ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਾਲਸਾ ਤੇ ਲੱਗੇ ਦੋਸ਼ ਸੱਸ ਨੇ ਕੈਮਰੇ ਅੱਗੇ ਆ ਦੱਸੀ ਸਾਰੀ ਸੱਚਾਈ ਸੁਣ ਕੇ ਤੁਸੀਂ ਹੈਰਾਨ

  Рет қаралды 330,215

SACH DI PADTAL

SACH DI PADTAL

Күн бұрын

Пікірлер: 581
@ginderkaur6274
@ginderkaur6274 26 күн бұрын
ਵਧੀਆ ਹੋਇਆ ਸੱਚ ਸਾਹਮਣੇ ਆਇਆ ਵਾਹਿਗੁਰੂ ਜੀ ਮਿਹਰ ਕਰਨ ਗਿਆਨੀ ਹਰਪ੍ਰੀਤ ਸਿੰਘ ਭਲੇ ਇਨਸਾਨ ਹਨ
@parhaladsingh8437
@parhaladsingh8437 28 күн бұрын
ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ, ਜਿਨ੍ਹਾਂ ਸੁਖਬੀਰ ਸਿੰਘ ਬਾਦਲ ਤੋਂ ਸ਼੍ਰੀ ਆਕਾਲ ਤਖਤ ਦੇ ਸਾਹਮਣੇ ਸੱਚ ਬੁਲਵਾ ਦਿੱਤਾ। ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਬਦਨਾਮ ਕਰਨ ਦੀ ਜੌ ਸਾਜਿਸ਼ ਰਚੀ ਜਾ ਰਹੀ ਹੈ ਇਹ ਵਲਟੋਹਾ ਕੰਪਨੀ ਵਲੋਂ ਰਚੀ ਜਾ ਰਹੀ ਹੈ। ਵਾਹਿਗੁਰੂ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਬਖਸ਼ੇ ।
@Karamjeet-s6q
@Karamjeet-s6q 27 күн бұрын
ਭਾਈ ਸਾਹਿਬ ਇਕ ਸੱਚੇ ਸੁੱਚੇ ਇਨਸਾਨ ਹਨ ਵਾਹਿਗੁਰੂ ਉਹਨਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁੱਖ ਕੈਸ਼ਾਂ ਪਾਵੈ
@Masterfarm-Narindersidhu
@Masterfarm-Narindersidhu 24 күн бұрын
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੱਚਾ ਇਮਾਨਦਾਰ ਵਿਅਕਤੀ ਆ ਦੋਸ਼ ਲਾਉਣ ਵਾਲੇ ਸਾਰੇ ਖੱਚ ਅਤੇ ਲੀਰਾ ਨੇ ਵਾਹਿਗੁਰੂ ਹਮੇਸ਼ਾ ਸੱਚੇ ਦਾ ਸਾਥ ਦਿੰਦਾ।
@kavisharhardeepsinghvairon5841
@kavisharhardeepsinghvairon5841 Ай бұрын
ਜਥੇਦਾਰ ਹਰਪ੍ਰੀਤ ਸਿੰਘ ਜੀ ਬਹੁਤ ਚੜਦੀ ਕਲਾ ਵਾਲੇ ਸਿੰਘ ਸਾਹਿਬਾਨ ਹਨ।
@jarnailsingh1731
@jarnailsingh1731 28 күн бұрын
ਸਚਾਈ ਲੱਭਣ ਤੇ ਚੈਨਲ ਵਾਲੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@darshansingh7991
@darshansingh7991 29 күн бұрын
ਜਥੇਦਾਰ ਹਰਪ੍ਰੀਤ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ ਜੀ।
@sk28gaming75
@sk28gaming75 Ай бұрын
ਭਾਈ ਹਰਪ੍ਰੀਤ ਸਿੰਘ ਜੀ ਇੱਕ ਸੱਚੇ ਸੁੱਚੈ ਇਨਸਾਨ ਹੈ
@aulakhsingh5103
@aulakhsingh5103 Ай бұрын
ਹਰਪ੍ਰੀਤ ਨੇ 328 ਸ੍ਰੀ ਪਾਵਨ ਸਰੂਪ ਦੀ ਅਧੂਰੀ ਪੜਤਾਲ ਕਰਵਾ ਕੇ ਨਿਰਦੋਸ਼ ਮੁਲਾਜਮਾ ਨੂੰ ਦੋਸ਼ੀ ਬਣਾਇਆ ਸੀ ਅਤੇ ਅਸਲ ਦੋਸ਼ੀਆਂ ਨੂੰ ਬਚਾਇਆ ਗਿਆ ਸੀ ਜਦ ਹੁਣ ਆਪਣੇ ਤੇ ਬਣ ਰਹੀ ਹੈ ਤਾਂ ਰੋਣਾ ਕਿਉ ਆਉਂਦਾ ਹੈ ਇਸ ਨੂੰ । ਜਿਸ ਤਰ੍ਹਾਂ ਦਾ ਇਸ ਨੇ ਕੰਮ ਕੀਤਾ ਹੈ ਤਾਂ ਫੱਲ ਵੀ ਉਸੇ ਤਰ੍ਹਾਂ ਦਾ ਪਾਉਣਾ ਪਵੇਗਾ।

@balwantsingh8069
@balwantsingh8069 26 күн бұрын
​@@aulakhsingh5103ਜੇ ਇਹ ਗੱਲ ਹੈ ਕਿ ਹਰਪ੍ਰੀਤ ਸਿੰਘ ਨੇ 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਗ਼ਾਇਬ ਕਰਵਾਏ ਨੇ ਤਾਂ ਫਿਰ SGPC ਦੀ ਕੀ ਜੁੰਮੇਵਾਰੀ ਬਣਦੀ ਹੈ ਉਹ ਕਮੇਟੀ ਜੁੰਮੇਵਾਰ ਹੈ ਨਾਂ ਕਿ ਗਿਆਨੀ ਹਰਪ੍ਰੀਤ ਸਿੰਘ।
@aulakhsingh5103
@aulakhsingh5103 25 күн бұрын
​ਭਾਈ ਸਾਹਿਬ ਹਰਪ੍ਰੀਤ ਨੇ ਪੜਤਾਲ ਪੂਰੀ ਨਹੀ ਹੋਣ ਦਿੱਤੀ ਦੋਸੀਆ ਨੂੰ ਬਚਾਇਆ ਹੈ​@@balwantsingh8069
@gurpreetsingh-ld8ke
@gurpreetsingh-ld8ke 21 күн бұрын
@Karamjeet-s6q 6 days ago ਭਾਈ ਸਾਹਿਬ ਇਕ ਸੱਚੇ ਸੁੱਚੇ ਇਨਸਾਨ ਹਨ ਵਾਹਿਗੁਰੂ ਉਹਨਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
@sohnapunjab1-SP
@sohnapunjab1-SP 29 күн бұрын
ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਤੇ ਮਾਨਹਾਨੀ ਦਾ ਕੇਸ ਕਰਨਾ ਚਾਹੀਦਾ ਜੀ।
@AjeetSingh-tg3us
@AjeetSingh-tg3us 23 күн бұрын
ਬਿਲਕੁੱਲ ਸਹੀ
@shivdevsingh3626
@shivdevsingh3626 20 күн бұрын
ਜਥੇਦਾਰ ਦੁਨਿਆਵੀ ਅਦਾਲਤਾਂ ਵਿੱਚ ਜਾਣ ਤੋਂ ਗੁਰੇਜ਼ ਕਰਦੇ ਹਨ |
@siddhuds2576
@siddhuds2576 2 күн бұрын
ਪਰੰਤੂ ਸੱਚ ਸਾਬਤ ਕਰਨ 'ਤੇ ਗੰਦੇ ਬੰਦੇ ਨੂੰ ਸਬਕ ਸਿਖਾਉਣ ਲਈ​ ਜ਼ਰੂਰੀ ਵੀ ਹੈ। ਬਾਕੀ ਸਤਿਕਾਰ ਯੋਗ ਜਥੇਦਾਰ ਗਿਆਨੀ ਜੀ ਆਪ ਸਿਆਣੇ ਅਤੇ ਸਮਝਦਾਰ ਹਨ।
@GurmeetSingh-ng1ey
@GurmeetSingh-ng1ey Ай бұрын
ਭਾਈ ਹਰਪ੍ਰੀਤ ਸਿੰਘ ਤੇ ਇਹੋ ਜਿਹੇ ਦੋਸ ਲਵਾਉਣਾ ਕਿਸੇ ਸਿਆਸੀ ਆਗੂਆਂ ਦਾ ਹੱਥ ਹੈ
@Jatha_bhindran
@Jatha_bhindran 24 күн бұрын
100%
@satpaldhillon2222
@satpaldhillon2222 23 күн бұрын
