ਸਿੱਖਾਂ ਨੇ ਮੁਗਲਾਂ ਤੋਂ ਕਿਵੇਂ ਜਿੱਤੀ ਸੀ Delhi | History | Punjab Siyan | Sikh History | Baghel Singh

  Рет қаралды 263,827

Punjab Siyan

Punjab Siyan

Күн бұрын

How Sikhs Conquered Delhi form Mughals.
when Brave Sikh Leader/ Misladar Baba Baghel Singh along with other great Great Sikhs Like Sardar Jassa Singh ahluwalia and Sardar Jassa Singh Ramgarhia won the Lal Qilla/ Red Fort form Mughal Emperor Shah Alam 2 in 1783
Battle of Delhi Between Sikh and mughals
Sikh History of Delhi
Sikh vs Mughal battle for delhi happen in 1783
mori gate delhi history, kashmeeri gate delhi, tees hazari court history,
baba baghel singh build 7 gurudwaras in delhi
majnu ka tilla delhi history
Gurdwara Sees Sanj Sahib history
Gurdwara Rakab Ganj Sahib history
Gurdwara Moti Bagh Sahib history
Gurdwara Mata Sahib Kaur History
Gurdwara Bala Sahib History
Gurdwara Bangla Sahib History
Gurdwara Majnu ka Tilla Delhi History
ਬਾਬਾ ਬਘੇਲ ਸਿੰਘ , ਸਰਦਾਰ ਜੱਸਾ ਸਿੰਘ ਆਹਲੂਵਾਲੀਆ , ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਆਪਣੀ ਫੌਜ ਨਾਲ 1783 ਚ ਦਿੱਲੀ ਜਿੱਤੀ
History of Delhi in this video
History of Sikh baba baghel singh, sardar jassa singh ahluwalia, sardar jassa singh ramgariya
history of tees hazari court

Пікірлер: 1 200
@deepsinghkhalsa6392
@deepsinghkhalsa6392 Жыл бұрын
ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੋ ਕਿ ਤੁਸੀਂ ਸਿੱਖਾਂ ਦਾ ਇਤਿਹਾਸ ਸੁਣਾਉਂਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GurpreetSingh-yq2is
@GurpreetSingh-yq2is Жыл бұрын
ਪਰਮਾਤਮਾ ਤੇਰੀ ਹਮੇਸ਼ਾ ਹੀ ਚੜ੍ਹਦੀ ਕਲਾ ਕਰੇ ਵੀਰ ਜੀ , ਪਿੰਡ ਕੈਰੋਂ 🙏🙏🙏🙏
@gurpreetsingh7537
@gurpreetsingh7537 Жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਵੀਰ ਮੈਂ ਪਿੰਡ ਝਬਾਲ ਕਲਾਂ ਤੋਂ ਆ, ਇਸ ਪਿੰਡ ਦਾ ਬਾਬਾ ਬਘੇਲ ਸਿੰਘ ਨਾਲ ਇਤਿਹਾਸ ਹੈ
@ਬਲਜਿੰਦਰਸਿੰਘ-ਰ5ਮ
@ਬਲਜਿੰਦਰਸਿੰਘ-ਰ5ਮ Жыл бұрын
ਮੈ ਬਲਜਿੰਦਰ ਸਿੰਘ ਤਰਨ ਤਾਰਨ ਸਾਹਿਬ ਤੋ ਹਾਂ ਪਰ ਇਸ ਟਾਈਮ ਮੈ ਪੈਰਿਸ ਫਰਾਂਸ ਵਿੱਚ ਹਾਂ 8 ਸਾਲ ਹੋ ਗਏ ਹਨ ਬੁਹਤ ਵਧੀਆ ਵੀਡਿਓ ਹੈ ਮੈ ਹਰ ਰੋਜ਼ ਸੁਣਦਾ ਹਾਂ ਹਰੇਕ ਵੀਡਿਓ ਤੁਹਾਡੀ ਵੀਰ ਜੀ ❤
@hardeeps7165
@hardeeps7165 Жыл бұрын
ਰੱਬ ਤੁਹਾਡੀ ੳੁਮਰ ਲੰਬੀ ਕਰੇ, ਤੇ ਸੁੱਖੀ ਰੱਖੇ
@jasvinder1587
@jasvinder1587 Жыл бұрын
ਸਤਿ ਸ੍ਰੀ ਅਕਾਲ ਵੀਰ ਜੀ. 🙏🙏 ਬਹੁਤ ਹੀ ਸੋਹਣਾ treeka ਤੁਹਾਡਾ ਇਤਿਹਾਸ ਸਮਝਾਉਣ ਦਾ.. ਸੁਣਕੇ ਕੰਨਾਂ ਨੂੰ ਬਹੁਤ vdhia ਲੱਗਦਾ so ਬਾਬਾ ਜੀ ਮੇਹਰ ਕਰਨ.. ਤੁਹਾਡੇ ਤੇ ਤੇ ਤੁਸੀਂ sanu ਏਸੇ ਤਰ੍ਹਾਂ ਜਾਨਕਾਰੀ ਦਿੰਦੇ raho.. ਵਾਹਿਗੁਰੂ ਜੀ. ਕਾ ਖਾਲਸਾ, ਵਾਹਿਗੁਰੂ ਜੀ ਕੀ ਫਤੇਹ.. 🙏🙏
@mpsingh9948
@mpsingh9948 Жыл бұрын
ਬਹੁਤ ਵਧੀਆ ਉਪਰਾਲਾ ਹੈ ਵੀਰ ਤੁਹਾਡਾ ਇੱਕ ਵੀਡੀਓ ਸਿੱਖਾਂ ਤੇ ਅੰਗਰੇਜਾਂ ਵਿਚਕਾਰ ਹੋਈ ਲੜਾਈ ਤੇ ਬਣਾ ਦਿਉਂ ਕਿਉਂਕਿ ਇਸ ਬਾਰੇ ਲੋਕਾਂ ਵਿਚ ਬਹੁਤ ਘੱਟ ਜਾਣਕਾਰੀ ਹੈ
@mrsongking5607
@mrsongking5607 Жыл бұрын
Hgf
@Arshdeep-fw9kx
@Arshdeep-fw9kx Жыл бұрын
ਤੁਹਾਡੀ ਆ ਸਾਰਿਆ videos bhaut ਸੋਹਣੀਆਂ
@GurpreetSingh-du4hi
@GurpreetSingh-du4hi Жыл бұрын
ਵੀਰ ਜੀ ਕਹਿੜਾ ਬੋਲ ਬੋਲਕੇ ਤੁਹਾਡਾ ਧੰਨਵਾਦ ਕਰਾਮੇਰੇ ਕੋਲ ਲਫਾਜ ਨਹੀਹੈ ਕਿਰਪਾ ਕਰਨ ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾ ਬਖਸਣ ਸੁਖਚੈਨਿ ਸਿੰਘ ਗਗਨ ਨਗਰ ਗਿਆਸਪੁਰ ਲੁਧਿਆਣਾ।
@MagaKumar-kd2el
@MagaKumar-kd2el Жыл бұрын
ਵੀਰੇ ਤੁਹਾਡੇ ਇਥੇ ਗੈਸ ਲੀਕ ਵਾਲੀ ਕੀ ਘਟਨਾ ਵਾਪਰ ਗਈ g?
