Changa Ae | Bir Singh | Jeevay Punjab

  Рет қаралды 268,674

Jeevay Punjab

Jeevay Punjab

4 жыл бұрын

A Concept by Kumar Saurabh 🌻🍂
Song: Changa Ae (Live)
Singer: Bir Singh
Composition: Bir Singh
Lyrics: Bir Singh
Flute: Mohit
Tabla: Vijay Ustam
Dholak: Munish
Harmonium: Ajay Mureed
Sarangi: Prabhjot singh
Dilruba: Ganga Singh
Video: Gurpal films & Noorjit Singh
#JeevayPunjab #BirSingh #amrindergill

Пікірлер: 213
@JeevayPunjab
@JeevayPunjab 4 жыл бұрын
We are raising funds for our first music album. If you like our work, kindly consider contributing some amount and spreading it in your circles. Please Contribute For The Music That Emanates Love For Punjab. Ketto Contribution Link: www.ketto.org/fundraiser/jeevay-punjab-music-album?payment=form
@baljinderkaur2918
@baljinderkaur2918 3 жыл бұрын
ⁿwaho
@ShaganpreetSingh1
@ShaganpreetSingh1 2 жыл бұрын
ਇੱਕ ਖ਼ੁਦਾ ਦੀ ਸੀਫ਼ਤ ਵਿੱਚ ਲਫ਼ਜ਼ਾਂ ਦੀ ਕਮੀ ਹੁੰਦੀ ਹੇ ਤੇ ਦੂਜਾ ਥੋੜੀ ਲਿਖਤ ਦੀ ਤਰੀਫ਼ ਵਿੱਚ ਤੇ ਆਪ ਜੀ ਦੀ ਆਵਾਜ਼ ਆਪ ਜੀ ਦੀ ਲਿਖਤ ਨੂੰ ਸ਼ਿੰਗਾਰਦੀ ਹੇ ਆਪ ਜੀ ਦੀ ਸੋਚ ਅਨੁਸਾਰ ਪਰਮਾਤਮਾ ਹਰ ਵਿੱਚ ਵਸਦਾ 🥰
@harjindersinghdhillon9
@harjindersinghdhillon9 27 күн бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ ❤❤❤❤❤❤❤❤❤ਕੋਈ ਸ਼ਬਦ ਨਹੀਂ ਬੋਲਿਆ ਜਾਣਾ ਨਾਹੀ ਲਿਖਿਆ ਜਾਣਾ ❤❤❤love you ਵੀਰ ਜੀ
@jasleenkaur4686
@jasleenkaur4686 3 жыл бұрын
ਇੰਨੀ ਰੁਹਨਿਯਤ ਭਰੀ ਅਵਾਜ਼ 🌸❤
@dilbagvirdi6134
@dilbagvirdi6134 9 ай бұрын
ਕੀ ਲਿਖਾਂ ਜੀ ਸਮਝ ਹੀ ਨਹੀਂ ਆਉਂਦੀ ਵਾਹ ਜੀ ਵਾਹ ਬਹੁਤ ਹੀ ਸ਼ਾਨਦਾਰ
