ਦੇਖੋ ਢੱਡਰੀਆਂ ਵਾਲੇ ਬਾਰੇ ਕਿਸਨੇ ਕੀਤੇ ਵੱਡੇ ਖੁਲਾਸੇ ਅਤੇ ਕਿਸਨੇ ਕਿਹਾ ਉਸਨੂੰ .... | Gurbani Akhand Bani

  Рет қаралды 378,512

Gurbani Akhand Bani

Gurbani Akhand Bani

5 жыл бұрын

Must watch how the family explained about Bhai Ranjit Singh Dhadriawale on phone call where he use to stay in America.
please subscribe the channel like & share videos
ਸਿੱਖ ਧਰਮ ਦੀ ਹਰ ਖ਼ਬਰ ,ਗੁਰਬਾਣੀ ਕੀਰਤਨ ,ਸਿੱਖ ਪ੍ਰਚਾਰੱਕਾਂ ਦੇ live ਦੀਵਾਨ,ਸਿੱਖ ਕੌਮ ਅਤੇ ਸਿੱਖ ਜਗਤ ਨਾਲ ਜੁੜੀ ਹਰ ਗਤੀਵਿਦਿ ਤੁਹਾਡੇ ਤਕ ਪਹੁੰਚਾਣਾ ਹੈ ਸਾਡਾ ਮਕਸਦ.
/ gurbani-akhand-bani-11...

Пікірлер: 851
@gymcenterjindiyouthclub1767
@gymcenterjindiyouthclub1767 5 жыл бұрын
Saini sab ji tusi v bhai sab nu milo tr apne dott clear kro te sach da sath deyo veer ji
@GurbaniAkhandBani
@GurbaniAkhandBani 5 жыл бұрын
ਵਾਹਿਗੁਰੂ ਜੀ ਅਸੀਂ ਬਹੁਤ ਵਾਰ ਮਿਲਣ ਦੀ ਕੋਸ਼ਿਸ ਕੀਤੀ ਪਰ ਭਾਈ ਸਾਬ ਟਾਈਮ ਦੇਣ ਲਈ ਰਾਜੀ ਨਹੀਂ ਅਗਰ ਭਾਈ ਸਾਬ ਦੀ ਕੋਈ ਵੀਡੀਓ ਜਾ ਵਿਚਾਰ ਜੋ ਚੰਗੇ ਹੁੰਦੇ ਨੇ ਭਾਈ ਸਾਬ ਸੰਗਤ ਨਾਲ ਸਾਂਝਾ ਕਰਦੇ ਨੇ ਉਹ ਅਗਰ ਅਸੀਂ ਸੰਗਤ ਨਾਲ ਸਾਂਝਾ ਕਰੀਏ ਤਾ ਭਾਈ ਸਾਬ ਉਸ ਵੀਡੀਓ ਤੇ ਵੀ ਆਪਣਾ copyright ਦੇ ਕੇ ਡਿਲੀਟ ਕਰਵਾ ਦਿੰਦੇ ਹਨ ਹੁਣ ਦੱਸੋ ਜੇ ਕੋਈ ਚੰਗਾ ਪ੍ਰਚਾਰਕ ਗੁਰਮਤਿ ਪ੍ਰਚਾਰਦਾ ਹੈ ਗੁਰਬਾਣੀ ਪੜਦਾ ਹੈ ਜਾਂ ਮਨ ਮਤ ਪ੍ਰਚਾਰਦਾ ਹੈ ਹਰ ਚੀਜ ਦਾ ਉਹ ਆਪ ਅਧਿਕਾਰ ਕਿੱਦਾਂ ਲੈ ਸਕਦਾ ਹੈ ਅਤੇ ਗੁਰਬਾਣੀ ਤਾਂ ਸਰਬ ਸਾਂਝੀ ਬਾਣੀ ਹੈ ਜੋ ਜਿਨਿਆਂ ਚੈਨਲਾਂ ਦੇ ਜਰੀਏ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪੁਹੰਚੇ ਓਨਾ ਹੀ ਸਰਬੱਤ ਦਾ ਭਲਾ ਹੋਵੇਗਾ ਪਰ ਇਥੇ ਤਾ ਲੋਕ ਗੁਰਬਾਣੀ ਪ੍ਰਚਾਰਕੇ ਉਸਨੂੰ ਵੀ ਆਪਣਾ copyright ਕਹਿਣ ਲਗਿਆਂ ਦੇਰ ਨਹੀਂ ਲਾਉਂਦੇ ਹੁਣ ਤੁਸੀਂ ਦੱਸੋ ਸੰਪਰਕ ਜਾਂ ਤਰਕ ਕਿੱਦਾਂ ਕਰੀਏ ਅਸੀਂ ਤਾ ਆਪ ਭਾਈ ਸਾਬ ਦੇ ਵਿਚਾਰ ਸੰਗਤ ਦੇ ਸਾਹਮਣੇ ਰੱਖਣਾ ਚਾਉਂਦੇ ਹਾਂ ਪਰ ਭਾਈ ਸਾਬ ਆਪ ਆਪਣੀਆਂ ਵੀਡੀਓ ਆਪ ਹੀ ਡਿਲੀਟ ਕਰਵਾ ਦਿੰਦੇ ਨੇ ਜਿਸ ਕਰਕੇ ਸੰਗਤ ਨੂੰ ਲੱਗਦਾ ਹੈ ਕੇ ਅਸੀਂ ਇੱਕ ਪੱਖੀ ਗੱਲ ਕਰਦੇ ਹਾਂ ।
@ParvinderSingh-vm3sg
@ParvinderSingh-vm3sg 5 жыл бұрын
O sharam kro kuj tusi sach da parchar nhi o dhadri nastik aa te o meri kom da parchark nhi ho sakda
@Truth-Always
@Truth-Always 5 жыл бұрын
Gurbani Akhand Bani ਤੁਸੀਂ ਹੋ, “ ਮਧਾਣੀ ਪਾਖੰਡ ਦੀ ਮਧਾਣੀ” ਅੱਜ ਦੇ ਯੁਗ ਦੀ ਸੱਚਾਈ ਤੋਂ ਕੋਹਾਂ ਦੂਰ। ਪੱਛਮ ਨੇ ਆਪਣੇ ਸਰਬੱਤ ਦਾ ਭਲਾ ਗੁਰੂਆ ਦੇ ਜੰਮਣ ਤੋਂ ਵੀ ਕਿਤੇ ਪਹਿਲਾ ਦਾ ਕੀਤਾ ਹੋਇਆ ਹੈ। ਪੱਛਮ ਦੇ ਲੋਕ ਦੀ ਖ਼ੂਬਸੂਰਤੀ ਉਂਨਾਂ ਦੇ ਮੁਲਕ ਮੁਲਕਾਂ ਵਰਗੀ ਹੈ। ਪਰ ਭਾਰਤ ਦਾ ਲੋਕਾਂ ਦਾ ਭਲਾ ਕਿਸੇ ਵੇਦ ,ਕਿਸੇ ਪੋਥੀ ਜਾ ਕਿਸੇ ਬਾਣੀ ਜਾ ਗੁਰਬਾਣੀ ਨੇ ਨਹੀਂ ਕਰ ਸਕਣਾ। ਜੇ ਮੱਤ ਝੋਟਾ ਬੁੱਧੀ ਹੈ ਤਾਂ ਭਲਾ ਕਿਵੇਂ ਹੋਜੂੂ ਬਹਿ ਵਾਜੇ ਛਣਕਾਈ ਜਾਂਓ ਗਾਈ ਜਾਓ ਦੁਕਾਨਾਂ ਚਲਾਈ ਜਾਓ।
@harrydhalliwal1247
@harrydhalliwal1247 5 жыл бұрын
😁😁😁😁😁😁
@SonuKumar-mw7hv
@SonuKumar-mw7hv 4 жыл бұрын
