ਪਟਵਾਰੀਆ ਵੱਲੋ ਵਰਤੇ ਜਾਦੇ ਉਰਦੂ ਫਾਰਸੀ ਦੇ ਸਬਦਾ ਦੇ ਪੰਜਾਬੀ ਵਿੱਚ ਸੌਖੇ ਮਤਲਬ

  Рет қаралды 82,070

Patwari Saab KNOWLEDGE ABOUT PROPERTY

Patwari Saab KNOWLEDGE ABOUT PROPERTY

Күн бұрын

Пікірлер: 142
@sukhdevsingh5197
@sukhdevsingh5197 3 жыл бұрын
ਜਮੀਨ ਸਬੰਧੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਧੰਨਵਾਦ ਪਰਮਾਤਮਾ ਚੜਦੀ ਕਲਾ ਰੱਖੇ
@jagdevsinghnamberdar9165
@jagdevsinghnamberdar9165 4 жыл бұрын
ਬਾਈ ਜੀ ਇਕ ਵੀਡੀਓ ਸਰਕਾਰੀ ਫੀਸਾਂ ਤੇ ਬਣਾਓ ਮਾਲ ਵਿਭਾਗ ਦੀਆਂ। ਵਲੋ ਜਗਦੇਵ ਸਿੰਘ ਨੰਬਰਦਾਰ ਸਭ ਨੂੰ ਇੰਤਜਾਰ ਹੈ ਧੰਨਵਾਦ ਜੀ
@Manpreetsingh-gm5ox
@Manpreetsingh-gm5ox 3 жыл бұрын
ਬਾਈ ਜੀ ਜੇ ਕਰ ਦੋ ਪਿੰਡਾਂ ਦੀ ਹੱਦ ਉੱਪਰ ਪਹੀ ਹੋਵੇ ਤਾ ਇੱਕ ਨਕਸ਼ੇ ਵਿੱਚ ਦਿਖਾਈ ਦਿੰਦਾ ਹੋਵੇ ਲਾਲ ਲਕੀਰ ਵਾਲਾ ਰਾਸਤਾ ਤਾਂ ਉਹ ਸਰਕਾਰੀ ਹੁੰਦਾ ਹੈ ਕੀ ਦੋਨਾਂ ਪਿੰਡਾਂ ਦੇ ਨੰਗ ਸਕਦੇ ਨੇ ਕੇ ਦੁਸਰੇ ਪਿੰਡ ਦੇ ਰੋਕ ਸਕਦੇ ਨੇ
@r.thathgarh
@r.thathgarh 3 жыл бұрын
Sir , ਕਿਰਪਾ ਕਰਕੇ PDF ਜਾਰੀ ਕਰ ਦੇਵੋ।
@bhupindersinghdhillon1337
@bhupindersinghdhillon1337 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ
@rajindersandhu4557
@rajindersandhu4557 3 жыл бұрын
One second ਇੱਕ ਪਲ One week ਇੱਕ ਹਫਤਾ One year ਇੱਕ ਸਾਲ One hour ਇੱਕ ਘੰਟਾ ਤਾਂ one minute ਨੂੰ ਪੰਜਾਬੀ ਵਿੱਚ ਕੀ ਕਿਹਾ ਜਾਂਦਾ ਹੈ ਕਿਰਪਾ ਕਰਕੇ ਵੀਰ ਜੀ ਜਰੂਰ ਦੱਸੋ ਜੇ ਕਿਸੇ ਨੂੰ ਪਤਾ ਹੈ
@surindersinghgill7984
@surindersinghgill7984 3 жыл бұрын
ਮੇਰਾ ਖਿਆਲ ਹੈ ਕਿ 60ਪਲ ਸ਼ਾਇਦ
@parkashgill3301
@parkashgill3301 Жыл бұрын
ਜਾਨਕਾਰੀ ਬਹੁਤ ਹੀ ਵਧੀਆ ਹੈ ਇੱਕ ਹੋਰ ਕੇ ਮਕਬੁਜਾ ਮਾਲਕਾਨ ਦਾ ਮਤਲਬ ਕੀ ਹੁੰਦਾ ਹੈ ਅਤੇ ਮਸ਼ਤਰਕਾ ਮਾਲਕਾਨਾ ਦਾ ਮਤਲਬ ਕੀ ਹੈ ਅਤੇ ਪੀਡੀਐਫ ਜਾਰੀ ਕਰੋ ਧੰਨਵਾਦ
@KNOWLEDGEABOUTPROPERTY
@KNOWLEDGEABOUTPROPERTY Жыл бұрын
