Jathedar Saab ਨੇ Kangana ranaut ਨੂੰ ਆਪਣੀ ਧੀ ਜਾਣਕੇ ਬਹੁਤ ਪਿਆਰ ਨਾਲ ਸਮਝਾਇਆ | Giyani Ranjit Singh

  Рет қаралды 37,306

Surkhab Tv

Surkhab Tv

Күн бұрын

Пікірлер: 108
@sureshkumar-zt6ll
@sureshkumar-zt6ll Ай бұрын
ਬਹੁਤ ਵਧੀਆ ਤਰੀਕਾ, 👌👌👌👌🙏🙏🙏🙏🙏
@devinderbhola8410
@devinderbhola8410 Ай бұрын
WAHEGURU JI 🙏 🙏 🙏 🙏 🙏
@gurjeetkaur-hn1mf
@gurjeetkaur-hn1mf Ай бұрын
Vvvvv gud waheguru jio
@raskindersingh4986
@raskindersingh4986 Ай бұрын
Very nice 👍🙏 Ji Nanak Nam charhdi kallaa Terre Bhane sarbat Da Bhallaa very best ❤ speech Thanks 🙏👍 speech Ji sabh ko Sti Sri Akal Waheguru Ji
@sacha94869
@sacha94869 Ай бұрын
Nice way of explaining . Hope Kangana understands.
@kcsingh6683
@kcsingh6683 Ай бұрын
WAHEGURU JI🙏🙏🙏🙏🙏🪴🪴🪴🪴🪴🌹🌹🌹🌹🌹
@amandeepamandeep2059
@amandeepamandeep2059 Ай бұрын
Waheguru🙏 ji 🙏🙏🙏🙏🙏🙏🙏
@premdass1705
@premdass1705 Ай бұрын
Aap Mahan ho eh Han sabad jorn Wale Dhan ho Saab aap
@BachiterSingh-j8q
@BachiterSingh-j8q 2 ай бұрын
ਬਹੁਤ ਵਧੀਆ ਸੁਝਾਅ ਧੰਨਵਾਦ ਜੀ
@YashpalLuthra-u8r
@YashpalLuthra-u8r 2 ай бұрын
Tuhade samjouna da trika bahut achha lagey
@Nonanona-c9s
@Nonanona-c9s 2 ай бұрын
Es nu kenday sachi sikhi.. baut he vdia dhang nal samjaya..
@satvindersingh8185
@satvindersingh8185 Ай бұрын
ਕਿਸੇ "ਨੀ" ਗਲਤ ਸ਼ਬਦ ਹੈ/ ਕਿਸੇ "ਨਹੀ"ਠੀਕ ਹੈ/ ਪੰਜਾਬੀ ਤਾੰ ਸਹੀ ਲਿਖਣੀ ਚਾਹੀਦੀ ਹੈ /
@RanjitSingh-wl6ol
@RanjitSingh-wl6ol 2 ай бұрын
ਹਿਰਦੇ ਵੰਡੇ ਕਰ ਕੇ ਸਾਡੇ ਪੁਰਖ ਇਹਨਾਂ ਲਈ ਸਿਰ ਦਿੰਦੇ ਰਹੇ ਪਰ ਇਹ ਅਕਿਰਤਘਣ ਸਾਨੂੰ ਅੱਤਵਾਦੀ ਐਲਾਨ ਦੇਰਹੇ
@rajsinghgill4030
@rajsinghgill4030 Ай бұрын
ਜੋਂ ਕੰਮ ਕਰਾਂਗੇ ਇਹੋ ਜਿਹੇ ਤਾਂ ਹੀ ਕੰਗਨਾ ਬੋਲ ਰਹੀ ਹੈ,
@sarjivankumar7720
