ਜਸਵੀਰ ਰੋਡੇ ਨੇ, ਅਕਾਲ ਤਖ਼ਤ ਬਣਾਉਣ ਵੇਲੇ ਕਰੋੜਾਂ ਰੁਪਏ ਖਾਦੇ ਨੇ, ਗਿਆਨੀ ਬੂਟਾ ਸਿੰਘ,

  Рет қаралды 7,150

Giani Buta Singh

Giani Buta Singh

Күн бұрын

#jasvirsinghrode #jarnailsinghbhindranwale #gianibutasingh #guruarjandevji #guruarjandevji #gurugobindsinghji #gurunanakdevji #guruamardasji #guruangaddevji #guruhargobindsahibji #guruharkrishansahibji #guruharraisahibji #gururamdasji #waheguru #gurugranthsahibji #gurbani #guruteghbahadursahibji #sikhism #sikh #goldentemple #gurbaniquotes #babadeepsinghji #waheguruji #khalsa #darbarsahib #wmk #gurudwara #khalsapanth #punjab #satnamwaheguru #amritsar #harmandirsahib #gurdwara #sikhtemple #hukamnama #sikhi #harmindersahib #gurutegbahadurji #anandpursahib #gurugranthsahib #khalsaaid #gurunanak #hazursahib #khalistan #ji #kaur #patnasahib #naamsimran #sridarbarsahib #sardari #dumdumasahib #sardar #gurbanitimeline #turban #satnam #gururamdaasji #gururamdas #chaarsahibzaade #goldentempleamritsar #singh #babadeepsinghjii #sikhguru #sikhiart #sikhpainting

Пікірлер: 192
@diljeetsingh83
@diljeetsingh83 2 ай бұрын
ਭਾਈ ਬੂਟਾ ਸਿੰਘ ਜੀ ਸਤਿਸਿਰੀ ਅਕਾਲ ਆਪ ਦਾ 16ਆਨੇ ਸੱਚ
@narindersingh3140
@narindersingh3140 2 ай бұрын
ਗਿਆਨੀ ਬੂਟਾ ਸਿੰਘ ਜੋ ਵੀ ਗੱਲਾਂ ਕਰ ਰਿਹਾ ਉਹ ਬਿਲਕੁਲ ਸੱਚ ਬੋਲਦਾ ਕਿਸੇ ਵੀ ਕੌਮ ਦੇ ਵਿੱਚ ਜਦੋਂ ਕੋਈ ਗਲਤ ਕੰਮ ਹੁੰਦੇ ਨੇ ਤੇ ਉਹਨੂੰ ਦੱਸਣਾ ਬੜਾ ਜਰੂਰੀ ਹੁੰਦਾ ਕਿਉਂਕਿ ਉਥੋਂ ਕੌਮ ਦੇ ਵਿੱਚ ਸਧਾਰ ਪੈਦਾ ਹੁੰਦਾ ਹੈ ਔਰ ਕੌਮ ਤਰੱਕੀ ਕਰਦੀ ਹੈ ਔਰ ਕਿਸੇ ਹੋਰ ਧਰਮ ਦੇ ਬਾਰੇ ਬੋਲਣਾ ਉਹ ਸਹੀ ਨਹੀ ਹਰ ਧਰਮ ਦਾ ਆਪੋ ਆਪਣੇ ਆਪ ਨੂੰ ਆਪਾਂ ਸੁਧਾਰਨਾ ਜੇ ਬੂਟਾ ਕਿਸੇ ਹੋਰ ਦੇ ਧਰਮ ਬਾਰੇ ਕੋਈ ਗੱਲਾਂ ਕਰੇਗਾ ਤੇ ਉਹਨਾਂ ਨੂੰ ਬੁਰਾ ਲੱਗੇਗਾ ਜਿਹੜਾ ਕੋਈ ਵੀ ਧਰਮ ਦੇ ਵਿੱਚ ਕੋਈ ਗਲਤ ਕੰਮ ਹੁੰਦਾ ਹ ਤੇ ਉਹਦਾ ਉਸ ਧਰਮ ਨੂੰ ਮੰਨਣ ਵਾਲਾ ਹੀ ਆਪਦੇ ਬੰਦਿਆਂ ਨੂੰ ਗਲਤੀਆਂ ਦੱਸੇ ਤਾਂ ਜੋ ਸੁਧਾਰ ਹੋ ਸਕੇ
@majorcheema4004
@majorcheema4004 2 ай бұрын
ਏ ਕੰਜਰ ਕਦੇ ਐਕਸੀਡੈਂਟ ਹੋਏ ਨੂੰ ਸ਼ਹੀਦ ਕਹਿੰਦੇ ਨੇ ਤੇ ਹੁਣ ਜਉਂਦੇ ਨੂੰ ਸ਼ਾਹੀਦਾਂ ਦਾ ਸਰਤਾਜ ਕਹੀ ਜਾਂਦੇ ਨੇ 😂
@sandeepsinghlovely4009
@sandeepsinghlovely4009 2 ай бұрын
😂😂😂😂 ਕਲੈਨੇ ਇਹ ਪੱਕੇ ਤੇ 5,7 ਕਲੇਨੀਆ ਵੀ ਤੁਰੀਆ ਫਿਰਦੀਆ ਨਾਲ਼ 😂😂
@Kuldeep-wb3uq
@Kuldeep-wb3uq 2 ай бұрын
Hahaha 🤣🤣💯💯👌👌👌👌👌
@vickysahota5169
@vickysahota5169 2 ай бұрын
ਗਿਆਨੀ ਬੂਟਾ ਸਿੰਘ Ji aap ji dee Crore Saal dee Lambi Umar hoove. AAp jee wargay sujwaan Santan dee loor sari Duniya nu hee hai.
@bholastudio3836
@bholastudio3836 2 ай бұрын
ਗਿਆਨੀ ਜੀ ਸੱਚ ਮੁੱਚ ਤੁਸੀਂ ਸੱਚ ਹੀਕਿਹਾ
@Maakali-mantra
@Maakali-mantra 2 ай бұрын
Right
@gurmatsansar3490
@gurmatsansar3490 2 ай бұрын
Sach bolan da jigra kise kise kol hunda gyani ji good ji
@BootaLalllyan-no6bu
@BootaLalllyan-no6bu 2 ай бұрын
ਅੱਜ ਦੇ ਬੰਦੇ ਨੂੰ ਗੁਰੂਆਂ ਤੋਂ ਵੀ ਉਪਰ ਦੀ ਪਦਵੀਂ ਦੇ ਰਹੇ ਨੇਂ ਗਿਆਨੀ ਜੀ ਜੀਓ ਜੀ 🙏♥️
@AmrikSingh-uh7zg
@AmrikSingh-uh7zg 2 ай бұрын
ਬਿਲਕੁਲ ਸਹੀ
@BalwinderSingh-pb3kd
@BalwinderSingh-pb3kd 2 ай бұрын
ਗਿਆਨੀ ਜੀ ਇੰਨਾ ਭੇਡਾ ਨੇ ਗੁਰੂਘਰ ਦੇ ਬਰਾਬਰ ਹੋ ਕੇ ਬੈਠਣਾ ਦੇਖਦੇ ਰਿਹੋ
@sandeepsinghlovely4009
@sandeepsinghlovely4009 2 ай бұрын
बराबर ता eh kado de बैठे होए ।
@sukhjindersingh1675
@sukhjindersingh1675 2 ай бұрын
ਗਿਅਨੀ ਜੀ ਅੰਮ੍ਰਿਤਪਾਲ ਦੀ ਰੋਡੇ ਪਿੰਡ ਜਸਬੀਰ ਰੋਡੇ ਤੇ ਧੁੰਮਾਂ ਵਲੋਂ ਦਸਤਾਰਬੰਦੀ ਫ਼ਿਰ ਰੋਡੇ ਪਿੰਡ ਸਰਕਾਰ ਅਤੇ ਜਸਬੀਰ ਰੋਡੇ ਨਾਲ ਮਿਲ ਕੇ ਪੇਸ਼ ਹੋਣਾ ਫ਼ਿਰ ਰਾਜਦੇਵ ਖ਼ਾਲਸਾ ਨੇ ਅੰਮ੍ਰਿਤਪਾਲ ਦੀ ਚੋਣ ਦਾ ਐਲਾਨ ਕਰਨਾ ਸਾਫ ਦਿਸਦਾ ਹੈ ਕਿ ਇਹ ਸੱਭ ਸਰਕਾਰ ਨਾਲ ਮਿਲ ਕੇ ਖੇਡ ਖੇਡੀ ਜਾ ਰਹੀ ਹੈ ਪਰ ਖੱਡੂਰ ਸਾਹਿਬ ਦੇ ਲੋਕ ਪੰਥਕ ਨਹੀ ਭੇਡੂ ਹਨ ਜਿਨ੍ਹਾਂ ਨੂੰ ਇਹ ਨਹੀ ਦਿੱਸਦਾ
@ManjitSingh-nc7dy
@ManjitSingh-nc7dy 2 ай бұрын
ਭੇਡੂ ਨੀ ਭੇਡਾਂ ਬੱਕਰੀਆਂ ਨੇ ਬੈਂ ਬੈਂ ਬੈਂ ਬੈਂ ਬੈਂ ਬੈਂ ਬੈਂ ਬੈਂ ਕਰਨ ਗੀਆਂ
@sandeepsinghlovely4009
@sandeepsinghlovely4009 2 ай бұрын
ਬੀਜੇਪੀ ਆਰਐਸਐਸ ਦੇ ਪੱਕੇ ਬੰਦੇ ਇਹ । ਬਾਦਲ BJP ਆਰਐਸਐਸ ਨਾਲ ਮਿਲਕੇ ਸਰਕਾਰ ਚਲਾ ਰਿਹਾ ਸੀ। ਬਾਦਲ ਖਤਮ ਕਰਕੇ ਹੁਣ rss ਨੇ ਏਨਾ ਦੇ ਸਿਰ ਤੇ ਹੱਥ ਧਰ ਦਿੱਤਾ। ਬਾਕੀ ਅੱਜ ਦੇ ਨਹੀਂ ਮਹਾਂਰਾਜਾ ਰਣਜੀਤ ਸਿੰਘ ਤੋ ਬਾਦ ਨਿਹੰਗ ਜਥੇਬੰਦੀ ਬ੍ਰਾਹਮਣ ਵਾਦੀ ਏਜੰਡਾ ਹੇਠ ਬਣੀਆ । ਗ਼ਰੀਬ ਜੇਹੀ ਨੀਲੇ ਝੰਡੇ ਵਾਲ਼ੀ ਜਥੇਬੰਦੀ ਸਹੀ ਜਥੇਬੰਦੀਆਂ। ਬਾਨਾ, ਪਜਾਮੀ , ਲੱਕ ਨੂੰ ਸਾਫ਼ਾ ਬੰਨ ਕੇ ਰੱਖਣਾ ਪੱਗ ਦੁਮਾਲੇ ਕੜੇ । ਦੁਮਾਲੇ ਤੇ ਨਿਸ਼ਾਨ ਲਾਉਣੇ ।ਇਹ ਸਭ ਅਲੱਗ ਅਲੱਗ ਕੋਡ ਵਰਡ ਏਨਾ ਦੇ ਗੁਰੂਆਂ ਦੀ ਵਿਚਾਰਧਾਰਾ ਖਤਮ ਕਰਨੀ ਬੱਸ ਕਿਸੇ ਤਰ੍ਹਾਂ ਏਨਾ ਨੇ
@Raminderkaur-z2m
@Raminderkaur-z2m 2 ай бұрын
Bilkul galat. Khalistani log BJP te modi de khoon de piyase hai...online videos dekh lo ..khalistan nu America Canada di govt India nu unstable karan lye khada kar reha
@sukhjindersingh1675
@sukhjindersingh1675 2 ай бұрын
@@Raminderkaur-z2m ਨਹੀ ਉਸਦੀ ਰੋਡੇ ਪਿੰਡ ਸਰਕਾਰ ਨਾਲ ਮਿਲ ਕੇ ਪੇਸ਼ ਹੋਣਾ ਦੇਖ਼ ਲਵੋ
@sandeepsinghlovely4009
@sandeepsinghlovely4009 2 ай бұрын
@@Raminderkaur-z2m ਅਸਲ ਵਿਚ ਤੁਹਾਡੀ ਬੌਧਿਕ ਵਿਕਾਸ ਨਹੀਂ ਹੋਇਆ । ਪੜ੍ਹ ਲਿੱਖ ਤਾਂ ਗਏ ਹੋ ਪਰ ਮਾਨਸਿਕ ਤੌਰ ਤੇ ਕਮਜੋਰ ਹੋ । ਖਾਲਸਤਾਨ ਸੰਸਦ ਵਿੱਚ ਪਾਸ ਹੋਇਆ ਹੈ। 550 ਪੰਨੇ ਦੀ ਬਹਿਸ ਤੇ ਤੱਥ ਰੱਖੇ ਗਏ ਸੀ। ਭਾਰਤ ਦੇ ਸੰਸਦ ਮੈਂਬਰ ਸਹਿਮਤ ਹੋਏ ਤਾਂ ਪਾਸ ਹੋਇਆ । ਪਾਸ ਹੋਣ ਤੋਂ ਬਾਅਦ ਖ਼ਾਲਿਸਤਾਨ ਸ਼ਬਦ ਖੜਾ ਕੀਤਾ rss ਨੇ। ਇਕ ਖਾਲਸਤਾਨ ਹੈ ਤੇ ਇਕ ਖ਼ਾਲਿਸਤਾਨ । ਸਿਹਾਰੀ ਲਾਕੇ ਲਿਖਣ ਵਾਲੇ rss ਬੀਜੇਪੀ ਤੇ ਡੀਪ ਸਟੇਟ ਦੇ ਬੰਦੇ ਹੈਗੇ। ਪੜਲਾ ਥੋੜਾ ਬਹੁਤ । ਜਦੋਂ ਖਾਲਸਾ ਲਿਖਦੇ ਲਲੇ ਨੂੰ ਸਿਹਾਰੀ ਨੂੰ ਪਾਕੇ ਲਿੱਖਦੇ । ਜਦੌ ਸਹੀ ਸ਼ਬਦ ਖਾਲਸਾ ਹੈ ਸਤਾਨ ਲਾਕੇ ਖਾਲਸਤਾਨ ਬਣੂ ਯਾ ਖ਼ਾਲਿਸਤਾਨ । ਬੈਂਕ ਵਿਚ ਜਾਕੇ ਆਵਦੇ ਨਾਂਮ ਨਾਲ ਖਾਲਸਤਾਨ ਲਿੱਖ ਦਈ ।ਤੇਰਾ ਖਾਤਾ ਖੁੱਲ ਜਾਓ । ਸਿਹਾਰੀ ਲਾਕੇ ਲਿਖੇਗੀ ਤੁਕੇ ਵਰਗਾ ਸਿੱਧਾ ਕਰ ਦੇਣਗੇ । ਜਵਾਬ ਦਈ ਸਹੀ ਸ਼ਬਦ ਖਾਲਸਾ ਹੈ ਜਾ ਖਾਲਿਸਾ ਹੈ । ਪੜ੍ਹ ਲਿੱਖ ਲਓ । ਨਾਲੇ ਏਹ ਮੋਦੀ ਦੇ ਬਹੁਤ ਪਿਆਰੇ ਬੱਚੇ ਹੈਗੇ ਸਾਰੇ।
@HarcharanSingh-iz4cw
@HarcharanSingh-iz4cw 2 ай бұрын
ਸਰਕਾਰੀ ਟਾਊਟਾਂ ਦਾ ਸਰਤਾਜ਼ ਜਾ ਧਾਰਮਿਕ ਗੁੰਡੇਆ ਦਾ ਸਰਤਾਜ਼ ਇਹ ਉਹੀ ਜਿਨਸਾ ਨੇ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵਿਰੁੱਧ ਵਿੱਚ ਹੁਕਮ ਨਾਮੇ ਜਾਰੀ ਕੱਰ ਰਹੀਆਂ ਸੀ
@PreetSingh-dj4un
@PreetSingh-dj4un 2 ай бұрын
Theek
@VeerSingh-c4d
@VeerSingh-c4d 2 ай бұрын
84ਮੋਕੇ ਨਾਲੇ ਇਹਨਾਂ ਨੇ ਸਿੱਖਾਂ ਨੂੰ ਸ਼ਹੀਦ ਕਰਵਾ ਦਿੱਤਾ ਸਿੱਖ, ਨਾਲੇ ਪੈਸਾ ਇਕੱਠਾ ਕੀਤਾ ਤੇ ਹੀਰੋ ਤਾ ਬਣ ਹੀ ਗਏ
@talwindersingh463
@talwindersingh463 2 ай бұрын
Masand. Gardar. Harame. Haram. De. Harame. Lok. Ne. 🥾🦥🥾🦥🥾🦥🥾🦥🥾🦥🥾🦥🥾🦥🥾🦥🥾🦥🥾🦥
@alokikvidhya1670
@alokikvidhya1670 2 ай бұрын
Sir tusi great ho ❤❤❤❤❤
@deepakmehra6162
@deepakmehra6162 2 ай бұрын
ਬੂਟਾ ਸਿੰਘ ਜੀ ਮੈਂ ਈਕ ਕਲਿੱਪ ਟਕਸਾਲ ਦੇ ਮੁਖੀ ਠਾਕੁਰ ਸਿੰਘ ਦੀ ਸੁਣੀ ਸੀ ਓਸ ਵਿਚ ਓਹ ਕਹ ਰਹੇ ਸੀ ਕਿ ਦਰਬਾਰ ਸਾਹਿਬ ਤੇ ਫੌਜ ਵਾਲਾ ਹਮਲਾ, ਗੁਰੂ ਗੋਬਿੰਦ ਸਿੰਘ ਜੀ ਨੇ ਭਿੰਡਰਾਂਵਾਲੇ ਨਾਲ ਸਲਾਹ ਕਰਕੇ ਕਰਵਾਇਆ ਸੀ, ਭਿੰਡਰਾਂਵਾਲਾ ਦਸਵੇਂ ਪਾਤਸ਼ਾਹ ਨੂੰ ਕਹ ਰਿਹਾ ਸੀ ਕਿ ਮਾਹਾਰਾਜ ਅਕਾਲ ਤਖ਼ਤ ਤੇ ਹਮਲਾ ਨਾ ਕਰਵਾਓ, ਪਰ ਓਹਨਾਂ ਨੇ ਕਿਹਾ, ਕਿ ਜਿੰਨਾ ਸਿੱਖੀ ਦਾ ਪ੍ਰਚਾਰ ਕਰਨ ਵਿਚ ਤੈਨੂੰ ਸੌ ਸਾਲ ਲੱਗਣੇ ਨੇ ਹਮਲੇ ਤੋਂ ਬਾਅਦ ਉਸ ਉਹਨਾਂ ਹਮਲੇ ਤੋਂ ਬਾਅਦ ਆਪੇ ਹੀ ਹੋ ਜਾਨਾ, ਜੇ ਕਿਸੇ ਨੂੰ ਨਹੀਂ ਯਕੀਨ ਤੇ ਯੂ ਟਿਊਬ ਤੇ ਲਬ ਲੈਵੇ
@AmandeepSingh-li6sl
@AmandeepSingh-li6sl 2 ай бұрын
@@deepakmehra6162 link send karo veer ji
@manjinder175
@manjinder175 2 ай бұрын
ਗਿਆਨੀ ਜੀ ਖੱਚਰ ਉੱਤੇ ਚੜ੍ਹ ਕੇ ਇਹਨਾਂ ਹਰਾਮਖੋਰਾਂ ਦੇ ਡਾਂਗ ਫੇਰੋ!
@tanbirsinghlifestyle
@tanbirsinghlifestyle 2 ай бұрын
Very good
@karamsingh1479
@karamsingh1479 2 ай бұрын
Verry.true.giani..ji
@arnsthans8850
@arnsthans8850 2 ай бұрын
ਗਿਆਨੀ ਬੂਟਾ ਸਿੰਘ ਜੀ ਇਕ ਗੱਲ ਦਾ ਜਵਾਬ ਦੱਸੋਗੇ ਇਹ ਲੋਕ ਵੇਹਲੇ ਬਿਗੜੇ ਹੋਏ ਇਨਸਾਨ ਨੂੰ ਖਾਲਸਾ ਬਣਾਂ ਦਿੰਦੇ ਹਨ ਜੋਂ ਕੀ ਖ਼ਾਲਸੇ ਮਤਲਬ ਹੈ ਬਿਲਕੁਲ ਪਵਿੱਤਰ ਜਿਸ ਵਿਚ ਕੋਈ ਵੀ ਦਾਗ਼ ਨਹੀਂ ਹੈ ਤੁਹਾਡੇ ਨਾਂਮ ਤੋਂ ਪਹਿਲਾਂ ਤੁਸੀਂ ਗਿਆਨੀ ਸ਼ਵਦ ਦਾਂ ਇਸਤੇਮਾਲ ਕਰਦੇ ਹੋ ਗਿਆਨੀ ਦਾਂ ਮਤਲਬ ਹੈ ਗਿਆਂਨ ਦੇ ਨਾਲ ਭਰਿਆ ਪਿਆ ਹੈ ਇਹ ਇਨਸਾਨ ਬਾਕੀ ਅਗਲੀ ਵੀਡੀਓ ਵਿਚ ਦੱਸਿਓ ਧਨਵਾਦ
@lakhvindersingh9844
@lakhvindersingh9844 2 ай бұрын
Shida de sartaj appa siri guru arjan dev ji nu khinde han
@sandeepvansh1470
@sandeepvansh1470 2 ай бұрын
Sch keha boota singh ji waheguru ji
@parveensehgal7955
@parveensehgal7955 2 ай бұрын
Waheguru ji Dhan Dhan Baba Todar Mal Ji
@vikrammalik7499
@vikrammalik7499 2 ай бұрын
Right sir ji
@abhaygill4446
@abhaygill4446 2 ай бұрын
ਵੈਰੀ ਗੁਡ ਸਿੰਘ ਸਾਹਿਬ ਜੀ ❤❤❤😢😢😢
@abhinandanbhandari4142
@abhinandanbhandari4142 2 ай бұрын
Nice & True Video
@KashmirBhatti-bi8pg
@KashmirBhatti-bi8pg 2 ай бұрын
Nice
@dayasingh8859
@dayasingh8859 2 ай бұрын
ਉਹ ਵੀ ਤੇਰੇ ਵੱਡਾ ਭਰਾ ਭਾਈ ਜੀ ਤੁਸੀਂ ਦੋਵੇਂ ਬੀਜੇਪੀ ਵਾਲੇ ਦਾ ਭੰਡਪੁਣਾ ਜਾ ਇੱਕ ਆਰ ਐਸ ਦਾ ਦੂਜਾ ਬਿਜੇਪੀ ਵਾਲਾ ਦਾ ਡੈਨਮਾਰਕ ਵਹਿਗੁਰੂ ਜੀ
@KiratMaan522
@KiratMaan522 2 ай бұрын
Eih bilkul Sach AA Gyani ji eihna de lalach te satta Di bhukh NE sab kuj karwaya Punjab Ch lakha Lok Marwa ditte eihna ne Punjab te kabaz hon layi
@raijs7842
@raijs7842 2 ай бұрын
People of Punjab.... always elected corrupt leaders.. how,we expect, they speak truth.. facts about sheep 🐑🐑🐑 they followed 🙏🙏💯
@JaspalSingh-rf7sl
@JaspalSingh-rf7sl 2 ай бұрын
Sharm-Nall-Dub-K-Mar----Jan-----Blue-Star-Velle----400----Ladhkia---Millia----Nagia-----Sach-he
@gurmukhsinghgill9117
@gurmukhsinghgill9117 2 ай бұрын
ਤੇਰੀ ਭੈਣ ਵੀ ਨੰਗੀ ਹੋ ਸਭ ਤੋਂ ਅੱਗੇ ਲੰਮੀ ਪਈ ਸੀ
@NirbhaisinghDhillon-bz7rv
@NirbhaisinghDhillon-bz7rv 2 ай бұрын
Guru sahab di foto nal guru ghara vich bhidrawali di foto kio
@didarsingh6310
@didarsingh6310 2 ай бұрын
A gya buta Cha gia buta ❤ Bhai harjinder singh manjhi ne vi Tadna kitti is statement di ..
@sewasingh5369
@sewasingh5369 2 ай бұрын
Gyani Sahib tushi hak Sach di larai larde raho. Waheguru ji tuhanu chardiyakala wich Rakhe.
@HarjinderSingh-rq8tl
@HarjinderSingh-rq8tl 2 ай бұрын
🙏🙏
@surindersingh9808
@surindersingh9808 2 ай бұрын
Thx . Giani Ji for info .
@harrys9840
@harrys9840 2 ай бұрын
Everyone is collecting funds in the name of religion, Khalistan. People of Punjab are so foolish that blinds are leaders of the blinds. Education level gone way down compared to all India just because we are going in the Taliban way to make religion as the backbone of everything. Water level, pesticide air pollution, at its worst. Farmer debts to send kids abroad and lavish weddings is at the highest level. Who is responsible for all this … not Govt of India or RSS… we the Sikhs who ruled this state for 75 yrs are digging grave for ourselves. Waheguru mehar kre mere Punjab te ate lokan nu bhedan banan to roke 🙏🙏🙏
@charanjitbasra4543
@charanjitbasra4543 2 ай бұрын
ਬਹੁ ਮਾੜੀ ਸੋਚ ਇੰਨਾਂ ਲੋਕਾਂ ਨੂੰ ਮੋਢੀ ਬਣਾਇਆ ਹੋਇਆ ਲੋਕੋ ਭੇਡਾਂ ਨਾ ਬਣੋ
@PreetSingh-dj4un
@PreetSingh-dj4un 2 ай бұрын
Jatt Sikh nahi, Bhedu ne
@gurmukhsinghgill9117
@gurmukhsinghgill9117 2 ай бұрын
ਜੱਟ ਸਿੱਖ ਹੀ ਅਸਲੀ ਸਿੱਖ ਹਨ ਗੁਰੁ ਸਹਿਬਾਨ ਜੀ ਨੇ ਸਭ ਤੋ ਵਧ ਮਹਤਵ ਜੱਟ ਸਿੱਖਾਂ ਨੂੰ ਦਿੱਤਾ ਹੈ ਚੂੜੇ ਚਮਾਰਾ ਨੇ ਮੁਗਲਾਂ ਨਾਲ ਰਿਸ਼ਤੇਦਾਰੀਆਂ ਬਣਾਈਆਂ ਅਕਬਰ ਉਹਨਾ ਨੂੰ ਚੂੜੇ ਰੰਘਰੇਟਾ ਚਮਾਰਾ ਚੌਧਰੀ ਦਾ ਲੋਗੋ ਲਾਇਆ ਹੈ
@gurvinderpalsingh679
@gurvinderpalsingh679 2 ай бұрын
1975 BADAL NAL NAFRAT HOGI CI 1989 MERE BROTHER NU ATWADI AGWA KARKE LAI GAE CI 10 LAKH MANGYA CI PUNJAB DE GUNDE DAKU KATIL SMUGGLER KHARKU BANGAE CI
@sukhjindersingh1675
@sukhjindersingh1675 2 ай бұрын
ਅੱਤਵਾਦੀ ਬਹੁਤ ਜਾਲਿਮ ਸਨ
@rajwindersingh2684
@rajwindersingh2684 2 ай бұрын
Bilkul sahi.......eh criminal minded kharku loka diya dhiyan bhena nu be patt karde rahe ne
@mohinderjeetkaur7946
@mohinderjeetkaur7946 2 ай бұрын
🙏🙏🙏
@mr.vsentertainment512
@mr.vsentertainment512 2 ай бұрын
Gaiani ji jina kuch sikh dharam vich bolde han una ta kde ta hindu dharam muslim dharam esaiyi dharam vich koi nahi bolda kde ladayi nahi hoi
@JaspalSingh-rf7sl
@JaspalSingh-rf7sl 2 ай бұрын
Jutya---Maro----Rode----de---Ji
@ajitsingh-kp2ip
@ajitsingh-kp2ip 2 ай бұрын
Guru gobind singh sahib ji d juti verga nahi c bhindra wala
@pabloescobarfan637
@pabloescobarfan637 2 ай бұрын
Sikh koum nu venti hai ehna Magar na laggo ehna Diya eho kartutaa karke Hun sikha di izzat nahi rahi kite v. Sikhi Shad k Loki convert Ho rahe ne.
@gurmukhsinghgill9117
@gurmukhsinghgill9117 2 ай бұрын
ਗੂਹੰ ਖਾਣੀ ਜਾਤ ਗਟਰ ਵੱਲ ਨੂੰ ਜਾਵੇਗੀ
@PardeepKumar-kx3lj
@PardeepKumar-kx3lj 2 ай бұрын
Shi gal hai
@rajeevsharma5287
@rajeevsharma5287 2 ай бұрын
Gurugharon mein Guru ki vani ke siva koi baat nahin karni chahiye.
@abhaygill4446
@abhaygill4446 2 ай бұрын
ਮੂਤਰਪਾਲ ਮੁਰਾਦਾਬਾਦ 😅😅😅😅
@kuldipsingh7831
@kuldipsingh7831 2 ай бұрын
Amit pal v bheda bare kehnda ena nu munya ja sakda ena nu samjaya ni ja sakda
@balvirsinghbeera4371
@balvirsinghbeera4371 2 ай бұрын
Kaurri fasal
@harjindersingh-w8g7n
@harjindersingh-w8g7n 2 ай бұрын
Udham Singh Was a Contract Killer 1940 Year London UK
@rajwindersingh2684
@rajwindersingh2684 2 ай бұрын
Jattwaad ne sikh kaum da beda garak kar dena ik din
@JasbirSingh-cv6ji
@JasbirSingh-cv6ji 2 ай бұрын
Rajdev da dimag kharab ho gia jo ek am insan nu sahib guru arjan dev ji to utte sahida da sirtaj dasda h
@charanjitbasra4543
@charanjitbasra4543 2 ай бұрын
ਸਹੀ ਨਾ ਦਿੱਤਾ ਖੱਚਾਂ ਤੇ ਭੇਡਾ
@NarinderpalSingh-xh8vw
@NarinderpalSingh-xh8vw 2 ай бұрын
Gaini. Ji. Jasveer. Singh. Theek. Bolda. Hi. J. Deep. Sodi. Bhola. Khanouri. Bhindaranwala. Shaheed. H onna. Da. Sartaj. Ho. Sakda
@JaspalSingh-rf7sl
@JaspalSingh-rf7sl 2 ай бұрын
Indra---Ne---Akal-Takht----Dhah---K---Bnaia---C---Sangat-Nu-Naa-Manzur-C-Feer---Baba-Santa-Singh-Aae---Fer-Akal-Takht-Dhahia-Sangat-Ne-Hathi-Sewa-Kiti-Bnaia
@Shashi12278
@Shashi12278 2 ай бұрын
Shree guru gobind singh ji ko badnaam mat karo khana balatkari bidaravala khana Guru Gobind Singh ji
@singhgursahib6183
@singhgursahib6183 2 ай бұрын
Shah mohmmada firn sardar lokde bout mandli hoe tiar meia
@MAKHANSINGH-lj8kk
@MAKHANSINGH-lj8kk 2 ай бұрын
Shhida da sirtaj ta guru Arjun dev ji hn es khote ne rode ohna nal Mila dita lkh lah t ai aiho nhi akl nu.
@Sss-zq9lt
@Sss-zq9lt 2 ай бұрын
Guru Govind Singh je maharaj or chatar pati shiva je maharaj de bachhya . Sade ta baba ne. Islam nahi manya. Par aaj sardar de kudiya tamoor or arugzeb nu janam. Or maratha de 1.7 lakh kudi Islam vich ja chuke hy. Zara maharashtra de love marry court da data dekho.
@HarjindersinghKhosa-t9c
@HarjindersinghKhosa-t9c 2 ай бұрын
Rajdev khalsa R S S Agent amritpal the vkeel ha
@palsingh1114
@palsingh1114 2 ай бұрын
Jehda wadha gatra ohna wadha jhooth ji
@Sss-zq9lt
@Sss-zq9lt 2 ай бұрын
Punjab de cong kissanad or baba or mulla de khalistan 😂 bharat de history de kittba vich guru Govind Singh je maharaj or veer shivaji maharaj de naam to ganda dasya se😂 or mugal bada changa se. Bjp de srakar bani sab bharat de veera de nu sahi or mugal de history gayab kar te.
@HarjitKaur-sb7jo
@HarjitKaur-sb7jo 2 ай бұрын
Tu ve chori karda guru gura vitho
@harjitsingh8430
@harjitsingh8430 2 ай бұрын
Chor buta Apne view s lai lokan nu gumrah kar rahe hai
@user-ox1fw1rc9j
@user-ox1fw1rc9j 2 ай бұрын
ਬੂਟਾ ਟੁਟਿਆ ਜਾ ਜਦੋਂ ਜੀ ਕਰਦਾ ਤੂੰ ਦੋ ਜਨਯਾ ਦੈ ਡੋਡੇ ਪਰ ਈ ਚੜਦਾ ਹਰ ਰੋਜ ਬੱਸ ਤਨੁ ਹੋਰ ਕੋਈ ਤਿਜੀ ਗੱਲ ਈ ਆਂਦੀ ਹੋਰ ਪੰਜਾਬ ਦੈ ਕਿੰਨੇ ਮੁਦੇ ਆਂ ਜਿਮੇ ਕੀਂ ਨਸ਼ਾ ਪ੍ਰਾਈਵੇਟ ਸਕੂਲ ਦੈ ਮੁਦੇ ਪਾਣੀਆਂ ਤੇ ਸ਼ਿਵ ਸੈਨਾ ਆਲੀਆਂ ਤੇ ਕਦੇ ਨੀਂ ਪੌਂਕ ਦ ਬੂਟਿਆ ਤੇਰੇ ਓ ਕੰਮ ਸਾਰੇ ਪਿੰਡ ਇੱਕ ਜਨਾਨੀ ਹੁੰਦੀ ਆਂ ਚਵਲ ਉਸ ਦਾ ਕੰਮ ਕੀਂ ਹੁੰਦਾ ਸਬ ਨੁੰ ਪਡਣਾ ਤੇਰੇ ਵੀ ਆਂ ਹਾਲ ਆਂ
@AmrikSingh-uh7zg
@AmrikSingh-uh7zg 2 ай бұрын
ਤੁਹਾਡੇ ਮੁਤਾਬਿਕ ਇਹ ਮੁੱਦਾ ਨਹੀਂ
@sarabjeetbamrah3144
@sarabjeetbamrah3144 2 ай бұрын
Sir ji tussi ta unne to vi zyada velle ho jede unna da video dekh ke comment paande ho..o te phir vi panth de aham mudde chakk de ne..kyun time waste karde ho?Pehla video dekhan de te phir çomment paaun da..Parhez karo...tussi focuss karlo asal muddeyan te bhraa mere😅😅😅 A te double standard gall hai veere jach di nahi kujj😅
@sarabjeetbamrah3144
@sarabjeetbamrah3144 2 ай бұрын
Gur Fateh Babaji!Very good!Chardikala ch raho..aur jinna ne bhaukayeean maarniya ne unna nu maaran dao..sach kauda hi hunda😊😊
@sukhjindersingh1675
@sukhjindersingh1675 2 ай бұрын
ਸ਼ਰਮ ਕਰ ਤੂੰ ਪੱਕਾ ਰੋਡੇ ਦਾ ਭੇਡੂ ਹੈ
@ManjitSingh-nc7dy
@ManjitSingh-nc7dy 2 ай бұрын
ਸਰਮ ਕਰ ਭੇਡੇ
@ManjeetSingh-lc6wd
@ManjeetSingh-lc6wd 2 ай бұрын
ਬੂਟਾ ਸਿੰਘ ਨੂੰ ਲੱਗਦਾ yabblian ਮਾਰਨ ਦੀ ਆਦਤ ਹੀ ਪੈ gaee।
@Jaggadaku1447
@Jaggadaku1447 2 ай бұрын
ਤੂੰ ਕਿੱਦਾਂ ਹਟਣਾ ਬਕਵਾਸ ਕਰਨੋਂ
@vikasverma_1
@vikasverma_1 2 ай бұрын
ਭੇਡਾਂ ਨੂੰ ਸੁਧਾਰ ਕੇ ਚੁੱਪ ਹੋਜੂ
@AmrikSingh-uh7zg
@AmrikSingh-uh7zg 2 ай бұрын
ਇਕ ਭੇਡ ਆਈ ਮਿਆਕਣ
@Mera_Desh429
@Mera_Desh429 2 ай бұрын
ਸੱਚ ਚੰਗਾ ਨਹੀਂ ਲੱਗਦਾ ਤਾਂ ਨਾ ਸੁਣ
@Maakali-mantra
@Maakali-mantra 2 ай бұрын
Check your mail please!
@JasvirSingh-ln5ds
@JasvirSingh-ln5ds 2 ай бұрын
Khachran Guru Di Brabri karde Ne Lant Hai
@JasvirSingh-ln5ds
@JasvirSingh-ln5ds 2 ай бұрын
SAD No Good Baykat Karo
World‘s Strongest Man VS Apple
01:00
Browney
Рет қаралды 64 МЛН
버블티로 부자 구별하는법4
00:11
진영민yeongmin
Рет қаралды 20 МЛН
Миллионер | 1 - серия
34:31
Million Show
Рет қаралды 2,9 МЛН
World‘s Strongest Man VS Apple
01:00
Browney
Рет қаралды 64 МЛН