰਘ ਦੀ ਗੱਲ ਦੀ ਕਾਟ ਕਰਣੀ ਕਿ ਇਹ ਨਸ਼ੇ ਵਿਰੋਧੀ ਮੁਹਿੰਮ ਚਲਾ ਰਿਹਾ ਆਪਣੇ ਪਰਿਵਾਰਿਕ ਮੈਂਬਰ ਤਾਂ ਸਾਂਭੇ ਨਹੀਂ ਜਾਂਦੇ
@jivanjotsingh3787
@jivanjotsingh3787 Ай бұрын
Rattan 22 dujja 22 de video aga picha a voice ch frk a
@brarsingh3493
@brarsingh3493 Ай бұрын
ਰਤਨ ਬਾਈ, ਰਾਜੇ ਵੜਿੰਗ ਨੇ ਤੁਹਾਡੇ ਨਾਲ ਇੰਟਰਵਿਊ ਵਿੱਚ ਕਿਹਾ ਸੀ, ਜਲੰਧਰ ਹਾਰ ਗਏ ਤਾਂ ਅਸਤੀਫ਼ਾ ਦੇਵਾਂਗਾ, ਪ੍ਰਧਾਨਗੀ ਤੋਂ, ਕਰੋ ਗੱਲ😮😅
@harpreet20193
@harpreet20193 Ай бұрын
both are looking fantastic 🎉🎉❤❤
@khosatv7350
@khosatv7350 Ай бұрын
ਜਲੰਧਰ ਤੋਂ ਲੋਕਾਂ ਦਾ ਫੈਸਲਾ ਸਵੀਕਾਰ ਹੈ
@dhaliwal1217
@dhaliwal1217 Ай бұрын
ਜਲੰਧਰ ਦੇ ਲੋਕ ਤਾਂ ਵਿਕਾਊ ਤੇ ਖਾਂਣ ਸੂਰੇ ਨੇਂ ਲੋਕ ਨੇਂ
@harpindersuddi5268
@harpindersuddi5268 Ай бұрын
​@@dhaliwal1217ssaabh ji whole world does same
@kamalsekhon
@kamalsekhon Ай бұрын
veer dabh k rkho km tnu bhut sara pyar❤
@AWSexpert1
@AWSexpert1 Ай бұрын
ਤੇ ਤੁਹਾਨੂੰ ਕਿਆ ਲਗਦਾ ਹੈ, ਓਹਦਾ ਪੀਓ ਬੋਲੁਗਾ ਕਿ ਮੇਰਾ ਪੁੱਤ ਨਸ਼ੇੜੀ ਹੈ। Google pay to payment krri hi kyu ohne 😂😂
@amanjitsingh21
@amanjitsingh21 Ай бұрын
ਆਪਣੇ ਘਰ ਨਿਗਾ ਰੱਖੋ ਪਤਾ ਨਹੀਂ ਗੈਰਹਾਜਰੀ ਵਿਚ ਕੀ ਕਿ ਹੁੰਦਾ ਹੋਣਾ ਵੈਸੇ ਦੀਵੇ ਦੇ ਨੇੜੇ ਹਨੇਰਾ ਹੁੰਦਾ ਤੂੰ ਨਿਗਾ ਰੱਖ
@user-un5nj8rg6m
@user-un5nj8rg6m Ай бұрын
C m maan good
@sukhmanjotsingh7427
@sukhmanjotsingh7427 29 күн бұрын
Nice 👍🏻
@JasvirSingh-hj6sf
@JasvirSingh-hj6sf Ай бұрын
ਫਸਲ ਤੇ ਨਸਲ ਨੂੰ ਬਰਬਾਦ ਕਰ ਰਹੀਆਂ ਨੇ ਸਰਕਾਰਾਂ
@kamalsekhon
@kamalsekhon Ай бұрын
Punjab ch koi rha gya hun t nhi doja patarkr sbb bkheo a ga
@sukhvirkaur789
@sukhvirkaur789 Ай бұрын
❤❤❤
@satnamsinghsinghsatnam-hn4nh
@satnamsinghsinghsatnam-hn4nh Ай бұрын
🙏🙏🙏👍👍
@surindernijjar7024
@surindernijjar7024 Ай бұрын
🙏🙏
@kirankaur4504
@kirankaur4504 Ай бұрын
ਸਤਿ ਸ੍ਰੀ ਅਕਾਲ ਜੀ 🙏🙏
@iqbalsingh401
@iqbalsingh401 Ай бұрын
ssp is newly transferred ,had he taken over new charge ?
@MADE_IN_PANJAB
@MADE_IN_PANJAB Ай бұрын
39:10 Tramadol nahi buprenorphine
@kamalsekhon
@kamalsekhon Ай бұрын
Massage d juour jwab d deo ja ik contct juru kro j vrr. Podcast krn lyi kus meri zindgi dya bhut gla n bs eh chona m t koi meri gall sun k ik b bnda shi hoja ehne bhut a
@preettiwana46
@preettiwana46 Ай бұрын
Parmeet di awaz te video sync ni shi
@Deepak.arora48
@Deepak.arora48 Ай бұрын
Yes
@vilkhu1786
@vilkhu1786 Ай бұрын
Main power of money in jalandhar
@pbx1amar423
@pbx1amar423 Ай бұрын
❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤ Congratulations ji congratulations
@sukhvirkaur789
@sukhvirkaur789 Ай бұрын
ਕੀ ਲਗਦਾ 1000 ਰੁਪਏ ਖਾਤੇ ਚ ਆਉਣਗੇ?😂
@On.Freedom.1313.
