No video

ਨਾ ਘਰ ਵਿੱਚ ਪੱਖੇ ਨਾ ਦਰਵਾਜੇ ਇਹ ਹਾਲ ਹੈ ਸ਼ਹੀਦ ਪਰਿਵਾਰਾਂ ਦਾ ਸ਼ਹੀਦ ਭਾਈ ਸੁਰਿੰਦਰਪਾਲ ਸਿੰਘ ਕਾਹਲਵਾਂ।

  Рет қаралды 27,398

PTN24

PTN24

Күн бұрын

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com || ptn24channel@gmail.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 71
@amrindrasingh1077
@amrindrasingh1077 Жыл бұрын
ਇੱਕ ਭਾਈ ਸਾਹਿਬ ਜੀ ਪਿੰਡ ਕੋਹਲੇ ਮਾਜਰਾ ਤਹਿਸੀਲ ਰਾਜਪੁਰਾ ਪਟਿਆਲਾ ਪੰਜਾਬ ਦਾ ਸਿੰਘ ਸ਼ਹੀਦ ਹੋਇਆ ਸੀ ਉਸ ਦੇ ਘਰ ਦਾ ਬਹੁਤ ਬੁਰਾ ਹਾਲ ਏ ਇਸ ਕਰਕੇ ਬੇਨਤੀ ਕਰਦੇ ਹਾਂ ਕਿ ਇਸ ਸਿੰਘ ਦੇ ਘਰ ਪਰਿਵਾਰ ਵਾਲਿਆਂ ਦੀ ਸਹਾਇਤਾ ਕੀਤੀ ਜਾਵੇ ਜੀ ਸਿੰਘ ਸਾਹਿਬ ਜੀ ਦਾ ਨਾਮ ਬੰਤ ਸਿੰਘ ਕੋਹਲੇਮਾਜਰਾ
@AmanDeep-zd3ux
@AmanDeep-zd3ux Жыл бұрын
ਸਾਡੇ ਲੋਕ ਹੋਰ ਦੇਸ਼ਾਂ ਵਿੱਚ ਜਾ ਕੇ ਲੰਗਰ ਲਾਉਂਦੇ ਨੇ ਪਰ ਪਹਿਲਾਂ ਇਹਨਾਂ ਨੂੰ ਆਪਣੇ ਸਿੱਖ ਗਰੀਬ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@tarlochansingh5877
@tarlochansingh5877 Жыл бұрын
ਸਿੱਖ ਜਗਤ ਦਾ ਸਭਤੋਂ ਵੱਡਾ ਔਗਣ ਇਹ ਹੀ ਹੈ ਕਿ ਅਸੀਂ ਆਪਣੇ ਸਿੰਘਾਂ ਸ਼ਹੀਦਾਂ ਦੇ ਪਿੱਛੇ ਰਹਿ ਗਏ ਪਰਵਾਰਾਂ ਦੀ ਸਾਰ ਲੈਣ ਦੇ ਮਾਮਲੇ ਵਿੱਚ ਹਮੇਸ਼ਾ ਢਿੱਲੇ ਮੱਠੇ ਹੀ ਰਹੇ ਹਾਂ। ਸਾਡੀਆਂ ਇਹ ਕਮੇਟੀਆਂ, ਸੇਵਾ ਸੁਸਾਇਟੀਆਂ, ਸਿੱਖ ਸੰਸਥਾਵਾਂ ਗਰੀਬ ਸਿੱਖਾਂ ਦੇ ਹੱਕ ਵਿੱਚ ਖੜਦੀਆਂ ਦਿਖਦੀਆਂ ਨਹੀਂ। ਸਭ ਤੋਂ ਵੱਡਾ ਕਾਰਨ ਤੇ ਸਿੱਖੀ ਵਿੱਚ ਨਿਘਾਰ ਆਉਣਾ ਇਨ੍ਹਾਂ ਕਮੇਟੀਆਂ, ਸੁਸਾਇਟੀਆ ਦੀ ਨਲਾਇਕੀ ਨਹੀਂ ਤਾਂ ਹੋਰ ਕੀ ਹੈ।
@Khalsa-kf3wt
@Khalsa-kf3wt Жыл бұрын
ਇਹ ਲੰਗਰਾਂ ਵਾਲੀ ਕੋਮ ਹੈ ਉਸੇ ਵੇਲੇ ਤਾ ਫੁੱਲ ਵੀ ਸੁੱਟ ਦੇਣਗੇ ਪਰ ਬਾਅਦ ਵਿੱਚ ਕੋਈ ਨਹੀ ਪੁੱਛਦਾ ਸਰੋਮਣੀ ਕਮੇਟੀ ਦੀ ਜਮੇਵਾਰੀ ਹੁੰਦੀ ਹੈ ਪਰ ਉਹ ਵੀ ਸਿਫ਼ਾਰਸ਼ੀ ਕੰਮ ਹੀ ਕਰਦੀ ਹੈ ਸਿੱਖੋ ਇਸ ਪਰਵਾਰ ਦੀ ਮਦਦ ਕਰੋ
@GurmeetSingh-ud1dv
@GurmeetSingh-ud1dv Жыл бұрын
ਖਾਲਸਾ ਜੀ ਗੁਰੂ ਕੇ ਲੰਗਰ ਨੂੰ ਕੳ।ਅਟੈਕ ਕਰਦੇ ਹੋ ਗੁਰੂ ਦੀ ਨਿੰਦਿਆ ਸਮਾਨ ਹੈ ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਘਰਾਂ ਨੂੰ ਸਾਮ੍ਹਣਾ ਸਾਡੀ ਸਿੱਖੀ ਏ ਕਮੇਟੀ ਨੂੰ ਅਜ ਲੋੜ ਹੈ ਹਮਲਾ ਮਾਰੇ ਨਾ ਬਾਦਲ ਕੋੜਮਾ ਦੇ ਠੋਕੇ ਬਣ ਕੇ
@granthiandiawajbabagranthi6235
@granthiandiawajbabagranthi6235 Жыл бұрын
ਮੈਂ ਕਮੈਂਟ ਕਰਨ ਵਾਸਤੇ ਫੋਨ ਚੁੱਕਿਆ ਸੀ ਪਰ ਬਾਈ ਜੀ ਜੋ ਮੈਂ ਲਿੱਖਣਾ ਸੀ ਉਹ ਤੁਸੀਂ ਲਿੱਖ ਦਿੱਤਾ ਹੈ ਇਸ ਕਰਕੇ ਮੈਂ ਆਪ ਨੂੰ ਹੀ ਸਪੋਰਟ ਕਰਦਾ ਹਾਂ ਤੁਸੀਂ ਬਿਲਕੁਲ ਸਹੀ ਲਿਖਿਆ ਹੈ ਬਾਈ ਜੀ 😢😢😢😢😢
@GurmeetSingh-ud1dv
@GurmeetSingh-ud1dv Жыл бұрын
@@granthiandiawajbabagranthi6235 ਧੰਨਵਾਦ ਵੀਰ ਜੀ ਆਪ ਜੀ ਦਾ
@jashpalsingh1875
@jashpalsingh1875 Жыл бұрын
ਅਸਲੀ ਯੋਧੇ ਅਜੇ ਤੁਹਾਡੇ ਕੋਲ ਹੈ।ਪਰ ਇਹਨਾ ਦੀ ਸੰਭਾਲ ਕੌਣ ਕਰੂ।ਏਨਾ ਪੈਸਾ ਕੌਮ ਕੋਲ ਲੰਗਰ bahian ਲਈ ਤੇ ਧੱਕੇ ਇਹਨਾ ਲਈ
@GurpreetSingh-bx2uc
@GurpreetSingh-bx2uc Жыл бұрын
Waheguru ji waheguru ji waheguru ji waheguru ji waheguru ji
@transportia841
@transportia841 Жыл бұрын
Waheguru ji kirpa karn
@simranjitkaurbajwa3265
@simranjitkaurbajwa3265 Жыл бұрын
Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹
@manjinderkalsi7122
@manjinderkalsi7122 Жыл бұрын
🙏ਵਾਹਿਗੁਰੂ ਮੇਹਰ ਕਰੋ ਸ਼ਹੀਦ ਪਰਿਵਾਰਾਂ ਉੱਤੇ🙏
@karamjeetkaur6307
@karamjeetkaur6307 Жыл бұрын
ਵਾਹਿਗੁਰੂ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ 🙏🙏🙏🙏🙏
@RameshKumar-fr1vz
@RameshKumar-fr1vz Жыл бұрын
Balle o singho selut he tuhanu te tuhade purenya te sara kuj hi kom lai vaarta eh sab to vadhi kurbani hai from Sri Ganga Nagar Rajasthan 🙏🙏🙏🙏🙏
@user-qz9en3yr8j
@user-qz9en3yr8j Жыл бұрын
ਵਾਹਿਗੁਰੂ ਜੀਂ
@amarjitsingh1946
@amarjitsingh1946 Жыл бұрын
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏🙏🙏🙏🚩🚩🚩🚩🚩
@manjotkailey8475
@manjotkailey8475 Жыл бұрын
Waheguru..G..Ka..Khalsa..Shre..Waheguru..G..Ke..Fateh..G
@kaurjapp998
@kaurjapp998 Жыл бұрын
Wahegurug
@GurmeetSingh-ud1dv
@GurmeetSingh-ud1dv Жыл бұрын
ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ
@baljeetsidhu3550
@baljeetsidhu3550 Жыл бұрын
Satnam Ji Sri Waheguru Ji
@SonuSingh-jo3gc
@SonuSingh-jo3gc Жыл бұрын
ਗੁਰਦੁਆਰਿਆਂ ਸਾਹਿਬ ਦੇ ਜੋ ਜਥੇਦਾਰ ਹਨ ਸਾਰਿਆਂ ਨੂੰ ਬੇਨਤੀ ਹੈ ਕੀ ਇੱਧਾ ਦਿਆ ਲੋਕਾਂ ਦੀ ਮਦਦ ਕਰੋ ਜੋ ਜੋ ਸਿੱਖ ਕੌਮ ਤੇ ਭੀੜ ਪੈਣ ਤੇ ‌ਅੱਗੇ ਹੋ ਕੇ ਸਿੱਖ ਕੌਮ ਲਈ ਲੜ ਗੇ ਇਹੋ ਜਿਹੇ ਘਰ ਪਰਿਵਾਰ ਦੀ ਜ਼ਰੂਰਤ ਹੈ ਜੋ ਸਿੱਖ ਧਰਮ ਲਈ ਲੜ ਸਕਦੇ ਹਨ ਰੱਜ ਕੇ ਇਹਨਾਂ ਦੀ ਮਦਦ ਕਰੋ ਸਿੱਖ ਜੱਧਦਾਰੋ ਅਗਰ ਜੱਥੇਦਾਰ ਗਰੀਬਾਂ ਦੀ ਮਦਦ ਕਰਦੇ ‌ਐਨਰਾਈ ਵੀਰੋ ਆਪ ਇਹਨਾਂ ਲੋਕਾਂ ਦੀ ਮਦਦ ਕਰੋ ਆਪ ਲੋਕਾਂ ਦੀ ਬੜੀ ਮੇਹਰਬਾਨੀ ਹੋਵੇਗੀ 🙏🙏
@BsjNk-xx1dg
@BsjNk-xx1dg Жыл бұрын
Waheguru ji
@savjitsingh8947
@savjitsingh8947 Жыл бұрын
ਵਾਹਿਗੁਰੂ ਜੀ 😢
@sarwansingh419
@sarwansingh419 11 ай бұрын
Waheguru ji🙏🙏
@user-sv5ty7ks3s
@user-sv5ty7ks3s 3 ай бұрын
Waheguru ji tuhanu lambi Umar den
@onkarsinghvlogs9809
@onkarsinghvlogs9809 Жыл бұрын
🌹Waheguru ji 🌹🙏🏻
@avtarbajwa4652
@avtarbajwa4652 Жыл бұрын
ਵਾਹੇਗੁਰੂ ਜੀ
@paramjitparamjit1070
@paramjitparamjit1070 Жыл бұрын
Waheguru ji waheguru ji,,jado pta hove sihne shek penge,jang jan vale am ni hunde,,
@kahlon7793
@kahlon7793 Жыл бұрын
Parnam Yodhya nu
@baljindersingh2128
@baljindersingh2128 Жыл бұрын
❤Waheguru.ji❤
@gurjinderkaur4910
@gurjinderkaur4910 Жыл бұрын
👍
@Vickyshergill22
@Vickyshergill22 Жыл бұрын
🙏
@GurpreetKaur-wy3sl
@GurpreetKaur-wy3sl Жыл бұрын
Jehde 2 police walea nu umar kaid hoyi a, Hun 10 din pehla ohna de mundeya nu Punjab police ch Naukri mil gyi a, lahnat sadde sistam te
@jagjitsingh5223
@jagjitsingh5223 Жыл бұрын
Satnam waheguru ji 🙏👋🚩
@navneetkaur3192
@navneetkaur3192 Жыл бұрын
Vd to vd help kiti jave priwar di
@amarjitsinghgill7908
@amarjitsinghgill7908 Жыл бұрын
Khalsa aid vale b all sheed family Dee help Karan pehla,bad vich hor loka lai lunger lagaan
@MLM-SOHAL
@MLM-SOHAL Жыл бұрын
ਰੱਬੀ ਰੂਹ ਨੇ ਬਲਵਿੰਦਰ ਸਿੰਘ ਪੱਖੋਕੇ,
@SAVIOUR1947
@SAVIOUR1947 Жыл бұрын
@ਰਵੀ ਸਿੰਘ ਜੀ ਇਧਰ ਧਿਆਨ ਕਦੋ
@sudarshansingh4402
@sudarshansingh4402 2 ай бұрын
ਸਰਦਾਰ ਬਲਵਿੰਦਰ ਸਿੰਘ ਜੀ ਆਪਣੀ ਵੀਡੀਉ ਸ਼ੁਰੂ ਕਰਨ ਤੋਂ ਪਹਿਲਾਂ ਦਾ ਇਹ ਢਹਿੰਦੀ ਅਵਾਜ ਵਾਲਾ ਮਿਉਜਿਕ ਬੰਦ ਕਰੋ ਜੀ। ਸਿੱਧਾ ਇੰਟਰਵੀਊ ਸ਼ੁਰੂ ਕਰਿਆ ਕਰੋ ਜੀ।
@GursewakSidhu-bt5bn
@GursewakSidhu-bt5bn Жыл бұрын
ਭਾਈ ਬਲਵਿੰਦਰ ਸਿੰਘ ਜੀ ਪੁਲੀਸ ਵਾਲਿਆਂ ਦੱਲਿਆਂ ਤੇ ਪੁਲੀਸ ਦੇ ਟੋਟਾ ਨੂੰ ਸਿੰਘ ਕਹਿਣਾ ਨਹੀਂ ਬਣਦਾ ਇਹ ਕੰਜਰ ਸਿੰਘ ਕਹਾਉਣ ਦੇ ਹੱਕਦਾਰ ਨਹੀਂ ਹਨ।ਇਹਨਾਂ ਕੰਜਰਾਂ ਨੇ ਬਹੁਤ ਪਾਪ ਕੀਤੇ ਹਨ।
@jagjeetsingh7350
@jagjeetsingh7350 Жыл бұрын
Jehre sahid hoe ohna de ghr kache. Te jina lyi sheed hoe o aj wadde wadde mehl bna k baithe ne
@Tanveer_Bhui
@Tanveer_Bhui Жыл бұрын
Kuljinder dhillon di schaai sahmne leyaandi jaave kirpa krke onna di interview kro
@narindersinghnamha9448
@narindersinghnamha9448 Жыл бұрын
Ok
@JaspreetKaur-bengal.ch.panjabi
@JaspreetKaur-bengal.ch.panjabi Жыл бұрын
@ Ravi singh Khalsa Aid walyon ehna nu dekho k aro enna da kush
@sanjusanjay4095
@sanjusanjay4095 Жыл бұрын
Aena prvara laiy srkara ta kuj nahi krdiy par samaj ta kuj kr hi sakdey
@taranvirbains7209
@taranvirbains7209 Жыл бұрын
Eh Sade lok kida de life jee rhe a duje pase rajya nu langer la la k khrab kri jade a eh family’s help kr deo oh b kehan Sade loka ne help kiti a tahi lok duje pase jade a jado pushda ni koi Kade koi help ni krda waheguru g mehar kri kise dani tak gal phunch jawe
@RanjitSingh-xd6ji
@RanjitSingh-xd6ji Жыл бұрын
Please help kro ji
@JasbirSingh-hc7bw
@JasbirSingh-hc7bw Жыл бұрын
Ke khita our boy's nhi sir je
@sarbatdabhalaarmysewasocie3976
@sarbatdabhalaarmysewasocie3976 Жыл бұрын
Firr no kyu nhi de rhe tusi pariwar da
@sukhjindersingh3614
@sukhjindersingh3614 11 ай бұрын
ਕਿੰਨੇ ਭੋਲ਼ੇ ਬੰਦੇ ਸੀ ਐਂਵੇੰ ਕੁਜ ਰਾਜਨੀਤਿਕ ਬੰਦਿਆਂ ਦੀਆਂ ਗੱਲਾਂ ਚ ਆ ਕੇ ਆਪਣੀਆਂ ਜਿੰਦਗੀਆਂ ਬਰਬਾਦ ਕਰ ਲਈਆਂ
@hhs603
@hhs603 Жыл бұрын
Pehla tn eh dasso v kahlo k kahlwan???? Punjabi boli di bhain di ...dai jande aa ...ah media wale ajj kl punjab ch...eh kahlwan nationl hindi media ne ehna nu das ta ...
