Rice False Smut (ਝੋਨੇ ਵਿੱਚ ਹਲਦੀ ਰੋਗ ਜਾਂ ਫਾਲਸ ਸਮੱਟ ਜਾਂ ਡੋਡੀ ਰੋਗ ਦੇ ਇਲਾਜ ਸਬੰਧੀ) Shergill Markhai

  Рет қаралды 103,095

Meri kheti Mera Kisan

Meri kheti Mera Kisan

Күн бұрын

Пікірлер: 165
@jagjitsingh1078
@jagjitsingh1078 Жыл бұрын
ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਦਰਸ਼ਕ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
@karandeep-xr3wm
@karandeep-xr3wm Жыл бұрын
kxsi12
@sharanjitshergill1776
@sharanjitshergill1776 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰ ਜੀ ਧੰਨਵਾਦ ਸਰ ਜੀ
@amriksekhon8038
@amriksekhon8038 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@chamkaursingh5203
@chamkaursingh5203 Жыл бұрын
ਡਾਕਟਰ ਸਾਹਿਬ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਸਾਂਝੀ ਕਰਨ ਬਹੁਤ ਬਹੁਤ ਧੰਨਵਾਦ ਜੀ।ਗਲੈਲੀਓਵੇ ਵਿੱਚ ਬੋਰੋਨ ਤੇ 13-0-45 ਮਿਕਸ ਕਰ ਲਈਏ ਜੀ
@gurbakhshishsingh2956
@gurbakhshishsingh2956 Жыл бұрын
Galileo way ikali kro.
@jasmailsingh8720
@jasmailsingh8720 Жыл бұрын
ਬਹੁਤ ਹੀ ਵਧੀਆ ਜਾਣਕਾਰੀ ਜੀ ਧੰਨਵਾਦ ਜੀ
@sukhpalsingh9688
@sukhpalsingh9688 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਪਿਛਲੇ ਸਾਲ ਸਪਰੇਅ ਨਹੀਂ ਕੀਤੀ ਸੀ ਬਿਮਾਰੀ ਬਹੁਤ ਜਿਆਦਾ ਆ ਗਈ ਸੀ ਇਸ ਵਾਰ ਅੱਜ ਹੀ ਕਾਪਰ ਔਕਸੀਕਲੋਰਾੲਡ ਦੀ ਸਪਰੇਅ ਕਰਦੇ ਹਾਂ ਅਸੀਂ 9 ਕਨਾਲਾਂ ਦੇ ਖੇਤ ਚ ਲਗਭਗ 135 KG ਯੂਰੀਆ ਪਾਉਂਦੇ ਹਾਂ ਪਰ ਨਹਿਰੀ ਪਾਣੀ ਜਿਆਦਾ ਲਗਦਾ ਹੈ
@superpower5101
@superpower5101 Жыл бұрын
Spray ch paani full layo bai chahe koi v fungicide krde ho te naal mixing na kryo
@InderjitSingh-vv3tk
@InderjitSingh-vv3tk Жыл бұрын
Y g fungicide naal ਸੁੰਡੀ ਵਾਲੀ ਮਿਕ੍ਸ ਕਰਕੇ ਸਪਰੇਅ ਕਰ ਸਕਦੇ ਹਾਂ ? ਦਸਿਓ
@jatinderpathania2628
@jatinderpathania2628 Жыл бұрын
ਵੀਰ ਜੀ ਪੀ ਆਰ 126 ਲਗਾਈ ਹੈ ਜਿਸ ਨੂੰ ਇਹ ਬਿਮਾਰ ਕੁਝ ਕੁ ਨੁਕਰਾਂ ਵਿੱਚ ਦਿਖਾਈ ਦੇ ਰਹੀ ਹੈ ਪਰ ਮੈਂ ਤੁਹਾਡੀ ਦੱਸੀ ਗਈ ਦਵਾਈ ਬੂਟ ਸਟੇਜ ਤੇ ਕੀਤੀ ਸੀ। ਅਜ 15ਦਿਨ ਹੋ ਗਏ ਹੁਣ ਕੀ ਕਰੀਏ। ਧੰਨਵਾਦ ਜੀ।
@PrabhjotKaur-h5i
@PrabhjotKaur-h5i Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@lovepreetaulakh9280
@lovepreetaulakh9280 2 ай бұрын
ਹਲਦੀ ਰੋਗ ਤੇ ਨੀਲੇ ਥੋਥੇ ਦੀ ਕਿਵੇ ਸਪਰੇਅ ਕਰੀਏ ਇਸ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰਨੀ
@tiwanasgroup1925
@tiwanasgroup1925 Жыл бұрын
ਸ਼ੇਰ ਗਿੱਲ ਸਾਬ ਸਤ ਸ਼੍ਰੀ ਅਕਾਲ ਮੈ ਪਹਿਲਾ ਵੀ ਸਪਰੇਅ ਕਰ ਚੁੱਕਾ ਜੀ , ਚੇਲੇਟਡ ਕੋਪਰ ਵਾਲਾ ਹੁਣ ਝੋਨਾ 60ਪਰਸੈਂਟ ਤਕ ਨਿਸਰ ਚੁੱਕਾ ਹੈ । ਤੇ ਹੁਣ ਹਲਦੀ ਰੋਗ ਪੈਣ ਲੱਗ ਪਿਆ ਹੈ ਕੀ ਨਿਸਰੇ ਝੋਨੇ ਤੇ ਕੋਈ ਦਵਾਈ ਕੰਮ ਕਰੇਗੀ
@GuruwaliFarm
@GuruwaliFarm Жыл бұрын
Doctar ji waheguru ji ka khalasa waheguru ji ki fatah ji aap dhanwaad
@baljindersingh1744
@baljindersingh1744 Жыл бұрын
ਸਤਿ ਸ਼੍ਰੀ ਅਕਾਲ, ਬਾਈ ਜੀ 🙏🏻
@amanveersingh1305
@amanveersingh1305 Жыл бұрын
Jankari Lai sukrea ,,sir ji
@ravinderkambojsama7357
@ravinderkambojsama7357 Жыл бұрын
Dr saab ik spry krn ton baad kine din de diffrence te dusri spry kr sakde an jiven cooper ton bad 13 0 45 krni hoye ta kine din bad kr sakde an ja cooper ton pehlan 13 0 45 kine din pehlan kr sakde haa
@ajitpalsingh8634
@ajitpalsingh8634 Жыл бұрын
Veer ji asi 0-52-34 born and fungiside kita c te pani v 150 liter lgaya jhone dia nokka upro white white ho gaiya koi nuksan ta ni?
@harbansbawa4130
@harbansbawa4130 Жыл бұрын
ਸਤ ਸ੍ਰੀ ਅਕਾਲ ਡਾਕਟਰ ਸਾਹਿਬ ਉਲੀ ਰੌਗ ਫੜਕੜੀ ਕੀ ਠੀਕ ਹੈ
@JagjitSingh-lf2og
@JagjitSingh-lf2og Жыл бұрын
ਸਤਿ ਸ਼੍ਰੀ ਅਕਾਲ ਡਾ ਸਾਹਿਬ ਜੀ
@Pawra5911
@Pawra5911 Жыл бұрын
1.Copper oxicloride 2.copper hydroxide 3.picocistrobin,propiconazol
@MerikhetiMeraKisan
@MerikhetiMeraKisan Жыл бұрын
Eh kuj kum ni kardi
@MerikhetiMeraKisan
@MerikhetiMeraKisan Жыл бұрын
Yourubers De piche na lago
@baljinderrai4
@baljinderrai4 Жыл бұрын
copper sulphate kive rahu dr. saab ji 126 jhone te
@jaspreetdhaliwal5236
@jaspreetdhaliwal5236 Жыл бұрын
@@MerikhetiMeraKisan ehi tan tuc dse aa drr saab ji
@chanansidhu8365
@chanansidhu8365 Жыл бұрын
Thanks doc sahib
@princemalhi1202
@princemalhi1202 Жыл бұрын
Good information sir ji
@lakhasandhu04231
@lakhasandhu04231 Жыл бұрын
Coside ਦੀ ਇਕ ਕਿੱਲੇ ਦੀ ਕਿੰਨੀ ਮਾਤਰਾ ਪਾਉਣੀ ਹੈ ਜੀ ?
