Jathedar Harpreet Singh Full Speech At Takht Sri Damdama Sahib

  Рет қаралды 194,079

The Unmute

The Unmute

Күн бұрын

ਪੱਤਰਕਾਰੀ ਦੇ ਲਿਬਾਸ ’ਚ ਧੰਦਾ ਕਰਨਾ ਸਾਡਾ ਮਕਸਦ ਨਹੀਂ, ਪੱਤਰਕਾਰੀ ਸਾਡੇ ਪੇਸ਼ੇ ਤੋਂ ਵਧਕੇ ਸਾਡਾ ਧਰਮ ਅਤੇ ਇਖ਼ਲਾਕੀ ਫ਼ਰਜ਼ ਵੀ ਹੈ। ਵਿਊਜ਼ ਅਤੇ ਲਾਈਕਸ ਦੀ ਦੌੜ ਤੋਂ ਦੂਰ ਅਸੀਂ ਸੱਚ ਸਾਹਮਣੇ ਲਿਆਉਣ ਨੂੰ ਅਹਿਮੀਅਤ ਦੇਵਾਂਗੇ। ਕਿਸੇ ਵੀ ਤਰ੍ਹਾਂ ਦੇ ਜ਼ੋਰ ਹੇਠ ਚੁੱਪ ਕੀਤੀਆਂ ਜ਼ੁਬਾਨਾਂ ਦੀ ਆਵਾਜ਼ ਬਣੇਗਾ ‘ਦ ਅਨਮਿਊਟ’ (The Unmute) ਅਤੇ ਅਸੀਂ ਹਮੇਸ਼ਾ ਨਿਰਪੱਖਤਾ ਤੇ ਨਿਡਰਤਾ ਨਾਲ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ।
For the latest news and updates, do visit our:
𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
𝐅𝐀𝐂𝐄𝐁𝐎𝐎𝐊: / theunmuteoff. .
𝐈𝐍𝐒𝐓𝐀𝐆𝐑𝐀𝐌: / theunmuteof. .
𝐓𝐖𝐈𝐓𝐓𝐄𝐑: / the_unmute
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
/ theunmute
Email: feedback@theunmute.com
Disclaimer - Copyright disclaimer under section 107 of the copyright act 1986, allowance is made for "fair use" for purposes such as criticism, comment, news reporting, education and research. Fair use is permitted by copyright status that might otherwise be infringing.
Please Note - Our news channel does not endorse or promote any particular product, service, or ideology, and we strive to maintain neutrality and objectivity in our reporting. However, opinions expressed by individuals interviewed or quoted in our videos may not necessarily reflect the views of the channel.
We encourage viewers to conduct their own research and exercise their own judgement before making decisions based on information presented in our videos.

Пікірлер: 334
@SukhwinderSingh-sx1hy
@SukhwinderSingh-sx1hy Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@manpreetmani6649
@manpreetmani6649 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@hunterchahalable
@hunterchahalable Жыл бұрын
ਬਹੁਤ ਹੀ ਸਿਆਣੇ ਅਤੇ ਗੁਰਸਿੱਖ ਸ਼ਖਸ਼ੀਅਤ ਹਨ ਜਥੇਦਾਰ ਹਰਪ੍ਰੀਤ ਸਿੰਘ ਜੀ ਜਿਹੜੇ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਅਤੇ ਤਖਤ ਦਮਦਮਾਂ ਸਾਹਿਬ ਦੇ ਵੀ ਜਥੇਦਾਰ ਹਨ , ਇਹਨਾਂ ਦਾ ਸਿੱਖ ਕੌਮ ਵਿੱਚ ਬਹੁਤ ਹੀ ਵੱਡਾ ਸਤਿਕਾਰ ਹੈ ,,!!!!
@beantsinghbrar8150
@beantsinghbrar8150 Жыл бұрын
ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ਧੱਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@karamjitsingh8908
@karamjitsingh8908 Жыл бұрын
ਅੱਜ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ। ।।ਹਮ ਹਿੰਦੂ ਨਹੀ।।
@DarshanSingh-iq2oq
@DarshanSingh-iq2oq Жыл бұрын
Waheguru ji
@GurmeetSingh-lz7np
@GurmeetSingh-lz7np Жыл бұрын
ਬਹੁਤ ਹੀ ਵਧੀਆ ਅਤੇ ਨਿਰਮਤਾ ਵਾਲੀ ਸਪੀਚ ਹੈ ਸਿੰਘ ਸਾਹਿਬ ਦੀ ਅਤੇ ਪੜੇ ਲਿਖੇ ਇਨਸਾਨ ਵਾਲੀ ਸਪੀਚ ਹੈ
@BhupinderSingh-eu1pp
@BhupinderSingh-eu1pp Жыл бұрын
Waheguru ji
@nirmalkaur8581
@nirmalkaur8581 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ਵਾਹਿਗੁਰੂ ਜੀ
