Reet Pal Interview|Anu Deep Chauhan|

  Рет қаралды 622,060

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Reet Pal Interview|Anu Deep Chauhan| @Anudeep chauhan |Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 747
@kaintpunjabi
@kaintpunjabi 2 жыл бұрын
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@Jassmalhi509
@Jassmalhi509 2 жыл бұрын
♥️♥️♥️💯💯💯🔥🔥🔥🔥🔥🇨🇦🇨🇦🇨🇦🇨🇦🇨🇦🇨🇦
@sidhu-moosewala61
@sidhu-moosewala61 2 жыл бұрын
❤❤❤❤❤
@kuldipkaur4553
@kuldipkaur4553 2 жыл бұрын
@@Jassmalhi509 qqqq
@lachhmansingh465
@lachhmansingh465 2 жыл бұрын
@@Jassmalhi509 L
@jaat8382
@jaat8382 2 жыл бұрын
​@@Jassmalhi509 my mi gg hu ch op
@rjvirsingh2703
@rjvirsingh2703 2 жыл бұрын
ਭੈਣੇ ਤੇਰੀਆਂ ਦੁੱਖ ਭਰੀਆਂ ਗੱਲਾਂ ਨੇ ਮੈਨੂੰ ਵੀ ਰਵਾ ਦਿੱਤਾ 😪👏👏
@karmjitrai146
@karmjitrai146 2 жыл бұрын
ਭੈਣੇ ਤੁਸੀਂ ਜਿੰਦਗੀ ਵਿੱਚ ਬਹੁਤ ਦਰਦ ਹੰਢਾਏ ਨੇ ਸੁਣ ਕੇ ਦਿਲ ਬਹੁਤ ਭਾਵੁਕ ਹੋ ਗਿਆ ਪ੍ਰਮਾਤਮਾ ਤੈਨੂੰ ਜਿੰਦਗੀ ਵਿੱਚ ਹਰ ਖੁਸੀ ਬਖਸ਼ੇ
@JaskaranSingh-kx3mb
@JaskaranSingh-kx3mb 2 жыл бұрын
ਰੀਤ ਦੀਦੀ ਜੀ ਆਪ ਜੀ ਦੀ ਲਾਈਫ ਵਾਰੇ ਸੁਣ ਕੇ ਤਾਂ ਮਨ ਭਰ ਆਇਆ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਆਪ ਜੀ ਨੂੰ
@KK-op8ev
@KK-op8ev 2 жыл бұрын
ਰੀਤ ਤੇਰੀ ਦੁੱਖਾਂ ਭਰੀ ਕਹਾਣੀ ਨੇ ਦਿਲ ਹਿਲਾ ਦਿੱਤਾ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਚੜਦੀ ਕਲਾ ਬਖਸ਼ੇ
@Reet60
@Reet60 2 жыл бұрын
Anudeep chauhan
@maan.9899
@maan.9899 2 жыл бұрын
@@Reet60 sister ji thoda pH no deo je plz bahut jrure Kam aa
@Reet60
@Reet60 2 жыл бұрын
@@maan.9899 hnji sado veere ki Kam aa g
@jagatgururavidassji7
@jagatgururavidassji7 2 жыл бұрын
ਸਲਾਮ ਏ ਇਹੋ ਜਿਹੀ ਧੀ ਨੂੰ ਜੋ ਲੱਖਾ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣੀ,,🙏🏻🙏🏻🙏🏻
@amarjitsingh1946
@amarjitsingh1946 2 жыл бұрын
ਬਹੁਤ ਦਰਦ ਭਰੀ ਕਹਾਣੀ ਆ ਰੀਤ ਭੈਣ ਬਹੁਤ ਦੁੱਖ ਹੋਇਆ
@nachhattarsingh592
@nachhattarsingh592 2 жыл бұрын
ਸੰਘਰਸ਼ ਭਰੀ ਕਹਾਣੀ ਸੁਣ ਕੇ ਮਨ ਰੋਇਆ ਵੀ ਪਰ ਰੀਤ ਦਾ ਹੌਸਲਾ ਸੁਣ ਕੇ ਮਨ ਖ਼ੁਸ਼ ਵੀ ਬਹੁਤ ਹੋਇਆ।ਰੀਤ ਪਰਮਾਤਮਾ ਤੈਨੂੰ ਚੜਦੀ ਕਲਾ ਵਿਚ ਰੱਖੇ।
@balvirdhaliwal1041
@balvirdhaliwal1041 2 жыл бұрын
🙏 ਪ੍ਰਮਾਤਮਾ ਇਸ ਭੈਣ ਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ੀ । 🙏
@manjindersingh2830
@manjindersingh2830 2 жыл бұрын
ਸਲਾਮ ਹੈ ਤੁਹਾਡੇ ਹੋਸਲੇ ਨੂ , 🙏🏻
@manshahiajk6135
@manshahiajk6135 2 жыл бұрын
ਬਹੁਤ ਦੂੱਖ ਭਰੀ ਕਹਾਣੀ ਆ ਰੀਤ ਭੈਣੇ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ
@kuldipsingh7792
@kuldipsingh7792 2 жыл бұрын
