Part 49. ਰਾਮ ਧੱਕੇ ਨਾਲ ਆ ਵੜਿਆ ਬੰਤ ਦੇ ਘਰੇ 😄ਪਤੰਦਰ ਏਹ ਮਰੂ ਅੱਜ . latest comedy video 2023

  Рет қаралды 247,839

jatt sauda

jatt sauda

Күн бұрын

...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,

Пікірлер: 431
@HarrySingh-tg3fd
@HarrySingh-tg3fd Жыл бұрын
ਬਹੁਤ ਵਧੀਆ ਬੀਡੀਓ ਆ ਵੀਰ ਜੀ ਬੰਤ ਕਰਨੇਲ ਤੇ ਜ਼ਿੰਦਰ ਦੀ ਐਕਟਿੰਗ ਬਹੁਤ ਵਧੀਆ ਹੁੰਦੀਆਂ ਨੇ ਸੋਡੀ ਹਰ ਬੀਡੀਓ ਦੀ ਉਡੀਕ ਰਹਿੰਦੀ ਆ 👌👌👌👌
@ਜਗਤਾਰਸਿੰਘਸਰਾਂਝੱਬਰ
@ਜਗਤਾਰਸਿੰਘਸਰਾਂਝੱਬਰ Жыл бұрын
🙏 ਤਾਰੀ ਵਲੋਂ 🙏 ਸਰਾਂ 👌👌✌️✌️👍🙏👌👍👌👍✌️🙋🏻‍♂️🙋🏻‍♂️🙋🏻‍♂️🙋🏻‍♂️🙋🏻‍♂️ ਬਾਈ ਉਸ 👍👌👌
@HarrySingh-tg3fd
@HarrySingh-tg3fd Жыл бұрын
ਬੰਤ ਵੀਰ ਜੀ ਬਹੁਤ ਵਧੀਆ ਐਕਟਿੰਗ ਹੁੰਦੀ ਆ ਜਮਾ ਅੱਤ ਕਰਵਾਈ ਪਈਆ ਤੁਸੀਂ ਤਾ ਜਿਓਂਦੇ ਰਹੋਂ ਵੀਰ ਜੀ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@rupinderdhillon2374
@rupinderdhillon2374 Жыл бұрын
ਐਕਟਿੰਗ ਸਾਰਿਆ ਦੀ ਵਧੀਆ ਲੱਗੀ ਪਰ ਬੰਤ ਤਾਂ ਕਮਾਲ ਕਰਦਾ।
@luckytoor4263
@luckytoor4263 Жыл бұрын
Bant by bhoogh aale truck wangu turda by nice. Videos ji❤️7👍👍🙏🏾🙏🏾
@hardevsingh4443
@hardevsingh4443 Жыл бұрын
ਬਾਈ ਸਾਰੇ ਕਲਾਕਾਰ ਜਮਾਂ ਸਿਰਾ ਹੈ ਕੋਈ ਵੀ ਘੱਟ ਨਹੀਂ ਰੱਬ ਤਰੱਕੀਆਂ ਬਖਸੇ ਹਰਦੇਵ ਸੀਂਗੋ
@gurpreetsinghsidhu9861
@gurpreetsinghsidhu9861 Жыл бұрын
ਵਾਹ ਜੀ ਵਾਹ ਕਿਆ ਬਾਤ ਆ ਗਿਆ ਕਾਲੀ ਦੁਨੀਆ ਦਾ ਪਰਧਾਨ ਬੰਤ ਵੈਲੀ ਪੱਟਦੇ ਧੂੜਾ
@ਜਗਤਾਰਸਿੰਘਸਰਾਂਝੱਬਰ
@ਜਗਤਾਰਸਿੰਘਸਰਾਂਝੱਬਰ Жыл бұрын
❤️ ਤਾਰੀ ਵਲੋਂ 🙏👍👌✌️🙋🏻‍♂️❤️😀😀😀😀😀
@amrindrasingh1077
@amrindrasingh1077 Жыл бұрын
ਸਤਿਕਾਰ ਯੋਗ ਦੋਸਤੋ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਤਾਂ ਕਿ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਮਾੜੇ ਮਾਰੂ ਨਸਿਆਂ ਤੋਂ ਬਚ ਜਾਵੇ ਜੀ
@harmandhaliwal5589
@harmandhaliwal5589 Жыл бұрын
Right ji jo is msg nal shamat a. Like karo
@Sohi_Lakhveer
@Sohi_Lakhveer Жыл бұрын
sachi gal a veer
@Jatindersingh-yp4qx
@Jatindersingh-yp4qx Жыл бұрын
Right ji
@neenadeol8401
@neenadeol8401 Жыл бұрын
Sahi gal aa veero
@baljitjaguuvarpal9105
@baljitjaguuvarpal9105 Жыл бұрын
You are right ji
@HarjinderBhullar6076
@HarjinderBhullar6076 Жыл бұрын
ਰਾਮਾਂ ਕਹਿੰਦਾ ਮੈਨੂੰ ਪਹਿਲਾਂ ਨੀ ਦੱਸਿਆ, ਘੁਮਿਆਰਾਂ ਦਿਉ,ਰੇੜੀ ਕੁਜਿਆ ਦੀ ਚੜਾ ਆਉਂਦਾ
@harmindersingh5944
@harmindersingh5944 Жыл бұрын
ਪੂਰੀ ਟੀਮ ਸਿਰਾਂ 👍🏼👍🏼👍🏼👍🏼👍🏼
@davindersingh7424
@davindersingh7424 Жыл бұрын
ਬਹੁਤ ਵਧੀਆ ਜੀ video ਹੈ ਵੀਰ ਜੀ ਆਪ ਦੀ 👍💐💐💐💐💐👌👌👍❤️❤️❤️❤️👍🙏💐💐🌹🌹🌹💐🥰🥰🥰😂😂😂😂😘😘😀😂🤣🤣🤣😂😂😘😀❤️❤️
@deepbrar6357
@deepbrar6357 Жыл бұрын
ਬੇਅਕਲ ਲਟਕੀ🤣🤣🤣🤣🤣🤣🤣🤣🤣🤣🤣🤣🤣🤣
@dakshdeep8996
@dakshdeep8996 Жыл бұрын
ਉਹ ਬੱਲੇ ਬੰਤ ਵੈਲੀ ਤੀਹ ਹਜਾਰ ਤੋਂ ਸਿੱਧਾ ਸਤਾਰਾ ਹਜਾਰ ਤੇ ਆਗਿਆ ਹਜੇ ਓਹਨਾ ਤੋਂ ਹੁਜਾ ਵੀ ਖਾਣੀਆਂ 😂😂😂😂😂😂😂
@sukhdhillonpb4671
@sukhdhillonpb4671 Жыл бұрын
ਸੰਨਦੀਪ ਰਾਮ ਜਿੰਦਰ ਕਾਕਾ ਪ੍ਰੀਤ ਬੇਬੇ ਗੁੱਡੀ ਬਹੁਤ ਵਧੀਆ ਐਕਟਿੰਗ ਸਾਰਿਆ ਦੀ ਕਰਨੈਲ ਤੇ ਬੰਤ ਬਹੁਤ ਵਧੀਆ ਕੰਮ ਕਰਦੇ ਸਟੋਰੀ ਬਹੁਤ ਵਧੀਆ ਬੰਤ ਤੋ ਸਬਜੀ ਵੇਚਣ ਵਾਲਾ ਵੀ ਡਰਦਾ ਮੂਲੀਆ ਫਰੀ ਦਿਤੀਆ ਕਿਉ ਕਿ ਕਾਲੀ ਦੁਨੀਆ ਦਾ ਪ੍ਰਧਾਨ ਜੋ ਹੋਇਆ
@sukhveersingh7541
@sukhveersingh7541 Жыл бұрын
Kha de ki ho gaya kha ohi ho gaya jinu lok kha de aa siraaaa ho gaya 👍👍👍👍
@GurpreetSingh-fq7di
@GurpreetSingh-fq7di Жыл бұрын
ਬਹੁਤ ਹੀ ਵਧੀਆ ਵੀਡੀਓ ਜਿੰਦਰ ਬਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਬੰਤ ਦੀ ਐਕਟਿੰਗ ਪੂਰੀ ਅੱਤ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ 🌹❤️👍🙏🙏
@gurpreetSingh-jy7fj
@gurpreetSingh-jy7fj Жыл бұрын
ਬੰਤ ਸਿੰਘ ਜੀ ਤੁਹਾਡੀ ਐਕਟਿੰਗ ਬਹੁਤ ਵਧੀਆ ਆ ਜੀ
@kulwnderjit4799
@kulwnderjit4799 Жыл бұрын
ਪ੍ਰੀਤ ਤੇ ਬੰਤ ਦੀ ਜੋੜੀ ਸਿਰਾ ਪਰ ਕਾਕਾ ਕਿਵੇਂ ਗੁੰਮ ਜਾ ਉਹ ਨੀ ਵਧੀਆ ਲੱਗਦਾ ਕਾਲੀ ਦੁਨੀਆਂ ਦੇ ਪਰਦਾਨ ਨਾਲ ਤੂੰ ਅੰਬ ਲੈਣ ਆਈ ਤੀ ਸੰਗਰੂਰ ਵਾਲਿਆ ਦਾ ਮਸ਼ਹੂਰ ਡਾਇਲਾਗ
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਜੀ 👌👌🔥
@jagrajbrar2681
@jagrajbrar2681 Жыл бұрын
ਜੱਟ ਸੋਦਾ ਟੀਮ ਸਿਰਾ ਟੀਮ ਬਹੁਤ ਵਧੀਆ ਵੀਡੀਓ ਇਕ ਤੋ ਵੱਧਕੇ
@HarjinderBhullar6076
@HarjinderBhullar6076 Жыл бұрын
ਸੀਬੋ ਤਾਈ ਦੀ ਐਕਟਿੰਗ ਘੈਂਟ ਸਿਰਾ ਡਾਈਲਾਗ ਤੇ ਜਿੰਦਰ ਘੈਂਟ ਤੇ ਕਰਨੈਲ ਸਿੰਘ ਲਾਡੀ ਦੇ ਸਿਰਾ ਕਰਾਉਂਦੇ ਆ
@babbusidhu8460
@babbusidhu8460 Жыл бұрын
ਬੰਤ ਘੈਟ ਬੰਦਾ
@KuldeepSingh-sy6kj
@KuldeepSingh-sy6kj Жыл бұрын
Booht Sohni video Bnai Aya y karnail di sari teem nu waheguru khus rakha
@boghadhillon12
@boghadhillon12 Жыл бұрын
ਠੰਡ ਕਰਕੇ ਮਸਾਂ ਹੀ ਵਿਡੀਉ ਬਣਾਈਂ ਆ ਬਾਈ 💯💯💯💯💯💯💯💯💯💯💯💯💞 ਵਧੀਆਂ ਵੀਡੀਓ ਆ ਬਾਈ 💯💯💯💯💯
@HarjinderBhullar6076
@HarjinderBhullar6076 Жыл бұрын
ਪ੍ਰੀਤ ਦਿੜ੍ਹਬੇ ਵਾਲੀ ਐਕਟਿੰਗ ਘੈਂਟ ਸਿਰਾ ਡਾਈਲਾਗ
@KuldeepKumar-wj1jn
@KuldeepKumar-wj1jn Жыл бұрын
ਬਾਈ ਜੀ... ਸਾਰੇ ਹੀ ਕਲਾਕਾਰਾਂ ਵਿੱਚ talent ਕੁੱਟ ਕੁੱਟ ਕੇ ਭਰਿਆ ਹੋਇਆ ਹੈ ਮੈਨੂੰ ਹਮੇਸ਼ਾ ਨਵੀਂ ਵੀਡੀਓ ਦੀ ਉਡੀਕ ਰਹਿੰਦੀ ਹੈ ਬਾਈ ਕਰਨੈਲ ਵਿਚੋਲਾ ਰਾਮ ਬਾਈ ਬੰਤ ਤੇ ਸਿਧਰੀ ਭਾਣਜੀ ਆਪਣੇ ਰੋਲ ਨਾਲ ਪੂਰਾ ਇਨਸਾਫ਼ ਕਰ ਰਹੇ ਹਨ ਪਰ ਸਤਿਕਾਰਯੋਗ ਸੀਬੋ ਬੇਬੇ ਜੀ dialogue dilivery ਸਮੇਂ ਹੱਥ ਬਹੁਤ ਨਚਾਉਂਦੇ ਹਨ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਬਾਈ ਜੀ ਸਾਰੀ ਟੀਮ ਵਧਾਈ ਦੀ ਪਾਤਰ ਹੈ .... ਕੁਲਦੀਪ ਗੋਇਲ ਬੁਢਲਾਡਾ
@jassibarnala1460
@jassibarnala1460 Жыл бұрын
Rama bro ❤️❤️ chak de phatte bant bhai Happy Bhai sari team 👌👌👌👌🙏🙏🙏🙏
@HarpalSingh-xg1nl