@baljinderwirring
@baljinderwirring Жыл бұрын
ਵਿਸਾਖੀ ਦੀਆਂ, ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ, ਕੌਮ ਸਦਾ ਚੜ੍ਹਦੀ ਕਲਾ ਵਿੱਚ ਰਹੇ, ਵਾਹਿਗੁਰੂ ਸਦਾ ਅੰਗ ਸੰਗ ਸਹਾਈ ਰਹਿਣ
@sukhmohansingh7260
@sukhmohansingh7260 Жыл бұрын
Dhan guru Gobind Singh Ji Jathedar shib ji te ve kirpa hai aj de din
@rajinderkaur2967
@rajinderkaur2967 Жыл бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਿਓ
@ksdhaliwal3670
@ksdhaliwal3670 Жыл бұрын
ਆਪ ਸਰਕਾਰ ਨੇ ਇਹ ਰੋਕਾਂ ਲਾਕੇ ਆਪ ਪਾਰਟੀ ਨੇ ਆਪਣੀ ਪਾਰਟੀ ਨੂੰ ਪੰਜਾਬਵਿੱਚੋਂ ਤਿਲਾਂਜਲੀ ਦੇਣ ਲਈ ਅਜਿਹਾ ਕਦਮ ਚੁੱਕਿਆ ਹੈ।
@gurjotsingh8thb78
@gurjotsingh8thb78 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਸਾਜਨਾ ਦਿਵਸ ਦੀ ਲਖ ਲਖ ਵਧਾਈਆਂ ਜੀ ਵਾਹਿਗੁਰੂ ਸਭ ਉਪਰ ਮਿਹਰ ਰੱਖੇ
@miss.sardarni232sardarni8
@miss.sardarni232sardarni8 Жыл бұрын
ਦਾਸ ਜੋਗਿੰਦਰ ਸਿੰਘ ਪੂਰਨ ਪੂਰ ਵਾਲੇ ਵਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਹੋਵੇ ਜੀ ਖਾਲਸਾ ਪੰਥ ਸਿਰਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
@surjeetkaur9232
@surjeetkaur9232 Жыл бұрын
ਸਾਰੀਆ ਸੰਗਤਾ ਨੂੰ ਖਾਲਸਾ ਦਿਵਸ ਦੀਆ ਬਹੁਤ ਬਹੁਤ ਵਧਾਈਆ ਜੀ
@BalwinderKaur-mu9zb
@BalwinderKaur-mu9zb Жыл бұрын
ਖਾਲਸਾ ਸਾਜਨਾ ਦਿਵਸ ਦੀਆਂ ਪੂਰੀ ਲੋਕਾਈ ਨੂੰ ਬਹੁਤ ਬਹੁਤ ਵਧਾਈਆਂ 🙏🙏🙏👏👏 🙌
@BaljinderSingh-he1yz
@BaljinderSingh-he1yz Жыл бұрын
🎉🎉 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🎉🎉
@manvirsinghsingh1597
@manvirsinghsingh1597 Жыл бұрын
ਭਾਈ ਅੰਮ੍ਰਿਤ ਪਾਲ ਸਿੰਘ ਜੀ
@harpindersingh4186
@harpindersingh4186 Жыл бұрын
ਖਾਲਸਾ ਸਾਜਨਾ ਦਿਵਸ ਦੀਆਂ ਆਪ ਸੱਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਸਿੱਖਾਂ ਨੂੰ ਇੱਕਠੇ ਹੋਣ ਦੀ ਲੋੜ ਹੈ
@gurmailsinghvirk5056
@gurmailsinghvirk5056 Жыл бұрын
ਖ਼ਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਸਾਰੀ ਸੰਗਤ ਨੂੰ । ਵਾਹਿਗੁਰੂ
@rupinderkaur7023
@rupinderkaur7023 Жыл бұрын
Chrdi kla bakshe waheguru ji guru nal judo
@rupinderkaur7023
@rupinderkaur7023 Жыл бұрын
Waheguru ji ka khalsa waheguru ji fateh Amrit di daat lo kakara de dhani baniya apne kakara nu sambhaliye
@sachdiawaaj3738
@sachdiawaaj3738 Жыл бұрын
ਪ੍ਰਮਾਤਮਾ ਕਰੇ ਆਪ ਪਾਰਟੀ ਤੇ ਭਗਵੰਤੇ ਬੁੱਚੜ ਦਾ ਕੱਖ ਨਾ ਰਹੇ
@anoopsinghboparai6807
@anoopsinghboparai6807 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਹੀ ਵਧੀਆ ਜਥੇਦਾਰ ਸਾਹਿਬ ਜੀ। ਆਪ ਜੀ ਨੂੰ ਗੁਰੂ ਸਾਹਿਬਾਨ ਨੇ ਕਿਰਪਾ ਕਰਕੇ ਉਂਚੀ ਤੇ ਸੁੱਚੀ ਸੇਵਾ ਸਿਰਮੌਰ ਡਿਊਟੀ ਸਿੱਖ ਕੌਮ ਦੀ ਅਗਵਾਈ ਕਰਨ ਦਾ ਮੌਕਾ ਬਖਸ਼ਿਆ। ਆਪ ਜੀ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਵਿਚ ਰੱਖੇ ਤੇ ਆਪ ਜੀ ਸਿੱਖ ਕੌਮ ਦੀ ਸਮੇਂ-ਸਮੇਂ ਤੇ ਯੋਗ ਅਗਵਾਈ ਕਰਦੇ ਹੋਏ ਸਿੱਖ ਕੌਮ ਨੂੰ ਸਹੀ ਸੇਧ ਦੇਂਦੇ ਰਹੋ ।ਧੰਨਵਾਦ ਜੀ। ਦਾਸ - ਅਨੂਪ ਸਿੰਘ ਸਾਬਕਾ ਸਰਪੰਚ ਪਿੰਡ ਡੱਲਾ ਬਲਾਕ ਕਾਦੀਆਂ ਜਿਲਾ ਗੁਰਦਾਸਪੁਰ ❤❤❤❤❤❤❤
@manjitkaur6094
@manjitkaur6094 Жыл бұрын
,,, ਵਾਹਿਗੁਰੂ ਖਾਲਸਾ ਪੰਥ ਦੀ ਸਦਾ ਚੜਦੀ ਕਲਾ ਰਖਣ ,,🙏🙏
@surjeetkaur9232