ਮਕਬੂਜਾ ਮਾਲਕਾਨ ਦਾ ਮਤਲਬ ਗੈਰਮੁਕਿਨ ਜਗਾ ਦਾ ਕਾਬਜਕਾਰ ,ਮਸਤਰਾ ਹੁਦਾ ਲੋਕਾਂ ਦੇ ਹਿਸੇ ਦੀ ਸ਼ਾਂਝੀ ਖੇਵਟ
@jagdevsinghnamberdar9165
@jagdevsinghnamberdar9165 4 жыл бұрын
ਬਹੁਤ ਵਧੀਆ ਜਾਣਕਾਰੀ ਹੈ ਜੀ।
@dharampalsingh8743
@dharampalsingh8743 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ 🙏
@BalbirSingh-ur8dt
@BalbirSingh-ur8dt Жыл бұрын
Veer ji good information continue furder
@Gurpreetsingh-yl5fx
@Gurpreetsingh-yl5fx 4 жыл бұрын
ਤੁਹਾਡੇ ਵੱਲੋਂ ਜਮੀਨਾਂ ਬਾਰੇ ਦਿੱਤੀ ਜਾਣਕਾਰੀ ਬਹੁਤ ਹੀ ਵਧੀਆ ਹੁੰਦੀ ਹੈ ਜੀ ਤੁਹਾਡਾ ਬਹੁਤ ਧੰਨਵਾਦ ਹੋਵੇ ਜੀ।ਕਿਰਪਾ ਕਰਕੇ ਇੱਕ ਜਾਣਕਾਰੀ ਕਮੈਂਟ ਵਿੱਚ ਦੱਸਿਓ ਕਿ ਇਲੈਕਟ੍ਰਾਨਿਕ ਮਸ਼ੀਨ ਦੁਆਰਾ ਪਹੀ ਦੀ ਨਿਸ਼ਾਨਦੇਹੀ ਖੜੀ ਫਸਲ ਵਿੱਚ ਹੋ ਸਕਦੀ ਹੈ ਜਾਂ ਨਹੀਂ।ਕਮੈਂਟ ਜਰੂਰ ਕਰਿਓ ਜੀ ਧੰਨਵਾਦ
@KNOWLEDGEABOUTPROPERTY
@KNOWLEDGEABOUTPROPERTY 4 жыл бұрын
Yes
@ganeshgarg7337
@ganeshgarg7337 3 ай бұрын
🙏
@ShinderSingh-xm1vm
@ShinderSingh-xm1vm 2 ай бұрын
ਜਮਾਂਬੰਦੀ ਦੀ ਪੜਤਾਲ ਕਰਨ ਬਾਰੇ ਵੀ ਦੱਸੋ ਵੀਰ ਜੀ
@its_deep_aulakhh
@its_deep_aulakhh 2 жыл бұрын
22 ਡਾਊਨਲੋਡ ਕਿੱਥੋਂ ਹੋਊ
@user-oi6pj2fd9x
@user-oi6pj2fd9x 11 ай бұрын
ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ
@Waheguru-s5p
@Waheguru-s5p 2 жыл бұрын
Bahut Wadia bhai g eho jihi jankari kise ne deni hi nahi c thank u
@sekhonjawahar
@sekhonjawahar 3 жыл бұрын
Exelent knowledge veer g, thanku.
@bahadursingh5414
@bahadursingh5414 4 ай бұрын
Sir salute to you it will be appreciated if you mention any book prepared by you. It ensures that India. Agriculture will certainly develop. It your great contribution which I acknowledge from the core of my heart.
@KNOWLEDGEABOUTPROPERTY
@KNOWLEDGEABOUTPROPERTY 4 ай бұрын
🙏🙏
@jarnailsingh9569
@jarnailsingh9569 2 жыл бұрын
Gosha kisnoo khinde Han esde no. Hunda hai
@maloutjunction3720
@maloutjunction3720 4 жыл бұрын
ਬਹੁਤ ਵਧੀਆ ਜਾਣਕਾਰੀ ਸਰ
@user-oi6pj2fd9x
@user-oi6pj2fd9x 11 ай бұрын
ਮੈਂ ਵੀ ਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਦੇਖੀਆ ਕਿਰਪਾ ਕਰਕੇ ਮੇਰੀ ਗੱਲ ਜ਼ਰੂਰ ਮੰਨੋਂ ਜੀ ਸੰਡੇ ਨੂੰ ਛੁੱਟੀ ਹੁੰਦੀ ਉਸ ਦਿਨ ਬਣਾ ਕੇ ਭੇਜੋ ਜੀ ਨਾਲੇ ਵੀਰ ਜੀ ਜੋ ਪਹੀਆ ਖਾਲ ਹੁੰਦੇ ਹਨ ਉਹ ਕਿਲੇ ਨੰਬਰਾ ਵਿਚੋਂ ਕੱਟਿਆ ਜਾਂਦਾ ਜੀ ਦੱਸੋ ਜੀ
@vinodmaurya82
@vinodmaurya82 Жыл бұрын
ਹਿੱਸੇ ਬਣਦੇ ਕਿਵੇਂ ਆ ਜੀ ਇਸ ਬਾਰੇ ਵੀ ਵੀਡੀਓ ਬਣਾਓ ਜੀ। ਧੰਨਵਾਦ ਜੀ
@princedhiman5676
@princedhiman5676 3 жыл бұрын
ਇਹਨਾਂ ਸ਼ਬਦਾਂ ਦੇ ਇੰਗਲਿਸ਼ ਮਤਲਬ ਕਿਥੋਂ ਪਤਾ ਲਗਣਗੇ ਜੀ
@ImranAli-cz3ge
@ImranAli-cz3ge 3 жыл бұрын
ਜਨਾਬ ਜੇਕਰ ਪਟਵਾਰੀ ਹਿਬੇ ਦਾ ਇੰਤਕਾਲ ਚੜ੍ਹਾਉਣ ਲਈ ਟਾਲ ਮਟੋਲ ਕਰੇ ਤਾ ਕਿਸ ਤਰ੍ਹਾਂ ਇੰਤਕਾਲ ਚੜਵਾਈਆਂ ਜਾ ਸੱਕਦਾ ... ....ਸਿੱਧਾ ਤਹਿਸੀਲਦਾਰ ਜਾ SDM ਸਾਹਿਬ ਨੂੰ ਅਪੀਲ ਕਰ ਸੱਕਦੇ ਹਾਂ ਦਰਖ਼ਾਸਤ ਰਾਹੀਂ ਜਾ ਕੋਈ ਹੋਰ ਹੱਲ ਦੱਸੋ
@user-oi6pj2fd9x
@user-oi6pj2fd9x 11 ай бұрын
ਇਕ ਹੋਰ ਗੱਲ ਵੀਰ ਰਜਿਸਟਰੀਆਂ ਤੇ ਲਿਖਿਆ ਹੁੰਦਾ 3/5ਇਸਦੇ ਉਪਰ ਨਿੱਕੇ ਅੱਖਰਾ ਵਿਚ ਲਿਖਿਆ ਹੁੰਦਾ ਇਸੇ ਤਰਾ3/5/2/5ਇਸ ਦਾ ਕੀ ਮਤਲਬ ਦੱਸੋ ਜੀ ਮੈਂ ਬਹੁਤ ਵਾਰੀ ਕਮਿਟ ਵਿਚ ਲਿਖ ਕੇ ਭੇਜਿਆ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਕਿਰਪਾ ਕਰਕੇ ਗੌਰ ਕਰੋ ਜੀ ਟਾਈਮ ਚੋ ਟਾਈਮ ਕੱਢ ਜੀ
@navindersinghpardhan2463
@navindersinghpardhan2463 3 жыл бұрын
ਿੲਹ ਸਾਰੇ ਸਬਦ ਮਾਲ ਵਿਭਾਗ ਵਿਚ ਵਰਤੇ ਜਾਦੇ ਹਨ ਜਦੋ ਓਰਦੂ ਸੰਸਕਿ੍ਤ ਪੁਰਾਣੇ ਸਬਦ ਹਨ ਹੁਣ ਪੰਜਾਬ ਵਿਚ ਠੇਠ ਪੰਜਾਬੀ ਬੋਲੀ ਬੋਲੀ ਜਾ ਲਿਖੀ ਜਾਦੀ ਹੈ ਸੋ ਸਰਕਾਰ ਹੁਣ ਮਾਲ ਵਿਭਾਗ ਵਿਚ ਿੲਨਾ ਸਬਦਾ ਦੀ ਥਾ ਪੰਜਾਬੀ ਸਬਦ ਜਮਾਬੰਦੀ ਜਾ ਮਾਲ ਵਿਭਾਗ ਵਿਚ ਪੰਜਾਬੀ ਸਬਦ ਵਰਤੇ ਤਾ ਜੋ ਪੰਜਾਬ ਵਿਚ ਹਰੇਕ ਥੋੜੇ ਪੜੇ ਲਿਖੇ ਬੰਦੇ ਨੂੰ ਸਰਲ ਭਾਸਾ ਵਿਚ ਪਤਾ ਲਗ ਸਕੇ ਓਰਦੂਜਾ ਸੰਸਕਿ੍ਤ ਫਾਰਸੀ ਸਬਦਾ ਦੀ ਥਾਂ ਪੰਜਾਬੀ ਸਬਦ ਜਮਾਬੰਦੀ ਮਾਲ ਵਿਭਾਗ ਵਿਚ ਕਰਕੇ ਸਰਕਾਰ ਨੋਟੀਫਿਕੇਸ਼ਨ ਪਾਸ ਕਰੇ ਤੇ ਮਾਲ ਰਿਕਾਡ ਨੂੰ ਪੰਜਾਬੀ ਸਰਲ ਭਾਸ਼ਾ ਵਿਚ ਅਨੁਵਾਨ ਕਰੇ
@Manpreetkaur-wb8lf
@Manpreetkaur-wb8lf 11 ай бұрын
Sir salam khewat te sataus ਕੋ ਹੋ ਚੁੱਕਾ ਹੈ.eh kive hunda
@gurlikesingh3211
@gurlikesingh3211 3 жыл бұрын
ਬਹੁਤ ਵਧੀਆ ਵੀਰ
@54mrbola
@54mrbola 3 жыл бұрын
ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ
@KNOWLEDGEABOUTPROPERTY
@KNOWLEDGEABOUTPROPERTY 3 жыл бұрын
thanks
@gurvindersingh7342
@gurvindersingh7342 4 жыл бұрын
ਬਹੁਤ ਵਧੀਆ ਜਾਣਕਾਰੀ,ਧੰਨਵਾਦ ਜੀ
@KNOWLEDGEABOUTPROPERTY
@KNOWLEDGEABOUTPROPERTY 4 жыл бұрын
kzbin.info/www/bejne/gXykZn-Pj7RoidE
@singhSingh-vi2jj
@singhSingh-vi2jj 4 жыл бұрын
sir is list di pdf copy mil skdi
@redleaf3807
@redleaf3807 Жыл бұрын
Very nice video
@jogindersinghjogindersingh3157
@jogindersinghjogindersingh3157 2 жыл бұрын
Nice song
@vinderkumarbhumla472
@vinderkumarbhumla472 3 жыл бұрын
Excellent information
@RPSINGH-gf8qp
@RPSINGH-gf8qp Жыл бұрын
Very good brother Valuable information
@KNOWLEDGEABOUTPROPERTY
@KNOWLEDGEABOUTPROPERTY Жыл бұрын
Thanks
@gurmukhsingh-es4jc
@gurmukhsingh-es4jc 2 жыл бұрын
Nice video
@surjeetSingh-z5y
@surjeetSingh-z5y Жыл бұрын
ਵੀਰ ਜੀ ਪੀ ਡੀ ਐਫ ਭੇਜ ਦਿਉ
@gurlikesingh3211
@gurlikesingh3211 3 жыл бұрын
Lon ਕਿਵੇਂ ਚੈਕ ਕਰੀਏ ਤੇ ਇਹ ਕਿਵੇਂ ਦੇਖੀਏ ਕੇ ਲੋਨ ਚੁੱਕਾ ਦਿੱਤਾ ਗਿਆ ਹੈ
@AmandeepKaur-kh1fy
@AmandeepKaur-kh1fy 4 жыл бұрын
virsat zameen di haqdari warisa nu brabar mildi hai, je wand vich gapla hoieya hove fhir challenge kita ja sakda, je yes ta kidda kis rahi
@dilpreet2113
@dilpreet2113 2 ай бұрын
ਮੁਰਤਹਿਨ , ਰਾਹਿਨਾਨ shabda da ki matlab hai? Eh shabad ਖ਼ਾਨਾ ਮਾਲਕ vich likya hoyia
@Risk952
@Risk952 2 жыл бұрын
bht vdia, isdi pdf bhi bna deo..
@tajindersinghsarao9383
@tajindersinghsarao9383 3 жыл бұрын
ਮੁਨਤਕਿਲਾ ਦਾ ਕਿ ਅਰਥ ਹੈ ਜੀ
@SarbjeetSingh-fy4gw
@SarbjeetSingh-fy4gw 3 жыл бұрын
ਉਪਰੋਕਤ
@Sk_chopra
@Sk_chopra 3 жыл бұрын
Book mil skdi hai enha bare..bro
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਬ੍ਰਦਰ ਕਿਤਾਬ ਨਹੀਂ ਛਪਵਾਈ ਹੈਗੀ। ਸਿਰਫ ਵੀਡੀਓਜ਼ ਲਈ ਹੀ ਮਟੀਰੀਅਲ ਤਿਆਰ ਕੀਤਾ
@deepsinghgill6302
@deepsinghgill6302 3 жыл бұрын
ਬਾਈ ਜੀ ਇਸਦੀ PDF ਵੀ ਜਾਰੀ ਕਰ ਦਿਓ
@redleaf3807
@redleaf3807 3 жыл бұрын
Very nice
@JaspalSingh-uy5sm
@JaspalSingh-uy5sm 2 жыл бұрын
Sir kachi jemin bara be daso jesde registry Tut ge c
@BaljinderSingh-jm5kj
@BaljinderSingh-jm5kj 3 жыл бұрын
Veer ji 2007 vich sadi takseem hoi c taia ji da ladkia nall par pateari na sada sanja khata da record compeotar vich nhi paia asi hun sanja khata da record kitho la ka kadwia jarur dasio
@SatwinderSingh-xb8eo
@SatwinderSingh-xb8eo 3 жыл бұрын
Useful vedio.
@sukhwantsingh7429
@sukhwantsingh7429 3 жыл бұрын
Nice g
@ManjitSingh-yh1gv
@ManjitSingh-yh1gv 3 жыл бұрын
Very good information brother.
@KNOWLEDGEABOUTPROPERTY
@KNOWLEDGEABOUTPROPERTY 3 жыл бұрын
thanks
@pssandhu9908
@pssandhu9908 4 жыл бұрын
Thanks
@waheguruji947
@waheguruji947 2 жыл бұрын
Ji ਮੁਤਬੰਨਾ ਪੁੱਤਰ ਦਾ meaning daso ji plz
@healthwellness5863
@healthwellness5863 3 жыл бұрын
ਆਦਿਕ ਦਾ ਮਤਲਬ ਕੀ ਹੁੰਦਾ ਜ਼
@punjabipeople345
@punjabipeople345 Жыл бұрын
Very Good 👍
@KNOWLEDGEABOUTPROPERTY
@KNOWLEDGEABOUTPROPERTY Жыл бұрын
Thanks
@mr_singh111
@mr_singh111 2 жыл бұрын
Tnx u sir please linked PDF file in description
@searchgod
@searchgod Жыл бұрын
ਕਲਮਾਜਨ ਦਾ ਅਰਥ ਦਸੋ ਜੀ
@manjitkahlon690
@manjitkahlon690 3 жыл бұрын
Very informative
@KNOWLEDGEABOUTPROPERTY
@KNOWLEDGEABOUTPROPERTY 3 жыл бұрын
thanks
@hargunjyot8283
@hargunjyot8283 4 жыл бұрын
ਬਾਈ ਜੀ ਅਸੀ ਇਕ ਜਮੀਨ ਖਰੀਦੀ ਸੀ ਤੇ ਰਜਿਸਟਰੀ ਸਰਕਾਰੀ ਆ । ਪਰ ਅਸੀ ਉਸੇ ਬੰਦੇ ਨੂੰ ਵਾਹੁਣ ਲਈ ਦੇ ਦਿਤੀ ਪਰ ਉਹ ਕਬਜਾ ਨਹੀ ਛੱਡਦਾ । ਤੇ ਗਰਦਾਉਰੀ ਉਹਦੇ ਨਾ ਤੇ ਹੈ ਤੇ ਉਹ ਮਰ ਗਿਆ ਕੀ ਹੁਣ ਕਿਸੇ ਤਰੀਕੇ ਨਾਲ ਗਰਦਾਉਰੀ ਬਦਲ ਸਕਦੀ ਆ
@myhandmadetipsandtricks2844
@myhandmadetipsandtricks2844 3 жыл бұрын
Sir pdf mill skdi aa ehdi
@VijayPal-fx1gj
@VijayPal-fx1gj 3 жыл бұрын
ਇਨਾ ਵਿੱਚੋਂ ਬਹੁਤ ਸਾਰੇ ਸਬਦ ਪੂਰਾਨੇ ਉਰਦੂ ਦੇ ਹਨ ਜੋ ਇਸ ਸਮੇ ਵਰਤੋ ਵਿੱਚ ਨਹੀਂ ਹਨ ਇਸ ਕਰਕੇ ਬਦਲ ਦਿੱਤਾ ਜਾਅਏ।
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਬਈ ਜੀ ਸ਼ਬਦਾਂ ਨੂੰ ਬਦਲਣਾ ਸਰਕਾਰ ਦੇ ਹੱਥ ਵਿੱਚ ਹੈ, ਮੇਰੇ ਨਹੀਂ ! ਮੇਰਾ ਕੰਮ ਲੋਕਾਂ ਨੂੰ ਜ਼ਮੀਨ ਜਾਇਦਾਦਾਂ ਦੇ ਰਿਕਾਰਡ ਬਾਰੇ ਸਮਝਾਉਣਾ ਤੇ ਜਾਣਕਾਰੀ ਦੇਣਾ ਹੈ ਜੀ !
