ਜਨਾਨੀਆਂ ਨੇ ਬੰਦੇ ਦੇ ਬਰਾਬਰ ਹੋਣ ਨੂੰ ਆਪਣਾ ਮਕਸਦ ਬਣਾ ਲਿਆ l EP-22 l Uncut By Rupinder Sandhu

  Рет қаралды 10,951

Uncut By Rupinder Sandhu

Uncut By Rupinder Sandhu

Күн бұрын

Пікірлер: 56
@satnamsinghkhabra1965
@satnamsinghkhabra1965 11 күн бұрын
ਡਾਕਟਰ ਨਰਿੰਦਰ ਸਿੰਘ ਕਪੂਰ ਇੱਕ ਸਿਧਾਂਤਕ🎉 ਸੋਚ ਤੇ ਕਰਣੀ ਦੇ ਧਨੀ ਹਨ,ਸੋ ਇਹਨਾਂ ਨਾਲ ਗੱਲਬਾਤ ਤੁਹਾਡੇ ਵੱਲੋਂ ਬਹੁਤ ਬਹੁਤ ਵਧੀਆ ਉਪਰਾਲਾ ਹੈ ਜੀ, ਤੁਸੀਂ ਵਾਰ ਵਾਰ ਉਪਰਾਲਾ ਕਰਦੇ ਰਹੋ ਤੇ ਅਸੀਂ ਜਗਿਆਸੂ ਬਹੁਤ ਸ਼ਿੱਦਤ ਨਾਲ ਸੁਣਦੇ ਰਹਾਂਗੇ ਜੀ।
@parminderkaurnagra7235
@parminderkaurnagra7235 11 күн бұрын
ਬਹੁਤ ਖੂਬਸੂਰਤ ਵਾਰਤਾਲਾਪ…ਹਮੇਸ਼ਾਂ ਵਾਂਗ ਕਪੂਰ ਸਰ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਿਆ👏👏
@darshansingh3904
@darshansingh3904 10 күн бұрын
🙏🏻🙏🏻 ਰੁਪਿੰਦਰ ਭੈਣ .. ਗੰਭੀਰਤਾ ਤੇ ਸੁਹਿਰਦਤਾ ਭਰੀ ਗੱਲ-ਬਾਤ ਨੇ ਮਨ ਨੂੰ ਬਹੁਤ ਪ੍ਰਭਾਵਿਤ ਕੀਤਾ। ਕਿਸੇ ਦੀ ਜ਼ਿੰਦਗੀ ਨੂੰ ਮੁੱਲਵਾਨ ਬਣਾਉਣ ਤੇ ਬਦਲਣ ਲਈ ਉਨ੍ਹਾਂ ਦੇ ਵਿਚਾਰ ਤੇ ਖਿਆਲ ਸਦਾ ਹੀ ਮਹੱਤਵਪੂਰਨ ਹੁੰਦੇ ਹਨ। ਦਿਲੋਂ ਸਤਿਕਾਰ ਤੇ ਧੰਨਵਾਦ.. ਭੈਣ। ਸਵਾਲ:-ਜਿੰਦਗੀ ਦਾ ਬਹੁਤ ਹਿੱਸਾ ਬਤੀਤ ਕਰ ਲਿਆ। ਪਤਨੀ ਦੇ ਗੁਜ਼ਰ ਜਾਣ ਦਾ ਦੁੱਖ ਵੀ ਝੱਲਿਆ।ਇਕੱਲ ਵੀ ਹੰਢਾਈ। ਸਚਾਈ ਨੂੰ ਸਵੀਕਾਰ ਕਰਨ ਤੇ ਆਪਣੇ ਆਪ ਨੂੰ ਸਮਝਣ ਦੇ ਬਾਵਜੂਦ ਮਨ ਨੂੰ ਕਈ ਪਛਤਾਵਿਆਂ ਨੇ ਘੇਰ ਲਿਆ. .ਭੈਣ। ਤੁਹਾਡੀਆਂ ਸੋਚਾਂ, ਖਿਆਲਾਂ ਤੇ ਜੀਵਨ ਸਬੰਧੀ ਤੁਹਾਡੇ ਸੇਧ ਭਰਪੂਰ ਵਿਚਾਰਾਂ ਨੇ ਸਕੂਨ, ਤਸੱਲੀਆਂ ਬਹੁਤ ਦਿਤੀਆਂ ਪਰ ਕਈ ਗੱਲਾਂ ਤੋਂ ਹੋਣ ਵਾਲੇ ਪਛਤਾਵਿਆਂ ਨੇ ਮਨ ਤੇ ਹਮੇਸ਼ਾ ਕੋਈ ਬੋਝ ਪਾਈ ਰੱਖਿਆ। ਮਨੋਵਿਗਿਆਨ ਸਮਝਣ ,ਯਤਨ ਕਰਦੇ ਰਹਿਣ ਨਾਲ ਵੀ ਮਨ ਦੀਆਂ ਤਹਿਆਂ ਵਿਚ ਇਹ ਪਛਤਾਵੇ ਉਲਝੇ ਰਹੇ। ਪਰਛਾਵਿਆਂ ਵਾਂਗ ਸਦਾ ਪਿੱਛਾ ਕਰਦੇ ਇਹ ਪਛਤਾਵੇ ਮਨ ਵਿੱਚੋਂ ਕਿਵੇਂ ਹੂੰਝੇ ਜਾਣ.. ਭੈਣ?🙏🏻🙏🏻
@GurpreetSingh-jb5oy
@GurpreetSingh-jb5oy 11 күн бұрын
ਬਹੁਤ ਵਧੀਆ ਲੱਗਿਆ ਜੀ ਬਹੁਮੁੱਲਿਆ ਤਜਰਬੇਕਾਰ ਗੱਲਾਂ ਸੁਣਕੇ ਦਿਲ ਬਾਗ਼ੋ ਬਾਗ ਹੋ ਗਿਆ❤❤ ਹੋਰ ਵੀ ਵਧੀਆ ਲੱਗਿਆ 80 ਉਮਰ ਵਿੱਚ ਰਿਸਟ ਪੁਸਟ ,ਖਾਸਕਰ ਮਾਨਸਿਕ ਤੌਰ ਤੋ ❤❤
@hardippalsinghsaggu5854
@hardippalsinghsaggu5854 10 күн бұрын
ਬਹੁਤ ਹੀ ਖੂਬਸੂਰਤ ਗੱਲਬਾਤ ਹੈ ਧੰਨਵਾਦ ਅਨਕੱਟ ਚੈਨਲ ਦਾ 🙏🏼❤️
@jagmeetsingh1909
@jagmeetsingh1909 11 күн бұрын
ਜਲਦੀ ਵੀਡੀਓ ਪਾਇਆ ਕਰੋ ਜੀ ❤❤। ਧੰਨਵਾਦ ਕਪੂਰ ਸਾਬ 🙏🙏
@baljitkaur5898
@baljitkaur5898 10 күн бұрын
ਬਹੁਤ ਵਧੀਆ ਵਿਚਾਰ ਹਨ,ਜਿੰਦਗੀ ਸਹੀ ਢੰਗ ਨਾਲ ਜਿਉਣ ਲਈ।❤❤
@JaspreetSingh-yg4hg
@JaspreetSingh-yg4hg 11 күн бұрын
🙏🏻ਬਹੁਤ ਵਧੀਆ ਜੀ 🙏🏻 Dr Kapoor ਨੂੰ ਵੇਖ ਕੇ ਦਿਲ ਬਹੁਤ ਖੁਸ਼ ਹੁੰਦਾ ਹੈ । ਰੱਬ ਉਹਨਾਂ ਨੂੰ ਹਮੇਸ਼ਾ ਤੰਦਰੁਸਤ ਤੇ ਚੜਦੀ ਕਲਾ ਵਿੱਚ ਰੱਖੇ । Rupinder ਭੈਣ ਜੀ ਤੁਸੀਂ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ । ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ 🙏🏻
@shivcharndhaliwal1702
@shivcharndhaliwal1702 11 күн бұрын
ਬਾਪੂ ਜੀ ਆਪ ਜੀ ਨੂੰ ਸੈਲੂਟ ਹੈ ਜੀ 🙏🏿🙏🏿📚👌,, ਅੱਜ ਦੇ ਵਿਚਾਰ ਬੇਹੱਦ ਖੂਬਸੂਰਤ ਲੱਗੇ ,,, ਬਹੁਤ ਕੁਝ ਨਵਾਂ ਪ੍ਰਾਪਤ ਹੋਇਆ,,, ਗੁਰੂ ਜੀ ਆਪ ਨੂੰ ਚੰਗੀ ਸਿਹਤ,, ਤੰਦਰੁਸਤ ਰੱਖਣ ਜੀ 🙏🏿🙏🏿 ਧੰਨਵਾਦ ਸਰ ਜੀ ਬਾਪੂ ਜੀ 🎉🎉
@manjaapdeepsingh-hd2fj
@manjaapdeepsingh-hd2fj 10 күн бұрын
ਸਤਿ ਸ੍ਰੀ ਅਕਾਲ ਭੈਣ ਜੀ ਤੇ ਅੰਕ ਲਜੀ ਬਹੁਤ ਵਧੀਆ ਵਿਸ਼ਾ ਬਚਿਆਂ ਤੇ ਮਕਾਨ ਬਣਾਓਣ ਵਾਲਾ ਵਿਚਾਰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਸਰ.ਤੇ ਭੈਣ ਜੀ ਤੁਹਾਡੀ ਗੱਲ ਬਾਤ ਤੋਂ ਧੰਨਵਾਦ ਜੀ
@AmarjitSinghKler1980
@AmarjitSinghKler1980 11 күн бұрын
ਕਪੂਰ ਸਾਹਿਬ ਇਕ ਵਿਲੱਖਣ ਸ਼ਖ਼ਸੀਅਤ ਹਨ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨਾਲ ਸੰਬਧਿਤ ਇੱਕ ਗ੍ਰੰਥ ਹਨ। ਪਰ ਇੱਕ ਸ਼ਿਕਵਾ ਹੈ ਕਿ ਇਸ ਵੀਡਿਉ ਅਤੇ ਹੋਰ ਵੀਡਿਉ ਵਿੱਚ ਵੀ ਮੈਂ ਸੁਣਿਆ ਹੈ ਕਿ ਜਦੋਂ ਵੀ ਉਹ ਕਦੇ ਆਪਣੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹਨ ਤਾਂ ਉਹ, ਓਹਦੇ, ਉਸ ਆਦਿ ਸ਼ਬਦਾਂ ਦੀ ਵਰਤੋਂ ਕਰਦੇ ਹਨ। ਥੋੜੀ ਜਿਹੇ ਬਦਲਾਅ ਦੀ ਜ਼ਰੂਰਤ ਹੈ।
@GurpalSingh-jr2sr
@GurpalSingh-jr2sr 11 күн бұрын
ਕੇਹੜਾ ਲੇਖਕ ਕਹਿੰਦਾ ਹੈ ਮੇਰੀ ਲਿਖਤ ਵਿੱਚ ਕੋਈ ਕੱਚ ਰਹਿ ਜਾਵੇ,ਹਰ ਕੋਈ ਲਿਖਾਰੀ ਆਪਣੀ ਕਿਤਾਬ ਨੂੰ ਰਾਣੀਆਂ ਵਾਂਗ ਸਿੰਗਾਰਣ ਦੀ ਕੋਸਿਸ਼ ਕਰਦਾ ਹੈ, ਪਰ ਕਪੂਰ ਸਾਹਿਬ ਹੁਰਾਂ ਦੀ ਕਿਤਾਬ ਦੀ ਇੱਕ ਇੱਕ ਲਾਈਨ ਪਟਰਾਣੀਆਂ ਵਾਂਗ ਸਿੰਗਾਰੀ ਹੁੰਦੀ ਹੈ,ਇਹਨਾਂ ਦੀ ਸਿਆਣਪ ਇਹਨਾਂ ਦੀ ਪਰਖ ਹੀ ਤਖਤ ਤੇ ਬੈਠੇ ਲਿਖਾਰੀ ਵਰਗੀ ਬਣ ਚੁੱਕੀ ਹੈ ਸ਼ਹਿਨਸ਼ਾਹੀ ਲੇਖਕ ਨੂੰ ਸੈਲਿਊਟ।
@jagmeetsingh1909
@jagmeetsingh1909 10 күн бұрын
@@GurpalSingh-jr2sr wah bot vdia likhya Ji tuc
@satnamsinghkhabra1965
@satnamsinghkhabra1965 11 күн бұрын
ਬਹੁਤ ਬਹੁਤ ਵਧੀਆ ਤੇ ਸੋਹਣਾ ਹੈ ਜੀ।
@KG-2244
@KG-2244 10 күн бұрын
Thank you for this interview
@SandeepKaur-em4eb
@SandeepKaur-em4eb 11 күн бұрын
❤Ssa sir ji tusi bhut positiv ho🎉🎉🎉❤❤❤
@singhrajinder68
@singhrajinder68 10 күн бұрын
ਪਿਛਲੇ ਐਪੀਸੋਡ ਵਿੱਚ ਤੁਸੀਂ "ਘੁੰਡੀਆਂ " ਦਾ ਜਿਕਰ ਕੀਤਾ ਸੀ, ਮੈਂ ਨਾਲ ਹੀ ਆਡਰ ਕਰਤੀ ਤੇ ਹੁਣ ਹੋਲੀ-ਹੋਲੀ ਸਮਝ-ਸਮਝ ਕੇ ਪੜ੍ਹ ਰਿਹਾ ਹਾਂ।
@Gur-y1y
@Gur-y1y 10 күн бұрын
Very good 🎉🎉
@gurmitsinghdhaliwal9308
@gurmitsinghdhaliwal9308 3 күн бұрын
ਕਪੂਰ ਸਾਹਿਬ ਦੀਂਆ ਕਿਤਾਬਾਂ ਕਿੱਥੋਂ ਮਿਲਦੀਆਂ ਹਨ ਜੀ। ਬਹੁਤ ਸਿਖਿਆ ਵਾਲੀ ਗੱਲਬਾਤ ਹੁੰਦੀ ਹੈ ਧੰਨਵਾਦ ਜੀ।
@SarrbBhangu
@SarrbBhangu 11 күн бұрын
ਹਾਂਜੀ ਭੈਣ ਮੈਂ ਪੜੵ ਲਈ ਬਹੁਤ ਵਧੀਆ 👍
@SukhjeetKaur-nz8ej
@SukhjeetKaur-nz8ej 11 күн бұрын
Very nice video kapur shibji rupider bita ji
@tonysappal7792
@tonysappal7792 11 күн бұрын
ਡਾਕਟਰ ਕਪੂਰ ਡਿਕਸਨਰੀ ਤੇ ਗੂਗਲ ਦਾ ਦੂਜਾ ਰੂਪ ਨੇ
@SarbjeetKaur-pq8ww
@SarbjeetKaur-pq8ww 11 күн бұрын
Good toth❤❤❤❤
@ਬਿੱਲੁਬਦਮਾਸ਼-ਚ6ਹ
@ਬਿੱਲੁਬਦਮਾਸ਼-ਚ6ਹ 9 күн бұрын
ਇਹ ਗੱਲ ਤਾਂ ਰੁਪਿੰਦਰ ਤੇ ਹੀ ਪੁਰੀ ਢੁੱਕਦੀ 😂ਭਾਈ 🎉
@jatinderkaur4685
@jatinderkaur4685 11 күн бұрын
Very nice good information Sir ji bahut Vadhya lughya ji thanks ji God bless you always i am Proud of you always ❤️🙏🎉
@RaniKaur-g7j
@RaniKaur-g7j 11 күн бұрын
Sat Sri akal guru ji menu tuhade vichar bhut vdiya lge te Rupindar sister nubi thanks
@avtarsinghhundal7830
@avtarsinghhundal7830 11 күн бұрын
VERY GOOD performance
@surinderkaur5240
@surinderkaur5240 11 күн бұрын
God bless you. May you live long.
@sukhmanisukh535
@sukhmanisukh535 5 күн бұрын
ਮੈਂ ਨਰਿੰਦਰ ਸਿੰਘ ਕਪੂਰ ਦੀਆਂ ਸਾਰੀਆ ਕਿਤਾਬਾ ਪੜੀਆ ,,ਇਨਾ ਦੀਆ ਕਿਤਾਬਾਂ ਪੜ੍ਹਨ ਕਰਕੇ ਮੈਂ ਖੁਦ ਸੱਤ ਡਾਇਰੀਆ ਲਿਖ ਚੁਕਿਆ ,❤ ❤😅
@taranjitsingh2714
@taranjitsingh2714 7 күн бұрын
Thank you so much, you both are doing great social service! 🙏🇨🇦
@thenature-giftofGod
@thenature-giftofGod 11 күн бұрын
ਨਰਿੰਦਰ ਕਪੂਰ - ਨਰਿੰਦਰ ਕਪੂਰ ਹੈ = ਅਮਿਤਾਬ ਬਚਨ - ਅਮਿਤਾਮ ਬਚਨ ਹੈ 🙂 ਈਸ਼ਵਰ ਸਿੰਘ
@GurpreetSingh-jl5xw
@GurpreetSingh-jl5xw 11 күн бұрын
I will wait ✋️ next episode ❤❤❤
@pavitar8906
@pavitar8906 12 күн бұрын
👍👍❤
@HarpreetSingh-ni7hh
@HarpreetSingh-ni7hh 2 күн бұрын
ਅੱਜ ਦੇ ਸਮਾਜਿਕ ਰਾਜਨੀਤਿਕ ਢਾਂਚੇ ਚ ਹੈ ਯੁਵਾ ਸਰਕਾਰੀ ਨੌਕਰੀ ਲਈ ਤਿਆਰੀ ਕਰ ਰਿਹਾ...ਰੋਜਗਾਰ ਦੀ ਤਲਾਸ਼ ਚ ਹੈ...ਕਈ ਵਾਰ ਨਿਰਾਸ਼ਾ ਵੀ ਹੱਥ ਲਗਦੀ ਹੈ...ਸਰਕਾਰੀ ਨੀਤੀਆਂ ਹੀ ਇਸ ਹਿਸਾਬ ਦੀਆ ਹਨ। ਇਹ ਸਮਾਜਿਕ ਰਾਜਨੀਤਿਕ ਢਾਂਚੇ ਵਿਚ ਬੰਦਾ ਕੀ ਕਰੇ???
@DilbagPadda-z9v
@DilbagPadda-z9v 11 күн бұрын
ਸਤਿ ਸ੍ਰੀ ਆਕਾਲ ਭੈਣ ਇਕ ਵਾਰਤਾਲਾਪ ਤਰਸੇਮ ਜੱਸੜ ਹੁਣਾਂ ਨਾਲ ਵੀ ਜ਼ਰੂਰ ਕਰੋ।।
@GurpreetSingh-jl5xw
@GurpreetSingh-jl5xw 11 күн бұрын
Kapoor sir love ❤️ you today so very happy see your video ❤❤❤
@MehtabSinghSandhu-el8fz
@MehtabSinghSandhu-el8fz 10 күн бұрын
Very nice 🎉
@SatpalSingh-xc8nb
@SatpalSingh-xc8nb 11 күн бұрын
To good Rupinder ji
@puneetjaswal6110
@puneetjaswal6110 11 күн бұрын
🙏 satsriakal sir and rupinder ji My question is how to select perfect and reliable match for daughters,how to judge the other family members their mental and emotional, financial management and status🙏
@seema-y7q6v
@seema-y7q6v 5 күн бұрын
👍
@tajsingh6504
@tajsingh6504 9 күн бұрын
Can we buy this book from Amazon? If not, how can I buy in California?
@jasleenkaur1610
@jasleenkaur1610 11 күн бұрын
Nice ji sir
@sukhsukh5042
@sukhsukh5042 11 күн бұрын
Dii skoon a podcast dekh ka❤
@lakhvirsingh8033
@lakhvirsingh8033 8 күн бұрын
Dr sahib ajj ik gall galt keh ge.. k books padn ala peo apni dhee de pyar nu samjhe ga... fer Gurdial Singh ( preet-ladi) di kudi da pyar Shiv kumar batalvi nal c... ohnu ohh kyu ni samjh skya..? just a question..
@RiyaSharma-o4w
@RiyaSharma-o4w 7 күн бұрын
Mam sir ek chadikala vale insaan han ihna nu sunn ke positivity he aundi han But mam mera question ehh han ki aj de youth lyi distractions bhut han Unhu kive dekhya jave pls ehh question question zrur puchyeo
@bhagwantkaurbrar5615
@bhagwantkaurbrar5615 11 күн бұрын
Beta me sir nu milna chahdi ha menu pl time la ke deo
@JaskaranSingh-ug9ns
@JaskaranSingh-ug9ns 11 күн бұрын
😊😊😊
@JaskaranSingh-ug9ns
@JaskaranSingh-ug9ns 11 күн бұрын
hong kong 😊
@RakeshKumar-pg3or
@RakeshKumar-pg3or 11 күн бұрын
❤❤❤❤❤🎉🎉🎉🎉
@amanbrar273
@amanbrar273 11 күн бұрын
🙏🏻🙏🏻
@Jasvindervlogs
@Jasvindervlogs 12 күн бұрын
First like please pin me
@ProfessorSKVirk
@ProfessorSKVirk 11 күн бұрын
✨✨✨✨✨✨✨✨✍️✍️✍️✍️✍️
@GurmitBSingh
@GurmitBSingh 11 күн бұрын
Genesis Manmade issue of dominance INPARTICULAR religion; Suppression IN ALMOST MAJORITY ALMOST 4 BILLION WOMEN IN WORLD GURUNANAK JI WOMEN SUPERIOR TO MEN AS NONE WITHOUT HER, SCIENTIFICALLY PROVEN MORE INTELLIGENT THAN MEN ANOTHER SCIENTIFIC FACT WOMEN STARTED FAMILY FROM ORIGINS COMPATIBILITY IS PERSONAL ISSUE OF ANY KIND RELATIONSHIP JIO
@sukhjindermahil2995
@sukhjindermahil2995 10 күн бұрын
Very good 👍
Мама у нас строгая
00:20
VAVAN
Рет қаралды 10 МЛН
Real Man relocate to Remote Controlled Car 👨🏻➡️🚙🕹️ #builderc
00:24
Thank you Santa
00:13
Nadir Show
Рет қаралды 27 МЛН
On Laughter Mission with SHUGLI JUGLI...ਆਓ ਹੱਸੀਏ 🙂
24:38
ਰਾਜੇ ਦੀ ਰਾਣੀ, ਆਹ ਕੀ ਡਰਾਮਾ
9:31
Swarn Tehna Official
Рет қаралды 10 М.
Мама у нас строгая
00:20
VAVAN
Рет қаралды 10 МЛН