@@GurbaniAkhandBani saini saab i praud of you.....tusi bhut good work kr rheo.....thanks
@GurpreetSingh-im4cc
@GurpreetSingh-im4cc 4 жыл бұрын
ਆਪ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ।। ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ।। ਇਸ ਸਬਦ ਨੂੰ ਸਮਝੋ ਬਾਬਾ ਜੀ ।
@user-rn8nv2ys5h
@user-rn8nv2ys5h 4 жыл бұрын
ਜੇਹੜਾ ਅਮਰੀਕਾ ਦੇ ਵਿਚ ਰੈਹਦਾ ਉਸ ਦੀ ਬੋਲੀ ਇਸ ਤਰ੍ਹਾਂ ਦੀ ਨਹੀਂ ਹੋ ਸਕਦੀ ਕਿਉ ਕੇ ਬਾਹਰ ਰੈਹਣ ਵਾਲਿਆਂ ਦਾ ਸੁਭਾਅ ਬਹੁਤ ਹੀ ਵਧੀਆ ਨਿਮਰਤਾ ਵਾਲਾ ਹੁੰਦਾ ਹੈ ਜਿਨੀਆਂ ਟਿਪਣੀਆਂ ਤੁਸੀਂ ਲੋਕ ਕਰਦੇ ਹੋ ਤਾਂ ਹੀ ਪੰਜਾਬ ਦਾ ਮਾੜਾ ਹਾਲ ਹੈ
@rajwindersandhu7803
@rajwindersandhu7803 3 жыл бұрын
Bilkul ji koo lGe e bhetaa fon de ral mil galla kri jabde a
@kaurharbeant9692
@kaurharbeant9692 3 жыл бұрын
Nale America. Nu Mrika ds riha hai
@gurjitsingh7061
@gurjitsingh7061 5 жыл бұрын
ਉਹਨਾ ਦਾ ਉਠਣ ਸੋਣ ਨਾਲ ਸਿਖੀ ਪਰਚਾਰ ਦਾ ਕੀ ਸਬੰਧ ਕਿਰਦਾਰ ਉਚਾ ਹੇ ਭਾਈ ਸਾਹਿਬ ਆਡੀਓ ਫੈਕ ਹੇ ਰਲ ਮਿਲ ਕੇ ਬਣਾਈ ਹੇ
@tanasahhtannsingh8097
@tanasahhtannsingh8097 4 жыл бұрын
Kirdar maryada guru Ghar di the chaliya hi ban da na k bande de Sundar dikhane nal na vdia parcharak hon nal ago guru sahib de nakse kadama te chaldia ban da veer ji
@SonuKumar-mw7hv
@SonuKumar-mw7hv 4 жыл бұрын
@@tanasahhtannsingh8097 very good
@sonurai8389
@sonurai8389 4 жыл бұрын
Hanji bilkul ryt aa g
@GurpreetSingh-im4cc
@GurpreetSingh-im4cc 4 жыл бұрын
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ।।ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ।। ਇਸ ਸਬਦ ਉਤੇ ਪਹਿਰਾ ਦੇਵੋ ਗੁਰੂ ਦੇ ਪਰਚਾਰਕੋ
@JaswinderSingh-sv9tu
@JaswinderSingh-sv9tu 4 жыл бұрын
ਕਿਸੇ ਨੂੰ ਨੀਚਾ ਦੀਖਾਣ ਲੲੀ ਕੁਝ ਲੋਕ ਕਿਸ ਹੱਦ ਤੱਕ ਜਾ ਸਕਦੇ ਹਨ
@VijayKumar-yq1hq
@VijayKumar-yq1hq 4 күн бұрын
😢😢😢😢😢
@preetbhullar6382
@preetbhullar6382 5 жыл бұрын
ਇਥੇ ਤਾ ਕਿਸੇ ਨੇ ਬਾਬਾ ਨਾਨਕ ਨੂੰ ਨੀ ਸ਼ਡਿਆ ਏ ਤਾ ਫੇਰ ਵੀ ਉਹਨਾ ਦੇ ਸਿਖ ਨੇ ਇਹਨਾ ਨੂ ਕਿਨੇ ਸ਼ਡਣਾ
@dhillonadv1341
@dhillonadv1341 4 жыл бұрын
Kon khenda a nanak da sikh he fhodo ah sala dhindri
@sipasidhu784
@sipasidhu784 3 жыл бұрын
ਭਾਈ ਰਣਜੀਤ ਸਿੰਘ ਸਾਡੇ ਆਗੂ ਨੇ ਸਾਡੀ ਜਿੰਦ ਜਾਨ ਨੇ ਤੇਰੀ ਜਾਣਕਾਰੀ ਗਲਤ ਆ ਦਰ ਫਿੱਟੇ ਮੂੰਹ ਤੇਰੇ
@jogasingh8887
@jogasingh8887 5 жыл бұрын
ਸਤਿਨਾਮੁ ਸਤਿਨਾਮ ਵਾਹਿਗੁਰੂ ਦਾ ਜਾਪ ਸੇਵਾ ਕਰਨ
@maan5794
@maan5794 3 жыл бұрын
ਵੀਰੋ ਦੂਜਿਆਂ ਵਿੱਚ ਕਮੀਆਂ ਕੱਢਣੀਆਂ ਬੜੀਆਂ ਚੰਗੀਆਂ ਲੱਗਦੀਆਂ ਸਾਨੂੰ ਸਚਾਈ ਤੇ ਇਮਾਨਦਾਰੀ ਨਾਲ ਆਪਣੇ ਆਪ ਬਾਰੇ ਦੱਸਣਾ ਚਾਹੀਦਾ ਮੈਂ ਕਿਨਾਂ ਬਾਣੀ ਨਾਲ ਜੁੜਿਆ ਹਾਂ ਮੈਂ ਕੋਈ ਪਾਪ ਤਾਂ ਨਹੀਂ ਕੀਤਾ ਜ਼ਿਦਗੀ ਵਿੱਚ ਨਾ ਕਿ ਦੂਜਿਆਂ ਬਾਰੇ ਨੁਕਸ ਕੱਢਾ
@jasdeepbenipal358
@jasdeepbenipal358 5 жыл бұрын
ਜੇਕਰ ਪੰਜਾਬ ਵਿਚ ਸਿਰਾਂ ਤੇ ਦੋਮਾਲੇ ਨੇ ਇਹ ਵੀ ਭਾਈ ਰਣਜੀਤ ਸਿੰਘ ਦਾ ਪ੍ਰਚਾਰ ਹੈ
@GurbaniAkhandBani
@GurbaniAkhandBani 5 жыл бұрын
ਕੌਮ ਦੁਮਾਲੇ ਬੰਨਣਾ ਭੁੱਲ ਗਈ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੀ ਦੀ ਲਗਨ ਤੇ ਸ਼ਹਾਦਤ ਮੁੜ ਕੌਮ ਦੇ ਸਰ ਤੇ ਦੁਮਾਲੇ ਤੇ ਦਸਤਾਰਾਂ ਸਜਾ ਕੇ ਗਈ ਹੈ । ਨਾ ਕੇ ਕਿਸੇ ਪ੍ਰਚਾਰਕ ਦੇ ਸਜਾਏ ਨੇ ਉਹ ਓ ਪ੍ਰਚਾਰਕ ਜਿਹੜੇ ਕਦੀ ਤਰਕ ਵਾਸਤੇ ਸਹਿਜਤਾ ਨਾਲ ਬੈਠ ਨਹੀਂ ਸਕਦੇ ।।
@ParamjeetKaur-lj3fp
@ParamjeetKaur-lj3fp 5 жыл бұрын
@@GurbaniAkhandBani ......veer👍👍👍ranjeet singh na totally apna muriid bana ka rakhia sangtan nu .....dason jon ranjeet singh nall agree nai means kii oho khalsa tan kii Sikh vii nai ......saint jarnail singh khalsa bhindrawalia nu compete kar saka assa koi hon tak tan nai hanga ......
@simarbhullar8480
@simarbhullar8480 5 жыл бұрын
Paramjeet Kaur ji suni jao fir Guru Sahibaan te Guru Ghraan di nindyaa ede kolo . Kuj tyme baad tusi smjoge esnu .
@gurjeetsidhu1813
@gurjeetsidhu1813 5 жыл бұрын
Paramjeet Kaur Ji aapa nu bi permatma ne giyan dita aapni aatma CH Rab basda Ji guru sahibana di Rees koi ni kr sakda aaj de time
@ParamjeetKaur-lj3fp
@ParamjeetKaur-lj3fp 5 жыл бұрын
@@gurjeetsidhu1813 ......of course guru sahib ji dii rees kada vii koi nai kar sakia cii tan na kar sakda bt bhindrawalia na guru da khalsa dii ann ,,baan te shaan nu apni life rahndia kayam rikhia virji ....assa lai ajj darbar sahib chan ohna nu guru sahib na ....ajj bhi apna charna chan thaan bakhashi aa ji ........tan bhindrawala actually deserveing na ass respect da jon sirf ajj sirf ohna nu hii diti ja sakdi aa ji according to me......
@sukhchansingh2223
@sukhchansingh2223 5 жыл бұрын
ਭਾਈ ਰਣਜੀਤ ਸਿੰਘ ਜੀ ਢੰਡਾਰੀਆ ਵਾਲੇ ਤੇ ਵਾਹਿਗੁਰੂ ਜੀ ਮੇਹਰ ਰੱਖਿਆ
@gurtejsinghkhalsa4906
@gurtejsinghkhalsa4906 5 жыл бұрын
ਭਾਈ ਰਣਜੀਤ ਸਿੰਘ ਜੀ ਸਹੀ ਹਨ ਜੀ
@harpreetkaur9491
@harpreetkaur9491 5 жыл бұрын
2
@SonuKumar-mw7hv
@SonuKumar-mw7hv 4 жыл бұрын
No
@Aaaaa-bm1om
@Aaaaa-bm1om 4 жыл бұрын
ਫੁਦੂ ਬੰਦਾ ਢਡਰੀ
@axie4692
@axie4692 3 жыл бұрын
Waheguru ji
@Jaspreet-vt3eg
@Jaspreet-vt3eg 5 жыл бұрын
ਦੁਜਿਆਂ ਨੂੰਕੁਝ ਕਹਿਣ ਤੋ ਪਹਿਲਾ ਅਾਪਣੇ ਆਪ ਨੂੰ ਸਵਾਰੋ ਖੁਦ ਸਿਮਰਨ ਕਰੋ ਨਾ ਕਿ ਦੁਜਿਆਂ ਵੱਲ ਦੇਖੋ ਆਪਣਾ ਜਿਵਨ ਸਵਾਰਨ ਤੇ ਜੋਰ ਲਾਓ ਵਾਹਿਗੁਰੂ ਮੇਹਰ ਕਰੇ ਥੋਡੇ ਤੇ ਸਤ ਬੁਧਿ ਬਖਸੇ ਜੀ
@SonuKumar-mw7hv
@SonuKumar-mw7hv 4 жыл бұрын
Dhdri ta simran da virodh krda..kihnda kudrat hi simran aa...tu kihna jaap kro..
