Bhai Ranjit Singh Dhadrianwale ਨੂੰ Akal Takht Sahib 'ਤੇ ਪੇਸ਼ ਨਾ ਹੋਣ ਤੋਂ ਲੈ ਆਸਤਿਕਤਾ-ਨਾਸਤਿਕਤਾ ਬਾਰੇ ਸਵਾਲ

  Рет қаралды 171,201

Pro Punjab Tv

Pro Punjab Tv

2 ай бұрын

ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਨਾ ਹੋਣ ਤੋਂ ਲੈ ਕੇ ਆਸਤਿਕਤਾ - ਨਾਸਤਿਕਤਾ ਬਾਰੇ ਸਾਰੇ ਸਵਾਲ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਅਹਿਮ ਇੰਟਰਵਿਊ
#BhaiRanjitSinghDhandriawala #Interview #Preacher #Sikh #Sikhism #BabaBantaSingh #BabaHarnamSingh #AkalTakhtSahib #JathedarRaghbirSingh #Podcast #IdeaofPunjab #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 1 200
@user-vq4xl1ex2c
@user-vq4xl1ex2c 2 ай бұрын
ਕੌਣ ਕੌਣ ਸਹਿਮਤ ਹੈ ਕਿ ਯਾਦਵਿੰਦਰ ਅਗਲੀ interview ਬਾਬਾ ਬੰਤਾ ਸਿੰਘ ਨਾਲ ਕਰਾਵੇ ਜੋ ਕਿ ਇਨਾ ਦੇ ਕਾਫੀ ਵਿਰੋਧੀ ਹਨ ਜਾਂ ਫਿਰ ਧੂਮਾਂ ਸਾਹਿਬ ਨਾਲਜੀ ਕਰੇ ਤਾ ਜੋ ਉਸ ਦੇ ਵਿਚਾਰਾ ਦਾ ਪਤਾ ਲੱਗ ਸਕੇ 🌼🪯🌼🪯🙏🌹🪯🌹🪯👏🙏🌼🌼🌼🌹🌹🪯👏
@gurbhejsingh3498
@gurbhejsingh3498 2 ай бұрын
Sarkari banda aa dhumma
@SatnamSingh-sq8ni
@SatnamSingh-sq8ni 2 ай бұрын
ਬਿਲਕੁਲ ਸਹੀ,,ਪਰ ਬੰਤਾ ਸਿੰਘ ਨਹੀਂ ਮੰਨੇਗਾ
@hardipsinghchakkalan5856
@hardipsinghchakkalan5856 Ай бұрын
ਬੰਤੇ ਹੁਣਾਂ ਨੂੰ ਸਵਾਲ ਕਰਕੇ ਤਾਂ ਦੇਖੇ ਓਹਨਾਂ ਨੰਗਿਆਂ ਕਰਕੇ ਲਿੱਤਰ ਫੇਰਨਾ😂😂😂
@SatnamSingh-sq8ni
@SatnamSingh-sq8ni Ай бұрын
@@hardipsinghchakkalan5856 😂😂😂
@indubadhan6021
@indubadhan6021 Ай бұрын
Shi gall aaa
@user-nd8ty6gu6v
@user-nd8ty6gu6v 2 ай бұрын
❤ਜੇ ਭਾਈ ਸਾਬ੍ਹ ਨੂੰ ਪਰਚਾਰ ਕਰਨ ਦੇਣ ਤਾਂ ਝੂਠ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ,ਕਿ੍ਰਸਚਨ ਵੀ ਭੱਜ ਜਾਣਗੇ,❤ ਸਾਡੇ ਭਾਈ ਸਾਬ੍ ਸਾਰਿਆਂ ਦਾ ਭਲਾ ਲੋਚਦੇ ਨੇ।
@surinderpalsingh4600
@surinderpalsingh4600 2 ай бұрын
ਭਾਈ ਸਾਹਿਬ ਨੇ ਪ੍ਰਚਾਰ ਕਿ ਕਰਨਾ ਜਿਹੜਾ ਗੁਰਬਾਣੀ ਛੱਡ k dharna ਗਾਉਂਦਾ. Ki ਏਹੋ ਹੈ ਪ੍ਰਚਾਰ ????।
@user-nd8ty6gu6v
@user-nd8ty6gu6v 2 ай бұрын
@@surinderpalsingh4600 Thank you ❤️
@Kiranpal-Singh
@Kiranpal-Singh 2 ай бұрын
ਇਹਨਾਂ ਦੇ ਪੱਲੇ ਕੁਝ ਨਹੀਂ !
@MOHIEWALA
@MOHIEWALA Ай бұрын
ਭਾਈ ਸਾਬ ਨੇ ਆਜ਼ਾਦੀ ਦੀ ਗੱਲ ਕਦੇ ਨੀ ਕੀਤੀ ,ਮਕਸਦ ਤੋਂ ਭਟਕਾਉਣਾ ਸਹੀ ਨੀ ਰੱਬ ਦੇਖਦਾ
@user-lq4ek3li7e
@user-lq4ek3li7e Ай бұрын
Bhisab good vashar
@nikkamaan1228
@nikkamaan1228 2 ай бұрын
ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਬਹੁਤ ਦੁਨੀਆਂ ਨੂੰ ਬਾਣੀ ਨਾਲ ਜੋੜਿਆ ਹੈ ਦੀਵਾਨ ਲੱਗਣਾ ਚਾਹੀਦਾ ਹੈ
@RajuGill-ym5ne
@RajuGill-ym5ne 2 ай бұрын
ਹਰ ਸਵਾਲ ਦਾ ਜਵਾਬ ਹੈ ਜਿਥੋਂ ਮਰਜ਼ੀ ਕਰ ਲੈ, ਧੰਨਵਾਦ ਭਾਈ ਰਣਜੀਤ ਸਿੰਘ
@gurneksingh4019
@gurneksingh4019 Ай бұрын
And bhagat
@deepbilkhu9361
@deepbilkhu9361 Ай бұрын
ਛਿੱਤਰਾਂ ਦੀ ਕਮੀ ਆ ਢੰਡਰੀਆਂ ਵਾਲੇ ਨੂੰ😂😂
@HarpreetSingh-tv3kv
@HarpreetSingh-tv3kv Ай бұрын
Depends on Person conducting interview, need to be knowledgeable Sikh philosophy and Hermeneutics (viakhia Parnallie) than you can challenge B. Ranjit Singh's grade 10 rational and logical Viakhiaa.
@deepsilon2799
@deepsilon2799 Ай бұрын
​@@deepbilkhu9361aho jive mootpal nu a ?🤔🤔
@shamshersingh5881
@shamshersingh5881 Ай бұрын
ਐਨੇ ਸਵਾਲ ਕਿਸੇ ਹੋਰ ਬਾਬੇ ਨੂੰ ਕਿਉ ਨਹੀ ਕੀਤੇ ਜਾਂਦੇ ,ਭਾਈ ਸਾਬ ਨੂੰ ਹੀ ਕਿਉ , ਜਿੰਨੇ ਮਰਜ਼ੀ ਸਵਾਲ ਕਰੋ ਹਰ ਗੱਲ ਦਾ ਜਵਾਬ ਦਲੀਲ ਨਾਲ ਮਿਲੂ ,ਕਿਉ ਕ ਅਸਲੀ ਨਾਨਕ ਦਾ ਯਾਰ ਆ ਭਾਈ ਰਣਜੀਤ ਸਿੰਘ
@amritsinghchahal8704
@amritsinghchahal8704 Ай бұрын
❤❤
@harpreetkaur3181
@harpreetkaur3181 Ай бұрын
🫡🙏💖💖
@gurtarsingh3742
@gurtarsingh3742 Ай бұрын
Haha
@jassbhullar1356
@jassbhullar1356 Ай бұрын
ਸਵਾਲ ਓਹਨਾ ਨੂੰ ਕੀਤੇ ਜਾਂਦੇ ਨੇ,, ਜਿਨ੍ਹਾਂ ਕੋਲ ਜਵਾਬ ਹੋਣ ਜੀ❤❤
@gurtejsingh1578
@gurtejsingh1578 2 ай бұрын
ਰਣਜੀਤ ਸਿੰਘ ਢੰਡਰੀਆਂ ਵਾਲਿਆ ਨੂੰ ਫੁੱਲ ਸਪੋਰਟ ਹੈ ਜੀ ।।
@GurpreetSingh-vh3mu
@GurpreetSingh-vh3mu 21 күн бұрын
ਸਪੋਟ ਬਾਅਦ ਚ ਕਰਲੀ ਪਹਿਲਾਂ ਓਹਦਾ ਨਾਮ ਸਹੀ ਲਿਖਣਾ ਸਿੱਖਲਾ ਢੱਡਰੀਆਂ ਹੁੰਦਾ ਢੰਡਰੀਆਂ ਨੀ
@singhbalwant3696
@singhbalwant3696 Ай бұрын
ਅਗਲੀ ਇੰਟਰਵ ਬਾਬਾ ਬੰਤਾ ਸਿੰਘ ਨਾਲ਼
@tejaspreetsingh6090
@tejaspreetsingh6090 2 ай бұрын
ਜਿਸ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਨਿਰਪੱਖ ਅਤੇ ਅਕਾਲੀ ਫੂਲਾ ਸਿੰਘ ਜੀ ਜਿਹੇ ਆ ਗਏ ਤਾਂ ਫ਼ੇਰ ਭਾਈ ਰਣਜੀਤ ਸਿੰਘ ਜੀ ਢੱਡਰੀਆਂਵਾਲੇ ਵੀ ਤੇ ਕਈ ਹੋਰ ਵੀ ਆਪਨੇ ਆਪ ਉੱਥੇ ਨਤਮਸਤਕ ਹੋ ਜਾਣਗੇ। ਜੱਦ ਤੱਕ ਜੱਥੇਦਾਰ ਬਾਦਲ ਲਾਉਣਗੇ ਉਦੋਂ ਤੱਕ ਉੱਥੇ ਓਹਨਾਂ ਅੱਗੇ ਜਾ ਕੇ ਨਾ ਝੁਕਣ ਦਾ ਫ਼ੈਸਲਾ ਭਾਈ ਸਾਹਿਬ ਜੀ ਦਾ ਬਿਲਕੁੱਲ ਸਹੀ ਹੈ।
@balwindersingh-zo8us
@balwindersingh-zo8us 2 ай бұрын
ਬਾਮਣਾਂ ਦੇ ਦੇਸ਼ ਵਿਚ ਜੱਥੇਦਾਰਾਂ ਤੋਂ ਨਿਰਪੱਖਤਾ ਦੀ ਮਾਂਗ ਕਰਨੀ ਹਸੋ ਖੇਡੀ ਗੱਲ ਆ ਵੈਸੇ।