@sarjivankumar7720 2 ай бұрын
Ghani g bohat vadeya boleya tusi g
@Viralvideos_network
@Viralvideos_network 2 ай бұрын
ਵਧੀਆ ਹੈ
@gillsabgill444
@gillsabgill444 2 ай бұрын
ਬਿਲਕੁਲ ਸਹੀ ਕਿਹਾ ਸਿੰਘ ਸਾਹਿਬ ਨੇ
@SikanderSingh-ve7us
@SikanderSingh-ve7us 2 ай бұрын
ਵਾਹਿਗੁਰੂ ਜੀ ॥
@meetsingh8428
@meetsingh8428 Ай бұрын
Kagna jee ap rajneeeti di gal Karo apne Mandi aria da sudar Karo Mukhmatri de khuvab dekho🎉🎉🎉🎉🎉🎉
@Panjab_de_Jaye1984
@Panjab_de_Jaye1984 2 ай бұрын
ਇਹੋ ਜਹੇ ਕੌਮ ਨੂੰ ਲਈ ਬੈਠੇ ਜੋ ਗਾਂਧੀ ਵਾਲੀ ਸੋਚ ਤੇ ਚੱਲਦੇ ਨੇ ਬੇਸ਼ੱਕ ਓਹ ਜਨਾਨੀ ਆ ਸਿੰਘ ਜਨਾਨੀ ਨਾਲ ਮੱਥਾ ਨਹੀਂ ਲਾਉਂਦੇ ਪਰ ਜਨਾਨੀ ਜਾਣ ਜਾਣ ਕੇ ਇੰਦਰਾ ਵਾਲੇ ਲੱਛਣ ਕਰੇ ਫਿਰ ਸੁੱਖੇ ਜਿੰਦੇ ਹੋਣੀ ਵੀ ਆ ਸਕਦੇ ਨੇ
@neelamsodhi1906
@neelamsodhi1906 2 ай бұрын
Bahut sunder bol bani singh saheb veer ji di or bahut sunder jawab dita veere 👍 thankuuuuu🙏🙏
@MohanSingh-zl7cn
@MohanSingh-zl7cn 2 ай бұрын
Jathedar sahib ji ne theek keha hai . I am hindu rajput
@ranikaur8839
@ranikaur8839 2 ай бұрын
We all are Indians and we all should live in harmony Fights and differences will take us no where All please live like a family
@sobhasingh8776
@sobhasingh8776 2 ай бұрын
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੰਨਣਾ ਤੇ। ਮੇਹਰ ਕਰਣ ਜੀ
@SurjitSingh-yv4vm
@SurjitSingh-yv4vm 2 ай бұрын
ਭਰਾਵਾ ਕੋਣ ਮੰਨਦਾ ਕਿਸੇ ਉਪਕਾਰਾਂ ਨੂੰ ਨਾਲੇ ਅਹਿਸਾਨ ਫਰਾਮੋਸ਼ੀ ਲੋਕ ਜਿਹਨੂੰ ਤੂੰ ਮਤ ਦਿੰਦਾ ਕੋਈ ਅਨਜਾਣ ਨਹੀਂ
@GurdevSingh-vd5ie
@GurdevSingh-vd5ie 2 ай бұрын
ਅਖੋਤੀ ਸਿਰਾਂ ਤੇ ਪੱਗਾਂ ਫਸਾਈ।ਇਹ ਗੁਰੂ ਘਰਾਂ ਚ ਬੈਠੇ।। ਪ੍ਰਧਾਨ ਮੈਂਬਰੀ ਕਮੇਟੀ।।😢ਅਸਲ ਅਸਲੀ ਸਿੱਖੀ ਨੂੰ ਜੀਵਨ ਜਾਂਚ ਸਿਖੋਣ ਚ ਕੇਵਲ ਬੁਰੀ ਤਰ੍ਹਾਂ ਅਸਫ਼ਲ ਹੀ ਨਹੀਂ ਹੋਏ।।😢 ਸਗੋਂ ਏਨਾਂ ਨੂੰ ਪਤਾ ਹੀ ਨਹੀਂ ਅਸਲੀ ਸਿੱਖੀ ਜੀਵਨ ਜਾਚ ਨੂੰ ਖਤਮੱ ਕਰਨ ਲਈ ਏਨਾਂ ਨੂੰ ਕਿਵੇਂ ਵਰਤ ਲਿਆ ਜਾਂਦਾ ਔਰ ਵਰਤ ਰਹੇ ਨੇ 😢😢ਦਾਸ ਗੁਰੂ ਦੇ ਗਿਆਨ ਅਨੁਸਾਰ ਜੀਵਨ ਬਤੀਤ ਕਰਦਾਂ ਹਾਂ।।।ਸਚ ਇਮਾਨਦਾਰੀ ਦਯਾ ਸੰਤੋਖ ਇਹ ਹਡੀ ਹੰਡਿਆ ਕੀਤਾ।।।।🎉 ਇੱਕ ਬਹੁਤ ਹੀ ਬੁਰੇ ਆਦਮੀ ਗੰਵਾਡ ਚ ਆ ਗਿਆ।।।ਜੋ ਤਾਸ਼ ਸਿਗਰਟ ਹੁਕਾ ਆਧੀ ਪੀਂਦਾ ਪਿਲੋਦਾ ਹੈ।। ਪੁਲਿਸ ਵਾਲੇ ਆ ਨੂੰ ਨਾਲੇ ਆਪ।।।।ਦਾਸ ਨਾਲ ਜਦੋਂ ਧੱਕਾ ਕੀਤਾ ਤੇ ਵੀਰੋਧ ਚ ਖੜ ਗਿਆ ਔਰ ਉਹਨੂੰ ਇਹ ਕੇਹਾ ਕਿ ਮਤ ਸਮਝੀਂ ਹੋਰਾਂ ਨੂੰ ਮੈ ਜੁਲੰਮ ਕਰਕੇ ਭਜਾ ਤਾ।।।ਅਸਲੀ ਸਿੱਖੀ ਜੀਵਨ ਜੀਊਣ ਕਰਦਾ ਹਾਂ।।।🎉ਬਸ ਉਸ ਨੇ ਸੋਚ ਲਿਆ ਔਰ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ।।। ਮੈਨੂੰ ਤੰਗ ਪ੍ਰੇਸਾਨ ਕਰਨ ਲੱਗ ਗਯਾ।।ਇਹ ਸ਼ਿਕਾਇਤ ਉਸਦੀ ਪ੍ਰਬੰਧਕਾਂ ਕੋਲ ਕੀਤੀ।।😢 ਚੋਰਾਂ ਨਾਲੋ ਪੰਡ ਕਾਲੀ।।।ਇਹ ਪ੍ਰਬੰਧਕ ਅੰਦਰ ਖਾਤੇ ਉਸ ਨਾਲ ਮਿਲ ਗੇ 😢 ਔਰ ਸਿਰੇ ਦੀਆਂ ਗਦਾਰੀਆਂ ਮੇਰੇ ਨਾਲ ਕਰਨ ਲੱਗ ਗਏ 😢 ਬਹੁਤ ਬੁਰਾ ਇਨਸਾਨ ਜੋ ਝਗਲਾਉ ਹੈ।।ਇਹ ਸਾਬਤ ਕਰਨ ਲਈ ਪੂਰੀ ਤਾਣ ਲਾ ਤੀ 😢 ਗੁਰੂ ਘਰ ਚ ਨਰੇਣੂ ਮੰਹਤ ਦੇ ਵੰਸ਼ਜ ਆ ਬਿਰਾਜੇ ਨੇ ਜੋ ਸਿਰਾਂ ਤੇ ਪੱਗਾਂ ਫਸਾਈ ਭਲੇ ਨੇ ।ਪਰ ਰੁਹ ਕੰਮ ਚੰਦੂਆ ਗੰਗੂਆ ਵਰਗੇ ਨੇ
@GurdevSingh-vd5ie
@GurdevSingh-vd5ie 2 ай бұрын
ਭੋਲਾ ਭਾਲਾ ਸਿੱਖ ਵਿਚਾਰੇ ਨੂੰ ਸਮਝ ਨਹੀਂ ਪੈਂਦੀ ਕਿ ਮੈਂ ਜੋ ਗੁਰੂ ਦੇ ਨਾਮ ਤੇ ਦੰਸਵਧ ਦੇ ਰੇਹਾ ਹਾਂ 😢 ਏਨਾਂ ਚੰਦੂ ਗੰਗੂ ਨਰੇਣੂ ਆ ਨੂੰ।।।ਔਹੀ ਦਸਵੰਧ ਨੂੰ ਇਹ ਮਿਲ ਬਾਟਂ ਕੇ ਖਾ ਲੈਂਦੇ ਨੇ।।।ਤੇ ਅਸਲੀ ਸਿੱਖੀ ਨੂੰ ਅਸਲੀ ਦੋ ਚਾਰ ਬੱਚੇ ਸਿਖਾਂ ਨੂੰ।।।ਸਦਾ ਲਈ। ਦਫ਼ਨ ਕਰਨ ਲਈ ਆਵਦੀ ਸਿਰੇ ਦੀ ਗਦਾਰੀਆਂ ਲਾਲਚੀਆਂ ਬਿਰਤੀਆ ਨਾਲ ਵਰਤਦੇ ਨੇ।।।। ਐਨਾਂ ਦਾ ਚੁਨਾਵ ਹੀ ਇਸ ਲੀ ਹੋਇਆ।।। ਸਿੱਖੀ ਦਾ ਖੁਰਾ ਖੋਜ ਮਿਟਾ ਦਿਉ।।।ਜੇ ਦਾਸ ਆਪ ਗੁਰੂ ਬਾਜ ਅੱਖ ਨਾ ਰੱਖਦਾ ਤਾਂ ਭੋਗ ਪਾ ਦਿੱਤਾ ਜਾਣਾਂ ਸੀ।।। ਜਦੋਂ ਮੇਰੀ ਛੋਪ ਤੇ ਸਿੱਖੀ ਨੂੰ ਖਤਮ ਕਰਨ ਲਈ।੍। ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲੇ ਔਹੀ ਗੁੰਡਾ।।। ਬੰਦੇ ਖੜੇ ਕਰਦੇ ਨੇ।।। ਬਿਲਕੁੱਲ ਸਾਹਮਣੇ ਗੁੰਗੁ ਚੰਦੂ ਦੀ ਔਲਾਦ ਸਿਰਾਂ ਤੇ ਪੱਗਾਂ ਫਸਾਈ।।ਆਵਦੇ ਦਰਵਾਜ਼ੇ ਤੇ ਖੜਾ ਹੋ ਕੇ।।।ਖੂਭ।।ਮੁਛਕੜੀ ਹਾਸੀ ਹੱਸਦਾ ਜਿਵੇਂ ਕੇਹ ਰੇਹਾ ਹੋਵੇ।।। ਅਜ਼ ਇਸ ਭੋਗ ਹੀ ਦਿਉ ਯਾਰੋ।। 😢😢😢😢ਪਰ ਮੇਰੇ ਤੋਂ ਔ ਪਾਪੀ ਛੋਤ ਲਵਾਕੇ।।ਆਵਦੀ ਚੰਗੀ ਬੇਜ਼ਤੀ ਕਰਾ ਕੇ ਟਲ ਜਾਂਦੇ ਨੇ 😮ਚੰਦੂ ਦੀ ਰੁਹ ਵਾਲੇ ਵਲ ਵੇਖਦੇ ਨੇ।।।ਖੁਛ ਤਾਂ ਹੈ 😮😮😮😮😮😮ਆਏ ਕੇਹਿੰਦੇ ਜਾਪਦੇ ਨੇ
@gurdeepsingh9409
@gurdeepsingh9409 2 ай бұрын
ਪਹਿਲੀ ਗੱਲ ਤੇ ਆਹ ਜਥੇਦਾਰ ਨਹੀਂ ਹੈ, ਫਿਰ ਇਹ ਕੌਣ ਆ ਸੰਦੇਸ ਦੇਣ ਵਾਲਾ, ਦੂਜੀ ਗੱਲ, ਕੰਗਨਾਂ ਕੋਈ ਬੱਚੀ ਨਹੀਂ, ਜੋ ਭਾਜਪਾ ਵਲੋਂ ਉਹਨੂੰ ਪੜਾਇਆ ਜਾਂਦੈ, ਉਹ, ਉਹੀ ਕੁਝ ਬੋਲਦੀ ਆ। ਮਾਂ ਪਿਓ ਜੋ ਕਹਿੰਦੇ ਨੇ ਬੱਚਾ ਉਹੀ ਕਰਦੈ।
@rajsinghgill4030
@rajsinghgill4030 Ай бұрын
ਖੁਦ ਨੂੰ ਵੇਖੋ ਤੁਸੀ ਸਹੀ ਹੋ,
@SukhwinderSingh-pb6hb
@SukhwinderSingh-pb6hb Ай бұрын
Tu klan lagdai​@@rajsinghgill4030
@gurdeepsingh9409
@gurdeepsingh9409 Ай бұрын
@@rajsinghgill4030 ਕੀ ਮਤਲਬ?
@r.p.sharma316
@r.p.sharma316 2 ай бұрын
Realy appreciable appeal from you. Sikh community happen to be saviour of week and down trodden. But why people fall prey to the politics of parties like Congress who created an impression of Sikh community as a terrorist. Kangana has stated the facts about Farmers Agitation, which include farmers from Haryana as well. So why Sikh community feel that Kangana has disrespected the community. We still have lot respect and regards for the community for its sacrificed made jointly for saving the humanity from Mughal.
@hargopallal1334
@hargopallal1334 2 ай бұрын
❤❤❤❤❤❤❤❤❤WHEYGURU G WHEYGURU G FR0M PALA PHALPOTA DUBAI UAE FR0M MY FAMELY BHOOOT BADIAAA GALLAA BHOOOT NICE ❤❤❤❤❤❤❤❤❤❤❤❤❤❤❤❤
@MpSingh-gp1rj
@MpSingh-gp1rj 2 ай бұрын
Jayhedar g Sone di itt kithe aa
@santokhsinghsarna3734
@santokhsinghsarna3734 2 ай бұрын
Very nice advice.
