PART 51..ਸੰਦੀਪ ਬੇਟਾ ਰੰਗੇ ਹੱਥੀ ਫੜਿਆ ਗਿਆ 😱। Latest comedy video 2023

  Рет қаралды 193,987

jatt sauda

jatt sauda

Күн бұрын

Пікірлер: 418
@amrindrasingh1077
@amrindrasingh1077 Жыл бұрын
ਦੋਸਤੋ ਸਾਰੀ ਟੀਮ ਨੁੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ
@jinderbugerjattsauda
@jinderbugerjattsauda Жыл бұрын
Video ਨੂੰ ਲਾਈਕ ਕਰ ਦੇਓ ਤੇ ਕਿਮੇ ਲੱਗੀ ਕਮੈਂਟਸ ਕਰਕੇ ਦੱਸਿਆ ਕਰੋ 🙏
@sonunandha3822
@sonunandha3822 Жыл бұрын
Sira Jinder 22
@mewasingh499
@mewasingh499 Жыл бұрын
Sari teem jama hi siraaaaaa
@mewasingh499
@mewasingh499 Жыл бұрын
Karnail ne att krai hoi a,,khunday wala roll siraa
@manidermanider73
@manidermanider73 Жыл бұрын
🌹🌹
@manjindersinghbhullar8221
@manjindersinghbhullar8221 Жыл бұрын
ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਸੋਹਣੀ ਵੀਡੀਓ 👍🏻👍🏻👍🏻 ਜਮਾਂ ਸਿਰਾਂ
@palkhehra3850
@palkhehra3850 Жыл бұрын
Very nice 👌 ਕਾਲੀ ਦੁਨੀਆ ਦੇ ਪ੍ਰਧਾਨ ਤੇ ਰੋਜ਼ ਘਰ ਕੁਟਾਈ ਹੁੰਦੀ
@pargatshergill7468
@pargatshergill7468 Жыл бұрын
🙏🏼ਜੱਟ ਸੋਂਦੇ ਵਾਲੇਓ ਲੋਹੜੀ ਦੀਆਂ ਮੁਬਾਰਕਾਂ ਬਾਕੀ ਵੀਡੀਓ ਬਹੁਤ ਵਧੀਆ 🤟🤟👌👌👌👌👌
@amrindrasingh1077
@amrindrasingh1077 Жыл бұрын
ਸਤਿਕਾਰ ਯੋਗ ਦੋਸਤੋ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਤਾਂ ਕਿ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਮਾੜੇ ਮਾਰੂ ਨਸਿਆਂ ਤੋਂ ਬਚ ਜਾਵੇ ਜੀ
@sonikhipal4081
@sonikhipal4081 Жыл бұрын
ਬਹੁਤ ਸੋਹਣੀ ਫਿਲਮ ਬਈ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੱਟ ਸੌਦਾ ਫੈਮਲੀ ਨੂੰ
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ ਨਾਇਸ਼ 👍👍👌👌💯
@davinderbhangu4034
@davinderbhangu4034 Жыл бұрын
Bohot nyc video aw God bless you bhant de hath ਫੇਰੋ ਫੇਰ ਵਧੀਆ ਲਗਦੀ aw video vr
@Sippy855
@Sippy855 Жыл бұрын
ਸ਼ੇਅਰ ਕਰਿਉ ਵੀਡੀਉ ਬਾਈ ਜੇ ਚੰਗੀ ਲੱਗੀ ਤਾਂ🙏
@merapunjab9877
@merapunjab9877 Жыл бұрын
Bai ik idea vedio de regarding eh series lae…..