ਸਿੱਧਾ ਕਹੋ ਸੁਖਬੀਰ ਐਂਡ ਪਾਰਟੀ ਦੀ ਕਰਤੂਤ ਹੈ
@dreamslifeteam9307
@dreamslifeteam9307 Ай бұрын
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਹੀ ਵਧੀਆ ਅਤੇ ਸੱਚੇ ਸੁੱਚੇ ਆਚਰਣ ਵਾਲੇ ਇਨਸਾਨ ਹਨ। ਸਿੰਘ ਸਾਹਿਬ ਤੇ ਚਿੱਕੜ ਸੁੱਟਣ ਵਾਲਿਆਂ ਨੂੰ ਹਮੇਸ਼ਾਂ ਮੂੰਹ ਦੀ ਖਾਣੀ ਪਈ ਹੈ।
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@mandeepkaur-v5y3l
@mandeepkaur-v5y3l 26 күн бұрын
ਗਿਆਨੀ ਹਰਪ੍ਰੀਤ ਸਿੰਘ ਜੀ ਇਕ ਬਹੁਤ ਗੁਣੀ ਗਿਆਨੀ ਸਿੰਘ ਹਨ ਵਾਹੇਗੁਰ ਜੀ ਇੰਨਾਂ ਤੇ ਮਿਹਰ ਕਰਨ
@BalwinderSingh-jw5ws
@BalwinderSingh-jw5ws 27 күн бұрын
ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਵਧੀਆ ਸੱਚੇ ਇਨਸਾਨ ਹਨ ਉਨ੍ਹਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ
@mewasingh5919
@mewasingh5919 26 күн бұрын
ਹਰਪ੍ਰੀਤ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ ਰੱਬ ਮੇਹਰ ਭਰਿਆ ਹੱਥ ਰੱਖੇ
@sukhgill3800
@sukhgill3800 Ай бұрын
ਕੋਈ ਨਾ ਕਿਸੇ ਨੇ ਚੰਨ ਤੇ ਥੁਕਿਆ ਸੀ ਉਸ ਤੇ ਪੁਹਚਿਆ ਨਹੀ ਸੀ ਹਰਪ੍ਰੀਤ ਸਿੰਘ ਸਾਹਿਬ ਬਹੁਤ ਵਧੀਆ ਇਨਸਾਨ ਹੈ
@aulakhsingh5103
@aulakhsingh5103 Ай бұрын
ਹਰਪ੍ਰੀਤ ਨੇ 328 ਸ੍ਰੀ ਪਾਵਨ ਸਰੂਪ ਦੀ ਅਧੂਰੀ ਪੜਤਾਲ ਕਰਵਾ ਕੇ ਨਿਰਦੋਸ਼ ਮੁਲਾਜਮਾ ਨੂੰ ਦੋਸ਼ੀ ਬਣਾਇਆ ਸੀ ਅਤੇ ਅਸਲ ਦੋਸ਼ੀਆਂ ਨੂੰ ਬਚਾਇਆ ਗਿਆ ਸੀ ਜਦ ਹੁਣ ਆਪਣੇ ਤੇ ਬਣ ਰਹੀ ਹੈ ਤਾਂ ਰੋਣਾ ਕਿਉ ਆਉਂਦਾ ਹੈ ਇਸ ਨੂੰ । ਜਿਸ ਤਰ੍ਹਾਂ ਦਾ ਇਸ ਨੇ ਕੰਮ ਕੀਤਾ ਹੈ ਤਾਂ ਫੱਲ ਵੀ ਉਸੇ ਤਰ੍ਹਾਂ ਦਾ ਪਾਉਣਾ ਪਵੇਗਾ।
@mathiseasy.9379
@mathiseasy.9379 Ай бұрын
Sharab ali gl schi v ho skdi eh sb kujh hunda mere koi family known o v es field nl related oh v meat sharab full
@goldydhaliwal6023
@goldydhaliwal6023 Ай бұрын
ਸੱਚ ਕੌੜਾ ਹੁੰਦੈ ਬਾਈ ਜੀ
@baldevsidhu7719
@baldevsidhu7719 Ай бұрын
⁠ਉਹ ਗੁਰਪਰੀਤ ex ਜਵਾਈ ਬਾਰੇ ਕਹਿਦੇ ਹਨ ਮੀਟ ਸਰਾਬ ਬਾਰੇ ਨਾ ਕਿ ਗਿਆਨੀ ਬਾਰੇ ! ਚੈਨਲ ਵਾਲਿਆ ਨੇ ਇਸ ਤਰਾ cut ਕੀਤਾ sensational ਕਰਨ ਵਾਸਤੇ
@baldevsidhu7719
@baldevsidhu7719 Ай бұрын
@@goldydhaliwal6023ਸਚ ਕੀ ਜਦੋ ਸਸ ਤੇ ex wife ਗੁਰਪਰੀਤ ਤੇ ਇਲਜਾਮ ਲਗਾਈ ਜਾਦੇ 9 ਸਾਲ divorce ਕੇਸ ਚਲਿਆ ਹੁਣ ਨਿਕਲ ਆਇਆ
@seeratkaur4210
@seeratkaur4210 26 күн бұрын
ਹਰਪਰੀਤ ਸਿੰਘ ਜੀ ਚੜਦੀ ਕਲਾ ਵਾਲੇ ਜਥੇਦਾਰ ਹਨ ਜਿਨਾ ਬ ਬ ਬਾਦਲਾ ਨੂੰ ਨੰਗੇ ਕੀਤਾ ਜ਼ਿੰਦਾਬਾਦ
@punjabi-ae-zubane9708
@punjabi-ae-zubane9708 29 күн бұрын
ਹਰਪ੍ਰੀਤ ਸਿੰਘ ਜਥੇਦਾਰ ਬਹੁਤ ਵਧੀਆ ਇਨਸਾਨ ਹਨ। ਗੁਰਬਾਣੀ ਦੇ ਬਹੁਤ ਵਧੀਆ ਗਿਆਤਾ ਹਨ।
@jacksparrow-k4x
@jacksparrow-k4x Ай бұрын
ਇਹ ਵਲਟੋਹਾ ਦਾ ਬੇੜਾ ਬੈਠਾ ਭਾਈ ਸਾਹਿਬ ਜੀ
@baldevsinghgill6557
@baldevsinghgill6557 29 күн бұрын
ਇਸ ਹਰਾਮੀ ਦੇ ਹੀ ਸਾਰੇ ਕੰਮ ਨੇ ਜੀ ਜਥੇਦਾਰ ਸਾਹਿਬ ਨੂੰ ਬਦਨਾਮ ਕਰਨ ਦੇ!
@darshansingh_shersinghpura
@darshansingh_shersinghpura 29 күн бұрын
ਵਲਟੋਹੇ ਦੀ ਕੰਨਿਆ ਨਾਲ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਦਾ ਆਨੰਦ ਕਾਰਜ ਕਰਵਾ ਦਿਓ ਨਾਲੇ ਮਾਮਲਾ ਨਿੱਬੜ ਜਾਊ ਨਾਲੇ ਵਲਟੋਹੇ ਦੇ ਗੁਨਾਹਾਂ ਚ ਜਥੇਦਾਰ ਨਰਮੀ ਵਰਤਣ ਗੇ। ਜਗੀਰੋ ਨੂੰ ਬੇਨਤੀ ਕਰੋ ਦੋਵਾਂ ਦੀ ਵਿਚੋਲਣ ਬਣ ਜਾਵੇ।
@majorsandhu1938
@majorsandhu1938 26 күн бұрын
ਬਿਲਕੁਲ ਸੱਚ, ਬਲਟੋਹਾ ਗੰਦ ਦਾ ਹੀ ਕੰਮ ਹੈ
@ManjitSingh-nc7dy
@ManjitSingh-nc7dy 20 күн бұрын
ਵਲਟੋਈ ਦੀ ਭੈਣ ਦੀ ਲੰਨ ਵੜ ਗਿਆ
@HarbansSingh-v5w
@HarbansSingh-v5w 26 күн бұрын
ਸਤਿਕਾਰਯੋਗ ਹਨ ਸਹਿਬ ਸਿੰਘ ਸਹਿਬ ਹਰਪ੍ਰੀਤ ਸਿੰਘ ਜੀਓ ਜੋ ਸਿੱਖ ਕੌਮ ਵਿੱਚ ਸਿੰਘ ਸਾਹਿਬ ਜੀਓ ਦਾ ਸਾਰੇ ਹੀ ਸਤਿਕਾਰ ਹੈ ਜੀਓ
@HarbansSingh-v5w
@HarbansSingh-v5w 26 күн бұрын
ਪਤਰਕਾਰ ਜੀ ਫਤਿਹ ਪ੍ਰਵਾਨ ਕਰਨੀ ਜੀ ਅਸੀ ਬਿਲਕੁਲ ਠੀਕ ਭੈਣ ਜੀ ਬਹੁਤ ਧੰਨ ਵਾਦ ਸਚਾਈ ਬਿਆਨ ਵਿੱਚ ਸਚ ਹੈ ਜੀਓ। ਗਦਾਰ ਪੰਜਾਬ ਵਿੱਚ ਬਹੁਤ ਹਨ ਬਾਦਲ ਜੁਢੀ ਦਾ ਕੰਮ ਹੈ ਜੀ
@AngrejSingh-xl3xc
@AngrejSingh-xl3xc 26 күн бұрын
ਹਰਪ੍ਰੀਤ ਸਿੰਘ ਬਹੁਤ ਚੰਗੇ ਇਨਸਾਨ ਹਨ ਓਹਨਾ ਨੂੰ ਬਦਨਾਮ ਕੀਤਾ ਜਾ ਰਹਿਆ ਹੈ ਜੀ
@hargunjeetkaur4126
@hargunjeetkaur4126 26 күн бұрын
ਗਿਆਨੀ ਜੀ ਬਹੁਤ ਨੇਕ ਇਨਸਾਨ ਹਨ,
@wakeelsingh1795
@wakeelsingh1795 27 күн бұрын
ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ ਬਹੁਤ ਹੀ ਸਮਝਦਾਰ ਅਤੇ ਪੜਿਆ ਲਿਖਿਆ ਨਿਧੜਕ ਜਥੇਦਾਰ ਹੈ
@balwantsingh8069
@balwantsingh8069 26 күн бұрын
ਇਹ ਸੁਣ ਕੇ ਤਾਂ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਕੌਂਣ ਇਸ ਕਹਾਣੀ ਦੇ ਪਿੱਛੇ ਬੈਠ ਕੇ ਕੰਮ ਕਰ ਰਿਹਾ ਹੈ। ਇਹ ਸਿਆਸੀ ਲੀਡਰਾਂ ਨੇ ਇਹ ਸਾਰੇ ਮਸਲੇ ਨੂੰ ਕਿਵੇਂ ਕਿਸੇ ਧਾਰਮਿਕ ਅਸਥਾਨ ਤੇ ਸੇਵਾ ਕਰ, ਰਹੇ ਬਹੁਤ ਹੀ ਸੂਝਵਾਨ ਤੇ ਨਿੱਧੜਕ ਸਿੱਖ ਪ੍ਰਚਾਰਕ ਤੇ ਝੂਠੇ ਇਲਜਾਮ ਲਾਏ ਜਾ ਰਹੇ ਹਨ ਕਿਉਂਕਿ ਇਨ੍ਹਾਂ ਲੀਡਰਾਂ ਨੂੰ ਕੋਈ ਵੀ ਉਨ੍ਹਾਂ ਲੀਡਰਾਂ ਅੱਗੇ ਬੋਲਣ ਵਾਲਾ ਨਹੀਂ ਚਾਹੀਦਾ। ਇਨ੍ਹਾਂ ਨੂੰ ਸਿਰਫ ਇਨ੍ਹਾਂ ਲੀਡਰਾਂ ਦੇ ਗੋਡੇ ਹੱਥ ਲਾਉਣ ਵਾਲਾ ਚਾਹੀਦਾ ਹੈ। ਪਰ ਇਹ ਵੀਡੀਓ ਦੇਖ ਕੇ ਸੁਣ ਕੇ ਸਾਰੀ ਸਚਾਈ ਸੰਗਤਾਂ ਸਾਹਮਣੇ ਆ ਗ‌ਈ ਹੈ।।
@ajitpalsingh4333
@ajitpalsingh4333 26 күн бұрын
ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਬਹੁਤ ਵਧੀਆ ਇਨਸਾਨ ਹਨ ਸਚਾਈ ਸਾਹਮਣੇ ਲਿਉਣ ਲਈ ਬਾਈ ਦਾ ਚੈਨਲ ਵਾਲੇ ਦਾ ਬਹੁਤ ਧੰਨਵਾਦ ਜੀ
@NirmalSingh-pk5fb
@NirmalSingh-pk5fb 25 күн бұрын
ਜਥੇਦਾਰ ਹਰਪ੍ਰੀਤ ਸਿੰਘ ਜੀ ਬਹੁਤ ਉਚੇ ਸੁੱਚੇ ਆਚਰਣ ਵਾਲੇ ਇਨਸਾਨ ਹਨ
@jarnailsingh1731
@jarnailsingh1731 28 күн бұрын
ਇਹ ਮਾਤਾ ਬਿਲਕੁਲ ਸੱਚ ਬੋਲਦੀ ਹੈ ਪ੍ਰਮਾਤਮਾ ਇਸ ਦੀ ਉਮਰ ਲੰਬੀ ਕਰੇ ਅਤੇ ਤੰਦਰੁਸਤੀ ਬਖ਼ਸ਼ੇ।
@narinderpalsingh5349
@narinderpalsingh5349 Ай бұрын
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਹੀ ਵਧੀਆ ਇਨਸਾਨ ਹਨ ❤❤
@aulakhsingh5103
@aulakhsingh5103 Ай бұрын
ਰੰਧਾਵਾ ਸਾਹਿਬ ਜੀ ਹਰਪ੍ਰੀਤ ਸਿੱਖ ਨਹੀ ਹੈ ਇਹ ਸਿੱਖ ਕੌਮ ਦਾ ਬਹੁਤ ਭਾਰੀ ਨੁਕਸਾਨ ਕਰ ਰਿਹਾ ਹੈ ਜਿਸ ਤਰ੍ਹਾਂ ਇਸ ਵੱਲੋਂ 328 ਸ੍ਰੀ ਪਾਵਨ ਸਰੂਪਾਂ ਦੀ ਪੜਤਾਲ ਅਧੂਰੀ ਕਰਵਾ ਕੇ ਵਿਰੋਧੀ ਰਾਜਨੀਤਕ ਪਾਰਟੀਆਂ ਨੂੰ ਸ੍ਰੀ ਪਾਵਨ ਸਰੂਪ ਗਾਇਬ ਹੋਣ ਦਾ ਮੁੱਦਾ ਬਣਾ ਕੇ ਦੇ ਦਿੱਤਾ ਜਿਸ ਨਾਲ ਸਿੱਖ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕੇ ਸਿੱਖ ਆਪਣੇ ਗੁਰੂ ਦੀ ਸਾਭ ਸੰਭਾਲ ਵੀ ਨਹੀਂ ਕਰ ਸਕਦੇ ਜੇਕਰ ਹਰਪ੍ਰੀਤ ਵੱਲੋਂ ਪੂਰੀ ਪੜਤਾਲ ਕਰਵਾਈ ਹੁੰਦੀ ਤਾਂ ਸਪੱਸ਼ਟ ਹੋ ਜਾਣਾ ਸੀ ਕਿ ਕੀ ਕਾਰਣ ਕਰਕੇ ਸ੍ਰੀ ਪਾਵਨ ਸਰੂਪ ਘੱਟ ਗਏ ਹਨ ਅਤੇ ਅਸਲ ਕਾਰਣ ਪਤਾ ਚੱਲ ਜਾਣਾ ਸੀ ਪਰ ਇਸ ਹਰਪ੍ਰੀਤ ਨੇ ਪੂਰੀ ਪੜਤਾਲ ਨਹੀ ਹੋਣ ਦਿੱਤੀ ਕਿਉਂਕਿ ਇਸ ਦੀ ਨੀਯਤ ਹੀ ਮਾੜੀ ਸੀ ਕਿਉਂਕਿ ਕਿ ਇਹ ਅਸਲ ਵਿੱਚ ਸਿੱਖ ਕੌਮ ਦਾ ਦੁਸ਼ਮਣ ਸੀ ਅਤੇ ਵਾਦ ਵਿਵਾਦ ਬਣਾ ਕੇ ਰੱਖਣ ਚਾਹੁੰਦਾ ਸੀ ਮੈਂ ਇਸ ਨੂੰ ਮਿਲ ਕੇ ਅਤੇ ਲਿਖਤੀ ਵੀ ਪੜਤਾਲ ਕਰਵਾਉਣ ਦੀ ਬੇਨਤੀ ਕਰਦਾ ਰਿਹਾ ਸੀ ਪਰ ਇਸ ਨੇ ਮੇਰੀ ਇੱਕ ਨਹੀਂ ਸੁਣੀ ਜਿਹੜਾ ਸ੍ਰੀ ਪਾਵਨ ਸਰੂਪ ਘੱਟਣ ਦਾ ਵਾਦ ਵਿਵਾਦ ਉਸੇ ਹੀ ਤਰ੍ਹਾਂ ਹੈ ਅਤੇ ਅੱਜ ਵੀ ਘੱਟ ਹਨ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਸ ਨੇ ਇਸ ਮਸਲੇ ਨੂੰ ਸੁਲਝਾਉਣ ਦੀ ਬਜਾਏ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਿੱਖ ਕੌਮ ਨੂੰ ਆਪਸ ਵਿੱਚ ਲ਼ੜਾਉਣ ਦੀ ਕੋਝੀ ਹਰਕਤ ਕੀਤੀ ਹੈ। ਦੂਸਰੀ ਗੱਲ ਇਹ ਛੇ ਸੱਤ ਸਾਲ ਤੋਂ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੇਵਾ ਕਰ ਰਿਹਾ ਸੀ ਪਰ ਇਸ ਨੇ ਇਹ ਫੈਸਲੇ ਆਪ ਖੁਦ ਕਿਉ ਨਹੀ ਪਹਿਲਾਂ ਕੀਤੇ ਹੁਣ ਸਿੱਖ ਕੌਮ ਦੇ ਦਬਾਅ ਕਾਰਨ ਇਸ ਨੂੰ ਮਜਬੂਰਨ ਇਹ ਫੈਸਲਾ ਦੇਣਾ ਪਿਆ ਹੈ ਪਹਿਲਾਂ ਇਸ ਵਿੱਚ ਇਹ ਦਮ ਕਿਊ ਨਹੀਂ ਆਇਆ ਕਿਉਂਕਿ ਉਸ ਸਮੇਂ ਇਸ ਵਿੱਚ ਹਿੰਮਤ ਨਹੀ ਸੀ ਇਹ ਸੁਖਬੀਰ ਬਾਦਲ ਕੋਲੋਂ ਡਰਦਾ ਸੀ ਹੁਣ ਇਸ ਨੂੰ ਪਤਾ ਚੱਲ ਗਿਆ ਹੈ ਕਿ ਸਿੱਖ ਸੰਗਤ ਇਸ ਨੂੰ ਮੁਆਫ਼ ਨਹੀਂ ਕਰੇਗੀ ਇਸ ਲਈ ਇਸ ਨੇ ਸਿੱਖ ਸੰਗਤ ਦੀ ਹਮਦਰਦੀ ਲੈਣ ਲਈ ਇਹ ਸਾਰਾ ਡਰਾਮਾ ਕਰ ਰਿਹਾ ਹੈ ਪਰ ਸਿੱਖ ਕੌਮ ਇਹ ਸਭ ਕੁਝ ਜਾਣਦੀ ਹੈ ਇਸ ਨੇ ਆਪਣੀ ਔਕਾਤ ਨੂੰ ਲਕਾਉਣ ਵਾਸਤੇ ਆਪਣੇ ਸਾਢੂ ਦੀਆਂ ਵੀਡੀਓ ਡਲੀਟ ਕਰਵਾ ਦਿੱਤੀਆਂ ਹਨ ਉਸ ਨੇ ਵੀ ਸਬੂਤ ਅਨੁਸਾਰ ਪੇਸ ਕੀਤੀਆਂ ਸਨ ਇਸ ਦਾ ਅੱਗਾ ਸ਼ੇਰ ਦਾ ਹੈ ਅਤੇ ਪਿੱਛਾ ਗਿੱਦੜ ਦਾ ਹੈ ਜੇਕਰ ਕੌਮ ਨੇ ਇਸ ਦੀਆਂ ਚਾਲਾ ਤੋਂ ਬੱਚਣਾ ਹੈ ਤਾਂ ਇਸ ਨੂੰ ਜਲਦੀ ਤੋਂ ਜਲਦੀ ਸਿੰਘ ਸਾਹਿਬ ਦੀ ਪਦਵੀ ਤੋਂ ਉਤਾਰ ਦੇਣਾ ਚਾਹੀਦਾ ਹੈ।
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@Bbrave6868
