#jeggery

  Рет қаралды 148,587

PiTiC Live - SP Media Punjab

PiTiC Live - SP Media Punjab

Күн бұрын

Пікірлер
@faujasinghsingh2360
@faujasinghsingh2360 5 жыл бұрын
ਸ਼ਾਬਾਸ਼ ਜਵਾਨੋ, ਹੋ ਸਕਦਾ ਹੈ, ਤੁਹਾਨੂੰ ਵੇਖਕੇ ਪੰਜਾਬੀ ਨੌਜਵਾਨ ਕੁਝ ਕੰਮ-ਕਾਜ ਕਰਨ ਲਗ ਜਾਣ! ਅੈਂਵੇਂ िਵਦੇਸ਼ਾਂ ਨੂੰ ਮੂੰਹ ਚੁਕੀ ਜਾਂਦੇ ਹਨ! ਉਥੇ ਲੋਕਾਂ ਦੇ ਝੂਠੇ ਭਾਂਢੇ ਮਾਂਜੀ ਅਾ! ਅਸੀਂ ਵੀ ਇਸੇ ਤਰੀਕੇ ਨਾਲ ਗੁੜ ਬਣਾਉਦੇ ਹੁੰਦੇ ਸੀ....
@harrya1994
@harrya1994 5 жыл бұрын
Fauja Singh Singh hun ki krda
@btisukhjindersingh3924
@btisukhjindersingh3924 5 жыл бұрын
ਵਿਰਕ ਸਾਹਿਬ ਬਹੁਤ ਹੀ ਜਾਣਕਾਰੀ ਭਰਪੂਰ। ਗੱਲਬਾਤ ਬਾਕਿਆ ਹੀ ਕਿਸਾਨਾ ਤੋਂ ਲੳਉ
@पालजी-ण2ज
@पालजी-ण2ज 5 жыл бұрын
ਬਹੁਤ ਵਧੀਆ ਜੀ ਪਹਿਲੇ ਦਿਨ ਯਾਦ ਆ ਗਏ ਵਾਹਿਗੁਰੂ ਜੀ ਹੋਰ ਵਾਧਾ ਕਰਨ ਜੀ 👌👍💯🙏
@elieverett5608
@elieverett5608 3 жыл бұрын
you all probably dont care but does someone know a trick to log back into an instagram account..? I was stupid lost the login password. I would love any tips you can give me.
@keagankieran6569
@keagankieran6569 3 жыл бұрын
@Eli Everett instablaster =)
@elieverett5608
@elieverett5608 3 жыл бұрын
@Keagan Kieran I really appreciate your reply. I found the site through google and im waiting for the hacking stuff now. Seems to take quite some time so I will get back to you later with my results.
@elieverett5608
@elieverett5608 3 жыл бұрын
@Keagan Kieran it worked and I now got access to my account again. I'm so happy! Thanks so much you saved my account :D
@keagankieran6569
@keagankieran6569 3 жыл бұрын
@Eli Everett you are welcome :)
@ravinderbrar2296
@ravinderbrar2296 4 жыл бұрын
ਬਹੁਤ ਹੀ ਵਧੀਆ ਹੈ ਕਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਵਿੱਚ ਵੀ ਐਕਸਪੋਰਟ ਕਰਨ ਲਈ ਵੀ ਸੋਚਣ
@harjinderkumar5633
@harjinderkumar5633 5 жыл бұрын
ਇਹ ਪਹਿਲਾ ਵੀਰ ਵੇਖਿਆ ਹੈ ਜਿਹੜਾ ਸਹੀ ਚੀਜ਼ ਵੇਚਦਾ ਹੈ ਜਿਹੜਾ ਕਿਸੇ ਇਨਸਾਨ ਸੇਹਤ ਦਾ ਪੂਰਾ ਪੂਰਾ ਧਿਆਨ ਰੱਖਦੇ ਹੋਏ ਆਪਣਾ ਤੇ ਆਪਣੇ ਦੇਸ਼ ਦਾ ਨਾਂ ਉੱਚਾ ਕਰ ਰਿਹਾ ਹੈ ਇਹ ਵੀਰ ਸਾਰੀਆਂ ਦੇ ਸਾਹਮਣੇ ਹੀ ਆਪਣਾ ਗੁੜ ਤਿਆਰ ਕਰਦਾ ਹੈ ਬਾਕੀ ਜਿਸ ਨੇ ਮਿਲਾਵਟ ਕਰਨੀ ਹੈ ਉਹ ਕੰਮ ਕਿਤੇ ਤੇ ਸਮਾਨ ਕਿਤੇ ਵੇਚਦੇ ਨੇ ਮੈਂ ਕਈ ਵਾਰੀ ਦੁਕਾਨ ਤੋਂ ਚਾਹ ਵਾਸਤੇ ਗੁੜ ਲੈ ਕੇ ਆਈਆਂ ਤਾਂ ਚਾਹ ਵਿਚ ਪਾਉਂਦੀਆਂ ਹੀ ਚਾਹ ਖਰਾਬ ਹੋ ਜਾਂਦੀ ਹੈ ਤੇ ਗੁੜ 80///////90 ਰੁਪਏ ਕਿੱਲੋ ਵੇਚਦੇ ਹਨ ਇਸ ਤੋਂ ਇਹ ਸਾਬਤ ਹੂੰਦਾ ਹੈ ਕਿ ਉਸ ਗੁੜ ਵਿਚ ਮਿਲਾਵਟ ਹੁੰਦੀ ਹੈ
@sunnybhunder6721
@sunnybhunder6721 4 жыл бұрын
ਮਿਲਾਵਟੀ ਚੀਜ਼ਾਂ ਨੇ ਸ਼ੁੱਧ ਚੀਜ਼ਾਂ ਦੀ ਕਦਰ ਮਾਰਤੀ ਦੁੱਧ , ਗੁੜ , ਆਦਿ ਧਨਵਾਦ ਜੀ
@tarlochandass7017
@tarlochandass7017 5 жыл бұрын
ਗੁੜ ਦੇਖਣ ਨੂੰ ਵੀ ਵਧੀਆ ਲਗ ਰਿਹਾ ਹੈ!ਇਹ ਬਹੁਤ ਹੀ ਵਧੀਆ ਗੁੜ ਸਕਰ ਦਾ ਕੰਮ ਹੈ ।ਜੋ ਸਿਹਤ ਲਈ ਬਹੁਤ ਲਾਭਕਾਰੀ ਹੈ।
@kaurkharoud899
@kaurkharoud899 5 жыл бұрын
ਕਿਸਾਨ ਵੀਰੋ ਗੁੜ ਹਮੇਸ਼ਾ ਚਕਵੇ ਕੜਾਹ ਦੀ ਵਰਤੋਂ ਕੀਤੀ ਜਾਵੇ ਜੀ
@SherSingh-ov5yj
@SherSingh-ov5yj 4 жыл бұрын
ਸਹੀ ਗੱਲ ਆ ਵੀਰ ਜੀ ਗੁੜ ਤਾਂ ਚੱਕਵੇ ਵਾਲਾ ਵਧੀਆ ਹੁੰਦਾ
@bhawanjitdhillon4204
@bhawanjitdhillon4204 5 жыл бұрын
ਮੈਨੂੰ ਮੇਰੇ ਪਿਤਾ ਜੀ ਯਾਦ ਅਾ ਗੲੇ ੲਿਦਾ ਹੀ ਬਣਾੳੁਂਦੇ ਹੁੰਦੇ ਸੀ ਗੁੜ ਬਹੁਤ ਹੀ ਸੁਅਾਦ ਬਹੁਤ ਖਾਧਾ ਅਸੀਂ ਗੁੜ 😌🙏👍👌
@satwinderrealyouristrueisa9647
@satwinderrealyouristrueisa9647 5 жыл бұрын
Bahut badhiya shudh jegry (gur) tiar Karen ka method. Thanks
@hameednadan9780
@hameednadan9780 4 жыл бұрын
سردار جی آپ لوگوں کا طریقہ بہت محنت مانگتا ہے ہم بھی گھڑ بناتے ہیں لیکن بہت آسان طریقے نال اور زیادہ بھی
@khushwantsingh2776
@khushwantsingh2776 5 жыл бұрын
Bahut saf suthra gur tiyar kita hai. asi u tube te UP ch gur tiyar karan diya video v dekhi diya, viche chapla pai firde aa jithe gur jamda. Harpreet bai da explain karan da tarika bahut vadiya lagiya. Ambale Chandigarh val v thoda gur pejo veere vikan lai bahut sale hoegi. Waheguru Chardi Kala bakshe
@brarsaab007
@brarsaab007 5 жыл бұрын
Good job Assi ta app pahla apnay ghar lae gudd bnoday c hunn ta jameena ve tekhay thay ditya hoeya old day yaad karva thy nalay raas peena nalay gharm gharm gudd khanday c. Waheguru ji ka khalsa waheguru ji ki fathay
@iqbalbhuller1164
@iqbalbhuller1164 5 жыл бұрын
Very good 😊 please think of safety as well. Perhaps it would be better to put a metal/wood barrier around the hot tubs to avoid people falling accidentally.🙏🙏
@Jaswantsingh-wj1ey
@Jaswantsingh-wj1ey 5 жыл бұрын
ਬਹੁਤ ਵਧੀਆ ਜੀ
@b2billing690
@b2billing690 5 жыл бұрын
Best gur aa mai te test kr lya 👌
@gurnamsinghrattu4449
@gurnamsinghrattu4449 5 жыл бұрын
Very good veerji bring back organic thing in Punjab.
@A.S.Bhullar3602
@A.S.Bhullar3602 4 жыл бұрын
Balle balle veer aaunga dhoori malout to
@abisingh186
@abisingh186 5 жыл бұрын
ਵਾਹ ਵਾਹ ਜੀ । ਬਹੁਤ ਦਿਲ ਕਰਦਾ ਗੁੜ ਖਾਣ ਨੂੰ
@bhupindertiwana8222
@bhupindertiwana8222 5 жыл бұрын
Wah ji wah bachpan vich bahut khadha gud
@gurindersingh1031
@gurindersingh1031 5 жыл бұрын
50 ਰੁਪਏ ਤਾ ਬਹੁਤ ਠੀਕ ਰੇਟ ਹੈ
@dollymalkiat1
@dollymalkiat1 5 жыл бұрын
good job veer ji may god bless you
@evigamerdhillon7336
@evigamerdhillon7336 5 жыл бұрын
good
@jasvirpannu9286
@jasvirpannu9286 5 жыл бұрын
@@evigamerdhillon7336 e
@sukhasandhu3148
@sukhasandhu3148 5 жыл бұрын
ਪੂਰੀ ਚਾੜਕੇ ਨੀ ਕਢਦੇ ਥੋੜੀ ਕੱਚੀ ਰਖਦੇ ਨੇ ਇਹਦੇ ਵਿਚ ਪਾਣੀ ਰਿਹ ਜਾਦਾ ਹੈ ਨਾਲੇ ਗੁੜ ਛੇਤੀ ਖਰਾਬ ਹੋ ਜਾਦਾ ਹੈ ਤੇ ਕਿੜੇ ਪੈ ਜਾਦੇ ਨੇ ਗੁੜ ਵਿੱਚ ਨਾਲੇ ਜਿੰਦਾ ਦੂਆਬੇ ਵਾਲੇ ਗੁੜ ਬਣੋਦੇ ਨੇਂ ਊਦਾ ਬਣਾਊ ਬਾਈ ਜੀ
@DPSAAB
@DPSAAB 5 жыл бұрын
Sukha Sandhu ਇਹ ਯੁਨੀਵਰਸਿਟੀ ਨੇ ਸਿਖਾਇਆ ਇਹਨਾ ਨੂੰ, ਕੱਚਾ ਜਿਹਾ ਭਿੰਡੀਆ ਦੇ ਬੂਟਿਆ ਨਾਲ ਗੁੜ ਬਨਾਉਣਾ। ਇਹਨਾ ਨੂੰ ਕੀ ਪਤਾ ਅਸਲੀ ਗੁੜ ਕੀ ਹੁੰਦਾ
@saabsingh7341
@saabsingh7341 5 жыл бұрын
Bilkul sahi
@blackpanther8552
@blackpanther8552 5 жыл бұрын
Ktabi gyan h veer hje Dhkke kha kha k sikhya hoyea e vdia gurh bna skda h Nale ehna ne tn vech dena agle da khrab hove kerhe pain ehnu nj ki frk penda
@gurveersinghgrewal4872
@gurveersinghgrewal4872 5 жыл бұрын
@@DPSAAB tusi daso vir asli gur banoun lai ki karna chahida.
@narindersidhu1929
@narindersidhu1929 4 жыл бұрын
@@DPSAAB i would like to open bussiness can u guide me pls 8146570071
@mohithans6478
@mohithans6478 5 жыл бұрын
Nice work to sir
@hardeepgagi5980
@hardeepgagi5980 5 жыл бұрын
Very nice brother very good job Bai g
@dilbaggill786gill5
@dilbaggill786gill5 5 жыл бұрын
See you definitely bro. Keep it up
@harjeevanlal8922
@harjeevanlal8922 3 жыл бұрын
Bhai g kaamea nu jeh tusi kaarigar meh dhinday te tuhadi gull bhai g 24 caret honi c
@RajenderKumar-cl5ov
@RajenderKumar-cl5ov 4 жыл бұрын
Veer ji kadahi ke aas paas char diwari Jal lagao aise khatre ka kam hai koi gir sakta hai bich mein
@rajindersingh9260
@rajindersingh9260 5 жыл бұрын
Good veer ji
@abisingh186
@abisingh186 5 жыл бұрын
ਉਹ ਖੰਡ ਦਾ ਬੂਰਾ ਪਾਉਂਦੇ ਹਨ। ਯੂਪੀ ਦੇ ਭਈਏ
@dalbirsohal9547
@dalbirsohal9547 5 жыл бұрын
Very good vir ji
@v.sgaming516
@v.sgaming516 5 жыл бұрын
Very nice Virk Saab
@kauripandher7433
@kauripandher7433 5 жыл бұрын
ਸਤਿ ਸ੍ਰੀ ਅਕਾਲ ਵੀਰ ਜੀ
@sukhrajsingh4524
@sukhrajsingh4524 5 жыл бұрын
Changa kum da result v changa hunda👌👍
@GurpreetSingh-mc5gm
@GurpreetSingh-mc5gm 4 жыл бұрын
Very nice 👍
@khushwantsingh2776
@khushwantsingh2776 5 жыл бұрын
Mai ta ji loka nu v slah dena ki bhai chini chhad ka iho jiha gur khana shuru kardo. chini mila vale appe chika marange. Mai ta bhai ajj v gur di cha pasand karda.
@azadnimana6929
@azadnimana6929 4 жыл бұрын
Bhai g up ch ganna 180 to 200 nu मिल janda hai ta he gud sasta bn janda a
@dilipsheth2965
@dilipsheth2965 4 жыл бұрын
सर जी नमस्ते, आप सभी कुशल मंगल होगे. मेने आपके गुड़ के बारेमे यूट्यूब पर देखा, काफी अच्छा लगा. मुजे पहले आप ये बताई ये के आप कितने किस्म के गुड़ बनाते हो उनका लिस्ट भेजे. आप का पूरा कंपनी का नाम और पता भेजे WhatsApp से. और हो सके तो आप की गुड बनाने की वीडियो भी भेजे. मै मुंबई से हु और आपका गुड अगर सही हो तो मे ये बिजनेस आप के साथ कर सकता हूं. मुजे केमिकल वाली गुड नहीं चाहिए, मुझे चाहिए केमिकल बिना वाला गुड़, क्या आप हमे दे सकते हो उसकी गारंटी ? आप के जवाब का इन्तेज़ार कर्ता हू. मुजे हिंद आती है aur अंग्रेजी आती है. सुभ दिन और जय हिंद.
@jaggibhullar349
@jaggibhullar349 4 жыл бұрын
Happy saron mill workar
@pawankumargedhar1044
@pawankumargedhar1044 4 жыл бұрын
Veer ji basmati chuna katao aate per Mal bhejo
@jagveersingh7748
@jagveersingh7748 5 жыл бұрын
Dulla aaa pindi ni sardar ji mae v jatt aa te renda Spain ch aa
@gurjotjakhar1269
@gurjotjakhar1269 5 жыл бұрын
Good information
@balvirlandra7727
@balvirlandra7727 5 жыл бұрын
ਵਧੀਅਾ
@SherSingh-ov5yj
@SherSingh-ov5yj 4 жыл бұрын
ਵੀਰ ਜੀ ਅਸੀਂ ਵੀ ਸੁੱਧ ਦੇਸੀ ਗੁੜ ਸ਼ੱਕਰ ਬਣਾਉਂਦੇ ਹਾਂ ਸਾਡੇ ਵੱਲ ਵੀ ਗੇੜਾ ਮਾਰਿਓ
@diamondinterlocktilepaverb1341
@diamondinterlocktilepaverb1341 3 жыл бұрын
Hlo
@gulabsingh-mq9lo
@gulabsingh-mq9lo 5 жыл бұрын
ਘੁਲਾੜੀ ਉੱਪਰ ਕਿੰਨਾ ਖਰਚ ਆਉਂਦਾ ਜੀ
@sukhmansingh8148
@sukhmansingh8148 5 жыл бұрын
Verr pind kehda hai....dso yrr
@pawankumargedhar1044
@pawankumargedhar1044 5 жыл бұрын
ਕਿਸਾਨ ਵੀਰੋ ਜਿਵੇਂ ਗੰਨਾ ਘਟ ਕਰਤਾ ਉਸੀ ਤਰ੍ਹਾਂ ਕਣਕ ਅਤੇ ਝੋਨਾ ਵੀ ਘਟਾਉ
@SherSingh-ov5yj
@SherSingh-ov5yj 4 жыл бұрын
ਸ਼ੇਰ ਸਿੰਘ ਪਿਤਾ ਪ੍ਰੇਮ ਸਿੰਘ ਪਿੰਡ ਬਹੇੜ ਜਿਲ੍ਹਾ ਫਤਿਹਗੜ੍ਹ ਸਾਹਿਬ
@sukhvirsingh-vc7xm
@sukhvirsingh-vc7xm 5 жыл бұрын
ਵੀਰੇ ਇਹਨਾ ਦਾ ਗੁੜ ਵੀ ਇਕ ਬਾਰ SDM ਸਹਿਬ ਤੋ ਚੈਕ ਕਰਵਾਕੇ ਵੇਖ ਲਵੋ ਹੁਸਿਆਰਪੁਰ ਵਾਲੇ ਕੁਲਾੜੇ ਵਾਂਗ ਕਿਤੇ ਭੀਡੀ ਦਾ ਪਾਣੀ ਕਹਿਕੇ ਕੈਮੀਕਲ ਪਾਈ ਜਾਦੇ ਹੋਣ ਜੀ
@surjitgill2617
@surjitgill2617 4 жыл бұрын
SDM free va ais Kam lai
@jagguj187
@jagguj187 4 жыл бұрын
Veerji sdm nhi food inspector ya civil hospital da medical officer check krda milavat
@parmindersingh1357
@parmindersingh1357 5 жыл бұрын
Very nice
@cars_loverz3586
@cars_loverz3586 4 жыл бұрын
Waheguru ji
@manjitgill6188
@manjitgill6188 4 жыл бұрын
Ah saker vic maki da atta paunda h
@balwindersinghboparai1704
@balwindersinghboparai1704 5 жыл бұрын
Gaurav Mile Khan lassi mile Pinu Vekh Mere Mitra Lohe Wargi jaan nu
@gaganbajwa2707
@gaganbajwa2707 5 жыл бұрын
Bai interview Karn gaya par sawaal Bai kol ho nahi rahe😂😂😂😂😂😂😂
@radeep242
@radeep242 5 жыл бұрын
Sestm vic kualti honi jaruri hove ta lok aape cale aude ne
@kiranjitsingh9690
@kiranjitsingh9690 5 жыл бұрын
Veere ਗੁੜ ਦੇ ਬਰਫੀ ਵਰਗੇ ਪੀਸ ਨੀ ਹੁੰਦੇ ਪੇਸੀਆ ਹੁੰਦੀਆ ਆ
@neelamkaurkaur8973
@neelamkaurkaur8973 5 жыл бұрын
Bargari valian de barfi vrge piece ne
@kiranjitsingh9690
@kiranjitsingh9690 5 жыл бұрын
Ok channel wale veer
@saggueducation6291
@saggueducation6291 4 жыл бұрын
ਕੋਈ ਸਫ਼ਾਈ ਨਹੀਂ ਗੰਦ ਹੀ ਹੈ ਬੂਟਾ ਦੀ ਮਿੱਟੀ ਮੱਖੀਆਂ.... । ਅੱਗ ਲੱਗੇ ਇਹੋ ਜਾ ਗੁੜ
@gurpartappartap7548
@gurpartappartap7548 5 жыл бұрын
Pa ah vi nakli a gurr ak patt nu 2 hour lagde a asi khud kadde rahe a nale red dark hunda gurr
@bhindaboparai7428
@bhindaboparai7428 5 жыл бұрын
8 lakh wala logo kyon laea...ikk din 500 kg gudd tyar hunda te 5 rupay 1kg Mager profite aa te mounth da kinna bachda
@diamondinterlocktilepaverb1341
@diamondinterlocktilepaverb1341 3 жыл бұрын
ਲਾਉਣਾ ਪੈਂਦਾ ਭਰਾਵਾਂ ਫੇਰ ਈ ਮੇਰੇ ਤੇਰੇ ਵਰਗਾ ਭੱਜ ਕੇ ਪੈਂਦਾ ਦੇਖਣ ਨੂੰ।
@SherSingh-ov5yj
@SherSingh-ov5yj 4 жыл бұрын
ਇਕੱਲਾ ਭਿੰਡੀ ਦਾ ਪਾਣੀ ਕੁੱਝ ਨੀ ਕਰਦਾ
@happysidhu496
@happysidhu496 5 жыл бұрын
Good
@shiarasingh4011
@shiarasingh4011 5 жыл бұрын
GOOD B P
@GurwinderSingh-ch3kz
@GurwinderSingh-ch3kz 5 жыл бұрын
Trakki kro bai ji
@harwindersidhu3268
@harwindersidhu3268 4 жыл бұрын
ਜਿੰਡੇ ਇਹ ਗੱਪੀ ਨੇ ਮੈਨੂੰ ਲੱਗਦਾ ਹੋ ਦੁਨੀਆ ਕੋਈ ਹੋਣਾ ਨੀ
@JaspreetKaur-xt6ec
@JaspreetKaur-xt6ec 5 жыл бұрын
Sirra babanpur aleo
@grewalbaljit3230
@grewalbaljit3230 5 жыл бұрын
Nice a
@KuldeepSingh-cx8vv
@KuldeepSingh-cx8vv 5 жыл бұрын
Good job
@Chapakhi
@Chapakhi 5 жыл бұрын
Chakpakhi fazilka
@raftarsingh7028
@raftarsingh7028 5 жыл бұрын
Hmm good
@parveenbishnoi3625
@parveenbishnoi3625 4 жыл бұрын
Mohan Singh Ben's jini sfayi nahi h kdahe jmin ke andar h or pero me chapal lekar Jo ras Dal reha h kdahe ke kinere hi chaplo se ret fus or jha jha pen ke guma wo Sara gand kdahe me mil reha h moha Singh ji ka kdaha jmin see par h or wo wahi rehte h gumte nahi har Kam ke liye alag bande h un ke pass
@redminote6pro209
@redminote6pro209 5 жыл бұрын
Jhooth hai eh eh gurr bahut jaldi kharab ho janda na es gurr di chah banndi booti hai eh jehdi naal bilkul paani vargi chahni jam jandi niri thagi fail
@fortune.9738
@fortune.9738 5 жыл бұрын
Y?
@Randhawa548
@Randhawa548 5 жыл бұрын
ਭਰਾਵਾ ਗੁੜ ਸ਼ਹਿਦ ਤੇ ਸ਼ਾਰਾਬ ਕਦੇ ਖਰਾਬ ਨੀ ਹੁੰਦੀ
@angrejmalhi90
@angrejmalhi90 5 жыл бұрын
ਯਾਰ ਗੁੜ ਕਚਾ ਰਖਦੇ ਆ
@jattsaab736
@jattsaab736 5 жыл бұрын
ਅਸੀ 60 ਨੂੰ ਵੇਚ ਦੇ ਆ ਵੀਰ ਰੇਟ ਵਧਾਓ ਤੁਸੀ
@neelamkaurkaur8973
@neelamkaurkaur8973 5 жыл бұрын
Tussin kithon bhaji?
@jattsaab736
@jattsaab736 5 жыл бұрын
@@neelamkaurkaur8973 ਫਤਿਹਗੜ੍ਹ ਸਾਹਿਬ ਤੋਂ ਜੀ
@jattsaab736
@jattsaab736 5 жыл бұрын
ਹੁਣ ਮੌਸਮ ਖਰਾਬ ਹੋਣ ਕਰਕੇ ਸਾਡੇ ਕੋਲ ਗੁੜ ਸ਼ਕਰ ਪੂਰਾ ਨਹੀਂ ਹੋ ਰਿਹਾ ਲੋਕ ਸਾਡੇ ਤੋ 90 ਰੁਪਏ ਕਿਲੋ ਨੂੰ ਲੈਣ ਲਈ ਤਿਆਰ ਨੇ
@neelamkaurkaur8973
@neelamkaurkaur8973 5 жыл бұрын
@@jattsaab736 fatehgarh Sahib kihra pind ji MA Ludhiana nazdik pind to han kulwant Singh
@jattsaab736
@jattsaab736 5 жыл бұрын
ਸਰਹੰਦ ਚੰਡੀਗੜ੍ਹ ਰੋਡ ਤੇ ਚੁੰਨੀ ਪਿੰਡ ਏ ਸਾਡਾ
@harman5koha322
@harman5koha322 5 жыл бұрын
Verr such bol reha
@nirvairsingh7844
@nirvairsingh7844 5 жыл бұрын
ਹੁਣ ਆਮ ਕੰਮ ਵੀ ਖਾਸ ਹੋ ਗਿਆ ਜੁਗ ਬਦਲ ਗਿਆ ਹੈ
@waheguruwaheguru7566
@waheguruwaheguru7566 5 жыл бұрын
Right waheguru
@varinderpb4416
@varinderpb4416 5 жыл бұрын
Not hygienic
@abisingh186
@abisingh186 5 жыл бұрын
ਉਹ ਖੰਡ ਦਾ ਬੂਰਾ ਪਾਉਂਦੇ ਹਨ। ਯੂਪੀ ਦੇ ਭਈਏ
@TSBADESHA
@TSBADESHA 5 жыл бұрын
Good
@sabirandhawasingh370
@sabirandhawasingh370 5 жыл бұрын
Good
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
黑天使被操控了#short #angel #clown
00:40
Super Beauty team
Рет қаралды 61 МЛН
ਕਲਯੁਗੀ ਪੁੱਤ  Punjabi Short Movie  || Kaimzo Media  9646937502
23:32
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН