ਜਵਾਨੀ ਆਈ ਵੀ ਜੇਲ ਚ ਤੇ ਗਈ ਵੀ ਜੇਲ ਚ ਸੁਣੋ ਉਮਰ ਕੈਂਦ ਕਟਣ ਦੀ ਦਾਸਤਾਨ ਭਾਈ ਮੇਜਰ ਸਿੰਘ ਦੀ ਜ਼ੁਬਾਨੀ

  Рет қаралды 42,978

PTN24

PTN24

Күн бұрын

Пікірлер: 96
@mansimarn1332
@mansimarn1332 Жыл бұрын
ਵਾਹਿਗੁਰੂ ਜੀ।
@sardarsaab1007
@sardarsaab1007 Жыл бұрын
ਸਭ ਸਿੰਘਾਂ ਨੂੰ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਵਿੱਚ ਰਹਿਣ
@mansimarn1332
@mansimarn1332 Жыл бұрын
ਪ੍ਣਾਮ ਸ਼ਹੀਦਾ ਨੂੰ। ਵਾਹਿਗੁਰੂ ਜੀ ਵਾਹਿਗੁਰੂ ਜੀ।
@manjinderkalsi7122
@manjinderkalsi7122 Жыл бұрын
ਧੰਨ ਨੇ ਇਹ ਸਿੰਘ ਜਿਹਨਾਂ ਨੇ ਆਪਣੀ ਜਿੰਦਗੀ ਦੇ ਓਹ ਸਾਲ ਜੇਲ੍ਹਾਂ ਵਿੱਚ ਕੱਟ ਦਿੱਤੇ ਜੋ ਕਰੋੜਾਂ ਰੁਪਏ ਦੇ ਕੇ ਵੀ ਵਾਪਿਸ ਨਹੀਂ ਆ ਸਕਦੇ 😓 ਸਲੂਟ ਐ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ । ਵਾਹਿਗੁਰੂ ਮੇਹਰ ਕਰੇ🙏🙏
@sarbjeetsinghvirk3291
@sarbjeetsinghvirk3291 Жыл бұрын
Waheguru ji
@sitalsingh7724
@sitalsingh7724 Жыл бұрын
Waheguru ji 🙏
@SinghGill7878
@SinghGill7878 Жыл бұрын
ਇੱਕ ਦੁਸ਼ਮਣ ਦੇਸ਼ ਵੀ ਐਨਾ ਟਾਇਮ ਜੇਲ ਚ ਨਹੀ ਰੱਖਦਾ ਫਿਰ ਇਸ ਭਾਰਤ ਨੂੰ ਆਪਣਾ ਦੇਸ਼ ਕਿਵੇ ਆਖੀਏ ?
@SukhdevSingh-fw4iw
@SukhdevSingh-fw4iw Жыл бұрын
00
@Kashmirsingh-zg2js
@Kashmirsingh-zg2js Жыл бұрын
@@SukhdevSingh-fw4iw a%
@sambahia7107
@sambahia7107 Жыл бұрын
Sikha vaste jelan te jhoothe parche te naslkushian ih inam de rhe
@kabelsingh713
@kabelsingh713 Жыл бұрын
WAHEGURU JI
@Doaba73
@Doaba73 Жыл бұрын
ਵਾਹ ,,ਸਿੰਘ ਦੀ ਚੜ੍ਹਦੀਕਲਾ ,,ਗੁਰੂ ਸਾਹਿਬ ਦਾ ਹੁਕਮ ਸੇਵਾ ਦਾ ਪ੍ਰਣਾਮ ਆ ਬੰਦੀ ਸਿੰਘਾਂ ਨੂੰ ,,,,,ਪ੍ਰਣਾਮ ਸ਼ਹੀਦਾਂ ਨੂੰ
@talwinderdhiman7457
@talwinderdhiman7457 Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@sarbjeetsinghvirk3291
@sarbjeetsinghvirk3291 Жыл бұрын
God bless your
@manjitsinghaujla26
@manjitsinghaujla26 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਹ ਹੁੰਦੇ ਗੁਰੂ ਦੇ ਹੀਰੇ ਪੁੱਤ
@salkhandhillon3878
@salkhandhillon3878 Жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@ManjeetSingh-dc2ht
@ManjeetSingh-dc2ht Жыл бұрын
ਮੇਰੀ ਬੇਨਤੀ ਹੈ ਮੇਰੇ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਉੱਠੋ ਮੇਰੇ ਵੀਰੋ ਆਓ ਆਪਾਂ ਦੀ ਆਪਣੀ ਗੁਲਾਮੀ ਤੋਂ ਆਜ਼ਾਦੀ ਲਈ ਆਪਾਂ ਨੂੰ ਇੱਕ ਜਰਨੈਲ ਮਿਲਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਰੂਪ ਗੁਰੂ ਕਲਗੀਆਂ ਵਾਲੇ ਨੇ ਭੇਜਿਆ ਹੈ ਸਿੱਖਾਂ ਦੀ ਅਗਵਾਈ ਕਰਕੇ ਅਜ਼ਾਦੀ ਦੇ ਰਾਹ ਤੇ ਲੈ ਕੇ ਜਾਣ ਲਈ
@jsranajsrana5263
@jsranajsrana5263 Жыл бұрын
ਮੈਨੂੰ ਲਗਦਾ ਤੁਹਾਡੀ ਪੈਦਾਇਸ਼ 1995 ਤੋਂ ਬਾਅਦ ਦੀ ਹੈ, ਜੋ ਤੁਸੀਂ ਬਰਬਾਦ ਹੋਣ ਲਈ ਐਨੇ ਕਾਹਲੇ ਹੋਏ, ਸਿਆਣੇ ਕਹਿੰਦੇ ਹਨ ਕਿ ਇੱਕ ਸ਼ਬਦ ਬੋਲਣ ਲੱਗੇ ਵੀ ਦੋ ਵਾਰ ਸੋਚੋ, ਇਕ ਵਾਰ ਪੰਜਾਬ ਤੋਂ ਬਾਹਰ ਨਿਕਲ ਕੇ ਦੇਖੋ,ਅਸਲੀ ਗਰੀਬੀ ਕਿਸ ਨੂੰ ਕਹਿੰਦੇ ਹਨ. ਦੀਪ ਸਿੱਧੂ ਅਤੇ ਅੰਮ੍ਰਿਤਪਾਲ ਅਜੈਂਸੀਆਂ ਦੇ ਪ੍ਰਿੰਟ ਕੀਤੇ ਹੋਏ ਬੰਦੇ ਹਨ, ਤੇ ਨਾ ਦੇਖੋ ਕੀ ਬੰਦਾ ਕੀ ਬੋਲ ਰਿਹਾ ਹੈ ਇਹ ਦੇਖੋ ਕਿ ਉਸ ਦੇ ਦਿਲ ਵਿਚ ਕੀ ਹੈ.
@gurukekregemojguruke4857
@gurukekregemojguruke4857 Жыл бұрын
@@jsranajsrana5263 Rana ji ਮੈ 84 ਦਾ ਕੱਤਲੇਅਾਮ ਦੇਖੀਅਾ ਕੀ ਬੱਚੇ ਬਜੂਰਗ ਮਾਰਨੇ ਸੱਹੀ ਕੀ ਸੱਜਾ ਕੱਟਨ ਤੌ ਬਾਦ ਜੇਲ ਞਿਚ ਰੱਖਣਾ ਸੱਹੀ ( ਬਿਲਕੱਸ ਬਾਨੌ ਨਾਲ ਬਲਾਤਕਾਰ ਕਰਨ ਞਾਲੇ ਙੌਟੀਅਾ ਬੱਚੀਅਾ ਨਾਲ ਰੇਪ ਕਰ ਮਾਰ ਦੇਣ ਞਾਲੇ ਦੱਸ ਸਾਲ ਬਾਦ ਰੀਹਾਅ ਕਰਨੇ ਸੱਹੀ ਜੂਅਾਬ ਦੇੲੀਅਾ ਰੱਹੀ ਗੱਲ amritpal ਦੀਅਾ ਕਾਫੀ ਗੱਲਾ ਨਾਲ ਮੈ ਸਹਿਮੱਤ ਨੱਹੀ ਜੂਅਾਬ ਜਰੂਰ ਦੇੲੀਓੂ
@jsranajsrana5263
@jsranajsrana5263 Жыл бұрын
@@gurukekregemojguruke4857 ਜਦੋਂ 84 ਦਾ ਕਤਲੇਆਮ ਹੋਇਆ ਉਹ ਸਾਰਾ ਕੁਸ਼ ਤੁਸੀ ਆਪਣੀਆਂ ਅੱਖਾਂ ਨਾਲ ਦੇਖਿਆ, ਤੁਸੀਂ ਜਾ ਤੁਹਾਡੇ ਪਰਿਵਾਰ ਨੇ ਉਸ ਟਾਇਮ ਬਦਲਾ ਲੈਣ ਲਈ ਕੀ ਕੀਤਾ, ਜਿੰਨੇ ਵੀ ਖਾੜਕੂ ਸ਼ਹੀਦ ਹੋਏ ਹਨ, ਉਨ੍ਹਾਂ ਵਿੱਚੋਂ 95% ਖਾੜਕੂਆਂ ਦੇ ਪਰਿਵਾਰ ਅੱਜ ਬੰਗਾਲੀਆਂ ਨਾਲ ਵੀ ਨੀਵੇਂ ਪੱਧਰ ਦਾ ਜੀਵਨ ਬਤੀਤ ਕਰ ਰਹੇ ਹਨ ਉਨ੍ਹਾਂ ਦਾ ਪਰਵਾਰ ਲਈ ਤੁਸੀਂ ਕੀ ਕੀਤਾ.
@gurukekregemojguruke4857
@gurukekregemojguruke4857 Жыл бұрын
@@jsranajsrana5263 ਮੇਰੇ ਸੂਅਾਲ ਦਾ ਜੂਅਾਬ ਦੀੳੂ ਜੌ ਮੈ ਕੀਤਾ
@gurukekregemojguruke4857
@gurukekregemojguruke4857 Жыл бұрын
@@jsranajsrana5263 ਮੇਰੇ ਸੂਅਾਲ ਦਾ ਜੂਅਾਬ ਦੀੳੂ ਜੌ ਮੈ ਕੀਤਾ
@gurdipsinghsujjon1484
@gurdipsinghsujjon1484 Жыл бұрын
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
@singh-saab
@singh-saab Жыл бұрын
ਸਹੀਦ ਦੇ ਧੀਆ ਪੁਤਾ ਬਾਰੇ ਕਦੇ ਕਿਸੇ ਨੂੰ ਪੁੱਛਿਆ ਜੀ ਕਿਥੇ ਨੇ ਤੇ ਕਿਵੇਂ ਨੇ ਗਲਾ ਬਹੁਤ ਨੇ ਪਰ ਕਰਨ ਦਾ ਫਾਇਦਾ ਨਹੀਂ ਕੋਈ ਸੱਚ ਕਿਸੇ ਨੂੰ ਦਸਣ ਦਾ ਕਿਉ ਕੇ ਕੌੜਾ ਲਗਦਾ ਆ ਸੱਚ
@yuvrajsingh-ct8wh
@yuvrajsingh-ct8wh Жыл бұрын
ਤਾਇਆ ਜੀ ❤️🙏🏻
@gurindermavi2702
@gurindermavi2702 Жыл бұрын
🙏🙏🙏🙏🙏🙏
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਸਤਿਨਾਮ🙏 ਵਾਹਿਗੁਰੂ ਜੀ ਖਾਲਸਾ ਜੀ ਤੇ ਵਾਹਿਗੁਰੂ ਜੀ ਮੇਹਰਾ ਭਰੀਆਂ ਹੱਥ ਰੱਖਣਾ ਸਤਿਨਾਮ🙏 ਵਾਹਿਗੁਰੂ ਜੀ
@happysingh5505
@happysingh5505 Жыл бұрын
ਵਾਹਿਗੁਰੂ ਮੇਹਰ ਕਰੇ
@bababakhshishsingh
@bababakhshishsingh Жыл бұрын
ਅਸੀਂ ਕੱਠੇ ਰਹੇ ਹਾਂ ਜੀ ਜੇਲ੍ਹ ਵਿੱਚ ਬਹੁਤ ਵਧੀਆ ਜੀ ਭਾਈ ਬਲਵਿੰਦਰ ਸਿੰਘ ਜੀ
@sikh4569
@sikh4569 Жыл бұрын
ਬਹੁਤ ਧੰਨਵਾਦ ਮੀਡੀਆ ਵਾਲੇ ਵੀਰ 🙏🙏
@parvindersinghsingh2028
@parvindersinghsingh2028 Жыл бұрын
🙏🙏
@jsranajsrana5263
@jsranajsrana5263 Жыл бұрын
ਜਦੋਂ ਤੱਕ ਸਿੱਖਾਂ ਦੇ ਬੱਚੇ ਗੰਨ ਕਲਚਰ ਵਾਲੇ ਗਾਇਕਾਂ ਅਤੇ ਨੇਤਾਵਾਂ ਨੂੰ ਆਪਣਾ ਆਦਰਸ਼ ਮੰਨਣ ਗੇ, ਪੰਜਾਬ ਨੂੰ ਰੱਬ ਵੀ ਸੁਧਾਰ ਨਹੀਂ ਸਕਦਾ.
@jatindersingh1809
@jatindersingh1809 Жыл бұрын
ਧਕਾ ਸਰਕਾਰ ਕਰਦਿਆ ਆਇਆ ਤੇ ਕਰਦਿਆ ਰਹਿਣ ਗੀਆ ਹੁਣ ਵੀ ਇਹੋ ਹਾਲ ਨੇ ਬੰਦੀ ਸਿੰਘਾਂ ਨਾਲ ਧੰਨ ਕੌਮੀ ਹੀਰੇ waheguru Ji chardikla kare
@rajbirheir3898
@rajbirheir3898 Жыл бұрын
Bahat vaddi karbani aa waheguru mehar kree gallbat hor lammi honi chaidi c 🙏🏼🙏🏼
@gurjeetsingh2072
@gurjeetsingh2072 Жыл бұрын
ਏਸੇ ਕਰਕੇ ਸਿੱਖ ਕੌਮ ਆਜ਼ਾਦੀ ਮੰਗਦੀ ਗੁਲਾਮ ਹਾਂ ਆਜ਼ਾਦੀ ਹੀ ਹੱਲ ਭਾਰਤ ਚ 2ਕਨੂਨ ਸਿੱਖ ਕੌਮ ਦੇ ਲੲਈ ਹੋਰ
@harpalsinghsidhu1264
@harpalsinghsidhu1264 Жыл бұрын
Satnam waheguru ji waheguru ji waheguru ji waheguru ji waheguru ji
@SukhwinderSingh-qn4rj
@SukhwinderSingh-qn4rj Жыл бұрын
Waheguru ji ka khalsa waheguru ji ke fateh
@kabelsingh713
@kabelsingh713 Жыл бұрын
WAHEGURU ji 🙏🙏
@iqbalsingh1735
@iqbalsingh1735 Жыл бұрын
Waheguru
@sikh4569
@sikh4569 Жыл бұрын
ਪ੍ਣਾਮ ਸੂਰਮੇ ਨੂੰ🙏🙏🙏🙏🙏🙏
@Jagdeepsingh-cn8he
@Jagdeepsingh-cn8he Жыл бұрын
Waheguru waheguru waheguru Ji
@gurpreetdhillon9708
@gurpreetdhillon9708 Жыл бұрын
Waheguru ji ji 🙏 🙏
@sharanjitsinghgill7181
@sharanjitsinghgill7181 Жыл бұрын
Waheguru ji ka khalsha waheguru g ki faith waheguru g mehar karnge g
@bakshishsingh4015
@bakshishsingh4015 Жыл бұрын
🌹🙏🏾💝🦁🌹🙏🏾💝✌️🌹Love you🌹🙏🏾💝
@GurdevSingh-qv2hi
@GurdevSingh-qv2hi Жыл бұрын
...... waheguru
@kmattu2793
@kmattu2793 Жыл бұрын
Whauaguru ji 🙏
@SandeepKaur-og2yb
@SandeepKaur-og2yb Жыл бұрын
Wehaguru g
@balkarsingh-nn5le
@balkarsingh-nn5le Жыл бұрын
Waheguru ji mehar karo sareyan te 🙏🙏🌹🌹🌹❤️❤️🙏🙏
@GurpreetSingh-bh3xi
@GurpreetSingh-bh3xi Жыл бұрын
Waheguru waheguru
@surinderkaur4233
@surinderkaur4233 Жыл бұрын