@saranjeetsandhu1608
@saranjeetsandhu1608 Жыл бұрын
Veer ji,jhona nisran to baad eh spray kar sakde ha ,ki bimari to jhona bachaya ja sakda. Please reply.
@dilveerbrar1316
@dilveerbrar1316 Жыл бұрын
Dr saab waheguru ji ka khalsa waheguru ji ki fateh🙏🏻
@sakattarsingh7114
@sakattarsingh7114 Жыл бұрын
Thanks so much dr Saab ji 🙏 For this information
@bageechasingh2721
@bageechasingh2721 Жыл бұрын
ਮੁੱਛਲ ਝੋਨੇ ਦੀ ਵੀਡੀਓ ਵੀ ਪਾਇਆ ਕਰੋ ਡਾਕਟਰ ਜੀ 1401
@dhindsHarvinder
@dhindsHarvinder Жыл бұрын
ਧੰਨਵਾਦ ਜੀ
@JaswantSingh-rt2dz
@JaswantSingh-rt2dz Жыл бұрын
ਨਵੀਟੋ ਵੀ ਇਸ ਤੇ ਕੰਟਰੋਲ ਕਰਦੀ ਹੈ ਇਹ ਕਰ ਸਰਦੇ ਹਾ ਕੇ ਨਹੀਂ ਸਰ
@shonki6049
@shonki6049 Жыл бұрын
ਪਾਣੀ ਸੁੱਕਾ ਸੁੱਕਾ ਕੇ ਲਾਉ 🙏🥇
@ravinders1900
@ravinders1900 Жыл бұрын
ਬਿਜਲੀ ਨੀ ਆਉਂਦੀ ਪਾਣੀ ਕਿੱਥੋਂ ਲਾਉਣਾ
@shonki6049
@shonki6049 Жыл бұрын
@@ravinders1900 ਸਾਡੇ ਵੀ ਇਹੋ ਹਾਲ ਆ ਭਰਾ
@amanbatth9646
@amanbatth9646 Жыл бұрын
Munjra kaalia nikl rhiya hl dso kirpa krke ah mee toh pehla bahut vdiya c munjra vr
@SukhchainSingh-fv6kn
@SukhchainSingh-fv6kn Жыл бұрын
Sir 126 ty custidio ala salt kar sakde aaa kisy hor company da
@mrmrsvinayak1738
@mrmrsvinayak1738 Жыл бұрын
1692 paddy hun lagaai aaa 7september nu ki ho ju gi tiyar k muskil aaa jrur jaankari share karro sr g
@SatnamDhindsa7
@SatnamDhindsa7 Жыл бұрын
Dr veer jiri de niche to mudh je khrb hoye ve ne g gall rhe ne mudh g ki reason a g koi fungicide dso pili pusa variety a g
@KuldeepSingh-xm9pp
@KuldeepSingh-xm9pp Жыл бұрын
ਵੀਰ ਜੀ ਭਾਸਾ ਜਲੰਧਰ/ਲੁਧਿਆਣਾ ਵਾਲੀ ਬੋਲਿਆ ਕਰੋ। ਤਾਂ ਜੋ ਸਭ ਨੂੰ ਚੰਗੀ ਤਰ੍ਹਾਂ ਸਮਝ ਲਗ ਸਕੇ।
@sukhisukhjindersingh3115
@sukhisukhjindersingh3115 Жыл бұрын
ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ 56 ਦਿਨ ਦੀ PR 126 ਥੋੜੀ ਬਹੁਤੀ ਨਿਸਰ ਗਈ ਹੁਣ ਕਰ ਸਕਦੇ ਸਪੇਰ ਹਲਦੀ ਰੋਗ ਦੀ ਸਰ ਜੀ azoxystrobin + tebuconazole de nal stpetocylcen mix kar ke ਸਪੇਰ ਕਰ ਦੇਵਾ ਹਲਦੀ ਤੇ ਕੰਮ ਕਰੋ
@harjitsingh8811
@harjitsingh8811 Жыл бұрын
Nai sirf coper nal stapto paindi a
@satgursingh1337
@satgursingh1337 Жыл бұрын
ਡਾਕਟਰ ਸਾਹਬ ਬਾਸਮਤੀ ਵਿੱਚ padan ਦੀ ਜਗ੍ਹਾ ਕਿਹੜੀ ਦਵਾਈ ਵਧੀਆ ਕੰਮ ਕਰੂ। imamactin ਦਾ ਰਿਜਲਟ ਕਿਵੇਂ ਆ ਗੋਭ ਵਾਲ਼ੀ ਸੁੰਡੀ ਤੇ?
