Jeona and Kiran | The Happiest Couple Interview | Couple Vlogs

  Рет қаралды 584,084

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 754
@kaintpunjabi
@kaintpunjabi 2 жыл бұрын
ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,
@AmandeepKaur-le6tn
@AmandeepKaur-le6tn 2 жыл бұрын
I like ur way of asking questions..like with full of respect nd polite way 🙏👍
@rsidhu250
@rsidhu250 2 жыл бұрын
ਬਹੁਤ ਵਧੀਆ ਇੰਟਰਵਿਊ ਹੈ 🙏🏾
@maan.9899
@maan.9899 2 жыл бұрын
Y dea Chanel da name ki aa y
@singhsab3721
@singhsab3721 2 жыл бұрын
Veer ji reply kreyo
@gurpreetsidhu4877
@gurpreetsidhu4877 2 жыл бұрын
Apna interview kr skde o g
@gurmeet9017
@gurmeet9017 2 жыл бұрын
ਇੱਥੇ ਜਿਹਦੇ ਸਾਰੇ ਅੰਗ ਪੈਰ ਸਬੂਤ ਹਨ ਉਹ ਭੀਖ ਮੰਗਦੇ ਫਿਰਦੇ ਹਨ.ਪਰ ਇਸ ਵੀਰ ਨੂੰ ਸਲਾਮ ਐ ਜਿਹਨੇ ਅਜਿਹੇ ਲੋਕਾਂ ਲਈ ਉਦਾਹਰਨ ਪੇਸ ਕੀਤੀਆ ਕਿ ਜੇਕਰ ਇਨਸਾਨ ਦੇ ਇਰਾਦੇ ਮਜਬੂਤ ਹੋਣ ਤਾਂ ਉਹ ਕੁੱਝ ਵੀ ਹਾਸਲ ਕਰ ਸਕਦਾ.
@balivinderkaur8883
@balivinderkaur8883 2 жыл бұрын
ਪੁੱਤ ਰੋਵੋ ਨਾ। ਹੱਸਦੇ ਸੁਹਣੇ ਲੱਗ ਦੇ ਨੇ ਵਹਿਗੁਰੂ ਮੇਹਰ ਕਰੇਗਾ 👍👍
@gangboy2380
@gangboy2380 2 жыл бұрын
ਵੀਰ ਜੀ ਤੁਸੀਂ ਹਮੇਸ਼ਾ ਯਾਦ ਰੱਖੋ ਕਿ ਰੋਣ ਦੇ ਦਿਨ ਹੁਣ ਪਿੱਛੇ ਸ਼ਡ ਦੇਵੋਂ ਵੀਰੇ ਤੁਸੀਂ ਹਮੇਸ਼ਾ ਹਮੇਸ਼ਾ ਲਈ ਖ਼ੁਸ਼ ਰਹੋ ਧੰਨਵਾਦ
@gurmailkaur4389
@gurmailkaur4389 2 жыл бұрын
ਪੁੱਤ ਤੇਰੀ ਗੱਲ ਬਾਤ ਸੁਣ ਕੇ ਕੲਈਆ ਨੂੰ ਹੋਸਲਾ ਮਿਲਾਆ
@jasleenkaur2382
@jasleenkaur2382 Жыл бұрын
Nice ❤😊
@HARPREETSINGH-nh4fv
@HARPREETSINGH-nh4fv Жыл бұрын
I have just randomly clicked on this video but few words of your struggle has touched my heart .This couple story is so much inspiring to have always faith in God and keep moving to achieve success.God bless this couple with abundance of health and wealth.
@gaganchahal9752
@gaganchahal9752 2 жыл бұрын
ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਤੇ ਦੀਦੀ ਦੀ❤️
@ravigarcha6796
@ravigarcha6796 2 жыл бұрын
Salute hai bhain Kiran nu
@jasis6492
@jasis6492 2 жыл бұрын
Bahut hi emotional Story hai Waheguru aap dona nu hamesha kush rakhe
@gangboy2380
@gangboy2380 2 жыл бұрын
ਬਹੁਤ ਬਹੁਤ ਵਧੀਆ ਵੀਰ ਤੇ ਭੈਣ ਜੀ ਤੁਸੀਂ ਅੱਗੇ ਵਧਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ,, ਤੁਹਾਡਾ ਵੀਰ ਰੋਮੀ ਜਲੰਧਰ ਤੋਂ ,,ਮੇਰੀ ਇਹੇ ਦੁਆ ਕੀ ਤੁਸੀਂ ਜਿਓਂ ਹਜ਼ਾਰੋ ਸਾਲਾਂ,, Ok bro
@jasvirdhillon9091
@jasvirdhillon9091 Ай бұрын
Waheguru g, waheguru g, waheguru g, waheguru g, waheguru g......
