ਪੁਲਿਸ ਸ਼ਰੇਆਮ ਚਿੱ+ਟਾ ਵਿਕਾਉਂਦੀ ਆ-ਸਰਪੰਚ ਲੋਕ ਪੁਲਿਸ ਤੇ ਉਂਗਲਾਂ ਚੁਕਦੇ ਆ ਅਸੀਂ ਕੀ ਕੀ ਕਰੀਏ.ਪੁਲਿਸ ਮੁਲਾਜ਼ਮ

  Рет қаралды 997,051

Maluka TV

Maluka TV

Күн бұрын

Пікірлер: 541
@ਭਾਈਪ੍ਰੇਮਸਿੰਘ
@ਭਾਈਪ੍ਰੇਮਸਿੰਘ Жыл бұрын
ਜੇਕਰ ਇਸ ਪਲੀਸ ਵਾਲੇ ਵੀ ਰ ਵਰਗੇ ਇਮਾਨਦਾਰੀ ਸਾਰੇ ਹੋ ਜਾਣ ਤਾਂ ਹੀ ਭਲਾ ਹੋ ਸਕਦਾ
@parabjotlaur8647
@parabjotlaur8647 Жыл бұрын
ਮਲੂਕਾ ਸਾਹਿਬ ਜੀ ਬਹੁਤ ਵਧੀਆ ਸੰਦੇਸ ਦਿੱਤਾ ਹੈ
@baljitsingh9283
@baljitsingh9283 Жыл бұрын
ਵਧੀਆ ਸੁਨੇਹਾ ਦੇ ਰਹੇ ਹੋਂ ਤੁਸੀ
@sadhusingh8152
@sadhusingh8152 Жыл бұрын
ਸਾਡਾ ਵੀਰ ,, ਭਾਵੇਂ ਪੁਲੀਸ ਵਾਲ਼ਾ ਬਹੁਤ ਵਧੀਆ ਲੱਗ ਰਿਹਾ ਸੋਹਣੇ ਸੁੰਦਰ ਵਿਚਾਰ ਗੱਲ ਤਾਂ ਵਧੀਆ ਨੌਜਵਾਨ ਪੁਲੀਸ ਕਰਮਚਾਰੀ ਵੱਲੋਂ ਵਧੀਆ ਉੱਚੇ ਵਿਚਾਰ ਅਸੀਂ ਵੈੱਲ ਕਮ ਕਰਦੇ ਹਾਂ
@PalwinderSingh-fc1jd
@PalwinderSingh-fc1jd Жыл бұрын
ਕੋਈ ਵੀ ਵਿਅਕਤੀ ਚਾਹੇ ਸਰਪੰਚ ਹੋਵੇ ਪੰਚ ਹੋਏ ਐਮ ਐਲ ਏ ਜਾਂ ਐਮ ਪੀ ਹਰ ਇੱਕ ਗ਼ਲਤ ਕੰਮ ਕਰਨ ਵਾਲੇ ਨੂੰ ਸ਼ਹਿ ਦਿੰਦਾ ਕਿ ਮੇਰੀ ਵੋਟ ਨਾ ਖ਼ਰਾਬ ਹੋਵੇ ਗ਼ਲਤ ਕੰਮ ਕਰਨ ਵਾਲੇ ਨੂੰ ਹਮੇਸ਼ਾ ਸਿਆਸੀ ਲੀਡਰ ਸ਼ਹਿ ਦਿੰਦੇ ਹਨ ਪੁਲਿਸ ਤਾਂ ਬਾਅਦ ਵਿੱਚ ਜੇਕਰ ਸਰਕਾਰੀ ਮੁਲਾਜ਼ਮ ਰੋਕੇ ਤਾਂ ਬਦਲੀ ਕਰਵਾਕੇ ਤੋਰ ਦਿੱਤਾ ਜਾਂਦਾ ਹੈ ਨਵਾਂ ਆਉਣ ਵਾਲਾ ਅਫਸਰ ਫਿਰ ਬਦਲੀ ਦੇ ਡਰ ਤੋਂ ਕਾਰਵਾਈ ਨਹੀਂ ਕਰਦਾ
@Harbhajansingh-kw7ob
@Harbhajansingh-kw7ob Жыл бұрын
ਪੁਲਿਸ ਵਾਲੇ ਵੀਰ ਦੀ ਗੱਲ ਬਿਲਕੁਲ ਸਹੀ ਹੈ। ਪੰਚਾਇਤ ਵੋਟਾਂ ਲੈਣ ਖਾਤਰ ਕਿਸੇ ਨਾਲ ਵਿਗਾੜਨਾ ਨਹੀਂ ਚਾਹੁੰਦੀ।
@jassvermaverma5442
@jassvermaverma5442 Жыл бұрын
Jr police kiss gl di tankh landi aa Ver ji eha pind ch wer pawa dendy aa ty app pessy ly ky Balck karwandy aa saly kuty
@SukhdevSingh-of7iu
@SukhdevSingh-of7iu Жыл бұрын
ਪੁਲਿਸ ਸਹੀ ਹੈ ਵੀਰ ਜੀ ਸਾਰੇ ਲੋਕ ਮਾੜੇ ਹਨ
@dhaliwal1217
@dhaliwal1217 Жыл бұрын
ਮਲੂਕਾ ਸਾਬ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ 🙏🙏🙏
@tarsemwalia2401
@tarsemwalia2401 Жыл бұрын
ਸਾਰੇ ਪੁਲਸ ਵਾਲੇ ਵੀਰ ਮਾੜੇ ਨਹੀਂ ਹੁੰਦੇ ਪੁਲਸ ਵਾਲਾ ਵੀਰ ਬਿਲਕੁੱਲ ਸੱਚ ਬੋਲ਼ ਰਿਹਾ
@kesarsingh17
@kesarsingh17 Жыл бұрын
ਕਿੰਨੇ ਕੂ ਚੰਗੇ ਹਨ ਉਹਨਾਂ ਬਾਰੇ ਵੀ ਜਾਣਕਾਰੀ ਦਿਓ,oh ਭਾਈ ਸਭ ਖ਼ਤਮ ਹੋ ਚੁੱਕਾ ਹੈ ਕੋਈ ਚੰਗਾ ਨਹੀਂ
@kesarsingh17
@kesarsingh17 Жыл бұрын
ਓਹ ਭਾਈ ਪੁਲਸ ਵਾਲੇ, ਤੁਸੀ ਕਿਸੇ ਦੇ ਕਹਿਣ ਤੇ ਕਿਓ ਮੁਜਰਿਮਾਂ ਨੂੰ ਛੱਡਦੇ, ਕੀ ਤੁਹਾਨੂੰ ਇਹ ਸ਼ਿਫਾਰਸ਼ਾਂ ਕਰਨ ਵਾਲੇ ਤਨਖਾਹ ਦਿੰਦੇ, ਕਿਓ ਅਪਣੇ ਕਿੱਤੇ ਨਾਲ ਗੱਦਾਰੀ ਕਰਦੇ
@devbrar7668
@devbrar7668 Жыл бұрын
@@kesarsingh17 22g police wala nahi mann da ta ajj mansa duty...nxt month hoshiarpur..next dabwali..nxt ropar...nxw ferozepore..rol dinde leader ehna nu..7th pass kutte M.L.A. police officer nu pair di jutti smjhde aa..kutte aa mla saare.