@Bbrave6868 25 күн бұрын
ਜਥੇਦਾਰ ਸਾਹਿਬ ਜੀ ਬਹੁਤ ਵਧੀਆ ਇਨਸਾਨ ਹਨ ਵਾਹਿਗੁਰੂ ਜੀ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜੀ ਨੂੰ ਚੜ੍ਹਦੀਆਂ ਕਲਾਂ ਬਖਸ਼ੇ
@SukhjinderSingh-wr8ms
@SukhjinderSingh-wr8ms 29 күн бұрын
ਭਾਈ ਹਰਪ੍ਰੀਤ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ
@jagjitsinghjassar347
@jagjitsinghjassar347 26 күн бұрын
ਗਿਆਨੀ ਹਰਪ੍ਰੀਤ ਸਿੰਘ ਸਾਹਿਬ ਸਚ ਇਨਸਾਨ ਹਨ
@subegsingh2632
@subegsingh2632 26 күн бұрын
ਜਥੇਦਾਰ ਹਰਪ੍ਰੀਤ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ
@BholaSingh-mr6pe
@BholaSingh-mr6pe 25 күн бұрын
ਮਾਤਾ ਜਿਆਂ ਨੇ ਦੱਸ ਦਿਤਾ ਲੋਕਾਂ ਨੂੰ ਸਮ੍ਜਣਾ ਚਾਹੀਦਾ ਜਥੇਦਾਰ ਤੇ ਗਲਤ ਇਲਜਾਮ ਲਾ ਰਿਹਾ
@RachhpalSingh-n3l
@RachhpalSingh-n3l 26 күн бұрын
ਬਹੁਤ ਵਧੀਆ ਰਬ ਮੇਹਰ ਕਰੇ ਸਚ ਬੋਲਣ ਦਾ ਧੰਨਵਾਦ ਜਥੇਦਾਰ ਹਰਪ੍ਰੀਤ ਸਿੰਘ ਦਾ ਅਖਸ ਖਰਾਬ ਕਰਨ ਵਾਸਤੇ ਅਕਾਲ ਤਖਤ ਸਾਹਿਬ ਮਹਾਣ ਸਿੰਘ ਸਾਹਿਬ ਮਹਾਣ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਮਹਾਣ ਬਾਦਲ ਦੋਸ਼ੀਆ ਪਤਿਤ ਪ੍ਰਵਾਰ ਮਸੇਰੰਗੜ ਮਗਰ ਬੋਲਣ ਵਾਲਿਓ ਸਰਮ ਕਰੋ ਦੋਸ਼ੀਓ
@Sultanpurvlogss
@Sultanpurvlogss 25 күн бұрын
ਜਥੇਦਾਰ ਸਰਦਾਰ ਹਰਪ੍ਰੀਤ ਸਿੰਘ ਜੀ ਨੂੰ ਪਰਮਾਤਮਾ ਚੜਦੀ ਕਲਾ ਚ ਰੱਖੇ
@RajvirDhillon-j3y
@RajvirDhillon-j3y 21 күн бұрын
ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰੀ ਦੀ ਪਦਵੀ ਤੇ ਹੁੰਦਿਆਂ ਪੰਥ ਨੂੰ ਚੜਦੀ ਕਲਾ ਦੀਆਂ ਲੀਹਾਂ ਤੇ ਨਾ ਤੋ ਸਕਿਆ
@baljitsidhu8912
@baljitsidhu8912 24 күн бұрын
ਬਹੁਤ ਬਹੁਤ ਧੰਨਵਾਦ ਜੀਓ ਹੁਣ ਮਾਤਾ ਜੀ ਨੇ ਸਾਰੀ ਗੱਲ ਸਾਫ਼ ਕਰ ਦਿੱਤੀ ਹੈ। ਧੰਨਵਾਦ ਜੀਓ।
@paramjitmalhi6543
@paramjitmalhi6543 Ай бұрын
ਭਾਈ ਸਾਹਿਬ ਬਹੁਤ ਵਧੀਆਂ ਇਨਸਾਨ ਹਨ ਜੀ ❤❤❤❤
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@jaipalgarg9401
@jaipalgarg9401 25 күн бұрын
SGPC ਪ੍ਧਾਨ ਜੀ ਐਡਵੋਕੇਟ ਹਨ ਬਹੁਤ ਸੁਲਝੇ ਹੋਏ ਇਨਸਾਨ ਹਨ । ਇਹਨਾਂ ਨੂੰ ਫੈਸਲਾ ਲੈਣ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਸੀ ਇਲਜ਼ਾਮ ਲਾਉਣ ਵਾਲਾ ਬੰਦਾ ਕਿਹੋ ਜਿਹਾ ਹੈ। ਧਾਮੀ ਸਾਹਿਬ ਬਦਨਾਮੀ ਦਾ ਟਿੱਕਾ ਨਾ ਲਵਾ ਲਿਉ ਫੈਸਲੇ ਨੂੰ ਸੁਧਾਰ ਲਉ।
@SukwinderSingh-dd3kh
@SukwinderSingh-dd3kh 25 күн бұрын
ਜਥੇਦਾਰ ਹਰਪ੍ਰੀਤ ਸਿੰਘ ਦੀ ਇਕ ਗੱਲ ਵਧੀਆ ਜਦੋਂ ਵੀ ਕੋਈ ਗੱਲ ਹੁੰਦੀ ਓਹ ਜਦੇ ਮੀਡੀਆ ਚ ਆ ਕੇ ਲੋਕਾਂ ਸਾਮ੍ਹਣੇ ਗੱਲ ਰੱਖਦੇ ਆ
@harcharansingh8732
@harcharansingh8732 26 күн бұрын
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਿੱਖ ਕੌਮ ਦੀ ਸਾਨ ਹੈ
@amriksinghsherkhan9876
@amriksinghsherkhan9876 24 күн бұрын
ਵਾਹਿਗੁਰੂ ਜੀ ਗਿਆਨੀ ਹਰਪ੍ਰੀਤ ਸਿੰਘ ਨੂੰ ਚੜ੍ਹਦੀ ਕਲਾ ਬਖਸ਼ਣ !
@baldevsinghgill6557
@baldevsinghgill6557 29 күн бұрын
ਸੱਚ ਦੀ ਪੜਤਾਲ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਕਿ ਆਪ ਜੀ ਨੇ ਸੱਚ ਸਾਹਮਣੇ ਲਿਆਂਦਾ ਹੈ ਜੀ
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@GurmeetSingh-ig5bh
@GurmeetSingh-ig5bh 20 күн бұрын
ਗਿਆਨੀ ਜੀ ਇਨ ਬਹੁਤ ਇਮਾਨਦਾਰ ਤੇ ਵਿਦਵਾਨ ਸ਼ਖਸ਼ੀਅਤ ਹਨ
@balwinderkaurbabbu8613
@balwinderkaurbabbu8613 26 күн бұрын
ਭਾਈ ਹਰਪ੍ਰੀਤ ਸਿੰਘ ਇੱਕ ਇਨਸਾਨ ਬਹੁਤ ਹੀ ਵਧੀਆ ਇਨਸਾਨ ਹੈ ਜੋ ਕੋਈ ਇਸ ਤੇ ਤੁਹਮਤ ਲਾ ਰਿਹਾ ਹੈ ਉਹ ਬਹੁਤ ਘਟੀਆ ਇਨਸਾਨ ਹੈ
@ManjitSingh-nc7dy
@ManjitSingh-nc7dy 20 күн бұрын
ਹਰਪ੍ਰੀਤ ਸਿੰਘ ਜੀ ਨੇਕ ਇਨਸਾਨ ਨੇ ❤❤
@harpreetdhaliwal246
@harpreetdhaliwal246 Ай бұрын
ਭਾਈ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਬਹੁਤ ਹੀ ਸੱਚੇ ਸੁੱਚੇ ਸਿੱਖ ਹਨ
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@RanjitSingh-rk3ed
@RanjitSingh-rk3ed 26 күн бұрын
ਹਰਪ੍ਰੀਤ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ।
@jasbirsingh4896
@jasbirsingh4896 24 күн бұрын
Bhai Harpreet Singh Sahib ਇੰਟੈਲੀਜੈਂਸ honest need support from Sikhs..
@manpreetsingh-ht9vc
@manpreetsingh-ht9vc 25 күн бұрын
ਜਥੇਦਾਰ ਜੀ ਬਿਲਕੁਲ ਸਹੀ ਜੀ, ਸਿੱਖ ਕੌਮ ਸੱਭ ਜਾਣ ਚੁੱਕੀ ਹੈ, ਵਾਹਿਗੁਰੂ ਜੀ ਵਾਹਿਗੁਰੂ ਜੀ, ,
@ranjeetkhanna3993
@ranjeetkhanna3993 27 күн бұрын
ਭਾਈ ਹਰਪ੍ਰੀਤ ਸਿੰਘ ਬਹੁਤ ਵਧੀਆ ਨੇਕ ਜੱਥੇ ਦਾਰ ਇਮਾਨਦਾਰ ਆਦਮੀ
@gurdeepkaur8156
@gurdeepkaur8156 24 күн бұрын
Jathedaar ji shashe panth nu mande a sache patsah Philippines krnge
@NarindersinghGill-c5e
@NarindersinghGill-c5e 29 күн бұрын
ਗਿਆਨੀ harpreet singh ਖਾਲਸਾ ਜ਼ਿੰਦਾਬਾਦ
@gurdipsinghmatharu6343
@gurdipsinghmatharu6343 24 күн бұрын
ਗਿਆਨੀ ਹਰਪ੍ਰੀਤ ਸਿੰਘ ਜੀ ਮਹਾਨ ਹਨ ਅਤੇ ਮਹਾਨ ਰਹਿਣਗੇ ।
@inderpalsingh8144
@inderpalsingh8144 22 күн бұрын
ਮਾਤਾ ਜੀ ਨੂੰ ਤੇ ਉਹਨਾਂ ਬੱਚਿਆਂ ਨੂੰ ਵੱਧ ਚੜ ਕੇ ਜਥੇਦਾਰ ਸਾਹਿਬ ਦੀ ਹਮਾਇਤ ਕਰਨੀ ਚਾਹੀਦੀ ਹੈ
@Jindgeetbaath
@Jindgeetbaath 25 күн бұрын
Vdia ਸੱਚਾਈ ਸਾਹਮਣੇ ਆਈ 🙏🏻🙏🏻
@kskdawaljitsingh2960
@kskdawaljitsingh2960 Ай бұрын
ਗਿਆਨੀ ਹਰਪ੍ਰੀਤ ਸਿੰਘ ਜੀ ਕਿਸਾਨਾਂ ਦੇ ਧਰਨੇ ਵਿੱਚ ਜਰੂਰ ਹਾਜਰੀ ਲਗਵਾਓ ਜੀ।
@gurmukhsingh9717
@gurmukhsingh9717 Ай бұрын
ਹਰਪ੍ਰੀਤ ਸਿੰਘ ਜਥੇਦਾਰ ਬਹੁਤ ਵਧੀਆ ਨੇ ਸਾਡੇ ਤਖਤ ਦਾਂ ਹਰਪ੍ਰੀਤ ਸਿੰਘ ਜਥੇਦਾਰ ਰਹੇ ਬਹੁਤ ਵਧੀਆ
@aulakhsingh5103
@aulakhsingh5103 Ай бұрын
ਰੰਧਾਵਾ ਸਾਹਿਬ ਜੀ ਹਰਪ੍ਰੀਤ ਸਿੱਖ ਨਹੀ ਹੈ ਇਹ ਸਿੱਖ ਕੌਮ ਦਾ ਬਹੁਤ ਭਾਰੀ ਨੁਕਸਾਨ ਕਰ ਰਿਹਾ ਹੈ ਜਿਸ ਤਰ੍ਹਾਂ ਇਸ ਵੱਲੋਂ 328 ਸ੍ਰੀ ਪਾਵਨ ਸਰੂਪਾਂ ਦੀ ਪੜਤਾਲ ਅਧੂਰੀ ਕਰਵਾ ਕੇ ਵਿਰੋਧੀ ਰਾਜਨੀਤਕ ਪਾਰਟੀਆਂ ਨੂੰ ਸ੍ਰੀ ਪਾਵਨ ਸਰੂਪ ਗਾਇਬ ਹੋਣ ਦਾ ਮੁੱਦਾ ਬਣਾ ਕੇ ਦੇ ਦਿੱਤਾ ਜਿਸ ਨਾਲ ਸਿੱਖ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕੇ ਸਿੱਖ ਆਪਣੇ ਗੁਰੂ ਦੀ ਸਾਭ ਸੰਭਾਲ ਵੀ ਨਹੀਂ ਕਰ ਸਕਦੇ ਜੇਕਰ ਹਰਪ੍ਰੀਤ ਵੱਲੋਂ ਪੂਰੀ ਪੜਤਾਲ ਕਰਵਾਈ ਹੁੰਦੀ ਤਾਂ ਸਪੱਸ਼ਟ ਹੋ ਜਾਣਾ ਸੀ ਕਿ ਕੀ ਕਾਰਣ ਕਰਕੇ ਸ੍ਰੀ ਪਾਵਨ ਸਰੂਪ ਘੱਟ ਗਏ ਹਨ ਅਤੇ ਅਸਲ ਕਾਰਣ ਪਤਾ ਚੱਲ ਜਾਣਾ ਸੀ ਪਰ ਇਸ ਹਰਪ੍ਰੀਤ ਨੇ ਪੂਰੀ ਪੜਤਾਲ ਨਹੀ ਹੋਣ ਦਿੱਤੀ ਕਿਉਂਕਿ ਇਸ ਦੀ ਨੀਯਤ ਹੀ ਮਾੜੀ ਸੀ ਕਿਉਂਕਿ ਕਿ ਇਹ ਅਸਲ ਵਿੱਚ ਸਿੱਖ ਕੌਮ ਦਾ ਦੁਸ਼ਮਣ ਸੀ ਅਤੇ ਵਾਦ ਵਿਵਾਦ ਬਣਾ ਕੇ ਰੱਖਣ ਚਾਹੁੰਦਾ ਸੀ ਮੈਂ ਇਸ ਨੂੰ ਮਿਲ ਕੇ ਅਤੇ ਲਿਖਤੀ ਵੀ ਪੜਤਾਲ ਕਰਵਾਉਣ ਦੀ ਬੇਨਤੀ ਕਰਦਾ ਰਿਹਾ ਸੀ ਪਰ ਇਸ ਨੇ ਮੇਰੀ ਇੱਕ ਨਹੀਂ ਸੁਣੀ ਜਿਹੜਾ ਸ੍ਰੀ ਪਾਵਨ ਸਰੂਪ ਘੱਟਣ ਦਾ ਵਾਦ ਵਿਵਾਦ ਉਸੇ ਹੀ ਤਰ੍ਹਾਂ ਹੈ ਅਤੇ ਅੱਜ ਵੀ ਘੱਟ ਹਨ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਸ ਨੇ ਇਸ ਮਸਲੇ ਨੂੰ ਸੁਲਝਾਉਣ ਦੀ ਬਜਾਏ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਿੱਖ ਕੌਮ ਨੂੰ ਆਪਸ ਵਿੱਚ ਲ਼ੜਾਉਣ ਦੀ ਕੋਝੀ ਹਰਕਤ ਕੀਤੀ ਹੈ। ਦੂਸਰੀ ਗੱਲ ਇਹ ਛੇ ਸੱਤ ਸਾਲ ਤੋਂ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੇਵਾ ਕਰ ਰਿਹਾ ਸੀ ਪਰ ਇਸ ਨੇ ਇਹ ਫੈਸਲੇ ਆਪ ਖੁਦ ਕਿਉ ਨਹੀ ਪਹਿਲਾਂ ਕੀਤੇ ਹੁਣ ਸਿੱਖ ਕੌਮ ਦੇ ਦਬਾਅ ਕਾਰਨ ਇਸ ਨੂੰ ਮਜਬੂਰਨ ਇਹ ਫੈਸਲਾ ਦੇਣਾ ਪਿਆ ਹੈ ਪਹਿਲਾਂ ਇਸ ਵਿੱਚ ਇਹ ਦਮ ਕਿਊ ਨਹੀਂ ਆਇਆ ਕਿਉਂਕਿ ਉਸ ਸਮੇਂ ਇਸ ਵਿੱਚ ਹਿੰਮਤ ਨਹੀ ਸੀ ਇਹ ਸੁਖਬੀਰ ਬਾਦਲ ਕੋਲੋਂ ਡਰਦਾ ਸੀ ਹੁਣ ਇਸ ਨੂੰ ਪਤਾ ਚੱਲ ਗਿਆ ਹੈ ਕਿ ਸਿੱਖ ਸੰਗਤ ਇਸ ਨੂੰ ਮੁਆਫ਼ ਨਹੀਂ ਕਰੇਗੀ ਇਸ ਲਈ ਇਸ ਨੇ ਸਿੱਖ ਸੰਗਤ ਦੀ ਹਮਦਰਦੀ ਲੈਣ ਲਈ ਇਹ ਸਾਰਾ ਡਰਾਮਾ ਕਰ ਰਿਹਾ ਹੈ ਪਰ ਸਿੱਖ ਕੌਮ ਇਹ ਸਭ ਕੁਝ ਜਾਣਦੀ ਹੈ ਇਸ ਨੇ ਆਪਣੀ ਔਕਾਤ ਨੂੰ ਲਕਾਉਣ ਵਾਸਤੇ ਆਪਣੇ ਸਾਢੂ ਦੀਆਂ ਵੀਡੀਓ ਡਲੀਟ ਕਰਵਾ ਦਿੱਤੀਆਂ ਹਨ ਉਸ ਨੇ ਵੀ ਸਬੂਤ ਅਨੁਸਾਰ ਪੇਸ ਕੀਤੀਆਂ ਸਨ ਇਸ ਦਾ ਅੱਗਾ ਸ਼ੇਰ ਦਾ ਹੈ ਅਤੇ ਪਿੱਛਾ ਗਿੱਦੜ ਦਾ ਹੈ ਜੇਕਰ ਕੌਮ ਨੇ ਇਸ ਦੀਆਂ ਚਾਲਾ ਤੋਂ ਬੱਚਣਾ ਹੈ ਤਾਂ ਇਸ ਨੂੰ ਜਲਦੀ ਤੋਂ ਜਲਦੀ ਸਿੰਘ ਸਾਹਿਬ ਦੀ ਪਦਵੀ ਤੋਂ ਉਤਾਰ ਦੇਣਾ ਚਾਹੀਦਾ ਹੈ।
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@sukhpalkaur243
@sukhpalkaur243 Ай бұрын
ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਿਰ ਉਪਰ ਹਰਗੋਬਿੰਦ ਸਾਹਿਬ ਜੀ ਦਾ ਆਸ਼ੀਰਵਾਦ ਹੈ ।ਇਹਨਾਂ ਦਾ ਸੁੱਖੇ ਅਮਲੀ ਵਰਗੇ ਕੁਝ ਨਹੀਂ ਵਿਗਾੜ ਸਕਦੇ