@gurneksingh4019
@gurneksingh4019 Ай бұрын
AnD bhgat
@harvirsinghharvir1116
@harvirsinghharvir1116 Ай бұрын
esssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssßsaßss
@gurpreetsingh626
@gurpreetsingh626 Ай бұрын
Bilkul
@tejaspreetsingh6090
@tejaspreetsingh6090 Ай бұрын
​@@gurneksingh4019 kon andhbhagat
@user-yx1mi3rj5v
@user-yx1mi3rj5v Ай бұрын
ਪਤਕਾਰ ਜੋ ਸਵਾਲ ਪੁੱਛਿਆ ਭਾਈ ਸਾਹਿਬ ਜੀ ਨੇ ਚੰਗੇ ਤਰੀਕੇ ਨਾਲ ਜਵਾਬ ਦਿੱਤਾ
@sanvirk6149
@sanvirk6149 2 ай бұрын
ਕੁਝ ਕੱਟੀਆ ਹੋਈਆ ਕਲੀਪਾ ਦੇਖਕੇ ਤੇ ਕੁਝ ਲੋਕਾ ਮਗਰ ਲੱਗ ਕੇ ਕੁਝ ਸਾਲ ਪਹਿਲਾਂ ਮੈ ਵੀ ਇਹਨੂੰ ਗਲਤ ਕਮੈਂਟਸ ਕਰੀ ਜਾਂਦਾ ਸੀ ਏਵੈ ਗਲਤ ਮਲਤ ਬੋਲੀ ਜਾਣਾ ਜਿਵੇਂ ਕਈ ਵੀਰ ਇੱਥੇ ਵੀ ਕਰ ਰਹੇ ਨੇ ਮੇਰੇ ਵਰਗੇ ਪਰ ਜਦੋ ਤੋ ਸਾਰਾ ਦਿਵਾਨ ਸੁਣੀਆਂ ਪਤਾ ਲੱਗਿਆ ਕਿਹਨਾ ਗਲਤ ਸੀ ।ਯਾਰ ਇਕ ਵਾਰ ਨਿਉਟਲ ਹੋਕੇ ਸੁਣਿਉ , ਕੁਝ ਗਲਤ ਗੱਲ ਨਹੀਂ ਕਰਦਾ ਵੀਰ ਪਰ ਜੇ ਕਿਸੇ ਦੇ ਮਨ ਚ ਜਹਿਰ‌ ਈ ਬਹੁਤ ਜ਼ਿਆਦਾ ਭਰਿਆ ਹੋਉ ਉਹਦਾ ਤਾ ਕੋਈ ਹੰਲ ਨਹੀ ।ਜੇ ਨਵੀ ਪੀੜ੍ਹੀ ਨੂੰ ਸਿੱਖੀ ਨਾਲ ਜੋੜਨਾ ਤਾ ਇਹੋ ਜਿਹੇ ਪ੍ਰਚਾਰਕਾਂ ਦੀ ਜ਼ਰੂਰਤ ਹੈ,ਗੰਪਾ ਆਲਿਆ‌‌ ਨੇ ਬਹੁਤ ਬੇੜਾ ਗਰਕ ਕੀਤਾ ਆਉਣ ਆਲੇ ਸਮੇਂ ਚ‌ ਪਤਾ ਲਗੁ ।
@sanvirk6149
@sanvirk6149 2 ай бұрын
@@bawandeepsingh639 gl kede ho rhe ah tu veer kessa hor passa chl pea ,bohat na duniya ch lok
@hanmindersinghpurba706
@hanmindersinghpurba706 2 ай бұрын
ਯਾਰ ਜਹਿੜੇ ਲੋਕ ਕਿਸੇ ਵੀ ਬਾਬੇ ਮਗਰ ਕਿਉ ਲੱਗਦੇ ਆ ਖਾਸ ਕਰ ਸਿੱਖ ਅਸੀ ਸਿੱਧੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਕਿਉ ਨੀ ਸਿੱਖ ਦੇ ਬਾਣੀ ਪੜੋ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਵਾਬ ਦੇਹ ਹੋਵੋ ਨਾ ਕਿ ਬੰਦਿਆ ਦੇ ਪੈਰਾ ਚ ਡਿਗੋ 🙏
@user.SherGill436
@user.SherGill436 2 ай бұрын
ਨਹੀਂ, ਅਸੀਂ ਸਿੱਧਾ ਗੁਰੂ ਕੋਲ ਨੀ ਜਾਣਾ, ਅਸੀਂ ਤਾਂ ਇਹਨਾਂ ਦੱਲਿਆਂ ਦੇ ਪੈਰਾਂ ਚ ਡਿਗਣਾ ਤੇ ਪੈਸੇ ਦੇ ਕੇ ਮੂਰਖ ਬਣਨਾ ਸਾਨੂੰ ਚੰਗਾ ਲਗਦਾ
@daljeetsinghdaljeetsingh7937
@daljeetsinghdaljeetsingh7937 2 ай бұрын
Tenu bai akal jma e nahi tera e program dekhna e bekar a Jithe tere varge lok hon othe kosni ho sakda
@kulvirsinghbilling9509
@kulvirsinghbilling9509 Ай бұрын
ਵੀਰੇ ਓਹਦੇ ਲਈ ਪੜ੍ਹਨਾ ਪਾਵੇ ਗਾ PHD ਵੀ ਕਰਨੀ ਪੈ ਸਕਦੀ ਹੈ। ਫੇਰ ਇਹਨਾਂ ਨੇ ਦਸਮ ਗ੍ਰੰਥ ਦਾ ਰੋਲਾ ਪਾ ਲੈਣਾ ਵੀ ਓਹੋ ਸਿੱਖਾਂ ਦਾ ਨਹੀਂ। ਇਹਦੇ ਨਾਲੋਂ ਚੰਗਾ ਹੈ ਕੇ ਨਿਹੰਗ ਸਿੰਘ ਬਣ ਕੇ PHD ਕੀਤੀ ਜਾਵੇ।
@gurpreetsinghmoga7351
@gurpreetsinghmoga7351 Ай бұрын
Right ji
@sidhufan6657
@sidhufan6657 Ай бұрын
Koi smjon ala v hona chida sidhi ta bani v ni paddi jndi y g
@Rajeshkumar-su5gr
@Rajeshkumar-su5gr 2 ай бұрын
ਭੀੜ ਕੋਲ ਕੋਈ ਸੋਚ ਨਹੀ ਹੁੰਦੀ, ਜਾਂ ਤਾੜੀਆਂ ਹੁੰਦੀਆਂ ਹਨ ਜਾਂ ਪੱਥਰ
@AGpunjabistory
@AGpunjabistory 2 ай бұрын
ਬਹੁਤ ਹੀ ਖਰੀਆਂ ਤੇ ਸੱਚੀਆਂ ਗੱਲਾਂ ਭਾਈ ਰਣਜੀਤ ਸਿੰਘ ਦੀਆਂ। ਸੱਚ ਬੋਲਣ ਵਾਲਿਆਂ ਨੂੰ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਚੁੱਪ ਕਰਵਾ ਦਿੱਤਾ ਜਾਂਦਾ ਸੁਰੂ ਤੋਂ ਹੀ,, ਬਹੁਤ ਉਦਾਹਰਨ ਨੇ। ਤਾਜ਼ੀ ਉਦਾਹਰਨ ਪ੍ਰੀਤ ਸੈਣੀ ਜੀ
@ranbirsingh8804
@ranbirsingh8804 2 ай бұрын
ਯਾਦਵਿੰਦਰ ਜੀ ਨੂੰ ਬੇਨਤੀ ਹੈ ਕਿ ਇਸੇ ਤਰਾਂ ਦੇ ਖੁਲੇ ਸਵਾਲ ਹੋਰਾਂ ਧਾਰਮਿਕ ਪ੍ਰਚਾਰਕਾਂ ਨੂੰ ਪੁੱਛਿਆ ਕਰੋ ਅਤੇ ਆਪਣੇ ਵਿਚਾਰ ਬਿਨਾਂ ਡਰੇ ਇਸੇ ਤਰਾਂ ਉਹਨਾਂ ਅੱਗੇ ਰੱਖਿਆ ਕਰੋ,
@hardipsinghchakkalan5856
@hardipsinghchakkalan5856 Ай бұрын
Ohna di jutti ton chalda yadda😂
@Harjindersingh-gs6pr
@Harjindersingh-gs6pr Ай бұрын
ਸਲੂਟ ਭਾਈ ਰਣਜੀਤ ਸਿੰਘ ਜੀ
@srvsahil2480
@srvsahil2480 Ай бұрын
ਭਾਈ ਰਣਜੀਤ ਸਿੰਘ ਜੀ ਸਲੂਟ ਤੁਹਾਨੂੰ
@amarjeetkingra6858
@amarjeetkingra6858 2 ай бұрын
ਅਗਲੀ ਇੰਟਰਵਿਊ ਬਾਬਾ ਬੰਤਾ ਸਿੰਘ ਨਾਲ ਕਰੋ। ਇਹੀ ਸਵਾਲ ਉਹਨਾਂ ਤੋਂ ਪੁਛੋ
@baljindersingh7322
@baljindersingh7322 Ай бұрын
2 gla de uter ni onu Wadde shikari nu , hi , hi e krn wala oh
@user-vq4xl1ex2c
@user-vq4xl1ex2c Ай бұрын
@@baljindersingh7322 100% sahi aa
@karamjitkaur2208
@karamjitkaur2208 Ай бұрын
Har kathawachak nu bula k iho question ask krne chahide ne
@paintaliyavideos249
@paintaliyavideos249 Ай бұрын
Banta gappi nu koi jawaab nhi aana😅
@BaltejSidhugurunanakdasi-if7wz
@BaltejSidhugurunanakdasi-if7wz 2 ай бұрын
ਇਹ ਸਾਰਾ ਅੱਖਰੀ ਗਿਆਨ ਹੈ, ਇਸ ਲਈ ਤਰਕ ਕਰ ਰਹੇ ਹਾਂ ਸਾਰੇ ਆਪਾਂ, ਓਨਾਂ ਚਿਰ ਜਿਨ੍ਹਾਂ ਚਿਰ ਅਨੂੰਭਵ ਗਿਆਨ ਨਹੀਂ ਹੁੰਦਾ। ਜਿੰਨੇਂ ਲੋਕ ਤਰਕ ਕਰ ਰਹੇ ਨੇ ਇਹ ਸੱਭ ਬਾਹਰਮੁੱਖੀ ਮਨੁੱਖ ਹਨ, ਜਿਸ ਦਿਨ ਮਨੁੱਖ ਅੰਤਰਮੁਖੀ ਹੋ ਗਿਆ, ਸਾਰੇ ਸਵਾਲਾਂ ਦੇ ਹੱਲ ਅੰਦਰੋਂ ਲੱਭ ਜਾਣਗੇ,ਤਰਕ ਮੁੱਕ ਜਾਵੇਗੀ, ਓਨਾਂ ਚਿਰ ਥੋਡੇ ਬੋਲ ਅਸਰ ਨਹੀਂ ਕਰਨਗੇ,ਸਾਹਮਣੇ ਵਾਲੇ ਤੇ ਪ੍ਰਭਾਵ ਨਹੀਂ ਪਾ ਸਕਣਗੇ, ਥੋੜੇ ਦਿਨ ਮੰਨਕੇ ਫਿਰ ਹੋਰ ਕਿਸੇ ਵੱਲ ਝਾਕਣਗੇ? ਜਿਸ ਦਿਨ ਰੱਬ ਨੂੰ ਵੇਖ ਲਿਆ, ਪ੍ਰਗਟ ਹੋਇਆ, ਫੇਰ ਕੁੱਝ ਦੱਸਣਯੋਗ,ਰਹੋਂਗੇ ਹੀ ਨਹੀਂ, ਬੋਲ ਹੀ ਨਹੀਂ ਸਕਣਾ,