Reet sister da ਦੁੱਖ ਸੁਣ ਕੇ ਬੁਹਤ ਕੁਝ ਚੇਤੇ ਆਉਂਦਾ ਰੱਬ ਇਹੋ ਜਿਹੇ ਦਿਨ ਕਿਸੇ ਤੇ ਵੀ ਨਾ ਆਵੇ
@NirmalSingh-cj2zi
@NirmalSingh-cj2zi 2 жыл бұрын
Koi duhk ni es nu juti aa
@navjot473
@navjot473 2 жыл бұрын
ਵੀਰ ਜੀ ਤੁਸੀ ਬਹੁਤ ਸੋਹਣੀ ਇੰਟਰਵਿਊ ਕਰਦੇ ਓ ਜਿੰਨਾ ਲੋਕਾਂ ਨੇ ਜ਼ਿੰਦਗੀ ਚ ਬਹੁਤ ਦੁੱਖ ਤਕਲੀਫਾ ਸਹਿ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਕੰਮ ਕਰਕੇ ਆਪਣਿਆ ਔਰ ਦੁਨਿਆ ਦੀਆ ਗੱਲਾਂ ਸੁਣ ਕੇ ਜਿੰਦਗੀ ਚ ਕੰਮ ਕਰਕੇ ਅੱਗੇ ਆਏ ਲੋਕਾਂ ਨੂੰ ਕੁੱਝ ਕਰ ਕ ਦਿਖਾਇਆ ਰੀਤ ਤੁਸੀਂ ਬਹੁਤ ਸੋਹਣੀ ਐਕਟਿੰਗ ਕਰਦੇ ਓ ਵਾਹਿਗੁਰੂ ਜੀ ਤੁਹਾਨੂੰ ਬਹੁਤ ਜਿਆਦਾ ਤਰੱਕੀ ਬਖਸ਼ਣ
@BalwinderKaur-mu9zb
@BalwinderKaur-mu9zb Жыл бұрын
ਭੈਣੇ ਤੇਰੀ ਦਾਸਤਾਨ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ ਵਾਹਿਗੁਰੂ ਤੇਨੂੰ ਜ਼ਿੰਦਗੀ ਵਿੱਚ ਹਰ ਖੁਸ਼ੀ ਦੇਵੇ 🙏🙏🙏
@kundansingh6441
@kundansingh6441 Жыл бұрын
ਬਹੁਤ ਹੀ ਦੁੱਖਾਂ ਭਰੀ ਕਹਾਣੀ ਹੈ ਭੈਣੇ ਵਾਹਿਗੂਰੂ ਜੀ ਮੇਹਰ ਕਰੋ 🙏🙏🙏🙏🙏
@RanjitSingh-gn5gf
@RanjitSingh-gn5gf 2 жыл бұрын
ਇੱਜ਼ਤ ਸਭ ਤੋਂ ਵੱਡੀ ਪ੍ਰਾਪਰਟੀ ਹੈ
@manjitmann7943
@manjitmann7943 2 жыл бұрын
ਰੀਤ ਭੈਣ ਦਰਦ ਭਰੀ ਕਹਾਣੀ ਸੁਣ ਕੇ ਬਹੁਤ ਦੁੱਖ ਹੁੰਦਾ ਪਰਮਾਤਮਾ ਮਿਹਰ ਕਰੇ
@balwantkaurchahal8382
@balwantkaurchahal8382 2 жыл бұрын
ਬਹੁਤ ਦਰਦਭਰੀ ਦਾਸਤਾਨ ਹੈ ਇਸ ਬੇਟੀ ਦੀ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਇਸ ਦੀ ਹੈਲਪ ਕਰਨੀ ਚਾਹੀਦੀ ਹੈ। ਵਾਹਿਗੁਰੂ ਮੇਹਰ ਕਰੇ।
@ramandeepkaursandhu5490
@ramandeepkaursandhu5490 2 жыл бұрын
Hnji help karo es bhan di sare Jane Jina v ho sakda
@ranbirkaur9705
@ranbirkaur9705 2 жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ ਜੀ ਵਾਹਿਗੁਰੂ 👍👍👍👍🤴🤴🤴
@manrajsingh6683
@manrajsingh6683 2 жыл бұрын
ਬਹੁਤ ਦੁੱਖ ਭਰੀ story ਅਾ ਭੈਣੇ ਤੁਹਾਡੀ । ਇਹੋ ਜਿਹਾ ਜਾਲਮ ਪਤੀ ਕਦੇ ਕਿਸੇ ਕੁੜੀ ਨੂੰ ਨਾ ਮਿਲੇ। ਖੁਸ਼ ਰਹਿ ਭੈਣੇ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ। ਸਦਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ । ਤੁਹਾਡੀ ਸਟੋਰੀ ਸੁਣ ਕੇ ਬਹੁਤ ਦੁੱਖ ਹੋਇਆ।
@numerical821
@numerical821 Жыл бұрын
ha ji ji
@kirandeep2037
@kirandeep2037 2 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਬੱਚੀ ਤੇ, ਤੇ ਹੁਣ ਕੋਈ ਦੁਖ ਨਾ ਆਵੇ। ,, ਬੱਲੂ ਰਟੈਂਡਾ,,
@NarinderSingh-gl7lo
@NarinderSingh-gl7lo 2 жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ।ਭੈਣੇ। ਡੋਲੀ। ਨਾ। ਵਾਹਿਗੁਰੂ ਭਲੀ ਕਰੇ ਗਾ
@sunilGujjar-yf9mk
@sunilGujjar-yf9mk 2 жыл бұрын
Sat shri akal bhaji
@iqbalsandhu9344
@iqbalsandhu9344 2 жыл бұрын
ਬਹੁਤ ਦੁੱਖ ਕਸਟ ਝੱਲਿਆ ਰੀਤ ਨੇਂ ਵਾਹਿਗੁਰੂ ਆਉਣ ਵਾਲੇ ਸਮੇਂ ਵਿੱਚ ਸਿਰ ਤੇ ਮੇਹਰ ਭਰਿਆ ਹੱਥ ਰੱਖਣ
@inder7109
@inder7109 2 жыл бұрын
ਸਲਾਮ ਹੈ ਤੇਰੀ ਹਿੰਮਤ ਨੂੰ .... ਪਰਮਤਮਾਂ ਤੰਦਰੁਸਤ 'ਤੇ ਖ਼ੁਸ਼ਹਾਲ ਰੱਖੇ...