@labbikaur6959
@labbikaur6959 Жыл бұрын
Attttt jiii
@SukhwinderSingh-ox3ge
@SukhwinderSingh-ox3ge Жыл бұрын
ਬਹੁਤ ਵਧਿਆ ਬਾਈ ਜੀ
@IqbalSingh-hw8hb
@IqbalSingh-hw8hb Жыл бұрын
👌👌👌🙏🙏🙏
@ravneetkaur876
@ravneetkaur876 Жыл бұрын
@@labbikaur6959 U Hnjo
@Desi_Lok_Pindan_De
@Desi_Lok_Pindan_De Жыл бұрын
ਪਹਾੜੀਕੋ ਕਿਥੇ ਆ ਬੰਤ ਉਹ 😱😂😂😂😂🤣😂
@kewaljitsingh2163
@kewaljitsingh2163 Жыл бұрын
ਕਰਨੈਲ ਨੂੰ ਵੇਖ ਕੇ ਤਾਂ ਬੰਤ ਮੱਚ ਜਾਂਦਾ 🤣🤣🤣🤣🤣🤣🤣🤣
@sukhdhillonpb4671
@sukhdhillonpb4671 Жыл бұрын
ਬਹੁਤ ਵਧੀਆ ਸਟੋਰੀ ਚੱਲਦੀ ਪੂਰੀ ਟੀਮ ਆਪਣਾ ਰੋਲ ਬਹੁਤ ਵਧੀਆ ਨਿਭਾ ਰਹੀ ਐਕਟਿੰਗ ਬਹੁਤ ਵਧੀਆ ਟੀਮ ਦੀ Jatt sauda team no.1
@gagansinghbrar8809
@gagansinghbrar8809 Жыл бұрын
ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਲੰਬੀਆਂ ਉਮਰਾਂ ਤੇ ਚੜਦ੍ਹੀਕਲਾ ਬਖਸ਼ਣ
@kamaljitkaur999
@kamaljitkaur999 Жыл бұрын
ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੀ ਹੈ 👌
@jsa-bb2mf
@jsa-bb2mf Жыл бұрын
O teri
@KuldeepKumar-wj1jn
@KuldeepKumar-wj1jn Жыл бұрын
ਰਾਮ ਬਾਈ ਜੀ ਇਸ ਬਾਰ ਆਪਦੀ ਕਰਤੂਤ ਦਾ ਪਤਾ ਲੱਗਣ ਤੇ ਤੁਹਾਡੇ face expressions ਦੇਖਣ ਯੋਗ ਸੀ ਅਤੇ ਆਪਦੇ ਮੂੰਹੋਂ "idiot" word ਕਾਫੀ ਹਾਸੋਹੀਣਾ ਜਦਕਿ ਰੋਲ ਕਾਫੀ ਘੱਟ ਰਿਹਾ ਜੋ ਸਾਨੂੰ ਬਹੁਤ ਰੜਕਿਆ । ਇਸ ਬਾਰ ਮਾਣੋ ਬੀਬੀ ਨੇ ਇੱਕ frustrated wife ਦਾ ਰੋਲ ਬਹੁਤ ਵਧੀਆ ਅਤੇ ਪੂਰੀ ਇਮਾਨਦਾਰੀ ਨਾਲ ਨਿਭਾਇਆ ਨਾਲੋਂ ਅਤੇ ਬੰਤ ਦੇ ਕਲੇਸ਼ ਨੇ ਢਿੱਡੀ ਪੀੜਾਂ ਪਾਈ ਰੱਖੀਆਂ। ਕਰਨੈਲ ਤੇ ਸੰਦੀਪ ਵੀਰੇ ਜਦੋਂ ਨਜ਼ਾਰਾ ਆਉਣ ਲੱਗਿਆ ਉਦੋਂ ਵੀਡੀਓ ਖਤਮ ਹੋ ਗਈ ਤੁਸੀਂ ਦੋਹਾਂ ਨੇ ਵੀ ਸਿਰਾ ਲਾਈ ਰੱਖਿਆ ਸਾਰੇ ਹੀ ਕਲਾਕਾਰ talent ਦੇ ਖਜ਼ਾਨੇ ਹੋ apisode ⁵¹ ਲਈ ਬਹੁਤ ਵਧਾਈ । ਆਪਦਾ ਵੀਰ Kuldeep Goyal Budhlada.