@karanvirdhillon3115
@karanvirdhillon3115 2 ай бұрын
ਜਿੰਨਾ ਅੰਤਰ ਗੁਰਮੁਖ ਪ੍ਰੀਤ ਹੈ ਸੇ ਜਨ ਸੁਘੜ ਸਿਆਣੇ ਰਾਮ ਰਾਜੇ
@BaltejSidhugurunanakdasi-if7wz
@BaltejSidhugurunanakdasi-if7wz 2 ай бұрын
ਖੁਦ ਵੇਖਿਆ ਨਹੀਂ, ਖੁਦ ਅਨੂੰਭਵ ਨਹੀਂ ਹੋਇਆ, ਮਹਾਂ ਰਸ, ਮਹਾਂ ਅਨੰਦ ਮਾਣ ਨਹੀਂ ਸਕੇ,ਰੱਜਕੇ ਕਈ ਕਾਰਨ ਹੁੰਦੇ, ਮੁਸ਼ਕਿਲਾਂ ਆਉਂਦੀਆਂ ਸਾਧਕ ਨੂੰ,ਥੱਕ ਹਾਰਕੇ ਪਿੱਛੇ ਮੁੜ ਗਿਆ ਬੰਦਾ ਉਰਾਰ ਰਹਿ ਗਿਆ,ਪਾਰ ਗਰਾਮੀ ਹੋ ਨਾ ਸਕਿਆ, ਉੱਪਰ ਉੱਪਰ ਬਾਹਰ ਆਮ ਆਦਮੀ ਜੈਸੇ ਪਹਿਲਾਂ ਸੀ ਉਵੇਂ ਰਹੇ ਹਨ,ਅੱਖਰੀ ਗਿਆਨ ਆਸਰੇ, ਪ੍ਰਚਾਰ ਕਰਨ ਲੱਗ ਪਏ,ਦੋ ਦੋ ਮਨੁੱਖ,ਅਪਣੀ ਜ਼ਿੰਦਗੀ ਤਾਂ ਬਦਲੀ ਨਾਂ, ਲੋਕਾਂ ਦੀ ਜ਼ਿੰਦਗੀ ਬਦਲਣ ਦਾ ਭਰਮ ਪਾਲ ਲੈਂਦਾ ਇਨਸਾਨੀ ਸੁਭਾ,ਐਸਾ ਬੰਦਾ ਨਾਸਤਿਕ ਹੋਊਗਾ,ਕਿਸੇ ਦਿਨ,ਦੋ ਉਸਨੂੰ ਸੁਣਨ ਵਾਲੇ ਉਨ੍ਹਾਂ ਤੇ ਬੋਲ ਅਸਰ ਪ੍ਰਭਾਵ ਨਹੀਂ ਪਾਉਂਦੇ ਕਿਉਂਕਿ ਬੇ ਰਸੀ,ਜੀਵਨ ਨਹੀਂ ਬਦਲਦਾ ਦੌਲਤ ਸ਼ੌਹਰਤ,ਬੰਗਲੇ ਮੋਟਰ ਕਾਰਾਂ ਆ ਜਾਣਗੀਆਂ, ਉੱਲਝ ਕੇ ਰਹਿ ਜਾਏਗਾ, ਨਾਂ ਕਬੂਲ ਕਰ ਗੱਲ ਤੇ ਤਰਕ,ਇਹ ਨਹੀਂ ਹੋ ਸਕਦਾ,ਐਸਾ ਬੰਦਾਂ ਗੁਰੂ ਦੀ ਲਿਖਤ ਤੇ ਵੀ ਉਂਗਲ ਚੱਕ ਸਕਦਾ।
@balwindersingh-zo8us
@balwindersingh-zo8us 2 ай бұрын
ਇਹ ਸਭ ਲਿਖਣ-ਪੜਨ ਨੂੰ ਤਾਂ ਬਹੁਤ ਸੋਹਣਾ ਲਗਦਾ , ਜਦੋਂ ਕੋਈ ਇਹੋ ਜਿਹਾ ਆਦਰਸ਼ ਬੰਦਾ ਮਿਲੇ ਤਾਂ ਦਸਿਉ। ਦੁਨਆਵੀ , ਬਾਹਰਮੁਖੀ , ਮਾਯਾਵੀ , ਸਭ ਪੰਡਤ ਦੀ ਬਣਾਈ ਚੀਜਾਂ ਜਾਪਦੀਆਂ। ਵਿਚਾਰ ਕਰਿਉ।
@karanvirdhillon3115
@karanvirdhillon3115 2 ай бұрын
@@balwindersingh-zo8us ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ 🙏
@Kiranpal-Singh
@Kiranpal-Singh 2 ай бұрын
@@balwindersingh-zo8us *ਗੁਰਬਾਣੀ ਵਿੱਚ, ਗੁਰੂ ਸਾਹਿਬ ਨੇ ਪੰਡਤਾਂ ਵਾਲੇ ਫੋਕੇ ਕਿਤਾਬੀ ਗਿਆਨ ਨੂੰ ਨਕਾਰਿਆ ਹੈ* ! ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਅਤੇ ਖੁਦ ਸ਼ਬਦਾਂ ਨੂੰ ਘੋਖਣਾ 🙏 ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ ! ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ? ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ? ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਤੇ ਕਿਤਾਬੀ ਵਿਦਵਾਨ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, *ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ* ! ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, *ਪੜਿ ਪੜਿ ਗਡੀ ਲਦੀਅਹਿ* ….. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, *ਨਾਨਕ ਲੇਖੈ ਇਕ ਗਲ* ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ ! ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, *ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- *ਦੇਖੋ ਭਾਈ ਗਿਆਨ ਕੀ ਆਈ ਆਂਧੀ* …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ ! ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, *ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ* ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, ਜਿਵੇਂ ਹਿੰਦੂ ਧਰਮ ਵਿੱਚ ਕਿੰਨੇ ਗ੍ਰੰਥ-ਇਤਿਹਾਸ-ਮਿਥਿਹਾਸ ਹੈ, ਪਰ ਜਿਨਾਂ ਭਾਵਨਾ ਨਾਲ ਬੰਦਗੀ ਕੀਤੀ, ਪਰਮਾਤਮਾ ਦੀ ਕਿਰਪਾ ਨਾਲ ਉਹ ਭਗਤੀ ਦਾ ਸਿਖਰ ਭਗਤ ਬਣ ਗਏ, ਉਹਨਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !
@randeepkharay8141
@randeepkharay8141 Ай бұрын
ਭਾਈ ਸਾਹਿਬ ਜੀ ਢੱਡਰੀਆਂ ਵਾਲਿਆ ਦਾ ਪ੍ਰਚਾਰ ਸਭ ਤੋਂ ਵਧੀਆ ਤੇ ਤਰਿਕਾ ਸਭ ਤੋਂ ਅਲੱਗ ਆ ਵਾਹਿਗੁਰੂ ਚੜਦੀਕਲਾ ਚ ਰੱਖੇ ਭਾਈ ਸਾਹਿਬ ਨੂੰ 😊
@jattsingh1677
@jattsingh1677 Ай бұрын
Bahi Ranjit Singh kom da kutta
@SardoolsinghKang
@SardoolsinghKang 2 ай бұрын
ਜਿਨਾਂ ਧਾਰਮਿਕ ਲੋਕਾਂ ਨੇ ਸਮਾਜ ਦਾ ਨੁਕਸਾਨ ਕੀਤਾ ਓਨਾ ਨਾਸਤਿਕ ਲੋਕਾਂ ਨੇ ਨੀ ਕੀਤਾ
@psingh3558
@psingh3558 2 ай бұрын
ਨਾਸਤਿਕ ਕਮਿਊਨਿਸਟ ਲੀਡਰਾਂ ਨੇ ਦੁਨੀਆਂ ਦੇ ਸਭ ਤੋਂ ਜਿਆਦਾ ਲੋਕ ਮਾਰੇ। ਸਟਾਲਿਨ ਤੇ ਪੋਲ ਪੋਟ ਦਾ ਇਤਿਹਾਸ ਪੜੋ।
@1313gurpreet
@1313gurpreet Ай бұрын
What about china & Russia
@user-ce3md1yx3y
@user-ce3md1yx3y 2 ай бұрын
ਅਕਾਲ ਤਖ਼ਤ ਤੇ ਬਾਦਲਾਂ ਦਾ ਕਬਜ਼ਾ ਹੋ ਚੁੱਕਾ ਹੈ ਫੈਸਲਾ ਤੇ ਇਨਸਾਫ਼ ਕਿਥੋਂ?
@jagirsingh7683
@jagirsingh7683 2 ай бұрын
ਅੱਜ ਦੀ ਤਰੀਕ ਚ ਅਖੌਤੀ ਸਿੱਖ ਅਸਿੱਧੇ ਤੌਰ ਤੇ ਬਾਦਲਾਂ ਦੇ ਗ਼ੁਲਾਮ ਹਨ।
@Avtarsingh23914
@Avtarsingh23914 2 ай бұрын
ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਪ੍ਰਚਾਰਕ ਨੇ।
@Kiranpal-Singh
@Kiranpal-Singh 2 ай бұрын
ਪੂਚਾਰਕ ਨਹੀਂ, ਅਲੋਚਕ
@baba36371
@baba36371 Ай бұрын
Bhaji kehri gall da parchaar krde ne ji.. Pracharak hunda gurbani da parchaar karn vala.. Te bhai saab te poore divaan ch gurbani di ik tukk di veakheya v nhi krde..
@birbalsinghchahal4153
@birbalsinghchahal4153 Ай бұрын
​@@baba36371 ਗਧਿਆਂ ਨੂੰ ਨੂੰ ਨਹੀਂ ਪਤਾ ਲਗਦਾ