@samralamusicstudio550chann9
@samralamusicstudio550chann9 2 жыл бұрын
ਅਸੀਂ ਕਹਿੰਦੇ ਹਾਂ ਅਸੀਂ ਦੁਖੀ ਦੁਨੀਆਂ ਪਰੇ ਤੋਂ ਪਰੇ ਦੁਖੀ ਪੲਈ ਆ ਦਾਤਾ ਸਭ ਨੂੰ ਖੁਸ਼ ਰੱਖੀਂ
@parveenguru3526
@parveenguru3526 2 жыл бұрын
Sachi gal ha 🙏🙏
@djnoordeepentertainmentrai8892
@djnoordeepentertainmentrai8892 Жыл бұрын
ਇੰਟਰਵਿਊ ਵੇਖ ਸੁਣਕੇ ਹਰ ਇਂਕ ਇਨਸਾਨ ਦਾ ਦਿਲ ਭਾਵੂਕ ਹੋ ਜਾਵੇਗਾ ਵਾਹਿਗੁਰੂ ਜੀ ਰੀਤ ਨੂੰ ਤਰਂਕੀਆ ਬਖਸੇ ਅਤੇ ਚੜਦੀ ਕਲਾ ਬਖਸ਼ੇ
@amreekkaur4136
@amreekkaur4136 2 жыл бұрын
ਧੀਏ ਵਾਹਿਗੁਰੂ ਤੈਨੂੰ ਤਰੱਕੀਆ ਬਖਸ਼ੇ ਤੇਰੇ ਹੌਂਸਲੇ ਨੂੰ ਸਲਾਮ ॥ ਮਰਨਾ ਕੋਈ ਹਲ ਨਹੀ ਹੋਰ ਦੁਖੀ ਧੀਆ ਨੂੰ ਇਸ ਤੋ ਸੇਧ ਲੈਣੀ ਚਾਹੀਦੀ ਹੈ ॥
@gurdevsinghaulakh7810
@gurdevsinghaulakh7810 2 жыл бұрын
ਇਜਤ ਬਹੁਤ ਪਿਆਰੀ ਚੀਜ ਹੈ ਭੈਣ ਰੀਤ ਲਈ Carry on ਰੱਬ ਭਲੀ ਕਰੇਗਾ ਜਲਦੀ
@Reet60
@Reet60 2 жыл бұрын
Thanku so much g
@dilawarsingh1610
@dilawarsingh1610 Жыл бұрын
Reet bete WAHEGURU CHARDI KALA BAKSHE🌻
@jagpalsohi6118
@jagpalsohi6118 2 жыл бұрын
ਵਾਹਿਗੁਰੂ ਜੀ ਰੀਤ ਨੂੰ ਤਰੱਕੀ ਬਖ਼ਸ਼ੇ ਅਤੇ ਸਾਫ਼ ਸੁਥਰਾ ਕੰਮ ਮਿਲੇ ਜੀ
@avtarsingh8633
@avtarsingh8633 2 жыл бұрын
ਵਾਹਿਗੁਰੂ ਜੀ
@harshpreet2203
@harshpreet2203 2 жыл бұрын
ਭੈਣ ਜੀ ਸਲਾਮ ਹੈ ਤੇਰੀ ਸੋਚ ਨੂੰ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ
@wellcomexyz4411
@wellcomexyz4411 2 жыл бұрын
ਰੀਤ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@sarapannu2792
@sarapannu2792 2 жыл бұрын
ਬਹੁਤ ਹੀ ਦਰਦ ਭਰੀ ਜ਼ਿੰਦਗੀ ਨੂੰ ਸੁਣ ਕਿ ਬਹੁਤ ਦੁੱਖ ਹੋਇਆ
@sandhusandhu6626
@sandhusandhu6626 2 жыл бұрын
ਵਾਹਿਗੁਰੂ ਜੀ ਮੇਹਰ ਕਰਣ ਚੜਦੀ ਕਲਾ ਚਂ ਰੱਖਣ ਜੀ
@inderjitbhatti3288
@inderjitbhatti3288 2 жыл бұрын
ਵਾਹਿਗੁਰੂ ਜੀ ,ਰੀਤ ਦੀ ਦੁੱਖਾ ਭਰੀ ਕਹਾਣੀ ਸੁਣੀ ਮਨ ਬਹੁਤ ਦੁਖੀ ਹੋੲਿਅਾ ਕੁੜੀਅਾ ਪਾਲਣੀਅਾ ਨਹੀ ਅੋਖੀਅਾ ਕਿਸਮਤ ਤੋ ਡਰਦੇ ਹਾ ਪਰ ਰੀਤ ਦੀ ਜਿੰਦਗੀ ੳੁਸ ਕੰਜਰ ਨੇਨਰਕ ਭਰੀ ਬਣਾ ਦਿੱਤੀ ੲਿਕ ਕੁੜੀ ਦੀ ਮਾਂ ਕਿਧਰ ਜਾਵੇ ਜਦੋ ਕਿਸੇ ਦੀ ਸਪੋਰਟ ਨਹੀ ਸ਼ੱਕੀ ਕੰਜਰ ਸੀ ੳੁਸ ਕੰਜਰ ਨੂੰ ਕਦੇ ਯਾਦ ਕਰੇ ਪਰਮਾਤਮਾ ਸਾਰੀਅਾ ਖੁਸ਼ੀਅਾ ਤਰੱਕੀ ਬਖਸੇ ਸੋਰਟ ਫਿਲਮਾ ਚ,ਹੋਰ ਤਰੱਕੀਬਖਸੇ
@Reet60
@Reet60 2 жыл бұрын
Thanku so much g
@sukhwinderkaur6061
@sukhwinderkaur6061 2 жыл бұрын
ਭੈਣੇ ਤੇਰੀ ਦੁੱਖ ਭਰੀ ਕਹਾਣੀ ਨੇ ਦਿਲ ਨੂੰ ਬਹੁਤ ਦਰਦ ਦਿੱਤਾ ਵਾਹਿਗੁਰੂ ਜੀ ਹੁਣ ਸੋਨੂੰ ਤਰੀਕੀਆ ਬਖਸ਼ਣ ਤੇ ਸੁੱਖ ਭਰੀ ਜ਼ਿੰਦਗੀ ਹੋਵੇ
@yadvirk6857
@yadvirk6857 2 жыл бұрын
God is great osda ranga koi pta nhi lagda ki to ki krda
@yadvirk6857
@yadvirk6857 2 жыл бұрын
And I'm yadwinder Singh and my job income tax koi problem ho kesa no koi v problem ho hum sa bat kra hum apka sath da ga
@tarsemmannp5499
@tarsemmannp5499 2 жыл бұрын
ਰੱਬਾ ਕੇਸੀ ਨੂੰ ਵੀ ਮਾੜੇ ਦਿਨ ਨਾ ਵਿਕਣ ਦੇਈ ਸਾਰਿਆਂ ਦਾ ਭੱਲਾ ਕਰੀ waheguru ਜੀ
@gurdevkaur1209
@gurdevkaur1209 2 жыл бұрын
ਰੀਤ ਪੁੱਤ ਤੇਰੀ ਕਹਾਣੀ ਸੁਣ ਕੇ ਅੰਤਰ ਆਤਮਾ ਕੰਬ ਗਈ ਪੁੱਤ ਕੋਈ ਗੱਲ ਨਹੀਂ ਸੰਘਰਸ਼ ਕਰਨਾ ਹੀ ਜਿੰਦਗੀ ਹੈ ਪੁੱਤ ਤੇਰੀ ਸੋਚ ਬੋਹਤ ਹੀ ਵਧੀਆ ਹੈ ਆਦਤ ਸਭ ਤੋਂ ਵੱਡਾ ਗਹਿਣੇ ਹੁੰਦਾ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਣ ਹੌਸਲਾ ਰੱਖਣਾ ਸਭ ਕੁਝ ਠੀਕ ਹੋ ਜਾਂਦਾ ਹੈ ਇਸ ਬੱਚੀ ਦੀ ਮਦਦ ਕਰਨੀ ਚਾਹੀਦੀ ਹੈ ਬੱਚੀ ਬੋਹਤ ਨੇਕ ਹੈ
@kuldeepkaur-un4ci
@kuldeepkaur-un4ci 2 жыл бұрын
ਬਚਪਨ'ਬੜਾ'ਹੁਣ.ਸੀ' ਰੱਬ.ਕਦੇ'ਹੀ.ਕਿਸੇ'ਨਾਲ.ਅੱਗੇ.ਓ''ਉਸਦੀ
@yadvirk6857
@yadvirk6857 2 жыл бұрын
@@kuldeepkaur-un4ci yes you are right ji hun phala vala time nhi rha ji
@yadvirk6857
@yadvirk6857 2 жыл бұрын
@@kuldeepkaur-un4ci you are from ji
@gsdhaliwal2492
@gsdhaliwal2492 Жыл бұрын
ਰੀਤ ਜੀ ਤੁਹਾਨੂੰ ਵਾਹਿਗੁਰੂ ਜੀ ਨੇ ਬਹੁਤ ਹੌਸਲਾ ਬਖਸ਼ਿਆ ਹੈ ਜੀ। ਜਿੰਦਗੀ ਵਿੱਚ ਤੁਸੀਂ ਬੜਾ ਸੰਘਰਸ਼ ਕੀਤਾ ਹੈ ਅਤੇ ਕਰ ਵੀ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾ ਬਖ਼ਸ਼ਣ ਜੀ।
@gurjeetsingh5877
@gurjeetsingh5877 2 жыл бұрын
ਬਹੁਤ ਹੀ ਸੰਘਰਸ਼ ਕਰਿਆ ਗ਼ਰੀਬੀ, ਕਿਸਮਤ ਅਤੇ ਆਪਣੇ ਆ ਨਾਲ ,ਲੜ ਕੇ ਲੲੀ ਆ ਰੱਬ ਨਾਲ ਵਿਚਾਰੀ ਨੇ ਆਪਣੇ ਹਿੱਸੇ ਦੀਆਂ ਖ਼ੁਸ਼ੀਆਂ,,,,,,,,
@gursharansinghnambardar3877
@gursharansinghnambardar3877 2 жыл бұрын
ਤੇਰੇ ਵਰਗੀਆਂ ਹੌਸਲੇ ਵਾਲੀਆ ਕੁੜੀਆਂ ਨੂੰ ਪ੍ਮਾਤਮਾਂ ਚੜ੍ਹਦੀ ਕਲਾ ਵਿੱਚ ਰੱਖੇ। ਛੋਟੀ ਭੈਣਾਂ ਤੇਰੇ ਜਜ਼ਬੇ ਨੂੰ ਸਲਾਮ ਕਰਦਾ ਹਾਂ।
@gursehabsingh4076
@gursehabsingh4076 2 жыл бұрын
ਰੀਤ ਭੈਣੇ ਤੇਰੀ ਕਹਾਣੀ ਸੁਣ ਕੇ ਬਹੁਤ. ਹੀ ਮਨ ਦੁਖੀ ਹੋਇਆ. ਵਾਹਿਗੁਰੂ ਕਿਰਪਾ ਕਰਨ ਤੇਰੇ ਤੇ
@lakhveerpannu4312
@lakhveerpannu4312 2 жыл бұрын
ਬਹੁਤ ਸੰਘਰਸ਼ ਕੀਤਾ ਭੈਣ ਨੇ ਵਾਹਿਗੁਰੂ ਤਰੱਕੀ ਬਖਸ਼ੇ ਜੀ
@geetabhalla5768
@geetabhalla5768 2 жыл бұрын
ਰੀਤ ਭੈਣ ਜੀਵਨ ਬਹੂਤ ਹੀ ਮੁਸ਼ਕਿਲ ਨਾਲ ਮਿਲਦਾ, ਤੁਹਾਡੀ ਜਿੰਦਗੀ ਤੋਂ ਬਹੂਤ ਕੁੱਝ ਸਿੱਖਣ ਨੂੰ ਮਿਲਦਾ, ਹਮੇਸ਼ਾ ਖੁਸ਼ ਤੇ ਵਸਦੀ ਰਹਿ 🙏🙏🙏 ਪਰਮਾਤਮਾ ਕਰੇ ਤੁਸੀ ਜਿੰਦਗੀ ਵਿੱਚ ਬਹੁਤ ਕਾਮਯਾਬ ਰਹੀ🥰
@Reet60
@Reet60 2 жыл бұрын
Anudeep chauhan Mera channel aa
@darshansinghgosal6523
@darshansinghgosal6523 2 жыл бұрын
ਰੀਤ ਤੇਰੇ ਹੌਸਲੇ ਨੂੰ ਸਲਾਮ ਜਿੰਦਗੀ ਦੁੱਖਾਂ ਦਾ ਘਰ ਹੈ ਤੁਸੀਂ ਹਿੰਮਤ ਹੌਸਲੇ ਨਾਲ ਮੁਸੀਬਤਾਂ ਦਾ ਟਾਕਰਾ ਕੀਤਾ ਸਲਾਮ ਹੈ ਆਪਨੂੰ
@maansandhu4039
@maansandhu4039 2 жыл бұрын
ਸਲੂਟ ਤੈਨੂੰ ਭੈਣ ਜੀ
@sammisohi2132
@sammisohi2132 Жыл бұрын
ਰੀਤ ਪਾਲ ਜੀ ਤੁਸੀਂ ਬਹੁਤ ਖੂਬਸੂਰਤ ਹੋ ਤੁਹਾਡੀ ਐਕਟਿੰਗ ਬਹੁਤ ਵਧੀਆ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮੇਹਰਾ ਭਰਿਆ ਹੱਥ ਰੱਖਣ
@hardeepsandhu5151
@hardeepsandhu5151 2 жыл бұрын
ਬਹੁਤ ਦਰਦ ਭਰੀ ਕਹਾਣੀ ਏ
@SarabjieetSinghh
@SarabjieetSinghh 5 ай бұрын
ਵਾਹਿਗੁਰੂ ਮਿਹਰ ਕਰੇ ਭੈਣੇ ਤੇਰੇ ਤੇ ਅੱਗੇ ਵਾਸਤੇ ਤਿੰਨ ਤਰੱਕੀਆਂ ਬਖਸ਼ੇ
@goragora7157
@goragora7157 2 жыл бұрын
ਰੀਤ ਦੀਦੀ ਤੁਹਾਡੀ ਦੁਖ ਭਰੀ ਜ਼ਿੰਦਗੀ ਦੀ ਕਹਾਣੀ ਸੁਣ ਕੇ ਬਹੁਤ ਦੁਖ ਹੋਇਆ
@Reet60
@Reet60 2 жыл бұрын
Thanku g
@jashanpreet2400
@jashanpreet2400 Жыл бұрын
@@Reet60 àaaa
@jashanpreet2400
@jashanpreet2400 Жыл бұрын
@@Reet60 x. X
@manjindersingh2830
@manjindersingh2830 2 жыл бұрын
ਪਰਮਾਤਮਾ ਤਹਾਨੂ ਚੱੜਦੀ ਕੱਲਾ ਬੱਕਸਣ, ਸੁਲਾਮ ਹੈ ਹੋਸਲੇ ਨੂ ,
@manjindersingh2830
@manjindersingh2830 Жыл бұрын
Thx ji for like my comment 🙏
@sukhmaansaab1963
@sukhmaansaab1963 2 жыл бұрын
ਜਿੰਨਾ ਨੇ ਵੀ ਸ਼ੋਰਟ ਵੀਡੀਉ ਬਣਾਈਆਂ ਅਾ ਸਾਰੇ ਹੀ ਆਪਣੀ ਜਿੰਦਗੀ ਦੀ ਦਰਦ ਕਹਾਣੀ ਦੱਸਦੇ ਅਾ ,, ਮਾੜਾ ਟਾਈਮ ਸੱਭ ਨੇ ਦੇਖਿਆ ਪਰ ਵਾਹਿਗੁਰੂ ਜੀ ਬਾਦ ਚਾਂ ਮੇਹਰ ਜਰੂਰ ਕਰਦਾ
@amanpreetsinghdandiwal1313
@amanpreetsinghdandiwal1313 2 жыл бұрын
Veer ehna jinnea ne interview ditte ne short movie walia ne mai ta ehna sab di kahani 50% jhooth man da
@rajinderdhaliwal1916
@rajinderdhaliwal1916 2 жыл бұрын
Waheguru hmesha khus rakhe bhen nu🙏🙏🙏
@mandeepsinghdhiman5224
@mandeepsinghdhiman5224 2 жыл бұрын
ਮੈਡਮ ਜੀ ਤੁਹਾਡੀਆਂ ਮੁਵੀਆਂ ਬਹੁਤ ਵਧੀਆ ਹੁੰਦੀ ਨੇ ਜੀ ਖ਼ਾਸ ਕਰਕੇ ਤੁਹਾਡਾ ਬੋਲ
@hardevkaur1577
@hardevkaur1577 2 жыл бұрын
Good bless you ਪਰਮਾਤਮਾ ਤੈਨੂੰ ਰੀਤ ਬਹੁਤ ਤਰੱਕੀਆਂ ਬਖਸ਼ੇ
@kulwinderrandhawa1288
@kulwinderrandhawa1288 2 жыл бұрын
Nice didi
@rjvirsingh2703
@rjvirsingh2703 2 жыл бұрын
ਰੱਬਾ ਖੋਵੀਂ ਨਾ ਜਹਾਨ ਵਿੱਚੋਂ ਮਾਪੇ ਭੈਣ ਭਾਈ ਥਾਂ ਆਪਣੇ 😪👏👏
@lakhvirsingh9026
@lakhvirsingh9026 Жыл бұрын
Waheguru waheguru waheguru waheguru waheguru waheguru waheguru waheguru ji mehar Karo ji sab ta 🙏🙏🙏🙏🙏
@kapoorsingh410
@kapoorsingh410 Жыл бұрын
ਰੀਤ ਭੈਣ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਦੇ ਵਿੱਚ ਰੱਖਿਆ 🙏🙏🙏🙏
@darshansinghnagra7459
@darshansinghnagra7459 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਰੱਖੇ ਪੁੱਤਰੀ!
@gurpalsaroud1472
@gurpalsaroud1472 2 жыл бұрын
ਰੰਬ ਤਰੱਕੀ ਬਖਸ਼ੇ ਭੈਣ ਨੂੰ🙏🙏
@ਹਰਪ੍ਰੀਤਭਲਵਾਨਝੰਡੇਆਣਾ
@ਹਰਪ੍ਰੀਤਭਲਵਾਨਝੰਡੇਆਣਾ Жыл бұрын
ਮੈਂ ਅੱਜ ਵੀ ਭੈਣੇ ਰੇੜੀ ਤੋਂ ਪੁਰਾਣੇ ਕੱਪੜੇ ਲੈ ਕੇ ਪਾਉਣਾ ਆ,, ਬਹੁਤ ਦੁੱਖ ਹੋਇਆ ਤੁਹਾਡੀ ਕਹਾਣੀ ਸੁਣ ਕੇ।
@GurdeepSingh-db1ng
@GurdeepSingh-db1ng 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਪਰਮਾਤਮਾ ਹਮੇਸ਼ਾ ਚੜਦੀਕਲਾ ਰੱਖੇ ਜੀ
@dharmindersekhon9680
@dharmindersekhon9680 2 жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ
@sukhwindersinghlela5465
@sukhwindersinghlela5465 2 жыл бұрын
ਜਨਿਆ ਦੀ ਵੀਡੀਉ ਦੇਖੀ ਸਭ ਦੀ ਇਕੋ ਸਟੋਰੀ ਜੋਂ ਫ਼ਿਲਮ ਵਿੱਚ ਕੰਮ ਕਰਦਿਆਂ ਨੇ
@gurdevkaur1209
@gurdevkaur1209 5 ай бұрын
ਜੁਗ ਜੁਗ ਜੀਓ ਪੁੱਤ ਰੀਤ ਤੁਸੀਂ ਬਹੁਤ ਹੀ ਦੁੱਖ ਭਰੀ ਜ਼ਿੰਦਗੀ ਦੀ ਸੱਚਾਈ ਦੱਸੀ ਪੁੱਤ ਸੁਣ ਕੇ ਬਹੁਤ ਹੀ ਦੁੱਖ ਹੋਇਆ ਪੁੱਤ ਹੌਸਲਾ ਰੱਖੋ ਸਭ ਕੁਝ ਠੀਕ ਹੋ ਜਾਂਦਾ ਹੈ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਪੁੱਤ
@KK-op8ev
@KK-op8ev Жыл бұрын
ਹਾਏ ਰੱਬਾ ਜੇ ਕੁੜੀਆ ਦੇਣੀਆਂ ਇਹਨਾਂ ਕਿਸਮਤ ਚੰਗੀ ਲਿਖੀ ਨਹੀਂ ਤਾ ਬੇਔਲਾਦ ਰੱਖੀ ਰੀਤ ਹਡਬੀਤੀ ਸੁਣਕੇ ਬਹੁਤ ਬਹੁਤ ਬਹੁਤ ਦੁੱਖ ਹੁੰਦਾ ਹੈ ਵਾਹਿਗੁਰੂ ਜੀ ਹੁਣ ਰੀਤ ਨੂੰ ਬਹੁਤ ਬਹੁਤ ਸੁੱਖ ਦੇਈ ਰੀਤ ਦੀ ਬੇਟੀ ਨੂੰ ਵੀ ਬਹੁਤ ਸੁੱਖ ਦੇਈ ਵਾਹਿਗੁਰੂ ਚੜਦੀ ਕਲਾ ਬਖਸ਼ੇ 🙏🤲😢😢😢😢😭
@Param_edtz
@Param_edtz 6 ай бұрын
ਜ਼ਿੰਦਗੀ ਬੜੀ ਗੁੰਝਲਦਾਰ ਹੈ ਜੀ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸੇ
@harpal34
@harpal34 2 жыл бұрын
God bless you....Waheguru ji
@shivdeepkartik5032
@shivdeepkartik5032 2 жыл бұрын
ਬਹੁਤ ਦੁੱਖ ਭਰੀ ਕਹਾਣੀ ਆ
@premgill4690
@premgill4690 2 жыл бұрын
ਵਾਹ ਭੇਣੇ ਸਲਾਮ ਤੇਰੇ ਹੋਸਲੇ ਨੂੰ ਵिਹਗੁਰੂ ਤਹਾਨੂੰ ਚੜਦੀ ਕਲਾ िਵਚ ਰਖੇ
@RajpalSingh-jz3dj
@RajpalSingh-jz3dj Жыл бұрын
Waheguru waheguru waheguru waheguru waheguru waheguru ji
@baajsingh2131
@baajsingh2131 2 жыл бұрын
Waheguru ji 🙏
@sonyfoujigurdaspur
@sonyfoujigurdaspur 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@Lovenature-nt8zm
@Lovenature-nt8zm Жыл бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
@harmanpreetkaur6758
@harmanpreetkaur6758 2 жыл бұрын
Reet very nice Waheguru mehar karo ji god bless you ,ਧੰਨ ਬਾਬਾ ਬੁੱਢਾ ਜੀ ਵਾਹਿਗੁਰੂ ਜੀ ਇਸ ਭੈਣ ਤੇ ਮੇਹਰ ਭਰਿਆ ਹੱਥ ਰਖੋ ਚੜ੍ਹਦੀ ਕਲਾ ਵਿਚ ਰਹੋ
@navjotsinghjosan7892
@navjotsinghjosan7892 2 жыл бұрын
Hji bulkul g satnam waheguru ji kirpa karo sab ta g
@Reet60
@Reet60 2 жыл бұрын
kzbin.info/door/EdYTyt2e9W60hVcU3Lriuw
@randhirkaur5356
@randhirkaur5356 2 жыл бұрын
ਬਹੁਤ ਵਧੀਆ ਕਲਾਕਾਰ ਹੈ
@narinderkaur2798
@narinderkaur2798 2 жыл бұрын
ਅਵਾਜ ਬਹੁਤ ਹੀ ਵਧੀਆ ਹੈ ਵਹਿਗੁਰੂ ਤਰੱਕੀ ਦੇਵੇ
@yadvirk6857
@yadvirk6857 2 жыл бұрын
God is great 👍 osda ranga koi pta nhi lagda ki to ki krda es Dunya no ki hogaa koi v kesa da nhi bnda
