ਝੋਨੇ ਦੀ ਫੋਟ, ਵਾਧੇ ਅਤੇ ਝਾੜ ਲਈ ਸਭ ਤੋਂ ਸਸਤੀ ਨੰਬਰ 1 ਸਪਰੇਅ | Best spray for paddy tillering and yield

  Рет қаралды 61,958

Agriculture Information Punjabi

Agriculture Information Punjabi

Жыл бұрын

ਖਰਚਾ ਘੱਟ ਫਾਇਦੇ ਜਿਆਦਾ

Пікірлер: 132
@Harman-brar
@Harman-brar Жыл бұрын
ਦੋ ਸਾਲਾ ਤੋ ਤੁਹਾਡੇ ਮੁਤਾਬਕ ਖੇਤੀ ਕਰਦੇ ਆ ਸਾਰੀ ਜ਼ਿੰਦਗੀ ਐਨਾ ਝਾੜ ਨੀ ਦੇਖਿਆ ਧੰਨਵਾਦ ਡਾਕਟਰ ਸਾਹਿਬ
@Randhawa_nirmaljit
@Randhawa_nirmaljit Жыл бұрын
bai g loha tatt oh kive da samaj ni lgii ki hunda ohh
@gobindsinghdabra3124
@gobindsinghdabra3124 11 ай бұрын
​@@Randhawa_nirmaljit😊1😊
@paramdeepsinghvirk8214
@paramdeepsinghvirk8214 11 ай бұрын
Veer jiii kiney day tey kar sakde a bai jii 1847 beeji a 15 day da jhona a kar sakde a sapray k niii
@vipanbalsingh9187
@vipanbalsingh9187 Жыл бұрын
ਬਹੁਤ ਬਹੁਤ ਧੰਨਵਾਦ ਡਾਂ ਸਾਹਿਬ
@SurinderSingh-xs4hc
@SurinderSingh-xs4hc Жыл бұрын
Bahut bahut dhanyawad ji
@JasbirSingh-ue4tw
@JasbirSingh-ue4tw Жыл бұрын
ਪਿਛਲੇ ਦੋ ਸਾਲ ਤੋ ਕਰ ਰਹੇ ਹਾ ਬਹੁਤ ਵਧੀਆ ਰਿਜ਼ਲਟ
@msshergill6776
@msshergill6776 Жыл бұрын
ਧੰਨਵਾਦ
@AmitSharma-md2kp
@AmitSharma-md2kp Жыл бұрын
Satshriakal Dr Saab g
@gurmeetsingh1214
@gurmeetsingh1214 Жыл бұрын
ਬਹੁਤ ਵਧੀਆ ਸਪਰੇਅ ਐ ਜੀ!
@chamkaursingh5203
@chamkaursingh5203 Жыл бұрын
ਡਾ.ਸਤਿ ਸ੍ਰੀ ਅਕਾਲ ਜੀ,ਮੈਂ ਪਿੱਛਲੇ ਦੋ ਸਾਲਾਂ ਤੁਹਾਡੀਆਂ ਵੀਡੀਓਜ ਵੇਖ ਸੁਣ ਰਿਹਾ ਹਾਂ।ਇਹ ਸਪਰੇਅ ਕਰਦਾਂ ਹਾਂ।ਰਿਜਲਟ ਵਧੀਆ ਹੈ ਜੀ।
@gurpreetdhindsa5394
@gurpreetdhindsa5394 Жыл бұрын
Plz contact no
@karanthakur313
@karanthakur313 Жыл бұрын
Ssa braar ji
@Narindersingh-rg2qf
@Narindersingh-rg2qf Жыл бұрын
Good job dr ji
@JagjitSingh-lf2og
@JagjitSingh-lf2og Жыл бұрын
ਡਾਕਟਰ ਸਾਹਿਬ ਜੀ ਮੈ ਤੁਹਾਡੇ ਕਹੇ ਅਨੁਸਾਰ ਝੋਨੇ ਤੇ ਨਾਲ ਕਣਕ ਤੇ ਵੀ ਸਪਰੇ ਕੀਤੀ ਸੀ ਰਿਜਲਟ ਬਹੂਤ ਵਧੀਆ ਰਹੇ ਜੀ
@Randhawa_nirmaljit
@Randhawa_nirmaljit Жыл бұрын
kalli breek v pa skde a bai g
@GurpreetSingh-pl2rn
@GurpreetSingh-pl2rn Жыл бұрын
ਪਿਛਲੇ ਸਾਲ ਇੱਕ ਸਪ੍ਰਰਏ ਕੀਤੀ ਬਹੁਤ ਵਧੀਆ ਨਤੀਜੇ ਸ਼ੁਕਰੀਆ ਜੀ 🙏
@kalerboy2497
@kalerboy2497 Жыл бұрын
ਬਾਈ ਜੀ ਲਿਟਰ ਦੀ ਫੋਟੋ ਕਰਦੇ ਜੀ
@kalerboy2497
@kalerboy2497 Жыл бұрын
ਬਾਈ ਜੀ ਲਿਟਰ ਦੀ ਫੋਟੋ ਕਰਦੋ ਜੀ
@Harman-brar
@Harman-brar Жыл бұрын
@@kalerboy2497ਲੀਟਰਾ ਤੋ ਤਾ ਖਹਿੜਾ ਛਡਾਇਆ ਡਾਕਟਰ ਸਾਹਬ ਨੇ
@Randhawa_nirmaljit
@Randhawa_nirmaljit Жыл бұрын
lohha tatt da ki name a bazar ch
@ranjitsingh-xf2es
@ranjitsingh-xf2es Жыл бұрын
ਮੈ 2 ਸਾਲਾ ਤੋ 2_2 ਸਪਰੇਅਆ ਕਰ ਰਿਹਾ ਬਹੁਤ ਵਧਿਆ ਰਿਜ਼ਲਟ ਹੈ ।🙏🙏🙏
@kuldeepnain7362
@kuldeepnain7362 Жыл бұрын
Good information ji
@maansaab9380
@maansaab9380 Жыл бұрын
Thx sir 🙏
@harbeersinghdhillondhillon6064
@harbeersinghdhillondhillon6064 Жыл бұрын
Thanks Paji Again Vill Barsin Tesl.&Dist Fatehbad, Haryana 3 Saal to Spray karde aaa rahe aa Best Results Evening Time Best 1401 WALE KISAN
@user-mp7im2pw9d
@user-mp7im2pw9d 23 күн бұрын
Jhanda rog da ki kriye veer 1401 ch koi dso elaaj
@harbeersinghdhillondhillon6064
@harbeersinghdhillondhillon6064 23 күн бұрын
@@user-mp7im2pw9d Paji 1401 te carbon-di-qam sirf 1vaar Spray kardo double result Bute te v tye Khat vich v payo 1 vaar Spray karo Baki koi pakka hal nahi ga paji Sade Area vich 80%Farmer mushal Saad gye aaa PR VIRITY YA NEW VIRITY OK VEER
@ShamsherSingh-ox5sw
@ShamsherSingh-ox5sw Жыл бұрын
sir zinc nal potash mix kr k pehli urea kist naal pa skde ja nhi jhona 14 din da hogeya g
@GurwinderSingh-yc8ps
@GurwinderSingh-yc8ps Жыл бұрын