@surjeetkaur9232 Жыл бұрын
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਬੰਧੀ ਸਿੰਘਾ ਤੇ ਮੇਹਰ ਭਰਿਆ ਹੱਥ ਅਤੇ ਚੜ੍ਹਦੀ ਕਲਾ ਰੱਖੀ ਅੰਗ ਸੰਘ ਸਹਾਈ ਹੋਇਓ ਜੀ
@harpreetldh
@harpreetldh Жыл бұрын
ਮੇਰੀ ਸਮਝ ਅਨੁਸਾਰ ਅੰਮ੍ਰਿਤਪਾਲ ਸਿੰਘ ਪੁਲਿਸ ਹਿਰਾਸਤ ਵਿੱਚ ਹੈ। ਉਹ ਉਸ ਨੂੰ ਦਿੱਤੀ ਗਈ ਸਕ੍ਰਿਪਟ ਅਨੁਸਾਰ ਕੰਮ ਕਰ ਰਿਹਾ ਹੈ। ਉਹ ਕੇਂਦਰੀ ਏਜੰਸੀਆਂ ਦਾ ਏਜੰਟ ਹੈ। ਉਸਨੂੰ ਹੇਠਾਂ ਦਿੱਤੇ ਟੀਚਿਆਂ ਨਾਲ ਭੇਜਿਆ ਜਾਵੇਗਾ: 1 ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਅਤੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਲਈ ਕੇਂਦਰੀ ਏਜੰਸੀਆਂ ਦੀ ਯੋਜਨਾ ਨੂੰ ਟਾਰਪੀਡੋ ਕੀਤਾ ਹੈ। ਸਿੱਖ ਨੌਜਵਾਨਾਂ ਦੀਆਂ ਗੈਰ-ਕਾਨੂੰਨੀ ਗ੍ਰਿਫਤਾਰੀਆਂ ਅਤੇ ਝੂਠੀਆਂ ਐਫਆਈਆਰਜ਼ ਵਿਰੁੱਧ ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨਾ ਮੁੱਖ ਨਿਸ਼ਾਨਾ ਸੀ, ਇਹਨਾਂ ਪ੍ਰਦਰਸ਼ਨਾਂ ਨੂੰ *ਪੰਜਾਬ ਵਿੱਚ ਖਾਲਿਸਤਾਨੀ ਲਹਿਰ* ਦਾ ਨਾਂ ਦਿੰਦੇ ਹੋਏ ਜਥੇਦਾਰ ਸਾਹਿਬ ਨੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਨਾ ਹੋਣ ਲਈ ਸਮਝਦਾਰੀ ਨਾਲ ਕਿਹਾ ਹੈ। 2. ਉਸਨੇ ਸਮਝਦਾਰੀ ਨਾਲ ਸਿੱਖ ਜਥੇਬੰਦੀਆਂ ਨੂੰ ਕਿਹਾ ਹੈ ਕਿ ਉਹ ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਵਜੋਂ ਬਦਨਾਮ ਕਰਨ ਲਈ ਮੁੱਖ ਧਾਰਾ ਦੇ ਮੀਡੀਆ ਵਿਰੁੱਧ ਕਾਨੂੰਨੀ ਕੇਸ ਦਰਜ ਕਰਨ ਤਾਂ ਜੋ ਮੀਡੀਆ ਮਾਲਕਾਂ ਨੂੰ ਵੀ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਅੱਗ ਦਾ ਸੇਕ ਮਹਿਸੂਸ ਹੋਵੇ। 3. ਉਨ੍ਹਾਂ ਨੇ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ 207 ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰਨ ਲਈ ਕਿਹਾ ਹੈ ਜਿਨ੍ਹਾਂ ਨੂੰ ਝੂਠੇ ਤੌਰ 'ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਵਿਰੁੱਧ ਐਫ.ਆਈ.ਆਰ. ਜੇਕਰ ਕੋਈ ਗ੍ਰਿਫਤਾਰ ਨੌਜਵਾਨ ਨਹੀਂ ਹੁੰਦਾ, ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੁੰਦਾ, ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿਣ ਦਾ ਕੋਈ ਕਾਰਨ ਨਹੀਂ ਹੁੰਦਾ। ਫਿਰ ਕੇਂਦਰੀ ਏਜੰਸੀਆਂ ਕਿਵੇਂ ਧਰੁਵੀਕਰਨ ਕਰਨਗੀਆਂ। ਭਾਜਪਾ ਸਰਕਾਰ ਆਪਣੀ *ਬੀ* ਟੀਮ *ਆਪ* ਦੇ ਨਾਲ ਮਿਲ ਕੇ 1984 ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਸਿੱਖਾਂ ਵਿਰੁੱਧ ਨਫਰਤ ਅਤੇ ਡਰ ਦਾ ਮਾਹੌਲ ਬਣਾ ਕੇ ਭਾਜਪਾ ਨੂੰ ਸ਼ਾਨਦਾਰ ਜਿੱਤ ਦਿਵਾਈ ਜਾ ਸਕੇ ਜਿਵੇਂ ਕਾਂਗਰਸ ਨੇ 518 ਸੀਟਾਂ ਵਿੱਚੋਂ 401 ਸੀਟਾਂ ਜਿੱਤੀਆਂ ਸਨ। 1985 1947 ਤੋਂ ਬਾਅਦ ਇੱਕ ਬੇਮਿਸਾਲ ਕਾਰਨਾਮਾ। 4. ਉਹ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੀ ਸਹਾਇਤਾ ਨਾਲ ਗੋਲਡਨ ਟੈਂਪਲ ਕੰਪਲੈਕਸ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰੇਗਾ ਕਿਉਂਕਿ SGPC ਟਾਸਕ ਫੋਰਸ ਉਸਨੂੰ ਰੋਕਣ ਵਿੱਚ ਅਸਮਰੱਥ ਹੈ ਜਿਵੇਂ ਕਿ 1982 ਵਿੱਚ ਭਿੰਡਰਾਂਵਾਲੇ ਨੇ ਅਕਾਲੀਆਂ ਦੀ ਮੂਰਖਤਾ ਕਾਰਨ ਗੁਰੂ ਨਾਨਕ ਨਿਵਾਸ ਵਿੱਚ ਪ੍ਰਵੇਸ਼ ਕੀਤਾ ਸੀ। 5. ਫਿਰ ਉਹ ਭਾਰਤੀ ਰਾਜ ਵਿਰੁੱਧ ਜੰਗ ਦਾ ਐਲਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ, ਉਸ ਨੂੰ ਹਰਿਮੰਦਰ ਸਾਹਿਬ ਤੋਂ ਅਕਾਲੀਆਂ ਅਤੇ SGPC ਪ੍ਰਬੰਧਨ ਨੂੰ ਉਜਾੜਨ ਲਈ ਹਥਿਆਰ ਅਤੇ ਮਨੁੱਖੀ ਸ਼ਕਤੀ ਪ੍ਰਦਾਨ ਕੀਤੀ ਜਾਵੇਗੀ। 6. ਉਸ ਨੂੰ ਹਰਿਮੰਦਰ ਸਾਹਿਬ ਤੋਂ ਬਾਹਰ ਕੱਢਣ ਦੀ ਆੜ ਵਿੱਚ ਬਲੂਸਟਾਰ ਕਿਸਮ ਦਾ ਇੱਕ ਹੋਰ ਅਪਰੇਸ਼ਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। kzbin.info/www/bejne/hHjHZ3eZjdONrpo kzbin.info/www/bejne/h6a0XnmLfreqi9E kzbin.infovIVuYonJtW0?feature=share
