ਜੱਸਾ ਸਿੰਘ ਰਾਮਗੜ੍ਹੀਆ ਦਾ ਘਰ;ਦਿੱਲੀ ਜਿੱਤਦਾ ਰਿਹਾ ਸੂਰਮਾ |Jassa singh Ramgariya |Harbhej Sidhu|SikhWarrior

  Рет қаралды 142,189

Harbhej Sidhu

Harbhej Sidhu

Күн бұрын

#harbhejsidhu #jassaSinghRamgariya
#sikhhistory #sikhwarrior

Пікірлер: 373
@Baljeetsingh-yc1rv
@Baljeetsingh-yc1rv 2 жыл бұрын
ਰਾਮਗੜ੍ਹੀਆ ਬਰਾਦਰੀ ਫਰਡੇਸਨਾ ਬਹੁਤ ਆਪਣੀਆਂ ਆਪਣੀਆਂ ਬਣਾਈਂ ਫਿਰਦੇ ਆ।ਚੋਦਰਾ ਲੈਣ ਵਾਸਤੇ ਪਰ ਸੇਵਾ ਭਾਵਨਾ ਵਾਲਾ ਕੋਈ ਨਹੀਂ ਦਿਸਦਾ। ਅੱਜ ਲੋੜ ਆਪਾਂ ਇਕੱਠੇ ਹੋ ਕੇ ਉਸ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਮਿਸਲ ਦੇ ਸਰਦਾਰ ਦੀਆਂ ਨੀਸਾਨੀਆ ਨੂੰ ਸੰਭਾਲੀਏ ਜਿਥੇ ਕਿਤੇ ਦਾਸ ਦੀ ਸੇਵਾ ਲਗਾਉਗੇ ਤਿਆਰ ਹਾਂ। ਕੋਈ ਗ਼ਲਤ ਲਿਖਿਆਂ ਹੋਵੇ ਤਾਂ ਮਾਫ਼ ਕਰਨਾ ਜੀ। ਤੁਹਾਡਾ ਆਪਣਾ ਬਲਜੀਤ ਸਿੰਘ ਕਲਸੀ
@vishavkarmapunjab
@vishavkarmapunjab 3 ай бұрын
Good job
@user-re3nw2nh8t
@user-re3nw2nh8t 26 күн бұрын
DDPUNJABI SarbjeetSabi SakandersoBhjnsingh JogindersinghsoSantasinghVoNallh mohansinghsoSoobasonghvoNallh MohansinghsoSarainsingh
@sohansinghsandhu4025
@sohansinghsandhu4025 2 жыл бұрын
ਰਾਮ ਗੜੀਏ ਵੀਰੋ ਬੇਨਤੀ ਹੈ ਕਿ ਹੁਣ ਆਪਾਂ ਸਾਰੇ ਅਕਠੇ ਹੋ ਕੇ ਉਸ ਦਾ ਪੁਰਾਣਾ ਘਰ ਬਣਾਈਏ ਤੇ ਸਿਖ ਸੰਗਤਾਂ ਦੀ ਖੁਸ਼ੀ ਹਾਸਲ ਕਰੀਏ ਧੰਨਵਾਦ ।
@jaisingh00785
@jaisingh00785 Жыл бұрын
Bilkul bro
@user-re3nw2nh8t
@user-re3nw2nh8t 7 ай бұрын
SatnamsinghsopiarasinghsoBhaginghsopunjabsinghVpoNall and Harvinderkour and Sawrnsingh sawrnkourvposandhhanwlshahkot and jaswindersinghForma nLohiankhass and Harpreetdavgun
@sonusinghramgarhia9899
@sonusinghramgarhia9899 3 ай бұрын
Sahi gall aa veer
@sachdevbrar3267
@sachdevbrar3267 2 жыл бұрын
ਪੰਜਾਬੀਓ ਬੇਨਤੀ ਹੈ ਕਿ ਆਪਾਂ ਇਹ ਸਾਰੀਆਂ ਇਤਿਹਾਸਿਕ ਇਮਾਰਤਾਂ ਨੂੰ ਠੀਕ ਕਰਕੇ ਕਾਇਮ ਰੱਖੀਏ 🙏🙏
@kulwansinghsingh5225
@kulwansinghsingh5225 2 жыл бұрын
ਵੀਰ ਜੀ ਤੁਸੀ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਮ ਤੇ ਕਮੇਟੀ ਬਣਾਓ ਇਹ ਇਮਾਰਤ ਆਪਾ ਸਾਰੇ ਸ਼ੀਸ਼ੇਆ ਵਿੱਚ ਬਣਾ ਦੇਵਾ ਗੇ ਇਹਨਾਂ ਯੋਧਿਆਂ ਦੀਆਂ ਥਾਵਾਂ
@manishkumar3164
@manishkumar3164 Жыл бұрын
All india ramgarhiya board bnya hoya veer nd ramgarhiya akal jathebandi v bni hoyi bt oh hor jathebandi wangu paise ni lainde apne base knowledge te aware te km kr rhe vdhiya
@nexion5144
@nexion5144 2 жыл бұрын
ਬਹੁਤ ਬੜੇ ਯੋਧੇ ਸਨ ਮਹਾਰਾਜਾ ਜॅਸ਼ਾ िਸੰਘ ਰਾਮਗੜੀਅਾ ਜੀ
@somalsaab4923
@somalsaab4923 3 жыл бұрын
ਤੁਹਾਡੀ ਕਹੀ ਗੱਲ ਸਹੀ ਹੈ ਜੇ ਇੱਥੇ ਗੋਲਕ ਰੱਖੀ ਹੁੰਦੀ ਤਾਂ ਚਿੱਟ ਕੱਪੜੀਆਂ ਨੇ ਹੁਣ ਨੂਂ ਮਾਰਬਲ ਮੜ੍ਹ ਦੇਣਾ ਸੀ
@sarvjitdeol9622
@sarvjitdeol9622 3 жыл бұрын
ਹਰਭੇਜ ਸਿਹਾਂ ਤੇਰਾ ਬਹੁਤ ਬਹੁਤ ਧੰਨਵਾਦ ।ਤੂੰ ਹਮੇਸ਼ਾ ਦੀ ਤਰ੍ਹਾਂ ਸੱਖਤ ਮਿਹਨਤ ਕੀਤੀ ਹੈ। ਸੱਚੇਪਾਤਸ਼ਾਹ ਤੈਨੂੰ ਅਤੇ ਤੇਰੇ ਸਹਿਯੋਗੀਆਂ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ । ਹਰਭੇਜ ਸਿਹਾਂ ਰਾਮਰੌਣੀ ਕਿਲਾ ਨਹੀਂ ਸੀ। ਰੌਣੀ ਦਾ ਮਤਲਬ ਚਾਰ ਦਿਵਾਰੀ ਹੁੰਦਾ। ਜਿੱਸ ਵਿੱਚ ਫੌਜ ਪੜਾ ਸਕਦੀ ਹੈ। ਰੌਣੀ ਤੋਂ ਬਾਅਦ ਆਉਦੀ ਹੈ ਗੜੀ। ਗੜੀ ਵਿੱਚ ਕਮਰੇ ਰਸੋਈ ਘੋੜਿਆਂ ਲਈ ਕਮਰੇ ਬਰਾਡੇ ਵਗੈਰਾ ਹੁੰਦੇ ਹਨ। ਗੜੀ ਤੋਂ ਬਾਅਦ ਆਉਦਾ ਹੈ ਗੜ। ਗੜ ਗੜੀ ਨਾਲੋਂ ਵੱਡਾ ਹੁੰਦਾ ਹੈ। ਆਖੀਰ ਵਿੱਚ ਆਉਂਦਾ ਹੈ ਕਿਲੀ ਅਤੇ ਕਿਲਾ। ਇੰਨ੍ਹਾਂ ਵਿੱਚ ਸਾਰੀਆਂ ਫੌਜੀ ਸਹੂਲਤਾਂ ਹੁੰਦੀਆਂ ਹਨ। ਆਲੇ-ਦੁਆਲੇ ਖਾਈ ਪੁੱਟੀ ਹੁੰਦੀ ਹੈ, ਚੋਰ ਦਰਵਾਜ਼ੇ ਵਗੈਰਾ ਹੁੰਦੇ ਹਨ। ਸਰਦਾਰ ਜੱਸਾ ਸਿੰਘ ਇਚੋਗਿੱਲ ਨੇ ਰਾਮਰੌਣੀ ਦੀ ਨਵੀਂ ਉਸਾਰੀ ਕਰਵਾ ਕੇ ਇਸ ਨੂੰ ਗੜ ਬਣਾ ਦਿੱਤਾ। ਇਸ ਤੋਂ ਬਾਅਦ ਇੰਨਾ ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਕਹਿਣ ਲੱਗ ਗਏ।
@SukhwinderSingh-pp1uk
@SukhwinderSingh-pp1uk 2 жыл бұрын
ਸਹੀ ਆ ਵੀਰ ਇਹ ਸਾਨੂੰ ਇਸ ਤਰ੍ਹਾਂ ਦੇ ਯੋਧਿਆ ਦੇ ਸਾਂਭਣੇ ਚਾਹੀਦੇ ਸੀ , ਇੱਕ ਟੋਡਰ ਮੱਲ ਖੱਤਰੀ ਦੀ ਹਵੇਲੀ ਵੀ ਸਾਂਭਲਣੀ ਚਾਹੀਦੀ ਆ
@riverday5580
@riverday5580 2 жыл бұрын
ਵੀਰੋ ਤੁਸੀਂ ਅਸੀਂ ਸਾਰੇ ਇਹਨਾਂ ਦੇ ਵਾਰਿਸ ਹਾਂ ਜੀ ਸਰਕਾਰਾਂ ਬੇਈਮਾਨ ਹੋ ਗਈਆਂ SGPC ਨੂੰ ਸੰਭਾਲਣ ਦੀ ਲੋੜ ਹੈ ਅਸੀ ਘੱਟੋ ਘੱਟ ਸਿੱਖੀ ਤਾਂ ਸੰਭਾਲ਼ ਸਕਦੇ ਹਾਂ ਜੀ ਇਤਿਹਾਸ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਸਿੰਘੋ ਅਮਿ੍ਰਤ ਛੱਕੋ ਸਿੰਘ ਸਜੋ ਜੀ
@GurmeetSingh-vq9pj
@GurmeetSingh-vq9pj 3 жыл бұрын
ਇਹ ਸਾਡੀ ਚੜਦੀਕਲਾਂ ਦੇ ਪ੍ਰਤੀਕ ਹਨ।
@anwarbhatti9418
@anwarbhatti9418 2 жыл бұрын
ਬਾਬਾ ਜੀ,, ਰੁਹ ਨੂੰ ਸਕੂਨ ਦੇਣ ਵਾਲਾ ਇਤਿਹਾਸਕ ਵੀਡੀਓ ਬਣਾਉਣ ਲਈ ਧੰਨਵਾਦ॥
@KaramSingh-ev1ku
@KaramSingh-ev1ku 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਰਾਮਗੜ੍ਹੀਆ ਇਤਿਹਾਸ ਤੇ ਵੱਡੇ ਲੋਕਾਂ ਮਿਟੀ ਥੱਲੇ ਦੱਬ ਦਿੱਤਾ
@balrajsandhu8084
@balrajsandhu8084 2 жыл бұрын