ਸੱਤ ਸ਼੍ਰੀ ਅਕਾਲ ਡਾ. ਸਾਬ 🙏 ਕੀ ਅਸੀਂ ਕਲੀ ਦੇ ਪਾਣੀ ਦੀ ਜਗ੍ਹਾ ਹੋਰ ਕੋਈ ਕੈਲਸ਼ੀਅਮ ਯੁਕਤ product ਵਰਤ ਸਕਦੇ ਆ ਜੀ? ਅਣਬੁਝੀ ਕਲੀ ਜਾਂ ਤਾਂ ਸੌਖੀ ਮਿਲਦੀ ਨੀ , ਜਾਂ ਉਸਦੀ ਗੁਣਵੱਤਾ ਵਧੀਆ ਨੀ ਹੁੰਦੀ । ਕਿਰਪਾ ਕਰਕੇ ਕਿਸੇ alternate product ਵਾਰੇ ਜਾਣਕਾਰੀ ਜ਼ਰੂਰ ਦਸਿਓ ਜੀ । ਬਹੁਤ ਬਹੁਤ ਮੇਹਰਬਾਨੀ ਹੋਵੇਗੀ ਜੀ।🙏
@JaskomalSingh-yq5co
@JaskomalSingh-yq5co Жыл бұрын
Y g a dso three sprey krn to baad v zinc thalle pauna paina jaa koi lod nhi
@satnamsinghgill1528
@satnamsinghgill1528 Жыл бұрын
Dr sab 1509 ਲਾਈ 20 June ਦੀ par ਝੰਡਾ ਰੋਗ ਹੋ ਗਿਆ, ਝੋਨਾ ਵਿਰਲਾ ਹੋ ਗਿਆ ਕੀ futare ਵਾਸਤੇ ਏਹ spry ਕਰ ਸਕਦੇ ਹਾਂ ਕੋਈ ਨੁਕਸਾਨ ਤਾਂ ਨਹੀਂ ਝੰਡੇ ਰੋਗ ਕਰਕੇ, Dr sab ਦੱਸਣਾ ਜ਼ਰੂਰ, ਮੇਹਰ ਬਾਨੀ ਹੋਵੇਗੀ
@jaspreetjasreetsidhu3040
@jaspreetjasreetsidhu3040 Жыл бұрын
Good thnks sir
@ranjodhsaini5078
@ranjodhsaini5078 Жыл бұрын
ਸਤਿ ਸ਼੍ਰੀ ਅਕਾਲ ਜੀ
@Angrejsingh-ih9ve
@Angrejsingh-ih9ve Ай бұрын
Doctor saab kedhu heta urea pani jaruri aa ke jhone oper
@CharanSingh-kv2te
@CharanSingh-kv2te Жыл бұрын
Nice bro
@karnailsingh2554
@karnailsingh2554 Жыл бұрын
Zink pya ta pani kina din rukna jruri ah aga meeh krka pani nikal jana sir g
@Dhaliwal_Farms
@Dhaliwal_Farms Жыл бұрын
ਡਾਕਟਰ ਸਾਹਿਬ ਸੱਤ ਸ਼੍ਰੀ ਆਕਾਲ ਜੀ,DSR ਉਪਰ ਇਸ ਸਪਰੇ ਦਾ ਕਿੰਨੇ ਦਿਨਾਂ ਉਪਰ ਇਸਤੇਮਾਲ ਸ਼ੁਰੂ ਕਰ ਸਕਦੇ ਹਾਂ,ਜ਼ਰੂਰ ਦੱਸਣਾ ਧੰਨਵਾਦ ਜੀ
@raghubirchahal7683
@raghubirchahal7683 Жыл бұрын
Sat Shri akal dr.sahib g .1886 lyi v ini hi hi bartni hai g
@harbhajansinghbainsbains6219
@harbhajansinghbainsbains6219 Жыл бұрын
Dr Saab tusi pishli Video vich Lipud Sagrica paun nu kiha si pa Sakde ha ja nahi je pauni ta kini puantiti pauni hai
@gurmailsingh7762
@gurmailsingh7762 Жыл бұрын
ਡਾ ਸਾਬ ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਸਪਰੇਅ ਕਰ ਸਕਦੇ ਹਾਂ
@SuperKhushmeet
@SuperKhushmeet Жыл бұрын
Je apan sprayha hi krniya hon g ikalian,.. fir zinc jhone ch paun di lod haigi jaa sarju,. Je pauni howe nale sprayha krnia hon kinne killo paai jawe
@harjitgill3877
@harjitgill3877 Жыл бұрын
Dr sahab ji potash v mix kar sakde han es ghol vich j kar sakde han tan kehda Ki mop nu ghol vich use kar sakde han ji Plz reply zaroor karo ji
@harjitsingh1084
@harjitsingh1084 Жыл бұрын
Dr sb jado he spre karne a odo bute de kene pte hone chahede a
@lakhbirsingh8575
@lakhbirsingh8575 Жыл бұрын
Ssa dr saab 21 din de jhone te 2 sprey kartia ji bahut vadia futara hoea ji
@Randhawa_nirmaljit
@Randhawa_nirmaljit Жыл бұрын
bai g apna num send kriyo
@Randhawa_nirmaljit
@Randhawa_nirmaljit Жыл бұрын
kalli khedi pai c breek k motti
@gurpreetdhindsa5394
@gurpreetdhindsa5394 Жыл бұрын
Bai zinc tuci pai c dhele
@navjotsingh1100
@navjotsingh1100 11 ай бұрын
Good result
@GurwinderSingh-hj4jl
@GurwinderSingh-hj4jl Жыл бұрын
Tnks sir.. Fgs.. Gurwinder.. ❤
@malkeetbrar8814
@malkeetbrar8814 Жыл бұрын
Please🙏 j 8 din de jhone te zink de ghat aa rhe aa please🙏 sprye kr skde aa
@mehrafamily7133
@mehrafamily7133 Жыл бұрын
Dr sahb satshiri akal. Dr sahb spray de nal urea b poori paa skde aa
@bathindewale9123
@bathindewale9123 Жыл бұрын
Kine din de jhone te kr sakde aw??
@surinderbhullar6536
@surinderbhullar6536 Жыл бұрын
1st sir
@checkfor
@checkfor Жыл бұрын
Pehli sprey kine din te?
@manjinderdeol7453
@manjinderdeol7453 Жыл бұрын
Hlo veer g Chona pani ch 12din pura dubya reha lamba Jada ho gia butta a ni ban reha koi hall Dso 127 a
@Harjitsingh-eb5xg
@Harjitsingh-eb5xg Жыл бұрын
Sapray kis nozal nal karni hai g
@malkeetbrar8814
@malkeetbrar8814 Жыл бұрын
22 8 din de jhone te eh sprye kr skde aa
@gurpreetgill615
@gurpreetgill615 Жыл бұрын
ਡਾਕਟਰ ਸਾਹਿਬ ਕਿਰਪਾ ਕਰਕੇ ਦੱਸਣਾ ਕਿ ਇਹ ਸਪਰੇ 1847 ਬਾਸਮਤੀ ਤੇ ਵੀ ਕਰ ਸਕਦੇ ਹਾਂ ਜਾਂ ਨਹੀਂ ਪਲੀਜ ਦੱਸਣਾ ਜੀ
@jinderghuman7291
@jinderghuman7291 Жыл бұрын
Mushal 1401nu v kr skde a g
@makhanmahant5707
@makhanmahant5707 Жыл бұрын
ਸਰ ਜੀ ਫੇਸ ਬੁੱਕ ਤੇ ਤੁਹਾਡੀ ਵੀਡਿਓ ਨਹੀਂ ਆ ਰਹੀ। 🙏🙏
@balvirsinghvirk1113
@balvirsinghvirk1113 Жыл бұрын
Good
@sachindhanju7050
@sachindhanju7050 Жыл бұрын
Veer je 19 Percent ferrous Sulphate kr skdy
@dilbaggill1953
@dilbaggill1953 Жыл бұрын
G5 ਦੀ ਵੀ ਸਪ੍ਰੇ ਕਰ ਸਕਦੇ ਹਾਂ
@AngrejSingh-qo9mn
@AngrejSingh-qo9mn Жыл бұрын
ਬਾਈ ਜੀ ਝੋਨੇ ਲੱਗੇ ਨੂੰ 18 ਦਿਨ ਹੋਗੇ ਹੁਣ ਕੀ ਪਾ ਸਕਦੇ ਆ
@Jhajjz_dairy_farm
@Jhajjz_dairy_farm 11 ай бұрын
Dr Saab ਯੁਰੀਆ ਪਾਉਣ ਤੋ ਕਿੰਨੇ ਦਿਨ ਬਾਦ ਕਰ ਸਕਦੇ ਹਾਂ ਪਾਣੀ ਖੇਤ ਚ ਹੋਵੇ ਜਾ ਨਾ
@JagdevSingh-fc5zc
@JagdevSingh-fc5zc Жыл бұрын
Pehla spray kinne Dina te krni haa
@laljeetsingh660
@laljeetsingh660 Жыл бұрын
ਨੈਨੋ ਯੂਰੀਆ ਕਿੰਨੀ ਪਾ ਸਕਦੇ ਆ ਜੀ ਕਿੱਲੇ ਦੀ
@GurpreetSingh-gz9wo
@GurpreetSingh-gz9wo Жыл бұрын
Sir g1847 te kar saktea h
@vijenderkumarvijenderkumar5853
@vijenderkumarvijenderkumar5853 Жыл бұрын
Sir mitti da ph 8:7 ha ji dhaan 1401 lagya ha us vich fittkri pa sakda ha ji pH kam ho jya
@msshergill6776
@msshergill6776 Жыл бұрын
Ph ਨੂੰ ਘੱਟ ਕਰਨ ਲਈ ਹਰੀ ਖਾਦ, ਰੂੜੀ ਦੀ ਖਾਦ ਜਾ ਜਿਪਸਮ ਪਾਵੋ।
@gurdishsinghbrar2118
@gurdishsinghbrar2118 Жыл бұрын
Yes
@harpritthind7915
@harpritthind7915 Жыл бұрын
Jink 12% pa skde han ja nhi
@gurpreetsingh-gr5pj
@gurpreetsingh-gr5pj 11 ай бұрын
ਡਾਕਟਰ ਸਾਹਬ ਕਲੀ ਤੋਂ ਬਗੈਰ ਬਾਕੀ ਸਾਰਾ ਮਿਕਸਚਰ ਇਕੱਠਾ ਘੋਲ ਸਕਦੇ ਹਾਂ ਜਾਂ ਨਹੀਂ ?
@muhammadaslam7581
@muhammadaslam7581 Жыл бұрын
Dr. Sb what is iron tatt Market mn kis name sy available hy
@AgricultureInformationPunjabi
@AgricultureInformationPunjabi Жыл бұрын
Ferrous sulphate 19%
@pavneetmaluka7690
@pavneetmaluka7690 Жыл бұрын
veer 12 63 te sulphar 90 percent urea nal mix kar sakde aa
@yadwinderkharoud7494
@yadwinderkharoud7494 Жыл бұрын
N P K 19 19 19 ਦਿਨ 31--38
@sarbjitsingh613
@sarbjitsingh613 Жыл бұрын
21% zinc sulphate 19% ferrous sulphate chelated use Krna Dr saab
@AgricultureInformationPunjabi
@AgricultureInformationPunjabi Жыл бұрын
19% wala, chelated 12% hunda oh nahi
@sarbjitsingh613
@sarbjitsingh613 Жыл бұрын
Ok ji
@kuldipsingh2959
@kuldipsingh2959 Жыл бұрын
TwoYearGoodRjulet
@nirmaljattanwali
@nirmaljattanwali 11 ай бұрын
ਡਾਕਟਰ ਸਾਹਿਬ ਜੀ 62,65 ਦਿਨ ਦੇ ਝੋਨੇ ਨੂੰ ਇਹ ਸਪਰੇਅ ਕਰ ਸਕਦੇ ਹਾ।ਪੂਸਾ 44 ਝੋਨਾ ਬਹੁਤ ਮਾੜਾ ਏ।
@gaggithind
@gaggithind Жыл бұрын
Es spray da kine time bad asar ho jada je rain ho jave spray to bad ta os da asar hove ga ja na
@khushbrar1557
@khushbrar1557 Жыл бұрын
ਸਪਰੇਅ ਵਿਚ ਮੈਗਸ਼ੀਅਮ ਤੇ 39 % ਜਿੰਕ ਵਰਤ ਸਕਦੇ ਹਾ ਡਾ ਸਬ
@Crazy_Youtuber01
@Crazy_Youtuber01 Жыл бұрын
39 wali kady aa gay
@deepsleepmeditation7482
@deepsleepmeditation7482 Жыл бұрын
ਡਾ ਸਾਹਬ ਕਲੀ ਤਾਂ ਬਰੀਕ ਹੀ ਮਿਲਦੀ ਆ ਡਲੇ ਵਾਲੀ ਮਿਲਦੀ ਨਹੀ ਕੀ ਕਰੀਏ
@gaggithind
@gaggithind Жыл бұрын
ਸੋਡਾ ਨੰਬਰ ਮਿਲ ਸਕਦਾ
@swarnjitsingh7184
@swarnjitsingh7184 Жыл бұрын
ਡਾਕਟਰ ਸਾਹਿਬ ਜੀ ਪਲੀਜ ਪੁੱਛੇ ਸਵਾਲ ਦਾ ਜਵਾਬ ਜ਼ਰੂਰ ਦਿਆ ਕਰੋ ਜੀ ਮੈਂ ਪਹਿਲਾਂ ਵਾਲੀ ਵੀਡੀਓੁ ਵਿੱਚ ਪੁੱਛਿਆ ਸੀ ਜਨਾਬ ਜ਼ਿੰਕ ਥੱਲੇ ਪਾਉਣ ਲਈ ਜ਼ਮੀਨ ਵਿੱਚ ਪਾਣੀ ਕਿੰਨਾ ਕੁ ਹੋਣਾ ਜ਼ਰੂਰੀ ਹੈ
@AgricultureInformationPunjabi
@AgricultureInformationPunjabi Жыл бұрын
ਇਕ ਵਾਰ ਖੇਤ ਨੂ ਹਵਾ ਲਵਾਉ ਜਿਕ ਪਾ ਕੇ
@Ieman_benipal
@Ieman_benipal Жыл бұрын
ਸਰ ਅਸੀ ਅੱਜ ਸਵੇਰੇ ਯੂਰੀਆ ਨਾਲ ਜਿੰਕ ਮਿਲਾ ਕੇ ਪਾਈ ਸੀ ਤੇ ਸਾਮ ਨੁ ਜਿਆਦਾ ਮੀਹ ਆ ਗਿਆ ਤੇ ਵੱਟਾ ਟੁੱਟ ਗਈਆ ਸਾਰਾ ਪਾਣੀ ਖੇਤ ਵਿਚੋ ਬਾਹਰ ਨਿਕਲ ਗਿਆ ਕਿ ਹੁਣ ਜਿੰਕ ਦੁਆਰਾ ਪਾਉਣੀ ਪਊ ਦੱਸਿਓ ?
@AgricultureInformationPunjabi
@AgricultureInformationPunjabi Жыл бұрын
ਫਰਕ ਤਾਂ ਜਰੂਰ ਪਵੇਗਾ ਜੀ
@Ieman_benipal
@Ieman_benipal Жыл бұрын
ਕਿੰਨੇ ਦਿਨਾ ਵਿਚ ਕੰਮ ਕਰ ਜਾਦਾ ਜਿੰਕ ਜੀ
@Ieman_benipal
@Ieman_benipal Жыл бұрын
ਫਿਰ ਹੁਣ ਦੁਆਰਾ ਜਿੰਕ ਪਾਈਏ
@Farming_knowledge.89
@Farming_knowledge.89 Жыл бұрын
Na pao veer kru asar 80%
@gslaser7083
@gslaser7083 Жыл бұрын
Da sahb apna mob no v do ji 🙏
@Punjabi_ganne
@Punjabi_ganne Жыл бұрын
ਬਾਈ ਜੀ ਸਿੱਧੀ ਬਿਜਾਈ ਵਾਲੇ ਝੋਨੇ ਚ ਕੱਖ ਬਹੁਤ ਹੋ ਗਏ ਹਨ ਕੋਈ ਹੱਲ ਦੱਸੋ ਜੀ। ਝੋਨਾ 18 ਦਿਨ ਦਾ ਹੋ ਗਿਆ ਹੈ ਪੀ ਆਰ 126 ਵਰੈਟੀ।
@krishanlal1014
@krishanlal1014 Жыл бұрын
nomni gold kr de 22
@Punjabi_ganne
@Punjabi_ganne Жыл бұрын
ਨੋਮਿਨੀ ਗੋਲਡ ਸਿਰਫ ਚੌਲਾਂ ਵਾਲੇ ਕੱਖਾਂ ਵਾਸਤੇ
@sukhvinder_singh86
@sukhvinder_singh86 11 ай бұрын
ਲੋਹਾ ਤੱਤ ਕਿਹੜਾ ਲੈਣਾ ???
@AgricultureInformationPunjabi
@AgricultureInformationPunjabi 11 ай бұрын
ਜਿਹੜਾ ਦੱਸਿਆ
@gursewaksandhu9759
@gursewaksandhu9759 Жыл бұрын
Basmati nu ve kr sakde
@kawalbhangu1787
@kawalbhangu1787 Жыл бұрын
yes
@SarbjitSingh-wc7bb
@SarbjitSingh-wc7bb Жыл бұрын
ਨੈਨੋ ਯੂਰੀਆ ਕਿੰਨੀ ਪਾ ਸਕਦੇ ਹਾਂ ਸਰ🙏
@Yoursarbfarmer
@Yoursarbfarmer Жыл бұрын
ਵੀਰ ਜੀ ਇਕ ਗੱਲ ਸਮਝ ਨਹੀਂ ਲੱਗੀ ਇਹਨਾਂ ਤਿਨਾ ਨੂੰ ਇਕੋ ਪੰਪ ਚ ਪਾਉਣਾ ਜਾ ਵੱਖਰੀ ਵੱਖਰੀ ਸਪਰੇਅ ਕਰਨੀ ਆ ਤੇ ਸਾਡਾ ਝੋਨਾ 25 ਦਿਨ ਦਾ ਐ ਜੇਂ ਹੁਣ ਇਕ ਵਰ ਸਪਰੇਅ ਕਰਾ ਗਏ ਫੇਰ ਦੂਜੀ 35 ਤੇ ਕਰਨੀ ਪਵੇ ਗੀ ਅਸੀ ਪਹਿਲੀ ਵਾਰ ਤੁਹਦੇ ਚੈਨਲ ਤੇ ਆਏ ਆ ਜਰੂਰੀ ਮਦਦ ਕਰਨਾ ਜੀ
@Crazy_Youtuber01
@Crazy_Youtuber01 Жыл бұрын
Ak he pamp wach pani aa
@jaskaranchahal5333
@jaskaranchahal5333 Жыл бұрын
​@@Crazy_KZbinr01ਵੀਰ ਜੀ ਕੀ ਅਲੱਗ ਅਲੱਗ ਘੋਲ ਕੇ ਬਾਅਦ ਵਿੱਚ ਇਕੱਠਾ ਕਰ ਸਕਦੇ ਹਾ ਸਾਰੇ ਘੋਲਾ ਨੂੰ???
@sukhvinder_singh86
@sukhvinder_singh86 11 ай бұрын
2222 ਵੈਰਾਇਟੀ 35-38 din da jhona ho gya ,,,kille ch tilring growth nahi ho rhi ,,,15-18 kalle ਨੇ ਸਿਰਫ ,,,futara ਹੋ ਸਕਦਾ ਕੇ ਨਹੀਂ dssyo ਜੀ ,,,ਬੋਜਤ tension ਹੋਈ ਪਈ ਐ ਇਸ ਹਿਸਾਬ ਨਾਲ ਤੇ 15 qntl ਵੀ v ਝਾੜ ਨਹੀਂ ਆਉਣਾ 🥺🥺 ਦਸੋ ਕੋਈ ਹਲ ਹੋ।ਸਕਦਾ dr Saab
@user-cx3vp3vq5z
@user-cx3vp3vq5z Жыл бұрын
Safer kdo paey
@user-cx3vp3vq5z
@user-cx3vp3vq5z Жыл бұрын
Salper
@KhushveerMaan-rf6gn
@KhushveerMaan-rf6gn Жыл бұрын
ਲੋਹਾ ਚਿਲੇਟਡ??ਜਾ ਹਰਾ ਕਸੀਸ?
@shamshersingh8171
@shamshersingh8171 Жыл бұрын
Daso sir
@davindersidhu2082
@davindersidhu2082 Жыл бұрын
hra kasis
@AgricultureInformationPunjabi
@AgricultureInformationPunjabi Жыл бұрын
ਹਰਾ ਕਸੀਸ
@bloger6142
@bloger6142 Жыл бұрын
@@AgricultureInformationPunjabiurea kinni peni kille di
@Randhawa_nirmaljit
@Randhawa_nirmaljit Жыл бұрын
@@AgricultureInformationPunjabibeek kai v pa skde ba bai g dLle vli mill. i rhi v dsiyoo
@inderpreetsingh6145
@inderpreetsingh6145 Жыл бұрын
ਜਿੰਕ ਕਲੀ ਲੋਹਾ ਸਾਰਾ ਸਮਾਨ ਲਿਆਕੇ ਰੱਖਦੇ ਆ ਦੋ ਸਪਰੇਅ ਪੱਕੇ ਕਰਾਗੇ ਟੋਪ ਰਿਜਲਟ ਆ
@JaskomalSingh-yq5co
@JaskomalSingh-yq5co Жыл бұрын
Y zinc niche paun di lod taa nhi sprey to baad only sprey nl sr ju
@RaviUppal5
@RaviUppal5 Жыл бұрын
@@JaskomalSingh-yq5co 2 ਤੋਂ 3 spray karo verr ji
@bloger6142
@bloger6142 Жыл бұрын
Urea kinni poni vr ji kille di
@gurdishsinghbrar2118
@gurdishsinghbrar2118 Жыл бұрын
@@bloger6142 1 kg
@Randhawa_nirmaljit
@Randhawa_nirmaljit Жыл бұрын
bai kalli dalle vali ni mill rhi breek kalli nal b spray kar skde va dsiyo please
@DalveerDhillon_05-zi3to
@DalveerDhillon_05-zi3to Жыл бұрын
ਡਾਕਟਰ ਸਾਹਬ ਜੀ ਆਪਣਾ ਫੋਨ ਨੰਬਰ ਦਿਓ
@gurbhejsingh1670
@gurbhejsingh1670 Жыл бұрын
Ha ji
@balvirsinghvirk1113
@balvirsinghvirk1113 Жыл бұрын
Good
@balvirsinghvirk1113
@balvirsinghvirk1113 Жыл бұрын
Good
@balvirsinghvirk1113
@balvirsinghvirk1113 Жыл бұрын
Good
@balvirsinghvirk1113
@balvirsinghvirk1113 Жыл бұрын
Good
@balvirsinghvirk1113
@balvirsinghvirk1113 Жыл бұрын
Good
Smart Sigma Kid #funny #sigma #comedy
00:40
CRAZY GREAPA
Рет қаралды 13 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН
Spot The Fake Animal For $10,000
00:40
MrBeast
Рет қаралды 181 МЛН
Dhan me kalle badhane ke upay |
8:04
Meri Kheti Sachi Kheti
Рет қаралды 61 М.
Smart Sigma Kid #funny #sigma #comedy
00:40
CRAZY GREAPA
Рет қаралды 13 МЛН