ਜਥੇਦਾਰ, ਲਾਉਣ ਵਾਲਾ ਕੌਣ ਆ ਹਲੇ ਸਮਝ ਨੂੰ ਆਈ, ਸਾਨੂੰ ਅਕਲ ਨੀ ਆਉਣੀ, ਗਿਆਨੀ ਬੂਟਾ ਸਿੰਘ

  Рет қаралды 30,834

Giani Buta Singh

Giani Buta Singh

Күн бұрын

Пікірлер: 127
@mohinderpalsingh4113
@mohinderpalsingh4113 2 ай бұрын
ਬੂਟਾ ਸਿੰਘ ਜੀ ਤੁਸੀਂ ਬਹੂਤ ਵਧੀਆ ਗੱਲ ਕੀਤੀ ਹੈ ਪੰਜਾਬੀਆਂ ਦੇ ਕੰਨ ਖੋਲ੍ਹ ਦਿੱਤੇ ਕੀ ਬਣੂ ਦੁਨੀਆ ਦਾ -------------!
@dalipsinghdhaliwal7971
@dalipsinghdhaliwal7971 2 ай бұрын
ਵਾਹਿਗੁਰੂ ਜੀ ਹੁਣ ਇਹਨਾਂ ਨੂੰ ਮੁਆਫ਼ ਨਹੀਂ ਕਰਨਗੇ,,,,,,, ਗੱਲ ਖਤਮ
@jasmergiri6058
@jasmergiri6058 2 ай бұрын
ਬਿਲਕੁਲ ਸਹੀ ਗੱਲ ਕਹੀ ਹੈ ਬੁੱਟਾ ਸਿੰਘ ਨੇ
@sanjogsharma8138
@sanjogsharma8138 2 ай бұрын
Bhai ji aap ke bolne ka tarika bahut sundar hai u are brev man God bless you❤👍
@anvee7761
@anvee7761 2 ай бұрын
ਸਭ ਧਰਮ ਅਸਥਾਨਾਂ ਤੋਂ ਗੌਲਕਾ ਚੱਕ ਦਵੌ,,,ਗੌਰਖਧਦਾ ਖਤਮ ਕਰਕੇ ਧਰਮਾਂ ਨੂੰ ਆਜ਼ਾਦ ਕਰੌਂ।।
@anvee7761
@anvee7761 2 ай бұрын
ਨਾ ਰਹੂ,,ਬਾਂਸ, ਨਾ ਰਹੂ ਬਾਂਸਰੀ।। ਸਿਆਸੀ ਖਿਲਵਾੜ ਖਤਮ,, ਤਿਕੜਮਬਾਜ਼ੀ ਖਤਮ।।
@sarabjeetbamrah3144
@sarabjeetbamrah3144 2 ай бұрын
ਬਿਲਕੁਲ ਸਹੀ ਗੱਲ 😊
@KamalSingh-q9k7s
@KamalSingh-q9k7s 2 ай бұрын
ਬੂਟਾ ਸਿੰਘ ਜੀ ਬੱਚਿਓ ਇਹਨਾਂ ਦੱਲਿਆਂ ਤੋਂ.ਜਿੰਦਗੀ ਬੜੀ ਕੀਮਤੀ ਹੈ.
@sultansingh7138
@sultansingh7138 2 ай бұрын
ਬਿਲਕੁਲ ਸਹੀ ਪ੍ਰੀਤ ਸੈਣੀ ਜੀ ਦੇਖਲੋ ਉਹ ਵੀ SGPC ਦੇ ਪਰਦੇ ਸਬੂਤ ਨਾਲ ਖੋਲਦੇ ਸੀ
@harmeetkour3844
@harmeetkour3844 2 ай бұрын
ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਪੇਸ਼ ਹੋਏ ਸਨ ਉਧੋ ਇਹ ਸਿੰਘ ਸਾਹਿਬਾਨ ਉਨਾ ਦਾ ਸਾਮ੍ਹਣਾ ਨਹੀਂ ਕਰ ਸਕੇ ਇਹ ਸਭ ਜਥੇਦਾਰ ਕੌਮ ਨਾਲ ਹੀ ਨਹੀਂ ਗੂਰੂ ਨਾਲ ਵੀ ਧੋਖਾ ਕਰ ਰਹੇ ਨੇ ਸੰਗਤਾਂ ਨੂੰ ਜਾਗਣਾ ਚਾਹੀਦਾ ਹੈ
@avtarsandhu4758
@avtarsandhu4758 2 ай бұрын
ਗੁਰੂ ਨਾਲ ਧੋਖਾ ਕੋਈ ਨਹੀਂ ਕਰ ਸਕਦਾ ਇਹ ਸਾਰੇ ਮੱਜੀਆ ਵਾਲੇ ਬੇਠੇ ਹਨ ਇਹ ਸਿਰਫ ਗੁਰੂ ਦੇ ਨਾਮ ਨਾਲ ਆਪਣੀ ਮਹਿਮਾ ਕਰੋਦੇ ਹਨ ਆਪਣੇ ਪੇਟ ਵਾਸਤੇ ਆਪਣੀ ਬੱਲੇ ਬੱਲੇ ਵਾਹ ਵਾਹ ਕਰੋਣ ਵਾਸਤੇ ਇਹ ਸਾਰਾ ਕੁਝ ਕਰਦੇ ਹਨ ਇਨ੍ਹਾਂ ਪਜਾਰੀਆ ਨੇ ਗੁਰੂ ਵਾ ਦੇ ਪ੍ਰਚਾਰ ਤੇ ਪਬੰਦੀ ਲਾਈ ਸੀ ਇਨ੍ਹਾਂ ਨੂੰ ਸੱਚ ਕੋੜਾ ਲਗਦਾ ਸੀ ਇਨ੍ਹਾਂ ਨੇਹੀ ਉਨ੍ਹਾਂ ਸਤਾ ਮਹਿਤਮਾ ਤੇ ਜ਼ੁਲਮ ਕੀਤੇ ਸੀ ਹੁਣ ਏਥੇ ਕੋਈ ਸਚਾਈ ਨਹੀਂ ਹੈ ਇਹ ਇਕ ਦੁਕਾਨ ਹੈ ਧੱਦਾ ਹੈ ਏਥੇ ਭੋਲੇ ਭਾਲੇ ਲੋਕ ਗੁਮਰਾਹ ਹੋਏ ਅਓਦੇ ਹਨ ਏਥੇ ਕਲੇਸ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ ਗਲ ਸਦਾ ਮਸੀਤਾਂ ਮਦਰਾ ਦੀ ਹਰ ਥਾਂ ਤੇ ਸ਼ਰਮਾਂਦਾ ਨਾ ਕਰੀਏ ਇਹ ਥਾ ਹੈ ਉਨ੍ਹਾਂ ਭੁਲੀਆ ਇਸ ਦੀ ਕਦੀ ਵੀ ਹਾਮੀ ਨਾ ਭਰੀਏ
@sandeepvansh1470
@sandeepvansh1470 2 ай бұрын
Sch keha boota Singh ji waheguru ji
@HarcharanSingh-iz4cw
@HarcharanSingh-iz4cw 2 ай бұрын
ਗੁਰੂਦਵਾਰਿਆਂ ਦਾ ਸਾਰਾ ਪੈਸਾ ਕਿਥੋਂ ਜਾਂਦਾ ਉਹਦਾ ਵੀ ਸਾਨੂੰ ਕੋਈ ਪਤਾ ਨਹੀਂ ਕੋਈ ਹਿਸਾਬ ਨਹੀਂ ਮੰਗਿਆ ਜਾਂਦਾ ਪੁਜਾਰੀਆਂ ਤੋਂ
@ShonkiSardar-x6y
@ShonkiSardar-x6y 2 ай бұрын
Tu kade daswand kadea
@ShonkiSardar-x6y
@ShonkiSardar-x6y 2 ай бұрын
Tu vi video pa
@mohinderpalsingh4113
@mohinderpalsingh4113 2 ай бұрын
@@HarcharanSingh-iz4cw ਕੁਤੀ ਚੋਰਾਂ ਨਾਲ ਰਲੀ ਹੋਈ ਹੈ
@HarcharanSingh-iz4cw
@HarcharanSingh-iz4cw 2 ай бұрын
@@ShonkiSardar-x6y ਪੁਜਾਰੀ ਸਾਹਿਬ ਗੁੱਸਾ ਨਾ ਕਰਿਆ ਕਰੋ
@balbirgill9961
@balbirgill9961 2 ай бұрын
ਅਸੀ ਇਹ ਵੀ ਕਹਾਂਗੇ , " ਅਕਾਲ ਤਖਤ ਮਹਾਨ ਹੈ , ਸਿੱਖ ਪੰਥ ਦੀ ਸ਼ਾਨ ਹੈ ; ਬਿਨਾਂ ਸ਼ੱਕ ਆਪਾਂ ਸਾਰੇ ਸਿੱਖ ਇਸ ਨੂੰ ਮੰਨਦੇ ਹਾਂ । ਪ੍ਰੰਤੁ ਜਦੋਂ ਜਥੇਦਾਰ, ਮਸੰਦਾਂ ਨੂੰ ਜਵਾਬ ਦੇਹੀ ਲਈ ਬੁਲਾਉਣਗੇ ਤਾਂ ਇਹ ਮਸੰਦ ਜੋ 22 ਮੰਜੀਆਂ ਦੇ ਵਾਰਸ ਤੇ ਸੌਦਾ ਸਾਧ ਦੀ ਹਿੱਕ ਦੇ ਵਾਲ ਹਨ , ਆਪਣੇ ਲਾਮ - ਲਸ਼ਕਰ ਨਾਲ ਜਾਣਗੇ ।
@James-Prinsep
@James-Prinsep 2 ай бұрын
ਬੂਟਾ ਸਿੰਘ ਜੀ ਸੱਚ ਬੋਲਤਾ ਬਾਦਲ ਰੁੱਲ ਗਿਆ ਪਰ ਅਕਲ ਨਹੀਂ ਆਈ,
@sonnysingh859
@sonnysingh859 2 ай бұрын
ਬਹੁਤ ਸਹੀ ਗੱਲ ਹੈ
@Dilbagsingh-oi9nd
@Dilbagsingh-oi9nd 2 ай бұрын
ਬਿਲਕੁਲ ਠੀਕ ਹੈ
@SinghAmrik-lt7cv
@SinghAmrik-lt7cv 2 ай бұрын
Bilkul sahi kaheya hai tusi khalsa jee.waheguru ji ka khalsa waheguru ji ki Fateh 🙏
@karamsingh1479
@karamsingh1479 2 ай бұрын
Bilkul.sach.he
@harbhajansingh3663
@harbhajansingh3663 2 ай бұрын
Great personality 🎉
@amritkaur2863
@amritkaur2863 2 ай бұрын
SAT SRI Akaal Giani ji
@gursharan.singhgursharansi313
@gursharan.singhgursharansi313 2 ай бұрын
ਬੰਦ ਲਿਫ਼ਾਫ਼ੇ ਦਾ ਕੋਈ ਮਤਲਬ ਹੀ ਨਹੀਂ ਜਦੋਂ ਅਕਾਲ ਤਖਤ ਸਾਹਿਬ ਤੇ ਆਇਆ ਸੀ ਸੰਗਤ ਦੇ ਸਾਹਮਣੇ ਸਭ ਜ਼ੁਲਮ ਕਬੂਲਣੇ ਚਾਹੀ ਦੇ ਸੱਜਾ ਵੀ ਉਥੇ ਮਿਲਣੀ ਚਾਹੀਦੀ ਸੀ
@theeasternstartigergroup2015
@theeasternstartigergroup2015 2 ай бұрын
Very👍🙏 good🙏
@asharanirani-1651
@asharanirani-1651 2 ай бұрын
Bilkul sahi hai
@dharampalsingh4833
@dharampalsingh4833 2 ай бұрын
You always tell true story
@GurnamSingh-hu5fq
@GurnamSingh-hu5fq 2 ай бұрын
ਆਕਾਲੀਆ ਨੇ ਆਕਾਲੀ ਦਲ 13, 13 ਕਰਕੇ ਤੋਲ ਦਿੱਤਾ ਲ਼ਫੀਫੇ ਕਲਚਰ ਨੇ ਆਕਾਲੀ ਧਰਮ ਨੂੰ ਲ਼ਫਾਫਾ ਪੁਣਾ ਬਣਾ ਦਿੱਤਾ। ਬਹੁਤ ਵਧੀਆ ਬੀਚਾਰ ਗਿਆਨੀ ਜੀ ਧੰਨਵਾਦ ਜੀ।
@RanjitSingh-bo6fs
@RanjitSingh-bo6fs 2 ай бұрын
Good judicious presentation .
@golewaliagill4088
@golewaliagill4088 2 ай бұрын
ਧੰਨਵਾਦ ਜੀ
@KlJhamb-o8v
@KlJhamb-o8v 2 ай бұрын
Giani Buta Singh ji -- Sat Sri Akal 🙏🙏
@JaspalSingh-rf7sl
@JaspalSingh-rf7sl 2 ай бұрын
Bilku---Sach--Ji
@sarwandhanjal7031
@sarwandhanjal7031 2 ай бұрын
100 feesdi sahi bolia he ji
@premjitsingh2962
@premjitsingh2962 2 ай бұрын
ਗਿਆਨੀ ਜੀ । ਇਹ ਆਰ ਐਸ ਐਸ ਦੇ ਦੱਲੇ ਨੇ ।
@ashwanijoshi4577
@ashwanijoshi4577 2 ай бұрын
Har gal wich rss nu blaim karna tuhadi aadat bann chukki hai apne aap nu bhi sudharo
@harkrishanjitsingh9665
@harkrishanjitsingh9665 2 ай бұрын
ਬਹੁਤ ਵਧੀਆ ਬੂਟਾ ਸਿੰਘ ਜੀ
@jagtarsingh4620
@jagtarsingh4620 2 ай бұрын
ਅੱਜੇ ਹੇਗੈ ਬਹੁਤ
@GurnamSingh-hu5fq
@GurnamSingh-hu5fq 2 ай бұрын
ਆਕਾਲੀਆ ਨੇ ਆਕਾਲੀ ਦਲ 13, 13 ਕਰਕੇ ਤੋਲ ਦਿੱਤਾ ਲ਼ਫੀਫੇ ਕਲਚਰ ਨੇ ਆਕਾਲੀ ਧਰਮ ਨੂੰ ਲ਼ਫਾਫਾ ਪੁਣਾ ਬਣਾ ਦਿੱਤਾ। ਬਹੁਤ ਵਧੀਆ ਬੀਚਾਰ ਗਿਆਨੀ ਜੀ ਧੰਨਵੀਦ ਜੀ।
@TSBADESHA
@TSBADESHA 2 ай бұрын
ਬਿਲਕੁਲ ਸੱਚ ਬੋਲਿਆ
@RajinderSingh-ri3jc
@RajinderSingh-ri3jc 2 ай бұрын
ਸੁੱਖੇ ਗਪੌੜ ਨਾਲ ਕੁਝ ਹੋਰ ਵੀ ਖੱਚਾ ਹਨ ਬਾਦਲਾਂ ਦੀਆਂ ਗਲਤੀਆਂ ਮੁਆਫੀਯੋਗ ਨਹੀ ਹਨ ਤੇ ਨਾ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਅਸਲੀ ਸਿੱਖ ਮੁਆਫ਼ ਕਰਨਗੇ ਜੈ ਜਵਾਨ ਜੈ ਕਿਸਾਨ
@gurwinderrandhawa1005
@gurwinderrandhawa1005 2 ай бұрын
Good
@GurumeetSingh-yj1lp
@GurumeetSingh-yj1lp 2 ай бұрын
ਆਪ ਜੀ ਦੇ ਵਿਚਾਰ ਬਿਲਕੁਲ ਠੀਕ ਹਨ ਇਹ ਇੱਕ ਦੋ ਵੀਰ ਕਮੈਂਟ ਵਿੱਚ ਕਹਿੰਦੇ ਹਨ ਕਿ ਕੰਪਿਊਟਰ ਸਿੰਘ ਜੀ ਨੂੰ ਬੋਲਬਾਣੀ ਠੀਕ ਰੱਖਣੀ ਚਾਹੀਦੀ ਹੈ ਪਰ ਉਹਨੇ ਜਿਹੜੇ ਸ਼ਬਦ ਵਰਤੇ ਹਨ ਉਹ ਬਿਲਕੁਲ ਠੀਕ ਵਰਤੇ ਹਨ ਇਹ ਝੂਠਾ ਇਸੇ ਲਾਇਕ ਨੇ ਜੇ ਕਿਤੇ ਇਹ ਆਪਣੇ ਅਹੁਦਿਆਂ ਤੇ ਬਹਿ ਕੇ ਸਿੱਖੀ ਦੇ ਹੱਕ ਦੇ ਵਿੱਚ ਫੈਸਲੇ ਲੈਂਦੇ ਤੇ ਇਹ ਸਭ ਦੇ ਨੂੰ ਲੋਕ ਸਿਰ ਨਿਵਾਉਂਦੇ ਸਨ ਦਿਨ ਲੰਘਦੇ ਰਹਿਣਗੇ ਪਰ ਇਹਨਾਂ ਨੇ ਉਸ ਨੂੰ ਦੁਰ ਵਰਤੋ ਕੀਤੀ ਹੈ ਤੇ ਆਪਣਾ ਮਾਣ ਘਟਾਇਆ ਹੈ ਪਾਣੀ ਵੀ ਮੌਕਾ ਹੈ ਨੀਚੇ ਇਸ ਮੌਕੇ ਨੂੰ ਸਾਂਭ ਸਕਣ ਤੇ ਪਰ ਇਹਨਾਂ ਸਾਂਭਣਾ ਨਹੀਂ ਪੂਰੀ ਸਿੱਖ ਕੌਮ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਡਰਾਮਾ ਹੋ ਰਿਹਾ ਹੈ ਕੁਝ ਨਹੀਂ ਹੋਣਾ ਸਿਰਫ ਇਹਨਾਂ ਦੇ ਕੋਲੋਂ ਸ਼੍ਰੋਮਣੀ ਕਮੇਟੀ ਨੂੰ ਜਿੰਨਾ ਚਿਹਰਾ ਆਜ਼ਾਦ ਨਹੀਂ ਹੁੰਦੀ ਸ੍ਰੀ ਅਕਾਲ ਤਖਤ ਸਾਹਿਬ ਆਜ਼ਾਦ ਨਹੀਂ ਹੁੰਦਾ ਉਨਾ ਚਿਰ ਸਿੱਖੀ ਦਾ ਭਲਾ ਨਹੀਂ ਹੋ ਸਕਦਾ
@avtarsandhu4758
@avtarsandhu4758 2 ай бұрын
ਇਕ ਮਜੀਆ ਵਾਲੇ ਉਠ ਕੇ ਚਲੇ ਜਾਣ ਗੇ ਦੋਜੇ ਦੁਸ਼ਟ ਮਜੀਆ ਵਾਲੇ ਬੇਠ ਜਾਣਗੇ ਚੜਾਵੇ ਕਰਕੇ ਗੋਲਕਾਂ ਕਰਕੇ ਇਹ ਤਿਲਕ ਧਾਰੀਆ ਤੋ ਕੇਸਾ ਧਾਰੀ ਭੇਖਧਾਰੀ ਬਾਹਮਣ ਬਣ ਕੇ ਬੇਠ ਗਏ ਹਨ
@theeasternstartigergroup2015
@theeasternstartigergroup2015 2 ай бұрын
😊we appeal to all press news channel reply to all JATHEDAR Akal Thakhat sahib ji, & other, president of Shpc responsibility.
@JaspalSingh-rf7sl
@JaspalSingh-rf7sl 2 ай бұрын
Sukha---PAPPI---Banda----Ehnu--Mafi--Nahi--Milni-Chahidi---PAPPI----Lahnti----Nu----Saza----Devo
@balbirsingh-mn4uf
@balbirsingh-mn4uf 2 ай бұрын
ਓਹ ਪੇਸ਼ ਹੋਣ ਲਈ ਆਇਆ ਸੀ ਜਾਂ ਲਿਫ਼ਾਫ਼ਾ ਦੇਣ
@NanakSingh-zn3uc
@NanakSingh-zn3uc 2 ай бұрын
REALLY RIGHT WORDS
@FaujiLachhman
@FaujiLachhman 2 ай бұрын
ਸੱਚ ਆਖਦਾ ਏ y।g
@giansingh5962
@giansingh5962 2 ай бұрын
Right 🎉
@ਹਰਪਾਲ7653
@ਹਰਪਾਲ7653 2 ай бұрын
ਜਿਹੜਾ ਮੈਂ ਕਮੇਂਟ ਕਰਨਾ ਸੀ ਓਹ ਬੂਟੇ ਨੇ ਪਹਿਲੇ ਮਿੰਟ ਚ ਹੀ ਬੋਲ ਕੇ ਦੱਸ ਦਿੱਤਾ😂😂😂😂😂😂😂😂😂
@sarabjeetbamrah3144
@sarabjeetbamrah3144 2 ай бұрын
ਸਰ ਜੀ! ਆਪ ਜੀ ਦੇ ਪਿਤਾ ਦੀ ਉਮਰ ਦੇ ਲਗਦੇ ਨੇ ਬਾਬਾ ਜੀ! ਥੋੜੇ ਸਨਮਾਨ ਦੇ ਹੱਕਦਾਰ ਹੇਗੈ ਨੇ!😢 ਜੇ ਗਲਤ ਕਿਹਾ ਤਾ ਮਾਫੀ ਦੇ ਦੇਣਾ ਮੇਰੇ ਵੀਰ😊
@ਹਰਪਾਲ7653
@ਹਰਪਾਲ7653 2 ай бұрын
@@sarabjeetbamrah3144 ਬੂਟੇ ਨੂੰ ਬੂਟਾ ਕਹਿਣਾ ਅਪਮਾਨ ਹੁੰਦਾ ਮੈਂ ਕਿਹੜਾ ਗੋਲਕ ਚੋਰ ਕਿਹਾ ਜਿੱਥੇ ਬੰਦਾ ਸਹੀ ਹੁੰਦਾ ਓਹਨੂੰ ਸਹੀ ਕਹਿਣਾ ਚਾਹੀਦਾ ਐਨੇ ਵੀ ਭਗਤ ਨਾਂ ਬਣੋ ਕਿ ਜਿੱਥੇ ਗਲਤ ਹੋਵੇ ਓਥੇ ਵੀ ਸਹੀ ਕਹਿਣਾ ਪਵੇ
@manjinder175
@manjinder175 2 ай бұрын
​@@ਹਰਪਾਲ7653ਵੀਰੋ, ਕਸੂਰ ਗੋਲਕ ਦਾ ਸੀ, ਕਿਰਪਾ ਕਰਕੇ ਗਿਆਨੀ ਜੀ ਨੂੰ ਪਰੇਸ਼ਾਨ ਨਾ ਕਰੋ।
@KlJhamb-o8v
@KlJhamb-o8v 2 ай бұрын
​@@ਹਰਪਾਲ7653? 😂😅🤪 !
@tanbirsinghlifestyle
@tanbirsinghlifestyle 2 ай бұрын
G Buta si very very good
@SukhwinderSinghhans-km6ng
@SukhwinderSinghhans-km6ng 2 ай бұрын
Galti tan janta ne maf karni a g
@kamalsharma631
@kamalsharma631 2 ай бұрын
Sikh dharm nu badal Parivar toh chhutkara pann chahida Sikh dharm tan hi Bach sakda
@SukhwinderSingh-wq7fp
@SukhwinderSingh-wq7fp 2 ай бұрын
🎉🎉
@DalwindersinghPannu-q7y
@DalwindersinghPannu-q7y 2 ай бұрын
ਸਿੱਖ ਧਰਮ ਵਿੱਚ ਆਪਣੇ ਨਾਂ ਨਾਲ ਧਾਮੀ ਗੋਤ ਲਾਉਦਾ ਹੈ ਜਦਕਿ ਸਿੱਖ ਧਰਮ ਵਿੱਚ ਇਹ ਵਰਜਿਤ ਹੈ ਧਾਮੀ ਅਸਲ ਵਿੱਚ ਗੁਰੂ ਦਾ ਸਿੱਖ ਹੀ ਨਹੀ ਇਹ ਬਾਦਲਾ ਦਾ ਕਰਿੰਦਾ ਹੈ ਜਿਥੋ ਤੱਕ ਬਾਦਲਾ ਦਾ ਸਿੱਖ ਧਰਮ ਜਾ ਸਿੱਖੀ ਨਾਲ ਕੋਈ ਤਲਕ ਵਾਸਤਾ ਹੀ ਨਹੀ ਉਨਾ ਨੂੰ ਤਾ ਸਿਰਫ ਕੁਰਸੀ ਨਾਲ ਵਾਸਤਾ ਹੈ ਬਾਦਲਾ ਨੇ ਭਾਜਪਾਨਾਲ ਸਾਂਝੀ ਸਤਾ ਦੌਰਾਨ ਬੰਦੀ ਸਿੰਘਾ ਬਾਰੇ ਇੱਕ ਸਬਦ ਤੱਕ ਨਹੀ ਬੋਲਿਆ ਜਦ ਸੱਤਾ ਹੱਥੋ ਨਿਕਲ ਗੲਈ ਤਾ ਵੱਡੇ ਬਾਦਲ ਹੁਰੀ ਬੁੱਢੇ ਬਾਰੇ ਮਗਰ ਮੱਛ ਵਾਂਗ ਹੰਝੂ ਕੇਰਕੇ ਬੰਦੀ ਸਿੰਘਾ ਦੇ ਹੱਕ ਵਿੱਚ ਦਸਤਖ੍ਹਤੀ ਮੁਹਿਮ ਚਲਾਕੇ ਡਰਾਮੇ ਕਰਦੇ ਰਹੇ ਉਸ ਵਕਤ ਲੋਕੀ ਟਿੱਚਰਾ ਕਰਦੇ ਸਨ ਕਿ ਜਦ ਸਾਈਨਾ ਦਾ ਮੁੱਲ ਸੀ ਤਾ ਉਸ ਵਕਤ ਸੁਤੇ ਰਹੇ ਤਾਂ ਹੁਣ ਭਾਵੇ ਪੈਰਾਂ ਦੇ ਅੰਗੂਠੇ ਲਾ ਦੇ ਹੁਣ ਕੋਈ ਫਾਇਦਾ ਨਹੀ ਇੰਨਾ ਵਾਸਤੇ ਧਰਮ ਬਣ ਗਿਆ ਧੰਦਾ ਇਨਾਂ ਬੇਈਮਾਨਾ ਤੋ ਸਿੱਖਾ ਅਤੇ ਪੰਜਾਬੀਆ ਨੂੰ ਬਚਣ ਦੀ ਲੋੜ ਹੈ,,,,,, ਗਿਆਨੀ ਬੂਟਾ ਸਿੰਘ ਜੀ ਵਾਸਤੇ👍👍❤️
@KulwinderSingh-is1bo
@KulwinderSingh-is1bo 2 ай бұрын
Bilkul sahi hai tuhadi . Ehna ne sharam chuki hoi ghatia bandya nee. Sikh Dharam da sab toan vadd nuksan Badla nee kita hai.
@amannagra8579
@amannagra8579 2 ай бұрын
ਇਨ੍ਹਾਂ ਨੂੰ ਬਾਬਾ ਨਾਨਕ ਹੀ ਹੁਣ ਆਪਣੀ ਤੱਕੜੀ 'ਚ ਬੋਲੂ।
@GurmeetSingh-vu4fv
@GurmeetSingh-vu4fv 2 ай бұрын
ਐਸਜੀਪੀਸੀ ਵਰਸਿਜ਼ ਬਾਦਲਾਂ ਮਸੰਦਾਂ ਨਰਾਇਣੂ ਮਹੰਤਾਂ ਨੇ ਬਾਣੀ ਦਾ ਬਾਣੇ ਕੌਮ ਦਾ ਬੇੜਾ ਗਰਕ ਕਰ ਦਿੱਤਾ ਹੈ ਕਰ ਰਹੇ ਨੇ 😡😡
@NiranjanSingh-m2l
@NiranjanSingh-m2l 2 ай бұрын
ਗੋਲਕ ਬੰਦ। ਪ੍ਰਧਾਨ ਬੰਦ।
@Maakali-mantra
@Maakali-mantra 2 ай бұрын
Check your mail please
@hardevsinghhardev3904
@hardevsinghhardev3904 2 ай бұрын
ਗੈਲਕ,ਚ,ਪੇਸੈ,ਪੋਣੈ,ਬਦ,ਕਰ,ਦੇਣਾ, ਚਾਹੀਦਾ,
@MakhansinghMakhansingh-y3e
@MakhansinghMakhansingh-y3e 2 ай бұрын
Hu
@mandykhattra1290
@mandykhattra1290 2 ай бұрын
😂😂😂✌️✌️✌️✌️✌️✌️✌️😁😁😁 sgpc
@jiuansinghgill4373
@jiuansinghgill4373 2 ай бұрын
ਦੱਲਿਆਂ ਗੋਲਕ ਚੋਰਾ ਕਿਉਂ ਸਵੇਰੇ ਉੱਠਦੇ ਸਾਰ ਹੀ ਆਪਣੀ ਨਿੱਕੀ ਨੂੰ ਚਦਾਉਣ ਲੱਗ ਜਾਨਾਂ
@samsungedgeplus3588
@samsungedgeplus3588 2 ай бұрын
Rolla sirf lifafeaa da e aa hor na akaal takhat te kus aa na kite hor..sare ladyea jhagde jhmele ajj kal aahi na lhalistaan da koi muda a bas rolla aahi aa treeke vakho vakh ne😊
@JaspalSingh-rf7sl
@JaspalSingh-rf7sl 2 ай бұрын
Sukhe----Nu----Baizat---Mafi--de--deni---Akali-Dall--Vicho---Bahar-Nahi--Kadn---ge---Ehhe-Sare-Aagu-BADLA----di--Juty-Vich-Pani-Pinde Tatte--Chuman---Walle-Badla--de--Jihna--Kollo--Sangat--INSAF-di-Aas--Rakhdi--he
@JaspalSingh-rf7sl
@JaspalSingh-rf7sl 2 ай бұрын
Sangat---Nu--Bewkuf--Bnan--Vaste--Sukhe--di-Pardhangi---BARKRAR--Rakhn--Vaste--Sukhe-Nu---CLEEN-Chitt---Mafi--den-Vastr DRAMA---Rchia---Jaa--Riha----SAZISH-ghadhi--Jaa-Rahi--A--Ji😂😂😂😂😂😂😂😂😂😂
@smsmahal3805
@smsmahal3805 2 ай бұрын
Lafafa culture Supreme Court ne ve band kar ditta hai.Jathedaran nu ve aapna future soch laina chahida hai.
@PreetSingh-dj4un
@PreetSingh-dj4un 2 ай бұрын
Script Writer is Daljit Singh Cheema
@tirath5732
@tirath5732 2 ай бұрын
Not more cor in the punjab punjabo
@surindersekhon9937
@surindersekhon9937 2 ай бұрын
SUKHA GAPPI SHOULD GO HE HAS RUINED AKALI DAL..
@jangsinghchandumajra8575
@jangsinghchandumajra8575 2 ай бұрын
Akali dal is destroyed by parkash singh badal for appointing president of SGPC by sealed envelopes
@MpSingh-gp1rj
@MpSingh-gp1rj 2 ай бұрын
Butta Kade Kade Sach bolda...sukha amli abdali di aulaad aa
@AccountingEducation979
@AccountingEducation979 2 ай бұрын
Bol bani durust karo gyani ji. Youth tuhanu sun rahi hai
@trilochansingh7894
@trilochansingh7894 2 ай бұрын
Tainu de diye gurudware golk chor nu
@navi.aulakh
@navi.aulakh 2 ай бұрын
ਸੁਖਬੀਰ ਬਾਦਲ ਦਾ ਤਾਂ ਪਤਾ ਨਹੀਂ ਤੇਰਾ ਜਰੂਰ ਪਤਾ 5 ਡਾਲਰ 😂😂
@Jagmeetsingh15772
@Jagmeetsingh15772 2 ай бұрын
Gina g . Sada Panthak leader naa
@HarbhajanSingh-u4x
@HarbhajanSingh-u4x 2 ай бұрын
Apne bandya nu dharam da pakhand karke Loka nu jina marzi bevkuf bna lo Lok ban hi jande ne
@KashmirSingh-x4d
@KashmirSingh-x4d 2 ай бұрын
Khalsa ji jatka Kam karna paina. Jadon majh nu chichad na hattan ta ekk ekk khich ke agg vich suttya janda. Ehh jathedar, pardhan etc sab chicchad han guru ji di golak nu chimad hoye.
@RohitChopra-on4ly
@RohitChopra-on4ly 2 ай бұрын
Yoga se darne wale kis baat ke Jathedar.
@trilochansingh7894
@trilochansingh7894 2 ай бұрын
Tainu Bolan di akal haini
@gurjeetsingh9370
@gurjeetsingh9370 2 ай бұрын
ਬਹੁਤ ਵਧੀਆ ਗੱਲ ਕਹੀ ਬਾਈ ਜੀ
@trilochansingh7894
@trilochansingh7894 2 ай бұрын
Apne bare v soch la terea ki hou
@Navjotsinghgill876
@Navjotsinghgill876 2 ай бұрын
Badal a da pujari na. badal da he kam karn ga.
@parmjitdhaliwal7681
@parmjitdhaliwal7681 2 ай бұрын
ਬੋਲ ਬਾਣੀ ਤਾਂ ਸਹੀ ਰੱਖੋ ਜੀ ਬਾਕੀ ਜੋ ਮਰਜੀ ਕਹਿ
@jsentertainment521
@jsentertainment521 2 ай бұрын
Jutta da dushman tu ban gaya. Jutta Tera kuj ta mada kita hona sohnea Tu saver to jutta de khilaf vidio paun lag Jana hai . Rab to dar
@JagjeetSingh-j4t
@JagjeetSingh-j4t 2 ай бұрын
ਤੁਸੀਂ ਨਿੰਦਿਆ ਰਜ ਕੇ ਕਰ ਕੇ ਲੋਕਾਂ ਦਾ ਭਾਰ ਆਪ ਚਕਦੇ ਹੋ ਬਹੁਤ ਬਹੁਤ ਧੰਨਵਾਦ ਗੁਰਬਾਣੀ ਦਾ ਫੁਰਮਾਨ ਹੈ ਕਿ ਨਿੰਦਿਆ ਲੈ ਡੂਬੀ ਪਰਿਵਾਰ ਤੁਸੀਂ ਅੰਤਰਜਾਮੀ ਹੀ ਹੋ ਦਬੀ ਚਲੋਂ ਨਾਲੇ ਯੂ ਟਿਊਬ ਤੇ ਪ੍ਰਚਾਰ ਕਰ ਕੇ ਮੋਟੀ ਕਮਾਈ ਕਰਦੇ ਹੋ ਜੀ ਮੈਂ ਇਕ ਦੇਖਿਆ ਕਿ ਹਿੰਦੂਆਂ ਦਾ ਭੰਡੀ ਪ੍ਰਚਾਰ ਕਰਦੇ ਹਨ ਜਦੋਂ ਕਿ ਸਿੱਖ ਸਿਖਾਂ ਦੇ ਦੁਸ਼ਮਣ ਹਨ ਜੇਕਰ ਸਿੱਖ ਕੌਮ ਇਕ ਹੋਵੇ ਤਾਂ ਸਾਰੇ ਸਾਡੇ ਮਸਲੇ ਹੱਲ ਹੋ ਸੱਕਦੇ ਹਨ ਕੁੱਝ ਕੁ ਹੋਣਗੇ ਹਿੰਦੂ ਜੋ ਸਾਡੇ ਭਾਈਚਾਰੇ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਜ਼ਰਦੇ ਨਹੀ ਆਪਣੀਆਂ ਕੁਰਸੀਆਂ ਖਾਤਰ ਸਾਰੇ ਧਰਮਾਂ ਵਿਚੋਂ ਕੁਝ ਕੁ ਬੰਦੇ ਹੁੰਦੇ ਹਨ ਉਹ ਦੇਸ਼ ਵਿਚ ਲੜਾਈਆ ਫ਼ਸਾਦ ਕਰਾਉਂਦੇ ਹਨ ਪਰਮਾਤਮਾ ਉਨ੍ਹਾਂ ਨੂੰ ਸੁਮੱਤ ਬਖਸ਼ਣ
@kusum.sharmakls.6623
@kusum.sharmakls.6623 2 ай бұрын
सिख सारे पंजाब दे ईसाई बन चुके ।क्योंकि असली सिख अपने नू सनातनी ही समझदा। क्योंकि उसने गुरु ग्रंथ पढ़िए होय ने।जिहादी पग्गड़ बन के चन्नी कन्वर्टेड ने,ओह ही हिंदू तो नफरत करदे।😮
@GurdeepSingh-le3mx
@GurdeepSingh-le3mx 2 ай бұрын
Badal de shiva vich jutya marnya chahdi han
@hardeepgrewal708
@hardeepgrewal708 2 ай бұрын
Chor
@GurnamSingh-hu5fq
@GurnamSingh-hu5fq 2 ай бұрын
ਆਕਾਲੀਆ ਨੇ ਆਕਾਲੀ ਦਲ 13, 13 ਕਰਕੇ ਤੋਲ ਦਿੱਤਾ ਲ਼ਫੀਫੇ ਕਲਚਰ ਨੇ ਆਕਾਲੀ ਧਰਮ ਨੂੰ ਲ਼ਫਾਫਾ ਪੁਣਾ ਬਣਾ ਦਿੱਤਾ। ਬਹੁਤ ਵਧੀਆ ਬੀਚਾਰ ਗਿਆਨੀ ਜੀ ਧੰਨਵੀਦ ਜੀ।
@JasbirSingh-h7l
@JasbirSingh-h7l 2 ай бұрын
Good
Крутой фокус + секрет! #shorts
00:10
Роман Magic
Рет қаралды 41 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 6 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 19 МЛН
Крутой фокус + секрет! #shorts
00:10
Роман Magic
Рет қаралды 41 МЛН