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@GurjantSingh-fs7io
@GurjantSingh-fs7io 2 жыл бұрын
Waheguru ji Meher kero sister nu
@AmandeepKaur-vo2gn
@AmandeepKaur-vo2gn 2 жыл бұрын
😭😭😭sachi di tuc eine dukh dekhe aa fr ve himmt rakhi waheguru ji tuhade te mehar bna k rakhe hamesha
@JasbirSingh-rw4ds
@JasbirSingh-rw4ds 2 жыл бұрын
ਨਾਨਕ ਦੁਖੀਆ ਸਭ ਸੰਸਾਰ।।
@tejasinghsamra3534
@tejasinghsamra3534 2 жыл бұрын
Waheguru ji
@prabhjotkaur629
@prabhjotkaur629 5 ай бұрын
ਵਾਹਿਗੁਰੂ ਕਿਰਪਾ ਕਰਨ ਬਰਕਤਾਂ ਨਾਮ ਦੀਆਂ ਅਸੀਸਾਂ ਹਰਿ ਮੈਦਾਨ ਚੜ੍ਹਦੀ ਕਲਾਂ ਬਖਸ਼ਣ ਭੈਣੇ ਵਾਹਿਗੁਰੂ ਜੀ ਨੇ ਸਿਦਕ ਬਖਸ਼ਿਆ ਤਹਾਨੂੰ ❤🎉
@simransandhu7067
@simransandhu7067 2 жыл бұрын
Kini sohni aa kini samjdaar aa kini aukhi jindgi cut rahi aa waheguru khush rakhe ahnu salute aa tainu reet
@chandandeeparora6683
@chandandeeparora6683 Жыл бұрын
दुनियां में कितना गम है मेरा गम कितना कम है तेरा गम जब देखा तो अपना गम में भूल गया 😥😥😥😥😥😥
@jassivirk7832
@jassivirk7832 2 жыл бұрын
Waheguru ji mehar kre g
@vadethanduramsarpunchghuna4625
@vadethanduramsarpunchghuna4625 2 жыл бұрын
ਬਹੁਤ ਬਹੁਤ ਧੰਨਵਾਦ ਜੀ
@jagdishkaur9755
@jagdishkaur9755 2 жыл бұрын
ਉਹ ਦਿਨ ਕਦੋਂ ਆਉਣਗੇ ਜਦੋਂ ਔਰਤ ਵੀ ਆਪਣੇ ਆਪ ਨੂੰ ਆਜ਼ਾਦ ਦੇਸ਼ ਦੀ ਨਾਗਰਿਕ ਮਹਿਸੂਸ ਕਰੇਗੀ।
@BhupinderSingh-nw2gd
@BhupinderSingh-nw2gd 2 жыл бұрын
ਵੈਰੀ ਗੁਡ ਭੈਣ ਅਸੀ ਵੀ ਬਹੁਤ ਗਰੀਬੀ ਦੇਖੀ ਅਸੀ ਗੋਹਾ ਸੁੱਟਿਆ ਬਚਪਨ ਅਸੀ ਅੱਜ ਸਾਡੀ ਵਾਹਿਗੁਰੂ ਜੀ ਕਿਰਪਾ ਕਿ ਸਾਨੂੰ ਪਰਮਾਤਮਾ ਨੇ ਫ਼ੌਜੀ ਬਣਨ ਦੀ ਕਿਰਪਾ ਕੀਤੀ ਅੱਜ ਅਸੀ ਵੀ 26ਸਾਲ ਸਰਵਿਸ ਕੀਤੀ ਹੁਣ ਬਹੁਤ ਕੁਝ ਹੈ ਮਾਲਕ ਦਿੱਤਾ ਭੈਣ ਤੂੰ ਵਾਹਿਗੁਰੂ ਜੀ ਭਰੋਸਾ ਰੱਖ ਸਭ ਕੁਝ ਵਧੀਆ ਹੋ ਜਾਵੇਗਾ ਤੇਰੀਆ ਗੱਲਆ ਸੁਣ ਕੇ ਸਾਡੇ ਆਪਣੇ ਹਲਾਤ ਜ਼ਾਦ ਆ ਗਏ ਨੇ
@amandeepsinghrandhawa7459
@amandeepsinghrandhawa7459 2 жыл бұрын
Waheguru Waheguru Waheguru Waheguru Waheguru Waheguru Waheguru Waheguru ji
@jaswinderrandhawa3246
@jaswinderrandhawa3246 2 жыл бұрын
Waheguru ji mehr karn sab ty 🙏
@deepchauhan4388
@deepchauhan4388 2 жыл бұрын
😭😭😭 ਵਾਹਿਗੁਰੂ ਮਿਹਰ ਕਰੇ 🙏🙏
@harjeet_maan_
@harjeet_maan_ Жыл бұрын
ਬਹੁਤ ਦੁਖ ਦਿੱਤਾ ਧੀ ਨੂੰ ਕੰਜਰੋ ਕਿੱਥੋਂ ਭਰੋਗੇ ਗੱਲਾਂ ਸੁਣਕੇ ਰੋਣ ਆਉਂਦਾ ਇਸ ਧੀ ਦੀਆਂ ਅੱਖਾਂ ਦੇ ਸਾਹਮਣੇ ਕੀੜੇ ਪੈਕੇ ਮਰੇ
@malkitsingh7678
@malkitsingh7678 2 жыл бұрын
ਔਰਤ ਉਹ ਪਾਰਸ ਹੈ, ਜੋ ਕਿਸੇ ਵੀ ਚੀਜ਼ ਨੂੰ ਸੋਨਾ ਬਣਾ ਸਕਦੀ ਹੈ।
@ManjeetSingh-rn6oj
@ManjeetSingh-rn6oj 2 жыл бұрын
Very nice reet didi waheguru thonu trakiya bakhse
@surkhmandermaanmaan3935
@surkhmandermaanmaan3935 Жыл бұрын
ਵਾਹਿਗੁਰੂ ਮੇਹਰ ਕਰੇ ਭੈਣ
@BaljitKaur-zm6kg
@BaljitKaur-zm6kg 2 жыл бұрын
ਤੁਹਾਡੀ ਸੋਚ ਨੂੰ ਸਾਲਮ
@balwanthande1997
@balwanthande1997 Жыл бұрын
ਸਾਰਿਆਂ ਦਾ ਵਿਸ਼ਵਾਸ਼ ਜਿਵੇ ਸਟਰੈਟਿੰਗ ਵਿਚ ਮਾਂ ਬਾਪ ਭੈਣ ਭਾਈ ਰਿਸ਼ਤੇਦਾਰ ਸੱਸ ਸਹੁਰਾ ਪਰਿਵਾਰ ਰੀਤ ਨੇ ਆਪਣੀ ਜਿੰਦਗੀ ਚ ਭਰੋਸਾ ਕਾਇਮ ਕਰਕੇ ਵਿਖਾਇਆ ਅੱਜ ਤੇਰੇ ਯੂ ਟਿਊਬ ਤੇ ਚਰਚੇ ਹਨ ਅਮਨ ਰਾਜ ਔਰ ਰੀਤ ਰੀਤ ਪਈ ਹੁੰਦੀ ਆ ਖੂਹ ਵਾਲਾ ਕਿਲਾ ਚ ਜਿਹੜਾ ਰੋਲ ਕੀਤਾ ਉਹ ਕੋਈ ਹੋਰ ਨਹੀਂ ਕਰ ਸਕਦਾ ਮੇਰੇ ਖਿਆਲ ਚ ਹੁਣ ਵਾਲਾ ਪਾਰਟ ਅਜੇ ਦੇਖਿਆ ਨਹੀਂ ਬਹੁਤ ਵਧੀਆ ਜਿੰਦਗੀ ਇੱਕ ਧਰਨਾ ਜਿੰਦਗੀ ਇੱਕ ਸੰਘਰਸ਼ ਹੈ ਜਿੰਦਗੀ ਮੁਕਾਮ ਹੈ ਜਿੰਦਗੀ ਖੁਦ ਅਦਾਲਤ ਹੈ ਜਿੰਦਗੀ ਖੁਦ ਫੈਸਲਾ ਇਹ ਛੇ ਇਨਸਾਨ ਦੇ ਗੁਰੂ ਹਨ ਤੁਹਾਡੀ ਔਰ ਮੇਰੀ ਜਿੰਦਗੀ ਵੀ ਤੁਹਾਡੀ ਵਰਗੀ ਹੈ ਚਲ ਰਹੇ ਚਲਦੇ ਰਹਾਂਗੇ ਫੈਸਲਾ ਹੱਕ ਚ ਕਦੋ ਹੋਣੇ ਉਹ ਮਾਲਿਕ ਜਾਣਦਾ
@sidhu-moosewala61
@sidhu-moosewala61 2 жыл бұрын
Reet di,,, god bless u 🙏 we are always with u 😊❤
@gurusavika2699
@gurusavika2699 2 жыл бұрын
😭😭😭😭
@kaler--pb04
@kaler--pb04 2 жыл бұрын
Waheguru ji mehar kari
@pawandeeppawan2595
@pawandeeppawan2595 6 ай бұрын
✝️🙏🏻 ਪਰਮਾਤਮਾ ਮੇਹਰ ਕਰੇ ਭੈਣੇ ਤੇਰੇ ਤੇ ਬੜੀ ਦੁੱਖ ਭਰੀ ਕਹਾਣੀ ਹੈ ਜਿੰਦਗੀ ਦੀ ਫਿਰ ਵੀ ਭੈਣੇ ਤੂੰ ਹਿੰਮਤ ਨਹੀਂ ਛੱਡੀ ਇਹ ਇਕ ਬੜੀ ਵੱਡੀ ਮਿਸਾਲ ਹੈ
@mandeepnoor735
@mandeepnoor735 Жыл бұрын
waheguru ji mehar kro reet didi te khuss rho gbu keep smiling always khush rakhe waheguru ji 🙏🏻👍
@cheemajas9865
@cheemajas9865 2 жыл бұрын
Waheguru ji mehar krn tusi traki kro
@pritpalsingh7996
@pritpalsingh7996 2 жыл бұрын
ਤੇਰੀਆਂ ਵੀਡੀਓ ਤਾ ਬਹੁਤ ਸੋਹਣੀਆਂ ਹੁੰਦੀਆਂ ਨੇ ਇਹਨੀ ਅੋਖੀ ਜਿੰਗਦੀ ਤੇਰੀ ਭੈਣ ਮੇਰੀ ਏ
Ashu Orchestra Girl Interview|Real Life Of Orchestra Girl|Mani Parvez|Kaint Punjabi
43:22
Kaint Punjabi (ਘੈਂਟ ਪੰਜਾਬੀ)
Рет қаралды 229 М.
didn't manage to catch the ball #tiktok
00:19
Анастасия Тарасова
Рет қаралды 30 МЛН
Ozoda - Lada ( Official Music Video 2024 )
06:07
Ozoda
Рет қаралды 28 МЛН
Punjabi Brave Girl | Manpreet Kaur|@manpreetkaureleven |Mani Parvez|@kaintpunjabi
1:01:44
Kaint Punjabi (ਘੈਂਟ ਪੰਜਾਬੀ)
Рет қаралды 155 М.
Ramandeep Emotional Interview| @realrmn4071|Emotional Interview|Mani Parvez|Kaint Punjabi
43:47
Kaint Punjabi (ਘੈਂਟ ਪੰਜਾਬੀ)
Рет қаралды 353 М.
Jeona and Kiran | The Happiest Couple Interview | Couple Vlogs @TheHappiestCouple2015 |Mani Parvez|
44:40
Kaint Punjabi (ਘੈਂਟ ਪੰਜਾਬੀ)
Рет қаралды 585 М.
Assam Girl Love Marriage With Punjabi Boy|Punjabi Couple Story|Lovestory Interview|Kaint Punjabi
1:01:35
Kaint Punjabi (ਘੈਂਟ ਪੰਜਾਬੀ)
Рет қаралды 597 М.
Simmi Sandhu Mua Interview|Mani Parvez|Kaint Punjabi
44:45
Kaint Punjabi (ਘੈਂਟ ਪੰਜਾਬੀ)
Рет қаралды 981 М.
Kuldeep Kaur Dosanjh Interview|Punjabi Short Movie Actress Interview|Mani Parvez|Kaint Punjabi
34:09
Kaint Punjabi (ਘੈਂਟ ਪੰਜਾਬੀ)
Рет қаралды 701 М.