@KuldeepKumar-wj1jn
@KuldeepKumar-wj1jn Жыл бұрын
"ਨਾਲੋਂ" ਨੂੰ ਪਾਲੋਂ ਪੜਿਆ ਜਾਵੇ ਜੀ
@jaswindersingh-cg2gb
@jaswindersingh-cg2gb Жыл бұрын
ਬਹੁਤ ਸੋਹਣੀ ਵੀਡੀਓ ਐ,,ਸਾਰਿਆਂ ਦਾ ਰੋਲ ਬਹੁਤ ਵਧੀਆ ਨੇ,,,
@JaspalSingh-lc2eq
@JaspalSingh-lc2eq Жыл бұрын
ਸਾਰੀ ਟੀਮ ਜਿਸ ਵਿਚ ਬੰਤ, ਕਰਨੈਲ, ਸੰਦੀਪ, ਰਾਮਾ, ਸੀਬੋ, ਪਰੀਤ ,ਮਾਣੋ, ਅਮਰਜੀਤ ਅਤੇ ਜੈਬਾ ਨੇ ਬਹੁਤ ਵਧੀਆ ਕੰਮ ਕੀਤਾ
@sukhjindersinghchohan4838
@sukhjindersinghchohan4838 Жыл бұрын
ਸਾਰੀ ਟੀਮ ਬਹੁਤ ਵਧੀਆ (ਕਰਨੈਲ ਤਾਂ ਸਪੈਸ਼ਲ ਆ)
@rupinderdhillon2374
@rupinderdhillon2374 Жыл бұрын
ਸਾਰੀ ਟੀਮ ਨੂੰ ਪਰਮਾਤਮਾ ਤੰਦਰੁਸਤੀ ਅਤੇ ਤਰੱਕੀ ਬਖਸਿਸ਼ ਕਰਨ।
@user-ajeebfacts0624
@user-ajeebfacts0624 Жыл бұрын
kzbin.info/www/bejne/h6Oni4egfr-nn80
@gamdoorsingh1397
@gamdoorsingh1397 Жыл бұрын
ਰਾਮ ਬਾਈ ਹੁਣ ਕੁੱਟ ਖਾਣ ਲਈ ਤਿਆਰ ਰਹੋ ਬਹੁਤ ਵਧੀਆ ਪਰਿਵਾਰਕ ਵੀਡੳ ਵਧਾਈਆਂ ਸਾਰੀ ਟੀਮ
@kulwinderkaur3627
@kulwinderkaur3627 Жыл бұрын
Kernail, Sibo, bant, bachola , mano, sandeep and the nokr 😂😂😂😂😂😂😂
@GurpreetSingh-fq7di
@GurpreetSingh-fq7di Жыл бұрын
ਬਹੁਤ ਹੀ ਵਧੀਆ ਵੀਡੀਓ ਜਿੰਦਰ ਵੀਰੇ ਤੁਹਾਡੀ ਸਾਰਿਆਂ ਦਾ ਕੰਮ ਬਹੁਤ ਹੀ ਵਧੀਆ ਇਸ ਤਰਾਂ ਹੀ ਵਧੀਆ ਤੋਂ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ 🌹❤️👍🙏🙏
@h-s-rai.farm.agro.6596
@h-s-rai.farm.agro.6596 Жыл бұрын
L
@Metalicworld
@Metalicworld Жыл бұрын
Karnail di acting bhot vdia c. Bai siraaa Saari team nu god bless you 🎉
@parmjeetkaur6871
@parmjeetkaur6871 Жыл бұрын
Bant so sweet 🤗🤗ona di wajha nl mere mom de face te smile aa jndi hai thxx so much bant jii 🙏🙏
@Ramajattsauda874
@Ramajattsauda874 Жыл бұрын
❤🙏🙏
@naibsingh6767
@naibsingh6767 Жыл бұрын
Tuhadi video bhot vadia hundiya ne and funny hundiya ne god bless you sari team nu rabb tuhanu hamesha khus rakhe ❤️ tusi din rat dugni trki kreo veere 🙏🙏❤️❤️
@SUKHDEEPMAAN-kb3mt
@SUKHDEEPMAAN-kb3mt Жыл бұрын
ਕਰਨੈਲ ਦਿਲ ਦਾ ਨੀ ਮਾੜਾ ❤️
@sandeepsinghkubbe8792
@sandeepsinghkubbe8792 Жыл бұрын
ਖਿੜ ਖਿੜ ਪੈਂਦਾ ਹਾਸਾ (ਜਿੰਦਰ) 🤣🤣🤣😂😂
@JasveerSingh-ed5gd
@JasveerSingh-ed5gd Жыл бұрын
ਬਹੁਤ ਵਧੀਆ ਵਿਡੀਉ ਧੰਨਵਾਦ ਸਾਰੀ ਟੀਮ ਦਾ🙏🙏🙏❤️❤️❤️❤️👍👌👌👌👌
@sukhjinderdhillon2589
@sukhjinderdhillon2589 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍👍
@rachhpalsingh78466
@rachhpalsingh78466 3 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@neetugold6136
@neetugold6136 Жыл бұрын
ਜਿੰਦਰ ਨੂੰ ਸਾਰੇ ਢੰਗ ਆਉਂਦੇ ਨੇ ਸੀਬੋ ਤੋਂ ਪਰਾਉਂਠੇ ਖਾਣ ਦੇ।
@amanrandhawa7900
@amanrandhawa7900 Жыл бұрын
Bht vdia vedio aa y ji ♥️♥️ acting bht jadya vdiaa y ji sari team di 🙏🙏 waheguru ji Meher kre sode te 🙏 God bless you Bhai ji 🙏🙏
@mann062
@mann062 Жыл бұрын
ਬੰਤ ਦਾ ਰੋਲ ਕਰਨੈਲ ਨਾਲ ਗਰਾਰੀ ਫਸਾ ਕੇ ਬਨਾਇਆ ਕਰੋ ਫਿਰ ਆਉਦਾ ਨਜਾਰਾ, ਕਾਲੀ ਦੁਨਿਆ ਦਾ ਪਰਧਾਨ ਆ ਅਗਲਾ ਤੇ ਰੋਲ ਛੋਟਾ ਪਾਇਆ ,ਕਰਨੈਲ ਬੰਤ ਤੇ ਪਰੀਤੋ ਦਾ ਰੋਲ ਦਮਦਾਾਰ ਹੂੰਦਾ ਬਾਕਿ ਟੀਮ ਵੀ ਸੋਹਣਾਾ ਕੰਮ ਕਰਦੀ ਹੈ ਜੀ
@Sidhu2614
@Sidhu2614 Жыл бұрын
Chidi and bant di acting sirra jva phle episode toh dekh rha😂😂🎉
@KuldeepSingh-my4zj
@KuldeepSingh-my4zj Жыл бұрын
ਬੰਤ ਦੀ ਅੈਕਟਿੰਗ ਸਭ ਤੋ ਸਿਰਾ ਕਾਕੇ ਨੂੰ ਵੀ ਕਹੋ ਥੋੜਾ ਬਹੁਤ ਬੋਲਿਅਾ ਕਰੇ ਰੋਲ ਚ ਜਮਾ ਚੁੱਪ ਹੀ ਰਹਿੰਦਾ ਤੇ ਕੱਲੇ ਲਫੇੜੇ ਹੀ ਖਾਣ ਤੇ ਰੱਖਿਅਾਂ
@jasveerkaur8572
@jasveerkaur8572 Жыл бұрын
ਬਹੁਤ ਵਧੀਆ ਬੰਤ ਵੀਰ
@sukhwindersidhu9105
@sukhwindersidhu9105 Жыл бұрын
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ। ਅੱਜ ਤਾਂ ਮਾਣੋ ਨੇ ਥੋੜਾ ਜਿਹਾ ਖੜ੍ਹਕਾ ਦੜ੍ਹਕਾ ਪਤਾ ਨਹੀਂ ਕਿਵੇ ਕਰ ਦਿੱਤਾ।ਮਾਣੋ ਦਾ ਹਰੇਕ ਵੀਡੀਓ ਵਿੱਚ ਰੋਲ ਬਹੁਤ ਵਧੀਆ ਹੁੰਦਾ ਹੈ। ਨੰਬਰਦਾਰ ਉਭਿਆ ਵਿੱਚ ਬਹੁਤ ਵਧੀਆ ਰੋਲ ਹੈ ਉਥੇ ਵੀ ਐਕਟਿੰਗ ਬਹੁਤ ਵਧੀਆ ਜੀ। ਵੀਰ ਜੀ ਸਾਰੇ ਆਪਣੀ ਆਪਣੀ ਥਾਂ ਬਹੁਤ ਵਧੀਆ ਹਨ।
@rubyjaykar7620
@rubyjaykar7620 Жыл бұрын
Mainnu tan bachole ram di acting jeyada vadiya lagti aa
@Ramajattsauda874
@Ramajattsauda874 Жыл бұрын
🥰❤️🙏
@lakhvirsinghdulamsar3
@lakhvirsinghdulamsar3 Жыл бұрын
ਬਹੁਤ ਵਧੀਆ ਵੀਰ ਜੀ ਮੁਬਾਰਕਾਂ ਸਾਰੀ ਟੀਮ ਨੂੰ
@palabalran1782
@palabalran1782 Жыл бұрын
ਬਹੁਤ ਵਧੀਆ ਵੀਡੀਓ ਕਰਨੇਲ ਸਿਰਾ ਕਰਾਉਂਦਾ
@balkarsingh-nn5le
@balkarsingh-nn5le Жыл бұрын
Bhut hi vadiya story and very funny 😂😂😂😂🤪🤪😜😜👌👍
@harmindersingh5944
@harmindersingh5944 Жыл бұрын
ਸਾਰੀ ਟੀਮ ਸਿਰਾਂ 👍🏼
@RanjeetSingh-yr2ld
@RanjeetSingh-yr2ld Жыл бұрын