बाहें गुरु जी का खालसा बाहें गुरु जी की फतेह
@rajpaltiwana9249
@rajpaltiwana9249 Жыл бұрын
ਪ੍ਰਣਾਮ ਸੂਰਮੀਆ ਨੂੰ
@GurdeepSingh-su5ev
@GurdeepSingh-su5ev Жыл бұрын
ਇਨਾ ਸੂਰਬੀਰ ਯੋਧਿਆ ਦਾ ਜਿਕਰ ਵੀ ਹੋਣਾ ਚਾਹੀਦਾ ਤੇ ਨਵੀ ਪੀੜੀ ਨੂੰ ਇਹਨਾ ਤੋ ਸਲਾਹ ਲੈਣੀ ਬਣਦੀ ਆ
@RanjitSingh-tv2xf
@RanjitSingh-tv2xf Жыл бұрын
❤ waherguru ji waherguru ji
@kabelsingh713
@kabelsingh713 Жыл бұрын
WAHEGURU JI CHANNEL WALE SARBAT SEWADARAN DA BHALA KAREO WAHEGURU JI
@babbalsahi8255
@babbalsahi8255 Жыл бұрын
Wahaguru chardikala rakha
@narindersinghnamha9448
@narindersinghnamha9448 Жыл бұрын
Thanks Jihda lakh Ruppie Dinda A
@roopsinghdhaliwal1964
@roopsinghdhaliwal1964 Жыл бұрын
धन है यह सिंग धन है ईनकीया कुर्बानियां सेलुट है ऐसे योदैया को लानत हे ईस सिस्टम को जो सिंखा दै नाल ईतना जुर्म होता रहा यह सिंख जथेबदीया कसुरवार नै जो ऐसै कोम दै योदैया दी सार नही लयी
@surinderkaur4233
@surinderkaur4233 Жыл бұрын
बाहें गुरु जी मेहर करेओ इना सिंहा ऊपर
@harvinderchahal1459
@harvinderchahal1459 Жыл бұрын
Vaheguru teri outt
@sand305
@sand305 Жыл бұрын
waheguru ji kirpa kro es gande desh tho punjab khalsa panth da kehda sudvao waheguru ji 🙏
@NermalSingh-zb5xt
@NermalSingh-zb5xt Жыл бұрын
Hindu kamun sikhan di sab to baddi dushman aa Maharaj kirpa karna!
@samsingh9592
@samsingh9592 Жыл бұрын
In court of almighty justice will serve.
@khalidbawa5633
@khalidbawa5633 Жыл бұрын
Bandi Singh's nu raha karo raha karo raha karo
@amarjeetsinghtanha4190
@amarjeetsinghtanha4190 Жыл бұрын
Balvider Singh ji tuhadi vdo jd shuru hondi he vaar vaar Darbar sahib Akal Takhat sahib nu gole marde dsde ho jo menu sahi nhi lgya
@JagtarSingh-qz8de
@JagtarSingh-qz8de Жыл бұрын
Hindustan sikha da mulk nahi
@anmolsingh1416
@anmolsingh1416 Жыл бұрын
Eh han sade kom de anmool heray.
@surinderkaur4233
@surinderkaur4233 Жыл бұрын
बहुत माडा
@Ramjatin
@Ramjatin Жыл бұрын
Hun esto vdi gulami di Nishani ki bhaal de
@dhillonsardar915
@dhillonsardar915 Жыл бұрын
Ag lag di hik ch 💥💪🔥🔥 1-1 munde nal bira gark karta
@JaswinderSingh-xy6ik
@JaswinderSingh-xy6ik Жыл бұрын
TWO SETS OF LAW IS PREVAILING IN INDIA BAD LUCK OF SIKHS
@balwinderkourtaratara6980
@balwinderkourtaratara6980 Жыл бұрын
India ko apna desh kaise kahan hum, ab toh sabhi ikathe ho jao te bandi singha nu riha karayiee
@James-Prinsep
@James-Prinsep Жыл бұрын
ਹੁਣ ਅੰਮ੍ਰਿਤਪਾਲ ਮਗਰ ਨਾ ਲਗੇ ਪੜਾਈ ਕਰੋ ਡਾਕਟਰ ਬਣੋ ਸਾਇੰਸਦਾਨ ਬਣੋ
@sohnasingh3149
@sohnasingh3149 Жыл бұрын
Ihh sada desh nahi,sade sikh Leadera ne sanu gulam bna dita hai murabbia de malak ci ajj kanala marlia tak seemat ha
@meshikumar4998
@meshikumar4998 Жыл бұрын
Ek,chanal,nuFamous,Karan,laye,eh,Roz,harmindarshib,nu,bidio,vich,racket,mardhe,ho,,eh,changa,nahi,
@shallesandhu517
@shallesandhu517 Жыл бұрын
ਗੁਲਾਮੀ
@armaandeepsandhu-ls1zz
@armaandeepsandhu-ls1zz Жыл бұрын
Waheguru ji
@CanadaKD
@CanadaKD Жыл бұрын
ਵਾਹਿਗੁਰੂ ਜੀ।
@sikh4569
@sikh4569 Жыл бұрын
Waheguru ji🙏🙏🙏🙏🙏🙏
@NavjotSingh-ex1ss
@NavjotSingh-ex1ss Жыл бұрын
🙏🙏🙏
@harpreetdhanoa8570
@harpreetdhanoa8570 Жыл бұрын
Waheguru ji
@PargatSingh-vo5ob
@PargatSingh-vo5ob Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
@rajwantsinghgurayaraju8162
@rajwantsinghgurayaraju8162 Жыл бұрын
Waheguru ji
@dhalwindersingh432
@dhalwindersingh432 Жыл бұрын
Waheguru ji
@arsalsinghsingh2451
@arsalsinghsingh2451 Жыл бұрын
Waheguru ji
@sarabjeetsinghbassi3323
@sarabjeetsinghbassi3323 Жыл бұрын
Waheguru ji
@dhalwindersingh432
@dhalwindersingh432 Жыл бұрын
Waheguru ji
@KartarSingh-es8mo
@KartarSingh-es8mo Жыл бұрын
Waheguru ji🙏
@NARINDERSINGH-cw4uk
@NARINDERSINGH-cw4uk Жыл бұрын
Waheguru ji 🙏
@SukhwinderSingh-qn4rj
@SukhwinderSingh-qn4rj Жыл бұрын
Waheguru ji
Não sabe esconder Comida
00:20
DUDU e CAROL
Рет қаралды 57 МЛН
How does SonicWall take security a step further through its SASE offering?
9:17
BHAI DAVINDER SINGH
38:09
PTN24
Рет қаралды 12 М.
Show with Lakhwinder Singh Lakha | EP 104 | Talk with Rattan
50:59
Talk with Rattan
Рет қаралды 147 М.