@PBGamerhere
@PBGamerhere Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@sukhdevsingh-fr8fm
@sukhdevsingh-fr8fm Жыл бұрын
ਭਗਵੰਤੁ ਮਾਨ ਦੀ ਸਿੱਖ ਕੌਮ ਨਾਲ ਦੁਸ਼ਮਣੀ ਮਿਹੰਗੀ ਪਵੇਗੀ
@kirpalsingh166
@kirpalsingh166 Жыл бұрын
ਦਾਸ ਕਿਰਪਾਲ ਸਿੰਘ ਵਾਹਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਜਥੇਦਾਰ ਜੀ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਗਰਜ਼ਦੇ ਰਿਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ
@paramjitsinghsingh251
@paramjitsinghsingh251 Жыл бұрын
ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@kirpalsingh166
@kirpalsingh166 Жыл бұрын
ਦਾਸ ਕਿਰਪਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਜਥੇਦਾਰ ਜੀ ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਰੱਖਣ ਇਸ ਤਰ੍ਹਾਂ ਹੀ ਗਰਜ਼ਦੇ ਰਿਹਾ ਕਰੋ
@hardeepaulakh9372
@hardeepaulakh9372 Жыл бұрын
ਵਾਹਿਗੁਰੂ ਜੀ 🙏
@kiranmam728
@kiranmam728 Жыл бұрын
ਖਾਲਸਾ ਸਾਜਨਾ ਦਿਵਸ ਦੀ ਸਮੂਹ ਸਿੱਖ ਸੰਗਤਾਂ ਨੂੰ ਬਹੁਤ ਮੁਬਾਰਕਾਂ, ਵਾਹਿਗੁਰੂ ਜੀ ਕਿਰਪਾ ਕਰੋ ਸਾਰੀ ਕੌਮ ਵਿੱਚ ਏਕਤਾ ਅਤੇ ਪਿਆਰ ਬਖਸੋ ਜੀ, ਸੁਮੱਤ ਬਖਸੋ ਜੀ। ਰਾਜ ਕਰੇਗਾ ਖਾਲਸਾ।
@bahadersingh5583
@bahadersingh5583 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@bschungha8542
@bschungha8542 Жыл бұрын
ਖਾਲਸਾ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ
@dilbagsingh5479
@dilbagsingh5479 Жыл бұрын
ਵਾਹਿਗੁਰੂ ਜੀ ਖਾਲਸਾ ਪੰਥ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏🙏🙏🙏
@BhaipargatSinghSingh-pq3ec
@BhaipargatSinghSingh-pq3ec Жыл бұрын
ਮਸੰਦਾਂ ਤੋਂ ਸਾਵਧਾਨ ਰਹੋਂ ਸਿੱਖੋ਼ ਸਿੱਖ ਇਤਿਹਾਸ ਵਿੱਚ ਕੋਈ ਅਖੌਤੀ ਦੀਪ ਸਿੰਘ ਹੈਂ ਹੀ ਨਹੀਂ ਸਗੋਂ ਇਤਿਹਾਸ ਵਿਚ ਕਲਮ ਨਾਲ਼ ਖੜਾਂ ਕੀਤਾਂ ਨਕਲੀ ਦੀਪ ਸਿਉਂ ਹੈਂ। ਮਸੰਦਾਂ ਭਜਾਓ ਪੰਥ ਬਚਾਓ ਮੋਰਚਾ ਲਾਓ ਭਈਏ ਭਜਾਓ ਪੰਜਾਬ ਬਚਾਓ ਮੁਹਿੰਮ ਚਲਾਓ ਸ਼ਹੀਦੀ ਜੱਥਾ ਮਾਤਾ ਸਾਹਿਬ ਕੌਰ ਜੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼। ਧੰਨਵਾਦ ਲੇਖਕ ਤੱਤ ਗੁਰਦੁਆਰਿਆਂ ਦੀ ਅਜ਼ਾਦੀ ਲਈ
@hardeepaulakh9372
@hardeepaulakh9372 Жыл бұрын
ਵਾਹਿਗੁਰੂ ਜੀ ਧੰਨ ਤੂੰ ਧੰਨ ਤੇਰੇ ਸਿੱਖ 🙏
@baljinderkaur2112
@baljinderkaur2112 Жыл бұрын
ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿਚ ਰੱਖਣਾ
@gurbanivichar114
@gurbanivichar114 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਸਾਖੀ ਦਿਹਾੜੇ ਮੌਕੇ ਤੇ ਖਾਲਸਾ ਪੰਥ ਦੀ ਸਾਜਨਾ ਦਿਵਸ ਮੌਕੇ ਲੱਖ ਲੱਖ ਵਧਾਈਆਂ ਜੀ ❤❤❤
@rashamsinghbabbu6104
@rashamsinghbabbu6104 Жыл бұрын
Waheguru ਜੀ ਮੇਹਰ ਕਰੇ ਤੰਦਰੁਸਤੀ ਬਖਸ਼ੇ
@Mercyisacceptabletolife
@Mercyisacceptabletolife Жыл бұрын
ਬੜੇ ਵੱਡੇ ਪੱਧਰ ਤੇ ਭਾਰੀ ਫੋਰਸਾਂ ਦੇ ਹਜੂਮਾਂ ਨਾਲ ਸਮੇਂ ਸਮੇਂ ਤੇ ਜ਼ਾਲਮ ਹਕੂਮਤਾਂ ਨੇ ਆਪਣੀ ਬੇਹੱਦ ਘਟੀਆ ਸੋਚ ਰੱਖਣ ਵਾਲੀਆਂ ਆਪਣੀਆਂ ਇਕ ਤਰਫਾ ਗੰਦੀਆਂ ਅਤੇ ਤੰਗ ਦਿਮਾਗ਼ ਝੂਠੀਆਂ ਚਾਲਾਂ ਚੱਲੀਆਂ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਆਜ਼ਾਦ ਅਤੇ ਉੱਚੀ ਸੁੱਚੀ ਸੋਚ ਰੱਖਣ ਵਾਲਾ ਖਾਲਸਾ ਸਗੋਂ ਪਹਿਲਾਂ ਨਾਲ਼ੋਂ ਹੋਰ ਦੁੱਗਣਾ ਚੌਗਣਾ ਪ੍ਰਫੁੱਲਤ ਹੋਇਆ ਅਤੇ ਹੁੰਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JasbirSingh-qd8jm