@gurrkaur9101
@gurrkaur9101 2 жыл бұрын
Ya ta sach Da laao hauka ya fer na bolo....kya baat hai🔥🔥🔥🔥🔥🔥🔥sache Insaan nu jeena thoda okha hunda...par sukoon do neend ohnu hi aundi hai
@GurdeepSingh-xg6ke
@GurdeepSingh-xg6ke 2 жыл бұрын
Gurdas Sartaj bir Singh rab ne Sanu aa fankar Bakshe Sukar dateya tera 👏👏👏👏👏👏👏👏👏
@harcharansinghsivian7218
@harcharansinghsivian7218 4 жыл бұрын
ਬਹੁਤ ਖੂਬਸੂਰਤ ਬੀਰ ਸਿੰਘ ਜੀ ਬਾਕਮਾਲ ਪੇਸ਼ਕਾਰੀ ਰੱਬ ਜੀ ਹੋਰ ਬੁਲੰਦੀਆਂ ਬਖਸ਼ੇ
@davinderkaur9189
@davinderkaur9189 3 жыл бұрын
Wow ,,,bir singh ,,khoob
@Its.jugraj
@Its.jugraj 4 жыл бұрын
ਜਿੱਥੇ ਅੱਜ ਪੰਜਾਬ ਦਾ ਸੰਗੀਤ ਕਿਧਰ ਨੂੰ ਜਾ ਰਿਹਾ, ਧੂਮ ਧੜਕੇ ਵਾਲੀ ਗਾਇਕੀ ਜਿਹੜੀ ਕੰਨਾਂ ਨੂੰ ਚੀਰਦੀ ਜਾਂਦੀ,, ਓਥੇ ਹੀ ਸੰਗੀਤ ਪ੍ਰੇਮੀਆਂ ਦੀ ਖੁਸ਼ਕਿਸਮਤੀ ਸਮਝੀਏ ਕੁਝ ਐਵੇਂ ਦੇ ਫ਼ਨਕਾਰ ਝੋਲੀ ਪਾਏ ਨੇ ਵਾਹਿਗੁਰੂ ਤਰੱਕੀਆਂ ਬਖਸ਼ਣ 🙏
@aarivagarwal9963
@aarivagarwal9963 3 жыл бұрын
ਇੰਨਾ ਹਰਫ਼ਾ ਦੀ ਵੰਗਾਰ ਕਿੰਨੀ ਮਾਸੂਮੀਅਤ ਭਰੀ ਹੈ ਇਹ ਪੰਜਾਬ ਦੀ ਆਬੋ-ਹਵਾ ਵਿੱਚ ਨਵਾਂ ਪਿੜ ਉਸਾਰਨ ਲਈ ਪੱਬਾਂ ਭਾਰ ਹੈ....ਜੀਵੇ ਪੰਜਾਬ ਜੀਵੇ ਇਨਸਾਨੀਅਤ 🙏🏽
@onmyway___
@onmyway___ 3 жыл бұрын
👍
@jagirkaur7424
@jagirkaur7424 3 жыл бұрын
ਬਹੁਤ ਸੋਹਣੀ ਸੋਚ ਤੇ ਬਹੁਤ ਸੋਹਣੀ ਅਵ।ਜ
@amanpreetkaur5020
@amanpreetkaur5020 4 жыл бұрын
Video ਦੇ ਸ਼ੁਰੂਆਤੀ ਬੋਲ.. ❤❤❤❤❤❤❤🌻🌻🌻🌻🌻👏👏ਉਹ ਸੋਹਣੇ ਚਿਹਰੇ ਜੋ ਗੁੱਝੀਆਂ ਗੱਲਾਂ ਦਾ ਭੇਤ ਦੱਸਦੇ।। ਉਹ ਸੋਹਣੇ ਚਿਹਰਿਆਂ ਤੇ ਕੁਰਬਾਨ ਜੋ ਸੱਚ ਵੱਲ ਨੂੰ ਟੋਰਦੇ ਨੇ।। ਮੈਨੂੰ ਪਿਆਰਨਾ ਆਵੇ ਐਸੇ ਸੋਹਣਿਆਂ ਨੂੰ, ਐਸੇ ਸੱਚਿਆਂ ਨੂੰ , ਜੋ ਸੱਚ ਬੋਲਣ ਦੀ ਹਿੰਮਤ ਤਾਂ ਰੱਖਦੇ ਹੀ ਨੇ ਪਰ ਦੂਜੇ ਨੂੰ ਵੀ ਜਾਗ ਲਾਉਂਦੇ ਨੇ।। ਕੁਰਬਾਨ ਹਾਂ!!! ਜੋ ਸੱਚ ਦੀ ਅਸਲ Definition ਬਣ ਕੇ ਵਿਖਾਉਂਦੇ ਨੇ।। ਜਿਹਨਾਂ ਹਿੱਸੇ ਸਿਰਫ ਸੱਚ ਆਇਆ , ਜਿਹਨਾਂ ਕੱਚ ਤੋਂ ਸੱਚ ਪੁਣ ਲਿਆ, ਕੁਰਬਾਨ।। ਕਰ ਸੰਗਤ ਸੱਚ ਦੀ ਝਾੜ ਰੰਗਤ ਕੱਚ ਦੀ ਹਿਸਾਬ ਨਾਲ ਚੱਲ ਸੱਚ ਦਾ ਖੜਕਾ ਟੱਲ ਐਧਰ ਉਧਰ ਨਾ ਦੇਖ ਸਿੱਧਾ ਤੁਰਨਾ ਸਿੱਖ ਓਏ ਭੇਖੀ ਨਾ ਬਣ ਸੱਚ ਨੂੰ ਧਿਆਨ ਨਾਲ ਪੁਣ ਇਕਸੁਰਤਾ ਚ ਰਹਿ ਵਾਧੂ ਮਸਲਿਆਂ ਚ ਨਾ ਪੈ ਬਸ ਜਮੀਰ ਦੀ ਸੁਣ ਕੱਚ ਚੋਂ ਕੰਚਨ ਲਈਂ ਪੁਣ ।। ਵੀਰੇ ਬੀਰ ਸਿੰਘ ਦਾ ਲਿੱਖਿਆ ਗੀਤ 'ਮੇਰਾ ਕੀ ਕਸੂਰ' ਸੁਣਿਆ ਤੇ ਜਦ ਦੋ ਦਿਨਾਂ ਬਾਅਦ ਹੀ ਆ ਬਹੁਤੇ ਪੋਲੇ ਦਿਲਾਂ ਵਾਲਿਆਂ ਦੇ ਠੇਸ ਪੁੱਜੀ ਤੇ ਅੰਦਰੋਂ ਆਹ ਨਿੱਕਾ ਜਿਹਾ ਸ਼ਬਦਾਂ ਬੋਲਾਂ ਦਾ ਭੰਡਾਰ ਉਪਜਿਆ।। ਗੱਲ ਬਸ ਐਨੀ ਕਹਿਣੀ ਕਿ ਬੀਰ ਸਿੰਘ ਵੀਰਾ ਜੀ ਤੁਹਾਡੀ ਲਿਖਤ ਨੇ ਜਿਸ ਜਿਸ ਕੰਨ ਤੱਕ ਪੁੱਜਣਾ ਸੀ, ਜਾਗ ਲਾਉਣਾ ਸੀ ਉਹ ਲਗ ਗਿਆ ਹੈ ਤਾਂ ਅਪਦਾ ਲਿਖਣ ਦਾ ਮਕਸਦ ਪੂਰਾ ਸਮਝੋ।। ਆਸ ਹੈ ਕਿ ਮੇਰੇ ਇਹ ਬੋਲ ਉਹਨਾਂ ਤੱਕ ਪੁੱਜ ਹੀ ਜਾਵਣਗੇ।। ਬਹੁਤ ਪਿਆਰ ਤੇ ਦੁਆਵਾਂ ਵਿਰਿਆਂ ਨੂੰ ਲਿਖਣ ਵਾਲੇ ਬੀਰ ਸਿੰਘ ਤੇ ਗਾਉਣ ਵਾਲੇ ਰਣਜੀਤ ਸਿੰਘ ਬਾਵੇ ਵੀਰ ਨੂੰ ਵੀ।। ~ ਕੁਦਰਤ ਕੌਰ
@JeevayPunjab
@JeevayPunjab 4 жыл бұрын
🌻🌼🍃
@amritkaur6831
@amritkaur6831 4 жыл бұрын
ਇਹੋ ਜਿਹੀਆਂ ਲਿਖਤਾਂ ਹੀ ਤਾਂ ਰੱਬ ਨਾਲ਼ ਮਿਲਾਉਂਦੀਆਂ ਨੇ।
@plantswithme7488
@plantswithme7488 3 жыл бұрын
@@amritkaur6831 ਸੱਚ
@dimplebhagat3952
@dimplebhagat3952 2 жыл бұрын
Waaaa waaaaa waaaa waaaaa . Love u love love🍉🍉🍉👏👏👏👏👏👏👏👏👏👏👏👏👏👏
@bhupindersingh9727
@bhupindersingh9727 4 жыл бұрын
ਵਾਹ..। ਜੀਵੇ ਪੰਜਾਬ... ਜੀਵੇ ਬੀਰ ਸਿੰਘ.. ਦਿਲੋਂ ਦੁਆਵਾਂ ♥️♥️
@ArshdeepKaur-xu7wj
@ArshdeepKaur-xu7wj 4 жыл бұрын
Pathraan nu gulaaab sunghaaan naalo tee changaa haiii ....... ✨✨✨
@gurpeetsingh3815
@gurpeetsingh3815 3 жыл бұрын
ਕਿੰਨੀ ਸੋਹਣੀ ਆਵਾਜ਼ ਐ ਤੇ ਕਿੰਨੀ ਸੋਹਣੀ ਸੋਚ.
@kksandhu1779
@kksandhu1779 2 жыл бұрын
🌻 wah 🙏
@shanigujjar550
@shanigujjar550 4 жыл бұрын
Bir singh g tuhadi vi chahra noor varga awaz vi kaim singha love a lande punjab tu ❤❤❤❤🙏🙏🙏
@amarkaur5430
@amarkaur5430 3 жыл бұрын
ਡਰ ਨੀ ਲੱਗਿਆ ਧਰਮ ਦੋ ਠੇਖਕੇਦਾਰਾੱ ਤੋਂ?
@RohitKumar-ve2mj
@RohitKumar-ve2mj 4 жыл бұрын
ਲਾਜਵਾਬ! ਜੀਵੇ ਪੰਜਾਬ!
@kiratandaradhya
@kiratandaradhya 4 жыл бұрын
ਬਹੁਤ ਬਹੁਤ ਖੂਬ ਬੀਰ ਸਿੰਘ ਜੀ ਵਾਹ..। ਜੀਵੇ ਪੰਜਾਬ...
@charanjeetwadhwa9820
@charanjeetwadhwa9820 4 жыл бұрын
यार बीर सिंह तेरे लब्जां दा कोई जवाब नहीं। यार रब तेनु लम्बी उम्र बक्शे। रही इसे तरहा सादा, भोला मस्त मौला God Bless you.
@shivindersingh2699
@shivindersingh2699 4 жыл бұрын
ਬੀਰ ਜੀ ਬਹੁਤ ਖੁਬ ਦਿਲ ਨੂੰ ਛੂਹ ਜਾਨ ਵਾਲੇ ਬੋਲ ਅਵਾਜ਼ ਤੇ ਸੰਗੀਤ । ਵਾਹਿਗੁਰੂ ਆਪਣੀ ਮਿਹਰ ਤੁਸਾਂ ਤੇ ਬਨਾਈ ਰੱਖਣ। ❤️🙏
@sanjoycomedyjunction
@sanjoycomedyjunction 11 ай бұрын
Bahut sohni awaaz paji tuhade 😊salute mere walo
@mohsinvirk.
@mohsinvirk. 3 жыл бұрын
bohat wadia veer g ... Satinder sartaaj to baad maan boli naal insaaf karan pehla banda wekhya ... loads of love from Layallpur :)
@nishantyadav3916
@nishantyadav3916 8 ай бұрын
very nice voice sir Ji so proud you
@harjitrupana5067
@harjitrupana5067 3 жыл бұрын
ਬਹੁਤ ਅਨਦਮਾਈ ਅਵਾਜ਼ ਤੇ ਅਲਫਾਜ ❤️
@Jugraj_Gill
@Jugraj_Gill Жыл бұрын
Ba kamaal ❤
@jagatkamboj9975
@jagatkamboj9975 2 жыл бұрын
ਵਾਹ ਵਾਹ ਵਾਹ ਬੀਰ ਸਿੰਘ ਜੀ ਕਿਆ ਹੀ ਬਾਤਾਂ ਜੀ 🙏💚💚💚💚💚🙏
@kulwindergill6675
@kulwindergill6675 2 жыл бұрын
ਜੀਵੇ ਪੰਜਾਬ 🙏🌹❤ਬਹੁਤ ਪਿਆਰੀ ਆਵਾਜ਼ ਬੀਰ ਸਿੰਘ ਜੀ ਬੋਲ ਬਾਕਮਾਲ ਬਾਕਮਾਲ ਬਾਕਮਾਲ 🙏🌹
@nishantyadav3916
@nishantyadav3916 6 ай бұрын
Very nice voice veer ji
@puneetkaur1004
@puneetkaur1004 4 жыл бұрын
ਬਹੁਤ ਬਹੁਤ ਖੂਬ 😍👌👌👌👌 ਨਹੀਂ ਰੀਸ ਕੋਈ 💯💯💯💯
@jassasingh633
@jassasingh633 2 жыл бұрын
ਗੁਰੂ ਨਾਨਕ ਦੀਆਂ ‌ਵਡਿਆਈਆਂ, ਇੱਕ ਰੱਬ‌ ਦੀਆਂ ‌ਵਡਿਆਈਆਂ ਕਰਨ ਵਾਲੇ ਨੂੰ,ਸਮਾਜ ਨੂੰ ਸਿਹਤਮੰਦ ਵਿਚਾਰ ਦੇਣ ਵਾਲੇ ਨੂੰ ਵਾਹਿਗੁਰੂ ਚੜ੍ਹਦੀ‌ ਕਲਾ ਬਖਸ਼ੇ ਜੀ।