ਬਾਈ ਜੀ ਸਿਰਾ ਮੈਵੀ ਆ 👍👍👍
@riyasanjeevbajaj
@riyasanjeevbajaj Жыл бұрын
Bant te chidi di acting superb so funny 😄😄 nd wait for next part nd chidi nu har video vich leha Karo 👍
@SandeepSingh-cq7zt
@SandeepSingh-cq7zt Жыл бұрын
Nice👍👍👍👍👍👍
@baljindersingh-tk2my
@baljindersingh-tk2my Жыл бұрын
end aa babiyo jiyonde Raho jatto ❣️❣️❣️
@jasmineartandvlogs2780
@jasmineartandvlogs2780 Жыл бұрын
ਬਹਤ ਵਧੀਆ ਬਾਈ ਜੀ 😂😂😂😂😂
@Sukhdevsinghdhaliwal-jx3dr
@Sukhdevsinghdhaliwal-jx3dr Ай бұрын
ਸੁੱਚਾ ਸੂਰਮਾਂ ❤❤❤❤❤
@sandeepbaidwan5991
@sandeepbaidwan5991 Жыл бұрын
Sirra 🔥🔥
@komalpreetkaur837
@komalpreetkaur837 Жыл бұрын
ਵਿਡੀਉ ਬਹੁਤ ਵਧੀਆ ਜੀ ਵਿਡੀਉ ਸਿਰਾਂ ਮੈਂ ਸਾਰੀਆਂ ਵਿਡੀਉ ਦੇਖਦੇਆ ਜੀ ਅਸੀਂ ਤਾਂ ਬਹੁਤ ਬੇਅਸਬਰੀ ਨਾ ਇੰਤਜ਼ਾਰ ਕਰਦੇ ਆ ਸੁਖਦੇਵ ਲੁਧਿਆਣਾ
@Gurleen-ho5pj
@Gurleen-ho5pj Жыл бұрын
ਮੇਲੇ ਤੇ ਕਿਵੇ ਲੈ ਜਾ ਉਧਰ ਤਾ ਕਾਕਾ ਕੁੱਟਿਆ ਰਾਤ ਨੂੰ 😃😃😃😃😃
@sukhdhaliwal3135
@sukhdhaliwal3135 Жыл бұрын
bahut vadea bai g
@Globalkabbadiupdates
@Globalkabbadiupdates Жыл бұрын
ਪਹਿਲਾਂ ਮੈਨੂੰ ਲੱਗਦਾ ਸੀ ਕਿ ਬੰਤ ਨੂੰ ਦੇਖਕੇ ਪੰਜਾਬ ਵਿੱਚ ਬਦਮਾਸ਼ਾਂ ਨੇ ਬਦਮਾਸ਼ੀ ਛੱਡ ਦੇਣੀ ਹੈ, ਪਰ ਕੋਈ ਫ਼ਰਕ ਨਹੀਂ ਹੋ ਰਿਹਾ 🤣
@singhjagjeet6171
@singhjagjeet6171 Жыл бұрын
ਬਹੁਤ ਵਧੀਆ ਵੀਡਿਉ ਹੈ ਬਾਈ ਜੀ
@darshansingh4816
@darshansingh4816 Жыл бұрын
Good job all team best of luck
@sandeepsinghkubbe8792
@sandeepsinghkubbe8792 Жыл бұрын
ਆਜਾ ਆਜਾ ਆਜਾ (ਕਰਨੈਲ) 🤣😂😂😂😂
@KuldeepSingh-sy6kj
@KuldeepSingh-sy6kj Жыл бұрын
Booht badhia video Bnai Aya y lovely sirra Bro waheguru ji thonu
@studywith_komal
@studywith_komal Жыл бұрын
att hai ji kahani 👍👍👍🙏🙏🙏🙏❤️❤️❤️😂😂😂😂
@GurwinderSingh-ob7qy
@GurwinderSingh-ob7qy Жыл бұрын
ਬੰਤ ਬਾਈ ਕਾਲਾ ਕੱਪੜੇ ਸਿਰਾਂ ਲੱਗੂ
@gurpeetsingh486
@gurpeetsingh486 Жыл бұрын
Nice vedio
@kalaramghira2060
@kalaramghira2060 Жыл бұрын
Nic bro
@sukhveersingh7541
@sukhveersingh7541 Жыл бұрын
Kha de ki ho gaya kha ohi ho gaya ji nu lok kha de ki ho kha de siraaaa ho gaya 👍👍
@JaspalSingh-lc2eq
@JaspalSingh-lc2eq Жыл бұрын