@JasbirSingh-qd8jm Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ
@gurmeetkaur-ek5kv
@gurmeetkaur-ek5kv Жыл бұрын
🙏🏼ਧੰਨ ਧੰਨ ਸ੍ਰੀ ਗੁਰੂ 🙏🏼👏🏻 🙏🏼ਗੁਰੂ ਗੋਬਿੰਦ ਸਿੰਘ 🙏🏼👏🏻 🙏🏼ਸਾਹਿਬ ਸਿੰਘ ਜੀ🙏🏼👏🏻 🙏🏼🌹👏🏻🌼👏🏻🌷👏🏻💐 🙏🏼👏🏻👏🏻👏🏻👏🏻👏🏻👏🏻👏🏻
@karnailbarnala5897
@karnailbarnala5897 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@harjitdigitalworld6833
@harjitdigitalworld6833 Жыл бұрын
ਸਾਰੀ ਸਿੱਖ ਕੌਮ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ - ਲੱਖ ਵਧਾਈਆਂ! ਹਰਜੀਤ ਸਿੰਘ ਅਕਾਲਗੜ੍ਹ ਕਲਾਂ
@PBGamerhere
@PBGamerhere Жыл бұрын
ਵਾਹਿਗੁਰੂ ਜੀ ਸੱਚ ਦਾ ਸਾਥ ਦਿਉ ਜੀ
@Prabh_bhullar
@Prabh_bhullar Жыл бұрын
ਵਾਹਿਗੁਰੂ ਕਿਰਪਾ ਕਰਨੀ ਪੰਥ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖਣਾ🙏🏻🙏🏻
@bhupindersinghladda4013
@bhupindersinghladda4013 Жыл бұрын
Dhan dhan shaib Shri Guru Granth Sahib Ji Maharaj ji Sikh Kom di is mhan sikhshiat nu sadd dan ji jo ki Kom di badiya Tarika nal agvai Karan waheguru ji jathadar Ji nu chaddi Kala bakhshan ji dhan Satnam waheguru ji
@deepveer2950
@deepveer2950 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤❤❤❤❤
@BalwinderSingh-rg4hp
@BalwinderSingh-rg4hp Жыл бұрын
ਜੱਥੇਦਾਰ ਸਾਬ੍ਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਿਓ ਜੀ ਬਾਕੀ ਬੇਨਤੀ ਹੈ ਕਿ ਬੈਅ ਸਮਝ ਕੁਝ ਲੋਕ ਆਪਣੀਆਂ ਹੀ ਸਸਥਾਂ ਨੂੰ ਭੱਡ ਦੇ ਰਹਿਦੇ ਹਨ ਪਤਾ ਨਹੀਂ ਕਿਉਂ ਇਹ ਲੋਕ ਆਪਣੇ ਆਪ ਦੇ ਵੈਰੀ ਬੱਣੇ ਬੈਠੇ ਹਨ ਪਰ ਜਿਸ ਤਰ੍ਹਾਂ ਨਾਲ ਤੂਸੀਂ ਅੱਜ ਕੱਲ੍ਹ ਕੌਮ ਦੀ ਗੱਲ ਕਰ ਰਹੇ ਜੇ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਵਿਚ ਰੱਖੇ ਜੀ
@nirmalkaur8581
@nirmalkaur8581 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉🎉🎉🎉🎉🎉🎉🎉❤❤❤❤❤❤❤❤❤❤
@lakhbirsingh9888
@lakhbirsingh9888 Жыл бұрын
​@Nirmal Kaur
@navdeepsinghnav7660
@navdeepsinghnav7660 Жыл бұрын
ਵਾਹਿਗੁਰੂ ਜੀ ਸਭਨਾ ਨੂੰ ਸਮੱਤ ਬਖਸ਼ੋ ਜੀ
@gurpreetsingh626
@gurpreetsingh626 Жыл бұрын
ਸਿੱਖ ਪੰਥ ਨੂੰ ਹੁਣ ਅਕਾਲ ਤਖਤ ਦੇ ਝੰਡੇ ਥੱਲੇ ਕੱਠੇ ਹੋਣ ਦੀ ਜਰੂਰਤ ਜੱਥੇਦਾਰ ਜੀ ਨੂੰ ਵੀ ਬੇਨਤੀ ਐ ਕਿ ਉਹ ਨਵੇਂ ਜਾਂ ਪੁਰਾਣੇ ਸਿਆਸੀ ਦਬਾਅ ਤੋ ਮੁਕਤ ਹੋ ਪੰਥਕ ਫੈਲਸੇ ਲੈ ਕੇ ਸਿੱਖ ਪੰਥ ਦੀ ਅਗਵਾਈ ਕਰਨ ਤੇ ਪੰਥ ਦੀ ਗੱਲ ਕਰਨ ਵਾਲਿਆਂ ਨੂੰ ਦਿੱਤੀਆ ਸਜਾਵਾਂ ਤੋ ਮੁਕਤ ਕਰਾਵਾਉਣ ਸਾਰਾ ਪੰਥ ਤੁਹਾਡੇ ਨਾਲ ਹੈ ਜੱਥੇਦਾਰ ਜੀ ਜਦੋਂ ਮਰਜੀ ਅਵਾਜ ਦੇਵੋ ਹਾਜਰ ਹੋਵਾਂਗੇ ।
@reshamsingh259
@reshamsingh259 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@shingarasingh2884
@shingarasingh2884 Жыл бұрын
Waheguru ji ka khalsa Waheguru ji ki fateh ji 🙏
@hakamkooner4087
@hakamkooner4087 Жыл бұрын
❤❤❤❤❤❤❤
@manvirsinghsingh1597
@manvirsinghsingh1597 Жыл бұрын
ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ
@HarpalSingh-cl4zw
@HarpalSingh-cl4zw Жыл бұрын
ਜੋ ਭੀ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਕੋਝੇ ਢੰਗ ਨਾਲ ਰੋਕਿਆ ਹੈ ਉਸ ਨੇ ਆਪਣੀ ਜੜ੍ਹ ਆਪ ਪੁਟ ਲਈ ਹੈ
@narinderjitsingh169
@narinderjitsingh169 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🏻🚩🚩🚩🚩🚩