@bhardwaj2170
@bhardwaj2170 3 жыл бұрын
Wah mja aaa gya
@satvindersingh7679
@satvindersingh7679 4 жыл бұрын
mnu bahut Sohna lga A song 2020 ch kon kon sun raya a enu first time
@hardeepkaur9879
@hardeepkaur9879 2 жыл бұрын
ਰੂਹਾਨੀਅਤ ਨਾਲ ਭਰੇ ਲਫਜ਼ ਤੇ ਆਵਾਜ਼❤️ Lovv u beera ❤️❤️❤️
@gurpreetsinghzira3173
@gurpreetsinghzira3173 4 жыл бұрын
Bhajii kya baat great ... jeonde rhooo
@ManjeetSingh-pm5oh
@ManjeetSingh-pm5oh 4 жыл бұрын
Wah bir singh veer bakamal tuc jo likhde te gande hao eve lgda jive rab aap aaya gaun lai. Tuc guru Nanak de oh sikh hao jo apni khushboo sare pase fla reha
@Kaurpabla3495
@Kaurpabla3495 4 жыл бұрын
💐ਬਾਕਮਾਲ ,ਜੀਓ ਵੀਰ 💐💐💐💐💐💐💐💐💐💐💐💐💐💐💐💐💐💐
@bhatiamedicos2614
@bhatiamedicos2614 3 жыл бұрын
ਬਥੇਰੇ ਸਮੇਂ ਬਾਦ ਇਕ ਸਾਬਤ ਸੂਰਤ ਸਿੱਖ ਗੀਤਕਾਰ ਦਿਸਯਾ ਏ। ਗੁਰੂ ਮਹਾਰਾਜ ਕਿਰਪਾ ਕਰਨ ਅਪਨੀ ਰਹਿਮਤਾਂ ਨਾਲ ਨਿਵਾਜਨ।
@sukhwantkaur1435
@sukhwantkaur1435 2 жыл бұрын
Beautiful voice veer ji Waheguru thanu hmesha khuss rakhan
@simransingh9064
@simransingh9064 4 жыл бұрын
o bir singh ji tuhdii.. ihh purane te sache geetkarri nu rabb tarkee bakshee ..... jo sade punjabb di aslii pachan h.....
@garima4242
@garima4242 2 жыл бұрын
Indeed ek insaan ko dhang se jaan lo sare log kaise sochte hain pta lg jata hai... Because we all are drops of same source of origin.
@shonkysingh5296
@shonkysingh5296 3 жыл бұрын
khush raho bir saab
@LyricistAmar2590
@LyricistAmar2590 4 жыл бұрын
bahut vdiya sir g
@karamkaur1245
@karamkaur1245 4 жыл бұрын
ਵਾਹ ਵੀਰੇ, ਜਿਉਂਦੇ ਰਹੋ 🥰
@deepurishi7011
@deepurishi7011 Жыл бұрын
Love you Beer singh bai love you soo much
@divagulati9808
@divagulati9808 3 жыл бұрын
Ohhh such lyrics❤️❤️
@HARPREETKAUR-lw5kw
@HARPREETKAUR-lw5kw Жыл бұрын
Beautiful song ..so meaningful..God bless you veer g .