ਸੰਦੀਪ ਮਾਣੋ ਗੁੱਸੇ ਹੋ ਗਈ ਤੂੰ ਮਾਣੋ ਦੇ ਸਾਹਮਣੇ ਹੀ ਆਈਲੈਟਸ ਵਾਲੀ ਕੁੜੀ ਨੂੰ ਹੀ ਜੰਫੀ ਪਾ ਕੇ ਮਿਲਣ ਲੱਗ ਪਿਆ
@bhadarsingh1871
@bhadarsingh1871 Жыл бұрын
Very good video he thanks all team nu
@Sukhdevsinghdhaliwal-jx3dr
@Sukhdevsinghdhaliwal-jx3dr Ай бұрын
Super hit video ⛳⛳⛳⛳⛳
@mrmrsvirdi8928
@mrmrsvirdi8928 Жыл бұрын
Raam dhar gya. Hahaha😂😂😂
@AmanKaur-ml5et
@AmanKaur-ml5et Жыл бұрын
Nice video bro God bless you 🙏🙏🙏👌
@JaswantSingh-xn7kt
@JaswantSingh-xn7kt Жыл бұрын
ਬਹੁਤ ਵਧੀਆ ਕਾਮੇਡੀ
@nonikhosanonikhosa9191
@nonikhosanonikhosa9191 Жыл бұрын
Siira video bai ma sari video dakhi a sodi a bhut wadie video 👍👍
@harmanmrar4323
@harmanmrar4323 Жыл бұрын
Nice ji 😊
@karamjeetsingh7407
@karamjeetsingh7407 Жыл бұрын
v.v.nice video all artist v.v best👌👌
@luckytoor4263
@luckytoor4263 Жыл бұрын
Agg ladu dukana nu gaadi nu laas kithe beda beh je👍👍😁😁🙏🏾🙏🏾🙏🏾
@jagseersingh4506
@jagseersingh4506 Жыл бұрын
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD
@thisisbaidwan
@thisisbaidwan Жыл бұрын
Amesome video Good luck to all
@Dhillon_307
@Dhillon_307 Жыл бұрын
God bless you all team 😇🙏🙏
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਜੀ 👌👌🔥🔥🔥
@charanjeetgill1708
@charanjeetgill1708 Жыл бұрын
ਬਹੁਤ ਵਧੀਆ ਵੀਡੀਓ ਜੀ🙏 ਚਰਨਜੀਤ ਸਿੰਘ ਗਿੱਲ ਤਲਵੰਡੀ ਸਾਬੋ ਕੀ
@jatinderjattjatt7309
@jatinderjattjatt7309 Жыл бұрын
BANT KALII DUNYA DA PARDHAN 😂♥
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈਁ👌👌👌👍👍👍👍👌👌
@SatnamSingh-ht8xk
@SatnamSingh-ht8xk Жыл бұрын
Jindar wait boht karni pendi aa video di
@harpreetjnagal4194
@harpreetjnagal4194 Жыл бұрын
ਬਾਈ ਬਹੁਤ ਵਧੀਆ ਜੀ
@gurjeetsingh5877
@gurjeetsingh5877 Жыл бұрын
ਬਹੁਤ ਵਧੀਆ ਐਕਟਰ
@tohrisidhu9324
@tohrisidhu9324 Жыл бұрын
ਬਹੁਤ ਘੈਂਟ video y
@luckytoor4263
@luckytoor4263 Жыл бұрын
Nice videos jinder karnali shera bant shibbo bebe ji mano rama di nice acting 👍👍😁😁😁❤️❤️🙏🏾🙏🏾🙏🏾
@Jass_daliy
@Jass_daliy Жыл бұрын
Sirra babe bant and sare team
@rajasidhurajasidhu1133