@lovekahlon4449
@lovekahlon4449 Жыл бұрын
Veer pind ee kahlwan aaa qadian de nall gurdaspur distt ch painda aa j nai ptaa hunda tan avee social media te vidvaan nai bnida hunda
@hhs603
@hhs603 Жыл бұрын
@@lovekahlon4449 bharava aive vidvan wali ki gl aa ..mai dekh liya c video ch tu v vidwan e lagda ...asi bhle comment kamunta wale ni..Kai kahlon goot nu v ajj kl kahlwan e likhi jande tn kiha c...
@lovekahlon4449
@lovekahlon4449 Жыл бұрын
​@@hhs603jehre hisab nall gallan kd reha si tu lgda tan eda ee aa nalle main vidvan nai main bs tainu dseya aa k pind kahlwan aa thik aaa na mainu vidvan banan di lorh j tainu purra nai si pata tu pehla kise nu puch lainda avee muuh chuk k comment krn lag geya si tu
@lovekahlon4449
@lovekahlon4449 Жыл бұрын
​@@hhs603nalle jehre media wale nu tu gallan kd reha aa kde puch k dekhi balwinder singh pakhoke de bare tainu apee pata lagju one tere din nai aa duniya te jineya di ona ne help kiti aaa
@sarbatdabhalaarmysewasocie3976
@sarbatdabhalaarmysewasocie3976 Жыл бұрын
Cntct no deo madad asi krage
@navneetkaur3192
@navneetkaur3192 Жыл бұрын
Last vich dita hoya no video de
@gurjantsingh1020
@gurjantsingh1020 Жыл бұрын
Dona bhrava de number ditte aa. Bai ji J smajh k v nhi samjhna chounde fer tusi v krli mdad . Video tusi suni nhi sirf dekhi o lagdi aa. Bai ji kise te swal krne bout soukhe aa Jdo jwab den di vari oundi aa Odo fer bande nu age pichhe ni hona chahida? Ha j tusi kuj kr sakde o. Ta video suno sonu number miluga . Punjabi ch bol k dsya gya h.
@RameshKumar-zr5gk
@RameshKumar-zr5gk Жыл бұрын
Papi pap kamamde karde hae hae
@farmer2504
@farmer2504 Жыл бұрын
Ki lorh c ehna kamma wich pain di apna pariwar sambalde koi baat ni pushda fir sanu ni lorh eda de khalistan di jo maran magro gharde roti nu v tarsan
@user-pr9vm2ie5u
@user-pr9vm2ie5u Жыл бұрын
Veer j bhagat singh udam singh huni ja jehre shaheed hoye si j ooh v ehi gall sochde tan ajj panjab de halat kuj hor hone si
@lednew9247
@lednew9247 Жыл бұрын
JAROORI BUND PANGEY LENEY SEE,, @ LOL
@gurusahibsingh4155
@gurusahibsingh4155 11 ай бұрын
Teri pen di bond v badi vadia see gandu hindu
@baldevsinghgillbudhsinghwa9352
@baldevsinghgillbudhsinghwa9352 Жыл бұрын
ਇਹਨਾ ਪਾਪੀਆ ਪੁਲਸ ਵਾਲਿਆ ਦਾ ਕਿਸ ਜੁੱਗ ਭਲਾ ਹੋਏਗਾ।
@satvircheema4369
@satvircheema4369 Жыл бұрын
ਵਾਹਿਗੁਰੂ ਜੀ
@satkartarsingh3901
@satkartarsingh3901 Жыл бұрын
Waheguru ji
@parvindersinghsingh2028
@parvindersinghsingh2028 Жыл бұрын
🙏
@AmandeepSingh-bu4wn
@AmandeepSingh-bu4wn Жыл бұрын
ਵਾਹਿਗੁਰੂ ਜੀ
@chamkaursingh6080
@chamkaursingh6080 Жыл бұрын
Waheguru ji
@NavtejKhosa-mu7dj
@NavtejKhosa-mu7dj Жыл бұрын
Waheguru ji
Please Help Barry Choose His Real Son
00:23
Garri Creative
Рет қаралды 23 МЛН
Пройди игру и получи 5 чупа-чупсов (2024)
00:49
Екатерина Ковалева
Рет қаралды 4,4 МЛН
what will you choose? #tiktok
00:14
Анастасия Тарасова
Рет қаралды 7 МЛН
Please Help Barry Choose His Real Son
00:23
Garri Creative
Рет қаралды 23 МЛН