ਜਥੇਦਾਰ ’ਤੇ ਫੈਸਲਾ ਲੈਣ ਤੋਂ ਪਹਿਲਾਂ ਮੀਟਿੰਗ ’ਚ ਕੀ ਹੋਈਆਂ ਗੱਲਾਂ ? SGPC ਮੈਂਬਰ ਦੇ ਵੱਡੇ ਖੁਲਾਸੇ !

  Рет қаралды 13,669

Jagbani

Jagbani

Күн бұрын

Пікірлер: 24
@SukhmanSingh-sv6sm
@SukhmanSingh-sv6sm Күн бұрын
3 ਮੈਂਬਰੀ ਕਮੇਟੀ ਨੂੰ ਬੇਨਤੀ ਹੈ ਕਿ ਹਰਪ੍ਰੀਤ ਦੇ ਸਾਂਢੂ ਨੂੰ ਇਨਸਾਫ ਦਵਾਯਾ ਜਾਵੇ। ਉਸ ਮਸਲੇ ਤੇ ਪੂਰੀ ਜਾਂਚ ਕਰਵਾਈ ਜਾਵੇ।
@ArmanDeep-l9b
@ArmanDeep-l9b Күн бұрын
ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦੇ ਕਾਬਲ ਨਹੀਂ ਹੈ ਇਸ ਨੂੰ ਇਸਤਿਫਾ ਦੇ ਦੇਣਾ ਚਾਹੀਦਾ ਹੈ।
@DavinderSingh-o7j
@DavinderSingh-o7j Күн бұрын
ਇਹ ਗਿਆਨੀ ਕਹਾਉਣ ਦਾ ਹੱਕਦਾਰ ਹੀ ਨਹੀ , ਜਦੋ ਕੋਈ ਇਸ ਤੇ ਕੋਈ ਸਵਾਲ ਕਰਦਾ ਤਾਂ ਇਹ ਰੋ ਕੇ ਆਪਣੇ ਪਰਵਾਰ ਤੇ ਜਥੇਦਾਰੀ ਦੀ ਆੜ ਵਿਚ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦਾ
@HarpreetSingh-q8b
@HarpreetSingh-q8b Күн бұрын
ਗਿਆਨੀ ਹਰਪ੍ਰੀਤ ਸਿੰਘ ਉਪਰੋਂ ਜੱਥੇਦਾਰ ਕਹਾਉਂਦਾ ਹੈ ਪਰ ਕੰਮ ਤਾ ਇਹਨਾਂ ਦੇ ਜਥੇਦਾਰ ਵਾਲੇ ਨਹੀਂ ਸੀ ਇਹ ਸਿੱਖੀ ਦੇ ਨਾਮ ਤੇ ਕਾਲੰਕ ਹੈ
@Jassjaskaransingh-j2y
@Jassjaskaransingh-j2y Күн бұрын
ਗਿਆਨੀ ਹਰਪ੍ਰੀਤ ਸਿੰਘ ਨੂੰ ਬਿਲਕੁਲ ਹੱਕ ਨਹੀਂ ਹੈ। ਇਦਾ ਦੀ ਮੰਦ ਸ਼ਬਦਾਵਲੀ ਵਰਤਣ ਦਾ ਕਿਉਂਕਿ ਇਹ ਉਸਦੇ ਕਿਰਦਾਰ ਨੂੰ ਪੇਸ਼ ਕਰਦਾ ਹੈ।
@HarpreetSingh-q8b
@HarpreetSingh-q8b Күн бұрын
ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਖ਼ੀ ਮਰਿਆਦਾ ਦੀ ਕੋਈ ਕਦਰ ਨਹੀਂ। ਇਸ ਨੂੰ ਪੰਥ ਵਿੱਚੋਂ ਸਿੱਧੇ ਤੌਰ ਤੌਰ ਤੇ ਛੇਕਿਆ ਜਾਣਾ ਚਾਹੀਦਾ ਹੈ।
@Jassjaskaransingh-j2y
@Jassjaskaransingh-j2y Күн бұрын
ਗਿਆਨੀ ਹਰਪ੍ਰੀਤ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ ਕਿਉਕਿ ਗਿਆਨੀ ਹਰਪ੍ਰੀਤ ਸਿੰਘ ਨੇ ਗਲਤ ਸਬਦਾਵਲੀ ਵਰਤੀ ਹੈ ਜੋਂ ਕਿ ਸਿੱਖੀ ਦੇ ਮੂਲ ਸਿਧਾਂਤਾਂ ਦੇ ਖਿਲਾਫ ਹੈ।
@SukhmanSingh-sv6sm
@SukhmanSingh-sv6sm Күн бұрын
ਜਥੇਦਾਰ ਨੇ ਆਪਣੇ ਝੂਠ ਨੂੰ ਛਪਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਸਹਾਰਾ ਲਿਆ ਇਸ ਕਰਕੇ ਇਸ ਨੂੰ ਪੱਕੇ ਤੌਰ ਤੇ ਅਹੁਦੇ ਤੋਂ ਕੱਢ ਦੇਣਾ ਚਾਹੀਦਾ ਹੈ
@SukhmanSingh-sv6sm
@SukhmanSingh-sv6sm Күн бұрын
ਗਿਆਨੀ ਹਰਪ੍ਰੀਤ ਸਿੰਘ ਤੇ ਇਸ ਦਾ ਸਾਢੂ ਦੋਨੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖੜ ਕੇ ਆਪਣੀ ਆਪਣੀ ਸਫਾਈ ਦੇ ਰਹੇ ਹਨ, ਪਰ ਸ਼੍ਰੀ ਅਕਾਲ ਤਖਤ ਸਾਹਿਬ ਦੁਆਰਾ ਦੋਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ
@ArmanDeep-l9b
@ArmanDeep-l9b Күн бұрын
ਜੇ ਕੋਈ ਵਿਅਕਤੀ ਸਿੱਖੀ ਦੀ ਮਰਿਆਦਾ ਦੀ ਇਜ਼ਤ ਨਹੀਂ ਕਰਦਾ, ਤਾਂ ਉਹ ਜਥੇਦਾਰ ਕਿਵੇਂ ਬਣ ਸਕਦਾ ਹੈ ਜਥੇਦਾਰ ਦਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖੀ ਦੀ ਮਰਿਯਾਦਾ ਦੀ ਉਲੰਘਣਾ ਕੀਤੀ ਹੈ ਇਸ ਤਰਾ ਦੀ ਗਲਤ ਸ਼ਬਦਾਵਲੀ ਬੋਲ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਅਹੁਦੇ ਦੇ ਕਾਬਿਲ ਨਹੀਂ ਹੈ ਇਸ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ
@DavinderSingh-o7j
@DavinderSingh-o7j Күн бұрын
ਹਰਪ੍ਰੀਤ ਸਿੰਘ ਵਰਗੇ ਬੰਦਿਆਂ ਦੀ ਪੰਥ ਵਿੱਚ ਕੋਈ ਵੀ ਜਗ੍ਹਾ ਨਹੀਂ ਜਿਨਾਂ ਦੀ ਯਾਰੀ ਆਰਐਸਐਸ ਨਾਲ ਹੈ ਤੇ ਇਹ ਬੰਦਾ ਉਹਨਾਂ ਦੇ ਇਸ਼ਾਰੇ ਤੇ ਪੰਥ ਦਾ ਨੁਕਸਾਨ ਕਰਦਾ ਰਹਿੰਦਾ ਹੈ
@avtarsingh2531
@avtarsingh2531 2 күн бұрын
ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲ ਜੁੰਡਲੀ ਵੱਲੋਂ ਜਾਣ ਬੁੱਝ ਕੇ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ
@LovepreetSingh-e7i
@LovepreetSingh-e7i Күн бұрын
ਬੰਦ ਕਮਰੇ ਵਿੱਚ ਗਾਲਾ ਕੱਢਣੀਆਂ , ਉੱਚੀ ਬੋਲਣਾ ਤੇ ਬਾਹਰ ਸੰਗਤ ਸਾਮ੍ਹਣੇ ਰੋਣ ਦੇ ਖੇਖਣ ਕਰਨੇ ਇਹ ਕੋਈ ਕਪਟੀ ਹੀ ਕਰ ਸਕਦਾ ਹੈ। ਕੌਮ ਦਾ ਜੱਥੇਦਾਰ ਨਹੀਂ!
@LovepreetSingh-e7i
@LovepreetSingh-e7i Күн бұрын
ਗਿਆਨੀ ਹਰਪ੍ਰੀਤ ਸਿੰਘ ਦੀਆਂ ਕਾਰਵਾਈਆਂ ਕਰਕੇ ਸਿੱਖਾਂ ਨੂੰ ਜਲੀਲ ਹੋਣਾ ਪੈ ਰਿਹਾ ਹੈ ਇਸ ਕਰਕੇ ਇਸ ਤੋਂ ਅਸਤੀਫਾ ਲਿਆ ਜਾਣਾ ਚਾਹੀਦਾ ਹੈ
@sohanbrar5629
@sohanbrar5629 Күн бұрын
ਜੱਥੇਦਾਰ ਹਰਪ੍ਰੀਤ ਜੱਦਾ ਬਾਦ
@HardeepSinghIlahi
@HardeepSinghIlahi 3 күн бұрын
😂 ਸੱਚ ਲੁਕਦਾ ਨਹੀਂ 😂🎉
@raminderkaur7064
@raminderkaur7064 2 күн бұрын
Very right statement, opposition should be advisable.
@surjitsinghdhounsi3575
@surjitsinghdhounsi3575 4 күн бұрын
Right ji
@AjitSingh-iw1oz
@AjitSingh-iw1oz Күн бұрын
ਜੇਕਰ ਹਾਲਾਤ ਏਹੀ ਰਹੇ ਤਾਂ ਕੌਮ ਦਾ ਜਥੇਦਾਰ ਬਣਨ ਲਈ ਹੀ ਕੋਈ ਅੱਗੇ ਨਹੀਂ ਆਵੇਗਾ
@LovepreetSingh-e7i
@LovepreetSingh-e7i Күн бұрын
ਇਸ ਵਿਭਚਾਰੀ ਬੰਦੇ ਤੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਅਹੁਦਾ ਵਾਪਸ ਲੈ ਲੈਣਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਹੋਰ ਨਮੋਸ਼ੀ ਨਾ ਚੱਲ ਸਕੇ
@mukhtarsingh4091
@mukhtarsingh4091 4 күн бұрын
Have SGPC election stop all other bullshit.
@JagjeetsinghSandhu-p4v
@JagjeetsinghSandhu-p4v Күн бұрын
EH BADAL DALIA NE JHUTHE ALZAM LA KE GAINI HARPREET SINGH JI NU BADNAM KAR REHA HA.
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН