ਦਰਿੰਦਗੀ- SHO ਜਿਉਂਦੇ ਬੰਦੇ ਨੂੰ ਸਤਲੁਜ ‘ਚ ਸੁੱਟ ਦਿੰਦਾ ਸੀ, Khalra ਦੇ ਕਾ+ਤ+ਲ ਨੂੰ ਹੋਈਆਂ ਸਜ਼ਾਵਾਂ Arbide World

  Рет қаралды 32,121

Arbide World

Arbide World

Күн бұрын

Пікірлер: 135
@ajaibsingh3873
@ajaibsingh3873 19 күн бұрын
ਸਿੱਖਾਂ ਤੇ ਜ਼ੁਲਮ ਕਰਨ ਵਾਲੇ ਵੀ ਜ਼ਿਆਦਾ ਸਿੱਖ ਹੀ ਹਨ।
@SantokhBains-c4x
@SantokhBains-c4x 16 күн бұрын
They acted like mughal period they must have same DNA
@rauke0002
@rauke0002 19 күн бұрын
ਧੰਨਵਾਦ ਵੀਰ ਜੀਓ ਇਸ ਕੋੜੀ ਹਕੀਕਤ ਨੂੰ ਰਿਕਾਰਡ ਕਰਨ ਲਈ
@harjindesingh8899
@harjindesingh8899 19 күн бұрын
ਦਵਿੰਦਰ ਸਿੰਘ ਜੀ ਤੁਹਾਡਾ ਤੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਜੀ ਸ੍ਰ ਮੇਰੀ ਉਮਰ 64 ਸਾਲ ਆ 1984 ਦਾ ਕਤਲੇਆਮ ਅੱਖੀਂ ਡਿਠਾ ਜੀ ਵਾਹਿਗੁਰੂ ਜੀ ਵਾਹਿਗੁਰੂ ਐਨਾ ਤਸ਼ਦੱਦ ਕਿਸੇ ਸਰਕਾਰ ਨੇ ਨਹੀਂ ਕੀਤਾ ਹੋਣਾ
@NarinderSingh-od9kr
@NarinderSingh-od9kr 19 күн бұрын
ਸਰਦਾਰ ਜਸਵੰਤ ਸਿੰਘ ਖਾਲੜਾ + ਬਲਵਿੰਦਰ ਜਟਾਣਾ ..... ਲੱਖ ਦੀ ਲਾਹਣਤ ਪੰਜਾਬੀ ਲੀਡਰ ਇਹਨਾਂ ਦੀਆਂ ਯਾਦਗਾਰਾਂ ਵੀ ਨਾਂ ਬਣਾ ਸਕੇ.... ਧ੍ਰਿਗ ਲਾਹਨਤਾਂ
@najarsingh3234
@najarsingh3234 19 күн бұрын
Bilkulsach 100persent zindabad ਬਾਈ
@ajaibsingh3873
@ajaibsingh3873 19 күн бұрын
ਲੀਡਰਾਂ ਨੇ ਤਾਂ ਕਰਵਾਇਆ ਸਾਰਾ ਕੁੱਝ।
@ajaibsingh3873
@ajaibsingh3873 19 күн бұрын
ਮੇਰੇ ਪਿਤਾ ਜੀ ਫਰੀਡਮ ਫਾਈਟਰ ਸਨ ਓਹ ਕਹਿੰਦੇ ਸਨ ਕਿ ਅੰਗਰੇਜ਼ ਦਾ ਰਾਜ ਬਹੁਤ ਵਧੀਆ ਸੀ, ਇਨਸਾਫ਼ ਹੁੰਦਾ ਸੀ, ਪਰ ਹੁਣ ਨਹੀਂ ਹੁੰਦਾ।
@SantokhBains-c4x
@SantokhBains-c4x 16 күн бұрын
​@ajaibsingh3873 it's true
@baljitsingh6957
@baljitsingh6957 19 күн бұрын
ਇਹ ਸੁਰਿੰਦਰਪਾਲ ਬਹੁਤ ਹੀ ਜ਼ਾਲਮ ਕਿਸਮ ਦਾ ਵਿਅਕਤੀ ਹੈ ਹੁਣ ਵੀ ਜੇਲ੍ਹ ਅੰਦਰ ਵੀਆਈਪੀ ਸਹੂਲਤਾਂ ਮਾਣ ਰਿਹਾ ਹੈ। ਸਰਕਾਰਾਂ ਇਹੋ ਜਿਹੇ ਜ਼ਾਲਮ ਅਫਸਰਾਂ ਦੀ ਪੁਸ਼ਤਪਨਾਹੀ ਕਰਦੀਆਂ ਹਨ।
@harwindersinghvehmi5080
@harwindersinghvehmi5080 19 күн бұрын
Right
@BalwinderSingh-md4is
@BalwinderSingh-md4is 19 күн бұрын
ਜਿਸ 3:53 ਪੁਲਸ ਮੁਲਾਜ਼ਿਮ 2 ਤੋਂ ਵੱਧ ਝੂਠੇ ਮੁਕਾਬਿਲਆਂ ਵਿਚ ਦੋਸ਼ੀ ਪਾਇਆ ਜਾਵੇ, ਉਸਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ, ਕਿਉਂ ਕੇ ਜੇਲ੍ਹ ਅੰਦਰ ਤਾਂ ਇਹ ਐਸ਼ਾਂ ਕਰਦੇ ਨੇ,
@dhaliwal934
@dhaliwal934 19 күн бұрын
Koi na veer rabb de Ghar 1 1 paise da hisab hona aw
@SuperPaulmann
@SuperPaulmann 18 күн бұрын
Jail is jail. The people who enjoyed extreme powers it is very hard for them to live in jail even it is VIP plus when they realize in free time what they have done it gives them hard time.
@SushilSharma-x2y
@SushilSharma-x2y 2 күн бұрын
Poohle nihang da ki haal hoea c jail ch....ohi hun hona aa...
@charanjitsingh4388
@charanjitsingh4388 Күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਆਪਣਿਆਂ ਨੇ ਆਪਣਿਆਂ ਨੂੰ ਮਾਰਿਆ ।
@satwinder5611
@satwinder5611 19 күн бұрын
ਸਰਹਾਲੀ ਕਲਾ ਇਲਾਕੇ ਵਿੱਚ ਇਸ ਬੁੱਚੜ ਕਿਸਮ ਦੇ ਸੁਰਿੰਦਰ ਪਾਲ ਨੇ ਪੂਰੇ ਇਲਾਕੇ ਵਿੱਚ ਤਬਾਹੀ ਮਚਾਈ ਸੀ ਅਤੇ ਸਰਹਾਲੀ ਇਲਾਕੇ ਦੇ ਪਿੰਡਾਂ ਚ ਕਈ ਸਾਲ ਬਰਾਤ ਨਹੀਂ ਚੜੀ
@didarsingh3822
@didarsingh3822 16 күн бұрын
ਸਾਡੇ ਲੋਕਾਂ ਦੀ ਠਰੰਮੇ ਅਤੇ ਦਲੀਲ ਨਾਲ ਗਲ ਪੇਸ਼ ਕਰਨੀ ਅਤੇ ਖੁਲੇ ਮਨ ਸ਼ਾਂਤੀ ਠਰੰਮੇ ਨਾਲ ਨਾਂ ਸੁਨ ਸਕਣੀ..ਵੀ ੲੁਿਕ ਵੱਡਾ ਕਾਰਨ ਹੈ
@AVTARSINGH-uo7up
@AVTARSINGH-uo7up 19 күн бұрын
ਸਰ ਇਹ ਲੋਕ ਜੇਲ੍ਹਾਂ ਵਿੱਚ ਹੁੰਦੇ ਹੋਏ ਵੀ ਬਹੁਤ ਸਹੁਲਤਾਂ ਮਾਣਦੇ ਨੇ। ਬਰਨਾਲਾ ਜੇਲ੍ਹ ਵਿੱਚੋਂ ਵਿਆਹਾਂ ਪਾਰਟੀਆਂ ਤੇ ਇਹਨਾਂ ਦੀਆਂ ਵੀਡਿਓ ਵਾਇਰਲ ਹੋਈਆਂ।ਸ਼ਜਾ ਹੁੰਦੇ ਹੋਏ ਵੀ ਇਹਨਾਂ ਨੂੰ ਸਰਕਾਰੀ ਪੁਸ਼ਤਪਨਾਹੀ ਹੈ।
@harwantsingh4749
@harwantsingh4749 16 күн бұрын
ਕੋਈ ਨਹੀ ਉਹ ਵਾਹਿਗੁਰੂ ਹੈ ਨਾ ਸਭ ਬਰਾਬਰ ਕਰ ਰਿਆ ਤੇ ਕਰ ਦੇਵੇਗਾ , ਬਸ ਇਸ ਗਲ ਦੇ ਯਕੀਨ ਰੱਖੋ ਕਿ ," ਉਸਦੇ ਘਰ ਦੇਰ ਹੈ ਅੰਧੇਰ ਨਹੀਂ"
@HarvinderKaur-tq6nu
@HarvinderKaur-tq6nu 8 күн бұрын
Vadiya jankari veer ji
@ajaibsingh3873
@ajaibsingh3873 19 күн бұрын
32 ਸਾਲ ਬਾਦ ਸਜਾ ਕੁੱਝ ਵੀ ਨਹੀਂ, ਬਹੁਤ ਘੱਟ ਸਜਾ ਹੈ।
@lovepreetdhillon136
@lovepreetdhillon136 18 күн бұрын
ਬਹੁਤ ਵੱਡਾ ਜੂਲਮ
@EthicalReach
@EthicalReach 19 күн бұрын
ਸਰਬਜੀਤ ਸਿੰਘ ਜੀ ਦਾ ਕੋਟਨ ਕੋਟ ਧੰਨਵਾਦ।
@JarnailSingh-ud5kg
@JarnailSingh-ud5kg 19 күн бұрын
ਅੱਜ ਵੀ ਇਹ ਜ਼ੁਲਮ ਜਾਰੀ ਹੈ ,ਆਹ ਪੀਲੀਭੀਤ ਵੀ ਇਸਤਰਾ ਹੀ ਮੁਕਾਬਲੇ ਚੱਲ ਰਹੇ ਹਨ ਬੇਦੋਸੱਆ ਨਾਲ ।
@didarsingh3822
@didarsingh3822 16 күн бұрын
ਅਸਲੀ ਤਫਸੀਲ ਲਭਣ ਲਿਖਣ ਦੀ ਅਾਸ ਬਹੁਤ ਘੱਟ ਹੈ..ਮੁਸ਼ਕਲ਼ ਕੰਮ ਹੈ
@harjindersingh2497
@harjindersingh2497 18 күн бұрын
ਕਿਡਾ ਬਲੀਦਾਨੀ ਕਾਮਰੇਡ ਪਰੀਵਾਰ, ਦਿਨਾ ਚ ਖਤਮ ਕਰਤਾ , ਲਾਹਣਤ ਇਦਾ ਦੀ ਪੂਲਸ ਤੇ
@Screen_Play_Writer
@Screen_Play_Writer 19 күн бұрын
ਵੀਡੀਓ ਦੇਖ ਕੇ ਅੱਖਾਂ ਭਰ ਆਈਆਂ ਵਾਹਿਗੁਰੂ ਦੋਸ਼ੀਆਂ ਨੂੰ ਕਦੇ ਮੁਆਫ ਨੀ ਕਰਨ ਗੇ
@bhagwantsinghbrar7469
@bhagwantsinghbrar7469 16 күн бұрын
ਜੁਰਮ ਦੇ ਹਿਸਾਬ ਨਾਲ ਸਜਾ ਬਿਲਕੁਲ ਮਾਮੂਲੀ ਹੈ ।
@rajpalkaur6170
@rajpalkaur6170 19 күн бұрын
ਹੂਣ ਅਵਾਜ਼ ਠੀਕ ਹੈ ਜੀ ਧੰਨਵਾਦ ਜੀ
@DerDhu
@DerDhu 16 күн бұрын
Thanks for sharing the agony of the family . Thanks sir for the amazing and touching story !
@SantokhBains-c4x
@SantokhBains-c4x 16 күн бұрын
Davinder Singh ji thanks for bringing all the tragic incident in the light
@SahibGill-g2x
@SahibGill-g2x 16 күн бұрын
ਕਿਸੇ ਦੀ ਅਣਖ ਪੂਲੇ ਵਾਗ ਜਾਗ ਜਾਵੈ ਰੱਬ ਕਰੇ
@nirpalsingh7682
@nirpalsingh7682 19 күн бұрын
ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਬੇਨਤੀ ਐ ਕਿ ਇਸ ਇਨ੍ਹਾਂ ਜ਼ਾਲਮਾਂ ਨਾਲ਼ ਜੇਲ੍ਹ ਵਿੱਚ ਹਿਸਾਬ ਕਿਤਾਬ ਕਰ ਲਿਆ ਜੇ
@GurjitSingh-lx7wd
@GurjitSingh-lx7wd 18 күн бұрын
Sardar Sarbjit Singh verka Sahib very honestly Nidhark jarnail
@hardipsingh8324
@hardipsingh8324 19 күн бұрын
ਭਾਰਤੀ ਹਿੰਦੂ ਰਾਸ਼ਟਰ ਆਤੰਕਵਾਦੀ ਨੇ ਪੁਲਿਸ ਗੈਂਗਾਂ ਬਣਾ ਕੇ ਰੱਖਿਆ ਸੀ 🎉ਸਿੱਖਾਂ ਦੇ ਘਰ ਵੀ ਡਾਹੇ ਗਏ ਪੁਲਿਸ ਆਤੰਕਵਾਦੀ ਵੱਲੋਂ 🎉ਜਿੰਨੇ ਵੀ ਪੰਜਾਬ ਦੇ ਜਿੰਨੇ ਮੰਤਰੀ ਹੋਏ ਉਹ ਵੀ ਪੁਲਿਸ ਆਤੰਕਵਾਦੀ ਨਾਲ ਜੁੜੇ ਹੋਏ ਸਨ ਉਹ ਵੀ ਪੈਸੇ ਖਾਂਦੇ ਸੀ 🎉ਬਾਦਲ ਦਲਏ 🎉ਕਾਂਗਰਸ 🎉ਨੇ ਪੰਜਾਬ ਵਿੱਚ ਕਾਲੇ ਕੱਛੇ ਗੈਂਗਾਂ ਬਣਾ ਕੇ ਲੁੱਟ ਖੋਹ ਕੀਤੀ ਸੀ 🎉
@RashpalSingh-gv2fg
@RashpalSingh-gv2fg 19 күн бұрын
V good jankari.
@ProGaming-yq7fe
@ProGaming-yq7fe 19 күн бұрын
Khalra. Ji. Jindabad
@AmandeepSingh-ue8yn
@AmandeepSingh-ue8yn 19 күн бұрын
ਵਾਹਿਗੁਰੂ ਜੀ
@roop9813
@roop9813 19 күн бұрын
ਡੀ ਐਸ ਪੀ ਜਸਪਾਲ ਸਿੰਘ ਓਪਨ ਜੇਲ ਨਾਭਾ ਤੋ ਰਿਹਾਅ ਹੋ ਗਿਆ ਜੀ
@gurbaljeetsingh-s3r
@gurbaljeetsingh-s3r 18 күн бұрын
ਅਸੀ 84 ਸਮੇ ਜਵਾਨੀ ਵਿੱਚ ਸੀ ਅਸੀ ਬੁਹਤ ਬੂਰੇ ਦਿਨ ਦੇਖੇ ਬਿਆਨ ਤੋਂ ਬਾਹਰ ਨੇ ਬੱਸ ਕੋਈ ਦਲੀਲ ਅਪੀਲ ਨਹੀ ਸੀ ਫੜਿਆ ਮਾਰਤਾ ਅਖਬਾਰ ਭਰੇ ਪਏ ਸੀ
@SinghDhillon-ll5lr
@SinghDhillon-ll5lr 16 күн бұрын
True
@MehardeepSingh-k5g
@MehardeepSingh-k5g 12 күн бұрын
True
@lovedeep6026
@lovedeep6026 16 күн бұрын
Davinder pal ji eh sab kuj hun v ho reya government de samne ho reya🙏🙏
@sanjeevbhardwajppwa9501
@sanjeevbhardwajppwa9501 19 күн бұрын
You are 1000% ryt verka ji 🙏🏻
@Tangovlog_CHD
@Tangovlog_CHD 17 күн бұрын
Waheguru ji aap Ji nu hamisha charde kala vich rakhey 🙏🏻😊
@mhaveersingh9966
@mhaveersingh9966 Күн бұрын
Waheguru ji 🙏
@SinghDhillon-ll5lr
@SinghDhillon-ll5lr 16 күн бұрын
1984 To 1992 ਤੱਕ. ਬਹੁਤ ਨੌਜਵਾਨ ਪੁਲਿਸ ਨੇ ਮਾਰੇ
@SurinderPal-s5m
@SurinderPal-s5m 17 күн бұрын
Thank you for video, This is beyond Humanity , These Govts are Worse than dictators , let us all work for a better tomorrow . Very Sad
@Roomsinkanech
@Roomsinkanech 19 күн бұрын
ਦਵਿੰਦਰ ਜੀ ਅਵਾਜ ਬਹੁਤ ਘੱਟ ਆਉਂਦੀ ਆ ਜੀ ਹੋ ਸਕੇ ਤਾਂ ਤੁਸੀਂ ਇਸ ਚ ਸੁਧਾਰ ਕਰੋ ਫੁਲ ਅਵਾਜ਼ ਚ ਵੀ voice ਘੱਟ ਆਉਂਦੀ ਜੀ
@gurdeepkaur6238
@gurdeepkaur6238 19 күн бұрын
Pay attention to the fact that the voice is less compared to the interviews of other channels
@Neetamachhiketalks
@Neetamachhiketalks 17 күн бұрын
ਬੜਾ ਭਿਆਨਕ ਸਮਾਂ ਸੀ। ਇੱਕ ਗਦਰੀ ਨੂੰ ਇਸ ਤਰਾਂ ਮਾਰਨਾ, ਪੁਲਿਸ ਦੀ ਕਰੂਰਤਾ ਬਿਆਨਨ ਲਈ ਕਾਫੀ ਹੈ।
@shivanisharma5562
@shivanisharma5562 19 күн бұрын
ਇਨਸਾਨੀਅਤ ਸ਼ਭ ਤੋ ਵੱਡੀ ਸੇਵਾ ਹੈ, ਕੈਸ਼ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਨੂੰ ਕੋਣ ਨੰਥ ਪਾਵੈਗਾ, ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ
@GurlalSingh-bn8xz
@GurlalSingh-bn8xz 17 күн бұрын
Waheguru ji 🙏🙏🙏🙏🙏
@Yours12589
@Yours12589 19 күн бұрын
WAHEGURU JEO BAKSH DEO EHNA JULM
@ajaibsingh3873
@ajaibsingh3873 19 күн бұрын
ਇਹ ਜੇਲ੍ਹਾਂ ਵਿੱਚ ਵੀਂ ਨਜ਼ਾਰੇ ਲੈਂਦੇ ਨੇ।
@inderjitsingh5657
@inderjitsingh5657 18 күн бұрын
Very good Verka sahib
@Dilapnapunjabi-c4h
@Dilapnapunjabi-c4h 16 күн бұрын
Justice delayed Justice denied
@SatnamSingh-su3kq
@SatnamSingh-su3kq 19 күн бұрын
Very good job
@udheyveerpratapsinghbhangu1236
@udheyveerpratapsinghbhangu1236 18 күн бұрын
Salute ya Ji tuhanu
@sukhpalvir2949
@sukhpalvir2949 19 күн бұрын
Devinder ji, SSA. I am now 60+ years, was 20 years old in 1984, have gone through that terrible times. People use to ask score of the day- meaning how many kills of previous day in newspapers. Now upon listening your debate, feeling deep pain and sympathy for the survivors. RAB EE RAKHA.
@Tangovlog_CHD
@Tangovlog_CHD 17 күн бұрын
Gud morning uncle Ji 🙏🏻😊
@rajwant04
@rajwant04 18 күн бұрын
justice delayed is justice denied!
@ArshdeepSingh-hq4fz
@ArshdeepSingh-hq4fz 19 күн бұрын
Sarbjit Singh verka ji sonu salute
@shamshersingh-d9g1m
@shamshersingh-d9g1m 19 күн бұрын
ਸਰਦਾਰ ਜੀ ਨੇ ਇਸ ਸਾਰੇ ਦੁਖਾਂਤ ਦੇ ਵਿਚਕਾਰ ਦੱਸਿਆ ਹੈ ਕਿ 16 ਸਾਲ ਕੇਸਾਂ ਦੀ ਪੈਰਵਾਈ ਰੁੱਕੀ ਰਹੀ ਸਰਕਾਰੀ ਪਾਸੇ ਤੋ ਇਹ ਰੋਕ ਕਿਸ ਅਦਾਲਤ ਨੇ ਕਿਹੜੇ ਕਾਰਨਾਂ ਕਰਕੇ ਜਾਂ ਕਿਹੜੀ ਸਰਕਾਰ ਨੇ ਰੋਕਿਆ ਸੀ ਜ਼ਰੂਰ ਕਾਰਨ ਦਾ ਪਤਾ ਕਰਕੇ ਸੁਣਨ ਵਾਲਿਆਂ ਨੂੰ ਦੱਸਿਆ ਜਾਵੇ ਜੀ ਇਸੇ ਕਰਕੇ ਕੇਸਾਂ ਨੂੰ 32/32 ਸਾਲ ਲੱਗੇ ਫੈਸਲਾ ਆਉਣ ਲਈ ਜੀ🙏
@savrupamsinghaulakh
@savrupamsinghaulakh 18 күн бұрын
Great news
@BaljitKaur-i1k8m
@BaljitKaur-i1k8m 18 күн бұрын
Aap Party ne dubara oho mahol bna tan jo panjab de lok bhulke haje ni bhule.
@james18450
@james18450 18 күн бұрын
So sorry to hear this family went thru a lot and culprits were Sikh Punjab police.
@ProGaming-yq7fe
@ProGaming-yq7fe 19 күн бұрын
Good. Davindarpal. Ji
@baljindersinghboxingcoach3049
@baljindersinghboxingcoach3049 19 күн бұрын
Waheguru ji 🙏 S. Jaswinder Singh ji great job
@sharmatenthouse1848
@sharmatenthouse1848 18 күн бұрын
Sarbjit Singh verka devinder pal g sat shri akal
@majoruppal7552
@majoruppal7552 18 күн бұрын
Waheguru waheguru waheguru g
@chananrayat7267
@chananrayat7267 19 күн бұрын
Bahut he badhia kam kar rahe ho ji. Eh, culprits hang hone chahide c ji. Even after 32 years, there is no justice in India. Very bad.
@gurminderdhillon9711
@gurminderdhillon9711 5 күн бұрын
@BittuChambal-vl4hr
@BittuChambal-vl4hr 19 күн бұрын
Good job sir ji 👍👍👍👍👍
@ProGaming-yq7fe
@ProGaming-yq7fe 19 күн бұрын
Good. Bir. Ji
@balwindersinghjattana5770
@balwindersinghjattana5770 18 күн бұрын
ਅਰਾਈਵ ਵਰਲਡ ਗਰੇਟ
@charanjitsinghgumtala2232
@charanjitsinghgumtala2232 19 күн бұрын
Verka sahib is a great personality and bold person who is fighting for justice for innocent persons killed in fake encounters
@bikramjitsingh6739
@bikramjitsingh6739 19 күн бұрын
Waheguru ji
@suhridbhinder6762
@suhridbhinder6762 17 күн бұрын
When the conqueror rules himself he is very careful he doesn't disturb the sentiments of the conquered for history is replete with examples where vanquished societies have revolted successfully on a sentinent But when he rules thru the conquered,of necessity they are cruel upon their own to show their masters they are capable. " Mein kempf"
@Emperorplays4281
@Emperorplays4281 17 күн бұрын
Superb . But voice is very low
@KewalSharma-wv2xy
@KewalSharma-wv2xy 18 күн бұрын
Very...sad
@gsd2008
@gsd2008 18 күн бұрын
🙏🏻🙏🏻
@sukadevshing2928
@sukadevshing2928 18 күн бұрын
Surinderpal. Noo. Nadi. Wich. Sotna. Chida. Ta jo. Ais. De. Ghar. Dia. Noo. Pata. Lge. Bhot. Jolm. Kitava
@balwindersandhu1457
@balwindersandhu1457 18 күн бұрын
Julam nu fansi lave ga .God
@Nanakpanthi
@Nanakpanthi 19 күн бұрын
Aurangzeb ta vechara oddan hi badnam aa. Badal os nu cross kar giya.
@SukhjinderKhehra-n8g
@SukhjinderKhehra-n8g 19 күн бұрын
Vv g news
@jarnailbasra2
@jarnailbasra2 18 күн бұрын
🙏🙏🙏
@RavinderSingh-or7eh
@RavinderSingh-or7eh 19 күн бұрын
Very very good sir
@simranjeetmatharoo3953
@simranjeetmatharoo3953 16 күн бұрын
hun v ehi kucch ho reha
@jajpalmalhi
@jajpalmalhi 18 күн бұрын
🎉
@DarshanSingh-f5s
@DarshanSingh-f5s 18 күн бұрын
Surinder pal .bahut saare fake encounters ch shamil reha .jindgi bhar eh jail ch reh ke mrega.
@ninjacartoon2.O2
@ninjacartoon2.O2 19 күн бұрын
सिक्लोजी की c, एना मुलाजमा दी, एह समझ नी आउँदा. कोई इंसान ena जलिम किवे हो सकदा.
@hardipsingh8324
@hardipsingh8324 19 күн бұрын
ਬਾਈ ਜੀ ਤੁਹਾਡੇ ਸੇਵਾ ਦਾ ਮੁੱਲ ਤਾਰ ਤਾਂ ਹੋਰ ਕੀ ਭਰਦੇ ਹੋ 🎉
@surinderpalsingh9389
@surinderpalsingh9389 15 күн бұрын
Eh be sire da tukruu a ehna nu Punjab da bhuut fiker a oh chabela nu puso puso oh jiven foji jija lagda oh de bare boli
@PawanKumar-wx2ml
@PawanKumar-wx2ml 19 күн бұрын
No jawanon ko ab bhi bharkaun di koshish ho rahi hai, jo Ajit Surinder Singh warge kar rahe hain.
@ArshdeepSingh-hq4fz
@ArshdeepSingh-hq4fz 19 күн бұрын
Angrej ina jalma nalo vadia c
@Nanakpanthi
@Nanakpanthi 15 күн бұрын
Fer kehnde sanu Jarayam pesha na kaho.
@RashpalGill-w9w
@RashpalGill-w9w 18 күн бұрын
Punjab hun v awe di srkar thoda bcho
@Arshdeep_virk
@Arshdeep_virk 18 күн бұрын
Maandi kammi nanka jadkad Maanda Hoya
@BalbirKaur-u7y
@BalbirKaur-u7y 19 күн бұрын
Very bad s H o pape bad man
@GurmitBSingh
@GurmitBSingh 19 күн бұрын
DUKHANT Punjab SIKHI of GURUNANAK JI PHILOSOPHY AADGRANTH JI ONLY SIKHI! By suspected MASANDS ? NOT SHIT DRAMA NATAK AT HARMANDIRJI WHERE GURUTEGBAHADER JI LOCKEDOUT AND NONE CAME BACK TO CULT PUJAREE SOLDOUT FIRKA PRAST SHOPS?
@SukhjinderSingh-mx6wb
@SukhjinderSingh-mx6wb 19 күн бұрын
Aho jehi ajadhi da kih krna si ado ta gulami chngi si va oey kale angreja di sarkare
@JatinderKumar-bc7he
@JatinderKumar-bc7he 8 күн бұрын
Sir you are telling only one sided story, thing is, youth were having illegal deadly lethal automatic arms, from where they got it? Why they get these illegal arms? From where they got these arms? What was the motive of those organisation who pushed arms in Punjab? Why Hindus were targetted and killed in Punjab? Why , the persons like you, till date not talked about the targeted killings of innocent persons in Punjab at that time? Why arms were taken inside Harmandir Sahib?
@kamalnaindutt5805
@kamalnaindutt5805 19 күн бұрын
Sannu maan hai asi punjabi ha
@SandeepSingh-l5d2f
@SandeepSingh-l5d2f 19 күн бұрын
Paji boll b nahi hu reha bhutt ukkha anscser Karna 😂😂😂😂😂😂😂
@gurbaljeetsingh-s3r
@gurbaljeetsingh-s3r 18 күн бұрын
ਜੇਲ ਵਿੱਚ ਬੈਠੇ ਨੂੰ ਸਜਾ ਦਿੳ ਬੇਨਤੀ ਹੈ ਇਕ ਬੁੱਢੇ ਇਨਸਾਨ ਦੀ ਪਾਪੀ ਲੋਕ ਨੂੰ ਜਰੂਰ ਸਜਾ ਦਿੳ
@user-rw1ll7dy7c
@user-rw1ll7dy7c 19 күн бұрын
ਵਾਹਿਗੁਰੂ ਜੀ
@GURPREETSINGH-wz3dm
@GURPREETSINGH-wz3dm 19 күн бұрын
Waheguru ji
@jarnailbasra2
@jarnailbasra2 18 күн бұрын
🙏🙏🙏
@SanbirSidhu-xy6ks
@SanbirSidhu-xy6ks 18 күн бұрын
🙏🙏🙏🙏
Try this prank with your friends 😂 @karina-kola
00:18
Andrey Grechka
Рет қаралды 9 МЛН
VIP ACCESS
00:47
Natan por Aí
Рет қаралды 30 МЛН