@JS-maan
@JS-maan Жыл бұрын
Chlorantraniliprole spray kardo flubendiamide vi ਦੋਨੋ ਵਿੱਚੋ ਇਕ
@baljinderbawa5048
@baljinderbawa5048 Жыл бұрын
Dr saab dukan wale kehde copper dawai pr126 de jhaddd te asar poundi aah...ki eeh sach aah..?means copper hydroxide na kro pr126 te
@RajKumar-gj1zx
@RajKumar-gj1zx Жыл бұрын
Bai g 1847 te ...daana kala ho riha ...ik munjar ch 4 to 5 daane kaale ne ...ke reason te control kive kriye
@nirvairsingh
@nirvairsingh Жыл бұрын
PR 110 Jhona sara nisar aaya ki hun sprey ho sakdi aa.
@jagroopgill1422
@jagroopgill1422 Жыл бұрын
126 nisar giya haldi aagi kihrie saprey kariey
@angrejdult
@angrejdult Жыл бұрын
Jyada Pani khdaun nall v sa rog aaunda hai
@sukhvinder_singh86
@sukhvinder_singh86 Жыл бұрын
Dr saab saade ਝੋਨੇ ਚ ਡੋਡੀ ਆ ਗਈ ਆ ਬੋਹਤ 2222 ਵਰਾਇਟੀ ਚ,,,ਬੂਟ stage nahi hun ta jhorna adha ਪਕਣ ਲੱਗ ਗਿਆ ਹੁਣ ਬਿਮਾਰੀ ਆ ਗਈ ਆ ,,ਇਹਦਾ ਇਲਾਜ਼ ਦਸੋ ਬੂਟ ਸਟੇਜ ਤਾ ਹੁਣ ਲੰਘ ਗਈ,,
@reshamsidhu1825
@reshamsidhu1825 Жыл бұрын
Dr shab 110 Supreme di video bnao
@kuldeepnain7362
@kuldeepnain7362 Жыл бұрын
Good information ji
@zoravarsinghzora8333
@zoravarsinghzora8333 Жыл бұрын
10 din ch choona baddya jana a ki hun spry kr sakde aa kite kite dikhdi aa bimari
@Saravjeetvirk
@Saravjeetvirk 2 ай бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ
@pardeepkumarbhatoya3438
@pardeepkumarbhatoya3438 Жыл бұрын
mai khud galilio way hath wale pump naal kiti pr 126te pani pura laya last year vi kise to karwai si pani pura nahi laya si te bimari thori aa gai si aatki dekhde ki banda
@sanjeetchahal8384
@sanjeetchahal8384 Ай бұрын
1401 ch 3saal ho gye g ondi nu jedi jameen ch rudi pone aa
@nishanbhullar2994
@nishanbhullar2994 Жыл бұрын
ਸਰ npk ਵਾਲੀ ਵੀਡੀਉ ਤਾਂ ਪਾਈ ਨਹੀ
@kaursingh6731
@kaursingh6731 Жыл бұрын
ਡਾਕਟਰ ਸਾਹਿਬ ਪੀ ਆਰ 126, 20 ਜੁਲਾਈ ਨੂੰ ਲੱਗੀ ਆ ਅਧੀ ਮੰਜੂਰ ਕਾਲੀ ਪੈ ਗਈ ਇਸ ਦਾ ਕੋਈ ਹੱਲ 90 ਪ੍ਰਸੈਂਟ ਨਿਸਾਰਾ ਹੋ ਚੁੱਕਾ ਕੋਈ ਹਾਲ ਨਿਸਾਰਾ ਬੁਰ ਤੇ ਜੀ
@MrAmanrakhra1
@MrAmanrakhra1 Жыл бұрын
Paji hydroxide kine percent wala laena a
@roshansingh4477
@roshansingh4477 Жыл бұрын
Sir g galeloway corteva company de spray kiti va g
@HarpreetSingh-xb7gm
@HarpreetSingh-xb7gm Ай бұрын
water management te v video pao
@gurvinderpadda4590
@gurvinderpadda4590 Жыл бұрын
ਡਾਕਟਰ ਸਹਿਬ 131ਵਰੈਟੀ ਆ ਉਪਰੋ ਮੁਜਰ ਕਾਲੀ ਆ ਥੱਲੇ ਸਹੀ ਆ ਕੀ ਕਾਰਨ ਵਾ ਜੀ ਸੁਜਾਅ ਦਿਓ ਜੀ
@Saravjeetvirk
@Saravjeetvirk 2 ай бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ, ਵੀਰ ਜੀ ਬਕਾਨੀ ਰੋਗ ਬਾਸਮਤੀ ਝੋਨਾ ਵਿੱਚ ਬਹੁਤ ਹੈ ਜ਼ਰੂਰੀ ਬਤਾਏ
@anilrana2786
@anilrana2786 Жыл бұрын
भाई मौसम के बारे मे भी विडियो बनाओ
@manjotbagri4830
@manjotbagri4830 Жыл бұрын
pishle 2 saala to 126 te 150 gram nativo kitii c koi haldi rog nhi aea g
@darshansingh1754
@darshansingh1754 Жыл бұрын
Thanks g dr sab
@amanbatth9646
@amanbatth9646 Жыл бұрын
Vr g sade bahut ah riha a 110 prml vich dannne kaale ho rhe ne
@fatehharike7408
@fatehharike7408 Жыл бұрын
Thanks ji
@Jatt673
@Jatt673 Жыл бұрын
110 te amistar top krke falsemut hal karuga
@deepsidhu3508
@deepsidhu3508 Жыл бұрын
Amistar top,chess,fame rla k kr skde aa k nhi ji
@jagrajsinghsidhu-mx2iy
@jagrajsinghsidhu-mx2iy Жыл бұрын
Dr sahib ji sat Sri akal
@PreetBajwaofficial
@PreetBajwaofficial Ай бұрын
Copper sulphate pentahydrate liquid formulation jo ki adama company di hai mastercrop de naam to aundi hai onu spray kar sakde a ??
