ਜਮਾਬੰਦੀ ਵਿੱਚ ਗਲਤੀਆਂ ਕਿਵੇਂ ਦਰੁਸਤ ਕਰਵਾਈਏ। ਫਰਦਬਦਰ ਬਾਰੇ ਜਾਣਕਾਰੀ । Monty cyber cafe

  Рет қаралды 7,024

Monty Cyber Cafe

Monty Cyber Cafe

Күн бұрын

Пікірлер: 15
@harrapacivilization2779
@harrapacivilization2779 10 ай бұрын
ਜੋ ਗਲਤੀ ਕਰਦਾ ਫੇਰ ਸੁਧਾਰੇ ਵੀ ਓਹੀ । ਆਮ ਬੰਦੇ ਦਾ ਕੀ ਕਸੂਰ ਜੇ ਪਟਵਾਰੀ ਗਲਤੀ ਕਰਦਾ । ਉਹ ਕਿਉ ਖਜਲ ਹੋਵੇ ?
@Punjabpolice382
@Punjabpolice382 Жыл бұрын
ਨਗਰ ਕੌਂਸਲ ਦੀ ਕਿਵੇਂ ਪ੍ਰੋਸੈਸਿੰਗ ਹੁੰਦੀ ਹੈ ਮਾਲਕ ਦਾ ਨਾਮ ਬਦਲਣ ਵਾਸਤੇ
@alltimemoviescomedyofficial
@alltimemoviescomedyofficial Жыл бұрын
ਵੀਰ ਜੀ ਅਸੀਂ ਜਮੀਨ ਖਰੀਦੀ ਸੀ ਜੀ 25 ਸਾਲ ਪਹਿਲਾਂ। ਰਜਿਸਟਰੀ ਵਿੱਚ ਮਾਲਕ ਦਾ ਨਾਮ ਜੁਧਵੀਰ ਲਿਖਿਆ ਗਿਆ ਸੀ ਪਰ ਅਸਲੀ ਨਾਮ ਯੁਧਵੀਰ ਹੈ। ਜਿਸ ਤੋਂ ਜਮੀਨ ਖਰੀਦੀ ਸੀ ਉਹ ਵੀ ਮਰ ਚੁੱਕਿਆ ਹੈ। ਕਿਰਪਾ ਕਰਕੇ ਦੱਸੋ ਸੀ ਇਹ ਨਾਮ ਕਿਵੇਂ ਸਹੀ ਹੋ ਸਕਦਾ ਹੈ ਜੀ। ਧੰਨਵਾਦ ਜੀ
@Ravindersingh-ye2gi
@Ravindersingh-ye2gi 11 ай бұрын
ਪਾਜੀ ਭੋ ਦੀ ਕਿਸਮ ਕਾਲਮ ਨੰਬਰ 7 ਉਹ ਗ਼ਲਤ ਲਿਖਿਆ ਹੈ ਓ ਕਿਦਾ ਚੰਗੀ ਕਰਵਾ ਸਕਦੇ ਹਾ
@JagtarSingh-iu3kh
@JagtarSingh-iu3kh 6 ай бұрын
ਇਨਾ ਨੁਕਸ ਨੂ ,ਠੀਕ ਕਰਨ ਲਈ ਫ਼ੀਸ ਹੁਦੀ ਹੈ ਕਿਰਪਾ ਕਰਕੇ ਦਸੋ
@ManjitSingh-vr5tl
@ManjitSingh-vr5tl Жыл бұрын
ਵੀਰ ਸਾਡੀ ਰੱਜੀਸਟਰ ਵਿਚ ਜਮੀਨ ਜਾਦਾ ਹੈ ਪਰ ਫਰਦ ਵਿਚ ਘੱਟ ਹੈ ਇਸ ਦਾ ਕੋਈ ਹੱਲ ਦੱਸੋ ਜੀ
@SSPanesar
@SSPanesar 8 ай бұрын
ਸ਼੍ਰੀ ਮਾਨ, ਕੀ ਇਹ ਕੰਮ online ਕੀਤਾ ਜਾ ਸਕਦਾ? ਜੇਕਰ ਹਾਂ ਤੇ ਕਿਵੇਂ ਕਿਰਪ ਕਰਕੇ ਦੱਸੋ। ਧੰਨਵਾਦ
@KulbirSingh-es5bx
@KulbirSingh-es5bx Жыл бұрын
ਪਾਜੀ ਆਪਣਾ ਨੰਬਰ ਦਿਓ ਜੀ ।ਮੇਰੇ ਪਿਉ ਦੀ ਜਮੀਨ ਦੇ ਇਕ ਖਾਤੇ ਵਿੱਚ ਸਾਡੀ ਵਿਰਾਸਤ ਵਿੱਚ ਜਮੀਨ ਦਾ ਹਿਸਾ ਮੇਰੇ ਚਾਚੇ ਦੇ ਨਾਮ ਵਧ ਬੋਲਦਾ ਏ ।ਕੀ ਓ ਪਟਵਾਰੀ ਤੋਂ ਠੀਕ ਕਰਵਾਈ ਜਾ ਸਕਦੀ ਏ । ਕਿਉਕੀ ਚਾਚੇ ਨੂੰ ਅਸੀ ਆਪਣੀ ਵਿਰਾਸਤ ਜਮੀਨ ਦੇ ਦੂਜੇ ਪਾਸੇ ਦੇ ਹਿੱਸੇ ਚੋਂ ਦੇ ਚੁੱਕੇ ਆਂ ਪਰ ਪਿੰਡ ਦੇ ਹਿੱਸੇ ਵਿਚ ਥੋੜਾ ਥਾਂ ਹਿੱਸੇ ਤੋ ਵੱਧ ਬੋਲਦਾ ਏ ।ਵੈਸੇ ਸਾਡੇ ਰਿਲੇਸ਼ਨ ਬਹੁਤ ਵਧੀਆ ਹਨ ਕੋਈ ਝਗੜੇ ਵਾਲੀ ਗੱਲ ਨਹੀ ਏ ।ਸਹਿਮਤੀ ਨਾਲ ਵੀ ਹੋਜੂਗਾ ।
@mandeepsandhu7811
@mandeepsandhu7811 6 ай бұрын
Faradbadar kamae ਦਾ ਇੱਕ sadan ਹੈ
@manjeetsinghdeol9616
@manjeetsinghdeol9616 21 күн бұрын
🙏🙏
@KalaSingh-v2z
@KalaSingh-v2z Жыл бұрын
good
@SatnampawarPawar-tc2zi
@SatnampawarPawar-tc2zi 11 ай бұрын
Bahut vadia he par ek entkal karvai ci os vich Gatti eh hoi hi Mata de na 1 beta di deth hon karan bete da kus his mat de na baki bete bachia de na chali Gia jimata da hisa si Mata de Pati di jaga Peter nu Pati Ana dita sod karna he agli video vich Dario danvad
@AmandeepBath
@AmandeepBath Жыл бұрын
👍👍👍👍👍
@bulletwala678
@bulletwala678 10 ай бұрын
Asi 1971 de intkal de fardbder 2015 ch
@surjitsingh9756
@surjitsingh9756 4 ай бұрын
Veer ji foon number deo ji
Что-что Мурсдей говорит? 💭 #симбочка #симба #мурсдей
00:19
We Attempted The Impossible 😱
00:54
Topper Guild
Рет қаралды 56 МЛН