ਕਾਕਾ ਜੀ ਤੁਹਾਡਾ ਧੰਨਵਾਦ ਜੋ ਇਹ ਹਵੇਲੀ ਦਿਖਾਈ ਸਿੱਖਾਂ ਇਸ ਨੂੰ ਜਲਦੀ ਸੰਭਾਲਣ ਬਾਦਲ ਕਮੇਟੀ ਕੁਝ ਨਹੀ ਕਰੇਗੀ ਜਿਨਾਂ 25 ਸਾਲ ਰਾਜ ਕਰਕੇ ਕੁਝ ਨਹੀ ਕੀਤਾ ਹੁਣ ਬੀਬੀ ਜੀ ਤੋ ਕੀ ਓਮੀਦ ਰਖ ਸਕਦੇ ਹਾਂ।
@karamjitsingh765
@karamjitsingh765 3 жыл бұрын
,ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਰ 👍👍jio1000 Saal brother
@sukhwindersingh5342
@sukhwindersingh5342 2 жыл бұрын
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਬਹੁਤ ਹੀ ਸੂਝਵਾਨ ਤੇ ਬਹਾਦਰ ਜਰਨੈਲ ਸਨ। ਲੜਾਈ ਦੇ ਮੈਦਾਨ ਵਿੱਚ ਲਾਸ਼ਾ ਦੇ ਢੇਰ ਲਾ ਦੇਂਦੇ ਸਨ। ਜਿਸ ਤਖਤ ਤੇ ਬੈਠ ਕੇ ਔਰੰਗਜ਼ੇਬ ਜੁਲਮ ਕਰਦਾ ਸੀ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਉਸ ਤਖਤ ਦੀ ਸਿਲ ਪੁਟਕੇ ਸੱਚ ਖੰਡ ਹਰਿਮੰਦਰ ਸਾਹਿਬ ਵਿੱਚ ਸਥਿਤ ਰਾਮਗੜ੍ਹੀਆ ਬੂੰਗਾ ਵਿੱਚ ਰੱਖ ਦਿੱਤੀ। ਸਰਦਾਰ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋ ਬਾਅਦ ਸਿੱਖ ਕੌਮ ਤੇ ਜਿਆਦਾ ਜੁਲਮ ਹੋਣ ਲੱਗ ਪਿਆ। ਉਸ ਸਮੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਕੌਮ ਦੀ ਵਾਂਗਡੋਰ ਸੰਭਾਲੀ ਸੀ। ਤੇ ਸਭ ਨੂੰ ਆਪਣੀ ਈਨ ਮਨਾਈ ਸੀ ਤੇ ਪਹਾੜੀਆਂ ਰਾਜਿਆਂ ਤੇ ਟੈਕਸ ਵੀ ਲੈਂਦਾ ਸੀ।
@gorayaaudio
@gorayaaudio 2 жыл бұрын
ਬਹੁਤ-ਬਹੁਤ ਧੰਨਵਾਦ ਜੀ
@GurmeetSingh-vq9pj
@GurmeetSingh-vq9pj 3 жыл бұрын
ਸਿੱਖ ਕੌਮ ਨੂੰ ਇਹ ਘਰ ਸਾਂਭਣੇ ਸਨ।
@evleen4e378
@evleen4e378 3 жыл бұрын
Sir eh kum Siromni Commety da hai ji lok sehjog kernge
@parmindersinghparmindersin238
@parmindersinghparmindersin238 2 жыл бұрын
ਵੀਰੇ ਆਪਾਂ ਨੂੰ ਆਪ ਕਰਨਾ ਪੈਣਾ ਆਪ ਵੀਰੇ ਸਿੱਖਾਂ ਤੇ ਸਿੱਖੀ ਲੲੀ
@Raju1069
@Raju1069 3 жыл бұрын
ਜਿਨ੍ਹਾਂ ਧਰਮ ਦੇ ਨਾਮ ਤੇ ਸਿਆਸਤ ਕੀਤੀ ,ਰਾਜ ਕੀਤਾ ਪੰਜਾਬ ਨੂੰ ਲੁਟਿਆ ਆਪਣੀ ਵਿਰਾਸਤ ਨਾ ਸਾਬੀ ਕੁਰਸੀ ਲਈ ਦਿੱਲੀ ਅੱਗੇ ਕੋਮ ਵੇਚੀ ਉਸਦੀ ਕੁਲ ਦਾ ਨਾਸ ਹੋਣਾ
@DaljeetSingh-kz9bm
@DaljeetSingh-kz9bm 2 жыл бұрын
ਅਸੀਂ ਹਰੇਕ ਗੱਲ RSS ਸਿਰ ਮੜ੍ਹ ਦਿੰਦੇ ਹਾਂ, ਪਰ ਇਹ ਸਾਡੇ ਵਾਲੀ RSS ( ਸ੍ਰੋਮਣੀ ਕਮੇਟੀ) ਦਾ ਫਰਜ ਹੈ।
@deepchahal8601
@deepchahal8601 2 жыл бұрын
👍👍👍👍
@kharbandasatish8755
@kharbandasatish8755 2 жыл бұрын
Right
@bahadursingh6159
@bahadursingh6159 3 жыл бұрын
Thx Harbhej chalo Darshan hoya yodha de ghar de te lakh lahnat aa leader te jina ne aday soorma de ghar nu akhon parokha kita 🙏
@singhsukhdeep7293