@Darshansingh-pi2wc
@Darshansingh-pi2wc Жыл бұрын
Mour Mandi Bathinda
@MehakDhaliwal-it2nr
@MehakDhaliwal-it2nr Жыл бұрын
Very nice
@arvindgagneja2787
@arvindgagneja2787 Жыл бұрын
Fazilka to veer ji tuhadi sareya video dekda ha bahut vadeya uprala dilo saleot aa tuhani veer ji jo bole so nihaal
@garrykharoud7697
@garrykharoud7697 Жыл бұрын
Veere eh major gorav ariya nu jrur tagg karke pao video ohnu dasso k kdo jitti c dilhi skha ne...love u veere❤
@gurpreetgill2028
@gurpreetgill2028 Жыл бұрын
Right bro sahi gal eh sala oh bahut bolda gando jis din sohda la ta fir ohde nal de 20 hor chup kar Jan ge Jo sikh khilaf bakvas karde ne
@sahibdeepsingh_
@sahibdeepsingh_ Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤
@balbirkainth5485
@balbirkainth5485 Жыл бұрын
ਬਹੁਤ ਜਾਣਕਾਰੀ ਭਰਪੂਰ ਗਲਬਾਤ ਕੀਤੀ ਬਾਈ ਜੀ ਨੇ। ਕੂਮੈਂਟ ਨਿਊਯਾਰਕ ਤੋਂ।
@inderdeol3890
@inderdeol3890 Жыл бұрын
ਹਮੇਸ਼ਾ ਖੂਬਸੂਰਤ ਵੀਡਿਓ 🌸
@narendersinghladdi
@narendersinghladdi 9 ай бұрын
ਵੀਰ ਜੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@satnamsingh5847
@satnamsingh5847 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@rupinderverma5117
@rupinderverma5117 9 ай бұрын
Proud to be sikh hamesha chardi Kala ch rahe khalsai raj waheguru ji
@pawandeepsingh3545
@pawandeepsingh3545 Жыл бұрын
Waheguru ji ka Khalsa Waheguru ji fateh Bohot Bohot sara pyar veere ji from Austria 🇦🇹
@SunilKumar-t3p6r
@SunilKumar-t3p6r 7 ай бұрын
ਵੀਰ ਮੈਂ ਚਮਾਰ ਜਾਤ ਦਾ ਹਾ ਬਾਈ ਜੀ ਗੁਰੂ ਸਾਹਿਬਾਂ ਦਾ ਤੁਸੀਂ ਜੋ ਇਤਿਹਾਸ ਸੁਣਾਉਂਦੇ ਹੋ ਬਾਈ ਵਾਹਿਗੁਰੂ ਤੁਹਾਡੇ ਤੇ ਇਸੇ ਤਰ੍ਹਾਂ ਮਿਹਰ ਰੱਖੇ ਤੇ ਸਾਨੂੰ ਸਿੱਖੀ ਇਤਿਹਾਸ ਇਸੇ ਤਰ੍ਹਾਂ ਹੀ ਸੁਣਾਉਂਦੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@NirmalSingh-bz3si
@NirmalSingh-bz3si 4 ай бұрын
ਸਿੱਖ ਕੌਮ ਦੀ ਜਾਤ ਹੀ ( ਸਿੱਖ) ਆ ਓ ਭਾਈ??
@sarbjitkaur9657
@sarbjitkaur9657 Жыл бұрын
Proud to be Sikh. Waheguru ji ka Khalsa Waheguru ji ki Fateh.👏👏👏
@DmSaab-fk8pl
@DmSaab-fk8pl Жыл бұрын
❤❤❤❤❤❤
@jattsaab5615
@jattsaab5615 Жыл бұрын
Thodiyan har video bohat sohni a hundia sir ❤️🙏 waheguru mehr kre 🙏
@GurmeetSingh-oc1sn
@GurmeetSingh-oc1sn Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏🌹🙏🌹🙏🌹🙏🌹🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹
@majorgill7469
@majorgill7469 Жыл бұрын
, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਜੋ ਤੁਸੀਂ ਸਿੱਖ ਇਤਿਹਾਸ ਦੱਸ ਰਹੇ ਅੱਜ ਇਸਦੀ ਬਹੁਤ ਲੋੜ ਸੀ ਕਿਤਾਬਾਂ ਪੜ੍ਹਣ ਦੀ ਰੂਚੀ ਘਟੀ ਹੈ ਯੂ ਟਿਊਬ ਬੱਚਾ ਬੱਚਾ ਦੇਖਦਾ ਹੈ ਵਾਹਿਗੁਰੂ ਤਹਾਨੂੰ ਬਲ ਬਖ਼ਸ਼ੇ ਜੀ
@AmandeepSingh-nr3kt
@AmandeepSingh-nr3kt Жыл бұрын
ਧੰਨ ਤੇਰੀ ਸਿੱਖੀ 🙏♥️
@GaganDeepsingh-kd8ku
@GaganDeepsingh-kd8ku Жыл бұрын
We are from Mandi Dabwali Distt Sirsa and we are very interested in your videos about Sikh History Sir!
@piyushsharma4068
@piyushsharma4068 Жыл бұрын
Waheguru ji da khalsa Waheguru ji di fateh, maan hai Sikhism's values te, Maan hai Sikha te 🙏🏻🙏🏻🙏🏻🙏🏻
@subhashchoudhary8838
@subhashchoudhary8838 Жыл бұрын
Proud to be Sikh Waheguru ji ka Khalsa waheguru ji ki feteh 🙏
@RanjitSingh-mv5fm
@RanjitSingh-mv5fm Жыл бұрын
ਬਹੁਤ ਵਧੀਆ ਉਪਰਾਲਾ ਜੀ 🙏🙏🙏 ਇਟਲੀ ਤੋ ਰਣਜੀਤ ਸਿੰਘ
@baggasingh9234
@baggasingh9234 Жыл бұрын
ਵੀਰ ਜੀ, ਮੇ,ਤੁਹਾਡਾ,ਬਹੁਤ ਬਹੁਤ ਧੰਨਵਾਦ,ਕਰਦਾ,ਹਾ,🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@thakursingh684
@thakursingh684 Жыл бұрын
ਬਹੁਤ ਵਧੀਆ ਵੀਰ ਜੀ ਇਹ ਤਾਂ ਪੰਥ ਦੀ ਸੇਵਾ ਸੇਵਾ ਕਰਦੇ ਰਹੋ ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਕਰਨਗੇ
@KaumdiSochKaumdisochcom
@KaumdiSochKaumdisochcom Жыл бұрын
ਬਹੁਤ ਵਧੀਆ ਜਾਣਕਾਰੀ ਜੀ ਹਰਦੇਵ ਸਿੰਘ ਖਿਆਲਾ ਕਲਾਂ ਜ਼ਿਲ੍ਹਾ ਮਾਨਸਾ
@MukhtarSingh-uz9ns
@MukhtarSingh-uz9ns Жыл бұрын
Proud of sikhi sm wahe guru ji ka khalsa waheguru ji ki fateh ❤️❤️❤️❤️❤️❤️❤️❤️❤️
@gurpreetranouta5252
@gurpreetranouta5252 Жыл бұрын
ਧੰਨਵਾਦ ਵੀਰ ਜੀਉ ਪਿੰਡ ਰਾਜੇਆਣਾ ਮੋਗਾ ਵੀਰ ਜੀਉ ਤੁਸਾਂ ਨੂੰ ਵੀ ਕੋਟ ਕੋਟ ਪ੍ਰਣਾਮ
@arunpreetsinghgill1061
@arunpreetsinghgill1061 Жыл бұрын
Feel big proud today to be a Sikh after watching this video......from paris
@harjitsingh127
@harjitsingh127 Жыл бұрын
Ryt
@mohindersingh2668
@mohindersingh2668 Жыл бұрын
Excellent wonderful explanation about the Sikh philosophy and history
@iuz4575
@iuz4575 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏
@mandeepbhangu1324
@mandeepbhangu1324 Жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਪਿੰਡ ਭੰਗੂ ਜਿਲ੍ਹਾ ਸਰਸਾ ਚੜਦਾ ਪੰਜਾਬ (ਹਰਿਆਣਾ)
@gurudayalsingh5866
@gurudayalsingh5866 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@ButaSinghmohal
@ButaSinghmohal 9 ай бұрын
ਜੇ ਮੈਨੂੰ ਮਿਲਣ ਇਹਨਾਂ ਦਾ ਬਹੁਤ ਹੀ ਬਹੁਤ ਹੀ ਸ਼ੁਕਰੀਆ ਅਜਕ ਕਰਾਂ
@jaspalmavi9323
@jaspalmavi9323 Жыл бұрын
This type of videos of Sikh brave men are very essential for new Sikh generations.
@KuldeepSingh-zv5zg
@KuldeepSingh-zv5zg 9 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਕੁਲਦੀਪ ਸਿੰਘ ਹਮੀਦੀ
@balveerdeol2510
@balveerdeol2510 9 ай бұрын
Proud to be a Sikh🙏🙏 From : Sirsa (Haryana)
@veenadevi3949
@veenadevi3949 9 ай бұрын
Waheguruji ka khalsa waheguruji ki fateh from dharmsala 🙏🙏
@Jagjeet-kaur57
@Jagjeet-kaur57 3 ай бұрын
ਅਸੀਂ ਜ਼ਿਲ੍ਹਾ ਮਾਲੇਰਕੋਟਲਾ ਤੋਂ ਸਿੱਖ ਇਤਿਹਾਸ ਸੁਣ ਰਹੇ ਹਾਂ
@rajveesingh8004
@rajveesingh8004 Жыл бұрын
Veer G I am from Canada, surrey.. I watch your videos almost everyday and you are doing a very good service by keeping our Khalsa History alive.. God bless you.
@armaancheema0656
@armaancheema0656 Жыл бұрын
ਸ਼ਹੀਦਾਂ ਦੀ ਧਰਤੀ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਦੇਖ ਰਿਹਾ ਵੀਡਿਓ ਵੀਰ ਜੀ🙏🏻
@Pawan_xr
@Pawan_xr Жыл бұрын
Waheguru maher krn veer te veer nu chardi kala vich rakhn 🙏
@surjeetkaur4585
@surjeetkaur4585 Жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖ ਧਰਮ ਤੋਂ ਜਾਣੂ ਕਰਵਾਉਂਦੇ ਹੋ ਬਹੁਤ ਬਹੁਤ ਧੰਨਵਾਦ ਜੀ
@jaspritsingh1492
@jaspritsingh1492 Жыл бұрын
Veerji aap ji di bahut vaddi sewa layi guru sahib ji ne taki sanu sade wrge loka nu v apne itihas bare pta lg sake Waheguru ji ka khalsa Waheguru ji ki fateh 🙏🌷
@simransinghj6
@simransinghj6 7 ай бұрын
ਬੋਹੁਤ ਵਧੀਆ ਲੱਗਦਾ Brother ਜੋ ਤੂੰ ਕੰਮ ਕਰਦਾ Love U brother 👍 ਮੈਂ India punjab Jalandhar ਤੋਂ 🙏
@guneetsinghraina7079
@guneetsinghraina7079 Жыл бұрын
Ahh sidhi chaped to Gaurav Arya jo bolda si kedi delhi jiti,request to all Sikhs to share it in your all social platforms aur Gaurav nu live show vich media de leke aao .Thanks paji love your all work from Australia
@kuldeepsingh-vo7bn
@kuldeepsingh-vo7bn Жыл бұрын
Gaurav ariya ta hai hi BJP, RSS da dalal hai..sabto bhad jooth Marda o..sikh os nu bhot radak de aa..
@gamingsquarestudios7968
@gamingsquarestudios7968 Жыл бұрын
​​@@kuldeepsingh-vo7bn koi gal nahi veere vekhi jawin masse ranghar wangu marna khalse ne gaurav arya nu
@kulwindersingh-id6xj
@kulwindersingh-id6xj Жыл бұрын
tuci v Gaurav arya di vedio dekhi aa jis vich oh sidhu moosrwala ji de punjab gaane te bol riha sii
@kuldeepsingh-vo7bn
@kuldeepsingh-vo7bn Жыл бұрын
@@kulwindersingh-id6xj hanji vekhi c ji. State ne karwaya os da katal international pag te Punjabi nu parmot kr riha c..baki os de aaun wale sare song state te agency, BJP, RSS de dalal de khalaf hi aaune c..bisnoi verge state di Sai te a kmm kitta.hun osnu sikha te Muslim de khalaf vartiya ja riha ak hindu chera .Ajit doval,amit Shah te national media da poora jor lagiya hoiya..osnu rasterbadi bnaun te.pagal ta sikh kom te Punjabi hun jo bisnoi varge bhade de tattu manger lgg k apne Punjabiya te sikha nu maran lgge hoye aa.
@gurmukhgs8597
@gurmukhgs8597 Жыл бұрын
Ohnu ki pta chool nu sale nu bund ktaooo oh kise tu
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ 10 ай бұрын
ਸਤਿਨਾਮ ਵਾਹਿਗੁਰੂ ਜੀ 🙏 ਬਹੁਤ ਚੰਗਾ ਅਤੇ ਸੋਹਣਾ ਸਹੀ ਇਤਿਹਾਸ ਦੱਸ ਰਹੇ ਹੋ ਜੀ Good job 👍 👏 Keep it up
@HarjitKaur-qk5vl
@HarjitKaur-qk5vl Жыл бұрын
Waheguru ji tuhade te mehar karan 🙏🙏
@anantrang7160
@anantrang7160 Жыл бұрын
ਦਿੱਲੀ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਬਾਬਾ ਬਘੇਲ ਸਿੰਘ ਜੀ ਨੇ ਜਿੱਤੀ ਹੈ। ਹੁਣ ਸਾਰੇ ਬਾਬਾ ਜੱਸਾ ਸਿੰਘ ਆਹਲਵਾਲੀਆ ਦਾ ਨਾਮ ਵਰਤਣ ਲੱਗ ਪਏ। ਇਤਹਾਸ ਨੂੰ ਨਾ ਬਦਲੋ ਜੀ ਦਿੱਲੀ ਦੇ ਤਖ਼ਤ ਤੇ ਬੈਠਣ ਕਰਕੇ ਹੀ ਜੱਸਾ ਸਿੰਘ ਰਾਮਗੜ੍ਹੀਆ ਜੀ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਕਿਹਾ ਜਾਣ ਲੱਗਾ। ਇਸ ਵੀਡਿਉ ਵਿੱਚ ਰਾਮਗੜ੍ਹੀਆ ਜੀ ਨੂੰ ਪਿੱਛੇ ਧੱਕ ਦਿੱਤਾ।
@dilpreetsokhi2838
@dilpreetsokhi2838 Жыл бұрын
Waheguru ji ka Khasla, Waheguru Ji ki Fateh! 🙏
@GurpreetKaur-pc3lu
@GurpreetKaur-pc3lu Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ਅਸੀਂ ਬਠਿੰਡਾ ਜਿਲ੍ਹੇ ਦੇ ਪਿੰਡ ਜੰਡਾਂਵਾਲਾ ਵਿੱਚ ਤੁਹਾਡੀ ਵੀਡੀਓ ਦੇਖ ਰਹੇ ਹਾਂ ਅਸੀਂ ਤੁਹਾਡੀਆਂ ਬਹੁਤ ਸਾਰੀਆਂ ਵੀਡੀਓ ਦੇਖਦੇ ਹਾਂ ਬਹੁਤ ਵਧੀਆ ਇਤਿਹਾਸ ਖੋਜ ਕੇ ਲਿਆਉਂਦੇ ਹੋ 👌👍👍❤
@ravindersingh2026
@ravindersingh2026 Жыл бұрын
I watch your videos everytime. Thanks for your efforts. I am from Ludhiana
@kamalsambhi6657
@kamalsambhi6657 Жыл бұрын
ਵਾਹਿਗੁਰੂ ਜੀ ਅਸੀਂ ਬਹਿਰੀਨ ਤੋਂ ਹਾਂ ਤੁਹਾਡੀ ਵੀਡੀਓ ਬਹੁਤ ਵਧੀਆ ਹੈ
@karandeepsingh1721
@karandeepsingh1721 Жыл бұрын
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ।👌👌👍👍💐💐🙏🙏
@rajinderdhillon7003
@rajinderdhillon7003 Жыл бұрын
ਪੁੱਤ ਜੀ ਆਪਦਾ ਬਹੁਤ ਬਹੁਤ ਧੰਨਵਾਦ 🙏ਮੇਰੇ ਮਨ ਵਿੱਚ ਇੱਕ ਵਿਚਾਰ ਪੈਦਾ ਹੋਇਆ ਸੀ ਕਿ ਆਪਣੇ ਗੁਰੂ ਸਾਹਿਬਾਨ ਵਾਰੇ ਹੋਰ ਜਾਣਕਾਰੀ ਮਿਲੇ 🙏ਮਾਲਿਕ ਨੇ ਛੇਤੀ ਹੀ ਸੁਣ ਲਈ ।ਹੁਣ ਹਰ ਰੋਜ਼ ਇੱਕ ਵੀਡਿਓ ਜ਼ਰੂਰ ਸੁਣਦੀ ਹਾਂ ਅਤੇ ਪਤਾ ਲੱਗਿਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਕਿੰਨੇ ਕਸ਼ਟ ਸਹੇ ਆਪਣੀ ਸਿੱਖ ਕੌਮ ਵਾਸਤੇ ।ਜਦੋ ਹੁਣ ਆਪਣੇ ਇਤਿਹਾਸਿਕ ਗੁਰੂ ਘਰ ਜਾਵਾਂਗੇ ਤਾਂ ਮਨ ਅਦੰਰ ਇੱਕ ਇਲਾਇਦਾ ਹੀ ਗੁਰੂ ਵਾਸਤੇ ਸਤਿਕਾਰ ਪਿਆਰ ਹੋਵੇਗਾ। ਕਿਉਂਕਿ ਇਤਹਾਸ ਵਾਰੇ ਜਾਣ ਗਏ ਹਾਂ। 🙏🙏🙏🙏🙏ਜਿਲਾ ਸੰਗਰੂਰ
@sukhchaindhaliwal2307
@sukhchaindhaliwal2307 Жыл бұрын
Proud be Sikh waheguru ji
@arvindgagneja2787
@arvindgagneja2787 Жыл бұрын
ਜਦੋਂ ਇੰਦਰਾ ਗਾਂਧੀ ਨੇ 18 ਰਾਜਾਂ ਵਿੱਚ ਰਾਜ ਕੀਤਾ, ਪੰਜਾਬ ਉਨ੍ਹਾਂ 18 ਵਿੱਚ ਨਹੀਂ ਸੀ। ਹੁਣ ਜਦੋਂ ਮੋਦੀ 19 ਰਾਜਾਂ ਵਿੱਚ ਰਾਜ ਕਰ ਰਹੇ ਹਨ, ਪੰਜਾਬ ਉਨ੍ਹਾਂ ਵਿੱਚ ਨਹੀਂ ਹੈ। ਜਦੋਂ ਅੰਗਰੇਜ਼ਾਂ ਨੇ ਸਾਰੇ ਭਾਰਤ 'ਤੇ ਰਾਜ ਕੀਤਾ ਤਾਂ ਪੰਜਾਬ ਉਸ ਰਾਜ ਅਧੀਨ ਆਉਣ ਵਾਲਾ ਆਖਰੀ ਸੀ ਅਤੇ ਤੁਰੰਤ ਆਜ਼ਾਦੀ ਲਈ ਸੰਘਰਸ਼ ਸ਼ੁਰੂ ਕਰ ਦਿੱਤਾ। ਅੰਗਰੇਜ਼ਾਂ ਵਿਰੁੱਧ ਆਜ਼ਾਦੀ ਦੀ ਲੜਾਈ ਵਿੱਚ ਪੰਜਾਬੀਆਂ ਦਾ ਯੋਗਦਾਨ 80% ਤੋਂ ਵੱਧ ਹੈ। ਜਦੋਂ ਮੁਗਲਾਂ ਨੇ ਭਾਰਤ 'ਤੇ ਰਾਜ ਕੀਤਾ ਅਤੇ ਹਿੰਦੂਆਂ ਨੂੰ ਇਸਲਾਮ ਵਿਚ ਤਬਦੀਲ ਕਰ ਦਿੱਤਾ, ਤਾਂ ਇਕੋ ਇਕ ਪੰਜਾਬ ਉਨ੍ਹਾਂ ਦੇ ਵਿਰੁੱਧ ਖੜ੍ਹਾ ਹੋਇਆ ਅਤੇ ਗੁਰੂ ਤੇਗ ਬਹਾਦਰ ਜੀ (9ਵੇਂ ਗੁਰੂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ) ਨੇ ਉਨ੍ਹਾਂ ਦੇ ਸਮਰਥਨ ਲਈ ਦਿੱਲੀ ਦੇ ਚਾਂਦਨੀ ਚੌਕ ਵਿਖੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ 7,9,14 ਅਤੇ 17 ਸਾਲ ਦੀ ਉਮਰ ਦੇ ਆਪਣੇ ਚਾਰੇ ਪੁੱਤਰਾਂ ਨੂੰ ਇਸਲਾਮ ਕਬੂਲਣ ਵਿਰੁੱਧ ਕੁਰਬਾਨ ਕਰ ਦਿੱਤਾ। ਉਸ ਦੇ ਵੱਡੇ ਦੋ ਪੁੱਤਰਾਂ (ਸਾਹਿਬਜ਼ਾਦੇ) ਨੇ ਚਮਕੌਰ ਸਾਹਿਬ (ਪ.ਬ.) ਵਿਖੇ ਮੁਗਲਾਂ ਵਿਰੁੱਧ ਜੰਗ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਛੋਟੇ ਦੋ ਪੁੱਤਰਾਂ (ਸਾਹਿਬਜ਼ਾਦੇ) ਨੂੰ ਉਸ ਰਿਆਸਤ ਦੇ ਮੁਗਲ ਸ਼ਾਸਕ ਨੇ ਸਰਹੰਦ (ਪ.ਬ.) ਵਿਖੇ ਜਿੰਦਾ ਇੱਟ ਚ ਦਿੱਤਾ । ਜਦੋਂ ਸਿਕੰਦਰ ਨੇ ਸਭ ਨੂੰ ਜਿੱਤ ਲਿਆ ਤਾਂ ਪੰਜਾਬ ਦੇ ਰਾਜਾ ਪੋਰਸ ਨੇ ਹੀ ਉਸਨੂੰ ਰੋਕਣ ਦੀ ਹਿੰਮਤ ਕੀਤੀ। ਮੈਂ ਦਰਿਆਈ ਧਰਤੀ ਪੰਜਾਬ ਨੂੰ ਸਲਾਮ ਕਰਦਾ ਹਾਂ। ਅੱਜ ਭਾਰਤੀ ਇਤਿਹਾਸ ਦੇ ਮਹਾਨ ਸਮਰਾਟ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹੈ। ਇੱਕ ਅੱਖ ਵਿੱਚ ਅੰਨ੍ਹਾ, ਇੱਕ ਬਾਂਹ ਵਿੱਚ ਜ਼ਖਮੀ, ਫਿਰ ਵੀ ਮਹਾਨ ਸਿੱਖ ਸਾਮਰਾਜ ਦੀ ਉਸਾਰੀ ਕੀਤੀ। ਵੱਖ-ਵੱਖ ਸਿੱਖਾਂ ਨੂੰ ਇੱਕ ਰਾਜ ਵਿੱਚ ਜੋੜਿਆ ਅਤੇ ਇੱਕ ਸਾਮਰਾਜ ਬਣਾਇਆ ਜਿਸ ਵਿੱਚ ਪੰਜਾਬ, ਕਸ਼ਮੀਰ, ਲੱਦਾਖ, ਪੂਰੇ ਉੱਤਰ ਪੱਛਮ ਨੂੰ ਕਵਰ ਕੀਤਾ ਗਿਆ। ਹਰੀ ਸਿੰਘ ਨਲਵਾ, ਦੀਵਾਨ ਮੋਕਮ ਚੰਦ, ਵੀਰ ਸਿੰਘ ਢਿੱਲੋਂ, ਜ਼ੋਰਾਵਰ ਸਿੰਘ ਵਰਗੇ ਯੋਗ ਵਿਅਕਤੀਆਂ ਦੁਆਰਾ ਸੇਵਾ ਕੀਤੀ ਗਈ। ਇੱਕ ਆਧੁਨਿਕ ਫੌਜ ਵੀ ਬਣਾਈ, ਇੱਥੋਂ ਤੱਕ ਕਿ ਯੁੱਧ ਦੀਆਂ ਨਵੀਨਤਮ ਤਕਨੀਕਾਂ ਲਿਆਉਣ ਲਈ ਯੂਰਪੀਅਨ ਅਫਸਰਾਂ ਦੀ ਭਰਤੀ ਵੀ ਕੀਤੀ। ਇਸ ਲਈ ਅੰਗਰੇਜ਼ ਹਾਕਮ ਉਦੋਂ ਤੱਕ ਪੰਜਾਬ ਨੂੰ ਆਪਣੇ ਨਾਲ ਜੋੜ ਨਹੀਂ ਸਕਦੇ ਸਨ ਜਦੋਂ ਤੱਕ ਉਹ ਜਿਉਂਦਾ ਸੀ। ਉਨ੍ਹਾਂ ਦੀ ਬਦੌਲਤ ਪੰਜਾਬ 1849 ਵਿਚ ਅੰਗਰੇਜ਼ਾਂ ਦੇ ਅਧੀਨ ਆਖ਼ਰੀ ਰਾਜ ਸੀ। ਪਰ ਅਫਸੋਸ ਕਿ ਭਾਰਤ ਵਿੱਚ ਉਸਦੀ ਵਿਰਾਸਤ ਬਾਰੇ ਕੋਈ ਨਹੀਂ ਸਿਖਾਉਂਦਾ। 🇮🇳 ਉਸ ਕਾਰਨ ਪੰਜਾਬ ਉਸ ਸਮੇਂ ਸਭ ਤੋਂ ਵੱਧ ਪੜ੍ਹਿਆ ਲਿਖਿਆ ਸੂਬਾ ਸੀ। ਭਾਵੇਂ ਉਸਨੇ ਯੂਰਪੀਅਨ ਅਫਸਰਾਂ ਦੀ ਭਰਤੀ ਕੀਤੀ, ਉਸਨੇ ਇਹ ਸੁਨਿਸ਼ਚਿਤ ਕੀਤਾ ਕਿ ਉਹ ਇੱਕ ਸਖਤ ਜ਼ਾਬਤੇ ਦੀ ਪਾਲਣਾ ਕਰਦੇ ਹਨ, ਕੋਈ ਬੀਫ ਨਹੀਂ, ਸਿਗਰਟਨੋਸ਼ੀ ਨਹੀਂ ਅਤੇ ਸ਼ਰਾਬ ਨਹੀਂ। ਅਸਲ ਵਿੱਚ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਵਿੱਚ ਗਊ ਹੱਤਿਆ 'ਤੇ ਪਾਬੰਦੀ ਲਗਾ ਦਿੱਤੀ ਸੀ। ਇੱਕ ਸ਼ਰਧਾਲੂ ਸਿੱਖ, ਜਿਸ ਨੇ ਕਦੇ ਵੀ ਧਰਮ 'ਤੇ ਭੇਦ ਨਹੀਂ ਕੀਤਾ। ਉਸ ਦੀ ਅਦਾਲਤ ਅਤੇ ਫ਼ੌਜ ਦੋਵਾਂ ਵਿਚ ਬਰਾਬਰ ਗਿਣਤੀ ਵਿਚ ਹਿੰਦੂ, ਸਿੱਖ, ਮੁਸਲਮਾਨ ਸਨ - ਇਕ ਸੱਚਾ ਧਰਮ ਨਿਰਪੱਖ ਰਾਜਾ। ਉਸਦਾ ਵਿੱਤ ਮੰਤਰੀ ਇੱਕ ਹਿੰਦੂ ਬ੍ਰਾਹਮਣ ਸੀ, ਉਸਦਾ ਪ੍ਰਧਾਨ ਮੰਤਰੀ ਇੱਕ ਡੋਗਰਾ ਸੀ, ਉਸਦਾ ਵਿਦੇਸ਼ ਮੰਤਰੀ ਇੱਕ ਮੁਸਲਮਾਨ ਸੀ। ਉਸਨੇ ਹਰਿਮੰਦਰ ਸਾਹਿਬ ਦੀ ਮੁਰੰਮਤ ਵੀ ਕਰਵਾਈ, ਇਸ ਨੂੰ ਸੋਨੇ ਦੀਆਂ ਪਲੇਟਾਂ ਦਿੱਤੀਆਂ, ਅਤੇ ਉਸ ਸਮੇਂ ਦੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੀ ਉਨ੍ਹਾਂ ਦੇ ਗੁਰਦੁਆਰਿਆਂ ਅਤੇ ਮੰਦਰਾਂ ਦੇ ਮੁਰੰਮਤ ਲਈ ਬਰਾਬਰ ਮਾਤਰਾ ਵਿੱਚ ਸੋਨਾ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਸਨਮਾਨ ਵਿੱਚ ਪਟਨਾ ਅਤੇ ਨਾਂਦੇੜ ਵਿਖੇ ਗੁਰਦੁਆਰੇ ਬਣਾਏ, ਜੋ ਦੋਵੇਂ ਪੰਚ ਤਖ਼ਤਾਂ ਵਿੱਚ ਗਿਣੇ ਜਾਂਦੇ ਹਨ। ਇੱਕ ਮਹਾਨ ਯੋਧਾ, ਇੱਕ ਬਰਾਬਰ ਦੇ ਯੋਗ ਅਤੇ ਬੁੱਧੀਮਾਨ ਸ਼ਾਸਕ, ਇੱਕ ਸੱਚਮੁੱਚ ਮਹਾਨ ਮਨੁੱਖ ਵੀ। ਦੁਨੀਆਂ ਦੇ ਇਤਿਹਾਸ ਵਿੱਚ ਰਣਜੀਤ ਸਿੰਘ ਇੱਕਲੌਤਾ ਰਾਜਾ ਹੈ ਜਿਸਨੇ ਅਫਗਾਨਾਂ ਨੂੰ ਜਿੱਤਿਆ, ਜੋ ਅਮਰੀਕਾ ਅਤੇ ਰੂਸ ਦੀਆਂ ਆਧੁਨਿਕ ਫੌਜਾਂ ਵੀ ਹਾਸਲ ਨਹੀਂ ਕਰ ਸਕੀਆਂ, ਅਤੇ ਅੰਤ ਵਿੱਚ ਮੁਗਲਾਂ ਦੇ ਦਾਖਲੇ ਨੂੰ ਰੋਕ ਦਿੱਤਾ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਮਹਾਨ ਬਾਦਸ਼ਾਹ ਨੂੰ ਉਸਦੀ ਬਰਸੀ 'ਤੇ ਨਿਮਰ ਸ਼ਰਧਾਂਜਲੀ ਵਜੋਂ, ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼ੇਅਰ ਕਰੋ, ਖਾਸ ਕਰਕੇ ਨੌਜਵਾਨ ਪੀੜ੍ਹੀ ਨਾਲ।
@GurdeepSingh-xx4tt
@GurdeepSingh-xx4tt Жыл бұрын
Waheguru ji ❤
@official_sukhpyar
@official_sukhpyar Жыл бұрын
ਬਹੁਤ ਵਧੀਆ ਕੰਮ ਕਰ ਰਹੀ ਹੋ ਵੀਰ ਜੀ। ਤੁਹਾਨੂੰ ਤਾ ਸਰਕਾਰ ਵੱਲੋਂ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਜੋ ਇਤਿਹਾਸ ਤੁਸੀਂ ਲੋਕਾਂ ਨੂੰ ਦੱਸਦੇ ਹੋ ਉਸ ਬਾਰੇ ਬਹੁਤ ਘੱਟ ਪਤਾ ਲੋਕਾਂ ਨੂੰ। 🎉
@kulwantsing205
@kulwantsing205 Жыл бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jpsinghphull6713
@jpsinghphull6713 Жыл бұрын
ਵੀਰ ਜੀ ਤੁਸੀਂ ਬਹੁਤ ਉੱਤਮ ਉਪਰਾਲਾ ਕੀਤਾ ਹੈ, ਭਵਿੱਖ ਵਿਚ ਵੀ ਇਸੇ ਤਰ੍ਹਾਂ ਸਿੱਖਾਂ ਤੇ ਵੀਡੀਓ ਬਣਾਈ ਜਾਣ ਤਾਂ ਜ਼ੋ ਬੱਚਿਆਂ ਨੂੰ ਸਾਡੇ ਵੱਡੇ ਵਡੇਰਿਆਂ ਬਾਰੇ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਉਪਰਾਲੇ ਨਹੀਂ ਕੀਤੇ ਜਾ ਰਹੇ । ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@balrajsing8115
@balrajsing8115 Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ 🙏🙏 ਕੁਵੈਤ ਤੋਂ
@akgamer-bk3ok
@akgamer-bk3ok Жыл бұрын
ਪਿੰਡ ਹਮੀਦੀ ਜਿਲ੍ਹਾ ਬਰਨਾਲਾ ਤੋਂ ਜੀ।
@rajrose452
@rajrose452 Жыл бұрын
Excellent video ,makes me feel proud to be a sikh .🙏
@german-5aab500
@german-5aab500 Жыл бұрын
Veer Ji, Asi Germany ch tuhadi Videos vekhde. Waheguru tuhade sir te mehar bhareya hath rakhe. Naam di Daat, gursikhi Jeevan Bakhshan, Amrit di Daat Bakhshan.
@ਲਾਹੋਰੀਏ-ਯ2ਠ
@ਲਾਹੋਰੀਏ-ਯ2ਠ Жыл бұрын
Waheguru ji ka khalsa waheguru ji ki Fateh 🙏🙏
@DilbagSingh-zo6pr
@DilbagSingh-zo6pr Жыл бұрын
Sikha. Di. Ajj.vee. Fateh. Te. Kal. Vee. Fateh. Uper .vee .Fateh. Hethan. Vee. Fateh .Sikha. De. Aan.Vee. Fateh. Te. Jahan. Vee. Fathe. Sikha. De. Din. Vee. Te. Rat. Vee. Fateh. Sikh. Jagde. Vee. Fateh. Te. Sutte. Vee. Fateh. Sikha. Da. Harr. Sah. Vee. Fateh. Sikha. De. Fateh. He. Fateh. Itthas . Dasan Wala . Sada . Chadi. Kla. Vich. Rhe.
@harwindersingh3010
@harwindersingh3010 Жыл бұрын
Waheguru ji ka khalsa Waheguru ji ki fateh 🙏
@khushdeepsingh2079
@khushdeepsingh2079 Жыл бұрын
ਬਹੂਤ ਸੋਹਿਨਾ ਗਿਆਨ ਮਿਲਦਾ ਏ ਤੜੀ ਵੀਡਿਓ ਤੋਂ ਸੁਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ( ਪਿੰਡ ਗੋਂਦਰ ਕਰਨਲ ਹਰਿਆਣਾ) 🙏
@AmrikSingh-tw9mq
@AmrikSingh-tw9mq Жыл бұрын
Excellent piece of work my learned brother. Love from Wolverhampton UK. Waheguru Ji Ka Khalsa Waheguru Ji Ki Fateh 🙏🙏🙏🙏🙏
@ajaibsingh261
@ajaibsingh261 Жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ ਵਾਹਿਗੁਰੂ ਚੜਦੀ ਕਲਾ ਰੱਖੇ ਜੀ , ਭਾਜੀ ਇਹ ਸਿੱਖ ਇਤਿਹਾਸ ਦੀ ਕਿਹੜੀਆਂ ਕਿਹੜੀਆਂ ਕਿਤਾਬਾਂ ਨੇ ਜੀ , ਕਿਥੋਂ ਮਿਲੂ ਇਹ ਖਜਾਨਾ ਜੀ,
@madhurimatiwari7315
@madhurimatiwari7315 Жыл бұрын
From Lucknow UP आप की वीडियो बहुत ही बढ़िया होती है बहुत ही ज्ञान वर्धक होती है। Sun कर रोना भी आ जाता है।
@gurvinderbhogal3725
@gurvinderbhogal3725 8 ай бұрын
सिक्खो का इतिहास अतुल्य है, शहादत का इतिहास है। पंजाब के हिस्से हमेशा युद्ध ही आए क्योंकि बाहरी हमलावर पहले पंजाब में ही आते थे खैबर पास से।
@gopipahal375
@gopipahal375 Жыл бұрын
Proud to be sikh
@Kawal683
@Kawal683 Жыл бұрын
ਕਿਯਾ।ਬਾਤ।ਹੈ।ਬੜੇ।ਹੀ।ਢੰਗ।ਨਾਲ। ਇਤਿਹਾਸ।ਨੂ।ਤੁਸੀ। ਪੇਸ਼। ਕਰਦੇ।ਹੋ।ਬੜੀ।ਹੀ। ਬਰੀਕੀ।ਨਾਲ। ਸਮਝਾਂਉਂਦੇ।ਹੋ। ਧੰਨਵਾਦ।
@Knowtheanimals-df7ys
@Knowtheanimals-df7ys Жыл бұрын
❤❤ Waheguru ji
@dhanmindersingh5559
@dhanmindersingh5559 3 ай бұрын
🌷 Waheguru 🌹 ji 🌷 waheguru 🌹 ji 🌹 waheguru 🌷 ji 🌷🌹 Dhan 🌹 Dhan 🌷 Guru 🌹 Nanak 🌹 Dav 🌷 ji 🌹 Dhan 🌷 dhan 🌹 Guru 🌹 Ramdas 🌷 ji 🌹 Dhan 🌷 dhan 🌹 Guru 🌹 Gobind 🌷 Singh 🌹 ji 🌷 waheguru 🌹 ji 🌹 waheguru 🌷 ji 🌹 waheguru 🌷 ji 🌷🌹🌹
@psb_gaming01
@psb_gaming01 Жыл бұрын
WaheGuru Ji ka Khalsa WaheGuru Ji ki Fateh
@khalsa-g1817
@khalsa-g1817 Жыл бұрын
ਸਾਡੇ ਵਡ - ਵਡੇਰਿਆਂ ਦਾ ਸੁਨਿਹਰਾ ਇਤਿਹਾਸ 🙏
@rickysingh1273
@rickysingh1273 Жыл бұрын
Waheguru ji ka Khalsa waheguru ji ki Fateh rabh tuhanu hamesha khush rakhe veer ji
@jogasingh6261
@jogasingh6261 Жыл бұрын
ਅਸੀਂ ਇਟਲੀ ਤੋ ਅਪਣਾ ਸਿੱਖ ਇਤਿਹਾਸ
@Gurbanipf5rh
@Gurbanipf5rh Жыл бұрын
Very good and valuable channel ❤❤
@dhanmindersingh5559
@dhanmindersingh5559 3 ай бұрын
Waheguru ji waheguru ji waheguru ji waheguru ji waheguru ji 🌷🌹 Dhan Dhan Guru Nanak Dav ji Dhan dhan Guru Ramdas ji Dhan dhan Guru Hargobind ji Dhan dhan Guru harkir🌴 shan 🌴 ji 🌴🌴 Dhan 🌹 Dhan 💐 Guru 🌷 Gobind 🌹 Singh 🌹 ji 🌹💐 Dhan 💐 Dhan 🌷 Baba 🌴 Deep 🌴 Singh 🌹 ji 💐 waheguru 🌷 ji 🌹 waheguru 🌹 ji 💐 waheguru 🌷 ji 🌴 waheguru 🌴 ji 🌹 waheguru 💐 ji 🌷🌹🌹💐🌷
@Manncreations1
@Manncreations1 Жыл бұрын
❤ one of best voice for history listening. Lot of love and thanks from palia kalan, uttar pradesh, dist. Kheri
@akashdeepsinghsingh1486
@akashdeepsinghsingh1486 Жыл бұрын
Pind Nasarke , dist gurdaspur to dekh rehy ha ver g 🙏🙏🙏🙏🙏🙏🙏
@GurbaniShabadKatha
@GurbaniShabadKatha Жыл бұрын
Waheguru ji you tube thumbnail kis app vich bnone j bhut vadiya bnonde j kirpa dsdio jruur Ji
@Ramsingh-jo4me
@Ramsingh-jo4me Жыл бұрын
Khaas Amritsar to majitha road nizampur 🙏🙏🙏🌹🌹🌹🥀💐
@darshansinghmannmann9982
@darshansinghmannmann9982 Жыл бұрын
ਸੁਕਰੀਆ ਜੀ ਬਰਨਾਲਾ ਤੋ ਦਰਸਨ ਸਿਘ
@jaisai2766
@jaisai2766 Жыл бұрын
ਬੌਹਤ ਵਧੀਆ ਇਤਹਾਸ ਦਸਿਆ ਵੀਰ ਨੇ ਗੁਰੂ ਚੜ੍ਹਦੀ ਕਲਾ ਬਖਸ਼ੇ
@HINTXCRYPTER06
@HINTXCRYPTER06 Жыл бұрын
Asi talwandi sabo to haa ji. Tuhadi videos bahut sohniya hann ji. 🙏🙏🙏 Sanu itihas nal jaanu krwondiya ne. Waheguru ji tuhanu tandrust rakhan 🙏🙏
@kshatriyasoul6866
@kshatriyasoul6866 Жыл бұрын
MARATHO ne bhi Delhi 10 baar jiti ..lekin kabhi khood RAAJ nahi kiya usko thukrakey. Ladhai ka kharcha vasul Mughalo se pathano se karke fir dakkhan ki safsafai kartey the example adilshahi,nijam shai,tipu sultan ke bap inka VINASH bhi MARATHO ke hato huva tha .. search on Google weakipedia 1759 ki Lahore ladhai Jo SUKHLECHA MISAL or AHULWALIYA MISAL ke Sath MARATHO ke sahabji SHINDE or TUKOJI HOLKAR inhone katthe hoke ladhi thi ... Lekin auran6, Babar, Akbar,nadir shah, ABDALI after British Raj and specially 1947 yahi hamare history ke pustko me hero banke dikhaye jate rahe .. Shree Shree Shree Chatrapati shivaji maharaj ki jay 🙏🕉️🚩⚔️🩸. Waheguru ji KA khalsa waheguru ji ki Fateh 🙏🕉️🚩⚔️❤️
@kartarsingh1908
@kartarsingh1908 Жыл бұрын
Very good video about Sikh history. Keep continue to make good video like this
@palisingh399
@palisingh399 Жыл бұрын
Keep protecting the great sikh history Jug jug jiyo
@pirthisingh9162
@pirthisingh9162 Жыл бұрын
ਜ਼ਿਲ੍ਹਾ ਮਾਨਸਾ ਤਹਿਸੀਲ ਸਰਦੂਲਗੜ੍ਹ ਪਿੰਡ ਮੀਰਪੁਰ ਖੁਰਦ ਢਾਣੀ ਫਊੰਸਮੰਡੀ ਹੈ ਜੀ❤
@GaganDeepSingh-nb7nw
@GaganDeepSingh-nb7nw Жыл бұрын
ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ ਜਸਕਰਨ ਸਿੰਘ ਮੰਡੀ ਡੱਬਵਾਲੀ
@bikarjitsingh34bikarjitsin10
@bikarjitsingh34bikarjitsin10 Жыл бұрын
ਬਹੁਤ ਵਧੀਆ ਪਿੰਡ ਪੱਕਾ ਕਲਾਂ ਜ਼ਿਲ੍ਹਾ ਬਠਿੰਡਾ ਵੀਰੇ ਬਹੁਤ ਹੀ ਵਧੀਆ
@JaswinderSingh-id4mt
@JaswinderSingh-id4mt Жыл бұрын
ਜਸਵਿੰਦਰ ਸਿੰਘ ਦੇਹੜ ਡਾਂਗੋਂ ਲੁਧਿਆਣਾ।। ਵਾਹਿਗੁਰੂ ਜੀ 🙏👌
@HarjinderSingh-of9us
@HarjinderSingh-of9us Жыл бұрын
ਧੰਨ ਸਿੱਖੀ ਪ੍ਰਨਾਮ ਸ਼ਹੀਦਾਂ ਨੂੰ ਪਿੰਡ ਝੰਡੇਆਣਾ ਗਰਭੀ ਮੋਗਾ
@RajinderjitSingh-h2v
@RajinderjitSingh-h2v 6 ай бұрын
ਵਾਹਿਗੁਰੂ ਜੀ ਹੁਣ ਦੇ ਐਲਕਾਰ ਸਿੱਖ ਕੌਮ ਦੇ ਨਿਸ਼ਾਨ ਸਾਹਿਬ ਤੋਂ ਨਫ਼ਰਤ ਕਰਦੇ ਹਨ ਵਾਹਿਗੁਰੂ ਜੀ ਇਨ੍ਹਾਂ ਨੂੰ ਸੁਮੱਤ ਬਖਸ਼ਣ ਵਾਹਿਗੁਰੂ ਜੀ
when you have plan B 😂
00:11
Andrey Grechka
Рет қаралды 67 МЛН
Every parent is like this ❤️💚💚💜💙
00:10
Like Asiya
Рет қаралды 18 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40