@ramandeepbhagat8251
@ramandeepbhagat8251 2 жыл бұрын
Waheguru g khush rakhn dono couple nu 🙏🙏
@simmikaur7023
@simmikaur7023 2 жыл бұрын
Very nise
@jasveerkaur5722
@jasveerkaur5722 2 жыл бұрын
ਵੀਰ ਜੀ ਤੁਸੀਂ ਰੋ ਨਾ ਰੱਬ ਤੁਹਾਨੂੰ ਖੁਸ਼ ਰਖਣ
@kamaljitkamal6963
@kamaljitkamal6963 Жыл бұрын
Veer ji apna dil. Te apne kol a Jo bhut ਕੀਮਤੀ a Jo har aik kol nahi hunda veer ji👫👌
@Preet_nav786
@Preet_nav786 9 ай бұрын
Waheguru g thnu t thudi sari family nu always khus rakhn you are my favourite couple ❤❤❤❤❤❤😊
@amarjitcheema6988
@amarjitcheema6988 2 жыл бұрын
Beta ji tuci bahut makboot insaan ho age vadhdy raho khush raho.
@rajideol680
@rajideol680 2 жыл бұрын
ਬਹੁਤ ਵਧੀਆ ਨੇ ਵੀਰ ਤੇ ਭੈਣ 👍👍apna kisa v subscribers nu ingor nahi karda 👍👍
@ballibuttar2504
@ballibuttar2504 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਭੈਣ ਤੇ ਵੀਰ ਨੂੰ
@ParminderKaur-wf2hm
@ParminderKaur-wf2hm Жыл бұрын
Waha guru ji hor meher kern
@hujcoxjro7277
@hujcoxjro7277 9 ай бұрын
Waheguru ji waheguru ji waheguru ji ❤❤❤
@naharsingh8884
@naharsingh8884 2 жыл бұрын
ਵਾਹਿਗੁਰੂ ਵਾਹਿਗੁਰੂ ਜੀ
@JagjitSingh-vk6jh
@JagjitSingh-vk6jh Жыл бұрын
Satnam Wheguru ji mehar karna
@sawindersingh311
@sawindersingh311 2 жыл бұрын
Purana time kadi nhi bhulda ...mainu v jado yad aunda rona aa janda
@ravinderkour5561
@ravinderkour5561 8 ай бұрын
Veer.ji.guru.ji.tusa.nu.chardikala.kare🙏🙏🌹🌹🥀🥀🌺🌺🙏🙏
@balbirsandhusandhu7491
@balbirsandhusandhu7491 Жыл бұрын
Waheguru g ne tenu kini sohni wife mili ccc waheguru tenu hor ek khushi dewe
@Laddi-c5n
@Laddi-c5n Жыл бұрын
Veer ji thanu rab lambian umra bakshy veer ji tuci hamesha khush raho
@charanjeetkaur7010
@charanjeetkaur7010 9 ай бұрын
ਵਾਹਿਗੁਰੂ ਜੀ ਕਿਰਪਾ ਕਰਨਾ ਜੀ 👍
@manishagrewal3426
@manishagrewal3426 9 ай бұрын
Parmatma tuhanu hamesha khush rakhe
@kamaljotkaur-uz7or
@kamaljotkaur-uz7or Жыл бұрын
ਵਾਹਿਗੁਰੂ ਜੀ
@surinderkaur4279
@surinderkaur4279 9 ай бұрын
Veer ji tusi ta bhot himmat wale ho ❤️
@amarjeetkaur5668
@amarjeetkaur5668 2 жыл бұрын
Kinni maadi soch ohna Lokkan di jinna keha k Teeka Lwa do, 1 Leg nal servive krna mushkil aa. Jinna da Raakha oh sache pitaa parmatma hove ohna nu kuj nhi ho skda 🙏🙏
@BaldevSingh-yh8hg