@On.Freedom.1313. Ай бұрын
Vedio sahi ni chl rahi Rattan veere
@user-fq3id1wb7d
@user-fq3id1wb7d Ай бұрын
ਯਾਰ ਏ ਕਿਹੜੇ ਪਾਸੇਓ ਪੱਤਰਕਾਰ ਆ ਨਾ ਏਨੂੰ ਕੋਈ ਸਵਾਲ ਕਰਨਾ ਆਉਂਦਾ , ਊਈ ਆ ਜਾਂਦਾ ਕੋਈ ਤਿਆਰੀ ਨੀ ਹੁੰਦੀ ਏਦੀ। ਬੱਸ ਊਈ ਬਣਾ ਲਿਆ ਲੋਕਾ ਨੇ ਮਾਇਕ ਚੱਕ ਕੇ , ਨਾਲਾ ਰਾਜਾ ਵੜਿੰਗ ਨੂੰ ਫੋਨ ਕਰਕੇ ਕਹਿ ਅਸਤੀਫਾ ਦੇ ਪ੍ਰਧਾਨਗੀ ਤੋ
@iqbalsingh401
@iqbalsingh401 Ай бұрын
3 Rajsabha Jallandher MP,s also 👎 not seen.
@kuljitjhinger6408
@kuljitjhinger6408 Ай бұрын
Baddi khabhar reh gi bhai cha Ali kudi di😂😅😅
@sandhumanna8611
@sandhumanna8611 Ай бұрын
ਧੱਕਾ ਕੀਤਾ ਸਰਕਾਰ ਨੇ...... ਤੁਸੀ ਪੱਤਰਕਾਰ ਭੁੱਲ ਜਾਂਦੇ..... ਰਾਜਾ ਵੜਿੰਗ ਨੇ ਕਹਿ ਦਿੱਤਾ ਸੀ ਕਿ ਜੇ ਬਾਦਲ ਆਲੇ ਜੀਤ ਗਏ ਤਾਂ resigne ਦੇ ਦਾਅਵੇ ਕੀਤੇ ਸੀ, ਤੁਸੀ ਹੁਲ ਜਾਂਦੇ ਹੋ.......
@revarogrewal5975
@revarogrewal5975 Ай бұрын
Ajj tan thodi back te pipal laata
@MADE_IN_PANJAB
@MADE_IN_PANJAB Ай бұрын
46:07 baetuki gall afeem and doode ne vi tang karna
@Sharma1988
@Sharma1988 Ай бұрын
350 da
@AWSexpert1
@AWSexpert1 Ай бұрын
Green pag vale di video galat lg rhi h
@spainalle
@spainalle Ай бұрын
Sukar h aj ta tareef karti tusi .... am admi party di baki tusi ta koi kasar chadi ni ci haran ch badnami karan ch
@baljitsingh374
@baljitsingh374 Ай бұрын
Afeem dode aam kro
@kg2889
@kg2889 Ай бұрын
Bhaut galat hoya yaar, AAP NHN JITNI Chaidi c
@jasssahota2000
@jasssahota2000 Ай бұрын
Video theak ne chal de
@kulwinderkaleka109
@kulwinderkaleka109 Ай бұрын
hmm ji
@harishkhepar4622
@harishkhepar4622 Ай бұрын
Eh koi nava kamm ni kita jhadu valea ne by election sarkar da hi hunda loka ne thk kita agle kehnde sarkar hai kam karva lavage is vich koi vaddi gal nahi bheda ta oda chapria firdia
@GurwinderSingh-ui8cu
@GurwinderSingh-ui8cu Ай бұрын
ਵੀਡੀਓ ਠੀਕ ਨਹੀ ਚੱਲ ਰਹੀ ਜੀ
@yad3388
@yad3388 Ай бұрын
ਦਾਰੁ, ਸੂਟ, ਤੇ ਪੈਸਾ, ਜਿੱਤਿਆ
@SurindersinghSurindersin-qh3gc
@SurindersinghSurindersin-qh3gc Ай бұрын
Yes sir
@kamalsekhon
@kamalsekhon Ай бұрын
@jattz.kamal.sekhon
Comfortable 🤣 #comedy #funny
00:34
Micky Makeover
Рет қаралды 15 МЛН
EVOLUTION OF ICE CREAM 😱 #shorts
00:11
Savage Vlogs
Рет қаралды 14 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 16 МЛН
Я обещал подарить ему самокат!
01:00
Vlad Samokatchik
Рет қаралды 10 МЛН
Comfortable 🤣 #comedy #funny
00:34
Micky Makeover
Рет қаралды 15 МЛН