@chamkaursra7768
@chamkaursra7768 Жыл бұрын
Thnx veer ji 🙏
@sukhisukhvinder9402
@sukhisukhvinder9402 Жыл бұрын
ਬਾਈ ਜੀ ਹਲਦੀ ਰੋਗ /ਡੋਡੀ ਦਾ ਇਲਾਜ ਦਸੋ ਝੋਨਾ ਨਿੱਸਰ ਚੁੱਕਾ ਸਾਰਾ,,ਇਸਤੋਂ ਪਹਿਲਾਂ ਕੋਈ ਵੀ fungicide nahi ਵਰਤਿਆ ਮੈਂ ,,,70 ਦਿਨਾਂ ਦਾ ਝੋਨਾ ਹੋ ਗਿਆ 2222
@SukhvirSingh-gt6gs
@SukhvirSingh-gt6gs Жыл бұрын
ਸਾਡੇ ਵੀ ਹੁਣ 2222 ਨੂੰ ਹੀ ਪਈ ਹੈ ਸਾਰਾ ਨਿਸਰ ਚੁੱਕਾ ਹੈ ਮੈ ਤਾਂ ਪਾਣੀ ਸੁੱਕਾ ਰੱਖਿਆ ਹੈ ਹਫਤੇ ਬਾਅਦ ਲਗਾਈ ਦਾ ਇਕ nativo ਦੀ ਸਪਰੇਅ ਕੀਤੀ ਹੈ
@khehrafarm728
@khehrafarm728 2 ай бұрын
Pr 121 nu ondi haldi rog k nhi
@jazzcheema7119
@jazzcheema7119 2 ай бұрын
Dr sahib ki 7301 vich vi a skdi e ki
@gagandeepsingh1974
@gagandeepsingh1974 Жыл бұрын
Dr saab g mega star fame wala salt kita c 4 din ho gye patta lapet sundi mari ni hun ki kri a
@manjotbagri4830
@manjotbagri4830 Жыл бұрын
yar ik bharat certis compny ne kocide 3000 advanced technology eswar mew fungicide hai oh khnde 200g krna te mix v krlo sadi grantyy ahh te samj ni aumdii oh kive keh rahe a fir
@gurpreetsinghbrar3092
@gurpreetsinghbrar3092 Жыл бұрын
Sir Bamakad. Ud..rhe Han
@jagdeepsahi1
@jagdeepsahi1 Жыл бұрын
Dr. Saab sade khet jdo asi urea jada lag jaye khet nu jdo pate je chhad je fer haldi rog onda a
@HarwinderMann-ko1lc
@HarwinderMann-ko1lc Жыл бұрын
Sir spary li video lai k aoo jaldi fungicides nd insecticide nd hopper li
@karanthakur313
@karanthakur313 Жыл бұрын
Tebucinazol+ captan + streptocyliin kiti c thik rhugi ji spray ahe
@inderjitsingh8092
@inderjitsingh8092 Жыл бұрын
Bilkul
@Paramjitsingh-dd9dq
@Paramjitsingh-dd9dq Жыл бұрын
Singh sahib the great
@jagdeepjattana4694
@jagdeepjattana4694 Жыл бұрын
Good informative
@BhupinderSingh-ej4qw
@BhupinderSingh-ej4qw Жыл бұрын
1718 ਨੂੰ ਬਹੁਤ ਹੈ
@akashdeepsingh6797
@akashdeepsingh6797 Жыл бұрын
Good information
@gursewakrajoke3989
@gursewakrajoke3989 2 ай бұрын
Ola999 and hexaconazole 5% kiti 5Aug nu pr131
@shira_arts001
@shira_arts001 Жыл бұрын
Good E
@DilpreetFarmer
@DilpreetFarmer Жыл бұрын
Adama custodia karti appa azoxysatrobin + tebuconazole karti
@prabhjitsinghbal
@prabhjitsinghbal Жыл бұрын
ਡਾ ਸਾਬ੍ਹ ਮੈਂ ਵੀ 110 ਝੋਨਾ ਹੀ ਲਾਇਆ ਕੋਈ ਕੋਈ ਮੁੰਜਰ ਨਿਕਲੀ ਸੀ ਇਕ ਸਪਰੇਅ 1kg 13-0-45 ਤੇ80gm ਬੋਰਨ ਤੇ 400gm ਅਵਤਾਰ ਉੱਲੀਨਾਸ਼ਕ ਕੀਤੀ ਕੀ ਇਕ ਹੋਰ ਕਰਨੀ ਚਾਹੀਦੀ ਹਲਦੀ ਰੋਗ ਲਈ? ਝੋਨਾ ਬਹੁਤ ਸੋਹਣਾ ਕੋਈ ਨੁਕਸ ਨਹੀ
@harjitsingh8811
@harjitsingh8811 Жыл бұрын
No
@gurmitsingh4512
@gurmitsingh4512 Жыл бұрын
Veer copper technical +fungicide kar sakda ha
@Jrabab717
@Jrabab717 Жыл бұрын
No
@gurpartapsingh1449
@gurpartapsingh1449 Жыл бұрын
Sir amistar di spray kiti 110 nu pr fr vi haldi rog aa rehaaa hai
@inderjitsingh-30
@inderjitsingh-30 Жыл бұрын
Hng
@rajwindersingh-lm7ie
@rajwindersingh-lm7ie Жыл бұрын
Dr sabh tuci Es var propr videos nhi bna rhe Rucest hai sir phela bag video update kro g paddy dia plz 👏🏽👏🏽
@Singhtechnical90819
@Singhtechnical90819 Жыл бұрын
Veer ji je eh bimari aa gai hove, pehle sprey na karwai howe copper di,bimari jyada vadan to kiven rokiye ji
@yaargurdaspuriyepb0642
@yaargurdaspuriyepb0642 Жыл бұрын
Asi v koi sprey ni kiti hun khet ch aa rhi aa hun koi hall hai k nhi
@MerikhetiMeraKisan
@MerikhetiMeraKisan Жыл бұрын
Hun kuj ni
@Singhtechnical90819
@Singhtechnical90819 Жыл бұрын
@@MerikhetiMeraKisan thanks jii... Agge to khyal rkkhange..pehle hi sprey krawange,,,
@bikabatth9284
@bikabatth9284 Жыл бұрын
Aithey bhai tu galt hai j Dana stage te haldi atac aa j fer v davai blutox 500 gram 1.5 acre di spray haldi khatm kar dindi nahi mandi vich dheri vich v haldi vadh di jandi
@beingsidhu3332
@beingsidhu3332 Жыл бұрын
Sir pr 131 nu aundi aa ki nahi
@gurlalsingh9219
@gurlalsingh9219 Жыл бұрын
Dr sahib ..Galileo way nu aapa tele wali nl mex kr sakhde aa
@jasssidhu8332
@jasssidhu8332 Жыл бұрын
Yes
@gurmeetsamra9685
@gurmeetsamra9685 Жыл бұрын
Waheguru ji
@arshdeepvaltoha3006
@arshdeepvaltoha3006 Жыл бұрын
Dr Saab assi pehli vaar pr 131 laya ki honu vi false smut aunda va daseyo please ta jo assi spray kar liye Hale time hega va
@GurpreetSingh-eu6fm
@GurpreetSingh-eu6fm Жыл бұрын
Mei pichle saal lagaayi c y haldi rog tah ena aunda ni but tela bahut penda ehnu pichle saal meri tah saari tele ne kharaab krti c jhaad be ghatt c. 126 best aw ehnu tela bahut ghatt penda jhaad be 90ਮਣ aunda
@arshdeepvaltoha3006
@arshdeepvaltoha3006 Жыл бұрын
@@GurpreetSingh-eu6fm haa veer pr 126 nu ni pinda tela par gob di sundi Pindi aa naleya sukheya nikal deya c kitte kitte pichale sal
@surjeetsinghkhalsa5592
@surjeetsinghkhalsa5592 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਵੀਰਜੀ ਤੇਲੇ ਦੀ ਸਪਰੇ ਦਾ ਸਹੀ ਸਮਾਂ ਦੱਸੋ ਗੋਬ ਸਮੇਂ ਨਿਸਾਰੇ ਸਮੇਂ ਜਾਂ ਨਿਸਾਰੇ ਤੋਂ ਬਾਅਦ ਅਤੇ ਤੇਲਾ ਆਉਣ ਤੋਂ ਬਾਅਦ ਜਾਂ ਪਹਿਲਾਂ ਕਿਹੜੀ ਦਵਾਈ ਮਾਤਰਾ ਅਤੇ ਤੇਲਾ ਕਿੰਨਾ ਕਿ ਨੁਕਸਾਨ ਕਰ ਸਕਦਾ ਹੈ ਤੇਲੇ ਦਾ ਨਿਰੀਖਣ ਕਰਨ ਦਾ ਤਰੀਕਾ ਇਹ ਸਾਰੇ ਸੁਜਾਵਾਂ ਦੀ ਕਿਰਪਾ ਕਰਕੇ ਵੀਡੀਓ ਪਾਓ ਜਾਂ ਦੱਸੋ ਧੰਨਵਾਦ ਜੀ
@rummyhaiderwala789
@rummyhaiderwala789 Жыл бұрын
Dr ਸਾਬ amistar top ਵੀ ਕੰਮ ਕਰਦਾ ਹਲਦੀ ਰੋਗ ਤੇ?? ਪੂਸਾ 44 ਵਰਾਇਟੀ ਹੈ ਨਿਸਾਰ ਸ਼ਰੂ ਹੋ ਚੁੱਕਿਆ 2,3%ਮੁੰਜਰਾਂ ਬਾਹਰ ਆ ਰਹੀਆਂ ਨੇ ਮੈ ਵਾਹਨ ਠੇਕੇ ਤੇ ਦਿੰਦਾ ਰਿਹਾਂ ਪਹਿਲਾਂ, ਪਹਿਲਾ ਸਾਲ ਹੈ ਐਤਕੀ ਨਿੱਸਰੇ ਖੇਤ ਚ ਵੀ ਕੌਪਰ ਦੀ ਜਾਂ ਗਲੀਲੀਓ ਵੇਅ ਦੀ ਸਪਰੇਅ ਕਰ ਸਕਦੇ ਹਾਂ?