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@Surjitsingh-eg2hb
@Surjitsingh-eg2hb 26 күн бұрын
Tere kol hoar koyee gall nahi,Kinne saare comment Jathedaar sahib de hakk vich Aaye ne,Ho sakda hai ke os time baaki de jathedaar,J. Harpreet singh ji naal sehmat na hoan...Ikalla jathedaar sahib Harpreet singh kive faisla lainde​@@aulakhsingh5103
@gurmejsingh494
@gurmejsingh494 21 күн бұрын
ਜਥੇਦਾਰ ਸਾਹਿਬ ਜੀ ਨੂੰ ਬਦਨਾਮ ਕਰਨ ਲਈ ਸਾਰਾਂ ਟਕਵੰਜ ਰਚਿਆ ਗਿਆ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਜਥੇਦਾਰ ਸਾਹਿਬ ਜੀ।
@sukhdevsinghsandhu2003
@sukhdevsinghsandhu2003 20 күн бұрын
ਜਥੇਦਾਰ ਸ, ਹਰਪ੍ਰੀਤ ਸਿੰਘ ਬਹੁਤ ਵਧੀਆ ਇਨਸਾਨ ਹਨ ਪ੍ਰਮਾਤਮਾ ਇਹਨਾਂ ਚੜਦੀ ਕਲਾ ਰੱਖੇਂ।
@GopiGill-uv8eu
@GopiGill-uv8eu 29 күн бұрын
ਹਰਪ੍ਰੀਤ ਸਿੰਘ ਬਹੁਤ ਵਧੀਆ ਬੰਦਾ ਹੈ
@jagirsandhu6356
@jagirsandhu6356 Ай бұрын
ਕੋਈ ਮਾਤਾ ਜੀ ਧੀਆਂ ਪਾਲਣ ਦਾ ਪੋਨ ਜ਼ਰੂਰ ਮੱਲੇਗਾ ❤ਸਾਰੇ ਲੋਕਾਂ ਨੋਪੱਤਾ ❤❤❤
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@Jaas13
@Jaas13 Ай бұрын
ਜਾਨ ਬੁੱਝ ਕੇ ਸਾਜਿਸਾ ਰਚੀਆ ਜਾ ਰਹੀਆ ਹਨ ਸਾਡੇ ਸਮਾਜ ਚੋ ਇੱਕ ਹੀ ਅਜਿਹੇ ਅਹੂਦੇ ਤੇ ਪਹੁੰਚਿਆ ਹੈ ਹੁਣ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਨੂੰ ਬਦਨਾਮ ਕਰਨ ਦੀਆ ਸਾਜਿਸਾ ਰਚੀਆ ਜਾ ਰਹੀਆਂ ਹਨ
@aulakhsingh5103
@aulakhsingh5103 Ай бұрын
ਰੰਧਾਵਾ ਸਾਹਿਬ ਜੀ ਹਰਪ੍ਰੀਤ ਸਿੱਖ ਨਹੀ ਹੈ ਇਹ ਸਿੱਖ ਕੌਮ ਦਾ ਬਹੁਤ ਭਾਰੀ ਨੁਕਸਾਨ ਕਰ ਰਿਹਾ ਹੈ ਜਿਸ ਤਰ੍ਹਾਂ ਇਸ ਵੱਲੋਂ 328 ਸ੍ਰੀ ਪਾਵਨ ਸਰੂਪਾਂ ਦੀ ਪੜਤਾਲ ਅਧੂਰੀ ਕਰਵਾ ਕੇ ਵਿਰੋਧੀ ਰਾਜਨੀਤਕ ਪਾਰਟੀਆਂ ਨੂੰ ਸ੍ਰੀ ਪਾਵਨ ਸਰੂਪ ਗਾਇਬ ਹੋਣ ਦਾ ਮੁੱਦਾ ਬਣਾ ਕੇ ਦੇ ਦਿੱਤਾ ਜਿਸ ਨਾਲ ਸਿੱਖ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕੇ ਸਿੱਖ ਆਪਣੇ ਗੁਰੂ ਦੀ ਸਾਭ ਸੰਭਾਲ ਵੀ ਨਹੀਂ ਕਰ ਸਕਦੇ ਜੇਕਰ ਹਰਪ੍ਰੀਤ ਵੱਲੋਂ ਪੂਰੀ ਪੜਤਾਲ ਕਰਵਾਈ ਹੁੰਦੀ ਤਾਂ ਸਪੱਸ਼ਟ ਹੋ ਜਾਣਾ ਸੀ ਕਿ ਕੀ ਕਾਰਣ ਕਰਕੇ ਸ੍ਰੀ ਪਾਵਨ ਸਰੂਪ ਘੱਟ ਗਏ ਹਨ ਅਤੇ ਅਸਲ ਕਾਰਣ ਪਤਾ ਚੱਲ ਜਾਣਾ ਸੀ ਪਰ ਇਸ ਹਰਪ੍ਰੀਤ ਨੇ ਪੂਰੀ ਪੜਤਾਲ ਨਹੀ ਹੋਣ ਦਿੱਤੀ ਕਿਉਂਕਿ ਇਸ ਦੀ ਨੀਯਤ ਹੀ ਮਾੜੀ ਸੀ ਕਿਉਂਕਿ ਕਿ ਇਹ ਅਸਲ ਵਿੱਚ ਸਿੱਖ ਕੌਮ ਦਾ ਦੁਸ਼ਮਣ ਸੀ ਅਤੇ ਵਾਦ ਵਿਵਾਦ ਬਣਾ ਕੇ ਰੱਖਣ ਚਾਹੁੰਦਾ ਸੀ ਮੈਂ ਇਸ ਨੂੰ ਮਿਲ ਕੇ ਅਤੇ ਲਿਖਤੀ ਵੀ ਪੜਤਾਲ ਕਰਵਾਉਣ ਦੀ ਬੇਨਤੀ ਕਰਦਾ ਰਿਹਾ ਸੀ ਪਰ ਇਸ ਨੇ ਮੇਰੀ ਇੱਕ ਨਹੀਂ ਸੁਣੀ ਜਿਹੜਾ ਸ੍ਰੀ ਪਾਵਨ ਸਰੂਪ ਘੱਟਣ ਦਾ ਵਾਦ ਵਿਵਾਦ ਉਸੇ ਹੀ ਤਰ੍ਹਾਂ ਹੈ ਅਤੇ ਅੱਜ ਵੀ ਘੱਟ ਹਨ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਸ ਨੇ ਇਸ ਮਸਲੇ ਨੂੰ ਸੁਲਝਾਉਣ ਦੀ ਬਜਾਏ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਿੱਖ ਕੌਮ ਨੂੰ ਆਪਸ ਵਿੱਚ ਲ਼ੜਾਉਣ ਦੀ ਕੋਝੀ ਹਰਕਤ ਕੀਤੀ ਹੈ। ਦੂਸਰੀ ਗੱਲ ਇਹ ਛੇ ਸੱਤ ਸਾਲ ਤੋਂ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੇਵਾ ਕਰ ਰਿਹਾ ਸੀ ਪਰ ਇਸ ਨੇ ਇਹ ਫੈਸਲੇ ਆਪ ਖੁਦ ਕਿਉ ਨਹੀ ਪਹਿਲਾਂ ਕੀਤੇ ਹੁਣ ਸਿੱਖ ਕੌਮ ਦੇ ਦਬਾਅ ਕਾਰਨ ਇਸ ਨੂੰ ਮਜਬੂਰਨ ਇਹ ਫੈਸਲਾ ਦੇਣਾ ਪਿਆ ਹੈ ਪਹਿਲਾਂ ਇਸ ਵਿੱਚ ਇਹ ਦਮ ਕਿਊ ਨਹੀਂ ਆਇਆ ਕਿਉਂਕਿ ਉਸ ਸਮੇਂ ਇਸ ਵਿੱਚ ਹਿੰਮਤ ਨਹੀ ਸੀ ਇਹ ਸੁਖਬੀਰ ਬਾਦਲ ਕੋਲੋਂ ਡਰਦਾ ਸੀ ਹੁਣ ਇਸ ਨੂੰ ਪਤਾ ਚੱਲ ਗਿਆ ਹੈ ਕਿ ਸਿੱਖ ਸੰਗਤ ਇਸ ਨੂੰ ਮੁਆਫ਼ ਨਹੀਂ ਕਰੇਗੀ ਇਸ ਲਈ ਇਸ ਨੇ ਸਿੱਖ ਸੰਗਤ ਦੀ ਹਮਦਰਦੀ ਲੈਣ ਲਈ ਇਹ ਸਾਰਾ ਡਰਾਮਾ ਕਰ ਰਿਹਾ ਹੈ ਪਰ ਸਿੱਖ ਕੌਮ ਇਹ ਸਭ ਕੁਝ ਜਾਣਦੀ ਹੈ ਇਸ ਨੇ ਆਪਣੀ ਔਕਾਤ ਨੂੰ ਲਕਾਉਣ ਵਾਸਤੇ ਆਪਣੇ ਸਾਢੂ ਦੀਆਂ ਵੀਡੀਓ ਡਲੀਟ ਕਰਵਾ ਦਿੱਤੀਆਂ ਹਨ ਉਸ ਨੇ ਵੀ ਸਬੂਤ ਅਨੁਸਾਰ ਪੇਸ ਕੀਤੀਆਂ ਸਨ ਇਸ ਦਾ ਅੱਗਾ ਸ਼ੇਰ ਦਾ ਹੈ ਅਤੇ ਪਿੱਛਾ ਗਿੱਦੜ ਦਾ ਹੈ ਜੇਕਰ ਕੌਮ ਨੇ ਇਸ ਦੀਆਂ ਚਾਲਾ ਤੋਂ ਬੱਚਣਾ ਹੈ ਤਾਂ ਇਸ ਨੂੰ ਜਲਦੀ ਤੋਂ ਜਲਦੀ ਸਿੰਘ ਸਾਹਿਬ ਦੀ ਪਦਵੀ ਤੋਂ ਉਤਾਰ ਦੇਣਾ ਚਾਹੀਦਾ ਹੈ।
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@TSigh
@TSigh 28 күн бұрын
ਕਿਹੜਾ ਸਮਾਜ ਜੀ?
@Jaas13
@Jaas13 28 күн бұрын
@@TSigh ਗਰੀਬ ਸਮਾਜ ਭਰਾ
@hardyalsinghcheema2381
@hardyalsinghcheema2381 26 күн бұрын
Mata ji is speaking truth and Giani Harpreet Singh ji is very respectable and honest person. Salute to Giani Harpreet Singh ji for his courage and truthful efforts to save Sikhism and Panth
@dalersingh5082
@dalersingh5082 Ай бұрын
ਭਾਈ ਹਰਪ੍ਰੀਤ ਸਿੰਘ ਜਥੇਦਾਰ ਜੀ, ਬਹੁਤ ਵਧੀਆ ਚੰਗੇ ਇਨਸਾਨ ਹਨ। ਇਲਜ਼ਾਮ ਗ਼ਲਤ ਝੂਠੇ ਲਾਏ ਜਾ ਰਹੇ ਹਨ ਜੀ।।
@aulakhsingh5103
@aulakhsingh5103 Ай бұрын
ਹਰਪ੍ਰੀਤ ਨੇ 328 ਸ੍ਰੀ ਪਾਵਨ ਸਰੂਪ ਦੀ ਅਧੂਰੀ ਪੜਤਾਲ ਕਰਵਾ ਕੇ ਨਿਰਦੋਸ਼ ਮੁਲਾਜਮਾ ਨੂੰ ਦੋਸ਼ੀ ਬਣਾਇਆ ਸੀ ਅਤੇ ਅਸਲ ਦੋਸ਼ੀਆਂ ਨੂੰ ਬਚਾਇਆ ਗਿਆ ਸੀ ਜਦ ਹੁਣ ਆਪਣੇ ਤੇ ਬਣ ਰਹੀ ਹੈ ਤਾਂ ਰੋਣਾ ਕਿਉ ਆਉਂਦਾ ਹੈ ਇਸ ਨੂੰ । ਜਿਸ ਤਰ੍ਹਾਂ ਦਾ ਇਸ ਨੇ ਕੰਮ ਕੀਤਾ ਹੈ ਤਾਂ ਫੱਲ ਵੀ ਉਸੇ ਤਰ੍ਹਾਂ ਦਾ ਪਾਉਣਾ ਪਵੇਗਾ।
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@jasvirSingh-gb7ji
@jasvirSingh-gb7ji 13 күн бұрын
ਬਹੁਤ ਵਧੀਆ ਹੋਇਆ ਸਚ ਸਹਾਮਣੇ ਆਇਆ ਮਾਤਾ ਜੀ ਰਾਹੀਂ ਵਾਹਿਗੁਰੂ ਜੀ ਮਿਹਰ ਕਰਨ
@drsatwantsingh1280
@drsatwantsingh1280 Ай бұрын
ਜ ਥੇਦਾਰ ਹਰਪ੍ਰੀਤ ਸਿੰਘ ਜੀ ਥਹੁ ਤ ਹੀ ਨੇਕ ਇਨਸਾਨ ਹਨ. ਇਹਨਾ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@raghbirsingh4626
@raghbirsingh4626 24 күн бұрын
Bhai Sahib Harpreet Singh Ji Jindabad
@amriksingh-lb4un
@amriksingh-lb4un Ай бұрын
ਹਰਪ੍ਰੀਤ ਸਿੰਘ ਵਧੀਆ ਇਨਸਾਨ ਹਨ
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@jangbahadursingh4739
@jangbahadursingh4739 25 күн бұрын
ਬਹੁੱਤ ਵਧੀਆ ਕੀਤਾ ਪੱਤਰਕਾਰ ਵੀਰ ਜੀ ਸਚਾਈ ਸਾਹਮਣੇ ਲੈ ਆਂਦੀ ਹੁਣ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਸਾਂਢੂ ਨੂੰ ਬਾਦਲਾਂ ਨੇ ਵੱਡੀ ਰਕਮ ਦੇ ਕੇ ਖਰੀਦ ਲਿਆ ਹੈ ਤੇ ਇਹ ਸਾਰਾ ਤਾਣਾ ਬਾਣਾਬਾਦਲਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਦਨਾਮ ਤੇ ਗੱਦੀ ਤੋਂ ਹੇਠਾਂ ਲਾਹੁਣ ਲਈ ਆਪ ਬੁਣਿਆ ਤੇ ਜਾਲ ਸੁੱਟਿਆ ਹੈ,ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੇ ਬਾਦਲਾਂ ਨੂੰ ਤਲਬ ਕੀਤਾ ਉਸ ਤੋਂ ਬਾਅਦ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਨੂੰ ਤਲਬ ਕੀਤਾ ਤੇ ਫਿਰ ਬਾਦਲਾਂ ਦੇ ਕਹਿਣ ਤੇ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਤਲਬ ਕੀਤਾ ਤਾਂ ਕਿ ਬਾਦਲ ਆਪਣੀ ਸਿੱਖ ਪੰਥ ਵਿਚ ਹੋਈ ਮਿੱਟੀ ਪਲੀਤ ਤੇ ਬੇਜਤੀ ਦਾ ਬਦਲਾ ਹਰਪ੍ਰੀਤ ਸਿੰਘ ਜਥੇਦਾਰ ਤੋਂ ਲਿਆ ਜਾ ਸਕੇ |ਲੱਖ ਲਾਹਨਤ ਬਾਦਲਾਂ ਦੀ ਕੋਝੀ ਹਰਕਤ ਤੇ ਗੰਦੀ ਸਿਆਸਤ ਤੇ ਜੋ ਕਿ ਇੱਕ ਉੱਚੀ ਸੁੱਚੀ ਸਖਸ਼ੀਅਤ ਨੂੰ ਬਦਨਾਮ ਕਰਨ ਤੇ ਤੁੱਲੇ ਹੋਏ ਹਨ | ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ From :-ਮੈਲਬਰਨ ਆਸਟ੍ਰੇਲੀਆ
@jasmelsingh1451
@jasmelsingh1451 28 күн бұрын
ਗੁਰੂ ਪੰਥ ਨੂੰ ਨਜਰ ਲਗ ਗਈ❤
@rajindersingh8304
@rajindersingh8304 Ай бұрын
ਗੁਰਪ੍ਰੀਤ ਨੂੰ ਲਾਹਨਤਾਂ ਪਾਉਣ ਲਈ ਕਮੈਂਟ ਤੈ ਲਾਇਕ ਕਰੋ
@HarpreetKaur-s9s
@HarpreetKaur-s9s 26 күн бұрын
ਗਿਆਨੀ ਹਰਪ੍ਰੀਤ ਸਿੰਘ ਬਹੁਤ ਵਧੀਆ ਇਨਸਾਨ ਹਨ। ਬਦਨਾਮ ਕਰਨ ਵਾਲੇ ਨੂੰ ਵਾਹਿਗੁਰੂ ਜੀ ਆਪ ਸਜਾ ਦੇਣਗੇ
@tarnjeetkaur5138
@tarnjeetkaur5138 29 күн бұрын
ਜਥੇਦਾਰ ਬਹੁਤ ਵਧੀਆ ਇਨਸਾਨ ਹਨ
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@harbanssinghharbans9042
@harbanssinghharbans9042 Ай бұрын
ਇਹ ਗੇਮ ਹੋ ਸਕਦੇ ਵਲਟੋਹੇ ਨੇ ਘੁਮਾਈ‌ਜਥੇਦਾਰ ਸਾਹਿਬ ਨੂੰ ਬਦਨਾਮ ਕਰਨ ਲ‌ਈ ਕੀਤੀ ਏ ਅਕਾਲੀਦਲ ਵਾਲਿਆਂ ਦਾ ਕੋਈ ਭਰੋਸਾ ਨੀ
@PargatGionpuria
@PargatGionpuria 24 күн бұрын
ਭਾਈ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਜ਼ਿੰਦਾਬਾਦ ਜਿੰਨਾ ਨੇ ਸਿਰੋਂ ਮੁੱਨੀ ਕਮੇਟੀ ਐਂਡ ਬੱਦਲਾਂ ਦੇ ਧੌਣ ਵਿੱਚੋਂ ਕਿੱਲਾਂ ਕੱਡਿਆ
@KamalSingh-oh3rc
@KamalSingh-oh3rc 18 күн бұрын
ਜਥੇਦਾਰ ਹਰਪ੍ਰੀਤ ਸਿੰਘ ਜੀ ਬਹੁਤ ਵਧੀਆ,ਨੇਕ ਇਮਾਨਦਾਰ ਮਿਹਨਤੀ ਇਨਸਾਨ ਹਨ।ਵਾਹਿਗੁਰੂ ਮੇਹਰ ਕਰਨ।
@shabegsingh444
@shabegsingh444 25 күн бұрын
Very nice hai jathedar Harpreet Singh
@kavisharhardeepsinghvairon5841
@kavisharhardeepsinghvairon5841 Ай бұрын
ਗੁਰਪ੍ਰੀਤ ਬਿਲਕੁੱਲ ਗਲਤ ਹੈ।
@baldevsinghgill6557
@baldevsinghgill6557 29 күн бұрын
ਇਹ ਸਾਰਾ ਕੁਝ ਹਰਾਮੀ ਵਲਟੋਹਾ ਕਰਵਾ ਰਿਹਾ ਹੈ ਜੀ
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@AjeetSingh-tg3us
@AjeetSingh-tg3us 23 күн бұрын
ਗੁਰਪ੍ਰੀਤ ਤੇ ਪਰਚਾ ਕਰਾਓ,ਜਥੇਦਾਰ ਤੇ ਮਾਣ ਕਰਦੇ ਹਾਂ।
@jasbirkaur755
@jasbirkaur755 26 күн бұрын
S Harpreet Singh Ji is very nice gursikh and very nice Kathawachak.May God Bless him with justice.Every sikh should respect him
@RajvirDhillon-j3y
@RajvirDhillon-j3y 21 күн бұрын
ਗਿਅਨੀ ਹਰਪ੍ਰੀਤ ਆਵਦੇ ਨਾਲ ਨਾਲ ਪੰਜਾਬ ਦਾ ਸਿੱਖਾਂ ਦਾ ਸਬ ਦਾ ਜਲੂਸ ਕਢਵਾ ਰਿਹਾ ਓਹਨੁ ਸਮਜਨਾ ਚਾਹੀਦਾ ਤਖ਼ਤ ਸਾਹਿਬ ਤੇ ਬਹਿ ਕੇ ਗਾਲ਼ਾਂ ਕੱਢਣੀਆਂ ਗਲਤ ਆ ਇਹੋ ਜਿਹੀ ਸ਼ਬਦਾਬਲੀ ਨਹੀਂ ਵਰਤਣੀ ਚਾਹੀਦੀ
@HarpreetSingh-q8b
@HarpreetSingh-q8b 21 күн бұрын
ਗਿਆਨੀ ਹਰਪ੍ਰੀਤ ਸਿੰਘ ਵਰਗੇ ਬੰਦਿਆਂ ਨੇ ਆਪਣੇ ਸਾਢੂ ਦਾ ਘਰ ਜਾੜ ਦਿੱਤਾ ਉਹ ਪੰਥ ਦਾ ਕੀ ਸਵਾਰੇਗਾ ਇਸ ਕਰਕੇ ਐਸਜੀਪੀਸੀ ਨੇ ਅਸਤੀਫੇ ਵਾਲਾ ਫੈਸਲਾ ਲੈ ਕੇ ਬਹੁਤ ਵਧੀਆ ਕੀਤਾ
@bhupindersamana6784
@bhupindersamana6784 Ай бұрын
Singh Sahib Harpreet Singh ji VVVV Nice Persan
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@JassKaur-st4pn
@JassKaur-st4pn Ай бұрын
Harprit singh ji very nice ji
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@raghbirsingh4626
@raghbirsingh4626 24 күн бұрын
Bhai Sahib Harpreet Singh is very good man❤🌹🙏🙏
@SukhwinderSingh-bo2xo
@SukhwinderSingh-bo2xo 23 күн бұрын
Very good Matta ji 🙏💪
@kulwantsidhu3313
@kulwantsidhu3313 Ай бұрын
ਦੇਖਣ ਨੂੰ ਤਾਂ ਸਾਰੇ ਹੀ ਚੰਗੇ ਹੁੰਦੇ ਪਰ ਕਿਸੇ ਦੇ ਦਿਲ ਦਾ ਕੀ ਪਤਾ ਏਹ ਤਾਂ ਰੱਬ ਹੀ ਜਾਣਦਾ
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@ConfusedBabyTurtles-xb9hn
@ConfusedBabyTurtles-xb9hn Ай бұрын
ਗਿਆਨੀ ਹਰਪ੍ਰੀਤ ਸਿੰਘ ਸੱਚੇ ਫੈਸਲੇ ਕਰਨ ਵਾਲੇ ਸਿੰਘ ਸਾਹਿਬ ਹਨ। ਇਹ ਕਰਤੂਤਾਂ ਦਾਗੀ ਅਕਾਲੀ ਆਗੂਆਂ ਦੀਆਂ ਹਨ।
@aulakhsingh5103
@aulakhsingh5103 29 күн бұрын
ਗਲਤ ਬੋਲ ਰਹੇ ਹੋ ਕੀ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਨਹੀ ਹੈ
@raghbirsingh4626
@raghbirsingh4626 24 күн бұрын
Bhut Satkar yog han Bhai Sahib Harpreet Singh Ji ❤🌹🙏🙏
@Sukhdeep_singh.vancharia
@Sukhdeep_singh.vancharia 26 күн бұрын
ਅਸਲ ਗੱਲ ਇਹ ਹੈ ਕਿ ਜਿਹੜੇ ਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਜਾਂ 328 ਸਰੂਪਾਂ ਵਾਸਤੇ ਆਪਣੀ ਜੁਬਾਨ ਨਹੀਂ ਖੋਲ ਸਕੇ ਆਪਣੇ ਅਹੁਦੇ ਨਾਲ ਚਿੰਬੜੇ ਰਹੇ ਉਹ ਸਭ ਕੱਖਾਂ ਤੋਂ ਹੌਲੇ ਹੋ ਜਾਣਗੇ 😢 ਧੰਨ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਬੇਅੰਤ ਹਨ 🙏🙏🙏
@wakeelsingh1795
@wakeelsingh1795 27 күн бұрын
ਸਾਡਾ ਇਲਾਕਾ ਸ੍ਰੀ ਮੁਕਤਸਰ ਸਾਹਿਬ ਹੈ ਇਹਨਾਂ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਬਹੁਤ ਸਮਾਂ ਸੇਵਾ ਕੀਤੀ ਉਸ ਉਪਰੰਤ ਸ੍ਰੀ ਦਮਦਮਾ ਸਾਹਿਬ ਵਿਖੇ ਮੇਰਾ ਖਿਆਲ 15 ਸਾਲ ਇਸ ਇਲਾਕੇ ਵਿੱਚ ਸੇਵਾ ਕੀਤੀ ਸਾਡਾ ਸਾਰਾ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਬਹੁਤ ਹੀ ਵਧੀਆ ਸੁਭਾਅ ਦੇ ਅਤੇ ਚੜ੍ਹਦੀ ਕਲਾ ਵਾਲੇ ਸਿੰਘ ਹਨ ਜੇਕਰ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਕਿਤੇ ਨਾ ਕਿਤੇ ਬਾਹਰ ਆਉਂਦੀ,ਇਹ ਜੋ ਝੂਠੇ ਇਲਜਾਮ ਲਗਾਇਆ ਜਾ ਰਿਹਾ ਹੈ, ਮਾਤਾ ਜੀ ਜੋ ਦੱਸ ਰਹੇ ਹਨ ਉਹ ਬਿਲਕੁਲ ਸਹੀ ਹੈ
@Nanak-rc1go
@Nanak-rc1go 9 күн бұрын
ਜਥੇਦਾਰ ਹਰਪ੍ਰੂੀਤ ਜੀ ਬਹੁਤ ਹੀ ਵਧੀਆ ਇਨਸਾਨ ਨੇ ਜੀ।
@navjotgaming3319
@navjotgaming3319 23 күн бұрын
Singh sahib ji bahut vdhia insaan ne
@suchasinghsingh8514
@suchasinghsingh8514 Ай бұрын
ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਾਉਣ ਦੀ ਇੱਕ ਰਾਜਨੀਤਕ ਪਾਰਟੀ ਦੀ ਸਾਜ਼ਸ਼ ਹੈ।ਇਹ ਵਿਆਕਤੀ ਜਦੋ ਸੁਖਬੀਰ ਬਾਦਲ ਨੂੰ ਤੇ ਉਸ ਦੀ ਜੁੰਡਲੀ ਨੂੰ ਸਜ਼ਾ ਸੁਣਾਈ ਉਸ ਤੋਂ ਬਾਅਦ ਹੀ ਇਹ ਵਿਆਕਤੀ ਨੇ ਹਰਪ੍ਰੀਤ ਸਿੰਘ ਬਦਨਾਮ ਕਰ ਰਿਹਾ ਹੈ।ਇਹ ਸਾਜ਼ਸ਼ ਹੈ।
@virasatਵਿਰਾਸਤ
@virasatਵਿਰਾਸਤ 25 күн бұрын
ਭਾਈ ਸਾਹਿਬ ਸੱਚੇ ਇਨਸਾਨ ਹਨ ਉਹਨਾ ਦੀ ਮਦਦ ਕਰੋ ਉਹਨਾ ਨੂੰ ਰਾਜਨੀਤੀ ਦਾ ਸ਼ਿਕਾਰ ਨਾ ਹੋਣ ਦਿਉ
@parvindersingh-qo2bc
@parvindersingh-qo2bc 27 күн бұрын
jethedar. sab. jindabad.
@Funfacts23
@Funfacts23 23 күн бұрын
ਜਦੋ ਕੋਈ ਬੰਦਾ ਇਨ੍ਹਾਂ ਦੀ ਈਨ ਨਹੀਂ ਮੰਨਦਾ ਦਾ ਇਹ ਉਸਨੂੰ ਬਦਨਾਮ ਕਰਨਾ ਸੁਰੂ ਕਰ ਦਿੰਦੇ ਨੇ
@GurdeepSingh-kn2uy
@GurdeepSingh-kn2uy 23 күн бұрын
ਗਿਆਨੀ ਹਰਪ੍ਰੀਤ ਸਿੰਘ ਸਤਿ ਸ੍ਰੀ ਆਕਾਲ ਜੀ
@gurbachansingh7714
@gurbachansingh7714 25 күн бұрын
Salute to press reporter For bringing truth to public
@bhushanprashar8008
@bhushanprashar8008 24 күн бұрын
We all should stand with Jathedar Harpreet Singh Ji. May Waheguru Ji bless. Jathedar sahab please remain in chardi Kala.
When you have a very capricious child 😂😘👍
00:16
Like Asiya
Рет қаралды 18 МЛН
The evil clown plays a prank on the angel
00:39
超人夫妇
Рет қаралды 53 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Baba Rawinder Singh Yoni Baba Lakha Singh Amritpal Singh Mehro Deep Singh Khalsa
36:33
When you have a very capricious child 😂😘👍
00:16
Like Asiya
Рет қаралды 18 МЛН