@jasbirkaur6836
@jasbirkaur6836 2 жыл бұрын
Bhut vdhia tuc great ho bhut sohna gaundey ho waheguru chadhdikla ch rakhe rabb tuhanu llambian umran deve 🙏🙏🙏🙏🙏❤️❤️❤️❤️🌹🌹🌹🌹
@thindmandeep7247
@thindmandeep7247 4 жыл бұрын
Nice song paji dil Kush kar dita
@vinaybosak7002
@vinaybosak7002 2 жыл бұрын
Bir Singh 🙇‍♂️🙇‍♂️🙌🙌🙌🙏🙏💙💙💙
@simratbakshi
@simratbakshi 2 жыл бұрын
He's tooo good, v impressive personality 👏 👌
@amritkaur6831
@amritkaur6831 4 жыл бұрын
ਵਾਹ ਬੀਰ ਸਿੰਘ ਜੀ ਸੋਹਣੀ ਸੂਰਤ ਬਣਾਈ ਏ ਬਣਾਉਣ ਵਾਲੇ ਨੇ ਵੀ ਤਾਂ ਕੁਝ ਸੋਚਿਆ ਹੋਣਾ। ਸ਼ਾਇਦ ਦਿਲ ਵੀ ਉਹਨੇ ਖ਼ੁਦ ਹੀ ਘੜ ਕੇ ਮੜਿਆ ਹੋਣਾ,ਜੋਂ ਮਧੂਰ ਸ਼ਾਇਰੀ ਨਾਲ ਲਬਰੇਜ਼ ਕਰਿਆ ਹੋਣਾ।ਉਸਦਾ ਧੰਨਵਾਦ ਤੇਰੇ ਜਣਦਿਆਂ ਨੇ ਕੀਤਾ ਹੋਣਾ। ਤੂੰ ਕਿੰਨੇ ਗੁਣ ਸਮੋਈ ਬੈਠਾ, ਕੋਈ ਇੱਕ ਤੋਂ ਰਹਿੰਦਾ ਊਣਾ ਹੋਣਾ।
@GurpreetSingh-gm7iq
@GurpreetSingh-gm7iq 4 жыл бұрын
Wah vir ji love u 💐💐💐💐
@ranahaseeb6192
@ranahaseeb6192 2 жыл бұрын
An angel in human disguise. Bir Singh ❤️
@RupinderSingh-pk9wi
@RupinderSingh-pk9wi 4 жыл бұрын
Waheguru ji chardi kla bakhshan. Vir ji🙏
@kurjindersingh6143
@kurjindersingh6143 2 жыл бұрын
Wow very very very very very nice
@babbubains1022
@babbubains1022 3 жыл бұрын
Love u paji
@gurmeetsidhu6260
@gurmeetsidhu6260 4 жыл бұрын
ਜੀਓ.... ਅਸੀਸਾਂ, ਦੁਆਵਾਂ ਵੀਰ 🌹🌻🌹🌻🌹
@gurrkaur9101
@gurrkaur9101 3 жыл бұрын
J sach kehndeya te jarr jaavi tu.....aven akhan khol k Saun naalo te changa ae....kya baat hai kya likhya hai👌👌🔥🔥✍✍
@Deepsingh-ng7nf
@Deepsingh-ng7nf Жыл бұрын
ਜਿੳੂੰਦਾ ਰਾਓ ਮੱਲਾ
@krishnavyas1279
@krishnavyas1279 2 жыл бұрын
Fulo ki do dinki jindgi use dalise todna hi nhi chahiye wo kanto pe b muskurana mahekna ka paigam rab ka dene aaya ki bhulo ko rab ki yad dilane he aaya.
@amanpreet3938
@amanpreet3938 3 жыл бұрын
❤❤🙏thanks sir for serving such incredible song
@user-to7lp3ih3s
@user-to7lp3ih3s 3 жыл бұрын
Yrrrr eh shabda lyi te jida guru patshah agge sir jhukda jee krda oda jhukadva kya baat h yr kya Kalam aa🙏🙏🙏
@amandhaliwalaman9681
@amandhaliwalaman9681 3 жыл бұрын
Bahut vadhiya bir singh ji te saari Jeeve Punjab di team bahut vadhiya kamm kar rahiya
@navdeepkaur7835
@navdeepkaur7835 4 жыл бұрын
Wah
@gursharankhehra1148
@gursharankhehra1148 4 жыл бұрын
Verry niyc g this my ustad g
@varinder0307
@varinder0307 3 жыл бұрын
Each & every word has a lot of meaning. Bahut vadia veere... God bless u
@prabhjotkaur2587
@prabhjotkaur2587 2 жыл бұрын
Kinni saadgi aae..Aaye haaye 😍..Ki gaaya hai te ki jaadu kita hai apni saadgi te awaaz naal 🖤..Wah ji Wah
@parmankhangura38
@parmankhangura38 2 жыл бұрын
Great vere
@harminderromana5071
@harminderromana5071 2 жыл бұрын
Very nice 🙏
@bharatgadari6167
@bharatgadari6167 3 жыл бұрын
Awesome performance sir ji 🥰🥰
@Hand860
@Hand860 4 жыл бұрын
ਰੂਹ ਖੁਸ਼ ਹੋ ਜਾਂਦੀ ਤੁਹਾਡੇ ਲਿਖੇ ਡੂੰਘੀ ਸੋਚ ਵਾਲੇ ਗੀਤ ਸੁਣਕੇ
@littleboy2755
@littleboy2755 4 жыл бұрын
Jeevay Punjab 🎈💕💕💕
@princemalakpur3197
@princemalakpur3197 3 жыл бұрын
Nice ji
@Riderbuddies-o3p
@Riderbuddies-o3p 4 жыл бұрын
Veere ...bootttttttttt hi vadia 👌👌👌👌
@anmolpreetkaur9716
@anmolpreetkaur9716 2 жыл бұрын
Baut sohni surat te sirat de sirtaaj slaam aa ggg such a grt voice
@RajanSingh-rp6um
@RajanSingh-rp6um 4 жыл бұрын
Jeeeyoooo saii🙏
@inderpreetsingh8494
@inderpreetsingh8494 4 жыл бұрын
ਬੀਰ ਸਿੰਘ ❤
@harjassproduction3867
@harjassproduction3867 4 жыл бұрын
Yaar ae moosewale warge kitho rees Kar lein ge bir ji or sartaj ji de .
@shivanisharma100A
@shivanisharma100A 3 жыл бұрын
Aapse to better hai ye copy ni hai kisi ki
@shivanisharma100A
@shivanisharma100A 3 жыл бұрын
Inko bolre ho jo copy krne ko🙄🙄🙄🙄🙄🙄🙄🙄 ye kisi ki toheen hai ese mat bola kro
@harjassproduction3867
@harjassproduction3867 3 жыл бұрын
@@shivanisharma100A kya matlab me samjha nhi kon copy karta hai mossewala yaha yeh , agar apko lag rha hai ki me inke against bol rha hu toh ek phir padho 😊🙏
@ramdhillon5714
@ramdhillon5714 3 жыл бұрын
Hnjii bilkul shii keha tusi
@hardeepkaur9879
@hardeepkaur9879 2 жыл бұрын
Divine voice ❤️❤️❤️❤️
@nandkishorerajput7574
@nandkishorerajput7574 3 жыл бұрын
❤❤❤❤❤❤❤❤
@poonamparwana1016
@poonamparwana1016 4 жыл бұрын
Bahut he khubsurat Vir Singh ch tuhade face te ek alag he Noor h te tuhada ye geet sun man nu bot sakoon milya waheguru ji tuhanu humesha chardikala ch rakhe
@harmanpreetkaur2746
@harmanpreetkaur2746 4 жыл бұрын
Good actually very good
@NirmalSingh-ek3me
@NirmalSingh-ek3me 4 жыл бұрын
Wahaguru satnam ji
@Sandhuhoni5746
@Sandhuhoni5746 2 жыл бұрын
ਧੰਨ ਰੂਹ ❤️
@sarbjeetsinghbhullar7957
@sarbjeetsinghbhullar7957 4 жыл бұрын
vry vry nice bro
@aksfilmsusa
@aksfilmsusa 2 жыл бұрын
Very nice 👌 the basuri added the rest with lyrics 👌
@parmlove57
@parmlove57 3 жыл бұрын
Bhot khubsurat alfaz ne aap di Gayeki de.....dil khush te sakoon Bhot milda ye ...
@Ford10000
@Ford10000 4 жыл бұрын
kya baatan ne veer.. Kuj vakhra dekhan nu milya..
@ranvirkha9989
@ranvirkha9989 3 жыл бұрын
ਰੱਬ ਕਰਕੇ ਤੇਰੀ ਉਮਰ ਲੋਕ ਗੀਤ ਜੀਨੀਹੋਵੇ
@deepagill7069
@deepagill7069 4 жыл бұрын
Very nice and beautiful song!! Great personality Mr Bir singh ji👍🙏
@newspunjab1341
@newspunjab1341 3 жыл бұрын
ਜੀਵੇ ਬੀਰ ਸਿੰਘ
@chandrathore3344
@chandrathore3344 4 жыл бұрын
ਬਹੁਤ ਵਧੀਆ 😻👌👌👌👌👌👌
@verain_singh
@verain_singh 3 жыл бұрын
Bir.singh and ..sartaaj are taj of india
@kaushkiattri5191
@kaushkiattri5191 4 жыл бұрын
Schiiii bhtttt changaaaa ae....your voice is love❤
@krishnavyas1279
@krishnavyas1279 2 жыл бұрын
Ab jana hoga koi or b pukar raha he.khush salamat raho.
@sachinsonimusic7551
@sachinsonimusic7551 3 жыл бұрын
Chal raat kise di roshan sajna kar aaeye ❤️❤️❤️❤️❤️❤️❤️❤️❤️❤️
@techrsedu..5047
@techrsedu..5047 4 жыл бұрын
Bahut hi pyara song phaa Ji ..
@pawandeepkaur2982
@pawandeepkaur2982 2 жыл бұрын
love you bir Singh 💓💓💓💓💓
@harpreetkaurbrar1098
@harpreetkaurbrar1098 2 жыл бұрын
♥️♥️
Saif Ul Malooq | Bir Singh (Live) | Jeevay Punjab
7:26
Jeevay Punjab
Рет қаралды 1,2 МЛН
Самый Молодой Актёр Без Оскара 😂
00:13
Глеб Рандалайнен
Рет қаралды 12 МЛН
EVOLUTION OF ICE CREAM 😱 #shorts
00:11
Savage Vlogs
Рет қаралды 7 МЛН
DEFINITELY NOT HAPPENING ON MY WATCH! 😒
00:12
Laro Benz
Рет қаралды 63 МЛН
Vanjhali Waja | Bir Singh (Live) | Jeevay Punjab | Live
6:35
Jeevay Punjab
Рет қаралды 675 М.
Saah | Bir Singh | G Mills Company
2:29
G Mills Company
Рет қаралды 350 М.
Sammi | Sumeet Dhillon | Jeevay Punjab
7:24
Jeevay Punjab
Рет қаралды 234 М.
Kanwar Grewal Live | Mela Mahilpur Da 2023 | hsp. | Dream Live
37:07
Heerey | Amrinder Gill | Bir Singh | Jeevay Punjab
4:17
Jeevay Punjab
Рет қаралды 1 МЛН
13 Tera | Bir Singh | Sandeep Bath | Reejhan Films | RMP | 2020
4:07
Reejhan Films
Рет қаралды 962 М.
Taxi
3:06
Sadraddin - Topic
Рет қаралды 130 М.
Erkesh Khasen -  Bir qyz bar M|V
2:43
Еркеш Хасен
Рет қаралды 950 М.
V $ X V PRiNCE, Shulamah - Jai Jatpaimyz (2024)
2:38
Студия СОЮЗ
Рет қаралды 103 М.
Sadraddin - Taxi | Official Music Video
3:10
SADRADDIN
Рет қаралды 371 М.