Jaswinder Brar ( ਮਾਂ ਤੇ ਸੱਸ ਚ ਫਰਕ )

  Рет қаралды 1,459,885

Doaba Tv

Doaba Tv

4 жыл бұрын

Jaswinder Brar ( ਮਾਂ ਤੇ ਸੱਸ ਚ ਫਰਕ )

Пікірлер: 967
@kishanjitsidhu2684
@kishanjitsidhu2684 4 жыл бұрын
ਬਹੁਤ ਖੁਸ਼ੀ ਅਾ ਮੇਰੇ ਹਿੱਸੇ ਪੜਦਾਦੀ ਸੱਸ ਦਾਦੀ ਸੱਸ ਮੇਰੀ ਮਾ ਆਈਆਂ ਲਵ ਯੂ ਆ ਮੈਂ ਚੋਥੀ ਨੂੰਹ ਅਾ ਸਿੱਧੂ ਪਰਵਾਰ ਦੀ ਜ਼ਿੰਦਗੀ ਅਾ ਅਨੰਦ ਮਾਣਿਆ ਕਰੋ ਸਭ ਕੁੜੀਆ ਮਾੜਾ ਮੋਟਾ ਲੜਾਈ ਝਗੜਾ ਹੁੰਦਾ ਰਹਿੰਦਾ ਇਗਨੋਰ ਕਰਿਆ ਕਰੋ
@lavirandhawa4653
@lavirandhawa4653 Жыл бұрын
@samraatjaura1882
@samraatjaura1882 Ай бұрын
Bbv
@user-by5ej2tt4b
@user-by5ej2tt4b 23 күн бұрын
Bhut Lucky g tusi dee waheguru ji thuanu hamesha khush rakhe g ❤🎉😊
@KimatKitabDi
@KimatKitabDi 4 жыл бұрын
ਜਸਵਿੰਦਰ ਕੌਰ ਬਰਾੜ ਜੀ ਬਹੁਤ ਹੀ ਵਧੀਆ ਗਾਇਕਾ ਹਨ। ਜਿਉਂਦੇ ਵਸਦੇ ਰਹਿਣ।
@Veena-ou2fi
@Veena-ou2fi Ай бұрын
Very. Good
@user-vx8fy1vo9v
@user-vx8fy1vo9v 11 ай бұрын
100%ਸਹੀ ਗੱਲ ਕੀਤੀ ਹੈ ਜਸਵਿੰਦਰ ਕੌਰ ਬਰਾੜ ਜੀ ਤੁਸੀਂ
@AmandeepKaur-nx6dp
@AmandeepKaur-nx6dp 3 жыл бұрын
ਤੁਸੀਂ ਸਿੰਗਰ ਸੀ ਇਸ ਲਈ ਸਤਿਕਾਰ ਮਿਲਿਆ ਸੌਹਰਿਆ ਤੋਂ ਪਰ ਆਮ ਕੁੜੀਆਂ ਤੇ ਗਰੀਬਾਂ ਦੀਆਂ ਕੁੜੀਆਂ ਦੀ ਤਾਂ ਪੂਰੀ ਕੁਤੇਖਾਣੀ ਹੁੰਦੀ ਆ
@pbwale-ef3cy
@pbwale-ef3cy 3 жыл бұрын
Amandeep kaur sis meri wife very happy with my family .all family members respect him. My sister very happy with husband family. Kudian nu v thora samjhan di lor a
@user-ei1uw5cs7f
@user-ei1uw5cs7f Ай бұрын
Bilkul right ji meri sas ek maa mera husband maa bhot pyar karde aa tee manu bhot tang krdi aa bimar hundi phir jyda tang kardi aa
@AjitSingh-kb2ek
@AjitSingh-kb2ek 12 күн бұрын
ਪਰ ਸਮਝਣਾ ਕਿਸਨੇ? ਸੱਭ ਨੂੰ ਸੱਸ ਸਹੁਰੇ ਵਿਚਾਰੇ ਲੱਗਦੇ ਪਰ ਜਿਹੜੀਆਂ ਨੂੰਹਾਂ ਸੱਭ ਕੁਝ ਜਰ ਜਾਂਦੀਆ ਉਨ੍ਹਾਂ ਦੇ ਦੁੱਖ ਕਿੱਥੇ ਦੱਸ ਹੁੰਦੇ ਇਨ੍ਹਾਂ ਤੋਂ
@AjitSingh-kb2ek
@AjitSingh-kb2ek 12 күн бұрын
ਜਦੋਂ ਸੱਸ ਸਹੁਰੇ ਨੂੰਹਾਂ ਦਾ ਜਿਉਣਾ ਔਖਾ ਕਰ ਦਿੰਦੇ। ਕਦੇ ਕਿਸੇ ਨੇ ਨੂੰਹਾਂ ਦੇ ਦੁੱਖ ਦਰਦ ਦਾ ਗੀਤ ਕਿਉਂ ਨਹੀਂ ਬਣਾਇਆ? ਕ‌ਈਆਂ ਤੋਂ ਗਰਭਵਤੀ ਨੂੰਹ ਵੀ ਸੰਭਾਲੀ ਨਹੀਂ ਜਾਂਦੀ। ਨੂੰਹ ਨੂੰ ਹਰ ਕੋਈ ਆਖਦਾ ਕਿ adjustmemt ਕਰ ਲੈ, ਪਰ ਸੱਸ ਸਹੁਰਾ ਕਿਉਂ ਨਹੀਂ adjustmemt ਕਰਦੇ? ਨੂੰਹਾਂ ਵੀ ਕਿਸੇ ਦੀਆਂ ਧੀਆਂ ਆ। ਕਿਉਂ ਨੂੰਹਾਂ ਨੂੰ ਮਰਨ ਲ‌ਈ ਮਜਬੂਰ ਕਰ ਦਿੱਤਾ ਜਾਂਦਾ। ਕਿਉਂ ਨੂੰਹਾਂ ਨੂੰ ਡਿਪਰੈਸ਼ਨ ਵਿੱਚ ਜਾਣ ਲ‌ਈ ਮਜਬੂਰ ਕਰ ਦਿੱਤਾ ਜਾਂਦਾ? ਕਿਉਂ ਨੂੰਹਾਂ ਨੂੰ ਜਣੇਪਾ ਵੀ ਪੇਕੇ ਕੱਟਣਾ ਪੈਂਦਾ? ਕਿਉਂ ਇੱਕ ਸੱਸ ਇਹ ਨਹੀਂ ਸੋਚਦੀ ਕਿ ਜੋ ਕੁਝ ਮੈਂ ਝੱਲਿਆ ਉਹ ਮੇਰੀ ਨੂੰਹ ਨੂੰ ਨਾ ਝੱਲਣਾ ਪਵੇ। ਕਿਉਂ ਨੂੰਹ ਦੀ ਬਿਮਾਰੀ ਵੇਲੇ ਸੱਸਾਂ ਦੇ ਮੱਥਿਆਂ 'ਤੇ ਵੱਟ ਪੈਂਦੇ?
@lovepreetdeol4142
@lovepreetdeol4142 3 жыл бұрын
ਜੇ ਸੱਸਾਂ ਨੂੰਹਾਂ ਨੂੰ ਧੀਆਂ ਸਮਝਣ ਲੱਗ ਜਾਣ ਤਾਂ ਕੋਈ ਫਰਕ ਰਹੇ👍👍
@gurdevkaur1209
@gurdevkaur1209 2 ай бұрын
ਮੇਰੇ ਸਤਿਕਾਰ ਯੋਗ ਭੈਣਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਸੱਚਾਈ ਦੱਸੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ
@SandeepSingh-ky1wj
@SandeepSingh-ky1wj 2 жыл бұрын
ਬਹੁਤ ਵਧੀਆ ਗੱਲ ਆਖੀ ਜਸਵਿੰਦਰ ਬਰਾੜ ਜੀ ਮੇਰਾ ਰੋਣਾ ਨਿਕਲ ਆਇਆ ਗੱਲ ਸੁਣ ਕੇ
@navi4871
@navi4871 3 жыл бұрын
ਸਹੀ ਕਿਹਾ ਜੀ ਜੇਕਰ ਕੁੜੀ ਦੀ ਸੱਸ ਲਈ ਦੋ ਸ ਸ ਲਗਦੇ ਆ ਤਾਂ ਮੁੰਡੇ ਦੀ ਵੀ ਸੱਸ ਹੁੰਦੀ ਆ ਓਦੇ ਵਿਚ ਵੀ ਦੋ ਹੀ ਸ ਸ ਲਗਦੇ ਆ ਫੇਰ ਕੁੜੀ ਦੀ ਸੱਸ ਸੱਪ ਤੇ ਮੁੰਡੇ ਦੀ ਸੱਸ ਵੀ ਤਾ ਸੱਪ ਹੀ ਹੋਈ। ਅੱਜ ਕਲ ਲੋਕੀ ਨੂੰਹ ਵਿਆਹ ਕੇ ਲਿਓਨ ਗੇ ਤਾਂ ਕਹਿਣ ਗੇ ਤੈਨੂੰ ਸਾਡੇ ਹਿਸਾਬ ਨਾਲ ਚਲਣਾ ਪੈਣਾ ਤੇ ਇਹੀ ਜੇ ਆਪਣੀ ਧੀ ਦੂਜੇ ਘਰ ਜਾਂਦੀ ਆ ਤਾਂ ਧੀ ਨੂੰ ਸਿਖਾਇਆ ਜਾਂਦਾ ਕੇ ਸੋਰਿਆ ਦੇ ਹਿਸਾਬ ਨਾਲ ਨਾ ਚੱਲੀ ਸੋਰਿਆ ਦੇ ਹਿਸਾਬ ਨਾਲ ਨਾ ਚੱਲੀ ਬਲਕਿ ਸੋਰਿਆ ਨੂੰ ਆਪਣੇ ਹਿਸਾਬ ਨਾਲ ਚਲਾਈ 😧😧😧😧😧ਇਹ ਕਿੱਧਰ ਦਾ ਇਨਸਾਫ ਹੋਇਆ ਭਲਾ?
@charnjeetdhillon5207
@charnjeetdhillon5207 24 күн бұрын
ਸਾਰੀਆਂ ਸੱਸਾ ਮਾੜੀਆ ਨੀ ਹੁੰਦੀਆ ਨਾ ਹੀ ਸਾਰੀਆ ਨੂੰਹਾ ਮਾੜੀਆ ਹੁੰਦੀਆ ਪਰ ਜਦੋ ਸਹੁਰੇ ਆਪਣੀ ਵਿਆਹੀ ਧੀ ਨੂੰ ਹਰ ਗੱਲ ਚ ਮੂਹਰੇ ਰੱਖਦੇ ਐ ਨੂੰਹ ਨੂੰ ਕਦੇ ਪੁਛਣ ਵੀ ਨਾ ਫੇਰ ਨੂੰਹ ਦੇ ਮਨ ਵਿਚ ਈਰਖਾ ਆਉਣੀ ਹੀ ਏ
@prabhfateh5643
@prabhfateh5643 3 жыл бұрын
ਜੇ ਸੱਸ ਆਪਣੀ ਸਲਵਾਰ ਦੇ ਨਾਲ਼ੇ ਨਾਲ ਚਾਬੀਆਂ ਬਨੇ ਤਾ ਨੂੰਹ ਕੀ ਕਰੇਗੀ ਮਾ ਨੀਂ ਬਨਦੀ ਚਾਬੀਆ ਇੱਥੇ ਹੀ ਫਰਕ ਹੈ ਮਾ ਤੇ ਸੱਸ ਵਿੱਚ
@sukhvinderpunny464
@sukhvinderpunny464 3 жыл бұрын
sahi gal a g .......noon mircha sdook ch rakh laindia
@rajpreet7169
@rajpreet7169 3 жыл бұрын
Ji sister Meri sass v bilkul ehi krdi aa ... i agree 💯👍
@harmeensandhar2330
@harmeensandhar2330 3 жыл бұрын
Sahi gl AA g.