@Random-_videos
@Random-_videos Жыл бұрын
@@kesarsingh17 veere law de hisab nal chlna police ne Jdo koi kaarwai nai hundi ta police ghre le jawe mujrim nu? Law court nu maada kaho je kehna 1000+ case hunde rozz tareeka pendia rehndiya bs
@gurdipsinghgillkhalsaludhi8988
@gurdipsinghgillkhalsaludhi8988 Жыл бұрын
ਮਾਲੂਕਾ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਗਿਆ
@LovepreetSingh-bz2st
@LovepreetSingh-bz2st Жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ
@GurpreetSingh-jb5oy
@GurpreetSingh-jb5oy Жыл бұрын
ਟੋਪੀ ਵਾਲਾ ਸਰਪੰਚ ਚੰਗਾ ਨਹੀ ਲਗਦਾ ਪੁਲਿਸ ਵਾਲੇ ਵੀਰ ਦੀ ਗੱਲ ਦਾਲੀਲ ਵਾਲੀ ਆ
@maansandhu4039
@maansandhu4039 Жыл бұрын
ਪੰਜਾਬ ਵਿੱਚ ਅਫ਼ੀਮ ਦੀ ਖੇਤੀ ਜ਼ਰੂਰ ਹੋਣੀ ਚਾਹੀਦੀ ਕੋਈ ਨੁਕਸਾਨ ਨਹੀਂ ਹੋਵੇਗਾ
@darshankumarlaleana383
@darshankumarlaleana383 6 ай бұрын
ਬਿਲਕੁਲ ਸਹੀ ਪੁਲਿਸ ਤੋਂ ਬਿਨਾਂ ਨਹੀਂ ਵਿਕਦਾ ਵੀਰ ਜੀ
@angrejkumar2820
@angrejkumar2820 Жыл бұрын
ਮਲੂਕਾ ਜੀ ਬਹੁਤ ਵਧੀਆ. ਸਨੇਹਾ ਪੰਜਾਬ ਲਈ ਹਰ ਪਿੰਡ ਸਾਹਿਰ ਦੀ ਕਹਾਣੀ ਬਿਆਨ ਕੀਤੀ ਹੈ ਲੇਕਿਗ ਐਕਟਿੰਗ ਬਹੁਤ ਵਧੀਆ ਕੀਤੀ ਹੈ
@chamkaurdhillon6199
@chamkaurdhillon6199 Жыл бұрын
ਸਹੀ ਗਲ y ਪੁਲਸ ਦੀ
@amritpalsingj7098
@amritpalsingj7098 6 ай бұрын
ਪੁਲਿਸ ਵਾਲੇ ਵੀਰ ਬਹੁਤ ਵਧੀਆ ਸੋਚ❤❤❤❤❤
@kesarsingh5521
@kesarsingh5521 Жыл бұрын
ਮੈਂ ਪੁਲਿਸ ਵਾਲੇ ਵੀਰ ਥਾਣੇਦਾਰ ਦੀਆਂ ਗੱਲਾਂ ਨਾਲ ਸੌ ਫੀਸਦੀ ਸਹਿਮਤ ਹਾਂ। ਜੇਕਰ ਕੋਈ ਚੰਗਾ ਪੁਲਿਸ ਵਾਲਾ ਕੋਈ ਕਾਰਵਾਈ ਕਰਦਾ ਹੈ, ਤਾਂ ਕਈ ਬੰਦੇ ਪਿੱਛੇ ਭੱਜਦੇ ਹਨ। ਅਤੇ ਕਈ ਢਿੱਡਲ ਬੰਦੇ ਵੱਡੇ ਅਫਸਰਾਂ ਨੂੰ ਚੱਕਦੇ ਹਨ ਕਿ ਤੇਰਾ ਥਾਣੇਦਾਰ ਗ਼ਲਤੀਆਂ ਕਰਦਾ ਹੈ ਇਹਨੂੰ ਸਮਝਾਲੋ ਮੇਰੇ ਇਲਾਕੇ ਵਿੱਚ ਬਹੁਤੀ ਦਖਲ ਅੰਦਾਜ਼ੀ ਨਾਂ ਕਰੇ। ਇਹ ਗੱਲ ਦੀ ਸਮਝ ਵੋਟਾਂ ਪਾਉਣ ਵਾਲਿਆਂ ਨੂੰ ਆਉਂਣੀ ਚਾਹੀਦੀ ਹੈ।
@amritpalsingj7098
@amritpalsingj7098 6 ай бұрын
ਵੇਚਣ ਵਾਲਿਆ ਨੂੰ ਚੁਕੇ ਪੁਲਿਸ❤❤❤❤❤
@amanrishi7884
@amanrishi7884 Жыл бұрын
ਪੰਜਾਬ ਪੁਲਿਸ ਵਾਲੇ ਬਾਈ ਦੀ ਗੱਲ ਬਿਲਕੁਲ ਸਹੀ ਹੈ ਜੀ
@mukhtarmalhi2344
@mukhtarmalhi2344 Жыл бұрын
ਪੰਚਾਇਤ ਰੋਕੇ ਗੁਡੇ ਪੰਚਾਇਤ ਤੇ ਸਵਾਰ ਹੋ ਜਾਦੇ ਨੇ 🙏
@sanghajatt6062
@sanghajatt6062 Жыл бұрын
ਪੁਲਿਸ ਵਾਲੇ ਵੀਰ ਨੇ ਬਹੁਤ ਹੀ ਵਧੀਆ ਗੱਲ ਕੀਤੀ ਹੈ ਜੀ
@jaswantSingh-xb4qy
@jaswantSingh-xb4qy Жыл бұрын
Sarpanch haramzada hai Sarpanch madrachod Chitte kurte kya ho gaya hai
@jaswantSingh-xb4qy
@jaswantSingh-xb4qy Жыл бұрын
Tanwar Sarpanch banaa ke namaj 2005 haramzade ne Ram Jyada gandu Sarpanch hai
@seetarani813
@seetarani813 Жыл бұрын
Veer ji tusi bhut vdhia kita
@karamsingh7688
@karamsingh7688 Жыл бұрын
ਵੀਰ ਜੀ ਇਹ ਪੁਲਿਸ ਵਾਲਾ ਵੀ ਜੀ ਇਮਾਨਦਾਰ ਹੈ ।ਖਾਨਦਾਨੀ ਪਰਵਾਰ ਦਾ ਹੈ।ਹੁਣ ਮੰਤਰੀ ਸੰਤਰੀ ਜਵਾਬ ਦਿਓ ।ਧੰਨਵਾਦ ।
@balwindersinghjattana5770
@balwindersinghjattana5770 Жыл бұрын