@inderjitsingh8092
@inderjitsingh8092 Жыл бұрын
Amistar v krdi a kamm. Asi tebuconazole kri da har saal. Tilt v vadhiya control krdi aa
@harmeetkharoud5562
@harmeetkharoud5562 2 ай бұрын
🙏🙏
@surjitsinghvirk4231
@surjitsinghvirk4231 Жыл бұрын
sir N P K uper video bnaou plz sir
@damansingh6002
@damansingh6002 Жыл бұрын
ਫੇਮ ਤੇ ਨੇਟੀਵੋ ਕੀਤੀ ਆ 110 ਤੇ 126 ਉਪਰ
@gumeetgurmeet7338
@gumeetgurmeet7338 Жыл бұрын
Ki rate mili veer nativo te fame te dose kini payi kila di
@damansingh6002
@damansingh6002 Жыл бұрын
@@gumeetgurmeet7338 ਫੇਮ ਲੀਟਰ16500 ਦਾ ਨੇਟੀਵੋ 6850 ਨੂੰ ਕਿਲੋ
@SukhdeepSingh-lz5zw
@SukhdeepSingh-lz5zw Жыл бұрын
Sir soda fone band ai janda ji
@arshdeepvaltoha3006
@arshdeepvaltoha3006 Жыл бұрын
Dr saab copper te insecticide di spray jar sakde aa
@zaildarsahb1831
@zaildarsahb1831 Жыл бұрын
Copper sulphate 47.15% + mancozeb 30%wdg ???
@MerikhetiMeraKisan
@MerikhetiMeraKisan Жыл бұрын
Not recommended
@jallydhillon2546
@jallydhillon2546 Жыл бұрын
@ekamgamer3154
@ekamgamer3154 Жыл бұрын
Nativo 160gm ਪਾਉਣ ਨਾਲ ਨੀ ਕੰਟਰੋਲ ਮਿਲਦਾ
@karmidhindsadhindsa7831
@karmidhindsadhindsa7831 Жыл бұрын
Veer 100 to120 bahut hundi aa
@ekamgamer3154
@ekamgamer3154 Жыл бұрын
@@karmidhindsadhindsa7831 ਹੁੰਦੀ ਤਾਂ ਵੀਰ 100gm ਬਹੁਤ a ਪਰ j ਹਲਦੀ ਰੋਗ v ਨਾਲ ਕੰਟਰੋਲ ਕਰਨਾ ਫੇਰ 150-160gm ਪਾਉਣੀ ਪੈਂਦੀ a
-5+3은 뭔가요? 📚 #shorts
0:19
5 분 Tricks
Рет қаралды 13 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
Вопрос Ребром - Джиган
43:52
Gazgolder
Рет қаралды 3,8 МЛН
Car auction in Punjab #auction #carauction
24:04
pb13production
Рет қаралды 323 М.
-5+3은 뭔가요? 📚 #shorts
0:19
5 분 Tricks
Рет қаралды 13 МЛН