ਬੁਚੱੜ ਗਬਿੰਦਰਾਮ ਨੇ ਦਿੱਤੀ ਸੀ ਟੱਬਰ ਖਤਮ ਕਰਨ ਦੀ ਧਮਕੀ ਪੁੱਤ ਅਤੇ ਦਿਓਰ ਨੂੰ ਕਰ ਦਿੱਤਾ ਸ਼ਹੀਦ

  Рет қаралды 55,674

PTN24

PTN24

Күн бұрын

Пікірлер
@Dhillon6481
@Dhillon6481 3 жыл бұрын
ਜਿਹੜੇ ਭਰਾ ਭੈਣ ਇਹੋ ਜਿਹੇ ਲੋਕਾਂ ਦੀ ਸੇਵਾ ਕਰਦੇ ਨੇ ਪਰਮਾਤਮਾ ਸੱਚੇ ਪਿਤਾ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ 🙏🙏🙏🙏
@sharon6992
@sharon6992 3 жыл бұрын
ਵੀਰ ਜੀ ਇਸ ਪਰਵਾਰ ਦਾ ਮਕਾਨ ਜਰੂਰ ਬਣਾ ਕੇ ਦਿਉ
@atmasingh5372
@atmasingh5372 3 жыл бұрын
ਮਾਤਾ ਜੀ ਬਹੁਤ ਹੀ ਸਚੇ ਸੁੱਚੇ ਦਲੇਰ ਨੇ ਅਲਾ ਚੜਦੀ ਕਲਾ ਵਿਚ ਰੱਖੇ।
@ਸੱਚਪਿਆਰਮੱਤ
@ਸੱਚਪਿਆਰਮੱਤ 3 жыл бұрын
ਮਾਤਾ ਜੀ ਦੇ ਸਿਦਕ ਨੂੰ ਸਲਾਮ ਆ
@KartarSingh-es8mo
@KartarSingh-es8mo 3 жыл бұрын
ਮਾ ਦੇ ਹੌਸਲੇ ਨੂੰ ਸਲਾਮ ਏ ਜੀ ਪੱਖੋਂ ਸਾਬ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਸੋਹਣਾ ਕੰਮ ਕਰ ਰਹੇ ਨੇ
@baljindersinghghuman7428
@baljindersinghghuman7428 Жыл бұрын
ਬਲਵਿੰਦਰ ਸਿੰਘ ਰੱਬ ਤੁਹਾਨੂੰ ਲੰਬੀ ਉਮਰ ਕਰੇ
@baljindersinghghuman7428
@baljindersinghghuman7428 Жыл бұрын
ਮਾਤਾ ਤੇਰੇ ਸਹੀਦਾਂ ਪੁੱਤਰਾਂ ਨੂੰ ਲੱਖ ਲੱਖ ਪਣਾਮ
@ParminderSingh-yg1qh
@ParminderSingh-yg1qh 3 жыл бұрын
ਮਾਂ ਰੱਬ ਦੀ ਮੋਜ ਮੈਂ ਵੀ ਗਰੀਬ ਆਦਮੀ ਹਾਂ ਪਰ ਮੈਂ ਤੁਹਾਨੂੰ ਘਰ ਦੀ ਬਹੁਤ ਲੋੜ ਹੈ ਮੈਂ ਵੀ ਸੰਗਤ ਨੂੰ ਬੇਨਤੀ ਕਰਦਾ ਹਾਂ ਵੀਰੋ ਜੇੜ੍ਹੀ ਘਰ ਵਿੱਚ ਦੋਹ ਸਹੀਦ ਹੋਏ ਉਨ੍ਹਾਂ ਸਹੀਦ ਦੇ ਘਰ ਬਹੁਤ ਮਾੜੇ ਹਨ
@rajbirkaur3847
@rajbirkaur3847 3 жыл бұрын
ਮਾਤਾ ਬੜੀ ਭਲੀਮਾਣਸ ਆ ਭਾਈ ਸਾਬ
@Daske.WaleSahi
@Daske.WaleSahi 3 жыл бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਤੇ ਮਾਤਾ ਜੀ ਨੂੰ
@JaswantSingh-og6pj
@JaswantSingh-og6pj 2 жыл бұрын
ਰੋ ਰੋ ਕੇ ਹੰਝੂ ਮੁੱਕ ਗੇ ਮਾਂਵਾਂ ਦੇ ਧੰਨ ਨੇ ਇਹ ਮਾਂਵਾਂ ਪੱਖੋਂ ਸਾਹਿਬ ਨੂੰ ਚੜਦੀ ਕਲਾਂ ਵਿੱਚ ਰੱਖੇ ਪਰਮਾਤਮਾ
@shabdalsinghsandhu9466
@shabdalsinghsandhu9466 2 жыл бұрын
ਜਿਹੜੇ ਭੈਣ ਭਰਾ ਸ਼ਹੀਦ ਪਰਿਵਾਰਾ ਦੀ ਸੇਵਾ ਕਰਦੇ ਨੇ ਪਰਮਾਤਮਾ ਓਨਾ ਨੂੰ ਸਦਾ ਚੜਦੀਕਲਾ ਵਿਚੰ ਰਖੇ ਕਮਾਇਆ ਵਿਚੰ ਬਰਕਤਾਂ ਪਾਵੇ ਬੰਹੂਤ ਸਾਰੀਆ ਤਰਕੀਆ ਬਖਸ਼ੇ ਪਰਮਾਤਮਾ
@HardeepSingh-kh2jk
@HardeepSingh-kh2jk 3 жыл бұрын
ਮਾਤਾ ਜੀ ਦੇ ਹੌਸਲੇ ਨੂੰ ਸਲਾਮ ਬਹੁਤ ਜਿਗਰਾ ਮਾਤਾ ਜੀ ਵਾਹਿਗੁਰੂ ਜੀ
@HardeepSingh-qs5uu
@HardeepSingh-qs5uu Жыл бұрын
Waheguru ji 🙏 ਧੰਨ ਮਾਤਾ ਆਪ ਦੀ ਕੁਰਬਾਨੀ ਹੈ ਕੋਟ ਕੋਟ ਪ੍ਰਣਾਮ ਸਹੀਦ ਜੋਧੇ ਸੂਰਬੀਰ
@kashmirsingh6991
@kashmirsingh6991 3 жыл бұрын
ਇੰਡੀਆ ਸਟੇਟ ਨੇ ਸਿੱਖ ਕੌਮ ਤੇ ਬਹੁਤ ਜੁਲਮ ਕੀਤਾ
@sartajkhaira7794
@sartajkhaira7794 3 жыл бұрын
ਮਾਤਾ ਜੀ ਦੇ ਹੌਸਲੇ ਕਿਨੇ ਬਲੂੰਦ ਨੇ 🙏🙏🙏🙏ਕੌਟ ਕੌਟ ਪ੍ਨਾਮ ਮਹਾਨ ਸੂਰਬੀਰ ਯੌਧਿਅਾ ਨੂੰ waheguru ji
@narinderkaur8589
@narinderkaur8589 3 жыл бұрын
Salaam mata nu
@kuldipsingh7834
@kuldipsingh7834 3 жыл бұрын
Mata g da dil bhot badda assli joda kom da
@vlogsheri1990
@vlogsheri1990 2 жыл бұрын
°@@narinderkaur8589
@751records
@751records 3 жыл бұрын
Kot Kot prnam sahida Singha nu ji🙏🙏
@darshidhessi2196
@darshidhessi2196 3 жыл бұрын
ਵਾਹਿਗੁਰੂ ਜੀ
@sangha4236
@sangha4236 2 жыл бұрын
ਸਲੂਟ ਆ ਬੀਬੀ ਸੁਖਵੀਦੰਰ ਕੋਰ ਜੀ ਨੂੰ ਵੀ ਜਿੰਨਾ 25000 ਦੀ ਸੇਵਾ ਕੀਤੀ 🙏🙏🙏🙏🙏🙏🙏🙏🙏
@Heybrohowru
@Heybrohowru 2 жыл бұрын
ਮਾ ਤੇਰੀ ਉਮਰ ਲੋਕ ਗੀਤ ਜਿਨੀ ਲੰਬੀ ਹੋਵੇ। ਮਾਝੇ ਵਾਲਿਆ ਨੂ ਸਲੂਟ ਆ
@_pb6580
@_pb6580 3 жыл бұрын
ਮਾਤਾ ਜੀ ਦਿਲ ਦੇ ਸਾਫ਼ ਨੇ ਗੱਲਾਂ ਨਾਲ ਪਤਾ ਵਾਹਿਗੁਰੂ ਜੀ🙏🙏🙏🙏🙏🙏🙏🙏
@ਸੱਚਪਿਆਰਮੱਤ
@ਸੱਚਪਿਆਰਮੱਤ 3 жыл бұрын
ਵਾਹਿਗੁਰੂ ਜੀ🙏🙏🙏🙏🙏🙏🙏
@sarajmanes4505
@sarajmanes4505 3 жыл бұрын
ਜਿਹੜੇ ਵੀਰ ਜੀ ਭੈਣ ਜੀ ਇਹਨਾ ਲੋੜ ਮਦ ਅਤੇ ਸਹਿਦ ਪਰਿਵਾਰਾ ਦੀ ਮਦਦ ਕਰਦੇ ਹਨ ਉਹਨਾ ਨੂੰ ਵੀ ਵਾਹਿਗੁਰੂ ਜੀ ਚੰੜਦੀ ਕੱਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਜੀ
@sarajmanes4505
@sarajmanes4505 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮਾਤਾ ਜੀ ਦੀ ਕੁੱਖ ਨੂੰ ਅਤੇ ਸਿਦਕ ਨੂੰ ਦਿਲੋ ਸਲਾਮ ਹੈ ਵਾਹਿਗੁਰੂ ਜੀ ਕਦੇ ਦੁਬਾਰਾ ਫਿਰ ਇਹੋ ਜਿਹਾ ਵਕਤ ਨਾ ਆਵੇ ਇਸ ਪੰਜਾਬ ਤੇ ਜਿਸ ਵਿੱਚ ਭਰਾ ਨੇ ਭਰਾ ਮਾਰਿਆ ਸਰਦਾਰ ਬਲਵਿੰਦਰ ਸਿੰਘ ਪੱਖੋਕੇ ਸਾਹਿਬ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ
@sharon6992
@sharon6992 3 жыл бұрын
ਮਾਤਾ ਜੀ ਤੋ ਬੜਾ ਤਰਸ ਆ ਰਿਹਾ
@bajsinghpannu
@bajsinghpannu 3 жыл бұрын
ਧੰਨ ਕੁਰਬਾਨੀਆਂ ਇਹਨਾਂ ਸੂਰਮਿਆਂ ਯੋਧਿਆਂ ਦੀਆਂ ਧੰਨ ਏ ਮਾਵਾਂ ਨੇ ਕੌਮ ਦੀਆਂ ।
@avtarsidhu5776
@avtarsidhu5776 3 ай бұрын
ਵਾਹਿਗੁਰੂ ਜੀ ਆਪਣਾ ਫਰਜ ਬਣਦਾ ਸ਼ਹੀਦਾਂ ਦੇ ਪਰਿਵਾਰਾ ਦਾ ਧਿਆਨ ਰੱਖਣਾ ਚਾਹੀਦਾ ਇੰਨਾ ਸਿੰਘਾ ਨੇ ਆਪਣੇ ਲੋਕਾਂ ਲਈ ਕੁਰਬਾਨੀਆਂ ਦਿੱਤੀਆਂ
@Inderdeol79
@Inderdeol79 Жыл бұрын
ਮਾਤਾ ਕਿੰਨੀ ਸੱਚੀ ਆ ਸਾਫ ਦਿਲ ਆ ਕਿਸੇ ਹੋਰ ਦੇ ਟਿੱਡ ਭਰਨ ਤੋਂ ਪਹਿਲਾ ਪੰਜਾਬੀਆ ਨੂੰ ਖਾਲਸੇ ਪਰਿਵਾਰ ਦੀ ਮੱਦਦ ਕਰਨੀ ਚਾਹੀਦੀ ਆ
@narinder.singh.nama.9582
@narinder.singh.nama.9582 3 жыл бұрын
Well Done Sukhwinder kaur Canada Da Jehna Shehida Nu Paise Bheze Thanku B S Pakho ke Jihda Shehida Di Sar Le Rehe Aa
@sangha4236
@sangha4236 2 жыл бұрын
ਰੱਬੀ ਰੂਹ ਆ ਮਾਤਾ🙏🙏🙏🙏🙏🙏🙏🙏🙏🙏🙏
@shivjotsingh3590
@shivjotsingh3590 Жыл бұрын
ਕੋਈ ਕਿਵੇਂ ਲਿਖਦਾ ਏ ਤੇ ਕੋਈ ਕਿਵੇਂ ਦੱਸਦਾ ਹੈ ਮਦਦ ਕਰੋ ਪਰ ਸਾਰੇ ਵੀਰਾਂ ਨੂੰ ਬੇਨਤੀ ਹੈ ਕੀ ਆਪਾਂ ਸਾਰੇ ਰਲ ਕੇ ਮਦਦ ਕਰੀਏ ਜ਼ਰੂਰੀ ਨਹੀਂ ਕੇ ਬਾਹਰ ਵਾਲੇ ਹੀ ਕਰਨ ਆਪਾਂ ਸਾਰੇ ਰਲ ਕੇ ਮਦਦ ਕਰੀਏ ਜਿਨੀਂ ਕਿਸੇ ਤੋਂ ਦੇ ਹੁੰਦੇ ਨੇ ਘੱਟ ਤੋਂ ਤੇ ਵੱਧ ਤੋਂ ਵੱਧ ਬੇਨਤੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@SurinderSingh-wk8gr
@SurinderSingh-wk8gr 3 жыл бұрын
Wahegureji wahegureji wahegureji 🙏🙏🙏🙏🙏
@pawandeepdhillon1969
@pawandeepdhillon1969 3 жыл бұрын
Wahe guruji. Waheguru ji
@sukhdevbatth3266
@sukhdevbatth3266 3 жыл бұрын
Mere veer jehre sewa krde singha de parwara dee ....ohna da bhot bhot dhanwaad veero....
@satwindermaan7850
@satwindermaan7850 Жыл бұрын
Waheguru ji mehar kare
@badboys785
@badboys785 3 жыл бұрын
Main ek hindu pariwar to aa per main salam krda wa ena mata ji nu jina da ena wadda jigra si bhut maada kita os time police ne koi na jina ne ena maada kita o kehda sukhi hona hun rabb ena mata ji te bapu ji nu lambiya umra bakhshe
@balkarsingh-nn5le
@balkarsingh-nn5le 3 жыл бұрын
Waheguru ji 🙏❤️🙏 kirpa karuga parivaar te verji very good 👍🙏🙏❤️🙏
@GurpreetSingh-rg5xn
@GurpreetSingh-rg5xn Жыл бұрын
Waheguru ji mehar karo pariwar te
@pindersingh9807
@pindersingh9807 3 жыл бұрын
ਸ਼ਹਿਰ ਪਰਿਵਾਰ ਨੂੰ ਸਲਾਮ
@jagandeepsingh2157
@jagandeepsingh2157 3 жыл бұрын
ਵਹੇ ਗੁਰੂ ਨਾਨਕ ਦੇਵ ਜੀ
@amandeepmaan0065
@amandeepmaan0065 Жыл бұрын
ਪ੍ਰਣਾਮ ਸ਼ਹੀਦਾਂ ਨੂੰ
@karamjeetsinghmunjal4947
@karamjeetsinghmunjal4947 3 жыл бұрын
Parnam saheda nu
@kuldeepbaidwan6687
@kuldeepbaidwan6687 3 жыл бұрын
🙏Satnam Sheri Waheguru Ji 🙏Koti koti parnam shaheedan nu 🙏 Koti koti parnam shaheedan diayan manwan nu🙏
@sharon6992
@sharon6992 3 жыл бұрын
ਬੀਬੀ ਜੀ ਦਿਲ ਦੇ ਬੜੇ ਸਾਫ ਹੋ
@jagmailsingh3509
@jagmailsingh3509 3 жыл бұрын
Waheguru ji kirpa karo balbinder singh tae
@GagandeepSingh-vf9bc
@GagandeepSingh-vf9bc 3 жыл бұрын
ਵਾਹਿਗੁਰੁੂ ਜੀ 🙏ਕਿਰਪਾ ਕਰੋ ਜੀ ਸਹੀਦਾਂ ਸਿੰਘਾ ਦੇ ਪਰਿਵਾਰਾਂ ਤੇ
@sukhdevbatth3266
@sukhdevbatth3266 3 жыл бұрын
Mata bhot bholi a...dhan ne oh mawa te ehna de jigre....waheguru ji meher kro
@JasmeetSingh-yb9kx
@JasmeetSingh-yb9kx 3 жыл бұрын
Waheguru g
@gurjitsingh-ob8rb
@gurjitsingh-ob8rb 3 жыл бұрын
Waheguru ji 🙏
@GurpreetKaur-rr5oi
@GurpreetKaur-rr5oi Жыл бұрын
Waheguru 😭😭😭😭
@gurjitgill8569
@gurjitgill8569 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rajinderbhatti947
@rajinderbhatti947 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@devball9179
@devball9179 3 жыл бұрын
ਵਾਹਿਗੁਰੂ ਚੜਦੀਕਲਾ ਵਾਕਛੇ ਇਸ ਪਰਿਵਾਰ ਨੂੰ
@amarjitsingh1946
@amarjitsingh1946 2 жыл бұрын
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏
@balwindersinghjattana5770
@balwindersinghjattana5770 3 жыл бұрын
Great sikh sangharsh
@jasleenkaurmangat8588
@jasleenkaurmangat8588 2 жыл бұрын
Waheguru ji 🙏🙏🥺🥺
@GulabSingh-mg5pr
@GulabSingh-mg5pr 3 жыл бұрын
Mata g teri madad jarur karde par rabb ne sanu ane joga kita hi nahi 😭
@pannulal6586
@pannulal6586 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਜਦੋਂ ਮੈਂਇਨ੍ਹਾਂ ਪਰਿਵਾਰਾਂ ਦੀਆਂ ਦਾਸਤਾਨਾਂ ਸੁਣਦਾ ਮੇਰੀਆਂ ਅੱਖਾਂ ਵਿਚੋਂ ਪਾਣੀ ਤੇ ਸਰੀਰ ਲੂਈ ਕੰਢੇ ਖੜਾ ਹੋ ਜਾਂਦਾ
@KuldeepSingh-od5tl
@KuldeepSingh-od5tl 3 жыл бұрын
ਬਾਈ ਜੀ ਸੋਡੇ ਤੇ ਕਿਸੇ ਬਹਰਲੀ ਕੰਨਟਰੀ ਆਲੇ ਬੰਦੇ ਨੇ ਇੰਲਜਾਮ ਲਗਾਏ ਸੀ ਕੀ ਤੁਸੀ ਪੁਲਿਸ ਦੇ ਅਜੰਟ ਓ ਉਹਦੇ ਵਾਰੇ ਵੀਡੀਓ ਬਣਾਓ ਸੱਚਾਈ ਸਾਰੇਆ ਦੇ ਸਾਹਮਣੇ ਆ ਵੇ ਸਾਨੂ ਸੋਡੇ ਤੇ ਪੂਰਾ ਯਕੀਨ ਆ
@GurpreetSingh-bx2uc
@GurpreetSingh-bx2uc 3 жыл бұрын
Waheguru ji waheguru ji waheguru ji waheguru ji waheguru ji
@dpworld2620
@dpworld2620 3 жыл бұрын
Boht Sachhi-Suchhi mata ji aa, waheguru mehar kre
@azadpanjaabsingh8536
@azadpanjaabsingh8536 3 жыл бұрын
ਵਾਹਿਗੁਰੂ ਵਾਹਿਗੁਰੂ ਜੀ ਮਾਤਾ ਜੀ ਕੋਮ ਲਈ ਸ਼ਹੀਦੀ ਦੇਣ ਤੇ ਜ਼ਿੰਦਗੀ 😥
@sarabjeetsinghbassi3323
@sarabjeetsinghbassi3323 3 жыл бұрын
Waheguru ji kirpa karn parwar te
@kuldipkaurkalsi923
@kuldipkaurkalsi923 3 жыл бұрын
ਵਾਹਿਗੁਰੂ ਸਤਿਨਾਮ ਸਤਿ ਸ੍ਰੀ ਅਕਾਲ ਮਾਤਾ ਜੀ
@JasmeetSingh-yb9kx
@JasmeetSingh-yb9kx 3 жыл бұрын
Meri mata g te waheguru g mehar kri
@GulabSingh-mg5pr
@GulabSingh-mg5pr 3 жыл бұрын
Mata hass hass Galla kardi a Babbar sherni 🙏
@arashnoor2349
@arashnoor2349 3 жыл бұрын
Sandeep kaur khalsa ji bhut help karde ne sahid parvara di🙏🙏
@Ishqpura0007
@Ishqpura0007 3 жыл бұрын
Dislike na krea kro plss saheed hoe ne 😭
@chaptigamer4249
@chaptigamer4249 3 жыл бұрын
Waheguru. Je. Waheguru. Je. Waheguru. Je. Waheguru. Je. Waheguru. Je
@gurpreetgill8922
@gurpreetgill8922 3 жыл бұрын
Waheguru Ji waheguru Ji waheguru Ji waheguru Ji waheguru Ji parnam Saheeda nu
@mohinderpaljhinger2451
@mohinderpaljhinger2451 2 жыл бұрын
Waheguru ji waheguru ji 🙏🙏🙏🙏🙏
@ਪੁਆਧੀਏਰੀਆ
@ਪੁਆਧੀਏਰੀਆ 3 жыл бұрын
Waheguru waheguru ji
@Trueviralroasring
@Trueviralroasring Жыл бұрын
Bhut acha kam kar rahe ho sir ji,,
@baldevsingh2960
@baldevsingh2960 Жыл бұрын
Wahe guru ji Jena sangtan ne madad kiti Hai . Ohna nu Duniya di har kushi deo ji...
@KulwinderKaur-ur1fc
@KulwinderKaur-ur1fc 2 жыл бұрын
ਵਾਹਿਗੁਰੂ ਗੂਰੂ ਜੀ
@ਸੱਚਪਿਆਰਮੱਤ
@ਸੱਚਪਿਆਰਮੱਤ 3 жыл бұрын
ਭਾਊ ਜੀ ਇੰਨੇ ਦਿਨ ਕਿਥੋਂ ਚਲੇ ਗਏ ਸੀ ਫਿਕਰ ਹੁੰਦੀ ਆ ਬਾਡਰ ਤੇ ਰਹਿੰਦੇ ਹੌ
@rattanjotomninder8666
@rattanjotomninder8666 2 жыл бұрын
Wehegaru ji
@Suchemoti1
@Suchemoti1 3 жыл бұрын
Waheguruji waheguruji mehr kro ji 🥺🥺😢😢
@parveenlohatparveenlohat9703
@parveenlohatparveenlohat9703 3 жыл бұрын
🙏🙏🙏🙏🙏 WaheGuru ji
@ajaibsinghaulakh3882
@ajaibsinghaulakh3882 Жыл бұрын
Brave Mother
@sangatcraneconstruction8677
@sangatcraneconstruction8677 3 жыл бұрын
Waheguru ji mahar Karo
@jotinderdhaliwal2921
@jotinderdhaliwal2921 3 жыл бұрын
ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੀ।
@JatkarSing
@JatkarSing 8 ай бұрын
🙏🙏🙏🙏🙏🙏🙏
@manpreetghuman2392
@manpreetghuman2392 3 жыл бұрын
🙏🙏🙏🙏🙏🙏
@ravisandhu5887
@ravisandhu5887 2 жыл бұрын
ਵੇਖੋ ਪੰਜਾਬ ਦੇ ਲੋਕੋ ਦਰਦ ਸ਼ਹੀਦਾ ਦਾ ਵੋਟਾਂ ਪਿੱਛੇ ਲੱਗ ਭੁੱਲੇ ਬੈਠੋ ਹੋ
@simranputela6065
@simranputela6065 3 жыл бұрын
Good job
@kewal1370
@kewal1370 3 жыл бұрын
Sat...nam..ji...Maher....kro
@simardeepsingh8563
@simardeepsingh8563 3 жыл бұрын
WaheGuru WaheGuru WaheGuru
@sangha4236
@sangha4236 2 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏
@gur_noorsingh2845
@gur_noorsingh2845 3 жыл бұрын
Gobind ram wargia de ki gurt se sikh kom ta julam karda ja sade sikh gadar na hunde
@Gumnaam_Pakistani
@Gumnaam_Pakistani 3 жыл бұрын
Salam matta g
@kamaljeetsingh6902
@kamaljeetsingh6902 2 жыл бұрын
िਸਖ ਕੋਮ ਨੁੰ ਬੋਨਤੀ ਵੀਰੋ ਅਸੀ ਹਰ िਕਸ ਦੀ ਮਦਦ िਕਤੀ ਪਰ ਅਸੀ ਇਨਾ ਪिਰਵਾਰਾ ਦੀ ਜਰੂੁਰ ਮਦਦ ਜਰੂੁਰ ਕਰੋ
@Singh-or3uh
@Singh-or3uh 3 жыл бұрын
Dhan hai eh mata
@sarbbrar4173
@sarbbrar4173 3 жыл бұрын
🙏🙏🙏
@sarjeetsingh3757
@sarjeetsingh3757 3 жыл бұрын
Uttrakhand Kashipur to pakhi ke Sahab sat Sri Akal, pakhi ke ji menu ve Aapne nal sewa waste Rakh lo, agar jrurat pai ta jarur daseyo ,baki saluot aa tuhanu guru maharaj lami umar bakshe , Thanks sir ,
@sarjeetsingh3757
@sarjeetsingh3757 3 жыл бұрын
Thanks sir , lage Raho sewa te ,
@harjeetsinghsingh3470
@harjeetsinghsingh3470 3 жыл бұрын
Wmk
@hsgilldubli3155
@hsgilldubli3155 3 жыл бұрын
ਸਿੰਘ ਕਿੰਗ
@kewal1370
@kewal1370 3 жыл бұрын
Very...sad
@chandigarha
@chandigarha 3 жыл бұрын
Than than ho waheguru ji Mar karn
@angrejsantpura9947
@angrejsantpura9947 3 жыл бұрын
Bai koi help kariye
Don’t Choose The Wrong Box 😱
00:41
Topper Guild
Рет қаралды 61 МЛН
When you have a very capricious child 😂😘👍
00:16
Like Asiya
Рет қаралды 15 МЛН