@SatnamSingh-sq8ni
@SatnamSingh-sq8ni 2 ай бұрын
Good job yadwinder,, ਪੰਥਕ ਏਕਤਾ ਜ਼ਰੂਰੀ ਹੈ ,, ਸ਼੍ਰੋਮਣੀ ਕਮੇਟੀ ਨੂੰ ਉਪਰਾਲਾ ਕਰਨਾ ਚਾਹੀਦਾ
@GurmeetSingh-vw8pi
@GurmeetSingh-vw8pi 2 ай бұрын
ਭਾਈ ਸਾਬ ਜੀ ਸ੍ਰੋਮਣੀ ਕਮੇਟੀ ਤਾਂ ਅੱਜ ਕੱਲ੍ਹ ਸ੍ਰੋਮਣੀ ਅਕਾਲੀ ਦਲ (ਬਾਦਲ) ਹੋ ਗਈ ਹੈ।
@SatnamSingh-sq8ni
@SatnamSingh-sq8ni 2 ай бұрын
@@GurmeetSingh-vw8pi ਵੀਰਾ ਆਪਣੇ ਘਰ ਕੋਈ ਲੰਗੜਾ ਹੋ ਜਾਏ ਤਾਂ ਘਰੋਂ ਨਹੀਂ ਕੱਢ ਸਕਦੇ,,, ਕਮੇਟੀ ਲੂਲੀ ਲੰਗੜੀ ਹੈ ਇਸੇ ਨਾਲ ਕੰਮ ਚਲਾਉਣਾ ਪੈਣਾ ਜਿੰਨੀ ਦੇਰ ਕੌਮ ਨੂੰ ਕੋਈ ਚੰਗਾ ਲੀਡਰ ਨਹੀਂ ਮਿਲਦਾ,,,
@SukhdevSingh-mg6ps
@SukhdevSingh-mg6ps 2 ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ
@user-gc4yf1oi7r
@user-gc4yf1oi7r Ай бұрын
ਅਸੀਂ ਬਾਬਾ ਜੀ ਦੇ ਨਾਲ ਹਾਂ
@palsaini123
@palsaini123 2 ай бұрын
ਯਾਦਵਿੰਦਰ ਸਿੰਅ ਕਦੇ ਧੁੰਮੇ ਦੀ ਵੀ ਇੰਟਰਵਿਊ ਕਰ ਦਿਓ ਪਤਾ ਲੱਗੇ ਓਹਦੇ ਕੀ ਵਿਚਾਰ ਆ
@user-vq4xl1ex2c
@user-vq4xl1ex2c 2 ай бұрын
ਮੈ ਵੀ ਤੁਹਾਡੇ ਨਾਲ ਸਹਿਮਤ ਹਾ ਵੀਰ ਜੀ 👏🪯👏🙏🪯🙏
@baljindersingh7322
@baljindersingh7322 Ай бұрын
Dimag to bina interview ni hundi veer ,
@amritsinghchahal8704
@amritsinghchahal8704 Ай бұрын
​@😂😂baljindersingh7322
@ShamsherSingh-ff5jg
@ShamsherSingh-ff5jg Ай бұрын
ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਪ੍ਰਚਾਰਕ ਹਨ
@JaswinderKaur-kq4gv
@JaswinderKaur-kq4gv 2 ай бұрын
Bhai Ranjit Singh Ji great parson (nice parson) Jindabad
@RavinderKumar-be2ik
@RavinderKumar-be2ik Ай бұрын
ਯਾਦਵਿੰਦਰ ਵੀਰ ਜੀ ਸਾਇੰਸ ਜੋ ਕੰਮ ਕਰਦੀ ਹੈ ਓਹ ਹਮੇਸ਼ਾ ਲੋਕਾਂ ਦੀ ਡਿਮਾਂਡ ਲੋਕਾਂ ਦੀ ਸੋਚ thought ਦੇ ਉੱਤੇ ਕੰਮ ਕਰਦੀ ਹੈ ਜੋ ਸਾਇੰਸ ਕੁਦਰਤ ਦੇ ਖਿਲਾਫ ਕੰਮ ਕਰਦੀ ਹੈ ਜਿਵੇਂ ਤੁਸੀਂ ਕਿਹਾ ਕਿ ਪਹਾੜ ਨੂੰ ਬਰਬਾਦ ਕਰ ਕੇ ਰਸਤਾ ਬਣਾ ਦਿੱਤਾ ਪਰ ਇਹ ਤਾਂ ਦੁਨੀਆ ਦੀ ਡਿਮਾਂਡ ਹੈ ਮੇਰੀ ਗੱਡੀ ਸਾਡੀ train ਜਲਦੀ ਤੋਂ ਜਲਦੀ ਓਸ ਜਗ੍ਹਾ ਤੇ ਚਲਾ ਜਾਵਾਂ ਤਾਂ ਫਿਰ ਸਾਇੰਸ ਨੇ ਬ੍ਰਿਜ ਤੇ ਗੁਫਾਵਾਂ ਬਨਈਆ ਇਹ ਸਾਡੀ ਮਜਬੂਰੀ ਤੇ ਜਰੂਰਤ ਹੈ ਕੇ ਸਾਨੂੰ time te ਰਾਸ਼ਨ ਮੈਡੀਕਲ ਸਹੂਲਤ ਮਿਲ ਸਕੇ ਨਹੀਂ ਟਾ ਅੱਜ ਵੀ ਜਾ ਸਕਦੇ ਉ ਪਾਹੜਾ ਰਹੀ ਬਾਣੀ ਪਗਡੰਡੀਆ ਰਾਹੀ। ਸਾਨੂੰ ਇਨਸਾਨ ਨੂੰ ਆਪਣੀ ਵੀ ਗਲਤੀ ਮੰਨ ਲੈਣੀ ਚਾਹੀਦੀ ਹੈ ਇਤਹਾਸ ਵਿੱਚ ਲਿਖੀ ਗੱਲ ਨੂੰ ਸੱਚ ਮੰਨ ਲੈਣਾ ਚਾਹੀਦਾ ਹੈ ਪਰ ਇਹ ਨਹੀਂ ਕੇ ਓਸਦੇ ਹੀ ਪਿੱਛੇ ਰੋਣੇ ਰੋਂਦੇ ਰਹੇ ਕੇ ਜੀ ਨਹੀਂ ਅਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ ਹੁਣ ਕਿਸ ਨੇ ਸੋਚਿਆ ਸੀ ਕੇ ਕਿਸੇ ਦਿਨ ਇਕ ਮੋਬਾਈਲ ਨਾਮ ਦਾ ਇਕ ਜੰਤਰ ਆਵੇ ਗਾ ਤੇ ਦੁਨੀਆ ਵਿਚ ਬੈਠੇ ਬੰਦੇ ਨਾਲ ਸਾਡੀ ਗੱਲ ਹੋ ਜਾਵੇ ਗੀ ਫਿਰ ਇਸ ਤੋਂ ਅੱਗੇ ਵੀ ਆ ਗਿਆ ਕੇ ਦੁਨੀਆ ਦੇ ਵਿੱਚ ਬੈਠੇ ਕੋਨੇ ਵੀਡਿਓ call ਆ ਜਾਵੇ ਗੀ ਅੱਜ ਤੋਂ 10-20 ਸਾਲ ਤਕ shyed ਉੱਡਣ ਵਾਲਿਆ ਗੱਡੀਆਂ ਵੀ ਆ ਜਾਣ ਪਰ ਅੱਜ ਸਾਡੀ ਸੋਚ ਤੋਂ ਪਰੇ ਹੈ ਪਰ ਇਸ ਟਾਈਮ ਦੇ ਲੋਕਾਂ ਲਈ ਆਮ ਗੱਲ ਹੋਵੇ ਗੀ ਓਹ ਇਹ ਨਹੀਂ ਕਹਿ ਸਕਦੇ ਕੇ ਨਾਹੀਂ ਸਾਡੇ ਵਾਲੇ ਤਾਂ ਟਰਾਲੀ ਤੇ ਖੋਤੇ ਤੇ ਰੇਹੜੇ ਤੇ ਡੋਲੇ ਵਿਚ ਜਾ ਰੇਹੜੇ ਤੇ ਹੀ ਜਾਣਾ ਕੇ ਸਾਡੇ ਪੁਰਾਣੇ ਇਦਾ ਹੀ ਕਰਦੇ ਹੁੰਦੇ ਸੀ ਅਸੀਂ ਅਗਲੀ ਪੀਰੀ ਨੂੰ ਇਸ ਚਜਜੇ ਬਾਰੇ ਦੱਸ ਕੇ ਇਹ ਕੇ ਸਕਦੇ ਹਾਂ ਕੇ ਸਾਡੇ ਸਮੇਂ ਤੇ ਇਹ ਸੁਵਿਧਾਵਾਂ ਹੁੰਦੀਆ ਸੀ ਤੇ ਹੋ ਸਕਦਾ ਮਾਰੇ ਹਾਲਾਤਾਂ ਵਿਚ ਇਹ ਤੁਹਾਡੇ ਕੰਮ ਆ ਸਕਦੀਆ ਨੇ
@earthiansociiiiialbeing
@earthiansociiiiialbeing Ай бұрын
🙏Bilkul Sahi Keha🙏.
@tarsemjhuty8203
@tarsemjhuty8203 Ай бұрын
Very good points bhai ranjit Singh ji sat Siri akal waheguru
@user-hv6zh7ro9u
@user-hv6zh7ro9u 2 ай бұрын
ਲੋਕਾਂ ਦੀਆਂ ਗੱਲਾਂ ਤਾਂ ਸੁਣ ਨਹੀਂ ਸਕਦੇ ਲੋਕਾਂ ਨੇ ਤਾਂ ਨਾਨਕ ਦੇਵ ਜੀ ਨੂੰ ਨਹੀਂ ਬਖਸ਼ਿਆ
@Kiranpal-Singh
@Kiranpal-Singh 2 ай бұрын
ਗੁਰਬਾਣੀ ਤੇ ਪਰਖੋ, ਇਸ ਕੋਲ ਸਿਰਫ ਗੱਲਾਂ ਹਨ !
@user-gd9pp9hy2r
@user-gd9pp9hy2r 2 ай бұрын
ਵੀਰ ਕਰਫਿਊ ਜੀ ਜਿਸ ਨੂੰ ਤੁਸੀਂ ਸਵਾਲ ਕਰਦੋ ਹੋ ਪਹਿਲਾਂ ਜਵਾਬ ਸੁਣ ਲਿਆ ਕਰੋ ਫਿਰ ਦੂਜਾ ਸਵਾਲ ਕਰਿਆ ਕਰੋ 🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️💚
@harjotpb2637
@harjotpb2637 2 ай бұрын
Ryt ji
@l7tvlive771
@l7tvlive771 Ай бұрын
ਲੱਖ ਲਾਹਣਤ ਯਾਦਵਿੰਦਰ ਤੈਨੂੰ ਜੇਕਰ ਇਹੋ ਜਿਹੇ ਸਵਾਲ ਤੂੰ ਧੁੰਮੇ ਨੂੰ ਕੀਤੇ ਹੁੰਦੇ ਤੇਰਾ ਤੱਪੜਾਝਾੜ ਦੇਣਾਂ ਸੀ,,,,ਮਾਣ ਹੈ ਭਾਈ ਸਾਹਿਬ ਤੁਹਾਡੇ ਤੇ love you dil ton🥳🥳
@Aaj361
@Aaj361 2 ай бұрын
ਯਾਦਵਿੰਦਰ ਏਥੇ ਤੇਰੇ ਸਵਾਲ ਕੱਚੇ ਰਹਿਗੇ l ਗੱਲ ਨੂੰ ਸਿਰੇ ਲਾ
@onkarsahota1677
@onkarsahota1677 2 ай бұрын
ਸਿੱਖ ਅਦਾਰਿਆਂ ਧਰਮਸਥਾਨਾਂ ਤੇ ਆਰ ਐਸ ਐਸ ਦ ਕਬਜ਼ਾ ਹੈ ਅੱਗੇ ਸਿੱਖ ਧਰਮ ਨੂੰ ਦੋ ਧੜਿਆਂ ਵਿੱਚ ਵੰਡੇ ਜਾਣ ਦੀ ਤਿਆਰੀ ਹੋ ਰਹੀ ਹੈ
@HarpreetSingh-yr5vk
@HarpreetSingh-yr5vk Ай бұрын
ਭਾਈ ਸਾਹਿਬ ਦਾ ਬਹੁਤ ਚੰਗੇ ਪਰਚਾਰਕ ਹਨ ਅੱਜ ਦੇ ਸਮੇ ਵਿੱਚ
@GillSaab-tb3ln
@GillSaab-tb3ln 2 ай бұрын
ਇੱਕ ਗੱਲ ਤਾਂ ਸਹੀ ਆ ,,ਜੇ ਜੱਥੇਦਾਰਾ ਕੋਲ ਜੱਥੇਦਾਰਾ ਵਾਲੀ ਗੱਲ ਹੋਵੇ,, ਤਾਂ ਦਰਬਾਰ ਸਾਹਿਬ ਚ ਸਭ ਨੂੰ ਮਾਹਾਰਾਜਾ ਰਣਜੀਤ ਸਿੰਘ ਵਾਂਗ ਇੱਕ ਨਾਲ ਵੀ ਸਭ ਬਰਾਬਰ ਦਾ ਦਰਜਾ ਦਿੱਤਾ ਜਾਵੇ,, ਪਰ ਅੱਜ ਦਰਸ਼ਨ ਦੋਰਾਨ,, ਗਰੀਬ ਗੁਰਬੇ ਨੂੰ ਤਾਂ ਥੱਕੇ ਮਰ ਕੇ ਸਾਈਡ ਕੱਢ ਦਿੱਤਾ ਜਾਦਾ,, ਤੁਸੀਂ ਵੀ ਵੇਖਿਆ ਹੋਵੇਗਾ,,
@simranpreetkaur5913
@simranpreetkaur5913 Ай бұрын
ਸਹੀ ਹੈ ਜੀ ਕਿਸੇ ਹੋਰ ਨਾਲ ਵੀ ਗੱਲਬਾਤ ਕੀਤੀ ਜਾਵੇ ਤਾ ਕੇ ਸਾਨੂੰ ਵੀ ਪਤਾ ਲੱਗੇ ਹਰ ਵਾਰ ਭਾਈ ਸਾਹਿਬ ਜੀ ਨਾਲ ਹੀ ਕਿਉ 🙏
@user-jx9zf6vt6l
@user-jx9zf6vt6l Ай бұрын
ਭਾਈ ਸਾਹਿਬ ਜੀ ਦੀ ਇਸੇਤਰ੍ਹਾਂ ਚੜ੍ਹਦੀ ਕਲਾ ਰਹਣੀਹੈ ਜਿਨੀ ਚਾਹੇ ਲਤਾਂ ਖਿੱਚਣੀ ਖਿੱਚੀ ਚਲੋ
@malhhi07
@malhhi07 2 ай бұрын
ਯਾਦਵਿੰਦਰ ਸਿੰਘ! ਤੂਂ ਬਹੁਤ ਸਮਝਦਾਰ ਹੈਂ, ਅਾੲੀਨ ਸਟਾੲੀਨ ਦਾ ਕਥਨ "ਜੋ ਸਾੲਿਂਸ ਲੋਕਾ ਵਾਸਤੇ ਬਰਤੀ ਜਾਣੀ ਚਾਹੀਦੀ ਸੀ...." ਭਲਿਅਾਮਾਣਸਾ ੳੁਹ ਲੋਕਾਂ ਦੇ ਖਿਲਾਫ ਸਾੲਿਂਸ ਨੇ ਅਾਪਣੇ ਅਾਪ ਨੂੰ ਖੁਦ ਨਹੀਂ ਵਰਤਿਅਾ, ਧਰਮੀ ਕਹਾਂੳੁਂਦੇ ਮਨੁਖ ਨੇ ੳੁਸ ਨੂੰ ਮਨੁੱਖ ਦੇ ਖਿਲਾਫ ਵਰਤਿਅੈ। ਸਾੲਿਂਸ ਅਾਪਦੇ ਅਾਪ ਵਿਚ, ੳੁਹ ਨਿਰਗੁਣ ਸਰੂਪ ਹੈ , ੳੁਹ ਨਿਯਮ ਹਨ ( ਅਣਦਿਸਦੇ ਰੱਬੀ ਨਿਯਮ) ਜਿੰਨ੍ਹਾਂ ਦੇ ਭੇਦ ਖੋਲ੍ਹ ਕੇ ਸਾੲਿਂਸਦਾਨ ਸਾਡੇ ਸਾਹਮਣੇ ਰੱਖਦੇ ਹਨ ਤੇ ਅਗੇ ਸਾਡੀ ਮਰਜ਼ੀ ਹੈ ਕਿ ੳੁਨ੍ਹਾਂ ਨੂੰ ਅਸੀਂ ਮਨੁੱਖਤਾ ਦੇ ਹੱਕ ਵਿਚ ਵਰਤਣਾ ਹੈ ਜਾਂ ਵਿਰੋਧ ਵਿਚ। ਪ੍ਰਮਾਣੂ ਦੀ ਤਾਕਤ ਦੇ ਜੋ ਭੇਦ ਸਨ ਸਾੲਿੰਸ ਦੀ ਵਿਧੀ ਨਾਲ ਸਮਝ ਕੇ ਵਿਗਿਅਾਨਕਾਂ ਸਾਡੇ ਸਾਹਮਣੇ ਰੱਖੇ ਤੇ ਅੱਗੇ ਪ੍ਰਮਾਣੂੰ ਬੰਬ ਬਣਾ ਕੇ ੳੁਨ੍ਹਾ ਦੀ ਦੁਰਵਰਤੋਂ ਮਨੁੱਖ ਨੇ ਕੀਤੀ, ਸਾੲਿਂਸ ਦਾ ਿੲਸ ਵਿਚ ਕੀ ਕਸੂਰ ਹੈ? ਸਾੲਿੰਸ ਤਾਂ ਕੁਦਰਤੀ ਜਾਂ ਕਹਿ ਲਓ ਰੱਬੀ ਭੇਤਾਂ ਦੀ ਸਿਰਫ ਵਿਅਾਖਿਅਾ ਕਰਦੀ ਹੈ।
@bhupindersinghthind3114
@bhupindersinghthind3114 2 ай бұрын
ਯਾਦਵਿੰਦਰ ਨੇ ਡਾ ਗਰਗ ਅੱਗੇ ਬਹੁਤੀ ਫਿਲੋਸਫੀ ਨਹੀਂ ਘੋਟੀ,ਚੁਪ ਕਰਕੇ ਸੁਣਦਾ ਰਿਹਾ,ਹੁਣ ਪਤਾ ਕਿ ਰਣਜੀਤ ਸਿੰਘ ਘੱਟ ਪੜਿਆ ਹੈ,ਇਸ ਕਰਕੇ ਬਾਹਰਲੇ ਫਿਲਾਸਫਰਾਂ ਦੀਆਂ ਉਦਾਰਣਾਂ ਦੇਈ ਜਾਂਦਾ।ਫਿਰ ਵੀ ਭਾਈ ਰਣਜੀਤ ਸਿੰਘ ਨੇ ਤਰਕ ਸੰਗਤ ਜਵਾਬ ਦਿੱਤੇ ਹਨ।
@kulvirsinghbilling9509
@kulvirsinghbilling9509 Ай бұрын
ਜ ghat ਪੜ੍ਹਿਆ ਤਾਂ ਘਰ ਬੈਠ ਕੇ ਰੱਬ ਦਾ ਨਾਮ ਜਪੇ। ਫ਼ਰੀ ਅਕਾਲ ਕਿਓਂ ਵੰਡ ਦਾ ਫਿਰਦਾ
@KulwinderSingh-jf7oy
@KulwinderSingh-jf7oy Ай бұрын
ਤੂੰ ਧੁੰਮੇ ਤੋਂ ਗਿਆਨ ਲਏ ਲਾ ਜਾ ਕ ਕੰਜ਼ਰ ​@@kulvirsinghbilling9509
@jattdhaliwal9379
@jattdhaliwal9379 2 ай бұрын
ਬਹੁਤ ਹਿ ਢੰਗ ਨਾਲ ਚਰਚਾ ਚੱਲੀ ਪਰ ਜਿਹੜੇ ਐਥੇ ਗਲਤ ਬੋਲ ਰਹੇ ਹਨ ਲਗਦਾ ਉਹਨਾਂ ਨੇ ਕੋਈ ਗੱਲ ਸੁਣੀ ਹਿ ਨਹੀਂ ਹੋਣੀ ਇਹ ਓਹੀ ਲੋਕ ਹੁੰਦੇ ਹਨ ਜਿਹੜੇ ਹੂਰਲ਼-ਹੂਰਲ਼ ਕਰਦੇ ਓਧਰ ਏਧਰ ਉਹ ਹੋ ਸਕਦੇ ਹਨ ।
@mdeepgill2775
@mdeepgill2775 2 ай бұрын
ਨੋਟ ਕੀਤਾ ਜਾਵੇ ਕਿ ਦਮਦਮੀ ਟਕਸਾਲ ਕੋਈ ਸੌ ਸਾਲ ਪੁਰਾਣੀ ਜਥੇਬੰਦੀ ਸ਼ਹੀਦ ਬਾਬਾ ਦੀਪ ਸਿੰਘ ਜੀ ਤੋ ਸੁਰੂ ਹੁੰਦੀ ਐ ਟਕਸਾਲ,ਹਾਂ ਮੰਨਿਆ ਕਿ ਹੁਣ ਨਾ ਉਹ ਟਕਸਾਲ ਰਹੀ ਨਾਂ ਉਹ ਟਕਸਾਲ ਦੇ ਜਰਨੈਲ ਰਹੇ,ਅਸਲ ਚ ਸਿੱਖ ਕੌਮ ਦੇ ਪ੍ਰਚਾਰਕ ਕੱਚੇ ਹਨ, ਪ੍ਰਚਾਰਕ ਤੇ ਬ੍ਰਹਮ ਗਿਆਨੀ ਚ ਬੜਾ ਫਰਕ ਹੈ, ਪ੍ਰਚਾਰਕ ਸਾਖੀਆਂ ਸੁਣਾ ਸਕਦਾ ਐ ਕੀਰਤਨ ਕਰ ਸਕਦਾ ਐ ਹੋਰ ਆਵਦੀ ਬੁੱਧ ਅਨੁਸਾਰ ਵਿਚਾਰ ਕਰ ਸਕਦਾ ਹੈ, ਪਰ ਬ੍ਰਹਮ ਗਿਆਨ ਦੀ ਗੱਲ ਗੁਰਬਾਣੀ ਗੁਰੂ ਦੀ ਗੱਲ ਸਦੈਵ ਬ੍ਰਹਮ ਗਿਆਨੀ ਹੀ ਸਹੀ ਕਰ ਸਕਦਾ ਹੈ, ਪਰ ਹੋਵੇ ਅਸਲ ਸੱਚ ਚ ਬ੍ਰਹਮ ਗਿਆਨ ਨੂੰ ਪਹੁੰਚਿਆਂ, ਪੁਰਾਤਨ ਪ੍ਰਚਾਰਕ ਜੋ ਗੁਰੂ ਜੀ ਵਲੋਂ ਸਥਾਪਿਤ ਕੀਤੇ ਜਾਂਦੇ ਸਨ, ਉਹ ਸਭ ਉਸ ਪਰਮ ਜੋਤ ਚ ਸਮਾਏ ਹੁੰਦੇ ਸਨ ਮਤਲਬ ਪੂਰੇ ਪੁੱਜੇ ਹੋਏ, ਹੁਣ ਅਸਲ ਰੌਲਾ ਕੀ ਹੈ, ਹਰ ਪ੍ਰਚਾਰਕ ਦੀ ਆਵਦੀ ਆਵਦੀ ਮੱਤ ਹੈ, ਗੁਰਮੱਤ ਨਹੀ, ਭਗਤੀ ਦੀ ਸ਼ਕਤੀ ਨਹੀ, ਬਸ ਏਦਾਂ ਲਗਦੈ ਕਿ ਜਿਆਦਾਤਰ ਕੌਮ ਵਿੱਚ ਦੁਬਿਧਾ, ਦੋਚਿੱਤੀ ਪੈਦਾ ਕਰਨ ਲਈ ਇਹ ਪ੍ਰਚਾਰਕ ਤਿਆਰ ਕੀਤੇ ਗਏ ਹਨ
@harmeshdhaliwal2820
@harmeshdhaliwal2820 2 ай бұрын
Sahi kehde ho tusi g ehi gal aa sari
@h.ssandhu7267
@h.ssandhu7267 2 ай бұрын
ਇਕ ਗੱਲ ਕਿਸੇ ਨੇ ਨੋਟ ਕੀਤੀ ਕੁਝ ਦਿਨ ਪਿਹਲਾ ਯਾਦਵਿੰਦਰ ਨੇ ਇਕ ਹਿੰਦੂ ਬਾਬੇ ਨਾਲ interview ਕੀਤੀ ਸੀ। ਉਸ ਬਾਬੇ ਨੂੰ ਕੋਈ counter ਸਵਾਲ ਨਹੀਂ ਕੀਤਾ ਉਦਾ ਜੋ ਦਿਲ ਕੀਤਾ ਓ ਬੋਲਦਾ ਰਿਹ ਪਰ ਰਣਜੀਤ ਸਿਓ ਨੂੰ ਚੰਗੀ ਤਰਾ ਬੋਲਣ ਵੀ ਨਹੀਂ ਦਿੰਦਾ। ਗੱਲ ਸੋਚਣ ਵਾਲੀ ਆ ਭਾਓ
@ABAB-gh7zj
@ABAB-gh7zj 2 ай бұрын
ਕਿਉੰਕਿ ਪੰਜਾਬ ਦੀ ਰਾਜਨੀਤੀ ਸਿੱਖੀ ਦੇ around ਹੈ
@harpreetsingh-fe1ch
@harpreetsingh-fe1ch Ай бұрын
Kyu ke eh bhen da yar sarkara da kutaa sache bnde nu he questions kr sakda
@hardipsinghchakkalan5856
@hardipsinghchakkalan5856 Ай бұрын
Hraami patarkaar aa poora eh
@karmsingh6636
@karmsingh6636 Ай бұрын
Os ne interview kiti aa diwan ni lagaya bhai saab da. Interview witch counter question hunde rehan tikhe sawal poshe banda tanhi interview changi keh sakde aa. Tusi tan chuhnde aa bas bhai ranjit singh boli jaan te oh Satbachan satbachan keh ke interview khatam kar deve.
@h.ssandhu7267
@h.ssandhu7267 Ай бұрын
@@karmsingh6636 veer g tuhanu samj ni lagi jo mai bolya Kuj din phlan ena ik hindu babe di interview keeti c ode ch koi counter sawal ni keeta. Te Ranjeet Singh nu changi tran boln v ni denda.
@user-hv6zh7ro9u
@user-hv6zh7ro9u 2 ай бұрын
ਧੰਨਵਾਦ ਜੀ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@kamaldeepsingh1530
@kamaldeepsingh1530 2 ай бұрын
ਬਹੁਤ ਵਧੀਆ ਵੀਚਾਰ ਨੇ ਭਾਈ ਸਾਹਿਬ ਦੇ
@balbirsingh625
@balbirsingh625 2 ай бұрын
🙏🌹🌷🌹🙏
@jagasingh8627
@jagasingh8627 2 ай бұрын
ਮੇਂ ਕੋਈ ਰਣਜੀਤ ਸਿੰਘ ਦਾ ਸਪੋਰਟਰ ਨਾਈ ਪਰ ਗੱਲ ਵਿਚ ਦਮ ਹੈ ਜਿਸ ਹਿਸਾਬ ਨਾਲ ਏਨਾ ਨੂੰ ਗੁਰਬਾਣੀ ਸਾਹਮਜ ਆਉਂਦੀ ਹੈ. ਗੱਲ ਤੇ ਐਂਡ ਵਿਚ ਚੰਗ਼ਾ ਇਨਸਾਨ ਬਹਾਨਾਨ ਦੀ ਸਾਰੀ, ਤੇ ਹਕ਼ ਸੱਚ ਦੀ ਗੱਲ ਕਰਨੀ.
@sukhwindersinghsandhu7478
@sukhwindersinghsandhu7478 2 ай бұрын
ਪੱਤਰਕਾਰ ਜੀ,ਭਾਈ ਸਹਿਬ ਨੇ ਵਿਗਿਆਨ ਅਤੇ ਧਰਮ ਦੇ ਸਬੰਧ ਵਿੱਚ ਗੱਲਬਾਤ ਗੋਲ ਮੋਲ ਹੀ ਰੱਖਣੀ ਹੈ,ਕਿਉਕਿ ਧਰਮ ਨੂੰ ਛੱਡ ਕੇ ਉਹ ਆਪਣਾ ਵਿਗਿਆਨਿਕ ਪ੍ਰਚਾਰ ਸਿਧਾ ਨਹੀ ਕਰ ਸਕਦਾ।ਭਾਈ ਸਾਹਿਬ ਲੋਕਾ ਨੂੰ,ਕਰਮਾਤਾ,ਅੰਧਵਿਸ਼ਵਾਸਾਂ,ਭੂਤ-ਪ੍ਰੇਤਾਂ, ਮਨੋਕਲਪਤ ਰੱਬ, ਨਰਕ ਸਰਵਰਗ,ਚੁਰਾਸੀ ਲੱਖ ਜੂਨਾ ਆਦਿ ਦੇ ਵਹਿਮਾ-ਭਰਮਾਂ ਵਿੱਚੋ ਕੱਢ ਕੇ ਵਧੀਆ ਜੀਵਨ ਜਾਚ ਦੱਸ ਰਹੇ ਹਨ। ਬਾਕੀ ਧਰਮਾਂ ਨੇ ਦੁਨੀਆ ਵਿਚ ਨਫਰਤ ਭਰੀ ਹੈ,ਜਿਸ ਕਰਕੇ ਧਰਮਾਂ ਦੇ ਨਾਮ ਤੇ ਮਨੁੱਖਤਾਂ ਦਾ ਦਰਦਨਾਕ ਕਤਲੇਆਮ ਹੋਇਆ ਹੈ। ਜਿਵੇ,ਸੰਨ 47ਵਿਚ,ਚੁਰਾਸੀ ਵਿੱਚ, ਹਿਟਲਰ ਨੇ ਯਹੂਦੀਆਂ ਦਾ ਕਤਲੇਆਮ ਕੀਤਾ,ਔਰੰਗਜ਼ੇਬ ਨੇ, ਬਹੁਤ ਸਾਰੇ ਹੋਰ ਰਾਜਿਆ ਨੇ ਕੀਤਾ ਹੈ। ਜੋ ਕੁਝ ਵੀ ਅਸੀ ਵੇਖਦੇ ਹਾ ਸਭ ਕੁਝ ਸਾਇੰਸ ਨੇ ਹੀ ਦਿੱਤਾ ਹੈ
@JaswinderKaur-kq4gv
@JaswinderKaur-kq4gv 2 ай бұрын
Bhai Ranjit Singh Ji God bless you Ji Sadi v umar tuhanu lag have Ji SDA Charhdikla vich rho Ji GOD BLESS YOU JI
@HARJITSINGH-qo6pl
@HARJITSINGH-qo6pl 2 ай бұрын
Gurmat Vichaar always be as per principle of Gurbani . No individual is higher than Akal Takhat . ""Aap saware me milaan me mileaa sukh hoe " It means that if sikh purify his mind by meditation on Naam and by following Guru Protocol then he will realise Waheguru internally and externally and will blessed with Highest spiritual happiness status.
@surinderkaur7628
@surinderkaur7628 22 күн бұрын
ਮੈ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ ਭਾਈਜੀ
@kuldeep_798
@kuldeep_798 Ай бұрын
bhai ਸਾਹਿਬ ਜੀ ne ਬਹੁਤ ਵਧੀਆ ਤਰੀਕੇ naal ਵਾਰਤਾਲਾਪ ਕੀਤੀ, ਹੁਣ reporter ਸਾਹਿਬ ਬਾਬਾ banta ਸਿੰਘ ja ਦਮਦਮੀ ਟਕਸਾਲ de ਆਗੂਆਂ kol ਜਾਣ ਇੰਟਰਵਿਊ ਲਈ ta jo uhna de ਬਿਆਨ v jane ਜਾਣ ਗੁਰੂ ਜੀ ਬਾਰੇ😮
@user-zo1sl3zb2f
@user-zo1sl3zb2f 2 ай бұрын
ਬਸ ਇੱਕ ਗੱਲ ਜਾਦ ਰੱਖੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕੋਈ ਬਾਬਾ ਨਹੀਂ ਹੈ ਜੀ
@AvtarA-xh1wd
@AvtarA-xh1wd 2 ай бұрын
ਗੁਰੂ ਬੋਲ ਕੇ ਸਿੱਖਾਂ ਨੂੰ ਸੰਦੇਸ਼ ਦੇ ਸਕਦਾ , ਆਪਣੇ ਆਪਣੇ ਮੱਤ ਵਾਲੇ ਸੱਟਾਂ ਖਾਂਦੇ ਜਿਵੇਂ 84 ਵਿਚ ਅਲੱਗ ਅਲੱਗ ਤੁਰ ਕੇ ਸੱਟਾਂ ਖਾਧੀਆਂ
@surinder474
@surinder474 Ай бұрын
Bol ke dasey guru granth sahib. Je gurus na hunde, granth nahi hona see. Granth sahib nu khol ke guru ji, saints dee bani pari jandi aa, jo gurus mnukhi deh ch aye san.
@simg8277
@simg8277 2 ай бұрын
ਕੁਦਰਤ ਦੇ ਨਿਯਮ ਹੀ ਸਾਰਾ ਕੁੱਝ ਫਿਰ ਇਸ ਡਰਾਮੇਬਾਜ਼ੀ ਕਿਸ ਲਈ ਲਾਈ ਆ ਕੁਦਰਤ ਦੇ ਨਿਯਮ ਹਿਸਾਬ ਨਾਲ ਵੱਡੀ ਮੱਛੀ ਛੋਟੀ ਨੂੰ ਖਾਂਦੀ ਇਹ ਹਿਸਾਬ ਅਸੀਂ ਅਪਣੇ ਤੋ ਕਮਜ਼ੋਰ ਬੰਦੇ ਤੋ ਲੁੱਟ ਲਿਆ ਕਰੀਏ
@harrisingh9327
@harrisingh9327 Ай бұрын
kudrat kamzor mammals nu upper kar dianasorse nu khatam v kar dinndi aa ih v kudrat da nizam hai !
@navdeep7626
@navdeep7626 28 күн бұрын
Bhai sahib ji Di umr Waheguru lambhi kry ji ❤❤
@LakhwinderSingh-qb1dm
@LakhwinderSingh-qb1dm 26 күн бұрын
❤❤❤❤❤
@AvtarNirman
@AvtarNirman Ай бұрын
ਵਾਹਿਗੁਰੂ ❤
@jassar100
@jassar100 2 ай бұрын
Gurbani says ॥ ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥ ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥
@Kiranpal-Singh
@Kiranpal-Singh 2 ай бұрын
ਬਿਲਕੁਲ ਸਹੀ
@gurtejsingh8241
@gurtejsingh8241 27 күн бұрын
ਬਾਬਾ ਬੰਤਾ ਸਿੰਘ ਤੇ ਨਾਲ ਵੀ ਇੰਟਰਵਿਊ ਕਰੋ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ
@ManjeetKaur-fm2lo
@ManjeetKaur-fm2lo 2 ай бұрын
Waheguru ji
@ManpreetSingh-vq1vc
@ManpreetSingh-vq1vc 2 ай бұрын
ਸਿੱਖ ਕੌਮ ਦੇ ਸਭ ਤੋਂ ਸੱਚੇ ਤੇ ਵੱਡੇ ਪ੍ਰਚਾਰਕ ਨੇ ਭਾਈ ਸਾਹਿਬ ਰਣਜੀਤ ਸਿੰਘ
@sukhsahibsandhu283
@sukhsahibsandhu283 2 ай бұрын
ਸਭ ਤੋਂ ਵੱਡਾ ਖੱਚ ਪ੍ਰਚਾਰਕ ਆ
@babbujathol143143
@babbujathol143143 2 ай бұрын
ਆਹੋ 😂😂😂
@GurnavSingh-ot6xx
@GurnavSingh-ot6xx 2 ай бұрын
laal batiyaan walia gaddia vich ghuman wala, duwaan lgaun lyi 2-2 lakh 2010-2011 de time ch lenda reha eh......hun daso sikhi pracharak ehojihe hunde aa
@funny_gully8468
@funny_gully8468 2 ай бұрын
Sarkari kuta badal dhadri dhuma
@navjotsinghsidhu6170
@navjotsinghsidhu6170 2 ай бұрын
Very funny
@amolaksingh2517
@amolaksingh2517 2 ай бұрын
ਤੂੰ ਪਹਿਲਾ ਵਾਂਗੂੰ ਸਰਕਾਰਾਂ ਨੂੰ ਖੁਸ਼ ਰੱਖ ਜਿਵੇਂ ਯਾਦਵਿੰਦਰ ਰੱਖਦਾ ,ਬਹੁਤ ਸੋਹਣੇ ਲਗਦੇ ਆ ਤਲਵੇ ਚੱਟਦੇ ਤੁਸੀਂ ,ਇਹੀ ਤੁਹਾਡੀ ਓਕਾਤ ਆ
@JoginderSingh-vy3rw
@JoginderSingh-vy3rw 2 ай бұрын
ਇੱਕ ਤੀਰ➡⬆️ ਦੋ ਸਿਕਾਰ
@babygurbaksh6417
@babygurbaksh6417 2 ай бұрын
Best comment ❤
@SukhkaranSingh-dq3br
@SukhkaranSingh-dq3br Ай бұрын
Shukriya bahi saab ji
@user-xm1yy2kf4d
@user-xm1yy2kf4d Ай бұрын
ਜ਼ਿੰਦਗੀ ਨੂੰ ਇਨਸਾਨਾਂ ਵਾਂਗੂੰ ਜਿਊਣਾ ਹੀ ਸੱਚ ਹੈ ਜਦੋ ਇਨਸਾਨ ਕੋਲ ਸਾਧਨ ਵਧਦੇ ਜਾਂਦੇ ਹਨ ਤਾਂ ਉਹ ਇਨਸਾਨ ਆਪਣੇ ਤੋਂ ਅੱਗੇ ਪਰਿਵਾਰ ਪਰਿਵਾਰ ਤੋਂ ਅੱਗੇ ਸਮਾਜ ਆਲਾਂ ਦੁਆਲਾ , ਦੇਸ ਸੰਸਾਰ ਨੂੰ ਵਧੀਆ ਬਣਾਉਣਾ ਹੀ ਸਮੇਂ ਦਾ ਸੱਚ ਹੈ ਪਰ ਅੰਤ ਨਹੀ
@earthiansociiiiialbeing
@earthiansociiiiialbeing Ай бұрын
🙏🙏🙏🙏🙏🙏🙏🙏🙏Bhai Yadwinder Singh Ji De Swaal Bahut Ghaint Hann🥰🥰🥰🥰🥰🥰🥰🥰
@LovelyGeoCave-ki6qv
@LovelyGeoCave-ki6qv 2 ай бұрын
ਕੋਈ ਕਹਾ ਭੂਤਨਾ ਕੋਈ ਕਹੈ ਬੇਤਾਲਾ ਕੋਈ ਕਹੈ ਆਦਮੀ ਨਾਨਕ ਵਿਚਾਰਾ।। ਦੁਨੀਆਂ ਨੂੰ ਖੁਸ਼ ਕਰਨ ਲਈ ਜ਼ੋਰ ਨਾ ਲਾਉ
@RanjeetSingh-cl6tl
@RanjeetSingh-cl6tl Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@RanjeetSingh-cl6tl
@RanjeetSingh-cl6tl Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@XEnFarmer1974
@XEnFarmer1974 2 ай бұрын
ਯਾਦਵਿੰਦਰ ਜੀ ਤੁਹਾਡੇ ਸਵਾਲ ਬਹੁਤ ਹੀ ਸਪਸ਼ਟ ਸਨ, ਜਵਾਬਾਂ ਤੋਂ ਵੱਡੇ ਸਨ।
@gurbhejsingh3498
@gurbhejsingh3498 2 ай бұрын
ਵੀਰ ਜੀ ਟੱਟੂ ਸਵਾਲ ਵੱਡੇ ਨੇ ਇੰਟਰਵਿਊ ਦੁਬਾਰਾ ਸੁਣੋ , ਇੱਕ ਸਵਾਲ ਨੂੰ 3,3 ਵਾਰ ਕੀਤਾ , ਤੇ ਉਹ ਵੀ ਫੁਦੂ ਨੇ ਕਚਰਾ ਜੇਹਾ ਹੋ ਕੇ
@Aaj361
@Aaj361 2 ай бұрын
ਭਾਈ ਸਾਬ ਦੀਆਂ ਗੱਲਾਂ 100% ਸਹੀ ਨੇ l ਸਿੱਖ ਕੌਮ ਦੇ ਸਮਝ ਹੀ ਨਹੀਂ ਆ ਰਹੀਆਂ l ਜਦ ਤੱਕ ਸਮਝ ਆਉਗੀਆਂ ਤਦ ਤੱਕ ਕਾਫੀ ਸਮਾਂ ਲੱਗ ਜਾਣਾ l ਮੇਰੇ ਸਿੱਖ ਭਰਾਵਾਂ ਨੂੰ ਬੇਨਤੀ ਹੈ ਸਮਝਣ ਦੀ ਕੋਸ਼ਿਸ਼ ਕਰੋ l
@Kiranpal-Singh
@Kiranpal-Singh 2 ай бұрын
ਗੁਰਬਾਣੀ ਦੀ ਸਮਝ ਨਹੀਂ ਹੈ, ਗੱਲਾਂ ਨਾਲ ਪਰਮਾਤਮਾ ਨਹੀਂ ਮਿਲਦਾ !
@Aaj361
@Aaj361 2 ай бұрын
@@Kiranpal-Singh ਦੱਸੋ ਤਾਂ ਪ੍ਰਮਾਤਮਾ ਕਿਵੇਂ ਮਿਲਦਾ l ਭਰਾ ਮੇਰੇ (nature )ਕੁਦਰਤ ਹੀ ਪ੍ਰਮਾਤਮਾ ਹੈ
@Kiranpal-Singh
@Kiranpal-Singh 2 ай бұрын
@@Aaj361 ਗੱਲਾਂ ਨਾਲ ਇਹ ਸਮਝ ਨਹੀਂ ਆਉਦਾ, ਨਾਮ-ਬਾਣੀ ਅਭਿਆਸ ਕਰੋ, ਫਿਰ ਸਮਝ ਆਵੇਗਾ ! ਮੇਰੀਆਂ ਹੋਰ ਟਿੱਪਣੀਆਂ ਪੜ੍ਹ ਲੈਣਾ !
@sukhsahibsandhu283
@sukhsahibsandhu283 2 ай бұрын
ਸਾਨੂੰ ਨੀਂ ਲੋੜ ਥੋਡੇ ਭਾਬੀ ਸਹਿਬ ਦੀਆਂ ਗੱਲਾਂ ਸਮਝਣ ਦੀ
@Aaj361
@Aaj361 2 ай бұрын
@@sukhsahibsandhu283 ਭਰਾ ਮੇਰੇ ਜੇ ਸਿੱਖ ਤਰਕ ਨਾਲ ਗੱਲ ਕਰੇਗਾ ਤਾਂ ਦੂਸਰੇ ਧਰਮ ਤੋਂ ਅਲੱਗ ਹੋਵੇਗਾ l ਨਹੀਂ ਤਾਂ ਓਹੀ ਪੁਰਾਣਾ ਸਿਸਟਮ ਲਾਉਂਦਾ ਰਹਿ ਤਾਰੀਆਂ
@HarjinderSingh-nz6uq
@HarjinderSingh-nz6uq Ай бұрын
Great debate
@larrylarry5815
@larrylarry5815 Ай бұрын
❤❤
@onkarsinghpurewal990
@onkarsinghpurewal990 2 ай бұрын
ਭਾਈ ਰਣਜੀਤ ਸਿੰਘ ਖਾਲਸਾ ਜੀ ॥ ਵਾਹਿਗੁਰੂ ਚੜ੍ਦੀਕਾਲਾ ਵਿੰਚ ਰੱਖੇ ॥ ਤੁਸੀ ਝਮਾਲੀਆ ਚ ਬਾਹਰ ਆ ਕਿ ਕੋਮ ਦੇ ਜੋਵਾ ਪੀੜੀ ਨੂੰ ਸੇਧ ਦੇ ਸਕਦੇ ਹੋ ॥ਕੋਮ ਦੀਆ ਕੁਰੀਤੀਆ ਬਾਰੇ ਬੋਲਦੇ ਰਹਿਣਾ ਆਤੇ ਸੱਚ ਦੀ ਸੁਲਗਾ ਹੀ ਸੱਚੀ ਸੇਵਾ ਹੈ ॥
@bestintheworld11
@bestintheworld11 2 ай бұрын
Boht vdya interview .. GREAT VICHAAR 👍 👌 🙏🙏🙏🙏🙏🙏
@RajSingh-cg2sx
@RajSingh-cg2sx Ай бұрын
t]1Qa was 11+>m6m😊
@bestintheworld11
@bestintheworld11 Ай бұрын
@@RajSingh-cg2sx ki likhyaa ??
@user-dp1km3jh7q
@user-dp1km3jh7q Ай бұрын
ਢੱਡਰੀਆਂ ਵਾਲ਼ਿਆਂ ਦੀਆਂ ਗੱਲਾਂ ਸੁਣਕੇ ਸੱਚੀ ਕੰਮ ਕਰਨ ਬਹੁਤ ਦਿਲ ਕਰੇਆ ਆਉਂਦਾ ,,ਮੈ ਟੂ ਰੈਸਟ ਬੱਸ ਚਲਾਉਂਦਾ ਮੈ ਘਰ ਦਿਆ ਨੂੰ ਕਹਿ ਰਿਹਾ ਸੀ ਬੱਸ ਨੀ ਚਲਾਉਣੀ ਮੇਰਾ ਦਿਲ ਨੀ ਕਰਦਾ ਹੁਣ ਗੱਡੀ ਚਲਾਉਣ ਨੂੰ,ਸੱਚੀ ਭਾਈ ਸਾਬ ਦੇ ਵਿਚਾਰ ਸੁਣਕੇ ,,ਏਨਾ ਦਿਲ ਕਰਦਾ ,ਬਿਨਾ ਥਕਾਵਟ 30 40 ਘੰਟੇ ਗੱਡੀ ਚਲਾਕੇ ਵੀ ਖ਼ੁਸ਼ ਰਹਿਨਾ,, ਵਾਹਿਗੁਰੂ ਜੀ ਕਿਰਪਾ ਕਰਨ
@jassijallah7628
@jassijallah7628 Ай бұрын
ਵਾਹਿਗੁਰੂ ਜੀ
@sukhdevsinghdhami2650
@sukhdevsinghdhami2650 2 ай бұрын
Nyc interview ❤
@balbirsinghusajapmansadasa1168
@balbirsinghusajapmansadasa1168 2 ай бұрын
ਬੜੇ ਧਿਆਨ ਨਾਲ਼ ਸੁਣਿਆ ,ਹੈਨੀ ਪਰਮਾਤਮਾ ਦਾ ਗਿਆਨ।
@arshbhinder5149
@arshbhinder5149 2 ай бұрын
ਵੀਰ ਜੀ ਜੇ ਕਿਸੇ ਨੂੰ ਗਿਆਨ ਹੁੰਦਾ‌ ਤਾਂ ਅਜ ਲੋਕ ਧਰਮ ਨਾ ਬਦਲਦੇ ? ਦੁਜੀ ਗੱਲ ਹੁਣ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਧੀਆ ਪ੍ਰਚਾਰ ਭਾਈ ਸਾਹਿਬ ਪਿੰਦਰਪਾਲ ਜੀ ਕਰਦੇ ਆ ਬਾਕੀ ਬਾਬਾ‌ ਬੰਤਾ ਸਿੰਘ ਐਂਡ ਪਾਰਟੀ ਦੀ ਗੱਲ ਕਰੀਏ ਜਾਂ ਡਡਰੀ‌‌ ਦੀ ਏ ਤਾਂ ਬਸ‌ ਕਨੇਡਾ ਅਮਰੀਕਾ ਪੈਸੇ ਇਕੱਠੇ ਕਰਨ ਲਈ ਜਾਂਦੇ ਨੇ ਕਿਸੇ ਗਰੀਬ ਬੰਦੇ ਘਰ ਨਹੀਂ ਦੇਖੇ‌‌ ਕਥਾ ਕਰਦੇ
@gurpyarkhokhar4481
@gurpyarkhokhar4481 2 ай бұрын
Tenu hai saala lun
@Jasaltvmajha5173
@Jasaltvmajha5173 2 ай бұрын
ਉਹ ਬਾਬਾ ਜੀ ਸਹੀ ਕਿਹੜੇ ਆ ਉਹ ਤਾਂ ਦੱਸ ਦੋ ਸਾਨੂੰ ਹੂ ਯਾਰ ਰਣਜੀਤ ਸਿੰਘ ਜੀ ਬਾਬਾ ਜੀ ਢੱਡਰੀਆਂ ਵਾਲੇ ਚਾਰ ਪੰਜ ਸਾਲ ਤੈਨੂੰ ਇਹ ਇਲਾਕੇ ਸੱਦਿਆ ਬਾਬਾ ਜੀ ਬਾਬਾ ਜੀ ਕੀਤਾ ਲੋਕਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਵੀ ਨਾ ਹੋਰ ਤਰਾਣ ਲੱਗ ਪਿਆ ਹੁਣ ਤੁਸੀਂ ਦੱਸੋ ਯਾਰ ਚੰਗੇ ਤਰ੍ਹਾਂ ਦੱਸੋ ਸਾਨੂੰ ਤੁਸੀਂ ਕੀ ਕੀ ਜੋ ਵਿੱਚੋਂ ਕਿਦੇ ਆ ਜੀ
@jagroopsingh1185
@jagroopsingh1185 2 ай бұрын
ਅੱਜ ਦੀ ਤ੍ਰਾਸਦੀ ਜੋ ਬੰਦਾ ਕਦੇ ਪੰਜਾਬ ਦੀ ਗੱਲ ਨਹੀਂ ਕਰਦਾ ਕਦੇ ਸਿੱਖ ਕੌਮ ਦੀ ਗੱਲ ਨਹੀਂ ਕਰਦਾ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕਰਦਾ ਕਦੇ ਸਰਕਾਰ ਦੇ ਜ਼ੁਲਮ ਦੀ ਗੱਲ ਨਹੀਂ ਕਰਦਾ ਉਹ ਪੰਜਾਬ ਦਾ ਸ਼ੇਰ ਯਾਦਵਿੰਦਰ ਵੀ ਸਰਕਾਰੀ ਪਤਰਕਾਰ ਤੇ ਸਰਕਾਰੀ ਸਾਧ
@JaspreetsinghKhangura-on4vh
@JaspreetsinghKhangura-on4vh 2 ай бұрын
ਕੋਈ ਸਟੈਂਡ ਨਹੀਂ ਰਿਹਾ ਬਾਈ
@rinkumattran3202
@rinkumattran3202 2 ай бұрын
ਰੱਬ ਹੋਵੇ ਭਾਵੇਂ ਨਾ ਹੋਵੇ ਕੋਈ ਫਰਕ ਨੀ ਪੈਂਦਾ ਮੈਨੂੰ ਤਾਂ ਪਰ ਜੇ ਰੱਬ ਹੈਗਾ ਫਿਰ ਮੈ ਓਹਨੂੰ ਆਹੀ ਕਹਿਣਾ ਚਾਹੁੰਣਾ ਕਿ ਸਾਰੇ ਧਰਮ ਤੋੜ ਕੇ ਸੁਆਹ ਕਰਦੇ ਰੱਬਾ , ਇਨਸਾਨੀ ਨਸਲ ਨੂੰ ਖਤਮ ਕਰਦੇ ਧਰਤੀ ਤੋਂ, ਸਾਲੀ ਧਰਮਾਂ ਪਿੱਛੇ ਲੜੀ ਜਾਂਦੀ ਆ ਮਰੀ ਜਾਂਦੀ ਆ! ਤੂੰ ਹੀ ਕਰ ਕਿਰਪਾ ਚੱਕ ਦੇ ਘੜੇ ਤੋਂ ਕੌਲਾ ਕਰਦੇ ਲੋਕਾਂ ਨੂੰ ਸੁਖਾਲੇ , ਸਭ ਨੂੰ ਮਾਰਦੇ ! 😁 ਮੈਨੂੰ ਲੱਗਦਾ ਮੇਰੀ ਬੇਨਤੀ ਨੀ ਸੁਣਦਾ ਰੱਬ ! ਰੱਬ ਨੂੰ ਆਹੀ ਸਲਾਹ ਦਿੰਨਾ ਮੇਰੀ ਬੇਨਤੀ ਸੁਣੀ ਵੀ ਨਾ ਪਤਿੰਦਰਾ ਕਿਉਂਕਿ ਜੇ ਧਰਮ ਮਰਗੇ ਤੇ ਇਨਸਾਨ ਦੀ ਨਸਲ ਮਰਗੀ ਤਾਂ ਤੂੰ ਵੀ ਨਾਲ ਦੀ ਨਾਲ ਮਰ ਜਾਵੇਗਾ ! ਪਿਆਰ ਸਤਿਕਾਰ ਭਾਈ ਸਾਹਿਬ ਜੀ 🙏
@jazzkahlon2321
@jazzkahlon2321 Ай бұрын
We are with bhai Ranjit singh ji 🙏 🙌 😊 we proud of you 👏 we are the same path as guru Nanak gave us .. we have an ideology of guru sahiban.
@RajinderKaur-qk9ox
@RajinderKaur-qk9ox 2 ай бұрын
ਬਹੁਤ ਵਧੀਆ ਭਾਈ ਰਣਜੀਤ ਸਿੰਘ 🙏
@SatnamSingh-oc4gs
@SatnamSingh-oc4gs 2 ай бұрын
ਭਾਈ ਸਾਹਿਬ ਜੀ ਦੀ ਸੋਚ ਬਹੁਤ ਵਧੀਆ ਤੇ ਬਹੁਤ ਵਧੀਆ ਤਰੀਕੇ ਨਾਲ ਗੱਲ ਸਮਝਾਉਂਦੇ ਰੂਹ ਨੂੰ ਸਕੂਨ ਮਿਲਦਾ ਧੰਨਵਾਦ ਜੀ
@Kiranpal-Singh
@Kiranpal-Singh 2 ай бұрын
ਸਕੂਨ ਤਾਂ ਬਾਬੇ ਨੂੰ ਨਹੀਂ ਆਇਆ
@user-ms9xe4rs9x
@user-ms9xe4rs9x 2 ай бұрын
swaad liya dita pro punjab walio ❤️🤝
@harmankhurmi2564
@harmankhurmi2564 16 күн бұрын
Bai yadwinder ne boht sohni interview kiti, boht sohne swaal puche ohna ne te bhai sahab ne v boht vdya jwaab ditte. Par jdo bai yadwinder ne keha ki ‘takde rehna’ mann nu kive jittna’ varge swaal ta boht chote ne oho gal kite na kite thik nahi hai. Vakh vakh darshanik loka de vakh vakh swaal hunde ne, jive ki bai yadwinder ne dssya sach ki hai? Time ki hai? Te bai yadwinder ne enna swala nu boht vadda dssya. Mere khyal vich koi swal chota vadda hunda hi nahi. Jis insaan nu koi mental problem hai ohde lyi ta khush rehna hi sab to vaddi chunoti bann jandi hai te ehe swaal ode lyi sab to vadda ban janda hai. Te ik ehe gal ki hiroshima te nakasaki te sab to vadda nuksan kita advancement ne, nuclear bombs ne. Hrek chij de pros and cons hunde hi ne. Ehe ta insaan nu sochna chaidae ki oho kehde passe ture. Hathyar gola barood te purane smay vich v si. Baki boht sohni interview kiti. Boht sohne swaal te jwaab sannu mile. Boht boht dhanwaad.❤
@vickysinghvicky2618
@vickysinghvicky2618 2 ай бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ❤
@knowledgebabag
@knowledgebabag 2 ай бұрын
10:00 ਇਹ ਪਟੋਲਾ
@jassipanjab1388
@jassipanjab1388 Ай бұрын
Very Very nice
@user-ws5uj2ht5h
@user-ws5uj2ht5h Ай бұрын
❤❤❤❤ਬਾਈ ਜੀ ਦਵਾਨ ਲੰਗਣੇ ਚਾਹੀਦੇ ਹਨ ਬਹੁਤ ਲੋੜ ਹੈ ❤❤❤❤❤❤❤❤❤❤❤ਤਤਤਤ
@bababakhshishsingh
@bababakhshishsingh 2 ай бұрын
ਜਰੀਏ ਬਾਰੇ ਜਵਾਬ ਦੇਵੋ ਗਿਆਨ ਹੀ ਸਭ ਕੁਝ ਹੈ ਸ਼ਸ਼ਤਰ ਤੋਂ ਮੁਨਕਰ ਹੋ ਸਰਕਾਰ ਦੇ ਜੁਲਮਾਂ ਦੇ ਖਿਲਾਫ ਕਦੇ ਨਹੀ ਬੋਲਦੇ ਗੁਰੂ ਸਾਹਿਬ ਸਿਰਫ ਸਤਕਾਰ ਯੋਗ ਹੈ ਹੱਦ ਹੋ ਗਈ ਯਾਰ। ਤੁਸੀ ਇਹੇ ਕਚੋਲਾ ਖੜਾ ਕਰ ਰਹੇ ਹੋ
@OmParkash-et7se
@OmParkash-et7se Ай бұрын
ਧਰਮ ਤੋਂ ਪਹਿਲਾਂ ਵਿਗਿਆਨ ਸੀ। ਧਰਮ ਨਾਲ ਵਿਗਿਆਨ ਤੇ ਵਿਗਿਆਨ ਨਾਲ ਧਰਮ ਨੂੰ ਸਮਝਿਆ ਜਾ ਸਕਦਾ ਹੈ। ਢੰਡਰੀਆ ਵਾਲੇ ਦੀ ਸਮਝ ਨੂੰ ਸਲਾਮ।
@mkbrar8819
@mkbrar8819 2 ай бұрын
ਗੱਲ ਸਾਰੇ ਮਨ ਦੀ ਹੀ ਹੈ। ਸਾਨੰ ਸਾਡੇ ਗੁਰੂ, ਗੁਰੂ ਗ੍ਰੰਥ ਜੀ ਦੇ ਗਏ ਮਨ ਲਈ , ਜ਼ਿੰਦਗੀ ਜਿੳਣ ਲਈ, ਦੂਜਿਆਂ ਧਰਮਾ ਚ ਉਹਨਾਂ ਦੇ ਗ੍ਰੰਥ ਨੇ। ਪਰ ਉਹਨਾਂ ਦੇ ਅਰਥ ਹਰ ਬੰਦਾ ਆਪਣੀ ਸਮਝ ਅਨੁਸਾਰ ਕਰਦਾ । ਸਾਇੰਸ ਵੀ ਸਾਇੰਸਦਾਨ ਆਪਣੀ ਸਮਝ ਅਨੁਸਾਰ ਕਰਦਾ । ਸਮੇਂ ਨਾਲ ਸਾਇੰਸ ਅਤੇ ਧਰਮ ਦੇ ਅਰਥ ਬੰਦੇ ਦੀ ਸੋਚ ਨਾਲ ਬਦਲਦੇ ਨੇ।
@brarhammi
@brarhammi Ай бұрын
Baut vadia interview Yaadwinder ji . Par try karo k highlights nu short rakho. 6 minutes te 36 seconds highlights before starting actual program. Sorry to say but highlights time nu manage karo please . Thank you and good luck
@jassasinghsidhu2884
@jassasinghsidhu2884 2 ай бұрын
Bilkul sahi vichar han Bhaee Ranjit Singh de
@gopisandhu6787
@gopisandhu6787 2 ай бұрын
ਬਹੁਤ ਵਧੀਆ ਵਿਚਾਰ ਦਿੱਤੇ ਭਾਈ ਸਾਹਿਬ ਜੀ
@simg8277
@simg8277 2 ай бұрын
ਜੇ ਰੱਬ ਹੈ ਨੀ ਫਿਰ ਇਹ ਪੱਗ ਬਣ ਕੇ ਸਿੱਖ ਕਿਉ ਬਣਿਆ
@sharmagaurav7001
@sharmagaurav7001 Ай бұрын
Bhai sahab right 👌👌
@harmankumar9533
@harmankumar9533 2 ай бұрын
Very good patrkar ji you have good job 🇨🇦
@user-sm8so1ng6q
@user-sm8so1ng6q 2 ай бұрын
ਬਹੁਤ ਬਹੁਤ ਚੰਗੇ ਵਿਚਾਰ ਹਨ ਭਾਈ ਸਾਹਿਬ ਜੀ 👍👍
@shehrajvirsingh6678
@shehrajvirsingh6678 2 ай бұрын
Bhai Ranjit is very logical. a true Sikh.
@AmrikSingh-ir8vs
@AmrikSingh-ir8vs Ай бұрын
Great discussion
@harindergosal2439
@harindergosal2439 Ай бұрын
Bhai g de vichar 100% right Han per samajan lei vadia soch honi chahide a.koti koti parnam bhai g.
100❤️
00:19
Nonomen ノノメン
Рет қаралды 37 МЛН
FOOTBALL WITH PLAY BUTTONS ▶️ #roadto100m
00:29
Celine Dept
Рет қаралды 72 МЛН