@anusingla4971
@anusingla4971 Жыл бұрын
❤😅ml ok m ll po😂 po xx x mlwip to Hi b
@kirandeepkaur1206
@kirandeepkaur1206 Жыл бұрын
ਅੱਜ ਕੁਝ ਸਹੀ ਬੋਲ ਰਹੇ ਹੋ ਠੀਕ ਬੋਲੇ ਓਤੁਹਾਡਾ ਧਨਵਾਦ ਜਥੇਦਿਰ ਜੀ
@sidhusaabsidhusaab3389
@sidhusaabsidhusaab3389 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੱਗੀਆ ਵਾਲੇ ਦਸਮੇਸ਼ ਪਿਤਾ ਜੀ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ 🙏🙏🙏🙏🙏🙏
@rajwindersalhotra8702
@rajwindersalhotra8702 Жыл бұрын
Waheguru ji ka khalsa waheguru ji ki Fateh,
@balkarsinghbalkar8302
@balkarsinghbalkar8302 Жыл бұрын
ਵਾਹਿਗੁਰੂ ਜੀ ।ਜਥੇਦਾਰ ਸਾਹਿਬ ਜੀ ਅੱਜ ਦੇ ਦਿਨ ਤੁਸੀਂ ਆਪਣੇ ਇੱਕ ਚੈਨਲ ਤੇ ਆਪਣੇ ਇੱਕ ਅਖਬਾਰ ਦੀ ਸ਼ੁਰੂਆਤ ਕਰੋ ਜੀ ।
@jaswantbassi9621
@jaswantbassi9621 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🚩
@amarjeetsinghsandhu4191
@amarjeetsinghsandhu4191 Жыл бұрын
Waheguru ji 🙏🙏🙏🙏🙏
@satnamsinghmann6972
@satnamsinghmann6972 Жыл бұрын
ਸਿੱਖ ਕੋਮ ਲੰਗਰਾ ਯੋਗੀ ਈ ਰਹਿ ਗੀ ਹੋਰ ਸਿੱਖਾਂ ਦੇ ਪੱਲੇ ਰਹਿ ਵੀ ਕੀ ਗਿਆ ਜਥੇਦਾਰ ਜੀ ਤੁਸੀ ਵੀ ਗੱਲਾ ਜੋਗੇ ਹੀ ਆ ਤੁਸੀਂ ਵੀ ਸਰਕਾਰਾ ਦੇ ਚਮਚੇ ਓ ਦਿਓ ਕੋਮ ਨੂੰ ਕੋਈ ਕਾਲ ਦੇਖਿਓ ਇਹਨਾਂ ਦੀਆ ਕਿਵੇ ਧੱਜੀਆ ਉਡਾਉਦੇ ਆ ਸਿੰਘ ਪਰ ਤੁਹਾਨੂੰ ਆਪਣੀਆ ਕੁਰਸੀਆ ਪਿਆਰੀਆ ਉਝ ਤੁਹਾਨੂੰ ਆਪਣੀ ਪਾਵਰ ਦਾ ਹੀ ਨਹੀ ਪਤਾ।
@SatnamSingh-xw9hg
@SatnamSingh-xw9hg Жыл бұрын
Waheguru Sahib ji Waheguru Sahib ji Waheguru Sahib ji Waheguru Sahib ji Waheguru Sahib ji
@truthonlybysukhman
@truthonlybysukhman Жыл бұрын
Dhan dhan baba Deep singh ji❤❤
@swaransingh7492
@swaransingh7492 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurwindersingh4014
@gurwindersingh4014 Жыл бұрын
Waheguru ji sukriya
@sonusingh5108
@sonusingh5108 Жыл бұрын
Waheguru ji ka khalsa 🚩waheguru ji ki Fateh 🙏
@sukhbirsinghbhullr5973
@sukhbirsinghbhullr5973 Жыл бұрын
🙏🏻❤️ਵਾਹਿਗੁਰੂ ਜੀ ਕਾ,ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ।ਸਮੁੱਚੀ ਸਿੱਖ ਕੌਮ ਨੁੂੰ ਖ਼ਾਲਸਾ ਪੰਥ ਸਾਜਨਾ ਦਿਵਸ ਸਮਾਰੋਹ ਦੀਆਂ ਲੱਖ ਲੱਖ ਵਧਾਈਆਂ ਜੀ।ਵਾਹਿਗੁਰੂ ਆਪਣੇ ਖ਼ਾਲਸਾ ਪੰਥ ਨੁੂੰ ਚੜਦੀ ਕਲਾ ਬਖਸ਼ਣ।ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ।🙏🏻🙏🏻
@lakhwindersingh3518
@lakhwindersingh3518 Жыл бұрын
😢þq08q
@sukhjeetkaurcheema9366
@sukhjeetkaurcheema9366 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰੋ ਖਾਲਸੇ ਦਾ ਰਾਜ ਜਲਦੀ ਤੋਂ ਜਲਦੀ ਕਰੋ ਜੋ ਇਹ ਜ਼ਾਲਮ ਸਰਕਾਰਾਂ ਨੂੰ ਪਤਾ ਲੱਗ ਸਕੇ
@tarlochansingh9962
@tarlochansingh9962 Жыл бұрын
Sikh Kom dasam patshaa di sirji hoe Kom hai.vashaki de parav Diya sarea nu lakh lakh vadaiya g.🦁🦁🦁🦁🦁💪💪💪💪🙏🙏🙏🙏
@satjitsingh9604
@satjitsingh9604 Жыл бұрын
🙏🏿ਜਥੇਦਾਰ ਜੀ ਕਿਨਾਂ ਚੰਗਾ ਜਦੋਂ ਗੁਰੂ ਜੀ ਦੇ ਅੰਗ ਗਲੀਆਂ ਵਿੱਚ ਰੁਲੇ ਓਦੋਂ ਮੌਕੇ ਦੀਆਂ ਸਰਕਾਰਾਂ ਵਿਰੁੱਧ ਬੋਲਦੇ।
@gurpreetsingh3807
@gurpreetsingh3807 Жыл бұрын
Dhan dhan guru Gobind singh ji mahraj ji sikh komm ta mehar kreo
@sweetybains1416
@sweetybains1416 Жыл бұрын
Waheguru ji ka Khalsa waheguru ji ki Fateh 🙏🙏🙏🙏🙏🙏🙏
@SohanSingh-pu5pb
@SohanSingh-pu5pb Жыл бұрын
ਧੰਨ ਧੰਨ ਗੁਰੂ ਗੋਬਿਦ ਸਿੰਘ ਜੀ ਦਾ ਪੰਥ ਖਾਲਸਾ❤😂❤🎉🚩🚩🚩🚩🚩🚩
@baljitkaurbenipal8660
@baljitkaurbenipal8660 Жыл бұрын
ਖਾਲਸਾ ਸਾਜਨਾ ਦਿਵਸ ਤੇ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਵਾਹਿਗੁਰੂ ਜੀ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ ਕੌਮ ਨੂੰ ਸੁਮੱਤ ਇਤਫ਼ਾਕ ਚੜ੍ਹਦੀ ਕਲਾ ਬਖਸ਼ੇ
@GurdeepSingh-vu6me
@GurdeepSingh-vu6me Жыл бұрын
Waheguru ji ka khalsa waheguru ji ki Fateh
@harpreetaulakh9713
@harpreetaulakh9713 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jsmoterworks3930
@jsmoterworks3930 Жыл бұрын
​@@GurdeepSingh-vu6me ❤❤❤❤❤ ji ko
@kuldeepkaur-iz1kc
@kuldeepkaur-iz1kc Жыл бұрын
@nasibkaurdhillon6823
@nasibkaurdhillon6823 Жыл бұрын
Saria Sangta nu Bahut bahut vadhayia ji Waheguru Amritpal nu Raji Rakhna
@simarjeet4839
@simarjeet4839 Жыл бұрын
Whahguru dhan dhan Sri guru gobind singh ji
@kuldipjhajj5085
@kuldipjhajj5085 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@RajpalSingh-yi7cr
@RajpalSingh-yi7cr Жыл бұрын
Wahaguru ji🙏🙏🙏
@satnaamsinghnahar9249
@satnaamsinghnahar9249 Жыл бұрын
Akaal purkh waheguru ji Bhai Amritpal singh Ji nu chardi kla ch rkhna Ji 🙏
@BhupinderSingh-qx4vv
@BhupinderSingh-qx4vv Жыл бұрын
Dhan dhan guru gobind ji sache data jio ji appne iss greeb bache te sda kirpa rakhni ji
@rajwantkaur9639
@rajwantkaur9639 Жыл бұрын
Beautiful thoughts 💐🙏
@harrybatth9420
@harrybatth9420 Жыл бұрын
😅
@tarsemsingh2810
@tarsemsingh2810 Жыл бұрын
ਵਾਹਿਗੂਰੁ ਜੀ
@satpalsinghsingh2571
@satpalsinghsingh2571 Жыл бұрын
❤ waheguru Ji
@surjitkour7477
@surjitkour7477 Жыл бұрын
Satnam shri waheguru sahib ji 🙏🙏❤️✈️✈️🌾🎋🌳💐🌼🥀🌹🌺❤️🙏❤️✈️✈️✈️✈️✈️✈️✈️✈️✈️✈️
@amarjitsinghsandhu6594
@amarjitsinghsandhu6594 Жыл бұрын
Dhan Shri Guru Gobind Singh Ji
@maninderkaur-cq6mz
@maninderkaur-cq6mz Жыл бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@preetdhindsa8939
@preetdhindsa8939 Жыл бұрын
Waheguru ji
@SarbjitKaur-he2qr
@SarbjitKaur-he2qr Жыл бұрын
Sikh kaum da IKo ik Hull khalistan refrendum voting ballot is stronger than da bullet
@rashpalkaur645
@rashpalkaur645 Жыл бұрын
🙏 Wahegru gi ka khalsa Wahegru gi ki Fateh Khalsa panth De Sajna Divs Diana Bahut Bahut Badhain Wahegru gi Khalsa panth Te mehar bharia hath Rakhna Wahegru gi 🙏
@gurjeetsingh2072
@gurjeetsingh2072 Жыл бұрын
ਵਾਹਿਗੁਰੂ ਮਹੇਰ ਕਰਨ ਗੁਲਾਮੀ ਤੋਂ ਬਾਰ ਕਢੋ
@SandeepSingh-jk7sb
@SandeepSingh-jk7sb Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@Luckysingh95606
@Luckysingh95606 Жыл бұрын
Jathedar sahab zindabad 🙏
@baljitsingh4566
@baljitsingh4566 Жыл бұрын
Wahe guru ji 🙏
@balvirsingh7292
@balvirsingh7292 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੈ ਭੀਮ ਜੈ ਭਾਰਤ
@sangatsingh4850
@sangatsingh4850 Жыл бұрын
Dhan dhan guru Gobind Singh Maharaj ji Sikh Kom teh kirpa Karo ji
@Amarjeetsingh-bw4oc
@Amarjeetsingh-bw4oc Жыл бұрын
वाहेगुरू जी वाहेगुरू जी वाहेगुरू जी वाहेगुरू जी पंथ नू चडदी कल्ला बक्शे जी वाहेगुरू जी वाहेगुरू जी वाहेगुरू जी वाहेगुरू जी वाहेगुरू जी वाहेगुरू जी वाहेगुरू जी वाहेगुरू जी वाहेगुरू जी वाहेगुरू जी वाहेगुरू जी वाहेगुरू जी वाहेगुरू जी
@AJITSINGH-mc4qm
@AJITSINGH-mc4qm Жыл бұрын
ਭਗਵੰਤ ਮਾਨ ਅਗਲੀ ਚੋਣਾਂ ਵਿੱਚ ਤੇਰੀ ਇੱਕ ਭੀ ਸੀਟ ਪੰਜਾਬ ਵਿੱਚ ਨਹੀਂ ਆਵੇਗੀ। Tain ਆਪਣੀ ਆਪ ਕਬਰ ਖੋਦ ਲਈ ਹੈ
@harpreetldh
@harpreetldh Жыл бұрын
ਗਿਆਨੀ ਹਰਪ੍ਰੀਤ ਸਿੰਘ ਜੀ ਸਭ ਤੋਂ ਸੂਝਵਾਨ ਸਿੱਖ ਵਿਦਵਾਨ ਵੀ ਹਨ। ਸਿੱਖ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਕਿਉਂਕਿ ਮੌਜੂਦਾ ਸਰਕਾਰ ਦਾ ਇਹ ਕਾਰਜਕਾਲ ਬੇਮਿਸਾਲ ਹੈ, ਕਿਉਂਕਿ ਦੁਸ਼ਮਣ ਸਰਕਾਰ ਸਿੱਖ ਧਰਮ ਦੀਆਂ ਜੜ੍ਹਾਂ 'ਤੇ ਵਾਰ ਕਰ ਰਹੀ ਹੈ। ਕੇਜਰੀਵਾਲ ਇੱਕ *RSS ਦਾ ਬੰਦਾ* ਹੈ। ਇਹ ਪਹਿਲੇ ਦਿਨ ਤੋਂ ਸਪੱਸ਼ਟ ਸੀ. ਉਹ ਸਿੱਖ ਵਿਰੋਧੀ ਤਾਕਤਾਂ ਦੁਆਰਾ *RSS TOP BRASS* ਦੁਆਰਾ ਸਿੱਖਾਂ ਨੂੰ ਤਬਾਹ ਕਰਨ ਅਤੇ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕਰਨ ਲਈ ਵਰਤਿਆ ਜਾ ਰਿਹਾ ਹੈ। ਸ਼ਰਾਬੀ ਭਗਵੰਤ ਮਾਨ ਸਿੱਖਾਂ ਅਤੇ ਸਿੱਖੀ ਲਈ ਕੁਝ ਵੀ ਸੋਚਣ ਤੋਂ ਅਸਮਰੱਥ ਹੈ। ਉਸ ਨੂੰ ਦਿੱਲੀ ਤੋਂ ਭਜਾਇਆ ਜਾ ਰਿਹਾ ਹੈ kzbin.info/www/bejne/eIrYaqGlithmj9k kzbin.info/www/bejne/fXSlZGyDrbNsrJI kzbin.info/www/bejne/sInaaoqNqNypras kzbin.info/www/bejne/aHeci5uwnNFshsk kzbin.info/www/bejne/jaOud3WgZ9mGb8U ਰਾਘਵ ਚੱਢਾ ਤੇ ਭਗਵੰਤ ਮਾਨ 'ਤੇ ਸੁਖਪਾਲ ਸਿੰਘ ਖਹਿਰਾ: kzbin.info/www/bejne/oZuQe4Nooc2UqpI
@balvinderkaur2664
@balvinderkaur2664 Жыл бұрын
Dhan guru Gobind Singh Sahib ji 🙏🙏🙏🙏🙏
@darshanaujla3201
@darshanaujla3201 Жыл бұрын
waheguru ji
@rooplal2294
@rooplal2294 Жыл бұрын
ਸਿੱਖ ਗੁਰਸੰਗਤਾਂ ਨੂੰ ਖਾਲਸਾ ਪੰਥ ਸਾਜਨਾ ਦਿਵਸ ਦੀ ਕੋਟਿਨ ਕੋਟਿ ਵਧਾਈ । ਨਿਮਰਤਾ ਸਹਿਤ ਸਿੱਖ ਆਗੂਆਂ ਨੂੰ ਬੇਨਤੀ ਹੈ ਕਿ ਅਕਾਲ ਤਖ਼ਤ ਸਾਹਿਬ ਜੀ ਦੇ ਪੱਕੇ ਜਥੇਦਾਰ ਸਾਹਿਬ ਦੀ ਥਾਪਨਾ ਕੀਤੀ ਜਾਵੇ ।ਇਹ ਕੋਈ ਸਰਕਾਰੀ ਪੋਸਟ ਨਹੀਂ ਕਿ ਸਾਲਾਂ ਬੱਧੀ ਕਾਰਜਕਾਰੀ ਅਹੁਦੇਦਾਰ ਕੰਮ ਚਲਾਉਂਦਾ ਰਹੇ ।ਇਹ ਇਕ ਕੌਮ ਦਾ ਸ਼ਾਨਾਮੱਤਾ ਅਹੁਦਾ ਹੈ।ਇਸ ਪੁਰ ਪੱਕਾ ਅਹੁਦੇਦਾਰ ਹੀ ਸੋਭਦਾ ਹੈ
@jobanpreetsingh4758
@jobanpreetsingh4758 Жыл бұрын
ਕਹਾਣੀਆਂ ਸੁਣਾਨ ਨਾਲ ਜਵਾਬਦਾਰੀ ਖਤਮ ਨਹੀਂ ਹੁੰਦੀ ਜੇਕਰ ਤੁਸੀ ਸਟੈਁਡ ਲਿਆ ਹੁੰਦਾ ਸਿਖ ਕੌਮ ਬਦਨਾਮ ਕਰਨ ਦੀ ਕਿਸੇ ਦੀ ਹੀਮਤ ਨਹੀਂ ਹੁੰਦੀ ਅਮਿਰਤਪਾਲ ਸਾਡੇ ਵਿੱਚ ਹੁੰਦਾ
@jasmeetsingh4115
@jasmeetsingh4115 Жыл бұрын
Dhan satguru guru Gobind Singh Ji Dhan dhan baba Budha sahib ji maharaj Dhan dhan satguru guru granth sahib ji maharaj ji
1 сквиш тебе или 2 другому? 😌 #шортс #виола
00:36
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 19 МЛН
Un coup venu de l’espace 😂😂😂
00:19
Nicocapone
Рет қаралды 11 МЛН
DES PUADH : Bhai Amritpal Singh l Manjit Singh Rajpura l B Social
1:17:05