@Gurbani_on_time
@Gurbani_on_time 2 ай бұрын
ਗੌਹਰ ਸਾਹਿਬ ਜੀ ਤੁਹਾਡਾ ਫੋਨ ਨੂੰ ਨਿਕਲ ਗਿਆ ਹੈ, ਜੁਝਾਰ ਸਿੰਘ ਅਰਜ਼ ਕਰ ਰਿਹਾ, ਫ਼ੋਨ ਕਰਿਓ
@billavirk1127
@billavirk1127 2 ай бұрын
ਸ਼ਿਰਫ ਇਹੋ ਅਜਿਹੇ ਸੁੱਜਾ ਦਿਓ। ਤੇ ਲੰਗਰ ਲਾਓ। ਸਿੱਖਾ ਕੋਲ ਇਹੋ ਹੀ ਕੰਮ ਹੈ।
@narindersharma8310
@narindersharma8310 2 ай бұрын
Kangana should watch this video to improve herself
@DilbagsinghJhajj
@DilbagsinghJhajj 2 ай бұрын
ਓ ਤਾ ਸਿਖਾ ਨੂ ਦੇਖਨਾ ਵੀ ਪੱਸੱਦ ਨੀ ਕਰਦੇ ਦਿਲ ਤੋ ਨਫਰਤ ਆ ਤੂ ਏ ਕਿਦਾ ਦੀ ਅਮੀਦ ਕਰਦਾ ਹੁਣ ਕੱਨ ਘੋਲ ਕੇ। ਕਗਨਾ ਦਾ ਜੁਬਾਵ ਜਰੂਰ ਸੁਣ ਸਈ
@gillsabgill444
@gillsabgill444 2 ай бұрын
ਸਿੰਘ ਸਾਹਿਬ ਨੂੰ ਤੂੰ ਕਹਿਣਾ ਗਲਤ ਹੈ ਸੋਚ ਕੇ ਕੁਮੈਂਟਸ ਕਰੋ
@Manmohansinghdhillon
@Manmohansinghdhillon 2 ай бұрын
ਤੂੰ ਕੀ ਹੁੰਦਾ ਜਥੇਦਾਰ ਹੈ ਸਰਬ ਉੱਚ ਹੈ ਸਿੱਖ ਧਰਮ ਵਾਸਤੇ ਬੋਲਣ ਲਿਖਣ ਦੀ ਤਮੀਜ਼ ਸਿਖੋ
@KashmirSingh-mg8sj
@KashmirSingh-mg8sj 2 ай бұрын
ਪਹਿਲਾਂ ਬੋਲਣ ਦੀ ਜਾਂਚ ਸਿੱਖ
@tejindersingh7055
@tejindersingh7055 2 ай бұрын
Tere nal sikh hon karke ki galat hoia hai Dasan di khechal kar. Bina Baja bakbas na mar
@KarnailSingh-r8d
@KarnailSingh-r8d 2 ай бұрын
ਜਥੇਦਾਰ ਸਾਹਿਬ ਜੀ ਭਾਈ ਰਣਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਤੁਸੀਂ ਬਿਲਕੁਲ ਸਹੀ ਪ੍ਰਵਚਨ ਕਰਦੇ ਹੋ ਪਰ ਇਹ ਪਹਾੜੀਏ ਕਿਸੇ ਦੇ ਮਿੱਤਰ ਨਹੀਂ ਹੈਗੇ ਇਹਨਾਂ ਨੇ ਸਾਡੇ ਗੁਰੂਆਂ ਨਾਲ ਵੀ ਧੋਖਾ ਕਮਾਇਆ ਤੇ ਸਾਡੇ ਨਾਲ ਵੀ ਉਹ ਹੀ ਈਰਖਾ ਭਾਵਨਾ ਵਾਲੀਆਂ ਹੀ ਗੱਲਾਂ ਕਰਦੇ ਨੇ ਇਹ ਗੱਲ ਪੱਕੀ ਹੈ ਵੀ ਸਿੱਖ ਕਿਸੇ ਦੇ ਦੁਸ਼ਮਣ ਨਹੀਂ ਹੈਗੇ ਸਿੱਖ ਸਭ ਦੇ ਵਿੱਚੋਂ ਹੀ ਪਰਮਾਤਮਾ ਨੂੰ ਹੀ ਦੇਖਦੇ ਆ ਪਰ ਇਹ ਪਹਾੜੀਏ ਜਿਆਦਾਤਰ ਤਾਂ ਇਹਨਾਂ ਵਿੱਚ ਸ਼ੈਤਾਨ ਹੀ ਹੁੰਦਾ ਹੈ ਕੁਝ ਪਰਸੈਟ ਪਹਾੜੀਏ ਹੈਗੇ ਆ ਜਿਹੜੇ ਸਿੱਖੀ ਨੂੰ ਮੰਨਦੇ ਆ ਗੁਰੂਆਂ ਦਾ ਸਤਿਕਾਰ ਕਰਦੇ ਆ ਪਰ ਜਿਆਦਾ ਕੰਗਣਾ ਵਰਗੇ ਹੀ ਆ ਸਿੰਘ ਸਾਹਿਬ ਜੀ ਇਹਨਾਂ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਆ ਕਿਉਂਕਿ ਪੱਥਰਾਂ ਦੇ ਪਹਾੜ ਵਿੱਚ ਰਹਿ ਰਹਿ ਕੇ ਇਹਨਾਂ ਦੇ ਦਿਮਾਗ ਵੀ ਪੱਥਰਾਂ ਵਰਗੇ ਹੀ ਹੋਏ ਹੁੰਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਨੇ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਚੋ ਛੁਡਾਇਆ ਸੀ ਤੇ ਇਹਨਾਂ ਨੇ ਉਲਟਾ ਅਹਿਸਾਨ ਫਰਮੋਸੀ ਦਿਖਾਈ ਕਿ ਗੁਰੂ ਗੋਬਿੰਦ ਸਿੰਘ ਦੇ ਉਪਰ ਫੌਜ ਚੜਹਾਈ ਕਰਕੇ ਆ ਗਏ ਤੇ