@singhsukhdeep7293 3 жыл бұрын
ਭਾਜੀ ਬਹੁਤ ਦੁੱਖ ਹੁੰਦਾ ਕਿ ਇਹਨਾਂ ਦੀ ਕੋਈ ਸਾਬ ਸਮਬਾਲ ਨਹੀਂ
@RajinderSingh-lz6lj
@RajinderSingh-lz6lj 2 жыл бұрын
ਅੱਜ ਦੇ ਗਦਾਰ ਹਾਕਮਾਂ ਨੇ ਸਾਡੀ ਕੌਮ ਅਤੇ ਇਤਿਹਾਸ ਦਾ ਬੇੜਾ ਗਰਕ ਕਰ ਦਿੱਤਾ
@kulwindersingh979
@kulwindersingh979 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਵੱਡੀ ਇਤਿਹਾਸਕ ਇਮਾਰਤ ਦਿਖਾਈਂ ਧੰਨਵਾਦ ਵੀਰ ਜੀ ਸਿੱਖ ਕੌਮ ਦੇ ਆਗੂਆਂ ਨੂੰ ਇਤਿਹਾਸਕ ਇਮਾਰਤ ਸੱਬਣ ਦੀ ਬਹੁਤ ਲੋੜ ਹੈ 🙏🙏🙏🙏🙏🙏🙏
@ranjitsinghsandhar771
@ranjitsinghsandhar771 2 жыл бұрын
ਵੀਰ ਜੀ ਏਹੋ ਜਿਹੇ ਜੋਧੇ ਦੇ ਘਰ ਦੀ ਸਾਂਭ ਸੰਭਾਲ ਕਰਕੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੋਣਾ ਚਾਹੀਦਾ ਹੈ, ਮੁਸ਼ਕਿਲ ਸਮੇਂ ਵਿੱਚ ਸਿੱਖ ਕੌਮ ਦੀ ਅਗਵਾਈ ਕੀਤੀ ਇਸ ਜੋਧੇ ਨੇ, ਪਤਾ ਨਹੀਂ ਸਾਡੀ ਕੌਮ ਦਾ ਇਸ ਪਾਸੇ ਧਿਆਨ ਕਿਉ ਨਹੀ ਗਿਆ
@HarpreetKaur-ov5qw
@HarpreetKaur-ov5qw 2 жыл бұрын
ਧਿਆਨ ਦੇਣ ਲਈ ਹੀ ਤਾਂ ਵੀਡਿਉ ਬਣਾਇਆ ਏ।। ਅੱਗੇ ਦੀ ਜਿੰਮਂਵਾਰੀ ਸਾਡੀ ਏ। ਕਿ ਅਸੀਂ ਜਿਆਦਾ ਤੋਂ ਜਿਆਦਾ ਵੀਡਿਓ ਨੂੰ share ਕਰੀਐ
@ranjitsinghsandhar771
@ranjitsinghsandhar771 2 жыл бұрын
@@HarpreetKaur-ov5qw ਬਿਲਕੁਲ ਸਹੀ ਕਹਿ ਰਹੇ ਹੋ ਤੁਸੀ🙏🙏
@SunnySingh-wb7df
@SunnySingh-wb7df Жыл бұрын
ਸਾਨੂੰ ਸਾਰਿਅਾ ਨੂੰ ਜੋਧਿਅਾ ਦੀਅਾ ੲਿਤਿਹਾਸਿਕ ੲਿਮਾਰਤਾ ਸੰਭਾਲਣੀ ਚਾਹੀਦੀਅਾ ਹਨ ਜੇ ੲਿਹ ਵੀ ਡਿਗ ਗੲੀ ਤਾਂ ਯਾਦਾ ਵੀ ਖਤਮ ਹੋ ਜਾਟਗੀਅਾ 🙏
@ramandeepkaur4711
@ramandeepkaur4711 2 жыл бұрын
ਵੀਰ ਜੀ ਇਹ ਅੱਜ ਦੇ ਸਿੱਖਾਂ ਦੀ ਬਦਕਿਸਮਤੀ ਹੈ ਕਿ ਅੱਜ ਦੇ ਸਿੱਖਾਂ ਨੂੰ ਕੌਮ ਦੇ ਹੀਰਿਆਂ ਦੀ ਪਹਿਚਾਣ ਨਹੀਂ ਕਰਦੇ ਵਾਹਿਗੁਰੂ ਜੀ ਮੇਹਰ ਕਰਨ ਅੱਜ ਦੇ ਸਿੱਖਾਂ ਨੂੰ ਆਪਣੀ ਪਹਿਚਾਣ ਆ ਜਾਵੇ
@Sahibakaur179
@Sahibakaur179 2 жыл бұрын
🙏🙏🙏🙏🙏. JO BOLE SO NIHAL SATSRIAKAL WAHEGURU JI KA KHALSA WAHEGURU JI KI FATHE
@sohansinghsandhu4025
@sohansinghsandhu4025 2 жыл бұрын
ਸਿਖ ਸੰਗਤ ਨੂੰ ਬੇਨਤੀ ਹੈ ਕਿ ਉਹਨਾ ਦਾ ਘਰ ਜਰੂਰ ਸੰਭਾਲਿਆ ਜਾਵੇ ਜੀ ।
@parwazsingh9959
@parwazsingh9959 2 жыл бұрын
ਦਿਲੀ ਮੋਰਚੇ ਤੇ ਏਨਾ ਪੈਸਾ ਲਾਤਾ ਇਸਨੂੰ ਵੀ ਸਾਂਭਲੋ ਕੱਠੇ ਹੋਕੇ
@user-jv8vd9tk4j
@user-jv8vd9tk4j Жыл бұрын
ਵੀਰ ਇਹ ਜਗਾ ਹੈ ਕਿਸ ਸ਼ਹਿਰ ਵਿਚ
@JASPALSINGH-wr1pp
@JASPALSINGH-wr1pp 2 жыл бұрын
ਧੰਨ ਵਾਹਿਗੁਰੂ ਸਾਹਿਬ ਜੀ
@polasingh6018
@polasingh6018 2 жыл бұрын
ਸਿੱਖ ਕੌਮ ਦਾ ਹੀਰਾ ਸੀ ਜੱਸਾ ਸਿੰਘ ਰਾਮਗੜੀਆ ਗੰਦੀਆ ਸਰਕਾਰਾ ਨੇ ਜਿਹਨਾ ਨੇ ਸਿੱਖੀ ਨੂ ਦਾਗ ਲਾਇਆ
@parmjitkaur4993
@parmjitkaur4993 2 жыл бұрын
ਰਾਮੂਗੜੀਆ ਮਿਸਲ , ਮਾਹਾਰਾਜ ਰਣਜੀਤ ਸਿੰਘ ਦੀ ਮਿਸਲ ਸੀ ਵੀਰੇ 😡
@lakhvirsingh5807
@lakhvirsingh5807 2 жыл бұрын
@@parmjitkaur4993 tenu kine keha
@balwindersandhu-mk8pi
@balwindersandhu-mk8pi Жыл бұрын
​@@parmjitkaur4993 ਉਹ ਜਾ ਕੰਮ ਕਰ ਆਪਣਾ, ਕਿਥੋਂ ਪੜੀ ਤੂੰ
@gurtejkaler4048
@gurtejkaler4048 2 жыл бұрын
ਵਾਹਿਗੁਰੂ ਜੀ 🙏🙏
@dhillon3995
@dhillon3995 2 жыл бұрын
ਸ਼ਰਮ ਆਉਂਦੀ ਸ੍ਰੋਮਣੀ ਕਮੇਟੀ ਗੁਰਦਵਾਰਿਆਂ ਵਿੱਚ ਪਥਰ ਲਗਾਈ ਜਾਂਦੇ ਉ ਇਨ੍ਹਾਂ ਵਿਰਾਸਤਾ ਨੂੰ ਵੀ ਸਾਂਭ ਣ ਦੀ ਲੋੜ ਹੈ ਇੱਥੇ ਕੋਈ ਸਰਪੰਚ ਜਾ ਐਮ ਸੀ ਜਾ ਕੋਈ ਇਲਾਕੇ ਦਾ ਐਮ ਐਲ ਏ ਹੋਣਾ ਉਹ ਹੀ ਸਾਂਭ ਲੈਣ ਇਮਾਰਤਾਂ ਨੂੰ
@gurlabhsra1998
@gurlabhsra1998 2 жыл бұрын
ਜੇ ਦਿਲੀ ਜਿੱਤ ਕੇ ਨਾਂ ਛੱਡਦੇ ਤਾਂ ਅੱਜ ਲੱਡੀ ਬੁਚੀ ਸਿਰ ਨਾ ਚ੍ਹੜਦੇ ਪਰ ਅਫਸੋਸ ਸੁਰਮਿਆਂ ਦਾ ਘਰ ਕੀ ਸਮਾਲਣਾ ਸੀ ਸਿੱਖ ਕੌਮ ਨੂੰ ਵੀ ਨਹੀਂ ਸਮਾਲਿਆ
@arjansingh7189
@arjansingh7189 2 жыл бұрын
Very good veer
@HarpreetKaur-ov5qw
@HarpreetKaur-ov5qw 2 жыл бұрын
ਵੀਰ ਨੇ ਆਪਣਾ ਕੰਮ ਕਰ ਦਿਤਾ ਏ।। ਬਾਕੀ ਦੀ ਜਿੰਮਂਵਾਰੀ ਸਾਡੀ ਸਾਰਿਆਂ ਦੀ ਏ ਕਿ ਇਸ ਵੀਡਿਉ ਨੂੰ ਜਿਆਦਾ ਤੋਂ ਜਿਆਦਾ share ਕਰੀਐ।
@TomJerry0751
@TomJerry0751 2 жыл бұрын
ਵਾਹਿਗੁਰੂ ਮੇਹਰ ਕਰੇ ਤੋਹਾਡੇ ਤੇ🙏🙏🙏
@koshveergill3809
@koshveergill3809 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਜਾਤਾਂ ਪਾਤਾਂ ਦੀਆਂ ਵੰਡੀਆਂ ਪਾਉਣ ਦੀ ਬਜਾਏ ਏਧਰ ਧਿਆਨ ਦੇਈਏ ਵਾਹਿਗੁਰੂ ਜੀ ਸਿੱਖ ਰਾਜ ਦੋਫਾੜ ਨਾਲ ਨਹੀਂ ਮਿਲਣਾਂ
@jagdeepsingh-od6ts
@jagdeepsingh-od6ts 2 жыл бұрын
waheguru tenu hamesha khush rakhe veer aini wadmuli te anmuli jaankari lai
@JASPALSINGH-wr1pp
@JASPALSINGH-wr1pp 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@user-vu2od7dm1f
@user-vu2od7dm1f Ай бұрын
ਧੰਨ ਧੰਨ ਬਾਬਾ ਮਹਾਰਾਜਾ ਜੱਸਾ ਸਿੰਘ ਰਾਮਗੜੀ੍ਆ ਜੀ🚩⚔️🦁🙏
@bsdhaliwalbsdhaliwal8454
@bsdhaliwalbsdhaliwal8454 2 жыл бұрын
ਬਹੁਤ ਵਧੀਆ ਵੀਡੀਓ
@hardeepdhindsa5956
@hardeepdhindsa5956 3 жыл бұрын
ਹਰਭੇਜ ਸਿੰਘ ਜੀ ਇਹ ਤਾਂ ਦੱਸ ਦਿਓ ਕਿ ਇਹ ਕਿਹੜਾ ਇਲਾਕਾ ਹੈ ਤੇ ਕਿਹੜਾ ਪਿੰਡ ਹੈ
@princeshahrandhawaprincesh3792
@princeshahrandhawaprincesh3792 2 жыл бұрын
Near amritsar
@bodhrajsingh1705
@bodhrajsingh1705 2 жыл бұрын
ਸ੍ਰੀ ਹਰਗੋਬਿੰਦ ਪਰ
@kaurgagandeep9014
@kaurgagandeep9014 2 жыл бұрын
ਇਹ ਸ਼੍ਰੀ ਹਰ ਗੋਬਿੰਦ ਪੁਰ ਜਿਲ੍ਹਾ ਗੁਰਦਾਸਪੁਰ ਵਿੱਚ ਹੈ।
@lakha2227
@lakha2227 2 жыл бұрын
Jr ah saady pind dy kol a srihargobindpur sanu pta ni jr kidi afsos di gl a
@sachchidanandpandey4458
@sachchidanandpandey4458 2 жыл бұрын
Wahe guru ji Jo bole so Nihal sat shri akal
@sukhdevsingh8961
@sukhdevsingh8961 2 жыл бұрын
ਗਦਾਰ ਮੰਤਰੀ ਕਾਂਗਰਸ ਤੇ ਅਕਾਲੀ ਲਾਹਣਤ ਇਹਨਾਂ ਦੇ
@nand3219
@nand3219 2 жыл бұрын
ਪੰਜਾਬ ਦੇ ਕਿਲ੍ਹੇ ਸਾਂਭਣਾ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦਾ ਕੰਮ ਹੈ ਪਰ ਇਹ ਸਭ ਪੰਜਾਬ ਦੇ ਗਦਾਰ ਹਨ
@balwindersandhu-mk8pi
@balwindersandhu-mk8pi Жыл бұрын
​@@nand3219 ਪੰਜਾਬ ਦੀ ਸਿਆਸਤ ਤੇ ਧਾਰਮਿਕ ਪਕੜ ਇਕ ਜ਼ਾਤ ਦੇ ਹੱਥ ਹੈ
@AmrikSingh-bd4pf
@AmrikSingh-bd4pf 2 жыл бұрын
Good presentation ! It arouses emotions, feelings & wishes to care for fogotton salient features of our history. Great effort. Well done !
@damandeepsinghwaraich7716
@damandeepsinghwaraich7716 Жыл бұрын
ਹੱਏ ਓ ਰੱਬਾ ਸਾਡੇ ਲੋਕ ਇੰਨੇ ਮਤਲਬ ਖੋਰ ਹੋ ਗਏ , ਕੀ ਸਾਡੇ ਮਹਾਨ ਜਰਨੈਲਾਂ ਦੇ ਘਰਾਂ ਦਾ ਹਾਲ ਇਸ ਤਰ੍ਹਾਂ ਹੋ ਗਿਆ । ਸਾਡੇ ਪੰਥ ਦਾ ਕੀ ਬਣੇਗਾ ਆਪਾਂ ਇਹ ਸਭ ਕੁੱਝ ਭੁੱਲ ਗਏ ਕਿ ਅਸੀਂ ਕੋਣ ਹਾਂ । ਪੰਜਾਬ ਦੇ ਮੰਤਰੀ ਟੋਲੇ ਤੇ ਬੂਬਣੇ , ਅੱਜ ਦੇ ਜਥੇਦਾਰ ਸਭ ਆਪਣੇ ਆਪਣੇ ਢਿੱਡ ਭਰਨ ਵਿੱਚ ਲੱਗੇ ਹੋਏ ਹਨ। ਕਸੂਰ ਵਾਰ ਅਸੀਂ ਸਾਰੇ ਹੀ ਹਾਂ ਆਪਾਂ ਇਨ੍ਹਾਂ ਠੱਗਾਂ ਨੂੰ ਬਹੁਤ ਢਿਲ ਦੇ ਦਿਤੀ , ਪਰ ਇਹ ਲੋਕ ਭੁੱਲ ਜਾਂਦੇ ਹਨ ਕਿ ਗੁਰੂ ਸਾਹਿਬ ਜੀ ਦੀ ਫੋਜ ਦੇ ਵਿੱਚ ਆਪਣੇ ਵਰਗੇ ਕਿਸਾਨ ਮਜ਼ਦੂਰ
@gurmeetsinghsachdeva5965
@gurmeetsinghsachdeva5965 2 жыл бұрын
Wahaguru ji Bhai ji video share kar ke aap da thank
@inderjeetkalsi4064
@inderjeetkalsi4064 2 жыл бұрын
Well done, nice effort done by you. May Waheguru ji bless you. I wish, some NGO or NRI could take up this project... well it's my wish only.
@gurwindersinghkahllon4153
@gurwindersinghkahllon4153 2 жыл бұрын
Waheguru ji waheguru ji waheguru ji waheguru ji waheguru ji
@ramangoel6385
@ramangoel6385 3 жыл бұрын
Great Sidhu ji Great Sardar ....
