ਝੋਨੇ ਦੇ ਹਲਦੀ ਰੋਗ ਤਹਿਤ ਸਾਵਧਾਨੀਆਂ False Smut control in rice crop.

  Рет қаралды 11,084

Crops Information

Crops Information

Күн бұрын

#false smut #rice #crop #khet

Пікірлер: 49
@khaira2389
@khaira2389 17 күн бұрын
ਬਾਈ ਸਾਰਾ ਮੋਸਮ ਦਾ ਚੱਕਰ ਐ ਅਸੀ 126 ਕਈ ਸਾਲ ਤੋ ਲਗਾ ਰਿਹਾਂ ਪਹਿਲੀ ਵਾਰ ਇਹ ਸਮੱਸਿਆ ਆਈ ਐ ਪਾਣੀਂ ਦੀ ਗੱਲ ਕਰੀਏ ਇਸ ਵਾਰ ਪਾਣੀ ਝੋਨੇ ਵਿੱਚ ਖੜਿਆਂ ਹੀ ਨੀ 3ਬੈਗ ਯੂਰੀਆ ਖਾਦ ਪਾਈ ਐ
@ekamgamer3154
@ekamgamer3154 17 күн бұрын
13045 ekalli kro fer copper ekallii kro fer fungicide +insecticide kro..khet vich hi beh jao manja da k😅
@prabhjitsinghbal
@prabhjitsinghbal 17 күн бұрын
ਵੀਰ ਕਿਸੇ ਵੀ ਦਵਾਈ ਦਵਾਈ ਦੀ ਮਾਤਰਾ (ਡੋਜ਼) ਏਨੀ ਨਾ ਸ਼ਿਫਾਰਸ਼ ਕਰੋ, ਤੁਸੀਂ ਨੇਟੀਵੋ ਉੱਲੀਨਾਸ਼ਕ ਝੋਨੇ ਨੂੰ160gm ਕਿੱਲੇ ਦਾ ਕਿਹਾ ਇਹਦੀ ਅਸਲ ਡੋਜ਼ 80gm ਕਿੱਲੇ ਦੀ ਹੈ 100gm ਤਾਂ ਹੱਦ ਹੈ 8,000 ਰੁਪੈ ਦਾ ਕਿੱਲੋ ਤੁਸੀਂ ਛੇ ਕਿੱਲੇ ਚ ਪਵਾ ਦਿੱਤਾ ਪਰ ਇਹ ਮੈਂ 10-12 ਏਕੜ ਚ ਪਾਉਂਦਾ ਹਾਂ ਪਰਗਟ ਜੀ ਗੌਰ ਕਰਿਓ ਇਸ ਤੇ
@Sidhupawan001
@Sidhupawan001 13 күн бұрын
ਰਿਜਲਟ ਕਿਵੇਂ ਮਿਲਦਾ
@deepbhullar9576
@deepbhullar9576 13 күн бұрын
6500 rs kg
@prabhjitsinghbal
@prabhjitsinghbal 13 күн бұрын
@@Sidhupawan001 ਨੇਟੀਵੋ ਦਾ ਰਿਜ਼ਲਟ ਬਹੁਤ ਵਧੀਆ ਹੈ
@prabhjitsinghbal
@prabhjitsinghbal 13 күн бұрын
@@deepbhullar9576 ਪਿਛਲੇ ਸਾਲ ਮੈਂ 500gm ਲਿਆ ਚਾਰ ਹਜ਼ਾਰ ਰੇਟ ਦੱਸਦਾ ਸੀ 3600 ਰੁਪਏ ਦਾ ਲਿਆ
@akashdeepsinghdhindsa8179
@akashdeepsinghdhindsa8179 11 күн бұрын
Veer 6100-6400 aa rate ​@@prabhjitsinghbal
@JagdishBhinder
@JagdishBhinder 10 күн бұрын
ਪਾਣੀ ਸੁਕਾ-ਸੁਕਾ ਕੇ ਲਾਉ, ਹਲਦੀ ਰੋਗ control ਹੋ ਜਾਵੇਗਾ।
@jaspalsinghkular3895
@jaspalsinghkular3895 12 күн бұрын
Good information
@manish28403
@manish28403 17 күн бұрын
किसान की मजबूरी हैं। कीटनाशक फंगीसाइड मिलाकर स्प्रे करना। लेबर बहुत महंगी हैं। धान में एक स्प्रें का 500 प्रति मजदूर औसत लग रहा हैं।
@jagjotsingh6173
@jagjotsingh6173 17 күн бұрын
ਬਾਈ ਜੀ ਗੋਭ ਭਰਨ ਸਮੇਂ coper oxicloride ਕੱਲੇ ਦੀ ਸਪਰੇਅ ਕੀਤੀ ਸੀ 150ltr ਪਾਣੀ ਵਿੱਚ, ਕਈ ਦਿਨ ਮੌਸਮ ਖਰਾਬ ਰਹਿਣ ਕਰਕੇ ਇਹ ਬਿਮਾਰੀ ਖੇਤਾਂ ਦੇ ਸਾਈਡਾਂ ਤੇ ਦਿਖਾਈ ਦੇ ਰਹੀ ਹੈ, ਹੁਣ ਝੋਨਾ ਦੋਧਾ ਅਵਸਥਾ ਵਿੱਚ ਹੈ ਜ਼ਿਆਦਾ ਪਾਣੀ ਵੀ ਨਹੀ ਰੋਕ ਸਕਦੇ, ਬਿਮਾਰੀ ਦੀ ਰੋਕਥਾਮ ਦਾ ਕੋਈ ਹੱਲ ਹੋ ਸਕਦਾ??
@bswaraich6918
@bswaraich6918 17 күн бұрын
Sada v iho hall a
@funlifevideos7402
@funlifevideos7402 14 күн бұрын
Bai ji mere v ehi hal h Mai gailelio way kiti c 😢 Fr v haldi agi 😢😢😢 bai ji tuhade kini ku h???
@funlifevideos7402
@funlifevideos7402 14 күн бұрын
​@@bswaraich6918bai thode kino ku aayi aa?
@Punjabileakz
@Punjabileakz 7 күн бұрын
ਝੋਨਾ ਨਿਸਰ ਆਇਆ ਹਲਦੀ ਪੈ ਗਿਆ ਕੀ ਹੁਣ ਸਪੇਰ ਕਰੀਐ ਜਾ ਨਹੀ
@WISDOMFORLIFE179
@WISDOMFORLIFE179 7 күн бұрын
Bhai ji apne v haldi pe gayi..So kise kisan veer ne advise diti si..ohna de kehan te THIOPHANATE METHYL 70% AND MANCOZEB 75% Leke aya ji..
@RanjeetSidhu-t9v
@RanjeetSidhu-t9v 17 күн бұрын
Veer ji ਝੋਨਾ ਗੋਭ ਚੋ ਬਾਹਰ ਆ ਗਿਆ 40℅ Fungicide spray ਨੁਕਸਾਨ ਤਾਂ ਨੀ ਕਰਦੀ ਜੀ?
@pannukhush
@pannukhush 17 күн бұрын
One vedio on bacterial panicle blight
@pinduthind5328
@pinduthind5328 17 күн бұрын
Sir nsare to pehla copper kiti c but fr v haldi rog aa geya
@Sonumalchakia
@Sonumalchakia 17 күн бұрын
Pehla Karn da koi faida nhi
@kuldeepnain7362
@kuldeepnain7362 17 күн бұрын
Good job
@gurwinderoffice3989
@gurwinderoffice3989 17 күн бұрын
Jatayu coramundal ਦੀ ਰੋਕਦੀ ਨਹੀਂ ਵੀਰ after ਨਿਸ਼ਾਰਾ
@navjitsingh894
@navjitsingh894 11 күн бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ 126 ਕਿਸਮ ਝੋਨੇ ਦੀ ਨੂੰ ਹਲਦੀ ਰੋਗ ਪੇ ਗਿਆ ਹੈ 80 ਦਿਨਾਂ ਦਾ ਹੋ ਗਿਆ ਹੈ ਕੋਈ ਹੱਲ ਦੱਸੋ ਵੀਰ ਜੀ
@akashdeepsinghdhindsa8179
@akashdeepsinghdhindsa8179 11 күн бұрын
Copperb krta sir amistar top b krti haldi rog fr agya
@promax9842
@promax9842 14 күн бұрын
Sir ager niche potash daal rakha hai toh kisi potash ka upper spray karna jaruri hai kya
@ਗੁਰਦੀਪਸਰੋਏ
@ਗੁਰਦੀਪਸਰੋਏ 17 күн бұрын
ਬਾਈ ਜੀ 1509 ਵੀਹ ਕੁ ਦਿਨਾਂ ਤੱਕ ਵੱਢੀ ਜਾਣੀ ਹੈ, ਹੁਣ BLB ਦੀ ਸ਼ਿਕਾਇਤ ਦਿਖਾਈ ਦੇ ਰਹੀ ਹੈ, ਕੀ ਸਪਰੇਅ ਕਰਨੀ ਚਾਹੀਂਦੀ ਹੈ ਜਾਂ ਹੁਣ ਕੋਈ ਫ਼ਾਇਦਾ ਨਹੀਂ
@jaggibhuller1092
@jaggibhuller1092 17 күн бұрын
sar jau 22
@sidhusingh8736
@sidhusingh8736 17 күн бұрын
Copper vdia km krda
@JARNAILSINGH-oz1gf
@JARNAILSINGH-oz1gf 17 күн бұрын
Copper best hai .control ho janda
@bheemsanga3770
@bheemsanga3770 17 күн бұрын
Super cr 212 jhona pila pa raya ha jhona munjar kad rakhi ha 60percent
@kulveersingh4533
@kulveersingh4533 17 күн бұрын
Veer g basmati nu boron de kinne dose pauni aa
@aromakahaniyan
@aromakahaniyan 17 күн бұрын
126 ch haldi rog aun toh bad pani laun nal rog wddada ke nahi
@jaspreetmann5913
@jaspreetmann5913 17 күн бұрын
Pani ghat lao control ho jawaga
@inderpreetsingh6145
@inderpreetsingh6145 17 күн бұрын
ਤਿੰਨ ਸਾਲ ਹੋਗੇ 126 ਲਗਾਉਦੇ ਨੂੰ ਆਪਣੇ ਤਾ ਹਲਦੀ ਰੋਗ ਕਦੇ ਪਿਆ ਨੀ ਨਾ ਕਦੇ ਹਲਦੀ ਰੋਗ ਦੀ ਸਪਰੇਅ ਕੀਤੀ ਆ ਆਮ ਫੂੰਗੀਸਾਈਡ ਦੀ ਸਪਰੇਅ ਕਰਦੇ ਆ ਪਰ ਯੂਰੀਆ ਜਰੂਰ ਤਿੰਨ ਗੱਟੇ ਤੋ ਵੱਧ ਨੀ ਪਾਉਦੇ ਪਾਣੀ ਹਵਾ ਲਵਾਕੇ ਲਾਉਨੇ ਆ
@harpreetdhaliwal263
@harpreetdhaliwal263 17 күн бұрын
Ryt bro
@AvMobile-i9m
@AvMobile-i9m 17 күн бұрын
Vir ji natevo ta uni 80 to 100 gm dasde
@gurdevsingh742
@gurdevsingh742 17 күн бұрын
सर मेरे पास हाइब्रिड दान है। बायर कंपनी का स्विफ्ट गोल्ड 5 एकड़ वह गिर गया है। उसको हार्वेस्टर करवा लूं जा फिर रुक जाऊं क्योंकि सरकारी खरीद 23 तारीख के बाद आनी है।
@mitanshujaat6786
@mitanshujaat6786 17 күн бұрын
❤❤
@jeetgill3362
@jeetgill3362 17 күн бұрын
ਪ੍ਰੋਪੀਕੋਨਾਜ਼ੋਲ ਬਹੁਤ ਵਧੀਆ ਕੰਟਰੋਲ ਕਰਦੀ ਹਲਦੀ ਰੋਗ ਤੇ ਪਰ ਓਹ ਬੈਨ ਹੋਗੀ
@gurjeetbadesha8149
@gurjeetbadesha8149 17 күн бұрын
Sahi gal veer main v sengenta company di glo it di sprye kiti a ohde vich propiconazole 13.9% aa technical good results aa market vich alag alag company di mil jndi a
@J.s.bachhalj
@J.s.bachhalj 11 күн бұрын
kon kahnda ban hai tilt hi propiconazol hai
@jeetgill3362
@jeetgill3362 11 күн бұрын
@@J.s.bachhalj ਹੋਈ ਸੀ ਬਾਈ ਮੈਨੂੰ ਪਤਾ tilt ਹੀ ਪ੍ਰੋਪੀਕੋਨਾਜ਼ੋਲ ਪਹਿਲਾ galileo ਦੇ ਨਾਮ ਤੇ ਆਉਂਦੀ ਹੀ ਪ੍ਰੋਪੀਕੋਨਾਜ਼ੋਲ ਫੇਰ ਬਾਅਦ ਚ ਓਹਨਾ ਨੂ ਵਿ ਫਾਰਮੂਲਾ ਬਦਲ ਕੇ picoxystrobin ਤੇ ਪ੍ਰੋਪੀਕੋਨਾਜ਼ੋਲ ਕਰਨਾ ਪਿਆ ਸੀ
@gurjeetbadesha8149
@gurjeetbadesha8149 10 күн бұрын
@@J.s.bachhalj shop wala in hi bolda c main ohde toh tilt mngi c bolda v ban aa baki markit vich propicinazol alg alg company di mil jndi a
@J.s.bachhalj
@J.s.bachhalj 10 күн бұрын
@@gurjeetbadesha8149 nahi ji koi ban nahi dukandaar gumrah kar riha
@gurbakhshishsingh2956
@gurbakhshishsingh2956 17 күн бұрын
Universities di sun da kaun aa ethe ?
@HFCOWS5555
@HFCOWS5555 10 күн бұрын
Shi keha aj main v uni ch pr 126 da trial dekhya ik v dodi rog ni urea sirf 90 kg use kita
@sunilgodara6039
@sunilgodara6039 17 күн бұрын
First bhai g
@kamaljeet2635
@kamaljeet2635 17 күн бұрын
Fer ki ho gya
小路飞嫁祸姐姐搞破坏 #路飞#海贼王
00:45
路飞与唐舞桐
Рет қаралды 14 МЛН
Когда отец одевает ребёнка @JaySharon
00:16
История одного вокалиста
Рет қаралды 2,3 МЛН
Do you choose Inside Out 2 or The Amazing World of Gumball? 🤔
00:19
False Smut in Rice: Symptoms, Causes, and Control
3:46
Agri Knowledge Corridor
Рет қаралды 468
Paddy Complete Guide For All Disease And Pest Management|| BLB VIRUS||@agri_info ||
19:48
小路飞嫁祸姐姐搞破坏 #路飞#海贼王
00:45
路飞与唐舞桐
Рет қаралды 14 МЛН