ਝੋਨੇ ਦੀ ਪਨੀਰੀ ਦੀ ਬਿਜਾਈ ਇੰਝ ਕਰੋ | Peddy Crop Information | Professor Saab Vlogs

  Рет қаралды 46,729

Professor Saab Vlogs

Professor Saab Vlogs

Күн бұрын

Пікірлер: 29
@rajindersinghthind1815
@rajindersinghthind1815 7 ай бұрын
Very good Right veer ji ਇਹ ਤਰੀਕਾ ਬਿਲਕੁਲ ਪਾਸ ਹੈ ਜੀ❤❤
@gurdeepsingh4274
@gurdeepsingh4274 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@bahadursingh9718
@bahadursingh9718 Ай бұрын
ਵੀਰ ਜੀ ਨੇ ਬਹੁਤ ਹੀ ਵਧੀਆ ਤਰੀਕਾ ਦੱਸਿਆ ਹੈ ਧੰਨਵਾਦ।
@PremSingh-zt5bx
@PremSingh-zt5bx 8 ай бұрын
Good Massage ji ❤️ 👍
@SatinderSingh-hu9zs
@SatinderSingh-hu9zs 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਅਸੀਂ 1692 ਕਣਕ ਵੱਡਣ ਸਾਰ ਪਨੀਰੀ ਵੀ ਦਿੱਤੀ ਸੀ ਅਸੀਂ ਉਸ ਵਿੱਚ ਲੋਹਾ ਜਿੰਕ ਮਗਨੀਸ਼ੀਅਮ ਦੀ ਵਰਤੋਂ ਕੀਤੀ ਸੀ ਪਰ ਹੁਣ ਉਸ ਦਾ ਰੰਗ ਪੀਲਾ ਸੀ ਵਿੱਚ ਵਿੱਚ ਉਸ ਦੇ ਉੱਪਰ ਸਪਰੇ ਵੀ ਕੀਤੀ ਸੀ ਕਾਲੀ ਹੋਣ ਤੋਂ ਪਾਰਸ ਸੁਧਾਰ ਨਹੀਂ ਹੋਇਆ
@SandeepKaur-vn1qc
@SandeepKaur-vn1qc 8 ай бұрын
Informative video for farmers 👍👍🙏
@rubhinderkaur1317
@rubhinderkaur1317 8 ай бұрын
Vadya jankari
@BahadurSingh-ey6zg
@BahadurSingh-ey6zg 8 ай бұрын
Good 22g
@BalwinderSingh-ej3uc
@BalwinderSingh-ej3uc 8 ай бұрын
ਬਹੁਤ ਧੰਨਵਾਦ ਜੀ
@pb11legend50
@pb11legend50 8 ай бұрын
ਸਹੀ ਸਮੇਂ ਤੇ ਸਹੀ ਸਲਾਹ
@harjeetsidhu9879
@harjeetsidhu9879 8 ай бұрын
ਕਿਹੜੇ ਕਾਲਜ ਤੋਂ ਕਿਤਾ ਬਾਈ ਜੀ ਡੀਪਲੇਮਾ ਸੁਪਰ ਨਾਲ 21% ਜਾਂ 33% ਜਿੰਕ ਦੀ ਸਿਫਾਰਿਸ਼ ਕਿਹੜੀ ਪ੍ਰਨਿਵਰਸਿਟੀ ਕਰਦੀ ਆ? ਫਾਸਫੋਰਸ ਨਾਲ ਜਿੰਕ ਮਿਲ ਕੇ ਜਿੰਕ ਫਾਸਫਾਇਡ ਬਣਜਾਂਦਾ ਏ ਜੋ ਕਿ ਚੁਹੇ ਮਾਰ ਦਵਾਈ ਆ ਇਸਦਾ ਪੈਲੀ ਨੂੰ ਕੋਈ ਫੈਦਾ ਨੀ ਹੁੰਦਾ, ਇਸ ਦੀ ਥਾਂ ਤੇ ਜਿੰਕ ਦਾ ਸਪਰੇ ਕਰੋ ਜਾਂ ਚਿਲੇਟਿਡ ਜਿੰਕ ਵਰਤੋ
@ChatarSingh-wd9eg
@ChatarSingh-wd9eg 8 ай бұрын
Waheguru
@saroopsinghpannu8755
@saroopsinghpannu8755 8 ай бұрын
ਵੀਰ ਜੀ ਪਨੀਰੀ ਦਾ ਜੱਟਾਂ ਦੇਣ ਦਾ ਟਾਇਮ ਨਹੀਂ ਦੱਸਿਆ ਸਵੇਰੇ ਦੁਪਹਿਰੇ ਜੀ ਸ਼ਾਮ ਨੂੰ
@SatinderSingh-hu9zs
@SatinderSingh-hu9zs 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਅਸੀਂ ਆਪਣੇ ਜੀ ਬਾਸਪਤੀ ਦੀ 17 18 ਦੀ ਪਨੀਰੀ ਬੀਜੀ ਹੈ ਬਾਕੀ ਪਨੀਰੀ 10 ਦਿਨ ਖੜ ਕੇ ਬੀਜਣੀ ਹੈ ਅਸੀਂ ਤਾਂ ਡੀਏਪੀ ਡੇਢ ਕਨਾਲ ਵਿੱਚ 20 ਕਿਲੋ ਪਾਈ ਹੈ ਇਸ ਤੋਂ ਇਲਾਵਾ ਹੋਰ ਚੀਜ਼ਾਂ ਦੀ ਲੋੜ ਨਹੀਂ ਪੈਂਦੀ
@waarisghumman3856
@waarisghumman3856 8 ай бұрын
Koi navi gal daso desi der nal nadin uganege jink is to much
@Harjinderbrar-j2e
@Harjinderbrar-j2e 8 ай бұрын
ਬਾਈ ਜੀ ਆਪਣੇ ਫੋਨ ਨੰਬਰ ਵੀ ਜਰੂਰ ਦੱਸਿਆ ਕਰੋ। ਧੰਨਵਾਦ ਜੀਉ
@tamanpreetkaurtaman5330
@tamanpreetkaurtaman5330 8 ай бұрын
ਵੀਰ ਜੀ ਸਲਫ਼ਰ ਦੀ ਥਾਂ ਤੇ ਜਿਪਸਮ ਪਾ ਸਕਦੇ ਹਾਂ ਤਾਂ ਕਿੰਨੀ ਪਾਈਏ
@saroopsinghpannu8755
@saroopsinghpannu8755 8 ай бұрын
ਆਸੀ ਇੱਕ ਵਾਰ ਦੁਪਹਿਰੇ ਬੀਜ ਦਿੱਤੀ ਸੀ ਉਹ ਧੁੱਪ ਨਾਲ ਖਰਾਬ ਹੋ ਗਈ ਸੀ
@hardeepsinghcheema429
@hardeepsinghcheema429 8 ай бұрын
ਇੱਕ ਪਾਸੇ ਢਾਈ ਤੋਂ ਤਿੰਨ ਕਿੱਲੋ ਮਰਲੇ ਦਾ ਬੀਜ ਦੱਸ ਰਹੇ ਹੋ I ਦੂਸਰੇ ਪਾਸੇ ਅੱਠ ਮਰਲੇ ਵਿੱਚ ਸੋਲਾਂ ਕਿੱਲੋ ਬੀਜ ਦੱਸ ਰਹੇ ਹੋ I
@Professorsaabvlogs
@Professorsaabvlogs 8 ай бұрын
ਵੀਰ ਜੀ ਢਾਈ ਤੋਂ ਤਿੰਨ ਕਿੱਲੋ ਬੀਜ ਓਥੇ ਜਿੱਥੇ ਪੂਰਾ ਬੀਜ ਨਹੀ ਜੰਮਦਾ... ਜੇ ਵਿਸ਼ਵਾਸ਼ ਹੈ ਕਿ ਦਾਣਾ-ਦਾਣਾ ਉੱਗੁ ਫਿਰ ਦੋ ਕਿੱਲ਼ੋ
@kamaljitsingh9232
@kamaljitsingh9232 8 ай бұрын
24 ghante beej nu bheo ke fir beej to thora sukay ke fir satta dena a
@Professorsaabvlogs
@Professorsaabvlogs 8 ай бұрын
Bilkul sahi ji 👍
@sainiclub5460
@sainiclub5460 8 ай бұрын
सरदार साहब super में फास्फोरस होता है और इसके साथ आप जिंक डालने के लिए कह रहे हो,क्या ये ठीक है, हो सकता है मैं गलत हो,जरूर बताना जी।
@prabhdialsingh3157
@prabhdialsingh3157 8 ай бұрын
Jink or fasfors ka koi mel nahi
@sainiclub5460
@sainiclub5460 8 ай бұрын
डीएपी के साथ जिंक नही डालने की सलाह दी जाती है।क्योंकि उसमे फास्फोरस होती है, इसी परकार सुपर में भी फास्फोरस होती है,जो जिंक के साथ किर्या करती है।ऐसा मैने कई डॉक्टर्स से सुना है।
@MohanKumar-cn6dd
@MohanKumar-cn6dd 8 ай бұрын
Dhaan Lagana cancel karo
@Professorsaabvlogs
@Professorsaabvlogs 8 ай бұрын
Eh v bta do k kia lgae??
@daljitdhaliwal6789
@daljitdhaliwal6789 8 ай бұрын
ਜੋ 10 ਸਾਲਾ ਬਾਅਦ ਲੌਣਾ
Мен атып көрмегенмін ! | Qalam | 5 серия
25:41
Une nouvelle voiture pour Noël 🥹
00:28
Nicocapone
Рет қаралды 9 МЛН
When you have a very capricious child 😂😘👍
00:16
Like Asiya
Рет қаралды 18 МЛН
Мен атып көрмегенмін ! | Qalam | 5 серия
25:41