ਖਾਣ ਕੁੱਤੇ ਪ੍ਰੌਹਣੇ ਨੇ ਤਪਾ ਲਿਆ ਟੱਬਰ 😜। Latest short comedy video 2023

  Рет қаралды 560,213

jatt sauda

jatt sauda

8 ай бұрын

jattsauda__?igs...
Facebook page nu vi kro follow_ / jattsauda855
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #youtuber

Пікірлер: 314
@JaspreetSingh-wo4xr
@JaspreetSingh-wo4xr 8 ай бұрын
, ਬਹੁਤ ਘੇਟ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ🙏🙏🙏🙏🙏🙏🙏
@user-gw5tb9bs4o
@user-gw5tb9bs4o 8 ай бұрын
ਪ੍ਰੋਹਣੇ ਦਾ ਰੋਲ ਜਿੰਦਰ ਨੂੰ ਈ ਫਿੱਟ ਬਹਿੰਦਾ 😝🤪😝🤪 ਜਦੋਂ ਕਹਿੰਦਾ ਪਾਈਆ ਬੋਹਲੀ ਕੱਲਾ ਪੀ ਗਿਆ ਫੇਰ ਬੋਤਲਾਂ ਲੱਗੀਆਂ ਪਤਾ ਨੀ ਸਕ੍ਰਿਪਟ ਦਾ ਹਿੱਸਾ ਸੀ ਪਰ ਮੈਨੂੰ ਲਗਦਾ ਲਾਭੋ ਦਾ ਸੱਚੀਂ ਹਾਸਾ ਨਿਕਲ ਗਿਆ ਸੀ
@SukhwinderSingh-wq5ip
@SukhwinderSingh-wq5ip 8 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ,ਹਰ ਇੱਕ ਦੀ ਐਕਟਿੰਗ ਸਿਰਾਂ 😂
@KU77AR
@KU77AR 8 ай бұрын
ਲਾਡੀ ਕੇ ਪਰੋਣੇ ਜਿੰਦਰ ਨੇ ਸਾਰੇ ਰਾਮੇ ਵਾਲੇ ਕੱਪੜੇ ਪਾ ਰੱਖੇ ਆ ਪੱਗ ਤੋਂ ਲੈ ਕੇ ਐਣਕਾਂ ਪੈਂਟ ਸ਼ਰਟ ਸਭ ਰਾਮੇ ਵਿਚੋਲੇ ਵਾਲੇ ਆਂ 😂😂😂
@seemabansal1671
@seemabansal1671 8 ай бұрын
💐 Jai 💐 mata 🌹 di 💐💐🌹🌹💐🌹🙏🙏💚💜💛
@user-wy3mb4cz8k
@user-wy3mb4cz8k 8 ай бұрын
Me🎉ਵੀ ਗਵਾਹ 🤣🤣🤣
@RupinderSingh-fg5bh
@RupinderSingh-fg5bh 8 ай бұрын
Sare jane acting sirra krde ne jinder kenda dudh buggra to lai aouna c ladi kenda owi a jiwe war ch dsya c tnu daialog sohne lgge
@gurjindersingh3638
@gurjindersingh3638 8 ай бұрын
Sari team nu sat Shri akal jatt sauda g 🙏 very super video Dil khush kar ta g all team good acting very salute g 👍🙏🥀💙🥀👌 Yamuna Nagar
@AmandeepSingh-bu4wn
@AmandeepSingh-bu4wn 8 ай бұрын
ਸਾਰੇ ਬਹੁਤ ਵਧੀਆ ਡੈਲਗ ਏ
@gagandeepkaursandhu7999
@gagandeepkaursandhu7999 8 ай бұрын
ਪੱਗ ਬਹੁਤ ਸੋਹਣੀ ਬੰਨੀ ਹੋਈ ਆ ਸਰਦਾਰ ਰਾਮ ਸਿੰਘ ਨੇ ,
@Ramajattsauda874
@Ramajattsauda874 8 ай бұрын
❤️🙏🏻🙏🏻❤️
@kulveersingh8277
@kulveersingh8277 8 ай бұрын
ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌👌👌😂😂😂😂😂😂😂😂😂😂😂😂😂😂
@amarjitsingh1946
@amarjitsingh1946 8 ай бұрын
ਬਹੁਤ ਵਧੀਆ ਵੀਡਿਓ ਆ ਜਿੰਦਰ ਕਰਨੈਲ ਬੰਤ ਰਾਮਾ ਸਾਰੀ ਟੀਮ ਦੀ ਕਪਤਾਨੀ ਵਧੀਆ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💚💚
@bittusamra2530
@bittusamra2530 8 ай бұрын
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ
@sarvansinghgill4702
@sarvansinghgill4702 8 ай бұрын
ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ ਬਹੁਤ ਹੀ ਵਧੀਆ
@jaismeen-rt2ck
@jaismeen-rt2ck 8 ай бұрын
Ek to ek dialogue aa , kitho kaddh k leyande o ene cobre bai g. ❤❤❤❤❤❤❤carry on guys hsde vsde rho always all team members 💐💐👌👌👌👌
@BhupinderSingh-yg8cg
@BhupinderSingh-yg8cg 8 ай бұрын
ਨਸੀਬੋ,,ਜਿੰਦਰ,,ਬੀਰੋ,, ਅੱਤ ਕਰੀ ਜਾਂਦੇ ਨੇ।
@jagseersingh4506
@jagseersingh4506 8 ай бұрын
GOOD VIDEO GOOD ACTING ALL'TEAM THANKS SO MUCH ❤❤❤❤❤❤
@KiranMann-cx3qi
@KiranMann-cx3qi 8 ай бұрын
ਬਹੁਤ ਵਧੀਆ ਸੰਦੀਪ ਵੀਰ 🙏🙏
@billosingh1985
@billosingh1985 8 ай бұрын
ਬਹੁਤ ਵਧੀਆ ਵੀਡੀਓ ਧਨਵਾਦ ਜਿਲਾ ਮੋਗਾ
@PalaAULAKH
@PalaAULAKH 8 ай бұрын
ਬਹੁਤ ਸੋਹਣੀ ਵੀਡੀਓ ਲਵਜੂ ❤🎉
@user-lb3ql8lr2h
@user-lb3ql8lr2h 8 ай бұрын
ਜਿੰਦਰ ਵੀਰ ਸਿਰਰਾ ਐਕਟਿੰਗ
@rkaur4183
@rkaur4183 8 ай бұрын
ਸੰਦੀਪ ਵੀਰ ਅੱਜ ਦੀ ਐਕਟਿੰਗ ਬਹੁਤ ਬਹੁਤ ਵਧੀਆ
@KaranChahal4849
@KaranChahal4849 8 ай бұрын
ਧੰਨਬਾਦ ਸਾਰਿਆ ਦਾ ਤੁਸੀ ਵੀਡੀਓ ਵੱਡੀ ਬਣਾਈ ਮਤਲਬ ਤੁਸੀ ਕਮੇਂਟ ਦਾ ਅਸਰ ਕਰਿਆ ਲਵ ਯੂ ਆਲ ਟੀਮ ❤❤ 🙏🌺ਬਾਬਾ ਮੇਹਰ ਕਰੇ 🙏🌺
@jagseersingh4506
@jagseersingh4506 8 ай бұрын
SIRRRRA ACTING BAI BANT AND LADDI AND SHERA BAI JINDER BEBE SIBBO BHABBI LABHO AND ALL'TEAM GOOD
@user-qp9dl6wc7i
@user-qp9dl6wc7i 4 ай бұрын
Bhutt Soni vedio❤❤❤❤🎉🎉🎉 gd👍👍👍👍👍👍👍😂😂😂😂🤣🤣🤣🤣🤣
@user-gq4uc2yw6c
@user-gq4uc2yw6c 8 ай бұрын
Nice 😌😌👍👍👍❤️❤️aa video 🤣🤣
@gurmailsingh9833
@gurmailsingh9833 7 ай бұрын
Bhut vadia program
@PalSingh-jo2lf
@PalSingh-jo2lf 8 ай бұрын
Very nice vedio ਬਾਈ ਇਹ। ਹਨ ਲੁਕ ਲੁਕ ਕੇ ਖਾਣ ਵਾਲੇ ਪਰਾਉਣੇ
@DharmpreetChahal
@DharmpreetChahal 8 ай бұрын
Very nice video bhai ji
@shamsidhu5385
@shamsidhu5385 7 ай бұрын
ਬਹੁਤ ਵਧੀਆ
@AmarjeetSingh-ep7dr
@AmarjeetSingh-ep7dr 4 ай бұрын
ਬਹੁਤ ਵਧੀਆ ਵੀਡੀਓ ਬਣੀ ਹੋਈ ਹੈ
@sukhdhillonpb4671
@sukhdhillonpb4671 8 ай бұрын
ਸਾਰੀ ਟੀਮ ਨੇ ਵੱਟ ਕੱਡ ਤੇ ਵੀਡੀਓ ਵਾਲੇ ਛੜਾ ਤਾਇਆ ਸੇਰਾ ਬੰਤ ਬਾਦਰ ਲਾਡੀ ਨਸੀਬ ਲਾਬੋ ਰਾਮਾ ਜਿੰਦਰ ਦੀ। ਬੈਲਟ ਬਹੁਤ ਵਧੀਆ😂
@jagvirsinghbenipal5182
@jagvirsinghbenipal5182 8 ай бұрын
ਸਿਰਾ ਬਾਈ ਜੀ 👌👌🔥🔥🔥❤️🔥
@boharsingh7725
@boharsingh7725 8 ай бұрын
ਵਾਹ ਜੀ ਵਾਹ ਕਮਾਲ ਕਰਤੀ ਬਾਈ ਬਹੁਤ ਹੀ ਵਧੀਆ 👍👍👍👍👍 👌👌👌👌👌
@user-ls2si1qm7f
@user-ls2si1qm7f 8 ай бұрын
Jinder di acting att ah
@SomNath-em7cs
@SomNath-em7cs 8 ай бұрын
Bhut badhiya proform and regional quality video
@virpalkaur6883
@virpalkaur6883 8 ай бұрын
Sandeep di look ghaint lgdi a
@jassverma6941
@jassverma6941 8 ай бұрын
Jinder karke video end lg jdi aw❤❤❤
@gagandeepkaursandhu7999
@gagandeepkaursandhu7999 8 ай бұрын
ਵਧੀਆ ਵੀਡੀਓ ਆ ਰਾਮ ਸਿੰਘ ਜੀ ਤੁਹਾਡੇ ਕੱਪੜੇ ਚੋਰੀ ਹੋ ਗਏ❤❤
@Ramajattsauda874
@Ramajattsauda874 8 ай бұрын
❤❤🙏🏻
@officialRupinderchahal
@officialRupinderchahal 8 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ
@sonysidhu7451
@sonysidhu7451 7 ай бұрын
ਬਾਈ ਸਿਰਾ ਗੱਲਬਾਤ ਆ ਜਿਉਂਦੇ ਵਸਦੇ ਰਹੋ ਵੀਰ ਤੁਹਾਡਾ ਆਪਣਾ ਸੋਨੀ ਸਿੱਧੂ ਮਾਨਸਾ ਤੋਂ 🙏🙏🙏😍😍😍
@virpalkaur6883
@virpalkaur6883 8 ай бұрын
Sandeep di acting ghaint a
@HoneySharma-qt7ro
@HoneySharma-qt7ro 8 ай бұрын
ਆਪਣਾ ਮੰਜਾ ਏ 😂😂😂😂❤❤❤❤
@SukhpalGrewal-rx6bs
@SukhpalGrewal-rx6bs 8 ай бұрын
ਬਹੁਤ ਹੀ ਵਧੀਆ ਲੱਗੀ ਵੀਡੀਓ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ 😂😂😂❤❤❤😂😂
@RajvinderSingh-kw8vg
@RajvinderSingh-kw8vg 8 ай бұрын
Very very nice video yg kala daraj ❤❤❤❤❤
@gurdevsidhu5414
@gurdevsidhu5414 8 ай бұрын
ਲੱਭੋ ਦਾ ਸੂਟ ਬਾਹਲ਼ਾ ਸੋਹਣਾ,,,,, ਅੱਤ,ਬੰਬ,ਕੋਕਾ ਹੀ ਲਗਦੀ ਆ
@gurdeepshokar9665
@gurdeepshokar9665 8 ай бұрын
ਬਹੁਤ ਬਹੁਤ ਵਧਾਈ ਵੀਡੀਓ
@ankubasra9220
@ankubasra9220 5 ай бұрын
Very good lanadara❤❤🎉🎉 ਪੈੱਗ ਲਾ ਕੇ ਕੰਮ ਕਰ da ਇਨਾ ਦਾ❤❤
@user-sq2kv5ws8v
@user-sq2kv5ws8v 8 ай бұрын
Very good video bhai ji
@gurpreetsran7066
@gurpreetsran7066 8 ай бұрын
God bless you all ਟੀਮ
@SatanmSingh-gw9bw
@SatanmSingh-gw9bw 8 ай бұрын
ਲਾਭੋ ਤੇ ਜਿੰਦਰ ਵੀ ਕਰਾਉਂਦੇ ਆ
@girdharisinghbagul7284
@girdharisinghbagul7284 8 ай бұрын
Very nice❤❤❤
@SukhdeepSingh-md7th
@SukhdeepSingh-md7th 8 ай бұрын
ਘੈਂਟ ਵੀਡੀਓ ਆ ਵੀਰ
@varindersinghbagga8559
@varindersinghbagga8559 8 ай бұрын
Bahut vadya topic a y
@user-wc2mq4mp7z
@user-wc2mq4mp7z 3 ай бұрын
