ਜਵਾਨ ਔਰਤਾਂ ਦਾ ਚਸਕਾ ਰੱਖਣ ਵਾਲਾ 80 ਸਾਲਾਂ ਪਤੀ - ਦੇਖੋ ਕਿਵੇਂ ਕਰ ਰਿਹਾ ਪਤਨੀ ਨੂੰ ਤੰਗ-ਪ੍ਰੇਸ਼ਾਨ

  Рет қаралды 89,634

Rozana Spokesman

Rozana Spokesman

Күн бұрын

Пікірлер
@prabjit7425
@prabjit7425 2 жыл бұрын
ਮੈਡਮ ਬਹੁਤ ਹੀ ਕਿਸਮਤ ਵਾਲੀ ਹੈ ਕਿ ਹਿੱਸਾ ਲੈਣ ਤੋਂ ਬਾਅਦ ਵੀ ਜਿਸ ਦਾ ਭਰਾ ਨਾਲ ਬੈਠਾ ਹੈ ਅਤੇ ਪੂਰਾ ਸਾਥ ਦੇ ਰਿਹਾ ਹੈ । ਪੇਕਿਆਂ ਦਾ ਹਿੱਸਾ ਕਦੀ ਨਾਂ ਲਵੋ ਅਤੇ ਮਾਣ ਨਾਲ ਪੇਕੇ ਆਉਣਾ ਜਾਣਾ ਰੱਖੋ। ਪੇਕਿਆਂ ਕੋਲੋਂ ਹਿੱਸਾ ਲੈ ਕੇ ਪਤੀ ਨੂੰ ਦੇਣ ਤੋਂ ਬਾਅਦ ਔਰਤ ਦੇ ਨਾਂ ਪੇਕੇ ਰਹਿੰਦੇ ਹਨ ਅਤੇ ਨਾਂ ਸਹੁਰੇ ਰਹਿੰਦੇ ਹਨ। ਸਹੁਰਿਆਂ ਨੂੰ ਵੀ ਪਤਾ ਹੁੰਦਾ ਹੈ ਕਿ ਇਹ ਪੇਕੇ ਨਹੀਂ ਜਾ ਸਕਦੀ ਅਤੇ ਇਹ ਤਾਂ ਹੁਣ ਪੱਕੀ ਗੁਲਾਮ ਬਣ ਚੁੱਕੀ ਹੈ । ਔਰਤ ਆਪਣੇ ਜ਼ਾਲਿਮ ਪਤੀ ਦੀ ਬੰਧੂਆ ਮਜ਼ਦੂਰ ਬਣਕੇ ਰਹਿਣ ਲਈ ਮਜਬੂਰ ਹੋ ਜਾਂਦੀ ਹੈ ਅਤੇ ਉਸ ਨੂੰ ਅਜ਼ਾਦ ਕਰਵਾਉਣ ਲਈ ਵੀ ਕੋਈ ਨਹੀਂ ਆਉਂਦਾ ।
@manjitkaur7686
@manjitkaur7686 2 жыл бұрын
ਔਰਤ ਦੀ ਮਜਬੂਰੀ ਸਿਰਫ ਔਰਤ ਹੀ ਜਾਣਦੀ ਗੱਲਾਂ ਕਰਨੀਆਂ ਤੇ ਸਲਾਹਾਂ ਦੇਣੀਆਂ ਬਹੁਤ ਸੌਖੀਆ। ਜਿਹਦੇ ਨਾਲ ਬੀਤੇ ਉਹ ਜਾਣੇ
@h_sarmy6191
@h_sarmy6191 2 жыл бұрын
👟👟🔙🔙🔙
@blessnewlife3963
@blessnewlife3963 2 жыл бұрын
Meri maa di v ehu story c but hun duniya te ni rahe 😢😢
@jai-hind82
@jai-hind82 2 жыл бұрын
ਜੀ ਬਿਲਕੁਲ ਸਹੀ ਕਿਹਾ ਤੁਸੀ,,।।
@nirolsoch6812
@nirolsoch6812 2 жыл бұрын
ਭੈਣ ਅੌਰਤਾਂ ਜਿਨ੍ਹਾਂ ਦੁਖੀ ਕਰਦੀਆਂ ਉਹ ਵੀ ਬੰਦੇ ਹੀ ਜਾਣਦੇ ਨੇ
@inderjit4292
@inderjit4292 Жыл бұрын
Yes absolutely right manjit ji
@jagdevkaur3144
@jagdevkaur3144 2 жыл бұрын
ਜਿਹੜਾ ਘਰ ਨਹੀਂ ਦੇਖਿਆ ਉਹੀ ਭਲਾ ਮੈਨੂੰ ਲਗਦਾ ਐ ਇਹ ਮੇਰੀ ਹੀ ਕਹਾਣੀ ਸੁਣਾ ਰਿਹਾ ਐਂ
@amritpalkaur1822
@amritpalkaur1822 2 жыл бұрын
ਘਰ ਘਰ ਦੀ ਕਹਾਣੀ ਹੈ ਭੈਣ ਜੀ 😭😭
@nachhatarkaur3723
@nachhatarkaur3723 2 жыл бұрын
ਬਹੁਤ ਦੁੱਖ ਭਰੀ ਕਹਾਣੀ ਹੈ.ਫਰੀਦਾ ਮੈ ਜਾਣਿਆ ਦੁੱਖ ਮੁਝ ਕੋ ਦੁੱਖ ਸਭਾਇਆ ਜਗ ,ਉਚੇ ਚੜ੍ਹ ਕੇ ਦੇਖਿਆ ਦੁੱਖ ਸਭਾਇਆ ਜਗ।
@chamkaursinghsandhu3328
@chamkaursinghsandhu3328 2 жыл бұрын
Bhain bhuat vadia coment
@prabjit7425
@prabjit7425 2 жыл бұрын
ਲੜਕੀਆਂ ਨੂੰ ਇਸ ਮੈਡਮ ਤੋਂ ਸਿੱਖਿਆ ਜਰੂਰ ਲੈ ਲੈਣੀ ਚਾਹੀਦੀ ਹੈ ਕਿ ਆਪਣੇ ਮਾਂ ਪਿਉ ਦੀ ਜਮੀਨ ਵਿੱਚੋਂ ਹਿੱਸਾ ਲੈ ਕੇ ਕਦੀ ਨਾਂ ਵੇਚਣ। ਬਹੁਤੇ ਪਤੀ ਇਹੋ ਹੀ ਚਾਹੁੰਦੇ ਹਨ ਕਿ ਔਰਤ ਦੇ ਪੇਕੇ ਟੁੱਟ ਜਾਣ ਅਤੇ ਉਹ ਉਸ ਦੀ ਗੁਲਾਮ ਬਣਕੇ ਰਹੇ । ਜਦੋਂ ਔਰਤ ਆਪਣੇ ਪੇਕਿਆਂ ਤੋਂ ਹਿੱਸਾ ਲੈ ਲੈਂਦੀ ਹੈ ਤਾਂ ਉਹ ਹਿੱਸਾ ਪਤੀ ਹਮੇਸ਼ਾਂ ਆਪਦੇ ਨਾਮ ਹੀ ਕਰਵਾਉਂਦਾ ਹੈ । ਹਿੱਸਾ ਲੈਣ ਤੋਂ ਬਾਅਦ ਉਹੀ ਪਤੀ ਜਦੋਂ ਮਰਜ਼ੀ ਔਰਤ ਨੂੰ ਘਰੋਂ ਜਾਣ ਲਈ ਕਹਿ ਦਿੰਦਾ ਹੈ ਜਾਂ ਗੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ ,ਜੋ ਔਰਤ ਲਈ ਬਹੁਤ ਹੀ ਅਸਹਿ ਹੁੰਦਾ ਹੈ ਕਿਉਂਕਿ ਪਤੀ ਨੂੰ ਪਤਾ ਹੁੰਦਾ ਹੈ ਕਿ ਇਹ ਹਿੱਸਾ ਲੈਣ ਤੋਂ ਬਾਅਦ ਪੇਕੇ ਵੀ ਨਹੀਂ ਜਾ ਸਕਦੀ । ਇਸ ਤੋਂ ਬਾਅਦ ਔਰਤ ਨੂੰ ਪਤੀ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਕੁੜੀਆਂ ਨੂੰ ਆਪਣੇ ਪੇਕਿਆਂ ਤੋਂ ਹਿੱਸਾ ਕਦੀ ਵੀ ਨਹੀਂ ਲੈਣਾ ਚਾਹੀਦਾ ਕਿਉਂਕਿ ਲਾਲਚੀ ਪਤੀ ਹਿੱਸਾ ਲੈਣ ਤੋਂ ਬਾਅਦ ਵੀ ਲਾਲਚੀ ਹੀ ਰਹਿੰਦਾ ਹੈ ।
@ManpreetSingh-lf8tt
@ManpreetSingh-lf8tt 2 жыл бұрын
ਮੈਡਮ ਤੁਸੀਂ ਤ ਪੜ ਲਿਖ ਕੇ ਵੀ ਕਿਹੜੀ ਸੋਚ ਨਾਲ ਜੁਰਮ ਸਹੀ ਜਾਂਦੇ ਰਹੇ ਜੇਕਰ ਮਾਪੇ ਧੀਆਂ ਦੀ ਮਦਦ ਕਰਦੇ ਹੋਣ ਤਾ ਕੁੜੀਆਂ ਨੂੰ ਜੁਰਮ ਨਹੀਂ ਸਹਿਣੇ ਚਾਹੀਦੇ
@bhjanbrar3138
@bhjanbrar3138 2 жыл бұрын
ਕਿੰਨੇ ਦੁਖ ਦੀ ਗੱਲ ਹੈ,ਕਿੰਨੀਆਂ ਭੈਣਾਂ,ਬੇਟੀਆਂ ਇਹ ਕਹਿ ਰਹੀਆਂ ਹਨ,ਕਿ ਮੈਡਮ ਜੋ ਕਹਿ ਰਹੀ ਹੈ,ੳਹ ਮੇਰੀ ਕਹਾਣੀ ਹੈ।ਸਾਡਾ ਸਮਾਜ ਪੜ ਲਿਖ ਕੇ ਵੀ ਔਰਤਾਂ ਤੇ ਜੁਰਮ ਕਰਨੋ ਨਹੁ ਹੱਟਦਾ।ਅਫਸੋਸ।
@kaurgurmail3189
@kaurgurmail3189 2 жыл бұрын
wahaguru g Maher krn this madam is true 👍
@kaurgurmail3189
@kaurgurmail3189 2 жыл бұрын
wahaguru g Maher krn this madam is true 👍
@Lovenature-nt8zm
@Lovenature-nt8zm 2 жыл бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@Rajvirmalhotra1
@Rajvirmalhotra1 2 жыл бұрын
Mamlaa Bahut Wadiya Soch hai Tuhadi Koi vi Tension Nahi leni,,, BABA DEEP SINGH JI ALWAYS BLESS YOU...
@sandeepkaurjawandha1418
@sandeepkaurjawandha1418 2 жыл бұрын
ਮੈਨੂੰ ਤਾਂ ਇਦਾ ਲੱਗਦਾ ਜਿਦਾਂ ਕੋਈ ਮੇਰੀ ਕਹਾਣੀ ਸੁਣਾ ਰਹੀ ਏ ਮੈਡਮ ਜੀ 😢😢😔😔😔👏👏👏🙏🙏🙏💔💔💔💔same here mam 😢🙏 waheguru waheguru waheguru waheguru ji 🙏👏
@ਪੇਂਡੂਜੱਟ-ਭ9ਡ
@ਪੇਂਡੂਜੱਟ-ਭ9ਡ 2 жыл бұрын
ਬੇਬੇ ਜੀ ਦਾ , ਨੰਬਰ ਦੇਉਂ ਜੀ
@Daljit_Dmk
@Daljit_Dmk 2 жыл бұрын
ਵਾਹਿਗੁਰੂ ਸਭ ਭਲੀ ਕਰੇ ਗਾ ਸਮਾਂ ਬੜਾ ਬਲਵਾਨ ਹੈ
@skm861
@skm861 2 жыл бұрын
ਇਹੋ ਹਮਾਰਾ ਜੀਵਣਾ😢😢
@NishaNisha-ll9hu
@NishaNisha-ll9hu 2 жыл бұрын
🙏🙏🙏
@rowdygamerzyt15
@rowdygamerzyt15 2 жыл бұрын
ਭੈਣ ਜੀ ਜ਼ੁਲਮ ਦਾ ਸਾਹਮਣਾ ਬਗਾਵਤ ਨਾਲ ਹੀ ਹੋ ਸਕਦਾ ਸਮਾਜਿਕ ਪ੍ਰਭਾਵ ਅਧੀਨ ਜਿਉਕੇ ਜ਼ਿੰਦਗੀ ਨਰਕ ਬਣਾਉਣੀ ਠੀਕ ਨਹੀਂ, ਗੁਰਚਰਨ ਜਵੰਦਾ, ਮਾਫ਼ ਕਰਨਾ ਹੋ ਸਕਦਾ ਮੈਂ ਗਲਤ ਵੀ ਹੋਵਾਂ,
@vloggingpoint4549
@vloggingpoint4549 2 жыл бұрын
ਸਿਰਫ ਸਮਾਜ ਕਿਤਾਬਾਂ ਵਿੱਚ ਹੀ ਕਲਮ ਨਾਲ ਲਿਖ ਕੇ ਔਰਤ ਨੂੰ ਉਚਾ ਦਰਜਾ ਦਿੰਦਾ ਹੈ ਪਰ ਹਰ ਘਰ ਵਿੱਚ ਮਰਦ ਦੇਸ਼ ਪ੍ਰਦਾਨ ਇਹ ਸੈਤਾਨ ਵਾਲ਼ੀ ਗੱਲ ਹਰ ਆਦਮੀ ਦੇ ਅੰਦਰ ਵੇਖਣ ਨੂੰ ਮਿਲਦੀ ਹੈ ਕੋਈ ਵੀ ਮਰਦ ਔਰਤ ਦੇਸ਼ ਪ੍ਰਦਾਨ ਨਹੀਂ ਚਾਹੁੰਦਾ ਕਿਉਂਕਿ ਮਰਦ ਨੂੰ ਉਸ ਦਾ ਆਪਣਾ ਆਪ ਡਾਉਨ ਲੱਗਦਾ ਹੈ ਘਰ ਸਾਂਭੇ ਔਰਤ ਬੱਚੇ ਪੈਦਾ ਕਰੇ ਔਰਤ ਜਿਨ੍ਹਾਂ ਨੂੰ ਇਹ ਆਦਮੀ ਘਰ ਬਲਾਉਂਦਾ ਉਹ ਵੀ ਔਰਤ ਫਿਰ ਮਰਦ ਸਿਰਫ ਮਾਰ ਕੁਟਾਈ ਤੇ ਹਵਸ਼ ਪੂਰੀ ਕਰਨ ਨੂੰ ਮਰਦ ਦਰਸਾਉਂਦਾ ਹੈ ਇਸ ਲਈ ਪੰਜਾਬ ਵਿੱਚ ਵੀ ਔਰਤ ਲਈ ਕਾਨੂੰਨ ਹੋਣੇ ਚਾਹੀਦੇ ਹਨ
@veerpaltoor3197
@veerpaltoor3197 2 жыл бұрын
ਮੈਨੂੰ ਲਗਦਾ ਇਹ ਮੇਰੀ ਗੱਲ ਐ , 😭😭😭😭😭
@ajmerdhillon3013
@ajmerdhillon3013 2 жыл бұрын
ਸਾਰੀਆਂ ਔਰਤਾਂ ਚੰਗੀਆਂ ਨਹੀਂ ਅਤੇ ਸਾਰੇ ਮਰਦ ਮਾੜੇ ਨਹੀਂ ਹਨ
@kauranmol3152
@kauranmol3152 2 жыл бұрын
Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha majbur ha
@ਸੁਖਵਿੰਦਰਕੌਰਮੋਗਾ
@ਸੁਖਵਿੰਦਰਕੌਰਮੋਗਾ 2 жыл бұрын
ਇਹ ਸਾਰੀਆ ਗੱਲਾਂ ਬੱਚਿਆਂ ਵਾਸਤੇ ਬਰਦਾਸ਼ਤ ਕਰਨੀ ਆ ਪੈਂਦੀਆਂ। ਪਰ ਮਰਦ ਇਸ ਗੱਲ ਨੂੰ ਨਹੀਂ ਸਮਝਦੇ। ਪਰਾਈਆਂ ਔਰਤਾਂ ਨੇ ਇਸਦੇ ਕੰਮ ਨਹੀਂ ਆਉਣਾ ।ਜਿਹੜਾ ਫੈਸਲਾ ਤੁਸੀਂ ਹੁਣ ਕਰ ਰਹੇ ਹੋ ਉਹ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ। ਉਹ ਮਰਦ ਨਹੀ ਕੁੱਤਾ ਹੈ।
@parminderkaur2581
@parminderkaur2581 2 жыл бұрын
I support you mam. Be strong👍
@prabjit7425
@prabjit7425 2 жыл бұрын
ਦਾਜ ਪੂਰਾ ਕਰਦਿਆਂ ਕਰਦਿਆਂ ਕੁੜੀ ਦੇ ਮਾਪਿਆਂ ਦਾ ਘਰ ਖਾਲੀ ਹੋ ਜਾਂਦਾ ਹੈ ਪਰ ਮੁੰਡੇ ਵਾਲਿਆਂ ਦਾ ਘਰ ਕਦੀ ਨਹੀਂ ਭਰਦਾ ਹੈ ।
@easycookvlogswithpunia
@easycookvlogswithpunia Жыл бұрын
ਔਰਤ ਬੱਚਿਆ ਲਈ ਬਹੁਤ ਕੁਝ ਸਿਹ ਜਾਂਦੀ ਹੈ ਪਰ ਮਰਦ ਇਹ ਨਹੀ ਸਮਝਦੇ ਇਹ ਕਹਾਣੀ ਬਹੁਤ ਔਰਤਾ ਦੀ ਹੈ
@jasspreet6281
@jasspreet6281 2 жыл бұрын
ਜਨਾਨੀ ਕੀ ਕਰੇ ਕਿੱਥੇ ਜਾਵੈ ਘਰ ਘਰ ਏਹੀ ਹਾਲ ਹੈ ਮੈਡਮ ਜੀ
@greatthinking
@greatthinking 2 жыл бұрын
Dunia pare ton pare dukhi aa 🙏
@harindersinghgarcha3287
@harindersinghgarcha3287 2 жыл бұрын
Waheguru ji parmatma sab da bla kre ji 🙏🏼 Waheguru
@ashagill6626
@ashagill6626 2 жыл бұрын
I support you mam. Be strong u need not to worry surely God will help u👍
@gurindergupta7884
@gurindergupta7884 2 жыл бұрын
Meri maa di khani bhi asi hi h. I can understand her pain
@rajwinder1968
@rajwinder1968 2 жыл бұрын
ਆਖਿਰ ਸਚਿਆਈ ਸਾਹਮਣੇ ਆ ਹੀ ਗਈ ਲੱਤਾ ਤੋੜੋ ਇਹੋ ਜਿਹੇ ਇਨਸਾਨ ਦੀਆ
@gurdishkaur418
@gurdishkaur418 2 жыл бұрын
I support you mam. Jis nal beete ohi jaane. It happens It depends on society .same tears are in my eyes but we have to be strong.
@ashmeenkaur3492
@ashmeenkaur3492 2 жыл бұрын
Hey rabba ina dukh na dya krr aurat jaat nu
@maggiemarwaha1636
@maggiemarwaha1636 2 жыл бұрын
Almost my situation was same, but thanks universe now I'm safe, with my parents .
@dohaqatar8488
@dohaqatar8488 2 жыл бұрын
ਇਕ ਪਾਸੇ ਗੱਲ ਸਨ ਨਾਲ ਕਸੀ ਨੂੰ ਗਲਤ ਨਹੀ ਕਹਿਣਾ ਚਾਹੀਦਾ
@bschungha8542
@bschungha8542 Жыл бұрын
ਬਹੁਤ ਲੋਕ ਅਜਿਹੇ ਹਨ ਜਿਹੜੇ ਜੋ ਦਿਸਦੇ ਹਨ ਉਹ ਨਹੀਂ ਹੁੰਦੇ ਪਰ ਢਿੱਲੋਂ ਦਾ ਪੱਖ ਸੁਣਕੇ ਸਹੀ ਪਤਾ ਲਗ ਸਕਦਾ ਹੈ
@daljitkaur5824
@daljitkaur5824 2 жыл бұрын
ਪੱਤਰਕਾਰ ਜੀ ਲੋਕ ਕਿਸੇ ਤਰਾਂ ਨਹੀ ਜਿਉਣ ਦਿੰਦੇ ਮੈਨੂੰ ਆਪਣੇ ਬੱਚੇਆਂ ਤੋ ਦੂਰ ਰੱਖੇਆ ਹੈ ਅੱਜ ਓਜਵਾਨ ਹਨ ਪਰ ਮਾ ਨੂੰ ਕੋਈ ਨਹੀ ਪੁਸ ਦਾ ਦੀ ਮਾ ਸਾਡਾ ਪਿਤਾ ਮਾੜਾ ਸੀ ਕੀ ਚੰਗਾ
@sandeepkaurjawandha1418
@sandeepkaurjawandha1418 2 жыл бұрын
Waheguru waheguru waheguru waheguru waheguru 😥🙏
@kaurraman8251
@kaurraman8251 2 жыл бұрын
Waheguru ji ...madam da sath devo..bande kde nhi badal sakde..😒
@punjabloveskitchen7226
@punjabloveskitchen7226 2 жыл бұрын
ਮੈਂਡਮ ਮੈਨੂੰ ਲੱਗਾ ਇਹ ਮੇਰੇ ਘਰ ਦੀ ਗੱਲ ਆ, ਮੇਰੇ ਨਾਲ ਹੀ ਇਸ ਤਰ੍ਹਾਂ ਹੀ ਹੋਇਆ ਚੁਪ ਕਰ ਕੇ ਬੈਠੀ ਹਾਂ
@davinderdhillon7116
@davinderdhillon7116 2 жыл бұрын
❤❤❤ Stand up fight Back
@harjitsinghjheetajheeta4415
@harjitsinghjheetajheeta4415 2 жыл бұрын
Navi navi shadi nava nava chaw Admi galla bata NAL Akash toe Tarey v tore key aurat da shingar karda hai Pichho ikk full v nahi sajaunda Bahut ghhatt jorey hun Joe jiwan dey sahi maeney jandey hun Garibi vich v khush hun Rubb dey shukar guzar hun Salute hai bibi g nu jehna apna esey pati NAL jiwan bataeya
@tajinderkaur123
@tajinderkaur123 2 жыл бұрын
Juvein meri khani,mere husband ne te mera accident krwake ghro kd dita sb vech ke ,gold pure ghar da smaan 30 sal ton jo mein ghr bnayia aurtan nal rl ke kha gyia ,gold le gia.sb jhtm kr dita hun lokan ne he os dee vdchlni dyian movies / vidos bnake pa dityia.6 sal ton alg reh rhi te apni pension te ha govt employee c mein os ne vi lalch vich mera accident krwayia ke es ton bad menu de dues te pension
@salastinaramesh3768
@salastinaramesh3768 2 жыл бұрын
You are of my age my story was same to these sufferings has no end but God is great he knows how to deal with such things i pray for you that you may have peaceful old age be blessed blessings and grace of God amen
@rajinderkaur8907
@rajinderkaur8907 2 жыл бұрын
Husband,s version shud also be heard
@preetsomal9483
@preetsomal9483 2 жыл бұрын
She is right because at this age no one come forward like this ❤
@RajinderKaur-pi9kh
@RajinderKaur-pi9kh 2 жыл бұрын
ਵਾਹਿਗੁਰੂ ਜੀ 🥺🥺
@BholaSingh-zh8yv
@BholaSingh-zh8yv 2 жыл бұрын
ਵਾਹੇਗੁਰੁ ਵਾਹੇਗੁਰੁ
@varindersinghbrar5665
@varindersinghbrar5665 2 жыл бұрын
ਵਾਹਿਗੁਰੂ ਜੀ
@gms546
@gms546 2 жыл бұрын
M tusi sahi kehnde ho....aurat kde APNA Ghar khrab nahi krdi....aajkal bande di hi sunde ne....aurtaan de na te Sirf kanoon hi reha gye ne
@ManjeetKaur-cv2xw
@ManjeetKaur-cv2xw 2 жыл бұрын
Mata ji diya gla sunke inj lgde jime meri life di story suna rhe hon ...... ledies nu vhut kus sehna pende apne bchea lyi te apna ghr banke rkhn lyi .....
@simranmadahar1505
@simranmadahar1505 2 жыл бұрын
Waheguru ji reham kr dunia te.. 😢
@GurjantSingh-mn1gw
@GurjantSingh-mn1gw 2 жыл бұрын
Mai v apne peke ghar reh ke bache paal pos ke vade kite te ajj Dona di merij ho gai aa ajj mai bahut khush hego aa
@narinder155
@narinder155 2 жыл бұрын
ਘਰ ਦੀ ਗੱਲ ਜਦੋਂ ਬਾਹਰ ਨਿਕਲ ਜਾਵੇ ਤਾਂ ਫਿਰ ਘਰ ਨਹੀਂ ਵਸਦੇ ਹੂੰਦੇ, ਅਗਰ ਬੰਦਾ ਗਲਤ ਹੈ ਤਾਂ ਪਹਿਲਾਂ ਹੀ ਸਟੈਂਡ ਲੈਣਾ ਸੀ... ਦੋਵੇਂ ਪਾਸਿਆਂ ਦੇ ਪੱਖ ਨੂੰ ਸੁਣਨ ਤੋਂ ਬਾਅਦ ਹੀ ਕਿਸੇ ਨੂੰ ਸਹੀ ਜਾਂ ਗਲਤ ਕਹਿਣਾ ਸਹੀ ਰਹੂਗਾ
@baljeetkaur7050
@baljeetkaur7050 2 жыл бұрын
Haye mam
@narinder155
@narinder155 2 жыл бұрын
@@baljeetkaur7050 i m not mam...
@sukhjinderkaur8994
@sukhjinderkaur8994 2 жыл бұрын
Madam ji now is to late if you think he touture you should leave him long time ago you did big mistake now 71years wist you time now beast way paht karo man d santh bast past never come back
@nirmalkaur7683
@nirmalkaur7683 2 жыл бұрын
ਬੱਚੇ ਪੈਦਾ ਕਰਨਾ ਹੀ ਸੌਖਾ ਕੰਮ ਹੁਣ ਬੱਚਿਆਂ ਨਾਲ ਵੀ ਬਣਦੀ ਨਹੀ ਤੇ ਬੁਢਾਪਾ ਕਿਥੇ ਕੱਟਣਾ ਬੱਚਿਆਂ ਨੂੰ ਕੀ ਪਤਾ ਪਿਓ ਦਾ ਪਿਆਰ ਕੀ ਹੁੰਦਾ
@sukhpalwaring2651
@sukhpalwaring2651 2 жыл бұрын
Shi a ante g mare Life v sam thode nal de a🙏🙏😭😭😭😭
@karanbirkaur9973
@karanbirkaur9973 2 жыл бұрын
ਏਹ ਹਰ ਇਜਤਦਾਰਬਲੇਡੀ ਦੀ ਕਹਾਣੀ ਆ ਜੀ
@cookwithkamal8864
@cookwithkamal8864 2 жыл бұрын
ਭੈਣ ਜੀ ਮੇਰੀ ਕਹਾਣੀ ਵੀ ਇਸ ਤਰਾਂ ਹੀ ਹੈ
@kaurgillsidhusidhu8402
@kaurgillsidhusidhu8402 2 жыл бұрын
Bachia krke maa bout kuj jarr jandi ae oh sochdi ae k chal mari ta jive marji lang gai jaa jaugi bachia nall ta sahi rahuga ona da hak ta hai ghar baki gall ah ae janniea nu ah gall sochni chedi ae kise viah hoy bande da gahr na todn as nall Bache te janani d life kharb ho jandi ae 🙏🏻😔
@Harp-preet1
@Harp-preet1 Жыл бұрын
It’s good to show husband or wife real face to people or society,,,, doesn’t matter what age is it ! My mum suffered lot , we in England,, meri 2. Bhabhi from india,, Una lyi every thing present hunda hai ,, but my mum feels now bad she worked whole life, and both bhabhi not working if they both work for 2 or 3 weeks they both spent their money on them and go. To eat out my mum and me never went now my husband is very bad also I went to restaurants only once in 16 years of marriage, he says no ,, but now I speak out and my mum also,,,
@jagwinderdhillon1339
@jagwinderdhillon1339 2 жыл бұрын
ਦੋਖੋ ਜੇ ਇਹੋ ਜੇ ਲੋਕਾ ੍ਦਾਇਹ ਹਾਲ ਅਾ ਤਾ ਅਾਮ ਜਨਤਾ ਦਾ ਕੀ ਹੋਵੇਗਾ
@GaganKumar-my5vn
@GaganKumar-my5vn 2 жыл бұрын
Waheguru ji waheguru ji
@kaurmanjitkaur349
@kaurmanjitkaur349 2 жыл бұрын
Mam same here Take care
@harjinderdhillon2425
@harjinderdhillon2425 2 жыл бұрын
Eh swim meri khani h apna dard yaad aa gya
@GaganDeep-hg5ud
@GaganDeep-hg5ud 2 жыл бұрын
Professor is good👍👍👍👍👍
@kawaljit1962
@kawaljit1962 2 жыл бұрын
Vah o Raba
@kaurkaur7621
@kaurkaur7621 Жыл бұрын
Es sir nal sada Dalhousie camp laga c leadership training camp. ,eh sir sachi bohat tharki c
@Harp-preet1
@Harp-preet1 Жыл бұрын
If man suffering, he should speak out And if woman suffering, she should speak out also Does not matter what age you are at
@mandeepsingh-tr2ky
@mandeepsingh-tr2ky 2 жыл бұрын
Same mere stori aa eada lagda k mam meri khani sandoude ne😭😭😭😭😭
@kamalpreet848
@kamalpreet848 2 жыл бұрын
😭😭🙏🙏
@technoangadvlogs6494
@technoangadvlogs6494 2 жыл бұрын
Late fesla lia but shi lia👍
@AmritKaur-gc2pj
@AmritKaur-gc2pj Жыл бұрын
Bohat Sare baap jo aapni dheeian kuz nahi dende te beetian nu berhmi naal marde han..
@parmjitbhandal5249
@parmjitbhandal5249 2 жыл бұрын
Kine Bekaar Dost hon ge , is janwer warge bande de! Our society have to think about such a criminal mind peoples or so called writers. How much long period Mrs Kaur tolerated his violent behaviour ? Herself Cover up his criminal attitude for the sake children. Really painful and pathetic life. Children have to be taken care of their Mother , a living heaven.
@manvirsekhon6598
@manvirsekhon6598 Жыл бұрын
ਮਾਨਸਿਕ ਰੌਗ
@PatientPLAY
@PatientPLAY 2 жыл бұрын
Waheguru ji mehar karo
@GurjantSingh-mn1gw
@GurjantSingh-mn1gw 2 жыл бұрын
Anti ji mere naal v eda hi hoeya same eho jeha hoya
@dalipsingh6071
@dalipsingh6071 2 жыл бұрын
Bahut der karti
@jeetman583
@jeetman583 2 жыл бұрын
Same here this is my story .my husband is 60 yesrs old 30 sall ho gye marriage nu now he wants a divorce.reason relation with other womens
@ArpanKaurPannu
@ArpanKaurPannu 2 жыл бұрын
plz share your number
@GaganDeep-hg5ud
@GaganDeep-hg5ud 2 жыл бұрын
Llllooolll
@jeetman583
@jeetman583 2 жыл бұрын
@@ArpanKaurPannu why u need my number sister
@HappySingh-zj8ny
@HappySingh-zj8ny 2 жыл бұрын
Bilkul 😥😥😥😥😥😥😥
@GurjantSingh-tf6ep
@GurjantSingh-tf6ep Жыл бұрын
ਦੋਨਾ।ਦਿਆ।ਦਾ।ਦਿਮਾਗ।ਖਰਬਾ।੍ਰ ਪੜ੍ਹਾਈ। ਨੇ਼। ਦਿਮਾਗ । ਕਰਤਾ ਅਸੀਂ।ਕਲਾ।ਪਨ।ਲਾਭਦੇ। ਫਿਰਦੇ। ਇਨ੍ਹਾਂ। ਨੇ ਸਵਰਗੀ।ਭਰੀ । ਜਿੰਦਗੀ।ਖਰਬ੍ਹ।ਕਰ। ਲਾਈ। ਪਰਮਾਤਮਾ। ਅੱਗੇ। ਮੇਰੀ। ਅਰਜ਼। ਇਨ੍ਹਾਂ। ਦੋਨਾ। ਜਿੰਦਗੀ। ਦੁਬਾਰਾ।ਕੈਮ।ਰੱਖੇ
@paramjitghotra3034
@paramjitghotra3034 2 жыл бұрын
She is right My condition is same Many cruel man are on earth
@surjanrandhawa8130
@surjanrandhawa8130 2 жыл бұрын
Iqbal singh dhillon di pic v dikha dinde eni mhan saksiat di public v dekh lave
@mohindersandhar4736
@mohindersandhar4736 2 жыл бұрын
Marud di pehchaan krni bahut hi mushkil hee meri vi jindgi di story same like you
@Sandeep-cw2gk
@Sandeep-cw2gk 2 жыл бұрын
insaf milna chahida madam nu 🙏🙏🙏😭😭bhut dukh hoya sun k aahi mera v haal a same par koi saath ni denda
@GurjantSingh-mn1gw
@GurjantSingh-mn1gw 2 жыл бұрын
Mere dono bache bahr aa beti v te beta v mere kol bete di ghar wali te ohda beta hoya aa do math da aadono mere kol aa
@Ramansidhu-zf9qi
@Ramansidhu-zf9qi 2 жыл бұрын
ਮੈਡੀਸਨ dawao koi problem honi
@raishemsingh9653
@raishemsingh9653 Жыл бұрын
Eh lady add di hukdar h ji ess umer ch kithey jawe
@jagvinderkaur1769
@jagvinderkaur1769 2 жыл бұрын
Mari v ehi kahani h es ton v battar
@surjanrandhawa8130
@surjanrandhawa8130 2 жыл бұрын
Eni education da ki faida je ena dukh zindgi cha dekhna pavega
@kaurkaur2855
@kaurkaur2855 2 жыл бұрын
Many girls are unhappy in married life like me
@sunita8630
@sunita8630 2 жыл бұрын
Hasband di v gall Soni jawe es ege vich tlak
@KK-pz5hl
@KK-pz5hl 2 жыл бұрын
Shuru to awaz Uthandi Chandi a ladies nu Almost all men r like this.
@KK-pz5hl
@KK-pz5hl 2 жыл бұрын
Pati j change a fer gal Mano nahi ta apna stand rakho
@paramjit7689
@paramjit7689 2 жыл бұрын
🙏🙏🙏🙏
@sukhwantkaur4780
@sukhwantkaur4780 2 жыл бұрын
Madem ek juth amritsar vich ve hega
@surjanrandhawa8130
@surjanrandhawa8130 2 жыл бұрын
Os bare v daso madam ji
@taaskiransingh25
@taaskiransingh25 2 жыл бұрын
ਇੱਕ ਗੰਦ ਲੁਧਿਆਣੇ ਵੀ ਆ
@P.s6379
@P.s6379 2 жыл бұрын
Apne bachia d khatir aurat sab kuj bardas kar di h
@prabhdeepkaurgrewal3737
@prabhdeepkaurgrewal3737 2 жыл бұрын
Ho sakda aj klll sb scch aa g
@kuldippannu6436
@kuldippannu6436 2 жыл бұрын
🙏🙏😭😭😭😭😭😭😭
@PrinceKumar-cf7ek
@PrinceKumar-cf7ek 2 жыл бұрын
🙏💐💐💐💐💐💐💐💐💐💐
@gursiratkaur8249
@gursiratkaur8249 2 жыл бұрын
Bande nu psychological problem hai. Treatment krwao Psychiatrist kolo
@rashpalsandhu5917
@rashpalsandhu5917 2 жыл бұрын
Mera v gadda baap hai meri maa v julam seh rahi
@riarprabh8459
@riarprabh8459 2 жыл бұрын
Is insane nu God lay hi jan
@sunitakaushal7449
@sunitakaushal7449 2 жыл бұрын
Madam ji bahut hain ase bande
@dr.gulshanjhandewalachahal4695
@dr.gulshanjhandewalachahal4695 2 жыл бұрын
Dusra Pakh v Sunan lai interview kero reporter ji
@ArpanKaurPannu
@ArpanKaurPannu 2 жыл бұрын
jarur ..
@paramjit7689
@paramjit7689 2 жыл бұрын
🙏🙏🙏🙏
@nachattarsingh6217
@nachattarsingh6217 2 жыл бұрын
ਤੂੰ ਬਹੁਤ ਕਾਹਲੈਂ , ਧੀ ਨਹੀਂ , ਭੈਣ ਨਹੀਂ ਬੇਸਰਮ
@ravinderkaur3905
@ravinderkaur3905 2 жыл бұрын
Ek lady shrm di mari ijt di kathar apne bchia di ly koi kdm nhi chk skdi ehi glti kr lendi he etho hi mar kha jandi he
@vijaykumari6906
@vijaykumari6906 2 жыл бұрын
Mantle ?
@simerjitkaur4337
@simerjitkaur4337 2 жыл бұрын
Very Sad
@gurjitkaur1623
@gurjitkaur1623 2 жыл бұрын
Eh iqbal singh dhllon da nanka pind kehra a ji plz daso
@GurpreetSingh-hz3zj
@GurpreetSingh-hz3zj 2 жыл бұрын
Jad jananiaan kise hor de kehne te cheldiaan taan gher nahin was sakda
@enjoy_with_us2010
@enjoy_with_us2010 2 жыл бұрын
Tussi enni der subb kiwe seh liya independent hoke v?
99.9% IMPOSSIBLE
00:24
STORROR
Рет қаралды 31 МЛН
How Strong Is Tape?
00:24
Stokes Twins
Рет қаралды 96 МЛН
黑天使被操控了#short #angel #clown
00:40
Super Beauty team
Рет қаралды 61 МЛН
99.9% IMPOSSIBLE
00:24
STORROR
Рет қаралды 31 МЛН