@KamalSandhu-nc1bw
@KamalSandhu-nc1bw 3 ай бұрын
Wahiguru g meher karn bhai dhadriyan valiya te 🙏🏻🙏🏻🙏🏻🙏🏻🙏🏻❤️❤️❤️❤️🙏🏻
@ranjitkaur8861
@ranjitkaur8861 5 жыл бұрын
Assi sikh dharm sbb ....dandriya walyea deh naal haa...rbb mehr kreh ohna teh
@ravindersingh4667
@ravindersingh4667 5 жыл бұрын
U r right
@SIMMUBHUPAL19990
@SIMMUBHUPAL19990 5 жыл бұрын
Hnji
@bhupindersaini960
@bhupindersaini960 3 жыл бұрын
ਭਾਜੀ ਆਪਾਂ ਦੂਸਰੇ ਦਾ ਨੁਕਸ ਤੇ ਲੱਭ ਰਹੇ ਆਪਾਂ ਕਿਤਨੇ ਖਰੇ ਹਾਂ। ਵੀਡੀਓ ਚਲਾਉਣ ਲਈ ਸਿੱਖ ਹੀ ਸਿੱਖ ਦਾ ਦੁਸ਼ਮਣ ਬਣਿਆ
@sahejtv13
@sahejtv13 4 жыл бұрын
WaheguruJI
@JagjitSingh-xs8lu
@JagjitSingh-xs8lu 3 жыл бұрын
Bhai ranjit singh ji bahut vadia guide karde ne
@simranvlogs4282
@simranvlogs4282 3 жыл бұрын
Waheguru hamesha Mehar bharia hath rakhe bhai Ranjit singh ji te hamesha chardi kala ch rakhe ohna nu
@Bhupinderkaur-oo7wi
@Bhupinderkaur-oo7wi 2 ай бұрын
Bhai Ranjit Singh good🙏🙏🙏🙏🙏🙏🌸🌸🌸❤❤❤❤
@smratk1410
@smratk1410 5 жыл бұрын
ਲਉ ਜੀ ਦੁਨੀਆਂ ਦਾ ਸਭ ਤੋਂ ਵੱਡਾ ਖੁਲਾਸਾ। ਕਿੰਨੇ ਗੰਭੀਰ ਮੁੱਦੇ ਤੇ ਬਹਿਸ ਹੋਈ। ਮੈਂ ਤਾਂ ਮੰਨ ਗਿਆ ਕਿ ਢੱਡਰੀਆਂ ਵਾਲੇ ਪੰਥ ਦੇ ਖਿਲਾਫ਼ ਨੇ। ਦੋ ਦਿਨ ਪੂਰੇ ਦੋ ਦਿਨ ਦਾ ਸਬੂਤ ਦਿੱਤਾ ਹੈ। ਹਾ ਹਾ ਹਾ ਹਾ ਤੁਹਾਡੀਆਂ ਦਲੀਲਾਂ।
@komalkirat7556
@komalkirat7556 5 жыл бұрын
ranjit Singh ji best parcharrak hi
@gurtejsinghkhalsa4906
@gurtejsinghkhalsa4906 5 жыл бұрын
ਭਾਈ ਸਾਹਿਬ ਦੀ ਜਸੂਸੀ ਕਿ ਕਰਦੇ ਹੋ ਅਪਣਾ ਆਪ ਦੇਖੋ ਕੀ ਤੁਸੀ ਕਿਥੇ ਖੜ੍ਹਏ ਹੋ
@SumanKumar-gp2lo
@SumanKumar-gp2lo 3 жыл бұрын
Satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru
@khushpreetsingh6770
@khushpreetsingh6770 5 жыл бұрын
Ranjit Singh khalsa wow. love you
@mankiratsingh7617
@mankiratsingh7617 3 жыл бұрын
ਢੰਡਰੀਅਾਂ ਵਾਲੈ ਸੰਤਾਂ ਨੂੰ ਝੁੱਠਾ ਹੀ ਨਿਦਿਅਾ ਜਾ ਰਿਹਾ ਲੌਕ ਸਾਧੂ ਸੰਤਾਂ ਨੂੰ ਵੀ ਟਿਕਣ ਨਹੀ ਦਿੰਦੈਵਾਹਿਗੁਰੂਜੀ
@singhvskaursandhu3130
@singhvskaursandhu3130 4 жыл бұрын
Waheguru jio mehar krna Baba ji Ranjit Singh ji upr
@amanbal5257
@amanbal5257 5 жыл бұрын
ਦੂਸ਼ਟੋ ਚੈਨਲ ਦਾ ਨਾਮ ਬਦਲ ਕੇ "ਨੁਕਸ ਕੱਢ ਚੈਨਲ " ਰੱਖ ਲਓ
@JagtarSingh-rl4tm
@JagtarSingh-rl4tm 3 жыл бұрын
Bilkul sahi keha g
@AKASHG1988
@AKASHG1988 5 жыл бұрын
We support dhadriya wale
@user-fh6yh5uh7e
@user-fh6yh5uh7e 15 күн бұрын
ਇਹ। ਮਿਸ਼ਨਰੀ। ਹੈ। ਜਿੜੇ। ਲੋਕਾ। ਨੂ। ਰੰਬ। ਤੋ। ਦੂਰ। ਕਰ। ਰਹੇ। ਹਨ। ਇਹ। ਆਪਣੀ। ਸੋਚ। ਤੇ। ਚਲਦੇ। ਹਨ। ਸਿਆਣ। ਸਿਆਣ। ਪਰ। ਲਖ। ਹੋੲ। ਤਾ। ਇਕ। ਨਾ। ਚਲੇ। ਨਾਲ।
@Punjabsingh25
@Punjabsingh25 3 ай бұрын
Bhai Ranjit Singh good❤❤❤🎉
@manirathour7348
@manirathour7348 4 жыл бұрын
La lo jor jina mrji putt love u Bhai Ranjit Singh ji dhdrian wale
@jodhsingh47
@jodhsingh47 4 жыл бұрын
Ranjit Singh khala dharian balee boht he Vedia parcharr kardeya
@varindersingh9024
@varindersingh9024 5 жыл бұрын
Whegru ji ka Khalsa waheguru ji ki Fateh baba ji Shi hun ji ena ne aap hi bnai hoi aa ral mill k audio
@hardishkaur717
@hardishkaur717 5 жыл бұрын
ਜਿਹੜੇ ਬੰਦਿਆਂ ਨੇ ਭਾਈ ਸਾਹਿਬ ਜੀ ਨੂੰ ਸੁਨਣਾ ਛਡਿਆ ਹੈ ।ਓਹ ਲੋਕ ਗੁਰੂ ਗਰੰਥ ਸਾਹਿਬ ਜੀ ਦੇ ਸਿੱਖ ਨਹੀ ਸੀ ।ਬਾਬਿਆਂ ਦੇ ਸਿੱਖ ਸੀ । ਭਾਈ ਸਾਹਿਬ ਚਲੇ ਹੀ ਪਰਚਾਰਕ ਬਣ ਕੇ ਸੀ ।ਹਾਂ ਜਦੋ ਕੋਈ ਟੀਚਰ ਬਣ ਕੇ ਚਲਦਾ ਹੈ ਓਸ ਦੀ ਪਰਮੋਸ਼ਨ ਹੋਣੀ ਸੁਭਾਵਕ ਹੈ ।ਜਿਹੜਾ ਚਲਿਆਂ ਹੀ ਕਮਾਈ ਲਈ ਸੀ ਓਸ ਨੇ ਸਾਰੀ ਜਿਦਗੀ ਪਿਹਲੀ ਕਲਾਸ ਨੂੰ ਹੀ ਪੜਾਈ ਜਾਣਾ ਹੈ ।ਓਸ ਦੀ ਪਰਮੋਸ਼ਨ ਤਾਂ ਹੁੰਦੀ, ਜੇ ਪੜਾਓਣ ਤੁਰਦਾ ।ਨਾਲੇ ਅੱਗੇ ਤੋਂ ਅੱਗੇ ਆਪ ਪੜਦਾ ਨਾਲੇ ਬੱਚਿਆਂ ਨੂੰ ਪੜਾਓਦਾ ।
@sukhdevsinghkhalisthani2169
@sukhdevsinghkhalisthani2169 5 жыл бұрын
Hardish Kaur nop Ranjit.singh.vary.good
@SonuKumar-mw7hv
@SonuKumar-mw7hv 4 жыл бұрын
Tera ksoor ni biba
@bhupindersaini960
@bhupindersaini960 3 жыл бұрын
ਜੇ ੳਹ ਕਿਹ ਦੇਂਦੇ ਕਿ ਨਹਾਉਂਦੇ ਆ ਫਿਰ ਕਿਹਣਾ ਸੀ ਫੋਟੋ ਵਖਾੳ ਜੇ ਫੋਟੋ ਵਖਾੳਦੇ ਫਿਰ ਕਿਹਣਾ ਸੀ ਵੀਡੀਓ ਦਿਖਾੳ
@daljitsingh2121
@daljitsingh2121 5 жыл бұрын
Bhi Ranjit Singh Sacha Insan han lok pata nai keo Bhi Saab nu badnam karn de kosas kar rhi ne Sikh qom cha wandi pa rha ne
@believeme3621
@believeme3621 3 ай бұрын
ranjit singh ji good❤❤
@mickybal9326
@mickybal9326 5 жыл бұрын
ਜੇ ਅੱਜ ਮੁੰਡਿਆ ਦੇ ਸਿਰ ਪੱਗਾਂ ਨੇ ਨਾ ੳਹ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਪਰਚਾਰ ਕਰ ਕੇ
@gymcenterjindiyouthclub1767
@gymcenterjindiyouthclub1767 5 жыл бұрын
Bhai Ranjit singh is Nice parchark
@simarbhullar8480
@simarbhullar8480 5 жыл бұрын
ranjit dhadrian wala FUDDU ji bilkul shhi gl
@thekingmusic3616
@thekingmusic3616 4 жыл бұрын
please ਜਰੂਰ ਸੁਣੋ .....(amr king babe len nzara ਬਾਬੇ ਲੈਣ ਨਜਾਰਾ new song on youtube) .....please like share and subscribe ...i need your support। subscribe jrur kro ji..all songs
@SukhdevSingh-ly2dz
@SukhdevSingh-ly2dz 5 жыл бұрын
ਭਾੲੀ ਰਣਜੀਤ ਸਿੰਘ ਜਿੰਦਾਬਾਦ
@harbhajankaur9388
@harbhajankaur9388 5 жыл бұрын
ਵਾਹਿਗੁਰੂ ਜੀ ਗੁਣਾ ਤੋਂ ਭਰਪੂਰ ਕੋਈ ਵਿਰਲਾ ਹੀ hunda. ਅਸੀਂ ਸਾਰੇ ਇਨਸਾਨ ਹਾਂ ਆਮ ਇਨਸਾਨ ਹਾਂ hr ਇਕ ਇਨਸਾਨ ਤੋਂ ਕੋਈ ਨਾ ਕੋਈ glti ਆਪਣੀ life ch hoi hundi h. Sada frj bnda h k asi kise de oguna nu froln di jgah. Onade andr jo gun ne onanu dharn kriye. Asi sare keda shudh ne dso. Sade ton v hr time gltiya hoi jandi h. Je kise ton koi gun lena h tan osde ਗੁਣਾ ਵੱਲ ਦੇਖੀਏ na ki ਔਗੁਣਾਂ ਵੱਲ ਵਾਹਿਗੁਰੂ ਜੀ glti hr ਕਿਸੇ ਤੋਂ hundi h. ਅਸੀਂ ਸਿਰਫ ਗੁਣ ਦੇਖੀਏ je ਗੁਣਾ ਦੇ ਗ੍ਰਾਹਕ han. Je ਓਗਣਾ ਦੇ ਗ੍ਰਾਹਕ ਹਾਂ ਫਰ hr ਕਿਸੇ ਚ sanu ਔਗੁਣ ਹੀ ਨਜਰ ਓਣਗੇ. ਵਾਹਿਗੁਰੂ ਜੀ ਨਿੰਦ੍ਯਾ ਤੋਂ bcho. Or ਗੁਣਾ ਨੂੰ ਇਕੱਠਾ ਕਰੋ. ਵਾਹਿਗੁਰੂ ਜੀ ਮੇਹਰ krnge ਵਾਹਿਗੁਰੂ ਜੀ ਭੁੱਲ ਚੁੱਕ ਦੀ ਸ਼ਮਾ ਜੀ.
@sukhivirk8940
@sukhivirk8940 5 жыл бұрын
ਞੀਰ ਜੀ ੲਿੱਕ ਦੁਜੇ ਦੇ ਨੁਕਸ ਕਁਡਣ ਦੀ ਞਜਾੲੇ ਜੇ ਸੌਡੇ ਕੁਜ ਪਰਚਾਰ ਕਰਨ ਲੲੀ ਕੁੱਜ ਹੈ ਤਾ ੳੂਹ ਕਰੋ ਜੋਕੀ ਸਾਡੇ ਸੀਖੀ ਞਿੱਚ ਞਾਦਾ ਹੋਞੇ
@Gaming.Fanatics17
@Gaming.Fanatics17 5 жыл бұрын
bilkul sach japda ha call kisa bhirodi di sajhis ha kisa time body tandrost Na hove bhirodi time bbalde han
@parmjitkaurkaurpammi4380
@parmjitkaurkaurpammi4380 5 жыл бұрын
Yr tusi sarm kro
@parmjitkaurkaurpammi4380
@parmjitkaurkaurpammi4380 5 жыл бұрын
Baba ji shi a
@yuvrajyfghfjjgnkhggill4593
@yuvrajyfghfjjgnkhggill4593 5 жыл бұрын
bhai sahib jinda bad
@Baljeetkaur-ky3vb
@Baljeetkaur-ky3vb 3 ай бұрын
Waheguru ji 🙏🙏 waheguru ji 🙏🙏🙏🙏🙏🙏🙏🙏🙏🙏🙏🙏
@Truth-Always
@Truth-Always 5 жыл бұрын
ਪਾੰਖਡ ਬਾਣੀ ਦੀ ਮਧੀਣੀਏ : ਭਾਈ ਸਾਹਿਬ ਨੂੰ ਮਿਲਣ ਤੋਂ ਮਤਲਬ ਕਿ ਪਹਿਲਾ ਉਂਨਾਂ ਨੂੰ ਸੁਣ, ਫਿਰ ਤੋਲੀ ਤੇ ਵਾਹਦ ਵਿੱਚ ਬੋਲੀ। ਵਾਹਰਲੇ ਨ੍ਹਾਉਣੇ ,ਧੋਣੇ, ਪੱਗੜ ਧਾਰੀ ਚੋਲਿਆਂ ਵਰੋਲ਼ਿਆ, ਕਛੜੇ,ਕਛਿੜਿਆ ਚੋ ਨਿਕਲ ਕੇ ਮਨ ਚ ਝਾਕ , ਮਨ ਦੀ ਗੰਦਗੀ ਵੱਲ ਪਹਿਲੋਂ ਧਿਆਨ ਦੇ ।। ਮੂਰਖ ਝੋਟੇ ਬਹੁਦਾ ਗੱਲਾਂ ਚ ਹੀ ਉਲਝਾਈ ਰੱਖਦੇ ਨੇ ਰੱਖਦੇ ਨੇ ਲੋਕਾਂ ਨੂੰ।
@parvindermaan2826
@parvindermaan2826 5 жыл бұрын
ranjeet singh good
@jasdeepbenipal358
@jasdeepbenipal358 5 жыл бұрын
ਬਾਈ ਜੀ ਤੁਹਾਨੂੰ ਦਸ ਦੇਵਾ ਜਦੋ 18 ਘੰਟੈ ਜਹਾਜ ਦੇ ਸਫਰ ਤੇ ਪੰਜਾਬ ਅਤੇ ਬਾਹਲੇ ਦੇਸ਼ ਦਾ ਦਿਨ ਰਾਤ ਦਾ ਫਰਕ ਨੀਦ ਨੰਙ ਇਕ ਵਾਰ ਤਾ ਅਪ ਸੈਟ ਕਰ ਦੇਦਾ ਇਸ ਵਿਚ ਝੂਠ ਸੱਚ ਵਾਲੀ ਤਾ ਕੋਈ ਗੱਲ ਨਹੀ ਬਾਕੀ ਜੇ ਬਾਬੇ ਤੋ ਭਾਈ ਬਣ ਗਿਆ ਤਾ ਤੂਸੀ ਸੁਣਨਾ ਛੱਡ ਦਿਤਾ ਬਾ ਜੀ ਬਾ
@m.s.srockstar2603
@m.s.srockstar2603 3 жыл бұрын
Eh gal kaun samjavey ehna nu. Guru da Sikh kadey v duje sikh di burai nahi kr sakda.utube te recording send kr k ehney kehdi wah wahi khat li .eh v ta galan hi sun reha.
@harcharansingh9905
@harcharansingh9905 3 ай бұрын
.Nice knowledge.....
