Sneh Lata's Sweet and Sour Talk by Shamsher Sandhu

  Рет қаралды 95,385

G10 Productions

G10 Productions

Күн бұрын

Пікірлер: 310
@SurjeetSandhuSukhewala
@SurjeetSandhuSukhewala 4 ай бұрын
ਲਗਭਗ 30 ਸਾਲ ਤੋਂ ਸੁਨੇਹ ਲਤਾ ਜੀ ਨੂੰ ਸੰਧੂ ਸਾਹਿਬ ਨਾਲ ਸੁਣਦੇ ਆ ਰਹੇ ਸੀ ਅੱਜ ਦਰਸ਼ਨ ਕਰਕੇ ਰੂਹ ਗਦ-ਗਦ ਹੋ ਗਈ ਬਹੁਤ ਬਹੁਤ ਧੰਨਵਾਦ ਜੀ।
@BaldevSingh-ds5gs
@BaldevSingh-ds5gs 4 ай бұрын
ਸਰਦਾਰ ਜੀ ਤੁਸੀਂ ਅਨਮੋਲ ਹੈ ਤੁਹਾਡੀਆਂ ਗੱਲਾਂ ਬਾਤਾਂ ਰੂਹ ਨੂੰ ਦੇਸੀ ਘਿਉ ਵਰਗੀਆਂ ਲਗਦੀਆਂ ਨੇ ਤੁਸੀਂ ਬਹੁਤ ਪਿਆਰੇ ਹੋ ਵਾਹਿਗੁਰੂ ਤਹਾਨੂੰ ਹਮੇਸ਼ਾ ਚੜਦੀਕਲਾ ਬਖਸ਼ੇ
@gurcharansingh1660
@gurcharansingh1660 3 ай бұрын
ਦਰਸ਼ਨ ਹੋ ਗਏ, ਸੰਧੂ ਸਾਹਿਬ ਕੋਈ ਪ੍ਰਵਾਹ ਨਹੀਂ ਏ ਸੀ ਜਾਂ ਪੱਖਾ ਮਾਇਨੇ ਨਹੀਂ ਰੱਖਦੇ, ਮੈਡਮ ਸਨੇਹ ਲਤਾ ਦੀ ਤਸਵੀਰ ਦੇਖਣ ਨੂੰ ਤਰਸ ਰਹੇ ਸਾਂ, ਤੁਸੀਂ ਦਰਸ਼ਨ ਕਰਵਾ ਦਿੱਤੇ ਲੱਖ ਲੱਖ ਸ਼ੁਕਰਾਨਾ, ਇਹਨਾ ਦੀ ਆਵਾਜ਼ ਅਤੇ ਠੇਠ ਪੰਜਾਬੀ ਬੋਲੀ ਮਨ ਨੂੰ ਸਕੂਨ ਸ਼ਾਤੀ ਦਿੰਦੇ ਹਨ, ਮੈਂ ਅੱਜ ਵੀ ਦੀਦਾਰ ਸੰਧੂ ਅਤੇ ਸਨੇਹਲਤਾ ਜੀ ਦੇ ਡੂੰਘੇ ਅਰਥਾਂ ਵਾਲੇ ਗੀਤ ਸੁਣਦਾ ਹਾਂ ❤👍👍👍👍🙏🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ❤
@sirajdeen9165
@sirajdeen9165 3 ай бұрын
Lakh Lakh Mubaraka to Sandhu and Madam Leata ji Salam to see,hear the sweet voice of Madam ji I reached at Moon kia bat hai Prey Allah good future healthy wealthy life khuda Hafiz
@daljitsingh1686
@daljitsingh1686 4 ай бұрын
Wow I saw didaar and sneh latah once in 1980 I was 7 years old Thank you so much sandhu saab
@HimmatSingh-n1h
@HimmatSingh-n1h 4 ай бұрын
ਬਹੁਤ ਚਾਅ ਸੀ ਸਨੇਹ ਲਤਾ ਜੀ ਨੂੰ ਵੇਖਣ ਦਾ
@KulwantSingh-s8c
@KulwantSingh-s8c 4 ай бұрын
No 1❤❤❤❤❤❤
@KulwantSingh-s8c
@KulwantSingh-s8c 4 ай бұрын
Shamsher Sandhu sahb. Attttttttt. Rooh khush Ho gi. Sunehlata Ji dekhe k
@GurcharanSingh-f2k
@GurcharanSingh-f2k 2 ай бұрын
Good information
@VrinderSingh-w7n
@VrinderSingh-w7n 2 ай бұрын
Didar Sandhu ji nd snelta ji nu bhut like krde aa sare geet jubani zada ne Love you lta ji yug yug jeewooo
@Bawarecordsofficial
@Bawarecordsofficial 4 ай бұрын
ਵਾਹ ਜੀ ਵਾਹ ਅੰਕਲ ਜੀ, ਕਮਾਲ ਹੋਗੀ ਅੱਜ ਤਾਂ
@RAVI_YT000
@RAVI_YT000 4 ай бұрын
ਹੁੰਦਲ ਬਾਈ ਤੁਸੀਂ ਇੰਟਰਵਿਊ ਕਰੋ ਸਨੇਹ ਲਤਾ ਜੀ ਦੀ
@gurmejsinghboparai524
@gurmejsinghboparai524 3 ай бұрын
Nice to hear about Punjabi singers who have contributed to Punjabi culture may be negative or positive, but great of you 👍
@JATT.COM9
@JATT.COM9 4 ай бұрын
Dil vich bhut purani reej si dekhan di aaj hasrat poori ho gi you tube te dekh ke. Saneh Ltta di avaj vich ek keel lendi si apni avaj da yadu kr didni si me daily Saneh Ltta de daily do char din song sun ke sonda ha. Saneh Ltta di avaj da koi sani nhi ho skda.
@tarsemsinghrajput6675
@tarsemsinghrajput6675 4 ай бұрын
ਬਹੁਤ ਵਧੀਆ ਸੰਧੂ ਸਾਬ੍ਹ। ਸਨੇਹਲਤਾ ਜੀ ਦੇ ਦਰਸ਼ਨ ਕਰਵਾ ਦਿੱਤੇ। ਦੀਦਾਰ ਤਾਂ ਦਿੱਲ ਵਿੱਚ ਵੱਸਦਾ। 👌🏽👌🏽👌🏽
@HBPunjabi
@HBPunjabi 3 ай бұрын
ਦੀਦਾਰ ਸੰਧੂ ਤੇ ਸਨੇਹ ਲਤਾ ਜੀ ਬਹੁਤ ਸੋਹਣੇ ਦੋ ਅਨਮੋਲ ਹੀਰੇ ਸੀ ਜੋ ਅੱਜ ਵਸਦੇ ਨੇ ❤️❤️❤️❤️💐💐💐💐💐
@LalSingh-mr2oc
@LalSingh-mr2oc 3 ай бұрын
Sunehlata ji aj bhi Sade Dillon pay raj karti hain bhool ni dakte rooh khush ho dekh kay😊 ❤
@CharanjitSingh-py3nx
@CharanjitSingh-py3nx 2 ай бұрын
Sandh ji baaakamaaaal singer rhe ne...ji....🎉🎉🎉🎉🎉🎉🎉🎉🎉 Waheguru ji hamesha chardi klla ch rkhe....
@kpsgil3118
@kpsgil3118 3 ай бұрын
Good to see you, Saneh Lata ji. Love your voice. I always enjoy your songs.
@arshdeepsingh2309
@arshdeepsingh2309 3 ай бұрын
Sundar Bahut Sundar Veer Sandhu Jeo.Sat seri akal hai Ji ❤.
@KuldeepSingh-cx2iq
@KuldeepSingh-cx2iq 3 ай бұрын
ਬਹੁਤ ਵਧੀਆ ਜੀ ਸੰਧੂ ਸਾਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਨੇਹ ਲਤਾ ਜੀ ਦੇ ਦਰਸ਼ਨ ਮੈ ਬਹੁਤ ਛੋਟਾ ਏਹਨਾਂ ਦਾ ਅਖਾੜਾ ਦਿਦਾਰ ਸੁਣੀਆਂ ਸੀ ਏਹਨਾਂ ਦੋਗਾਣੇ ਅਸੀਂ ਹੁਣ ਬਹੁਤ ਚਾ ਨਾਲ ਸੁਣਦੇਂ ਹਾਂ ਪਹਿਲਾਂ ਤਾਂ ਸਨੇਹ ਜੀ ਬਹੁਤ ਪਤਲੇ ਸਨ ਪਰ ਏਹਨਾਂ ਗਾ ਕੇ ਕੁੱਝ ਨਹੀ ਸੁਣਾਇਆ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ❤❤❤❤❤
@SukhdeepSingh-ks1fe
@SukhdeepSingh-ks1fe 4 ай бұрын
ਬਹੁਤ ਖੁਸ਼ੀ ਹੋਈ ਸਨੇਹ ਲਤਾ ਜੀ ਦੇ ਦਰਸ਼ਨ ਕਰਕੇ ਦੀਦਾਰ ਜੀ ਜੋੜੀ
@Kartoon260
@Kartoon260 4 ай бұрын
ਸਨੇਹ ਲਤਾ ਜੀ ਦਾ ਗਾਇਕੀ ਸਫ਼ਰ, ਬੜਾ ਖੂਬਸੂਰਤ ਰਿਹਾ,ਬੜੇ ਮਕਬੂਲ ਗੀਤ ਗਾਏ , ਮੈਡਮ ਨੇ ਦਿਲੋਂ ਸ਼ੁਕਰਾਨੇ ਜੀ
@JarnailSingh-sy6vz
@JarnailSingh-sy6vz 2 ай бұрын
ਵਾਹ ਜੀ ਵਾਹ ਸੰਧੂ ਸਾਹਿਬ ਅਜ ਤਾਂ ਕਮਾਲ ਕਰਤੀ ਸਨੇਹ ਲਤਾ ਦੇ ਦਰਸਨ ਕਰਵਾ ਦਿੱਤੇ
@ManoharLal-dn1dq
@ManoharLal-dn1dq 4 ай бұрын
ਦੀਦਾਰ ਸੰਧੂ ਜੀ ਦੇ ਨਾਲ ਸਨੇਹ ਲਤਾ ਜੀ ਨੇ ਗਾਣੇ ਬਹੁਤ ਗਾਏ ਨੇ ਪਰ ਅੱਜ ਇਹਨਾਂ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋ ਗਈ😊🙏🙏
@baljeetsinghsidhu3755
@baljeetsinghsidhu3755 2 ай бұрын
ਬਹੁਤ ਵਧੀਆ ਸੰਧੂ ਬਾਈ ਜੀ ਜਿਉਦੇ ਵਸਦੇ ਰਹੋ ਬਹੁਤ ਵਧੀਆ ਕਲਾਕਾਰ ਸਨ ਸਨੇਹ ਲਤਾ ਜੀ ਬਹੁਤ ਪਿਆਰੀ ਆਵਾਜ ਦੀ ਮਲਿਕਾ ਸਨ ਜਵਾਨੀ ਵੇਲੇ ਦੇਖੇ ਅਖਾੜੇ ਅੱਖਾ ਮੂਹਰੇ ਘੁੰਮ ਗਏ
@ranjeetbrar1829
@ranjeetbrar1829 4 ай бұрын
Waah ji waah kya baat hai ji 🙏
@Rabb_mehar_kre
@Rabb_mehar_kre 4 ай бұрын
Bahut khushi hoi Saneh Lataa ji nu dekh ke.... Rabb de darshan h ho gye...
@dharamsingh5541
@dharamsingh5541 4 ай бұрын
Shi gall kiti aa ji Sunehlata ji darshan smjo rabb de darshan ho gaye ne ji
@Rabb_mehar_kre
@Rabb_mehar_kre 4 ай бұрын
@@dharamsingh5541 🙏🙏
@MelaMellianDa
@MelaMellianDa 4 ай бұрын
Shamsher Sandhu is great lyrics
@dharamsingh5541
@dharamsingh5541 4 ай бұрын
Didar sandhu sabb great gaik te geetkar
@shindadhurkotia3393
@shindadhurkotia3393 4 ай бұрын
Very nice ji good job
@RoopSingh-qx7qi
@RoopSingh-qx7qi 3 ай бұрын
Very nice 👍 good interview
@staycool9049
@staycool9049 4 ай бұрын
ਸੰਧੂ ਸਾਬ ਜੀ ਮਨੋਕਾਮਨਾ ਪੂਰੀ ਹੋ ਗਈ ………🙏🙏🙏 ਰੱਬ ਸਨੇਹ ਜੀ ਉਮਰ ਲੰਬੀ ਕਰੇ,ਪੂਜਣ ਯੋਗ ਅਵਾਜ 🙏🙏🙏
@daljindersumra3473
@daljindersumra3473 2 ай бұрын
Waheguru g ❤️ 💖 ♥️
@karamjitsinghsalana4648
@karamjitsinghsalana4648 2 ай бұрын
❤❤❤❤❤very very nice Sandhu saab
@LalSingh-mr2oc
@LalSingh-mr2oc 4 ай бұрын
Se Very Happy To See Sunehlata Sweet Song Lady For Punjaban Do Dil Ki Darkan
@paramjeetsingh4747
@paramjeetsingh4747 2 ай бұрын
ਬਹੁਤ ਵਧੀਆ ਸਵਾ ਮਾਲਕ ਸਨੇਹ ਲੱਤਾਂ ਬਹੁਤ ਪਿਆਰੀ ਅਵਾਜ਼ ਦੋਨਾ ਦੀ ਮੈ ਇਸ ਜੋੜੀ ਦੇ ਦੋਗਾਣੇ ਬਹੁਤ ਸੁਣਦਾ ਹਾਂ
@HardeepSingh-km9hn
@HardeepSingh-km9hn 4 ай бұрын
ਸ਼ਮਸ਼ੇਰ ਜੀ ਬਹੁਤ ਮਨ ਵਿੱਚ ਤੜਪ ਸੀ ਇੱਕ ਉੱਘੀ ਫ਼ਨਕਾਰ ਦੇ ਦਰਸ਼ਨਾਂ ਦੀ ਧੰਨਵਾਦ ਜੀ
@SarbjitSingh-sx8ps
@SarbjitSingh-sx8ps 3 ай бұрын
Balance da dhang bahut sohna😊
@HimmatSingh-n1h
@HimmatSingh-n1h 4 ай бұрын
ਵਾਹ ਜੀ ਵਾਹ ਰੂਹ ਖੁਸ਼ ਹੋ ਗਈ
@gamdoorbrar3417
@gamdoorbrar3417 4 ай бұрын
ਅੱਜ ਤਾਂ ਰੂਹ ਖੁਸ਼ ਹੋ ਗਈ,, ਸਨੇਹ ਲਤਾ ਜੀ ਦੇ ਦਰਸ਼ਨ ਕਰਕੇ,,, ਇਨ੍ਹਾਂ ਦੇ ਗੀਤਾਂ ਦੀ ਸਾਨੂੰ ਪਿਆਸ ਹੀ ਇੰਨੀ ਜ਼ਿਆਦਾ ਸੀ ਕਿ ਅਸੀਂ ਹੁਣ ਤੱਕ ਪਿਆਸੇ ਹੀ ਰਹੇ,,ਅੱਜ ਪਿਆਸ ਬੁਝੀ ਹੈ,, ਕਿਉਂਕਿ ਇਨ੍ਹਾਂ ਨੇ ਥੋੜਾ ਸਮਾਂ ਗਾ ਕੇ ਹੀ ਇਹ ਲਾਈਨ ਛੱਡ ਦਿੱਤੀ,, ਇਨ੍ਹਾਂ ਦੇ ਦੋ ਗੀਤ ਕਰਮਜੀਤ ਧੂਰੀ ਅਤੇ ਸ਼ਾਇਦ 31 ਕੁਝ ਗੀਤ ਦੀਦਾਰ ਸੰਧੂ ਨਾਲ ਹਨ,,ਜੋਂ ਸਾਡੇ ਜਵਾਨੀ ਸਮੇਂ ਮੂੰਹ ਜ਼ੁਬਾਨੀ ਯਾਦ ਸਨ,,
@dharamsingh5541
@dharamsingh5541 2 ай бұрын
@@gamdoorbrar3417 very good ji Bahut vaddy upashak ho ji sunehlata ji de. Dhanwaad ji
@yashsannan7772
@yashsannan7772 Ай бұрын
Hello Sitkarjog Professor Ji, Sat Sri Akal Ajj Phir 1 PM Toronto time tuhada KZbin te (Sneh Lata) bahoth changa laga. Thanks Yash Sannan
@hardevsingh5654
@hardevsingh5654 2 ай бұрын
Sneha Lata very nyc singer
@rameshpalta4656
@rameshpalta4656 3 ай бұрын
Very intersting interview pargalla sneh Lata ji nal thoria hoia ji
@chamkaursingh6080
@chamkaursingh6080 4 ай бұрын
ਸੰਧੂ ਸਾਹਿਬ ਕੋਲ ਬਹੁਤ ਵੱਡਾ ਕਲਾਕਾਰਾ ਦਾ ਖਜ਼ਾਨਾ ਹੈ
@dharamsingh5541
@dharamsingh5541 4 ай бұрын
Didar sandhu Saab ji de mukableda koi geetkar nhi he osdi geetkari ik vakhri kisam di si Os darpesh ruh da mukabla krna aukha he
@dpmedhaliwalprecisionmetal2629
@dpmedhaliwalprecisionmetal2629 2 ай бұрын
ਸਾਡੇ ਪਿੰਡ ਟੂਸੇ ਵਿੱਚ ਦੀਦਾਰ ਦਾ ਅਖਾੜਾ ਲੱਗਿਆ ਮੇਰੇ ਤਾਇਆ ਜੀ ਦੀ ਬੇਟੀ ਦੇ ਵਿਆਹ ਤੇ । ਉਦੋਂ ਮੈਂ ਤਾਂ ਬਹੁਤ ਛੋਟਾ ਸੀ ਫੇਰ ਵੀ ਇਨ੍ਹਾਂ ਯਾਦ ਹੈ ਕਿ ਦੀਦਾਰ ਅਤੇ ਸਨੇਹ ਲਤਾ ਜੀ ਸਟੇਜ ਤੇ ਚੜੇ ਦੀਦਾਰ ਜੀ ਨੇ ਇੱਕ ਤਵਾ ਕੱਢ ਕੇ ਸਪੀਕਰ ਵਾਲੇ ਨੇ ਦੇ ਕਿਹਾ ਪਹਿਲਾਂ ਇਹ ਚਲਾ । ਤਵਾ ਚੱਲਣ ਤੋਂ ਪਹਿਲਾਂ ਦੀਦਾਰ ਨੇ ਕਿਹਾ ਕਿ ਇਹ ਸਾਡਾ ਬਿਲਕੁੱਲ ਨਵਾਂ ਤਵਾ ਹੈ ਪਹਿਲੀ ਵਾਰ ਇਸ ਪਿੰਡ ਵਿੱਚ ਰਲੀਜ਼ ਕੀਤਾ ਹੈ । ਤਵਾ ਸੀ ਤੇਰੇ ਲੱਕ ਨੂੰ ਨਾਗਵਲ ਪਾਕੇ ਸ਼ਰਾਬੀ ਰਹਿਣਾ । ਦੀਦਾਰ ਜੀ ਨੇ ਉਹ ਤਵਾ ਸਪੀਕਰ ਵਾਲੇ ਨੂੰ ਗਿਫ਼ਟ ਕਰ ਦਿੱਤਾ ਸੀ ।
@LalSingh-mr2oc
@LalSingh-mr2oc 4 ай бұрын
Sunehlata Madam Ke Darshan Karkay Rooh Khush Ho Gaye Bahut Yad Karde Si
@gurmailsingh5725
@gurmailsingh5725 4 ай бұрын
ਸੰਧੂ ਸਾਬ ਸਨੇਹ ਲਤਾ ਜੀ ਦੇ ਦਰਸ਼ਨ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@kamalkaila8083
@kamalkaila8083 17 күн бұрын
यादा दा अनमोल खजाना वे शमशेर संधू पा जी आप जी दी झोली इच, कबीले तारीफ 💕💕💕
@jasbirsingh4011
@jasbirsingh4011 3 ай бұрын
Great singers they were my favourite I never seen them on the stage very happy to see snehlata today thanks
@sukdevaulakh7840
@sukdevaulakh7840 2 ай бұрын
ਬਈ ਬੱਲੇ ਬੱਲੇ। ਆਹ ਆ ਓ ਆਵਾਜ਼ ਜਿਹੜੀ ਕੰਨਾ ਵਿੱਚ ਮਿਸ਼ਰੀ ਜਿਹੀ ਘੋਲ ਦਿੰਦੀ ਆ। ਦੋ ਗਾਇਕਾਵਾਂ ਵੀ ਵੱਖਰੀ ਆਵਾਜ਼ ਸੀ ਨਰਿੰਦਰ ਬੀਬਾ ਤੇ ਸੁਨੇਹ ਲਤਾਂ। ਇਹਨਾਂ ਦੇ ਗਾਏ ਗੀਤ ਲੋਕ ਗਥਾਵਾਂ ਬਣ ਗਏ ਜਾ ਟੋਟਕੇ ਬਣ ਗਏ। ਬਹੁਤ ਵਧੀਆ ਰੂਹ ਖੁਸ਼ ਹੋ ਗਈ
@SukhjinderSingh-ib6xd
@SukhjinderSingh-ib6xd 2 ай бұрын
Ppp
@mohindersingh2754
@mohindersingh2754 3 ай бұрын
ਬਾਈ ਜੀ ਸਾਡੀ ਅੱਜ ਵੀ ਤੁਹਾਡੀ ਇਟਰਬੂਹ ਸੁਣ ਕੇ ਮਨ ਤੇ ਬਹੁਤ ਸੱਟ ਵੱਡੀ ਇਸ ਜੋੜੀ ਵਰਗੀ ਹੋਰ ਕੋਈ ਜੋੜੀ ਹੈ ਨਹੀਂ
@virsasingh6859
@virsasingh6859 4 ай бұрын
ਪੰਜਾਬ ਦੀ ਹਿੱਟ ਜੋੜੀ ਦੀਦਾਰ ਸੱਧੂ ਮੈਡਮ ਸੁਨੇਹ ਲਤਾ ਜੀ ਜਿਊਦੇ ਰਹੋ 🙏🙏
@chranjitsingh2817
@chranjitsingh2817 4 ай бұрын
ਸੰਧੂ ਸਾਹਿਬ ਇਹ ਬਹੁਤ ਚੰਗਾ ਕੀਤਾ ਪਰਮਾਤਮਾ ਤੁਹਾਡੀ ਲੰਬੀ ਉਮਰ
@Madan-g5p
@Madan-g5p 3 ай бұрын
Sunehlata ji tusi bahut vadhia singer c sura da bhandaar b. C tuhade ander tuhade sare hi gane hit sabit hoye per meri maaree kishmat mei apni jindagi ch tuhada koi akhada nahi sun sakia iss da menu bahut afsos hai ji 😢
@rakeshmohan7636
@rakeshmohan7636 4 ай бұрын
Bahut vadhiya lagiya. 1976*77 toh Baad saneh lata g nu dekhiya
@jaspalsingh8028
@jaspalsingh8028 4 ай бұрын
Very Nice Ji
@dinenathdinenath1434
@dinenathdinenath1434 4 ай бұрын
Samsher ji ne kmal hee kurti Punjabi gayki da Kohinoor Hera lubh k
@mmann1082
@mmann1082 4 ай бұрын
ਧੰਨਵਾਦ ਬਾਈ ਜੀ , ਮੇਰੀ ਪਸੰਦੀਦਾ ਆਵਾਜ਼ , ਕੋਈ ਤੋੜ ਨਹੀਂ ਇਹਨਾਂ ਦੀ ਆਵਾਜ਼ ਦਾ
@hardevsingh5654
@hardevsingh5654 3 ай бұрын
Nyc interview c snehlta g di
@RadhirSingh-ge6zs
@RadhirSingh-ge6zs 3 ай бұрын
Naa iss trah da kise ne likhnha naa gaaonha.bs hl ik hi hei ithe hi mukdi hei.Old is Gold.Sare klakar uss wele de khbikhan sn ..kujh ku nu chhdd ke...
@gurmailsingh4689
@gurmailsingh4689 4 ай бұрын
ਮੈਂ ਅਜ ਪਹਿਲੀ ਵਾਰ ਸਨੇਹ ਲਤਾ ਦੇ ਦਰਸ਼ਨ ਕੀਤੇ ਆ ਧੰਨਵਾਦ ਜੀ
@bantasinghchumber2451
@bantasinghchumber2451 2 ай бұрын
Good for the people thank you for your work
@jiwankumargoyal8967
@jiwankumargoyal8967 Ай бұрын
Sandhu sahib bohat shukria saneh lata 1973 bich khara lawaya si samana sehar
@punjabiludhiana332
@punjabiludhiana332 4 ай бұрын
ਜਦੋ ਪੂਰੀ ਝੜਾਈ ਸੀ ਸਨੇਹਲਤਾ ਜੀ ਦੀ ।ਵਿਆਹ ਕਰਵਾਕੇ ਇੱਕ ਦਮ ਪੰਜਾਬ ਛੱਡ ਗਏ ਪੰਜਾਬ ਤੋ ਬਹੁਤ ਦੂਰ ਚਲੇ ਗਏ । ਪੰਜਾਬੀਆ ਨੂੰ ਬਹੁਤ ਦੁੱਖ ਹੋਇਆ ਸੀ ❤❤❤
@dharamsingh5541
@dharamsingh5541 4 ай бұрын
Bai ji eh gall billkull sach he.medam suneh ji viah karwake gaiki to door chaly gaye .jo ohna de srotya de dilla te satt laggi oh ohi jandy han ji Intervew krn lai sandhu Saab ji da dillo dhanwaad ji
@jagtarsinghghola2167
@jagtarsinghghola2167 4 ай бұрын
ਲਤਾ ਜੀ ਦੇ ਦਰਸ਼ਨ ਕਰਵਾਉਣ ਤੇ ਸੰਧੂ ਸਹਿਬ ਦਿਲੋਂ ਧੰਨਵਾਦ ਵਹਿਗੁਰੂ ਤੰਦਰੁਸਤੀਆਂ ਬਖਸ਼ੇ । ਅਜੇ ਮਨ ਨੀ ਭਰਿਆ
@mewasingo7526
@mewasingo7526 2 ай бұрын
ਸਵੇਰੇ ਸਵੇਰੇ ਸਨੇਹ ਲਤਾ ਦੇ ਦਰਸ਼ਨ ਕੀਤੇ ਬਹੁਤ ਬਹੁਤ ਧੰਨਵਾਦ ਜੀ
@NirmalSingh-bz3si
@NirmalSingh-bz3si 4 ай бұрын
ਮੈਂ ਸੱਚੇ ਦਿਲੌਂ ਲਿਖ ਰਿਹਾ ਹੁਣ ਸਾਡੀ ਜਾਨ ਸੌਖੀ ਨਿਕਲ ਜਾਉ ਕਿਉਕਿ ਸਨੇਹ ਲਤਾ ਜੀ ਦੇ ਗੀਤ ਮੂੰਹ ਜਬਾਨੀ ਯਾਦ ਹੋਣ ਪਰ ਦੇਖੇ ਕਦੇ ਹੋਣ ਨਾ ,,,ਬਹੁਤ ਠੰਢ ਪੲਈ ਦਿਲ ਨੂੰ ਸਨੇਹ ਲਤਾ ਜੀ ਦੇਖਕੇ ,,ਇਹ ਕੰਮ ਸੰਧੂ ਸਾਹਿਬ ਹੀ ਕਰ ਸਕਦੇ ਸੀ ,,ਸਨੇਹ ਲਤਾ ਜੀ ਨੂੰ ਪੈਰੀਂ ਪੈਣਾਂ ਸਸਅ ਧੰਨਵਾਦ
@Kewalkrishan-og2ft
@Kewalkrishan-og2ft 3 ай бұрын
Good
@shivcharndhaliwal1702
@shivcharndhaliwal1702 Ай бұрын
ਅੱਜ ਮੇਰੇ ਮਾਣਮੱਤੇ ਗਾਇਕ, ਗੀਤਕਾਰ ਦੀਦਾਰ ਸੰਧੂ ਜੀ ਦੀ 33, ਵੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਸਭ ਨੇ 😢😢😢😢,,, ਮਾਣ ਮਹਿਸੂਸ ਹੋਇਆ,,,, ਅੱਜ ਪੰਜਾਬੀ ਹਰ ਸਿੰਗਰ ਨੇ ਦੀਦਾਰ ਨੂੰ ਸਿਜਦਾ ਕੀਤਾ,,,, 😢 ਬਹੁਤ ਧੰਨਭਾਗ ਨੇ ਮੇਰੇ ਮਨਪਸੰਦ ਲੇਖਕ ਗਾਇਕ ਦੀਦਾਰ ਸੰਧੂ ਜੀ ਨੂੰ 😢😢,,,, ਤੇਤੀ ਵੀ ,,,,,,ਤੇ ਇਨ੍ਹਾਂ ਮਾਣ ਸਨਮਾਨ ਮਿਲਣਾ ਅਜੀਬ ਕਿਸਮ ਦੀ ਸ਼ਰਧਾਂਜਲੀ ਹੈ 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿😢😢
@vinylRECORDS0522
@vinylRECORDS0522 3 ай бұрын
ਆਪਣੇ ਪਿੰਡ ਵਿੱਚ ਤਿੰਨ ਅਖਾੜੇ ਦੀਦਾਰ ਸੰਧੂ ਤੇ ਸਨੇਹ ਲਤਾ ਦੇ ਸੁਣੇ ਸੀ, ਚੜਦੀ ਜਵਾਨੀ ਵੇਲੇ
@jagnarsingh3005
@jagnarsingh3005 4 ай бұрын
ਸੰਧੂ ਸਾਹਿਬ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਮੁਲਾਕਾਤ ਲਈ ਬਹੁਤ ਬਹੁਤ ਧੰਨਵਾਦ, ਬਿਨਾਂ ਸ਼ੱਕ ਇਹ ਕਾਰਜ ਆਪ ਜੀ ਹੀ ਕਰ ਸਕਦੇ ਸੀ। ਮੇਰੇ ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਸਨੇਹ ਲਤਾ ਨੂੰ ਸਤਿ ਸ੍ਰੀ ਆਕਾਲ। ਬੇਸ਼ੱਕ ਆਪ ਨਾ ਗਾਓ ਪਰ ਬਾਕੀ ਉਮਰ ਤੰਦਰੁਸਤੀ ਨਾਲ ਗੁਜ਼ਾਰੋ ਜੀ। ਕਿਰਪਾ ਕਰਕੇ ਸਮਾਂ ਕੱਢਕੇ ਲੰਮੀ ਮੁਲਾਕਾਤ ਕਰੋ, ਕਿਉਂਕਿ ਪੰਜਾਬੀ ਗਾਇਕੀ ਆਪ ਜੀ ਤੋਂ ਬਿਨਾਂ ਅਧੂਰੀ ਹੈ ਇਸ ਲਈ ਗਾਹੇ ਵਗਾਹੇ ਦਰਸ਼ਨ ਦਿੰਦੇ ਰਹੋ। ਸ਼ੁਭ ਇੱਛਾਵਾਂ ਜੀ 🎉❤
@amriksingh4589
@amriksingh4589 4 ай бұрын
PLEASE TIME KADH KE LONG INTERVEW KARO JI THANKU SUNEH LATA JI
@amriksingh4589
@amriksingh4589 4 ай бұрын
TUSI GURDAS MAN VARE KIHA VNARS VICH RECPECT KITE TUSI APNE FANS NU INTERVEW NE DE SAKDE THONU LOK RAB WANG MANDE NE
@user-uq4nk1pe7f
@user-uq4nk1pe7f 4 ай бұрын
ਇਕ ਲੰਮੀ ਇੰਟਰਵਿਊ ਕਰੋ
@piarasingh7405
@piarasingh7405 4 ай бұрын
ਸੰਧੂ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੀ ਕੲੀ ਦਹਾਕਿਆਂ ਤੋਂ ਚਾਹਤ ਰਹੀ ਹੈ ਕਿ ਭੈਣ ਸਨੇਹ ਲਤਾ ਦੇ ਦਰਸ਼ਨ ਹੋਣ। ਉਹ ਚਾਹਤ ਤੂੰਸੀ ਪੂਰੀ ਕੀਤੀ ਧੰਨਵਾਦ ਜੀ। ਪਰ ਸੰਧੂ ਸਾਹਿਬ ਜੀ ਸਿਨੇਮਰ ਬੇਨਤੀ ਹੈ ਕਿ ਕਦੇ ਸਮਾਂ ਕੱਢਕੇ ਸਨੇਹ ਲਤਾ ਜੀ ਨਾਲ਼ ਲੰਮੀ ਗੱਲਬਾਤ ਕੀਤੀ ਜਾਵੇ ਕਿ ਇਨ੍ਹਾਂ ਦਾ ਜਨਮ ਕਿਥੋਂ ਦਾ ਹੈ ਕਿਥੋਂ ਤੱਕ ਸਟੱਡੀ ਕੀਤੀ ਹੈ ਕਿਥੇ ਵਿਆਹੇ ਹੋਏ ਨੇ ਤੇ ਭਾਈ ਸਾਹਿਬ ਜੀ ਕੀ ਕਾਰੋਬਾਰ ਕਰਦੇ ਨੇ। ਕਿਉਂ ਕਿ ਅੰਸੀ ਜਾਨਣਾਂ ਚਾਹੁੰਦੇ ਹਾਂ ਕਿ ਇਨੀਂ ਸੁਰੀਲੀ ਆਵਾਜ਼ ਦੀ ਮਲਿਕਾ ਦਾ ਪਾਸਟ ਤੇ ਫਿਊਚਰ ਕਿਹੋ ਜਿਹਾ ਹੈ। ਅੱਜ਼ ਵੀ ਅੰਸੀ ਇਨ੍ਹਾਂ ਦੀ ਅਵਾਜ਼ ਤੇ ਗੀਤਾਂ ਵਿੱਚ ਬੋਲੇ ਸ਼ਬਦਾਂ ਦੇ ਆਸ਼ਕ ਹਾਂ। ਸੰਧੂ ਸਾਹਿਬ ਤੁਹਾਨੂੰ ਹੱਥ ਜੋੜਕੇ ਬੇਨਤੀ ਹੈ ਕਿ ਸਾਡੀ ਕੀਤੀ ਅਰਜ਼ੋਈ ਤੇ ਜ਼ਰੂਰ ਗ਼ੌਰ ਫਰਮਾਉਣਾ ਜੀ।
@diljeetsingh83
@diljeetsingh83 4 ай бұрын
1975 ਤੋ ਬਾਦ ਹੁਣ ਦਰਸ਼ਨ ਹੋਏ ਹਨ ਬੀਬਾ ਸੁਨੇਹ ਲਤਾ ਜੀ ਦੇ ਸ਼ੁਕਰੀਆ ਜੀ
@mukhtiarsingh2296
@mukhtiarsingh2296 4 ай бұрын
17:00 17:00
@gurtejsingh6417
@gurtejsingh6417 4 ай бұрын
Thanku 22 Shamsher sandhu g.bhot der baad darshan hoye ne sneh lata g de
@surjitseet797
@surjitseet797 2 ай бұрын
ਕੱਚੇ ਦੁੱਧ ਨਾਅ ਨਿਹਾਉਂਦੀ ਮੈਨੂੰ ਨਿੱਤ ਮੇਰੀ ਮਾਂ ਰੱਖ ਕੇ ਵਿਆਹ ਦੇ ਦਿਨ ਨੇੜੇ ਇਹ ਗੀਤ ਦੀਦਾਰ ਦੇ ਵਿਜੋਗ ਦੀ ਇੰਤਹਾ ਸੀ। ਮੈਂ ਮਹਿਸੂਸ ਕੀਤਾ।
@NirmalSingh-bz3si
@NirmalSingh-bz3si 4 ай бұрын
ਮਿੱਤਰੋ ਮੈਂ ਐਡਾ ਫੈਨ ਆ ਇਨਾ ਦਾ ,,,ਪਰ ਅੱਜ ਦਰਸ਼ਨ ਹੋਏ ਲਤਾ ਜੀ ਦੇ ,,ਇਨਾ ਦੀ ਲੰਮੀ ਉਮਰ ਹੋਵੇ ,,ਚੰਗਾ ਹੋਇਆ ਸਾਡੇ ਮਰਨ ਤੋਂ ਪਹਿਲਾਂ ਅਸੀਂ ਦੇਖ ਲਿਆ ਇਨਾ ਨੂੰ ,ਮੈਨੂੰ ਸਨੇਹਲਤਾ ਜੀ ਦੇ ਸਾਰੇ ਗੀਤ ਮੂੰਹ ਜਬਾਨੀ ਯਾਦ ਨੇ ,,ਪਰ ਕਦੇ ਦੇਖਿਆ ਨਹੀ ਸੀ ,,ਇਹ ਸੰਧੂ ਸਾਹਿਬ ਦੀ ਮੇਹਰਬਾਨੀ ਆ ਇਨਾ ਦੇ ਦੀਦਾਰ ਕਰਵਾਉਣ ਲਈ,,,ਬਹੁਤ ਬਹੁਤ ਮੁਬਾਰਕਬਾਦ ਹੋਵੇ,,,ਸੰਧੂ ਸਾਹਿਬ ਅਤੇ ਸਨੇਹ ਲਤਾ ਜੀ ਨੂੰ ਸਸਅ 🎉🎉🎉ਸਾਡੇ ਜਿਉਦੇ ਜੀਅ ਦੇਖ ਲੲਈ ਸਾਡੀ ਮਹਿਬੂਬ ਗਾਇਕਾ ,, ਇਨਾ ਦੀ ਉਮਰ ਲੰਮੀ ਹੋਵੇ ਸਸਅ
@dharamsingh5541
@dharamsingh5541 2 ай бұрын
@@NirmalSingh-bz3si Nirmal singh ji Bahut vadhia comment kita he ji tuci Menu vadhia lagya ji sunehlata ji bahit loka di chaheti klakar he ji. Didar sandhu Saab naal gaun to vadh sunehlata loka de haddan ch rach gao he. Isnu lok bahut yaad krdy han ji Waheguru lamia umra bakhshy ohna nu ji
@virsasingh6859
@virsasingh6859 4 ай бұрын
ਵਾਹ ਵਾਹ ਸਮਸੇਰ ਸੰਧੂ ਸਾਹਿਬ ਤੁਸੀ ਇਕ ਮਹਾਨ ਸਖਸੀਅਤ ਨਾਲ ਮੁਲਾਕਾਤ ਕਰਵਾਈ ਬਹੁਤ ਹੀ ਸੋਹਣਾ ਲੱਗਾ 👌👌
@Bhupinderdhaliwal123
@Bhupinderdhaliwal123 4 ай бұрын
ਸਮਸੇਰ ਸੰਧੂ ਸਾਬ ਜੀ ਕਿਆ ਬਾਤਾਂ ਜੀ ਸਾਡਾ ਦਿੱਲ ਖਿੱਚ ਕੇ ਲੈ ਗਏ ਸਨੇਹ ਲਤਾ ਦੀ ਸਾਨੂੰ ਬਹੁਤ ਜਾਦੇ ਖਿੱਚ ਸੀ ਜੋ ਕਿ ਅੱਜ ਪੂਰੀ ਹੋਈ ਹੈ ਪਰ ਇੰਟਰਵਿਊ ਬਹੁਤ ਛੋਟੀ ਸੀ ਅਤੇ ਅਵਾਜ ਸਾਫ ਨਹੀ ਆਈ ਸਾਡਾ ਦਿੱਲ ਨਹੀ ਭੁਲਿਆ ਬੇਨਤੀ ਹੈ ਦਮਾਰਾ ਇੰਟਰਵਿਊ ਕਰਾਈ ਜਾਵੇ ਸੰਧੂ ਸਾਬ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@dharamsingh5541
@dharamsingh5541 4 ай бұрын
Hanji intervew shoti si thoriawaj vee saaf nhi si. Gall nu samjna penda si
@Daljitsingh-u6x
@Daljitsingh-u6x 3 ай бұрын
ਸੱਭ ਤੋ ਵੱਧ ਹਿਟ ਜੱੜੀ।ਧੰਨਵਾਦ ਜੀ.
@LalSingh-mr2oc
@LalSingh-mr2oc 4 ай бұрын
Very Happy To See The Sunehlata Madam Our Soul Happy
@gurdarshansingh6759
@gurdarshansingh6759 3 ай бұрын
Good 🙏🙏❤️
@balveersinghsandhu1577
@balveersinghsandhu1577 4 ай бұрын
ਸੰਧੂ ਸਾਬ ਜੀ ਜਿਉਂਦੇ ਰਹੇ ਇਕ ਵਾਰ ਹੋਰ ਥੋੜੀ ਲੰਬੀ ਮੁਲਾਕਾਤ ਕਰੋ ਸਨੇਹ ਲਤਾ ਜੀ ਹੋਰਾਂ ਦਾ ਸੰਧੂ ਸਾਬ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ
@ranavendalwala5541
@ranavendalwala5541 4 ай бұрын
ਗੁਰ ਫਤਹਿ ਪਰਵਾਨ ਹੋਵੇ ਸਰ ਸੰਧੁ ਸ਼ਹਿਬ ਜੀਓ ਬਹੁਤ ਹੀ ਵਧੀਆ ਮੁਲਾਕਾਤ ਹੈ ਜ਼ੀ
@arshpeetmlk5283
@arshpeetmlk5283 4 ай бұрын
ਬਹੁਤ ਧੰਨਵਾਦੀ ਜੇ ਸਨੇਹਲਤਾ ਜੀ ਨੇ ❤ ❤ਮੁਖਤਿਆਰ ਮਾਨਵੀ
@BalwinderSingh-wt7tf
@BalwinderSingh-wt7tf 4 ай бұрын
ਵਾਹ ਜੀ ਵਾਹ ਬੜੀ ਤਾਂਘ ਸੀ ਸਨੇਹ ਲਤਾ ਜੀ ਦੀ ਇੰਟਰਵਿਊ ਦੀ ਮਨ ਬਹੁਤ ਖੁਸ਼ ਹੋਇਆ ਉਹਨਾਂ ਨੂੰ ਸੁਣਕੇ ਪਰ ਢਿੱਡ ਨਹੀ ਭਰਿਆ, ਸੰਧੂ ਸਾਹਿਬ ਭੈਣ ਜੀ ਤੋਂ ਖੁੱਲਾ ਵਕਤ ਲੈ ਕੇ ਕਿਸੇ ਸਟੂਡੀਓ ਵਿੱਚ ਘੱਟੋ ਘੱਟ ਇੱਕ ਘੰਟਾ ਗਲਬਾਤ ਕਰੋ ਇਸ ਜੋੜੀ ਨੂੰ ਅਜੇ ਤੱਕ ਸੁਣਨ ਵਾਲਿਆਂ ਲਈ ਅਣਮੁੱਲ ਇਤਿਹਾਸਕ ਇੰਟਰਵਿਊ ਬਣ ਜਾਵੇਗੀ, ਰੱਬ ਭੈਣ ਜੀ ਨੂੰ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖ਼ਸ਼ੇ 🙏🙏
@paramjeetsachdeva8449
@paramjeetsachdeva8449 3 ай бұрын
Very nice ji
@Kuldeep06sraw
@Kuldeep06sraw 4 ай бұрын
ਵਾਹ,ਜੀ,ਵਾਹ,ਆਨੰਦ,ਆ,ਗਿਆ, ਸੰਧੂ,ਸਾਹਿਬ
@rupinderkaur1457
@rupinderkaur1457 4 ай бұрын
ਜੇ ਅੱਜ ਸਾਡੇ ਡੈਡੀ ਜੀ ( ਮੀਤ ਡੇਹਲੋਂ ) ਸਰੀਰਕ ਤੌਰ ' ਤੇ ਸਾਡੇ ਵਿੱਚ ਮੌਜੂਦ ਹੁੰਦੇ,ਬਹੁਤ ਖ਼ੁਸ਼ ਹੋਣਾ ਸੀ।ਉਹ ਦੀਦਾਰ ਸੰਧੂ ਜੀ ਦੇ ਮੁਰੀਦ ਸਨ,ਰੱਬ ਮੰਨਦੇ ਸਨ ਓਹਨਾਂ ਨੂੰ।ਆਪਣੇ ਡੈਡੀ ਜੀ ਵਰਗਾ ਸ਼ਾਗਿਰਦ ਨਹੀਂ ਵੇਖਿਆ ਹੁਣ ਤੱਕ,ਸਲਾਮ ਏ ਓਹਨਾਂ ਨੂੰ।ਦੀਦਾਰ ਸੰਧੂ ਜੀ ਦੇ ਗੀਤ ਓਹਨਾਂ ਦੇ ਸਰੀਰ ਵਿੱਚ ਲਹੂ ਵਾਂਗ ਰੋਮ - ਰੋਮ ਵਿੱਚ ਵਗਦੇ ਸਨ।🙏🙏
@ramchopra614
@ramchopra614 4 ай бұрын
Ohh … didn’t know that Meet Dehlon ji passed away…?. I saw his interview he was very dedicated to Didar Sandhu sahib…..he also looks alike Sandhu Sahib…..🙏🙏
@rupinderkaur1457
@rupinderkaur1457 4 ай бұрын
@@ramchopra614 🙏🙏
@jagnarsingh3005
@jagnarsingh3005 4 ай бұрын
RIP, so sad 😭
@sidhuanoop
@sidhuanoop 4 ай бұрын
ਸ਼ਗਿਰਦ ਲਈ ਉਸਤਾਦ ਰੱਬ ਹੀ ਹੁੰਦੇ ਨੇ ਜੀ❤❤
@dharamsingh5541
@dharamsingh5541 4 ай бұрын
Bahut dukh lagya eh lafaj pad ke didar sandhu Saab ji da laya gaiki da buta meet dehlon ji vee sade vich nhi rhe pad ke mann anro andri bahut roya. Mere bahut changy mittar san meet dehlon bhaji. Intervew da pehla hi coment pad ke mann udaas ho gea ji
@jut5aabi
@jut5aabi 4 ай бұрын
Awesome 😊
@NirmalSingh-bz3si
@NirmalSingh-bz3si 4 ай бұрын
ਇਹ ਸਨੇਹ ਲਤਾ ਜੀ ਨੇ ਯਕੀਨ ਹੀ ਨਹੀ ਆਉਦਾ ,,,,
@GurdeepSingh-rf9fb
@GurdeepSingh-rf9fb 4 ай бұрын
ਸੰਧੂ ਸਾਹਬ ਦਾ ਦਿਲ ਬਹੁਤ ਵਾਰੀ ਟੁੱਟਿਆ ਸੱਭ ਤੋਂ ਵੱਡਾ ਝੱਟਕਾ ਸਨੇਹ ਲਤਾ ਵਾਲਾ ਸੀ ਹੋ ਸਕਦਾ ਸੰਧੂ ਸਾਹਬ ਇਹਨਾਂ ਝਟਕਿਆਂ ਕਰਕੇ ਡਰਿੰਕ ਜ਼ਿਆਦਾ ਕਰਦਾ ਰਿਹਾ ਹੋਵੇ
@lalsingh2724
@lalsingh2724 4 ай бұрын
ਸਹੀ ਐ
@dharamsingh5541
@dharamsingh5541 2 ай бұрын
@@GurdeepSingh-rf9fb billkull 100parsent shi gall aa ji
@mjk9553
@mjk9553 4 ай бұрын
ਬਹੁਤ ਵਧੀਆ ਕਲਾਕਾਰ ਹੈ। ਮੈਡਮ ਸਨੇਹ ਲਤਾ ਜੀ। ਚੰਗੇ ਇਨਸਾਨ ਵੀ।
@punjabiludhiana332
@punjabiludhiana332 4 ай бұрын
ਪਿੰਡਾਂ ਵਿੱਚ ਖੁੱਲੇ ਅਖਾੜੇ ਲੱਗਦੇ ਸੀ ।ਦੀਦਾਰ ਸੰਧੂ ਤੇ ਸੁਨੇਹ ਲਤਾ ਜੀ ਦੇ ।ਰੇਹੜੀ ਦੀ ਸਟੇਜ ਹੁੰਦੀ ਸੀ ਬਹੁਤ ਵਧੀਆ ਸਮਾਂ ਸੀ ।
@harjinderjaura177
@harjinderjaura177 4 ай бұрын
ਸੰਧੂ ਸਹਿਬ ਜੀ ਦੁਬਾਰਾ ਮੁਲਾਕਾਤ ਕਰੋ ਲੰਬੀ ਗਲਬਾਤ ਕਰੋ ❤
@LalSingh-mr2oc
@LalSingh-mr2oc 3 ай бұрын
We Are very happy Tosee the Madam
@BalwinderSingh-ec9kj
@BalwinderSingh-ec9kj 4 ай бұрын
ਬਹੁਤ ਖੁਸ਼ੀ ਹੋਈ ਸਨੇਹ ਲਤਾ ਜੀ ਦੇ ਦਰਸ਼ਨ ਕਰਕੇ
@kashmiraujla360
@kashmiraujla360 4 ай бұрын
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਤੁਸੀ ਪੁਰਾਣੀ ਜ਼ਿੰਦਗੀ ਦੀ ਕਹਾਣੀ ਸੁਣਾਈ।
@surjitsingh6134
@surjitsingh6134 4 ай бұрын
ਬਹੁਤ ਬਹੁਤ ਧੰਨਵਾਦ ਜੀ ,ਸਨੇਹ ਲਤਾ ਜੀ ਦੀ ਅਵਾਜ਼ ਸੁਣੀ।
@kulbirsingh2182
@kulbirsingh2182 4 ай бұрын
ਕਿੰਨੇ ਗੀਤ ਗਾ ਕੇ ਇੰਟਰਵਿਊ ਛੁਰੂ ਕੀਤੀ ਬਹੁਤ ਵਧੀਆ ਜੀ ਜਦੋਂ ਸਨੇਹ ਲਤਾ ਨੇ ਦੀਦਾਰ ਸੰਧੂ ਨੂੰ ਦੱਸਿਆ ਸੀ ਕਿ ਮੇਰਾ ਵਿਆਹ ਹੈਂ ਉਦੋਂ ਗਾਣਾ ਲਿਖਿਆ ਸੀ ਕਿ ਚੱਤੋ ਪਹਿਰ ਨੱਚਦਾ ਦੀਦਾਰ ਤੇਰਾ ਨਾਂ ਹਾਏ ਵੇ ਬੁੱਲ੍ਹਾ ਦੇ ਉੱਤੇ ਮੇਰੇ ਸੰਧੂ ਕਹਿੰਦਾ ਸਾਡਾ ਉਹ ਮਜ਼ਾਰੇ ਵਾਲਾ ਹਾਲ ਜੀਹਤੋ ਮਾਲਕਾਂ ਜ਼ਮੀਨ ਖੋਹ ਲਈ
@dharamsingh5541
@dharamsingh5541 4 ай бұрын
Kulbir bahut vadhia geet da te likhy bola da jikar kita he mitra. Ajehe bol siraf didar hi likh sakda si Geeta da khjana si didar sandhu
@khosasaab3464
@khosasaab3464 4 ай бұрын
ਤੂੰ ਕਰ ਲੈਣੀ ਸੀ ਇੰਟਰਵਿਊ ਆਪ ਸਨੇਹ‌ ਲਤਾ ਨਾਲ ਗੱਲਾ‌ ਦਾ ਕੜਾਹ
@GurdeepSingh-ne8jy
@GurdeepSingh-ne8jy 4 ай бұрын
ਵੀਰੇ ਤਾਹਿ ਤਾ ਛੇਤੀ ਵਿਆਹ ਕਰ ਦਿੱਤਾ ਕਿ ਦੀਦਾਰ ਸੰਧੂ ਨਾਲ ਵਿਆਹ ਹੀ ਨਾ ਕਰ ,,,,,,
@BaljinderSinghbuttar-w6n
@BaljinderSinghbuttar-w6n 2 ай бұрын
ਦੀਦਾਰ ਸਨੇਹ ਲਤਾ ਦੀ ਸ਼ਾਦੀ ਤੋਂ ਬਾਅਦ ਬਹੁਤ ਜਿਆਦਾ ਸ਼ਰਾਬ ਪੀਣ ਲੱਗ ਗਿਆ ਸੀ
@gurdeep311
@gurdeep311 2 ай бұрын
ਬਹੁਤ ਵਧੀਆ ਉਪਰਾਲਾ ਸ਼ਮਸ਼ੇਰ ਸੰਧੂ ਜੀ
@jagpalsingh2191
@jagpalsingh2191 3 ай бұрын
Good ji
@gajjanwalasukhminder7245
@gajjanwalasukhminder7245 4 ай бұрын
Buht khoobsurat ਪਲ
@JAGROOPDhillon-n7i
@JAGROOPDhillon-n7i 2 ай бұрын
ਬਹੁਤ ਹੀ ਵਧੀਆ ਲੱਗਿਆ ਜੀ 🙏🙏🙏
@BhupinderSingh-gh7ft
@BhupinderSingh-gh7ft 4 ай бұрын
Satsri akal Sandhu sahib and sunehlata I am very glad to meet all of u I was thinking about sunehlata
Gurcharan Pohli's Sweet and Sour Talk by Shamsher Sandhu
16:25
G10 Productions
Рет қаралды 88 М.
Dev Tharike Wala's Sweet and Sour Talk by Shamsher Sandhu
23:25
G10 Productions
Рет қаралды 44 М.
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
JISOO - ‘꽃(FLOWER)’ M/V
3:05
BLACKPINK
Рет қаралды 137 МЛН
My Outrageous Battle with the Lion Himself ft. Yograj Singh
1:09:37
UNFILTERED by Samdish
Рет қаралды 2,4 МЛН
Jagmohan Kaur's Sweet and Sour Talk by Shamsher Sandhu
13:09
G10 Productions
Рет қаралды 25 М.
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН