Jaswant Bhanwra's Sweet and Sour Talk by Shamsher Sandhu

  Рет қаралды 14,986

G10 Productions

G10 Productions

Күн бұрын

Пікірлер: 50
@nirmalchoudhary9190
@nirmalchoudhary9190 4 күн бұрын
ਬਹੁਤ ਸਾਰੇ ਕਲਾਕਾਰਾਂ ਦੇ ਉਸਤਾਦ ਸਨ ਸਰਦਾਰ ਜਸਵੰਤ ਸਿੰਘ ਭੰਵਰਾ ਸਾਹਿਬ ਜੀ ਇਸ ਕਰਕੇ ਇਹਨਾਂ ਨੂੰ ਉਸਤਾਦ ਭੰਵਰਾ ਸਾਹਿਬ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਜੀ ਸਰਦਾਰ ਸ਼ਮਸ਼ੇਰ ਸਿੰਘ ਸੰਧੂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ
@sidhuanoop
@sidhuanoop 4 күн бұрын
ਬਹੁਤ ਖੂਬਸੂਰਤ ਜਾਣਕਾਰੀ ਸਾਂਝੀ ਕਰਨ ਲਈ ਤਹਿਦਿਲੋਂ ਬਹੁਤ ਬਹੁਤ ਧੰਨਵਾਦ ਜੀ। ਕੋਟਿ ਕੋਟਿ ਪ੍ਰਣਾਮ ਉਸਤਾਦ ਜੀ ਨੂੰ ❤❤
@JasbirSingh-is5rl
@JasbirSingh-is5rl 4 күн бұрын
ਬਹੁਤ, ਬਹੁਤ ਧੰਨਵਾਦ, ਸੰਧੂ ਸਾਹਿਬ❤
@harbantsingh1522
@harbantsingh1522 4 күн бұрын
ਬਹੁਤ ਬਹੁਤ ਧੰਨਵਾਦ ਜੀ ਸੰਧੂ ਸਾਹਿਬ ਜੀ ਕਾਲਾ ਸਿੰਘ ਭੱਟੀ ਰਾਏ ਕੋਟ ਤੋਂ
@avtarsingh928
@avtarsingh928 4 күн бұрын
ਜਾਣਕਾਰੀ ਦੇਣ ਲਈ ਸੰਧੂ ਸਾਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@ranjodhsingh7736
@ranjodhsingh7736 4 күн бұрын
ਪੰਜਾਬੀ ਤਾਨਸੈਨ।
@SWARSANGEET75
@SWARSANGEET75 3 күн бұрын
ਮੇਰੇ ਸਤਿਕਾਰਯੋਗ ਉਸਤਾਦ ਜੀ ਜਿਨਾਂ ਦੇ ਕਾਰਨ ਮੈਂ ਅੱਜ ਉਹਨਾਂ ਦਾ ਸ਼ਾਗਿਰਦ ਹੋਣ ਤੇ ਮਾਨ ਮਹਿਸੂਸ ਕਰਦਾ ਹਾਂ ਰਜਿੰਦਰ ਪਾਲ ਸਿੰਘ ਗੋਰਾ
@ਸੱਤਾਦਿਆਲਪੁਰਾ
@ਸੱਤਾਦਿਆਲਪੁਰਾ Күн бұрын
ਉਸਤਾਦ ਜੀ ਤੁਹਾਡੀ ਕੱਲ ਤੁਹਾਡੀ ਇੰਟਰਵਿਊ ਵੇਖੀ ਅਕਸ ਚੈਨਲ ਤੇ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਹੋਰਾਂ ਨਾਲ ਤੁਸੀਂ ਇੱਕ ਪਿੰਡ ਜਖੇਪਲ ਪਿੰਡ ਵਿੱਚ ਮਰਹੂਮ ਗਾਇਕ ਦੀਦਾਰ ਸੰਧੂ ਸਾਬ ਦੀ ਕਿਸੇ ਘਰ ਦੀ ਕੰਧ ਉੱਪਰ ਤਸਵੀਰ ਦੀ ਗੱਲ ਸਾਂਝੀ ਕੀਤੀ ਸੀ ਮੈ ਖ਼ੁਦ ਆਪਣੀਆਂ ਅੱਖਾਂ ਨਾਲ ਵੇਖੀ ਏ ਅੱਜ ਵੀ ਪੂਰੀ ਚਮਕ ਦਿੰਦੀ ਉਸਤਾਦ ਜੀ ਉਸ ਨਗਰ ਵਿੱਚ ਆਪਣੀਆਂ ਗੂੜ੍ਹੀਆਂ ਰਿਸ਼ਤੇਦਾਰੀਆਂ ਨੇ ਜਦੋਂ ਵੀ ਜਾਈਦਾ ਜ਼ਰੂਰ ਵੇਖਕੇ ਆਉਂਦਾ ਉਹ ਤਸਵੀਰ ਇਕ ਸਾਦੇ ਜਿਹੇ ਘਰ ਦੇ ਬੂਹੇ ਤੇ ਬਣੀ ਏ ਦੀਦਾਰ ਸੰਧੂ ਸਾਬ ਜੀ ਦੀ ਤਸਵੀਰ ❤❤
@harmindersingh5148
@harmindersingh5148 2 күн бұрын
Shamsher sandhu je best songs writers also best human beings Shamsher sandhu je lot of past memories loved too listen 🎶 always Shamsher sandhu sahib je 💝💘💘💘💘💘💖💖💖💖💖💖💖💝💝💝💝💝💘 Kiya baat je Shamsher sandhu sahib je
@balrajsinghgill2412
@balrajsinghgill2412 4 күн бұрын
ਸੰਧੂ ਸਾਹਿਬ ਕੱਲ ਤੁਸੀਂ ਦਦਾਰ ਸੰਧੂ ਦੇ ਮੇਲੇ ਵਿੱਚ ਨਹੀਂ ਆਏ ਆਉਣਾ ਚਾਹੀਦਾ ਸੀ ਤੁਹਾਨੂੰ ਜਰੂਰ ਤੁਸੀਂ ਉਹਨਾਂ ਦੇ ਦਿਲ ਦੀਆਂ ਗੱਲਾਂ ਬਾਤਾਂ ਦਾਸੀਆਂ ਸੀ ਤੇ ਬਹੁਤ ਵਧੀਆ ਲੱਗਣਾ ਸੀ ਪਰ ਪਤਾ ਨਹੀਂ ਕਿਉਂ ਗੈਰ ਹਾਜ਼ਰ ਹੋ ਕੇ ਤੁਸੀਂ
@allpro2812
@allpro2812 5 күн бұрын
ਸੰਧੂ ਸਾਬ ਇੰਤਜ਼ਾਰ ਹੈ ਜੀ , ਮੈਂ ਲੁਧਿਆਣੇ ਸਰਾਬਾ ਨਗਰ ਤੋ ਜੀ
@IqbalSingh-zp1cy
@IqbalSingh-zp1cy 4 күн бұрын
ਸਰਾਭਾ ਨਗਰ ਲੇਖਿਕਾ ਦਵਿੰਦਰ ਵੀ ਕੌਰ ਡੀ ਸੈਣੀ ਵੀ ਰਹਿੰਦੇ ਹਨ ।
@jaspalsingh8028
@jaspalsingh8028 Күн бұрын
Very Good Job Ji
@Daddyji829
@Daddyji829 3 күн бұрын
Thanks for sharing this ❤
@GurdeepSingh-ne8jy
@GurdeepSingh-ne8jy 4 күн бұрын
ਸਹੀ ਗਲ ਹੈ ਸੰਧੂ ਸਹਿਬ,ਕਿ ਲੁਧਿਆਣੇ ਦੇ ਗਾਇਕਾਂ ਚੋ ਹਰੇਕ ਗਾਇਕ ਜਾਂ ਤਾਂ ਭੰਵਰਾ ਸਾਬ ਦਾ ਸ਼ਾਗਿਰਦ ਸੀ ਜਾਂ ਕਿਸੇ ਹੋਰ ਕਾਰਨ ਕਰਕੇ ਓਹਨਾ ਨਾਲ ਸਬੰਧਿਤ ਸੀ। ਓਹਨਾ ਗਾਇਕਾਂ ਵਿੱਚੋ ਇੱਕ ਨਾਮ ਸੀ * ਅਵਤਾਰ ਸਿੰਘ ਫੱਕਰ** ਰਾਜਪੁਰੇ ਵਾਲੇ। ਉਹ ਵੀ ਕਈ ਵਾਰ ਭੰਵਰਾ ਸਾਬ ਦੀਆਂ ਗੱਲਾਂ ਸੁਣਾਉਂਦੇ ਹੁੰਦੇ ਸਨ। ਜੋ ਗਲ ਤੁਸੀ ਛਿੰਦੇ ਬਾਰੇ ਦਸੀ ਹੈ ਫੱਕਰ ਸਾਬ 20:50 ਨੇ ਵੀ ਜਿਕਰ ਕੀਤਾ ਸੀ ਕਿ ਛਿੰਦਾ ਨੂੰ ਮਾਰਕੀਟ ਵਿੱਚ ਲਿਆਉਣ ਦਾ ਕਾਰਨ ਓਹਨਾ ਨੂ** ਪੇਟੀ ਮਾਸਟਰ**ਦਾ ਤਾਹਨਾ ਹੈ । ਓਹ ਤਾਹਨਾ ਮਾਰਨ ਵਾਲਾ ਕੋਈ ਹੋਰ ਨਹੀਂ ਸੀ,ਉਹ ਕੁਲਦੀਪ ਮਾਣਕ ਸੀ। ਬੇਨਤੀ ਹੈ ਕਿ ਫੱਕਰ ਦੇ ਬਾਰੇ ਮੀਡੀਆ ਚ ਕਦੇ ਗਲ ਨਹੀਂ ਹੁੰਦੀ ।ਓਹਨਾ ਬਾਰੇ ਵੀ ਵਿਸਤਾਰ ਨਾਲ ਪ੍ਰੋਗਰਾਮ ਕਰੋ ਜੀ। ਧਨਵਾਦ ਸੰਧੂ ਸਹਿਬਨੱਕ
@BeantSingh-qf5yn
@BeantSingh-qf5yn 20 сағат бұрын
ਸੰਧੂ ਜੀ ਚੰਗੀ ਤਰਾਂ ਦਸਿਓ ਕਲਾਕਾਰ ਇੰਨੀ ਦਾਰੂ ਕਿੳੂਪੀਦੇ ਹਨ ਵੱਡਾ ਸਿੰਗਰ ਵੱਧ ਪੀਂਦੇ ਰਨ
@harbbains5718
@harbbains5718 3 күн бұрын
ਬਲਵਿਬਦਰ ਸਫਰੀ ਭੀ ਭੰਬਰਾ ਜੀ ਦਾ ਸ਼ਾਗਿਰਦ ਸਨ
@deepinderkaurneenu5317
@deepinderkaurneenu5317 4 күн бұрын
Bohat bohat shukria samsher bhaji
@gurbhajansinghgill
@gurbhajansinghgill 2 күн бұрын
ਭੰਵਰਾ ਸਾਹਿਬ ਖਮਾਣੋ ਦੇ ਹੀ ਸਨ। ਉਹ ਕਮਾਲ ਦੇ ਬਜ਼ੁਰਗ ਸਨ। ਮੇਲੇ ਮਿੱਤਰਾਂ ਦੇ ਫ਼ਿਲਮ ਦਾ ਸੰਗੀਤ ਵੀ ਉਨ੍ਹਾਂ ਹੀ ਦਿੱਤਾ ਸੀ। ਪੰਜਾਬੀ ਸਾਹਿੱਤ ਸਭਾ ਦੀਆਂ 1971-78 ਦੌਰਾਨ ਬਹੁਤੀਆਂ ਮੀਟਿੰਗਜ਼ ਵੀ ਨੈਸ਼ਨਲ ਮਿਊਜ਼ਿਕ ਕਾਲਿਜ ਵਿੱਚ ਹੁੰਦੀਆਂ ਰਹੀਆਂ। ਉਨ੍ਹਾਂ ਦੀ ਜੀਵਨ ਸਾਥਣ ਸੁਰਜੀਤ ਕੌਰ ਨੂਰ ਬਹੁਤ ਹੀ ਕਮਾਲ ਦੀ ਸ਼ਾਇਰਾ ਸੀ। ਹੁਣ ਜਲੰਧਰ ਰਹਿੰਦੇ ਨੇ।
@marnybhandal
@marnybhandal 4 күн бұрын
Very good ji pargan bhandal singer
@karanbaraich2300
@karanbaraich2300 4 күн бұрын
Very nice
@jpsamra6308
@jpsamra6308 4 күн бұрын
Mamla garrbarr hi v gurdas maan wali album
@ranjodhsingh7736
@ranjodhsingh7736 4 күн бұрын
ਰਮੇਸ਼ ਰੰਗੀਲਾ ਬਾਰੇ ਵੀ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ।
@ManoharSingh-iq7ws
@ManoharSingh-iq7ws 4 күн бұрын
There should be bhamra chonck bhamra nagar. Respect to pioneer of today's trillion dollars culture
@ravindersingh2026
@ravindersingh2026 4 күн бұрын
Agli video da intzaar rega g.
@DavinderSingh-rk5tt
@DavinderSingh-rk5tt 4 күн бұрын
In 1960..62 sJaswant singh bhanwra was providing music in Ramleela in Grain Market Ludhiana and also an comedian called Parkash Chand from Chaura Nazaar also acted
@MaaDesanJasvirSingh
@MaaDesanJasvirSingh 4 сағат бұрын
🎉❤🎉❤🎉❤🎉❤🎉✍️👍
@mikeb6476
@mikeb6476 4 күн бұрын
Beautiful ❤
@KulwantSingh-sg5ox
@KulwantSingh-sg5ox 3 күн бұрын
ਸੰਧੂ ਸਾਹਿਬ ਜੀ ਇੱਕ ਗੱਲ ਦਾ ਓਹਲਾ ਰੱਖ ਗਏ ਜਿਹੜੀ ਅਸ਼ੋਕ ਭੌਰੇ ਨੇ ਆਪਣੀ ਇੱਕ ਕਿਤਾਬ ਵਿੱਚ ਦੱਸੀ ਹੈ ਕਿ ਕੰਬ ਤਾਂ ਮੇਰੀਆਂ ਲੱਤਾਂ ਰਹੀਆਂ ਸਨ ਪਰ ਮੈਨੂੰ ਭੰਵਰਾ ਸਾਹਿਬ ਦੇ ਚੁਬਾਰੇ ਦੀਆਂ ਪੌੜੀਆਂ ਕੰਬ ਦੀਆਂ ਲੱਗਦੀਆਂ ਸਨ ਡਰੇ ਹੋਏ ਨੂੰ
@kanwardeepbirdi3633
@kanwardeepbirdi3633 4 күн бұрын
Jai gurudev ji🙏
@tarvinderbrarbrar5413
@tarvinderbrarbrar5413 4 күн бұрын
Nice interview
@harpalrana4042
@harpalrana4042 4 күн бұрын
Nice 👌
@sewakram4013
@sewakram4013 2 күн бұрын
Samsher bhaji ajkal singer punjabi wich bahut gultiya karde han.
@hardeeppannu6674
@hardeeppannu6674 4 күн бұрын
ਸੰਧੂ ਸਾਹਿਬ ਚਾਚਾ ਜਗਦੇਵ ਸਿੰਘ ਜੱਸੋਵਾਲ ਜੀ ਨਾਲ ਸਬੰਧਤ ਗੱਲਬਾਤ ਜਰੂਰ ਕਰੋ ਧੰਨਵਾਦ ਤੁਹਾਡਾ ਬਹੁਤ ਬਹੁਤ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਜੀ
@harjinderjaura177
@harjinderjaura177 4 күн бұрын
Very nice 👍
@didarsingh3822
@didarsingh3822 Күн бұрын
ਭੰਵਰਾ ਸਾਹਿਬ ਦਾ ਚੁਬਾਰਾ ਕਿਥੇ ਸੀ???
@KuljeetSinghkulgitsinghKuljeet
@KuljeetSinghkulgitsinghKuljeet 2 күн бұрын
😢😢😢😢
@Gurlalsinghkang
@Gurlalsinghkang 2 күн бұрын
Good talk 🦜
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 4 күн бұрын
ਕੀ ਖਮਾਣੋ ਦੇ ਸੀ ਭਵਰਾ ਸਾਹਬ ? ਵਰਿੰਦਰ ਤੇ ਕਿਉ ਨਹੀਂ ਕਰ ਰਹੇ?
@pargatsinghchahal9221
@pargatsinghchahal9221 4 күн бұрын
Muhammad sadik v pehlan bhawra sab di team ch gaea c
@KuljeetSinghkulgitsinghKuljeet
@KuljeetSinghkulgitsinghKuljeet 2 күн бұрын
Essay. Ga nay. Likh. Day see... Tayray. Hassan. Puree. Honeee
@GurpreetSingh-d2l4w
@GurpreetSingh-d2l4w 4 күн бұрын
Bamraha. Shib. ❤❤😂😂😂😂😂😂😂
@jaskaransingh-di8zl
@jaskaransingh-di8zl 4 күн бұрын
ਬਹੁਤ ਡੂੰਘੀ ਜਾਣਕਾਰੀ ਦਿੱਤੀ ਗੀਤਕਾਰ ਸ਼ਮਸ਼ੇਰ ਸੰਧੂ ਨੇ
@NirmalSingh-bz3si
@NirmalSingh-bz3si 4 күн бұрын
ਸੰਧੂ ਸਾਹਿਬ ਇਨਾ ਗੱਲਾਂ ਬਾਰੇ ਦੱਸਣਾ ਤੁਹਾਡੀ ਵੀ ਤਾਂ ਮਹਾਨ ਗੀ ਹੀ ਆ ,,ਨਹੀ ਕੌਣ ਜਾਣਦਾ ਇਹ ਗੱਲਾਂ ,,ਤੁਹਾਨੂੰ ਸਸਅ ਭੰਵਰਾ ਸਾਹਿਬ ਦੀ ਰੂਹ ਨੂੰ ਰੱਬ ਸਾਂਤੀ ਦੇਵੇ ,,ਚੜਦੀ ਕਲਾ ਵਿੱਚ ਰਹੋ ਸਸਅ,,😢
Dev Tharike Wala's Sweet and Sour Talk by Shamsher Sandhu
23:25
G10 Productions
Рет қаралды 31 М.
Yay😃 Let's make a Cute Handbag for me 👜 #diycrafts #shorts
00:33
LearnToon - Learn & Play
Рет қаралды 117 МЛН
How Much Tape To Stop A Lamborghini?
00:15
MrBeast
Рет қаралды 230 МЛН
Sneh Lata's Sweet and Sour Talk by Shamsher Sandhu
17:01
G10 Productions
Рет қаралды 82 М.
Harcharan Grewal's Sweet and Sour Talk by Shamsher Sandhu
14:12
G10 Productions
Рет қаралды 27 М.