@JaspalSingh-ic6ol
@JaspalSingh-ic6ol 3 жыл бұрын
Waheguru g
@jagjeetsingh6043
@jagjeetsingh6043 5 жыл бұрын
ਭਾੲੀ ਸਾਹਿਬ ਮੈਂ ਨਾ ਢੱਡਰੀਅਾ ਵਾਲੇ ਨਾ ਤੁਹਾਡਾ ਮੈਂ ਗੁਰੂ ਨਾਨਕ ਦਾ ਸਿੱਖ ਹਾ ਪਰ ਫਿੱਟੈ ਮੂੰਹ ਤੁਹਾਡੀ ੲਿਹੋ ਜੱਹੀ ਸਿੱਖੀ ਦਾ
@preetsimranpreet8775
@preetsimranpreet8775 3 жыл бұрын
Bhut hi nice aa baba ji
@HarjinderSingh-fl6sw
@HarjinderSingh-fl6sw 5 күн бұрын
ਜੇਹੜੇ ਨਿੰਦਿਆ ਕਰਦੇ ਹਨ ਉਹ ਲੋਕ ਕਦੇ ਸੁੱਖ ਨਹੀਂ ਪਾਉਂਦੇ
@virksanetewala9982
@virksanetewala9982 5 жыл бұрын
Bhai ranjit Singh zindabad, ⭐️
@paramjit3703
@paramjit3703 5 жыл бұрын
ਸ਼ਰਮ ਕਰੋ ਭਾੲੀ ਜੀ ਸੱਚੇ ਪਰਚਾਕ ਹਨ
@deepsidhu952
@deepsidhu952 5 жыл бұрын
bhai Sahib di full sport
@teksandhu8291
@teksandhu8291 5 жыл бұрын
Ranjit singh ji sache ne
@amarjitsinghamarjitsingh3309
@amarjitsinghamarjitsingh3309 5 жыл бұрын
baba ji sahi ne
@badrukhanbad357
@badrukhanbad357 3 жыл бұрын
ਵਾਹਿਗੁਰੂ ਜੀ ਤੂ ਅਾਪ ਨੇਤ ਨੇਮੀ
@lakhvirsingh4927
@lakhvirsingh4927 4 жыл бұрын
Hum nahin change.. Bura nahi koi.... Guru gobind singh ji
@simarjitsingh9323
@simarjitsingh9323 5 жыл бұрын
ਇਹ ਸਭ ਗਲਤ ਹੈ ਬਾਬਾ ਜੀ ਇਦਾ ਕਦੀ ਨਹੀਂ ਦਸਿਆ
@ramandeepsandhu2371
@ramandeepsandhu2371 5 жыл бұрын
Nice
@harpreetmungohappymungo9836
@harpreetmungohappymungo9836 5 жыл бұрын
baba ranjeet singh ji great ne
@amanjyoti8938
@amanjyoti8938 3 жыл бұрын
😄😄😄😊sun ke baddi khushi hoi ke ameer loka nu time pass ker da koi trika ta miliya
@dasmeshnishkaamsewasociety9706
@dasmeshnishkaamsewasociety9706 4 жыл бұрын
Veere oho diwan jrur naal dasdo ta ki assi v sun sakie ke ki keha
@NishanSingh-cw9ne
@NishanSingh-cw9ne 5 жыл бұрын
waheguru ji 🙏🙏🙏🙏🙏
@kuljitkaur4552
@kuljitkaur4552 5 жыл бұрын
sant ranjit Singh dhadrivale Vale bilkul Sahi han
@SKS93467
@SKS93467 5 жыл бұрын
vir ji jo gurmit parchar karde aa tusi ohna nu v nahi shad de.call recording kar k ki sidd karna chunde o
@ranveersinghranveersinghdh6263
@ranveersinghranveersinghdh6263 5 жыл бұрын
ਜੇ ਰੱਬ ਮਿਲ ਦਾ ਨਾਹਾਤਿਆ ਧੋਤਿਆ ਤਾ ਮਿਲ ਦਾ ਗਊ ਆ ਮੱਛੀਆ ਓ ਜਾ ਭਰਾਵਾ ਕੋਈ ਹਾਲ ਨਹੀ ਤਾਹਾਡਾ ਗੱਲ ਅੰਦਰ ਦੀ ਆ ਮਨ ਸਾਫ ਹੋਣਾ ਚਾਹੀਦਾ
@SonuKumar-mw7hv
@SonuKumar-mw7hv 4 жыл бұрын
Asha
@kuldeepsinghdhillon2112
@kuldeepsinghdhillon2112 3 жыл бұрын
ਸਹੀ ਹੈ
@simarjitsingh9323
@simarjitsingh9323 5 жыл бұрын
ਇਹ ਵੀਡੀਓ ਝੂਠ ਹੈ
@inderjeet2000
@inderjeet2000 4 жыл бұрын
Ha ha ha
@babbusaini6917
@babbusaini6917 5 жыл бұрын
Bhai sahib ranjit Singh g right ne
@tonysuman252
@tonysuman252 4 жыл бұрын
Ranjit singh gyan da bhandar
@saabaman9853
@saabaman9853 5 жыл бұрын
A Ki ਸਬੂਤ V a sahi a
@hardeeparchitect
@hardeeparchitect 5 жыл бұрын
ਇਹ ਫੋਨ ਕਾਲ fake ਹੈ। ਸ਼ਰਮ ਆਉਂਦੀ ਹੈ ਐਹੋ ਜਿਹੇ ਸਿੱਖਾਂ ਤੇ ਕਿਸੇ ਨੂੰ ਬਦਨਾਮ ਕਰਨ ਲਈ ਬਹੁਤ ਹੀ ਘਟੀਆ ਕਾਰਗੁਜ਼ਾਰੀ ਹੈ।
@jeevanmaanjeevanmaankhg7980
@jeevanmaanjeevanmaankhg7980 5 жыл бұрын
ਗਲਤ ਹੈ ਤੁਸੀ ਝੂਠ ਬੋਲਦੇ ਹੋ ਸਿੱਖ ਨੰ ਬਦਨਮ ਕਾਰ ਰੇਹੌ
@SandeepKaur-wc7tm
@SandeepKaur-wc7tm 5 жыл бұрын
ah fake hai
@SonuKumar-mw7hv
@SonuKumar-mw7hv 4 жыл бұрын
Sachi video hai
@SukhpreetSingh-hc1uk
@SukhpreetSingh-hc1uk 4 жыл бұрын
@@SonuKumar-mw7hv sahi gal aa
@tajinfo-technologies6507
@tajinfo-technologies6507 4 жыл бұрын
Call karo OS parivaar nu. Ja jehda othe laage rehnde ehde chela oh pta karke aan. Bilkul sach aa eh.
@jass582
@jass582 5 жыл бұрын
Proud of dhadriyan walle
@SUKHWINDER342
@SUKHWINDER342 3 жыл бұрын
Apa Shri guru granth sahib ji de larh lagna hai kise babe ya bande de nahi isnaan Kare na Kare waheguru ji aap faisla krnge apa kaun hunde han kise nu kujj kehan wale Main apni gall kaha ta Bhai Ranjit Singh nu naada na changa kehnda bus apna karm kro Bhai sare or guru granth sahib ji de larh Lago bus
@pavikaur4231
@pavikaur4231 3 жыл бұрын
12।30ਤੇ।ਬਾਜਾ।ਞਾਲਾ।ਉਠਦੇ।ਞਾਹਿਗੁਰੂ ਞਾਹਿਗੁਰੂ ਞਾਹਿਗੁਰੂ ਜੀ ਸਭ ਦਾ ਭਲਾ ਕਰ ਰਹੇ ਹਨ ਭਰੌਸਾ ਰੱਖੋ ਅਤੇ
@Jasvirkaur-pf8qk
@Jasvirkaur-pf8qk 5 жыл бұрын
Sant baba ranjit Singh Sahi ne Waheguru g 🙏🙏🙏
@Ramgharia-yl6hs
@Ramgharia-yl6hs 5 жыл бұрын
ਜੇ ਇਕ ਦੋ ਨਾ ਨਾਤੇ ਜਾ ਨਿਤਨੇਮ ਨੀਂ ਹੋਇਆ ਜਲਦੀ ਸੌਂ ਗਏ ਤੂੰ ਥਾਥੇ ਨੂੰ ਖੁਸ਼ ਕਰਨਾ ਅਪਣੇ ਘਰ ਨਿਗਾ ਮਾਰੋ
@Vibeinmusic7
@Vibeinmusic7 5 жыл бұрын
baba betukkki recording kio upload kri aw
@SukhdevSingh-ly2dz
@SukhdevSingh-ly2dz 5 жыл бұрын
ਜਦੋ ਹਾਥੀ ਗਲੀ ਚੋ ਲੰਗਦਾ ਹੈ ਤਾ ਕੁੱਤੇ ਭੋਕਦੇ ਹੀ ਨੇ
@DaTeByOgaming
@DaTeByOgaming Ай бұрын
Reels banao pr kise de bare chhoot na bolo Bhai ranjeet singh Ji vadia insaan hai
@loveylubana5530
@loveylubana5530 5 жыл бұрын
No.1 banda .baki jo mrji kahi jawe
@karmdeepsingh7961
@karmdeepsingh7961 5 жыл бұрын
Fake audio
@amanjot3620
@amanjot3620 5 жыл бұрын
Bhai sahib Ranjit Singh ji right
@gurpreetgopy8327
@gurpreetgopy8327 5 жыл бұрын
Ranjit singh jindabad ji
@kewalbadshah6796
@kewalbadshah6796 5 жыл бұрын
Ho sakda
@kohenoorzaffarwal7090
@kohenoorzaffarwal7090 5 жыл бұрын
ਤੁਸੀਂ ਆਪ ਕਦੀ ਕੀਤਾ ਨਿਤਨੇਮ ।ਤੁਹਾਡੀ ਕੀ ਦੇਣ ਏ ਕੋਮ ਨੂੰ
@sardarswag6564
@sardarswag6564 5 жыл бұрын
Ranjit Singh Ji Dhadriawale bhut Vdiya prchark hn 👌👌👌👌
@preetbhullar6382
@preetbhullar6382 5 жыл бұрын
ਕੋਈ ਸ਼ਰਮ ਕਰੋ ਕੁਝ ਤਾ ਸੋਚੋ ਇਸ ਤਰਾ ਕਹਿਣ ਤੋ ਪਹਿਲਾ
@jivansingh3129
@jivansingh3129 5 жыл бұрын
Takh ta sare ja sakde aa jd musafri wele o v ta insan hi hai a koi lnddu bnde aa jehre bdnaam krde hunde aa sikhi prcharka nu.ranjit singh kalsha bilkul right ne jiii
@SonuKumar-mw7hv
@SonuKumar-mw7hv 4 жыл бұрын
Good audio
@KuldeepSingh-po9xz
@KuldeepSingh-po9xz 5 жыл бұрын
repotar valea bahi saab ranjit singh ji nu mileo lg jo pta app ji nu gyan barea ja kaho ta milea bahi saab ji nl...jwaab dena pavaga app nu
@karnailsingh-tl1yd
@karnailsingh-tl1yd Ай бұрын
@gurushaab6886
@gurushaab6886 5 жыл бұрын
Mainu hor te kuj pta ni per ena jarur pta lag gya ke tu apna dasn Aya c ke main Ene vje snaan kar lena.vdiya Bai vdiya per mada km va Tera.shyed tu sunya hove syanea ne keha.je rab milna hove ta rab roj daddua te mashiyaan nu milda.eh ni hunda shareer te miti va mann saf hona jaruri snaan pave lakh kri jao.je neet ni saaf te rab ne ki puchna ajj nhata c ke nai.asi lok rab kolo leke rab nu dinde das kine ku Sahi va.fer kehne asi daan kita.ik gal yaad Rakhi Bai jinna tu kise nu frolega ohna Tera mada hona mera veer apna kamm kar Eve kise nu Badnaam na karya karo ki pta shyed bhla hoje.baki oh te America chal gya c je made din age na apna buha ni tap hona.
@jasreetkaurofficialchannel9994
@jasreetkaurofficialchannel9994 3 жыл бұрын
Bhai Ji Aap Ji Da Nit Naim Pura Hai Te Kise Nu V koi haq Nahi Kise De Nitnaim te Ungali Chuke aapna Karam Karo Bhai Ji
@Devil_gamer1094
@Devil_gamer1094 5 жыл бұрын
ਸੰਗਤ ਨੰੂ ਬੁਧੂ ਨ ਬਨਾਓ ਵੀਰ ਰਕੋਡਿਗ ਗਲਤ ਅਾ
Osman Kalyoncu Sonu Üzücü Saddest Videos Dream Engine 170 #shorts
00:27
Can You Draw A PERFECTLY Dotted Line?
00:55
Stokes Twins
Рет қаралды 76 МЛН
Must-have gadget for every toilet! 🤩 #gadget
00:27
GiGaZoom
Рет қаралды 11 МЛН
skibidi toilet zombie universe 33 ( New Virus)
2:59
MonsterUP
Рет қаралды 2,2 МЛН