ਸਹੀ ਗੱਲ ਵੀਰ ਸਿਰਫ ਪੁਲਸ ਨੀ ਇਹ ਲੋਕ ਅਸੀ ਵੀ ਸਾਮਲ ਆਂ ਸਭ ਠੀਕ ਚਾਹੀਦਾ ਮਾਸਟਰ ਡਾਕਟਰ ਪੁਲਸ ਫੌਜ ਪਟਵਾਰੀ ਸਭ ਪਰ ਖੁਦ ਨੀ ਚਿੱਟਾ ਵੇਚਣ ਵਾਲੇ ਮਾਫ ਕਰਨਾ ਖੁਦ ਪਰਿਵਾਰ ਦੀ ਜਿਮੇਵਾਰੀ ਨੀ ਨਸਾ ਲੱਗਣ ਤੋਂ ਬਾਅਦ ਪਰਿਵਾਰ ਕੀ ਕਰਦਾ ਲਕੋਦੇ ਆ ਜਾਂ ਵਿਆਹ ਦੋ ਜਦੋਂ ਮਰ ਗਿਆ ਟਿਊਨਾਂ ਬਣਾ ਕੇ ਰੋਦੇ ਆ
@jagsirsran855
@jagsirsran855 Жыл бұрын
ਪੰਜਾਬ ਪੁਲਿਸ ਦੀ ਸੱਚੀ ਗੱਲ ਹੈ ਫੜਦੇ ਮਗਰੋਂ ਛੜਾਉਣ ਵਾਲੇ ਪਹਿਲਾ ਖੜੇ ਹੁੰਦੇ
@sharma614
@sharma614 Жыл бұрын
ਬਹੁਤ ਵਧੀਆ ਖਾਕੀ ਇਹ ਸੱਚ ਹੈ
@drgssidhumaur5870
@drgssidhumaur5870 Жыл бұрын
ਸਭ ਕਸੂਰਵਾਰ ਹਨ ਇਥੇ, ਕੋਈ ਥੋੜਾ ਕੋਈ ਬਾਹਲਾ, ਜ਼ਮੀਰਾਂ ਮਰ ਚੁੱਕੀਆਂ ਨੇ
@MangalSingh-yu5qh
@MangalSingh-yu5qh Жыл бұрын
ਵੀਰੋ ਜੇ ਪੰਜਾਬ ਬਚਾਉਣਾ ਹੈ ਤਾਂ ਚੁੱਕੋ ਹਥਿਆਰ ਅਤੇ ਫੂਕ ਕੇ ਰੱਖ ਦਿਓ ਪਿੰਡ ਵਿੱਚ ਚਿੱਟਾ ਵੇਚਣ ਵਾਲਿਆਂ ਨੂੰ।ਇਨਕਲਾਬ ਜਿੰਦਾਬਾਦ
@shivanisharma5562
@shivanisharma5562 6 ай бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@jagsirsran855
@jagsirsran855 Жыл бұрын
ਮੁਲਾਜ਼ਮ ਦੀ ਗੱਲ ਸੱਚ ਹੈ
@gurlalgurlaltiwana
@gurlalgurlaltiwana Жыл бұрын
ਭਾਈ ਸਰਪੰਚ ਜੀ ਕੀ ਨਾ ਕਰ ਸਕਦਾ ਮਿਲੀ ਭਗਤ ਹੁੰਦਿਆ ਬਾਈ ਜੀਨਾ ਚਿਰ ਖਸਖਸ ਦੀ ਖੇਤੀ ਹੋਨੀ ਚਹਿਦੀ ਫੇਰ ਹੀ ਜਵਾਨੀ ਚਿਤੇ ਤੋ ਬਚ ਸਕਦੀਆ ਕੀ ਬਾਰ ਆਪਨੀ ਦੁਜੇ ਨੂ ਬਚੋਨਾ ਹੈ ਸਾਰੀ ਸਾਧ ਸੰਗਤ ਨੂੰ ਫਤਿਹ
@gurkaransingh6699
@gurkaransingh6699 Жыл бұрын
ਪੁਲਿਸ ਵਾਲੇ ਵੀਰ ਦੀਆ ਸਾਰੀਆ ਗੱਲਾਂ ਸੱਚੀਆਂ ਤੇ ਖਰੀਆਂ ਨੇ.ਜੇ ਐਵੇ ਸਾਰੇ ਅਫਸਰ ਅਪਣੀ ਡਿਊਟੀ ਕਰਨ ਤਾ ਪੰਜਾਬ ਬਦਲ ਸਕਦਾ.
@SukhwinderKaur-wo5mh
@SukhwinderKaur-wo5mh Жыл бұрын
ਵੀਰ ਜੀ ਹੋਇਆ ਬਹੁਤ ਹੀ ਮਾੜਾ ਹੈਂ ਤੇ ਇਹ ਪੁਲਿਸ ਵਾਲਾਂ ਠੀਕ ਕਹਿ ਰਿਹਾ ਹੈ ਕਿ ਪਿੰਡਾ ਵਿੱਚ ਹੀ ਵੱਡੇ ਔਦੇਦਾਰ ਪਿੰਡਾਂ ਵਿੱਚ ਚੰਗਾ ਹੋਇਆਂ ਤਾਂ ਅਸੀਂ ਕੀਤਾ ਜਾਂ ਨਸ਼ਾ ਜਾਂ ਕਿਸੇ ਵੀ ਗਰੀਬ ਨਾਲ ਧੱਕਾ ਹੂੰਦਾਂ ਹੈ ਨਹੀਂ ਦਿਸਦਾ ਫਿਰ ਝੂੰਠੀ ਹਮਦਰਦੀ ਵੱਧ ਨਹੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ
@surjitsinghnagra3248
@surjitsinghnagra3248 Жыл бұрын
Bohut hi vadhya roll saare viran da
@sultansingh7138
@sultansingh7138 3 ай бұрын
ਮਲੂਕਾ ਜੀ ਬਹੁਤ ਵਧਿਆ ਸਨੇਹਾ 🙏❤️🌹
@addkgaming5190
@addkgaming5190 Жыл бұрын
ਪੁਲਿਸ ਵਾਲੇ ਬਾਈ ਨੇ ਬਹੁਤ ਵਧੀਆ ਗੱਲ ਕੀਤੀ ਆ ਤੇ ਚਿੱਟਾ ਤਾਂ ਸਰਕਾਰੀ ਨਸ਼ਾ ਏਸ ਨੂੰ ਲੀਡਰ ਵਕਿਉਦੇ ਨੇ ਏਹੇ ਕਿਸ ਤਰਾਂ ਬੰਦ ਹੋਊਗਾ
@avtaarsingh3450
@avtaarsingh3450 Жыл бұрын
I salute asi Punjab police
@sethikamal1434
@sethikamal1434 Жыл бұрын
@@avtaarsingh3450 111111q423qq
@LakhvinderSinghLakha-kr7zl
@LakhvinderSinghLakha-kr7zl Жыл бұрын
ਪੱਤਰਕਾਰ ਸਾਹਿਬ ਖ਼ਾਸਾਂ ਪਤਾ ਨਹੀਂ ਲੱਗ ਰਿਹਾ ਕਿ ਇਹ ਸੱਚਮੁੱਚ ਇਹ ਹੈ ਕਿ ਲੋਕਾਂ ਨੂੰ ਸੁਝਾਅ ਦਿਉ
@Green_Screener_hs3cv
@Green_Screener_hs3cv Жыл бұрын
.@@LakhvinderSinghLakha-kr7zl ¹¹¹r3
@blessings9732
@blessings9732 Жыл бұрын
Eh sarpanch aa,, passport wali video wala,, kudi passport wali a.
@nachhtarsandhu4123
@nachhtarsandhu4123 Жыл бұрын
ਮਲੂਕਾ ਸਾਹਿਬ ਜੀ ਧੰਨ ਵਾਦ ਲੋਕਾਂ ਨੂੰ ਸਮਝਾਉਣ ਲਈ
@sukhroopsinghbrar36
@sukhroopsinghbrar36 Жыл бұрын
ਸਾਨੂੰ ਲਗਦਾ ਸਾਰੇ ਆਪਣੇ ਆਪਣੇ ਉਲੂ ਸਿਧ ਕਰਦੇ ਕਨੇਡਾ ਕਿਉਂ ਨਹੀਂ ਹੁੰਦਾ ਐਂ ਵੇ ਵਾਹਿਗੁਰੂ ਜੀ ਵਾਹਿਗੁਰੂ
@JaswinderSingh-oi7wf
@JaswinderSingh-oi7wf Жыл бұрын
Police wale veer ji bahut vadia gall kiti tusi ....👍👍
@sardoolsinghdhillon2587
@sardoolsinghdhillon2587 5 ай бұрын
ਮਰੇ ਤੇ ਵੀ ਸਿਆਸਤ ਕਰ ਜਾਂਦੇ ਪਰ ਰੋਣ ਜਿਨ੍ਹਾਂ ਦੇ ਮਰ ਜਾਂਦੇ all the best thanks
@LakhvirSingh-bb4pc
@LakhvirSingh-bb4pc Жыл бұрын
ਵੀਰ ਬਹੁਤ ਵਧੀਆ ਉਪਰਾਲਾ ਤੁਹਾਡੀ ਟੀਮ ਦਾ
@gurmeetsingh-ti4xx
@gurmeetsingh-ti4xx Жыл бұрын
ਵੀਰ ਜੀ ਪੁਲਿਸ ਵਾਲਾ ਵੀਰ ਅਪਣੇ ਜਗਾ ਤੇ ਸਹੀ ਹੈ
@jashpalsingh1875
@jashpalsingh1875 Жыл бұрын
ਪੁਲਸ ਤੇ ਪ੍ਰਸ਼ਾਸਨ ਖੁਦ ਇਸ ਗੋਰਖ ਧੰਦੇ ਵਿਚ ਸ਼ਾਮਲ ਆ।
@HarpalSingh-uv9ko
@HarpalSingh-uv9ko Жыл бұрын
ਪੁਲਿਸ ਵਾਲੇ ਮਿਲੇ ਆ ਚਿੱਟੇ ਵਾਲਿਆਂ ਨਾਲ। ਮੁੰਡੇ ਦੀ ਆਤਮਾ ਨੂੰ ਸ਼ਾਂਤੀ ਦੇਣਾ ਵਾਹਿਗੁਰੂ ਜੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ।
@movienights225
@movienights225 Жыл бұрын
😂😂
@gurcharansingh3029
@gurcharansingh3029 Жыл бұрын
ਜਿਹੜੀ ਪੰਚਾਇਤ ਨੂੰ ਦੁਸ਼ਮਣੀ ਦਾ ਡਰ, ਪੰਚਾਯਤ ਤੋਂ ਅਸਤੀਫਾ ਦੇਣ,ਘਰ ਬੈਠਣ।
@raghvirsingh900
@raghvirsingh900 Жыл бұрын
ਸਹੀ ਗੱਲ ਵੀਰ ਜੀ
@nstiwana1298
@nstiwana1298 Жыл бұрын
ਪਿੰਡ ਵਾਲਿਆ ਦਾ ਫਰਜ ਬਣਦਾ ਕਿ ਜੇਹੜੀ ਪੰਚਾਇਤ ਬਣਾਈ ਕੇ ਕਰ ਨਹੀਂ ਧਿਆਨ ਦੇਂਦੀ ।ਨਸੇ ਵਿਕਦੇ ਐ ਪਿੰਡ ਵਿਚ ਤਾਂ ਓਹਨਾ ਦੇ ਖਿਲਾਫ ਅਵਾਜ ਚੁੱਕੋ ।ਪਰ ਪਿੰਡ ਵਾਲੇ ਵੀ ਚੁੱਪ ਕਰਕੇ ਦੇਖੀ ਜਾਂਦੇ ਐ।ਜਦੋਂ ਤਕ ਅਪਾ ਸਾਰੇ ਰਲਕੇ ਨਹੀਂ ਜਾਗਦੇ । ਓਦੋ ਤਕ ਕੁਸ ਵੀ ਨਹੀਂ ਬਣਨਾ।
@monojkumar9484
@monojkumar9484 Жыл бұрын
ਬਾਈ ਜੀ ਥਾਣੇਦਾਰ ਸਾਹਿਬ ਬਿਲਕੁਲ ਠੀਕ ਕਹਿਦੇ ਪੁਲਿਸ ਨੂੰ ਮਾੜੇ ਲੀਡਰਾਂ ਕਰਕੇ ਕੰਮ ਕਰਨ ਵਿੱਚ ਦਿੱਕਤ ਆਉਂਦੀ ਹੈ
@makhan4254
@makhan4254 Жыл бұрын
Waheguru mehar karay God bless you pp brow ....
@ranjitrandhawa5975
@ranjitrandhawa5975 Жыл бұрын
This police officer is 💯💪 God bless you and your parent
@surjitsingh7789
@surjitsingh7789 Жыл бұрын
ਜਾਗਦੀ ਜਮੀਰ ਵਾਲਾ ਏ ਐਸ ਆਈ ਸ਼ਾਬਸ਼
@maanreet3344
@maanreet3344 Жыл бұрын
ਸਾਰੇ ਲੋਕਾਂ ਨੇ ਆਪਣਾ ਪੈਸਾ ਬਣਾਉਣ ਨਾਲ ਕੰਮ ਹੈ
@sonysonysony2013
@sonysonysony2013 Жыл бұрын
ਮੁਲਾਜਮ ਨੇ ਸਹੀ ਕਿਹਾ ਚਿਟੇ ਆਲੇ ਪਿਛੇ ਫੋਨ ਕਰਦੇ ਸਰੰਪਚ ਛੱਡਦੇ ਕੋਈ ਆਪਣਾ ਬੰਦਾ ਸਿਫਾਰਸ਼ ਪਾ ਦਿੰਦੇ
@VickySingh-sh7kx
@VickySingh-sh7kx Жыл бұрын
Jaskarn puttr salute a jii police ver tci naal ho jo sahia putt darde kyu ni mhu nhi khoolde esnu knjr nu voot na devo jo nsaa vkka rehe ne dadr ne jee oo gd put boln lyi
@tarloksingh6487
@tarloksingh6487 Жыл бұрын
Police veer very good speak true
@gurbaxcheema9899
@gurbaxcheema9899 Жыл бұрын
ਮੁੱਕਦੀ ਗੱਲ ਜ਼ਮੀਰਾਂ ਮਰ ਗਈਆ ਲੋਕਾ ਦੀਆ
@harjindersingh580
@harjindersingh580 Жыл бұрын
ਕੋਈ ਧੱਕੇ ਨਾਲ ਨਹੀਂ ਖਵਾਉਂਦਾ,ਜਦੋਂ ਅਸੀਂ ਆਪਣੇ ਘਰ ਪਰਿਵਾਰ ਨਹੀਂ ਸਾਂਭ ਸਕਦੇ। ਪੁਲਿਸ ਕੋਲ ਬਚਾਉਣ ਵਾਲੇ ਵੀ ਆਉਂਦੇ, ਫੜਾਉਣ ਵਾਲੇ ਵੀ।ਜਿੰਨੀ ਰਾਜਨੀਤੀ ਜਿੰਨੀ ਕੁਰਸੀ ਹੈ ਪੰਜਾਬ ਦੀ ਨਸ਼ੇ ਦੇ ਤਸਕਰਾਂ ਦੇ ਹੱਥ ਹੈ,ਜਾਂ ਸਾਧਾਂ ਦੇ ਡੇਰਿਆਂ ਦੇ ਹੱਥ ਹੈ। ਪੁਲਿਸ ਕੱਠਪੁਤਲੀ ਬਣ ਚੁੱਕੀ
@BaruRam-d5n
@BaruRam-d5n 5 ай бұрын
ਬਹੁਤ ਵਧੀਆ ਕੀਹਾ ਬਾਈ ਜੀ ਪੁਲਿਸ ਮੁਲਾਜ਼ਮਾਂ ਨੇ ਕੱਲੀ ਪੁਲਿਸ ਨੀ ਰੋਕ ਸਕਦੀ ਨਸ਼ੇ ਵੇਚਣ ਵਾਲੇ ਨੂੰ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਪਰ ਇੱਕ ਗੱਲ ਹੋਰ ਬੀਰ ਜੀ ਕੁਝ ਲੋਕ ਆਪਣਾ ਵੇਰ ਕਡਦੇ ਨੇ ਬੱਦਨਾਮੀ ਕਰਕੇ ਕੇ ਇਨ੍ਹਾਂ ਦੇ ਘਰੇ ਚਿੱਟਾ ਲੋਦੇ ਨੇ ਮੈ ਸੋ ਖਾਕੇ ਦਸ ਦਾ ਬਾਈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਲੋਕਾਂ ਨੂੰ ਵੇਖਿਆ ਹੈ ਪਰ ਜਦੋਂ ਆਪਣੇ ਘਰ ਦੇ ਲੋਕ ਮਾੜੀ ਕਰਦੇ ਨੇ ਤਾਂ ਬੱਦਾ ਨਸ਼ਾ ਕਰਨ ਲੱਗ ਜਾਂਦਾ ਹੈ ਜਾਂ ਮਰ ਜਾਂਦਾ ਮੇਰੇ ਨਾਲ ਇਸ ਤਰ੍ਹਾਂ ਹੋਇਆ ਹੈ ਜੀ ਮੇਰੇ ਚਾਚੇ ਦੇ ਮੁੰਡੇ ਨੇ ਮੇਰਾ ਘਰ ਖ਼ਰਾਬ ਕਰਤਾ ਮੇਰੀ ਇੱਜ਼ਤ ਹੀ ਰੋਲ ਤੀ ਮੇਰੇ ਬੱਚੇ ਘਰੋਂ ਬਾਹਰ ਹੋ ਗਈ ਮੇਰੇ ਦੋ ਕੁੜੀਆਂ ਨੇ ਮੈ ਕੱਲ ਰੇ ਗਿਆ ਮੈਂ ਚਿੱਟਾ ਲੋਣ ਲੱਗ ਪਿਆ ਮੇਰੇ ਕੋਲ ਜੋ ਮੁੰਡੇ ਨਸ਼ਾ ਕਰਦੇ ਸੀ ਔ ਔਨ ਲੱਗ ਪਏ ਤਿੰਨ ਸਾਲ ਇਸ ਤਰ੍ਹਾਂ ਹੀ ਚੱਲਦਾ ਰਹਾ ਇਕ ਦਿਨ ਮੈਂ ਆਪਣੇ ਦੋਸਤ ਦੇ ਘਰ ਗਿਆ ਮੇਰੀ ਹਾਲਤ ਵੇਖ ਕੇ ਰੋਣ ਲੱਗ ਪਿਆ ਮੈਨੂੰ ਇਕ ਹੀ ਗੱਲ ਕਹੀ ਉਸ ਨੇ ਮੈਨੂੰ ਨਫ਼ਰਤ ਹੋਣ ਲੱਗ ਪਈ ਚਿੱਟੇ ਤੋਂ ਮੈਨੂੰ ਕਹਾਂ ਇਸ ਨੇ ਤੇਰੀ ਘਰ ਵਾਲੀ ਤੇਰੇ ਚਾਚੇ ਦੇ ਮੁੰਡੇ ਤਾਂ ਤੇਰੇ ਮਰਨ ਦੀ ਉਡੀਕ ਕਰਦੇ ਨੇ ਕਦੋਂ ਤੂੰ ਮਰੇਂ ਕਦੋਂ ਤੇਰੀ ਘਰ ਵਾਲੀ ਸਾਡੇ ਘਰੇ ਆਵੇ ਦੋ ਸਾਲਾਂ ਬਾਅਦ ਮੈਂ ਆਪਣੇ ਬੱਚਿਆਂ ਨੂੰ ਘਰੇ ਲਿਆ ਜੀ ਇਕ ਮਹਾਨ ਤਾਕ ਤਾਂ ਠੀਕ ਰਹਾ ਮੇਰੇ ਘਰੇ ਜਿਸ ਦੇ ਮਨ ਵਿੱਚ ਪਾਪ ਹੁੰਦਾ ਹੈ ਇਕ ਨਾ ਇਹ ਸਾਮਣੇ ਆਇਆ ਜਾਂਦਾ ਇਨ੍ਹਾਂ ਨੇ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕੇ ਇਸ ਦੇ ਘਰੇ ਤਾਂ ਚਿੱਟੇ ਵਾਲੇ ਔਂਦੇ ਨੇ ਘਰ ਵਾਲੀ ਨੂੰ ਤੱਗ ਕਰਦਾ ਹੈ ਇਨ੍ਹਾਂ ਬੱਦਨਾਮੀ ਕੀਤੀ ਬੀਰ ਜੀ ਮੇਰੀ ਰੱਬ ਦਾ ਨਾਂ ਹੈ ਮੇਰੇ ਕੋਲ ਸੇਕ੍ਸੀ ਗੱਡੀ ਹੈ ਜਦੋਂ ਮੈਂ ਆਪਣੇ ਘਰ ਵਾਲੀ ਨੂੰ ਘਰੇ ਲਿਆਂਦਾ ਸੀ 1020000 ਰੁਪਏ ਦੇਕੇ ਲਿਆ ਸੀ ਹੁਣ ਇਨ੍ਹਾਂ ਨੂੰ ਆ ਹੈ ਇਸ ਨੂੰ ਜੇਲ੍ਹ ਭੇਜਿਆ ਜਾਵੇ ਪੰਜ ਦਿਨਾਂ ਦੀ ਗੱਲ ਹੈ ਮੇਰੀ ਗੱਲੀਂ ਵਿੱਚ ਪੁਲੀਸ ਮੁਲਾਜ਼ਮਾਂ ਨੇ ਚਿੱਟਾ ਵੇਚਣ ਵਾਲੇ ਫ਼ੜ ਲੲਏ ਇਨ੍ਹਾਂ ਨੇ ਕਹਾ ਇਕ ਘਰ ਵਾਲ਼ਾ ਵੀ ਵੇਚਦਾ ਹੈ ਪੁਲਿਸ ਮੁਲਾਜਮ ਨੇ ਕਿਹਾ ਕੋਈ ਨਾ ਇਨਾਂ ਨੂੰ ਪੁਛ ਪੜਤਾਲ ਕਰਨ ਦੇ ਇਸ ਤਰ੍ਹਾਂ ਦੇ ਲੋਕ ਨੇ ਬੀਰ ਜੀ ਮੇਰੇ ਪਿੰਡ ਦੇ ਲੋਕਾਂ ਨੂੰ ਪਤਾ ਹੈ ਕੇ ਕੋਲ ਪੈਸੇ ਕਿਥੋਂ ਆਏ ਨੇ ਅਸੀਂ ਜ਼ਮੀਨ ਵੇਚੀ ਸੀ ਰਾਜਸਥਾਨ ਵਿਚ ਤਿੰਨੇ ਘਰਾਂ ਨੇ
@jasvirkaurdhaliwal955
@jasvirkaurdhaliwal955 Жыл бұрын
ਕੋਠੇ ਚੜਕੇ ਵੇਖਿਆ ਘਰ ਘਰ ਇਹੋਅੱਗ
@bhagwandas5158
@bhagwandas5158 Жыл бұрын
ਪੰਜਾਬ ਪੁਲਿਸ ਅਫ਼ਸਰ ਜੱਜਾਂ ਵਕੀਲਾਂ ਨੇ ਚਿੱਟਾ ਜਹਿਰ ਵੇਚਦੀ ਹੈ ਬਿਕਰਮ ਮਜੀਠੀਆ ਤੱਸਕਰ ਸਮਗਰਲ ਅਕਾਲੀ ਦਲ ਗੋਡਰ ਗੈਗਸਟਾਰਾ ਨੇ ਪੰਜਾਬ ਦੀਆਂ ਜੰੜਾ ਪਟੀਆਂ ਹਨ ਹਰਾਮ ਦੇ ਹੁੰਦੇ ਹਨ ਉਹ ਪੰਜਾਬ ਪੁਲਿਸ ਅਫ਼ਸਰ ਨਹੀਂ ਮੰਨਦੇ ਹਨ ਸਰਪੰਚਾਂ ਲੰਡਰਾ ਤੀਵੀਆਂ ਦੇ ਜਾਰ ਹੁੰਦੇ ਹਨ ਪੰਜਾਬ ਪੁਲਿਸ ਅਫ਼ਸਰ ਜੱਜਾਂ ਵਕੀਲਾਂ ਤੋ ਕਦੇ ਇਨਸਾਫ਼ ਨਹੀਂ ਮਿਲਿਆ ਨਾ ਮਿਲੇਗਾ ਹਰਾਮ ਦਾ ਹੁੰਦਾ ਹੈ ਉਹ ਪੰਜਾਬ ਪੁਲਿਸ ਅਫ਼ਸਰ ਹਰਾਮ ਦੇ ਹੁੰਦੇ ਹਨ ਕਦੇ ਇਨਸਾਫ਼ ਨਹੀਂ ਮਿਲਿਆ ਨਾ ਮਿਲੇਗਾ ਨਾ ਮਾ ਬਾਪ ਦੀ ਇਜਤ ਨਹੀਂ ਕਰਦੇ ਨਾ ਹੁੰਦੀ ਹੈ ਜਿਹੜਾ ਬੰਦਾ ਪੈਸਿਆਂ ਖਾਦੇ ਹਨ ਉਹ ਹਰਾਮ ਦਾ ਹੁੰਦੇ ਹਨ ਪੰਜਾਬ ਪੁਲਿਸ ਅਫ਼ਸਰ ਬਹੁਤ ਚਿੱਟਾ ਜਹਿਰ ਵੇਚਦੀ ਹੈ ਮੰਨਦੇ ਨਹੀਂ ਹਨ ਮਰ ਜਾਣ ਬੱਚੜੇ ਹੋ ਜਾਣ ਕੁੜੀਆਂ ਰੰਡੀਆਂ ਹਰਾਮ ਦੇ ਮੰਨਦੇ ਨਹੀਂ ਹਨ ਕਿਨੇ ਪੰਜਾਬ ਪੁਲਿਸ ਅਫ਼ਸਰ ਨਹੀਂ ਮੰਨਦੇ ਹਨ ਮੰਤਰੀਆਂ ਲੀਡਰਾਂ ਐਮ ਐਲ ਏ ਦੀ ਰਖੈਲ ਤੀਵੀਆਂ ਦੇ ਹੁੰਦੇ ਹਨ ਕੋਈ ਇਨਸਾਫ਼ ਨਹੀਂ ਮਿਲਿਆ ਨਾ ਮਿਲੇਗਾ ਹਰਾਮ ਦੇ ਹੁੰਦੇ ਹਨ ਜਿਹੜੇ ਲੋਕ ਹਰਾਮ ਦੇ ਹੁੰਦੇ ਹਨ ਉਹ ਪੰਜਾਬ ਪੁਲਿਸ ਅਫ਼ਸਰ ਵਿੱਚ ਭਰਤੀ ਹੁੰਦੇ ਹਨ ਜਿਹੜੇ ਲੋਕ ਆਪਣੇ ਪਿਉ ਦੇ ਹੁੰਦੇ ਹਨ ਉਹ ਦੈਸ ਦੀ ਰਾਖੀ ਕਰਦੇ ਹਨ ਜਿਹੜੇ ਲੋਕ ਹਰਾਮ ਦੇ ਹੁੰਦੇ ਹਨ ਉਹੀ ਪੰਜਾਬ ਪੁਲਿਸ ਅਫ਼ਸਰ ਭਰਤੀ ਹੁੰਦੇ ਹਨ ਸੱਚ ਕੋੜਾ ਆਖਦੇ
@RamandeepSingh-ts7ig
@RamandeepSingh-ts7ig Жыл бұрын
4:46 ਤੇ ਗੱਲ ਹੀ ਕੱਟ ਦਿੱਤੀ.. ਵੱਡੇ ਪੱਤਰਕਾਰ ਨੇ
@parabjotlaur8647
@parabjotlaur8647 Жыл бұрын
ਮੇਨ ਪੰਚਾਇਤ ਦਾ ਵੀ ਧਿਆਨ ਬਣਦਾ ਹੈ
@603karanvirsinghdhaliwal4
@603karanvirsinghdhaliwal4 Жыл бұрын
ਪੁਲਿਸ ਵੀਰ ਦੀ ਗੱਲ ਸਹੀ ਹੈ ਸਲੂਟ ਹੈ ਵੀਰ ਨੂੰ
@heerasandhu6220
@heerasandhu6220 Жыл бұрын
Good p.p. Ji👍
@BalkarSingh-dc1oq
@BalkarSingh-dc1oq Жыл бұрын
ਬਹੁਤ ਹੀ ਵਧੀਆ
@balwindersinghbalwinder8725
@balwindersinghbalwinder8725 Жыл бұрын
ਪੁਲਿਸ ਨੂੰ ਕਨੂੰਨੀ ਅੜਕਲਾ ਬਹੁਤ ਸਹਾਮਣਾ ਕਰਨਾਂ ਪੈਦਾ ੲ
@GurmukhSingh-my8hi
@GurmukhSingh-my8hi Жыл бұрын