@rajasidhurajasidhu1133 Жыл бұрын
Nice 👍👍 video
@sukhbitkaursukhbitkaur4113
@sukhbitkaursukhbitkaur4113 Жыл бұрын
Bhut bhut vadhia video ji
@amritpalpangli730
@amritpalpangli730 Жыл бұрын
🌹🌹🌹🦋🦋🦋❤️❤️❤️💘💘💘💘💘🌹🌹🌹
@Always_00100
@Always_00100 Жыл бұрын
Very beautiful video.I am always waiting for ur videos.all team very good work.good going
@AmandeepSingh-ul9mz
@AmandeepSingh-ul9mz Жыл бұрын
ਬਹੁਤ ਵਧੀਆ ਜੀ
@ManpreetKaur-sh1tb
@ManpreetKaur-sh1tb Жыл бұрын
Great work
@satgurmahal7713
@satgurmahal7713 Жыл бұрын
Bhut vadea video aa y ji
@rubyjaykar7620
@rubyjaykar7620 Жыл бұрын
Karnail di acting vi bilkul rial lagdi very nice blockbuster hit
@kiranbala6446
@kiranbala6446 Жыл бұрын
FULL COMEDY HR SEEN MZEDAARRRRR
@DarshanRomana
@DarshanRomana Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਨਮੋਲ ਵਾਲੇਉ
@gagandeepkaursandhu7999
@gagandeepkaursandhu7999 Жыл бұрын
ਵਧੀਆ ਵੀਡੀਓ ਆ ਓਹ ਰਾਮ ਸਿੰਘ ਮੂੰਹ ਬੰਦ ਰਖਿਆ ਕਰ ਜੀਭ ਛਿੱਤਰ ਪਵਾ ਦਿੰਦੀ ਆ ਬੰਤ ਸਿੰਘ ਤਾਂ ਕੁੜੀ ਜਿਹੀ ਨੇ ਈ ਕਮਲਾ ਕੀਤਾ ਪਿਆ
@manjotrandhawa3138
@manjotrandhawa3138 Жыл бұрын
Bahut vadia part aaa ahhhh karnail wale 👌👌👌👌 kaint content Jatt Sauda Team
@loveychahal8902
@loveychahal8902 Жыл бұрын
Jinder is funny eakting love you a bai dabi rakh kam
@lakhvirkaurgill1378
@lakhvirkaurgill1378 Жыл бұрын
So nice video aw god bless you
@jagseersingh4506
@jagseersingh4506 Жыл бұрын
GOOD VIDEO GOOD ACTING ALL'TEAM THANKS SO MUCH
@NirmalSingh-sr8vp
@NirmalSingh-sr8vp Жыл бұрын
ਕਰਨੈਲ ਵੀ ਅੱਤ ਕਰੋ ਦਾ 22
Will A Basketball Boat Hold My Weight?
00:30
MrBeast
Рет қаралды 128 МЛН
Kluster Duo #настольныеигры #boardgames #игры #games #настолки #настольные_игры
00:47
MAGIC TIME ​⁠@Whoispelagheya
00:28
MasomkaMagic
Рет қаралды 22 МЛН
🕊️Valera🕊️
00:34
DO$HIK
Рет қаралды 17 МЛН
chacha bishna || pardanh || funny sikt 2024
4:14
TAKA TAK
Рет қаралды 7 М.
Will A Basketball Boat Hold My Weight?
00:30
MrBeast
Рет қаралды 128 МЛН