@anshtiwana3862
@anshtiwana3862 2 ай бұрын
ਬਿਲਕੁਲ ਸੱਚ ਕਿਹਾ ਮੈਨੂੰ ਤੁਹਾਡੇ ਸਾਰੇ ਗੀਤ ਬਹੁਤ ਵਧੀਆ ਲੱਗਦੇ ਨੇ 😊
@HimmatSingh-pe2wr
@HimmatSingh-pe2wr 4 жыл бұрын
ਸੋਹਣੀਆਂ ਗੱਲਾਂ ਸੋਹਣੇ ਗੀਤ ਜਸਵਿੰਦਰ ਕੌਰ ਬਰਾੜ
@sukhbinderkaurbaath8276
@sukhbinderkaurbaath8276 4 жыл бұрын
Sahi gall a
@lakhvirkaur8164
@lakhvirkaur8164 4 жыл бұрын
ਤੁਹਾਡੀ ਭੂਆ ਦੀ ਸੱਸ ਨੇ ਐਨਾ ਤੰਗ ਕੀਤਾ ਅਹੋ ਜੇਹੀਆਂ ਸੱਸਾਂ ਨੂੰ ਵੀ ਕਹੋ k ਜਦ ਨੂੰਹ ਘਰ ਆਉਂਦੀ ਹੈ ਉਸਦੀ ਇੱਜਤ ਕੀਤੀ ਜਾਵੇ । ਨੂੰਹਾਂ ਨੂੰ ਵੀ ਲੋਕ ਬਹੁਤ ਤੰਗ ਕਰਦੇ ਨੇ।
@Sehaj_sandhar
@Sehaj_sandhar 4 жыл бұрын
Lakhvir Kaur right
@arshlove9683
@arshlove9683 4 жыл бұрын
pehla nuja nu gllaan eda diaa kehndiaa jehdii ya pul na sakan frr ejatt chundias
@dilpreetsinghgill4768
@dilpreetsinghgill4768 4 жыл бұрын
Right g
@dalvirsingh300
@dalvirsingh300 4 жыл бұрын
@@Sehaj_sandhar ਬਹੁਤ ਵਧੀਆ ਜੀ
@MandeepKaur-jn7br
@MandeepKaur-jn7br 4 жыл бұрын
Bilkul sahi he ji 100 %
@vattandeepsingh4206
@vattandeepsingh4206 4 жыл бұрын
ਸੰਸਾਰ ਇਕ ਸ਼ੀਸ਼ੇ ਦੀ ਤਰ੍ਹਾਂ ਏ,, ਜੋ ਤੁਹਾਡੇ ਅੰਦਰ ਏ ਬਾਹਰ ਵੀ ਉਹੀ ਦਿਸਦਾ। Je ਤੁਹਾਡੇ ਅੰਦਰ ਮੈਲ(?)ਏ ਤਾਂ ਜਿਆਦਾਤਰ ਤੁਹਾਨੂੰ ਉਹ ਸਾਰੇ ਲੋਕ ਮਾੜੇ ਲੱਗਣਗੇ ਜੋ ਤੁਹਾਨੂੰ ਟੋਕਨ ਗੇ ਜਾਂ ਚੰਗੇ ਬਣਨ ਲਈ ਕਹਿਣਗੇ।,ਭਾਂਵੇ ਓਹ ਤੁਹਾਡੇ ਮਾਪੇ ਹੀ ਕਿਉਂ ਨਾ ਹੋਣ।?।....ਪਰ... ਕੌਣ ਆਪਣੇ ਆਪ ਨੂੰ ਗਲਤ ਸਾਬਿਤ ਹੋਣ ਦਿੰਦਾ,...ਸੱਚ ਨੂੰ ਕਬੂਲਣਾ ਵੀ, ਮਾੜੇ ਜਿਗਰੇ ਵਾਲਿਆਂ ਦੀ ਖੇਡ ਨਹੀਂ।....💐🙏
@bhagwantsaggu898
@bhagwantsaggu898 3 жыл бұрын
ਜਸਵਿੰਦਰ ਜੀ ਤੁਸੀਂ ਬਹੁਤ ਸਿਖਿਆ ਦਾਇਕ ਗੱਲਾਂ ਸਰੋਤਿਆਂ ਨੂੰ ਸੁਣਾਉਂਦੇ ਹੋ ਮੈ ਤਕਰੀਬਨ ਹਰ ਰੋਜ਼ ਰਾਤ ਸੌਣ ਤੋ ਪਹਿਲਾਂ ਤੁਹਾਡੇ ਵਿਚਾਰ you tube ਉਪਰ ਸੁਣਦਾ ਹਾਂ ਬਹੁਤ ਹੀ ਵਧੀਆ ਲੱਗਦੇ ਹਨ Thanks j brar ji
@HardeepSingh-nr4im
@HardeepSingh-nr4im 4 жыл бұрын
ਜੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ ਤਾਂ ਸਟੇਜ ਤੇ ਸਿਰਫ ਕਥਾ ਗੁਰਬਾਣੀ ਦਾ ਕੀਰਤਨ ਹੀ ਹੋਣਾ ਚਾਹੀਦਾ ਹੈ
@pawandeepsabharwal8927
@pawandeepsabharwal8927 4 жыл бұрын
koi chngi gl dsna v gurua di mehar e hundi
@sarabkhalsa5175
@sarabkhalsa5175 4 жыл бұрын
@@pawandeepsabharwal8927 kachi bani da shri guru granth sahb nal koi link oh chngia gallan krn veer but hzoori to bina v ho skdia ne
@ManjeetKaur-sv6rp
@ManjeetKaur-sv6rp 4 жыл бұрын
ਕਿਸੇ ਨੂੰ ਸੱਸ ਚੰਗੀ ਮਿਲਦੀ ਤੇ ਕਿਸੇ ਨੂੰ ਨੂੰਹ ਜਿਸ ਦੀ ਸੱਸ ਚੰਗੀ ਹੋਵੇ ਉਸ ਨੂੰ ਨੂੰਹ ਨਹੀ ਚੰਗੀ ਮਿਲਦੀ ਤੇ ਜਿਸ ਦੀ ਨੂੰਹ ਚੰਗੀ ਹੋਵੇ ਉਸ ਨੂੰ ਸੱਸ ਚੰਗੀ ਨੀ ਮਿਲਦੀ
@hardevkaur2806
@hardevkaur2806 4 жыл бұрын
Bilkul shi .ikk jana jhuk he time lngh janda ,nhi tn court kchairi
@bhupinderkaur7839
@bhupinderkaur7839 4 жыл бұрын
💯%Ryt
@Gagandeepsingh-so8wn
@Gagandeepsingh-so8wn 4 жыл бұрын
Right sahi gal a
@ranyodhsingh3718
@ranyodhsingh3718 4 жыл бұрын
Sahi a ,mere nl b eda hi hoia
@dhanjeetkaur1124
@dhanjeetkaur1124 4 жыл бұрын
Ryt ji
@gurpreetsingh5193
@gurpreetsingh5193 3 жыл бұрын
Jaswinder brar g tuhada ik roop ih v aa ajj pta lagga ajj to baad pakka fan aa g tuhada ❤️❤️❤️🙏🙏🙏🙏🙏 bahut sakoon mileya ik ik gall lakh lakh di aa g 🙏🙏🙏
@rose-rh8lz
@rose-rh8lz 3 жыл бұрын
Maa te sass wich bhot farak ae maa bin bolya sb kush jande a
@gurpreetSingh-jy7fj
@gurpreetSingh-jy7fj 9 күн бұрын
ਠੀਕ ਆ ਜੀ
@MandeepKaur-ou2xl
@MandeepKaur-ou2xl 4 жыл бұрын
Mai vee ahi sochia se ke sass maa hundi par jado daj de list audi ha ta pat Lagada
@SandeepKaur-mm8pt
@SandeepKaur-mm8pt 4 жыл бұрын
Right Meri sass v EDA hi aa oh v mere nal MAA nhi ਬਣਦੀ ਸੱਸ ਬਣਕੇ ਰਹਿੰਦੀ ਆ
@manjeetKaur-tu4mx
@manjeetKaur-tu4mx 4 жыл бұрын
@@SandeepKaur-mm8pt same italy
@mishaheer3927
@mishaheer3927 4 жыл бұрын
Milni hundi naa odhu sass da mooh dekhn vala hunda...sass sass he hundi..ma he....koi nhi bann daaa ....ehh gallan dosre nu samjone nu ashiaa lgdiaa jo face krda ...osnu pta....
@surinderkumarsurinderkum-rq2nw
@surinderkumarsurinderkum-rq2nw 4 жыл бұрын
ਕਲੀਆਂ ਨੂੰਹਾਂ ਹੀ ਮਾੜੀਆਂ ਨਹੀਂ ਹੁੰਦੀਆਂ ਸੱਸਾ ਵੀ ਨੂੰਹਾ ਨਾਲ ਬਹੁਤ ਫ਼ਰਕ ਕਰਦੀਆਂ
@sinderpal8402
@sinderpal8402 4 жыл бұрын
ਸਹੀ ਗੱਲ ਆ g ਮੈਂ ਅਪਣੀ ਸੱਸ ਨੂੰ bhuth ਪਿਆਰ ਕਰਦੀ c pr ਓਸ ਨੇ ਮੇਰੇ ਪੱਖ ਦੀ ਕਦੇ ਗੱਲ ਨੀ ਕੀਤੀ ਪਰ ਹੁਣ ਮੈਂ e mn ਮਾਰ lea v ਰੱਬ ਤੋ ਬਿਨਾਂ ਕੋਈ ਨੀ ਕਿਸੇ ਦਾ ਸੱਚੀ ਨੂੰ ਸੱਚੀ ni ਕਹਿ ਦਾ ਕੋਈ
@sandeepgill9932
@sandeepgill9932 4 жыл бұрын
Bilkul Sahi gal a
@kamalbatth2170
@kamalbatth2170 4 жыл бұрын
M v boht krdi c apni sas da mera v ohne kde pakh ni kita
@kamalpreetkaur1845
@kamalpreetkaur1845 4 жыл бұрын
Chnga bn bn k v dekh lendia kyi kudia fr v kdr ni pendi fir chub jandia sohrea dia galan
@paramjeetkaur9824
@paramjeetkaur9824 4 жыл бұрын
Bilkul sahi kiha hai jee Kai munde appne hi gharvalian nu jayada mahta dende ne te apne suhure de ghar de kamilya hi labhde ne te beyajati karlagge lihaaj nahi rakhde Sassa de hattha de kadhputle jive ma ne nachya odda nachde ne apna dimaag nahi lagaunde Sach da saath devo maa nu maa di jagah rakho wife nu wife di jagah
@paulsingh2424
@paulsingh2424 Ай бұрын
Jaswinder kaur a wise and praiseworthy ਪੰਜਾਬਾਂ dhee
@husanpreethusanpreet5721
@husanpreethusanpreet5721 13 күн бұрын
Meri sasta menu pyar kardi❤❤❤❤
@NirmalSingh-qj9wm
@NirmalSingh-qj9wm 4 жыл бұрын
Bahut vadhia vichar sister ji
@vattandeepsingh4206
@vattandeepsingh4206 4 жыл бұрын
ਜਸਵਿੰਦਰ ਬਰਾੜ ਜੀ,,ਬਹੁਤ ਵਧੀਆ ਲੱਗਾ ਜੀ💐💐🙏🙏 ਮਨੁੱਖ ਗਲਤੀਆਂ ਦਾ ਪੁਤਲਾ ਏ,100% ਕੋਈ ਵੀ ਸਹੀ ਨਹੀਂ ਹੋ ਸਕਦਾ,But koshish ta karni chahidi a.Je chaho ta Wadia insaan v baneya ja ਸਕਦਾ,।,ਗੁਸਤਾਖੀ ਮਾਫ਼🙏💐
@GurdeepSingh-nc3wy
@GurdeepSingh-nc3wy 2 жыл бұрын
Sahi gall a ji 100% bilkul saaf suthre singer o ji tushi parmatma tuhanu Kush rakhe Maa Baap sab de brabar hunde ne
@gurdevkaur7657
@gurdevkaur7657 4 жыл бұрын
Mere saasu g bahuuuuuuut gud aa GOD GIFTED RBB SB NU EHO JIHI MAA VRGI SASS BNAAUN
@veerchahal6263
@veerchahal6263 4 жыл бұрын
Shukar aa koi ta apni mother in low de baare Izzat nal gal kar reha.
@veerchahal6263
@veerchahal6263 4 жыл бұрын
God bless sister 🙏🙏
@gurdevkaur7657
@gurdevkaur7657 4 жыл бұрын
Schi i love my in laws j oh menu bura b kehn ta b because ohna d guidance sadde bure lyi ni chnge lyi hundi 🙏🙏
@gurdevkaur7657
@gurdevkaur7657 4 жыл бұрын
@@veerchahal6263 🙏🙏
@jaspreetkaur6822
@jaspreetkaur6822 3 жыл бұрын
ਬੀਬਾ ਜੀ ਪਰਮਾਤਮਾ ਕਰੇ ਨਹੁੰ ਸਸ ਦੋਨੇ ਹੀ ਸਮਝਦਾਰ ਹੋਣ ਤਾਂ ਹੀ ਘਰ ਸਵਰਗ ਬਣਾ ਸਕਦਾ ਹੈ
@damnarts8488
@damnarts8488 4 жыл бұрын
ਤਾੜੀਆਂ ਦੋਨਾ ਹੱਥਾਂ ਨਾਲ ਵੱਜਦੀਆਂ
@manpreetkaur-kz3ur
@manpreetkaur-kz3ur 2 жыл бұрын
Bhut vadhia ji God bless 🙏🙏you
@JagtarSingh-ez4nt
@JagtarSingh-ez4nt 3 жыл бұрын
ਸਸ.ਨੂ.ਮਾ.ਤਰਾ.ਪਿਆਰ.ਕਰੇ.ਬਹੁਤ.ਜਿਆਦਾ.ਘਰ.ਠੀਕ.ਚਲਣਗੇ
@UshaRani-rj8pv
@UshaRani-rj8pv 4 жыл бұрын
Nice msg jasvinder ji
@jaitykajal1868
@jaitykajal1868 4 жыл бұрын
Lagda jaswinder brar v sass ban gyi aa...
@Manjot2018
@Manjot2018 4 жыл бұрын
hahahaha.... lgda ta eda ee aa
@kirandeep2037
@kirandeep2037 4 жыл бұрын
Sai pashan lya lagda Thanks.
@MandeepKaur-jn7br
@MandeepKaur-jn7br 4 жыл бұрын
Hahaha hahaha
@manjeetminhas2955
@manjeetminhas2955 3 жыл бұрын
Sahi gal ha ji
@catchlife602
@catchlife602 3 жыл бұрын
Anu bara pata a gappa jogi a mrri thaa a k dekhi sali
@gurwinderkaurgoraya6762
@gurwinderkaurgoraya6762 4 жыл бұрын
Bete main tuhade gaane sare sundi aa Mera roonna khatam nhi hunda , Mera Dil bharr janda
@kirandeep2037
@kirandeep2037 4 жыл бұрын
Challan Walia da dhanbad biba Jaswinder Brar nu sunn da mauka dita ,Jaswinder Brar ne v puri att karwa ditte. Ballu ratainda.
@arshlove9683
@arshlove9683 4 жыл бұрын
jaswinder kure sass hmesha sass rdhndi aa
@AmandeepKaur-ry3ix
@AmandeepKaur-ry3ix 3 жыл бұрын
ਆਪਣੀ ਭੂਆ ਦੀ ਸੱਸ ਵੱਲ ਵੀ ਧਿਆਨ ਦੇਣਾ c na eho ਜਹੀਆਂ ਨੀ ਟਿਕਣ ਦਿੰਦੀਆਂ
@gessicabazzo6638
@gessicabazzo6638 4 жыл бұрын
Ah kehri gallan leke behtia Biba es duniya te hor vi bhoot kush hega a teri SAS nooh vali game kise hor din play karlei...
@gurpejsingh308
@gurpejsingh308 4 жыл бұрын
I liked you since my childhood 🥰❤️
@user-vz8wp7ff5h
@user-vz8wp7ff5h 4 жыл бұрын
ਜਸਵਿੰਦਰ ਬਰਾੜ ਜੀ ਬਹੁਤ ਡੂੰਘੀਅਾਂ ਗੱਲਾਂ ਕਰਦੇ ਨੇ ਸਰਲ ਅਾ ,ਪਰ ਕੋੲੀ ਅਮਲ ਨਹੀਂ ਕਰਦਾ ਲੋਕ ਪੱਥਰ ਦੀਅਾ ਮੂਰਤਾਂ ਵਾਂਗ ਸੁਣ ਕੇ ਅਾਪਣੋ -ਅਾਪਣੇ ਘਰੇ ਚਲੇ ਜਾਂਦੇ ਨੇ
@RupinderKaur-jh2cy
@RupinderKaur-jh2cy 4 жыл бұрын
ਸੰਸਾਂ ਵੀ ਮਾਵਾਂ ਨਹੀ ਬਣਦੀਆਂ ਮੈਡਮ ਜੀ
@prabjit7425
@prabjit7425 4 жыл бұрын
ਤੁਸੀਂ ਜਰੂਰ ਸੱਸਾਂ ਤੋਂ ਮਾਵਾਂ ਬਣਿਆ ਜੀ , ਤਾਂ ਕਿ ਇਹ ਕੁੱਛ ਹੋਣਾ ਬੰਦ ਹੋ ਜਾਵੇ । ਪੁਰਾਣੇ ਸਮਿਆਂ ਵਿੱਚ ਤਾਂ ਅਨਪੜ੍ਹਤਾ ਹੁੰਦੀ ਸੀ ਪਰ ਅੱਜਕਲ ਤਾਂ ਸਮਾਂ ਪੜੀਆਂ ਲਿਖੀਆਂ ਦਾ ਹੈ ਜੀ । ਤੁਸੀਂ ਤਬਦੀਲੀ ਜਰੂਰ ਲਿਆ ਸਕਦੇ ਹੋ ਜੀ 🙏 ।
@RituRaj-in7dm
@RituRaj-in7dm 4 жыл бұрын
ryt sassa kdi mawaa bn e ny skdiaa j bn jaan ta sh dowry system na khatam hojaaye
@RituRaj-in7dm
@RituRaj-in7dm 4 жыл бұрын
sass te nnaan jdo churraila roopi miljaan ta pta fer lgda jindgivkini narak bnjandi...its my personal experience. ..jareya otho tk jaanda jitho tk limit howey...bhukh...maar...pyaas eh sb sehna barra aukha madam ji
@HarpreetKaur-sg7ip
@HarpreetKaur-sg7ip 4 жыл бұрын
@@prabjit7425 ryt gg jo sehnda ohi janda
@HarpreetKaur-sg7ip
@HarpreetKaur-sg7ip 4 жыл бұрын
@@RituRaj-in7dm bilkul ryt gg jehde nl beetdi ohi janda
@ArnavSandhu-lw9jk
@ArnavSandhu-lw9jk 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉🎉🎉🎉🎉🎉🎉
@Priya-eg5zh
@Priya-eg5zh 4 жыл бұрын
Bahut vadiya galla dii g tahodiya, sachiya galla.
@sarabjitsingh464
@sarabjitsingh464 4 жыл бұрын
Nice thoughts mam ji well done...
@anitanagpal8797
@anitanagpal8797 3 жыл бұрын
ਮੇਰੀ sass ਦੀ ਧੀ ਹੋਣੀ ਉਹਨੇ ਕਦੇ ਸਾਨੂੰ ਆਪਣਾ ਨਹੀਂ samjiya ਤਾਂ ਅਸੀਂ ਉਹਨੂੰ ਕਿਵੇਂ ਮਾਂ ਦਾ ਦਰਜਾ ਦੇਈਏ
@RajwinderKaur-rk1rj
@RajwinderKaur-rk1rj 3 жыл бұрын
ਸਹੀ ਗਲ ਭੈਣ ਜੀ👏👏👏
@randhirkaur5356
@randhirkaur5356 4 жыл бұрын
ਬੇਸ਼ੱਕ ਤੁਸੀਂ ਸਹੀ ਕਹਿ ਰਹਿ ਹੋ ਸਹੁਰੇ ਪੇਕੇ ਘਰ ਦਾ ਸਿਸਟਮ ਅੱਲਗ ਅੱਲਗ ਹੁੰਦਾ ਨੂੰਹ ਇਮਾਨਦਾਰੀ ਨਾਲ ਸੌਹਰੇ ਘਰ ਚਲਾਵੇ ਪਰਿਵਾਰ ਵੱਡਾ ਹੁੰਦਾ ਹੈ ਕਿਸੇ ਇੱਕ ਮੈਂਬਰ ਵੀ ਆਪਣੀ ਧੌਂਸ ਦਸਦਾ ਹੈ ਫਿਰ ਗੜਬੜ ਹੋ ਜਾਂਦਾ ਹੈ ਸਬਰ ਸੰਤੋਖ ਤਾਂ ਰੱਖਣਾ ਪੈਂਦਾ ਹੈ ਘਰ ਤਾਂ ਹੀ ਚਲਦਾ ਹੈ
@GurpreetKaur-iz6tc
@GurpreetKaur-iz6tc 4 жыл бұрын
👍 I think sass te nuh dona nu hee cooperate krna chahida hai Jekar sass apni nuh nu dhee smje te nuh sass nu apni maa smje Ta zarror Ghar swarg bnega Jekar apni sass glt aa ta sanu Apne aap naal aa eh promise krna chahida hai k future ch main ik changii sass bnagii🙏 Ta zarror Kuch change ho skda hai
@balkarsinghsidhudhapli8116
@balkarsinghsidhudhapli8116 4 жыл бұрын
So nice Brar ji 👍
@manjeetgill6277
@manjeetgill6277 4 жыл бұрын
Main Takri ch Brabar toldi a jaswinder bhene, tan hi bhut khush haan
@princerao590
@princerao590 24 күн бұрын
Dharmendra virat bahut bahut badhiya geet gayak jahiruddin
@rajnimal762
@rajnimal762 4 жыл бұрын
Bahut sohna sach boleya biba g.... I m surprised k stage te singer eho jehia smaaj nu sedh den walia gallan krda... Keep it up
@sukmadarsingh7125
@sukmadarsingh7125 4 жыл бұрын
😂😂😂👌👌🙏🙏🙏
@jasmindersidhu8863
@jasmindersidhu8863 4 жыл бұрын
Jaswinder brar ne ta ek pasa hi dasya...jis te pendi aa oh nu he pata hunda aa....ke vivhya nanana vi peky aa ke ki kardya...peke vi apni chaulandya te saury vi...
@ArshdeepKaur-cd5oh
@ArshdeepKaur-cd5oh 4 жыл бұрын
U r right
@priyankaranjha759
@priyankaranjha759 3 жыл бұрын
Bilkul
@hardilbal4326
@hardilbal4326 3 жыл бұрын
Bilkul
@jasleenkaur9222
@jasleenkaur9222 3 жыл бұрын
Bilkul Shi kiha tusi
@gurwinderSinghguri-hn3fz
@gurwinderSinghguri-hn3fz 3 жыл бұрын
@@ArshdeepKaur-cd5oh p
@GaganGaggi-bb3zx
@GaganGaggi-bb3zx 2 ай бұрын
Very nice Jasvinder g❤❤❤❤❤❤
@jastajkaur2925
@jastajkaur2925 4 жыл бұрын
Very nice jaswinder g.... Guru sahib g di kirpa naal meri sas manu meri maa to v vad pyaar kardi a...... tuci ik gal bot soni khi k ... asi apni maa di kise gal da gussa nai karde per je sas keh de ta bhulde nai.... waheguru g di eni kirpa e k je kde oh manu kuj keh v den te mai dil te nai laundi .... ehi soch laida k fir ki hoea ... pyaar v te karde a manu bot.... guru sahib kirpa rkheo k sada pyaar nuh sas da mava dhia vangu bnea rhe... wmk
@manjeetKaur-tu4mx
@manjeetKaur-tu4mx 4 жыл бұрын
madam g lgda tuhadi sas hai ni ta hi eni tarif hundi aa sas di tadi ik hath naal ni vjdi
@karamjeetkaur8509
@karamjeetkaur8509 4 жыл бұрын
ਬਹੁਤ ਵਧੀਆਂ ਜਸਵਿੰਦਰ ਬਰਾੜ ਜੀ ਬਿਲਕੁਲ ਸਈ ਗੱਲ ਆ...😍
@keffiable
@keffiable 4 жыл бұрын
I don’t know but meri sasu maa bohut great aa.. I see no difference between her and my mom. Thanks god life is much more easy
@darshankandola31
@darshankandola31 4 жыл бұрын
Very nice ji I really appreciate your with story about maa and sass should be same place hovy ji no difference for me I love my mother in law ji ...I do read gurbani ... love every one .. .
@paramjeetkaur1478
@paramjeetkaur1478 3 жыл бұрын
Very nice voice 🙏🙏
@mrmrsbasutabhela2314
@mrmrsbasutabhela2314 4 жыл бұрын
Jd kuri vyahi aundi oh dhee hi hundi jd ohnu hr gl vich rokya janda tokya janda uthna baithna atho tk k kapda ki pauna ah v sunaya janda............phr.................................oh bndi nuh
@rklove20
@rklove20 4 жыл бұрын
Exactly.. meri mother or father in law meri jethani nu like krde kuch nahi kehnde oh chahe shorts paye chahe drink kre chahe huqqe piye kyunki oh dollar kama ke de rahi hai te munde nu citizen kita ..te main marriage ton pehlan kardi c fir bahr gye chhota baby ae tad job nahi kar rahi naal meri disc bulge ho gyi hai jis layi bed rest chahida hunda but ghar de kam te baby nu kinder pik n drop or grocery nd all nd dey expect ki main v job kran te dollar leke awan nal ghar de kam kran otherwise my husband said ki tu useless ae worthless ae jad tak job nhi krdi teri koi value nahi.. fir koi dasse nuh kidan dhee ban jaye ???????????
@soniainder6679
@soniainder6679 4 жыл бұрын
Right sister
@gillgill8100
@gillgill8100 4 жыл бұрын
Ryt sis
@agamsingh3652
@agamsingh3652 4 жыл бұрын
Ryt sis
@sandykaur4533
@sandykaur4533 3 жыл бұрын
Haji sahi gal a😐 a sada smaj a sirf kudi hi Madi hundi a
@hardevkaur2806
@hardevkaur2806 4 жыл бұрын
A nhi koyee smjhdi bhen.100 % sachiaan gllaan ,ajj mere wali soch di gll kri aa ..jiho jihi maa hovegi oho jihi dhee hovegi .
@BabalSidhu-xf6ow
@BabalSidhu-xf6ow 2 ай бұрын
ਬਹੁਤ ਵਧੀਆ ਜੀ
@nkkplast1
@nkkplast1 4 жыл бұрын
ਬਿਲਕੁਲ ਸਹੀ ਕਿਹਾ ਤੁਸੀਂ
@ravneetkaur8603
@ravneetkaur8603 4 жыл бұрын
Kayi var nooh sochdi aa sas waqt nal meri maa ban ju gi te eh menu dhee samju gi par kuj sasan da jina marji kar lo nhi ban dia hamesha irkha hi rakhdia ne..
@JagtarSingh-bi8zf
@JagtarSingh-bi8zf 4 жыл бұрын
Shi gal aaa g
@Manjot2018
@Manjot2018 4 жыл бұрын
shi aa g... sas... kde maa nhi bn sakdi... lakh kosish krlo
@agamsingh3652
@agamsingh3652 4 жыл бұрын
Bilkul syi... Mere hus minu kdi nhi bulande..meri saas din raat kam krandi
@sukhpalkaur2837
@sukhpalkaur2837 4 жыл бұрын
Shi gall aw g mere naal aida ho reha
@JagtarSingh-bi8zf
@JagtarSingh-bi8zf 4 жыл бұрын
@@sukhpalkaur2837 hlo g
@jasman8242
@jasman8242 25 күн бұрын
Meri sas bhut good a ji
@a-zenglishlitraturestudy1704
@a-zenglishlitraturestudy1704 4 жыл бұрын
Meri saas rabb da roop hai ji apni dhi to jada pyar karde ne ,karan eh hai ki main fark ni kardi maa te saas ch ,je meri maa ne janam dita ta meri sassu maa ne jeena sikhaya ,I love my sassu maa🥰🙏
@parneetpreet6682
@parneetpreet6682 4 жыл бұрын
J sas hi apdi beti te nooh Ch frk kregi ta nooh v ta akhir nu sab Sikh hi jayegi Dekh Dekh k nooh sas Di dushman ta ni hundi but sas ap frk krne sikhaundi aa apdi beti da cha krna te nooh de pekeya lai Madi Soch to hor v bht kuj but rabb sab dekhda aa o sab hisaab brabar kr hi denda
@jasmindersidhu8863
@jasmindersidhu8863 3 жыл бұрын
Right
@alwayswithtruth4449
@alwayswithtruth4449 3 жыл бұрын
kdo hisab kru rab
@prabhjotkaur872
@prabhjotkaur872 4 жыл бұрын
M ta apne parents di bhut sewa kiti mere aje 2 saal v nhi hoye viah nu mnu v bhut tang kita saas ne m apni maa nalo vadh krdi aa..but oh mnuu dhee kdi nhi smjdi
@dalbirsingh9066
@dalbirsingh9066 23 күн бұрын
Very good Jaswinder
@abcofarts70
@abcofarts70 3 жыл бұрын
Wah g wah kyaa baatan biba👌🏻👌🏻
@manjeetgill6277
@manjeetgill6277 4 жыл бұрын
I love my mother in law more than my real mother because my mother in law always treat like her own children, mere lyi meri mother in law Sara kuj hai kyu ki ohne mainu ik sohna jeha ghar wala dita te bhut Sara pyar dendi a
@happymeet7449
@happymeet7449 3 жыл бұрын
Parvachan taan har Koi dinda madam.... But........ Old age ch Sass bann k sass changi hundi a....... Jdo jawani ch nooh hunee o ta nooh changi hundi a.... dislike krn wale sache ne.. Koi Pravachan denn wale nhi... Islyi sach bolde ne.... Chahe kise nu changa lgge ya bura.... Mooh Te sach bolde ne..... Mithey bann k loka nu dhoka nhi dinde.... Kde nooh sass di nhi bani... Kise nooh ne Kde sass nu changa nhi keha..... Te kise sass ne Kde nooh nu changa nhi keha....... Oh Sirf tang krdi a apni nooh nu...... Nooh v Dukhi ho k sass nu bura kahndi a....... nooh nu daaj lyi tang kita, character less keha, jinda jalta, dukhi ho k nooh ne Kiti khudkushi,......... Pta nhi kine case roj Milde ne dekhn nu..... Kde ahi kise sass lyi suneya.....kise nooh ne kita...... Madam ji.... Tusi v ta bhuaa ji di sass nu bura hi keha. Fir nooha nu Kyun bura banun lgg gye... J bhua di nooh hoyi oh buri Islyi bani Kyun Tuhada Ohde nal rishta dour da. Bhua nal nade da... J us place tey Tuhadi sister ya daughter hundi.. And bhua di place tey Tuhadi sister ya daughter di sass ta tusi apni sister te daughter nu changa kahna c..... Fark soch tey Rishtey da bass............. Sorry agar Koi gal buri lgge but sach ta sach a ... Islyi dusre di dhee ya Maa nu Kahn to Pahla khud nu Sochna chahida Ki Maa Tuhadi v a ye dhee Tuhadi v a..... AND MOST IMPORTANT...... J Ik sass apni nooh nu dhee Samjhey Te nanad apne pekke J k apni Na chalawey. .. Sass apni nooh nu loka aggey bura Na Kahe..... Ta ASHRAM chaddo madam Kde GHAR v Na tuttan..... Sare joint family ch rahn..... 🙏🙏👍 J kuch galt keha howe ta besak bura kahna but Kde kise di dhee nu bura Na kaho🙏🙏
@alwayswithtruth4449
@alwayswithtruth4449 2 жыл бұрын
Ryt sis. Jis te beetdi aa osnu pta hunda. Sassa nu mahaan bna k noohan nu buri bna k eh apne no. Bnaunde aa
@harjeet.sandhu860
@harjeet.sandhu860 4 жыл бұрын
So nice bare ji
@sanjnamehra4331
@sanjnamehra4331 4 жыл бұрын
Mere bhabhi hr time apne maayke waleya nal fon te gll krde rende nale apne relatives nal. M ghr da sara kmm krdi. Mere mummy mete bdd mere bhabhi di care krde. Una nu feel ni hon dinde ki sorey ghr aa. But una nu apni responsibilties da zra b dhyan ni. Hr cheez time to time hi chngi lgdi. Maayke waleya nu b smjna chahida bina mtlb hr time call krna sahi nhi. Apne bchya nu b smjhana chahida. Jekr koi saadi fikar krda ta tuhada hi faraz aa ki tusi b gll manno. Kisi cheez da hadh to jyada use irritating bn janda. Saari gall feelings di aa kyi baar saas ni smjdi te kyi baar nooh. Wyaah to baad bahut kuch badal janda kyi cheeza maayke hi kro ta chngiya lgdiya te kyi glaan sorey ghr. Ik nooh te ik beti di zimmebari alg aa. Bohat farak aa dona bich. Nooh ne agge ghr smbhalna te unu jyada time apne sorey ghr family bich dena chahida taki oh smjh ske gallan nu. Je picche hi rooh rkhni ta pair b piche hi jande aa
@tejichacha4122
@tejichacha4122 3 жыл бұрын
Yes bilkul theek keha same
@rekharani9742
@rekharani9742 4 жыл бұрын
Jaswinder brar ji baba ji de ghr aa ke bhi tusi aiven kiven bol skde oh tusi bhi ek beti oh
@paramjeetkaurshpolle8819
@paramjeetkaurshpolle8819 4 жыл бұрын
kya baat a ji .sadke jaiye tahadi soch de .i like u.i love u.brar ji
@GoodVibes-cy9dm
@GoodVibes-cy9dm 4 жыл бұрын
paramjeetkaur shpolle kia baat kida g
@paramjeetkaurshpolle8819
@paramjeetkaurshpolle8819 4 жыл бұрын
@@GoodVibes-cy9dm theek thaak a ji .tusi daso kida ji.
@SudeshVerma-is4rb
@SudeshVerma-is4rb 2 ай бұрын
Bahut vidya song hai g app ka g
@charnjeetdhillon5207
@charnjeetdhillon5207 24 күн бұрын
ਇਹ ਗੱਲਾਂ ਮੈਡਮ ਜੀ ਕਹਿਣ ਚ ਹੀ ਵਧੀਆ ਲਗਦੀਆ ਹਕੀਕਤ ਚ ਫਰਕ ਹੁੰਦਾ
@ranyodhsingh3718
@ranyodhsingh3718 4 жыл бұрын
Meri sas b meri maa ni bani ,apni kudi ch mere ch bhutttt frk krdi a
@PreetjotGill-yi3re
@PreetjotGill-yi3re 19 күн бұрын
Very nice my family
@santokhsingh7695
@santokhsingh7695 25 күн бұрын
ਕੋਈ ਇਕ ਜਿਹਾ ਨੀ ਕੀਤੇ ਸਸ ਨੀ ਮਾ ਬਣਦੀ ਕੀਤੇ ਨੂੰਹ ਨੀ ਧੀ ਬਣਾਈ
@jasmindersidhu8863
@jasmindersidhu8863 4 жыл бұрын
Jina gharin vich sas te nanan di Chaldi aa ,uthe nu di kaun kader karda ....te jedo nut di Chalan lag Jandi aa kush time baad....fer sare sas nu vachri kehan lag jandy aa ....nu nuu koi vichari in kehenda
@Kiran09deep
@Kiran09deep 3 жыл бұрын
Bilkul
@pardipkaur3457
@pardipkaur3457 3 жыл бұрын
Sahi keha
@HarjeetKaur-ul3bt
@HarjeetKaur-ul3bt 3 жыл бұрын
Sahi hai
@ramandeepkaur3462
@ramandeepkaur3462 4 жыл бұрын
ਪੰਜੇ ਉਗਲਾ ਇਕੋ ਨਹੀ ਹੁੰਦੀਆ 🖐🏻
@thalwinderkaur9622
@thalwinderkaur9622 6 күн бұрын
🙏🙏❤️
@ritakaurishaansingh9138
@ritakaurishaansingh9138 4 жыл бұрын
Tusi bilkul sahi keha je saare tuhadi gal man len te koi v dukhi nahi rahega duniya vich🙏
@hargunpreetkaur5426
@hargunpreetkaur5426 4 жыл бұрын
Ik hath naal taadi nahi vajdi.. meri beti 6 years dee ho gaee daadi ne kade bulaia nahi.. hun dass kee kahe gee
@sukhwinderghotra4140
@sukhwinderghotra4140 4 жыл бұрын
meri sus dekhlo... mere bachhe nu din raat gaala kad di a. j bulb v fuze ho jave ta sanu blame krdi. water tank khali ho je ta gaala.. ghar di koi cheej muk jave ta gaala.... bill aajave ta gaala... tv dish vich kde paise ni pvaunde... kite program te jande, ta ni lai k jande... kise viah shadi te sanu koi v cheej ni mildi... bachhe di fees ni dede. (banda mera layi lagga... )
@alwayswithtruth4449
@alwayswithtruth4449 4 жыл бұрын
eh mahaan bnn de chkr ch boli jandi aa
@alwayswithtruth4449
@alwayswithtruth4449 4 жыл бұрын
meri beti bare meri sass hamesha kehndi aa eh mrr j. ethe sara kuch mera. thaan mera ghar mera zameen meri. bhut hankaar aa os jnani ch. haome bhut aa. rab diya jhootiya sonha khandi aa
@maanmaan854
@maanmaan854 4 жыл бұрын
Mere tayi bott tang krdii c mere mmii nu.. Pr mere papa de alava koi sath nii c dindaa meri mmi da... Ajjj es time de vichh v. Assiii alggg to ho gyee aw... Pr meri tayi Ajjj v vevta krno nii hatdi!! Fr v meri mmii keh dindii aw v chhdoo. Kon ehde nl hr gl te behss kre.. Gl v thik aw. Mere dada ne kde sade bare puchhya nii c na kde bulayaa.. C
@maanmaan854
@maanmaan854 4 жыл бұрын
@@sukhwinderghotra4140 Hnjii. I understand. God bless you
@ManjeetKaur-tt6iw
@ManjeetKaur-tt6iw 4 жыл бұрын
Munde kehre apne sass sore nu izzat dende ne..
@sarbjeetkaur6713
@sarbjeetkaur6713 4 жыл бұрын
bilkul Sei
@sukhcharankaur3999
@sukhcharankaur3999 4 жыл бұрын
Ryt
@saabji5086
@saabji5086 4 жыл бұрын
Sitter maro ehe jehe bande dy
@MeenakshiSharma772
@MeenakshiSharma772 4 жыл бұрын
Exactly
@MeenakshiSharma772
@MeenakshiSharma772 4 жыл бұрын
Sahi kiha bilkul
@poonamgoyal7306
@poonamgoyal7306 3 жыл бұрын
Wah ji wah . waheguru meher kre is bahan te.badi vadia te doongi shiksha diti e.🙏
@ManjeetSingh-ih8sk
@ManjeetSingh-ih8sk Жыл бұрын
Goodkalakarbatybrarjee
@aahanaandpushpa3965
@aahanaandpushpa3965 2 ай бұрын
Very nice
@divyasharma6901
@divyasharma6901 4 жыл бұрын
Daaj pake nhi sohre mangde ne madam g .
@labhsingh777
@labhsingh777 4 жыл бұрын
Very nice madam. Thanks
@rajinderkour8814
@rajinderkour8814 24 күн бұрын
waheguru ji 🙏🏻🙏🏻🙏🏻🙏🏻
@Messi-ml4ch
@Messi-ml4ch Ай бұрын
sahi gal bhain ji
@amandeepkaur-bv4mb
@amandeepkaur-bv4mb 4 жыл бұрын
Agr sus nuh or dhee ch frk krna shad dwe ta nuh v sus nu maa hi lgugi
@GoodVibes-cy9dm
@GoodVibes-cy9dm 4 жыл бұрын
amandeep kaur hiii kida g
@arshhayer3338
@arshhayer3338 4 жыл бұрын
ਭੈਣ ਜੀ ਸੱਸ ਮਾ ਵਧੀਆ ਹੋਵੇ ਤਾ ਨੂੰਹ ਨੂੰ ਕਿਉ ਸਾੜਨ
@rubykaran9731
@rubykaran9731 4 жыл бұрын
Mainu nhi lgda ki ajj kl sas nu saad skdi howay.... Ajj kl nuh toh hi dardia ... Oh time gya jd sohray tang krdy c.... Ajj kl nuh nu ly aan toh pehla sb dardy..... Kitay juitha case dowery Or maar kutt da na pa dway.... Jo ajj kl jni khni muh chuk k krdi ha
@nidhisharma259
@nidhisharma259 4 жыл бұрын
@@rubykaran9731 mera sath hua ha di
@hardevkaur2806
@hardevkaur2806 4 жыл бұрын
Noohan aap faaha laindiaan, aap agg loundiaan, a kehrhe jmane di gll krde ho .Hnji kise kbeeldaar di dhee aisa nhi krdi,sass v o gyee gujri hovegi jo apni nooh nu nhi chahundi.Hun tn rbb e raakha
@nidhisharma259
@nidhisharma259 4 жыл бұрын
@@hardevkaur2806 me apne pakka ha 3 saal to te mera sath hua ha di. Ap kisi se Behas nhi krti vo bitha ha dekhna ke lya
@nidhisharma259
@nidhisharma259 4 жыл бұрын
Mena case v nhi kiya kyuki me apne ghar vapis jana chati hu.sb logg ek jesa nhi hota ha ji .
@kulwantkaur8249
@kulwantkaur8249 3 жыл бұрын
Slam hai bhainh Jaswinder brarh nu
@balwinderkumar6838
@balwinderkumar6838 4 жыл бұрын
Bhut hi vadiya galla
@baljinderkaur1303
@baljinderkaur1303 4 жыл бұрын
Agr Sas v maa bne... tn hi nuh v dhi bne..
@vanitarani9760
@vanitarani9760 4 жыл бұрын
Ryt ryt g
Super sport🤯
00:15
Lexa_Merin
Рет қаралды 20 МЛН
YouTube Play Buttons !! 😱😱
00:17
Tibo InShape
Рет қаралды 12 МЛН
Bhai Sarbjit Singh Ludhiana Wale| Turan Vele jehre Sjja Peir Pehla Rakhde Ne | Katha Vihar |Waheguru
54:48
Full Katha Bhai Sarbjit Singh Ji Gurbani
Рет қаралды 330 М.
猫が大好きスケボー亀【A skateboard turtle who loves cats】
0:11
アメチカンのもな
Рет қаралды 28 МЛН