Jasbir Jassi Interview | Politics | Hans Raj | Chamkila Amarjot | Sons Jerry Simba | Diljit Dosanjh

  Рет қаралды 37,244

ABP Sanjha

ABP Sanjha

Ай бұрын

#jabirjassi #Chamkila #hansrajhans
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...
abp sanjha,Punjab,Punjab News,Punjab Daily News,Punjab Breaking News,Local News,State News,News in Punjabi,jasbir jassi interview,jasbir jassi new,jasbir jassi latest,jasbir jassi chamkila,jasbir jassi hit news,jasbir jassi diljit dosanjh,diljit dosanjh jasbir jassi,jasbir jassi latest news,jasbir jassi controvery,punjabi songs,chamkila movie,diljit chamkila,hit chamkila film,latest punjabi film

Пікірлер: 110
@avtarsidhu5776
@avtarsidhu5776 Ай бұрын
ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਕੋਰ ਲੇਜਿਡ ਇਹ ਜੋੜੀ ਦਾ ਕੋਈ ਤੋੜ ਨੀ ਸੀ
@SHAMSHERSINGH-iv3hp
@SHAMSHERSINGH-iv3hp Ай бұрын
ਚਮਕੀਲਾ ਜੀ ਦਾ ਹਿੱਟ ਸੌਗ ਪੇਹਲੇ ਲਲਕਾਰੇ ਨਾਲ ❤❤❤❤ਮੈਰਿਜ ਪੈਲਸਾਂ ਵਿੱਚ ਤੇ ਡੀ ਜੇ ਤੇ ਸਭ ਤੋਂ ਪਹਿਲਾਂ ਤੇ ਜਿਆਦਾ ਸੁਣਿਆਂ ਜਾਂਦਾ ਹੈ 🎉❤❤❤❤❤
@shakunsharma7957
@shakunsharma7957 Ай бұрын
ਕਲਾਕਾਰ ਤਾ amazing ਹੇ ਹੀ, ਇਨਸਾਨ ਵੀ ਬਹੁਤ ਨੇਕ ਓ, ਦਿਲ ਤੋਂ ਪਿਆਰ ਤੇ respect ❤🙏
@jogindersingh-mn1tz
@jogindersingh-mn1tz Ай бұрын
ਜੱਸੀ ਵੀਰ ਜੀ,ਠੀਕ ਨੇ ਬੱਚੇ ਪਰ ਪਿਓ ਪਿਓ ਈ ਏ,ਬੋਲਣ 'ਚ ਦਮ,ਦਲੇਰੀ ਆਵਾਜ਼,ਗੱਲਬਾਤ ਦਾ ਤਰੀਕਾ ਤੇ ਪਾਰਖੂ ਅੱਖ,ਸਿਆਣਾ,ਸੁਲਝਿਆ ਵਿਸ਼ਲੇਸ਼ਣ ਬਾਕਮਾਲ। ਜੀਓਂਦੇ ਰਹੋ ਜਵਾਨ ਰਹੋ।
@user-mw2vt4wy6c
@user-mw2vt4wy6c Ай бұрын
Chamkila ❤👍🙏🌹. Miss you legends
@SHAMSHERSINGH-iv3hp
@SHAMSHERSINGH-iv3hp Ай бұрын
ਦਿਲ ਦਾ ਨੀ ਮਾੜਾ ਚਮਕੀਲਾ ਤੇ ਸਿਧੂ ਮੂਸੇਵਾਲਾ ❤🎉🎉🎉🎉🎉🎉
@DineshDinesh-nh9wk
@DineshDinesh-nh9wk Ай бұрын
First time real respect for Jasbir Jassi for speaking about Amarjyot and Chamkila ustad ji🙏🏼🌺.
@bhagsingh5551
@bhagsingh5551 Ай бұрын
Good talk. Jassi😊
@harnetchoudhary1782
@harnetchoudhary1782 Ай бұрын
❤ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਦਾ ਕੋਈ ਤੋੜ ਨਹੀਂ ❤ ਪਤਾ ਨਹੀਂ ਕਿੰਨੇ ਕਲਾਕਾਰ ਚਮਕੀਲਾ ਜੀ ਦੇ ਗਾਣੇ ਗਾ ਕੇ ਕੁਮਪੋਸ਼ਨਾ ਚੱਕ ਕੇ ਸਟਾਰ ਬਣੇ ਨੇ ਤੇ ਅੱਜ ਵਧੀਆ ਕੰਮ ਚੱਲ ਰਿਹਾ ਹੈ ਉਹਨਾਂ ਦੀ ❤
@user.DeepBrar
@user.DeepBrar Ай бұрын
ਜਸਬੀਰ ਜੱਸੀ educated ਬੰਦਾ ਏ ਸਮਝਦਾਰ ਏ, ਸਿਆਣਪ ਦੀ ਗੱਲ ਕਰਦਾ, ਐਵੀ ਫਾਲਤੂ ਤੇ ਫੁਦੁ ਗੱਲਾਂ ਨੀ ਕਰਦਾ ਬਾਕੀਆਂ ਵਾਂਗ
@SadherjagirSadher
@SadherjagirSadher Ай бұрын
ਬਹੁਤ ਖੂਬ ਸੂਰਤ ਇੰਟਰਵਿਊ ਆਨੰਦ ਆ ਗਿਆ ਸੁਣਕੇ , ਵਧੀਆ ਸਵਾਲ ਖੂਬਸੂਰਤ ਜਵਾਬ...
@hafeezhayat2744
@hafeezhayat2744 Ай бұрын
ਬਹੁਤ ਵਧੀਆ ਗੱਲ ਬਾਤ ਜੱਸੀ ਭਾਈ ਸਲਾਮ ਹੈ ਪਰਨਾਮ ਹੈ
@BaldevSingh-hs2ul
@BaldevSingh-hs2ul 23 күн бұрын
ਜੱਸੀ ਭਾਅ ਜੀ,, ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ,,, ਤੁਸੀਂ ਬੋਹਤ ਹੀ,,, inteligens,,, ਸਮਝਦਾਰ,, ਤੇ ਵਧੀਆ ਸੂਝ ਬੂਝ ਰੱਖਣ ਵਾਲੇ ਇਨਸਾਨ ਹੋ,,,,
@P.Babrah58
@P.Babrah58 Ай бұрын
Jasbir Jassi is good human being...above all he loves Punjab. It is his 2nd interview that I saw/listen to....and I really enjoyed it because Im die hard lover of Punjab and our Gurus.
@user-ve1nq4pr4w
@user-ve1nq4pr4w Ай бұрын
Jassi veer very good man
@rajanjogi144
@rajanjogi144 Ай бұрын
Jassi Bha G Very Nice Good Singer And Good Man
@drecords8822
@drecords8822 Ай бұрын
Bahut real and honest conversation with Jassi and his sons - congratulations and good luck for their future 🎉❤
@gurdeep8803
@gurdeep8803 Ай бұрын
Big fan Jasbir bhaji.
@AnuragSINGH-cp9zu
@AnuragSINGH-cp9zu 8 күн бұрын
ਜਿੰਦਾਬਾਦ ਜਸਞੀਰ ਬਾਈ ਜਿੰਦਾਬਾਦ
@BARNALA.22.
@BARNALA.22. Ай бұрын
Jassi sahib ji ki jammer jinda hai . Thanks
@punjab6044
@punjab6044 Ай бұрын
Jassi y waiting for surprise from you in future
@RoshanLal-hn5qn
@RoshanLal-hn5qn Ай бұрын
Chamkila amarjot ji jindabad❤
@amansandhu775
@amansandhu775 Ай бұрын
Jassi bai ek samundar aa Samunder nu koi vi ban nhi laa skda kise vich aini himmat nhi aa eho jiha sach bole jo sach tuhanu ekla kr deve
@ssktrucking4791
@ssktrucking4791 Ай бұрын
Jassi very real personality nothing fake about him ❤
@navjotkaur7573
@navjotkaur7573 Ай бұрын
ਜ਼ਹੀਨ ਇਨਸਾਨ,ਖੂਬਸੂਰਤ ਗੱਲਬਾਤ,ਖਾਸ ਤੌਰ ਤੇ ਧਰਮਾਂ ਤੇ ਸਿਆਸਤ ਬਾਰੇ
@Basra4458
@Basra4458 Ай бұрын
ਬਹੁਤ ਹੀ ਵਧੀਆ ਸੋਚ ਤੇ ਸੱਚਾ ਇਨਸਾਨ ਹੈ ਵੀਰ ਜੱਸੀ, ਪਰ cm ਬਾਰੇ ਜੋ ਤਰੀਫਾਂ ਕੀਤੀਆਂ ਓਹ ਗ਼ਲਤ ਹਨ
@ashoktanwar9595
@ashoktanwar9595 Ай бұрын
jassi pajji bahoot Knowledge wale insaan hai❤
@kanwaljitdhillon45
@kanwaljitdhillon45 Ай бұрын
ਚਮਕੀਲਾ ਫਿਲਮ ਬਾਰੇ ਬਿਲਕੁਲ ਠੀਕ ਕਿਹਾ,
@thevideomakernaman
@thevideomakernaman Ай бұрын
❤❤❤❤❤
@avtarsidhu5776
@avtarsidhu5776 Ай бұрын
ਜੱਸੀ ਵੀਰ ਬਹੁਤ ਵਧੀਆ ਇਨਸਾਨ ਆ ਗਾਇਕ ਤਾਂ ਵਧੀਆ ਹੈ ਹੀ
@BalwinderSingh-wt7tf
@BalwinderSingh-wt7tf Ай бұрын
ਜੱਸੀ ਹੀਰਾ ਬੰਦਾ ਹੈ ❤
@user-gu8ik7pj9s
@user-gu8ik7pj9s 28 күн бұрын
very good paji shinder sattowalia
@bejindersinghgrewal6866
@bejindersinghgrewal6866 Ай бұрын
Nice talk Jassi g
@karmjitdhesi3616
@karmjitdhesi3616 Ай бұрын
Jassi nice parson ❤
@pamajawadha5325
@pamajawadha5325 Ай бұрын
Jassi veer good sat shri akal ji bhut vadia jawab dita
@ijeshwardhillon4927
@ijeshwardhillon4927 Ай бұрын
majhe ale kaint a bande
@ChanniNattan
@ChanniNattan Ай бұрын
Jasbir jassi ❤
@user-xb7oi8pj2p
@user-xb7oi8pj2p 28 күн бұрын
ਜੱਸੀ ਵੀਰ ਲਾਈ ਲੱਗਾਂ ਦੇ ਵਹਿਣ ਚ ਨਹੀਂ ਵਹਿੰਦਾ ਆਪਣਾ ਪੱਖ ਸਾਫ ਰਖਦਾ ਹੈ ਬਾਕੀ ਕਾਲੀਆਂ ਭੇਡਾਂ ਤੇ ਬਹੁਤ ਨੇ
@himmatsingh-nv1kg
@himmatsingh-nv1kg Ай бұрын
deep sidhu nal awaj mildi by jassi
@jastut9664
@jastut9664 Ай бұрын
Yes you are right
@nishanhundal798
@nishanhundal798 Ай бұрын
jassi bhaji te WMK 🙏
@AngrajSinghSidhu-tm3gl
@AngrajSinghSidhu-tm3gl Ай бұрын
Interview lain wale nu swaal puchane nahi ounde jasbir bai nu bohat jankari aa
@humanbody580
@humanbody580 Ай бұрын
Legend man cmkella ji zindabad
@SHAMSHERSINGH-iv3hp
@SHAMSHERSINGH-iv3hp Ай бұрын
Forever bai chamkila ji Ustado ke usstad aayi chamkila ki aayi yaad ,, Chamkila ji ne dharmik kinna boleya ,, Ohna da koi Tod nahi c ,,
@jarnailsingh9949
@jarnailsingh9949 Ай бұрын
052nd like Jarnail Singh Khaihira Retired C H T Seechewaal ❤
@balrajsingh1336
@balrajsingh1336 Ай бұрын
ਚਮਕੀਲੇ ਦਾ ਚੰਗਾ ਪੱਖ ਤਾਂ ਬਹੁਤ ਹੀ ਘੱਟ ਦਿਖਾਇਆ
@harbanssingh2258
@harbanssingh2258 18 күн бұрын
Jassi22 g Aj Tak kis Singar Ti Movie Banni Eih Tusi Daso sano & Duniyan nu....
@sarbjitsingh6984
@sarbjitsingh6984 Ай бұрын
ਜੱਸੀ ਬਾਈ ਬਾਕੀ ਸਾਰੀਆ ਗੱਲਾਂ ਠੀਕ ਨੇ ਤੁਹਾਡੀਆਂ ਪਰ ਯਾਰੀ ਕਰ ਕੇ ਝੰਡੇ ਦੀਆਂ ਸਿਫ਼ਤਾਂ ਜ਼ਿਆਦਾ ਈ ਕਰ ਗਏ। ਪੰਜਾਬ ਲਈ ਕੀ ਕੀਤਾ ਜੀ ਝੰਡੇ ਨੇ
@devinderpaldhillon9627
@devinderpaldhillon9627 Ай бұрын
“ਚਸਕਾ ਲੀਡਰੀ ਦਾ” ਕਲਾਕਾਰਾਂ ਨੂੰ ਬਦੋ ਬਦੀ ਸਿਆਸਤ ਵਿੱਚ ਲੈ ਆਉੰਦਾ ਹੈ । ਆਹ ਜਿਹੜਾ ਹੰਸ ਰਾਜ ਹੰਸ ਅੱਜਕਲ ਫਰੀਦਕੋਟ ਚ ਘੱਟਾ ਫੱਕਣ ਦੇ ਨਾਲ਼ ਨਾਲ਼ ਜੱਟਾਂ ਕੋਲ਼ੋਂ ਬੇਇੱਜ਼ਤੀ ਵੀ ਕਰਾਉਂਦਾ ਫਿਰਦਾ ਹੈ , ਇਹ ਪੰਜ ਸਾਲ ਪਹਿਲਾਂ ਪਾਕਿਸਤਾਨੀ ਐਂਕਰ ਨਾਲ਼ ਰੋ ਰਿਹਾ ਸੀ ਕਿ ਬਾਦਲਾਂ ਨੇ ਮੇਰਾ ਬੇੜਾ ਗਰਕ ਕਰ ਦਿੱਤਾ, ਐਸੀ ਥਾਪੀ ਦਿੱਤੀ, ਸਬਜ਼ ਬਾਗ ਦਿਖਾਏ ਮੈਂ ਪੈਰ ਹੀ ਛੱਡ ਗਿਆ ਤੇ ਸਾਰੇ ਕਮਾਏ ਪੈਸੇ ਰੋੜ੍ਹ ਬੈਠਾ , ਤੇ ਕੰਨਾਂ ਨੂੰ ਹੱਥ ਲਾਉਂਦਾ ਸੀ ਕਿ ਮੁੜ ਨਹੀਂ ਲੀਡਰਾਂ ਦੇ ਟੇਟੇ ਚੜ੍ਹਾਂਗਾ । ਪਰ ਇਸਦੇ ਬਾਵਜੂਦ ਵੀ ਫੇਰ ਅਤਿ ਫ਼ਿਰਕੂ ਪਾਰਟੀ ਦੇ ਹੱਦੋਂ ਵੱਧ ਫਿਰਕੂ ਲੀਡਰ ਦੇ ਹੱਥੀਂ ਚੜ੍ਹ ਗਿਆ ਤੇ ਲੀਡਰੀ ਦਾ ਭੁੱਸ ਅੱਜ ਓਥੇ ਲੈ ਆਇਆ ਜਿੱਥੇ ਲੋਕ ਉਹਦੀ ਕਲਾਕਾਰੀ ਨੂੰ ਜੁੱਤੀ ਦੀ ਨੋਕ ਤੇ ਰੱਖ ਕੇ ਰੋਜ ਰੋਣ-ਹਾਕਾ ਕਰ ਰਹੇ ਹਨ । ਬਾਦਲਾਂ ਕੋਲ਼ੋਂ ਡੰਡ ਲੁਹਾ ਕੇ ਵੀ ਸਬਕ ਨਹੀਂ ਸਿੱਖਿਆ । ਵੇਖਦੇ ਹਾਂ ਹੁਣ ਮੋਦੀ - ਸ਼ਾਹ ਦਾ ਡੰਗਿਆ , ਪਾਕਿਸਤਾਨ ਚ ਜਾ ਕੇ ਕਿਹੋ ਜਹੇ ਢੋਲੇ ਗਾਏਗਾ ।
@GurmeetKaur-jc7dt
@GurmeetKaur-jc7dt Ай бұрын
Karamjit Anmol nu politics ch nhi jana chahida c.thanks
@RoshanLal-dw1br
@RoshanLal-dw1br Ай бұрын
jdo tiqat milgi pher koee ni chhad da
@SHAMSHERSINGH-iv3hp
@SHAMSHERSINGH-iv3hp Ай бұрын
ਜ਼ਰੂਰੀ ਨਹੀਂ ਕੇ ਉਸਤਾਦ ਚਮਕੀਲਾ ਜੀ ਦੇ ਗਾਣੇ ਜੋਂ ਵੀ ਆ ਕੇ ਉਹ ਫੈਮਲੀ ਚ ਬੈਠ ਕੇ ਸੁਣੀਏ , ਆਪਣੇ ਯਾਰਾਂ ਦੋਸਤਾਂ ਵਿਚ ਬੈਠ ਕੇ ਵੀ ਸੁਣ ਸਕਦੇ ਹਾਂ ,, ਉਹ ਗਾਣੇ ਮਰਦਾ ਦੇ ਸੁਣਣਨ ਵਾਲੇ ਨੇ ਜਨਾਨੀਆ ਦੇ ਨਈ,,, ਮਹੰਤ ਵੀ ਜ਼ਿਆਦਾ ਚਮਕੀਲਾ ਜੀ ਨੂੰ ਬੋਲਦੇ ਨੇ ,, ਮੈਰਿਜ ਪੈਲੇਸਾਂ ਵਿਚ ਵੀ ਪੇਹਲੇ ਲਲਕਾਰੇ ਨਾਲ ਸੌਗ ਸਭ ਤੋਂ ਪਹਿਲਾਂ ਸੁਣਿਆ ਜਾਦੲ ਹੈ ,
@deesabai2541
@deesabai2541 22 күн бұрын
Siger dea mttri bnnea koi mare gill nhi sb li shi hea.jieo greeba de hkka lie lri.jntea di pese pease diea sultea greeba nu melain ❤❤❤❤
@RavinderSingh-wo5ld
@RavinderSingh-wo5ld Ай бұрын
😅😅
@jaskaurgrewal4764
@jaskaurgrewal4764 Ай бұрын
Amarjot g apnay kameez nu v gounday hoye roll karday rehnday see tay apnia akhan v baday he pyaray tarikay nal ghoumonday see
@somrajsingh3978
@somrajsingh3978 Ай бұрын
Chamkila is good
@jaskaurgrewal4764
@jaskaurgrewal4764 Ай бұрын
Vidya Balan
@Ammy_Bajwa
@Ammy_Bajwa Ай бұрын
Tade vichar boht chnge a te boht punjabiyat di gal krde o tusi pr apne jwaka de naam kedi punjabiyt na jode ne tusi?? Simba te Jerry kise cartoon ch kam dvavo ina nu.
@BaljitKaur-sk8ue
@BaljitKaur-sk8ue Ай бұрын
jassi veer ਅਸਲ punjabi
@RaviDhanesar
@RaviDhanesar Ай бұрын
Naam ta ena de punjabi rakh dinda koe jarry koe parry aa gal ma boli punjabi de krde oo eh nhi chlde punjabi industry ch likhe ke la lo
@balrajsingh1336
@balrajsingh1336 Ай бұрын
ਅਮਰਜੋਤ ਤਾਂ ਕੋਈ ਬਣ ਹੀ ਨਹੀਂ ਸਕਦੀ ਚਾਹੇ ਹੌਲੀ ਚਾਹੇ ਬੋਲੀ
@kulwantuppal2964
@kulwantuppal2964 Ай бұрын
ਤੇਰਾ ਝੰਡਾ ਹੁਣ ਤੱਕ ਦਾ ਸਭ ਤੋਂ ਘਟੀਆ ਸੀਐਮ ਆ.
@kirpalsingh-rj6ne
@kirpalsingh-rj6ne Ай бұрын
Chamkila bai te amarjot mere sada favorite han kade bhulanwale nahi rahi jassi baji bahut vadia singer han good insaan baki karamjit anmol nu raajneeti n aa hi aaona chahida raajneeti nirra gandh hai kiu bani banai izzat kharab karva rahe
@shamshermohi9413
@shamshermohi9413 Ай бұрын
ਨਾਗਮਣੀ ਨਾਲ ਰੂਸੀ ਸਾਹਿਤ ਦਾ ਬਹੁਤਾ ਸੰਬੰਧ ਨਹੀਂ ਸੀ।
@user-sd3is8hd6v
@user-sd3is8hd6v Ай бұрын
ehde kol hun gappa hi reh gaiya 😂
@nav7390
@nav7390 28 күн бұрын
Anchor is keep using LIKE,LIKE. I Guess, he can only one word in English that is LIKE
@gogisarao5741
@gogisarao5741 Ай бұрын
Eh banda vi kurahe pe gya
@DlipGill
@DlipGill Ай бұрын
ਤੇਰਾ ਕੁਲਦੀਪ ਮਾਣਕ ਕੇਂਦਾ ਗਾਣੇ ਚ..... ਤੇਰੇ ਲਾਲ ਗੁਲਾਬੀ ਬੁਲ ਚੁੱਪ ਲਏ ਸੁਰਖੀ ਲੱਬਦੀ ਨੀ ਬੜਿਆ ਸੱਭਿਆਚਾਰਕਾਂ
@randhirs1256
@randhirs1256 Ай бұрын
ਇਹ ਘੜੵਁਮ ਚੌਧਰੀ ਆਮ ਸਰੀਫ ਲੋਕਾ ਦੇ ਲੋਕਾ ਦੇ ਘਰਾ ਞਿਚ ਆ ਕਿ ਜਬਰਦਸਤੀ ਠਹਿਰਦੇ ਸੀ. ਇਨਾ ਕੋਲ ਹਥਿਆਰ ਹੋਣ ਕਰਕੇ ਲੋਕ ਕੁਝ ਬੋਲਦੇ ਨਹੀ ਸੀ. ਞਿਹਲੜ ਫ੍ਰੀ ਦੇ ਪਰਸਾਦੇ ਛਕਦੇ ਸੀ. ਇਨਾ ਲੁਟਿਰੇਆ ਨੂ ਸਰਨ ਦੇਣ ਦੇ ਦੋਸ਼ ਞਿਚ ਆਮ ਲੋਕਾ ਨੂ ਪੁਲਸ ਤੋ ਕੁਁਟ ਖਾਣੀ ਪੈਦਾ ਸੀ. ਲੋਕਾ ਤੇ ਜਬਰਦਸਤ ਹੁਕਮ ਥੋਪਦੇ ਸਨ. ਕਿ ਅਮ੍ਰਿਤ ਛਕੋ. ਸਰਾਬ ਨਾ ਪੀੳ. ਲੜਕੀਆ ਨੂ ਕੇ ਮੇਕ ਅਁਪ ਨਾ ਕਰੋ. ਕੇਸ ਦਾਹੜੀ ਰੱਖੋ. ਪਰ ਅਸਲੀ ਸਿਘ ਜੰਗਲਾ ਞਿਚ ਰਹਿੰਦੇ ਸਨ. ਕਿਸੇ ਨੂ ਕੂਝ ਕਰਨ ਲਈ ਮਜ਼ਬੂਰ ਨਹੀ ਕਰਦੇ ਸੀ. ਡਰਾੳਦੇ ਨਹੀ ਸੀ
@sonymaan331
@sonymaan331 Ай бұрын
ਜੱਸੀ ਭਾਜੀ ਦੀ ਗੱਲਬਾਤ ਤਾਂ ਵਧੀਆ ਹੁੰਦੀ ਹੀ ਹੁੰਦੀ ਹੈ, ਪਰ ਆਹ ਪੱਤਰਕਾਰ ਤੇ ਹੰਗਾਰੇ ਬਹੁਤ ਬੋਰ ਕਰਨ ਵਾਲੇ ਹਨ
@varinderkumar8565
@varinderkumar8565 Ай бұрын
acha actually munde vi chalone aa, cnotroversial topics te gal taan karni hi peni aa. har roz ik new interview de dinda aaj kal.
@Sukhjinder5911
@Sukhjinder5911 Ай бұрын
Jassi bhaji ghar Beth jao Ur Time is Over Chmkeela was a Legend & will be Legend
@randhirs1256
@randhirs1256 Ай бұрын
ਕੋਈ ਞੀ ਗਾੳਣ ਞਾਲਾ ਜਦੋ ਞੀ ਚਮਕੀਲੇ ਞਾਰੇ ਬੋਲਦਾ. ਹੈ ਤਾ ੳਹ ਚਮਕੀਲੇ ਨੂ ਘਟੀਆ ਗਾਇਕ ਸਾਬਤ ਕਰਨ ਦੀ ਕੋਸ਼ਿਸ ਕਰਦਾ ਹੈ. ਅਪਣੇ ਆਪ ਨੂ ਸੁਪਰ ਗਾਇਕ ਜਿਞੇ ਆਪ ਧਾਰਿਮਕ ਗਾਇਕ ਹੋਞੇ ਆਪ ਪਰ ਅਸਲ ਞਿਚ ੳਲਟ ਹੈ. ਕੋਈ ਨਹੀ ਬੋਲਦਾ ਕਿ ਕਿਸ ਨੇ ਮਾਰਿਆ. ਪਤਾ ਸਭ ਨੂ ਹੈ ਕਿ ਲੁਟਿਰੇਆ ਨੇ ਮਾਰਿਆ. ਗਁਲ ਗੋਲਮੋਲ ਕਰ ਜਾਦੇ ਹਨ
@ssproduction9567
@ssproduction9567 Ай бұрын
ਜੱਸੀ ਦਾ ਗੀਤ ਕੋਈ ਇੱਕ ਅੱਦਾ ਹੀ ਚੱਲਿਆ ਸੀ ਮੈਂ ਤਾਂ ਕਦੇ ਕੋਈ ਸੁਣਿਆ ਨਹੀਂ
@sattibains4818
@sattibains4818 Ай бұрын
Eko karorran varga
@singhsingh5889
@singhsingh5889 Ай бұрын
Veer ji ehna de saare geet bahut wadhiya ne. Jaroor suneyo Khat Ikk geda Heer Tere ishq nachaeya Bhathi waliye chambe diye daaliye Aavo ni saiyo Channo Dil da Mehram etc etc 🙏🙏🙏🙏🙏
@Sonivibez
@Sonivibez Ай бұрын
Das Jasbir Jassi ki sabat kitta ?
@harbanssingh2258
@harbanssingh2258 18 күн бұрын
22 Tusi 4 Bandi ho jo Hunn Budhi ho gaei 1. 22 DALIR G 2 HANS 22 G 3. JASSI 32 G & MIKA 22 G
@rhauling4993
@rhauling4993 Ай бұрын
Na tu singer na tu politician .
@kulwantuppal2964
@kulwantuppal2964 Ай бұрын
ਜੱਸੀ ਸਾਹਿਬ ਝੰਡੇ ਦੀਆਂ ਸਿਫਤਾਂ ਕੁਝ ਜਿਆਦੀਆਂ ਨਹੀਂ ਹੋ ਗਈਆਂ. ਸਾਰੀ ਦੁਨੀਆਂ ਨੇ ਚਮਕੀਲਾ ਮੂਵੀ ਨੂੰ ਵਧੀਆ ਕਿਹਾ ਤੇ based ਕੀਤਾ ਗਿਆ ਇੱਕ ਤੂੰ ਆ ਪਤਾ ਨਹੀਂ ਤੈਨੂੰ ਕਿਹੜੀ ਚੀਜ਼ ਚਾਹੀਦੀ ਆ.
@GUPRPEET-Singh
@GUPRPEET-Singh Ай бұрын
Aawaz achi hai ehdi...but Hawa bot krda yr eh... Inne joga hai ni jina banda apne aap nu eh.....
@sattibains4818
@sattibains4818 Ай бұрын
Dekhi Ud na javi
@worldmade5599
@worldmade5599 Ай бұрын
Frr tu banda ehnu piche krde jah fer comment jogeh aw ?
@PrinceKumar.p87
@PrinceKumar.p87 Ай бұрын
Jassi saab apne gaane v dasso jihna ch adhia nangiyan kudiya nachaiyan.ik geda gidhe vich
@sattibains4818
@sattibains4818 Ай бұрын
Hindi filma dekhde ho kya, nahin dekhda te dekh,
@gursharansingh26768
@gursharansingh26768 Ай бұрын
Gadha Anchor bin wjh excited , Jassi nu bolan ni dinda …
@jaswinderdhaliwal5893
@jaswinderdhaliwal5893 Ай бұрын
They should have taken punjabi kudi
@ShivamKumar-pc9nv
@ShivamKumar-pc9nv Ай бұрын
Jassi jl tusi film bnao chamkile te kise nuks to bina ya fir🤫🤫🤫🤫
@harbanssingh2258
@harbanssingh2258 18 күн бұрын
Jassi 22xChamkela g Nagiya kurrya Ta Dikgaeiya nhae jo song Dill Lai gaei kurri Gujrat di Jhar kus Sarm karo
@vinaymaan9383
@vinaymaan9383 Ай бұрын
Jasbir jassi pagal ho gya lgda aj kal lgda awi sala bkwas krda rehna aa 1
@gurbaxsingh471
@gurbaxsingh471 Ай бұрын
ਪਿੰਡਾ ਚ ਇਹਨੂੰ ਕੋਈ ਨੀ ਜਾਣਦਾ... ਸ਼ਹਿਰੀ ਸੁਣਦੇ ਹੋਣੇ ਇਹਨੂੰ... ਪਰ ਇਹ ਦੁਕੀ ਤਿਕੀ ਚਮਕੀਲੇ ਨੂੰ ਕਹਿ ਰਹੀ ਆ ਵੀ ਉਹ ਸਾਡਾ ਸਭਿਆਚਰ ਨਹੀਂ ਸੀ ....ਇਸ ਜਸੀ ਨੇ ਇਕ ਇੰਟਰਵਿਊ ਚ ਕਿਹਾ
@gogisarao5741
@gogisarao5741 Ай бұрын
Jealous
@Ssf327
@Ssf327 Ай бұрын
Chamkilla baap si thoda hamesha rhuga 😂😂😂😂
@sonysidhu2711
@sonysidhu2711 Ай бұрын
ਬਾਈ ਜੀ ਜੇ ਇਸ ਗੱਲਾਂ ਤੇ ਅਮਲ ਹੋ ਜੀ ਆਪਾਂ ਨੂੰ ਦੇਸੀ ਜਾਂਦਾ ਮੂਹਰੇ ਹੋ ਹੋ ਕਹਿੰਦੇ ਮੈਂ ਧਰਮ ਦਾ ਰਾਖਾ ਜਿਵੇਂ ਉਹਦੀ ਕੋਈ ਮੋਹਰ ਝਾਫਾ ਲੱਗਾ ਹੁੰਦਾ ਨਾ ਵੀ ਮੈਂ ਸਭ ਤੋਂ ਸੁੱਚਾ ਤੇ ਮੈਂ ਹੀ ਬਸ ਕਰਤਾ ਧਰਤਾ ਮੈਂ ਹੀ ਹ ਤੇ ਹੁੰਦਾ ਨਿਕਲਦਾ ਉਹ ਸਭ ਤੋਂ ਵੱਡਾ ਠੱਗ ਹੈ ਇਥੇ ਆਹ ਹਾਲ ਹੈ ਕੋਈ ਵੀ ਬਾਈ ਜੀ ਇੱਕ ਵੀ ਇਨਸਾਨ ਇਮਾਨਦਾਰ ਨਹੀਂ ਨਿਕਲ ਸਕਦਾ ਪੀ ਕੇ ਫਿਲਮ ਦੀ ਸਟੋਰੀ ਬਿਲਕੁਲ ਓਰਿਜਨਲ ਸੀ ਸਹੀ ਸੀ ਜੇ ਲੋਕ ਸਮਝਣ ਤਾਂ ਉਹ ਤੇ ਅਮਲ ਕਰ ਤੇ ਹਰ ਇੱਕ ਤੋਂ ਹੀ ਖੈੜਾ ਛਡਾ ਲੈਣ ਕੋਈ ਇਥੇ ਕੁਝ ਵੀ ਨਹੀਂ ਹੈਗਾ
@santhoksingh3516
@santhoksingh3516 Ай бұрын
ਬੀ ਐਸ ਪੀ ਪਾਰਟੀ ਨੂੰ ਬੇਟਾੰ ਪਾਕੋ ਕਾਂਮ ਜਾਬ ਵਨਾਓ ਦੋਖੇ ਕਿਈ ਕੂਛ ਹੇ ਸਕਦਾ
@user-xv6te3pq5i
@user-xv6te3pq5i Ай бұрын
Apne besurya nu promote krri jande
@sattibains4818
@sattibains4818 Ай бұрын
Tusin na kreo, khet lai jaya karo
@omirzeya79
@omirzeya79 Ай бұрын
Please No hate🙏🏻
Climbing to 18M Subscribers 🎉
00:32
Matt Larose
Рет қаралды 35 МЛН
small vs big hoop #tiktok
00:12
Анастасия Тарасова
Рет қаралды 17 МЛН
Climbing to 18M Subscribers 🎉
00:32
Matt Larose
Рет қаралды 35 МЛН