Veer. PP vadea. Soch
@balbirkaler4757
@balbirkaler4757 Жыл бұрын
ਜਿਹੜੇ ਸਾਫ਼ ਨੀਅਤ ਨਾਲ ਯਹੋਵਾਹ ਵੱਲ੍ਹ ਆਏ ਉਨ੍ਹਾਂ ਨੇ ਆਪਣੇ- ਆਪ ਨੂੰ ਗੰਭੀਰ ਤੋਂ ਗੰਭੀਰ ਨਸ਼ਿਆਂ ਤੋਂ ਵੀ ਛੁਟਕਾਰਾ ਪਾਇਆ ਹੈ ਜੀ
@silversinghsilver2961
@silversinghsilver2961 Жыл бұрын
ਬਹੁਤ ਵਧੀਆ ਪੱਤਰਕਾਰ
@HappyHappy-dr9qx
@HappyHappy-dr9qx Жыл бұрын
ਆਂ ਜਿਹੜੇ ਕਹਿੰਦੇ ਆਂ ਪੋਸਟ ਅਫੀਮ ਦੀ ਖੇਤੀ ਨਾਲ ਚਿੱਟਾ ਬੰਦ hojo, ਏਹ ਤਾਂ smake ਤੋਂ ਸਸਤਾ ਮਿਲ ਜਾਂਦਾ ਹੁਣ ਲੋਕ ਏਹ ਨਹੀਂ ਖਾ ਲੈਂਦੇ
@AvtarSingh-or6ig
@AvtarSingh-or6ig Жыл бұрын
ਭਗਵੰਤ ਮਾਨ ਸਰਕਾਰ ਦੇ ਕੋਲ ਇਹ ਵੀਡੀਓ ਜਰੂਰ ਪਹੁਚਾਓ, ਤਾਂ ਕਿ ਉਹ ਇਸ ਇਮਾਨਦਾਰ ਥਾਣੇਦਾਰ ਸਾਹਿਬ ਕੋਲੋਂ ਉਹਨੂੰ ਰਾਜਨੀਤਕ ਆਕਿਆਂ ਦੇ ਬਾਰੇ ਜਾਣਕਾਰੀ ਲੈਣ, ਜਿਹੜੇ ਪੁਲਿਸ ਨੂੰ ਕਾਰਵਾਈ ਕਰਨ ਤੋਂ ਰੋਕਦੇ ਹਨ
@balbirkaler4757
@balbirkaler4757 Жыл бұрын
ਸਾਰੀ ਦੁਨੀਆਂ ਕਾਲ਼ (ਸ਼ੈਤਾਨ,)ਦੇ ਕਬਜ਼ੇ ਵਿਚ ਹੈ l ਇਸ ਲਈ ਇਦਾਂ ਦੇ ਘਾਲੇ਼-ਮਾਲੇ਼ ਚਲਦੇ ਰਹਿਣਗੇ l ਜੇ ਸੱਚ-ਮੁੱਚ ਬਚਣ ਦੀ ਨੀਅਤ ਹੈ ਤਾਂ ਸੱਚਾਈ ਦਾ ਗਿਆਨ ਲਓ
@basantbassian
@basantbassian Жыл бұрын
ਅੱਜ ਸਰਪੰਚ ਪੁਲਿਸ ਵਾਲਾ ਬਾਈ ਫਿਲਮਾਂ ਬਣਾਉਂਦੇ ਹੋ ਤੁਸੀ ਮੈ ਪਹਿਲਾਂ ਅਸਲੀ ਫੈਸਲਾ ਸਮਜਦਾ ਰਿਹਾ
@GORAWALIA
@GORAWALIA Жыл бұрын
ਪੱਤਰਕਾਰ ਗਲਤ ਸਿਗਨਲ ਭੇਜ ਿਰਹਾ ਹੈ ।
@Hsgamer9-v1z
@Hsgamer9-v1z Жыл бұрын
ਜਿੰਨਾ ਚਿਰ ਪੋਸਤ ਦੀ ਖੇਤੀ ਕਰਨ ਦੀ ਇਜਾਜ਼ਤ ਨਹੀਂ ਮਿਲਦੀ ਓਨਾਂ ਚਿਰ ਮੌਤ ਦਰ ਵਧਣ ਤੌਂ ਕੋਈ ਨਹੀਂ ਰੋਕ ਸਕਦਾ
@ranjodhsingh6382
@ranjodhsingh6382 Жыл бұрын
Vere hor rajjaa kyo nhi vikda chita
@rajwindersingh4559
@rajwindersingh4559 Жыл бұрын
Sahi
@jasvirguru3171
@jasvirguru3171 Жыл бұрын
Kyu bakwas marde o post v ta nsa hi aaa
@sattasinghsingh-tb4ff
@sattasinghsingh-tb4ff Жыл бұрын
​@@ranjodhsingh6382be😅😅😮😮😢😢😮😮😢😮
@sodhisingh4892
@sodhisingh4892 Жыл бұрын
ਬਹੁਤ ਵਾਧਿਆ ਬੋਲੇ ਵੀਰ 👍👍👍👍
@karmjitkaur476
@karmjitkaur476 Жыл бұрын
Bahut badhiya Gal Kariya personal aajmane
@DheethSaab
@DheethSaab Жыл бұрын
ਮੈਨੂੰ ਇੱਕ ਗੱਲ ਦੱਸੋ ਪੁਲਿਸ ਵਾਲੇ ਕਹਿੰਦੇ ਟੀਕੇ ਲਾਉਣ ਨੂੰ | ਇਥੇ ਪਿੰਡ ਵਿੱਚ ਬੰਦ ਕਰਵਾਏ ਨਸ਼ੇ ਵੇਚਣੇ ਵਾਲੇ ਹੁਣ ਗਵਾਂਢ ਪਿੰਡ ਵਿਕੀ ਜਾਂਦਾ ਓਸ ਪਿੰਡ ਨੂੰ ਥਾਨਾ ਵੀ ਦੂਸਰਾ ਲੱਗਦਾ ਤੇ ਓਹ ਥਾਨਾ ਰੱਬ ਦੀ ਧੁੰਨੀ ਚ ਆ ਪੁਲਿਸ ਵਾਲੇ ਬੁੰਡ ਮਰਵਾਉਣ | ਪੁਲਿਸ ਵਾਲਿਆਂ ਨੇ ਅਮਲੀਆਂ ਨੂੰ ਵੀ ਜ਼ਿਉਂਦੇ ਰੱਖਣਾ ਇੱਕ ਪਾਸਾ ਨਾ ਸੋਚੀ ਜਾਓ
@majorsingh4407
@majorsingh4407 11 ай бұрын
ASI very fine decision and speech kabel a tarif
@sonuchauhan2358
@sonuchauhan2358 Жыл бұрын
ਸਾਰੀ ਹੀ ਟੀਮ ਦੀ ਐਕਟਿੰਗ ਬਹੁਤ ਹੀ ਬਾ-ਕਮਾਲ ਹੈ, ਬਹੁਤ ਚੰਗੇ ਢੰਗ ਨਾਲ ਤੁਸੀਂ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੇ ਹੋ....
@PARA725
@PARA725 3 ай бұрын
ਰਿਪੋਟਰ ਸਾਬ ਆਪਣਾ ਸਪੀਕਰ ਹੋਲਾ ਰਖਿਆ ਕਰੋ ਦੂਜੇ ਦੀ ਗੱਲ ਸੁਣਿਆ ਕਰੋ
@bintykala686
@bintykala686 Жыл бұрын
eh pulice wala veer bilkul sahi ya 👍👍👍
@saabsandhusandhu1379
@saabsandhusandhu1379 Жыл бұрын
Police wale vir di gal 101% sach aa jdo thane vich bandeya nu hale sire lyke vi nhi nhi Gaye hunde raste vich hi phone aa jnda vi sada bnda aa chad do dso uthe Police ki krugi
@letstalkwithmanya2450
@letstalkwithmanya2450 Жыл бұрын
ASI sahib ne sahi boleya......dil da dukh dass rahe.👃👃👃
@preet7740
@preet7740 Жыл бұрын
Hello
@sauravdukharia8231
@sauravdukharia8231 Жыл бұрын
Police Wala ASI Sahib Sahi gal kar rahe gan. Salute
@manpreetsinghbhullar6985
@manpreetsinghbhullar6985 Жыл бұрын
ਪੁਲਿਸ ਵਾਲਾ ਸਹੀ ਬੋਲ ਰਹਾ
@sukhpalsingh7703
@sukhpalsingh7703 Жыл бұрын
Well done police
@rakeshgill8692
@rakeshgill8692 Жыл бұрын
Gud sab g salute hai Dill to tehanu police officer de lyi
@prabhjotkaur1550
@prabhjotkaur1550 Жыл бұрын
Good asi sahib
@shamverinderpaul9492
@shamverinderpaul9492 Жыл бұрын
Good asi sahib app jo keh raha ho thik keh rahe ho
@Rahulsharma-pe2ge
@Rahulsharma-pe2ge Жыл бұрын
Very good sir thoda varga police hone chahide
@surkhmandermaanmaan3935
@surkhmandermaanmaan3935 Жыл бұрын
ਸਹੀ ਕਿਹਾ ਬਾਈ ਜੀ ਨੇ ਪੁਲਿਸ ਵਾਲੇ ਵੀਰ ਨੇ
@bhajansingh1636
@bhajansingh1636 Жыл бұрын
Good police officer g
@narinder_singh_1965
@narinder_singh_1965 Жыл бұрын
ਆ ਪੁਲਿਸ ਵਾਲਾ ਵੀਰ ਕੁਸ਼ ਹਦ ਤਕ ਸਹੀ ਸਚਾ ਲਗਦੈ ਬਿਲਕੁਲ ਖਰੀ ਗਲ ਕੀਤੀ ਐ ਵਾਹਿਗੁਰੂ ਜੀ ਮੇਹਰ ਕਰਨ
@bkaul8066
@bkaul8066 Жыл бұрын
ਆਪਣੇ ਚੰਗੇ ਮਾੜੇ ਦੇ ਅਸੀਂ ਖੁਦ ਜ਼ੁਮੇਵਾਰ ਹਾਂ। ਬਜ਼ਾਰ ਵਿੱਚ ਜਿਹਰ ਵੀ ਵਿਕਦੀ ਹੈ ਆਟਾ ਵੀ ਇਹ ਅਸੀਂ ਦੇਖਣਾ ਕਿ ਅਸੀਂ ਕੀ ਖਾਣਾ। ਸਾਡੇ ਲੋਕ ਨੱਸਾ ਪੀਣੋ ਹੱਟ ਜਾਣਗੇ ਤਾਂ ਵੇਚਣ ਵਾਲੇ ਵੀ ਖ਼ਤਮ ਹੋ ਜਾਣਗੇ।
@PremSingh-nz4ce
@PremSingh-nz4ce Жыл бұрын
Bhutt vdia paterkar vre gal kiti tu ,,but so sad 😭😢 ki ho reha punjab che
@Sharanpreet1311
@Sharanpreet1311 Жыл бұрын
ਪੁਲੀਸ ਅਪਣੀ ਡੀਊਟੀ ਕਰਨੀ ਚਾਹੀਦੀ
@sardoolsinghdhillon2587
@sardoolsinghdhillon2587 5 ай бұрын
ਪੁਲਿਸ ਅਜ਼ਾਦ ਨਹੀਂ
@bipanbipu827
@bipanbipu827 Жыл бұрын
Police vala blkul sahi keh reha
@pammarohtichanna6912
@pammarohtichanna6912 Жыл бұрын
ਸਰਪੰਚ ਤੇ ਵੀ ਪਰਚਾ ਹੋਣਾ ਚਾਹੀਦਾ ਹੈ
@isnrksjjdmdh3731
@isnrksjjdmdh3731 Жыл бұрын
ਨਸ਼ਾ ਖਾਣ ਵਾਲੇ ਨੂੰ ਵੀ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਇਹ ਪਤਾ ਨਸ਼ੇ ਨਾਲ ਮੋਤ ਵੀ ਹੋ ਸਕਦੀ ਹੈ ਆਪਣੀ ਮੋਤ ਆਪ ਸਹੇੜਦੇ ਹਨ
@surindersinghdhaliwal4352
@surindersinghdhaliwal4352 Жыл бұрын
ਮਲੂਕਾ ਜੀ ਪਿੰਡ ਦੀਆਂ ਮਜ਼ਬੂਰੀਆਂ ਸਮਝੋ ਪਿੰਡ ਦੁਸ਼ਮਣੀ ਤੋਂ ਡਰਨ ਵਾਲੇ ਸਰਪੰਚ ਅਸਤੀਫਾ ਦੇ ਦੇਣਾ।
@shubkaransingh2511
@shubkaransingh2511 6 ай бұрын
Right veere
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
How Strong Is Tape?
00:24
Stokes Twins
Рет қаралды 96 МЛН
SSP Rajjeet te inspector Inderjeet de kale kisse | Akhar
25:57
Mitti ਮਿੱਟੀ
Рет қаралды 337 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН