Jathedar ਬਣੇ ਰਹਿਣ 'ਤੇ Giani Harpreet SIngh ਦਾ ਵੱਡਾ ਬਿਆਨ| Sri Akal Takhat Sahib | N18V

  Рет қаралды 21,252

News18 Punjab

News18 Punjab

Күн бұрын

Jathedar ਬਣੇ ਰਹਿਣ 'ਤੇ Giani Harpreet SIngh ਦਾ ਵੱਡਾ ਬਿਆਨ| Sri Akal Takhat Sahib | N18V
#GianiHarpreetSingh #VirsaSinghValtoha #SGPC #GianiRaghbirSingh #News18Punjab
ਜਥੇਦਾਰ ਬਣੇ ਰਹਿਣ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, 'ਹਾਲੇ ਨਿਭਾਉਂਦਾ ਰਹਾਂਗਾ ਸੇਵਾ ਪਰ ਨਹੀਂ ਹੈ ਕੋਈ ਅਹੁਦਿਆਂ ਦਾ ਲਾਲਚ'
Find Latest News, Top Headlines And breaking news only on News18 Punjab KZbin Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on KZbin which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab

Пікірлер: 22
@balwantsinghsidhu1650
@balwantsinghsidhu1650 3 ай бұрын
ਵਾਹਿਗੁਰੂ ਜੀ , ਜਥੇਦਾਰ ਜੀ ਅਤੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ ਜੀ ।
@tarlochansingh5091
@tarlochansingh5091 3 ай бұрын
ਜੱਥੇਦਾਰ ਸਾਹਿਬ ਸਾਰੀ ਕੌਮ ਆਪ ਜੀ ਦੇ ਨਾਲ ਹੈ।🙏🙏
@BlessingsofWaheguru-ds4zu
@BlessingsofWaheguru-ds4zu 3 ай бұрын
Excellent interview
@iqbalsingh7628
@iqbalsingh7628 3 ай бұрын
ਪੰਥਕ ਸ਼ਬਦ ਸਿਰਫ਼ ਵਿਖਾਵਾ ਲਾਲਚ ਅਹੁਦਿਆਂ ਤੇ ਬਣੇ ਰਹਿਨ ਦਾ ਅੱਜ ਜਥੇਦਾਰ ਦੀ ਅਵਾਜ ਬਦਲੀ ਹੋਈ ਹੈ
@harpreetsigh9271
@harpreetsigh9271 3 ай бұрын
ਸਾਰੀ ਸਿੱਖ ਕੌਮ ਆਪ ਜੀ ਨਾਲ ਮੋਡੇ ਨਾਲ ਮੋਡਾ ਜੋੜ ਕੇ ਖੜੀ ਹੈ ਤੇ ਖੜੀ ਰਹੇਗੀ। ਅਕਾਲ ਪੁਰਖ ਵਾਹਿਗੁਰੂ ਆਪ ਹੀ ਸਹਾਈ ਹੈ।
@HarjeetSingh-o6d
@HarjeetSingh-o6d 3 ай бұрын
ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ,,🎉🎉❤
@Yertrkh
@Yertrkh 3 ай бұрын
Tai vichar Badal lia asteefa lain Da .girgit vangu rang badl Lia .
@Ssv-entertainment
@Ssv-entertainment 3 ай бұрын
Dhanwad giani ji
@sarbjitcheema1378
@sarbjitcheema1378 3 ай бұрын
🙏🙏🙏🙏🙏
@Fatehsidhu07
@Fatehsidhu07 3 ай бұрын
Whaguru
@kuldeeprattu100
@kuldeeprattu100 3 ай бұрын
ਵਾਹਿਗੁਰੂ ਜੀ ਆਪਣੇ ਖਾਲਸੇ ਪੰਥ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖਣਾਂ ਜੀ
@Singh-Sidhu-c7k
@Singh-Sidhu-c7k 3 ай бұрын
ਜਥੇਦਾਰ ਸਾਹਿਬ ਜੀ ! ਜ਼ਰਾ ਦੱਸਣ ਦੀ ਕਿਰਪਾਲਤਾ ਕਰਿਓ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਂਰਾਜਾ ਰਣਜੀਤ ਸਿੰਘ ਨੂੰ ਦਸ ਸਾਲ ਰਾਜ ਭਾਗ ਛੱਡਣ ਲਈ ਕਿਹਾ ਸੀ ? ਕੀ ਜੱਸਾ ਸਿੰਘ ਰਾਮਗੜੀਆ ਨੂੰ ਅਜਿਹੀ ਸਜ਼ਾ ਦਿੱਤੀ ਗਈ ਸੀ ? ਜੇਕਰ ਨਹੀਂ ਤਾਂ ਫਿਰ ਵਲਟੋਹਾ ਨੂੰ ੧੦ ਸਾਲ ਦੀ ਸਜ਼ਾ ਕਿਉ ? ਕੀ ਸੁਖਬੀਰ ਬਾਦਲ ਨਾਲ ਵੀ ਅਜਿਹਾ ਕੁਝ ਕਰਨ ਜਾ ਰਹੇ ਹੋ ? ਕੀ ਇਹ ਸਹੀ ਸਜਾਵਾਂ ਹਨ ? ਜ਼ਰੂਰ ਗੌਰ ਕਰਿਓ 🙏
@subhansiddiqee1436
@subhansiddiqee1436 3 ай бұрын
0:34
@BalwinderSingh-u1q6p
@BalwinderSingh-u1q6p 3 ай бұрын
ਹਰਪ੍ਰੀਤ ਜੀ ਕੁਝ ਦਿਨ ਪਹਿਲਾ ਤੁਸੀਂ ਰੋ ਕੇ ਕਹਿੰਦੇ ਸੀ ਬਈ ਮੈਨੂੰ ਮਾੜਾ ਚੰਗਾ ਆਖਿਆਂ ਵਲਟੋਹੇ ਨੇ ਮੇਰੀਆਂ ਭੁੱਬਾਂ ਤਾਂ ਨਿਕਲੀਆਂ ਚਾਰ ਦਿਨ ਨੀ ਨਿਕਲੇ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਕੋਈ ਈਸ਼ੂ ਨਹੀਂ ਕਿਸੇ ਗੱਲ ਤੇ ਖਲੋਵੋਗੇ ਵੀ ਕਿ ਨਹੀਂ ਕੀ ਇਹ ਡਰਾਮੇ ਕਦੋਂ ਬੰਦ ਹੋਣਗੇ ? ਅਖੋਤੀ ਵਿਦਵਾਨੋ ਪਿਛਲੇ 34 ਜਥੇਦਾਰਾਂ ਦਾ ਇਤਿਹਾਸ ਹੀ ਨਹੀਂ ਪੜਿਆ ਤੁਸਾ ਜੇ ਪੜਿਆ ਹੁੰਦਾ ਤੇ ਤੁਸੀਂ ਚੀਕਾ ਨਹੀਂ ਸੀ ਮਾਰਦੇ ਕੋਈ ਅਕਲ ਨੂੰ ਹੱਥ ਮਾਰੋ ਵਿਕਾਊਓ ਬਾਦਲਾ ਦੇ ਹੁਕਮ ਨਾਮਿਆਂ ਤੇ ਪਹਿਰਾ ਦੇਣ ਵਾਲ਼ਿਆਂ ਕੋਈ ਸ਼ਰਮ ਨੂੰ ਹੱਥ ਮਾਰੋ ਭੁਲਾ ਦੀ ਖਿਮਾ ਕਰਨੀ ਫਤਹਿ ਇਸ ਕਰਕੇ ਨਹੀਂ ਬੁਲਾਈ ਕਿ ਤੁਸੀਂ ਪਤਿਤ ਹੋ ਤੁਹਾਨੂੰ ਪਤਾ ਨਹੀਂ ਜਥੇਦਾਰੀ ਦੇ ਅਸੂਲਾਂ ਦਾ 🙏
@shadow-wr8on
@shadow-wr8on 3 ай бұрын
Yaar ik gal clear karo jaay paat sikhi ch haibk nai......j jayhedar nu hi jaati dian gaalan kad tian.......gariba di ta ki majal a....
@safarvlogs8107
@safarvlogs8107 3 ай бұрын
ਸੁਲਾਹ ਹੋ ਗਈ ਲੱਗਦਾ
@dr.swarndeepsingh9812
@dr.swarndeepsingh9812 3 ай бұрын
ਬੇਗੈਰਤ ਕਿਸੇ ਥਾਂ ਦਾ😢
@bikramjitsingh726
@bikramjitsingh726 3 ай бұрын
SINGH Sahib ji Giani Harpreet Singh Khalsa Ji Quom people's Need continue your leadership team SIKH quom already punishing to Badal e Nizam products and captain e Nizam products and bhanta groups Punished/ punishing THIS will be recorded in history Eh above groups will Come in Line of Paharha Singh to Mahant narainu Das to Beanta butchers groups to bitta cycle chor to sumedh saini to sukha Amli to chitta groups sold Quom Waheguru ji Kirpa krn truthness Cannot b hide always winner's 🙏🏽
@amardeepsinghdhanjal9342
@amardeepsinghdhanjal9342 3 ай бұрын
All drama company
@Yertrkh
@Yertrkh 3 ай бұрын
Ehnu puahu sikhi vaste KITA ki a ehne ragi granthi rol ke rakh te ehna ne granthi ti bheta 6000 . akhand paath di bheta 800.aap 50000 tankha lainda .je lainda si asteefa ta lain dinde ehnu .
@Harmuthkuthanapalithi
@Harmuthkuthanapalithi 3 ай бұрын
All corrupt
When you have a very capricious child 😂😘👍
00:16
Like Asiya
Рет қаралды 18 МЛН
VIP ACCESS
00:47
Natan por Aí
Рет қаралды 30 МЛН
So Cute 🥰 who is better?
00:15
dednahype
Рет қаралды 19 МЛН
When you have a very capricious child 😂😘👍
00:16
Like Asiya
Рет қаралды 18 МЛН