ਏਜੰਸੀਆਂ ਦੇ ਏਜੰਟ ਜਾਂ ਸਿੱਖਾਂ ਦੇ ਹੀਰੋ? ਕਿਵੇਂ ਬੇਵਕੂਫ਼ ਬਣਾਇਆ ਜਾ ਰਿਹਾ ਸਿੱਖਾਂ ਨੂੰ, ਠੋਸ ਸਬੂਤਾਂ ਨਾਲ਼ ਖ਼ੁਲਾਸੇ

  Рет қаралды 6,245

Brain On Tv

Brain On Tv

Күн бұрын

Пікірлер: 90
@BaiBai-j7p
@BaiBai-j7p Ай бұрын
ਬਾਈ ਦਿਲੋਂ ਧੰਨਵਾਦ ਤੇਰਾ, ਇੱਕ ਇੱਕ ਅੱਖਰ ਸੱਚ ਹੈ ਪੰਜਾਬ ਨਾਲ਼ ਏਦਾਂ ਹੀ ਹੋ ਰਿਹਾ। ਬਹੁਤ ਮਿਹਨਤ ਕਰਦਾ ਬਾਈ ਤੂੰ
@bikarjitsingh34bikarjitsin10
@bikarjitsingh34bikarjitsin10 Ай бұрын
ਜਿਹੜੇ ਲੋਕ ਹਜੇ ਵੀ ਆਪਣੇ ਰਾਜ ਨਹੀਂ ਚਾਹੁੰਦੇ ਉਹ ਬੁੱਧ ਧਰਮ ਵਾਂਗ ਖਤਮ ਹੋ ਜਾਣਗੇ
@BALLYRM
@BALLYRM Ай бұрын
Buddhism khatam nahein hoya... just moved out of India
@Humanity0101
@Humanity0101 Ай бұрын
Raj bina nahin dharam challe hain... Buddhism has been reduced to about 5% of world. population.
@sudarshansingh4402
@sudarshansingh4402 Ай бұрын
ਜਸਪਾਲ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਂਝੀ ਕੀਤੀ ਏ। ਤੁਹਾਡਾ ਬਹੁਤ ਧੰਨਵਾਦ। ਸਿੱਖ ਜਗਤ ਵਿੱਚ ਇਹ ਸਮਿੱਸਆ ਏਨੇ ਵੱਡੇ ਪੱਧਰ ਤੇ ਫੈਲ ਚੁੱਕੀ ਤੇ ਸਿੱਖ ਕੌਮ ਵਿੱਚ ਏਸ ਤਰ੍ਹਾਂ ਘਰ ਕਰ ਗਈ ਏ ਕਿ ਇਹਨੂੰ ਹੱਥ ਪਾਉਣ ਲਈ ਅੱਜ ਦੇ ਦਿਨ ਤੱਕ ਸਿੱਖ ਕੌਮ ਕੋਲ ਬਿਲਕੁੱਲ ਕੋਈ ਕਾਬਲੀਅਤ ਨਹੀਂ ਹੈ। ਸਿੱਖ ਕੌਮ ਤਾਂ ਅਜੇ ਅਗਵਾਈ ਲਈ ਵਿਸ਼ਵ ਪੱਧਰ ਦੀ ਕਾਬਲੀਅਤ ਵਾਲਾ ਲੀਡਰ ਨਹੀਂ ਪੈਦਾ ਕਰ ਸੱਕੇ। ਇਸ ਿਸਉੰਕ ਵਰਗੀ ਸਮਿੱਸਆ ਜਿਹੜੀ ਬੜੇ ਦਿਮਾਗੀ ਤੇ ਸਕੀਮ ਨਾਲ ਤਾਕਤਵਰ ਨੇ ਫੈਲਾਈ ਏ ਇਸਦਾ ਸਾਹਮਣਾ ਕਰਨ ਲਈ ਤੇ ਇਸ ਨੂੰ ਕੌਮ ਚੋਂ ਖਤਮ ਕਰਨ ਲਈ ਬੇਵੱਸ ਹੈ। ਜਿਹੜੀ ਕੌਮ ਦੇ ਵਿਕਾਊ ਲੀਡਰ ਆਪਣੀ ਨਿੱਕੀ ਜਹੀ ਕੌਮ ਦੀ ਅੰਦਰੂਨੀ ਸਮਿੱਸਆਵਾਂ ਦਾ ਕੋਈ ਹੱਲ ਨਹੀਂ ਲੱਭ ਸੱਕਦੇ ਉਹ ਇਸ ਵੱਡੀ ਵਬਾਅ ਦਾ ਸਾਹਮਣਾ ਕਿਵੇਂ ਕਰ ਸਕਦੇ ਹਨ। ਇਸ ਪਰੋਬਲਮ ਦਾ ਸਾਹਮਣਾ ਕਰਨ ਤੇ ਦੂਰ ਕਰਨ ਵਿੱਚ ਘੱਟੋ ਘੱਟ ਇਕ ਪੀੜ੍ਹੀ ਕੌਮ ਦੀ ਲੱਗ ਜਾਏਗੀ, ਉਹ ਵੀ ਤਦ ਜੇ ਕੌਮ ਅੱਜ ਤੋਂ ਹੀ ਪੂਰੀ ਈਮਾਨਦਾਰੀ, ਜਬਤ ਤੇ ਤਨਦੇਹੀ ਨਾਲ ਇਸ ਦਾ ਸਾਹਮਣਾ ਕਰਨ ਤੇ ਦੂਰ ਕਰਨ ਲਈ ਲੋੜੀਂਦੇ ਸਾਧਨ ਜੁਟਾਉਣ ਵਿੱਚ ਲੱਗ ਜਾਏ। ਇਹਦੇ ਲਈ ਕੌਮ ਨੂੰ ਵਿਸ਼ਵ ਪੱਧਰ ਦੇ ਦਿਮਾਗ਼ ਤਿਆਰ ਕਰਨੇ ਪੈਣਗੇ ਜੋ ਇਸ ਬੀਮਾਰੀ ਦੀਆਂ ਜੜ੍ਹਾਂ ਲੱਭ ਕੇ ਇਲਾਜ ਕਰ ਸਕਣ। ਪਰ ਹਾਲ ਦੀ ਘੜੀ ਖੁਦਗਰਜ, ਵਿਕਾਊ ਬਿਰਤੀ ਤੇ ਰਾਜਨੀਤਿਕ ਸੂਝ ਤੇ ਦੂਰ ਅੰਦੇਸ਼ੀ ਤੋਂ ਸੱਖਣੀ ਲੀਡਰ ਸ਼ਿਪ ਦੀ ਅਗਵਾਈ ਵਾਲੀ ਡੇਲਿਆਂ ਵਾਂਗੂੰ ਖਿਲਰੀ ਕੌਮ ਦੇ ਵੱਸ ਦਾ ਇਹ ਰੋਗ ਨਹੀਂ ਹੈ।
@godisone1203
@godisone1203 Ай бұрын
Veer ji, Leader ਤੇ apne asp ਪੈਦਾ ਹੁੰਦਾ Deep SIDHU ਵਰਗਾ ਪਰ sanu Qader ਨਹੀਂ ਪਾਉਣੀ ਆਉਂਦੀ ਤੇ ਜਦੋਂ ਹੱਥੋਂ ਗੁਆਚ ਜਾਂਦਾ ਫਿਰ paaid labde ਰਹਿੰਦੇ
@JattFactor
@JattFactor Ай бұрын
ਸਾਡਾ ਇਕ ਹੀ ਗ੍ਰੰਥ ਹੈ, ਗੁਰੂ ਗ੍ਰੰਥ ਸਾਹਿਬ ਜੀ ।
@ginderkaur6274
@ginderkaur6274 Ай бұрын
ਹਮੇਸ਼ਾ ਦੀ ਤਰਾਂ ਬਹੁਤ ਅਹਿਮ ਗੱਲਬਾਤ ਧਨਵਾਦ
@BrainOnTv
@BrainOnTv Ай бұрын
ਬਹੁਤ ਧੰਨਵਾਦ ਜੀ
@godisone1203
@godisone1203 Ай бұрын
ਜਸਪਾਲ ਸਿੰਘ ਜੀ ਵਾਹਿਗੁਰੂ ਤੁਹਾਨੂੰ ਬਹੁਤ ਬਹੁਤ ਲੰਮੀ ਉਮਰ ਬਖਸੀਸ਼ ਕਰੇ ਤੇ ਤੁਸੀਂ ਸਾਡੇ ਖਾਲਿਸਤਾਨ ਦੇ ਬਹੁਤ ਵੱਡੇ ਰੁਤਬੇ ਤੱਕ ਜਾਓ ਤੇ ਬਹੁਤ ਵਡੇ ਸਲਾਹਕਾਰ ਬਣੋ 🙏🙏♥️🙏🙏🙏
@gagansidhu1981
@gagansidhu1981 Ай бұрын
ਧੰਨਵਾਦ ਤੁਹਦਾ ਨਿੱਜਰ ਬਾਈ
@jasssingh1401
@jasssingh1401 Ай бұрын
ਧੰਨਵਾਦ ਨਿੱਜਰ ਵੀਰ ਜੀ, ਐਨਾ ਸੱਚ ਲੋਕਾਂ ਲਈ ਕਚਹਿਰੀ ਵਿੱਚ ਲਿਆਉਣ ਲਈ
@paramjeetsinghughra8180
@paramjeetsinghughra8180 Ай бұрын
ਬਹੁਤ ਵਧੀਆ ਉਪਰਾਲਾ ਜਸਪਾਲ ਬਾਈ । ਗੁਰੂ ਮਿਹਰ ਕਰੇ ਕੌਮ ‘ਤੇ !
@BrainOnTv
@BrainOnTv Ай бұрын
ਧੰਨਵਾਦ ਬਾਈ ਜੀ
@Buddadal96crori
@Buddadal96crori Ай бұрын
ਮੈ ਵੀ ਇਹੋ ਸੋਚਦਾ ਸੀ ਕਿ ਇਹਨਾ ਨੂੰ ਪ੍ਰਮੋਟ ਕੌਣ ਕਰਦਾ,,,,, ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@bsingh7247
@bsingh7247 Ай бұрын
ਬਾਈ ਜੀ ਧੰਨਵਾਦ ਜੀ ਜੋ ਕਿਹਾ ਸਾਰਾ ਸਹੀ ਹੈ 🙏🙏🙏🙏🙏🙏
@GurmailsinghDhillon-q1w
@GurmailsinghDhillon-q1w Ай бұрын
ਬਹੁਤ ਖੂਬ
@baljitsingh8757
@baljitsingh8757 Ай бұрын
Waheguru ji ! Khalsa ji ਕਾਨਪੁਰੀਆ ਨੇ ਕਿਸੇ ਨੂੰ ਤਾਂ permote ਕਰਨਾ ਕੌਈ ਜੱਟ ਕਲਾਕਾਰ against Sikhism ਅੱਜ ਤੋਂ ਨਹੀ ਕਈ ਹਜ਼ਾਰ ਸਾਲ ਤੋਂ ਕਰ ਰਹੀ ਹੈ ਕਾਨਪੁਰ ਦੀ agency ਪਰ ਮਜ਼ੇ ਵਾਲੀ ਗੱਲ ਹੈ ਸਾਡੇ ਸਿੰਖ ਭਰਾਵਾਂ ਨੂੜ ਜਨਤਾ ਨੂੜ ਨਹੀ ਪਤਾ ਲੱਗਦਾ ਜੇ ! ਪਹਿਲਾਂ ਗੁਰਦਾਸ ਮਾਨ ਨੂੜ ਵਰਤਿਆ ਗੱ ਕੀ ਗੁਰੂ ਗ੍ਰੰਥ ਸਾਹਿਬ ਦੀ ਇਨਕਲਾਬੀ ਵਿਚਾਰਧਾਰਾ ਤੋਂ ਦੂਰ ਕਰਨਾ ਜਾਂ ਚਲੋ ਸਭ ਨੂੜ ਸੋੰਜੀ ਬੰਖਸੇ ਜੀ 🙏🙏
@ranagnz7442
@ranagnz7442 Ай бұрын
ਦਿਲੋਂ ਧੰਨਵਾਦ ਨਿੱਝਰ ਸਾਹਿਬ ਜੀ ਵਾਹਿਗੁਰ ਤੁਹਾਨੂੰ ਚੜਦੀ ਕਲਾ ਬਖ਼ਸ਼ੇ।🙏
@BrainOnTv
@BrainOnTv Ай бұрын
ਧੰਨਵਾਦ ਵੀਰ ਜੀ
@amritpalSingh-gd6ki
@amritpalSingh-gd6ki Ай бұрын
ਨਿਜਰ ਜੀ ! ਸਰਕਾਰ ਐਹੋ ਜਿਹੇ ਲੋਕਾਂ ਨੂੰ ਲੱਭਦੀ ਹੈ ਤੇ ਵਰਤਦੀ ਹੈ।ਤਰੀਕਾ ਇੱਕੋ ਹੈ ਸ਼ਾਮ,ਦਾਮ,ਦੰਡ ਭੇਦ।ਇਹ ਵੀ ਨਿਘਲਿਆ ਗਿਆ ।ਸਾਨੂੰ ਭਾਰਤੀ ਝੰਡੇ ਨਾਲ ਕੋਈ ਸਮੱਸਿਆ ਨਹੀਂ ,ਪਰ ਜਦੋਂ ਧਮਕੀ ਨਾਲ ਜਾਂ ਹੋਰ ਤਰੀਕਿਆਂ ਨਾਲ ਐਹੋ ਜਿਹੇ ਬੰਦਿਆਂ ਨੂੰ ਵਰਤਿਆ ਜਾਂਦਾ ਹੈ ਤਾਂ ਸਾਨੂੰ ਮੰਜੂਰ ਨਹੀਂ।ਇਹ ਵੀ ਗੁਰਦਾਸ ਮਾਨ ਦੇ ਰਸਤੇ ਤੁਰ ਪਿਆ।ਸਮਾਂ ਦੱਸੇਗਾ ਕੀ ਬਣਦਾ ਹੈ।
@sansandhu6681
@sansandhu6681 Ай бұрын
1000 Right 🎉🎉🎉🎉🎉🎉🎉🎉
@jaswantdandiwal9073
@jaswantdandiwal9073 Ай бұрын
ਬਹੁਤ ਵਧੀਆ ਉਪਰਾਲਾ ਹੈ ਵੀਰ
@BENGAL-TIGER6791-b2l
@BENGAL-TIGER6791-b2l Ай бұрын
ਬਾਈ ਦਸਤਾਰ ਸਜਾਈ ਹੋਣ ਕਰਕੇ ਮੈਂ ਤਾਂ ਪਹਿਲਾਂ ਤੁਹਾਨੂੰ ਪਹਿਚਾਣਿਆ ਹੀ ਨਹੀਂ। ਮੈਂ ਸੋਚਿਆ ਵੀ ਆਵਾਜ ਉਨ੍ਹਾਂ ਦੀ ਹੀ ਹੈ
@gurbhajankaur3281
@gurbhajankaur3281 Ай бұрын
Right Waheguru ji
@gagansidhu1981
@gagansidhu1981 Ай бұрын
ਬਹੁੱਤ ਮਿਹਨਤ ਦਿੱਸਦੀ ਤੁਹਾਡੀ ਵੀਡੀਓ ਚ
@BrainOnTv
@BrainOnTv Ай бұрын
ਭਾਜੀ ਹੌਂਸਲਾ ਦੇਣ ਲਈ ਬਹੁਤ ਧੰਨਵਾਦ ਜੀ
@harwindersingh1175
@harwindersingh1175 Ай бұрын
ਜਿਹੜੇ ਲੋਕ ਅਜੇ ਵੀ ਨਹੀਂ ਸਮਝਦੇ ਕੀ ਇਹ ਭਾਰਤ ਨੇ ਤਾ ਪੰਜਾਬ ਨੂੰ ਤੇ ਸਿੱਖਾਂ ਨੂੰ ਇਸ ਦੇਸ਼ ਦਾ ਹਿੱਸਾ ਸ਼ੁਰੂ ਤੋ ਨਹੀਂ ਮੰਨਿਆ ਹੁਣ ਆਖ਼ਰੀ ਟਾਈਮ ਹੈ ਜੇ ਨਾ ਖਾਲਿਸਤਾਨ ਵਾਲੇ ਪਾਸੇ ਆਏ ਤਾ ਖਤਮ ਹੋ ਜਾਵੋਗੇ
@jagjitchouchan3197
@jagjitchouchan3197 Ай бұрын
ਜਸਪਾਲ ਬਾਈ Good job 🙏🙏🙏❤️❤️🙏🙏🙏
@singhmitter2139
@singhmitter2139 Ай бұрын
, ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆ ਬਹੁਤ ਧੰਨਵਾਦ ਜੀ ❤
@sharanpalmann9471
@sharanpalmann9471 Ай бұрын
Very good job jaspal Singh ji 👌🙏
@BENGAL-TIGER6791-b2l
@BENGAL-TIGER6791-b2l Ай бұрын
ਪਰ ਜਿਹੜਾ ਗਲਤ ਬੰਦੇ ਨੂੰ ਅਵਾਰਡ ਦਿੰਦੇ ਹਨ। ਇਹ ਗਲਤ ਐ। ਇਹਦੇ ਨਾਲ ਅਵਾਰਡ ਦੀ value ਵੀ ਖ਼ਤਮ ਹੋ ਗਈ
@GurTusa-ob7rx
@GurTusa-ob7rx Ай бұрын
Thanks veer ji. Very very good job
@BrainOnTv
@BrainOnTv Ай бұрын
So nice of you
@palwinderkaur2237
@palwinderkaur2237 Ай бұрын
Beta you have explained everything very nicely.
@BrainOnTv
@BrainOnTv Ай бұрын
Thank you so much dear Mata ji
@mohansingh3290
@mohansingh3290 Ай бұрын
Great ho sir ji
@Rational_Thinkker
@Rational_Thinkker Ай бұрын
ਸਾਡੇ ਲੋਕ ਬਾਈ ਸੱਚ ਨੂੰ ਪਹਿਲਾ ਤਾਂ ਲੱਭਦੇ ਹੀ ਨਹੀਂ ਲੱਭ ਵੀ ਜਾਏ ਫੇਰ ਸੱਚ ਨੂੰ ਪਰਵਾਨ ਨਹੀਂ ਕਰਦੇ
@SukhdeepSingh-bj2xo
@SukhdeepSingh-bj2xo Ай бұрын
ਬਾਈ ਜੀ ਜਦੋਂ ਤੱਕ ਲੋਕਾਂ ਨੂੰ ਗੁਲਾਮੀ ਤੇ ਆਜ਼ਾਦੀ ਦੀ ਪਰਿਭਾਸ਼ਾ ਦੀ ਸਮਝ ਨਹੀਂ ਆਉਂਦੀ ਨਾ ਉਦੋਂ ਤੱਕ ਬਹੁਤ ਮੁਸ਼ਕਿਲ ਆ ਕੁਝ ਠੀਕ ਕਰਨਾ ਲੋਕਾਂ ਨੂੰ ਇਹੀ ਸਮਝ ਨਹੀਂ ਆ ਰਹੀ ਕਿ ਸਾਨੂੰ ਕਿਨਾਂ ਵੱਲੋਂ ਚਲਾਇਆ ਜਾ ਰਿਹਾ ਆ ਤੇ ਕੌਣ ਲੋਕ ਸਾਡੇ ਤੇ ਰਾਜ ਕਰ ਰਹੇ ਆ ਜਦੋਂ ਤੱਕ ਇਹ ਸਮਝ ਨਹੀਂ ਆਉਂਦੀ ਉਦੋਂ ਤੱਕ ਔਖਾ ਆ ਉਦੋਂ ਤੱਕ ਜਾਤਾਂ ਚ ਉਲਝੇ ਰਹੋ ਧਰਮਾਂ ਚ ਉਲਝੇ ਰਹੋ
@HgvjVi
@HgvjVi Ай бұрын
Right bro Sade Loka nu Ajay tak ajadi da PTA ni ki hundi jatia de name te ladai jande tuhade saria maslia da hl hi aAdi hai
@baljndersingh5738
@baljndersingh5738 Ай бұрын
❤🙏🙏🙏🙏🙏veer g for info super
@gurbachansingh656
@gurbachansingh656 Ай бұрын
Very Very good quality Very buttiyfull service veer ji
@BrainOnTv
@BrainOnTv Ай бұрын
Thank you so much
@sikhsingh2418
@sikhsingh2418 Ай бұрын
ਜੁਗ ਜੁਗ ਜੀਉ
@BrainOnTv
@BrainOnTv Ай бұрын
ਧੰਨਵਾਦ ਜੀ
@randhawa345
@randhawa345 Ай бұрын
Great
@ajaibpadda3837
@ajaibpadda3837 Ай бұрын
True 👍 God bless you and everyone 🙏
@sarbjeetghangas7489
@sarbjeetghangas7489 Ай бұрын
Very good job veer
@harwindergill8533
@harwindergill8533 Ай бұрын
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
@joannadhanju5043
@joannadhanju5043 Ай бұрын
Good Information veer ji babbu veer tu sun ka ma kitaba paran lag gay Ithihas Deya kataba Par Reha .❤❤❤🙏🏽🇩🇪
@jasssingh1401
@jasssingh1401 Ай бұрын
16 ਆਨੇ ਸੱਚ ਨਿੱਝਰ ਸਾਬ
@gettingrich4719
@gettingrich4719 Ай бұрын
Very great information Weldon
@GurnamSingh-hu5fq
@GurnamSingh-hu5fq Ай бұрын
ਗੁਰੂ ਗਰੰਥ ਸਾਹਿਬ ਜੀ ਦਾ ਕਲਚਰ ਗੰਦਾ ਕਰਨ ਲਈ ਹੋਰ ਗਰੰਥ ਪੈਦਾ ਕਰ ਦਿੱਤੇ ਨੇ ਜੀ ਵੜੇ ਵਧੀਆ ਤਰੀਕੇ ਨਾਲ ਅੱਧੇ ਤੋ ਜਿਆਦਾ ਸਿਖ ਮਨ ਰਹੇ ਨੇ।
@tripatpalkaur854
@tripatpalkaur854 Ай бұрын
Jhooth nahi sach hai k dastar ban k jiada sohne lag rahe j 👌👌
@BrainOnTv
@BrainOnTv Ай бұрын
ਬਹੁਤ ਧੰਨਵਾਦ ਜੀ
@SarbjitSingh-xk2zu
@SarbjitSingh-xk2zu Ай бұрын
Very nice veer ji
@musicart2516
@musicart2516 Ай бұрын
Super ❤❤❤❤
@harwindersingh1175
@harwindersingh1175 Ай бұрын
ਪੰਜਾਬ ਨੂੰ ਤਾ ਦੁਸ਼ਮਣ ਸਮਝਦਾ ਹੈ ਭਾਰਤ ਭਾਵੇਂ ਕਿਸੇ ਵੀ ਧਰਮ ਦੇ ਲੋਕ ਪੰਜਾਬੀ ਹਨ ਤੁਹਾਡਾ ਇਸ ਭਾਰਤ ਨਾਲ ਕੋਈ ਸਬੰਧ ਨਹੀ ਕਿਉਕੇ ਇਹਨਾ ਦਾ ਖੂਨ ਹੀ ਅਕ੍ਰਿਤਘਣ ਹੈ
@HgvjVi
@HgvjVi Ай бұрын
Yar Sade Loka nu Hun pta lgia eh tan bhut time ho gya punjabia nu pad ke kida rakhna jativad de name te kida laduna
@baljitsingh8757
@baljitsingh8757 Ай бұрын
Thanks ji for awareness! We salute you , please let us know how can help you out ji 🙏
@balkarsingh9155
@balkarsingh9155 Ай бұрын
👍🙏
@guwindersingh3877
@guwindersingh3877 Ай бұрын
👌👌👍🏻👍🏻👍🏻
@amarjitbakhshi193
@amarjitbakhshi193 Ай бұрын
The day we understand this , we shall be liberated.
@Humanity0101
@Humanity0101 Ай бұрын
Very good 22. Kade socho Sikhi vich kinne comrate fitt kitte hoi jina da koi dharam ni hunda.
@mohansingh3290
@mohansingh3290 Ай бұрын
Waheguru ji Chardikala rakhna
@rizwanaaamir8049
@rizwanaaamir8049 5 күн бұрын
You must conduct regular podcasts with Mr Atinderpal Singh Khalistani .He is a legend regarding parallel Hidden Forces
@HarbhajanSingh-ii8ej
@HarbhajanSingh-ii8ej Ай бұрын
Putera nice to see a new Vedic thank you.
@BrainOnTv
@BrainOnTv Ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ 🙏
@jagrajgill6918
@jagrajgill6918 Ай бұрын
babbu maan wrge landu te diljit b hit hon lyi kuj v kr skda eh gl koi mnne ja na bs 1 scha bnda c sidhu mooseala jo ena sb to bht chnga c , kmia jrur c us ch pr o dilo ena wrga gnda ni c , o sch vich kuj krna chounda c , kde usne esh ni kri kde note krk dekhio v oh 1 v moment te ena landua wang kuj krda disia howe ,
@harjindersandhu4228
@harjindersandhu4228 Ай бұрын
🎉🎉🎉
@chandansekhon3420
@chandansekhon3420 Ай бұрын
Please add Gurdas Mann in this category of promoting booz and deras.
@combatx3373
@combatx3373 Ай бұрын
Sidhu moose wala ni vikda si taio marta nalle oh khalsa raaj da himaiti si
@HgvjVi
@HgvjVi Ай бұрын
Tan hi tan sarkara mardia hundia una nu PTA hunda sab kuj ki kall nu eh Banda bhut uper chle Jana isnu Marna okha ho Jana is Karke pahla hi Kam kar Dita kioki usde Gane sunke Khun ubale marda si
@DeepSingh-j1d
@DeepSingh-j1d Ай бұрын
Khalistan he Hal hai
@NarinderSingh-gi8mw
@NarinderSingh-gi8mw Ай бұрын
ਅਤਿੰਦਰਪਾਲ ਨੇ ਵੀ ਇੱਕ ਵੀਡੀਉ ਤੋ ਬਾਦ ਹੋਰ ਵੀਡੀਉ ਨਹੀ ਕਰੀ ਪਤਾ ਨਹੀ ਕਿਉ ਇਸ ਵਿਸੇ ਤੇ ਪਤਾ ਨਹੀ ਕਿਉ
@HarbhajanSingh-ii8ej
@HarbhajanSingh-ii8ej Ай бұрын
Almost all of communist leader were getting regular monthly pay in Punjab it is written in books by those communist leader who turned to sikhi after 1984.
@Surjitsinghkk
@Surjitsinghkk Ай бұрын
Sb ton pahla sikha nu dairian da bycout krna chahida hai!! Sirf ik te bhrosa. ( only Guru Granth Sahib) no any other Granth.
@joannadhanju5043
@joannadhanju5043 Ай бұрын
Hun red bull chal Reha 😢
@BALLYRM
@BALLYRM Ай бұрын
So first get Dasam Granth out of APPs, Gurudwara etc... as SGGSji says... start cleaning from within, from own home, remove pictures of so called Shaheeds... then our Sukhbir... you can not oust him from SGPC even when he is out of power then Sikhs are definitely on wrong path...
@ajypalsingh-zr5ug
@ajypalsingh-zr5ug Ай бұрын
Thanks so much My beer ❤
@BrainOnTv
@BrainOnTv Ай бұрын
Our pleasure!
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Почему Катар богатый? #shorts
0:45
Послезавтра
Рет қаралды 2 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
50-MAJLIS : Interview of Engineer Muhammad Ali Mirza Bhai [ 21-Questions Recorded on 17-Feb-2019 ]
3:57:24
Engineer Muhammad Ali Mirza - Complete Lectures
Рет қаралды 4 МЛН
Baba Kuldeep Singh's Shocking Truth About Badal Family
18:04
Pno Media Group
Рет қаралды 216 М.