@satinderjitsingh7493
@satinderjitsingh7493 2 ай бұрын
ਪਹਿਲਾ ਆਪ ਇਤਹਾਸ ਪੜ ਪਹਾੜੀ ਗ਼ਦਾਰ ਰਾਜਿਆਂ ਦਾ ਗ਼ੱਦਾਰਾਂ ਦੀ ਅੋਲਾਦ
@ParamjitSingh-vo7tf
@ParamjitSingh-vo7tf 2 ай бұрын
ਬਸ ਕਰ ਸਾਰਾ ਪਟਨਾ ਸਾਹਿਬ ਤੂੰ ਪਹਿਲਾਂ ਲੁਟ ਕਿ ਖਾ ਗਿਆ
@satinderjitsingh7493
@satinderjitsingh7493 2 ай бұрын
ਇਹ ਦਲਾਂ ਕੋਨ ਹੈ ਗੰਗੂ ਦੀ ਅੋਲਾਦ ਲਗਦੈ
@SukhBlendStudio
@SukhBlendStudio 2 ай бұрын
baba ji assi nhi darde je fer koi santaaap handana paya punjabiya nu .... inna di asliat hun fer agge aan do ji hun international dekh re ne loki .. eh time hun 1984 wala nhi hai ... UNO dekhda hun ...
@pawankapoor5463
@pawankapoor5463 2 ай бұрын
🙏🙏
@harbhajansingh224
@harbhajansingh224 2 ай бұрын
Eh kitho aa gyea
@rajsinghgill4030
@rajsinghgill4030 Ай бұрын
ਰੱਬ ਦਾ ਰੂਪ ਹੈ ਸੱਚ ਬੋਲਣ ਵਾਲਾ ਹੈ
@dashmeetkaur3880
@dashmeetkaur3880 2 ай бұрын
Bhai saab tusi te badi nimarta naal samjhaya h....par Kangana nu nhi samjh aani...jinne BJP secretary di gal nhi suni😂😂
@balsingh5965
@balsingh5965 2 ай бұрын
ਚਵਲਗਸਤੀ ਜੁੱਤੀਆਂ ਦੀ ਭਾਸ਼ਾ ਸਮਝਦੀ ਹੈ
@KrishanSingh-js4vg
@KrishanSingh-js4vg 2 ай бұрын
Pyar nal samjao sab tthik hoju
@gurcharansinghkanwar6805
@gurcharansinghkanwar6805 2 ай бұрын
Eh Ranjit Singh lagda,jehda Patna Sahib da jathedar c.awaz bdl ke bol riha hai..sangat ne bhajaya c isnu.
@manmohankaur6585
@manmohankaur6585 2 ай бұрын
ਕੋਈ ਵੀ ਗਲਤ ਨ ਬੋਲੋ ਇਕ ਚੁੱਪ ਸੋ ਸੁਖ
@manjitkaur9448
@manjitkaur9448 2 ай бұрын
giyani ji mukhar kada samjada ne
@gurcharansinghkanwar6805
@gurcharansinghkanwar6805 2 ай бұрын
Patna Sahib tu jehdi kartoot kiti c,sangat nahi bhuli.2saal baad ajj teri shakl dekhi.
@JaswinderSingh-xw5hk
@JaswinderSingh-xw5hk 2 ай бұрын
Keo ave bakvas karde ho meeshne bande bacho is bande toh
@jagirsingh9850
@jagirsingh9850 2 ай бұрын
Singh Sahib very right and that's style of a man of your status.. Hope Kangna will take guidance from this gesture and take her word back and must apologize to Sikhs and All.. Waheguru ji
@karamjitsingh7431
@karamjitsingh7431 2 ай бұрын
ਅਗਲੀ ਸਿੱਖਾਂ ਦੀ ਇਮੇਜ ਖਰਾਬ ਕਰਨ ਚ ਲੱਗੀ ਆ ਤੇ ਥੋਡੇ ਵਰਗੇ ਮੂਰਖ ਉਸਨੂੰ ਪਿਆਰ ਜਤਾਈ ਜਾਓ।ਲਗਦਾ ਜਮੀਰ ਮਰ ਗਈ ਆ ਤੁਹਾਡੀ।
@BalbirSingh-xm2ek
@BalbirSingh-xm2ek Ай бұрын
Hirda terra vv badda vadda aa crorran da ghappla kar gay cc patna sahib bak terri kuddi hove gi
@KawaljitSingh-l3r
@KawaljitSingh-l3r 2 ай бұрын
JATHERAR. AAP. SONA. GOLD. CHOR. 10. MILLION. KHA GYA
@bhupindersing6347
@bhupindersing6347 2 ай бұрын
Singh sahib kangna di loose tongue hai. Singh sahib tusin modi sahib nu milde ho samagman ch modi sahib nu kaho ke kangna nu nakel pawe, kyonke kangna de dimaag ch keera modi ton mili power da hai.
@swarnjitsinghsethi3493
@swarnjitsinghsethi3493 2 ай бұрын
Singh sahib ji jerde felm bani he usband keta jae
@emileeem4909
@emileeem4909 2 ай бұрын
Vajeer khan varge eh gallan samjh skde c ?
@HardevSingh-wj2vm
@HardevSingh-wj2vm 2 ай бұрын
Mathh Khalsa pahri Raje ki karde si.
@er.jaswindersingh4028
@er.jaswindersingh4028 2 ай бұрын
Eh ਇੰਦਰਾ ਗਾਂਧੀ ਦੀ ਵੰਸ਼ wicho ਹੈ ਗੰਗੂ ਦੀ ਪੋਤੀ
@narindersharma8310
@narindersharma8310 2 ай бұрын
Shayad maharaja Ranjit singh de putter nu marvoun waliyan de vansh vichon hai
@RSB143
@RSB143 2 ай бұрын
Khagna nhi samjh sakdi , us nuu डॉ. Deyo
@balwinderkauruppal542
@balwinderkauruppal542 2 ай бұрын
J kr veri da kids banda apne nal rla liya jawe ta jit hasil krni soukhi ho jandi a. Ram te bhikheshen nu jad kr lyo
@dalipsodhi36
@dalipsodhi36 2 ай бұрын
Ahenkaari kuri nu samjhaun da koi fayeda nhi?eh sudhrugi chapera kha kha k hi.
@ParamjeetKaur-tn5px
@ParamjeetKaur-tn5px 2 ай бұрын
E soch reya bi kon isdi karatutan bhull gi honi,dhakke mar ke kadya bahar,vadda jhtedaar,ja chalya ja
@KashmirSingh-k5k
@KashmirSingh-k5k 2 ай бұрын
Uss nu aapne kol rakh
@jogasingh3359
@jogasingh3359 2 ай бұрын
eh kuj bol k j kngna teri bachhi h ta Apne ghar le ja te apne braber kursi te btha Le Tanu v bolna sikha devegi
@ManjitSingh-wt5xl
@ManjitSingh-wt5xl 2 ай бұрын
ਇਸ ਤਰ੍ਹਾਂ ਦੇ ਦੱਲੇ ਬੰਦੇ ਵਿੱਚ ਖਾਹਮਖਾਹ ਬਣਦੇ ਹਨ ਮਾਫ਼ ਕਰੋ ਕਿ
@gurgia7
@gurgia7 2 ай бұрын
Simranjit Mann should be taken to Akal Thakath
@myrechargess.4074
@myrechargess.4074 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜਾਣਦੇ ਹੋ ਕਿ ਮਹਾਂਭਾਰਤ ਦਾ ਯੁੱਧ ਦਰੋਪਤੀ ਦੇ ਗਲਤ ਸ਼ਬਦਾਂ ਕਰਕੇ ਹੀ ਹੋਇਆ। ਦਰੋਪਤੀ ਦੀ ਨਸਲ ਵਿੱਚੋਂ ਜਿਹੜੀਆਂ ਔਰਤਾਂ ਹਨ ਉਹ ਠੀਕ ਨਹੀਂ ਬੋਲ ਸਕਦੀਆਂ। ਉਹ ਹਮੇਸ਼ਾ ਵੰਡਣ ਦੀ ਗੱਲ ਹੀ ਕਰਨਗੀਆਂ। ਉਸ ਸੁਭਾਅ ਤੋਂ ਹੀ ਦਰੋਪਤੀ ਦੇ ਸੁਭਾਅ ਦੀਆਂ ਹਨ। ਇਸ ਕਰਕੇ ਕੰਗਣਾ ਦਾ ਕੋਈ ਕਸੂਰ ਨਹੀਂ ਹੈ।
@Aajadpunjab
@Aajadpunjab 2 ай бұрын
ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ।।ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਏ ਦਸਤ।।
@ParamjitSingh-vo7tf
@ParamjitSingh-vo7tf 2 ай бұрын
ਲਿਪਾ ਪੋਚੀ ਡਰ ਜਾ ਲਾਲਚ ਅਧੀਨ
@Baljindersingh9441-s
@Baljindersingh9441-s Ай бұрын
Eh banda aap galat hai
@Aviator0215
@Aviator0215 2 ай бұрын
Bahut vadiya gal kahi hai jathedar ji ne.
@jogasingh3359
@jogasingh3359 2 ай бұрын
Tusi us ardhngi nu dhi bhen kh k apne aap nu gali de smbl k bol Lagda tanu v kursi da nsha chdiya hoa h
@gurcharankaur490
@gurcharankaur490 2 ай бұрын
Patana Sahib da kalngi wala sach koi das de bhai kithe aa 1crore 20 lakh di
@nathasingh1840
@nathasingh1840 Ай бұрын
Patna Sahib jo kita usde bare das public nu, bhukh nang kise than di
@harbhajansingh4471
@harbhajansingh4471 Ай бұрын
ਪਹਿਲਾਂ ਇਹ ਬੰਦਾ ਬਾਦਲ ਪਰਿਵਾਰ ਦੀ ਚਾਟੂਕਾਰਤਾ ਛੱਡ ਕੇ ਆਏ। ਉਸ ਤੋ ਬਾਅਦ ਸੋਨੇ ਦੀ ਕਿਰਪਾਨ ਦਾ ਹਿਸਾਬ-ਕਿਤਾਬ ਦੱਸਣ ਦੀ ਖੇਚਲ ਕਰੇ । ਜਥੇਦਾਰ ਕਹਾਉਣ ਦੇ ਤਾਂ ਬਿਲਕੁਲ ਹੀ ਲਾਇਕ ਨਹੀ।
@MohanSingh-zl7cn
@MohanSingh-zl7cn 2 ай бұрын
Kangna and man dono hi chawal han .
@HarpreetSingh-cx9dk
@HarpreetSingh-cx9dk 2 ай бұрын
Chor
@InderjeetSingh-si4ed
@InderjeetSingh-si4ed 2 ай бұрын
Chup kar😢😢😢gulami na kar
@kamaljitsingh118
@kamaljitsingh118 2 ай бұрын
apni mnje thle soti maro fer dujeya nu apdesh deo
@ASingh1699k
@ASingh1699k 2 ай бұрын
Manji tere v honi
@jagtarbrar7236
@jagtarbrar7236 2 ай бұрын
JATTHEDAR JI KANGNA KOYI NIAANI NAHI HAI EH SHITTAR FER KE SOOT AOUN VAALI AURAT HAI
@harjindersingh-w8g7n
@harjindersingh-w8g7n 2 ай бұрын
Film For Khalistani People Only
@JasvirSingh-ln5ds
@JasvirSingh-ln5ds 2 ай бұрын
Sare Jathedar RSS De Bande Han No Good
Family Love #funny #sigma
00:16
CRAZY GREAPA
Рет қаралды 17 МЛН
А что бы ты сделал? @LimbLossBoss
00:17
История одного вокалиста
Рет қаралды 12 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 6 МЛН
Show with Jathedar Ranjit Singh | Political | EP 464 | Talk with Rattan
35:18
Family Love #funny #sigma
00:16
CRAZY GREAPA
Рет қаралды 17 МЛН