@BaldevSingh-yh8hg 2 жыл бұрын
Kaka ji singh hemash shear hunda ne ap bought strong ho or mahan ho
@brarbrar5464
@brarbrar5464 2 жыл бұрын
God bless you
@seemaaneja9510
@seemaaneja9510 Жыл бұрын
True love story 🎉
@ramansandhu7572
@ramansandhu7572 2 жыл бұрын
Parvah nhi krni veerji khush rho chardikla ch rho ..be hpy nd healthy
@dpssingh4941
@dpssingh4941 2 жыл бұрын
ਅਸਲੀ ਅਰਥਾਂ ਵਿੱਚ ਘੈਂਟ ਪੰਜਾਬੀ
@ravipal-of4ps
@ravipal-of4ps Жыл бұрын
Mainu ta pata ee Aaj laga tusi song v gaunde aa mai tanu jaror sunage
@rajwinderkaur467
@rajwinderkaur467 Жыл бұрын
Waheguru Waheguru g
@sambhardwaj5019
@sambhardwaj5019 2 жыл бұрын
God bless you 🙌
@pritpalsingh5043
@pritpalsingh5043 Жыл бұрын
Good Very good nice
@pampanesar8332
@pampanesar8332 9 ай бұрын
Very emotional vlog. Sad leg was being ampu⁶
@baldishkaur9953
@baldishkaur9953 2 жыл бұрын
Sweeeeeeeet couple ❤️❤️❤️❤️❤️
@sukhpalgill785
@sukhpalgill785 Жыл бұрын
God bless you putt ❤️
@jasvirkaur5356
@jasvirkaur5356 2 жыл бұрын
Waheguru tuhanu hmesha khush rakhan🙏
@kamaljitkaur2890
@kamaljitkaur2890 5 ай бұрын
gbu beta❤️❤️❤️
@rajdeepgrewal-k7j
@rajdeepgrewal-k7j Жыл бұрын
apna bhra lgda mainu❤❤❤
@GurmeetSingh-vz7fr
@GurmeetSingh-vz7fr 2 жыл бұрын
Good gbu stay blessed always
@parveenlata2258
@parveenlata2258 2 жыл бұрын
Be happy
@dandiwalartsbutuiqe8513
@dandiwalartsbutuiqe8513 2 жыл бұрын
Hajji Sung.song
@haveliwale4858
@haveliwale4858 2 жыл бұрын
Kya Batt a makhna ♥️🥰
@DharamPal-sx2wv
@DharamPal-sx2wv 2 жыл бұрын
Slam ae tenu bro
@Gurmeetsingh-hv7fs
@Gurmeetsingh-hv7fs 2 жыл бұрын
ਜਿੳੁਂਦੇ ਵੱਸਦੇ ਰਹੋ,ਪ੍ਰਮਾਤਮਾ ਤੁਹਾਨੂੰ ਦੁਨੀਅਾਂ ਦੀ ਹਰ ਖੁਸ਼ੀ ਦੇਵੇ
@preetpunia2857
@preetpunia2857 2 жыл бұрын
ਜਿਊਦੇ ਰਹੋ ਪੁੱਤ ਸਦਾ ਖੁਸ਼ ਰਹੋ
@brarfamily4613
@brarfamily4613 11 ай бұрын
God bless you
@santokhsingh6343
@santokhsingh6343 2 жыл бұрын
ਜਿਸ ਆਦਮੀ ਦੇ ਸਰੀਰਕ ਅੰਗ ਪੁਰੇ ਨਹੀਂ ਹੁੰਦੇ ਉਸਨੂੰ ਜਿੰਦਗੀ ਵਿੱਚ ਜਿਆਦਾ ਸੰਘਰਸ਼ ਕਰਨਾ ਪੈਂਦਾ ਹੈ। ਰਬ ਤਹਾਨੂੰ ਖੁਸ਼ ਰਖੇ।
@mann3990
@mann3990 2 жыл бұрын
ਨਹੀ ਵੀਰੇ ਰੋ ਨਾ ਪਲੀਜ ਤੁਸੀਂ ਤਾਂ ਬਹੁਤ ਵਧੀਆ ਵੀਰੇ
@dkmetcalf14598
@dkmetcalf14598 11 ай бұрын
Salute couple. Rabb de rang ne.Jehde dil tod de ne Washington ji.. ..................
@Gursewaksingh-ij3hz
@Gursewaksingh-ij3hz 5 ай бұрын
😊😊?
@jagseersingh5913
@jagseersingh5913 2 жыл бұрын
ਇੰਨੀਆਂ ਸੋਹਣੀਆਂ ਜੋੜੀਆਂ ਤਾਂ ਉਪਰੋਂ ਬਣ ਕੇ ਆਉਦੀਆ ਨੇ ਪਰਮਾਤਮਾ ਹਮੇਸ਼ਾ ਖ਼ੁਸ ਰਖੇ 🙏🙏🙏🙏🙏
@MukeshKumar-lz6xl
@MukeshKumar-lz6xl 2 жыл бұрын
Good bless you
@jaswantjagal3349
@jaswantjagal3349 2 жыл бұрын
ਜੇਕਰ ਜੀਵਨ ਸਾਥੀ ਵਧੀਆ ਸਿਆਣਾ ਹੋਵੇ ਤਾਂ ਬੰਦੇ ਦੇ ਵੱਡੇ ਤੋਂ ਵੱਡੇ ਦੁੱਖ ਵੀ ਫੁੱਲਾਂ ਦੀ ਮਹਿਕ ਵਾਂਗ ਲੱਗਦੇ ਹਨ ਵੀਰ ਮੇਰੀ ਵੀ 07 ਤੋ ਇਹੀ ਪੁਜ਼ੀਸ਼ਨ ਬਣ ਗਈ ਹੈ ਪਰ ਪਰਿਵਾਰ ਨੇ ਕਦੇ ਮਹਿਸੂਸ ਹੀ ਨੀ ਹੋਣ ਦਿੱਤਾ ਕਿ ਮੈਂ ਅੰਗਹੀਣ ਹਾਂ ਜੇ ਇੱਕ ਰਾਹ ਬੰਦ ਹੋ ਜਾਂਦਾ ਹੈ ਤਾਂ ਰੱਬ ਤੁਹਾਨੂੰ ਦੂਜਾ ਰਸਤਾ ਵੀ ਖੋਲ ਦਿੰਦਾ ਹੈ ਬੱਸ ਇਨਸਾਨ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ
@karamjeetsingh6478
@karamjeetsingh6478 Жыл бұрын
Wahaguru sir ap nu hamesha khush rakhe😢 m v sir handicap h ji mnu pta handicap nu ki ki prblm aunde n jin
@PS-et7ff
@PS-et7ff 2 жыл бұрын
ਸਤ ਸਿਰੀ ਅਕਾਲ ਭੈਣ ਜੀ ਤੈਨੂੰ ਕੋਟਿ ਕੋਟਿ ਨਮਨ ਕਰਦੇ ਹਾਂ ਤੇਰੀ ਸੋਚ ਨੂੰ ਬੋਹਤ ਬਾਦਪਨ ਕੀਤਾ ਵੀਰ ਦਾ ਸਾਥ ਦਿਤਾ ਏਹੀ ਸਾਚੀ ਅੰਸਾਨੀਆਤ ਹ ਤੇਰੇ ਵਿਚ ਰਬ ਦਿੱਖ ਦਾ ਹ
@happykaur8954
@happykaur8954 2 жыл бұрын
ਪਰਮਾਤਮਾ ਤੁਹਾਨੂੰ ਸਦਾ ਖੁਸ਼ ਤੇ ਚਰਦੀ ਕਲਾ ਵਿਚ ਰੱਖੇ
@kashmirkaur4482
@kashmirkaur4482 Жыл бұрын
🇧🇬
@pinderrori7332
@pinderrori7332 2 жыл бұрын
ਪਿਆਰੇ ਵੀਰ ਜੀ ਤੇ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@gurpalsingh1865
@gurpalsingh1865 2 жыл бұрын
ਭੈਣ ਨੂੰ ਸਲੂਟ ਹੈ ਜਿਸ ਨੇ ਹੈਂਡੀਕੈਪਟ ਨਾਲ ਵਿਆਹ ਕਰਵਾਇਆ। ਕੁੜੀਆਂ ਹੈਂਡੀਕੈਪਟ ਮੁੰਡਿਆਂ ਨੂੰ ਪਸੰਦ ਨਹੀਂ ਕਰਦੀਆਂ
@daljeet376
@daljeet376 2 жыл бұрын
ਸੰਘਰਸ਼ ਦਾ ਨਾਮ ਹੀ ਜ਼ਿੰਦਗੀ ਹੈ ਤੁਸੀਂ ਮਾਨਸਿਕ ਤੌਰ ਤੇ ਬਹੁਤ ਮਜ਼ਬੂਤ ਹੋ ਹੋਰਾਂ ਟੁੱਟ ਚੁੱਕੇ ਲੋਕਾਂ ਨੂੰ ਤੁਸੀਂ ਰਾਹ ਦਸੇਰਾ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@navidhillon5968
@navidhillon5968 2 жыл бұрын
ਵੀਰ ਤੁਹਾਡੀ ਜਿੰਦਗੀ ਵਾਰੇ ਜਾਣ ਕੇ ਦੁੱਖ ਵੀ ਬਹੁਤ ਹੋਇਆ ਪਰ ਖੁਸ਼ੀ ਇਸ ਗੱਲ ਦੀ ਹੋਈ ਕਿ ਆਪ ਹਿੰਮਤ ਵਾਲੇ ਤੇ ਮੇਹਨਤੀ ਉ ਤੇ ਦੁਲੇਰ ਵੀ ਹੋ ਆਪ ਦੀ ਜਿੰਦਗੀ ਦਾ ਸੰਘਰਸ ਦੇਖ ਕੇ ਮਨ ਨੂੰ ਬਹੁਤ ਹਿੰਮਤ ਮਿਲੀGod bless you bro and family Waheguru g mehar Karen dilo salute a vir teri himat nu 🙏🙏👍
@sunilgujjargujjar6209
@sunilgujjargujjar6209 2 жыл бұрын
ਜ਼ਿੰਦਗੀ ਵਿਚ ਬਹੁਤ ਉਤੇ ਥੱਲੇ ਚਲਦਾ ਰਹਿੰਦਾ ਹੈ ਹਿੰਮਤ ਰੱਖੋ ਹੌਂਸਲਾ ਅਫਜ਼ਾਈ ਕਰੋ ਜ਼ਿੰਦਗੀ ਅੰਤ ਚੰਗੀ ਹੋਵੇਗੀ
@harmanpreetkaur6758
@harmanpreetkaur6758 2 жыл бұрын
ਵਾਹਿਗੁਰੂ ਮੇਹਰ ਕਰੇ ਧੰਨ ਬਾਬਾ ਬੁੱਢਾ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰਖੋ
@Eastwestpunjabicooking
@Eastwestpunjabicooking Жыл бұрын
ਤੁਹਾਡੀ ਦੋਨਾ ਦੀ ਸੀਰਤ ਤੇ ਸੋਚ , ਖੁਸ਼ , ਗੁਰੂ ਜੀ ਮੇਹਰ ਕਰੇ👆🏽
@gangboy2380
@gangboy2380 2 жыл бұрын
ਬਹੁਤ ਬਹੁਤ ਵਡਾ ਜਿਗਰਾਂ ਤੁਹਾਡਾ ਭੈਣ ਜੀ ਸਦਾ ਖੁਸ਼ ਰਹੋ ਭੈਣ, ਤੇ ਵੀਰ ਜੀ ਪਰਮਾਤਮਾ ਤੁਹਾਨੂੰ ਲੰਮੀ ਉਮਰ ਦੇਵੇ
@sukhmander4861
@sukhmander4861 2 жыл бұрын
Good👌👌👌👌
@gurdevsingh8131
@gurdevsingh8131 2 жыл бұрын
ਭੈਣੇ ਬਹੁਤ ਬਹੁਤ ਧੰਨਵਾਦ ਆਪ ਨੇ ਆਪਣੀ ਜ਼ਿੰਦਗੀ ਦੀ ਗੱਲ ਕੀਤੀ ਹੈ ਕਿ ਜਿਵੇਂ ਇਹ ਵੀਰ ਜੀ ਦਾਸ ਦੇ ਨੇ ਬਹੁਤ ਦੁਖ ਹੋਇਆ ਇਸ ਗੱਲ ਦਾ ਪਾਰ ਰੱਬ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ
@arshbrar6162
@arshbrar6162 2 жыл бұрын
ਸੋਡੀ ਜੋੜੀ ਸਦਾ ਚੜਦੀ ਕਲਾ ਵਿੱਚ ਰਹੇ ਬਾਈ ਜੀ ਤੇ ਭੈਣ ਜੀ
@jasvirkaur2915
@jasvirkaur2915 2 жыл бұрын
ਰੋਣਾ ਨਈ ਵੀਰ ਇਹ ਤਾਂ ਵਾਹਿਗੁਰੂ ਦੀ ਰਚਨਾ ਤੁਸੀ ਰੋਣਾ ਨਈ,ਮੈਂ ਭੀ ਅਪਾਹਿਜ ਹਾ ਮੇਰਾ ਹਸਬੈਂਡ ਭੀ ਪਰ ਸਬ ਠੀਕ ਹੈ ਕੁਝ ਨਾ ਕੁਝ ਪ੍ਰੌਬਲਮ ਆਈ ਤਾਂ ਕੁਝ ਰਿਸ਼ਤਾਦਾਰ ਦੀ ਨਿੰਮੀ ਸੋਚ ਕਰਕੇ ਆਈ ਵੈਸੇ ਸਬ ਠੀਕ ਤੁਸੀ ਰੋਣਾ ਨਈ ਲੋਕ ਕਿਹੜਾ ਸੋਖੇ ਨੇ ਚਾਹੇ ਅਪਾਹਿਜ ਨਈ
@balivinderkaur8883
@balivinderkaur8883 2 жыл бұрын
ਪੁੱਤ ਜੀ ਤੁਸੀਂ ਬਹੁਤ ਸੁੱਟਰੋਗੌ ਹੋ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਹਾਂ 🙏🙏
@harinderpalsingh4401
@harinderpalsingh4401 2 жыл бұрын
ਭਰਾਵਾਂ ਮੇਰੀ 21,”ਉਮੱਰ ਚ ਲੱਤ ਕੱਟਣ ਬਿੰਨਾਂ ਇੱਲਾਜ ਨਹੀਂ ॥ ਬਾਈ ਜੀ ਵਾਹਿਗੁਰੂ ਜੀ ਕਿ੍ਰਪਾ ਕੀਤੀ ਸੀ॥ ਕਾਕਾ ਜੀ ਲੱਤ ਬਹੁਤ ਦਰਦ ਕਰਦੀ ਹੈ!! ਸਾਰੀ ਲੱਤ ਲੱਕੜ ਵਾਂਗ ਸਿੱਧੀ ਰਹਿ ਗਈ॥ ਜਦੋਂ ਦੇ ਮੱਲੇਕੋਟਲੇ ਬੱਸ਼ੀਰ ਡਾ:ਨੇ ਕਿਹਾ ਕਿ ਤੂੰ ਲੰਗੜਾ ਹੀ ਰਹੇਗਾ॥ 45,ਦਿਨਾਂ ਡਾਕਟਰ ਨੇ ਤੂੰ ਦਰਦ ਨਿੱਵਾਰਨ ਗੋਲੀ ਦਿੰਦੇ ਸੀ॥1991: ਵਾਹਿਗੁਰੂ ਰਾਖਾ ਹੁੱਣ ਮੈਂ ਤੁੱਰਦਾ ਹਾਂ॥ ਬੱਸ ਟਾਇੱਮ ਪਾਸ ਹੈ,
@MANJITKaur-jx6nl
@MANJITKaur-jx6nl 2 жыл бұрын
ਤੁਹਾਨੂੰ ਦੋਹਾ ਨੂੰ ਰੱਬ ਖੁਸ ਰੱਖੇ
@Nirmalsingh-et1pi
@Nirmalsingh-et1pi 2 жыл бұрын
ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਕਸ਼ੇ
@shere-punjabsinghshergill3257
@shere-punjabsinghshergill3257 Жыл бұрын
Bhau tu koi job kardo kiu k tuhanu easily job mil jani si. MA tusi kiti si. Kiu thagga magar firde rahe.? Bibi da bol Majhe da e? Am I right?
@sukhpalkhehra444
@sukhpalkhehra444 Жыл бұрын
ਭੈਣ ਜੀ ਵੀਰ ਜੀ ਸਤਿ ਸ਼੍ਰੀ ਆਕਾਲ ਮੈਂ ਤੁਹਾਡੇ ਸਾਰੇ ਏਪੀਛੂਡ ਦੇਖਦੀ ਆ ਮੇਰੇ ਵੀ ਇੱਕ ਬਾਂਹ ਹੈ ਵੀਰ ਜੀ ਮੇਰੀ ਬਾਂਹ ਪਹਿਲਾਂ ਤੋਂ ਹੀ ਹੈ ਪਰ ਵੀਰ ਜੀ ਤੁਹਾਡੇ ਦੁਖ ਸੁਖ ਆਪਣੇ ਕਰਮਾਂ ਦਾ ਹੁੰਦਾ ਮੈ ਸੋਚਦੀ ਹਾਂ ਮੈਨੂੰ ਵੀ ਇਸ ਤਰ੍ਹਾਂ ਲੋਕ ਕਹਿੰਦੇ ਹਨ ਪਰ ਵੀਰ ਜੀ ਵਾਹਿਗੁਰੂ ਲੰਮੀ ਉਮਰ ਕਰੇ
@maansaab722
@maansaab722 2 жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਿਰ ਕਰੋ
@sarbjitsingh-w2t
@sarbjitsingh-w2t Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੀਰ ਜੀ। ❤❤❤। ਭੈਣ ਹਮੇਸ਼ਾ ਖੁਸ਼ ਰਹੇ ਹੋ❤❤
@yashpreet3890
@yashpreet3890 2 жыл бұрын
ਵੀਰ ਜੀ ਤੁਸੀਂ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਖੁਸ਼ ਰਹੋ ਧੰਨਵਾਦ ਜੀ 🙏
@parmjitkaur267
@parmjitkaur267 Жыл бұрын
ਪੁੱਤ ਬਹੁਤ ਦੁੱਖ ਲਗਾ ਰੱਬਾ God bless you putt .Love you always .
@sakinderboparai3046
@sakinderboparai3046 2 жыл бұрын
ਰਿਸ਼ਤੇ ਧੁਰੋਂ ਹੀ ਵਾਹਿਗੁਰੂ ਵੱਲੋ ਬਣਾੲੇ ਹੁੰਦੇ ਨੇ ।
@rajdawinderkaur215
@rajdawinderkaur215 2 жыл бұрын
ਨਾ ਰੋ ਬੇਟਾ ਜੀ ਵਾਹਿਗੁਰੂ ਜੀ ਆਪੇਂ ਭਲੀ ਕਰਨਗੇ
@h_sgaming2842
@h_sgaming2842 2 жыл бұрын
ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਸੰਗਰੂਰ
@hundalshady
@hundalshady 2 жыл бұрын
ਵਾਹਿਗੁਰੁੂ ਸਦਾ ਮੇਹਰ ਬਨਾਹੀ ਰੱਖੇ ਤੁਹਾਡੇ ਦੋਨਾ ਤੇ ਭਾਜੀ ਕੋਈ ਤੁਹਾਡੇ ਤੋ ਸਿੱਖੇ , ਹਿਂਮਤ ਹੈ ਤਾ ਸਬ ਹੋ ਸਕਦਾ
@sukhjitsainishamindersingh3457
@sukhjitsainishamindersingh3457 2 жыл бұрын
ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@amandeepsandhu5007
@amandeepsandhu5007 2 жыл бұрын
God bless u both of u always be positive God will full ur life with joy n success stay blessed always
@harjinderbaath9452
@harjinderbaath9452 2 жыл бұрын
😘🥰🥰
@balfitnessclub3679
@balfitnessclub3679 2 жыл бұрын
ਬਾਬਾ ਤਰੱਕੀਆਂ ਬਖਸ਼ੇ ਜੀ ਹਰ ਇੱਕ ਦਿਲ ਦੀ ਤਮੰਨਾ ਪੂਰੀ ਕਰੇ,, ਬਾਕੀ ਭੈਣੇ ਤਹਾਨੂੰ slute🙋‍♂️ ਆ ਜੀ
@ranjitsanghera9313
@ranjitsanghera9313 2 жыл бұрын
ਵਾਹਗੁਰੂ ਵਾਹਗੁਰੂ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਭਾਈ ਜੀਉਂਦੇ ਰਹੋ ਨੀਲੀ ਛੱਤ ਵਾਲਾ ਤੁਹਾਨੂੰ ਤਰੱਕੀਆਂ ਤੰਦਰੁਸਤੀ ਬਖਸ਼ੇ
@kituart8666
@kituart8666 2 жыл бұрын
ਪ੍ਰਮਾਤਮਾ thodi ਜੋੜੀ ਬਣਾਕੇ ਰੱਖੇ ਵੀਰ 🙏
@sunrisesunset979
@sunrisesunset979 2 жыл бұрын
ਵਾਹਿਗੁਰੂ ਜੀ ਅੰਗ-ਸੰਗ ਸਹਾਈ ਹੈ ।
@navjot1526
@navjot1526 2 жыл бұрын
ਵਿਰ ਜੀ ਜ਼ਿਦਗੀ ਵਿੱਚ ਬਹੁਤ ਮਸਿਬਤਾ ਆਉਂਦਿਆਂ ਹੈ ਮੇਰੇ ਨਾਲ ਵਿ ਐਦਾ ਹੀ ਹੋਇਆ ਹੈ ਮੇਰੀ ਇਕ ਅੱਖ ਦੀ ਲੈਟ ਨਹੀਂ ਹੈ ਮੈਂ ਬਹੁਤ ਖੁਸ਼ ਰਹਿੰਦੀ ਹਾਂ ਪਰ ਜਦੋਂ ਮਹਿਸੂਸ ਹੁੰਦਾ ਬਹੁਤ ਦੁਖ ਹੁੰਦਾ ਹੈ
@ramangrewal6053
@ramangrewal6053 2 жыл бұрын
Salute hai happy couple nu waheguru ji tuhanu chardikala bakhshan🙏🙏👍♥️
@bikramsingh4172
@bikramsingh4172 2 жыл бұрын
Maharaj hmeshaaa chardiklaaaa ch rakhan 🙏🏻🙏🏻🙏🏻 Hmeshaaa khush rahooo ❤️❤️❤️ God bls ju both ❤️❤️❤️
@surinderpalkaur5273
@surinderpalkaur5273 2 жыл бұрын
Don’t worry whatever you guys doing just do it don’t listen to anybody people they are jealous carry-on God bless you guys🙏🙏
@melgill7382
@melgill7382 2 жыл бұрын
Salute the pure love support and courage for each other -You both are beautiful peaceful inspirational happy couple, may God Bless you with all your dreams always. Savar Santokh da fal mitha. Bless ignorant people for their negative comments, God looks after everyone.
@gagandeepbains9627
@gagandeepbains9627 Жыл бұрын
Excellent I salute all those good couples who are very nice and understanding to each other and in general keep it up always
@baljitkaur292
@baljitkaur292 Жыл бұрын
ਬਹੁਤ।ਵਧੀਆ।ਬੇਟਾ।ਤ੍ਰੀਆ।ਗੱਲਾਂ।ਰੱਬ।ਦੋਨਾਂ।ਨੂੰ।ਲੰਮੀ।ਉਮਰ।ਦੇਵੇ।ਮੈਂ।ਰੋਜ਼।ਤੁਹਾਨੂੰ।ਦੇਖਦੀ।ਹਾਂ।ਬਹੁਤ।ਦਲੇਰੀ।ਹੈ।ਤੇਰੀ।ਬੇਟਾ।ਕਿਰਨ।ਬੇਟੀ।ਦੀ।ਉਸ।ਤੋਂ।ਵੀ।ਜ਼ਿਆਦਾ।ਜਿਸ।ਨੇ।ਸਾਥ।ਦਿੱਤਾ।ਹੈ।ਦੋਨੋਂ।ਵੀ।ਬਹੁਤ।ਸਮਾਟ।ਹੋ।ਖ਼ੁਸ਼।ਰਹੋ।❤❤🎉
@sardulsingh7727
@sardulsingh7727 Жыл бұрын
Very nice ❤❤ Waheguru ji tuhadi jori nu slamat rakhe and live long God bless you 🙏🙏
@kulwinderkaur-fm7vt
@kulwinderkaur-fm7vt 2 жыл бұрын
God bless both of you,Aho ji kudi nasibaa valaya nu naseeb hundiya ,Jo Aho ji halt vich full Life sath dindiya.
@Sandhusaab56
@Sandhusaab56 2 жыл бұрын
ਬਹੁਤ ਹਿਮਤ ਰਖੀ ਵੀਰ ਹੁਰਾ ਨੇ
@kskaryanastore
@kskaryanastore Ай бұрын
ਭੈਣ ਮੇਰੀਏ ਰੀਝਾਂ ਮਾਰ ਕੇ ਹੀ ਮੰਜ਼ਿਲਾਂ ਤੱਕ ਪਹੁੰਚਿਆ ਜਾਦਾਂ। ❤❤❤❤❤❤❤❤❤
Jannat Maan Interview|Punjabi Motivational Interview|Mani Parvez|Kaint Punjabi
26:23
Kaint Punjabi (ਘੈਂਟ ਪੰਜਾਬੀ)
Рет қаралды 302 М.
Rimpy Verma  Struggle Life |Motivating Couple Interview |Rimpy Verma |Mani Parvez|@kaintpunjabi
1:18:56
Kaint Punjabi (ਘੈਂਟ ਪੰਜਾਬੀ)
Рет қаралды 313 М.
How do Cats Eat Watermelon? 🍉
00:21
One More
Рет қаралды 10 МЛН
Minecraft Creeper Family is back! #minecraft #funny #memes
00:26
The joker favorite#joker  #shorts
00:15
Untitled Joker
Рет қаралды 30 МЛН
Sass di favourite Nooh kehri ? 🫣 punjabi vlog | couple vlog
14:28
The Happiest Couple
Рет қаралды 21 М.
Reet Pal Interview|Anu Deep Chauhan|@Anureetpal |Mani Parvez|Kaint Punjabi
51:29
Kaint Punjabi (ਘੈਂਟ ਪੰਜਾਬੀ)
Рет қаралды 621 М.
How do Cats Eat Watermelon? 🍉
00:21
One More
Рет қаралды 10 МЛН