@amandeepsinghheera2537
@amandeepsinghheera2537 Жыл бұрын
CBS ਨੂੰ ਇਸ ਅਸਥਾਨ ਦੀ ਦੇਖਭਾਲ ਕਰਨੀ ਚਾਹੀਦੀ ਵਾਹਿਗੁਰੂ ਜੀ
@HarjinderSingh-ot4mw
@HarjinderSingh-ot4mw 3 жыл бұрын
Very nice
@SonuSingh-um2bz
@SonuSingh-um2bz 2 жыл бұрын
Thanks veer g
@guchansingh7192
@guchansingh7192 2 жыл бұрын
Waheguru ji waheguru ji 🙏🏼🙏🏼🙏🏼🙏🏼🙏🏼
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਕਿਰਪਾ ਕਰਣਗੇ
@narinderwaraich5243
@narinderwaraich5243 3 жыл бұрын
Khalsa Raj zindabad
@MohinderSingh-hp3df
@MohinderSingh-hp3df 3 жыл бұрын
Thx veer Ji
@SurjitSingh-qw7ok
@SurjitSingh-qw7ok 2 жыл бұрын
He Waheguru Ji 🙏⛳Bakhash Lavo Ji
@baldevSingh-pd1ez
@baldevSingh-pd1ez 3 жыл бұрын
Khalsa raj zindabad 🙏🙏🌹
@jagdeepsinghsingh9696
@jagdeepsinghsingh9696 2 жыл бұрын
Waheguru ji
@navtejkhosa7210
@navtejkhosa7210 2 жыл бұрын
Waheguru meaher rahke sarbat te ji
@goraghuman4116
@goraghuman4116 3 жыл бұрын
Waheguru ji 🙏🙏
@amarjitsidhu2135
@amarjitsidhu2135 2 жыл бұрын
ਵਾਹਿਗੂਰੂ🙏🙏
@Bal450
@Bal450 9 ай бұрын
Thanks!
@baldevsekhon8510
@baldevsekhon8510 9 ай бұрын
Bahut vadhia jankari diti dhnwad B S Ramgarhia CANADA
@Preet-qd4dh
@Preet-qd4dh 2 жыл бұрын
Veer g Maharaja Jassa Singh Ramgaria 🙏, thank for great Job 👍
@sandhuboys799
@sandhuboys799 Жыл бұрын
Whagru ji good very nice 👍👍👍👍
@satbirsingh5905
@satbirsingh5905 3 жыл бұрын
ਸਿੱਧੂ ਵੀਰ ਜੀ ਇਹ ਘਰ ਕਿਥੈ ਹੈ .
@gurcharanmaan323
@gurcharanmaan323 2 жыл бұрын
ਵੀਰ ਜੀ ਇਹ ਘਰ ਕਸਬਾ ਹਰਗੋਬਿੰਦ ਪੁਰ ਜ਼ਿਲ੍ਹਾ ਗੁਰਦਾਸਪੁਰ
@kuldipsingh3109
@kuldipsingh3109 Жыл бұрын
Dhanwad ji
@GurmeetSingh-vq9pj
@GurmeetSingh-vq9pj 3 жыл бұрын
Nice work
@gurtejsingh8367
@gurtejsingh8367 3 жыл бұрын
Very Good Work Gurtej Singh Dhaliwal Lopon moga
@ManjitSingh-ub6ie
@ManjitSingh-ub6ie 2 жыл бұрын
🙏🙏bahut vadiya
@gurmeetpandher6446
@gurmeetpandher6446 2 жыл бұрын
ਧੰਨਬਾਦ ਵੀਰ
@gurmejsingh6460
@gurmejsingh6460 3 жыл бұрын
Veeru very nice salout
@parmindersinghsidhu4734
@parmindersinghsidhu4734 2 жыл бұрын
Ramgarhia community is all over the world and has many gurudwaras and other buildings named after him ,but why can't they look after his house. SGPC should set up a museum in the house.
@w900wale6
@w900wale6 2 жыл бұрын
Waheguru ji Mehar Karan sabh ta aa
@gurmejsingh6460
@gurmejsingh6460 3 жыл бұрын
Veer lakh lakh mubark good nice
@manpreetkaursidhuft7359
@manpreetkaursidhuft7359 2 жыл бұрын
Bht bht dhnwad veere mnu lgda apa looka nu vi chida vi bht jida ni ta tohri bht ta eh imarta nu shmbaln da jatan Krna chida jdo apa apne ghra nu shamb skde a ta eh ta apne soormea de ghr ne .
@shersingh1189
@shersingh1189 3 жыл бұрын
ਕਿਹੜੀ ਥਾਂ ਵੀਰ ਜੀ ਇਹ
@rabindersingh765
@rabindersingh765 Ай бұрын
ਕਾਕਾ ਜੀ ਇਹ ਮੇਰਾ ਜੱਦੀ ਪਿੰਡ ਹੈ ਮੈ ਇਸ ਹਵੇਲੀ ਅੱਜ ਤੋਂ 65 ਸਾਲ ਪਹਿਲਾਂ ਦੇਖੀਂ ਸੀ ਉਸ ਵੇਲੇ ਇਹ ਠੀਕ ਠਾਕ ਸੀ ਮੇਰਾ ਜਨਮ 1/1945 ਦਾ ਹੈ
@debikhalra4708
@debikhalra4708 2 жыл бұрын
ਸਿੱਖਾਂ ਲਈ ਸ਼ਰਮਨਾਮ ਗੱਲ
@balrajsandhu8084
@balrajsandhu8084 2 жыл бұрын
ਭਾਈ ਰਣਜੀਤ ਸਿੰਘ ਜੀ ਢਡਰੀਆਂ ਵਾਲਿਆ ਨੂੰ ਬੇਨਤੀ ਹੈ ਕਿ ਇਸ ਦੀ ਸੰਭਾਲ ਕਰੋ। ਤੁਹਾਡੇ ਕੋਲੋ ਹੀ ਆਸ ਰਖ ਸਕਦੇ ਹਾਂ ਹੋਰ ਕੁਝ ਕਰਨ ਜੋਗੇ ਨਹੀ ਹਨ। ਸਾਡੀ ਬੇਨਤੀ ਪਰਵਾਨ ਕਰੋ ਜੀ। ਓਮੀਦ ਹੈ।
@nand3219
@nand3219 2 жыл бұрын
ਢੱਡਰੀ ਤਾਂ ਖੁਦ ਹੀ ਗਦਾਰ ਹੈ ਸਿੱਖ ਕੌਮ ਦਾ ਕਾਂਗਰਸ ਪਾਰਟੀ ਦਾ ਚਮਚਾ
@Sahibakaur179
@Sahibakaur179 2 жыл бұрын
🙏🙏🙏🙏🙏 SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI
@jimmysingh4006
@jimmysingh4006 2 жыл бұрын
Waheguru ji 🌙🌄🤲☝️🙏💖
@mangatsingh6701
@mangatsingh6701 3 жыл бұрын
ਇਥੇ ਵੀਰਾ। ਇਕ।ਗੋਲਕ।ਰਖ।ਦਿਓ ਤਾਂ। ਇੱਥੇ। ਕਾਰ।ਸੇਵਾ ਵਾਲੇ। ਤੇ ਸਮੋਣੀ। ਕਮੇਟੀ ਵਾਲੇ। ।ਘੇਰਾ। ਪਾਕੇ। ਸੇਵਾ। ਚਾਲੂ। ਕਰ।ਦੇਣਗੇ।ਇਥੇ।ਵੀਰਾ। ਇਕ।ਗੋਲਕ ਰਖ। ਕੇ।ਆਵੀ।ਕਲ। ਨੂੰ। ਸੇਵਾ। ਚਾਲੂ। ਕਰ।ਦੇਣਗੇ
@harinderkaur6721
@harinderkaur6721 2 жыл бұрын
ਰਖਵਾਲੀ ਵੀ ਚਾਹੀਦੀ ਹੈ ਜੇ ਕਿਸੇ ਨੇ ਗੋਲਕ ਚੁੱਕ ਲਈ ਤਾਂ
@dharamjitsingh9219
@dharamjitsingh9219 2 жыл бұрын
ਬਾਈ ਧੰਨਵਾਦ ਜੀ ਪਰ.... ਅਸੀਂ
@somnath9781
@somnath9781 2 жыл бұрын
ਵੀਰਜੀਸਾਨੂਂਜੱਸਾਸਿੰਘਦਾਘਰਦਿਖਾਦਿੱਤਾ
@balwindersinghjattana5770
@balwindersinghjattana5770 2 жыл бұрын
Great Sikh Raj
@manusaggu1354
@manusaggu1354 2 ай бұрын
Gret job...
@lokerang918
@lokerang918 3 жыл бұрын
ਗੁੱਡ
@sherepunjabmallhi7375
@sherepunjabmallhi7375 2 жыл бұрын
Omg waheguru ji
@ashoksingh9480
@ashoksingh9480 2 жыл бұрын
Waheguru waheguru waheguru waheguru waheguru waheguru waheguru
@DavinderSingh-cy6ls
@DavinderSingh-cy6ls 3 жыл бұрын
👌👌👌
@parmjitsingh2834
@parmjitsingh2834 Жыл бұрын
ਸਰੋਮਣੀ ਕਮੇਟੀ ਦੇਬਜਟ ਤੇ ਸਰਦਾਰ ਜਸਾ ਸਿੰਘ ਰਾਮਗੜੀਏ ਦੇ ਘਰ ਨੂੰਰੇਨੂਵੈਸਨ ਕਰ ਇਕ ਹਿਸਟੋਰੀਕਲ ਮਿਉਜਿਮ ਚੋਤਬਦੀਲ ਕੀਤਾ ਜਾਵੇ,,,ਯੋਦਾ ਦਿਲੀ ਜਿਤਦਾ ਰਿਹਾ,,ਪਰਜਦੀ ਘਰ ਖੰਡਰ ਬਣਿਆ
@sandeepgabba6063
@sandeepgabba6063 2 жыл бұрын
Satnam Shri Waheguru JI
@raviinder80
@raviinder80 3 жыл бұрын
ਬਹੁਤ ਅਫਸੋਸ ਆ ਜੀ ।ਆਉਣ ਵਾਲਾ ਸਮਾਂ ਮਾੜਾ ਈ ਆ ਜੀ ।
@jagtarsingh910
@jagtarsingh910 2 жыл бұрын
Vary.good.job.lopo.bai.ty Harpyj.bai
@harpreetsingh26237
@harpreetsingh26237 19 күн бұрын
Satsrikal 🙏
He bought this so I can drive too🥹😭 #tiktok #elsarca
00:22
Elsa Arca
Рет қаралды 44 МЛН
So Cute 🥰
00:17
dednahype
Рет қаралды 44 МЛН
He bought this so I can drive too🥹😭 #tiktok #elsarca
00:22
Elsa Arca
Рет қаралды 44 МЛН