Jander. Hotal. 2 botal. Chakan 2. Kh
@mandepsingh1564
@mandepsingh1564 8 ай бұрын
Good work all teem
@sukhbitkaursukhbitkaur4113
@sukhbitkaursukhbitkaur4113 8 ай бұрын
Bhut bhut vadhia video ji sariyn acting good ji.gbu
@user-yz2mt5rr4v
@user-yz2mt5rr4v 7 ай бұрын
ਤੁਸੀਂ ਸਾਰੇ ਹੀ ਬਹੁਤ ਜ਼ਿਆਦਾ ਪਸੰਦ ਹੋ
@GurpreetSingh-fq7di
@GurpreetSingh-fq7di 8 ай бұрын
ਬਹੁਤ ਹੀ ਵਧੀਆ ਵੀਡੀਓ ਬਾਈ ਜਿੰਦਰ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਇਸ ਤਰਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਹੋਰ ਵੀ ਤਰੱਕੀਆਂ ਬਖਸ਼ਣਗੇ 👍🌹❤️🙏🙏
@gurpreetdhaula9898
@gurpreetdhaula9898 8 ай бұрын
ਬਹੁਤ ਵਧੀਆ ਵੀਡੀਓ ਆਈ ਬਾਈ
@Taljinderpadda09
@Taljinderpadda09 8 ай бұрын
Liked your video
@akbaldhillon3344
@akbaldhillon3344 8 ай бұрын
ਵਾਹਿਗੁਰੂ ਦੀ ਕਿਰਪਾ ਨਾਲ ਤੁਸੀ ਜਲਦ ਹੀ ਸਾਰੀ ਦੁਨੀਆ ਦਾ ਟੂਰ ਕਰੋ ਗੇ❤❤❤❤
@mrmrsvirdi8928
@mrmrsvirdi8928 8 ай бұрын
Very nice👍
@rkaur4183
@rkaur4183 8 ай бұрын
ਬਹੁਤ ਵਧੀਆ ਵੀਰ ਜੀ
@happyshakoor7643
@happyshakoor7643 8 ай бұрын
Bth vadia video pra
@clairevandenhoeke794
@clairevandenhoeke794 8 ай бұрын
Is paag vich nice lag gya mere veer g or ik seen tavadha vadiya lagi kuyhe nu hadi paan wala😂😂😂
@darshancheema1376
@darshancheema1376 8 ай бұрын
ਬੰਦੇ ਸਾਰੇ ਵਧੀਆ ਨੇ ਧੰਨਬਾਦ
@jsa-bb2mf
@jsa-bb2mf 8 ай бұрын
Vary vary nice video
@user-rp4fe6hv4h
@user-rp4fe6hv4h 8 ай бұрын
ਬਹੁਤ ਵਧੀਆ ਵੀਰ ਜੀ ਵੀਡੀਓ ਬਣਾਈ ਹੈ ਵੀਰ ਜੀ
@bunty5316
@bunty5316 8 ай бұрын
Very Nice 👍👍👍👍👍👍👍👍
@harjindermangat9934
@harjindermangat9934 8 ай бұрын
ਅੱਜ ਵਧੀਆ ਲੱਗੀ ਵੀਡੀਓ
@4GORASIDHUMANSA
@4GORASIDHUMANSA 7 ай бұрын
Wa wa 🤗🤗🤗
@khosa6740
@khosa6740 8 ай бұрын
Nyc video🎉🎉🎉
@yugplayz2474
@yugplayz2474 4 ай бұрын
Bahut hi funny. 😅😅
@KAMALJITKAUR-hz5ky
@KAMALJITKAUR-hz5ky 8 ай бұрын
Very good brother ❤🌹🌹🌹🌹👍👍👍🤗🤗🤗🤗🤗👌👌👌
@khansabb7867
@khansabb7867 7 ай бұрын
😆😆😆😆😆😆😆😆😆😆😆😆😆😆
@JagdeepSingh-ye6qd
@JagdeepSingh-ye6qd 8 ай бұрын
❤❤👌👌👌
@satnamdhaliwal283
@satnamdhaliwal283 8 ай бұрын
ਬਹੁਤ ਵਧੀਆ ਬਾਈ ਜੀ ਵੀਡੀਓ
@GurteejSingh-ki3cs
@GurteejSingh-ki3cs Ай бұрын
👍👍👍👍
@BalwinderSingh-zb6gc
@BalwinderSingh-zb6gc 8 ай бұрын
ਬਹੁਤ ਵਧੀਆ ਵੀਡੀਓ ਜੀ
@championgamemap6485
@championgamemap6485 8 ай бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤ਸਲਾਮ ਵਾਹਿਗੁਰੂ ਜੀ ਮੇਹਰ ਕਰੇ ❤
@sukhdeepsidhu2342
@sukhdeepsidhu2342 8 ай бұрын
ਬਹੁਤ ਵਧੀਆ ਵੀਡੀਓ ਵੀਰ 👍👍
@angrezsingh5889
@angrezsingh5889 4 ай бұрын
Very funny thanks
@user-wn7sy7bu8h
@user-wn7sy7bu8h 2 ай бұрын
🤣🤣🤣😂😂😂👌👌👌👌👌👌
@khaintbanda9067
@khaintbanda9067 8 ай бұрын
Bahut sohni video aa veero, jeonde vasde rho,sira kr dinde tusi v veero.
@GurdeepSingh-rb5qt
@GurdeepSingh-rb5qt 8 ай бұрын
Very nice jinder jee
@balbirsingh4913
@balbirsingh4913 5 ай бұрын
😂
@darshangill1272
@darshangill1272 8 ай бұрын
Bahut. Badeea. Sari. Teem. Da. Kam. Sera
@jagmeetjagmeet8390
@jagmeetjagmeet8390 8 ай бұрын
ਧੌਲਾ ਪਿੰਡ ❤
@prabhmander4583
@prabhmander4583 8 ай бұрын
Sirrraa bai ji ❤❤❤❤❤❤
@sandeepsidhu1648
@sandeepsidhu1648 8 ай бұрын
Nice😂
@user-fy8mb5jn9k
@user-fy8mb5jn9k 8 ай бұрын
Oye rama singer atme barga lagda 😂😂
@Ramajattsauda874
@Ramajattsauda874 8 ай бұрын
😆😂🙏
@mrmrsvirdi8928
@mrmrsvirdi8928 8 ай бұрын
Bahut hasa aaya. Hahaha😂😂😂😂😂😂
@PREET_pUnJaBan834
@PREET_pUnJaBan834 3 ай бұрын
😂😂😂❤
@gurchainsingh5363
@gurchainsingh5363 8 ай бұрын
😂😂😂😂😂😂😂ook
@SurinderKaur-qm1kd
@SurinderKaur-qm1kd 8 ай бұрын
😂😂🎉😢😮😅
@jagatram3016
@jagatram3016 8 ай бұрын
Very nice video 👍👍
@amanjot4889
@amanjot4889 8 ай бұрын
Kaint video
@inderpreetsinghsodhi2130
@inderpreetsinghsodhi2130 7 ай бұрын
# justice for sidhu moose wala ❤️❤️❤️
@AmritPalSingh-my1wz
@AmritPalSingh-my1wz 7 ай бұрын
Indian team bohot strong hai. . Bowling top .👌👌👌👌👍👍
DELETE TOXICITY = 5 LEGENDARY STARR DROPS!
02:20
Brawl Stars
Рет қаралды 22 МЛН
We Got Expelled From Scholl After This...
00:10
Jojo Sim
Рет қаралды 54 МЛН
Nitnem panj banian | japji sahib da path
1:08:59
Charanjeet hamidpur channel
Рет қаралды 1 М.
DELETE TOXICITY = 5 LEGENDARY STARR DROPS!
02:20
Brawl Stars
Рет қаралды 22 МЛН