@jasssandhu4008
@jasssandhu4008 2 жыл бұрын
Thanks ji
@JaspreetSingh-ww3tz
@JaspreetSingh-ww3tz 4 ай бұрын
ਗਰਿੰਦਾ ਗਰਿੰਦਗਾਨ mening
@KNOWLEDGEABOUTPROPERTY
@KNOWLEDGEABOUTPROPERTY 4 ай бұрын
Den wala
@redleaf3807
@redleaf3807 Жыл бұрын
PDF upload kro ji
@resham2870
@resham2870 Жыл бұрын
ਕਾਸ਼ਤ ਮੁਰਤਹਿਨ ਦਾ ਮਤਲਬ ਦਸੋ ਵੀਰ ਜੀ
@GaganDeep-zo5el
@GaganDeep-zo5el 2 жыл бұрын
Es dee koi kitab daso g
@jasvirsingh821
@jasvirsingh821 5 ай бұрын
Y ji gairmaroosi wali jamin da kabja lai sakde aa ji please jaroor dseo
@KNOWLEDGEABOUTPROPERTY
@KNOWLEDGEABOUTPROPERTY 5 ай бұрын
Yes
@vishalsharma-ck8bd
@vishalsharma-ck8bd 2 жыл бұрын
sir ji ਫਰਦ ਵਿਚ ਮਿੰਨ ਦਾ ਕਿ ਮਤਲਬ ਹੈ?
@KNOWLEDGEABOUTPROPERTY
@KNOWLEDGEABOUTPROPERTY 2 жыл бұрын
ਮਿੰਦਾ ਮਤਲਬ ਹੁੰਦਾ ਕਿ ਕਿਸੇ ਨੰਬਰ ਦਾ ਟੁਕੜਾ ਉਸ ਦਾ ਪਾਰਟ
@sukhchainsidhu8951
@sukhchainsidhu8951 3 жыл бұрын
🙏
@user-hn9gt6rd3n
@user-hn9gt6rd3n 4 жыл бұрын
Good ji
@sndipsidhu2470
@sndipsidhu2470 3 жыл бұрын
ਪੋਣੇ ਪੰਜ ਵਿਘੇ ਦਾਕਿੱਲੱਾ ਚਾਰ ਵਿਘੇ ਦੇ ਸੇਲਾ ਵਿਸਵੇ ਸਮਜ ਨਹੀਂ ਲੱਗੀ
@deepakchaani7665
@deepakchaani7665 3 жыл бұрын
Sir transfer deed of cancel bare video banao
@sakattersingh8090
@sakattersingh8090 3 жыл бұрын
ਤਸਵਰ ਬੈ ਦਾ ਅਰਥ ਦੱਸੋ
@dalveersandhu7010
@dalveersandhu7010 4 жыл бұрын
ਵੀਰ ਜਮੀਨ ਨਾਮ ਕਰਵਾਉਣ ਲਈ ਰਜਿਸਟਰੀ ਵਾਲੇ ਦਿਨ ਜਮੀਨ ਜਿਸਦੇ ਨਾਮ ਕਰਵਾਉਣ ਹੋਵੇ ਉਸ ਦੀ ਥਾ ਹੋਰ ਬੰਦਾ ਹਾਜਰੀ ਤਹਿਸੀਲ ਦਾਰ ਦੇ ਲਵਾ ਸਕਦਾ ਹੈ ਤੇ ਨਹੀਂ
@KNOWLEDGEABOUTPROPERTY
@KNOWLEDGEABOUTPROPERTY 4 жыл бұрын
hanji
@sabidhillon3965
@sabidhillon3965 3 жыл бұрын
hun nahi lwa sakda, khud di hazri jaroori aa
@tinkugoyal6990
@tinkugoyal6990 3 жыл бұрын
ਜੁਮਲਾ ਮੁਸਤਕਰਾ ਕੀ ਮਤਲਬ ਹੁੰਦਾ
@gurdeepsingh9409
@gurdeepsingh9409 3 жыл бұрын
ਮਸਤਰਕਾ (ਸਾਂਝਾ) ਸਬਦ ਹੈ ਜੀ ਮਸਤਕਰਾ ਨਹੀ
@healthwellness5863
@healthwellness5863 3 жыл бұрын
Adik da meaning ki hunda sir
@jarnailsinghseehra
@jarnailsinghseehra 2 жыл бұрын
Sir eh file di pdf upload kar deni c
@AmanpreetSingh-y5b
@AmanpreetSingh-y5b Жыл бұрын
ਗੈਰ ਮੁਮਕਿਨ ਤੋੜ ਦਾ ਕਿ ਮਤਲਬ ਹੈ
@KNOWLEDGEABOUTPROPERTY
@KNOWLEDGEABOUTPROPERTY Жыл бұрын
ਖੂਹ
@lakshgodara6456
@lakshgodara6456 4 жыл бұрын
Sir tasvar ਬੈ di girdavari ki hundi h please answer
@amandeepsingh4491
@amandeepsingh4491 3 жыл бұрын
y g ehda pdf mil skda
@karamjitsingh2311
@karamjitsingh2311 3 жыл бұрын
Gulaam bharat ki nishani aaj bhi jinda hai. Ki ihna nu punjabi vich change nahi kita ja sakda ?
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਇਹ ਪੰਜਾਬ ਸਰਕਾਰ ਹੀ ਕਰ ਸਕਦੀ ਹੈ ਸਾਰਾ ਮਾਲ ਰਿਕਾਰਡ ਚੇਂਜ ਕਰਨਾ ਪੈਣਾ ਹੈ
@karamjitsingh2311
@karamjitsingh2311 3 жыл бұрын
Govt hi kion ? Agar har punjabi ye soch le ki mein pharsi nahi use karni jaldi hi ye mushkil hal ho sakdi hai vaise bhi bahut sare shabad asi time anusar use to bahar kar ditte jaise jaoja jo pishle 50 sal pehla use hunda si lekan aj asi patni shabad use karde han.
@anuragfromdunera3916
@anuragfromdunera3916 3 жыл бұрын
ਪਾਜੀ ਕਿਤਾਬ ਕਿੱਥੋਂ ਮਿਲੇਗੀ ਇਹ ਵਾਲੀ plz ਦਸੋ 🙏9888999407
@hero73488
@hero73488 3 жыл бұрын
ਗੈਰਮੁਮਟਕਨ ਪਾਲਾ Meaning ki hai
@jaggabrar2908
@jaggabrar2908 3 жыл бұрын
ਸਾਮਲਾਤ ਕਿੰਨੇ ਤਰ੍ਹਾਂ ਦੀ ਹੁੰਦੀ ਹੈ
@rasoiebabedi132
@rasoiebabedi132 Жыл бұрын
ਦੱਸੋ ਜੀ
@simran.ww.0511
@simran.ww.0511 3 жыл бұрын
141\730 mtlb ki hunda
@jaswindersinghchauhannihal9193
@jaswindersinghchauhannihal9193 4 жыл бұрын
ਕੀ ਕੋਈ ਮੁਰੱਬੇ ਬੰਦੀ ਨੂੰ ਚੈਲਿੰਜ ਕਰ ਸਕਦਾ ਹੈ ।
@didaarsandhukhokhar4368
@didaarsandhukhokhar4368 11 ай бұрын
Pdf milju
@sanjaykumar-hj7my
@sanjaykumar-hj7my Жыл бұрын
Sir tasbar da ki arth h
@KNOWLEDGEABOUTPROPERTY
@KNOWLEDGEABOUTPROPERTY Жыл бұрын
ਮੰਨ ਲੈਣਾ
@MyCityHelplinecom
@MyCityHelplinecom 3 жыл бұрын
ਇੱਸ ਜਾਣਕਾਰੀ ਦਾ .pdf ਦਾ ਲਿੰਕ ਦੇਵੋ ਜੀ
@KNOWLEDGEABOUTPROPERTY
@KNOWLEDGEABOUTPROPERTY 3 жыл бұрын
sorry videos hi ne
@hero73488
@hero73488 3 жыл бұрын
ਗੈਰਮੁਮਟਕਨ ਗੜ ਖਾਦ meaning ki hai
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਰੂੜੀਆਂ ਦੇ ਟੋਏ
@sachosach01
@sachosach01 4 жыл бұрын
ਭਾਜੀ ਹਿਬਾ ਕਰਨ ਵਾਲੇ ਦੇ ਬੱਚੇ ਹਿਬਾ ਤੜਵਾ ਤਾਂ ਨੀ ਸਕਦੇ
@progamerz4584
@progamerz4584 3 жыл бұрын
Pqji ਮੀਜਾਨ ਹਕੀਕਤ ਦਾ ਮਤਲਬ ਦਸੋਗੇ
@newaccuratelabnewaccuratel1321
@newaccuratelabnewaccuratel1321 3 жыл бұрын
ਦਹਿੰਦਗਾਨ means
@sonydhaliwal1576
@sonydhaliwal1576 3 жыл бұрын
ਮੁਫ਼ੀਦ ਆਮ ਕੀ ਹੁੰਦਾ ਹੈ ਜੀ?
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਸ਼ਬਦਾਂ ਦੇ ਅਰਥ ਬਾਰੇ ਪੰਜ ਛੇ ਵੀਡੀਓਜ਼ ਬਣੀਆਂ ਹੋਈਆਂ ਹਨ ਉਹ ਦੇਖੋ ਜੀ
@user-hn9gt6rd3n
@user-hn9gt6rd3n 4 жыл бұрын
Veer ji punar vseva registry ki hundi aa
@everythinghere3579
@everythinghere3579 3 жыл бұрын
Urdu de word ne eh .
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਹਾਂ ਜੀ ਮਾਲ ਵਿਭਾਗ ਵੱਲੋਂ ਉਰਦੂ ਫ਼ਾਰਸੀ ਦੇ ਸ਼ਬਦ ਵਰਤੇ ਜਾਂਦੇ ਹਨ ।ਇਸੇ ਕਰਕੇ ਇਨ੍ਹਾਂ ਨੂੰ ਸੌਖੇ ਤਰੀਕੇ ਨਾਲ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਹੈ
@harpreetgill9275
@harpreetgill9275 Жыл бұрын
70 ਨੰਬਰ ਤੇ ਗਰਬ ਦੀ ਥਾਂ ਤੇ ਮਗਰਬ ਹੁੰਦਾ। ਹੈ
@KNOWLEDGEABOUTPROPERTY
@KNOWLEDGEABOUTPROPERTY Жыл бұрын
🙏
@amandeepsingh4491
@amandeepsingh4491 3 жыл бұрын
ਵੀਰ ਇਸਦਾ pdf ਮਿਲ ਸਕਦਾ
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਨਹੀਂ ਜੀ
@JaspreetSingh-ww3tz
@JaspreetSingh-ww3tz 4 ай бұрын
Pdf hai g?
@KNOWLEDGEABOUTPROPERTY
@KNOWLEDGEABOUTPROPERTY 4 ай бұрын
Nahi g
@hero73488
@hero73488 3 жыл бұрын
my question reply is pending
@KNOWLEDGEABOUTPROPERTY
@KNOWLEDGEABOUTPROPERTY 3 жыл бұрын
appointment 8968380099
@HarvinderSingh-pp2ds
@HarvinderSingh-pp2ds 3 жыл бұрын
"ਬਿੱਲਾ ਬਾਇਆ" ਕੀ ਹੁੰਦਾ ਏ ਜੀ?
@KNOWLEDGEABOUTPROPERTY
@KNOWLEDGEABOUTPROPERTY 3 жыл бұрын
already alphabatic 7 videos bania hoyia ne, videos dekho ji
Cute kitty gadgets 💛
00:24
TheSoul Music Family
Рет қаралды 22 МЛН
Sigma Girl Pizza #funny #memes #comedy
00:14
CRAZY GREAPA
Рет қаралды 2,7 МЛН
When you discover a family secret
00:59
im_siowei
Рет қаралды 36 МЛН
Cute kitty gadgets 💛
00:24
TheSoul Music Family
Рет қаралды 22 МЛН