@HarpalSingh-xg1nl Жыл бұрын
ਸਾਰੀ ਟੀਮ ਦਾ ਕੰਮ ਬਹੁਤ ਵਧੀਆ
@gurjeetsingh5877
@gurjeetsingh5877 Жыл бұрын
ਬਹੁਤ ਵਧੀਆ ਨੇਚਰਲ ਐਕਟਰ ਸਾਰੇ ਵਧੀਆ ਐਕਟਿੰਗ,,,,
@jatinderjattjatt7309
@jatinderjattjatt7309 Жыл бұрын
BANT KALII DUNYA DA PARDHAN AA GAL BUHT VADIA KRDA RAET DEKH KIME KRDA
@sukhvindersingh6424
@sukhvindersingh6424 Жыл бұрын
Oll family very nice sukhvinder from uttrakhand 💯💯🔥
@mann062
@mann062 Жыл бұрын
ਬੰਤ ਕਾਲੀ ਦੁਨਿਆ ਦਾ ਪ੍ਰਧਾਨ ਕਾਲ ਨਚਦਾ ਮੋਡਿਆ ਤੇ ਬੰਤ ਦੇ ,ਬੰਤ ਸਿਰਾ ਲਾਉੁਦਾਂ ਪਰ ਕਰਨੈਲ ਨਾਲ ਝਟ ਜਿਆਦਾ ਲਗਦੀ ਬੰਤ ਦੀ
@rkaur4183
@rkaur4183 Жыл бұрын
ਅੱਜ ਵਾਲੀ ਵੀਡੀਓ ਸਬ ਤੋਂ ਵੱਧ ਸੋਹਣੀ ਵੀਰੇ
@komalpreetkaur837
@komalpreetkaur837 Жыл бұрын
ਬਹੁਤ ਵਧੀਆ ਜੀ ਵਿਡੀਉ ਸਿਰਾਂ
@rachhpalsingh78466
@rachhpalsingh78466 3 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@satveerchahal6166
@satveerchahal6166 Жыл бұрын
ਬਹੁਤ ਵਧੀਆ ਵੀਡੀਓ ਜੀ
@BalwinderSingh-ne7vs
@BalwinderSingh-ne7vs Жыл бұрын
ਬੰਤ ਨੂੰ ਤਾਂ ਮਿੱਤਰੋ ਐਕਟਿੰਗ ਦਾ ਕੋਈ ਵਧੀਆ ਐਵਾਰਡ ਮਿਲਣਾ ਚਾਹੀਦਾ ਐ
@jatinderjattjatt7309
@jatinderjattjatt7309 Жыл бұрын
BANT BUHT VADIA ACKTNING KRDA 22
@balwierdsugh1954
@balwierdsugh1954 Жыл бұрын
}} 00
@jasnsingh6380
@jasnsingh6380 Жыл бұрын
Sahi gal aa
@lakhaharika7339
@lakhaharika7339 Жыл бұрын
@@jatinderjattjatt7309 ऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऋऋऋऑऑऑऑऑऑऑऑऑऑऑऑऑऋऋऋऑऋऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऑऋटटट
@harchandsingh4368
@harchandsingh4368 Жыл бұрын
@@jasnsingh6380 v
@amritpaldhanoa6391
@amritpaldhanoa6391 Жыл бұрын
ਸਾਰੀ ਟੀਮ ਦਾ ਕੰਮ ਬਹੁਤ ਵਧੀਆ👍💯👍💯👍💯👍💯👍💯👍💯👍💯👍💯
@jaswindersingh-cg2gb
@jaswindersingh-cg2gb Жыл бұрын
ਬਹੁਤ ਸੋਹਣੀ ਫ਼ਿਲਮ ਐ,,,
@baljeetkaur8330
@baljeetkaur8330 Жыл бұрын
Bant di acting bahut vadyia h
@gurjindersingh3638
@gurjindersingh3638 Жыл бұрын
Sari team nu sat Shri akal jatt sauda g 🙏 bahut vadia video all team good acting best good luck 👍🙏🥀❤️🥀👌 Yamuna Nagar
@jassimehlan5155
@jassimehlan5155 Жыл бұрын
Bant good acting 🙏👌🥳👍
@billosingh1985
@billosingh1985 Жыл бұрын
ਬਹੁਤ ਵਧੀਆ ਵੀਡੀਓ ਧਨਵਾਦ
@preetbotique7146
@preetbotique7146 Жыл бұрын
Very nice very nice video 👌👌👌👌 I love acting of bant brother 😂😂 mainu ta sodia videos bhut vadiya lagdia ☺☺ main vaar vaar dekhdia video bhut khushi mildia ☺☺ God bless you sarea nu 🥰 Keep it up👍
@Ramajattsauda874
@Ramajattsauda874 Жыл бұрын
🙏❤️🙏
@Globalkabbadiupdates
@Globalkabbadiupdates Жыл бұрын
ਮੈਨੂੰ ਲੱਗਦਾ ਹੈ ਕੰਮ ਤਾਂ ਦਰੀਆਂ ਵਿਛਣ ਵਾਲਾ ਸੀ, ਜੇ ਅੱਜ ਬਚ ਗਿਆ ਤਾਂ ਵਿਆਹ ਤੋਂ ਬਾਅਦ, ਕੰਮ ਚੰਗੀ ਤਰ੍ਹਾਂ - ( successful) - ਹੋ ਜਾਵੇਗਾ, ਇੱਥੇ ਤਾਂ ਅਲ਼ੀਬਾਬਾ ਦਾ ਤਾਲ਼ਾ ਰਾਮੇ ਦੇ ਨਾਮ ਤੇ ਔਖਾ ਹੀ ਖੁੱਲੇਗਾ, 🤣
@funnyvideo285
@funnyvideo285 Жыл бұрын
ਮਸਤ ਵੀਡੀਓ 😂🤣
@HarjinderBhullar6076
@HarjinderBhullar6076 Жыл бұрын
ਜਿੰਦਰ ਘੈਂਟ ਬਿਨਾਂ ਵੀਡੀਓ ਚ ਗੱਲ ਨੀ ਬਣਦੀ
@gorapardhan1494
@gorapardhan1494 Жыл бұрын
ਵਿਡੀਓ ਬਹੁਤ ਵਧੀਆ ਹੁੰਦਿਆ ਹਨ
@gagandeepkaursandhu7999
@gagandeepkaursandhu7999 Жыл бұрын
ਓ ਹੋ ਆ ਕੀ ਹੋ ਗਿਆ ਰਾਮ ਸਿੰਘ ਵਿਆਹ ਤੋਂ ਪਹਿਲਾਂ ਹੀ ਕੁੱਟ ਖਾਈ ਜਾਂਦਾ ,ਕਰਨੈਲ ਸਿੰਘ ਦਾ ਦਬਕਾ ਘਟ ਗਿਆ ਸਾਰਾ ਟੱਬਰ ਮਗਰ ਹੀ ਪੇ ਗਿਆ 👍👍👍
@sewasingh4787
@sewasingh4787 Жыл бұрын
ਸਾਰੀ ਟੀਮ ਕਮਾਲ ਹੈ ।ਪਰ ਬੰਤ ਦਾ ਬੋਲਣ ਦਾ ਲਹਿਜ਼ਾ ਬਿਲਕੁੱਲ ਕੁਦਰਤੀ ਹੈ ।
@sonysharma9061
@sonysharma9061 Жыл бұрын
Bant bai kaali duniya da pardhan good acting bai ji
@neetugold6136
@neetugold6136 Жыл бұрын
ਰਾਮੇ ਦਾ ਰੋਜ ਕੁਟਾਪਾ ਚੜੇਗਾ।ਫੇਰ ਸ਼ਾਂਤੀ ਆਵੇਗੀ।
@shivgoyal4198
@shivgoyal4198 Жыл бұрын
Super duper video baki sarey channel failed no 1 jatt souda love you too all team members GBU Waheguru ji
@Ramajattsauda874
@Ramajattsauda874 Жыл бұрын
@abcxyz8668
@abcxyz8668 Жыл бұрын
बहुत बढ़िया जी। सीरी, किधर है, भुआ भी नहीं
@AmandeepKaur-ok2ym
@AmandeepKaur-ok2ym Жыл бұрын
Bant bhot he att ae bhot he vdea video puri att
@sukhjinderdhillon2589
@sukhjinderdhillon2589 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍👍 ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸਣ 🙏🙏🙏
@deepbrar6357
@deepbrar6357 Жыл бұрын
ਲੈ ਦੱਸ ਕਰਨੈਲ ਹੀ ਨੀ ਮਾਣ🤣🤣🤣🤣🤣🤣
@balwantsingh-sm6be
@balwantsingh-sm6be Жыл бұрын
Very nice video acting of Bant and Preeto is very nice 👍❤️
@gopycheema3251
@gopycheema3251 Жыл бұрын
Bht vdiya film ghaint
@maingalsingh3589
@maingalsingh3589 Жыл бұрын
Bahut vadia acting all team
@jasnsingh6380
@jasnsingh6380 Жыл бұрын
Sareya di acting sirra🤣👌
@soapasmrtvsoapasmrtv374
@soapasmrtvsoapasmrtv374 Жыл бұрын
Wah wah.aj ta katto te bant ne rang bante .kaint 👌 movie Allah bless you all team 🥰. Allah pakk slamat rakhe tuhanu sarea nu 🤲
@Ramajattsauda874
@Ramajattsauda874 Жыл бұрын
Ameen ❤❤
@tamanpreetsinghtiwanatiwan3492
@tamanpreetsinghtiwanatiwan3492 Жыл бұрын
Bant bant ho ge tusi flima vich cm karo i love bant.
@sukhiduggankaur384
@sukhiduggankaur384 Жыл бұрын
ਸੀਬੋ ਪਿਆਰ ਨਾਲ ਬੋਲਦੇ ਹੁੰਦੇ ਨੇ ਨੂੰਹ ਧੀ ਨੂੰ ਅੱਜ ਕੱਲ੍ਹ ਨੀ ਸਹਿੰਦੀ ਆ, ਮੁੰਡਾ ਸਿਆਣਾਂ ਲੱਗਦਾ
@mandeepbrar4823
@mandeepbrar4823 Жыл бұрын
Siraaaa pra 🔥🔥 bant te karnal v siraaa kronde aaaa
@sukhiduggankaur384
@sukhiduggankaur384 Жыл бұрын
ਠੰਡ ਲਾ ਦਿੱਤੀ ਵਿਚਾਰੇ ਦੀ ,😂😂😂😂😂
@rubychaina2772
@rubychaina2772 Жыл бұрын
ਬੰਤ ਦਾ ਰੋਲ ਸਿਰਰਾ ਹੁੰਦਾ ਯਰ 😆
@gagankaler730
@gagankaler730 Жыл бұрын
ਬਹੁਤ ਵਦੀਆ ਵੀਡੀਓ ਹੁਦਿਆ ਵਾਈ
@jawandhalovey8553
@jawandhalovey8553 Жыл бұрын
ਘੈਂਟ ਆ 😂😂😂😂
@ramSingh-xs5yy
@ramSingh-xs5yy Жыл бұрын
ਵੀਰ ਰਾਮੇ ਦੀ ਐਕਟਿਗ ਬਹੁਤ ਹੀ ਵਧੀਆ ਹੈ
@bhavjot5005
@bhavjot5005 Жыл бұрын
Bhut vadia
@Always_00100
@Always_00100 Жыл бұрын
Karnail & preettu acting is so natural.good video.I always waiting ur videos. 👌👌👍👍👍👍👍👍👍
@talwinder2935
@talwinder2935 Жыл бұрын
Khul ja Sim Sim Rama a gea ha...🤣
@AmandeepSingh-ul9mz
@AmandeepSingh-ul9mz Жыл бұрын
ਬਹੁਤ ਵਧੀਆ ਜੀ 🙏🙏🙏🙏🙏
@bobbymaan3541
@bobbymaan3541 Жыл бұрын
sirra acting y bant ❤
@surmukhsingh9429
@surmukhsingh9429 Жыл бұрын
Vvvvvvvvvvv gooood video🎥 ਜਮ੍ਹਾ ਸਿਰੇ ਆ,,,
@sukhvinderkambo673
@sukhvinderkambo673 Жыл бұрын
Ram and guddi Jodi best 😂
@jattboys9655
@jattboys9655 Жыл бұрын
Siraa lya pya bro
@bhadarsingh1871
@bhadarsingh1871 Жыл бұрын
Very good video he thanks all team nu
@sukhvinderkambo673
@sukhvinderkambo673 Жыл бұрын
Whole team great job 👏 little role for jinder veer
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ ਨਾਇਸ਼ 👍👍👌👌💯💯
@gurdhiansingh6024
@gurdhiansingh6024 Жыл бұрын
Bohat vadi video veer ji rabb tohanu khush rakhe
@deepgrewal2029
@deepgrewal2029 Жыл бұрын
ਜਿਉਂਦਾ ਰਿਹ ਬੰਤ ਸਿਆਂ।।।। ਕਾਲ ਦਾ ਦੂਜਾ ਨਾਮ
@Keshav8986
@Keshav8986 Жыл бұрын
team sari vadiya….. Bant sirraaaa bnda ….
@AmandeepKaur-eh5tt
@AmandeepKaur-eh5tt Жыл бұрын
Rama di acting bahut vadhy 🤣🤣🤣🤣
@boharsingh7725
@boharsingh7725 Жыл бұрын
ਬਾਈਁ ਬਹੁਤ ਵਧੀਆ ਜੀ👍👍👍👍👍
@kuljitkaur6061
@kuljitkaur6061 Жыл бұрын
karnal looking smart in black beard 👍keep it up all team doing well performance.
@amanrandhawa7900
@amanrandhawa7900 Жыл бұрын
Vry nice y ji ♥️ ramn di ne ta attt krdi ajj hassa ni ruk daa 🤣🤣🤣🤣
@Globalkabbadiupdates
@Globalkabbadiupdates Жыл бұрын
ਪੰਜਾਬ ਦੇ ਰਿਵਾਜ਼ਾਂ ਦੇ ਖਾਤਮੇ ਨੇ ਖਰਚਾ ਵਧਾ ਦਿੱਤਾ, ਪਿਆਰ, ਇਤਫ਼ਾਕ, ਸੀ ਲਾਲਚ ਵਧ ਗਏ, ਪਹਿਲਾਂ-3- ਦਿਨ ਵਿਆਹ ਹੁੰਦਾ ਸੀ, ਕੰਮ ਪਰੀਹੇ ਕਰਦੇ, ਰੋਟੀ ਸ਼ਰੀਕੇ ਦੀਆਂ ਔਰਤਾਂ ਪਕਾਉਦੀਂਆਂ, ਦੁੱਧ ਪਿੰਡ ਫੜਾ ਦਿੰਦਾ, ਬਾਰਾਤ ਪੰਚਾਇਤ ਘਰ ਬੈਠਦੀ, ਸਾਰੇ ਖਰਚੇ ਘੱਟ ਸੀ, ਹੁਣ ਦੋ ਘੰਟੇ ਦੇ ਵਿਆਹ ਵਿੱਚ ਦੋ ਕਿੱਲੇ ਜਮੀਨ ਦਾ ਮੁੱਲ ਲੱਗ ਜਾਂਦਾ ਹੈ
@NirmalSingh-sr8vp
@NirmalSingh-sr8vp Жыл бұрын
ਬੰਤ ਨੂੰ ਫੀਫਾ ਦਾ ਪ੍ਰਾਇਜ ਦਵਾਓ 22
@kamaldeepsingh5564
@kamaldeepsingh5564 Жыл бұрын
Bhut badiya vedio y 😂😂😂😂
@balkarsingh-nn5le
@balkarsingh-nn5le Жыл бұрын
Bhut hi vadiya story hai Veerji 😂😂😂😂🌹❤️👌👍
@SubhashSharma-kw2nz
@SubhashSharma-kw2nz Жыл бұрын
Karnal ji aap Pant Shirt Da liya karo
@happyhappysingh1745
@happyhappysingh1745 Жыл бұрын
Att video👍🙏👍🙏
@nofarmersnofoods
@nofarmersnofoods Жыл бұрын
ਸਿਰਾ ੨੨
@legendboy-xb3ns
@legendboy-xb3ns Жыл бұрын
ਮੈਂ ਤਾਂ ਮਰੂ
@JaswinderSingh-ns4gi
@JaswinderSingh-ns4gi Жыл бұрын
ਬਹੁਤ ਵਧੀਆ ਹੁੰਦੀਆ ਨੇ vdo
@honeygrewal2381
@honeygrewal2381 Жыл бұрын
Bant fer chitter khauga 🤣🤣🤣🤣🤣.. Acting kaim a bai bant di jo mrji kaho
@JaspalSingh-lc2eq
@JaspalSingh-lc2eq Жыл бұрын
ਬੰਤ ਪ੍ਰੀਤੋ ਨੂੰ ਕਹਿਦਾ ਸਤਾਰਾ ਹਜਾਰ ਰੁਪਏ ਦਾ ਕੰਮ ਆ ਗਿਆ ਕਬਜਾ ਦਿਵਾਉਣ ਲਈ ਜਾਣਾ ਮੇਰਾ ਰੌਦਾ ਪਟਾ ਫੜਾ ਉਧਰ ਪ੍ਰੀਤੋ ਕਹਿਦੀ ਬੈਠ ਜਾ ਨਿਚਲਾ ਹੋਕੇ ਘਰੇ ਮੈਨੂੰ ਸਾਭਣਾ ਪਵੇ ਗਾ
ЛУЧШИЙ ФОКУС + секрет! #shorts
00:12
Роман Magic
Рет қаралды 11 МЛН
World’s strongest WOMAN vs regular GIRLS
00:56
A4
Рет қаралды 7 МЛН
chacha bishna || pardanh || funny sikt 2024
4:14
TAKA TAK
Рет қаралды 7 М.
Guru Gobind Singh Ji Remix Katha | baba Banta Singh Katha
1:03:48
Khalsa Itihas Remix Katha
Рет қаралды 5 М.
ЛУЧШИЙ ФОКУС + секрет! #shorts
00:12
Роман Magic
Рет қаралды 11 МЛН